Honey Pandit Interview| ਛੋਟੀ ਉਮਰ ਚ ਵੱਡਾ ਨਾਂਅ, ਲੱਖਾਂ ਚ ਕਮਾਈ| ਪੰਡਿਤ ਨੂੰ ਫੜਨਾ ਮਜ਼ਾਕ ਥੌੜੀ| Kabaddi|Akhar

Поділитися
Вставка
  • Опубліковано 21 кві 2023
  • Honey Pandit Interview| ਛੋਟੀ ਉਮਰ ਚ ਵੱਡਾ ਨਾਂਅ, ਲੱਖਾਂ ਚ ਕਮਾਈ| ਪੰਡਿਤ ਨੂੰ ਫੜਨਾ ਮਜ਼ਾਕ ਥੌੜੀ| Kabaddi|Akhar
    ਹੱਟ ਜਾਓ ਪਾਸੇ, ਪੰਡਤ ਆਇਆ ਹੋਇਐ
    ਛੋਟੀ ਉਮਰ ਚ ਵੱਡਾ ਨਾਂਅ, ਲੱਖਾਂ ਚ ਕਮਾਈ
    ਹਨੀ ਪੰਡਿਤ ਨੂੰ ਫੜਨਾ ਮਜ਼ਾਕ ਥੌੜੀ ਐ !!!
    #honeypandit #akhar
    'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
    ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
    akhar channel,akhar viral video,akhar channel punjabi,chobar darshani,ਚੋਬਰ ਦਰਸ਼ਨੀ,punjabi interviews latest,honey pandit interview,honey pandit kabaddi,honey pandit,honey pandit best match,honey pandit vs shilu bahu akbarpur,honey pandit vs jagga chitti,honey pandit australia,honey pandit akhar,honey pandit youtube channel,honey pandit aya hoya,akhar channel interview,ਪੰਡਿਤ ਨੂੰ ਫੜਨਾ ਮਜ਼ਾਕ ਥੌੜੀ,kabaddi interview,kabaddi365oney pandit latest kabaddi, Kushti Live

КОМЕНТАРІ • 352

  • @hemantsharma5986
    @hemantsharma5986 6 місяців тому +8

    ਪੰਡਤਾ ਨੂੰ ਪਹਿਲਾ ਲੋਕ ਮਜਾਕ ਹੈ ਕਰਦੇ ਸੀ ਹੁਣ ਪੰਡਿਤ ਨੇ ਗੱਲਾਂ ਹੋਣ ਲਤੀਆ ਪੰਡਤਾ ਦੀਆ ਰੱਬ ਹੋਰ ਤਰੱਕੀ ਬਖਸ਼ੇ ਜੈ ਬਜ਼ਰੰਗ ਬਲੀ ❤❤

  • @deeprataindia1170
    @deeprataindia1170 Рік тому +16

    ਬਹੁਤ।ਹਸਮੁੱਖ ਸੁਭਾਅ ਹੈ ਪੰਡਿਤ ਜੀ ਦਾ।
    ਹਾਰਡ ਵਰਕ ਕੀਤਾ ਹੀ ਇਨਸਾਨ ਨੂੰ ਅੱਗੇ ਲਹਿ ਕੇ ਆਉਂਦਾ ਹੈ ਸੱਚੇ ਪਾਤਸ਼ਾਹ ਜੀ ਮੇਹਰ ਭਰਿਆ ਹੱਥ ਰੱਖਣਾ ਜੀ ਪੰਡਿਤ ਤੇ।
    ,,Ballu ਰਟੈਂਡਾ,,

