Eye opener Podcast.. Bahut sare doubt or mind thought clear ho gye iss podcast sunan to bdh.. Gr8 thing ki sir apni iss study nu as skill use karke loka diya problems nu solve kar rahe ne bina kise andhvishwas nu promote kite.. Thanku so much Anmol sir tusi jo ve que puche ohh sachi sade sbde mann ch hunde ne par kadi ohna da sahi ans nhi milda but because of bahut sare mind thoughts clear ho rahe ne or day by day self analysis krke assi khud nu Improve karan da try kar rahe aa.. Always huge respect for u🙏
Thanku anmol ji te singh sahib ji da,,Aaj lagda k asi school ch kise aise teacher nu suneya,,jis nal sanu bahut takat te rahh mileya,, zindagi de sahi arth samjha dite thnku veer ji🙏🙏🙏koi shabad nhi mere kol
Anmol g. Mein Thuhada Te Gurpreet veer G nu bahut purana sunda a Sewa sa Fan a. Mein Truck chlonda chlonda eh podcast sunyea bilkul iho jiha Podcast mein pehla kadi nahi sunyea. Majja a gia. Eh podcast sun ke mere ch bi hor nimarta ayi. Thank you 🙏🏽 Panjab jindabad.
Anmol jese bete har maa nu dena Vaheguru I have a son he’s 19 years old Born and Living in Paris even studying in Paris but he’s such nice human hard working boy…he resembles to you Anmol Congratulations to your parents 🙏
ਬਹੁਤ ਕੀਮਤੀ ਵਿਚਾਰ ਹਨ ਅੱਜ ਦੇ ਗੰਧਲੇ ਸਮਾਜ ਨੂੰ ਸ਼ੁੱਧ ਕਰਨ ਲਈ ਜਰੂਰ ਸੈਮੀਨਾਰ ਹੋਣੇ ਚਾਹੀਦੇ ਆ ਆਪਣੇ ਪੰਜਾਬ ਨੂੰ ਮੁੜ ਖੁਸ਼ਹਾਲ ਕਰਨ ਲਈ ਇਹ ਬਹੁਤ ਕੀਮਤੀ ਵਿਚਾਰ ਹਨ ਵੀਰ ਜੀ ਪ੍ਰਮਾਤਮਾ ਤੁਹਾਨੂੰ ਹੋਰ ਬਲ ਬਖਸ਼ੇ
ਮੈਂ ਵੀ ਇਹੋ ਹੀ ਸੋਚ ਰਿਹਾ ਹਾਂ ਪਿੰਡ ਪਿੰਡ ਪ੍ਰਚਾਰ ਹੋਣਾ ਚਾਹੀਦਾ ਇਹੋ ਜਿਹੇ ਵਿਚਾਰਾਂ ਦਾ, ਬਹੁਤ ਲੋੜ ਆ ਸਮਾਜ ਨੂੰ ਇਸ ਸਮੇਂ 🙏
ਬਹੁਤ ਵਧੀਆ ਲੱਗਾ ਜੀ ਗੁਰੂ ਪਾਤਸ਼ਾਹ ਜੀ ਦੇ ਸਲੋਕ ਬਾਣੀ ਦੇ ਤਰੀਕੇ ਨਾਲ ਸਮਝਾਇਆ ਜੀ ਵਾਹਿਗੁਰੂ
ਬਹੁਤ ਗਿਆਨ ਦਿੱਤਾ ਭਾਈ ਸਾਹਿਬ ਜੀ ਦਿੱਤਾ ਹੈ ।ਅਨਮੋਲ ਬੇਟੇ ਦਾ ਤਹਿਦਿਲੋ ਧੰਨਵਾਦ ਹੈ ।ਵਾਹਿਗੁਰੂ ਜੀ ਭਾਈ ਸਾਹਿਬ ਅਤੇ ਅਨਮੋਲ ਤੇ ਮੇਹਰ ਭਰਿਆ ਹੱਥ ਰੱਖਣਾ ਜੀ
ਭਾਈ ਸਾਹਿਬ ਨੂੰ ਜਦੋ ਤੋਂ ਜਾਨਣ , ਸੁੱਣਨ ਲੱਗਿਆ ਇੱਕ ਪੱਲ ਵੀ ਕਦੇ ਏਹਨਾ ਬਾਰੇ ਨੈਗਟਿੱਵ ਸੁਆਲ ਜਾਂ ਖਿਆਲ ਨਹੀ ਆਇਆ ।
ਜੇਕਰ ਕੋਈ ਧੜੱਲੇ ਤੇ ਅੱਣਖ ਨਾਲ ਸਟੇਜ ਤੋਂ ਕੋਈ ਕਥਾ ਵਾਚਕ ਵਿੱਚਾਰ ਰੱਖਣ ਵਾਲਿਆ ਵਿੱਚੋ ਪਹਿਲੀ ਕਿਤਾਰ ਵਿੱਚ ਭਾਈ ਸਾਹਿਬ ਨੇ ਜੋ ਗੁਰਬਾਣੀ ਦੇ ਅਧਾਰ ਤੇ ਸੱਚੇ ਸੁੱਚੇ ਬੇਝਿੱਜਕ ਵਿੱਚਾਰ ਰੱਖਦੇ ਨੇ।
ਵਾਹਿਗੁਰੂ ਜੀ ਏਸ ਤਰ੍ਹਾਂ ਹੀ ਦਰਿੜਤਾ ਨਾਲ ਭਾਈ ਸਾਹਿਬ ਤੋਂ ਸੇਵਾਵਾ ਲੈਦੇ ਰਹਿਣ।
ਚੱੜਦੀ ਕਲਾ ਵਾਹਿਗੁਰੂ ਜੀ ਕਾ ਖ਼ਾਲਸਾ
ਵਾਹਿਗੁਰੂ ਜੀ ਕੀ ਫਤਿਹ 🙏🏻🙏🏻🙏🏻🙏🏻🙏🏻
ਆਪਾਂ ਤਾਂ ਬਾਬਿਆਂ ਤੋਂ ਦੂਰ ਰਹਿੰਦੇ ਹਾਂ ਪੁੱਤਰ ਜੀ ਵਾਹਿਗੁਰੂ ਜੀ ਧੰਨ ਗੁਰੂ ਗ੍ਰੰਥ ਸਾਹਿਬ ਜੀ ❤
ਬਹੁਤ ਮਨੁਖ ਸਨ ਜਿਹੜੇ ''ਬਾਬਾ"" ਨਾਨਕ ਤੋ ਵੀ ਦੂਰ ਰਹਿੰਦੇ ਸਨ। ਤੇ ਬਾਬੇ ਨੂੰ ਭੂਤਨਾ ਬੇਤਾਲਾ ਕੁਰਾਹੀਆ, ਪਾਖੰਡੀ ਕਹਿ ਕੇ ਦੂਰ ਰਹਿੰਦੇ ਸਨ।
ਇਕ ਨਗਰ ਵਿਚੋ ''ਬਾਬਾ"" ਨਾਨਕ ਜੀ ਨੂੰ ਧੱਕੇ ਮਾਰਕੇ ਪਿੰਡੋ ਬਾਹਰ ਕਢਿਆ ਸੀ। ਫਿਰ ""ਬਾਬਾ"" ਨਾਨਕ ਜੀ ਨੇ ਬਚਨ ਕੀਤਾ ਕਿ ਬਸਦੇ ਰਹੋ !
