Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
ਚਿੱਟੇ ਕੱਪੜਿਆਂ ਵਾਲਾ ਵੀਰ ਵਧਿਆ ਸੇਵਾ ਸੰਭਾਲ ਕਰ ਰਿਹਾ ਹੈ,ਰੱਬ ਇਸ ਵੀਰ ਨੂੰ ਹੋਰ ਸ਼ਕਤੀਸ਼ਾਲੀ ਬਣਾਵੇਂ
ਮਨੂੱਖਤਾ ਦੀ ਸੇਵਾ ਸ਼ਭ ਤੋ ਵੱਡੀ ਹੈ, ਰੱਬ ਇਨ੍ਹਾਂ ਵੀਰਾਂ ਨੂੰ ਖੁਸ਼ੀ ਦੇਵੇ
ਵਾਹਿਗੁਰੂ ਸੇਵਾ ਕਰਨ ਵਾਲੇ।ਵੀਰ ਰਾ।ਨੂੰ ਚੜਦੀ ਕਲਾ ਰੱਖੇ
ਇਹਨਾਂ ਸੇਵਾ ਵਾਲੇ ਵੀਰਾਂ ਦੀ ਉਮਰ ਲੰਮੀ ਕਰੇ ਪਰਮਾਤਮਾ।
ਇਨ੍ਹਾਂ ਸੇਵਾ ਕਰਨ ਵਾਲੇ ਵੀਰ ਤੇ ਪਰਮਾਤਮਾ ਵੱਧ ਤੋਂ ਵੱਧ ਮੇਹਰ ਭਰਿਆ ਹੱਥ ਰੱਖਣਾ ਜੀ
ਬਾਈ ਜੀ ਜਿੰਨਾ ਚਿਰ ਇਹਨਾਂ ਦੱਲੇ ਬੰਦਿਆ ਤੇ ਪਰਚਾ ਨਹੀਂ ਕਰਾਉਂਦੇ ਇਹਨਾਂ ਨਹੀਂ ਹੱਟਣਾ
ਬਹੁਤ ਵਧੀਆ ਕੰਮ ਕਰ ਰਿਹਾ ਉਹ ਮਹਾਰਾਜ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ
ਇਸ ਤਰ੍ਹਾਂ ਦੇ ਕੇਸ ਜ਼ਿਆਦਾ ਤਰ ਮਾਝੇ ਏਰੀਏ ਵਿੱਚ ਹੀ ਹੁੰਦੇ ਨੇ
ਲੋਕੋ ਤਰਸ ਕਰ ਲਿਆ ਕਰੋ ਸਾਨੂੰ ਪੁਛ ਕੇ ਵੇਖੋ ਜਿਨਾ ਭੈਣਾ ਦੇ ਵੀਰ ਸਦਾ ਲਈ ਵਿਛੜ ਗਏ ਰੱਬ ਅੱਗੇ ਤਾ ਕਿਸੇ ਦਾ ਜੋਰ ਨਹੀ
Koi ni bhene waheguru kirpa karan
ਲੱਖ ਲਾਹਨਤ ਇਸ ਮੁਗਲਾਂ ਦੀ ਔਲਾਦ ਨੂੰ ਜਿਹੜੈ ਜੁਲਮ ਕਰਦੇ ਨੇ ਰੂਹ ਕੰਬ ਜਾਂਦੀ ਵੀਡੀਓ ਵੇਖਕੇ ਇਹ ਲੋਕ ਇਸ ਧਰਤੀ ਤੇ ਰਹਿੰਦੇ ਵਾਹਿਗੁਰੂ ਵਾਹਿਗੁਰੂ
ਮਿਹਨਤ ਕੋਰਟ ਕੇਸ ਜਰੀਏ ਵੀ ਲਈ ਜਾ ਸਕਦੀ ਹੈ,ਪਹਿਲਾਂ ਬਣਦੀਆਂ ਧਰਾਂਵਾਂ ਤਹਿਤ ਐੱਫ ਆਈਆਰ ਦਰਜ ਕਰਵਾਈ ਜਾਵੇ,
Bohat Jada galat Fasla
Vire Kis chiz da glat fesla dasia je please
