Chajj Da Vichar (1567) | ਮਲਕੀਤ ਸਿੰਘ (ਗੋਲਡਨ ਸਟਾਰ) ਵੱਲੋਂ ਖੁਲਾਸੇ 'ਤੂਤਕ ਤੂਤਕ ਤੂਤੀਆਂ' ਨਾਲ ਕਿਵੇਂ ਹੋਇਆ ਧੋਖਾ

Поділитися
Вставка
  • Опубліковано 29 гру 2024

КОМЕНТАРІ • 182

  • @satpalsingh210
    @satpalsingh210 2 роки тому +23

    ਬਹੁਤ ਸਮੇਂ ਬਾਅਦ
    ਬਹੁਤ ਵਧੀਆ ਮਾਹੌਲ ਚ
    ਬਹੁਤ ਵਧੀਆ ਮੁਲਾਕਾਤ
    ਬਹੁਤ ਵਧੀਆ ਕਲਾਕਾਰ
    ਨਾਲ ਵੇਖਣ ਲਈ ਮਿਲੀ
    ਬਹੁਤ ਬਹੁਤ ਧੰਨਵਾਦ ਜੀ

  • @goldenfuture1883
    @goldenfuture1883 2 роки тому +19

    ਟਹਿਣਾ ਵੀਰ ਸਾਨੂੰ ਫੁਲ ਹਸਾਵੇ
    ਹਰਮਨ ਥਿੰਦ ਵੀ ਸਿਰਾ ਹੀ ਲਾਵੇ
    ਪਰਾਇਮ ਏਸਿਆ ਸਦਾ ਚਲਦਾ ਰਹੇ
    ਜੋ ਨਿਤ ਨਵੇਂ ਕਲਾਕਾਰਾ ਨਾਲ ਮਿਲਵੇ

  • @kaursingh8369
    @kaursingh8369 2 роки тому +14

    ਟਹਿਣਾ ਸਾਹਿਬ ਇੰਨ੍ਹਾ ਦਾ ਗੀਤ ਪੁੱਤਰ ਮਿੱਠੜੇ ਮੇਵੇ ਰੱਬ ਸੱਭ ਨੂੰ ਦੇਵੇ ਅਜ ਵੀ ਵਿਆਹਾਂ ਵਿੱਚ ਬਹੁਤ ਚੱਲਦਾ ਐ 🙏

  • @gurmukhssingh8253
    @gurmukhssingh8253 2 роки тому +10

    ਬਹੁਤ ਵਧੀਆ ਮੁਲਾਕਾਤ ਜੀ ਮਨ ਸਵਾਦ ਗੜੂੰਦ ਹੋ ਗਿਆ ਸਵਰਨ ਸਿੰਘ ਹਰਮਨ ਜੀ ਮਲਕੀਤ ਸਿੰਘ ਜੀ ਸਤਿ ਸ੍ਰੀ ਅਕਾਲ ਪਰਾਈਮ ਏੰਸ਼ੀਆ ਦੀ ਟੀਮ ਬਹੁਤ ਧੰਨਵਾਦ ਮਲਕੀਤ ਸਿੰਘ ਨੂੰ ਰੂਬਰੂ ਕਰਨ ਦਾ ਗੁਰਮੁੱਖ ਸਿੰਘ ਗਰੰਥੀ ਕਾਉਂਕੇ ਕਲਾ

  • @SatnamSingh-bc5zm
    @SatnamSingh-bc5zm 2 роки тому +16

    ਮਲਕੀਤ ਸਿੰਘ ਜੀ ਨੇ ਸਾਰੇ ਗਾਣੇ ਗੁੰਨ੍ਹ ਕੇ,ਤੁੰਨ ਕੇ ਅਤੇ ਪਰੁੰਨ ਕੇ ਗਾਏ ਹਨ। ਇਹ ਸਦਾਬਹਾਰ ਸਿੰਗਰ ਹਨ।

    • @Gurnamsingh-hx4xe
      @Gurnamsingh-hx4xe 2 роки тому

      ਪੜਨਾ ਸੁਣਨਾ ਸੰਸਾਰ ਦੀ ਕਾਰ।
      ਬੀਚਾਰ ਇਹ ਹੈ ਸਿਖਿਆ ਕੀ ਮਿਲੀ।
      ਟਾਇਮ ਪਾਸ ਸਦਾਬਹਾਰ।ਧਨਵਾਦ ਜੀ।