ਬਹੁਤ ਹੀ ਵਧੀਆਂ ਹੈ ਪੌਡਕਾਸਟ ਜੀ।ਹੋਰ ਵੀ ਪੌਡਕਾਸਟ ਕਰਿਆ ਕਰੋ।ਭਾਈ ਸਾਹਿਬ ਨਾਲ਼ ਕਰੋ।।
100 % ਸੱਚੀਆਂ ਗੱਲਾਂ
ਮੈਂ ਸਹਿਮਤ 😊
5-6 ਸਾਲ ਹੋਗੇ ਨਤੀਜੇ ਵੀ ਮਿਲ ਰਹਿ ਨੇ
The Secret Book 📕
Power of subconscious mind 📕
ਮੇਰੇ ਦੋਨੇ ਭਰਾਵਾਂ ਨੂੰ ਗੁਰੂ ਰਾਮਦਾਸ ਪਾਤਸ਼ਾਹ ਚੜਦੀ ਕਲਾ ਰੱਖਣ ਬਾਕੀ ਮਾਝੀ ਵੀਰ ਤੁਸੀਂ ਇੱਕ ਪ੍ਰਚਾਰਕ ਹੋ ਇਹ ਵੀ ਤੁਹਾਡਾ ਧੰਨਵਾਦ ਕਰਨਾ ਬਣਦਾ ਤੁਸੀਂ ਵੀ ਜਾਂਦੇ ਹੋਵੋਗੇ ਪਰ ਜਿਆਦਾਤਰ ਜੋ ਸਾਡੇ ਚੁਣਵੇ ਪ੍ਰਚਾਰਕ ਹਨ ਉਹ ਬਾਹਰਲੀਆਂ ਕੰਟਰੀਆਂ ਚ ਬੈਠੇ ਤੇ ਪੰਜਾਬ ਦੇ ਵਿੱਚ ਬਾਦਲਕਿਆਂ ਦੀ ਕੀ ਦੇਣਾ ਕਿੰਨਾ ਕੁ ਪ੍ਰਚਾਰ ਕਰਵਾਇਆ ਹਾਂ ਡੇਰਾਵਾਦ ਦਾ ਡਮ ਜਰੂਰ ਚਲਾ ਤਾ ਉਹਦੀ ਬਦਲੇ ਜੇ ਪ੍ਰਚਾਰ ਕਰਾਉਂਦੇ ਤਾਂ ਅੱਜ ਇਹ ਕੁਝ ਪਰੂਫ ਕਰਨ ਦੀ ਮਾਜੀ ਵੀਰ ਨੂੰ ਜਰੂਰਤ ਨਹੀਂ ਸੀ ਤੇ ਇਸ ਕਰਕੇ ਫਿਰ ਤੁਹਾਡਾ ਧੰਨਵਾਦ ਜਿੰਦੇ ਵਾਸਤੇ ਰਹੋ ਪਰਮਾਤਮਾ ਚੜ੍ਹਦੀ ਕਲਾ ਰੱਖੇ ਤੁਹਾਡੇ ਪਰਿਵਾਰ ਨੂੰ ਤੱਤੀ ਵਾਹ ਨਾ ਲੱਗੇ
ਦੇਣ ਦੂਣ ਕਿਸੇ ਇੱਕ ਦੀ ਨਹੀਂ 😢ਪੂਰੇ ਦੇਸ਼ ਦਾ ਹੀ ਏਹੀ ਹਾਲ ਹੈ 😢 ਲੀਡਰਾਂ ਅਤੇ ਪੁੰਜੀ ਪਤਿਆਂ ਦਾ ਸਮਾਜ ਨੂੰ ਦਿਖਾਏ।।। ਪੁੱਠੇ ਰਾਹ ਨੇ।।।। ਇੱਕ ਗੱਲ ਸਮਝ ਲਉ 😢 ਏਨਾਂ ਲਾਲਚੀਆਂ ਵੱਲੋਂ।ਇਹ ਹੀ ਦਿਮਾਗ ਲਗਾ ਹੁੰਦਾ ਜਨਤਾ ਦੀ ਜੇਬਾਂ ਤੋ ਕਿਵੇਂ ਵਧ ਤੋਂ ਵੱਧ ਪੈਸਾ ਕਡਾਇਆ ਜਾਏ।।੍ਸਾਰੇ ਇਸ ਏਨਾਂ ਨੂੰ ਇਹ ਫਾਇਦਾ।।ਜਨਤਾ ਕੋਲ ਪੈਸਾ ਨਾ ਹੋਉ।। ਸਮਾਜਿਕ ਲੋੜਾਂ ਪੂਰੀਆਂ ਕਰਨ ਲਈ ਉਹੋ ਦਿਨ ਰਾਤ ਹੋਰ ਮੇਹਨਤ ਕਰੂ।।।ਸਾਡੇ ਕੁਸ਼ਾਸਨ ਵਲ ਧਿਆਨ ਘੱਟ ਦੇਉ ਬਲਕਿ ਨਹੀਂ ਦੇਉ 😢ਕਯੋਕਿ ਇਹ ਸੋਖਾ ਹੋ ਗਿਆ।।। ਫੇਰ ਇਹ ਗਯਾਨੰ ਵਾਲੇ ਪਾਸੇ ਹੋ ਜਾਉ ਅਖੇ ਆ ਕੀ ਹੋ ਰੇਹਾ ਕੋਣ ਕਰ ਰੇਹਾ ਹੈ 😢 ਕਸੂਰ ਬਾਦਲਾਂ ਦਾ ਨਹੀਂ।।। ਕਸੂਰ ਥੋਡਾ ਸਾਡਾ।😢ਆਮ ਜਨਤਾ ਦਾ ਹੈ 😢 ਸਾਡੇ ਧਰਮ ਅਸਥਾਨਾਂ ਤੇ ਜਿਸ ਵੇਲੇ ਕੁੱਝ ਕੁ ਨੂੰ ਗਯਾਨੰ ਹੋ ਗਿਆ।।।😢ਐਥੇ ਏਨਾਂ ਲੀਡਰਾਂ ਦੇ ਹੀ ਮੋਹਰੇ ਮੈਂਬਰ ਪ੍ਰਧਾਨ ਹਨ।਼੍😢ਇਹ ਸਿੱਖਾਂ ਨੂੰ ਕੀ ਸਿੱਖਿਆ ਦੇਣ ਗੇ।਼਼ਬਲਕਿ ਅਸਲੀ ਧਰਮੱ ਤੋਂ ਦੂਰ ਹੀ ਕਰਨ ਗੇ।਼਼ਅਤੇ ਵੇਹਿਮਾਂ ਭਰਮਾਂ ਕਰਮਕਾਂਡਾਂ ਤੋਤਾ ਰਟਨੀ ਪਾਠਾਂ ਚ ਪੋਣ ਗੇ 😢 ਪਹਿਲਾਂ ਸਮਾਜ ਚ ਆਪ ਹੀ ਦੁਖੀ ਜੀਵਨ ਲੋਕਾਂ ਦਾ ਕਰਨ ਗੇ।। ਲੋਕੀਂ ਦੁਖੀ।। ਜਦੋਂ ਮਦਦ ਮੰਗਣ ਗੇ ਕਿਸੇ ਤੋਂ ਔਥੇ ਵੀ ਸਾਡਾ ਹੀ ਪੁੱਠਾ ਪੜਾਇਆ ਪਾਠ।। ਕੋਈ ਕਿਸੇ ਦੀ ਮਦੱਦ ਨਹੀਂ ਕਰੂ 😢ਹਾਰ ਕੇ ਫਿਰ ਔਹੋ ਧਰਮਂ ਅਸਥਾਨਾਂ ਤੇ।।