Quarter Final | Bullowal Vs Kalyan Sukha | Sailbrah (Bathinda) Kabaddi Tournament 21 Sep 2022
Вставка
- Опубліковано 27 вер 2024
- Buy: amzn.to/3MjPP6U
Quarter Final | Bullowal Vs Kalyan Sukha | Sailbrah (Bathinda) Kabaddi Tournament 21 Sep 2022
👉Kabaddi365 ਦੀ ਐਪ ਇੰਸਟਾਲ ਕਰਨ ਲਈ ਇਸ ਲਿੰਕ ਤੇ ਕਲਿੱਕ ਕਰੋ goo.gl/RYPufE
👉Kabaddi365 ਦੇ ਯੂ ਟਿਊਬ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਇਸ ਲਿੰਕ ਤੇ ਕਲਿੱਕ ਕਰੋ goo.gl/4mYFKq
👉ਬੈਸਟ ਕਬੱਡੀ ਮੈਚ ਦੇਖੋ : goo.gl/4mYFKq
👉ਫੇਸਬੁੱਕ ਪੇਜ:- www. kabaddi365
👉ਸਾਰਾ ਟੂਰਨਾਂਮੈਂਟ ਦੇਖਣ ਲਈ: / kabaddi365f
👉ਜਿਆਦਾ ਜਾਣਕਾਰੀ ਲਈ ਸਾਡੇ ਹੈਲਪ ਲਾਈਨ ਨੰਬਰ +919815190441 ਤੇ ਕਾਲ ਕਰ ਸਕਦੇ ਹੋ।
👉Best Video Channel:- goo.gl/4mYFKq
👉Facebook Page:- www. kabaddi365
👉Full Video Channel:- / kabaddi365f
ਜਿਉਂਦਾ ਵਸਦਾ ਰਹੇ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਹੈਨੀ ਦਾ ਗਰੇਡ 🙏🏻🙏🏻
Pandit di game bahut saaf suthri te vadiya.
Nikku 👍👍👍 bai Att a veera
Hunny siraaa jaan love u ❤️
Sirra lata ਸੋਨੇ te nikku bai ne
ਵੈਸੇ ਬੰਦਾ ਪੰਡਿਤ ਵਰਗਾ ਹੀ ਹੋਣਾਂ ਚਾਹੀਦਾ,,,, ਢੀਠ ਜਿਹਾ,,,,
Pandit ❤
Honey pandit 🌟
Niku att jaffi
Pandit Pandit lyi to c aje ta cream sari bhR AAA 22 enu siyal ch kise ne toorn vni dena😌😌🤣🤣
Sahi aa eh naam bnaa gya jinna time star bahar c 😅 chnnal v bnaa gya apna vadia .bkki chlo game vadia hwaa jaada a kuch
@@gilldharminder8976 hahaha sachi gal aa
Niki umer pr kmal da khidari pandit
Love you honey pandit bai
ਕਮੇਂਟਰਾਂ ਦੀ। ਕਮੈਂਟਰੀ ਐਕਸ਼ਨ ਕਰਨ ਵਾਲਾ ਪਲੇਅਰ ਲੋਕਾਂ ਦੀ ਵਾਹ ਵਾਹ ਖੱਟਦਾ ਹੈ ਪਰ। ਦੂਸਰੇ ਦਿਨ ਮੈਚ ਨਹੀਂ ਖੇਡ ਸਕਦਾ
❤ ਪ੍ਰਮਾਤਮਾ ਚੜ੍ਹਦੀਕਲਾ ਚ ਰੱਖੇ ਸਾਰੇ ਖਿਡਾਰੀਆ ਨੂੰ ❤
Pandit ji att
pandat you are great Plyer . I love you
Hani Pandit jindabad. Jai shree ram.
