ਪਿਛਲੇ ਕਿਸਾਨੀ ਸੰਘਰਸ਼ ਦਾ ਕੁਝ ਵਿਕਾਊ ਕਿਸਾਨ ਲੀਡਰਾਂ ਨੇ ਭੋਗ ਪਾਇਆ ਸੀ ਪਰ ਇਸ ਵਾਰ ਨਹੀਂ | Preet Singh Saini

Поділитися
Вставка
  • Опубліковано 8 вер 2024

КОМЕНТАРІ • 53

  • @vajindersingh88268
    @vajindersingh88268 6 місяців тому +10

    ਕਿਸਾਨੀ ਸੰਘਰਸ਼ ਵੜੇ ਨਾਜਕ ਮੋੜ ਤੇ ਹੈ ਸਾਰੀਆ ਧਿਰਾਂ ਨੂੰ ਸੰਜਮ ਤੋਂ ਕੰਮ ਲੈਣਾ ਚਾਹੀਦਾ ਹੈ ਇਕ ਨੌਜਵਾਨ ਦੀ ਮੌਤ ਚਾਰ। ਸੌ ਦੇ ਕਰੀਬ ਜ਼ਖ਼ਮੀ ਹਨ ।ਜਿੱਤ ਕੇ ਮੁੜਨ ਅਤੇ ਕਿਸੇ ਦੇ ਵੀ ਝਰੀਟ ਨਾ ਆਉਣ ਦੀ ਕਾਮਨਾ ਕਰਦੇ ਹਾਂ। ਸੈਣੀ ਸਾਹਿਬ ਫਤਿਹ ਪ੍ਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਗੁਰੂ ਜੀ ਕੀ ਫਤਿਹ

  • @kiranjitsidhu7938
    @kiranjitsidhu7938 6 місяців тому +11

    ਸੱਚ ਦੀ ਜਿੱਤ ਹੋਣੀ ਹੈ ਇਹ ਮੋਦੀ ਤੇ ਬਾਦਲ ਕੁੱਝ ਨਹੀ ਵਿਗਾੜ ਸਕਦੇ ਸਿੱਖ ਕੌਮ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਹੱਥ ਹੈ

  • @Vir_Ramgarhia
    @Vir_Ramgarhia 6 місяців тому +10

    ਭਾਈ ਸਾਬ, ਤੁਸੀਂ ਲੀਡਰ ਬਣੇ ਹੋ ਪਰ ਇਹ ਸੱਚ ਸਾਹਮਣੇ ਕਿਉਂ ਨਹੀਂ ਲੈ ਕੇ ਆਉਂਦੇ ਕਿ ਪੁਲਿਸ ਵਿੱਚ ਆਰ ਐਸ ਐਸ ਦੇ ਬੰਦੇ ਸਨ ਜਿਨ੍ਹਾਂ ਨੇ ਧੀਆਂ ਭੈਣਾਂ ਦੀਆਂ ਗਾਲਾਂ ਕੱਢੀਆਂ ਤੇ ਸਾਡੇ ਨੌਜਵਾਨਾਂ ਤੇ ਗੋਲੀਆਂ ਚਲਾਈਆਂ, ਉਹਨਾਂ ਦੀਆਂ ਲੱਤਾਂ ਬਾਹਾਂ ਤੋੜੀਆਂ।ਏਨੀ ਬੇਦਰਦੀ ਨਾਲ ਜ਼ੁਲਮ ਕੀਤਾ ਗਿਆ। ਸਾਡੇ ਨੌਜ਼ਵਾਨ ਸ਼ਾਂਤ ਸਨ।ਜੇ ਉਹ ਵੀ ਭੜਕ ਜਾਂਦੇ, ਤਾਂ ਫਿਰ ਇਹ ਨੇੜੇ ਤੇੜੇ ਕਿਧਰੇ ਦਿਸਣੇ ਨੀ ਸੀ। ਫਿਰ ਗੋਦੀ ਮੀਡੀਆ ਨੇ ਚੀਕ ਚੀਕ ਕੇ ਸਾਨੂੰ ਅੱਤਵਾਦੀ ਕਹਿਣਾ ਸੀ।

