Semi Final Match | Shahkot VS DAV Bhulath | Bhulath (Kapurthala) Kabaddi Cup 14 April 2024

Поділитися
Вставка
  • Опубліковано 13 кві 2024
  • Semi Final Match | Shahkot VS DAV Bhulath | Bhulath (Kapurthala) Kabaddi Cup 14 April 2024
    Ground Location Bholath : maps.app.goo.gl/oLfKLYo3tAj7y...
    First Prize: 5,50,000/- Second Prize: 3,50,000/- Best Prize: Harley Davidson
    For Lucky Draw: Harley Davidson, Bullet, Bike, Scooty, Mobile Phones, etc.
    [Live] Bhulath (Kapurthala) Kabaddi Cup 13 April 2024
    #kabaddi #kabaddi365 #kabaddilive #kabaddilivetoday #bhulath #kabaddicup
    #shilubahukabaddi #khushiduggan #kabaddicup #bholath
  • Спорт

КОМЕНТАРІ • 609

  • @Ramgarhia-0897
    @Ramgarhia-0897 21 день тому +291

    Sultaan ਤੇ Khushi Dhugga ਵਾਲੇ ਨੂੰ ਪਿਆਰ ਕਰਨ ਵਾਲੇ (Like karo) ਦੇਖ ਦੇ ਆ ਕੌਣ ਕੌਣ ਪਿਆਰ ਕਰਦਾ ਦੋਨਾ ਨੂੰ

  • @n.smitha5443
    @n.smitha5443 19 днів тому +66

    ਫ਼ੈਨ ਬਹੁਤ ਹੋਣਗੇ
    ਅਸੀ ਤਾਂ ਦੀਵਾਨੇ ਆ ਸੁਲਤਾਨ ਦੇ❤
    ਤੇ ਰਿਹਾਗੇ

  • @BalveerSingh-ul3bg
    @BalveerSingh-ul3bg 21 день тому +86

    ਬਾਈ ਜਿੰਨੀ ਸੀਲੂ ਦੀ ਉਮਰ ਆ ਖੁਸ਼ੀ, ਸੁਲਤਾਨ, ਪਾਲਾ ਤੇ ਲੁਧਰ ਨੂੰ ਖੇਡਦੀਆਂ ਹੋ ਗਏ ਉਮਰ ਦੇ ਹਿਸਾਬ ਨਾਲ ਫਰਕ ਪੈ ਜਾਂਦਾ ਇੰਨਾ ਚਿਰ ਆਪਣੇ ਆਪ ਨੂੰ ਫਿੱਟ ਰੱਖਣਾ ਹੀ ਵੱਡੀ ਗੱਲ ਆ

    • @GursewakSingh-wm7gt
      @GursewakSingh-wm7gt 20 днів тому +2

      ਆਪਣੇ ਪ੍ਰਮੋਟਰਾ ਨੂੰ ਚਾਹੀਦਾ ਆਪਣੇਂ ਮੁੰਡਿਆਂ ਤੇ ਪੈਸੇ ਖ਼ਰਚ ਕਰਨੇ ਚਾਹੀਦੇ ਆ ਸੁਲਤਾਨ ਕੱਬਡੀ ਦਾ ਹੀਰੋ ਆ

    • @Mani84777
      @Mani84777 19 днів тому +1

      Koi nhi shilu di jini chadyi h uni ehna di v nhi c baki jina da nam kya uh sare paise kyu khelde jithe paise nhi milde uthe eh khelde nhi.....shilu Sara season khelda ....eni tn common sense rkhya kro

    • @gurdeepchahal1537
      @gurdeepchahal1537 19 днів тому

      ​@@Mani84777eh ta bhem a bro tenu

    • @SharnjeetSingh-nn2kx
      @SharnjeetSingh-nn2kx 18 днів тому +1

      Laouda shillu 50 hzar pvake aounda koi ni khed da free bche

    • @deepu8804
      @deepu8804 13 днів тому

      ​@@SharnjeetSingh-nn2kx j tere ch dum haiga tu lai la 50 hajar

  • @harnetchoudhary1782
    @harnetchoudhary1782 21 день тому +29

    ❤ ਵਾਹਿਗੁਰੂ ਜੀ ਸਾਰੇ ਕਬੱਡੀ ਪਲੇਰਾ ਤੇ ਕਬੱਡੀ ਨੂੰ ਪਿਆਰ ਕਰਨ ਵਾਲੇ ਦਰਸ਼ਕਾਂ ਕਬੱਡੀ ਨਾਲ ਜੂੜੇ ਸਾਰੇ ਭੈਣ ਭਰਾਵਾਂ ਤੇ ਕਮੈਂਟਰ ਭਰਾਵਾਂ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸ਼ਿਓ ਜੀ ਸੱਟਾਂ ਫੇਟਾ ਤੌ ਬਚਾ ਰੱਖਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤

