Jyoti Nooran ਆਪਣੇ ਦਿਲ ਵਾਲੇ ਭੇਤ ਖੋਲ ਹੋ ਗਈ ਭਾਵੁਕ,ਜਿਹੜਾ ਗਿਆ ਉੁਹ ਗਿਆ ਬਸ

Поділитися
Вставка
  • Опубліковано 16 кві 2023
  • Jyoti Nooran ਆਪਣੇ ਦਿਲ ਵਾਲੇ ਭੇਤ ਖੋਲ ਹੋ ਗਈ ਭਾਵੁਕ,ਜਿਹੜਾ ਗਿਆ ਉੁਹ ਗਿਆ ਬਸ

КОМЕНТАРІ • 246

  • @gurdeepkaur2506
    @gurdeepkaur2506 Рік тому +75

    ਜਦੋਂ ਪਿਓ ਤੋਂ ਸਿੱਖਦੀ ਸੀ ਓਦੋਂ ਲਾਹਪਵਾਹ ਹੁੰਦੀ

  • @happymaan8856
    @happymaan8856 Рік тому +35

    ਕਿ ਫਾਇਦਾ ਪਿਉ ਦੇ ਸਿਰ ਤੇ ਐਸ ਕਰਕੇ ਪਿਉ ਦੇ ਕਰਕੇ ਅੱਜ ਤੁਹਾਡਾ ਦੁਨੀਆ ਤੇ ਨਾਮ ਏ ਤੇ ਉਹੀ ਪਿਉ ਨੂੰ ਅੱਜ ਗੱਲੀਆਂ ਦੇ ਕੱਖ ਰੋਲ ਕੇ ਰੱਖ ਦਿੱਤਾ

  • @charanjitsingh1350
    @charanjitsingh1350 Рік тому +52

    ਮਾਂ ਪਿਉ ਰੋਹ ਰੋਹ ਕਮਲੇ ਹੋਗੇ

  • @sonyfoujigurdaspur
    @sonyfoujigurdaspur Рік тому +27

    ਤੁਹਾਡੇ ਮਾਤਾ ਪਿਤਾ ਨੇ ਤੁਹਾਡੇ ਵਾਸਤੇ ਬਹੁਤ ਮਿਹਨਤ ਕੀਤੀ ਪਰ ਅੱਜ ਤੁਹਾਡੇ ਕਰਕੇ ਬਹੁਤ ਪ੍ਰੇਸ਼ਾਨ ਆ ਤੁਸੀਂ ਇੰਨੇ ਲਾਪਰਵਾਹ ਨਾ ਬਣੋ ਮਾਂ ਪਿਉ ਰੱਬ ਰੂਪ ਹੁੰਦੇ ਆ ਉਹਨਾਂ ਨੂੰ ਕਦੇ ਪ੍ਰੇਸ਼ਾਨ ਨਹੀਂ ਕਰਨਾ ਚਾਹੀਦਾ

  • @sunitaverma182
    @sunitaverma182 Рік тому +1

    Jai sai ji di ..aapko vapis dekh kar bhut Khushi Hui...sach mei sai ji ki rehmat hai aap par..👏👏👏

  • @jugrajkhankhan5480
    @jugrajkhankhan5480 Рік тому +52

    ਮਾਂ ਬਾਪ ਨੂੰ ਦੁਖੀ ਕਰਕੇ ਕਦੇ ਵੀ ਖੁਸ਼ ਨਹੀਂ ਰਹਿ ਸਕਦੇ

  • @skvarma5711
    @skvarma5711 Рік тому +38

    ਇਹ ਬੋਲ ਲਾਪਰਵਾਹੀ ਤੇ ਨਹੀਂ ਹੰਕਾਰ ਦੇ ਹਨ ਔਰ ਇਸ ਹੰਕਾਰ ਉੱਤੇ ਜਿੱਤ ਉਸ ਮਾਲਕ ਦੀ ਹੈ ਕਿਸੇ ਆਮ ਇਨਸਾਨ ਦੀ ਨਹੀਂ

  • @harcharansingh1737
    @harcharansingh1737 Рік тому +16

    ਜਿਸ ਨੇ ਮਾਂ ਅਤੇ ਪਿਓ ਨੂੰ ਨਰਾਜ ਕੀਤਾ ਹੋਵੇ ਉਸਨੂੰ ਜਿੰਦਗੀ ਵਿਚ ਪਛਤਾਵੇ ਤੋਂ ਇਲਾਵਾ ਕੁਝ ਨਹੀਂ ਮਿਲਦਾ