  • @GurwinderSingh-ts1bk
    @GurwinderSingh-ts1bk 6 місяців тому +6

    ਸੈਣੀ ਸਾਬ ਜੀ ਤੁਸੀਂ ਬਹੁਤ ਵਧੀਆ ਵਿਸ਼ੇ ਨਾਲ ਗੱਲਬਾਤ ਕਰਦੇ ਹੋ। ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀ ਕਲ੍ਹਾ ਵਿੱਚ ਰੱਖਣ ਜੀ।

  • @paramjeetkaur4230
    @paramjeetkaur4230 6 місяців тому +6

    ਸਾਰੀ ਕਿਸਾਨਾਂ ਤੇ ਮਜ਼ਦੂਰਾਂ ਦੇ ਸਾਹਮਣੇ ਜਿਹੜੀ ਗੱਲ ਹੋਵੇ ਸਭ ਦੇ ਸਾਹਮਣੇ ਹੋਣੀ ਚਾਹੀਦੀ ਐ ਇਕਲੇ ਜਥੇਬੰਦੀਆਂ ਦੇ ਆਗੂ ਹੀ‌ਕਿਉਂ ਕਰਦੇ ਨੇ ਸਰਕਾਰਾਂ ਨਾਲ ਸਾਂਠ ਗਾਂਠ ਕਰਕੇ ਭੋਲੇ ਭਾਲੇ ਕਿਸਾਨਾਂ ਨੂੰ ਘਰਾਂ ਨੂੰ ਤੋਰ ਦਿੰਦੇ ਨੇਸਾਰੇ ਕਿਸਾਨਾਂ ਨੂੰ ਬੇਨਤੀ ਹੈ ਕਿ ਸਾਰੇ ਕਿਸਾਨ ਵੀਰ ਬੈਠਕੇ ਸਭ ਦੇ ਸਾਹਮਣੇ ਗੱਲ ਕਰਨ ਧੋਖਾ ਨਾ ਖਾਣ ਜੇਕਰ ਹੁਣਧੋਖਾ ਖਾਗੇ ਫਿਰ ਦੁਬਾਰਾ ਮੌਕਾ ਹੱਥ ਨਹੀਂ ਆਉਣਾ ਫਿਰ ਤਾਂ ਪਤਾ ਨਹੀਂ ਕਿੰਨੀਆਂ ਆਉਣ ਵਾਲੀਆਂ ਪੀੜ੍ਹੀਆਂ ਤਕ ਪਛਤਾਵਾ ਰਹਿ ਜਾਵੇਗਾ

  • @HarminderSingh-wy4ru
    @HarminderSingh-wy4ru 6 місяців тому +3

    ਪ੍ਰੀਤ ਸਿੰਘ ਸੈਣੀ ਜੀ ਕਾਮਰੇਡਾ ਨੇ ਮੋਰਚਾ ਵੇਚਿਆ ਜਾਂਦਾ ਹੈ ਜੀ 🙏♥️🙏

  • @shangarasingh2018
    @shangarasingh2018 6 місяців тому +12

    ਸੈਣੀ ਵੀਰ ਜੀ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ

  • @user-pg5tz2fx4d
    @user-pg5tz2fx4d 6 місяців тому +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ🙏