  • @nsbbajwa2819
    @nsbbajwa2819 21 день тому +49

    Shilu shilu shilu shilu shilu shilu shilu shilu shilu shilu shilu shilu shilu shilu shilu shilu shilu shilu shilu shilu shilu shilu shilu shilu shilu shilu shilu shilu shilu shilu shilu shilu shilu shilu shilu shilu shilu shilu shilu shilu shilu shilu shilu shilu shilu shilu shilu shilu shilu shilu shilu shilu shilu shilu shilu shilu shilu shilu shilu shilu shilu shilu

  • @manjotsaini6477
    @manjotsaini6477 21 день тому +46

    Sultan 🔥🔥

  • @Chobber_music
    @Chobber_music 21 день тому +66

    Sultan ❤❤❤

  • @bindernagra3072
    @bindernagra3072 21 день тому +80

    Sultan ta sultan hi aa 🎉🎉🎉🎉

  • @jassivirk7832
    @jassivirk7832 21 день тому +75

    ਸੁਲਤਾਨ ❤❤

  • @ranjeetdhillon3820
    @ranjeetdhillon3820 21 день тому +47

    Sultan 💪💪💪

  • @BagiAlli-mq7sp
    @BagiAlli-mq7sp 21 день тому +44

    Sultan ni phali bar thapi mari❤❤❤

  • @user-kq1oy8xz9r
    @user-kq1oy8xz9r 21 день тому +27

    ਸੁਲਤਾਨ ❤️

  • @gorabrar8223
    @gorabrar8223 15 днів тому +2

    ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਬਹੁਤ ਵਧੀਆ ਮੈਚ ਹੋਇਆ ਕਮੈਂਟਰਾਂ ਦਾ ਦਰਸ਼ਕਾਂ ਦਾ ਪਲੇਅਰਾਂ ਦਾ ਅਤੇ ਬੱਲ ਭਰਾਵਾਂ ਦਾ ਜਿਨਾਂ ਨੇ ਮੈਂਚ ਕਰਾਇਆ ਵਾਹਿਗੁਰੂ ਚੜਦੀ ਕਲਾ ਚ ਰੱਖੇ ਸਭ ਨੂੰ🙏🏻