  • @kswahla3860
    @kswahla3860 11 місяців тому +15

    ਸਾਊ ਮੁੰਡਾ... ਜਿਉਂਦਾ ਰਹਿ ਪੁੱਤਰਾ.❤

  • @ArunKumar-io5kk
    @ArunKumar-io5kk Рік тому +26

    ਪੰਡਤ ਹੀਰਾ ਬੰਦਾ ♥️♥️♥️♥️

  • @amrit020
    @amrit020 Рік тому +65

    ਪੰਡਤ ਕਮਾਲ ਦਾ ਖਿਡਾਰੀ ਹੈ। ਰੱਬ ਮਿਹਰ ਰੱਖੇ।

  • @dhainchand1643
    @dhainchand1643 Рік тому +30

    ਘੈਂਟ ਮੁੰਡਾ।
    ਵਾਹਿਗੁਰੂ ਕਿਰਪਾ ਬਣਾਈ ਰੱਖਣ ਜੀ।

    • @user-lm9rm8ev1u
      @user-lm9rm8ev1u 10 місяців тому

      Rani pandit mera na karamjit Singh hai Mera Priya Mitra Khandwa Mera bahut ji karda hai Kabaddi khela Bachpan tu hi mere andar bahut bada jiwi jibon Karta hai shadishuda han han ji biji karta mein sirf Kali Jaan hi kar sakta jawab jarurat Ho Ruchi hai Sitaram main bhi bahut Ruchi hai status

  • @arunsoni7051
    @arunsoni7051 Рік тому +22

    Proud as a punjabi balle Shera JAI BAJRANGBALI JI

  • @idhub6263
    @idhub6263 Рік тому +31

    ਹਸਮੁੱਖ ਸੁਭਾਅ ਦਾ ਮਾਲਿਕ ਆ।ਵੱਡੀ ਗੱਲ ਖੇਡ ਨਾਲ ਲੋਕਾ ਦਾ ਮੰਨੋਰੰਜਨ ਵੀ ਕਰਦਾ।ਵਾਹਿਗੁਰੂ ਤੈਨੂੰ ਤਰੱਕੀਆ ਤੰਦਰੁਸਤੀਆ ਖੁਸੀਆ ਦੇਵੇ।🙏❤

  • @paviterbaba3699
    @paviterbaba3699 Рік тому +5

    ਬਹੁਤ ਹੀ ਸਾਫ਼ ਦਿਲ ਅਤੇ ਮਸੂਮੀਅਤ, ਨਿਰਮਲਤਾ ਨਿਰਛਲਤਾ ਭਰਿਆਂ ਇਨਸਾਨ,,, ਜਿਉਂਦਾ ਵਸਦਾ ਰਹੇ।

  • @jagdeepsinghbehal1457
    @jagdeepsinghbehal1457 Рік тому +5

    ਹੀਰਾ ਬੰਦਾ ਪੰਡਿਤ ਭਾਂ ਕਿੱਸੇ ਦੀ ਵੀ ਨਿੱਦਿਆਂ ਹੈਣੀ ਵੀਰ ਦੇ ਦਿੱਲ ਦਿਮਾਗ ਵਿੱਚ। ਜੋ ਜਿੰਦਗੀ ਵਿੱਚ ਹੋਇਆਂ ਜਿੰਨਾਂ ਕਿੱਤਾਂ ਮਾੜਾਂ ਓਹਨਾਂ ਦਾ ਕਿੱਤਾਂ ਕਰਿਆਂ ਦੱਸਿਆਂ ਬਾਈ ਨੇਂ ਗੱਲ ਯਕੀਨ ਤੌੜਿਆਂ ਗਿਆਂ ।
    ❤❤❤❤❤
    💥💥💥💥💥
    💯💯💯💯💯
    🚩🚩🚩🚩🚩
    ☑️☑️☑️☑️☑️
    😍😍😍😍😍
    🤗🤗🤗🤗🤗
    🤝🏻🤝🏻🤝🏻🤝🏻🤝🏻
    😘😘😘😘😘
    💪🏻💪🏻💪🏻💪🏻💪🏻
    🤘🏻🤘🏻🤘🏻🤘🏻🤘🏻
    🤲🏻🤲🏻🤲🏻🤲🏻🤲🏻
    👏🏻👏🏻👏🏻👏🏻👏🏻

  • @rajindersingh8536
    @rajindersingh8536 Рік тому +24

    ਜੀਓਦਾ ਰਹਿ ਪੁੱਤਰ ਪੰਡਿਤ🎉🎉🎉❤❤❤

  • @ramankumar6248
    @ramankumar6248 Рік тому +23

    Down to earth banda .. rabh mehr kre veer te . Such a humble and emotional personality