ਕੇਵਲ ਪ੍ਰੇਸ਼ਾਨੀਆਂ ਮੁਸ਼ਕਿਲਾਂ ਦੂਰ ਕਰਨ ਲਈ ਯਾਂ ਫਿਰ ਕੁੱਝ ਜੀਵਨ ਦੀਆਂ ਲੋੜਾਂ ਮੰਗਣ ਆਓ 😢 ਵਾਹਿਗੁਰੂ ਜੀ ਦੇ ਪਯਾਰ ਲਈ ਕੋਈ ਨੀ ਔਉਦਾ।।ਕਯੋਕਿ ਇਹ ਸਬ ਲੀਡਰਾਂ ਪੁੰਜੀਪਤਿਆ ਨੇ ਸਮਾਜ ਦਾ ਚੱਕਰ ਵਯੂ ਹੀ ਐਸਾ ਰਚਿਆ ਹੈ 😢
ਬਾਈ ਜੀ ਜੇ ਬਾਦਲਕਿਆਂ ਨੇ ਪ੍ਰਚਾਰ ਕੀਤਾ ਹੁੰਦਾ ਤਾਂ ਉਹਨਾਂ ਦਾ ਵੀ ਇਹ ਹਾਲ ਨਹੀਂ ਸੀ ਹੋਣਾ ।
ਬਹੁਤ ਵਧੀਆ ਅਨਮੋਲ ਵੀਰ ji ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀ ਏਨੀਆਂ ਸੁਲਜੀਆਂ ਹੋਈਆਂ ਰੂਹਾਂ ਨੂੰ ਸਾਡੇ ਲਈ ਲੈਕੇ ਆਏ ਹੋ। ਬਹੁਤ ਖ਼ੁਸ਼ੀ ਹੋਈ ਭਾਈ ਸਾਹਿਬ ਜੀ ਨੂੰ ਕੋਲ ਬੈਠ ke ਸੁਣਨ ਦਾ ਮੌਕਾ ਮਿਲਿਆ 2,3 ਵਾਰ ਸਾਡੇ ਪਿੰਡ ਵਿੱਚ ਤੇ ਨਾਲ ਵਾਲੇ ਪਿੰਡਾਂ ਵਿੱਚ ਬਹੁਤ ਸੋਹਣੇ ਵਿਚਾਰ ਨੇ ਭਾਈ ਸਾਹਿਬ ਜੀ ਦੇ ❤❤❤❤❤❤
ਬਹੁਤ ਹੀ ਵਡਮੁੱਲੇ ਵਿਚਾਰ ਨੇ ਭਾਈ ਸਾਹਿਬ ਜੀ ਦੇ ਭੜਕੇ ਹੋਏ ਲੋਕਾਂ ਨੂੰ ਸਿਧੇ ਰਾਹ ਪਾਉਣਾ ਬਹੁਤ ਵੱਡਾ ਕਰਮ ਹੈ ਹੋਰ ਵੀ ਪਰਾਉਡ ਕਾਸਟ ਕਰਾਉਦੇ ਰਹੋ ਅਨਮੋਲ ਜੀ ਅਤੇ ਭਾਈ ਸਾਹਿਬ ਜੀ ਅਤੇ ਸਾਰੀ ਟੀਮ ਦਾ ਧੰਨਵਾਦ ਵਾਹਿਗੁਰੂ ਸਾਹਿਬ ਜੀ ਮੇਹਰ ਕਰਨ
ਆਪ ਜੀ ਜਦੋ ਇਕ ਦੂਜੇ ਨੂੰ ਜੀ ਕਹਿ ਕੇ ਬੋਲਦੇ ਹੋ ਤਾ ਅੱਖਾ ਵਿੱਚ ਖੁਸ਼ੀ ਦੇ ਹੰਝੂ ਆ ਜਾਦੇ ਹਨ ਵਾਹਿਗੁਰੂ ਜੀ ਇਸੇ ਤਰ੍ਹਾ ਸਿੰਘਾ ਅਤੇ ਹਿੰਦੂ ਵੀਰਾ ਵਿੱਚ ਪਿਆਰ ਬਖਸ਼ਣ ਔਰ ਚੜ੍ਹਦੀ ਕਲਾ ਵਿੱਚ ਰਖਣ ।
ਭਾਈ ਹਰਜਿੰਦਰ ਸਿੰਘ ਮਾਝੀ ਜੀ ਆਪ ਜੀ ਦੀ ਮੇਹਨਤ ਅਤੇ ਹਿੰਮਤ ਅੱਗੇ ਸਾਡਾ ਸੀਸ ਝੁਕਦਾ ਹੈ ਵਾਹਿਗੁਰੂ ਆਪ ਨੂੰ ਹੋਰ ਤਾਕਤ ਅਤੇ ਤੰਦਰੁਸਤੀ ਬਖਸ਼ੇ ਕੌਮ ਲਈ ਹੋਰ ਵੀ ਚੰਗੇ ਉਪਰਾਲੇ ਕਰ ਸਕੋ ਜੀ ਬਹੁਤ ਬਹੁਤ ਧੰਨਵਾਦ ਜੀ
1:47:36 ਬਹੁਤ ਵਧੀਆ l ਲੋਕਾਂ ਦੀ ਜ਼ਿੰਦਗੀ ਵਿੱਚ ਬਹੁਤ ਬਦਲਾਵ ਆ ਸਕਦਾ ਹੈ l ਜਲਦੀ ਅਗਲਾ ਪ੍ਰੋਗਰਾਮ ਸੁਣਨ ਲਈ ਇੰਤਜ਼ਾਰ ਕਰਾਂਗੇ l ਧੰਨਵਾਦ ਜੀ l
