ਬੇਹੋਸ਼ ਸਾਹਿਬਜ਼ਾਦਿਆਂ ਨੂੰ ਮਾਤਾ ਗੁਜਰੀ ਕੋਲ ਕਿਉਂ ਭੇਜਿਆ | Sirhind Saka | Chote Sahibzaade | Punjab Siyan

Поділитися
Вставка
  • Опубліковано 26 гру 2024

КОМЕНТАРІ • 3,6 тис.

  • @sushilralmill6216
    @sushilralmill6216 8 місяців тому +205

    ਮੇਰਾ ਤਾਂ ਰੋਣਾ ਬੰਦ ਨਹੀਂ ਹੋ ਰਿਹਾ ਮੇਰੇ ਵੀਰ ਬੱਸ ਕਰ ਮੇਰੇ ਦੋ ਬੱਚੇ ਨੇ ਅੱਖਾਂ ਅੱਗੇ ਘੁੰਮੀ ਜਾਂਦੇ ਨੇ।।
    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ।।

  • @ravinderkaurjassal7907
    @ravinderkaurjassal7907 Рік тому +584

    ਇਹ ਮੰਜ਼ਰ ਸੋਚ ਕੇ ਹੀ ਦਿਲ ਕੰਬਦਾ ਐ । ਧੰਨ ਗੁਰੂ ਸਾਹਿਬ, ਧੰਨ ਗੁਰੂ ਦੇ ਲਾਲ ।

    • @pamajawadha5325
      @pamajawadha5325 Рік тому +7

      Sahi veer ji

    • @BobbySingh-f5p
      @BobbySingh-f5p Рік тому +10

      ਧੰਨ ਧੰਨ ਬਾਬਾ ਜੋਰਵਰ ਧੰਨ ਬਾਬਾ ਫ਼ਤਿਹ ਸਿੰਘ

    • @meetsinghuk615
      @meetsinghuk615 Рік тому +6

      Dhan Dhan Mata Gujari ji ,Dhan Dhan Baba Ajit Singh ji ,Baba Jujar Singh Ji ,Baba Jorawar Singh ji and Baba Fateh Singh Ji

    • @komalpreetkaur1472
      @komalpreetkaur1472 Рік тому +3

      🙏🙏🙏🙏🙏😭😭😭😭😭😭

    • @Plwnder1550
      @Plwnder1550 Рік тому +3

      @@BobbySingh-f5p Waheguru Ji

  • @harjindersinghharjinder5543
    @harjindersinghharjinder5543 3 години тому +1

    ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ 🙏

  • @balwindersinghkhalsa6179
    @balwindersinghkhalsa6179 8 місяців тому +91

    ਕਿਹੜੇ ਸ਼ਬਦਾਂ ਨਾਲ ਤੁਹਾਡਾ ਧੰਨਵਾਦ ਕਰਾਂ। ਮੇਰੇ ਕੋਲ ਸ਼ਬਦ ਨਹੀਂ ਹਨ। ਸਾਡੀ ਇਤਿਹਾਸ ਸੁਣਨ ਨਾਲ ਰੂਹ ਕੰਬ ਜਾਂਦੀ ਹੈ। ਧੰਨ ਹੋ ਤੁਸੀਂ ਵੀਰ ਜੀ ਜੋ ਇਤਿਹਾਸ ਸੁਣਾ ਰਹੇ ਹੋ। ਵਾਹਿਗੁਰੂ ਜੀ ਤੁਹਾਡੇ ਤੇ ਮੇਹਰ ਭਰਿਆ ਹੱਥ ਰੱਖਣ। ਪੱਕਾ ਕਲਾਂ ਬਠਿੰਡਾ

  • @ManjeetKaur-e8y3e
    @ManjeetKaur-e8y3e Рік тому +55

    ਬਹੁਤ ਹੀ ਦਿਲ ਕੰਬਾਊ ਸਾਖੀ ਸੁਣੀ ਹੈ ਤੁਹਾਡੇ ਕੋਲ਼ੋਂ ਧਨਵਾਦ

  • @arshdhillon3355
    @arshdhillon3355 6 днів тому +29

    ਧੰਨ ਜਿਗਰਾ ਤੇਰੇ ਮੇਰੇ ਬਾਜ਼ਾ ਵਾਲਿਆ ਤੇ ਧੰਨ ਜਿਗਰਾ ਤੇਰੇ ਲਾਲਾ ਦਾ ਜਿੰਨਾ ਨੇ ਜੁਲਮ ਸਹਿਣ ਲੱਗਿਆ ਸੀ ਨਹੀਂ ਕੀਤੀ ਐਨੇ ਜੁਲਮ ਸਹਿਕੇ ਵੀ ਪਰ ਧਰਮ ਨਹੀਂ ਛੱਡਿਆ।🙏🙏
    ਅੱਖਾਂ ਡੁੱਲ ਪਈਆ ਐਨੇ ਜੁਲਮ ਸੁਣ ਕੇ 😢😢😢

  • @sschahal6363
    @sschahal6363 Рік тому +330

    ਸਿੱਖ ਇਤਿਹਾਸ ਸੁਨਣਾ ਵੀ ਔਖਾ ਤੇ
    ਸਨੌਣਾ ਓੁਸ ਤੋ ਵੀ ਔਖਾ 💓 ਵੱਡਾ ਚਾਹੀਦਾ ਵਾਹਿਗੁਰੂ ਤੁਹਾਨੂੰ ਹਮੇਸ਼ਾਂ ਚੜਾਈ ਕਲਾ ਵਿੱਚ ਰਖੇ

    • @Tomfriends03
      @Tomfriends03 Рік тому +1

      Sacheyo ehna da vi jigra vakeya hi bhut vadda kive suna rahe ne waheguru ji mehar krn ji

  • @BhupinderSingh-gu5yf
    @BhupinderSingh-gu5yf Рік тому +25

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @chamkaursingh4th886
    @chamkaursingh4th886 6 днів тому +24

    ਇਹ ਦੇਸ਼ ਦੇਸ਼ ਨਾ ਹੋਤਾ ਅਗਰ, ਗੁਰੂ ਦਸ਼ਮੇਸ਼ ਨਾ ਹੋਤਾ। ਧੰਨ ਤੇਰੀ ਸਿੱਖੀ ਧੰਨ ਤੇਰੇ ਸਾਹਿਬਜ਼ਾਦੇ 🙏

    • @Gursimransingh20
      @Gursimransingh20 День тому

      ਅਗਰ ਨਾ ਹੋਏ ਗੁਰੂ ਗੋਬਿੰਦ ਸਿੰਘ ਸੁੰਨਤ ਹੋਤੀ ਸਭ ਕੀ

  • @GotaSingh-gj7dq
    @GotaSingh-gj7dq Рік тому +45

    ਨਿੱਕੀਆਂ ਜਿੰਦਾ ਵੱਡੇ ਸਾਕੇ ਕਰਕੇ ਵਿਖਾ ਗੇ sansar ਨੂੰ ਧੰਨ ਧੰਨ ਗੁਰੂ ਦੇ ਲਾਲ ਜਿੰਨਾ ਅੱਗੇ ਸਿਰ ਝੁਕਦਾ ਰਹੇਗਾ ਮੇਰਾ

  • @ranjitsinghnagpal8843
    @ranjitsinghnagpal8843 Рік тому +26

    ਕਲਗੀਆਂ ਵਾਲਿਆ ਲਿਖਾਂ ਕੀ ਸਿਫ਼ਤ ਤੇਰੀ,,,,,, ਕੋਈ ਸ਼ਬਦ ਨਹੀਂ, ਕੋਈ ਕਲਮ ਨਹੀਂ ਐਵੇਂ ਦੀ ਜੋ ਸੱਚੇ ਪਾਤਸ਼ਾਹ ਤੇਰੀ ਸਿਫ਼ਤ ਲਿਖੀ ਜਾ ਸਕੇ, ਬੱਸ ਤੇਰੇ ਚਰਨਾਂ ਵਿੱਚ ਪਰਨਾਮ ਹੀ ਕਰ ਸਕਦੇ ਹਾਂ