  • @user-xe4pr1md1e
    @user-xe4pr1md1e 6 місяців тому +3

    ਬੜੇ ਬੜੇ ਸੌਚ ਸੌਚ ਕੇ ਜੁਵਾਬ ਦੇ ਰਹਿ

  • @GurpreetkaurLidher
    @GurpreetkaurLidher 6 місяців тому +5

    ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ

  • @selectionjob7805
    @selectionjob7805 6 місяців тому +4

    Preet Singh Sani is great and honest ❤

  • @GurmeetSingh-vu4fv
    @GurmeetSingh-vu4fv 6 місяців тому +4

    ਸੈਣੀ ਸਾਬ ਕੋਈ ਸਰਕਾਰ ਲੋਕਾਂ ਲਈ ਚੰਗੀ ਨਹੀਂ ਜੇ ਫਸਲਾਂ ਨਸਲਾਂ ਬਚਾਉਣੀਆਂ ਨੇ ਤਾਂ ਖਾਲਸਾ ਰਾਜ ਲਈ ਵੋਟਿੰਗ ਕਰੋ🙏 🙏🙏🙏 ਕਿਹੜੇ ਚੱਕਰਾਂ ਵਿੱਚ ਲੋਕ ਪਏ ਨੇ ਜਿਹਨਾਂ ਨੂੰ ਵੋਟਾਂ ਦੇ ਕੇ ਚੁਣਦੇ ਨੇ ਉਹੀ ਆਪਣੇ ਦੁਸਮਣ ਬਣ ਜਾਦੇ ਹਨ ਕੋਡੀ ਦੇ ਭਾਅ ਵਾਲੇ ਬੰਦਿਆਂ ਨੂੰ ਆਪਾ ਚੁਣ ਲੈਦੇ ਹਾਂ

    • @jagmailsingh6660
      @jagmailsingh6660 6 місяців тому

      ਬੋਟਾ ਕਿੱਥੇ ਬਾਨ ਰਹੇ ਨੇ ਬਾਈ ਜੀ ਕੈੜੀ ਥਾ ਪੈਨੀਆ ਜੀ ਦੱਸੋ ਜਰੂਰ

  • @JagdevSinghPannu-zx9dm
    @JagdevSinghPannu-zx9dm 6 місяців тому +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @rajwinderkaur8905
    @rajwinderkaur8905 6 місяців тому +4

    ਵਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

    • @rajwinderkaur8905
      @rajwinderkaur8905 6 місяців тому +1

      🎉🎉🎉🎉🎉🎉🎉🎉🎉🎉🎉🎉

  • @ManpreetSingh-ce2zh
    @ManpreetSingh-ce2zh 6 місяців тому +3

    ਵੀਰ ਜੀ ਏਨਾ ਨੇ ਕਦੇ ਵੀ ਪੰਜਾਬ ਦੇ ਭਲੇ ਦੀ ਗੱਲ ਨਹੀਂ ਕਰਨੀ ਸਭ ਸਰਕਾਰ ਆਪਸ ਵਿੱਚ ਮਿਲ਼ਿਆ ਹੋਈਆ ਹਨ ਪੰਜਾਬ ਦੇ ਲੋਕਾਂ ਨੂੰ ਸਮਝਣ ਤੇ ਧਿਆਨ ਦੇਣ ਦੀ ਲੋੜ ਹੈ ਪੰਜਾਬ ਦੇ ਮਸਲਿਆਂ ਤੇ ਮੁੱਦੇ ਦਾ ਇਕ ਹੀ ਹੱਲ ਹੈ ਸਾਨੂੰ ਇਕੱਠ ਹੋਣ ਦੀ ਲੋੜ ਹੈ ਕਿਉਕਿ ਪੰਜਾਬ ਕਿੰਨੇ ਧਰਨੇ ਲਾਏ ਗਏ ਹਨ,,,,,?
    ਕਿਸਾਨੀ ਅੰਦੋਲਨ
    ਅੰਮ੍ਰਿਤਪਾਲ ਸਿੰਘ
    ਚੰਡੀਗੜ੍ਹ ਵਿਖੇ ਬੰਦੀ ਸਿੰਘਾਂ
    ਪੰਜਾਬ ਵਿੱਚ ਕਿਸਾਨੀ ਅੰਦੋਲਨ
    ਮਾਸਟਰ ਦਾ ਧਰਨਾ
    ਏਨੇ ਧਰਨੇ ਲਾਉਣ ਦੀ ਥਾਂ ਇਕ ਵਾਰ ਧਰਨਾ ਸ਼ੁਰੂ ਕਰੋ ਪੰਜਾਬ ਦੀ ਆਜਾਦੀ ਦੇ ਲਈ ਸਾਨੂੰ ਇਕੱਠ ਹੋ ਕੇ ਇਕ ਪੰਥ ਤੇ ਇਕ ਨਿਸ਼ਾਨ ਤੇ ਇਕ ਆਵਾਜ਼ ਖਾਲਿਸਤਾਨ ਜਿੰਦਾਬਾਦ 🎉🎉🎉🎉🎉

