Religious garb is used in almost every religion but in our society, it has become a menace. Terror and violence is their wwapon and just like these brothers, unity is the best way to defeat these goons. Welldone boys, u all r lucky to have this unconditional support of each other. This unity is very uncommon in our society but still u guys r blessed for having each others trust
It’s sad to hear about these things happening in Canada, and it's a shame that some Bollywood and Punjabi movies make gangsters look good. This bad thinking is spreading, and we need to change it in India to protect our young people. The system is not giving even basic things like birth certificates, and this is pushing young people toward crime. The Punjab government should be ashamed that their youth are becoming gangsters instead of doing something good. We need to make changes to help them choose better paths. Shame on SGPC also that their soldiers are becoming gangsters😢 More Shame on Punjab Government😢😢😢😢😢 Kindly don't make your youth gangster, provide them better future. Thank You 🙏
Laws in Canada are very lenient. In US ,they don’t take that much time. These kind of people are active in Gurudwara politics. Make sure no other Gurdwara committee member is his associate.
Saade lok hi jimmewaar aa aina nu hawa den ch .. har waari ae punjab te sikhi da nuksaan hi krde aa .. punjab sara sangharsh kri janda c .. aina ne beadbi kehke banda wadd k tang ta .. te aap amit shah naal break fast kr reha c .. fer amritpal mehro aa gya .. Hun 1 nwa aa gya .. kulhad pizza nu fadd k baitha .. lok haje saath dayi jnde aa.. jado aap te aayi , odo adhikara da pta lagda loka nu .. hora naal dhkka hunda , enjoy krde aa ..
Saare nahi Veerji… mera beta v dumala bannhda hai, bahut masoom hai, Engineer hai Canadian Air Force vich… Baani parhda te Baani da hukam mannda… sanu v kise di ninda ni karn denda… asee usde saahmne kise nu v maada ni bol sakde, Modi nu v nahi… bilkul kattar ni haiga kehnda asee taan Bhagat Namdev nu v pyaar karde te Baba Fareed nu v… par tuhadi gall sahi aa, bahut lokaan ne Baana dhaar leya par Baani nu nahi dhaareya… Waheguru sabh nu sumatt bakhshe 🙏🙏
Firing cannot be justified its wrong in any way . I watched this full video . Why they target this particular guy in calgary . There is something fishy . Let's here other 's guy side .
Bhrawa vicho kahto toki jana harek gal ch ohnu ik vaar story tan suaad naal poori suna len de ,jdo poori hogi fer tu puch layi,Nahi fer story sanuan wala gallan bhul janda menu lagda aje v kayi gaalan vicho nahi sunayian gayian hon
Really do you guys think asking extortion is big thing. How about marrying cousin sister or brothers for fake marriage to get PR that’s bigger than extortion.
lakh Di Lahnat is bande te Guru Da Bana paa k eda de kam aj kal de time ch kise te yakeen nhi kar sakde. apaa soch de aa kayi vaari k is bande ne guru da bana paya Amrit shakya tan banda changa hou ga, par aj kal loka nu kuch lehaj nhi guru da v.
You guys are so brave and well done. Other thing is that Canadian system is all fucked up due to his own rubbish laws. Even one cannot do self defence for him even if they need it's a crime and if we ask help from Police that system is very very slow and even they not doing proper investigation. Many times Police put false allegations on person without proper evidence and waste their time. This system and laws must be change.
Ehnaa ne Be bahut Lahooo Pitaa Students da 30.40 hajar di LMIA dehke low pay te Kuttia wanghar Kam karwaiya. Kinniaa de he Paise Marreee So Jo eh Sabh Jaldi Jaldi Ameer Banne aa sabnee Lokan Naal Thagiaaa Mariaa. Kanooon etho da Madda Hun Amm Banda Kithun Court chaljo ehna Kheelaaaff eh taan Agiooo Dhamkiii dendee ja Chaljaa Court Assi Wakeeel ahhi Kama lai rakhee aa
Very good thanks Ina sariaan nu widh family wapish bhejna chahi da nehi bhejna hei agar aaj je methhde ho te aap ki tu upar wale ne bacha kita dhunwaad ousda agar e aethhe reh jande ne kalh e nehi wapish bejde te pehle gunagar tusin bananae nange khulke karou jindhgi waheguru ke haathh me hondie bouhet achha kia te oudsa shukeria dhun e waheguru dhun ousde karam de
Mostly greedy person not aware for his profession and religion. There's only work to collect money by any hook and crock. Be aware such people. They are black spots on committee.
