Chajj Da Vichar (1582) || ਹੈ ਹਿੰਮਤ ਤਾਂ ਸਿੱਧੇ ਹਿੱਕ 'ਚ ਵੱਜੋ - ਮਨਦੀਪ ਮੰਨੇ ਨੇ ਠੋਕੇ ਭਗਤ ਸਿੰਘ ਦੇ ਵੈਰੀ

Поділитися
Вставка
  • Опубліковано 3 лис 2024

КОМЕНТАРІ • 992

  • @sukhwindersingh5885
    @sukhwindersingh5885 2 роки тому +19

    ਮੇਰੇ ਦਿਲ ਦੀ ਗੱਲ ਕੀਤੀ ਮੰਨਾ ਜੀ ....ਕੇ 100 ਸਾਲ ਪਹਿਲਾਂ ਦੇ ਸ਼ਹੀਦ ਦਾ ਤੁਹਾਨੂੰ ਹੁਣ ਚੇਤਾ ਆਇਆ ...ਧੰਨਵਾਦ ਮੰਨਾ ਜੀ

  • @amarjitsidhu2135
    @amarjitsidhu2135 2 роки тому +24

    ਸ਼ਹੀਦ ਭਗਤ ਸਿੰਘ ਜਿਦਾਂ ਵਾਦ ਹੈ ਅਤੇ ਜਿਦਾਂ ਵਾਦ ਰੈ ਗਾਂ 🙏🙏👍

  • @kuldeepmaan7817
    @kuldeepmaan7817 2 роки тому +5

    ਸ਼ਹੀਦ ਭਗਤ ਸਿੰਘ ਜ਼ਿੰਦਾਬਾਦ ਹੈ ਤੇ ਰਹਿੰਦੀ ਦੁਨੀਆਂ ਤੱਕ ਅਮਰ ਰਹੇਗਾ ਜੀ।

  • @Shinder_Pal
    @Shinder_Pal 2 роки тому +95

    ਮੰਨੇ ਬਾਈ ਜੀ ਦੀਆ ਬਿਲਕੁਲ ਸੱਚੀਆਂ ਗੱਲਾਂ ਬਾਈ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ

  • @DavinderSingh-dt1kz
    @DavinderSingh-dt1kz 2 роки тому +18

    ਜਲਿਅਾਂ ਵਾਲੇ ਬਾਗ ਦੇ ਕਤਲੇਅਾਮ ਕਰਨ ਵਾਲੇ ਦਾ ਸਨਮਾਨ ਕਰਨ ਵਾਲੇ ਖਾਨਦਾਨ ਦੇ ਲੋਕ ਭਗਤ ਸਿੰਘ ਨੂੰ ਸਰਟੀਫਿਕੇਟ ਦੇ ਰਹੇ ਨੇ।

  • @paulsingh9089
    @paulsingh9089 2 роки тому +21

    ਸ੍ਰ ਮਨਦੀਪ ਸਿੰਘ ਮੰਨਾਂ ਪੰਜਾਬ ਦੇ ਹੀਰੇ ਨੇ। ਸਲੂਟ ਸਾਹਿਬ ਜੀ। ਚੱਕੀ ਚਲੋ ਫੱਟੇ। ਬਾਠ ਸਾਹਿਬ ਬੀਬਾ ਥਿੰਡ ਤੇ ਸਾਰੇ ਪ੍ਰਾਈਮ ਏਸ਼ੀਆ ਪਰਿਵਾਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।

  • @navneetkalra3772
    @navneetkalra3772 2 роки тому +64

    ਜਿਸ ਇਨਸਾਨ ਨੂੰ ਪੂਰਾ ਦੇਸ਼ ਸ਼ਹੀਦ ਮੰਨਦਾ ਹੈ, ਉਸ ਨੂੰ ਸਿਮਰਨਜੀਤ ਸਿੰਘ ਮਾਨ ਅਤੇ ਉਸ ਦਾ ਪੁੱਤਰ ਈਮਾਨ ਸਿੰਘ ਮਾਨ ਅੱਤਵਾਦੀ ਕਹਿ ਰਹੇ ਹਨ। ਅਜਿਹੀ ਸੌੜੀ ਮਾਨਸਿਕਤਾ ਵਾਲੇ ਵਿਅਕਤੀ ਦਾ ਬਾਈਕਾਟ ਕਰਨਾ ਚਾਹੀਦਾ ਹੈ। ਮੈਂ ਕਿਸੇ ਦੀ ਸੋਚ ਦਾ ਵਿਰੋਧੀ ਨਹੀਂ ਹਾਂ ਕਿਉਂਕਿ ਸੋਚ ਸਭ ਦੀ ਆਪਣੀ ਆਪਣੀ ਹੁੰਦੀ ਹੈ ਪਰ ਸਾਨੂੰ ਕੁਝ ਵੀ ਬੋਲਣ ਲੱਗਿਆ ਆਪਣੇ ਸ਼ਬਦਾਂ ਤੇ ਵੀ ਕੰਟਰੋਲ ਕਰਨਾ ਚਾਹੀਦਾ ਹੈ। ਸ਼ਹੀਦ ਭਗਤ ਸਿੰਘ-ਅਮਰ ਰਹੇ।

  • @gurdevsinghchohan3438
    @gurdevsinghchohan3438 2 роки тому +31

    ਸਵਰਨ ਸਿੰਘ ਟਹਿਣਾ, ਹਰਮਨ ਥਿੰਦ ਜੀ ਤੁਸੀਂ ਬਹੁਤ ਵਧੀਆ ਪਰੋਗਰਾਮ ਦਿਤਾ ਜੋ ਤਸੀਂ ਮਨਦੀਪ ਸਿੰਘ ਮੰਨਾ ਦੀ ਇੰਟਰਵਿਊ ਕੀਤੀ ਹੈ। ਮੰਨਾ ਜੀ ਦਲੇਰ ਮਰਦ ਹਨ, ਬਹੁਤ ਵਧੀਆ ਇੰਟਰਵਿਊ ਸੀ। ਮਨਦੀਪ ਸਿੰਘ ਮੰਨਾ ਜੀ ਨੇ ਹਰ ਗਲ ਦਾ ਸਹੀ ਅਤੇ ਢੁਕਵਾਂ ਜਵਾਬ ਦਿੱਤਾ । ਧੰਨਵਾਦ ਸਹਿਤ ਗੁਰਦੇਵ ਸਿੰਘ ਚੋਹਾਨ ।

  • @singhkhalsa512
    @singhkhalsa512 2 роки тому +78

    ਸਾਡੇ ਬਜ਼ੁਰਗ ਆਮ ਤੋਰ ਤੇ ਵਰਜਦੇ ਸੀ ਮਰਿਆਂ ਦਿਆਂ ਮੜੀਆਂ ਨੀ ਫਰੋਲੀ ਦੀਆਂ। ਭਗਤ ਸਿੰਘ ਦਾ ਸਾਰੀ ਦੁਨੀਆਂ ਸਨਮਾਨ ਕਰਦੀ ਹੈ। ਮਾਨ ਜੀ ਉਮਰ ਦਾ ਈ ਲਿਹਾਜ਼ ਕਰ ਲੈਂਦੇ 🙏

  • @KamalSingh-dl6yc
    @KamalSingh-dl6yc 2 роки тому +24

    ਮਨਦੀਪ ਸਿੰਘ ਮਨਾ ਦੀ ਬਹੁਤ ਵਧਿਆ ਵਿਚਾਰਧਾਰਾ ਹੈ ਪੰਜਾਬੀਆਂ ਨੂੰ ਜਰੁਰ ਸੁਨਣਾ ਚਾਹੀਦਾ

  • @tejindersinghchahal9275
    @tejindersinghchahal9275 2 роки тому +31

    ਟਹਿਣਾ ਸਾਬ ਹਰਮਨ ਥਿੰਦ ਜੀ ਮਨਦੀਪ ਮੰਨਾ ਨੇ ਤਾ ਰੇਲ ਬਣਾ ਦਿਤੀ ਸਾਰਿਆਂ ਦੀ ਬਹੁਤ ਵਧੀਆ ਲੱਗਿਆ ਪ੍ਰੋਗਰਾਮ ਸਤਿ ਸ਼੍ਰੀ ਅਕਾਲ ਜੀ ਸਾਰੀਆਂ ਨੂੰ 🙏🙏🙏

  • @bhagwantdc4554
    @bhagwantdc4554 2 роки тому +10

    ਸ਼ਹੀਦ ਭਗਤ ਸਿੰਘ ਅਤੇ ਸਾਥੀ ਜ਼ਿੰਦਾਬਾਦ ਇਹਨਾਂ ਦੇ ਵਿਰੋਧੀ ਮੁਰਦਾਬਾਦ ਮੁਰਦਾਬਾਦ

  • @JaspalSingh-lc2eq
    @JaspalSingh-lc2eq 2 роки тому +39

    ਟਾਹਿਣਾ ਸਾਹਿਬ ਤੇ ਹਰਮਨ ਥਿੰਦ ਸਾਹਿਬ ਸਤਿ ਸ੍ਰੀ ਅਕਾਲ ਮਨਦੀਪ ਮੰਨਾ ਨਾਲ ਇੰਟਰਵਿਊ ਬਹੁਤ ਵਧੀਆ ਸੀ

