pardeep bhai....aap jo bhi interview karte ho...un purane playero se haryana wale purane playero k bare bhi jrur puchya kro...dhanyavad...love from haryana
@@rockdwayne5976 o prawa kithe turya firda manna lalpuria search kr majhe da majhail jatt ajj tak faryad tonh ik jaffa ni lgga ohnu. Search krke dekhi veer mera
Ambyy di game bhut saaf suthri ey Fan hogya bai da Balley❤️
Amba te sillu next superstar for India Kabaddi
Right Bro
ਫ਼ਰਿਆਦ ਨੇ ਦੂਸਰੇ ਰੇਡਰ ਦੇ ਸਟ ਮਾਰਨ ਚ ਕੋਈ ਕਸਰ ਨੀ ਛੱਡੀ ,,,,,, ਰੱਬ ਸਭ ਦੇਖਦਾ ,, ਸਟ ਆਪਣੇ ਹੀ ਵੱਜੀ ਮੈਚ ਤੇ ਓਸ ਦਿਨ ਕਿਵੇਂ ਚੀਕਾਂ ਮਾਰਦਾ ਸੀ , ਜਿਵੇਂ ਕਰਨੀ ਓਵੇਂ ਭਰਨੀ 🙏🙏
Mangi ne dulle di lat torhi c hoiya kush
Kise de koi satt ni mari faryad ne lok aawe machde ne pta ni kyo.oh ik gareeb privar da munda faryad y yr
ਸਾਫ਼ ਪਤਾ ਲਗਦਾ ਮੁਕੀਆ ਦਾ ।। ਪੂਐ ਚੜਦਾ ਜ਼ਿਆਦਾ
Ehney 2 bar dhaka kita mondey nl
Bilkul shi hh bhaii
Amba And Silu bai sira bande boht hi bhale manas ne
Hnn dost bhi h dono ❤️
Amba sursingh new super star redar ⭐️🌟🌟🌟 duja Pakistani hira butt aa amba charde punjab da hira butt
Jotta my favorite player
ਮਾਝੇ ਵਾਲਾ ਜੱਟ ਨੀ ਹੱਥ ਆਉਂਦਾ ❤️❤️ ਅੰਬਾਂ🔥
ਫਰਿਆਦ ਇੱਕ ਵਧੀਆ ਖਿਡਾਰੀ ਹੈ ਪਰ ਜੋ ਉਸਨੇ ਪਹਿਲਾ ਜੱਫਾ ਲਾਇਆ ਉਸ ਵਿੱਚ ਉਸਨੇ ਰੇਡਰ ਦੇ ਦੋ ਵਾਰ ਮੁੱਕਾ ਮਾਰਿਆ
ਜੋ ਵੇਖ ਕੇ ਬਹੁਤ ਦੁਖ ਲੱਗਿਆ
Eh bhai ji bahut galt gal hai
Ha y
ਫ਼ਰਿਆਦ ਨੇ ਪਹਿਲੇ ਜੱਫੇ ਤੇ ਬਹੁਤ ਗਲਤ ਕੀਤਾ ਬਾਈ ਮੁੱਕਾ ਮਾਰਿਆ ਓਹ ਬਾਈ ਦੇ 2 ਵਾਰੀ ਫ਼ਰਿਆਦ ਇਹ ਗੱਲਾਂ ਬਾਈ ਤੇਰੇ ਵਰਗੇ ਪਲੇਅਰ ਨੂੰ ਵਧੀਆ ਨੀ ਲਗਦੀਆਂ ਸੱਚ ਹੀ ਦਸ ਦਵਾ ਤੇਰੇ ਤੇ ਬਾਈ ਇਹ ਉਮੀਦ ਨਹੀਂ ਸੀ ਸੱਚੀ ਯਾਰ