ਬਹੁਤ ਵੱਧੀਆ ਦਲੇਰੀ ਦਾ ਕੰਮ ਕਰਿਆ ਸੱਲੂਟ ਹੈ ਦਲੇਰੀ ਨੂੰ ਆਉ ਸਾਰੇ ਸਾਥ ਦੇਈਏ ਭਰਾਵਾਂ ਦਾ
ਫਿੱਟੇ ਮੁਹ ਇਸ ਪੱਤਰਕਾਰ ਦਾ ਵਿੱਚੇ ਏਦੀ ਮਾਂ ਜੰਮਣ ਵਲਿਆ ਦਾ,, ਕਿਹੜੇ ਸਾਲ਼ਾ ਇਨੂ ਪੱਤਰਕਾਰ ਕਿਹਨਦੇ 😄😄
ਕ੍ਰਾਈਮ ਉਦੋਂ ਜ਼ਿਆਦਾ ਹੁੰਦਾ.. ਜਦੋਂ ਕ੍ਰਾਈਮ ਕਰਨ ਵਾਲੇ ਨੂੰ ਕਾਨੂੰਨ ਦੀਆਂ ਕਮਜ਼ੋਰੀਆਂ ਪਤਾ ਲਗਦਾ.
ਸੱਭ ਤੋਂ ਵੱਡੀ ਗੱਲ ਇਹ ਹੈ ਕਿ ਅਪਣੇ ਪੰਜਾਬੀ ਭਰਾਵਾਂ ਨੇ ਉਸ ਵੀਰ ਦਾ ਸਾਥ ਨਹੀਂ ਛੱਡਿਆ ਇਹਨਾਂ ਮੁਲਕਾਂ ਵਿੱਚ ਜਿਉਂਣਾ ਮਰਨਾ ਵੀ ਸ਼ਨੀਵਾਰ ਜਾ ਐਤਵਾਰ ਸਲੂਟ ਬਾਕੀ ਸ਼ੇਰਾਂ ਨੂੰ ਜਿਹਨਾਂ ਨੇ ਅਪਣੇ ਘਰ ਅਪਣੇ ਕੰਮ ਛੱਡ ਕੇ ਜਿਸ ਵੀਰੇ ਨੂੰ ਕਾਲ ਆਈ ਉਸ ਦਾ ਸਾਥ ਦਿੱਤਾ ਉਸ ਨੂੰ ਮਹਿਸੂਸ ਨਹੀਂ ਹੋਣ ਦਿੱਤਾ ਸਲੂਟ ਸ਼ੇਰਾਂ ਨੂੰ ਬਾਕਿਆ ਤੁਸੀਂ ਸਾਬਤ ਕਰ ਦਿੱਤਾ ਯਾਰੀ ਕਿਸ ਤਰ੍ਹਾਂ ਨਿਭਾਈ ਦੀ ਹੈ ਇਕ ਮਿਸਾਲ ਪੈਦਾ ਕੀਤੀ ਜਿਉਂਦੇ ਰਹੋ ।।।।
⁰⁰⁰⁰ī
ਬਹੁਤ ਵੱਧੀਆ ਕੰਮ ਕੀਤਾ ਬਾਠ ਸਹਿਬ ਸਦਕੇ ਜਾਈਏ ਇਨ੍ਹਾ ਜੁਆਨਾ ਦੇ ਜਿਨ੍ਹਾ ਇਨੀ ਦਲੇਰੀ ਦਖਾਈ ਪ੍ਰਮਾਤਮਾਂ ਇਨ੍ਹਾਂ ਜੁਆਨਾ ਨੂੰ ਤੰਦਰੁਸਤੀ ਬਖਸੇ🙏👍
ਇਨ੍ਹਾਂ ਨੇ ਆਪਣੀ ਜਾਨ ਹੀਲ ਕੇ ਅਤੇ ਆਪਣੀ ਇਨਟੈਲੀਜੈਂਸੀ ਨਾਲ ਮੁਜਰਿਮ ਨੂੰ ਲੱਭਿਆ ਨੌਜਵਾਨਾਂ ਨੂੰ ਸਲੂਟ ਸਾਰੀ ਕਮਿਉੂਨਿਟੀ ਨੂੰ ਏਕਾ ਕਰਨਾ ਚਾਹੀਦਾ। ਧੰਨਵਾਦ।
ਹਿੰਦੇ “ਕੈਲਗਿਰੀ ਵਿੱਚ ਫਿਰੌਤੀਆਂ ਮੰਗਣ ਵਾਲਾ” :
“ਜਿਹੜਾ ਹੁਣ ਗ੍ਰਿਫਤਾਰ ਹੋਇਆ” :
“ਉਹ ਪੰਜ ਪਿਆਰਿਆਂ ਵਿੱਚ ਵੀ ਲਗਦਾ ਹੁੰਦਾ ਸੀ” !