@@sandhusaabsandhusaab7891 ਭਰਾ ਜੀ bhut jiada galt faisla ਵਾਲਾ ਜਵਾਬ,,@dhilonsardar915 ਵਾਲੀ ਆਈ ਡੀ ਤੋ ਦੋ ਮਹੀਨੇ ਪਹਿਲਾਂ ਆਇਆ ਹੈ,reply ਤੁਸੀ ਗ਼ਲਤ ਆਈ ਡੀ ਤੇ ਭੇਜ ਦਿੱਤਾ ਹੈ
ਡਾਂਗ ਫੇਰੋ ਇਨ੍ਹਾਂ ਕੰਜਰਾਂ ਦੇ ਪੰਜਾਬੀਆਂ ਨੂੰ ਬਦਨਾਮ ਕੀਤੀ ਇਨ੍ਹਾਂ ਮਸੰਦਾਂ ਨੇ
❤❤❤❤❤❤❤
ਆਹ ਦਾਹੜੀਆਂ ਵਾਲੇ ਕੰਜ਼ਰ ਵੀ ਇਸ ਕੰਜ਼ਰ ਦੀ ਮੱਦਦ ਤੇ ਆ ਗੲਏ ਲਾਹਣਤੀਏ
ਬਹੁਤ ਵਧੀਆ ਉਪਰਾਲਾ ਵੀਰਾ ਦਾ
ਵੀਰੇ ਕੀ ਕਮੀਨੇ ਬੰਦਿਆਂ ਨੂੰ ਰੇਇਤ ਕਰੀ ਜਾਂਦੇ ਜੈ
ਬਿਲਕੁਲ ਠੀਕ ਆਖਿਆ ਵੀਰੇ ਜੇ ਉਹ ਦੇ ਟਰੱਕ ਚੱਲਦਾ ਚੈਕ ਕਰ ਲਵੇ ਉਹਦੇ ਕੋਲੋ ਲੈ ਲੈਣ
Kinaa vadiya kam krdey Oo ALLAH sonu khush Rakhy ameen ❤
ਵਾਹਿਗੁਰੂ ਕਿਰਪਾ ਕਰੇ ਬਹੁਤ ਹੀ ਵਧੀਆ ਹੈਲਪ ਕਰੇ ਰਹੇ ਪਰਮਾਤਮਾ ਤੁਹਾਡੀ ਮਦਦ ਕਰੇ
ਵਾਹਿਗੁਰੂ ਹੀ ਹਿਸਾਬ ਕਰੇਗਾ ਇਹਦੇ ਲੋਕਾਂ ਦਾ ਵੀਰਾਂ ਦਾ ਬਹੁਤ ਬਹੁਤ ਸ਼ੁਕਰੀਆ
Veer ji Parmatma Tanu khushiyan bakse verynice
ਏ ਪਾਪੀਆ ਨੂੰ ਰੱਬ ਸਜ਼ਾ ਦੇਵੇਗਾ ਰੱਬ ਅੱਗੇ ਅਰਦਾਸ ਕਰੋ ਪਾਪੀਆ ਨੂੰ ਕੀੜੇ ਪੈਣਗੇ
Very bad
ਬਹੁਤ ਵਧੀਆ ਕਰ ਰਹੇ ਹੋ। ਸ਼ਾਬਾਸ਼, ਪ੍ਰਵਾਸੀ ਕੋਈ ਨਹੀਂ ਸਾਰੇ ਮਨੁੱਖ ਬਰਾਬਰ ਹਨ ਤੇ ਦੇਸ਼ ਵਾਸੀ ਹਨ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਰੈਡ ਕੱਲਰ ਵਾਲੀ ਪੱਗ ਵਾਲਾ ਵੀਰ ਤਾ ਦੋਨਾ ਬੰਦਿਆਂ ਦੀ ਬਹੁਤ ਸੇਵਾ ਕਰੀ ਜਾਂਦਾ ਤੁਸੀਂ ਛੁੜਾਉ ਨਾ ਇਹ ਤਾ ਤੁਹਾਡੇ ਨਾਲੋਂ ਕਿਤੇ ਵੱਧ ਸੇਵਾ ਕਰੀ ਜਾਂਦਾ ਹੈ ਲੱਖ ਦੀ ਲਾਨਤ ਇਸ ਬੰਦੇ ਨੂੰ ਜਨਮ ਦੇਣ ਵਾਲਿਆਂ ਦੇ
Very nice bhai. G
बहोत बहोत धन्यवाद आपका सरदारजी vaheguruji