  • @balkaran637
    @balkaran637 9 місяців тому +1

    ਹਨੀ ਸ਼ਰਮਾ ਜੀ ਛੋਟੇ ਭਰਾ ਤੁਹਾਡੀ ਗੇਮ ਬਹੁਤ ਹੀ ਵਧੀਆ ਹੈ ਪਰਮਾਤਮਾ ਤੁਹਾਨੂੰ ਅਤੇ ਤੁਹਾਡੀ ਗੇਮ ਹਮੇਸ਼ਾ ਹੀ ਸਲਾਮਤ ਰਹੇ ਬਹੁਤ ਬਹੁਤ ਤਰੱਕੀਆਂ ਕਰੋ। ਛੋਟੇ ਭਾਈ ਹਮੇਸ਼ਾ ਹੀ ਨਿਮਰਤਾ ਨਾਲ ਰਹੀ ਖਿਡਾਰੀ ਦਾ ਕੋਈ ਧਰਮ ਨਹੀ ਹੁੰਦਾ ਮਨ ਲਾਕੇ ਗੇਮ ਕਰ ਪ੍ਰਮਾਤਮਾ ਮੇਹਰ ਕਰੂ।

  • @Rahulsharma0699
    @Rahulsharma0699 Рік тому +7

    Proud of you Pandta ❤️❤️ naam roshn krta apni community dah bii teh desh dah bii

  • @Jameel007-ko9mz
    @Jameel007-ko9mz 11 місяців тому +2

    ਨਹੀਂ ਵਿਰ ਜੀ ਹਨੀ ਬਹੁਤ ਵਧੀਆ ਪਲੇਰ ਆ ਰੱਬ ਚੜ੍ਹਦੀ ਕਲਾ ਵਿੱਚ ਰੱਖੇ ❤❤❤❤❤

  • @ravinder628100
    @ravinder628100 Рік тому +8

    Jai hnuman g di ...hnuman chalisa da path kro bhut power es path ch ...sira krata pandta ..

  • @deepamanakpur559
    @deepamanakpur559 9 місяців тому +3

    ਬਹੁਤ ਵਧੀਆਂ ਗੱਲਾਂ ਕੀਤੀਆ ਪੰਡਤ ਨੇ ਗਰਾਉਡ ਚ ਕੋਈ ਜਾਤ ਪਾਤ ਨਹੀ

  • @j.psandhu5328
    @j.psandhu5328 12 днів тому

    ਪੰਡਿਤ ਦੀ ਸਾਦਗੀ ਬਾਕਮਾਲ ਜਿਓਦਾ ਰਿਹ ਵੀਰ ਵਾਹਿਗੁਰੂ ਚੜ੍ਹਦੀਕਲਾ ਬਖਸ਼ਣ ❤

  • @AmritpalSingh-mp5mk
    @AmritpalSingh-mp5mk Рік тому +7

    ਹਨੀ ਆਇਆ ਹੋਇਆ ❤❤❤ lb u ਹਨੀ ਨੂੰ

  • @deepjusticeforsidhu
    @deepjusticeforsidhu Рік тому +10

    Ki jata ki pata pandta bnda dil da jatt chahida .oh tu h te Maan a Sanu pnjabiya nu tu hira h 💎...Punjab da tere muh te smile hmesha energy dendi a veer .jeonda reh shote aa pr muho tere lyi eh niklda ...glti shlti maaf ...sb ik aa Punjabi maa boli a te rehni a.jaan a te jaan rehni a ...kehra farm bhr k aaya ethe k jatt ghre k kise hor ghre.jatt vrga dill hona chahida bs ...bthere jatt baniye to madha dil rakhi baithe a te bathere baniye jatta vrga ..bs rbb mehr kre maa boli nu utte lai k aao ..sada jatt e a tu ..mainu bhot hunda c k mai jatt mere yr jatt pr jdo kartoot vekhi ta dhrma da painda e muk gya 22...glti shlti maaf kreo ji saare .koi pta ni kon ki kr j kde dhrma de naam te na vndo ..nice 👍 22 bhot sira mai fan aa 22 tera te shilu da Duggan aale da hr scheya players da Jo aj maa khed nu ucha lai gye...SSA