  • @jagdeepbrar1715
    @jagdeepbrar1715 2 роки тому +12

    ਸਿਮਰਨਜੀਤ ਸਿੰਘ ਮਾਨ ਸਿੱਖਾਂ ਨੂੰ ਗੁੰਮਰਾਹ ਕਰ ਰਿਹਾ ਹੈ। ਅਵੈਸੀ ਮੁਸਲਮਾਨ ਵੀਰਾਂ ਨੂੰ ਗੁੰਮਰਾਹ ਕਰ ਰਹੇ ਹੈ।

  • @DavinderSingh-dt1kz
    @DavinderSingh-dt1kz 2 роки тому +6

    ਬਹੁਤ ਵਧੀਅਾ ਵਿਚਾਰ ਮੰਨਾ ਜੀ ਦੇ। ੲੇਸੇ ਤਰਾਂ ਹੀ ਦੋਗਲੇ ਕਿਰਦਾਰਾਂ ਨੂੰ ਨੰਗੇ ਕਰਦੇ ਰਹੋ।

  • @jaswindernbbardar5800
    @jaswindernbbardar5800 2 роки тому +41

    ਸਤਿ ਸ੍ਰੀ ਅਕਾਲ ਟਹਿਣਾ ਸਾਬ, ਹਰਮਨ ਜੀ ਤੇ ਮਨਦੀਪ ਮੰਨਾ ਜੀ 🙏🙏🙏🙏

  • @davinderkaur6000
    @davinderkaur6000 2 роки тому +40

    ਸਤਿ ਸ੍ਰੀ ਅਕਾਲ ਜੀ
    ਭਗਤ ਸਿੰਘ ਬਾਰੇ ਗਲਤ ਟਿੱਪਣੀ ਬਿਲਕੁਲ ਨਹੀਂ ਕਰਨੀ ਚਾਹੀਦੀ। ਉਨ੍ਹਾਂ ਕਰਕੇ ਦੇਸ਼ ਵਾਸੀ ਆਜ਼ਾਦ ਹਵਾ ਵਿੱਚ ਸਾਹ ਲੈ ਰਹੇ ਹਨ।

  • @bcnrvju
    @bcnrvju 2 роки тому +89

    ਸਹੀਦ ਭਗਤ ਸਿੰਘ ਜਿੰਦਾਬਾਦ

  • @GurdeepSingh-zn4ii
    @GurdeepSingh-zn4ii 2 роки тому +36

    ਮੰਨਾ ਜੀ ਦੀ ਵਿਚਾਰਧਾਰਾ ਬਹੁਤ ਵਧੀਆ ਤੇ ਡੂੰਘੀ ਆ।।।। ਤਾਂ ਹੀ ਤਾਂ ਟਹਿਣਾ ਤੇ ਹਰਮਨ ਸਿਰਫ ਹੁੰਗਾਰਾ ਹੀ ਭਰਦੇ ਰਹੇ।।।

  • @parmindersinghkhurana6689
    @parmindersinghkhurana6689 2 роки тому +104

    ਇਕ ਨਹੀਂ ਮੇਰੇ ਦੋਨੋਂ ਹੀ ਕੰਨਾਂ,
    ਅਨੰਦ ਆ ਜਾਵੇ ਸੁਣ ਮਨਦੀਪ ਸਿੰਘ ਮੰਨਾ,
    ਲੱਖਾਂ ਨੇ ਸੁਣਨ ਵਾਲੇ ਤੈਨੂੰ,
    ਬਿਨ ਡਰੇ ਬੋਲੀ ਜਾ ਤੂੰ ਚੰਨਾ।

    • @shamsherbhathal1434
      @shamsherbhathal1434 2 роки тому +5

      ਸਭ ਜਾਇਜ਼ ਹੈ ਪਰ ਪੰਜਾਬੀ ਜੁਬਾਨ ਨੂੰ ਨਾਕਾਰ ਕੇ ਅਖਾਉਤੀ ਮਾਸੀ ਨੂੰ ਭੱਜ ਕੇ ਪੈਣਾ ਕੋਈ ਸਿਆਣਪ ਨਹੀਂ ।
      ਵੈਸੇ ਬਹੁਤ ਵਧੀਆ ਮੁੱਦੇ ਚੁੱਕੇ ਗਏ ਸਮੇਂ ਸਮੇਂ ਤੇ ਮਨਦੀਪ ਸਿੰਘ ਮੰਨਾ ਜੀ ਵੱਲੋਂ

    • @jaskaranchahal5333
      @jaskaranchahal5333 2 роки тому +3

      @@shamsherbhathal1434 ਵੀਰ ਜੀ ਸ਼ੁਰੁਆਤ ਆਪਣੇ ਆਪ ਤੋਂ ਕਰੋ । ਤੁਸੀਂ ਆਪਣਾ ਨਾਮ ਵੀ ਗਵਾਂਡੀ ਦੀ ਮਾਸੀ ਬੋਲੀ ਵਿੱਚ ਲਿਖਿਆ ਹੈ

    • @funnmaterials8696
      @funnmaterials8696 2 роки тому +1

      @@jaskaranchahal5333 ਬਹੁਤ ਵਧੀਆ ਜਵਾਬ ਦਿੱਤਾ ਜੀ।

  • @balrajsingh8901
    @balrajsingh8901 2 роки тому +11

    ਮੰਨਾ ਸਾਬ ਸ਼ਹੀਦ ਭਗਤ ਸਿੰਘ ਬਾਰੇ ਤੁਹਾਡੇ ਵਿਚਾਰਾਂ ਨਾਲ ਲੱਖਾਂ ਪੰਜ਼ਾਬੀ ਸਹਿਮਤ ਹਨ ਤੁਸੀਂ ਡਟੇ ਰਹੋ, ਆਬਾਦ ਰਹੋ। ਬਲਰਾਜ ਸਿੰਘ ਕੋਰੇ ਵਾਲ

  • @kulwantsingh3183
    @kulwantsingh3183 2 роки тому +2

    ਮਨਜੀਤ ਸਿੰਘ ਮੰਨਾ ਸੱਚ ਬੋਲਦਾ ਹੈ ਅਤੇ ਰੱਬ ਤੋਂ ਬਗੈਰ ਕਿਸੇ ਕੋਲੋਂ ਡਰਦਾ ਵੀ ਨਹੀਂ ਹੈ ਜੀ ਵਾਹਿਗੁਰੂ ਸਾਹਿਬ ਜੀ

  • @sarwansingh1775
    @sarwansingh1775 2 роки тому +79

    ਬਹੁਤ ਵਧੀਆ ਜੀ ਭਗਤ ਸਿੰਘ ਜਿਦਾਬਾਦ

    • @preetzira1592
      @preetzira1592 2 роки тому +1

      ਸ਼ਹੀਦ ਭੱਗਤ ਸਿੰਘ ਜੀ ਜ਼ਿੰਦਾਬਾਦ । ਸਿਮਰਨਜੀਤ ਸਿੰਘ ਮਾਨ ਮੁਰਦਾਬਾਦ ਉੱਲੂ ਦਾ ਪੱਠਾ ਕੁੱਤੇ ਦਾ ਪੁੱਤ ਆਰ ਐਸ ਐਸ ਦਾ ਦੱਲਾ ਹੈ।

  • @gurmeetsingh2654
    @gurmeetsingh2654 2 роки тому +8

    ਸ ਭਗਤ ਸਿੰਘ ਨੂੰ ਸਿਮਰ ਮਾਨ ਤੋ ਸ਼ੀਦ ਦਾ ਸਰਟਫ਼ਿਕੇਟ ਲੈਨ੍ਹ ਦੀ ਲੋੜ ਨਹੀਂ

  • @chahalsingh4892
    @chahalsingh4892 2 роки тому +2

    ਟਹਿਣਾ ਸਾਹਿਬ ਮੰਨਾ ਜੀ ਦੀ ਗੱਲ ਬਿਲਕੁਲ ਠੀਕ ਐ। ਆਪਣੇ ਮਾਲਵੇ ਵਿੱਚ ਇੱਕ ਕਹਾਵਤ ਪ੍ਰਸਿੱਧ ਹੈ ਕਿ ਓਏ ਹੁਣ ਇਹ ਸੱਤਰਾਂ ਬਹੱਤਰਾ ਹੋ ਗਿਆ ਇਸ ਦਾ ਦਿਮਾਗ ਟਿਕਾਣੇ ਨਹੀਂ ਤੇ ਹੁਣ ਸਿਮਰਨਜੀਤ ਮਾਨ ਨੇ ਸਿੱਧ ਵੀ ਕਰ ਦਿੱਤਾ।

  • @GurdevSingh-hw7oc
    @GurdevSingh-hw7oc 2 роки тому +31

    ਸਤਿ ਸ੍ਰੀ ਅਕਾਲ ਸਵਰਨ ਸਿੰਘ ਟਹਿਣਾ ਤੇ ਹਰਮਨ ਜੀ,,, ਬਹੁਤ ਵਧੀਆ ਵਿਚਾਰ ਮਨਦੀਪ ਸਿੰਘ ਮੰਨਾ ਜੀ,,ਵਾਹਿਗੁਰੂ ਤੁਹਾਨੂੰ ਚੜਦੀਕਲਾ ਚ ਰੱਖੇ।।

