Chajj Da Vichar (1596) || ਮੂਸੇਵਾਲਾ ਦੇ ਕਤਲ ਪਿੱਛੋਂ ਕੀ-ਕੀ ਹੋਇਆ ਸ਼ਰਾਬ ਦੀ ਆਦਤ ਨਾ ਹੁੰਦੀ ਤਾਂ....

Поділитися
Вставка
  • Опубліковано 4 лис 2024

КОМЕНТАРІ • 460

  • @manindersingh7856
    @manindersingh7856 2 роки тому +6

    ਸ਼ੌਂਕੀ ਸਾਬ ਸਾਡੇ ਇਲਾਕੇ ਦਾ ਮਾਣ।। ਬਹੁਤ ਡਾਊਨ ਟੁ ਅਰਥ ਬੰਦਾ ਆ ਬਾਈ।।।ਏਕ ਗੱਲ ਦੇਖੀ ਬਾਈ ਦੀ ਕੋਈ ਕਿੱਸੇ ਨਾਲ ਸ਼ਿਕਵਾ ਨਹੀਂ ਕੀਤਾ ਕਿੱਸੇ ਨੂੰ ਬੂਰਾ ਨਹੀਂ ਕਿਹਾ।। ਹਾਲਾਂਕਿ ਬਾਈ ਦੇ ਹਾਲਾਤ ਕੁੱਛ ਜਿਆਦਾ ਵਧੀਆ ਨਹੀ ਫੇਰ ਵੀ ਪੂਰੀ ਚੜਦੀ ਕਲਾ ਚ ਆ।।। ਬਾਈ ਚਮਕੌਰ ਸਾਹਿਬ ਦੀ ਧਰਤੀ ਤੋਂ ਆ।।।ਮੈ ਬਾਈ ਕੋਲ ਬਹੁਤ ਬਾਰ ਗਿਆ ਵਾਂ।।

  • @sandeepsony711
    @sandeepsony711 11 місяців тому +2

    ਮੇਰਾ ਫੇਵਰੇਟ ਗਾਇਕ ਨੇ ਸ਼ੌਂਕੀ ਸਾਹਬ, ਬੜੀ ਵਾਰ ਲਾਈਵ ਸੁਣਿਆ ਭਾਅ ਜੀ ਨੂੰ, ਮੇਰੇ ਲਈ ਅੱਜ ਵੀ ਸੁਪਰ ਸਟਾਰ ਨੇ ਅਤੇ ਰਹਿਣੇ ਨੇ,, ਲਵ ਯੂ ਭਾਅ ਜੀ, ਜੀਉ

  • @sursangam2766
    @sursangam2766 2 роки тому +4

    ਟਹਿਣਾ ਸਾਹਬ ਗੁਰਬਖਸ਼ ਸ਼ੌਂਕੀ ਭਾਅ ਜੀ ਨੂੰ ਪ੍ਰੋਗਰਾਮ ਵਿੱਚ ਲਿਆਉਣ ਲਈ ਬਹੁਤ ਬਹੁਤ ਧੰਨਵਾਦ ਜੀ 🙏

  • @jagbirnijjer3421
    @jagbirnijjer3421 2 роки тому +50

    ਵਾਹ ਜੀ ਵਾਹ ਟਹਿਣਾ ਸਾਹਿਬ ਇਹ ਹੀਰਾ ਕਿੱਥੋਂ ਲਬ ਲਿਆਏ ਬਹੁਤ ਸੋਹਣੀ ਕਲਾ ਦੇ ਮਾਲਕ ਹਨ 👌👏👏👏👏👏

    • @lakhbirsingh325
      @lakhbirsingh325 2 роки тому +1

      ਬਹੁਤ ਵਧੀਆ ਜੀ

    • @gurjantsingh-se3ll
      @gurjantsingh-se3ll 2 роки тому

      eh.heera.esa.v.aa.jo.koi.hor.ni.ban.sakda.jo.kam.koum.waste.sounki.sahib.ne.kite.oh.koi.hor.ni.karsakda.es.heere.ne.singha.nu.tihad.jail.vicho.kaddnwaste.bhout.hi.anokha.kam.kita.c.bhai.jagtar.singh.hawara.da.eh.zar.aa.oswaste.es.ne.bhout.kam.kite.jo.koi.horni.karsakda.asli.babarsher.shounki

  • @joginderkaur5531
    @joginderkaur5531 2 роки тому +36

    ਬਾਪੂ ਜੀ ਤੇ ਮਾਂ ਦਾ ਗੀਤ ਸੁਣ ਕੇ ਸਰੀਰ ਕੁਝ ਪਲ ਲਈ ਸੁੰਨ ਹੋ ਗਿਆ। ਸਲਾਮ ਵੀਰ ਜੀ।🙏🙏👍👍

    • @mallrecords
      @mallrecords 2 роки тому

      ਬਹੁਤ ਸ਼ੁਕਰੀਆ

    • @GurbajUk2021
      @GurbajUk2021 2 роки тому +1

      Jis din song suny prgrm sunya os din bapu chd gya ose time ma a song sunsa c belzium time 7 wjae india 10.45 hoi c

  • @jagjitkumar2446
    @jagjitkumar2446 2 роки тому +63

    ਬਹੁਤ ਹੀ ਵਧੀਆ ਕਲਾਕਾਰ ਗੁਰਬਖਸ਼ ਸੌਂਕੀ,ਕਾਫੀ ਦੇਰ ਗਾਇਬ ਰਿਹਾ ,ਸਾਨੂੰ ਕਿੰਨਾ ਤੂੰ ਪਿਆਰਾ ਸਾਡਾ ਰਬ ਜਾਣਦੈ ਗੀਤ ਨੇ ਦਿਲਾਂ ਨੂੰ ਧੂਹ ਪਾਈ ਰਖੀ ,ਕਮਾਲ ਦਾ ਕਲਾਕਾਰ, ਵਾਹ ਜੀ ਵਾਹ