Eye opener Podcast.. Bahut sare doubt or mind thought clear ho gye iss podcast sunan to bdh.. Gr8 thing ki sir apni iss study nu as skill use karke loka diya problems nu solve kar rahe ne bina kise andhvishwas nu promote kite.. Thanku so much Anmol sir tusi jo ve que puche ohh sachi sade sbde mann ch hunde ne par kadi ohna da sahi ans nhi milda but because of bahut sare mind thoughts clear ho rahe ne or day by day self analysis krke assi khud nu Improve karan da try kar rahe aa.. Always huge respect for u🙏
ਅਨਮੋਲ ਵੀਰੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ।
ਬਹੁਤ ਖੂਬ ਵਿਚਾਰ ਗਿਆਨ ਭਰਪੂਰ ਬਹੁਤ ਬਹੁਤ ਧੰਨਵਾਦ ਮਾਝੀ ਸਾਹਿਬ ਤੁਹਾਡਾ ਧਾਰਮਿਕ ਪ੍ਰੋਗਰਾਮ ਕਰਵਾਉਣਾ ਲਈ ਅਸੀ ਕੋਸ਼ਿਸ਼ ਕਰਾਂਗੇ ਆਪਣੇ ਇਲਾਕੇ ਵਿੱਚ ॥
ਅਨਮੋਲ ਵੀਰ ਜੀ ਦਾ ਬਹੁਤ ਬਹੁਤ ਧੰਨਵਾਦ, ਜੋ ਇਹਨਾ ਨੇ ਹਰਜਿੰਦਰ ਸਿੰਘ ਵੀਰ ਜੀ ਨਾਲ ਸਮਾਜ ਨੂੰ ਸੇਧ ਦੇਣ ਵਾਲੀ ਬਹੁਤ ਹੀ ਵਡਮੁੱਲੀ ਜਾਣਕਾਰੀ ਸਾਂਝੀ ਕੀਤੀ, ਪ੍ਰਮਾਤਮਾ ਦੋਨੋ ਵੀਰਾਂ ਅਤੇ ਇੰਹਨਾ ਦੇ ਪਰਿਵਾਰਾਂ ਤੇ ਮਿਹਰ ਭਰਿਆ ਹੱਥ ਰੱਖਣ ਜੀ
ਬਹੁਤ ਵਧੀਆ podcast ✅️🫡❤️
Satisfied podcast 👍👍👍👍👍👍kafi relate kita apne aap nu... Bhut swalan de jwab mile... Bhut kuj sikhn nu milea 🙏🙏🙏chrdi kla ch rho veerji
ਸਵਾਦ ਆ ਗਿਆ ਵੀਰ ਤੁਹਾਡੀ ਗੱਲਾਂ ਸੁਣ ਕੇ ❤❤
ਬਹੁਤ ਵਧੀਆ ਕੰਮ ਕਰ ਰਹੇ ਹੋ ਦੋਨੋ ਵੀਰ ਮਿਲ ਕੇ ਪਖੰਡ ਵਾਦ ਦੂਰ ਕਰ ਸਕਦੇ ਹੋ ਦੁਨੀਆ ਦਾ ਭਲਾ ਹੋ ਜਾਵੇ ਗਾ ।
ਵੀਰ ਜੀ ਪੰਜਾਬ ਦੇ ਇਹ ਸੰਸਕਾਰ ਨਹੀਂ ਹਨ ਪੰਜਾਬ ਦਾ ਵਿਰਸਾ ਬਹੁਤ ਅਮੀਰ ਹੈ ਇਸ ਨੂੰ ਤੁਹਾਡੇ ਵਰਗੇ ਵੀਰ ਹੀ ਬਚਾ ਸਕਦੇ ਆ ਪ੍ਰਮਾਤਮਾ ਤੁਹਾਨੂੰ ਬਹੁਤ ਜ਼ਿਆਦਾ ਬਲ ਬਕਸ਼ੇ ਤੁਹਾਡੇ ਅਨਮੋਲ ਵਿਚਾਰ ਸੈਮੀਨਾਰ ਲਗਾ ਕੇ ਜਨਤਾ ਨੂੰ ਸੇਧ ਦੇ ਸਕਦੇ ਆ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਕਰਨੀ ਜੀ, ਮੇਰੇ ਵੱਲੋਂ ਸਨੇਹੇ ਜਵਾਬ ਤਾਂ ਮਿਲ ਚੁੱਕਾ ਹੈ ਜੀ ਕਿ ਪੰਜਾਬੀ ਭਾਸ਼ਾ ਵਿਚ ਤਰਜਮਾ ਸਾਨੂੰ ਪੰਜਾਬੀਆਂ ਨੂੰ ਪੜ੍ਹਨਾ ਸੌਖਾ ਹੈ ਜੀ ਜੋਕਿ ਮਾਂਝੀ ਵੀਰ ਪਹਿਲਾਂ ਹੀ ਤਿਆਰ ਕਰਵਾ ਰਹੇ ਹਨ
Nanak naam chardikala tere baane sarbat da bhala.