  • @yashdhir4649
    @yashdhir4649 2 роки тому +14

    ਸਦਾ ਬਹਾਰ ਗੀਤ ਅਤੇ ਕਲਾਕਾਰ ਮਲਕੀਤ ਸਿੰਘ ਜੀ
    ਸੁੱਪਰ ਸਟਾਰ ।

  • @SureshKumar-uc1ov
    @SureshKumar-uc1ov 2 роки тому

    ਮਲਕੀਅਤ ਸਿੰਘ ਜੀ ਤੁਹਾਨੂੰ ਕਿਸੇ ਵਿਉ ਦੀ ਲੋੜ੍ ਨਹੀਂ ਤੁਸੀਂ ਪੰਜਾਬੀਆਂ ਦੇ ਦਿਲਾਂ ਵਿੱਚ ਵਸਦੇ ਹੋ ਮੇਰੇ ਪਿਤਾ ਜੀ ਅਸੀਂ ਸਾਰੇ ਭੈਣ ਭਰਾ ਅਤੇ ਸਾਡੇ ਬੱਚੇ ਤੁਹਾਨੂੰ ਸੁਣਦੇ ਪਿਆਰਦੇ ਅਤੇ ਤੁਹਾਡੇ ਬਾਰੇ ਗੱਲਾਂ ਕਰਦੇ ਰਹੇ ਹਾਂ ਜੀਉ

  • @gurmailkaur4428
    @gurmailkaur4428 2 роки тому

    ' ਸਿੰਘੋ ਹੋ ਜੋ ਕੱਠੇ 'ਗੀਤ ਸਿਵੀਅਾ ਭਾੲੀਅਾਂ, ਓਹੜਪੁਰੀ ਦੇ ਗੀਤ ਮਲਕੀਤ ਸਿੰਘ ਦੀ ਅਵਾਜ਼ ਸਬਦ ਤੇ ਸੁਰ ਅੱਜ ਵੀ ਯਾਦ ਅੈ ।

  • @msmoti3541
    @msmoti3541 2 роки тому +1

    ਪੂਰੀ ਮੁਲਾਕਾਤ ਸੁਣੀ ਬਹੁਤ ਮਜ਼ੇਦਾਰ ਰਹੀ! ਮਲਕੀਤ ਸਿੰਘ ਦੇ ਮਾਣਮੱਤੇ ਗਾਇਕੀ ਸਫ਼ਰ ਦੀ ਦਾਸਤਾਂ ਲੋਕਾਂ ਦੇ ਮਨਾਂ ਵਿੱਚ ਵੱਸਦੀ ਰਹੇਗੀ! ਭਾਸ਼ਾ, ਸਭਿਆਚਾਰ, ਸਮਾਜ ਤੇ ਪਰਿਵਾਰ ਨੂੰ ਧਿਆਨ ਵਿੱਚ ਰੱਖਦੇ ਹੋਏ ਗਾਇਕੀ ਪੰਧ ਦੀਆਂ ਪੈੜਾਂ ਨੇ ਹੀ ਅੰਤਰਰਾਸ਼ਟਰੀ ਮੰਜ਼ਿਲਾਂ ਤਹਿ ਕੀਤੀਆਂ ਨੇ! ਤੁਹਾਡੇ ਚਹੇਤੇ ਇਹ ਗੱਲ ਮਾਣ ਨਾਲ ਕਹਿ ਸਕਦੇ ਹਨ ਕਿ ਮਲਕੀਤ ਸਿੰਘ ਨੇ ਇੱਕ ਗੀਤ ਤਾਂ ਕੀ ਇੱਕ ਲਫ਼ਜ਼ ਵੀ ਅਜਿਹਾ ਨਹੀਂ ਬੋਲਿਆ ਜਿਸ ਉੱਤੇ ਇਤਰਾਜ਼ ਕੀਤਾ ਜਾ ਸਕੇ! ਪਿਆਰ ਸਤਿਕਾਰ ਤੇ ਲਹਿਜ਼ਾ ਕਾਇਮ ਰੱਖਣ ਵਿੱਚ ਮਲਕੀਤ ਸਿੰਘ ਜਿਸ ਟੀਸੀ ਤੇ ਪਹੁੰਚ ਗਿਆ ਹੈ ਉਥੇ ਪਹੁੰਚਣਾ ਸ਼ਾਇਦ ਹੀ ਕਿਸੇ ਹੋਰ ਦੇ ਲੇਖ ਵਿੱਚ ਹੋਵੇ!
    ਬਹੁਤ ਸ਼ੁਭਕਾਮਨਾਵਾਂ! ਗਾਇਕੀ ਦਾ ਅਮੁੱਕ ਸਫ਼ਰ ਇਸੇ ਰਫ਼ਤਾਰ ਤੇ ਸਤਿਕਾਰ ਨਾਲ ਚੱਲਦਾ ਰਹੇ ਤੇ ਮਲਕੀਤ ਸਿੰਘ ਗੋਲਡਨ ਸਟਾਰ ਦਸਤਾਰ ਨਾਲ ਫੱਬਦਾ ਰਹੇ!
    ਅਮੀਨ!
    ਮੋਹਨ ਸਿੰਘ ਮੋਤੀ.
    09.07.2022.