Weldone my brother you have done a great and excellent service for human community Dr Garg Dharamkot Punjab
ਬਾਈ ਰੱਬ ਇਹਨਾਂ ਦੇ ਜਵਾਕ। ਚਿੱਟਾ ਪੀਣ ਲੱਗਦੇ
ਇਹਨਾਂ ਲੋਕਾਂ ਨੇ ਸਿੱਖ ਕੋਮ ਬਦਨਾਮ ਕਰ ਸੱਡੀ ਹੈ ਇਹ ਸਿੱਖਾਂ ਦੇ ਰੂਪ ਵਿੱਚ ਬਹਿਰੁਵੀਏ ਨੇ ਲੱਖ ਲੱਖ ਲਾਹਣਤਾ
ਆਪ ਨੇ ਸ਼ਹੀ ਕਿਹਾ ਹੈ ਜੀ,ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਇਸ ਗੂੰਡੇ ਗੋਲਡੀ ਨੂੰ ਰੱਬ ਕਦੋਂ ਨੰਥ ਪਾਵੈਗਾ 😮😮😮😮😢
Kya Aisa be Sikh hota ha
Sabas verre good jod
ਬੇਟਾ ਜੀ ਇਨ੍ਹਾਂ ਲੋਕਾਂ ਤੇ ਕਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ
ਵਾਹਿਗੁਰੂ ਜੀ ਤੁਹਾਨੂੰ ਲੰਬੀ ਉਮਰ ਬਖਸ਼ੇ ਜੀ
ਬਹੁਤ ਵਧੀਆ ਕੰਮ ਹੈ ਵੀਰ ਜੀ ਸਭ ਤੋਂ ਵੱਡੀ ਸੇਵਾ ❤
Waheguru ji ka Khalsa WaheGuru ji ki Fateh 🙏🙏🌹🌹 very good salute 👏👏👍
Great job, waheguru ji app sab nu chardi Kala vich rakhan🙏🙏🙏
ਵੀਰ ਜੀ ਸਾਡੇ ਲੋਕਾਂ ਨੂੰ ਵਹਿਮ ਹੈ ਕੇ ਸੰਤ ਦਾੜੇ ਜਾਂ ਲੰਮੇ ਚੋਲੇ ਵਾਲੇ ਹੁੰਦੇ ਨੇ ਵੀਰ ਜੀ ਸੰਤ ਮੋਨੇ ਵੀ ਹੁੰਦੇ ਨੇ ਅਸਲੀ ਇਹੈ ਨੇ ਸੰਤ ਜਿਹ੍ੜੇ ਐਹੋ ਬੰਦੇ ਛਡੋਣ ਸਿਰ ਤਲ਼ੀ ਤੇ ਧਰੀ ਫਿਰਦੇ ਨੇ ਸੋ ਇਹਨਾਂ ਵੀਰਾਂ ਬਹੁਤ ਧੰਨਵਾਦ ਹੈ ਜੀ ਮੈ ਤੇ ਐਨਾਂ ਨੂੰ ਸੰਤ ਮੰਨਦਾ ਹਾਂ ਮਾਹਾਰਾਜ ਇਹਨਾਂ ਨੂੰ ਚੜ੍ਹਦੀ ਕਲਾ ਵਿਚ ਰੱਖੇਂ
Very Good 22 G
Salute veer ji WAHEGURU JI chardikala ch rakhan lambia ummra bakshan ji sari team nu.