    • @surindersingh-lk3lb
      @surindersingh-lk3lb 2 роки тому +1

      Bahut khoob

    • @gurnaamsingh8356
      @gurnaamsingh8356 2 роки тому

      L

    • @angrejsingh6808
      @angrejsingh6808 2 роки тому

      ਬਹੁਤ ਵਧੀਆ ਕਲਾਕਾਰ
      ਵਧੀਆ ਇਨਸਾਨ ਨੇ
      ਬੜੀ ਸਰੁਲੀ ਆਵਾਜ਼ ਨੇ

    • @jagirsingh8715
      @jagirsingh8715 2 роки тому

      ਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣ

    • @jagirsingh8715
      @jagirsingh8715 2 роки тому

  • @Bawarecordsofficial
    @Bawarecordsofficial 2 роки тому +8

    ਟਹਿਣਾ ਸਾਹਬ ਹਰਮਨ ਭੈਣੇ ਰੂਹ ਖੁਸ਼ ਹੋ ਗੲੀ ਅੱਜ ਤਾਂ । ਸ਼ੌਂਕੀ ਸਾਹਬ ਬਾਕਮਾਲ ਗਾੲਿਕ ਨੇ ਤੁਸੀਂ ਮਿਲ਼ਾਕੇ ਨਜ਼ਾਰਾ ਲਿਅਾ-ਤਾ । ਟਹਿਣਾ ਸਾਹਬ ਕੀ ਰੀਸ ਕਰੂ ਨਵੇਂ ਪੂਰ ਦਾ ਕੋੲੀ ।

  • @gurpindersingh206
    @gurpindersingh206 6 місяців тому +2

    ਮਲਟੀ ਕੈਸਿਟ ਆਈ ਸੀ ਉਸ ਵਿੱਚ ਬਾਈ ਜੀ ਦੇ ਦੋ ਗੀਤ ਸੀ ਕੈਸਿਟ ਦਾ ਨਾਮ ਸੀ ਸਦਰਾਂ ਅੱਤ ਕਾਰਵਾਈ ਸੀ ਪੂਰੀ ਸ਼ੌਕੀ ਸਹਿਬ ਨੇ

  • @sunitarani3073
    @sunitarani3073 2 роки тому +13

    ਬਹੁਤ ਹੀ ਵਧੀਆ ਗਾਇਕ ਹੈ? ਹਰਮਨ ਥਿੰਦ ਅਤੇ ਸਵਰਨ ਸਿੰਘ ਟਹਿਣਾ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ 🙏🏽🙏🏽

  • @sunitarani3073
    @sunitarani3073 2 роки тому +12

    ਬਹੁਤ ਬਹੁਤ ਬਹੁਤ ਹੀ ਵਧੀਆ ਗਾਇਕ ਓ ਤੁਸੀਂ ਵੀਰ ਜੀ ਜਿੰਨੀ ਵੀ ਤਾਰੀਫ਼ ਕੀਤੀ ਜਾਏ ਉਨੀਂ ਹੀ ਘੱਟ ਹੈ ਜੀ ਵੀਰ ਜੀ ਜੀਓ 🙏🏻🙏🏻

    • @ksjajj3929
      @ksjajj3929 2 роки тому

      Vvvvvv gggggggg🎤🎤🎤🎤🎤🎤🎤🎤🎤🎤 PEARA 🎶🎶🎶🎶🎶🎶🎶songs🎵🎵🎵🎵🎵

  • @joginderkaur5531
    @joginderkaur5531 2 роки тому +23

    ਵੀਰ ਜੀ ਕਿਆ ਸੁਰ ਲਾਏ ਬਾਗ਼ੋਂ ਬਾਗ਼ ਹੋ ਗਏ। ਵੀਰ ਜੀ ਗਾਈਕੀ ਦਾ ਨਸ਼ਾ ਚੜਿਆ ਰਹੇ ਸਦਾ ਸਲਾਮਤ ਰਹੋ। ਉੱਚਾ ਮੁਕਾਮ ਪਾਉ।🙏🙏🙏🙏

  • @jagtarsingh7127
    @jagtarsingh7127 2 роки тому +5

    ਟਹਿਣਾ ਜੀ ਸ਼ੌਂਕੀ ਦੀ ਗਾਇਕੀ ਵਾਹ ਕਮਾਲ ਦੀ ਹੈ ਪਰੰਤੂ ਹਾਲਾਤ ਹੀ ਕੁਝ ਏਦਾਂ ਦੇ ਬਣ ਜਾਂਦੇ ਹਨ ਸ਼ੌਂਕੀ ਨੂੰ ਅਸੀਂ ਬਹੁਤ ਨੇੜੇ ਤੋਂ ਜਾਣਦੇ ਹਾਂ ਵਾਹਿਗੁਰੂ ਤਰੱਕੀਆਂ ਬਖਸ਼ੇ

  • @ਵੋਹਰਾਸਾਬ
    @ਵੋਹਰਾਸਾਬ 2 роки тому +32

    ਮੈਂ ਬਹੁਤ ਵੱਡਾ ਫੈਨ ਹਾਂ ਗੁਰਬਕਸ਼ ਸ਼ੌਂਕੀ ਜੀ ਦੀ ਗਾਇਕੀ ਦਾ 😊🙏

  • @marjanavellyjea3038
    @marjanavellyjea3038 2 роки тому +3

    ਤੇਰਾ ਮਿਲਣਾ ਤੇ ਯਾਰਾ ਐ ਲੱਗਦਾ ਜਿਵੇਂ ਰੱਬ ਮਿਲ ਗਿਆ ਹੋਵੇ 🙏❤️❤️

  • @BalwinderSingh-nd5nx
    @BalwinderSingh-nd5nx 2 роки тому +2

    Bai Ji ਟਹਿਣਾ ਸਾਹਿਬ ਤੁਹਾਡੀ ਪੇਸ਼ਕਾਰੀ ਕਮਾਲ ਦੀ ਹੈ ਜਿਸ ਬਾਈ ਜੀ ਨੂੰ ਗਵਾਇਆ ਉਹ ਵੀ ਕਮਾਲ ਸਿਰਾ

  • @balkarsingh9729
    @balkarsingh9729 2 роки тому +10

    ਇਕ ਵਾਰੀ ਲੰਘਿਆ ਵੇਲਾ ਮੁੜ ਕੇ ਹੱਥ ਆਉਂਦਾ ਨੀ ਰਿਸਪੈਕਡਿਟ ਸ਼ੌਂਕੀ ਸਾਬ੍ਹ

  • @amarajitproductions3902
    @amarajitproductions3902 2 роки тому +5

    ਇੱਕੋ ਤੇਰਾ ਲੱਖ ਵਰਗਾ, ਬਾਕੀ ਮੋੜਕੇ ਜੇਬ ਵਿੱਚ ਪਾ ਲੈ .... What A Song - great!!!