  • @HarpreetKaur-fy1fi
    @HarpreetKaur-fy1fi 6 місяців тому +3

    Waheguru ji ka Khalsa waheguru ji ki Fateh

  • @ShamsherSingh-yl1vw
    @ShamsherSingh-yl1vw 6 місяців тому +3

    Preet Singh Ji,
    ਤੁਹਾਡੇ ਕੋਲ ਸ਼ਹੀਦ ਹੋਏ ਲੀਡਰਾਂ ਤੋਂ ਸਿਵਾਏ, ਕੀ ਕੋਈ ਜਿਊਂਦਾ ਲੀਡਰ ਵੀ ਹੈ?
    ਜੇ ਭਿੰਡਰਾਂ ਵਾਲੇ, ਕਾਂਉਂਕੇ ਸਾਹਿਬ ਜਾਂ ਪੁਰਾਣੇ ਸ਼ਹੀਦਾਂ ਤੋਂ ਬਾਅਦ ਲੜਨ ਵਾਲਿਆਂ ਵਿੱਚ ਜੇਕਰ ਸਿੱਧੂ ਮੂਸੇਵਾਲਾ ਜਾਂ ਦੀਪ ਸਿੱਧੂ ਵਰਗੇ ਸ਼ਹੀਦ ਹੀ ਲੀਡਰ ਰਹਿ ਜਾਣਗੇ ਤਾਂ ਨਵਾਂ ਤਾਂ ਕੋਈ ਵੀ ਨਹੀਂ ਰਿਹਾ। ਜਿਹੜਾ ਵੀ ਲੀਡਰ ਤੁਹਾਡੇ ਵਾਸਤੇ ਲੜੇਗਾ ਉਹ ਲੀਡਰ ਹੀ ਤਾਂ ਹੈ ਜੇ ਸ਼ਹੀਦ ਹੋ ਜਾਏ ਤਾਂ।
    ਦੋ ਸਾਲ ਤੁਹਾਡਾ ਕਿਸਾਨੀ ਧਰਨਾ ਚੱਲਦਾ ਰਿਹਾ, ਤੁਹਾਡੇ ਦੋ ਸਾਲ ਉਹ ਲੀਡਰ ਸੀ ਉਸਤੋਂ ਬਾਅਦ ਉਹ ਵਿਕੇ ਹੋਏ ਗਰਦਾਨ ਦਿੱਤੇ ਗਏ। ਪਹਿਲਾਂ ਆਪਣੇ ਲੀਡਰਾਂ ਨੂੰ ਵੀ ਕੁਝ ਮਾਨਤਾ ਦੇਣ ਦੀ ਖੇਚਲ ਕਰੋ। ਉਹਨਾਂ ਦੇ ਵੀ ਟੱਬਰ ਹਨ, ਬੱਚੇ ਵੀ ਹੋਣਗੇ। ਕੀ ਉਹਨਾਂ ਦੀ ਸ਼ਹੀਦੀ ਹੀ ਉਹਨਾਂ ਦੀ ਦੇਣ ਹੈ?
    ਜਿਸ ਵਿਚਾਰੇ ਨੂੰ ਹਸਪਤਾਲ ਵਿੱਚ ਪਏ ਨੂੰ ਦੇਖਣ ਜਾ ਰਹੇ ਹੋ ਅੱਜ ਤੱਕ ਸ਼ਾਇਦ ਉਸ ਦੇ ਘਰ ਕਿਸੇ ਨੇ ਦੱਸ ਪੈਸੇ ਨਾ ਦਿੱਤੇ ਹੋਣ, ਜੇ ਮਰ ਗਿਆ ਤਾਂ ਕਰੋੜ ਰੁਪਿਆ ਸ਼ਾਇਦ ਮਿਲ ਜਾਵੇ।
    “ਮੁਰਦੇ ਨੂੰ ਪੂਜੇ ਇਹ ਦੁਨੀਆਂ, ਜਿਊਂਦੇ ਦੀ ਹਕੀਕਤ ਕੁਝ ਵੀ ਨਹੀਂ”
    ਜੇ ਇਵੇਂ ਹੀ ਚੱਲਦੇ ਰਹੇ ਤਾਂ ਲੀਡਰ ਲੱਭਣੇ ਬੰਦ ਹੋ ਜਾਣਗੇ। ਸਿਰਫ ਲੁਟੇਰੇ ਹੀ ਲੱਭਣਗੇ।
    ਹੁਣ ਤੁਹਾਨੂੰ ਭਗਵੰਤ ਮਾਨ ਵੀ ਨਹੀਂ ਭਾਉਂਦਾ?
    ਸਿਮਰਨ ਮਾਨ, ਘੱਗਰੀਆਂ ਵਾਲਾ, ਦਾਦੂਵਾਲ ਜਾਂ ਰਾਧਾ ਸੁਆਮੀ ਜਾਂ ਰਾਮ ਰਹੀਮ ਝੂਠਾ ਸੌਦਾ ਇਹੀ ਲੀਡਰ ਹਨ?
    ਤੁਹਾਡੇ ਗ੍ਰੰਥੀ ਸਾਹਿਬ ਜਿਹਨਾਂ ਨੇ ਘੋਟਣੇ ਦਾ ਸਸਕਾਰ ਕਰਨ ਤੋਂ ਨਾਂਹ ਕੀਤੀ ਉਹ ਵੀ ਸ਼ਾਇਦ ਤੁਹਾਡੇ ਫਿੱਟ ਨਹੀਂ ਆਉਂਦਾ। ਫਿਰ ਤਾਂ ਤੁਸੀ ਸਾਰੇ ਹੀ ਲੀਡਰ ਬਣ ਬੈਠੋ। ਫਿਰ ਸਿੱਖੀ ਜਾਏ ਜਿੱਧਰ ਜਾਂਦੀ ਹੈ। ਰੌਲਾ ਪਾਉਣਾ ਬਹੁਤ ਸੌਖਾ ਹੈ। ਟੱਬਰ ਮਰਵਾ ਕੇ ਲੀਡਰੀ ਨਹੀ ਕਰਨੀ ਕਿਸੇ ਨੇ।
    ਆਹ ਸਾਡੀਆਂ ਸਮਝਾਉਣੀਆਂ ਨੂੰ ਵੀ ਸਰਕਾਰਾਂ ਨੰਬਰ ਲਗਾ ਕੇ ਦੇਖਦੀਆਂ। ਸਾਡੇ ਰਿਕਾਰਡ ਰੱਖੇ ਜਾ ਰਹੇ ਹਨ, ਨੰਬਰ ਦੇਖੋ ਉੱਪਰ ਸ਼ੁਰੂ ਵਿੱਚ!