Harjinder singh majhi ji I really admire you because you gave me the true essence of Sikhi.
ਭਾਈ ਸਾਹਿਬ ਆਪ ਜੀ ਵਿਚਾਰ ਬਹੁਤ ਵਧਾਈ ਲਗੇਆ ਜੀ
ਵੀਰੇ ਮੇਰੇ ਦੋ ਬੱਚੇ ਛੁੱਟ ਗਏ ਸੀ ਇਸ ਕਰਦੇ ਮੈ ਆਪਣੇ ਆਪ ਨੂੰ ਕੋਸਦੀ ਸੀ ਪਰ ਹੁਣ ਤੁਹਾਡੇ ਵਿਚਾਰ ਸੁਣਕੇ ਕਦੇ ਵੀ ਨਹੀ ਕੋਸੂਗੀ ਪਰਮਾਤਮਾ ਤੇ ਹੋਰ ਵੀ ਵਿਸ਼ਵਾਸ ਹੋ ਗਿਆ ਕਿਉ ਕੇ ਪਰਮਾਤਮਾ ਜੋ ਵੀ ਕਰਦਾ ਸਹੀ ਕਰਦਾ
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤❤
Thankyou for this 2 podcast....one of d best podcast
Best podcast ever. Need more podcasts like these. Specially jo gurbani diyan tuka de nal samjhaya hai ...eh jawab mann nu tasali de gye
Very nice podkact❤
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨੋ ,ਓਹਦੇ ਅੱਗੇ ਸਿਰ ਝੁਕਾਇਆ ਕਰੋ ਸਭ ਕੁਝ ਠੀਕ ਰਹੇਗਾ , ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨ ਜੀ🙏🏻🙏🏻🙏🏻
This type of pod cast should be shown till the end of universe God bless you
ਲੱਗਦਾ ਅਨਮੋਲ ਤੇ ਮਾਝੀ ਵਰਗਿਆਂ ਸਦਕੇ ਪੰਜਾਬ ਬਚ ਜਾਊ। ਇਸ ਪੌਡਕਾਸਟ ‘ਚ ਸਿੱਖਣ ਨੂੰ ਬਹੁਤ ਕੁਝ ਹੈ।
Bilkul sahi gal aa veere .......
ਇਹ ਪੋਡਕਾਸਟ ਉਹਨਾਂ ਲੋਕਾ ਤੱਕ ਜਰੂਰ ਪੰਚਾਉਣਾ ਚਾਹੀਦਾ ਜੋ ਪਖੰਡਵਾਦ ਵਿੱਚ ਫਸੇ ਹੋਏ ਆ
ਸਾਰਿਆ ਨੂੰ ਬੇਨਤੀ ਆ ਇਹ ਪੋਡਕਾਸਟ ਨੂੰ ਸਾਰੇ ਵੀਰ ਭੈਣ ਆਪਣੇ ਪਰਿਵਾਰ ਦੇ ਇਕੱਲੇ ਇਕੱਲੇ ਮੈਂਬਰ ਨੂੰ ਦਿਖਾਉਣਾ ਚਾਹੀਦਾ ਸਬ ਪਖੰਡ ਰੁਕ ਜਾਣਗੇ 👏🏻
ਬਹੁਤ ਬਹੁਤ ਵਧਿਆ ਪੋਡਕਾਸਟ ਹੈ ਵਾਹਿਗੁਰੂ ਵਾਹਿਗੁਰੂ ਜੀ ਮੇਹਰ ਕਰਨ 🙏🏻👌🏻 ਦੋਨਾਂ ਵੀਰਾਂ ਤੇ ਮੇਰੇ ਬਚੇ ਤੇ ਮੇਹਰ ਕਰਿਉਜੀ
ਭਾਈ ਸਾਬ ਜੀ ਮੈਂ ਵੀ ਨਸ਼ੇ ਤੋ ਅੱਕਿਆ ਪਿਆ,ਮੇਰੀ ਮਦਦ ਕਰਨ ਜਾਵੇ ਮੈਂ ਨਸ਼ਾ ਛੱਡਣਾ,ਬੜੀ ਮਿਹਰਬਾਨੀ ਹੋਵੇਗੀ🙏🏻😭😭😭
ਵੀਰ ਜੀ ਆਪਣੇ ਮਨ ਨੂੰ ਇਸ ਗੱਲ ਨਾਲ ਸਹਿਮਤ ਕਰੋ ਇਸ ਗੱਲ ਨਾਲ ਕਿ ਮੈਂ ਨਸ਼ਾ ਨਹੀਂ ਕਰਦਾ ,ਇਹਨਾਂ ਐਨਾ ਪੱਕਾ ਕਰੋ ਕਿ ਤੁਹਾਡਾ ਅਵਚੇਤਨ ਮਨ ਇਸ ਗੱਲ ਨੂੰ ਤੁਹਾਡੇ ਸਰੀਰ ਤੇ ਲਾਗੂ ਕਰ ਦੇਵੇ ,ਤੁਹਾਡੇ ਅਵਚੇਤਨ ਮਨ ਵਿੱਚ ਐਨੀ ਤਾਕਤ ਹੈ ਕਿ ਤੁਹਾਡਾ ਲਈ ਉਹ ਚੀਜ਼ਾਂ ਬੰਦੇ ਲੱਭ ਲੱਭ ਕਿ ਲੈ ਕਿ ਆਵੇਗਾ ਜੋ ਤੁਹਾਨੂੰ ਨਸ਼ਾ ਮੁਕਤ ਕਰਨਗੇ -ਜਸਵੰਤ ਸਿੰਘ ਜੋਗਾ