बहुत बढ़िया सोचता मालिक है हैप्पी भाई जी❤❤❤❤
Very good veer ji ❣️❣️
Paji good job 👍🙏
ਬਹੁਤ ਵਧੀਆ ਕੰਮ ਕਰ ਰਹੇ ਹੋ ਵੀਰ ਜੀ
ਪੁਲਿਸਵਾਲਿਆਂਨੇਜੇਕੁੱਝਬੋਲਣਾਹੀਨਹੀਹੁੰਦਾਫੇਰਆਉਦੇਕੀਕਰਨਨੇਕੁੱਝਇੰਨਸਾਨੀਅਤਦੇਤੌਰਤੇਬੋਲਣਾਚਾਹੀਦਾਹੈਜਦੋਕੋਈਥੋੜੀਜਿਹੀਭੁੱਕੀਫੜਲੈਦੇਨੇਕਿਵੇਬੁੱੜਕਬੁੱੜਕਕੇਬੋਲਦੇਹੁੰਦੇਨੇ
Waheguru ji bless you beta Happy and your team 🙏🙏
Good job 👏 sir 💯
VERY GOOD HAPPY VERJI
Bhuat bhuat ❤ vadia Kam keta veer ji ❤❤
We proud you brother waheguru ji mareh karn
ਬਾਈ ਜੀ ਇਨਾ ਲੋਕਾ ਦਾ ਪिਹਰਾਵਾ ਤੇ ਸਕਲਾ ਸੂਰਤਾ ਹੀ िਸਖਾ ਸਰਦਰਾ ਵਾਲੀਆ ਹਨ ਪਰ ਇਹ िਸॅਖ ਨਹੀ ਹੋ ਸਕਦੇ िਸਖ ਸਰਦਾਰ िਕਸੇ ਤੇ ਜੁਲਮ ਨਹੀ ਕਰਦੇ ਇਨਾ ਲੋਕਾ ਨੇ ਤਾ ਪੈਸਾ ਹੀ ਮੁਖ ਰॅਖ िਲਆ
God bless you veer ji🙏😇
Bohat bdiaa dhnda🙏🙏
Good job g
ਇਹ ਲੋਕ ਤਰਸ ਦੇ ਪਾਤਰ ਨਹੀ ਵੀਰ ਇਹਨਾਂ ਨੂੰ ਸਖ਼ਤ ਸਜ਼ਾ ਹੋਣੀ ਚਾਹੀਦੀ ਹੈ ਬਾਕੀ ਬਾਈ ਰੱਬ ਆਪ ਲੇਖਾ ਲੇਵੇ ਇਹਨਾਂ ਵੀਰਾਂ ਦੀ ਮੇਹਨਤ ਮਜ਼ਦੂਰੀ ਦਾ ਇਕੱਠ ਬਹੁਤ ਸੀ ਪਰ ਇਨੇ ਇਕੱਠ ਵਿੱਚ ਇਨਸਾਨ ਇੱਕ ਵੀ ਨਹੀ ਜੋ ਇਹਨਾਂ ਗਰੀਬਾ ਦੇ ਲਈ ਹਾ ਦਾ ਨਾਰਾ ਮਰ ਸਕਦਾ ਸਭ ਦੀ ਇਨਸਾਨੀਅਤ ਮਰੀ ਹੋਈ ਸੀ
God bless you my more strength to serve this type of peoples-bi ji
ਵਹਿਗੁਰੂ ਜੀ
May you live long mere veer
❤❤❤ इसे कहते हैं श्रद्धा और सच्ची सेवा वाहेगुरु जी के बंदे यह असली है❤❤❤❤ कोई एक पंजाब का यह भी पंजाबी है जो मंदबुद्धि वालों से कम कर कर अपने किस जन्म में पटेगा इसे भरपाई करेगा❤❤❤❤❤❤❤ सरदार जी के सभी टीमों के चरणों में प्रणाम करता हूं
ਇਹਨਾਂ ਪਾਪੀ ਲੋਕਾਂ ਦੇ ਦਿਲ ਪੱਥਰ ਨੇ ਵਾਹਿਗੁਰੂ ਜੀ ਪਛਾਨਣ ਗੇ
Very good👍👍
ਵਾਹਿਗੁਰੂ ਜੀ ਤੰਦਰੁਸਤੀ ਦੇਣ
God Bless U G 🙌🏻🙌🏻🙌🏻🙌🏻🙌🏻🙌🏻🙌🏻
Good veer ji
ਜਿਊਂਦੇ ਵੱਸਦੇ ਰਹੋ ਵੀਰ ਇੱਕ ਭੈਣ ਨੂੰ ਭਰਾ ਮਿਲ ਗਿਆ ਮਾਂ ਪੁੱਤ ਮਿਲ ਗਿਆ ਜਾਰ ਰੋਣ ਨਿਕਲ਼ ਗਿਆ ਵੇਖ ਜਦੋਂ ਭੈਣ ਆਪਣੇ ਭਰਾ ਨੂੰ ਮਿਲੀ 😢😢😢
Very good ver g tusi bhut vdhi came kr rhe ho dhanwad from BSF Lakhbir Singh
good job veer ji
Very good brother
Veer vadiya kam kar reha hai.