  • @amrindersinghbrar8804
    @amrindersinghbrar8804 2 роки тому +5

    ਸ਼ਹੀਦ ਭਗਤ ਸਿੰਘ ਜੀ ਜਿੰਦਾਬਾਦ

  • @apnapunjab8789
    @apnapunjab8789 2 роки тому +15

    ਸ਼ਹੀਦ ਸਰਦਾਰ ਭਗਤ ਸਿੰਘ ਜਿੰਦਾਬਾਦ।।।।ਮਾਨ ਤੋ ਇਹ ਉਮੀਦ ਨਹੀ ਸੀ ਜਿਸ ਦਿਨ ਜਿਤਿਆ ਸੀ ਸੰਗਰੂਰ ਤੋ ਖੁਸੀ ਹੋਈ ਸੀ ਪਰ ਇਸ ਬੁੱਢੇ ਨੇ ਸਭ ਸੱਤਿਆ ਨਾਸ ਕਰ ਦਿੱਤਾ ਫਾਲਤੂ ਦੀ ਭਕਾਈ ਮਾਰ ਕੇ।।।

  • @sukhravi6815
    @sukhravi6815 2 роки тому

    ਸ਼ਹੀਦੇ ਆਜਮ ਸਰਦਾਰ ਭਗਤ ਸਿੰਘ ਜਿਦਾੰਬਾਦ। ਇਨਕਲਾਬ ਜਿਦਾੰਬਾਦ

  • @sarbjitsingh4035
    @sarbjitsingh4035 2 роки тому +12

    ਬਹੁਤ ਹੀ ਵਧੀਆ ਮੰਨਾਂ ਜੀ ਵਾਹਿਗੁਰੂ ਚੜਦੀ ਕਲਾ ਰੱਖਣ ਤੁਹਾਨੂੰ

  • @DarshanSingh-we9rb
    @DarshanSingh-we9rb 2 роки тому +2

    ਆਮ ਆਦਮੀ ਪਾਰਟੀ ਮਨਦੀਪ ਮੰਨਾ ਜੀ ਜਿੰਦਾਬਾਦ

  • @RanjitSingh-mx1eb
    @RanjitSingh-mx1eb 2 роки тому +20

    ਮੈਂ ਸਿਮਰਨਜੀਤ ਮਾਨ ਦਾ ਬਹੁਤ ਸਤਿਕਾਰ ਕਰਦਾ ਸੀ ਪਰ ਅੱਜ ਪਤਾ ਲੱਗਾ ਕਿ ਦੋਵੇਂ ਪਿਉ ਪੁੱਤ ਈ ਚਵਲ ਨੇ ਜੇਹੜਾ ਸ਼ਹੀਦ ਭਗਤ ਸਿੰਘ ਨੂੰ ਅੱਤਵਾਦੀ ਕਹੀ ਜਾਦੇ ਨੇ

  • @noordhillon4607
    @noordhillon4607 2 роки тому +2

    ਬਾਈ ਜੀ, ਸੰਤ ਭਿੰਡਰਾਂਵਾਲਿਆਂ ਦੇ ਵੀ ਬੋਰਡ ਲਾ ਦਿਉ। ਉਹ ਵੀ ਸਾਡੇ ਲਈ ਸ਼ਹੀਦ ਹੋਏ ਸਨ।

  • @gurinderjitnagra7199
    @gurinderjitnagra7199 2 роки тому +33

    ਬਾਦਲਾਂ ਅਤੇ ਕਾਂਗਰਸ ਨੇ ਪੰਜਾਬ ਦਾ ਬੇੜਾ ਗਰਕ ਕੀਤਾ ਹੈ ਇਹ ਕਿਸੇ ਤਰਾਂ ਵੀ ਆਮ ਆਦਮੀ ਪਾਰਟੀ ਨੂੰ ਪੰਜਾਬ ਦੀ ਸੇਵਾ ਕਰਦੇ ਨਹੀਂ ਦੇਖ ਸਕਦੇ

  • @isnrksjjdmdh3731
    @isnrksjjdmdh3731 2 роки тому +2

    ਮਨਦੀਪ ਸਿੰਘ ਮੰਨਾ ਗੱਲ ਸਹੀ ਕਰਦੇ ਹਨ ਭਗਤ ਸਿੰਘ ਸ਼ਹੀਦ ਜ਼ਿੰਦਾਬਾਦ ਜ਼ਿੰਦਾਬਾਦ

  • @bhupindergill203
    @bhupindergill203 2 роки тому +28

    ਅਜਾਦੀ ਲਈ ਲਖਾਂ ਲੋਕਾਂ ਨੇ ਕੁਰਬਾਨੀ ਦਿੱਤੀ, ਉਨ੍ਹਾਂ ਵਿਚੋਂ ਸ਼ਹੀਦ ਭਗਤ ਸਿੰਘ ਵੀ,ਇਕ ਸੀ ਸਨਮਾਨ ਕਰਨਾ ਚਾਹੀਦਾ। ਮਾਨ ਸਾਹਿਬ ਦੋਗਲੀ ਨੀਤੀ ਵਾਲੇ ਲੀਡਰ। ਸੰਵਿਧਾਨ ਦੀ ਸੌਂਹ ਖਾਂਦੇ ਹਨ ਬਗਾਵਤ ਵੀ ਕਰਦੇ ਹਨ

  • @avtarbarnala8989
    @avtarbarnala8989 2 роки тому +1

    ਟਹਿਣਾ ਬਾਈ ਜੀ ਇਹ ਸਾਡੀ ਹੀ ਗਲਤੀ ਹੈ ਸੰਗਰੂਰ ਬਰਨਾਲਾ ਵਾਲੇ ਜਾਗਰੂਕ ਲੋਕਾਂ ਦੀ ਜਿਨ੍ਹਾਂ ਨੇ ਭਗਵੰਤ ਮਾਨ ਸਰਕਾਰ ਨੂੰ ਸ਼ੀਸ਼ਾ ਦਿਖਾਉਣ ਲਈ ਨੋਟਾ ਦੀ ਵਰਤੋਂ ਕੀਤੀ ।ਕਿਉਂਕਿ ਸਰਕਾਰ ਦਿੱਲੀ ਵਾਲਿਆਂ ਦੀ ਰਬੜ੍ਹ ਮੋਹਰ ਬਣ ਗਈ ਹੈ।ਨੋਟਾ ਦੀ ਵਰਤੋਂ 9000ਤੋਂ ਜਿਆਦਾ ਲੋਕਾਂ ਨੇ ਕੀਤੀ।ਤਾਂ ਹੀ ਸਿਮਰਨਜੀਤ ਮਾਨ ਜਿੱਤਿਆ।ਹੁਣ 2024 ਵਿੱਚ ਆਪਣੇ ਨਾਨੇ ਦੇ ਨਾਮ ਤੇ ਵੋਟਾਂ ਮੰਗ ਲਵੇ। ਜਿਸ ਨੇ ਅੰਗਰੇਜ਼ਾਂ ਦੀ ਚਾਪਲੂਸੀ ਕੀਤੀ ਹੈ।

  • @arvinderkaur6127
    @arvinderkaur6127 2 роки тому +12

    ਮਨਦੀਪ ਮੰਨਾ ਜੀ ਬਿਲਕੁਲ ਠੀਕ ਬੋਲ ਰਹੇ ਹਨ ਪ੍ਰਮਾਤਮਾ ਇਨ੍ਹਾਂ ਨੂੰ ਚੜ੍ਹਦੀ ਕਲਾ ਵਿਚ ਰਖੇ🙏

    • @gurkawalbhangu2159
      @gurkawalbhangu2159 2 роки тому

      🤣🤣🤣😅 ਕੀ ਸਹੀ ਆ ਇਹ ਸਲਾ ਦੱਲਾ ।।ਇਹੀ ਪੈਸਾ ਕਿਸੇ ਗਰੀਬ ਨੀ ਦੇ ਦੇਂਦਾ

  • @pammasehgal5973
    @pammasehgal5973 2 роки тому

    ਬਹੁਤ ਹੀ ਵਧੀਆ ਵਿਚਾਰ ਮੰਨਾ ਜੀ ਦੇ

  • @jspawaar675
    @jspawaar675 2 роки тому +8

    ਮੈਂ ਖ਼ੁਦ ਵੀ ਇਸ ਸਿਮਰਨਜੀਤ ਸਿੰਘ ਮਾਨ ਨੂੰ ਵੋਟਾਂ ਪਾਉਣ ਤੋਂ ਬਾਅਦ ਹੁਣ ਜਿੰਦਗੀ ਵਿੱਚ ਕਦੀ ਇਸ ਬਾਰੇ ਸੋਚਣਾ ਤੱਕ ਨਹੀਂ