ਆਹ ਇਲਾਕ਼ਾ ਸ਼ੇਰਾਂ ਦਾ ਸੋਨਾ ਵਾਂਦਰਡੋਡ 😙💪💪
Nikku love u
ਨਿੱਕੂ ਤੇ ਸੋਨਾ ਤਾਂ ਸਿਰਾ ਜਾਫੀ ਹੈ ਪੰਡਿਤ ਤਾਂ ਕੱਲ ਦਾ ਜਵਾਕ ਹੈ, ਇਹਨਾਂ ਨੇ ਦੁਨੀਆ ਹਿਲਾ ਦੀ ਪੰਡਿਤ ਦੀ ਖੇਡ ਸੋਹਣੀ ਹੈ ਪਰ ਥੋੜਾ ਫੁਕਰਾ ਹੈ, ਫੁਕਰਾ ਬਣ ਕੇ ਖੇਡ ਨੀ ਖੇਡੀ ਜਾਂਦੀ
22 ਫੁਕਰਾ ਨਹੀ ਆਪੋ ਆਪਣੀ ਗੇਮ ਆ ਅਗਲੇ ਦੀ ਮਰਜੀ ਜੇ ਆਪਾ ਖੇਡ ਨੀ ਸਕਦੇ ਤਾ ਮਾੜੀ ਨੀ ਬੋਲੀ ਦਾ 2/4 ਸਾਲ ਖਲੋਜਾ ਅਗਲੇ ਨੇ ਪੈਰ ਨੀ ਲੱਗਣ ਦੇਣੇ 🙏🙏
@@lovelyriarriar9114 veer asi v game kiti hai, Apne time ch duniya nachai hai
aj kl game vich jina tusin lokan da intertainment kroge thoda ona e naam bnuga pandit apni jga theek aa
@@lovelyriarriar9114 jida eh karda 2/4sal tak eh hona hiii niii kabaddi vich eini hawa thik niii plyar ta sultan v aaa dikheaa kade hawa karda mere eh comment da sacreen short rakh li 2 sal tak ghare ho eh eida dye plyar ghar jaldi bath dye aaa
Thodi nikki marrdi aa pandit te😂
Nikku 👍👍
ਸ਼ਾ ਗਿਆ ਪੰਡਿਤ
Ajj honey thakea lgya
bai jaffi wale Sirra c
SARE DIN EKKO JE NII HUNDE LOVE YOU PANDTA 😘 BANDA GAME CH CURRENT ⚡ BANAYI RAKHDA
Bhot vadia match
Bai pandit hale 20 saal da hi aa game vadiya khelda
Sona wanderdod siraa
ਬਾਈ ਬੁਹਤ ਸੋਹਣਾ ਸਰੀਰ ਆ ਦੂਜਾ ਪਾਲਾ ਲੱਗਦਾ ਪਰ ਹਜੇ ਨਵਾ ਮੂੰਡਾ ਜਵਾਕਾ ਵਾਲੀ ਚੇਪ ਮਨਦਾ ਵਿਚਾਰਾ ਬਾਈ ਮੈ ਤੈਨੂ ਕੋਚੀਕ ਦੇਣੀ ਚੋਨਾ ਜੇ ਚਾਹੇ ਤਾ ਮੈਨੂ ਵੀਰੇ ਬੁਹਤ ਵਧੀਆ ਦੱਸਣਾ ਓਦਾ ਪਰ ਵੀਰੇ ਗਗਨ ਸੁਰੇਵਾਲੀ ਇਕ ਦਿਨ ਤੂੰ ਸਿਰਾ ਹੋਵੇ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ
Sirra krati pind wlea ne
❤️❤️❤️
best match aa sarea nalo🙏🏻🙏🏻🙏🏻💪💪💪💪💪
Honey to last raid te bha v nai chak hundi
Pandit rol ta malway walya ne
Nikku na sirrra karta
pandit end aa
Waheguru mehar kre
Aj gal ne bandi
Hoshiarpuriya ✊
Sone bai da Jaffa Sirra
❤
Kise din raider nhi chlda pr honey bot sira raider a
Ahi a jihnu kehnde c ehnu fdna mjaak thodi a
Ghaint match
Honey di bs karti ...pta ta hun lgna ...thapi kida marea deaaa
ਕਮੈਂਟਰੀ ਚ ਜਲਾਲ ਵਾਲੇ ਦੀ ਰੀਸ ਨੀ ਕੋਈ,,,
Kapurthale nu peeche chad hoshiarpur kabbaddi ch v agge jaa rea
honey
nu video edit krni aukhi ho jani enne jaffe kha k :p
Gagan nu ki ho giya
Live kabaddi
Nikku kalyan sirra bai chhite ne mare aaj tak kise de
Pandit ne ungli ni khdi kiti Ajj 😂😂😂
ਬੇਗਾਨੇ ਪੁੱਤ ਹੋਣ ਦਿੰਦੇ
Gagan ne ni Jaffa laya yrr
Sona wander ta att a ji
Pandit ta kall da jwak a
Attt
❤❤👌
ਨਿੱਕੂ ਤੇ ਪੰਡਿਤ ਦੋਵੇ ਦੱਲੇਂ ਨੇ ਦੱਲੜ
ਨਿੱਕੂ ਨਿੱਕੂ ਆ