  • @karamjitsingh3611
    @karamjitsingh3611 Рік тому

    ❤ ਓਹ ਨੰਬਰ ਬਦਲ ਗਿਆ ਓਹਦਾ805 ਵਾਲਾ ਇਹ ਗੀਤ ਵੀ ਬਹੁਤ ਵਧੀਆ ਗੁਰਬਖਸ਼ ਸ਼ੌਂਕੀ ਜੀ ਦਾ

  • @SabiVarinderPal
    @SabiVarinderPal 2 роки тому +40

    ਆ ਹੁੰਦੀ ਆ ਅਸਲ ਗਾਇਕੀ GurbaxShonki ਸਲੂਟ ਆ br।🙏🏻

  • @JaspalSingh-yx4uo
    @JaspalSingh-yx4uo 2 роки тому +9

    ਅੱਜ।ਟਹਿਣਾ। ਵੀਰ ਜੀ ਘਰ ਤੋਂ ਕੀ।ਖਾਕੇ।ਆਏ।ਆ। ਅੱਜ ਵੀਰ। ਬਹੁਤ ਖੁਸ਼ ਸੀ ਵੀ ਰ। ਦੇ ਚਹੀਰੇ।ਤੇ। ਖੁਸ਼ੀ ਬਹੁਤ ਸਹੋਣੀ। ਲੱਗੀ

  • @kulwindersinghghola6735
    @kulwindersinghghola6735 2 роки тому

    ਸ਼ੋਂਕੀ ਸਾਬ ਥੋਡੇ ਤਾਂ ਫੋਕ ਨੱਚਣ ਟੱਪਣ ਵਾਲੇ ਗੀਤ ਵੀ ਦੁਨੀਆ ਨੇ ਬਹੁਤ ਹੀ ਜਿਆਦਾ ਪਸੰਦ ਕੀਤੇ ਨੇ ਥੋਡਾ ਧਾਰਮਿਕ ਗੀਤ ਤੇਰਾ ਮੁਖੜਾ ਤਕਣ ਨੂੰ ਸਭ ਨੂੰ ਨਚਾ ਕੇ ਰੱਖ ਦਿੱਤਾ

  • @navneetkumari5104
    @navneetkumari5104 2 роки тому +25

    Wah!ਜਿੰਨੀ ਤਾਰੀਫ ਕੀਤੀ ਜਾਵੇ ਉਹ ਵੀ ਥੋੜੀ ਉਹ ਵੀ ਘੱਟ 👌👌🙏ਬਿਲਕੁੱਲ ਸਹੀ,ਦੋਨੋਂ ਹੀ ਗਾਣੇ ਇੱਕ ਤੋਂ ਵੱਧ ਕਿ ਇੱਕ 🙏ਗਾਣੇ ਇਹੋ ਜਿਹੇ ਹੀ ਆਉਣੇ ਚਾਹੀਦੇ

    • @KuldeepSingh-nm1mc
      @KuldeepSingh-nm1mc 2 роки тому

      ਗਾਇਕੀ ਤਾਂ ਬਹੁਤ ਵਧੀਆ ਲੱਗੀ ਇੰਨ੍ਹਾ ਦੀ ਪਰ ਪਹਿਲਾ ਕਦੀ ਸੁਣਿਆ ਨਹੀ ਇੰਨ੍ਹਾ ਨੂੰ।

    • @manvirkaur2359
      @manvirkaur2359 2 роки тому

      @@KuldeepSingh-nm1mc eh chamkaur sahib de ne buht wadia singer ne

  • @avtartari4871
    @avtartari4871 2 роки тому +12

    ਰਾਜੀ ਰਹੇ ਸ਼ੋਕੀ ਸਾਹਿਬ 🙏🙏

  • @davinderkaur6000
    @davinderkaur6000 2 роки тому +19

    ਸਤਿ ਸ੍ਰੀ ਅਕਾਲ ਜੀ ਸਭ ਨੂੰ
    ਬਹੁਤ ਵਧੀਆ ਗਾਇਕ ਹਨ ਵੀਰ ਜੀ
    ਬਹੁਤ ਸਕੂਨ ਮਿਲਦਾ ਹੈ ਸੁਣ ਕੇ
    ਮੇਰੀ ਫਰਮਾਇਸ਼ ਹੈ ਕਦੇ ਜਸਵਿੰਦਰ ਬਰਾੜ ਜੀ ਨੂੰ ਵੀ ਰੂਬਰੂ ਕਰੋ।