@@kaintpunjabilokchannel3265 ਵੀਰ ਜੀ ਤੋਡ਼ ਬੜੀ ਲੱਗ ਦੀ ਇੱਕ ਵਾਰ ਮੈਂ 5 ਦਿਨ ਕੱਢ ਲਾਵਾ ਫਿਰ ਹੌਲੀ ਹੌਲੀ ਸਹੀ ਹੋ ਜਾਊ,ਤੋਡ਼ ਦਾ ਇਲਾਜ ਦੱਸੋ ਜਿਸ ਨਾਲ ਤੋਡ਼ ਨਾ ਲੱਗੇ
Ver ji morning ਉੱਠ ਕੇ ਇਸਨਾਨ ਕਰਕੇ ਗੁਰੂ ਘਰ ਜਾਣਾ ਸੁਰੂ ਕਰੋ. ਗੁਰੂ ਨਾਨਕ ਸਾਹਿਬ ਕਿਰਪਾ ਕਰਨਗੇ 🙏🙏🙏🙏
@@baaz8718 ਠੀਕ ਆ ਵੀਰ ਜੀ,ਵਾਹਿਗੁਰੂ ਜੀ ਮੇਹਰ ਕਰਨ ਜੀ🙏🏻
ਹਮੇਸ਼ਾ ਖੁਸ਼ ਰਹਿਣ ਲਈ ਗੁਰਬਾਣੀ ਨੂੰ ਖੁਦ ਸਹੀ ਅਰਥਾਂ ਨਾਲ ਪੜੋ ਸੁਣੋ ਅਤੇ ਮੰਨੋ 🙏
Very knowledgeable conversation. God bless both of you 👏👏
ਅਨਮੋਲ ਵੀਰ ਇੱਕ ਇੰਟਰਵਿਊ ਬਾਬਾ ਬਗ਼ੀਚਾ ਜੀ ਨਾਲ ਵੀ ਕਰੋਂ ਤਾਂ ਜ਼ੋ ਬਾਗ਼ੇਸਵਰ ਧਾਮ ਵਾਲੇ ਬਾਬੇ ਦਾ ਸੱਚ ਸਾਹਮਣੇ ਆਵੇਗਾ
Right 🙏
ਕੁਆਤਰਾ ਸਾਹਿਬ ਅਤੇ ਮਾਂਝੀ ਸਾਹਿਬ ਦੋਨਾਂ ਦਾ ਬਹੁਤ ਬਹੁਤ ਧੰਨਵਾਦ ਇਹੋ ਜਿਹੀ ਬੀੜੀ ਵੀਡੀਓ ਵੀਕਲੀ ਪ੍ਰੋਗਰਾਮ ਕਰਿਆ ਕਰੋ ਟੀਵੀ ਤੇ
ਭਾਈ ਸਾਹਿਬ ਮੈਂ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਸੇਵਾ ਮੁਕਤ ਹਾਂ। ਸਰੀਰਕ ਪੱਖੋਂ ਵੀ ਠੀਕ ਹਾਂ। ਮੈਂ ਇਹ ਹਿਪਨੋਟਾਈਜ ਵਾਲਾ। ਸਹਿਲ ਸਿੱਖ ਚਾਹੁੰਦਾ ਹਾਂ। ਸਿਖਲਾਈ ਲੈਣ ਲਈ ਜਾਣਕਾਰੀ ਦੇਣ ਦੀ ਕਿਰਪਾਲਤਾ ਕਰਨੀ ਜੀ।
ਅਨਮੋਲ ਵੀਰੇ ਤੁਹਾਡੇ ਜ਼ਰੀਏ ਹਮੇਸ਼ਾ ਕੁਝ ਸਿਖਣ ਦੀ ਕੋਸ਼ਿਸ਼ ਕਰਦਾ ਹਾਂ ਅਤੇ ਪਰਮਾਤਮਾ ਤੁਹਾਡੇ ਜ਼ਰੀਏ ਮੇਰੇ ਵਰਗੇ ਕੂੜੇ ਦੇ ਢੇਰ ਨੂੰ ਸੁਮੱਤ ਬਖਸ਼ ਰਿਹਾ 🎉
ਤੁਹਾਡਾ ਵਿਚਾਰ ਬਹੁਤ ਚੰਗਾ ਲੱਗਾ ਬੁਹਤ ਕੁੱਝ ਸੀਖਣ ਨੂੰ ਮਿਲਣ ਆ 😊 ❤ ,, 😊🙏👍👌
ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਂਝੀ ਜੀ ਤੇ ਅਨਮੋਲ ਹੀਰੇ ਜੀ ।
Bhut bhut vadhiya podcast veer ji bhut kuj sikhan nu milya dova Veera da bhut bhut dhanwad ji ❤❤
ਬਹੁਤ ਵਧੀਆ ਜੀ ਹੋਰ ਵੀ ਹੋ ਵਧੀਆ ਹੋ ਸਕਦਾ ਹੈ ਜੇ ਤੁਸ਼ੀ ਡੱਬਾ ਬੰਦ ਬੋਤਲ ਬੰਦ ਪੇਕਟ ਬੰਦ ਪੱਕੇ ਖ਼ਾਣੇ ਵਾਰੇ ਵੀ ਦੱਸੋਂ ਤਾਂ ਸ਼ਾਈਦ ਕੋਈ ਬੀਮਾਰ ਹੀ ਨਾ ਹੋਵੇ ਪਲੀਜ ਇਸ ਵਾਰੇ ਵੀ ਪਬਲਿਕ ਨੂੰ ਦੱਸੋ
ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏
ਬਹੁਤ ਵਧੀਆ ਗੱਲਬਾਤ ਹੈ
ਬਹੁਤ ਵਧੀਆ ਵਿਚਾਰਾਂ ਹੈ
ਅਫ਼ਸੋਸ ਸਾਡੇ ਭਰਤੀ ਲੋਕਾਂ ਦੀ ਮਾਨਸਿਕਤਾ ਬਹੁਤ ਸਮੇਂ ਤੋਂ ਅਨਪੜ੍ਹ ਕਮਜ਼ੋਰ ਅੰਧਵਿਸ਼ਵਾਸੀ ਹੋ ਚੁੱਕੀ ਇਸ ਲਈ ਇਹ ਲੋਕ ਇਹਨਾਂ ਦੇ ਸੌਖੇ ਸ਼ਿਕਾਰ ਹੋ ਜਾਂਦੇ ਹਨ.