  • @GurdeepSingh-wi3it
    @GurdeepSingh-wi3it 21 день тому +18

    Silu sira player bade raider nu 3 jaffe lana chhoti gal nhi hai

  • @bachittersingh672
    @bachittersingh672 21 день тому +27

    ❤🎉sirra💪💪sultan

  • @amritmadahar6247
    @amritmadahar6247 21 день тому +17

    ਖੁਸ਼ੀ ਦੇ ਦੋ ਜੱਫੇ ਸੀ ਇੱਕ ਰਵੀ ਦਿਓਰਾ ਨੂੰ ਇੱਕ ਵਿਨੈ ਖੱਤਰੀ ਨੂੰ

  • @kalaharoli5972
    @kalaharoli5972 19 днів тому +5

    ਸ਼ੀਲੂ one man army ❤❤❤

  • @JagjitsinghCheema-zu1sx
    @JagjitsinghCheema-zu1sx 21 день тому +26

    Sultan sira

  • @user-zb3ys4hr7c
    @user-zb3ys4hr7c 21 день тому +35

    Sultan 🔥🔥⛳️⛳️

    • @KimJong2412
      @KimJong2412 21 день тому

      Shilu ne faad di😂

    • @user-zb3ys4hr7c
      @user-zb3ys4hr7c 21 день тому

      @@KimJong2412 bullet walli raid ni fadya

    • @vicky-cf4mx
      @vicky-cf4mx 19 днів тому

      Lan fad la shillu

    • @vicky-cf4mx
      @vicky-cf4mx 19 днів тому

      Ronda keo a shillu far😂😂😂😂

    • @KimJong2412
      @KimJong2412 17 днів тому

      @@user-zb3ys4hr7c usse pahli wala point shilu ka tha vo bi to bullet aali thi

  • @tarandeep-wz7rx
    @tarandeep-wz7rx 21 день тому +22

    Sultan ❤

  • @kapilgujjar2167
    @kapilgujjar2167 20 днів тому +6

    Shilu bst hi hai💪🦅

  • @lovepreetsingh1313
    @lovepreetsingh1313 21 день тому +31

    Sultan jeonda reh Jotyea. ❤

  • @karanbaraich2300
    @karanbaraich2300 21 день тому +26

    Sultan siraaaaa

  • @satojsatoj3208
    @satojsatoj3208 19 днів тому +3

    ਇੱਕ ਗੱਲ ਹੋਣਾਂ ਵੀਰਾ ਨੂੰ ਕਹਿਣਾ ਸੀ,, ਵੀ ਜੋਂ ਆਖ ਦੇ ਸੀ ਇਸ ਵਾਰ ਸੀਲੂ ਕੁੱਝ ਜਿੱਤਿਆ ਨਹੀਂ , ਆ ਦੇਖ ਲਿਉ ਟਰੱਕ ਭਰ ਕੇ ਲਆ ਗਿਆ ਹਰਿਆਣੇ ਵਿੱਚ ਕੋਈ ਪਤਾਂ ਨਹੀਂ ਰੱਬ ਦੇ ਰੰਗਾਂ ਦਾ, ਸੀਲੂ ਨੇਂ ਜੋਰ ਵੀ ਬਹੁਤ ਲਾਇਆ ਸੀ 🙏 ਸਾਰੇ ਪਲੇਅਰ ਬਹੁਤ ਵਧੀਆ ਖੇਡੇ
    ਆ ਇਸ ਕਰਕੇ ਬਹੁਤ ਖੁਸ਼ੀ ਹੋਈ ਸਟ ਫੈਟ ਤੋਂ ਬਚਾ ਰਹੀਆਂ , ਇਕ ਗੱਲ ਗਰਾਉਂਡ ਸੋਟਾ ਸੀ ਚਲੋ ਕੋਈ ਨਾਂ ਕੋਈ ਮਜਬੂਰੀ ਸੀ ਪਰ ਬੰਦਿਆ ਨੇਂ ਪੈਸਾ ਬਹੁਤ ਹੀ ਵਿਸਥਾਰ
    ਨਾਲ਼ ਲਾਇਆ ਰੱਬ ਮੇਹਰ ਕਰੇ ਇਹਨਾਂ ਵੀਰਾ ਤੇ ❤️🙏

  • @bachittersingh672
    @bachittersingh672 21 день тому +18

    Sultan❤🎉💪💪

  • @SultanKabaddi631
    @SultanKabaddi631 21 день тому +5

    ਸੁਲਤਾਨ ਬਹੁਤ ਹੀ ਸ਼ਾਂਤ ਸੁਭਾਅ ਰੇਡਰ ਅਤੇ ਵਧੀਆ ਇਨਸਾਨ ਵੀ ❤ ਸ਼ੀਲੂ ਨਵਾਂ ਮੁੰਡਾ ਅਤੇ ਅੱਜ ਦੇ ਸਮੇਂ ਨੰਬਰ ਇੱਕ ਜਾਫੀ🎉 ਬਹੁਤ ਹੀ ਵਧੀਆ ਮੈਚ ਹੋਇਆ, ਜਿਹੜਾ ਖੇਡੂ ਓਹੀ ਜਿੱਤੂ ਜਾ ਹਾਰੂ, ਦਰਸ਼ਕਾਂ ਨੂੰ ਪੂਰਾ ਸਵਾਦ ਆਇਆ 👌

    • @harryjatt6428
      @harryjatt6428 20 днів тому +2

      Sab to vadia gal tuc kahi bai … Sultan varge Top raider nu 10 raida ch 2-3 jaffe lana koi chhoti gal aa … baki bai janta kah rhi Shilu ro pya.. player apne point lyi objection ya Reply ta lainda hi aa… Top players ne 10-15 years apna name bnaya te Shilu 4 year pehla kabaddi ch aya c te ohdo to hi top chal rha .. mehnat di kadar kro .. jehde khnde Punjab ne dita Shilu nu .. Sahi gal aa but mangda ta nhi hakk di kamai aa agle di