  • @jsingh6822
    @jsingh6822 3 місяці тому +46

    ਵਾਹਿਗੁਰੂ ਜੀ ਧੰਨ ਧੰਨ ਮਾਤਾ ਗੁਜਰ ਕੌਰ ਜੀ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਮਹਾਰਾਜ ਧੰਨ ਧੰਨ ਬਾਬਾ ਫਤਹਿ ਸਿੰਘ ਜੀ ਮਹਾਰਾਜ

    • @Myway11111
      @Myway11111 14 днів тому

      Aaj bhut sikh muslim loka de thale pe rahe ne.. Sharm auni chaidi fudu sikha ni

  • @Pardesikaur
    @Pardesikaur Рік тому +122

    ਰੂਹ ਕੰਬ ਗਈ ਸੁਣ ਕੇ ਛੋਟੇ ਛੋਟੇ ਬੱਚੇ ਵੱਡੇ ਸਾਕੇ ਕੋਟਿ ਕੋਟਿ ਪਰਨਾਮ ਵਾਹਿਗੁਰੂ ਜੀਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨਧੰਨ ਬਾਬਾ ਫਤਿਹ ਸਿੰਘ ਜੀ

  • @navjeetkaur5560
    @navjeetkaur5560 Рік тому +276

    ਹੇ ਵਾਹਿਗੁਰੂ ਗੁਰੂ ਗੋਬਿੰਦ ਸਿੰਘ ਜੀ ਨੇ ਜਿਨ੍ਹਾਂ ਲੋਕਾਂ ਵਾਸਤੇ ਆਪਣੇ ਨਿੱਕੇ ਨਿੱਕੇ ਸਪੁੱਤਰ ਨੀਹਾਂ ਵਿੱਚ ਚਿਣਵਾ ਦਿੱਤੇ ਉਨ੍ਹਾਂ ਨੂੰ ਸਿੱਖੀ ਸਿਦਕ ਅਤੇ ਆਪਣੇ ਚਰਨਾਂ ਦਾ ਭਰੋਸਾ ਬਖਸੀ

  • @reshumehra4370
    @reshumehra4370 14 годин тому

    🙏😢 ਧੰਨ ਧੰਨ ਮਾਤਾ ਗੁਜਰ ਕੌਰ ਜੀ ਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਕੋਟ ਕੋਟ ਪ੍ਰਣਾਮ 😢🙏

  • @prabhjotPandher493
    @prabhjotPandher493 Рік тому +337

    ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਹਿ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ।

  • @Shergill923
    @Shergill923 Рік тому +1246

    ਹੇ ਵਾਹਿਗੁਰੂ ਏਨੇ ਦੁੱਖ ਸਿੱਖਾਂ ਦੇ ਹਿੱਸੇ ਹੀ ਕਿਉਂ ਆਏ 😓🙏, ਜੇ ਪੰਜਾਬ ਦੀ ਧਰਤੀ ਤੇ ਏਨੀਆਂ ਦਿਲ ਕੰਬਾਊ ਦਰਦ ਭਰੀਆਂ ਸ਼ਹਾਦਤਾਂ ਸਿੱਖਾਂ ਦੀਆਂ ਹੋਈਆਂ ਤਾਂ ਪੰਜਾਬ ਤੇ ਰਾਜ ਵੀ ਕੇਵਲ ਸਿੱਖਾਂ ਦਾ ਹੀ ਹੋਵੇਗਾ.🚩

    • @rdeepsingh1583
      @rdeepsingh1583 Рік тому +47

      Vir mere eh sirf sanu sahi zindagi jiuna sikhaun layi hoea par asin kithe kharhe han eh dekhna pau

    • @rkaur7649
      @rkaur7649 Рік тому +62

      ਸੱਚੀ ਗੱਲ ਹੈ ਵੀਰੇ। ਪਾਤਸ਼ਾਹ ਜੀ ਕਦ ਤੱਕ ਅਜੇ ਸਿੱਖੀ ਨੂੰ ਪੇਪਰ ਪੈਣੇ ਨੇ। ਪੰਥ ਨੂੰ ਰਾਜ ਬਖਸ਼ੋ ਗਰੀਬ ਨਿਵਾਜ ਜੀ। ਸਾਡੇ ਤੋਂ ਸੁਣਿਆ ਨਹੀਂ ਜਾਂਦਾ ਕਲੇਜਾ ਬਾਹਰ ਨੂੰ ਆਉਂਦਾ। ਹਿਰਦੇ ਵਿੱਚ ਹੂਕ ਉੱਠਦੀ ਏ। ਲਾਡਲੇ ਲਾਲ ਰੇਸ਼ਮ ਤੋਂ ਕੋਮਲ ਫੁੱਲਾਂ ਤੋਂ ਵੀ ਸੋਹਣੇ ਕੋਹਿਨੂਰ ਤੋਂ ਵੀ ਮਹਿੰਗੇ ਧੰਨ ਧੰਨ ਧੰਨ 🙏🙏🙏🙏🙏♥️

    • @PunjabiNomadic1
      @PunjabiNomadic1 Рік тому +8

      Bilkul sahi keha vr 😊❤

    • @RajinderSingh-ys6gx
      @RajinderSingh-ys6gx Рік тому +20

      ​@@rdeepsingh1583 Gill ,randhawa,mehra,majzabi Jatt eh sab sikhi ch hunda ? Guru ji de dase raaah te turr nahi hoya

    • @Manjusaini63
      @Manjusaini63 Рік тому +8

      Mera dil de gal kari veer ji tusi

  • @AmandeepSingh-nr3kt
    @AmandeepSingh-nr3kt 11 місяців тому +15

    ਅੱਜ ਦੇ ਸਮੇਂ ਚ ਤੁਸੀਂ ਇਹ ਬਹੁਤ ਵੱਡੀ ਸੇਵਾ ਕਰ ਰਹੇ ਹੋ। ਤਹਿ ਦਿੱਲੋਂ ਧੰਨਵਾਦ ਵੀਰ ਜੀ ਤੁਹਾਡਾ, ਜੋ ਤੁਸੀਂ ਐਨੀ ਮਿਹਨਤ ਕਰਕੇ ਅੱਜ ਦੀ ਨੌਜਵਾਨ ਪੀੜੀ ਨੂੰ ਇਤਿਹਾਸ ਤੋਂ ਜਾਣੂ ਕਰਵਾ ਰਹੇ ਹੋ। ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾਂ ਚ ਰੱਖਣ 🙏

  • @g2motivationgorusawna609
    @g2motivationgorusawna609 Рік тому +49

    ਕਿੰਨਾ ਵੱਡਾ ਜਿਗਰਾ ਸੀ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਰਿਵਾਰ ਅਤੇ ਗੁਰੂ ਜੀ ਦੇ ਸਿੰਘ ਸਿੰਘਣੀਆਂ ਦਾ। 😭😭😭😭😭😭

  • @BaljitSingh-mn1rr
    @BaljitSingh-mn1rr Рік тому +115

    ਮੇਰੇ ਮਾਲਕਾ ਸੁਣਨ ਤੋਂ ਪਹਿਲਾ ਹੀ ਦਿਲ ਭੂਬਾ ਭੂਬਾ ਮਾਰ ਰੋਣ ਲੱਗ ਜਾਂਦਾ😢

  • @BhupinderSingh-k7v
    @BhupinderSingh-k7v 8 днів тому +5

    ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਾਨੂੰ ਮਾਫ ਕਰਨਾ ਅਸੀ ਤੁਹਾਡੀ ਸਿੱਖੀ ਨਾ ਨਬਾਅ ਸਕੇ ਸਾਨੂੰ ਮਾਫ ਕਰਨਾ ਅਸੀ ਖੁੱਦ ਹੀ ਗੈਰ ਸਿੱਖ ਬਣ ਗਏ ਸਾਡੇ ਤੇ ਕਿਰਪਾ ਕਰੋ ਸਾਨੂੰ ਸਿੱਖੀ ਦੀ ਦਾਤ ਬਖਸ਼ਣੀ ਵਾਹਿਗੁਰੂ ਜੀ ਮੇਹਰ ਕਰੋ