Very good 22g
Veer hi good job
Ih video dekh k akha wich ਪਾਣੀ ਆ ਗਿਆ
We proud of you brother आप की सेवा का कोई मोल नहीं लग सकता आप की सेवा दुनिया की सबसे बड़ी सेवा है
Vere tusi ta bhot hi bhali wala kam sewa kr rahe ho jug jug jio mere veer tandrustia mano mere veer
Jai mata di
ਧੰਨ ਜਣੇਦੀ ਮਾਉ। ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਵੀਰਾਂ ਤੇ ਤੇਰੇ ਦਾੜੇ ਅਗ ਲਾਉਣਾ ਚੰਗਾ ਮਰਜਾਂ ਚੱਪਣੀ ਨਕ ਡਿਬੋ ਕੇ
Veer ji tusi gareeb bande naal takka kitta 600 te koi banda milda sara sar garreb nal dakka kitta kon kon sihmat like kar ke daso ji
Waheguru Ji Maher Karenge ❤
Dan dan guru ramdas ji tara shukar ha Waheguru mehar kre vera ta
Good work
ਇਹ ਲੋਕ ਇਨਸਾਨੀਅਤ ਲਈ ਕਲੰਕ ਨੇ
God bless you paji I am from Delhi
ਪੁੱਤਰ ਜੀ ਇਹਨਾਂ ਪਾਪੀਆਂ ਤੇ ਕਨੂੰਨੀ ਕਾਰਵਾਈ ਕਰਵਾ ਕੇ ਸਖ਼ਤ ਤੋਂ ਸਖ਼ਤ ਸਜਾ ਕਰਵਾਈ ਜਾਵੇ।
ਇਹੋ.ਜਿਹੇ.ਲੋਕਾ..ਦੇ.ਘਰੇ.ਨਾ.ਰਿਸ਼ਤੇ.ਕਰੇ.ਨਾ.ਕੋਈ. ਲਵੇ.ਤਾਂ.ਅਕਲ.ਆਵੇਗੀ
God bless you all team
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 😊😊😊
Tuhada shukriya
ਆ ਵੀਰ ਨੇ ਵਧੀਆ ਗੁੱਸਾ ਦਿਖਾਇਆ ਕਰੋ ਸੰਸਥਾ ਵਾਲੇ ਐਵੇਂ ਇਹੋ ਜਿਹੇ ਲੋਕਾਂ ਨੂੰ ਸਤਿਕਾਰ ਨਾਲ ਬੋਲੀ ਜਾਣਗੇ ਇਹ ਸਤਿਕਾਰ ਦੇ ਲਾਇਕ ਹੀ ਨਹੀ
22ji ehoje bandiya di sikaeat shiri akal akaltakhat sahib te devo ehoje loka karke sara dharm bdanam hunda h waheguru ji tuhade te mehar rakhan
Get job veer ji
Wahe guru g wahe guru
Waheguru ji mehar kro sanstha Wale veer te