    • @SultanKabaddi631
      @SultanKabaddi631 20 днів тому +3

      @@harryjatt6428 ਮਿਹਨਤ ਆ ਬਾਈ,ਜੇ ਸੁਲਤਾਨ ਛੱਡ ਗਿਆ ਉਹ ਏਨਾ ਤਕੜਾ ਰੇਡਰ ਨਹੀਂ ਰਹਿਣਾ,ਜੇ ਸ਼ੀਲੂ ਛੱਡ ਗਿਆ ਉਹ ਏਨਾ ਤਕੜਾ ਜਾਫੀ ਨਹੀਂ ਰਹਿਣਾ 🙏 ਸੁਲਤਾਨ ਨੂੰ ਮਾੜੇ ਜਾਫੀ ਵੀ ਫੜ ਜਾਂਦੇ ਆ, ਸ਼ੀਲੂ ਤੋਂ ਮਾੜੇ ਰੇਡਰ ਵੀ ਭੱਜ ਜਾਂਦੇ ਆ, ਇਹ ਖੇਡ ਦਾ ਹਿੱਸਾ, ਸ਼ੀਲੂ ਤੇ ਸੁਲਤਾਨ ਦੋਨਾਂ ਵਿੱਚ ਹੀ ਸਟੈਮਿਨਾ ਬਹੁਤ ਆ 🙏

  • @BalwinderSingh-rn5xs
    @BalwinderSingh-rn5xs 21 день тому +12

    Ravi non stop

  • @notorious1.3m71
    @notorious1.3m71 21 день тому +12

    Shillu shillu❤❤❤❤

  • @SandeepSingh-rn9eg
    @SandeepSingh-rn9eg 21 день тому +10

    Sultan kabdi da king 🤘🤘🤟🤟🤟

  • @balrajsinghcheema3697
    @balrajsinghcheema3697 19 днів тому +3

    ਅਸੀਂ ਸੁਲਤਾਨ ਤੇ ਖੁਸ਼ੀ ਨੂੰ ਪਸੰਦ ਕਰਦੇ ਹਾਂ

  • @aryankhanoda2982
    @aryankhanoda2982 21 день тому +11

    Shilu shilu shilu ❤❤❤

  • @zahidchoudhryzahidchoudhry7452
    @zahidchoudhryzahidchoudhry7452 21 день тому +4

    What a pleasure to watch kabbadi's super stars in action. Great respect from Pakistan 🇵🇰

  • @HarwinderSingh-me1tr
    @HarwinderSingh-me1tr 19 днів тому +2

    ਸੁਲਤਾਨ ਨਾਲ ਧੱਕਾ ਕੀਤਾ

  • @AvtarDhaliwal-vs1rh
    @AvtarDhaliwal-vs1rh 21 день тому +16

    Sultan 💯🔥🔥

  • @DAVINDERSINGH-ke7ny
    @DAVINDERSINGH-ke7ny 18 днів тому +2

    Sultaan ਪੁਰਾਣਾ ਖੁੰਡ ਆ ❤️👌

  • @Aspirants.717
    @Aspirants.717 21 день тому +19

    Shillu siraa vde raider nu 2 3 jaafe lane koi choti gal nhi

  • @Duhandeepak61
    @Duhandeepak61 21 день тому +13

    Wha bhai sillu ....
    Sillu ka time ni dor chlda bhai da ❤🎉 tagda player bhai

    • @parmjotgill4292
      @parmjotgill4292 21 день тому

      1 jaffa lgya sirf sultan bullet aise hi diya hai gift mein ..

    • @HR77-
      @HR77- 21 день тому

      ​@@parmjotgill4292Pura Match Dekh 3 jaffe Kalle Sultan Nu Laye Aa

    • @amansiwach2230
      @amansiwach2230 20 днів тому

      @@parmjotgill42922 lag re h frr t dekhle match

  • @ajaybalhara1500
    @ajaybalhara1500 21 день тому +9

    Shilu ❤

  • @gauravdahiya5175
    @gauravdahiya5175 20 днів тому +5

    Sultan ne to bs shilu se no lena tha but shilu ne sare ke sare raider rokne ,sultan kive best h