    • @PinkySharma-xv9yx
      @PinkySharma-xv9yx 7 місяців тому

      ਮਾ ਬਾਪ ਦੇ ਅੰਦਰ ਵੀ ਗਰਜਾਂ ਛਿਪੀਆ ਹਨ

  • @simran0001
    @simran0001 Рік тому +2

    Tuhadi voice so beautifull ❤ really i likr u 🙏🙏🙏🙏 love u joyti ji ❤❤❤❤

  • @ranobadhan5052
    @ranobadhan5052 Рік тому +21

    Kll nu apne v bacche hone aa,maa baap nu rula ke kde koi sukhi ni hoya,eh shrir v kde buddha houga😢😢

  • @gurdeepkaur2506
    @gurdeepkaur2506 Рік тому +171

    ਮਾਂ ਪਿਓ ਨੂੰ ਦੁੱਖੀ ਕਰਕੇ ਸੁੱਖ ਨੀ ਮਿੱਲਦਾ

  • @melgill7382
    @melgill7382 Рік тому +10

    It is through your parents that you see the true Love of God. Parents are the true guiding light, teachers and providers that paved the way to success. Reward parents for their sacrifices for inner peace and prosperity.

  • @manibajwa7520
    @manibajwa7520 11 місяців тому +1

    Excellent voice. May the Almighty Lord always bless you. Your parents are greedy.

  • @MandeepSingh-pw5bn
    @MandeepSingh-pw5bn Рік тому +9

    Jai peera di 🙏

  • @sheenasheena2251
    @sheenasheena2251 10 місяців тому +1

    I have no right for cooments on persnal life of anybody. We are coming from God for self anylisis and not to everybody..God bless to all over us for stay postive in every situations in physically life.❤️❤️❤️❤️♥️❤️❤️

  • @sunil_datarpuri.01
    @sunil_datarpuri.01 10 місяців тому +2

    ਮਾ ਪਿਓ ਰੁੱਸ ਜਾਣ ਤੇ ਜਾਣੋ ਰੱਬ ਰੁੱਸ ਜਾਂਦਾ

  • @preet-nc4px
    @preet-nc4px Рік тому

    Wahe guru ji 🙏👌👌

  • @ManishKumar-yf6ij
    @ManishKumar-yf6ij Рік тому +1

    J duniya wich rab dekhna hai te oh hai apna maa baap jinhe apne maa baap di sewa kari hai samjo osnu rab mil janda hai

  • @socialactivities13
    @socialactivities13 Рік тому +13

    ਤੇਰੇ ਦਰ ਆ ਕੇ ਦਾਤਾ ਸ਼ਾਨ ਮੈਂ ਤਾਂ ਪਾਈਏ
    ਤੇਰੇ ਹੱਥ ਡੋਰ , ਗੁੱਡੀ ਆਪੇ ਤੂੰ ਚੜਾਈਏ
    ਚੜੀ ਹੋਈ ਗੁੱਡੀ ਨੂੰ ਚੜਾਈ ਰਾਖੀ ਮਾਲਕਾ
    ਚੰਗਿਆ ਜਾਂ ਮੰਦਿਆ ਨਿਭਾਈ ਰੱਖੀ ਮਾਲਕਾ
    🙏🙏

  • @ashrafathraaa2535
    @ashrafathraaa2535 8 місяців тому

    Love you from Pakistan..

  • @ramanjeetkaur210
    @ramanjeetkaur210 Рік тому +22

    ਰੱਬ ਦੇ ਘਰ ਹਨੇਰ ਐ ਮੇਰਾ ਭਰਾ ਭਰਜਾਈ ਮੈਰੀ ਨਾ ਨੂੰ ਬਹੁਤ ਤੰਗ ਕਰਦੇ ਸੀ ਅੱਜ ਹੋ ਮੋਜਾ ਲੁੱਟ ਦੇ ਨੇ ਅਸੀ ਫੇਰ ਦੁੱਖਾ ਚੋ ਦੀ ਲੰਗਦੇ ਆ ਕੋਈ ਕਿਸੇ ਨੂੰ ਇਨਸਾਫ ਨੀ ਮਿਲਦਾ ਇਥੇ