  • @kulwindersinghkhattra313
    @kulwindersinghkhattra313 2 роки тому +2

    🙏🏽🙏🏽 ਟਹਿਣਾ ਜੀ ਇਹ ਗਾਇਕ ਸਾਡੇ ਪਿੰਡ ਤੋਂ ਹੀ ਆ ਬਾਕੀ ਤੁਹਾਡੀਆਂ ਸਾਰੀਆਂ ਇੰਟਰਵਿਊ ਦੇ ਵਿੱਚ ਕਦੇ ਵੀ ਇੰਨਾ ਹਾਸਾ ਨੀ ਆਉਂਦਾ ਜਿੰਨਾ ਇਸ ਇੰਟਰਵਿਊ ਦੇ ਵਿੱਚ ਆਇਆ ਤੇ ਬਾਕੀ ਵੀਰ ਟਹਿਣਾ ਸਾਬ ਜੀ ਜਿਸ ਦੀ ਵੀ ਇੰਟਰਵਿਊ ਕਰਦੇ ਹੋ ਉਸ ਦਾ ਪਿਛੋਕੜ ਜਿੱਥੇ ਜੰਮਿਆ ਪਲਿਆ ਉਹ ਜਰੂਰ ਪੁੱਛਿਆ ਕਰੋ ਤਾਂ ਕਿ ਹਰੇਕ ਦਰਸਕ ਤੇੇ ਜੋ ਵੀ ਇਹਨਾਂ ਨੂੰ ਸੁਣਦੇ ਹਨ ਉਹਨਾਂ ਨੂੰ ਇਹਨਾਂ ਦੇ ਪਿੰਡ , ਜਿਲੇ , ਤਹਿਸੀਲ ਤੇ ਡਾਕ: ਬਾਰੇ ਪਤਾ ਲੱਗ ਸਕੇ ਬਾਕੀ ਸਾਨੂੰ ਤਾਂ ਪਤਾ ਹੀ ਆ ਵੀ ਸਾਡੇ ਜਿਲੇ ਪਟਿਆਲੇ , ਤਹਿਸੀਲ ਨਾਭੇ ਤੇ ਡਾਕ: ਨਾਭੇ ਦੇ ਪਿੰਡਾਂ ਦੇ ਆਲੇ ਦੁਆਲੇ ਵਿੱਚੋਂ ਹਰੇਕ ਖੇਤਰ ਵਿੱਚ ਕਿੰਨੇ ਹੀ ਹੋਣਹਾਰ ਵਿਆਕਤੀ ਪੈਦਾ ਹੁੰਦੇ ਨੇ ❤❤

  • @whitegameryt3700
    @whitegameryt3700 2 роки тому

    ਟਹਿਣਾ ਸਾਹਬ ਜਿੰਨੇ ਚੰਗੇ ਚੰਗੇ ਕਲਾਕਾਰਾਂ ਨਾਲ ਤੁਹਾਡੀਆਂ ਮੁਲਾਕਾਤਾਂ ਹੁੰਦੀਆਂ ਰਹਿੰਦੀਆਂ ਹਨ,ਜੇ ਵਾਜਾ ਲੈ ਲੈਂਦੇ ਤਾਂ ਅੱਜ,ਸਿਰੇ ਦੇ ਪੱਤਰਕਾਰ ਹੋਣ ਦੇ ਨਾਲ ਨਾਲ, ਸਿਰੇ ਦੇ ਕਲਾਕਾਰਾਂ ਵਿਚ ਵੀ ਨਾਮ ਵੱਜਣਾ ਸੀ

  • @jasvirkaur3644
    @jasvirkaur3644 2 роки тому +32

    ਤੇਰੇ ਗੀਤ ਬਹੁਤ ਸਕੂਨ ਦਿੰਦੇ ਨੇ ਭਾਅ ਜੀ

  • @ajaykumar-dh2yj
    @ajaykumar-dh2yj 2 роки тому +8

    ਰੂਹ ਖੁਸ਼ ਹੋ ਗਈ ਵਾਹ ਸੌਂਕੀ ਸਾਹਿਬ

  • @paramjeetthreeke1233
    @paramjeetthreeke1233 2 роки тому +4

    ਵਾਹ ਕਿਆ ਬਾਤ ਆ.... One of my favourite singer

  • @Gurinder_bhangu
    @Gurinder_bhangu 2 роки тому

    ਸਾਡੇ ਸ਼ਹਿਰ ਸੀ੍ ਚਮਕੌਰ ਸਾਹਿਬ ਦਾ ਅਨਮੋਲ ਹੀਰਾ *ਗੁਰਬਖਸ਼ ਸੌਂਕੀ*

  • @gurpreetsingh1087
    @gurpreetsingh1087 Рік тому

    ਸੌਕੀ ਸਾਹਿਬ ਬਹੁਤ ਵਧੀਆ ਅਤੇ ਸੁਰੀਲਾ ਗਾਇਕ ਨੇ, ਮੈਨੂੰ ਨਹੀਂ ਲਗਦਾ ਕੀ ਸੌਕੀ ਤੋਂ ਇਲਾਵਾ ਕੋਈ ਹੋਰ ਗਾਇਕ ਹੋਵੇ ਐਨਾ ਸੁਰੀਲਾ। ਵਾਹ ਵਾਹ ਸੌਂਕੀ ਜੀ

  • @ramsahil2723
    @ramsahil2723 2 роки тому +4

    ਬਹੁਤ ਹੀ ਵਧੀਆ ਸਿੰਗਰ ਸ਼ੌਂਕੀ ਸਾਬ, ਮੱਲ ਸਾਬ ਦੇ ਗੀਤ ਵੀ ਬਾਂ ਕਮਾਲ 🙏🙏

  • @jugrajsingh9152
    @jugrajsingh9152 2 роки тому +13

    ਸਾਂਤਿ ਸ੍ਰੀ ਅਕਾਲ ਵੀਰ ਟਾਹਿਣਾ ਜੀ ਤੇ ਭੈਣ ਥਿੰਦ ਜੀ।
    ਅੱਜ ਦਾ ਪ੍ਰੋਗਰਾਮ ਬਹੁਤ ਵਧੀਆ ਤੇ ਹਾਸਾ ਵੀ ਬਹੁਤ ਆਇਆਂ ਜੀ। ਹਸਦੇ ਨੂੰ ਦੇਖ ਕੇ ਸਾਡੇ ਘਰ ਵੀ ਕਹਿੰਦੇ ਦਾ