Juttiyan de ghaat aa,
Bai fariyad di aadat hai foul khedan di
ਅੰਬਾਂ ਸੁਰਸਿੰਘ ਵਾਲਾ ਪਾਲੇ ਨੂੰ ਆਕੜ ਬੜੀ ਸੀ ਆਪਣੇ ਆਪ ਤੇ ਅੰਬੇ ਨੇ ਤੋੜ ਤੀ ਸਾਰੀਆਂ ਦੁਨੀਆਂ ਨੂੰ ਪਤਾ ਆ ਤਰਨ ਤਾਰਨ ਵਾਲੇ ਹੁੰਦੇ ਕਹੇਉ ਜਹੇ ਆ 💪💪💪
Tera baap ne tractor jitt liya c final ch
Pala Kdon ambe di umar da c odo koi shdeya ni pale ne umar dekh pale di te ambe di
Veere ek duje kehna sokha ae khed ke pta lag da ae
Pala best jaffi hai
Ik pase ik raider ammba dooje pase 3 raider top de fir ve sirra krata ammbe ne
Sahi gal aa bai
ਅੰਬੇ ਦੀ ਖੇਡ ਕਿਵੈਂ ਲੱਗੀ ਮਿਤਰੋ💪
❤
ਬਹੁਤ ਵਧੀਆ
ਝੋਟਾ ਸੁਰਸਿੰਘੀਆ
Gettak jahhi rokki Nahi 🤣🤣🤣
Amba siraa
ਅੱਜ ਦੇ ਮੈਚ ਵਿੱਚ ਭਾਊ ਭਾਊ ਭਾਊ ਭਾਊ ਹੋ ਗਈ ਏ!! ਅੱਜ ਅੰਮ੍ਰਿਤਪਾਲ ਸਿੰਘ ਭਾਊ ਨੇ ਅੰਬਾ ਅੰਬਾ ਕਰਵਾਤੀ ਅੰਬਾ ਅੰਬਾ ਕਰਵਾਤੀ!! ਅੱਜ ਤੇ ਬਾਜੂ ਉਸਤਾਦ ਨੂੰ ਮਾਨ ਹੋਇਆ ਹੋਣਾ ਏ ਭਾਊ ਤੇ ਅੰਬੇ ਤੇ!! ਅੰਬਿਆ ਰੱਬ ਤੈਨੂੰ ਲੰਬੀ ਉਮਰ ਬਖ਼ਸ਼ੇ ਤੰਦਰੁਸਤੀ ਬਖ਼ਸ਼ੇ!! ਇਸ ਤਰਾਂ ਹੀ ਕਬੱਡੀ ਦੇ ਮੈਚਾਂ ਵਿੱਚ ਮੈਦਾਨਾਂ ਵਿੱਚ ਨੱਚਦਾ ਰਹੇ ਵੀਰ ਬੱਸ ਨੱਚਦਾ ਫਿਰੇ ਵੀਰਾਂ!! 👏🏽👏🏽👏🏽👏🏽👏🏽👏🏽👏🏽👏🏽👏🏽👏🏽👏🏽👏🏽👏🏽👏🏽👏🏽👏🏽👏🏽👏🏽👏🏽❤️
पुराना मैच है अगर इस मैच रवि दयोरा होंदा तो दयोरा ने जितना था अम्बा ❤️
सीलू सॉलिड कैचर 😘
Silu bhau akbar wala att ..🇵🇰🇵🇰🇵🇰🇵🇰
Chora Haryana 💪💪💪 ka
Bahuakbarpur
Haryana Punjab bhaichara jindabaad
Ambe ne dhak pati yr🔥🔥
Amba kabaddi da dusra heera butt love ❤ from pak punjab
Ambe ne chumbak kam krno htati god bless you sare player khush rehn