  • @grishavsidhu8676
    @grishavsidhu8676 Рік тому +31

    ਗਜਕੇ ਜਕਆਰਾ ਲਵੇ ਨੇਹਾਲ ਹੋ ਜਾਵੇ ਚਾਰ ਸਾਹਿਬਜ਼ਾਦਿਆਂ ਜੀ ਦੇ ਦਿਲ ਨੂੰ ਪਾਵੇ ਸਤਸ਼੍ਰੀਕਾਲ 🙏🙏

  • @harmeetsinghchauhan4916
    @harmeetsinghchauhan4916 Рік тому +14

    ਵਾਹਿਗੁਰੂ ਜੀ, ਅਸੀਂ ਪਟਿਆਲਾ ਤੋਂ ਵੇਖ ਰਹੇ ਹਾਂ ਤੁਹਾਡਾ ਚੈਨਲ,, ਬਹੁਤ ਬਹੁਤ ਧੰਨਵਾਦ ਜੀ ਜੋ ਤੁਸੀ ਸਾਨੂੰ ਸਿੱਖ ਇਤਿਹਾਸ ਤੋਂ ਜਾਣੂ ਕਰਵਾ ਰਹੇ ਹੋਂ ਇਕ ਵਿਡਿਉ ਰਾਹੀਂ, ਇਹ ਵਿਡਿਉ ਲਿੰਕ ਅਸੀ ਆਪਣੇ ਬਾਹਰ ਰਹਿੰਦੇ ਬਚਿਆਂ ਤਕ ਭੇਜੀ ਹੈ ਜੀ ਤਾਂ ਜੋ ਉਹ ਵੀ ਸਿੱਖੀ ਨਾਲ ਜੁੜੇ ਰਹਿਣ। ਧੰਨਵਾਦ ਜੀ।

  • @Khalistani_punjabi
    @Khalistani_punjabi Рік тому +413

    ਧੰਨ ਧੰਨ ਸਰਬੰਸਦਾਨੀ ਸਾਹਿਬ ਸ਼ੀ ਗੁਰੂ ਗੋਬਿੰਦ ਸਿੰਘ ਜੀ 🙏🏻ਵਾਹਿਗੁਰੂ ਜੀ🙏🏻

  • @GurdeepSingh-wk4cn
    @GurdeepSingh-wk4cn Рік тому +44

    ਰੋਣਾ ਆਉਂਦਾ ਸੁਣ ਕੇ ਹੀ 😢😢😢, ਕਿੰਨੇ ਤਸ਼ੱਦਦ ਸਹੇ ਸਾਡੇ ਬਾਪੂ ਦੇ ਬੱਚਿਆਂ ਨੇ 😢😢😢😢😢, ਧੰਨ ਹੋ ਤੁਸੀਂ ਸਾਹਿਬਜਾਦਿਓ ਜੀ 🙏🏻🙏🏻🙏🏻

    • @talkingnature4676
      @talkingnature4676 7 місяців тому

      Waheguru ji😭🙏🙏🙏🙏🙏🙏🙏🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🙏🙏🙏🙏🙏🙏🙏🙏🙏🙏

  • @deepdassike2769
    @deepdassike2769 8 місяців тому +22

    ਵਾਹਿਗੁਰੂ ਜੀ ਅੱਖਾਂ ਰੋ ਪਈਆਂ ਲੂ ਕੰਡਾ ਖੜਾ ਹੋ ਗਿਆ ਸੱਚੀ ਧੰਨ ਗੁਰੂ ਗੋਬਿੰਦ ਸਿੰਘ ਜੀ ਵਾਹਿਗੂਰੂ ਸਰਬੱਤ ਦਾ ਭਲਾ ਕਰੀ 🙏🏻

  • @harmangill647
    @harmangill647 Рік тому +30

    ਆਪਣੇ ਬੱਚੇਆਂ ਨੂੰ ਸਿੱਖ ਇਤਿਹਾਸ ਨਾਲ ਜੋ੍ੜੋ🙏🏻

  • @triloksingh4126
    @triloksingh4126 Рік тому +109

    ਵਾਹਿਗੁਰੂ ਜੀ,ਸਾਹਿਬਜਾਦਿਆਂ ਦੇ ਦੁੱਖ ਸੁਣਕੇ ਦਿਲ ਰੋਂਦਾ ਹੈ, ਅਸੀਂ ਨਾਸ਼ੁਕਰੇ ਅਜੇ ਵੀ ਇਕ ਨਹੀਂ ਹੋ ਰਹੇ। ਇੱਕਠੇ ਹੋ ਜਾਵੋ ਸਿੱਖੋ ਤਾਂ ਜ਼ੋ ਗੁਰੂ ਸਾਹਿਬ ਜੀ ਸਾਨੂੰ ਬਖ਼ਸ਼ ਲੈਣ।

  • @gurbindergurney6
    @gurbindergurney6 День тому

    ਮੇਰਿਆ ਰੱਬਾ ਤੈਨੂੰ ਜਰਾ ਵੀ ਤਰਸ ਨੀ ਆਇਆ .. ਕਿੱਥੇ ਬਹਿਕੇ ਦੇਖ ਰਿਹਾ ਸੀ ਤੂੰ ਇਨ੍ਹਾਂ ਜੁਲਮ ਹੁੰਦਾ 😢😢😢

  • @sukhveerdhaliwal1168
    @sukhveerdhaliwal1168 Рік тому +108

    ਹਾਏ ਉਏ ਮੇਰਿਆ ਰੱਬਾ ਐਨਾ ਜ਼ੁਲਮ ਸੁਣ ਕੇ ਕਲੇਜਾ ਪਾਟਦਾ ਹੈ ਧੰਨ ਸਿੱਖੀ ਗੁਰੂ ਸਾਹਿਬ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਵਾਹਿਗੁਰੂ ਜੀ

  • @balrajrajpal219
    @balrajrajpal219 Рік тому +171

    ਧੰਨ ਮੇਰੇ ਦਸਮ ਪਿਤਾ ਜੀ ਤੇ ਧੰਨ ਉਹਨਾਂ ਦੀ ਸਿੱਖੀ 🙏
    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏

  • @VaraimGill-786
    @VaraimGill-786 8 місяців тому +83

    ਸਾਰੇ ਜਾਣੇ ਪ੍ਰਣ ਕਰੋ ਕਿ ਹੁਣ ਕੇਸ ਕਤਲ ਨਹੀਂ ਕਰਨੇ ਤੇ ਗਰੀਬ ਸਿੱਖਾਂ ਦੀ ਮਦੱਦ ਕਰਨੀ ਹੈ ਦਸਵੰਦ ਕੱਢ ਕੇ ਨੇਕ ਕਮਾਈ ਚੋ😢😢😢😢😢

    • @PawanKumar-wx2ml
      @PawanKumar-wx2ml 8 днів тому +1

      Golkan khanian band kar dio, itna hi bahut hai.