  • @Streetrai194
    @Streetrai194 6 місяців тому +5

    ਸੈਣੀ ਸਾਹਬ ਕਮਾਲ ਕਰਤੀ,ਤੁਸੀਂ ਸੱਚ ਕਿਹਾ ਪਰ ਅਗਲਾ ਕੋਈ ਉਨਾਂ ਦਾ ਬੰਦਾ ਹੋਣਾ ਜਿਹਨੂੰ ਬੁਰਾ ਲੱਗਿਆ ਪਰ ਉਹਨੂੰ ਇਹ ਵੀ ਨਹੀਂ ਪਤਾ ਕਿ ਸੈਣੀ ਕੌਣ ਹੈ?

  • @ParamjitSingh-vo7tf
    @ParamjitSingh-vo7tf 6 місяців тому +7

    ਭਗਵੰਤ ਮਾਨ ਹੋਨੀ ਰੋਕਾਂ ਤਾਂ ਲਾਉਂਦੇ ਕਿਉਂਕਿ ਉਹਨਾਂ ਦੇ ਆਪਦੇ ਉਗਰਾਹਾਂ ਅਤੇ ਰਾਜੇਵਾਲ ਅੰਦੋਲਨ ਵਿਚ ਨਹੀਂ ਗ ਏ

  • @bsingh7247
    @bsingh7247 6 місяців тому +1

    ਧੰਨਵਾਦ ਬਾਈ ਜੀ ਸੈਣੀ ਸਹਾਬ ਜੀ 🙏🙏🙏🙏

  • @Gurmeetkaurarhi-jq2pm
    @Gurmeetkaurarhi-jq2pm 6 місяців тому

    Singh nuejavan ne badi vadia gal kiti hai rab morche nu chardikala bakshe

  • @sisong1963
    @sisong1963 6 місяців тому +1

    🙏Stay Strong 🙏✊🖖ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ!