  • @gurdeepkaur2506
    @gurdeepkaur2506 Рік тому +56

    ਜੇ ਲਾਹਪਵਾਹ ਏ ਤਾਹੀ ਤਾਂ ਮਾਂ ਪਿਓ ਨੂੰ ਦੁੱਖੀ ਕੀਤਾ ਪਹਿਲਾ ਮਾਂ ਪਿਓ ਫੇਰ ਰੱਬ ਰੱਬ ਵੀ ਫੇਰ ਖੁਸ਼ ੲਏ ਜ਼ਿਆਦਾ ਆਕੜ ਤਾਂ ਨੀ ਬੋਲੀ ਦਾ

    • @itzzz___Rajni
      @itzzz___Rajni Рік тому +3

      ਕਿਸੇ ਦੇ ਘਰ ਦਾ ਤੁਹਾਨੂ ਕਿ ਪਤਾ ਆਵੇ ਨੀ ਕਿਸੇ ਨੂੰ judge kri da ਹੁੰਦਾ ਵੀਰ ਜੀ ਅੱਜ ਕਲ ਸਭ ਪੇਸਿਆ ਦੇ ਆ ਮਾ ਪੀਓ ਵੀ ਬਦਲ ਜਾਂਦੇ ਆ ਕਲਯੁਗ ਆ ਵੀਰ

    • @itzzz___Rajni
      @itzzz___Rajni Рік тому

      🙏

    • @user-hi1hv2hu4c
      @user-hi1hv2hu4c 8 місяців тому

      ​@@itzzz___Rajnibilkul❤

  • @ratan.dhaliwal4937
    @ratan.dhaliwal4937 Рік тому +5

    ਰੁੱਸੇ ਮਾਹੀ ਨੂੰ ਮਨਾਵਾਂ ਗਲ ਲਾਕੇ,
    ਇੱਕ ਵਾਰੀ ਅਾਉਣ ਜੇ ਘਰੇ,
    ਭੁੱਲ ਬਖਸ਼ਵਾ, ਪੀਰਾਂ ਦਰ ਜਾਕੇ
    ਇੱਕ ਵਾਰੀ------------------

  • @kgnpresents7802
    @kgnpresents7802 3 місяці тому

    Mashallah bohut Khub.

  • @gurfatehsingh4312
    @gurfatehsingh4312 Рік тому

    Sahi gall aa maa pyo vechre rode aa aa moja lothdiya

  • @farwafarooq3898
    @farwafarooq3898 10 місяців тому

    Haq ALI PAK MUSHKIL KUSHA ALI A.S❤ love from pakistan ❤

  • @sukhwinderrehill9590
    @sukhwinderrehill9590 Рік тому

    Es maia ne maa baap noo bhula Diya jeda guddi jhdanda us che maa baap dian duama bi hundia ne 🙏🙏 waheguru sumatt bxe kdar krni ajave ❤

  • @paramjitklair
    @paramjitklair Рік тому +12

    Master Salim overacting

  • @karanjeetjeet9339
    @karanjeetjeet9339 Рік тому

    Rab da khof kr joyti j rab gudi chad da te lona v janda sab tu pehla maa peo rab aa akl kr

  • @gurpejsingh8014
    @gurpejsingh8014 Рік тому +3

    ਲੱਖ ਲਾਹਨਤ ਇਹੋ ਜ਼ਹੀਆਂ ਧੀਆਂ ਦੇ

    • @armyhealthclub7397
      @armyhealthclub7397 Рік тому +1

      ਧੀਆਂ ਨਹੀਂ,,,, ਲੱਖ ਲਾਹਨਤਾਂ ਇਹੋ ਜਿਹੀਆਂ ਜਨਾਨੀਆਂ ਉੱਤੇ 🙏🙏

  • @gaggn648
    @gaggn648 Рік тому +12

    Love you mom dad pehla maa baap fir rab

  • @ChiShtiStudioPak
    @ChiShtiStudioPak 6 місяців тому

    کمال

  • @amritpalkaur1822
    @amritpalkaur1822 Рік тому +30

    ਜਿਹੜਾ ਮਾਂ ਬਾਪ ਦੀ ਪਰਵਾਹ ਨਹੀਂ ਕਰਦਾ ਉਸ ਨੂੰ ਕਿਸੇ ਦੀ ਕੀ ਪਰਵਾਹ ਹੋਣੀ 😡ਸਲੀਮ‌ ਵੀ ਨਾਲ ਰਲਿਆ ਫਿਰਦਾ ਸਭ ਨੇ ਕਿੱਲੇ ਟੰਗ ਰੱਖੀ

    • @dilawarsingh413
      @dilawarsingh413 Рік тому +1

      So chooha kha k bili hajj nu chlii.
      Oh gal aa ehna di

  • @kgnpresents7802
    @kgnpresents7802 3 місяці тому

    Muskil Khush har mushkil asaan fermaye.