    • @gurkawalbhangu2159
      @gurkawalbhangu2159 2 роки тому

      ਇਹਨੂੰ ਕਿਹੋ ਕੇ ਦੇ ਧਰਨਾ ਜਾਹ ਕੈ ਦਿੱਲੀ ਯਾ ਕਰੋ ਅੰਦੋਲਨ ਭਗਤ ਸਿੰਘ ਨੂੰ ਸ਼ਹੀਦ ਦਾ ਦਰਜਾ ਦੇਵਾ ਲਿਓ ਆਪਣੇ ਦੇਸ਼ ਚ ।।।ਪਹਿਲਾ ਸ਼ਹੀਦ ਦਾ ਦਰਜਾ ਦੇਵਾ ਲਿਓ ਭਗਤੇ ਨੂੰ ਫੇਰ ਗੱਲ ਕਰੇਓ ਸਾਲਿਓ ਵੱਡੇ ਦੇਸ਼ ਭਗਤ 🖕🖕।।ਇਹ ਤਾਂ ਫੋਕੀ publicity ਲੈਣ ਲਈ ਡਰਾਮਾ ਕੀਤਾ ਕੇ ਏਡਾ ਈ ਇਹਨੂੰ ਹਮਦਰਦੀ ਸੀ ਭਗਤ ਸਿੰਘ ਨਾਲ ਤਾਂ ਦੇਵਾਓ ਓਹਨੂੰ ਦਰਜਾ ਸ਼ਹੀਦ ਦਾ ।।ਅਜੇ ਵੀ ਅੱਤਵਾਦੀ ਕਿਤਾਬਾ ਚ ਤੇ ਤੁਹਾਡੇ ਕਾਨੂੰਨ ਦੇ ਸਫਿਆ ਚ ਲਿਖਿਆ ਓਹਨੂੰ ।।🤣🤣🤣😂😅

    • @jspawaar675
      @jspawaar675 2 роки тому

      @@gurkawalbhangu2159ਓ ਸਾਲਿਓ ਦੱਲਿਓ ਆਪਣੇ ਫੁੱਫਡ਼ਾਂ ਵਿਚੋਂ ਪੰਚਾਇਤੀ ਜ਼ਮੀਨਾਂ ਨੂੰ ਛਡਾ ਲੋ।

    • @jspawaar675
      @jspawaar675 2 роки тому

      ਨਾਮ ਤਾਂ ਇਮਾਨ ਸਿੰਘ ਮਾਨ, ਪਰ ਇਸ ਵਿੱਚ ਦੋ ਵਾਰ ਮਾਨ ਆ ਰਿਹਾ ਹੈ ਅਤੇ ਸਭ ਤੋਂ ਪਹਿਲਾਂ ਇਮਾਨ, ਪਰ ਨਾ ਹੀ ਮਾਨ 'ਤੇ ਨਾ ਇਮਾਨ, ਬੱਸ ਪੰਚਾਇਤੀ ਜ਼ਮੀਨਾਂ ਦਿਵਾਣ, ਉਹ ਚੋਰੀ ਚੱਪੇ ਚਾਹੇ ਕਾਗਰਸੀ ਹੋਣ ਚਾਹੇ ਬਾਦਲਕਿਆਂ ਦਾ ਲਾਣਾ ਕਾਲੀ। ਇਸ ਵਾਰ ਤਾਂ ਤੁੱਕਾ ਲੱਗ ਗਿਆ ਸੀ ਪਰ ਅੱਜ ਹੀ ਅਸਤੀਫਾ ਦੇ ਕੇ ਸੰਗਰੂਰ ਤੋਂ ਦੁਬਾਰਾ ਫਿਰ ਚੋਣ ਲੜਨ ਤਾਂ ਪਤਾ ਲੱਗੂ

  • @pritpalsingh4634
    @pritpalsingh4634 2 роки тому +11

    ਮੰਨਾ ਜੀ, ਤੁਸੀਂ ਬਹੁਤ ਹੀ ਸੱਚੀਆਂ ਅਤੇ ਖਰੀਆਂ ਗੱਲਾਂ ਕਰਦੇ ਹੋ ! ਤੁਹਾਡੇ ਵਿਚਾਰ ਸੁਣ ਕੇ ਚਿਤ ਪ੍ਰਸੰਨ ਹੋ ਜਾਂਦਾ ਹੈ ! ਵਾਹਿਗੁਰੂ ਤੁਹਾਨੂੰ ਸਿਹਤਮੰਦ ਅਤੇ ਲੰਮੀ ਉਮਰ ਬਖ਼ਸ਼ੇ ਤੁਹਾਡੇ ਵਰਗੇ ਬੰਦਿਆਂ ਦੀ ਪੰਜਾਬ ਨੂੰ ਬਹੁਤ ਲੋੜ ਹੈ !

  • @gurvinder8676
    @gurvinder8676 2 роки тому +2

    ਭਗਤ ਸਿੰਘ ਜਿੰਦਾਬਾਦ ਸੀ ਜਿੰਦਾਬਾਦ ਹੈ ਜਿੰਦਾਬਾਦ ਰਹੇਗਾ

  • @gurpreetguri86
    @gurpreetguri86 2 роки тому +26

    ਨਜਾਰਾ ਆਇਆ ਜਾਦਾ ਮੰਨੇ ਦੀਆ ਗੱਲਾ ਸੂਣ ਕੇ

  • @johalrajj
    @johalrajj 2 роки тому

    ਮੰਨਾ ਜੀ ਸੱਚੀ ਸੁੱਚੀ ਸੋਚ ਦੇ ਮਾਲਕ ਨੇ।।🙏
    ਇਨਕਲਾਬ ਜ਼ਿੰਦਾਬਾਦ

  • @ajaysohiofficialsohi6995
    @ajaysohiofficialsohi6995 2 роки тому +6

    ਸ਼ਹੀਦ ਭਗਤ ਸਿੰਘ ਜ਼ਿੰਦਾਬਾਦ। ਇਨਕਲਾਬ ਜ਼ਿੰਦਾਬਾਦ। ਮਾਰਕਸਵਾਦ ਜ਼ਿੰਦਾਬਾਦ।

  • @RanjitKumar-um4to
    @RanjitKumar-um4to 2 роки тому +1

    ਮੰਨ ਜੀ ਖੁਸ਼ ਕਰਤੈ ਸਾਰੇ ਅਸਲਿਅਤ ਦਸ ਕੇ ਵਾਹੇਗੁਰੂ ਆਪ ਜੀ ਤੇ ਮੇਹਰ ਕਰਨ ?????

  • @DavinderSingh-dt1kz
    @DavinderSingh-dt1kz 2 роки тому +11

    ਪੰਚਾ ਿੲਤ ਦੀਅਾਂ ਜਮੀਨਾਂ ਦੱਬਣ ਵਾਲੇ ਲੋਕ ਅਕਲਾਂ ਵੰਡਦੇ ਫਿਰਦੇ ਨੇ। । ਸਾਢੂ ਦੀ ਸਰਕਾਰ ਵਿੱਚਪੂਰੇ ਟੱਬਰ ਨੇ ਿੲਹੋ ਕੁੱਝ ਵਿਕਾਸ ਕੀਤਾ ਲਗਦਾ ।

  • @rajvirdhillon8931
    @rajvirdhillon8931 2 роки тому +2

    ਮੰਨਾਂ ਇੱਕ ਹੱਦ ਤੱਕ ਹੀ ਠੀਕ ਗੱਲ ਕਰਦਾ ਹੁੰਦਾ ਸੀ। ਪਰ ਅੱਜ ਕੱਲ੍ਹ ਇਹ ਆਪਣੇ ਆਪ ਨੂੰ ਐਦਾਂ ਪੇਸ਼ ਕਰਦਾ ਜੇ ਜਿਵੇਂ ਸਾਰੇ ਜ਼ਹਾਨ ਵਿੱਚ ਇੱਕੋ ਸੱਚਾ ਅਤੇ ਸਾਰੀ ਜਾਣਕਾਰੀ ਵਾਲਾ ਬੰਦਾ ਬੱਸ ਇੱਕੋ ਮੰਨਾਂ ਹੀ ਬਚਿਆ ਹੋਵੇ। ਟਹਿਣਾ ਬਾਈ ਜੀ ਤੁਹਾਨੂੰ ਅਤੇ ਹਰਮਨ ਦੋਵਾਂ ਨੂੰ ਵੀ ਵੱਡੇ ਬਦਲਾਅ ਦੀ ਲੋੜ ਹੈ।

  • @balwinderkaurnanda4017
    @balwinderkaurnanda4017 2 роки тому +4

    ਬਹੁਤ ਵਧੀਆ ਪ੍ਰੋਗਰਾਮ ਸੀ. ਲਾਹਨਤ ਹੈ ਐਹੋ ਜਹੇ ਲੀਡਰ ਦੇ ਜੋ ਪੰਜਾਬ ਚੋ ਜਿੱਤ ਕੇ ਰਾਤੋ ਰਾਤ ਹੀ ਬਦਲ ਗੇ ਤੇ ਪੰਜਾਬ ਦੇ ਸ਼ਹੀਦਾਂ ਦੀ ਪਿੱਠ ਚ ਛੁਰਾ ਮਾਰਿਆ.ਮਨਾ ਜੀ ਬਹੁਤ ਵਧੀਆ ਬੋਲੇ ਜੋ ਸੱਭ ਨੂੰ ਬੋਲਣਾ ਚਾਹੀਦਾ ਸੀ l

  • @tanveerkour6112
    @tanveerkour6112 2 роки тому

    ਭਗਤ ਸਿੰਘ ਬਾਰੇ ਗਲਤ ਨਹੀਂ ਬੋਲਣਾ ਚਾਹੀਦਾ ਉਹ ਇਕ ਸ਼ਹੀਦ ਹੈ। ਵਾਹਿਗੁਰੂ ਜੀ ਕੀ ਫਹਿਤੇ

  • @grwindersingh4237
    @grwindersingh4237 2 роки тому +3

    ਪੰਜਾਬ ਚ ਵਿਕਾਸ ਮੁਸ਼ਕਿਲ ਏ ਸਾਡੇ ਕੋਲ ਭੇਡਾ,ਚਾਪਲੂਸ,ਲਾਲਚੀ,ਮਰੀਆ ਜਮੀਰਾ ਵਾਲੇ ਲੀਡਰ ਹਨ ! ਚਾਪਲੂਸ,ਵਿਕਾਓ,ਮੌਕਾਪ੍ਰਸਤ ਤੇ ਪਾਰਟੀਆ ਦੇ ਕੋਲੀ ਚੱਟ ਪੱਤਰਕਾਰ ਹਨ !