☀️ਦੁੱਲਾ Dula ਦੁੱਲਾ Dula☀️
ਆ ਮੁਸਲਮਾਨ ਧੱਕਾ ਕਰਦਾ ਖਿਡਾਰੀਆਂ ਨਾਲ
Sahi gal a fukra Banda faryad kutta 😡
Bai muslima da naam koi landa tu
ਫ਼ਰਿਆਦ ਅਲੀ ਸ਼ਰੇਆਮ ਸੱਟ ਲੌਣ ਨੂੰ ਫਿਰਦਾ ਜਦੋਂ ਬੇਗਾਨੇ ਅਪਣੀ ਆਈ ਤੇ ਆ ਜਾਣ ਪਤਾ ਫਿਰ ਲੱਗਣਾ
👍
Bhuri ne karta kam
Yy ape saat khande ohh , jede dujea de sattt marde
ਫ਼ਰਿਆਦ ਸੱਜ਼ੀ ਤੇ ਮਲੂਕ ਤਿੰਨੇ ਭਰਾ ਹੰਕਾਰ ਵਿੱਚ ਖੇਡ ਦੇ ਨੇ,, ਇਹ ਹਮੇਸ਼ਾਂ ਅਗਲੇ ਦਾ ਨੁਕਸਾਨ ਕਰਨ ਲਈ ਖੇਡ ਦੇ ਨੇ,, ਗ਼ਲਤ ਗਲ ਐ,,, ਮੇਹਨਤ ਕਰੋ ਤਰੱਕੀ ਆਪੇ ਮਿਲ ਜਾਊ ਪਰ ਜਲਸ ਨੀ ਹੋਣਾ ਚਾਹੀਦਾ ਦੂਜੇ ਖਿਡਾਰੀ ਤੋਂ
Ye Whi tournament hai jisme live 90000+ watching gyi thi or live me dikkat aa gyi thi
Sillu or amba ka performance yaadgar rha
ਅੰਬੇਆ ਤੈਨੂੰ ਲੱਖ ਲੱਖ ਵਾਰੀ ਸਲਾਮ ਝੋਟਿਆ ਰੂਹ ਖੁਸ਼ ਕਰਤੀ ਮਾਝੇ ਵਾਲਿਆ
ਅੰਬਾਂ ਤਾਂ ਅੰਬਾਂ 💪💪👌👍
ਫ਼ਰਿਆਦ ਤੋਂ ਅੰਬਾਂ ਫੜਿਆ ਨੀਂ ਜਾਂਦਾ ਤੇ ਗੁੱਸਾ ਦੂਸਰੇ ਤੇ ਕੱਢੀ ਜਾਂਦਾ
Hahahaha sahi gal aaa
Shi gal
shi gal🙏😂😂😂😂
ਫ਼ਰਿਆਦ ਨੇ ਪਹਿਲੇ ਜੱਫੇ ਤੇ ਬਹੁਤ ਗਲਤ ਕੀਤਾ ਬਾਈ ਮੁੱਕਾ ਮਾਰਿਆ ਓਹ ਬਾਈ ਦੇ 2 ਵਾਰੀ ਫ਼ਰਿਆਦ ਇਹ ਗੱਲਾਂ ਬਾਈ ਤੇਰੇ ਵਰਗੇ ਪਲੇਅਰ ਨੂੰ ਵਧੀਆ ਨੀ ਲਗਦੀਆਂ ਸੱਚ ਹੀ ਦਸ ਦਵਾ ਤੇਰੇ ਤੇ ਬਾਈ ਇਹ ਉਮੀਦ ਨਹੀਂ ਸੀ ਸੱਚੀ ਯਾਰ 14:06 ਵਾਲੀ ਰੈੱਡ ਤੇ ਵੀ ਗਲਤ ਕੀਤਾ ਬਾਈ
ਸਹੀ ਗੱਲ ਹੈ ਬਾਈ ਜੀ
Fariyad ne jabak de ਸਿਰ te jan bhuj ke mukiya mariya dekho phehle jaffe ch 😭😭
Han yar
Ryt y
Fariyad da time gya hun ni Bass da kuch
Hnji Bhai
Shi gll aa eh tah
Amba te Dulla
♥️♥️👌🏻👌🏻👌🏻🙏
yyfdd
@@simranbrar5688 ok a ji
Shilu saaf game khalta hei shilu Aj ke time ka star hei
Amba kla hi raida pa gya 😳😳💪💪
Shilu and amba future star.