Waheguru
Bai Indian agents Sikhi Roop ch hee ne...sabb Set kar du Govt daro na hun..agge aaaoo Govt tuhaade lai khari hai..eh India nahi...Himmat karo...
ਇਹਨਾਂ ਚੌਰਾਂ ਨੇ ਪਹਿਲਾਂ ਪੰਜਾਬ ਵਿੱਚ ਸਿੱਖ ਬਦਨਾਮ ਕੀਤੇ ਸਨ, ਹੁਣ ਉਹੀ ਚੌਰ ਕਨੈਡਾ ਵਿੱਚ ਵੀ ਸਿੱਖਾਂ ਨੂੰ ਬਦਨਾਮ ਕਰ ਰਹੇ ਹਨ।
ਬਾਈ ਜੀ ਉਹਨਾਂ ਦੇ ਹੱਲ ਕਰਨ ਵਾਲੀ ਗੱਲ ਹੈ ਜਿਹਨਾਂ ਨੇ ਕਿਹਾ ਹੈ ਕਿ ਅਸੀਂ ਚੁਰਾਸੀਆਂ ਦੇਖੀਆਂ ਹੋਈਆਂ ਨੇ ਉਹਨਾਂ ਨੂੰ ਹੀ ਤੁਸੀਂ ਦੱਸੋ ।
ਫ਼ਿਰੌਤੀਆਂ ਵਾਲੇ ਵਿ 84 ਵਾਲਿਆ ਦੇ ਹੀ ਬੀਜ਼ ਨੇ ਇਹੇ ਕਮ ਕਰਨ ਵਾਲੇ ਸਭ ਤੋਹ ਜਿਆਦਾ ਖਾਲਿਸਤਾਨੀ ਕਤੀਡਾ ਹੀ ਨੇ ਤੁਹਾਨੂੰ ਲਗੂ ਪਤਾ ਕੁਜ ਸਾਲਾ ਵਿਚ ਕਿ ਕੋਬਰਾ ਸਪ ਮਿਤ ਨਹੀਂ ਬਣਦੇ ਇਹੇ ਖਾਲਿਸਤਾਨੀ ਤੁਹਾਡੀ ਹੀਂ ਢੂਈ ਮਾਰੁਗੇ
ਇੱਥੇ ਤਾਂ ਵੀਰ ਪੰਜਾਬ ਵਾਂਗ ਹਥਿਆਰ ਵੀ ਨਹੀਂ ਰੱਖ ਸਕਦੇ ਤੇ ਦਰਵਾਜ਼ਾ ਵੀ ਮਜ਼ਬੂਤ ਨਹੀਂ ਹੁੰਦਾ , ਤੁਸੀਂ ਬਹੁਤ ਦਲੇਰੀ ਵਿਖਾਈ ਜੀ
Harnek singh new Zealand bala sahi hi kehda h
ਵਾਈ ਜੀ ਜਦੋਂ ਦਾ ਨਿਜਰ ਦਾ ਕਤਲ ਹੋਇਆ ਸੀ ਤਾਂ ਉਹਦੋਂ ਤੋਂ ਇਹ ਗਲਾਂ ਹੋਈਆ ਨੇ ਜੋ ਬੰਦੇ ਫੜਿਆ ਗਿਆ ਡਿਪੋਟ ਕਰਾਉ ਇਹ ਸਿਖਾਂ ਨੂੰ ਬਦਨਾਮ ਕਰਨ ਲਈ ਕੀਤਾ ਜਾਂਦਾ
sikha koal koi educated vanda hai enha koal sirf paisa hai
ਰੱਬ ਦਾ ਡਰ ਖੱਤਮ ਹੋ ਗਿਆ
ਚੋਰ ਮੋਰੀਆਂ ਨੇ ਇੰਮੀਗਰੇਸਨ ਦੀਆਂ ਟਰਾਂਸਪੋਰਟ ਕੰਪਨੀਆਂ ਦੀਆਂ ਇਹ ਗੱਲ ਧਿਆਨ ਮੰਗਦੀ ਹੈ🙏🙏
Religious garb is used in almost every religion but in our society, it has become a menace. Terror and violence is their wwapon and just like these brothers, unity is the best way to defeat these goons. Welldone boys, u all r lucky to have this unconditional support of each other. This unity is very uncommon in our society but still u guys r blessed for having each others trust
Good job well done so much respect 🙏🙏God bless you all
ਬਾਠ ਜੀ ਮੈ ਸੁਹਾਣਾ ਕੈਲਗਿਰੀ ਚ ਰਹਿੰਦਾ ਹਾਂ , ਤੁਸੀਂ ਇਕ ਦਿਨ ਕਵਰ ਕੀਤਾ ਸੀ , ਹੁਣ ਜਦੋਂ ਫਿਰ ਆਏ ਤਾਂ ਤੁਹਾਨੂੰ ਮਿਲੂਗਾ ਜੀ
ਇਹ ਲੋਕਾ ਦੇ ਨੱਥ ਪਾਉਣੀ ਚਹੀਦੀ ਹੈ