  • @jaggirurki8044
    @jaggirurki8044 2 роки тому +1

    ਵਾਹ ਕਿਆ ਬਾਤ ਆ
    ਇਹ ਹੁੰਦੀਆ ਗਾਇਕੀ ਬਹੁਤ ਸੋਹਣਾ ਗਾਇਆ ਜੀ🎉🌹

  • @mohindermann3887
    @mohindermann3887 2 роки тому +1

    ਟਹਿਣਾ ਸਾਹਿਬ ਤੁਹਾਡੀ ਕੀ ਮਜਬੂਰੀ ਹੈ ਮੁਸੇਵਾਲੇ ਦਾ ਜਿਕਰ ਕਰਨਾ ਜਾਂ ਅਦਾਰੇ ਦੀ ਮਜਬੂਰੀ ਮੁਲਾਜਮ ਸਮਝ ਕੇ ਮਨਜੂਰ ਕਰਨਾ

  • @amanbrar273
    @amanbrar273 2 роки тому +18

    ਪੈਸੇ ਬਿਨਾ ਸਰਦਾ ਨਹੀ ਪਰ ਪੈਸਾ ਸੁਖ ਵਾਲਾ ਹੋਵੇ ਜੀ

  • @decentbutdevil989
    @decentbutdevil989 2 роки тому +4

    "ਤੈਨੂੰ ਖਬਰ ਨਾ ਕੋਈ ਜਿਹੜੀ ਸਾਡੇ ਨਾਲ ਹੋਈ
    ਜਿਵੇਂ ਉੱਜੜੇ ਹਾਂ ਅਸੀਂ ਐਵੇਂ ਉੱਜੜੇ ਨਾ ਕੋਈ"
    ਬਾਕਮਾਲ ਲੇਖਣੀ ਤੇ ਗਾਇਕੀ ਸ਼ੌਂਕੀ ਸਾਬ 👌👌👌👌

  • @narindersinghbrar2768
    @narindersinghbrar2768 2 роки тому +5

    ਬਹੁਤ ਖੂਬ

  • @ranbirsingh7804
    @ranbirsingh7804 2 роки тому

    ਬਾਈ ਜੀ ਬਹੁਤ ਵਧੀਆ ਸੌਕੀ ਬਾਈ ਸਾਡੇ ਇਲਾਕੇ ਦੀ ਸ਼ਾਨ ਹੈ ਸੁਆਦ ਆ ਗਿਆ ਧੰਨਵਾਦ ਜੀ

  • @pargatsingh4366
    @pargatsingh4366 Рік тому +1

    Wah g wah Kia baat❤❤❤

  • @KhaliDogFarm
    @KhaliDogFarm 4 місяці тому

    ਸੱਜਣਾ ਨਾ ਤੈਨੂੰ ਭੁੱਲ ਜਾਵਣ ਦੀ ਹਾਲੇ ਤੱਕ ਕੋਸ਼ਿਸ਼ ਜਾਰੀ ਏ,ਜਦ ਸਾਹਮਣੇ ਤੂੰ ਆਜੇ ਕੁੱਝ ਕਹਿ ਵੀ ਹੁੰਦਾ ਨੀ,ਤੇਰਾ ਮਿਲਣਾ ਯਾਰਾ ਇੰਝ ਲੱਗਦਾ ਜਿਵੇਂ ਰੱਬ ਮਿਲ ਗਿਆ ਹੋਵੇ,ਕੱਲ ਫੇਰ ਜਦੋ ਯਾਦ ਤੇਰੀ ਆਈ ਸੱਜਣਾ ,ਸਾਨੂੰ ਕਿੰਨਾ ਤੂੰ ਪਿਆਰਾ ਸਾਡਾ ਰੱਬ ਜੀਣਦਾ

  • @jogindersingh-mn1tz
    @jogindersingh-mn1tz 2 роки тому +6

    ਬੜੇ ਸਮੇਂ ਤੋਂ ਫੈਨ ਆਂ ਵੀਰ ਤੇਰੇ,ਆਪਜੀ ਦੀ ਆਵਾਜ਼ ਤੇ ਪੇਸ਼ਕਾਰੀ ਦਾ ਕੋਈ ਮੁਕਾਬਲਾ ਈ ਨਹੀਂ,ਪਰ ਇਹੋ ਜਿਹਾ ਸ਼ੁਧ ਸੋਨਾ ਖਰੀਦਣ ਵਾਲੇ ਲੋਕਾਂ ਦੀ ਗਿਣਤੀ ਬਹੁਤ ਹੀ ਥੋੜ੍ਹੀ ਐ।ਦਮ ਐ ਗਾਇਕੀ'ਚ।

  • @ਜਗਦੇਵਸਿੰਘਬੱਛੋਆਣਾ

    ਬਹੁਤ ਅੱਛੀ ਗਾਇਕੀ ਧੰਨਵਾਦ

  • @baldeepsingh9878
    @baldeepsingh9878 2 роки тому +2

    ਪੰਜਾਬ ਪੰਜਾਬੀਅਤ ਜ਼ਿੰਦਾਬਾਦ 👌👌🆕💓🐅💯💗🌄🙏

  • @ਪ੍ਰੀਤਨਸਰਾਲੀ
    @ਪ੍ਰੀਤਨਸਰਾਲੀ 2 роки тому +10

    ਬਹੁਤ ਵਧੀਆ ਜੀ ਸਵਾਦ ਆ ਗਿਆ ਮੁਲਾਕਾਤ ਦੇਖ ਸੁਣ ਕੇ 👍👍👍

  • @baldevjassar8059
    @baldevjassar8059 2 роки тому +7

    *🙏🦜ਅੱਜ ਦਾ ਵਿਚਾਰ🦜🙏*
    *ਸਾਡੀ ਨਸੀਹਤ ਦੀ ਹਕੀਕਤ ਦਾ ਪਤਾ ਉਸ ਵਕਤ ਲਗਦਾ, ਜਦੋਂ ਕਿਸੇ ਅਜਿਹੇ ਸ਼ਖਸ਼ ਦੀ ਭਲਾਈ ਕਰੀਏ ਜੋ ਸਾਨੂੰ ਕੁੱਝ ਵੀ ਨਾ ਦੇ ਸਕਦਾ ਹੋਵੇ*
    *ੴਵਾਹਿਗੁਰੂ ਜੀ ਕਾ ਖ਼ਾਲਸਾ ੴ*
    *🚩 ਵਾਹਿਗੁਰੂ ਜੀ ਕੀ ਫ਼ਤਿਹ 🚩*