    • @VaraimGill-786
      @VaraimGill-786 7 днів тому

      @PawanKumar-wx2ml ਜੋ ਕਰਨਗੇ ਸੋ ਭਰਨਗੇ

    • @Rajveer1083
      @Rajveer1083 6 днів тому +2

      Veere je greeb sikha di help ho jave sikh dharm bahut agge ja sakda but koi help ni karda kise greeb gursikh di

    • @VaraimGill-786
      @VaraimGill-786 5 днів тому

      @@Rajveer1083 ਤਾਹਿ khea ਕਿ ਸਾਰੀ ਸਿੱਖ ਸੰਗਤ ਨੂੰ ਦਸਵੰਦ ਜਰੂਰ kdna ਚਾਹੀਦਾ ਤੇ ਲੋੜਵੰਦ ਸਿੱਖਾਂ ਦੀ ਮਦਦ ਕਰਨੀ ਚਾਹੀਦੀ ਆ

    • @SarbjitSingh-fi1zu
      @SarbjitSingh-fi1zu 4 дні тому

      Than waheguru g

  • @sardargreatsingh3055
    @sardargreatsingh3055 Рік тому +73

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਾਹਿਬ ਮਹਾਰਾਜ਼ ਜੀ
    ਸੰਸਾਰ ਤੇ ਕੋਈ ਨਹੀਂ ਜੋ ਗੁਰੂ ਸਾਹਿਬ ਤੋਂ ਉੱਚਾ ਕਿਰਦਾਰ ਰੱਖਦਾ ਹੋਵੇ। ❤

  • @nippybindra5020
    @nippybindra5020 Рік тому +58

    ਮਾਤਾ ਗੁਜਰ ਕੌਰ ਜੀ ਵਰਗੇ ਪਤਨੀ,, ਮਾਤਾ ,, ਤੇ ਦਾਦੀ ਦੁਨੀਆ ਤੇ ਸਿਰਫ ਸਿੱਖ ਕੌਮ ਦੇ ਹਿੱਸੇ ਆਏ ਨੇ,,,, ਰੂਹਾਨੀ ਸਖਸ਼ੀਅਤ ਹਨ ,,, ਧੰਨ ਜਿਗਰਾ

  • @AmrikTiwana-op3fm
    @AmrikTiwana-op3fm 6 годин тому

    ਉਹ ਲੋਕ ਧੰਨ ਹਨ ਜਿਸ ਨੇ ਸਿੱਖ ਕੌਮ ਵਿੱਚ ਜਨਮ ਹੋਇਆ ਹੈ ਪਰ ਕੁਝ ਲੋਕ ਸਿੱਖ ਧਰਮ ਛੱਡ ਕੇ ਹੋਰ ਧਰਮ ਵਲ ਜਾਦੇ ਹਨ ਸਿੱਖ ਧਰਮ ਬਹੁਤ ਵੱਡੀ ਵਿਰਾਸਤ ਹੈ ਸਾਡਾ ਪਿਤਾ ਗੁਰੂ। ਗੋਬਿੰਦ ਸਿੰਘ ਜੀ ਹਨ ਮਾਤਾ ਸਾਹਿਬ ਕੌਰ ਜੀ

  • @NarinderSingh-dq6kq
    @NarinderSingh-dq6kq Рік тому +25

    ਮੈਨੂੰ ਆਪਣੇ ਸਿੱਖ ਹੋਣ ਤੇ ਮਾਣ ਹੈ ਮੈਂ ਵਾਹਿਗੁਰੂ ਅੱਗੇ ਇਹ ਅਰਦਾਸ ਕਰਦਾ ਹਾਂ ਕੇ ਸਾਨੂੰ ਸਿੱਖਾਂ ਨੂੰ ਬੱਲ ਬਖਸ਼ਣ ਕੇ ਸਾਹਿਬਜਾਦਿਆਂ ਦੀ ਕੁਰਬਾਨੀ ਨੂੰ ਹਮੇਸ਼ਾ ਯਾਦ ਰੱਖੀਏ ਅਤੇ ਸਿੱਖ ਧਰਮ ਦੀਆਂ ਰਹਿਤਾਂ ਅਤੇ ਮਾਰਿਆਦਾ ਨੂੰ ਹਮੇਸ਼ਾਂ ਕਾਇਮ ਰੱਖੀਏ

  • @alltimenew9182
    @alltimenew9182 Рік тому +43

    ਇਤਿਹਾਸ ਸੁਣਾਉਣ ਵਾਲ਼ੇ ਕੋਲ ਇੱਕ ਕਲਾ ਹੁੰਦੀ ਐ ਕਿ ਇਤਿਹਾਸ ਸੁਣਾਉਣਾ ਕਿਵੇਂ ਐ ਬਾਈ ਬਹੁਤ ਵਧੀਆ ਤਰੀਕੇ ਨਾਲ ਸਮਜਾਓਂਦਾ ❤ ਮੈਂ ਕਾਫ਼ੀ ਵੀਡਿਓ ਨੂੰ ਵੇਖ ਕੇ ਯਾਦ ਕਰ ਬੈਠਾ ਤੇ motivation ਵੀ ਮਿਲਿਆ

  • @KulwantSingh-sf4gs
    @KulwantSingh-sf4gs 11 місяців тому +9

    😢😢 ਵਾਹਿਗੁਰੂ ਜੀ ਵਾਹਿਗੁਰੂ ਜੀ ਪ੍ਰਣਾਮ ਸ਼ਹੀਦਾਂ ਨੂੰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @NishantSingh-sl4wi
    @NishantSingh-sl4wi Рік тому +18

    ਪ੍ਰਣਾਮ ਸ਼ਹੀਦਾਂ ਨੂੰ। ਲੱਖ ਲੱਖ ਵਾਰ ਸਿਜਦਾ ਮੇਰੇ ਸਤਿਗੁਰੂ ਨੂੰ।
    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ।।।।

  • @pritpalkaur171
    @pritpalkaur171 Рік тому +63

    ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ🙏
    ਧੰਨ ਧੰਨ ਬਾਬਾ ਫਤਿਹ ਸਿੰਘ ਜੀ🙏
    ਧੰਨ ਧੰਨ ਮਾਤਾ ਗੁਜਰ ਕੌਰ ਜੀ🙏
    Germany

  • @navrajpaldeol5533
    @navrajpaldeol5533 10 днів тому +12

    ਮੇਰੇ ਕੋਲ ਸ਼ਬਦਾਂ ਦੀ ਘਾਟ ਹੈ ਜਿਹਨਾ ਨਾਲ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਤੇ ਸਾਹਿਬਜ਼ਾਦਿਆਂ ਬਾਰੇ ਲਿਖ ਸਕਾਂ।
    ਸਵਾਸ ਸਵਾਸ ਸਵਾਸ ਪ੍ਰਣਾਮ 👏

  • @KuldeepSingh-yl1fl
    @KuldeepSingh-yl1fl Рік тому +7

    ਪ੍ਰਣਾਮ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ 🙏🌹🙏🌹🙏🌹🙏🌹🙏🌹

  • @gurtejkharoud5910
    @gurtejkharoud5910 Рік тому +102

    ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਹਿ ਸਿੰਘ ਧੰਨ ਧੰਨ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ ਜੀ

  • @GurjeetSingh-ux4dx
    @GurjeetSingh-ux4dx 5 місяців тому +7

    ਉਸ ਵੇਲੇ ਦੀਆਂ ਹਕੁਮਤਾ ਨੇ‌ ਬਹੁਤ ਤਸ਼ਦਤ ਕੀਤਾ ਵਾਹਿਗੁਰੂ ਸਾਹਿਬ ਜੀ

  • @surjeetkaur4585
    @surjeetkaur4585 Рік тому +149

    ਹੇ ਵਾਹਿਗੁਰੂ ਕਿੰਨੇ ਜ਼ੁਲਮ ਕੀਤੇ ਜ਼ਾਲਮਾ ਨੇ ਸਾਡੇ ਗੁਰੂ ਗੌਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਤੇ ਸੁਣ ਕੇ ਰੁਹ ਕੰਬ ਜਾਂਦੀ ਹੈ

    • @deepsingh__
      @deepsingh__ Рік тому

      Jii

    • @ramandeepkaur-ji9uv
      @ramandeepkaur-ji9uv Рік тому +2

      Baba ji ik gl dso yeh sari jankari tuhade kol kitho aayi ???
      Jo Sanu nahi pta

    • @deepsingh__
      @deepsingh__ Рік тому

      @@ramandeepkaur-ji9uv guru granth sahib ji nu pura Dyan nl simran krk Baki Sikh koum da ithihas kite mrji gurughr chljo sb jga milu thik a g