  • @buntysidhu5387
    @buntysidhu5387 20 днів тому +3

    Sultan ❤❤❤❤❤

  • @abhitejmaan2135
    @abhitejmaan2135 21 день тому +3

    ਕਮੇਟੀ ਵਾਲੇ ਸੀਲੂ ਦੇ ਟੱਟਿਆ ਤੇ ਚੜ੍ਹੇ ਰਹੇ। ਸੁਲਤਾਨ ਨੂੰ 9 ਟੱਚਾਂ ਚ 1 ਜੱਫ਼ਾ ਹੀ ਲੱਗਿਆ 🤣🤣🤟🤟💪💪

  • @ManpreetSingh-wk4jk
    @ManpreetSingh-wk4jk 21 день тому +164

    6 ਟਚ ਇਕ ਜੱਫਾ ਸੁਲਤਾਨ ਨੂੰ ਕੋਈ ਵੱਡੀ ਗੱਲ ਨੀ ਇਹਦੇ ਚ ਸੁਲਤਾਨ ਦੀ ਜਿੱਤ a ਪਰ ਸ਼ਿਲੂ ਵੀ ਮੰਨਿਆ ਜਾਫ਼ੀ a ਸੋਹਣਾ ਜੱਫਾ ਲਾਇਆ 😍😍

    • @tractorlover5198
      @tractorlover5198 21 день тому +27

      Bai pura match dekh shilu 2-3 jaffe aa 😂😂

    • @sethhikarwa7318
      @sethhikarwa7318 21 день тому +17

      Bai 3 jaffe laye aa match vekh dobara sultan nu but 1 jaffe da rola so ye 2 jaffe clear aa jede da rola si oh number vi shilu nu Dita

    • @ManpreetSingh-wk4jk
      @ManpreetSingh-wk4jk 21 день тому +3

      @@sethhikarwa7318 ਓ ਤਾਂ menu ਵੀ ਪਤਾ ਮੈਂ ਸ਼ਿਲੂ ਨਾਲ ਟੱਕਰ ਦੀ ਗੱਲ ਕੀਤੀ a

    • @sethhikarwa7318
      @sethhikarwa7318 21 день тому +16

      Bai 3 jaffe sultan nu shillu ne laye aa veer pehla Jaffa 10:45 te duja 30:45 te teeje ch shilu nachya si

    • @JassJasssidhu
      @JassJasssidhu 21 день тому +15

      Ikk gll a sultan ne Ron la dita ajj sillu nu vesse dove vadia kehde a

  • @gurcharnsingh6959
    @gurcharnsingh6959 20 днів тому +2

    ਸਾਰੇ ਹੀ ਵਧੀਆ ਖਿਡਾਰੀ ਹਨ

  • @varinderdhindsa1817
    @varinderdhindsa1817 21 день тому +25

    Sultan ❤❤

  • @sahiljangra6833
    @sahiljangra6833 17 днів тому +2

    Sultan vdia player h,,,prr shilu fer vi shilu hi h,,aag kadda munda🔥🔥🔥🔥

  • @sunilshira6881
    @sunilshira6881 21 день тому +17

    Shillu ne ajj oo karta jehda koi soch vi ni sakda ❤ world ka 1 no catcher shillu to uper koi ni Hoya

  • @JaspalSingh-qf1ty
    @JaspalSingh-qf1ty 21 день тому +8

    ਜਸਪਾਲ ਸਿੰਘ💯💯💯 ਸੁਲਤਾਨ ਵੀਰ 💪💪💪💪💪💪💪💪💪💪💪👌✌✌❤🙏🏼🙏🏼🙏🏼❤❤❤✌✌👍👌👌💪💪💪💪

  • @rohitbirhman7276
    @rohitbirhman7276 21 день тому +16

    Shilu n kahar dha diya bhai aaj te. Moj kardi. One man army dikha diya kyu kahte hai.