ਉਹ ਭਰਾਵੋ ਨਾਮ ਗ੍ਰਾਮ ਵੀ ਦੱਸੋ ਕਿ ਹਰ ਅਮ੍ਰਿੰਤਧਾਰੀ ਨੂੰ ਗੁੰਡਾ ਕਹਿਣਾ ਹੈ 🤔
Waheguru ji 🙏🙏🙏🇮🇳🇨🇦🇮🇳🙏🙏🙏
ਨੀਲੀ ਸਰਟ ਵਾਲੇ ਬੇਟੇ ਨੈ ਬਹੁਤ ਵਧੀਆ ਗੱਲ ਕੀਤੀ ਬਾਠ ਜੀ ਅਸੀਂ ਵੀ ਬੇਟੇ ਨਾਲ ਰਹਿੰਦੇ ਹਾਂ ਜੀ
ਫਿਰੌਤੀਆਂ ਮੰਗਣ ਵਾਲਿਆਂ ਦੀ ਪਿੱਠ ਤੇ ਕੌਣ ਹੈ? ਕੇਨੇਡਾ ਸਰਕਾਰ ਨੂੰ ਜੜ੍ਹਾਂ ਤੱਕ ਪਹੁੰਚ ਕੇ ਇਹਨਾਂ ਜਾਲਮਾਂ ਦਾ ਖਾਤਮਾ ਕਰਨਾ ਚਾਹੀਦਾ ਹੈ।
ਕੈਨੇਡਾ ਦੀ ਪੁਲਸ ਸਬ ਤੋ ਜਿਆਦਾ ਬੇਕਾਰ ਆ
Great initiative, DATT KEY VEER JI.
UNITY RAKHO.
It’s sad to hear about these things happening in Canada, and it's a shame that some Bollywood and Punjabi movies make gangsters look good. This bad thinking is spreading, and we need to change it in India to protect our young people.
The system is not giving even basic things like birth certificates, and this is pushing young people toward crime. The Punjab government should be ashamed that their youth are becoming gangsters instead of doing something good. We need to make changes to help them choose better paths.
Shame on SGPC also that their soldiers are becoming gangsters😢
More Shame on Punjab Government😢😢😢😢😢 Kindly don't make your youth gangster, provide them better future. Thank You 🙏
Good effort brothers
Thank you guys for taking this step. Most reports would scared. Much respect Bath Saab 🙏
Veri good
Good Work Mere Veero Rabb Thonu Lambi Deve 🙏🙏🫡♥️
ਮੈਨੂੰ ਲਗਦਾ ਇਹ ਗੈਂਗਸਟਰ ਬਿਸ਼ਨੋਈ ਬਣਨ ਨੂੰ ਫਿਰਦਾ |
ਤਾ ਹੀ ਸ਼ਰੇਆਮ ਸਾਹਮਣੇ ਹੋਇਆ ||
ਹੱਦ ਹੋਗੀ ਯਰ, ਪੁਲਿਸ ਕੀ ਕਰੀਂ ਜਾਂਦੀ ਆ ਹਲੇ ਤੱਕ 🤦🏻♂️
Very clever Very honest
Good 👍
Bravo,
Three brothers 🎉
ਬਾਠ ਵੀਰ ਗੁਸਾ ਆ ਰਿਹਾ ਕਨੈਡਾ ਦੇ ਹਾਲਾਤ ਕਰਨ ਦਾ ਕੌਣ ਜਿੰਮੇਵਾਰ
@@amanbrar273 Parents children law enforcement Damn agents in India fake marriages drugs & ppl behaviour .