  • @JagtarSingh-uh2rx
    @JagtarSingh-uh2rx 2 роки тому +6

    ਸਿਆਣੇ ਕਹਿੰਦੇ ਜੇ ਮੂੰਹ ਨਹੀਂ ਚੰਗਾ ਤਾਂ ਟਿਪਣੀ ਗੱਲਤ ਕਿਉਂ ਕਰਨੀ ਚੰਗੀ ਟਿਪਣੀ ਕਰਨ ਵਾਲਿਆਂ ਨੂੰ ਦੋਨੋ ਹੱਥ ਜੋੜ ਕੇ ਸਤਿ ਸ੍ਰੀ ਆਕਾਲ ਟਹਿਣਾ ਜੀ ਬੇਟਾ ਥਿਦ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ

  • @JagtarSingh-on8mx
    @JagtarSingh-on8mx Рік тому

    ਸ਼ੌਂਕੀ ਜਿੱਥੇ ਇੱਕ ਸੁਰਾਂ ਦਾ ਸਮੁੰਦਰ ਹੈ ਉੱਥੇ ਯਾਰਾਂ ਦਾ ਯਾਰ ਵੀ ਹੈ
    ਇਹਨਾਂ ਦੇ ਜੱਥੇ ਨੇ ਸਾਡੇ ਧਾਰਮਿਕ ਪ੍ਰੋਗਰਾਮ ਤੇ ਵੀ ਗਾਇਆ ਤੇ ਮੇਰੇ ਵਿਆਹ ਤੇ ਅਖਾੜਾ ਵੀ ਲਗਾਇਆ

  • @sandeepsony711
    @sandeepsony711 11 місяців тому

    ਬਹੁਤ ਤਕੜੀ ਗਾਇਕੀ ਆ ਸ਼ੌਂਕੀ ਸਾਹਬ ਜੀ ਦੀ, ਸਾਨੂੰ ਕਿੰਨਾ ਤੂੰ ਪਿਆਰਾ ਸਾਡਾ ਰੱਬ ਜਾਣਦਾ, ਕਿਆ ਬਾਤ ਐ ਸ਼ੌਂਕੀ ਸਾਹਬ, ਕਦੇ ਸਬੱਬ ਬਣਿਆ ਤਾਂ ਮਿਲਣਾ ਜਰੂਰ ਆ ਭਾਅ ਜੀ ਨੂੰ, ਕਰੂਗਾ ਵਾਹੇਗੁਰੂ ਜੀ ਕਿਰਪਾ 🎉❤❤ ਲਵ ਯੂ ਭਾਅ ਜੀ

  • @sandeepsony711
    @sandeepsony711 11 місяців тому +1

    ਟਹਿਣਾ ਸਹਿਬ ਕਦੇ ਗੁਲਾਮ ਜੁਗਨੀ ਜੀ ਦੀ ਇੰਟਵਿਊ ਕਰੋ ਘੱਟੋਘੱਟ 2 ਘੰਟੇ ਦੀ

  • @mallrecords
    @mallrecords 2 роки тому +1

    ਬਹੁਤ ਵਧੀਆਂ ਗੱਲ-ਬਾਤ

  • @BalwinderSingh-ug9fe
    @BalwinderSingh-ug9fe 2 роки тому

    ਇਸ ਨੂੰ ਕਹਿੰਦੇ ਹਨ ਹਾਸੇ ਦੀ ਪਟਾਰੀ ਸੋਹਣਿਆ ।ਟਹਿਣਾ ਸਾਹਿਬ ਤੁਹਾਡਾ ਪ੍ਰੋਗਰਾਮ ਦੇਖ ਕੇ ਯਾਹ ਬਲੱਡ ਪ੍ਰੈਸ਼ਰ ਵਧ ਜੇ ।ਤੁਹਾਡੀਆਂ ਉਮਰਾਂ ਲੰਬੀਆਂ ਬਖਸ਼ੇ ਉੱਪਰ ਵਾਲਾ ।

  • @baljeetsingh1720
    @baljeetsingh1720 2 роки тому +6

    Kmal di awaz ਵਾਹਿਗੁਰੂ ਮੇਹਰ ਕਰਨ ਸ਼ੋਂਕੀ ਸਾਬ ਤੇ

  • @preetboy143
    @preetboy143 2 роки тому

    ਸ਼ੌਕੀ ਸਾਹਿਬ ਸਾਡੇ ਆਪਣੇ ਤੇ ਸਾਡੇ ਆਪਣੇ ਇਲਾਕੇ ਦੇ ਹਨ । ਲੰਬੀ ਉਮਰ ਹੋਵੇ ।

  • @harshwinderkaur7260
    @harshwinderkaur7260 2 роки тому +6

    ਬਹੁਤ ਵਧੀਆ ਪ੍ਰੋਗਰਾਮ ਜੀ 🙏🙏🙏🙏👍🏼👍🏼

  • @sunitarani3073
    @sunitarani3073 2 роки тому +3

    ਵਾਹ ਵਾਹ ਵਾਹ ਵਾਹ ਜੀ ਕਿਆ ਬਾਤ ਆ ਜੀ ❤️❤️❤️❤️🙏🏻🙏🏻🙏🏻

  • @BilluSingh-q1h
    @BilluSingh-q1h Місяць тому +1

    Shonki ustad ji 🙏🙏🙏🙏🎉🎉🎉❤❤❤🙏🙏🙏👌👌👌👌

  • @jeetabajuha3068
    @jeetabajuha3068 2 роки тому +2

    ਬਹੁਤ ਵਧੀਆ ‌ਵੀਰ ਜੀ ,ਰੂਹ ਖੁਸ਼ ਹੋ ਗੲੀ ਹੈ

  • @studentrajvir6970
    @studentrajvir6970 2 роки тому +6

    Love u ❤️ Shonki ਵੀਰ. ਜਿਉਂਦੇ ਵਸਦੇ ਰਹੋ .