ਰਾਜੂ ਸਾਹ ਸਾਨੀਪੁਰ ❤🙏🙏🌹🕋🤲🤲🌹👏👏🌹❤👍
ਇਨ੍ਹਾਂ ਤੇ ਕੇਸ ਦਰਜ ਕੀਤਾ ਜਾਵੇ , ਜੇਲ੍ਹ ਯਾਤਰਾ ਕਰਨਗੇ ਤਾਂ ਅਕਲ ਟਿਕਾਣੇ ਆਜੂ
ਵਾਹਿਗੁਰੂ ਜੀ
Eh sister wal dekh ke dil dukhi ho gya, veer te veer hunde ne
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ ਕਿਰਪਾ ਕਰੋ ਜੀ ਸਰਬੱਤ ਸੰਗਤਾਂ ਤੇ ਸਪੈਸ਼ਲੀ ਇਹਨਾਂ ਸੇਵਦਾਰ ਵੀਰਾਂ ਤੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ ਕਿਰਪਾ ਕਰੋ ਜੀ ਸਰਬੱਤ ਸੰਗਤਾਂ ਤੇ, ਸਪੈਸ਼ਲੀ ਇਹਨਾਂ ਵਾਹਿਗੁਰੂ ਸਾਹਿਬ ਜੀਓ ਕਿਰਪਾ ਕਰਕੇ ਐਸਾ ਗੇੜਾ ਮਾਰੋ ਕਿ ਰੋਟੀ ਖਾਣ ਤੋਂ ਵੀ ਦੁਖੀਏ ਹੋ ਜਾਂਣ, ਰੱਬ ਕੋਲੋਂ ਤਾਂ ਸੁੱਖ ਸ਼ਾਂਤੀ ਸਕੂਨ ਲੈਣ ਲਈ ਸਰਬੱਤ ਦਾ ਭਲਾ ਮੰਗਣ ਵਾਲੇ ਲੋਕ ਵੀ ਇਹੋ ਜਿਹੇ ਲੋਕਾਂ ਨੂੰ ਉਜੜਨ ਦੀ ਅਰਦਾਸ ਕਰਦੇ ਹਨ ❤😂ਖ
Griba da khun pene Wale Aaj de Babar hai ,Mnukhta di seva karne lae bhaut bahut he badiya seva hai data ji kul da bhala Karna ji 🙏🏼🙏🏼🙏🏼
Godbless bro 😎❤️🙏🙏🙏
ਇਸ ਤਰਾਂ ਦੇ ਰਜਵਾੜਿਆਂ ਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ ਜੀ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰਦੇ ਨੇ ਜ਼ਰੂਰ ਸਜਾ ਮਿਲਣੀ ਚਾਹੀਦੀ ਹੈ
Baba nanak g mehar kare ❤
ਇਹੋ ਜਿਹਿਆਂ ਨੂੰ ਵਾਹਿਗੁਰੂ ਜੀ ਕੀੜੇ ਪੈਣ । ਕਿਸੇ ਦੇ ਪਿਤਾ ਜਾ ਭਰਾ ਨੂੰ ਜਬਰਦਸਤੀ ਕੰਮ ਕਰਵਾਉਦੇ ਨੇ।ਇਨਾ ਲੋਕਾ ਕੋਲੋ ਵੀ ਮੁਸਲਮਾਨਾ ਦੇ ਕਾਨੂੰਨ ਵਾਗ ਉਨਾ ਚਿਰ ੳਸੇ ਤਰਾਂ ਕੰਮ ਕਰਵਾਇਆ ਜਾਵੇ ।
ਪਾਪੀ ਲੋਕ ਨਰਕਾਂ ਨੂੰ ਜਾਣਗੇ ਇਨ੍ਹਾਂ ਦਾ ਕਦੀ ਭਲਾ ਨਹੀਂ ਹੋਵੇਗਾ
Waheguru Ji Maher Karna Ji

We proud of you brother
आप की सेवा का कोई मोल नहीं लग सकता
आप की सेवा दुनिया की सबसे बड़ी सेवा है