Good job 👍
ਇਹਨਾਂ ਮਾੜੇ ਲੋਕਾਂ ਨੇ ਕਨੈਡਾ ਨੂੰ ਵੀ ਬਦਨਾਮ ਕਰ ਦਿੱਤਾ ਹੈ,
ਡਿਪੋਰਟੇਸ਼ਨ ਦੇ ਨਾਮ ਤੇ ਫਿਰੌਤੀਆ 😅😅😅 ਕੌਣ ਲੈਂਦਾ
ਇਹ ਲੁਟੇਰੇ “ਖਾਲਿਸ” ਸਿੱਖੀ ਬਾਣੇ ਵਿੱਚ ਹਨ ਅਤੇ ਇਨ੍ਹਾਂ ਦਾ ਹੈਡਕੁਆਟਰ ਵੀ ਗੁਰਦਵਾਰਾ ਸਾਹਿਬ ਹੀ ਹੈ । ਇਹ ਲੁਟੇਰਿਆਂ ਨੂੰ ਗਰੂ ਘਰਾਂ ਦੀ ਪੁਸ਼ਤਪਨਾਹੀ ਹੈ, ਕੈਲਗਰੀ ਗੁਰਦੁਆਰਾ ਵਿੱਚ ਜਿਥੇ ਇਹ ਸੱਭ ਕੁੱਝ ਵਾਪਰਿਆ ਕਮੇਟੀ ਨੇ ਇਸਦੀ ਨਿਖੇਧੀ ਨਹੀਂ ਕੀਤੀ, ਸ਼ਹਿਰ ਵਿੱਚ ਇਹ ਵੀ ਚਰਚਾ ਹੈਂ
Rabh rakha sabh da.. well done…it should stop
Salaam a bai hunna di himmat noo te yari noo.
Sat sri Akal ji 🙏
ਸਾਰੇ ਇਕੱਠੇ ਹੋਵੋ ਬਹੁਤ ਵਧੀਆ
Sir your honest news 🗞️...📰..✍🏻 Repoter 👍🏻
Good job bro
ਮਾਹੌਲ ਖਰਾਬ e ਹੈ Canada ਦਾ 😝
ਪਾਪਾਂ ਬਾਝਹੁ ਹੋਵੈ ਨਾਹੀਂ ਮੁਇਆਂ ਸਾਥ ਨ ਜਾਈ
You are great putter jee
ਦੁੱਧ ਧੋਤੇ ਤੇ ਤੁਸੀ ਵੀ ਨਹੀਂ ਲਗਦੇ 🤔🤔, ਲੋਕਾ ਦੀ ਮਹਿਨਤ ਦੀ ਕਮਾਈ ਲੁਟ ਲੁਟ ਕੇ LMiA ਵੇਚਦੇ ਫਿਰਦੇ ਹੋਣੇ, ਜੇਹੜੀ 2k- 3k ਡਾਲਰ ਦੀ ਮਿਲਦੀ ਉੱਪਰੋਂ ਬੰਦੇ ਦੀ ਓਹ ਕੁੱਤਾ-ਵਹੀ ਕਰਦੇ ਤੇ ਮਜ਼ਦੂਰੀ ਵੀ ਨਹੀਂ ਦਿੰਦੇ, ਹੋਨੈ, ਰਲੀ ਮਿਲੀ ਭੁਗਤ, ਐਵੇ ਨਹੀਂ ਇਹ ਲੋਕ ਹਰ ਕਿਸ ਨਾਲ ਪਿਚੀ ਪਾਇ ਆਂਦੇ.. ਰਬ ਦੇਖਦਾ .. ਨਰਕ ਤੇ ਸਵਰਗ ਦੋਨੋ ਐਥੀ ਹੀ ਆ ਬੀ ਐਸ ਟਾਈਮ ਥੋਡਾ ਅਗਿਆ ਪਿਚੇ ਹੋ ਸਕਦਾ, ਨਿੱਕਲਦਾ ਏਥੀ ਹੀ ਏ...
ryt bai
Wmk ji 🙏🏻
Good stick together
Laws in Canada are very lenient. In US ,they don’t take that much time. These kind of people are active in Gurudwara politics. Make sure no other Gurdwara committee member is his associate.