  • @shakeelchishti4935
    @shakeelchishti4935 Рік тому

    Only jyoti nooran
    Madam is time brand hain mashallah

  • @ManishKumar-yf6ij
    @ManishKumar-yf6ij Рік тому +2

    Mai aaj ehna de maa baap di interview dekhi hai sachi Rona aa gaya maino bahut jayada dil dokhaya ehna ne maa baap da rab kade maaf nhi kre ga ehna nu

  • @sheramasih5678
    @sheramasih5678 Рік тому +3

    ਹੰਕਾਰ ਮਾੜਾ ਹੁੰਦਾ ਮਾ ਪਿਉ ਦੁੱਖੀ ਕਰਕੇ ਕਦੇ ਸੁੱਖ ਨਹੀ ਮਿਲਨਾ

  • @mohmadhujef8391
    @mohmadhujef8391 10 місяців тому

    Massallha amen Subanallha

  • @GagandeepSingh-xe4pf
    @GagandeepSingh-xe4pf Рік тому +3

    ਬੀਬਾ ਲਾਪਰਵਾਹ ਨਹੀਂ ਹੋਣਾ ਚਾਹੀਦਾ ਬੇਪਰਵਾਹ ਹੋਣਾ ਚਾਹੀਦਾ,,,

  • @zafarullah1856
    @zafarullah1856 Рік тому

    Very nice

  • @shubhtravellerchannel2421
    @shubhtravellerchannel2421 Рік тому +14

    Byecott कर ta ajj Jyoti nooran te master Saleem da

  • @shokatshokat7565
    @shokatshokat7565 Рік тому

    Mola Ali ❤❤❤

  • @gopidhaliwal6997
    @gopidhaliwal6997 Рік тому +5

    Hun gal nai bhanne rab ta Russ giya

  • @hasanhuseyin-nd1mh
    @hasanhuseyin-nd1mh 10 місяців тому

    Abdullah kadir gelanidenmi bah setti sanki selam sevgiler Allah sağlıklı uzun omurversin

  • @jagrajpakhopakho5404
    @jagrajpakhopakho5404 Рік тому

    ਬੇ ਸੁਕਰੀ

  • @akshaygahlot7802
    @akshaygahlot7802 Рік тому +8

    Os baap nu tang na kro jine thode lyi pta ni ki kuchh kita 😢😢😢

  • @BalwinderSingh-rm9nq
    @BalwinderSingh-rm9nq Рік тому

    Joty sbal le time
    Tera Bapu Gulashan bahot nice banda

  • @shammikahlon2576
    @shammikahlon2576 Рік тому

    Awaaj vich Aaj oh gall ni aa

  • @syedalirazabukhari6857
    @syedalirazabukhari6857 10 місяців тому

    Love you mam 🎉

  • @Bakshi6862
    @Bakshi6862 Рік тому +3

    Maa Peeioo Nu dukh Den Di bhut Himat vi bhut Hai ji thode Vich ji 🙏

  • @charanjitkaur5661
    @charanjitkaur5661 Рік тому +4

    Mata pita nu nahi rawsyda jai peera di❤❤😂😂😂😂❤

  • @syedalirazabukhari6857
    @syedalirazabukhari6857 10 місяців тому

    From Pakistan

  • @parmindersingh5991
    @parmindersingh5991 Рік тому +4

    Awaz da man na kar badya badya de ruk jadi ah.sarkara nu mandi jarur ah .par sarkara de mandi ni. Gaun nal kalakari ni hundi halimi nal klakari hundi ah. kesy nu kehna sokha ah nibhai jye sohnya aap niba ke dekh.