  • @GurjitArtCraftIdeas
    @GurjitArtCraftIdeas Рік тому +59

    ਸੁਣ ਨੀ ਹੋ ਰਿਹਾ 😭😭😭😭😭😭 ਦਿਲ ਕੰਬ ਰਿਹਾ ਧੰਨ mere ਸੱਚੇ ਪਾਤਸ਼ਾਹ ਵਾਹਿਗੂਰੁ ਜੀ

  • @kulwindersinghnabha3796
    @kulwindersinghnabha3796 Рік тому +35

    ਵਾਹਿਗੁਰੂ ਜੀ,
    ਕੈਸਾ ਸਿਦਕ ਸੀ ਸ਼ਹੀਦਾਂ ਦਾ,
    ਮੇਰੇ ਵਰਗੇ ਕਿੱਧਰ ਭਟਕੇ ਫਿਰਦੇ ਸੀ,
    ਸ਼ੁਕਰ ਹੈ ਪੰਥ ਵੱਲ ਮੋੜਾ ਪਾ ਰਿਹਾ

    • @Myway11111
      @Myway11111 14 днів тому +1

      Han tuc bnao Pakistan nal ekta fir

    • @singhdhillon9057
      @singhdhillon9057 11 днів тому

      ​@@Myway11111ਕੀ ਮਤਲਬ?

    • @Myway11111
      @Myway11111 10 днів тому

      @@singhdhillon9057 mtlb aaj kal apne sikh muslim nal bhut ekta dikha rhe ne.. Meinu te bhut nafrat a muslim loka to jdo yad aundi history

    • @PUNJAB_boyz
      @PUNJAB_boyz 6 днів тому

      ​@@Myway11111lahnsti insan Tu koi musla d be lagda

  • @KulwinderKaur-qi3km
    @KulwinderKaur-qi3km Рік тому +102

    ਧੰਨ ਤੇਰੀ ਕੁਰਬਾਨੀ ਮਹਾਨ ਬਾਜਾਂ ਵਾਲਿਆ ਸਿੱਖੀ ਖੰਡਿਓ ਤਿੱਖੀ ਸਰਬੰਸ ਦਾਨੀ ਗੁਰੂ ਗੋਬਿੰਦ ਜੀ ਮਹਾਰਾਜ ਜੀ ਨੂੰ ਕੋਟਿ ਕੋਟਿ ਪ੍ਰਣਾਮ 🎉🎉🎉❤🙏🏿🙏🏿

  • @gurjinderdhaliwal7105
    @gurjinderdhaliwal7105 Рік тому +132

    🙏ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ🙏 ਧੰਨ ਦਸ਼ਮੇਸ਼ ਪਿਤਾ ਆਪਣਾ ਪਰਿਵਾਰ ਵਾਰ ਕੇ ਪਰਿਵਾਰਾ ਵਾਲੇ ਜਿਉਣ ਜੋਗੇ ਕਰਤੇ🙏🙏

  • @BaljitKaur-v3p
    @BaljitKaur-v3p 15 годин тому

    ਮਾਤਾ ਜੀ ਬ੍ਰਹਮ ਗਿਆਨੀ ਸਨ ਸਭ ਕੁੱਝ ਜਾਣਦੇ ਸੀ ਫਿਰ ਵੀ ਇਕ ਮਾਂ ਨੇ ਕਿਵੇਂ ਤੇਰੇ ਹੋਣੇ ਨੇ ਲਾਲ ਸੋਚ ਕੇ ਵੀ ਰੂਹ ਕੰਬ ਜਾਂਦੀ ਏ

  • @sandeeprajvi402
    @sandeeprajvi402 Рік тому +36

    ਜੋ ਹੋਇਆ ਉਕ ਸੁਣਕੇ ਰੂਹ ਕੰਬ ਗਈ ਤੇ ਸੋਚੋ ਜਿਨਾਂ ਨਾਲ ਹੋਇਆ , ਵਾਹਿਗੁਰੂ 😢

  • @bachintsingh5148
    @bachintsingh5148 Рік тому +71

    ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ
    ਧੰਨ ਧੰਨ ਬਾਬਾ ਫਤਹਿ ਸਿੰਘ ਜੀ
    ਧੰਨ ਧੰਨ ਦਾਦੀ ਜੀ

  • @bikermaan5805
    @bikermaan5805 7 місяців тому +13

    ਵਾਹਿਗੁਰੂ ਜੀ ਗੁਰੂ ਗ੍ਰੰਥ ਸਾਹਿਬ ਜੀ ਫਰਮਾਉਂਦੇ ਹਨ ਕਿ ਜੋਂ ਜਨ ਦੁੱਖ ਮੈਂ ਦੁੱਖ ਨਹੀਂ ਮਾਨੇ ਦੁੱਖ ਨੂੰ ਸੁੱਖ ਆਖਦੇ ਨੇ ਸੁੱਖ ਨੂੰ ਦੁੱਖ ਫਰਮਾਉਂਦੀ ਹੈ ਗੁਰਬਾਣੀ ਅੱਜ ਵੀ ਹਰ ਸਿੱਖ ਨੂੰ ਗੁਰਬਾਣੀ ਸੋਝੀ ਦੇ ਰਹੀਂ ਹੈ ਇਹ ਸਰੀਰ ਇਕ ਦਿਨ ਸੜ ਜਾਣਾ ਹੈ ਖਤਮ ਹੋ ਜਾਵੇਗਾ ਜੇ ਜੀਉਂਦਾ ਰਹੇਗਾ ਸੱਚ

  • @AmandeepSingh-rb9yp
    @AmandeepSingh-rb9yp Рік тому +28

    ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ.. ਵਾਹਿਗੁਰੂ ਸਿੱਖ ਕੌਮ ਨੂੰ ਸਿੱਖੀ ਦੇ ਮਾਰਗ ਤੇ ਚੱਲਣ ਦਾ ਬਲ ਬਖਸ਼ੇ 🙏

  • @prabhjotPandher493
    @prabhjotPandher493 Рік тому +78

    ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਹਿ ਸਿੰਘ ਜੀ ਵਾਹਿਗੁਰੂ ਜੀ

  • @savinderlamba9904
    @savinderlamba9904 7 місяців тому +12

    ਵਾਹੇਗੁਰੂ ਜੀ ਬਹੁਤ ਦਰਦ ਨਾਕ ਅਸਲੀਅਤ ਹੈ । ਸਿੱਖਾਂ ਦੇ ਹਿੱਸੇ ਸ਼ਹਾਦਤਾਂ ਹੀ ਕਿਓ ਆਈਆਂ । ਕੇਹੜੀ ਮਿਟਟੀ ਦੇ ਬਣੇ ਸੀ ਛੋਟੇ ਛੋਟੇ ਬਚਿਆਂ ਨੂੰ ਤਸੀਹੇ ਦੇਣ ਵਾਲੇ । ਵਾਹੇਗੁਰੂ ਵਾਹੇਗੁਰੂ ਜੀ । ❤️ ਨੰਨੇ ਨੰਨੇ ਬਚਿਆਂ ਨੂ ਸਾਡਾ ਬਹੁਤ ਬਹੁਤ ਪਿਆਰ ਜੀ ।

  • @simranpreet4288
    @simranpreet4288 Рік тому +106

    ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਧੰਨ ਧੰਨ ਮਾਂ ਗੁਜਰੀ ਜੀ ਧੰਨ ਧੰਨ ਚਾਰ ਸਾਹਿਬਜ਼ਾਦੇ
    ਕੋਟ ਕੋਟ ਵਾਰੀ ਪ੍ਰਣਾਮ ਤੁਹਾਡੀ ਸਹਾਦਤ ਨੂੰ ਧੰਨ ਤੁਸੀਂ ਧੰਨ ਤੁਹਾਡੀ ਕਮਾਈ 🙏

  • @GurpreetSingh-by4hx
    @GurpreetSingh-by4hx Рік тому +19

    ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ ਤੇਰੀ ਸਿੱਖੀ ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ ਗੁਰੂ ਗੋਬਿੰਦ ਸਿੰਘ ਜੀ