  • @editorvikkchouhan2297
    @editorvikkchouhan2297 21 день тому +6

    shillu ajj de time da top jaafi

  • @buttakhan2255
    @buttakhan2255 21 день тому +9

    Sultan siraaaaa❤❤

  • @Shehzad964
    @Shehzad964 19 днів тому +1

    Sultan sultan sultan sultan sultan sultan

  • @ajaykadyan3702
    @ajaykadyan3702 21 день тому +6

    Sultan ne 9 raid maari or Sillu ke total 8 jaffe (3 sultan ko) koi comparison ni. Sultan badiya player par Sillu jhoota jaat h. Pta pher lagda jab sultan 20-25 raid laanda. Sillu ke 15-20 touch the. Stamina chahida

  • @Gurveersingh2018
    @Gurveersingh2018 20 днів тому +2

    Sultan ਨੂੰ ਬਹੁਤ tym ਹੋ ਗਿਆ ਫਿਰ ਵੀ ਪੂਰਾ sira ਖੇਡ ਦਾ sillu ਹੁਣ ਖੇਡਣ lgeya 3 ਸੀਜਨ ਦਾ ਬੈਸਟ ਹੈ ਸੁਲਤਾਨ ਬਾਕੀ ਆਸਟ੍ਰੇਲੀਆ ਚ sillu to ਰੁਕਿਆ ਨੀ

  • @Jaggidhaliwal1
    @Jaggidhaliwal1 18 днів тому +3

    ਕਈ ਜੀ ਬੜਾ ਰੋਲਾ ਪਾ ਰਹੇ, ਵੀ ਸੀਲੂ ਨੇ ਸੁਲਤਾਨ ਨੂੰ 2 ਜੱਫੇ ਲਾ ਦਿੱਤੇ।
    ਸੀਲੂ ਨੇ 8 ਟੱਚ ਲਏ ਸੁਲਤਾਨ ਦੇ ਤੇ ਸਿਰਫ 2 ਜੱਫੇ।
    ਕੋਈ ਸੱਕ ਨਹੀ ਸੀਲੂ ਬਹੁਤ ਵਧੀਆ ਜਾਫੀ ਆ।
    ਪਰ ਸੁਲਤਾਨ ਨਹੀ ਛੇਤੀ-ਛੇਤੀ ਲੋਟ ਆਉਂਦਾ ਸੀਲੂ ਤੋਂ
    ਪਿਛਲੇ ਹਫਤੇ ਆਸਟ੍ਰੇਲੀਆ ਵਿੱਚ ਸੁਲਤਾਨ ਨੇ Non stop ਪਾਈਆ ਸੀਲੂ ਤੇ।

    • @bakhsissingh39
      @bakhsissingh39 12 днів тому

      ਘਾਹ ਆਲੇ ਗਰਾਊਂਡ ਚ ਛੇਤੀ ਕੋਈ ਫੜ ਸਕਦਾ ਸੁਲਤਾਨ ਨੂੰ ❤❤

  • @karanbaraich2300
    @karanbaraich2300 21 день тому +14

    Nagalambia att ❤

  • @kuljeetsingh-oy2cy
    @kuljeetsingh-oy2cy 21 день тому +13

    sultan

  • @user-nq9cv2cq4q
    @user-nq9cv2cq4q 18 днів тому +1

    ਸੁਲਤਾਨ ਝੋਟਾ❤❤

  • @vikeydhatterwal2754
    @vikeydhatterwal2754 20 днів тому +4

    Shillu naal galat hoya 9 raid to 2 jaffe lane the shillu ne 9 raid Te 3 laye sultan nu fir b 1 bult sultan nu galat diya

    • @satojsatoj3208
      @satojsatoj3208 19 днів тому

      ਏਹੀ ਗੱਲ ਦਾ ਰੌਲਾ ਸੀ ਵੀਰ ਵੱਸ ਦੂਗਾ ਆਲੇ ਨੇਂ ਜੋਰ ਪਕੈ ਸਮਜੋਤਾ ਕਰਾ ਦਿੱਤਾ ਪਤਾਂ ਤਾਂ ਜ਼ੋ ਦੇਖ ਦੇ ਆ ਰੈਡ ਗਿਣ ਦੇ ਉਹਨਾਂ ਨੂੰ ਤਾਂ ਪਤਾ ਗਾ ਪਹਿਲਾਂ ਬੋਲਿਆ ਵੀ ਸੀ 9 ਵਿੱਚੋ 2 ਜਫ਼ ਲੋਣੇ ਆ 2 ਤਾਂ ਫੇਰ ਜਮਾਂ ਸਹੀ ਨੇ ਵੀਰ ਉਹਨਾਂ ਨੇ ਸੁਲਤਾਨ ਦਾ ਸਨਮਾਨ ਰੱਖਿਆ ਸੀ ਫੇਰ ਓਹ ਕਿੱਥੋਂ ਕਰ ਦੇ ਮੋਕੇ ਤੇ 🙏 ਵੱਸ ਸੀਲੂ ਨੂੰ ਚੁੱਪ ਕਰ ਵਾਂ ਲਆ ਇਕ ਬੁੱਲਟ ਦੇਕੇ 🙏