  • @BaljinderKaur-ir6hx
    @BaljinderKaur-ir6hx 2 роки тому +1

    ਭਗਤ ਸਿੰਘ ਸਰਦਾਰ ਜ਼ਿੰਦਾਬਾਦ ਜੋ ਵੀ ਉਹੋ ਰੈਣਾ ਕੋਈ ਜੋ ਮਰਜੀ ਭੋਕੀ ਜਾਵੇ ਕੁੱਤੀਆਂ ‍ਜਾਦੇ ਆ ਭਗਤ ਸਿੰਘ ਜ਼ਿੰਦਾਬਾਦ। ਸੀ ਜ਼ਿੰਦਾਬਾਦ ਹੈ ਜ਼ਿੰਦਾਬਾਦ ਰਹੇਗਾ

  • @vickysinghvicky2618
    @vickysinghvicky2618 2 роки тому +4

    ਹਿੱਕ ਠੋਕ ਕੇ ਸੱਚ ਲਿਖਣਾ ਤੇ ਬੋਲਣਾ ਕਿਸੇ ਕਿਸੇ ਦਾ ਕੰਮ ਹੁੰਦਾ ਜੋ ਕਿ ਹਰ ਕੋਈ ਨਹੀਂ ਕਰ ਸਕਦਾ

  • @gopyjkgopyjk4159
    @gopyjkgopyjk4159 2 роки тому

    ਮੰਨਾ ਸਾਬ ਪਰਮਾਤਮਾ ਚੜਦੀ ਕਲਾਂ ਰੱਖਣ ਜੀ ॥

  • @avtarbuttar385
    @avtarbuttar385 2 роки тому +5

    ਬਾਈ ਜੀ ਮਨਦੀਪ ਮੰਨਾ ਨੂੰ ਸਲਿਊਟ!

  • @VijayKumar-nn5ds
    @VijayKumar-nn5ds 2 роки тому

    ਮਨਾਂ ਜੀ ਬਹੁਤ ਵਧੀਆ। ਮੈਂ ਤੁਹਾਡੇ ਵਿਚਾਰਾਂ ਨਾਲ 100% ਸਹਿਮਤ ਹਾਂ।

  • @msgill4307
    @msgill4307 2 роки тому +14

    ਬੋਤਾ ਫਰਾਰੀ ਵਾਂਗ ਜਾਵੇ ਭਜਦਾ ਵਾਹ ਮੰਨਾ ਸਾਬ ਬਹੁਤ ਵਧੀਆ ਸੱਚਾ ਇਨਸਾਨ ਮੰਨਾ ਸਾਬ

    • @jagjeetsidhu7842
      @jagjeetsidhu7842 2 роки тому

      Waah ! Bda vdda point chkkya aa , hats off to you

  • @ranjeetsinghsandhu2743
    @ranjeetsinghsandhu2743 2 роки тому

    ਆਪਣੇ ਨਾਨੇ ਨੂੰ ਦੇਣਾ ਚਾਹੀਦਾ ਹੈ ਸ਼ਹਿਦ ਭਗਤ ਸਿੰਘ ਜੀ ਦੇ ਖਿਤਾਬ ਸਿਮਰਨਜੀਤ ਸਿੰਘ ਮਾਨ

  • @sikanderdhaliwal1995
    @sikanderdhaliwal1995 2 роки тому +3

    ਸਰਦਾਰ ਭਗਤ ਸਿੰਘ ਅਮਰ ਰਹੇ

  • @BalwinderSingh-lb7fs
    @BalwinderSingh-lb7fs 2 роки тому

    ਹਰਮਨ ਭੈਣ ਜੀ ਅਤੇ ਟਹਿਣਾ ਵੀਰ ਜੀ ਅਤੇ ਮੰਨਾਂ ਵੀਰ ਜੀ🙏🙏🙏🙏🙏
    ਬਹੁਤ ਵਧੀਆ ਮੁਲਾਕਾਤ ਜੀ ।
    ਜੇ ਸੰਭਵ ਹੋ ਸਕੇ ਤਾਂ ਸਿਮਰਨਜੀਤ ਸਿੰਘ ਸੰਸਦ ਮੈਂਬਰ ਸੰਗਰੂਰ ਨਾਲ ਵੀ ਮੁਲਾਕਾਤ ਕਰ ਕੇ ਵੀਰ ਜੀ ਵੱਲੋਂ ਚੁੱਕੇ ਸਵਾਲਾਂ ਦੇ ਜਵਾਬ ਲਏ ਜਾਣ ਜੀ🙏

  • @honeysingh7433
    @honeysingh7433 2 роки тому +4

    ਸਹੀ ਗੱਲ ਹਾ 22 ਜੀ ਇਹ ਬੁੱਢਾ SSM ਏਦ੍ਹੀ ਜਿੰਨੇ ਵੀ ਹਿਮਾਇਤ ਕੀਤੀ ਓਹ ਜਹਾਨੋ ਗਿਆ ਦੂਰ ਨਾ ਜਾਵੋ ਦੀਪ ਸਿੰਘ ਸਿੱਧੂ ਮੂਸੇ ਵਾਲਾ ਦੋਨਾਂ ਨੇ ਹਿਮਾਇਤ ਕੀਤੀ ਦੋਵੇਂ ਹੀ ਤੁਰ ਗਏ 🙏🙏 ਬੁੱਢਾ ਪਾਗ਼ਲ ਹੋ ਗਿਆ ਏਨੂੰ ਆਗਰਾ ਭੇਜੇ ਜਲਦ ਤੋਂ ਜਲਦ 🙏🙏

  • @nishanmarmjeetkour.verygoo1903
    @nishanmarmjeetkour.verygoo1903 2 роки тому

    ਬਿਲਕੁਲ ਰਾਈਟ ਸਰ ਜਿੰਨਾ ਦੀ ਬਦੌਲਤ ਤੁਸੀਂ ਅੱਜ ਆਜ਼ਾਦ ਫਿਜਾ ਵਿੱਚ ਜੀ ਰਹੇ ਉ। ਉਨ੍ਹਾਂ ਦੇ ਪੋਤੜੇ ਸੋ ਸਾਲ ਬਾਅਦ ਫਿਰੋਲਣੇ। ਇਸ ਤੋਂ ਵਧ ਸ਼ਰਮਿੰਦਗੀ ਵਾਲੀ ਗੱਲ ਹੋ ਨਹੀ ਸਕਦੀ।ਤੇ ਦੂਸਰੀ ਗੱਲ ਸ਼ਹੀਦ ਕਿਸੇ ਵੀ ਕੌਮ ਦਾ ਸਰਮਾਇਆ ਹੁੰਦੇ ਨੇ। ਜਿਹੜੀਆਂ ਕੌਮਾਂ ਆਪਣੇ ਸ਼ਹੀਦਾਂ ਨੂੰ ਵਿਸਾਰ ਦੇਦੀਆਂ ਨੇ। ਉਨ੍ਹਾਂ ਦਾ ਬਹੁਤਾ ਚਿਰ ਟਿਕਣਾ ਮੁਸ਼ਕਿਲ ਈ ਨਹੀ ਨਾ ਮੁਮਕਿਨ ਹੈ।।

  • @sandeepkhattra9298
    @sandeepkhattra9298 2 роки тому +10

    ਬਹੁਤ ਵਧੀਆ ਤੇ ਸਹੀ ਗੱਲਾਂ ਕਹੀਆਂ ਮੰਨਾ ਜੀ ਨੇ ਵਧੀਆ ਲੱਗਾ ਪਰੋਗਰਾਮ 🙏🙏

  • @SukhwinderSingh-wq5ip
    @SukhwinderSingh-wq5ip 2 роки тому

    ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @Gurnamsingh-hx4xe
    @Gurnamsingh-hx4xe 2 роки тому +15

    ਟੈਹਣਾ ਜੀ ਸਤਿ ਸ਼੍ਰੀ ਅਕਾਲ ਜੀ।
    👉👍⚘💯
    ਸੂਰਜ ਉਲੂਆ ਨੂੰ ਨਜਰ ਨਹੀ ਆਉਦਾਂ।
    Good ਬੀਚਾਰ ਮਨਾ ਜੀ ਦੇ।