  • @HardeepSingh-ul2bz
    @HardeepSingh-ul2bz 14 годин тому

    ਵੀਰ ਜੀ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਗੁਰੂ ਗੋਬਿੰਦ ਸਿੰਘ ਜੀ ਤੇ ਛੋਟੇ ਸਾਹਿਬਜ਼ਾਦਿਆਂ ਦਾ ਇਤਹਾਸ ਪੇਸ਼ ਕੀਤਾ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਬਖਸ਼ਣ ਜੀ ਅਸੀਂ ਜੀ ਪਿੰਡ ਅਕਾਲਗੜ੍ਹ ਕਲਾਂ ਜਿਲਾ ਲੁਧਿਆਣਾ ਤੋਂ ਸਰਵਣ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕੀ ਫ਼ਤਿਹ। 🙏🙏

  • @Sukhwinder351
    @Sukhwinder351 Рік тому +42

    ਅਸੀਂ ਤਾਂ ਗੁਰੂ ਸਾਹਿਬ ਦੇ ਪਰਿਵਾਰ ਦਾ ਕਰਜ਼ਾ ਉਮਰਾਂ ਉਮਰਾਂ ਤੱਕ ਨਹੀਂ ਮੋੜ ਸਕਦੇ ਹਾਂ। ਵਾਹਿਗੁਰੂ ਜੀ।

  • @jotinderdhaliwal2921
    @jotinderdhaliwal2921 Рік тому +10

    ਵਾਹਿਗੁਰੂ ਜੀ ਆਪਣੇ ਖ਼ਾਲਸੇ ਪੰਥ ਤੇ ਮਿਹਰ ਭਰਿਆ ਹੱਥ ਰੱਖੀ ਬੁਹਤ ਤਕਲੀਫ਼ਾਂ ਕੱਟੀਆ ਖ਼ਾਲਸੇ ਨੇ ਆਉਣ ਵਾਲਾ ਸਮਾਂ ਚੜਦੀ ਕਲਾ ਵਾਲਾ ਆਵੇ ॥

  • @kuldeepkaur616
    @kuldeepkaur616 12 годин тому

    ਵਾਹਿਗੁਰੂ ਜੀ ਮੇਰੇ ਕੋਲ ਕੋਈ ਸ਼ਬਦ ਹੀ ਨਹੀਂ ਹੈ😢
    ਧੰਨ ਜਿਗਰਾ ਮੇਰੇ ਬਾਜਾਂ ਵਾਲੇ ਦਾ
    ਪੁੱਤ ਚਾਰ ਤੇ ਸਾਰਾ ਪਰਿਵਾਰ ਸਰਬੰਸ ਤੋਂ ਵਾਰ ਗਿਆ
    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
    ਸਭ ਸਿਖਨ ਕਉ ਹੁਕਮ ਹੈ ਗੁਰੂ ਮਾਨਿਓ ਗ੍ਰੰਥ

  • @Jagubhullar123.
    @Jagubhullar123. Рік тому +55

    ਰੂਹ ਕੰਬ ਜਾਂਦੀ ਏ ਸਭ ਸੁਣ ਕੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏

  • @sukhmailkaur5002
    @sukhmailkaur5002 Рік тому +14

    ਦਿਲ ਰੋਂਦਾ ਸੁਣਕੇ ,ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ।

  • @DaljitSingh-u3l
    @DaljitSingh-u3l 14 днів тому +19

    ਤੁਹਾਡੇ ਤੇ ਹਮਲਾ ਨਈ ਕਿਹਾ ਸੀ ਕਰਾਗੇ ਛੋਟੇ ਸਾਹਿਬਜ਼ਾਦਿਆਂ ਨੇ ਵੀਰ ਜੀ ਏ ਕਿਹਾ ਸੀ ਕੇ ਤੁਸੀ ਸਾਨੂੰ ਛੱਡੋਗੇ ਤੇ ਅਸੀਂ ਆਪਣੇ ਸਿੰਘਾ ਨੂੰ ਇਕੱਠਾ ਕਰਾਗੇ ਸ਼ਾਸਰਤਧਾਰੀ ਹੋਕੇ ਆਪਣੇ ਪਿਤਾ ਗੁਰੂ ਜੀ ਦੇ ਕੇਹੇ ਅਨੁਸਾਰ ਝੂਠ ਤੇ ਜੁਲਮ ਖਿਲਾਫ ਸੱਚ ਹਿਕ ਲਈ ਲੜਾਗੇ

  • @AmandeepSingh-nr3kt
    @AmandeepSingh-nr3kt Рік тому +46

    ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ🙏
    ਧੰਨ ਧੰਨ ਬਾਬਾ ਫਤਿਹ ਸਿੰਘ ਜੀ🙏
    ਧੰਨ ਧੰਨ ਮਾਤਾ ਗੁਜਰ ਕੌਰ ਜੀ🙏

  • @surinderkour7146
    @surinderkour7146 8 місяців тому +22

    ਧੰਨ ਧੰਨ ਧੰਨ ਸਿੱਖੀ ਸਿਦਕ ਨਿਭਾਉਣ ਵਾਲੇ ਕੌਣ ਰੀਸ ਕਰੇਗਾ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਪ੍ਰਵਾਨ ਕਰਨੀ ਜੀ 😊😊❤❤❤❤❤❤

    • @DhillonSwaranKaur
      @DhillonSwaranKaur 7 місяців тому

      ੱੱੌਤ੍ਹ ਮੰਗ ੱੱੌਤ੍ਹ ੱੱੌਤ੍ਹ ਡਡਮਮਮਮਖਡਕਕਕਕਕਕਮਕਕਕਮਕਕਕਕਕਮਕਡਮਕਕਕਕਕਕਕਕਕਮਕਕਕਮਕਕਡਕਮਮਮਮਕਕਮਕਕਮਕਕਡਡਡਮਕਮਮਕਡਮਕਡਕਮਕਕਕਮਕਮਕਕਕਡਡਮਕਮਕਮਕਕਖਕੱਕੱਕਕਕਕਕਕਕਕਕਕਕਡਕਕਕਕੱਕਕੱਡਕੱਡਕਕਕਕਕਕਕੱਕਕਡੱਕਕਕਕਕਕਕਕਕਕਕੱਕਕਕਮਕਕਕਕਕਕਕਮਕਕਕਕਕਕਕਮਮਕਕਮਕਮਮਮਮਮਕਮਕਕਮਮਕਕਮਮਮਕਮਮਮਮਮਮਮਮਮਮਮਮਮਕਮਮਮਕਕਕਕਕਕਕਕਕਕਕਕਕਕਕਕਕਕਕਕਕਕਕਕਕਕਕਕਕਕਕਕਕਕਕਕਕਕਕਕਕਕਕਕਕਕਕਕਕਕਕਕਕਕਕਕਕਕਕਕਕਕਕਕਕਕਕਕਕਕਕੁਮਡਮਡਮਖੂਊਊੂ,ਊਊਊੂੂਊਊੂੱਖੱਢਘਢਗਡਢਗਢਗਢਢਘ੍ਹਢਘਗਗਗਗਗਘਢਢਢਢਢਢਢਢਢਢਢਢਢਢਢਢਢਢਢਢਢਢਢਢਢਢਢਢਢਢਢਢਢਢਢਢਢਢਢਢਢਢਢਢਢਢਢਢਢਢਢਢਢਢਢਢਢਢਢਢਢਢਢਢਢਢਢਢਢਢਢਢਢਢਢਢਢਢਢਢਢਗਢੱ ਢੱਡਰੀਆਂਵਾਲਿਆਂ

  • @jagjeetkaur1582
    @jagjeetkaur1582 3 дні тому +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🏻🙏🏻🙏🏻