Aj de time sab to wadd fast development sada lokka di hi ho rahi baki gora kala satisfied ho ke rukk ge
@@haji75hfskl ਸੱਭ ਤੋਂ ਵੱਧ ਕਾਮਯਾਬ ਹੋਣਾ ਬਣਦਾ ਵੀ ਹੈ ਸਾਡੇ ਲੋਕਾਂ ਦਾ population ਦੇ ਹਿਸਾਬ ਨਾਲ ਕਿਉਂਕਿ ਨਵੀਂ ਪੀੜ੍ਹੀ ਹੁਣ ਅਜ਼ਾਦ ਹੈ ਅੰਧਵਿਸ਼ਵਾਸ ਤੋਂ
ਤੁਹਾਡਾ ਦੋਵੇ ਭਰਾਵਾ ਦਾ ਧੰਨਵਾਦ
ਬਹੁਤ ਹੀ ਵਧੀਆ ਪੌਡਕਾਸਟ ਜੀ ਹੋਰ ਵੀ ਪੌਡਕਾਸਟ ਕਰੋ ਭਾਈ ਸਾਹਿਬ ਨਾਲ।
Informative, awakening, heartfelt conversation ❤🙏🏼👍
Bhut vdia podkast veer ji waheguru ji hmesha chardi kla ch rakhan 🙏🙏
ਅਨਮੋਲ ਭਾਜੀ ਤੁਹਾਡਾ ਇਹ ਜੋ ਪਾਡਕਾਸਟ ਏ ਪੂਰੇ ਦਾ ਪੂਰਾ ਪਾਜੀਟੇਵ ਐ। 1% ਵੀ ਨੈਗੇਟਿਵ ਗੱਲ ਨਹੀ ਹੋਈ ਇਹਦੇ ਵਿਚ।ਵਾਹ ਕਮਾਲ❤❤
Thanku anmol ji te singh sahib ji da,,Aaj lagda k asi school ch kise aise teacher nu suneya,,jis nal sanu bahut takat te rahh mileya,, zindagi de sahi arth samjha dite thnku veer ji🙏🙏🙏koi shabad nhi mere kol
ਵਿਰਾ ਜੀ ਬਦੀਆ ਵਿਚਾਰ ਹਨ ਧੰਨਵਾਦ ਸਹਿਤ ਜਾਣਕਾਰੀ ਦਿੰਦੇ ਰਹੋ ਜੀ
ਅਨਮੋਲ ਵੀਰ ਬਹੁਤ ਵਧੀਆ ਕੰਮ ਕਰ ਰਿਹਾ ਤੂੰ। ਵਾਹਿਗੁਰੂ ਚੰੜਦੀ ਕੱਲਾ ਵਿੱਚ ਰੰਖੇ ਤੈਨੂੰ
ਵਹਿਗੁਰੂ ਗੁਰੂ ਮੰਤ੍ਰ ਜਪੋ ਸਾਰੀਆ ਚੇਤਾਵਾ ਦੂਰ ਹੋ ਜਾਣਗੀਆਂ
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🙏
ਵਾਹਿਗੁਰੂ ਜੀ ਕਿਰਪਾ ਕਰਨ👍👍👍🙏🙏🙏
Sahi keha bhai saab ne mai v ehi sochea c ki anmol veere de podcast ty aaye ho ty sach hi howega kyuki oh kde juth nhi dikhaunde❤❤❤❤❤
Bhot vadia podcast mind relex ho gaya thanks
Too good veere aj de samay di bahot waddi zrurat hai es trah te prgrm
ਇਹੋ ਜਿਹਾ ਗਿਆਣ ਗੁਰੂ ਸਾਹਿਬ ਜੀ ਨੇ ਸਭ ਨੂ ਦਿੱਤਾ ਸੀ,,,ਇਸੇ ਤਰਾ ਦੇ ਗਿਆਣ ਕਰਕੇ ਲੋਕ ਮਰਨ ਤੋ ਵੀ ਨਹੀ ਡਰਦੇ,ਨਾ ਹੀ ਉਹਣਾ ਨੂ ਗੁੱਸਾ ਆਉਦਾ ਹੈ,ਉਹ ਕਾਮ ਵਾਸਨਾ ਤੋ ਦੂਰ ਰਹਿੰਦੇ ਨੇ,ਲੋਭ ਲਾਲਚ,ਹੰਕਾਰ ਤੋ,,,,,,ਇਸੇ ਤਰਾ ਦੇ ਲੋਕਾ ਨਾਲ ਪਹਿਲਾ ਪੰਜਾਬ ਭਰਿਆ ਪਿਆ ਸੀ,,,ਜਿਸਤੋ ਨੇੜਲੇ ਲੜਾਕੂ ਦੇਸ ਵੀ ਡਰਦੇ ਸਨ,,,ਪਰ ਹੁਣ ਇਸ ਬਾਣੇ ਦੀ ਵਰਤੋ ਕਰਕੇ ਬਹੁਤੇ ਸੋਹਣੇ ਹੋਣ ਦਾ ਹਰ ਪੱਖੋ ਚੰਗੇ ਹੋਣ ਦਾ ਮਾਣ ਮਹਿਸੂਸ ਕਰਦੇ ਨੇ,,,,ਪੱਗ ਬੰਣਨ ਲੲਈ ਦਾੜੀ ਕੇਸਾ ਰੱਖਣ ਵਾਲਾ ਕਾਨੂਨ ਹੋਣਾ ਚਾਹਿੰਦਾ ਹੈ ,,,ਇਸ ਵੀਰ ਦੀ ਸੋਚ ਅਸਲ ਸਿੱਖ ਵਾਲੀ ਹੈ,,ਪਰ ਉਹੀ ਗੱਲ ਯਾਦ ਆ ਗੲਈ ਮੁੱਕ ਗੲਏ ਮਾਰਨ ਵਾਲੇ ਸਿੰਘ ਮੁੱਕਦੇ ਹੀ ਨਹੀ,,,ਬਹੁਤ ਲੋਕਾ ਨੂ ਸਿੱਖੀ ਸਰੂਪ ਚ ਦੇਖਦੇ ਹਾ ਸੋਹਣੇ ਲੱਗਦੇ ਹਨ ਪਰ ਇਹ ਭਾਈ ਅਸਲ ਸਿੱਖੀ ਸੋਚ ਵਾਲਾ ਹੈ,,,ਰੱਬ ਸਭ ਨੂ ਘੱਟੋ ਘੱਟ ਇਸ ਵੀਰ ਜਿੰਨਾ ਚੰਗਾ ਤਾ ਜਰੂਰ ਬਣਾਵੇ❤
ਬਹੁਤ ਵਧੀਆ ਵਿਚਾਰ ਦਿੰਦੇ ਆ ਵੀਰ ਜੀ ਵਾਹਿਗੁਰੂ ਜੀ ਮੇਹਰ ਕਰਨ ਜੀ
aa podcast dekh k tan eda lggeya jiwe zindagi di jang jitt lii hoye veere ❤❤❤ waheguru chardikala ch rkhe thonu hmesha
Thank you such an informative podcast. I’m blessed to be born as Sikh 🙏🏽
Waheguru ji shukriya hai har paal lee thankyou so much veer ji