  • @rajinderkaur5928
    @rajinderkaur5928 Рік тому +5

    Maa baap ji a ne janam dita app bulandi te phochiyaa una di kadar nei kiti kadi sukhi nei reh sakde

  • @swaranverygoodsingh8501
    @swaranverygoodsingh8501 Рік тому +7

    ਇਹਨਾਂ ਦਾ ਜਯਾਦਾ ਵਾਹ ਕੰਜ਼ਰ ਘਾਟ ਨਾਲ ਹੀ ਰਹਿੰਦਾ ਹੈ

    • @jassasingh6410
      @jassasingh6410 Рік тому

      ਸ਼ਰਮ ਕਰੋ ਮਾਂ ਪਿਓ ਦੀ ਕਦਰ ਨਹੀਂ ਕੀਤੀ

    • @sukhjinderkaur4400
      @sukhjinderkaur4400 Рік тому

      Merian vdo betian par tuhade maa bap nu ronde dekh manu v apna fikar ho gia ki pata ki banu

  • @ksbagga7506
    @ksbagga7506 Рік тому +2

    Thankless persons always remain alone

  • @nirvailsinghgill
    @nirvailsinghgill Рік тому +1

    ਮਾ ਪਿਓ ਸਭ ਤੋ ਪਹਿਲਾ

  • @HARKIRATKAUR1
    @HARKIRATKAUR1 Рік тому

    ਬੀਬਾ ਲਹਪਰਵਾਹ ਨੀ,,,,,ਬੇਪਰਵਾਹ ਜੀ

  • @ekamsingh6501
    @ekamsingh6501 Рік тому +6

    Tera time thoda hi aa hun bs ,,,, kyunki tere kol kala jini marji hove ,,, par maa peo nu tu buhat dukhi kita

  • @rajmeetkaur9904
    @rajmeetkaur9904 Рік тому +3

    Kadey kadey maa pio v galat ho sakde ne 😢

    • @rakeshbharti3880
      @rakeshbharti3880 Рік тому

      चूलू भर पानी में डूब मर

  • @zulfiqarbhai52
    @zulfiqarbhai52 8 місяців тому

    ❤❤❤❤🎉🎉🎉🎉❤❤❤

  • @middleclass66
    @middleclass66 Рік тому

    🌹🙏🏻

  • @nirbhisingh9991
    @nirbhisingh9991 Рік тому +3

    Hankar bolda

  • @jugrajsingh1746
    @jugrajsingh1746 Рік тому

    Good

  • @anupreetkaur7538
    @anupreetkaur7538 Рік тому +1

    Ghar ch chaar bartan khadkde aa par ona nu sahej k rakhna v ghar dya da he farz hunda aj ldai kl nu fr ik ghar d ghar tak he rahe changa🙏

  • @pricekumar5259
    @pricekumar5259 Рік тому

    Jyoti ji plzz nunal de kol vapis aa jo😊

  • @RekhaDevi-jz4wl
    @RekhaDevi-jz4wl Рік тому

    👌👌👌👌👌♥️♥️♥️

  • @punjabismaajmilap8140
    @punjabismaajmilap8140 Рік тому

    Rab to pehl ma bap hunde ne jihna tenu itho tak phucha ta uhna noo vee yad kr liya kro ajj oh ro rahe ne parmatm tuhada bhla kre.

  • @Queen_endless07
    @Queen_endless07 Рік тому

    Kaim reh jyoti eda deya bndeya nu akal deni jruri aa

  • @parmindersingh2290
    @parmindersingh2290 Рік тому +2

    ਆ ਫੁਕਰਾ ਖੜਾ ਜਿਸ ਦੀ ਵਜ੍ਹਾ ਨਾਲ ਨੂਰਾ ਸਿਸਟਰ ਦਾ ਪਰਿਵਾਰ ਟੁੱਟਿਆ ਆ

  • @gurlabhsingh8072
    @gurlabhsingh8072 Рік тому

    ਤੱਪੜ ਕਿਸੇ ਦੀ ਪਰਵਾਹ ਮਾਂ ਬਾਪ ਦੀ ਵੀ ਨਹੀਂ ਇੱਥੇ ਹੀ ਸਭ ਕੁਝ ਭਰਨਾ ਤੁਸੀ ਜੋ ਮਾਂ ਬਾਪ ਦੀਆਂ ਨਹੀ ਹੋਰ ਦੀਆਂ ਵੀ ਕਿਸ ਤਰ੍ਹਾਂ ਬਣ ਜਾਣ ਗਿਆ ਚਵਲ ਉਹ ਹਨ ਜੋ ਇਹਨਾਂ ਦੇ ਪ੍ਰੋਗਰਾਮ ਕਰਵਾ ਰਹੇ ਹਨ ਚੋਰ ਗਰੋਹ