  • @davinderkaur6000
    @davinderkaur6000 2 роки тому +10

    ਪੂਰੀ ਟੀਮ ਨੂੰ ਸਤਿ ਸ੍ਰੀ ਅਕਾਲ ਜੀ
    ਮਲਕੀਤ ਸਿੰਘ ਜੀ ਦੀ ਇੰਟਰਵਿਊ ਬਹੁਤ ਪਸੰਦ ਆਈ। ਮੇਰੇ ਹਮੇਸ਼ਾਂ ਤੋਂ ਮਨ ਭਾਉਂਦੇ ਕਲਾਕਾਰ ਹਨ।

  • @tharmindersingh897
    @tharmindersingh897 2 роки тому +1

    ਇਹਨਾਂ ਗਾਇਕ ਨੇ ਇੱਜਤ ਕਮਾਈ ਤੇ ਅੱਜ ਦੇ ਗਾਇਕ ਬਦਮਾਸ਼ ਬਣਦੇ ਨੇ ਤੇ ਅੰਤ ਗੋਲੀਆ ਤੇ ਨਿਬੜਦਾ ਜਾ ਕੇ ।

  • @AvtarSingh-qj3dr
    @AvtarSingh-qj3dr 2 роки тому

    ਮਲਕੀਤ + ਸਿੰਘ + ਪੱਗ
    ਇਕੋ ਇਕ ਗਾਇਕ ਜੋ ਬਣਿਆ ਸਰਦਾਰ ਮਲਕੀਤ ਸਿੰਘ

  • @kuldeepsekha5324
    @kuldeepsekha5324 2 роки тому +4

    ਟਹਿਣਾ ਸਾਹਬ ਹੁਣ ਬਣ ਗਈ ਗੱਲ ਬੱਸ ਹੁਣ ਐਲਬਮ ਕਰਵਾ ਦਿਓ

  • @JotPb31
    @JotPb31 2 роки тому +2

    ਵਧੀਆ ਹਮੇਸ਼ਾ ਵਾਂਗ, ਪਰ ਜਿਸ ਸਿੰਗਰ ਦੀ ਮੌਤ ਹੋਈ ਹੋਏ ਉਸ ਲਈ ਸਭ ਗਾਇਕ ਨੂੰ ਅਰਦਾਸ ਕਰਨੀ ਚਾਹੀਦੀ ਕਿ ਐਵੇ ਅਣਹੋਣੀ ਕਿਸੇ ਨਾਲ ਨਾ ਹੋਵੇ ,koi vi singer 5 ਸਾਲਾ tk top te ni rehnda jo top te hunda oh tusi vekiya ki ਹੋਇਆ ਜੋ ਕਿ ਇਕ ਵੱਡਾ ਸਵਾਲ ਹੈ ,ਸਿੰਗਰ ਵਿਚ ਹੀ ਸ਼ਰੀਕਪੁਣਾ ਵਧ ਗਿਆ । Prime Asia TV 👏 📺

  • @singhkhalsa512
    @singhkhalsa512 2 роки тому +4

    ਮਲਕੀਤ ਵੀਰੇ ਅੱਜ ਦੇ singers ਦੇ ਜਿਆਦਾ ਏ ਵਿਰੋਧ ਚ ਹੋ ਗਏ ।ਹੋਰ ਵੀ ਪੁਰਾਣੇ singers ਆਉਂਦੇ ਆ ਪ੍ਰੋਗਰਾਮ ਚ ਓਹਨਾ ਦੀ ਆਪਣੀ ਜਗ੍ਹਾ ਨਵੀ ਪੀੜ੍ਹੀ ਦੀ ਮਿਹਨਤ ਨੂੰ ਵੀ ਉਤਸ਼ਾਹਿਤ ਕਰਨਾ ਜਰੂਰੀ ਹੈ 🙏

  • @Kabalaboharvala
    @Kabalaboharvala 2 роки тому +9

    ਵੀਰੋ ਮੱਤੇਵਾਲ ਜੰਗਲ ਬਚਾਉਣ ਵਾਸਤੇ ਪੰਜਾਬ ਦੇ ਸਾਰੇ ਕਿਸਾਨ ਜ਼ਰੂਰ ਪਹੁੰਚੋ ਧੰਨਵਾਦ ਸਵਰਨ ਸਿੰਘ ਟਹਿਣਾ ਸਾਹਿਬ ਜੀ ਮਲਕੀਤ ਸਿੰਘ ਨੂੰ ਰੂਬਰੂ ਕਰਾਇਆ ਸਰੋਤਿਆਂ ਤੇ

    • @pindersangha51
      @pindersangha51 2 роки тому

      oh masla hall ho gia bro sarkar ne oh project band karta

  • @navisharma3469
    @navisharma3469 2 роки тому +9

    ਟਹਿਣਾ ਸਾਹਿਬ ਤੇ ਹਰਮਨ ਥਿੰਦ ਜੀ ਗਾਇਕ ਮਲਕੀਤ ਸਿੰਘ ਨਾਲ ਮੁਲਾਕਾਤ ਬਹੁਤ ਵਧੀਆ ਰਹੀ। ਜੀ ਸ਼ੁਕਰੀਆ