  • @parmjit9219
    @parmjit9219 2 роки тому +17

    Miss u Sidhu mosewala a Lagend Always

  • @sukhvirsingh929
    @sukhvirsingh929 2 роки тому +2

    ਬਹੁਤ ਖੂਬ ਰੰਗ ਬੰਨ੍ਹਿਆ very nice g

  • @BhupinderSingh-dj1em
    @BhupinderSingh-dj1em 2 роки тому +3

    ਗੁਰਬਖ਼ਸ਼ ਸ਼ੌਂਕੀ ਤੇ ਸਾਬਰਕੋਟੀ ਦੀ ਆਵਾਜ਼ ਤੇ ਅੰਦਾਜ ਏਕੋ ਜੇਹਾ, ਜਿਵੇਂ ਸੀ ਬਿਨ ਪਾਣੀਓਂ ਵੇਲ ਵਾਂਗਰਾਂ ਸੁੱਕਦੇ ਜਾਂਦੇ ਆਂ?

  • @baljeetsingh1720
    @baljeetsingh1720 2 роки тому +6

    Gurbaksh shonki my favourite singer

  • @AmandeepSingh-lc6jl
    @AmandeepSingh-lc6jl 2 роки тому +1

    ਬਹੁਤ ਵਾਦਿਆ ਮੁਲਾਕਾਤ ਕਿਤੀ ਵੀਰ ਜੀ

  • @babbumaandafan6014
    @babbumaandafan6014 2 роки тому +1

    ਬਹੁਤ ਹੀ ਵੱਡਾ ਕਲਾਕਾਰ ਹੈ ਸਾਡਾ ਬਾਈ ਸਾਨੂੰ ਮਾਣ ਹੈ ਕੇ ਏ ਹੀਰੇ ਸਾਡੇ ਇਲਾਕੇ ਦੇ ਨੇ

  • @narinderbhaperjhabelwali5253
    @narinderbhaperjhabelwali5253 2 роки тому +1

    ਟਹਿਣਾ ਸਾਹਬ ਤੁਸੀਂ ਤਾਂ ਡਰਬੀ ਇੰਗਲੈਂਡ ਬੈਠਿਓ ਪ੍ਰੋਗਰਾਮ ਕਦੋਂ ਰਿਕਾਰਡ ਕੀਤਾ ਜ਼ਰੂਰ ਦੱਸਣਾ ਡਾ ਨਰਿੰਦਰ ਭੱਪਰ ਝਬੇਲਵਾਲੀ ਪਿੰਡ ਝਬੇਲਵਾਲੀ ਜ਼ਿਲ੍ਹਾ ਮੁਕਤਸਰ

  • @manpreetdehar8068
    @manpreetdehar8068 2 роки тому +2

    Would vich singer bohut hone ji par asi deewaane hai ji guru ji di avaj te singing de Ustad ji jnab gurbaksh shonki saab wah kmaal ji insaan bohut vdia Ji thx g main bohut din tu wait krda c interview di ji love u so much chanls waleyaan da ji waheguru g tuhanu sab nu hsde wasde rakhe ji 🙏

  • @rubisandhu6177
    @rubisandhu6177 2 роки тому +1

    ਸਾਡੇ ਬਾਈ ਜੀ ਸਿੰਗਰ ਦੇ ਨਾਲ ਬਹੁਤ ਵਧੀਆ ਨੇਕ ਇਨਸਾਨ ਵੀ ਨੇ ਜੀ

  • @beantsingh642
    @beantsingh642 2 місяці тому

    ਹਰਭਜਨ ਸੇਰਾ ਜੀ ਨਾਲ ਮੁਲਾਕਾਤ ਕਰਵਾਉ

  • @jaswindernbbardar5800
    @jaswindernbbardar5800 2 роки тому +9

    ਸਤਿ ਸ੍ਰੀ ਅਕਾਲ ਟਹਿਣਾ ਸਾਬ , ਹਰਮਨ ਜੀ, ਸੌਕੀਂ ਜੀ🙏🙏🙏🙏

  • @harjeetjaula
    @harjeetjaula 2 роки тому +2

    ਆਹ ਹੁੰਦੀ ਆ ਗਾਇਕੀ

  • @SatnamSingh-bc5zm
    @SatnamSingh-bc5zm 2 роки тому +3

    ਇਸ਼ਕੇ ਦੀ ਖੇਡ ਵਿਚਾਰਾ ਹਾਰ ਗਿਆ,
    ਮਸਲਾ ਤੰਗੀਆਂ ਦਾ ਉਹਨੂੰ ਮਾਰ ਗਿਆ।

  • @rubbensiingh9030
    @rubbensiingh9030 2 роки тому +1

    Sanu kinna tu peyara song Puri Dunia ch sab ton vad Main Suneya hai.
    Kise chajj de Artist di Interview karn lai ਬੇਹੱਦ Shukriya.

  • @AmarpreetSingh-e7q
    @AmarpreetSingh-e7q Рік тому

    Gurbaksh shonki ji ਤੁਹਾਡੇ ਗੀਤ ਬਹੁਤ ਵਧੀਆ ਨੇ

  • @BalwinderSingh-nd5nx
    @BalwinderSingh-nd5nx 2 роки тому

    ਟਹਿਣਾ ਸਾਹਿਬ ਤੁਹਾਡਾ ਅੰਦਾਜ਼ ਹੀ ਵੱਖਰਾ

  • @lovethabal5876
    @lovethabal5876 2 роки тому +2

    ਸਦਾਬਹਾਰ ਗੀਤ ਨੇ ਸ਼ੋਂਕੀ ਸਾਹਬ ਦੇ ❤️

  • @azadbaazpb0616
    @azadbaazpb0616 2 роки тому +1

    Super super baout vadiya Mera favourite singer shonki saab .all song superb

  • @kjeetlalidesijatti1626
    @kjeetlalidesijatti1626 2 роки тому +5

    Gurbakhsh shonki g pure hearted insaan ne g ,es tra de lok bahut ghatt hunde ne g ,eni kla a but fer v down to earth ,ajj klll jyadatar es tra vekhn nu nahi milda ,great person shonki g

  • @GurbajUk2021
    @GurbajUk2021 2 роки тому +1

    Bapu song sunda c ose din bapu chd gya sanu jis din a progrm sunya 24,8,2022

  • @vanjhalibeats1111
    @vanjhalibeats1111 2 роки тому +7

    Gurbax Saunki ji kamaal de artist
    Tehna saab te Harman thind mam
    👍👍👍👍 Best like always

  • @kuldipbajwa8385
    @kuldipbajwa8385 2 роки тому +3

    ਬਹੁਤ ਵਧੀਆ ਗਾਇਕ ਗੁਰਬਖਸ਼ ਸ਼ੌਂਕੀ

  • @pritamvirk1310
    @pritamvirk1310 2 роки тому +4

    ਬਹੁਤ ਹੀ ਵਧੀਆ ਜੀ!