  • @Gurtalman
    @Gurtalman Рік тому

    Maa pio de v Saar lavo ! Jina na thanu iss laeek baniya

  • @AmandeepSingh-iz5en
    @AmandeepSingh-iz5en Рік тому +2

    Ma baap nu duck de k kehra rabb khush hona
    Rabb rakha duniya da

  • @HarpreetSingh-ck8df
    @HarpreetSingh-ck8df 10 місяців тому

    Ignor kr diya kro sis tansan ni lani

  • @gaganarora6928
    @gaganarora6928 Рік тому

    Jina marzi rab rab kr biba noor...rab nhi milda tainu kyuki jehda maa baap da nhi rab usda nhi.

  • @jagdevtoor417
    @jagdevtoor417 Рік тому +3

    Eho jehe jad niki omer de hunde ne.mata pita bhut aasra bhalde ne.hun jad ap te jvani aa gyi.odon mata pita kaun ne fite mooh asi kamaai de.sukhi tusi bhi nhi rahena .kio ki mata pita dian assisan or bad dua naal nall chaldi hai .es knoon da rabb bi dhyan rkhda hai .

  • @hardeepdhaliwal2487
    @hardeepdhaliwal2487 Рік тому +6

    Sleem, ritu te line mari janda aaa steg de agge khda, live show ch dekhn wala h

    • @amritpalkaurbrar2170
      @amritpalkaurbrar2170 Рік тому

      ਬੇਵਕੂਫ ਮਾਂ िਪਓ ਨੂੰ ਦੁॅਖੀ ਕਰਨ ਵਾਲੀ

  • @ravinderkumar4648
    @ravinderkumar4648 Рік тому

    Rab to dare

  • @jaswinderpal9902
    @jaswinderpal9902 Рік тому

    😥😰😞😞

  • @foodart1706
    @foodart1706 Рік тому +2

    हम लोग उनको सुन रहे हैं जिन लोगों की इंसानियत मर चुकी बड़ों का आदर सम्मान नाम की तो कोई चीज कृपया अपना टाइम खराब करने वाली बात है यह भगवान के घर की बात करते हैं यह समाज को क्या शिक्षा देंगे अपने माता-पिता को आंसुओं के सिवा क्या दीया अब सुख देने की बजाय वह बुढ़ापे में रो रहे हैं बड़े दुख की बात है सभी को मेरी राम राम

  • @rameshsarmal4653
    @rameshsarmal4653 Рік тому

    Koi ikk kaul rkhoo ji

  • @lajpatrai4924
    @lajpatrai4924 Рік тому +1

    Ina pasa wast kr rehe ...greb che divide krdo

  • @punjabi9442
    @punjabi9442 Рік тому +17

    ਜੇੜੀ ਆਪਣੇ ਮਾਂ ਬਾਪ ਦੀ ਨਈ ਹੁਈ ਉਹ ਕਿਸੇ ਦੀ ਨੀ ਹੋ ਸਕਦੀ ਹਕਾਰ ਜਾਂਦਾ ਟਾਈਮ ਤੱਕ ਸਾਥ ਨੀ ਦਿੰਦਾ,,, ਜਲਦੀ ਸਿਰ ਚੜਿਆ ਹਕਾਰ ਉਤਰ ਜਾਣਾ ਫ਼ਿਕਰ ਨਾ ਕਰ ਮੈ ਤੇਰੀਆਂ ਗੱਲਾਂ ਤੋ ਹੀ ਅੰਦਾਜ਼ਾ ਲਗਾ ਲਿਆ ਤੇਨੂੰ ਮਾਂ ਬਾਪ ਦਾ ਕੋਈ ਫ਼ਿਕਰ ਨਹੀਂ 😡😡

  • @joginderlalchahal9944
    @joginderlalchahal9944 Рік тому +3

    Saal ku baad ehda ehi drama rehnda .