  • @PakMuslimReact
    @PakMuslimReact Рік тому +12

    😢😭 very EMOTIONAL tuhade jazbat nu salam punjab siyan

  • @kamalkaran2165
    @kamalkaran2165 Рік тому +11

    ਸ਼ਬਦ ਵੀ ਮੁੱਕ ਜਾਂਦੇ ਹਨ ਗੁਰੂ ਸਾਹਿਬ ਜੀ ਅਤੇ ਗੁਰੂ ਸਾਹਿਬ ਜੀ ਦੇ ਪ੍ਰੀਵਾਰ ਦਾ ਗੁਣ ਗਾਣ ਕਰਨ ਲਈ,
    ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੇ ਧੰਨ ਗੁਰੂ ਸਾਹਿਬ ਜੀ ਦਾ ਪ੍ਰੀਵਾਰ

  • @Gurjitgoldy_golian
    @Gurjitgoldy_golian 5 днів тому

    ਵਾਹਿਗੁਰੂ ਜੀ, ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤🙏🌹

  • @Guri.97
    @Guri.97 Рік тому +16

    ਧੰਨ ਕਲਗ਼ੀਧਰ ਮਹਾਂਰਾਜ ਗੁਰੂ ਗੋਬਿੰਦ ਸਿੰਘ ਜੀ 🙏🙏🙏🙏🙏🙏

  • @JaggaNumberdaar
    @JaggaNumberdaar Рік тому +55

    ਧੰਨ ਮਾਤਾ ਗੁਜਰੀ ਜੀ ਵਾਹਿਗੁਰੂ ਜੀ ਧੰਨ ਧੰਨ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਵਾਹਿਗੁਰੂ ਜੀ ❤❤❤❤❤❤❤❤❤❤❤,,,,,😢😢😢😢😢

  • @gurbachansingh8158
    @gurbachansingh8158 9 місяців тому +5

    ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਜੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਕਲਗੀਧਰ ਪਾਤਸ਼ਾਹ ਤੇਰਾ ਦੇਣਾ ਨਹੀਂ ਦੇ ਸਕਦੇ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @sukhbirkaurkhalsa2261
    @sukhbirkaurkhalsa2261 Рік тому +53

    ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਧੰਨ ਧੰਨ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ🙏🙏

  • @harpreetmansa1129
    @harpreetmansa1129 7 місяців тому +8

    ਬਹੁਤ ਬਹੁਤ ਸ਼ੁਕਰੀਆ ਬਾਈ ਸਾਨੂੰ ਸਿੱਖ ਇਤਿਹਾਸ ਨਾਲ ਮੁੜ ਤੋਂ ਜੋੜਨ ਲਈ ❤❤❤

  • @harcharansingh9905
    @harcharansingh9905 3 дні тому +2

    ਧਂੰਨ ਧੰਨ ਪੇਸ਼ਕਾਰੀ,,,,,,,,,

  • @mandeepsingh-vf1nf
    @mandeepsingh-vf1nf Рік тому +17

    Oh mere satguru sache patshah waheguru ji dhan sikhi sun k hi dil cheereya gya dhan dhan baba zoravar singh ji baba fateh singh ji 🙏🏻👏🙇🏻

  • @satwantkaur3636
    @satwantkaur3636 12 днів тому +3

    ਬਹੁਤ ਹੀ ਦਿਲ ਨੂੰ ਛੂਹ ਵਾਲਾ ਇਤਿਹਾਸ ਦੱਸਿਆ ਗਿਆ ਧੰਨਵਾਦ ji canada ਤੋਂ

  • @yuvrajsingh8155
    @yuvrajsingh8155 4 дні тому +1

    ਵਾਹਿਗੁਰੂ ਜੀ. ਮਾਸੂਮ ਬੱਚਿਆ ਨੂੰ ਇੰਨੇ ਤਸੀਹੇ ਦਿੰਤੇ ਪਾਪੀਆਂ ਨੇ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏😭😭

  • @kaurharbinder6369
    @kaurharbinder6369 7 днів тому +6

    ਨਿੱਕੀਆਂ ਜਿੰਦਾਂ, ਵੱਡੇ ਸਾਕੇ
    ਪੰਜਾਬ ਦੇਸ਼, ਧਰਮ ਤੇ ਕੌਮ ਦੇ ਰਾਖੇ 🙏
    ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ, ਧੰਨ ਬਾਬਾ ਫ਼ਤਹਿ ਸਿੰਘ ਜੀ 🙏🙏
    ਕਲਗੀਧਰ ਦਸਮੇਸ਼ ਪਿਤਾ ਜਿਹਾ, ਦੁਨੀਆਂ ਤੇ ਕੋਈ ਹੋਇਆ ਨਾ l
    ਚਾਰ ਪੁੱਤਰ ਓਹਨੇ ਵਤਨਾਂ ਤੋਂ ਵਾਰੇ, ਇੱਕ ਵੀ ਲਾਲ ਲਕੋਇਆ ਨਾ l🙏🙏🌹🩷🩷🙏🌹🌹🙏🙏

  • @viraajbrar901
    @viraajbrar901 Рік тому +51

    ਧੰਨ ਧੰਨ ਦਸਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਧੰਨ ਧੰਨ ਚਾਰ ਸਾਹਿਬਜ਼ਾਦੇ ਜੀ🙏🙏

  • @nirmalbali9544
    @nirmalbali9544 4 дні тому +2

    Dhan dhan baba Jojahar singhji Dhan DhanBaba Fathe singh ji Dhan Dhan Mata Gujar kour ji waheguruji waheguruji waheguru ji .......I m from kashmir thanks giving pois history of Heros of khakasa panth

  • @gurpartapsinghrai3292
    @gurpartapsinghrai3292 Рік тому +18

    ਵਾਹਿਗੁਰੂ ਜੀ…..ਸੁਣ ਨੀ ਹੁੰਦਾ ….ਪਾਪੀਆਂ ਨੂੰ ਅੱਜ ਵੀ ਲ਼ਾਹਨਤਾ ਪੈਦੀਆ ਤੇ ਪੈਦੀਆ ਰਹਿਣੀਆ….

  • @jagbirsingh6499
    @jagbirsingh6499 Рік тому +53

    ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ ਮਾਤਾ ਗੁੁਜਰ ਕੌਰ ਜੀ ਧੰਨ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਬਾਬਾ ਜੋਰਾਵਰ ਸਿੰਘ ਬਾਬਾ ਫਤਹਿ ਸਿੰਘ ਧੰਨ ਮਾਤਾ ਜੀਤਾਂ ਜੀ ਮਾਤਾ ਸਾਹਿਬ ਕੌਰ ਜੀ ਮਾਤਾ ਸੁੰਦਰੀ ਜੀ ਆਪ ਜੀ ਨੂੰ ਕੋਟਿ ਕੋਟਿ ਪ੍ਰਣਾਮ🙏

  • @JaswinderSingh-mm8qk
    @JaswinderSingh-mm8qk Рік тому +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @manindersingh6582
    @manindersingh6582 Рік тому +11

    ਪਟਿਆਲਾ ਤੋਂ.ਜੋ ਇਤਿਹਾਸ ਬਾਰੇ ਅੱਜ ਤੁਸੀ ਦੱਸਿਆ ਹੈ ਕਦੇ ਵੀ ਨਹੀ ਸੀ ਸੁਣਿਆ .ਬਹੁਤ ਬਹੁਤ ਧੰਨਵਾਦ ਤੁਹਾਡਾ ਗੁਰੂ ਦੇ ਪਿਆਰਿਓ .
    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🏻

    • @manpreetbrar4327
      @manpreetbrar4327 Рік тому

      Eh sab sach hi lag riha wa kyo k mughal raaje wajir bhut ghatiya insan si .. aapa nu sab nu pta hi hai.