  • @chanchalsinghbhathal7573
    @chanchalsinghbhathal7573 2 роки тому +1

    ਟਹਿਣਾ ਤੇ ਮੰਨਾ ਜੀ ਤੁਹਾਡੀ ਇੰਟਰਵਿਊ ਬਹੁਤ ਵਧੀਆ ਲੱਗੀ ਇੰਟਰਵਿਊ ਵਿੱਚ ਮਾਨ ਸਾਹਿਬ ਮੰਨਦਾ ਕਿ ਮੈਂ ਲੋਕਾਂ ਤੋਂ ਬਾਹਰ ਭੇਜਣ ਦੇ ਪੈਸੇ ਲਏ ਇਹ ਤਾਂ ਇਸ ਨੇ ਸਿੱਖਾਂ ਨਾਲ ਬਹੁਤ ਧੋਖਾ ਕੀਤੀ ਜੋ ਕਿ ਵੱਡਾ ਜੁਰਮ ਹੈ

  • @rajwindersingh4962
    @rajwindersingh4962 2 роки тому +3

    ਸਿਮਰਨਜੀਤ ਮਾਨ ਤਾਂ ਬੀਜੇਪੀ ਉਮੀਦਵਾਰ ਨੂੰ ਵੋਟ ਪਾ ਕੇ ਸਾਬਤ ਕਰ ਚੁੱਕਾ ਕਿ ਉਹ ਕਿਸ ਦਾ ਬੰਦਾ

  • @premsinghrajoke4927
    @premsinghrajoke4927 2 роки тому +1

    ਮੰਨਾ ਸਾਹਿਬ ਇੱਕ ਬਹੁਤ ਹੀ ਸੁਝਵਾਨ, ਇਨਸਾਨ ਹੈ👍

  • @boharsingh7725
    @boharsingh7725 2 роки тому +45

    ਬਹੁਤ ਹੀ ਵਧੀਆ ਬਾਈਁ ਜੀ✅ ਸਤਿ ਸ੍ਰੀ ਅਕਾਲ
    🙏🙏🙏🙏🙏

    • @jugrajsingh2502
      @jugrajsingh2502 2 роки тому

      Manna ji main kkse political da fan nahin sare he Allan nal pet bharde Han par tuhade har shabad har waak vich poori lokai lai dard hai may God bless u laxmikanta chawla de fan hona fakhar de gall hai per bjp. vich ik v USDA Sani nahi hai even pm v

  • @BalkarSingh-gx8gi
    @BalkarSingh-gx8gi 2 роки тому

    ਟਹਿਣਾ ਸਹਿਬ ਜੀ ਤੇ ਭੈਣ ਹਰਮਨ ਥਿੰਦ ਜੀ ਤੇ ਮੰਨਾ ਸਾਹਿਬ ਜੀ ਸਾਡੀ ਲੀਡਰ ਸ਼ਿਪ ਦਾ ਵਿਕਾਸ ਵੱਲ ਘੱਟ ਧਿਆਨ ਹੈ ਸੁਰਖਿਆ ਵਿੱਚ ਜਿਆਦਾ ਨੇ ਖੁਸ ਰਹਿੰਦੇ ਨੇ

  • @sutanterdullat9163
    @sutanterdullat9163 2 роки тому +4

    ਮੈਨੂੰ ਤਾਂ ਲੱਗਦੈ ਕਿ ਸਿਮਰਨਜੀਤ ਮਾਨ ਦੀ ਬਿੱਲੀ ਜਲਦੀ ਥੈਲਿਓਂ ਬਾਹਰ ਆ ਗਈ, ਅਕਲ ਦਾ ਜਨਾਜ਼ਾ ਕੱਢਤਾ, ਨਹੀ
    ਫਿਰ ਨੌਜਵਾਨ ਬੱਚਿਆਂ ਨੂੰ ਵਰਗਲਾਕੇ ਪਤਾ ਨਹੀਂ ਪੰਜਾਬ ਨੂੰ ਕਿਹੜੀ ਅੱਗ ਲਾਉਂਦੇ ।

  • @justran6803
    @justran6803 2 роки тому +2

    ਪਹਿਲੀ ਵਾਰ ਹੋਇਆ ਕਿ ਟਹਿਣਾ ਸਾਬ੍ਹ ਨੂੰ ਸਵਾ ਸੇਰ ਟੱਕਰਿਆ,ਅੱਜ ਤਾਂ ਟਹਿਣਾ ਸਾਬ੍ਹ ਨੂੰ ਬੋਲਣ ਦਾ ਮੌਕਾ ਹੀ ਨਹੀਂ ਮਿਲਿਆ,

  • @msgill4307
    @msgill4307 2 роки тому +26

    ਬਹੁਤ ਡੂੰਘੇ ਖਿਆਲ ਹਨ ਮਨਦੀਪ ਸਿੰਘ ਮੰਨਾ ਸਾਬ ਜੀ ਦੇ

  • @manpreetsinghdhaliwal1066
    @manpreetsinghdhaliwal1066 2 роки тому

    ਮੰਨੇ ਦੀ ਗਲ ਚ ਤਰਕ ਹੁੰਦਾ ਅਾ
    ਸ਼ਹੀਦ ਭਗਤ ਸਿੰਘ ਸ਼ਹੀਦ ਸੀ ਸ਼ਹੀਦ ਰਹੂਗਾ
    ਅਸੀਂ ਵੀ ਸਿੱਖ ਧਰਮ ਚ ਅਾ ਅਸੀਂ ਵੀ

  • @gurmukhsingh252
    @gurmukhsingh252 2 роки тому +8

    I love ਭਗਤ ਸਿੰਘ 🌹🌹🌹

  • @gsingh8774
    @gsingh8774 Рік тому

    ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਭਨਾਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ

  • @randhirnagra5731
    @randhirnagra5731 2 роки тому +3

    ਭਗਤ ਸਿੰਘ ਵੀ ਜੇ ਸਿਮਰਨਜੀਤ ਮਾਨ ਦੇ ਨਾਨੇ ਅਰੂੜ੍ਹ ਸਿੰਘ ਵਾਂਗ ਸਾਂਡਰਸ ਦੇ ਗਲੇ ਵਿੱਚ ਸਿਰੋਪਾ ਪਾ ਦਿੰਦਾ ਤਾਂ ਉਸ ਦੇ ਪੋਤਰੇ ਦੋਹਤਰੇ ਵੀ ਅੱਜ ਮਾਨ ਵਾਂਗ MP ਬਣੇ ਹੁੰਦੇ ਅਤੇ ਸਰਕਾਰੀ ਜ਼ਮੀਨ ਤੇ ਕਬਜ਼ੇ ਕੀਤੇ ਹੁੰਦੇ ।

  • @azaadmehrasab5239
    @azaadmehrasab5239 2 роки тому

    ਪੰਜਾਬ ਭਾਰਤ ਨੂੰ ਤਾਂ ਰਬ ਹੀ ਜਾਣਦਾ ਹੈ ਮੈ ਰਬ ਆਞੇ ਤੇ ਇਕੋ ਞਾਰੀ ਜੂਲਮ ਨੂੰ ਜੜੋ ਹੀ ਖਤਮ ਕਰ ਦੇਞੇ ਜੀ

  • @KKelly-gn9bo
    @KKelly-gn9bo 2 роки тому +18

    सही कहा सिमरन जीत के खिलाफ सरकार को करवाई करनी चाहिए.कोई भी ऐसे हमारे देश की आजादी के शहीदों के खिलाफ बकवास नही कर सकता.

    • @gurkawalbhangu2159
      @gurkawalbhangu2159 2 роки тому

      ਪਹਿਲਾ ਓਹਨੂੰ ਸ਼ਹੀਦ ਦਾ ਦਰਜਾ ਦੇਵਾ ਲਿਓ ਆਪਣੇ ਭਾਰਤ ਮਾਤਾ ਚ ਲੋੜੇ

  • @NirmalSingh-vl1bs
    @NirmalSingh-vl1bs 2 роки тому

    ਮੰਨਾ ਵੀਰ ਜੀ ਨੇ ਸ ਭਗਤ ਸਿੰਘ ਜੀ ਦੇ ਬੋਰਡ ਲਗਵਾ ਕੇ ਵਧੀਆ ਉਪਰਾਲਾ ਕੀਤਾ

  • @pardeeppassi8385
    @pardeeppassi8385 2 роки тому +11

    ਮਨਦੀਪ ਮੰਨਾ ਜੀ ਪੰਜਾਬ ਦੀ ਅਵਾਜ ਹਨ

  • @as-zq6jl
    @as-zq6jl 2 роки тому +4

    ਸਰਸੇ ਵਾਲੇ ਦੀਆਂ ਭੇਡਾਂ ਤੋਂ ਸਿਮਰਨਜੀਤ ਮਾਨ ਦੀਆਂ ਭੇਡਾਂ ਕੇਹੜੀਆਂ ਘੱਟ ਆ
    ਅਜੇ ਕੋਰਟ ਵਿੱਚ ਕੇਸ ਨਹੀਂ ਗਿਆ
    ਨਾਂ ਹੀ ਪਰਚਾ ਹੋਇਆ ਏ
    ਏਨਾਂ ਪਹਿਲਾਂ ਹੀ ਕਹਿਣਾਂ ਚਾਲੂ ਕਰਤਾ ਬਾਪੂ ਜੀ ਬੇਕਸੂਰ ਆ