  • @vaddkhanaparlad4179
    @vaddkhanaparlad4179 2 роки тому +3

    ਕਿਆ ਬਾਤ

  • @daljitkaur2851
    @daljitkaur2851 2 роки тому +7

    Tehna sahib bilkul sahi kiha malkit Singh is evergreen

  • @GurdevSingh-hw7oc
    @GurdevSingh-hw7oc 2 роки тому +21

    ਕਿਸਾਨਾਂ ਨੂੰ ਲੋਕਾਂ ਨੂੰ ਬੇਨਤੀ ਹੈ ਕਿ 10 ਤਰੀਕ ਨੂੰ ਮੱਤੇਵਾੜਾ ਜੰਗਲ ਬਚਾਉਣ ਲਈ ਪਹੁੰਚੋ।।ਜੇ ਬਚਿਆ ਜੰਗਲ ਬਰਬਾਦ ਹੋ ਗਿਆ ਤਾਂ ਪਛਤਾਓ ਗੇ,,,ਸੋ ਲੋਕੋ ਆਓ ਕੱਲ੍ਹ ਨੂੰ ਮੱਤੇਵਾੜਾ ਜੰਗਲ ਪਹੁੰਚ ਕੇ ਕੁਦਰਤੀ ਸੋਮਿਆਂ ਨੂੰ ਬਚਾਉਣ ਲਈ ਆਵਾਜ਼ ਦੇਈਏ।

  • @kulwantnirman3358
    @kulwantnirman3358 2 роки тому +11

    ਬਾਈ ਮਲਕੀਤ ਸਿੰਘ ਵਧੀਆ ਗਾਇਕ

  • @JaspalSingh-lc2eq
    @JaspalSingh-lc2eq 2 роки тому +6

    ਟਾਹਿਣਾ ਸਾਹਿਬ ਤੇ ਹਰਮਨ ਥਿੰਦ ਸਾਹਿਬ ਸਤਿ ਸ੍ਰੀ ਅਕਾਲ 🙏🙏

  • @amarajitproductions3902
    @amarajitproductions3902 2 роки тому +14

    ਮਲਕੀਤ ਸਿੰਘ ਬਹੁਤ ਵਧੀਆ ਗਾਇਕ, ਬਹੁਤ ਵਧੀਆ ਇਨਸਾਨ...

  • @karmabirring
    @karmabirring 2 роки тому +1

    ਚੰਗਾ ਲੱਗਾ ਪ੍ਰੋਗਰਾਮ 👍🏻👍🏻👍🏻👍🏻👍🏻
    ਧੰਨਵਾਦ ਸਾਰਿਆਂ ਦਾ 🙏🏻🙏🏻🙏🏻🙏🏻🙏🏻

  • @dhirajchauhan8377
    @dhirajchauhan8377 2 роки тому +1

    ਲਵ ਯੂ ਮਲਕੀਤ ਬਾਈ ਜੀ ਬਹੁਤ ਖੂਬ "ਸਾਨੂੰ ਆਪਣੇ ਇਲਾਕੇ ਦੇ ਐਮ ਐਲ ਏ ਮੇਅਰ ਦਾ ਪਤਾ ਨੀ ਹੁੰਦਾ ਪਰ ਸਾਨੂੰ ਪੰਜਾਬ ਦੀਆਂ ਸਾਰੀਆਂ ਖਬਰਾਂ ਦਾ ਪਤਾ ਹੁੰਦਾ" ਬਿਲਕੁਲ ਸੱਚੀ ਗੱਲ, ਮੈਂ ਐਥੇ ਦਿੱਲੀ ਰਹਿਣਾ ਪਰ ਦਿਲ ਮੇਰਾ ਹਮੇਸ਼ਾ ਪੰਜਾਬ ਵਿੱਚ ਹੁੰਦਾ l ❤️❤️❤️

  • @JagdishSingh-hl6zd
    @JagdishSingh-hl6zd 2 роки тому +3

    ਟਹਿਣਾ ਸਾਬ ਹਰਮਨ ਥਿੰਦ ਜੀ ਮਲਕੀਤ ਸਿੰਘ ਜੀ ਸਤਿ ਸ਼੍ਰੀ ਆਕਾਲ ਪ੍ਰਵਾਨ ਕਰਨੀ ਜੀ 🙏 🙏
    ਮਲਕੀਤ ਸਿੰਘ ਜੀ ਬਹੁਤ ਵਧੀਆ ਗਾਇਕ ਹਨ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਜੀ 🙏🙏

  • @raghveersingh153
    @raghveersingh153 2 роки тому

    ਨਾਨਕ ਸਤਿਗੁਰਿ ਭੇਟਿਐ ਪੂਰੀ ਹੋਵੈ ਜੁਗਤਿ ॥ ਹਸੰਦਿਆ ਖੇਲੰਦਿਆ ਪੈਨੰਦਿਆ ਖਾਵੰਦਿਆ ਵਿਚੇ ਹੋਵੈ ਮੁਕਤਿ।
    ਮਲਕੀਤ ਬਾਈ ਜ਼ਿੰਦਾਬਾਦ।