  • @PreetSingh-pz1gy
    @PreetSingh-pz1gy 2 роки тому +1

    ਨਿਜ਼ਾਮਪੁਰੀ ਕਾਲੇ ਨਾਲ ਇੰਟਰਵਿਉ ਕਰੋ

  • @AkhilAwasthiMusic
    @AkhilAwasthiMusic 5 місяців тому

    उस्ताद श्री गुरबख्श शोंकी जी को मेरा कोटि कोटि प्रणाम है जी।। जिस तरह आप एक गुणी कलाकार है जी उतने ही प्यारे और नेक दिल इंसान भी हैं आप।
    और में भगवान से प्रार्थना करता हूं भगवान आपको दीर्घायु प्रदान करें और आप हमेशा खुश और स्वस्थ रहें जी।❤

  • @kamaldeepsidhu2085
    @kamaldeepsidhu2085 2 роки тому +4

    tehna veer and harman ji bhut thnxx tusi ajj ek heera tlaash k lyaye o.bhut hi sira episode c eh eda lga jive 41 mint da episode 4 minta ch lang gya hove.shonki sir ek anokhe hi singer aa bhut bakmaal gyaki aa bai di

  • @gursimranlibra113
    @gursimranlibra113 2 роки тому

    ਨਾਜਾਰਾ ਲਿਆ ਤਾਂ ਬਾਈ ਜੀ ਨੇ ਧੰਨਵਾਦ ਟਹਿਣਾ ਸਾਬ ਤੇ ਹਰਮਨ ਜੀ।

  • @satindersonu4649
    @satindersonu4649 2 роки тому +6

    Thanku tehna sahab tusi meri pharmaish poori keeti gurbakhash shounki ji nu chajj da vichar vich invite ker k

  • @madhosingh9158
    @madhosingh9158 2 роки тому

    ਬਹੁਤ ਸੋਹਣਾ ਗਾਇਆ ਗੱਲ ਤੇਰੀ ਮੇਰੀ ਏ

  • @satindersonu4649
    @satindersonu4649 2 роки тому +6

    Bohot vadia interview

  • @boharsingh7725
    @boharsingh7725 2 роки тому +6

    ਬਹੁਤ ਵਧੀਆ ਜੀ ਸਤਿ ਸ੍ਰੀ ਅਕਾਲ
    🙏🙏🙏🙏🙏

  • @gurpreetsinghdhaliwal807
    @gurpreetsinghdhaliwal807 2 роки тому +4

    ਸਤਿ ਸ੍ਰੀ ਅਕਾਲ ਜੀ

  • @SohanSingh-gt3ew
    @SohanSingh-gt3ew Рік тому +1

    ❤❤❤❤❤

  • @butasinghchatamla5978
    @butasinghchatamla5978 2 роки тому

    ਗੁਰਬਖਸ਼ ਸ਼ੌਂਕੀ ਨੇ ਦੋ ਵੀ ਗਾਇਆ ਹੋਰ ਕੋਈ ਨਹੀਂ ਗਾ ਸਕਦਾ ਭਾਵ ਜੋ ਰਸਤੇ ਤੇ ਸ਼ੌਕੀ ਤੁਰਿਆ ਮੁੜ ਘਾਹ ਨਹੀਂ ਜੰਮਿਆਂ

  • @AvtarBhatti206
    @AvtarBhatti206 2 роки тому +3

    Kya baat aa tehna Saab bahut saalan baad shaunki bai nu ruh b ruh kara ta ji vadhiya laga Maza aa gya ji 🙏🙏

  • @pawanbrar4484
    @pawanbrar4484 2 роки тому +1

    jeda aam loka nu moh piyaar krn wala c Sidhu moose wala onu ta tusi 24 ghante ninde hunde c oh ta tur gya vichara hun moh mohabat labh de😏😏😏 Miss you Sidhu💔

    • @MrJaskirat
      @MrJaskirat Рік тому

      Now they using their name and photo to get more views on their episode

  • @sarbjitchallsarbjitchall7440
    @sarbjitchallsarbjitchall7440 2 роки тому +4

    Very nice song paji

  • @ragwindersingh6768
    @ragwindersingh6768 2 роки тому

    ਪੰਜਾਬ ਦਾ ਸੁਰੀਲਾ ਗਾਇਕ ਗੁਰਬਖਸ਼ ਸ਼ੌਂਕੀ

  • @amrikkally9768
    @amrikkally9768 2 роки тому

    ਬਹੁਤ ਘੇਟ ਸਿੰਗਰ ਆ ਵੀਰ

  • @aydenmusic23
    @aydenmusic23 2 роки тому +7

    One of best singer

    • @kauranmol3152
      @kauranmol3152 Рік тому

      Grib kuri di benti mere father cancer bimari vich chl vasse maa hart patient hai ghar gribi hai mainu help cahidi hai maa beti presan ha mangn lai majbur ha

  • @manjeetmahal1673
    @manjeetmahal1673 2 роки тому

    ਮੇਰਾ ਸਭ ਤੋਂ ਪਸੰਦੀ ਦਾ ਸਿੰਗਰ ਸੋਂਕੀ ਸਾਬ ਬਹੁਤ ਵਧੀਆ ਲੱਗਾ ਦੇਖ ਕੇ