    • @vikeydhatterwal2754
      @vikeydhatterwal2754 19 днів тому

      @@satojsatoj3208 Punjabi koni aandi bhai k likha hai yo

    • @satojsatoj3208
      @satojsatoj3208 19 днів тому

      @@vikeydhatterwal2754 koi gal nhi y English language me clerr kr deo 🙏

  • @user-op6yf5rq2n
    @user-op6yf5rq2n 21 день тому +3

    ❤❤super duper hit match thank to management 🙏 great tournaments and correct decisions

  • @RavinderSingh-vv4mh
    @RavinderSingh-vv4mh 20 днів тому +3

    Jodhe te shilu di jodi aa seasion top khedu

  • @jassadhillon9339
    @jassadhillon9339 18 днів тому +1

    Sultan ❤🔥

  • @harjinderdhaliwal7428
    @harjinderdhaliwal7428 17 днів тому +1

    Sultan v sira bai

  • @user-yp6rx1lo2s
    @user-yp6rx1lo2s 20 днів тому +1

    Love you bai sultan

  • @devnimana6895
    @devnimana6895 21 день тому +6

    Shillu b kaint sultan b kaint done y kaint ne... Sultan purana Shillu new

  • @user-ri3rq1ov1r
    @user-ri3rq1ov1r 21 день тому +6

    Sultan bro 🎉🎂🎂🎉🎉 siraaa ❤❤❤y

  • @Shehzad964
    @Shehzad964 19 днів тому +1

    Sultan ty sultan a veero buht wda star har tach shilu nu marya jy ony aik do jhphy la ly ty koi gal ni sultan sultan e ay ❤

  • @lakhysingh9167
    @lakhysingh9167 21 день тому +7

    Sultan❤

  • @AjSagwal
    @AjSagwal 19 днів тому +1

    Yr jitni bar dekhu km ha shillu darling sultan ❤

  • @user-sq7vb6nt7u
    @user-sq7vb6nt7u 17 днів тому +1

    Shillu💪💪💪❤❤❤😍😍😍😍

  • @Rara_sahib
    @Rara_sahib 21 день тому +9

    Shillu ki pata sultan kabadda phadia kheda ne shillu kuj ne haigay sultan de mura sultan 💪💪

    • @deepakmalik2871
      @deepakmalik2871 20 днів тому +3

      Aise sultan Haryana mai bhre pdee hai 🤣🤣

  • @user-xn2zv9sr4s
    @user-xn2zv9sr4s 20 днів тому +2

    Shilu t sultaan ❤

  • @MP_to_PUNJAB.12
    @MP_to_PUNJAB.12 20 днів тому +1

    ਅੱਜ ਦੀਪ ਦੁਬਰਜੀ ਖ਼ਰਾ ਨਹੀਂ ਉਤਰਿਆ ਯਾਰ ਬਹੁਤ ਉਮੀਦਾਂ ਸਨ ਤੇਰੇ ਤੋਂ।ਅੰਬੇ ਨਾਲ ਯਾਰੀ ਨਿਭਾਈ ਲੱਗਦੀ ਹੈ

  • @TheJagga32
    @TheJagga32 20 днів тому +1

    ਇਸ ਸਾਲ ਦਾ ਸਭ ਤੋ ਵੱਧ ਇਕੱਠ ਵਾਲਾ ਕਬੱਡੀ ਕੱਪ ❤

  • @jaspreettiwana2012
    @jaspreettiwana2012 18 днів тому +1

    Sultaan ta sultaan a ❤

  • @harbanssingh2415
    @harbanssingh2415 3 дні тому

    Sultan y love ❤

  • @KimJong2412
    @KimJong2412 21 день тому +5

    Shilu👑❣️👽

  • @jaggajatt2996
    @jaggajatt2996 21 день тому +5

    Sira Lata sihlu te sultan ne

  • @sikandernamsot1389
    @sikandernamsot1389 21 день тому +8

    Khushi ❤❤❤❤❤❤

  • @MohanSingh-mf6gl
    @MohanSingh-mf6gl 20 днів тому +1

    ਸੁਲਤਾਨ ❤🔥

  • @HR77-
    @HR77- 21 день тому +2

    Man Gye Shillu Oye Kalla Hi Team Nu Jita Gya Veere Dor Chalda Shillu Da 🙏🙏🙏❤️❤️❤️
    Sultan Vi Balla Tagda Banda ❤️❤️❤️