  • @NK-km1vw
    @NK-km1vw 2 роки тому +32

    जिस धज से वो मक़तल में गया वो शान सलामत रहती है,
    ये जान तो आनी जानी है, इस जाँ की तो कोई बात नही।
    शहीदों को सलाम...स.भगत सिंह अमर रहे।

  • @piarabhullar8210
    @piarabhullar8210 2 роки тому +24

    ਇਹ ਬੰਦਾ ਦਮਦਾਰ ਹੈ । ਜੇ ਬਿਕਿਆ ਨਾ । ਨੈਸ਼ਨਲ ਹੀਰੋ ਬਣੂ।

  • @gurlabhsingh8072
    @gurlabhsingh8072 2 роки тому

    ਮੰਨਾ ਵੀਰ ਕਰੋਨਾ ਕਾਲ ਵੇਲੇ ਲੋਕਾਂ ਦੀ ਸੇਵਾ ਕਰਦਾ ਰਹੀਆ ਅੱਛਾ ਬੰਦਾ ਹੈ

  • @NarinderSingh-ti4sq
    @NarinderSingh-ti4sq 2 роки тому +17

    Bahut shandar Manna Sahib sira la gia yarra . Shandar programne..well done Manna ji .God bless

  • @dsarabsingh
    @dsarabsingh 2 роки тому +1

    ਮੰਨਾਂ ਸਾਹਬ ਜੀ,, good job,, 🙏
    ਬਹੁਤ ਵਧੀਆ ਵਿਚਾਰ ਜੀ 🙏

  • @AvtarBhatti206
    @AvtarBhatti206 2 роки тому +29

    Manna Bhai tuhadi bebaaki galbaat nu salute aa ji 👍👍

    • @bakhsishsingh8798
      @bakhsishsingh8798 2 роки тому

      Manas sahib ji thuade sabad vadia. Bhagat singh jindabad

  • @satnamkaur6965
    @satnamkaur6965 2 роки тому +1

    ਸਿਮਰਨ ਮਾਨ ਤਾਂ ਬਾਹਰ ਭੇਜਨ ਦਾ ਅੱਜ ਕੱਲ 70,000(2) ਰੁਪਏ ਲੈੰਦਾ ਹਨ

  • @gurleensandhu1113
    @gurleensandhu1113 2 роки тому +4

    ਭਗਤ ਸਿੰਘ ਜਿਦਾ੍ਬਾਦ,,

  • @bharbhurkang1755
    @bharbhurkang1755 2 роки тому

    ਬਹੁਤ ਵਧੀਆ ਗੱਲਬਾਤ ਕੀਤੀ ਬਹੁਤ ਧੰਨਵਾਦ ਵੀਰ ਜੀ

  • @Chauhan.007.
    @Chauhan.007. 2 роки тому +6

    ਭਗਵੰਤ ਮਾਨ ਸਾਬ ਲੱਗੇ ਰਹੋ ਜਿਹੜਾ ਜ਼ੋ ਬੋਲਦਾ ਬੋਲਣ ਦਿਓ.... ਤੁਹਾਡੀ ਸਰਕਾਰ ਕਾਂਗਰਸ ਤੇ ਅਕਾਲੀਆਂ ਨਾਲੋਂ ਤਾ 100 ਗੁਣਾ ਚੰਗੀ ਹੈ
    ਬੱਸ ਸਾਡੇ ਪੰਜਾਬ ਦੇ ਲੋਕਾਂ ਨੂੰ ਸਬਰ ਨਹੀ ਹੈ

  • @babbyram6918
    @babbyram6918 2 роки тому

    ਮੰਨਾ,ਜੀ,ਜੇ,ਮੇਰੇ,ਬਸ,,ਹੋਵੇ, ਤਹਾਨੂੰ,ਪ੍ਧਾਨ,ਮੰਤਰ,ਬਣਾ,ਦੇਵਾ

  • @balpreetsingh515
    @balpreetsingh515 2 роки тому +11

    ਜਦੋਂ ਮੰਨਾ ਸਾਹਿਬ ਝਾੜੂ ਖਿਲਾਫ ਬੋਲਣ ਤਾਂ ਭੇਡਾਂ ਹੁਬ ਹੁੱਬ ਕੇ ਓਸ ਗੱਲ ਦਾ ਸਪੋਰਟ ਕਰਦੀਆਂ ਸੀ,ਹੁਣ ਮਾਨ ਦੇ ਕੰਨਾਂ ਤੇ ਪਈ ਤਾਂ ਅੱਗੋਂ ਕੋਈ ਗੱਲ ਨੀ ਆਉਂਦੀ ਤੇ ਕਹੀ ਜਾਂਦੇ ਅਖੇ ਇਹ ਏਜੰਸੀਆਂ ਦਾ ਬੰਦਾ.
    ਮੇਰੇ ਮੰਨ ਨੂੰ ਇਕੋ ਤਸੱਲੀ ਆ ਕਿ ਸਿਮਰਨਜੀਤ ਮਾਨ ਸਿਰਫ ਡੇਢ ਕੂ ਸਾਲ ਲਈ mp ਬਣਿਆ.ਇਹਦਾ ਅਸਲੀ ਚਿਹਰਾ ਲੋਕਾਂ ਅੱਗੇ ਆ ਗਿਆ

    • @gurkawalbhangu2159
      @gurkawalbhangu2159 2 роки тому

      ਇਹਨੂੰ ਕਿਹੋ ਕੇ ਦੇ ਧਰਨਾ ਜਾਹ ਕੈ ਦਿੱਲੀ ਯਾ ਕਰੋ ਅੰਦੋਲਨ ਭਗਤ ਸਿੰਘ ਨੂੰ ਸ਼ਹੀਦ ਦਾ ਦਰਜਾ ਦੇਵਾ ਲਿਓ ਆਪਣੇ ਦੇਸ਼ ਚ ।।।ਪਹਿਲਾ ਸ਼ਹੀਦ ਦਾ ਦਰਜਾ ਦੇਵਾ ਲਿਓ ਭਗਤੇ ਨੂੰ ਫੇਰ ਗੱਲ ਕਰੇਓ ਸਾਲਿਓ ਵੱਡੇ ਦੇਸ਼ ਭਗਤ 🖕🖕।।ਇਹ ਤਾਂ ਫੋਕੀ publicity ਲੈਣ ਲਈ ਡਰਾਮਾ ਕੀਤਾ ਕੇ ਏਡਾ ਈ ਇਹਨੂੰ ਹਮਦਰਦੀ ਸੀ ਭਗਤ ਸਿੰਘ ਨਾਲ ਤਾਂ ਦੇਵਾਓ ਓਹਨੂੰ ਦਰਜਾ ਸ਼ਹੀਦ ਦਾ ।।ਅਜੇ ਵੀ ਅੱਤਵਾਦੀ ਕਿਤਾਬਾ ਚ ਤੇ ਤੁਹਾਡੇ ਕਾਨੂੰਨ ਦੇ ਸਫਿਆ ਚ ਲਿਖਿਆ ਓਹਨੂੰ ।।🤣🤣🤣😂😅ਲੋੜੂ ਪਹਿਲਾ ਆਪਣੇ ਦੇਸ਼ ਤਨਾ ਸ਼ਹੀਦ ਅਖਵਾ ਲਿਓ

    • @balpreetsingh515
      @balpreetsingh515 2 роки тому

      @@gurkawalbhangu2159 ਮੇਰੇ ਸੰਦ ਤੇ ਚੜ੍ਹਨ ਦਾ ਕੀ ਫਾਇਦਾ? ਹੈਗਾ ਮਗੋਰੀ ਚ ਦਮ ਤਾਂ ਅਗਲੇ ਦੀਆਂ ਗੱਲਾਂ ਦਾ ਜਵਾਬ ਦਿਓ ਤਰਕ ਨਾਲ.ਬਾਕੀ ਭੋਰਨ ਚ ਮੁਹਾਰਤ ਹਾਸਲ ਆ ਤੁਹਾਨੂੰ

    • @gurkawalbhangu2159
      @gurkawalbhangu2159 2 роки тому

      ਦਿੱਤਾ ਤਾਂ ਹੈ ਜਵਾਬ ਕੇ ਓਹਨੂੰ ਕੇ ਏਡਾ ਈ ਇਹਨੂੰ ਦੁੱਖ ਆ ਤਾਂ ਓਹਨੂੰ ਸ਼ਹੀਦ ਦਾ ਦਰਜਾ ਤਾਂ ਦਿਵਾਓ ਆਪਣੇ ਦੇਸ਼ ਚ ਕਰੋ ਅੰਦੋਲਨ ਇਹ ਸੰਦ ਫੜ੍ਹ ਦਾ ਚੁੱਕੇ ਅਵਾਜ ਲਵੇ ਧਰਨਾ ।।ਓਹੋ ਜੇਹਿਆ ਭੇਡਾ ਤੇਰੇ ਵਰਗੀਆਂ ਮੈ ਮੈ ਕਰਨ ਲਗ ਗਈਆ