Odo te eh v LMIA 40,000 dollar diya vech da c
Eh veer cs immigration ala ta ni ramna?
Wheguru je Wheguru
Police done right
Let's make this a Election Mudda, Get promise from PC candidates that they will put a motion for hardest rules for such kind of acts.
Bhot lahuu pita ehna ne v 3500 toh 40000 hjar di vechde lmia
😅
Gangsterism is the culture of Panjab, pehla Jagga Jatt hun Canadian Jatt😂
ਹੁਣ ਫ਼ਿਲਮ ਬਣੂੰ ਉੱਡਦਾ ਕਨੇਡਾ
Bai di interview vekh ke main v totla bolan lag gaya
Do not hire punjabi realtor please
i support to raise voice agaist crime.
ਬਾਈ ਕੋਈ ਹੱਲ ਨਹੀਂ ਇਸ ਚੀਜ ਦਾ ਦੇਸ਼ ਬਦਲ ਲਓ ਲੁਕ ਛਿਪਕੇ ਕਮਾਉ ਸ਼ੋ ਆਫ ਨਾ ਕਰੋ better ਆ ਹੋਰ ਕੋਈ ਕੁਛ ਕਰ ਹੀ ਨੀ ਸਕਦਾ ਇਹੀ ਤਾਂ law ਨੇ ਕੈਨੇਡਾ us ਦੇ ਬੁਰੇ ਹਾਲ ਨੇ ਭਰਾ
Wah kadon tak dharr ke raho ge . Punjab ton darr ke Canada vich hor kide country Jan ge .
Very nyc yr
ਲੱਗਭੱਗ ਸਾਰੇ ਗੋਲ ਪੱਗੜ ਗੁੰਡਾ ਬਿਰਤੀ ਦੇ ਹਨ ਏਥੇ..ਏਹ ਗੱਲ ਸਾਰੇ ਜਾਣਦੇ ਵੀ ਹਨ ਪਰ ਲੋਕ ਬੋਲਦੇ ਨਹੀੰ ਕਿਉਂਕਿ ਫੇਰ ਬਾਣੇ ਦੀ ਆੜ ਲੈ ਲੈਂਦੇ ਨੇ ਗੁੰਡੇ
Sahi gal a bai. Guru de dite saroop nu v nahi shdya ghtyia loka ne
Saade lok hi jimmewaar aa aina nu hawa den ch .. har waari ae punjab te sikhi da nuksaan hi krde aa .. punjab sara sangharsh kri janda c .. aina ne beadbi kehke banda wadd k tang ta .. te aap amit shah naal break fast kr reha c .. fer amritpal mehro aa gya .. Hun 1 nwa aa gya .. kulhad pizza nu fadd k baitha .. lok haje saath dayi jnde aa.. jado aap te aayi , odo adhikara da pta lagda loka nu .. hora naal dhkka hunda , enjoy krde aa ..
@@zikrbrar3937veera 100℅ shai keha tusi ..
Saare nahi Veerji… mera beta v dumala bannhda hai, bahut masoom hai, Engineer hai Canadian Air Force vich… Baani parhda te Baani da hukam mannda… sanu v kise di ninda ni karn denda… asee usde saahmne kise nu v maada ni bol sakde, Modi nu v nahi… bilkul kattar ni haiga kehnda asee taan Bhagat Namdev nu v pyaar karde te Baba Fareed nu v… par tuhadi gall sahi aa, bahut lokaan ne Baana dhaar leya par Baani nu nahi dhaareya… Waheguru sabh nu sumatt bakhshe 🙏🙏
Most shameful is that he is in 'Sikh' attire. Fitte mooh. 'Soor' in Sher's skin.
We are jaraim pesha leader was right.
❤❤
S S A 🙏🙏 Baath Sahib ji
🙏🙏Sab apa ena Veeria da saath zaroor dayna.
Firing cannot be justified its wrong in any way . I watched this full video . Why they target this particular guy in calgary . There is something fishy . Let's here other 's guy side .