ਫ਼ਰਿਆਦ ਨੇ ਪਹਿਲੇ ਜੱਫੇ ਤੇ ਬਹੁਤ ਗਲਤ ਕੀਤਾ ਬਾਈ ਮੁੱਕਾ ਮਾਰਿਆ ਓਹ ਬਾਈ ਦੇ 2 ਵਾਰੀ ਫ਼ਰਿਆਦ ਇਹ ਗੱਲਾਂ ਬਾਈ ਤੇਰੇ ਵਰਗੇ ਪਲੇਅਰ ਨੂੰ ਵਧੀਆ ਨੀ ਲਗਦੀਆਂ ਸੱਚ ਹੀ ਦਸ ਦਵਾ ਤੇਰੇ ਤੇ ਬਾਈ ਇਹ ਉਮੀਦ ਨਹੀਂ ਸੀ ਸੱਚੀ ਯਾਰ 14:06 ਤੇ ਵੀ ਗਲਤ ਕੀਤਾ ਬਾਈ ਉਹਦੀ ਲੱਤ ਵੀ ਟੁੱਟ ਸਕਦੀ ਸੀ
ਅੰਬਾਂ ਸਿਰਾ ਰੇਡਰ ਰੋਲ ਤੇ ਸਟਾਰ ਜਾਫੀ ਬਾਈ ਨੇ , ਮਾਝੇ ਤੇ ਬਾਬਾ ਦੀ ਕਿਰਪਾ ਬਹੁਤ ਹੈ , ਧਰਤ ਸ਼ਹੀਦਾਂ ਦੀ ।
ਸੁਰ ਸਿੰਘ ਦਾ ਅੰਬਾ ਅੱਤ ਕਰਾੲੀ ਜਾਦੀ🔥
Aaj tak kise da fan ni hoea c main , but aambe ne dil jit lya , bhora v hankar ni bande ch , sab toh takda nale
Punjab Haryana Bhaichara Jindabaad 💪
Dulle ne jit haar wali pa k.. Siraa kra ta💪💪💪
Amba v aaj da top redar aa ...❤️❤️👍
Faryad Ali sirra❤❤
ਜੈ ਰਾਜੇ ਦੀ ਸਾਰੇ ਵੀਰਾ ਨੂੰ
ਫ਼ਰਿਆਦ ਕੂਸੀ ਖੇਡ ਖੇਡਦਾ ।। ਮੁੰਡਾ ਈ ਨਵਾਂ ਸੀ ਜੇ ਕੋਈ ਹੁੰਦਾ ਦੀਪ ਜਾ ਸ਼ੰਕਰ ਵਰਗਾ ਪਤਾ ਲਗ ਜਾਣਾ ਸੀ
Je hunda Dulle warga mori tight kar deni c
Shilu 😘😘😘😘 my my favourite stopr and Jagga Chitti ustad 😘😘😘😘😘😘😘😘😘😘💪💪💪💪💪💪💪💪💪💪💪💪💪💪💪💪💪💪💪💪💪💪💪💪🤟🤟🤟🤟🤟r nait
Amba vadia banda te good sportsmanship naal khed da aa. Baki player kaafi vich gusse naal khed de aa.
Pala jalalpuria ♥️ dulla baga pind ♥️ Jagga Chitti ♥️
Bleee oo shera ammya shera dil khush kita e 💪💪💪💪
Pala ❤❤❤❤❤❤⛳️
Ambba bahut vadiya player hai Dil khush karta
ਜਿੱਤ ਫਰਿਆਦ ਹੁਣੇ ਗਏ 😂 ਪਰ ਅੰਬਾਂ ਮੇਲਾ ਜਿੱਤ ਕੇ ਗਿਆ
Dulla and pala❤❤
Dulla 💥💥💥
ਫ਼ਰਿਆਦ ਨੇ ਪਹਿਲੇ ਜੱਫੇ ਤੇ ਬਹੁਤ ਗਲਤ ਕੀਤਾ ਬਾਈ ਮੁੱਕਾ ਮਾਰਿਆ ਓਹ ਬਾਈ ਦੇ 2 ਵਾਰੀ ਫ਼ਰਿਆਦ ਇਹ ਗੱਲਾਂ ਬਾਈ ਤੇਰੇ ਵਰਗੇ ਪਲੇਅਰ ਨੂੰ ਵਧੀਆ ਨੀ ਲਗਦੀਆਂ ਸੱਚ ਹੀ ਦਸ ਦਵਾ ਤੇਰੇ ਤੇ ਬਾਈ ਇਹ ਉਮੀਦ ਨਹੀਂ ਸੀ ਸੱਚੀ ਯਾਰ
Shilu amba 💪💪💪💪💪💪
kya baat hai ve jatta kya baat hai amba te shilu super star player sirra ho gya
Amba 💪💪 Sheelu💪💪
ਅੰਬਾ ਸਿਰਾਂ ਕਰਾ ਗਿਆ ਸੀ ਫੁੱਲਾਂਵਾਲ 👌👌