  • @jessijudge3315
    @jessijudge3315 2 роки тому

    ਵਹਿਗੁਰੂ ਜੀ ਕਿਰਪਾ ਕਰੇ ਤੁਹਾਡੇ ਸਭਨਾਂ ਉੱਤੇ ਬਾਈ ਜੀ ਬਹੁਤ ਹੀ ਵਧੀਆ ਪ੍ਰੋਗਰਾਮ ਲੱਗਿਆ ਟਹਿਣਾ ਸਾਬ ਹਰਮਨ ਜੀ ਅਤੇ ਮਲਕੀਤ ਸਿੰਘ ਜੀ ਖੁਸ਼ ਰਹੋ ਰੱਬ ਰਾਖਾ

  • @isingh967
    @isingh967 2 роки тому

    ਮਾਂ ਦੇ ਹੱਥਾਂ ਦੀਆਂ ਪੱਕੀਆਂ ਰੋਟੀਆਂ ਗੀਤ ਚੰਨ ਗੁਰਾਇਆ ਵਾਲਾ ਸਾਬ੍ਹ ਦਾ ਲਿਖਿਆ ਹੋਇਆ ਹੈ ਮਲਕੀਤ ਭਾਜੀ ਨੂੰ.ਉਹਨਾਂ ਦਾ ਨਾਂ ਜਰੂਰ ਲੈਣਾ ਚਾਹੀਦਾ ਸੀ ਬਾਕੀ ਸਾਰਾ ਪ੍ਰੋਗਰਾਮ ਬਹੁਤ ਵਧੀਆ ਸੀ॥

  • @narindersingh3877
    @narindersingh3877 2 роки тому

    Great man Mr Malkit singh.
    ਪਹਿਲਾ ਕਲਾਕਾਰ ਜਿਸ ਨੂੰ ਇਗਲੈਡ ਦੀ ਰਾਣੀ ਨੇ ਸਨਮਾਨ ਕੀਤਾ। ਵਿਆਹ ਦੀ ਜਾਗੋ ਦਾ ਗੀਤ ਹਰੇਕ ਵਿਆਹ ਚ ਵਜਦਾ ਹੈ।

  • @harshwinderkaur7260
    @harshwinderkaur7260 2 роки тому +4

    👍🏼👍🏼 ਬਹੁਤ ਵਧੀਆ ਪ੍ਰੋਗਰਾਮ 👍🏼👍🏼🙏🙏🙏🙏🙏🙏🙏🙏

  • @BalkarSingh-gx8gi
    @BalkarSingh-gx8gi 2 роки тому

    ਸਤਿਕਾਰ ਯੋਗ ਮਲਕੀਤ ਸਿੰਘ ਗੋਲਡਨ ਸਟਾਰ ਸਾਹਿਬੁ ਜੀ ਤੇ ਸਵਰਨ ਸਿੰਘ ਟਹਿਣਾ ਸਹਿਬ ਜੀ ਤੇ ਭੈਣ ਹਰਮਨ ਥਿੰਦ ਜੀ ਤੇ ਸਾਰੀ ਪਰੇਮ ਏਸ਼ੀਆ ਦੀ ਟੀਮ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ

  • @bcnrvju
    @bcnrvju 2 роки тому +2

    ਬਹੁਤ ਹੀ ਵਧੀਆ ਪ੍ਰੋਗਰਾਮ

  • @ManjeetKaur-dz4us
    @ManjeetKaur-dz4us 2 роки тому

    ਬਾਕਮਾਲ ਪ੍ਰੋਗਰਾਮ।
    ਸ਼ੁਕਰੀਆ ਜੀਓ। 🙏🙏🙏

  • @moneegrover
    @moneegrover 2 роки тому +7

    Luv you Golden Star Malkit Singh ji ❤️❤️❤️❤️

  • @narindersingh3877
    @narindersingh3877 2 роки тому

    ਟਹਿਣਾ ਸਾਹਿਬ Great man.

  • @talvindersingh9159
    @talvindersingh9159 2 роки тому

    ਬਹੁਤ ਵਧੀਆ ਜੀ

  • @dhillonji7174
    @dhillonji7174 2 роки тому +5

    ਬਹੁਤ ਵਧੀਆ

  • @arwinderkaur8225
    @arwinderkaur8225 2 роки тому +1

    ਜੁੱਗ ਜੁੱਗ ਜੀਵੇ ਵੀਰੇ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ

  • @vickuk1313
    @vickuk1313 2 роки тому

    Malkit bhaji jine wadia artist ne Una hi wadia bhaji da SENSE OF HUMOR HAI ..

  • @gurpreetsinghdhaliwal5147
    @gurpreetsinghdhaliwal5147 2 роки тому +5

    ਸਤਿ ਸ੍ਰੀ ਅਕਾਲ ਜੀ very good

  • @balvirkaur748
    @balvirkaur748 2 роки тому +4

    Malik Singh best best singer

  • @nkaur9011
    @nkaur9011 2 роки тому +12

    Tehna saab so funny, he is looking at malkeet singh with complete focus.