  • @darshinsidhu6718
    @darshinsidhu6718 6 місяців тому +1

    Very good job Shani sab waheguru ji Maher Rakhni welden

  • @charanjitsingh4388
    @charanjitsingh4388 6 місяців тому +1

    ਵਾਹਿਗੁਰੂ ਜੀ ਮੇਹਰ ਕਰੋ ਜੀ

  • @sisong1963
    @sisong1963 6 місяців тому

    We never forget you🙏 Preet Singh Saini🙏✊✌🙏

  • @GurpreetkaurLidher
    @GurpreetkaurLidher 6 місяців тому +3

    ਸੈਣੀ ਅੱਗੋਂ ਕਹਿੰਦਾ ਕੀ ਸਚਮੁੱਚ ਹੀ ਵਾਹਿਗੁਰੂ ਜੀ ਵਾਹਿਗੁਰੂ

  • @simarjeetsandhu5108
    @simarjeetsandhu5108 6 місяців тому +1

    ਵਾਹਿਗੁਰੂ ਜੀ

  • @gurvailsingh3849
    @gurvailsingh3849 6 місяців тому +4

    ਸ਼ੈਣੀ ਜੀ ਹੁਣ ਕਿਸਾਨ ਮੁਖੀ ਕਾਦੀਆ ਪੈਸੇ ਦੱਸ ਰਿਹਾ ਇਹਨਾ ਪਹਿਲਾ ਕਿਉ ਨਹੀ ਦੱਸੇ ਜਦੋ ਰੌਲਾ ਪੈ ਗਿਆ ਵਿੱਚ ਚੋਰ ਵੀ ਸਨ

  • @user-jg1pc5tt3s
    @user-jg1pc5tt3s 6 місяців тому +1

    Waheguru ji kisana de morche nu chadi kala bakhen

  • @rajwantkaursran7777
    @rajwantkaursran7777 6 місяців тому

    Bilkul sahi gl leedaran di wah wah na kro soch to km leana chida....

  • @realisbest3263
    @realisbest3263 6 місяців тому +2

    ਕੋਈ ਕਿਸਾਨ ਗਰੀਬ ਨਹੀ ,,ਪਾਖੰਡ ਕਰਦੇ,,,,ਮਜਦੂਰਾ ਨੂੰ ਵੀ 1000 ਰੁਪਏ ਦਿਹਾੜੀ ਵਾਸਤੇ ਅੰਦੋਲਨ ਕਰਨਾ ਚਾਹੀਦਾ,,ਤੇ ਫੈਕਟਰੀ ਮਾਲਕਾ ਨੂੰ ਵੀ ਚਾਹੀਦਾ ਆਪਣਾ ਮਾਲ ਸਰਕਾਰਾ ਨੂੰ ਵੇਚੇ,,,,

  • @amanpreetkaur758
    @amanpreetkaur758 6 місяців тому

    Preet Singh sade ch nehi rahe rip preet ji

  • @sisong1963
    @sisong1963 6 місяців тому

    🙏👌✊✌🙏

  • @inderpalsinghrefuji9374
    @inderpalsinghrefuji9374 6 місяців тому

  • @bikramjitsingh4720
    @bikramjitsingh4720 6 місяців тому

    Saini Sahib Meri ikk rai hai Agar changi laggai taan aggai gal kreo. K ikk Vaar Haari Sauni beejjo jarur Par Vecho na aur na hi govt nu ditti jave .Pb, Haryana & Pachhmi UP ih Sab kar lai ta mere hisaab naal Modi aappe hi innaa nu mooh mangiya rate deo.