Amba 2ri 3ri paayi janda🔥🔥🔥
ਬਹੁਤ ਵਧੀਆ ਮੈਚ ਸੀ 👌👌
ਫਰਿਆਦ ਸ਼ੀਲੂ ਜੱਗਾ
Dulla end 🔥🔥🔥🔥🔥🔥🔥
pardeep bhai....aap jo bhi interview karte ho...un purane playero se haryana wale purane playero k bare bhi jrur puchya kro...dhanyavad...love from haryana
Bilkul right Bhai
ਫ਼ਰਿਆਦ ਥੋੜਾ ਜਿਹਾ ਗ਼ਲਤ ਖੇਡਿਆ ਫਰਿਆਦ ਖਿਡਾਰੀ ਵਧਿਆ ਪਰ ਮੁੱਕੀਆਂ ਵਾਲਾ ਕੰਮ ਗਲਤ ਲੱਗਿਆ
Je satt ton bachgia te Amba agla star wa
Amba top da player a majhe da
ਬਹੁਤ ਵਧੀਆ ਵੀਰ👍
Amba amba amba hoi pyi aaa
Faraid Ron lag Jada😀😀😀😀
Sillu att sira match👌👌👍
Ek no silu ta amba
ਫ਼ਰਿਆਦ ਨੇ ਰੇਡਰ ਦੇ ਸਿਰ ਚ ਮੁੱਕੀ ਮਾਰੀ ਗਲਤ ਗੱਲ ਆ
Shilu 🔥🔥🔥🔥🔥
ਅੰਬਾ ਵੀਰ ਬਹੁਤ ਵਦੀਆ ਰੇਡਰ ਐ ਦਿਲ ਖੁਸ਼ ਕਰਤਾ ਬਾਈ ਨੇ
Respect Dulla bhra 😘😘😘😘😘
Shilu te Amba.... But Faryad galat kheda ... Oh Ravi Munde two times catch wrong mari... Sat maran wali gal krda Faryad
ਇਹ ਸੌਹਰੇ ਦਾ ਜੱਫਾ ਲਾ ਕੇ ਵੀ ਮੁੱਕੀਆਂ ਉਤੋਂ ਮਾਰਦਾ
ਪਤਾ ਲੱਗ ਗਿਆ ਇਹਨੂੰ ਇਹਦੇ ਹੰਕਾਰ ਦਾ
ਭੂਰੀ ਮਾਰ ਸੀ ਜਦੋਂ ਧੱਕਾ ਸੁੱਟਿਆ
ਗਿਆ ਨਾਲੇ ਹੀ ਮੋਡਾ ਫਿਰ ਪੁੱਟਿਆ
ਤੇ ਨੀਵਾਂ ਹੋਕੇ ਖੇਡ ਬੰਦਿਆਂ ਭਾਵੇ ਜਿੰਦਗੀ ਹੋਵੇ ਜੱਫਾ ਜਾਂ ਰੇਡ ਬੰਦਿਆ
Koi kuj mrji kehi jawe pr faryad sareya da baap aah ga.lokan da ta kam machna ga jo lok kri jande ne y
ਅੰਬੇ ਨੇ ਮਾਰਿਆ ਸੀ ਕਮਾਂ ਕਮਾਂ ਅੱਚਲ ਸਾਹਿਬ ਦੇ ਟੂਰਨਾਮੈਂਟ ਤੇ
@@harmanjit99 phad ta lya malook ne.koi ni hle nva nva aaya faryad ne sare band kitte ne dekhi ehnu v kru
@@rockdwayne5976 o prawa kithe turya firda manna lalpuria search kr majhe da majhail jatt ajj tak faryad tonh ik jaffa ni lgga ohnu. Search krke dekhi veer mera