  • @kuldeepSingh-nh8up
    @kuldeepSingh-nh8up 2 роки тому +4

    ਮਾਵਾਂਠੰਡੀਆਛਾਵਾ-ਗੋਲਡਨ ਸਟਾਰ,ਮਲਕੀਤਸਿੰਘ1990-----2022ਸ਼ਾਨਦਾਰਸਫਰ

  • @lsandhu151
    @lsandhu151 2 роки тому +8

    Very interesting interview . Lively person malkeet singh..

  • @gursabbrar2138
    @gursabbrar2138 2 роки тому +3

    ਟਹਿਣਾ ਸਹਿਬ ਜੀ ਮਾਲਵੇ ਦਾ ਬੇਬਾਕ ਪੱਤਰਕਾਰ ਬੀਬਾ ਹਰਮਨ ਜੀ ਅਤੇ ਤੂਤਕ ਤੂਤਕ ਤੂਤਕੀ ਵਾਲੇ ਮਲਕੀਤ ਸਿੰਘ ਜੀ 1988ਵਿੱਚ ਗੀਤ ਟੀ ਵੀ ਤੇ ਆ ਰਿਹਾ ਸੀ ।ਬਰੈਕ ਫਾਸਟ ਕਰ ਰਹੇ ਸੀ ।ਜੋ ਲੜਕੀ ਲੁਧਿਆਣਾ ਗਿੱਲ ਰੋਡ ਤੇ ਪਾਣੀ ਦਾ ਗਿਲਾਸ ਮੇਜ ਤੇ ਰੱਖਣ ਲੱਗੀ ਸੀ ਜੀ ਮਹਾਰਾਜ ।ਟੀ ਵੀ ਨਾਲ ਜੁੜੈ ਗੁਡੀਆ ਨੇ ਗਿਲਾਸ ਮੇਜ ਤੇ ਰੱਖਣ ਦੀ ਬਜਾਏ ਹਵਾ ਵਿੱਚ ਛੱਡ ਦਿੱਤਾ ।🙏🙏🙏🙏🙏

  • @jagtarchahal2541
    @jagtarchahal2541 2 роки тому +1

    ਹਰਮਨ ਟਹਿਣਾ ਸਾਹਿਬ ਦੇ ਬੂਟ ਨਵੇਂ ਪਾਏ ਐ ਵਾਰੀ ਵਾਰੀ ਧਰਤੀ ਤੇ ਮਾਰ ਕੇ ਦੇਖ ਰਹੇ ਐ

  • @pritpalsingh5160
    @pritpalsingh5160 2 роки тому

    ਸਦਾਬਹਾਰ ਹੀਰੋ ਹਨ ਸਰਦਾਰ ਮਲਕੀਤ ਸਿੰਘ ਜੀ

  • @parminderjitsingh3211
    @parminderjitsingh3211 2 роки тому +3

    V v good tehna saab kya bat a

  • @subhashpoonia5608
    @subhashpoonia5608 2 роки тому +5

    Wah Punjabiyo wah aapko Des ka Salam only AAP party jindabad

  • @gurjitsidhu2647
    @gurjitsidhu2647 2 роки тому +5

    ਆਜਾ ਗੱਲਾਂ ਕਰੀਏ ਮੂੰਹ ਤੇ ਲੱਖ ਵਾਰ ਸਲਾਮ ਹੈ ਜੀ

  • @sukhjinderdhillon8170
    @sukhjinderdhillon8170 2 роки тому +3

    ਬਹੁਤ ਵਧੀਆ ਜੀ
    🙏🏻🙏🏻🙏🏻🙏🏻🙏🏻

  • @rameshchander1431
    @rameshchander1431 2 роки тому

    ਬਾਈ ਮਲਕੀਤ ਸਿੰਘ ਜੀ ਸਤਿ ਸ੍ਰੀ ਅਕਾਲ ਵੀਰ ਜੀ ਬਹੁਤ ਵਧੀਆ ਵੀਰ ਜੀ

  • @JohnCena-fy5pb
    @JohnCena-fy5pb 2 роки тому +1

    ਵੀਰੇ ਦੁਪਹਿਰ ਦਾ ਖਾਣਾ ਹਜ਼ਮ ਹੋ ਗਿਆ ਧੰਨਵਾਦ

  • @VickYKumaR-mt7ry
    @VickYKumaR-mt7ry 2 роки тому

    ਕਾਕੇ ਦੇ ਗਾਣੇ ਵਿਚ ਵੀ ਪੂਰੇ ਅੰਤਰੇ ਤੇ ਇਕ ਤਸਵੀਰ ਹੁੰਦੀ ਹੈ👌

  • @SukhwinderSingh-wq5ip
    @SukhwinderSingh-wq5ip 2 роки тому

    ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @JarnailSingh-bl1tb
    @JarnailSingh-bl1tb 2 роки тому +4