  • @The_mannu1
    @The_mannu1 6 місяців тому +2

    ਸਤਿ ਸ੍ਰੀ ਅਕਾਲ ਸੈਣੀ ਸਾਹਬ ਗਾਵਾਂ ਨੂੰ ਅੱਗੇ ਲਾ ਕੇ ਬਾਡਰਾਂ ਦੇ ਅੱਗੇ ਲੈ ਚਲੋ ਇੱਕ ਵੀ ਗੋਲਾ ਨਹੀਂ ਛੱਡਣਗੇ ਕਿਉਂਕਿ ਗਾਂ ਇਹਨਾਂ ਦੀ ਮਾਤਾ ਹੈ

    • @Streetrai194
      @Streetrai194 6 місяців тому

      ਅਗਲਿਆਂ ਜੇ ਗਾਵਾਂ ਲੰਘਾ ਲਈਂਆਂ ਤੇ ਬੰਦੇ ਡੱਕ ਲਏ ਫੇਰ ਕੀ?
      ਸੇਖੋਂ ਸਾਹਿਬ ਨੇ ਕਿਹਾ ਪਰ ਅਗਲੇ ਅਮੀਰ ਹੋ ਜਾਣ ਗਾਂਵਾਂ ਲੈ ਕੇ ਤੇ ਅਸੀਂ ਕਰਜਈ ਹੋ ਜਾਈਏ ਗਾਂਵਾਂ ਖੁਹਾ ਕੇ

  • @user-em1ko9ot8b
    @user-em1ko9ot8b 6 місяців тому

    Sani.ji.sach.daso.sahi.va.parda..na.pao.

  • @iqbalsingh8430
    @iqbalsingh8430 6 місяців тому

    Yes girl no hi bhai ne kaha use time bhi kalavarti si horn bhi bharategi

  • @iqbalsingh8430
    @iqbalsingh8430 6 місяців тому

    Saini bhai koi bhi nahin ho sakta do do dant hota

  • @user-xe4pr1md1e
    @user-xe4pr1md1e 6 місяців тому +1

    ਅਁਜ ਤਁਕ ਲੀਡਰ ਕਿਓ ਨੀ ਮਾਰੇ ਜਾਦੇ

  • @amritpal4964
    @amritpal4964 6 місяців тому

    Comrade Lana Rajewal, Kulwanta,Rajindhurr LaaL Kabaad
    AkaalPurakh Guru Panth Granth de Dushman
    Kisaan Deep Sidhu de Gadaar
    Paisa
    Kursi
    Sarkar de
    Yaar

  • @iqbalsingh8430
    @iqbalsingh8430 6 місяців тому

    269 byan de rahe si oneday leader ke chhanana lag gaya chhanna lag Gaya

  • @HarjitSingh-cf7qt
    @HarjitSingh-cf7qt 6 місяців тому

    Police sare punjabia lai he

  • @user-pq4sg7gf6n
    @user-pq4sg7gf6n 6 місяців тому +1

    Sirf saini sahib tusi chh bolta mansa rajewal burg gill lakhowal alkuh sahib tusi chh.bolta kise the gall na kardo ugraha kise dee party nall sambandh nahi rakhda b k u ekta ugraha. Sub to. Waddi kisaan party hi. Ugraha awaj marde lakha nojwan. A jande ne Dalle wal to 10 bande ekthhe nahi honde three kale kanun radh karvai. Ugraha ne akhia see 15 days hor bath jo dalle wal ne ke bolya cc kale kanun radh karwa lae msp. Badh chh lava ge eh sirf. Teri galti karke hoya tusi passa de bukhe ho. Ij takk kise nu hisab ditta. Ugraha hisaab ik ik passe the dinda list londa hi Dalle wal. Sub hugm kar janda. M v. Thude cho giya. Lotrero kamraido. Saini sahib proof nall bolta. Jabte chh rahin wali union hmesha kamyab hundi hi. Ram ram

  • @brahamleenkaur7058
    @brahamleenkaur7058 6 місяців тому +1

    Preet. Veer lider nal. Le ke. Cahlo