  • @desasingh7038
    @desasingh7038 Рік тому +2

    ਮਾਂ ਬਾਪ ਨੂੰ ਦੁਖ ਕਿਉ ਦਿੱਤਾ

  • @harcharansingh1737
    @harcharansingh1737 Рік тому +7

    ਜੋ ਮਾਪਿਆ ਨਾਲ ਦਗਾ ਕਮਾਉਂਦੇ ਨੇ
    ਗੁਰੂ ਪੀਰ ਉਹਨਾਂ ਨੂੰ ਕਦੇ ਮਾਫ ਨਹੀ ਕਰਦੇ
    ਹੰਕਾਰ ਦੀ ਬੁਨਿਆਦ ਬਹੁਤ ਥੋੜੀ ਹੁੰਦੀ ਹੈ

  • @ManojKumar-du9qd
    @ManojKumar-du9qd Рік тому +15

    बहुत गलत किया आपने । अच्छा नही लगता है अब आप दोनो अलग अलग हो। 👍👍😭😭

    • @RosanKhan-go6xs
      @RosanKhan-go6xs Рік тому

      ਮਾਂ ਬਾਪ ਨੂੰ ਪਿਆਰ ਨਾਲ ਮਨਾ ਲਓ ਜੀ

  • @sinderpalkaur4648
    @sinderpalkaur4648 Рік тому

    Nom dad to alage ho ka
    Koei v wacha Sukhi ni reaghida sister

  • @gurlabhsingh8072
    @gurlabhsingh8072 Рік тому

    ਇੱਕ ਡਰੈਵਰ ਤੋਂ ਕਿਥੇ

  • @RAVIKUMARKUMAR-wc4xw
    @RAVIKUMARKUMAR-wc4xw Рік тому

    Afsos dill da tukda allag ho gaya maja nahai aaya g far eak ho G

  • @harpreetkaurharpreet8178
    @harpreetkaurharpreet8178 Рік тому

    Ki loka ne lyi rkhi hoi maa peo nu dukhi krke sukh nhi milda...tanu ohna de ghr da ki pta ki chal reha ohna ghr..waqt hunda cheeza idar odar ho jandiyaa koi ni sab thik hou ja ga..hosla dya kro sb nu

  • @kulwinderram7381
    @kulwinderram7381 Рік тому +6

    Sab to pehla tere bap kar ke gudi cadi keoki rab to be pehla ma and baap a be rab das da

  • @gurlabhsingh8072
    @gurlabhsingh8072 Рік тому +1

    ਆ ਨਵੇ ਖਸਮ ਨੂੰ ਆਖ ਰਹੇ ਹੋ ਜਾਂ ਪੁਰਾਣੇ ਨੂੰ ਪੈਸੇ ਲਈ ਮਾਂ ਬਾਪ ਵੀ ਛੱਡ ਦਿੱਤਾ ਸਲਿਮ ਵੀ ਚੋਰਾ ਗਰੋਹ ਨਾਲ ਰਲਕੇ ਚਲਦੇ ਹਨ ਵਿਕਾਊ ਮਾਲ

  • @Jaspalsinghnoor
    @Jaspalsinghnoor Рік тому

    Respect your parents first

  • @rajsonsatnam711
    @rajsonsatnam711 Рік тому +1

    Mande ee aaa change kitho,,,,,

  • @AmarjitSingh-jh1bb
    @AmarjitSingh-jh1bb Рік тому +1

    ਮੋਜਾ ਵਾਲੀਆ ਲ਼ਾਈ ਰੱਖੀਆ

  • @cheemasukh6389
    @cheemasukh6389 Рік тому +3

    Ah choti nu vhia di agg lgi c pehla kuch BN jandi. Je singing hi nhi Rahi fr ohna ne bee bhaj Jana chd ke jina magar bhaj giya maa peo nu rol rahe ho tci dona. Joti vh hankar aaa. Es lyi. Education bhot jaruri aa. Akl nhi ehna nu ah jawak jehi vhia krayi firi bander jehe nl.

  • @monupandit3444
    @monupandit3444 Рік тому

    Mainu lgda kunal ne ehdi bhain set krli aa

  • @parmjitkaur7029
    @parmjitkaur7029 Рік тому

    Je viah kra liaa fr ki ho gia jihda dekh mooh chkk k dosh e dinda apni life jiwe mrji jiwe kise ne ki lena bhayi koe changi gll ni jo apan kise nu boliye

  • @sukhpreet3289
    @sukhpreet3289 Рік тому +1

    Maa baap v kudiya nu kdi mundya vangu nhi smjhde.. ohna di ਕਮਾਈ nu v ijjat nhi dinde