    ਤਲਵੰਡੀ ਸਾਬੋ ਮੀਹ ਪੈ ਰਿਹਾ ਟਹਿਣਾ ਜੀ ਥਿੰਦ ਜੀ

  • @harmansinghchahal9135
    @harmansinghchahal9135 2 роки тому +7

    ਸਤ ਸ਼੍ਰੀ ਅਕਾਲ ਜੀ 🙏🙏❤️

  • @sukhjindersinghsandhu2288
    @sukhjindersinghsandhu2288 2 роки тому +3

    ਪੰਜਾਬੀ ਗ਼ਇਕੀ ਵਿੱਚ ਸਿੰਗਰਾ ਨੂੰ ਨੱਚਣ ਮਲਕੀਤ ਸਿੰਘ ਨੇ ਲਾਇਆ ਸੀ

  • @harryromana383
    @harryromana383 2 роки тому +3

    ਸਤਿ ਸ੍ਰੀ ਆਕਾਲ ਵੀਰ ਜੀ ਬਹੁਤ ਵਧੀਆ ਜੀ

  • @RamSingh-kw7gn
    @RamSingh-kw7gn 2 роки тому

    ਮਾਂ ਬੋਲੀ ਨੂੰ ਸੱਚੇ ਦਿਲ ਤੋਂ ਕੀਤਾ ਹੈ ਪਿਆਰ ਨਾਲ਼ੇ ਸਤਿਕਾਰ। ਉਹ ਹਨ ਜੀ ਉੱਚਕੋਟੀ ਦੇ ਫ਼ਨਕਾਰ ਮਲਕੀਤ ਸਿੰਘ ਸਰਦਾਰ
    ਮਿਆਰੀ ਗਾਇਕੀ ਦੇ ਬਲਬੂਤੇ ਜੋ ਬਣਿਆ ਗੋਲਡਨ ਸਟਾਰ
    ਵਿਰਸੇ ਦੇ ਨਾਲ਼ ਜੁੜਿਆ ਹਰ ਗੀਤ ਬਣ ਗਿਆ ਸਦਾਬਹਾਰ
    ਰਾਮ ਸਿੰਘ ਅਲਬੇਲਾ

  • @PrabhjotSingh-ku5nv
    @PrabhjotSingh-ku5nv 2 роки тому +2

    Hun tak di...Malkit singh ji.di sab to vadhia interview laggi ji... punjabi singing de DIAMOND ne malkit singh ji

  • @InderjitSingh-hl6qk
    @InderjitSingh-hl6qk 2 роки тому

    ਸਾਫ਼ ਸੁਥਰੀ ਗਾਇਕੀ ਦੇ ਬਾਦਸ਼ਾਹ ਮਲਕੀਅਤ ਸਿੰਘ ਨਾਲ ਗੱਲਬਾਤ,ਚੱਜ ਦੇ ਵਿਚਾਰ ਪ੍ਰੋਗਰਾਮ ਨੂੰ ਚਾਰ ਚੰਨ, ਟਹਿਣਾ ਸਾਹਿਬ ਤੇ ਹਰਮਨ ਜੀ, ਧੰਨਵਾਦ,

  • @manigrewal6815
    @manigrewal6815 Рік тому

    Pardes gaana bhut sohna malkit Singh g da.

  • @Balbirsinghusa
    @Balbirsinghusa 2 роки тому +2

    ਸਾਡੇ ਏਰੀਏ ਦਾ ਦੀਪੇ ਹੇਰਾਂ ਵਾਲੇ ਦੇ ਪਿੰਡ ਦਾ ਕਲਾਕਾਰ।

  • @djs0089
    @djs0089 2 роки тому

    Shuru ton bhut ee man bhaunde singer te gallan vi bhut ee changia kitia. Bhut ee anand aaya thanks team prime asia.

  • @bhupinderchahal4012
    @bhupinderchahal4012 2 роки тому +2

    ਸਵਾਦ ਗੜੂਨਦ ਹੋ ਗਿਆ ਜੀ ਅਜ

  • @boharsingh7725
    @boharsingh7725 2 роки тому +3

    ਬਹੁਤ ਹੀ ਵਧੀਆ ਜੀ ਸਤਿ ਸ੍ਰੀ ਅਕਾਲ
    🙏🙏🙏🙏🙏

  • @JavedKhan-he5sp
    @JavedKhan-he5sp 2 роки тому +5

    Pehchan "e " punjab in the world malkit singh

  • @jassikaur8781
    @jassikaur8781 2 роки тому

    Bouht vadhia malkit ji waheguru ji chardikala kere

  • @kamaldeepdhillon8487
    @kamaldeepdhillon8487 2 роки тому +1

    1ST PUNJABI SINGER WITH TURBAN WHO FAMOUS THE TURBAN IN ABROAD, VEER JI WE PROUD OF YOU, LOVE &RESPECT FROM TORONTO (CANADA) K S MAKHAN, SARBJIT CHEEMA & MALKIT SINGH & FORMER INDIAN HOCKEY TEAM CAPTAIN RAJVIR KAUR JI THEY ALL STUDIED FROM LYALLPUR KHALSA COLLEGE JALANDHAR & I AM VERY LUCKY I ALSO STUDIED FROM LYALLPUR KHALSA COLLEGE JALANDHAR

  • @Oshima789
    @Oshima789 2 роки тому +3

    Good making bhaji

  • @amanbrar273
    @amanbrar273 2 роки тому +3

    Old is gold 👌

  • @yuvisingh7759
    @yuvisingh7759 2 роки тому +2

    Tootek tootia one of the best folk

  • @tawindersandhar674
    @tawindersandhar674 2 роки тому +1

    We studied in khalsa College, first time I see him there very nice singer.god bless him.