Mere veer fukra kehn waale ik waal raid te ja k vekho akl na tikane aagi fr kiho pandit fukra mera yaar
Kyo pandita ruk Hale hor...bss aun vale ne caneda usa te jothe hori..ehnu fukri Changi ni hundi thodi hisab nal thika
Honey tan honey aa💪
Mach he sajja lgda mnu ta
Sharam kar ohe khush dikhla match phala
Pandit ਫੜਨਾ ਮਜ਼ਾਕ ਥੋੜੀ ਆ
ਗਗਨ ਨੇ ਕੁੱਝ ਨੀ ਕੀਤਾ
Baaki honey ta honey hi a
Nikku v nikku hi a fr
Padi wali Marda
Aaa
Comments to pta lag janda key lok pandit tey kina lagda. Ney sarya he paiya loka da
Eh kaka pandit v limelight chahunda a , ਫੇਰ ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ ,
Jini ku banda coverage bhalda a oni k he performance deni paindi a....
Bilkul veer
sahi gaal aaa ....jis time bande haar de chrche jyada ho jaan samaj jao log khaar khan lagan jande ....punjab vich anti brahminism bhot a
Gagan 👎
Niku att jaffi
ਪੰਡਿਤ ਤੇ ਪੰਡਿਤ ਪੰਡਿਤ ਆ 🥰
❤️❤️❤️
❤
honey pandit raid sirra g
ਹਨੀ ਫੜਨਾ ਮਜ਼ਾਕ ਥੋੜੀ ਆ🤣😂😜
Rolta
ਰੂਪਿੰਦਰ ਜਲਾਲ ਦੇ ਬੋਲਾ ਨੇ ਮੈਚ ਚ ਜਾਨ ਪਾਤੀ ..
Honey pndat att🎉🎉
Pandt di bass kraa de Nikku ne Aaj Ni Mariya thapiya
karan jma palle jalalpur warga aa poora
Sona attt
Ji oye Pandta ...Cha gaya ..Bless you
Roj match khel reha honey 200km door ja ja k thak v jnda bnda jaffe lagde e aa har ek nu honey siraaa💥
ਹਾ ਬਾਈ a v ਸਹੀ ਆ ਹਨੀ ਨਾਲ ਰੇਡਰ v ਹੈਨੀ c ਬਾਕੀ ਸੋਨਾ ਤੇ ਨਿੱਕੂ ਬਹੁਤ ਲਗਾਈ ਤੇ ਪੁਰਾਣੇ ਪਲੇਅਰ ਔਖਾ ਏਨਾ ਤੋ ਭਜਣਾ । ਮੈਚ ਪੁਰਾ ਵਧੀਆ ਲੱਗਿਆ ਹਾਰ ਜਿੱਤ ਤਾਂ ਬਣੀ ਆ
Nahi bai klyan wale sira jaffe lagge ta thkk gea c. Na bai
ਗੁਰੂ ਗੋਬਿੰਦ ਸਿੰਘ ਜੀ ਦੇ ਵਚਨ ਸਹੀ ਸੀ ya ਪੰਡਿਤ ਲੋਹਾ ya ਗੋਹਾ
Pundit is a great palyer, love watching him
L
Lambu boht fuddu game khed da yrr 😢
Pandit Aaj Jatta De Aadeke Aa Gya 😃💪💪💪💪
Roz jatta nal e khelda pandit
aa jatt pandit na karya kro yar, game dekho ,sohni boli bolo.
Pandit rool deta aaj
Pandit player tagdaa
Pandit nu jaffa lagga , fer nai hasda 😂,
Very good n
Very good
Good a
I watch this type kabbadi many times can anyone explain me about this kabbadi?
👍
Love watching in ground to Honey pandit
Pandit kanit player
Viakh putt thokeya chak k bhar
Very Nice Match Good Paleyer Aa Bai Sare
As ex
Hun das putt honeypandit
Hunny star aa
Samne vale super star aa
Ajj ta rol ta tera star
Nikku kalyan wala banda wrong awa