  • @Shanty_raikoti_lyrics.
    @Shanty_raikoti_lyrics. 20 днів тому +1

    ਬੱਲ ਪਰਿਵਾਰ ਨੂੰ ਪਰਮਾਤਮਾ ਲੰਮੀਆ ਉਮਰਾ ਬਖਸ਼ੇ ਜੀ

  • @SurprisedApron-bv2ur
    @SurprisedApron-bv2ur 11 днів тому

    ਸੀਲੂ ਤੇ ਖੀਰਾ ਵਾਲੀਆਂ ਸਿਰਾਂ ਲਾ ਗਏ ਜਿਉਂਦੇ ਰਹੋ ਭਰਾਵੋ

  • @satnamdhaliwal9776
    @satnamdhaliwal9776 20 днів тому +3

    bhut shoni khed khedi sultan tr shillu te eh game a fr ki hoya jaffe ja raida bhj gya sultan shillu toh eh game a kuj v ho skda comments ch gallan kdn alr na drakhya krn dano palyer sira apna swad lya kro kise nu mada na kho

  • @KulvirBrar-zg2lu
    @KulvirBrar-zg2lu 17 днів тому +1

    Sultan top aa❤

  • @user-se9zk4xj8l
    @user-se9zk4xj8l 21 день тому +10

    Ravi hor shilu best ha bhi

  • @sandeepsingh-pi5jo
    @sandeepsingh-pi5jo 21 день тому +14

    Shilu sirra lata veer ❤❤💪

  • @Rubalrohatak
    @Rubalrohatak 21 день тому +5

    Shilu te sultan dono babber sher

  • @rinkuchoudhary31
    @rinkuchoudhary31 7 днів тому

    Sultan siraa 💪💪

  • @DineshLakshiv
    @DineshLakshiv 21 день тому +4

    Shillu siraa sultan v att

  • @parrybrar3834
    @parrybrar3834 21 день тому +2

    Dulla Surkhpur, sultan, khushi 3 Bndea de fan aw Bas ❤️

  • @sonusidhu3728
    @sonusidhu3728 20 днів тому +1

    ਸ਼ਾਹਕੋਟ ਨਿਰੋਲ khedi aa ਇਕੱਲੀ ❤❤

  • @sarbjeetgill-pf2sr
    @sarbjeetgill-pf2sr 20 днів тому +1

    ਖੁਸ਼ੀ ਤੇ ਸੁਲਤਾਨ ਨੂੰ ਕਿਹੜੇ ਕਿਹੜੇ ਪਿਆਰ ਕਰਦੇ ਉ

  • @bablu.Dhaliwal
    @bablu.Dhaliwal 21 день тому +4

    Sultan sirAaa jhoota❤

  • @sunilkhan8691
    @sunilkhan8691 21 день тому +5

    Sultan te khusi dove super star ne Theek a shellu vdia par ohna agge faila umar anusar fitness dekho shellu to dughni umar socho jdo shellu de umar de honge ta ke honge

  • @sandeepkumar-nh4zl
    @sandeepkumar-nh4zl 21 день тому +1

    Sira match and tournament ❤❤❤❤❤❤

  • @SehajKaur-sg8zl
    @SehajKaur-sg8zl 19 днів тому +1

    Shilu v Sohna kheda but love you sultan Bai

  • @amankaler1135
    @amankaler1135 9 днів тому

    ❤ ਸੁਲਤਾਨ ਤੇ sirrraa ਆਪਣੇ depend😊

  • @kiratcheema-zu8vr
    @kiratcheema-zu8vr 20 днів тому +1

    Sach sillu siiiiira jalffi❤

  • @ajaypalaulakh8581
    @ajaypalaulakh8581 14 днів тому

    ਸੁਲਤਾਨ 👌🏼💪💪👌🏼

  • @Gurwinder3665
    @Gurwinder3665 21 день тому +6

    Sultan de ress sari zindagi vich nahi hone