    • @monteks3427
      @monteks3427 Рік тому

      💯 ❤

    • @desimanas9875
      @desimanas9875 Рік тому +2

      *bai dil bande da saaf hona chahida fer chahe o Jatt Gujjar howe ya fer baniya pandat*

  • @mavigilmusic
    @mavigilmusic 11 місяців тому +8

    ਹਨੀ ਬਾਈ ਸਿਰਾ ਬੰਦਾ ਰੱਬ ਹਮੇਸ਼ਾਂ ਖੁੱਸ਼ ਰੱਖੇ ਮੇਰੇ ਵੀਰ ਨੂੰ

  • @rajinderbhardwaj312
    @rajinderbhardwaj312 Рік тому +7

    ਬਹੁਤ ਵਧੀਆ ਗੱਲਾਂ ਕੀਤੀਆਂ ਬਾਈ ਨੇ

  • @user-dh5wl3bu7s
    @user-dh5wl3bu7s 7 місяців тому +1

    ਥਾਪੀ ਮਾਰਨਾ ਫਕਰ ਕਰਨਾ ਖੁਸ਼ੀ ਦਾ ਇਜ਼ਹਾਰ ਇਹ ਦੇ ਵਿਚ ਹਕਾਰ ਵਾਲੀ ਕੋਈ ਗੱਲ ਨਹੀ ਹੈ ਹਨੀ ਪੰਡਤ ਬਹੁਤ ਵਧੀਆ ਖਿਡਾਰੀ ਆ ਸਤਰ ਕਿਲੋ ਦਾ ਖਿਡਾਰੀ ਆ ਪਰ ਰੇਡ ਪਾੳਦਾ ਜਾਫੀ ਕੁਵਾੲਇਟਲ ਤੋ ਵੀ ਭਾਰੇ ਹੁੰਦੇ ਹਨ ਧਨ ਆ ਪੰਡਤ ਆ ਵਾਹਿਗੁਰੂ ਤਦਰੁਸਤੀਅ ਬਖਸੇ ਜਿਦਾਥਾਦ

  • @13sandhu001
    @13sandhu001 7 місяців тому +2

    ਬਹੁਤ ਸਹੋਣਾ ਖੇਡਦਾ ਹਨੀ ਬਾਈ ❤️

  • @gurjitsingh1914
    @gurjitsingh1914 11 місяців тому +4

    He is so innocent & honest. God bless you!

  • @SunnySingh-iv9kf
    @SunnySingh-iv9kf Рік тому +7

    Such a beautiful soul, love his simplicity. Good bless you brother

  • @tarunkaushik9409
    @tarunkaushik9409 Рік тому +11

    Jai Shree Ram Jai Hanuman 🚩♥️

  • @PunjabiGOAT79
    @PunjabiGOAT79 Рік тому +5

    Jai bajrangbali ❤❤❤
    Pandita God bless you 🎉

  • @Creativethings023
    @Creativethings023 Рік тому +4

    Bajrangbali majraj ji kirpa krye mere veer te hor luv uhh a bai dilo 🙏❤

  • @amreekwahla
    @amreekwahla 8 місяців тому +2

    Very beautiful player pandit veere

  • @jaspslkumar9583
    @jaspslkumar9583 Рік тому +6

    Good job. Har har mhadev Sab te kirpa rekhea. Jai shree ram.

  • @Bossshejfjnf
    @Bossshejfjnf Рік тому +11

    Love you . Baba Nanak kirpa bnai rakhe pra te. ❤

  • @rbrar3859
    @rbrar3859 Рік тому +17

    ਵਾਹਿਗੁਰੂ ਜੀ ਮੇਹਰ ਕਰੇ।

  • @user-wy2sd9em3c
    @user-wy2sd9em3c 8 місяців тому +1

    ਹਨੀ ਪੰਡਿਤ ਦਰਸ਼ਕਾਂ ਦੇ ਦਿਲਾਂ ਚ ਵਸਦਾ, ਸੱਚੀਂ ਜਦੋਂ ਵੀ ਮੈਂ ਹਨੀ ਦੀ ਰੇਡ ਤੋਂ ਬਾਅਦ ਸਿਰ ਉਤੋਂ ਦੀ ਹੱਥ ਜਾ ਘਮਾਉਦਾ ਮੈਨੂੰ ਤਾਂ ਵਧੀਆ ਲਗਦਾ ਦਿਲਦਾਰ ਬੰਦਾ ਐ