God bless you 😅
Please share this bro to all
Bhrawa vicho kahto toki jana harek gal ch ohnu ik vaar story tan suaad naal poori suna len de ,jdo poori hogi fer tu puch layi,Nahi fer story sanuan wala gallan bhul janda menu lagda aje v kayi gaalan vicho nahi sunayian gayian hon
Shocking! I thought Punjab had more crime.
Congratulations you have been proved a idiot 😂
Donot worry if u need i will be always
Really do you guys think asking extortion is big thing. How about marrying cousin sister or brothers for fake marriage to get PR that’s bigger than extortion.
Yess you are totally right
Wow one person agree with me thx
Very sad 😭😭😭😭
MIC ਹਥ ਥਕ ਗਅਆ
Ki milea Punjab shad k ? Shanti ta Canada vich v ni mile
lakh Di Lahnat is bande te Guru Da Bana paa k eda de kam aj kal de time ch kise te yakeen nhi kar sakde. apaa soch de aa kayi vaari k is bande ne guru da bana paya Amrit shakya tan banda changa hou ga, par aj kal loka nu kuch lehaj nhi guru da v.
ਬਹੂਤ ਵਧੀਆ ਬੰਦੇ ਨੇ ਦਿਲੇਰੀ ਦਿਖਾਈ
You guys are so brave and well done. Other thing is that Canadian system is all fucked up due to his own rubbish laws. Even one cannot do self defence for him even if they need it's a crime and if we ask help from Police that system is very very slow and even they not doing proper investigation. Many times Police put false allegations on person without proper evidence and waste their time. This system and laws must be change.
Ehnaa ne Be bahut Lahooo Pitaa Students da 30.40 hajar di LMIA dehke low pay te Kuttia wanghar Kam karwaiya. Kinniaa de he Paise Marreee So Jo eh Sabh Jaldi Jaldi Ameer Banne aa sabnee Lokan Naal Thagiaaa Mariaa. Kanooon etho da Madda Hun Amm Banda Kithun Court chaljo ehna Kheelaaaff eh taan Agiooo Dhamkiii dendee ja Chaljaa Court Assi Wakeeel ahhi Kama lai rakhee aa
Tenu ditti bai dhamki ehna ne hega saboot
@@wariskaler9651 menu Kio Dhamkii Dehnii see apna te ek number da kam aa.. mai taan ehnaa di Gal kitty jo Video wich Roo roo dekhaa rahhe aa
Lok keh dinde eh Canada hai eh England hai low bahot vadya hai na hospitality hai na police gal sun di hai sirf gapan hai
Sub titles te thik kardo
Oh v totle hi dikhai jaa rhe 😂😂😂
Bhaji automatically aunde ne subtitles in all languages
Oy bholyo haite pani de pese dei jande ethe jehra kudrati pani barvad ho riha oh bchalo ❤❤❤
isda antina gallt hai
Good yar enaa choraa naal dhatt k mooqaablaa kro ji
Very good thanks Ina sariaan nu widh family wapish bhejna chahi da nehi bhejna hei agar aaj je methhde ho te aap ki tu upar wale ne bacha kita dhunwaad ousda agar e aethhe reh jande ne kalh e nehi wapish bejde te pehle gunagar tusin bananae nange khulke karou jindhgi waheguru ke haathh me hondie bouhet achha kia te oudsa shukeria dhun e waheguru dhun ousde karam de
ਤਾਲੀਤਤਾਨਿਆਂ ਤੋ ਇਹੀਓ ਉਮੀਦ ਕੀਤੀ ਜਾ ਸਕਦੀ ਹੈ ਜੀ
Tuhade tar tan ni gae ..khalistani
.MAXIMUM SHARE KARO
Mostly greedy person not aware for his profession and religion. There's only work to collect money by any hook and crock. Be aware such people. They are black spots on committee.
Ee bande jehar aa,sada da jehar, har ek lai jehar, jehar, jehar, jehar, jehar, poison, poison, jehar, poison.
Eleventh like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia 🌏❤
🏆
Wsheguru
Baath bir 🙏 akal, i’m live in London Ontario I wanna talk to you, how can. Love u bir
Amrit dhariyan Ton bacho eh sab ton bhuke
Moneh he amritdhari banh de, teh hoi gandh paundeh😂
Bai daddi tali c ja peeli.
Punjabi e punjabian nu marde ne
Purane navia nu kharab kerde ne
Eh kam band hone chaide ne
Nahi ta Canada v Punjab bana ta
Our borders are not safe these persons will do these things in other place .the gurdwara sahib committe should write to the president .