ਬਾਈ ਜੀ ਸਭ ਮੇਰੇ ਤੋਂ ਬਹੁਤ ਸਿਆਣੇ ਨੇ ਪਰ ਮੈਂ ਇੱਕ ਗੱਲ ਕਹਿਣਾ ਚਾਵਾਂਗਾ ਕੇ ਫਰਿਆਦ ਹਮੇਸ਼ਾਂ ਅਗਲੇ ਦੇ ਸ਼ੱਟ ਮਾਰਨ ਲਈ ਖੇਡਦਾ... ਇੱਕ ਪਹਿਲੇ ਜੱਫੇ ਵਿੱਚ ਮੁੰਡੇ ਦੀ ਗਰਦਨ ਤੇ ਮੁੱਕਾ ਮਾਰਿਆ.. ਤੇ ਵੈਸੇ ਵੀ ਸ਼ੱਟ ਮਾਰਨ ਤੱਕ ਜਾਂਦਾ ਯਾਰ, ਜੋ ਕੇ ਖੇਡ ਭਾਵਨਾ ਦੇ ਖਿਲਾਫ ਹੈ, ਫਰਿਆਦ ਦੇ ਬਹੁਤ ਮੈਚ ਦੇਖੇ ਹਨ ਪਰ ਉਸਦੀ ਕੈਚ ਦੇਖ ਕੇ ਡਰ ਲਗਦਾ ਵੀ ਪਤਾ ਨੀ ਅਗਲੇ ਦੇ ਕਿੰਨੀ ਕੁ ਸ਼ੱਟ ਮਾਰ ਦੁ ਗਾ 🙏🏻🙏🏻
Poori sahi gll y
Sehi gal aa apne vaar fariyad ਲੜਨ ਨੂੰ ਪੈਂਦਾ a
4 ਮਿੰਟ ਵਾਲੀ ਰੇਡ ਤੇ ਨਵੇਂ ਦੇ ਪਲੇਅਰ ਮੁੱਕੀਆਂ ਮਾਰੀ ਜਾਂਦਾ ,,
Jdo pisse reh jnde a number odo rola ponda te replay mngda
Saazi waly match sakrour or bhau akabrpur Ford Wale match m b sillu ko last m dhakha maarta h saare ruvaa diyaa sillu n 😂😂😂
Miss u inderjit kalsian 🥰🥰🥰🥰🥰
Ambaa sirraa laagya❤️💥
Amba dhak pa gaea
Abhi tak ka sabse entertaining match.... excellent/comedy commentry 👍👍
Comedy?? Janab Punjabi nai smajh aondi lagda tuhanu sai trah.
Shilu......ilu ilu👍
Pala 🔥🔥🔥🔥🔥🔥
Bahut badhiya
ਅੰਬਾ sirra 🙏🙏
Farid.gult..fueel.keada
Shillu and Jagga Chitti ustad
ਨਾਂ ਮਾਂ ਬਾਪ ਨੇ ਅੰਬਾ ਕੁੱਝ ਸੋਚ ਕੇ ਹੀ ਰੱਖਿਆ।।। ਆਪਾਂ ਸਾਰੇ ਜਾਣਦੇ ਹਾਂ ਕਿ ਫਲ਼ਾਂ ਦਾ ਰਾਜਾ ਅੰਬ ਹੀ ਹੈ। ਇਹਦੇ ਨਾਂ ਨਾਲ ਆ ਵੀ ਲੱਗ ਗਿਆ
Yr jota b vdia Rader a ehda b sanman hona chahida 👍❤️
Sawad agaya ambay di game dekh kar ❤
Pakistan
Amba vadya player 😍😍
Dulla and pala and all team bell played
Amba 👌
Amba 👌🏼👌🏼
amba jatt 💪💪💪🔥
Abbaaa v bht vdiya te bht vadiya aabbeee da nurture v bht pyra ladda ni kise I big fan pala /dulla /inderjeet /farid/ hun Abbaa v bht vadiya lagda
Noni phullanwala 😍
Love from meerut Land of gangesters(JAAT)
Amba🔥
Amba redar तकड़ा है
शीलू भी मस्त खिड़ाडी है
2नो tema ne acchi Kabaddi kheli
Jalalpuria closefighter😘😘
Dulla🥰👌💪
Ustad Palla Jalalpuria love nal
Only pala jatt 💪💪💪
Aje te ਅੰਬਾ shuru Hoya ਸਾਨ jatt