    • @gurkawalbhangu2159
      @gurkawalbhangu2159 2 роки тому

      ਤਸੱਲੀ ਤਾਂ ਤੇਰੇ ਮੰਨ ਨੂੰ ਹੋਣੀ ਆ ਕਿਓ ਕੇ ਤੇਰੇ ਵਰਗੇ ਇਸ ਦੇਸ਼ ਚ ਜੁੱਤੀਆ ਖਾਣ ਗਿੱਜੇ ਆ ਆਪਣੇ ਹੱਕਾ ਤੇ ਅਸਲੀ heroes ਦੀ ਪਹਿਚਾਣ ਕਰਲੋ ਤੇ ਹੱਕਾ ਦੀ
      ਭੇਡਾ ਨਾਹ ਬਣੋ ਓਕੇ

    • @balpreetsingh515
      @balpreetsingh515 2 роки тому

      @@gurkawalbhangu2159 ਤੇਰਾ ਮਤਲਬ ਜਿਹਨੂੰ ਹਿੰਦੁਸਤਾਨ ਦੀ ਸਰਕਾਰ ਅਤਵਾਦੀ ਕਹਿੰਦੀ ਆ,ਤੁਸੀਂ ਵੀ ਓਹਨੂੰ ਅਤਵਾਦੀ ਕਹੂੰਗੇ?
      ਫੇਰ ਏਜੰਸੀਆਂ ਦਾ ਬੰਦਾ ਕੌਣ ਹੋਇਆ?ਤੇਰੇ ਵਰਗੀ ਕਤੀੜ ਰੱਖੀ ਆ ਅਗਲੇ ਨੇ ਭੌਂਕਣ ਨੂੰ.ਬਾਦਲ ਦੇ ਟਾਇਮ ਨਾਂ ਬੋਲਿਆ?ਕੈਪਟਨ ਦੇ ਟਾਈਮ ਨਾ ਬੋਲਿਆ?ਰਿਸ਼ਤੇਦਾਰੀਆਂ ਸਾਰੀਆਂ ਅੰਗਰੇਜਾਂ ਦੇ ਪਿੱਠੂਆਂ ਨਾਲ.ਕਿਓਂ ਨੀ ਗਿਆ ਦਰਬਾਰ ਸਾਹਿਬ ਦੇ ਹਮਲੇ ਵੇਲੇ?ਦਿਮਾਗ ਦਿੱਤਾ ਤੁਹਾਨੂੰ ਕੁਦਰਤ ਨੇ, ਕੀ ਦਸੁੰਗੇ ਆਪਣੇ ਜੁਆਕਾਂ ਨੂੰ ਤੁਸੀਂ?ਆਹ ਨੇ ਸਿੱਖੀ ਦੇ ਰੋਲ ਮਾਡਲ?ਨਹੀਂ ਮੰਨਦਾ ਹੈ ਸਵਿਧਾਨ ਨੂੰ ਤਾਂ ਵੋਟਾਂ ਮਰਾਉਣ ਨੂੰ ਲੜੀਆਂ?ਲੋਕਾਂ ਦੇ ਪੁੱਤ ਮਰਾਉਣੇ ਆਉਂਦੇ ਆ ਇਹਨੂੰ.

  • @boharsingh563
    @boharsingh563 2 роки тому

    ਮਨਦੀਪ ਸਿੰਘ ਮਨਾਂ ਜੀ ਸਤਿ ਸ੍ਰੀ ਆਕਾਲ
    ਕੀ ੧੯੪੭ ਤੋਂ ਪਹਿਲਾਂ ਹੋਰ ਕੋਈ ਸ਼ਹੀਦ
    ਨਹੀਂ ਹੋਇਆ ਜਿਹੜੇ ਕਿਸੇ ਨੂੰ ਦਿਸਦੇ
    ਹੀ ਨਹੀਂ ਕੀ ਕਲੇ ਭਗਤ ਸਿੰਘ ਨਾਲ
    ੯੦ ਪਰਸੈਂਟ ਕੁਰਬਾਨੀਆਂ ਪੂਰੀਆਂ
    ਹੋ ਜਾਂਦੀਆਂ ਨੇ

  • @NirmalSINGH-qk8go
    @NirmalSINGH-qk8go 2 роки тому +5

    ਹੁਣ ਤਾਂ ਲੱਖਾ ਸਿਧਾਣਾ ਵੀ ਨਹੀਂ ਬੋਲਦਾ ਜਿਹੜਾ 2 ਮਹੀਨੇ ਪਹਿਲਾਂ ਸਿਮਰਨਜੀਤ ਸਿੰਘ ਨੂੰ ਰਬ ਮੰਨਦਾ ਸੀ।

  • @jassbti0355
    @jassbti0355 2 роки тому

    ਬੁੱਢੇ ਦਾ ਦਿਮਾਗ ਹਿੱਲਿਆ ਹੈ। ਪਾਗਲਖਾਨੇ ਦਾਖਲ ਕਰਵਾਇਆ ਜਾਵੇ
    ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਵੀ ਸ਼ਹੀਦ ਭਗਤ ਸਿੰਘ ਜੀ ਨੂੰ ਸ਼ਹੀਦ ਮੰਨਦੇ ਨੇ ਇਹ ਬੁੱਢਾ ਮਾਨ ਆਪਣੇ ਆਪ ਨੂੰ ਸੰਤਾਂ ਤੋਂ ਵੀ ਵੱਡਾ ਮੰਨਦਾ
    ਸ਼ਹੀਦ ਭਗਤ ਸਿੰਘ ਜਿੰਦਾਬਾਦ 🙏🙏

  • @gurpreetsandha1448
    @gurpreetsandha1448 2 роки тому +6

    ਮੰਨਾਂ ਸਾਬ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ

  • @learntowinmotivationalprogram
    @learntowinmotivationalprogram 2 роки тому +1

    ✍️ਦਿਲ♥️ ਦੀ ਕਲਮ ਤੋ :-
    ਸਿਮਰਨਜੀਤ ਮਾਨ ਜੀ,
    ਇਹ ਕੀ ਕਰਮ ਕਮਾਇਆ !
    ਭਗਤ ਸਿੰਘ ਨੂੰ ਅੱਤਵਾਦੀ ਕਹਿ ਕੇ,
    ਅਪਣਾ ਮਾਣ ਘਟਾਇਆ !
    ਹੋਰ ਕੰਮਾ ਨੂੰ ਛੱਡ ਕੇ,
    ਇਹ ਕੀ ਪੰਗਾ ਪਾਇਆ !
    ਤੁਸੀੰ ਇਹ ਕਿਊੰ ਨਹੀਂ ਜਾਣਦੇ
    ਭਗਤ ਸਿੰਘ ਲਈ,
    ਸਬ ਦੇ ਦਿਲਾੰ ਵਿੱਚ ਪਿਆਰ ਹੈ !
    ਭਗਤ ਸਿੰਘ ਦੀ ਸੋਚ ਦਾ,
    ਲੋਕਾਂ ਦੇ ਦਿਲਾੰ ਵਿਚ ਸਤਿਕਾਰ ਹੈ !
    ਮਾਨ ਸਾਹਿਬ ! ਭਗਤ ਸਿੰਘ ਉਲਟ ਬੋਲਣਾ,
    ਬਿਲਕੁਲ ਬੇਕਾਰ ਹੈ !
    ਹਰ ਬੰਦਾ ਤੁਹਾਡੀ ਸੋਚ ਤੇ,
    ਵਿਰੋਧ ਕਰਨ ਲਈ ਤਿਆਰ ਹੈ !
    ਭਗਤ ਸਿੰਘ ਨੂੰ ਸਰਟੀਫਿਕੇਟ ਦੇਣ ਦਾ,
    ਦੱਸੋ ! ਤੁਹਾਡੇ ਕੋਲ ਕੀ ਅਧਿਕਾਰ ਹੈ !
    ਤੁਸੀ ਬਣੇ ਹੋ ਨਵੇਂ ਐਮ ਪੀ,
    ਅਪਣੀਆੰ ਹੋਰ ਜ਼ੁਮੇਵਾਰੀਆਂ ਨਿਭਾਓ ਜੀ !
    ਤੁਸੀ ਇਹੋ ਜਹੀਆੰ ਗੱਲਾੰ ਕਰਕੇ,
    ਖ਼ੁਦ ਅਤੇ ਲੋਕਾਂ ਨੂੰ ਨਾ ਉਲ਼ਝਾਓ ਜੀ !
    ਜੋ ਵਕਤ ਮਿਲਿਆ ਹੈ, ਪੰਜਾਬ ਦੀ ਖੁਸ਼ਹਾਲੀ ਲਈ,
    ਮੇਹਰਬਾਨੀ ਕਰਕੇ, ਉਸ ਨੂੰ ਬੇਅਰਥ ਨਾ ਗਵਾਓ ਜੀ ! -------------------
    ਸ਼ਹੀਦ ਭਗਤ ਸਿੰਘ ਲੋਕਾਂ ਦੇ ਦਿਲਾ ਵਿਚ,
    ਹਮੇਸ਼ਾ ਲਈ ਰਹੇਗਾ !
    ਉਹ ਅਪਣਾ ਸਤਿਕਾਰ ਗੁਵਾਏਗਾ,
    ਜੋ ਉਸ ਨੂੰ ਅੱਤਵਾਦੀ ਕਹੇਗਾ !!
    -------------------

  • @jassaimmortal..6772
    @jassaimmortal..6772 2 роки тому +17

    Manna ji nu me dhanwad krda dil to eh uprala karn lyi ...saheed bhagat Singh jindabad INQLAB jindabad