  • @jass-jatti
    @jass-jatti Рік тому +84

    ਧੰਨ ਧੰਨ ਸਰਬੰਸਦਾਨੀ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ 🙏🏻🙏🏻 ਵਾਹਿਗੁਰੂ ਜੀ 🙏🏻🙏🏻

  • @ManpreetKaur-e8s5h
    @ManpreetKaur-e8s5h 3 дні тому

    ਵੀਰ ਬਹੁਤ ਛੋਟੀ ਜਾ ਬੱਚੇ ਸੀ ਮੇਰਾ ਤਾਂ ਰੋਣਾ ਨਹੀਂ ਰੋਕ ਦਾ ਸੋਚਣ ਅੱਜ ਦੇ ਵੀ ਬੱਚੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਬੱਚੇ ਬਾਂਗ 😢😢😢😢😢😢 ਇਤਿਹਾਸ ਅੱਜਕੱਲ ਦੇ ਬੱਚਿਆਂ ਨੂੰ ਪੜਨਾ ਚਾਹੀਦਾ ਵਾ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ😢😢😢😢❤

  • @ginderkaur6274
    @ginderkaur6274 Рік тому +9

    ਐਨੀ ਦਰਦ ਭਰੀ ਦਾਸਤਾਨ ਇਤਿਹਾਸ ਵਿਚ ਨਾ ਕਦੇ ਹੋਈ ਨਾ ਕਦੇ ਹੋਵੇਗੀ ਧਨ ਸਰਬੰਸਦਾਨੀ ਧਨ ਮਾਤਾ ਜੀ ਧਨ ਗੁਰੂ ਜੀ ਦੇ ਲਾਲ ਕੋਟ ਕੋਟ ਪ੍ਰਣਾਮ

  • @sukhigrewal413
    @sukhigrewal413 Рік тому +17

    ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਬਾਬਾ ਫਤਹਿ ਸਿੰਘ ਜੀ ਧੰਨ ਧੰਨ ਧੰਨ ਧੰਨ ਧੰਨ ਤੁਹਾਡੀ ਕੁਰਬਾਨੀ ਨੂੰ ਕੋਟਿ ਕੋਟਿ ਕੋਟਿ ਕੋਟਿ ਕੋਟਿ ਪ੍ਰਣਾਮ ਮਹਾਨ ਸ਼ਹੀਦ ਸੂਰਮੇ ਵਾਹਿਗੁਰੂ ਜੀ ਮੇਹਰ ਕਰੋ ਜੀ ਸਰਬੱਤ ਦਾ ਭਲਾ ਕਰੋਂ ਜੀ

  • @dkkhalsa1551
    @dkkhalsa1551 9 днів тому +4

    ❤ਕੋਮਲ ਫੁੱਲ ਏਨਾ ਤਸ਼ੱਦਦ ਪਰ ਗੁਰੂ ਦੇ ਲਾਲ ਡੋਲੇ ਨਹੀਂ ,ਓਹ ਰੱਬੀ ਰੂਹਾਂ ਧੰਨ ਧੰਨ ਨੇ,ਯੋਧੇ ਪੁੱਤ ਸੋਹਣੇ ਮੇਰੇ ਬਾਪੂ ਬਾਜਾਂ ਵਾਲੇ ਖੁਦ ਖੁਦਾ ਪਾਤਸ਼ਾਹ ਜੀ ਦੇ ਓਹ ਤਾਂ ਵਾਹਿਗੁਰੂ ਦੇ ਸ਼ੁਕਰਾਨੇ ਵਿੱਚ ਜੁੜੀਆਂ ਹੋਈਆਂ ਸਨ ਅੱਜ ਸੁਣਿਆ ਨੀ ਜਾਂਦਾ,ਦਿਲ❤ ਫਟਦਾ ਪਿਆ ਜਿਨ੍ਹਾਂ ਨੇ ਦੇਖਿਆ ਤੇ ਲਿਖਿਆ ,,,,ਉਸ ਸਮੇਂ ਤਾਂ ਧਰਤੀ ਵੀ ਚੀਕਾਂ❤ ਮਾਰਦੀ ਹੋਣੀ ਐ,❤,,,,,

  • @jagsirchahal9357
    @jagsirchahal9357 Рік тому +17

    ਮੈ ਸ੍ਰੀ ਫਤਿਹਗੜ੍ਹ ਸਾਹਿਬ ਪਿੱਛਲੇ ਦੋ ਮਹੀਨੇ ਹੋ ਗਏ, ਰਿਹਾਇਸ਼ੀ ਕਮਰਿਆਂ ਚ ਬਿਲਕੁੱਲ ਸਫਾਈ ਨੀ ਸੀ,ਹੋਰ ਗੁਰੁਘਰ ਵਲ ਵੀ, ਪ੍ਰਬੰਧਕ, ਸੰਗਤ, sgpc, ਨੁੰ ਇਸ ਧਿਆਨ ਦੇਣਾ ਚਾਹੀਦਾ ਹੈ (ਮਾਫ ਕਰਨਾ )🙏🙏🙏🙏

  • @HARDEEPSINGH-ft9eg
    @HARDEEPSINGH-ft9eg Рік тому +9

    ਵਾਹਿਗੁਰੂ ਜੀ ਵਾਹਿਗੁਰੂ ਜੀ ਧੰਨ ਮਾਤਾ ਗੁਜਰ ਕੌਰ ਜੀ ਜਿਨ੍ਹਾਂ ਇਹ ਸਭ ਸਹਿਣ ਕੀਤਾ ਅੱਖਾਂ ਸਾਹਮਣੇ ਐਨਾ ਜ਼ੁਲਮ ਸਾਹਿਬਜਾਦਿਆਂ ਤੇ ਹੁੰਦਾ ਦੇਖਿਆ। ਧੰਨ ਕੁਰਬਾਨੀ ਸਰਬੰਸਾਨੀ।😢😢😢

  • @fatehturbanart6120
    @fatehturbanart6120 11 місяців тому +1

    ਧੰਨ ਧੰਨ ਮੇਰਾ ਸਰਬੰਸਦਾਨੀ ਕਲਗੀਧਰ ਦਸ਼ਮੇਸ਼ ਪਿਤਾ ਤੇ ਉਹਨਾਂ ਦੇ ਸਾਹਿਬਜ਼ਾਦੇ❤❤

  • @sukhjindercheema199
    @sukhjindercheema199 Рік тому +19

    🙏ਸੱਚ ਮੁੱਚ ਵੀਰ ਜੀ ਮਾਤਾ ਗੁਜਰੀ ਜੀ ਦੇ ਬੋਲ ਉਨਾ ਲਈ ਗੁਰੂ ਸਾਹਿਬ ਜੀ ਦੇ ਬਚਨ ਬਣ ਗਏ ਤੇ ਜਾਲਮ ਹਾਰ ਗਏ ਪਰ ਸਾਹਿਬਜ਼ਾਦੇ ਜਿੱਤ ਗਏ। ਧੰਨ ਧੰਨ ਬਾਬਾ ਫਤਿਹ ਸਿੰਘ ਜੀ,,ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ🙏

  • @MandeepKaur-m4m
    @MandeepKaur-m4m Рік тому +26

    ਧੰਨ ਗੁਰੂ ਗੋਬਿੰਦ ਸਿੰਘ ਜੀ ਜਿਨ੍ਹਾਂ ਸਿੱਖੀ ਵਾਸਤੇ ਅਪਨਾਂ ਪਰਿਵਾਰ ਵਾਰ ਦਿਤਾ 🙏🙏🙏 ਵਾਹਿਗੁਰੂ ਜੀ 🙏🙏

  • @ParviinderlSingh
    @ParviinderlSingh 8 місяців тому +5

    ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @sonusawna
    @sonusawna Рік тому +8

    ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ
    ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਸਾਹਿਬ ਜੀ
    ਧੰਨ ਧੰਨ ਬਾਬਾ ਫਤਿਹ ਸਿੰਘ ਸਾਹਿਬ ਜੀ
    ਧੰਨ ਧੰਨ ਖ਼ਾਲਸਾ ਪੰਥ ਸਾਹਿਬ ਜੀ

  • @BaltejSingh-d4o
    @BaltejSingh-d4o Рік тому +70

    ਧੰਨ ਧੰਨ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਵਾਹਿਗੁਰੂ ਜੀ

    • @HarjotTo
      @HarjotTo Рік тому +1

      Mere guru Gobind Singh Ji