  • @gurcharansinghmann1814
    @gurcharansinghmann1814 2 роки тому +1

    Bahut hi vadia mulakat G Great 👍 👌

  • @tejindersingh2679
    @tejindersingh2679 2 роки тому +2

    Sat shri akal Tehna j and Harman Thind j

  • @ukailey
    @ukailey 2 роки тому

    Good to see Malkit Singh ji after a long time. a big fan. Love his songs.

  • @narinderjeetsingh3994
    @narinderjeetsingh3994 2 роки тому +2

    Reality Golden Star singer 💕💕 awesome

  • @powarboys4801
    @powarboys4801 2 роки тому

    mithe Ganne my ai time favorites❤❤😘👌

  • @bpsinghaudio7294
    @bpsinghaudio7294 2 роки тому

    ਵਾਹ ਜੀ ਵਾਹ

  • @mewasingh5846
    @mewasingh5846 2 роки тому +3

    Like nmbr 842 sasri akal ji tehna ji harman ji good evening

  • @RajvirCalifornia
    @RajvirCalifornia 2 роки тому +2

    Golden star

  • @SureshKumar-uc1ov
    @SureshKumar-uc1ov 2 роки тому

    proud of punjabi sangeet

  • @nimratpreet9253
    @nimratpreet9253 2 роки тому +1

    Best punjabi singer

  • @jasvirgrewal8708
    @jasvirgrewal8708 2 роки тому +1

    ਮਲਕੀਤ ਜੀ ਤੁਹਾਡੇ ਸਾਰੇ ਗਾਣੇ ਸਦਾ ਬਹਾਰ ਨੇ।
    Love you bro ❤️ 💙 🙏

  • @balvirdhillon9395
    @balvirdhillon9395 2 роки тому

    Malkit veer jindabad

  • @singhsewa528
    @singhsewa528 2 роки тому

    Brilliant. Very nice singer
    👍 👌
    Malkit singh ❤️ God Bless you 🙏

  • @sarbjitkaur4559
    @sarbjitkaur4559 2 роки тому

    Waheguru ji 🙏very nice video Thank you 🙏

  • @tharmindersingh897
    @tharmindersingh897 2 роки тому

    35 , 40 ਸਾਲ ਗਾਇਕੀ ਕੀਤੀ ਪਰ ਇੱਜਤ ਨਾਲ ਕਿਸੇ ਕੋਲੋਂ ਗਾਲ ਤੱਕ ਨਹੀਂ ਖਾਦੀ ਤੇ ਅੱਜ ਦੇ ਗਾਇਕ ਕਿਧਰ ਨੂੰ ਤੁਰ ਪਏ ਸਾਰਿਆ ਨੂੰ ਪਤਾ।

  • @manpreetsingh-sb2dn
    @manpreetsingh-sb2dn 2 роки тому

    Balle Balle karati 22 ji

  • @raghveersingh153
    @raghveersingh153 2 роки тому

    ਦੁਕਾਲੰ ਪ੍ਰਣਾਸੀ ਦਿਆਲੰ ਸਰੂਪੇ
    ਸਦਾ ਅੰਗ ਸੰਗੇ ਅਭੰਗੰ ਬਿਭੂਤੇ
    ਕੌਮ ਦੀ ਸ਼ਾਨ ਬਾਈ ਮਲਕੀਤ ਜੀ

  • @sarabjitkaur8997
    @sarabjitkaur8997 2 роки тому +2

    Very nice

  • @samkhaira1209
    @samkhaira1209 2 роки тому

    Very good bai ji keep it up

  • @balwinderkaurbenipal6277
    @balwinderkaurbenipal6277 2 роки тому +1

    Malkeet bhaji bahut vadhia
    Jionde vassde rho babio

  • @sukhabhangu1077
    @sukhabhangu1077 2 роки тому +2

    Good 👌🙏🙏🙏

  • @Laddi_ladida
    @Laddi_ladida 2 роки тому

    Fantastic 🙏🏼

  • @gaganwadhwa9535
    @gaganwadhwa9535 2 роки тому +2

    Very nice interview 👌👌

  • @Harvindersingh-yu4fh
    @Harvindersingh-yu4fh 2 роки тому +2

    Very nice 👍👍👍👍

  • @baldevsingh9391
    @baldevsingh9391 2 роки тому

    ਟੈਣਾ ਸਾਹਿਬ ਰਗੀਲਾ ਜਟ ਨੂੰ ਸਦੋ ਜੀ