  • @captaindeol6303
    @captaindeol6303 Рік тому +12

    Such a humble player. God bless u brother be shine like star as always

  • @bsingh1310
    @bsingh1310 Рік тому +3

    ਜਿਨੇ ਵੀ ਪਲੇਅਰ ਨੇ ਖੇਡਣ ਤੋ ਪਹਿਲਾਂ ਤੇ ਬਾਅਦ ਵਿੱਚ ਡੋਪ ਟੈਸਟ ਕਰਵਾਇਆ ਜਾਵੇ ਅੱਧ ਤੋਂ ਵੱਧ ਨਸੇੜੀ ਨਿਕਲਣ ਗੇ ਚੰਗੇ ਪਲੇਅਰ ਇਹ ਮੰਨਦੇ ਨੇ ਸਤਿ ਸ੍ਰੀ ਅਕਾਲ ਸਭ ਨੂੰ

  • @rickmaan1733
    @rickmaan1733 Рік тому +4

    Waheguru ji 🎉
    Khaint a pandit banda pura

  • @mandeep19842
    @mandeep19842 Рік тому +4

    Pandit di game bhut Shoni aw.. Pandit Bai de action Sira. Luv u bro ❤❤

  • @hemant88h
    @hemant88h Рік тому +1

    Honey Pandat koi choti moti hasti ni reh gya , Bai respect karda sareya di❤❤
    Dilo salute aa , Raaz kar reha ajj kal loka de dila ch🔥🔥

  • @gurleenkaurrollno.1740
    @gurleenkaurrollno.1740 Рік тому +4

    Pandit sade hoshirpur distk de shan ha mara pand Badhupur ha .Pandit veer sada Garuda di shan se very nice person

  • @tarunkaushik9409
    @tarunkaushik9409 Рік тому +7

    Kehndey Honey fadna mjaak thodi h 💪🏻♥️

  • @gurbajsingh2306
    @gurbajsingh2306 Рік тому +6

    ਬਹੁਤ ਖੂਬ 💯✌️

  • @dharamsk1453
    @dharamsk1453 Рік тому +8

    Waheguru ji chaddi kala ch rakhe es gabrio nu

  • @rakeshkumar-ls3rk
    @rakeshkumar-ls3rk Рік тому +3

    Honey pandit Hoshiarpur ki Shaan hai pandit rajputon ki Shaan

  • @jagroopsingh5686
    @jagroopsingh5686 Рік тому +4

    ਬਰੈਡ ਅਾ ਅੱਜਕੱਲ

  • @gurpreetmaan4803
    @gurpreetmaan4803 11 місяців тому +1

    ਵੀਰੇ ਦੁਨੀਆਂ ਬਹੁਤ ਰੰਗ ਬਰੰਗੀ ਆ ਗੀ ਬੱਚ ਕੇ ਰਿਹਣਾ

  • @13sandhu001
    @13sandhu001 7 місяців тому

    ਬਹੁਤ ਨਿਮਰਤਾ ਆ ਬਾਈ ਚ ❤️ਵਾਹਿਗੁਰੂ ਮੇਹਰ ਕਰਨ 🙏

  • @sachinsharma1728
    @sachinsharma1728 Рік тому +14

    Jai bajrangbali ji ❤

  • @DesiBoy-fl1qu
    @DesiBoy-fl1qu Рік тому +1

    Gbu wmk tere ta veer edi chardi kla ch rakhe waheguru ji tuhanu ❤

  • @vill.spots_6471
    @vill.spots_6471 Рік тому

    ਬੰਦਾ ਯਰ ਬਹੁਤ ਭੋਲਾ ਆ love you a babe ❤️❤️ ਰੱਬ ਤਰੱਕੀਆ ਬਖਸ਼ੇ

  • @Sandeep_Sandhu
    @Sandeep_Sandhu Рік тому +5

    Love from Amritsar Sahib ❤️

  • @ajeetsingh9631
    @ajeetsingh9631 Рік тому +3

    ਬਹੁਤ ਵਧੀਆ

  • @jagdeepsinghgill608
    @jagdeepsinghgill608 Рік тому +1

    Bada vdiya nature veer da mai miliya si bai nu bai ne jaffi pai agu bai wrga down to earth haini koi

  • @SahilSharma-hh1yr
    @SahilSharma-hh1yr 8 місяців тому +1

    Dil daa saff h bai❤❤❤❤

  • @honeyjoshi5546
    @honeyjoshi5546 Рік тому

    Jiyo pandit ji khush raho allways

  • @billasandhu6946
    @billasandhu6946 Рік тому +3

    Bhuat sona palyer babe de full kirpa

  • @NavjotSingh-xn1iz
    @NavjotSingh-xn1iz Рік тому +1

    Waheguru ji mehar kare sab te ❤🙏❤🙏

  • @prathamsharma6139
    @prathamsharma6139 Рік тому +9

    Bajrangbali ji dj kirpa ❤

  • @jogidersingh9915
    @jogidersingh9915 Рік тому +10

    ਜੈ ਬਜਰੰਗ ਬਲੀ

  • @Ritukaur8
    @Ritukaur8 Рік тому

    Bhot knt veera ❤❤❤ bhot vdia bra love you ❤❤❤❤

  • @prabhjot7854
    @prabhjot7854 Рік тому

    Good bai salute ji waheguru ji ll sab jaat ik hi va vadiyan bai

  • @AkashdeepSingh-kx5yk
    @AkashdeepSingh-kx5yk 3 місяці тому

    Sira Galbat Veer ji❤❤❤❤

  • @Gurjantsingh-hf4wb
    @Gurjantsingh-hf4wb Рік тому

    Bahuttt hee open hearttt tee super duper playr hai aaj de timee vichh choti g umar de hisaab naal aini umar de players jo kabbadiii khed de ne oh hjeee aina v nahi final kar sakee hunde k kehdi accadmyy valo khed ke apni game aida di banaa sakdaaa ke jithooo tak a playrrrr pahunch 19 saal da he pahunchhh gyaaa c 22-23 saal de players nahi te kde kise valo te kde kise club valo show match hé khed k ageee jnde aa koi koii vicho ek do te esde dil nu dekh k waheguru nee vakeee he fal lagayaa hai te nahi te ainiya interview dekhi diya kahi 40-40 saal de hoge player parr aida de jawaab sawalaaaa de oh v nahi dee pounde sari interview vich bass loka de pyar te rabb di mehar naal he bolea kitee v bandee ne mai nahi age kiti ke mai a kita c othe a kita c bass aida rehna honyyy chote veer waheguru tainuu horrr vvv bahut bhulandiyaaa rakhi baithe tere layi dil jitt lyaa game teri ne pehla jityaaa c aaj tera dil subahhh dekh k ta tu poora dil hé jitt lya wmk 👏🏻👏🏻❤️

  • @billasandhu6946
    @billasandhu6946 Рік тому +3

    Akhar vale veer good works

  • @sukisingh5933
    @sukisingh5933 Рік тому

    wahguru ji mehr karn ji tuhade teh ❤️🙏🏽💪🏽

  • @sandeepvansh1470
    @sandeepvansh1470 2 місяці тому

    Sirra pandit veer

  • @Luv4all864
    @Luv4all864 Рік тому

    Very nice veer, keep it up. Love u

  • @jagrajhayer237
    @jagrajhayer237 Рік тому

    Good bless you and long Live

  • @dilbagsinghsidhu9797
    @dilbagsinghsidhu9797 Рік тому

    Bai nu vekh k rooh khush hunde

  • @uttamsinghsandhu5279
    @uttamsinghsandhu5279 Рік тому

    God bless you Pandit beta, very nice

  • @arshpreetjandu8162
    @arshpreetjandu8162 Рік тому

    ਘੈਂਟ ਐ ਕੰਮ 👍🙏

  • @sharnjitsingh891
    @sharnjitsingh891 9 місяців тому

    Waheguru ji hamesha mehar rakheo

  • @kabaddikabaddi7954
    @kabaddikabaddi7954 Рік тому +8

    Ustad ❤

  • @varinderparasher2421
    @varinderparasher2421 Рік тому +2

    ❤❤ love you beta ji

  • @ParminderSingh-re4xp
    @ParminderSingh-re4xp 9 місяців тому

    God bless you putt🙏 Waheguru

  • @RakeshSharma-zd6sh
    @RakeshSharma-zd6sh Рік тому +3

    Pandit jindabad jai hanuman ji💫💫💥✌️✌️

  • @kashmirhundal1217
    @kashmirhundal1217 6 місяців тому

    Very good ji Godbless you all always 🙏

  • @vikramsharma3979
    @vikramsharma3979 Рік тому

    Kinna simple te neevan ho ke gal karda ! Huge fan

  • @Sandeep_Sandhu
    @Sandeep_Sandhu Рік тому +8

    Bahut vdiya player veer, Subah v bahut vdiya, Waheguru Ji Sarbat Da Bhala Kryo 👏🏻

  • @Geddiwithgaddi
    @Geddiwithgaddi Рік тому

    2019 to 2023 lots of changes।।।keep it up

  • @sajidmanj9192
    @sajidmanj9192 Рік тому

    Very nice interview

  • @BaljinderSingh-gm6jc
    @BaljinderSingh-gm6jc 9 місяців тому +1

    Waheguru ji🙏

  • @JatinVashisthBhadana
    @JatinVashisthBhadana Рік тому

    Love from Haryana ❤

  • @user-dx8ls9dv2h
    @user-dx8ls9dv2h 8 місяців тому

    Waheguru ji mahar karo data ji

  • @jassysingh830
    @jassysingh830 Рік тому +2

    ਹੋਰ ਮਿਹਨਤ ਕਰ ਵੀਰ ਪਰਮਾਤਮਾ ਨੇ ਤੈਨੂੰ ਆਪ ਬਹੁਤ ਕੁਛ ਦੇਣਾ, ਝੂਠੇ ਲੋਕਾਂ ਦੀ ਮਾੜੀ ਗੱਲ ਆ ਕਿਸੇ ਦੇ ਜਜ਼ਬਾਤਾਂ ਨਾਲ ਖੇਡਣਾ,

  • @deepjusticeforsidhu
    @deepjusticeforsidhu Рік тому

    WMK ..H e muho tu shrarti ja oye ..respect

  • @modifiedcars276
    @modifiedcars276 10 місяців тому

    Waheguru ji mahar bhaksa bhi ji ta ❤❤

  • @varunvats0025
    @varunvats0025 Рік тому +1

    Pandit ji Ram Ram 🙏🙏

  • @gurmelsingh5167
    @gurmelsingh5167 Рік тому

    Bht gainnnttt bhai ji love bro

  • @lehramohabbatphc2653
    @lehramohabbatphc2653 Рік тому

    Bohtt good player a pndt putt jeonda rehh ❤

  • @bikramsingh4430
    @bikramsingh4430 Рік тому +4

    Dhan waheguru ji veer ty kirpa karyo ji

  • @PunjabiGOAT79
    @PunjabiGOAT79 Рік тому +1

    ਹੀਰਾ ਬੰਦਾ ❤❤

  • @tajinderpalsingh6240
    @tajinderpalsingh6240 8 місяців тому

    ਹੀਰਾ ਬੰਦਾ ਐ ਬਾਈ ਪੰਡਤ

  • @favoritesongdhami6340
    @favoritesongdhami6340 Рік тому

    Veer ji very nice interview pandit veer is very good player

  • @sukhsidhu4646
    @sukhsidhu4646 Рік тому

    Bhut nice bnda Honey Pandit

  • @BootaSingh-bd5wz
    @BootaSingh-bd5wz 9 місяців тому

    Good job Bai ❤

  • @user-kh1dq3kg9n
    @user-kh1dq3kg9n 8 місяців тому

    Iove you veer nu❤

  • @harmeshkumar6542
    @harmeshkumar6542 6 місяців тому

    ❤❤❤❤ love you veere

  • @charnakabaddi8630
    @charnakabaddi8630 Рік тому

    Sira Banda pandit❤

  • @RanjitSingh-bp7mb
    @RanjitSingh-bp7mb 7 місяців тому

    Good bai