Change your words 😇
Change your World 🌍
ਬਹੁਤ ਵਧੀਆ ਵਿਚਾਰ ਜੀ
ਬਹੁਤ ਵਧੀਆ ਪੋੜਕਾਸਟ ਲੱਗਿਆ ਆਪ ਨੂੰ ਵਾਹਿਗੁਰੂ ਮੇਹਰ ਕਰੇ 🙏🙏
I can hear you guys for hours. Thanks for the informative podcast.🙏🙏🙏🙏
Too Good broadcast Anmol... Plz create more broadcast sequence with him 🙏
Anmol ji and Singh Sahib ji so wonderful message God bless you ❤❤❤❤❤❤🎉🎉🎉🎉
ਵਾਹਿਗੁਰੂ ਜੀ 🙏🙏
ਬਹੁਤ ਵਧੀਆ ਪੋਡਕਾਸਟ ਜੇ ਬਚਣਾ ਵਧੀਆ ਜਿੰਦਗੀ ਗੁਜ਼ਾਰਨੀ ਤਾ ਗੁਰਬਾਣੀ ਦੇ ਲੜ ਲੱਗੋ
Excellent both of you. Pavitter Singh from USA
Veer ji daa second podcast vi excellent 👌🏻 hai
Thank you so much for guidance ❤🌹💯💯💯💯💯💘
ਮੈਂ ਦੇਖਿਆ, ਸੁਣਿਆ ਤੇ ਸਮਝਿਆ ਹੈ ਕਿ ਇਹ ਭਾਈ ਸਾਹਿਬ ਤੇ ਬਾਕੀ ਪ੍ਰਚਾਰਕ ਦੁਸਰੇ ਡੇਰਿਆਂ, ਧਰਮਾਂ ਤੇ ਫਿਰਕਿਆਂ ਦੀ ਗੱਲ ਤੇ ਆਲੋਚਨਾ ਬਹੁਤ ਜ਼ਿਆਦਾ ਕਰਦੇ ਹਨ।
ਮੇਰੀ ਸਮਝ ਅਨੁਸਾਰ ਕਿਸੇ ਹੋਰ ਧਰਮ ਜਾਂ ਫਿਰਕੇ ਬਾਰੇ ਕੋਈ ਟਿੱਪਣੀ ਨਹੀਂ ਕਰਨੀ ਚਾਹੀਦੀ। ਸਭ ਤੋਂ ਵਧ ਸਮੱਸਿਆ ਸਿੱਖਾਂ ਵਿੱਚ ਹੀ ਹੈ। ਇਹ ਆਪ ਗੱਲਾਂ ਕਰਕੇ ਪਾਸੇ ਹੋ ਜ਼ਾਂਦੇ ਹਨ ਤੇ ਬਾਅਦ ਵਿੱਚ ਸਰਕਾਰ, ਪ੍ਰਸ਼ਾਸਨ ਤੇ ਜਨਤਾਂ ਮੁਸ਼ਕਿਲਾ ਜਲਦੀ ਰਹਿੰਦੀ ਹੈ। ਮਕਸਦ ਸਭ ਦਾ ਪੈਸਾ ਪ੍ਰਾਪਤੀ ਹੀ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਗਤ ਦੇ ਨਾਲ ਵਹਿਗੁਰੂ ਗੁਰ ਮੰਤ੍ਰ ਜਪੋ ਇਸ ਨਾਲ ਪ੍ਰੇਮ ਭਰੋਸਾ ਬਣਦੇ
Anmol g. Mein Thuhada Te Gurpreet veer G nu bahut purana sunda a Sewa sa Fan a. Mein Truck chlonda chlonda eh podcast sunyea bilkul iho jiha Podcast mein pehla kadi nahi sunyea. Majja a gia. Eh podcast sun ke mere ch bi hor nimarta ayi. Thank you 🙏🏽
Panjab jindabad.
Veere pehla sara podcast sun k ayi hun 🙏
Bhut kuch clear hoyea
Anmol jese bete har maa nu dena Vaheguru
I have a son he’s 19 years old
Born and Living in Paris even studying in Paris but he’s such nice human hard working boy…he resembles to you Anmol
Congratulations to your parents 🙏
Eh koi mada mota podcast nai hega eh boht deep podcast a❤❤❤ banda smjhn wala chahida
ਮਾਂਝੀ ਸਾਹਿਬ ਜੀ ਅਤੇ ਅਨਮੋਲ ਕਵਾਤਰਾ ਸਾਹਿਬ ਜੀ ਸਤਿ ਸ੍ਰੀ ਆਕਾਲ ਵੀਰ ਜੀ ਮਾਂਝੀ ਸਾਹਿਬ ਨੀਂਦ ਨਾ ਆਉਣ ਦੀ ਮੈਨੂੰ ਬਹੁਤ ਪਰੋਲਮ ਹੈ ਕਿ੍ਪਾ ਕਰਕੇ ਜ਼ਰੂਰ ਦੱਸਣਾ ਜੀ
Bht vadia podcast aa 👍God bless u anmol vere❤
SSA Anmol brother, I really very liked I watched all of your podcasts, I
Learnt a lot from that, keep it up, God bless you,
Thanks
Gulshan Gulati
Thank you both🙏🙏🙏
Hn g Pehla wala PODCAST v bohot kaint c 🙏🙏
ਵਾਹਿਗੁਰੂ ਜੀ ਚੜਦੀ ਕਲਾ ਰੱਖਣ ਬਹੁਤ ਵਧੀਆ ਤੁਸ਼ੀ ਵਿਚਾਰ ਦੇ ਰਹੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਕੀ ਫਾਹਿਤੇ 🙏
ਵਾਹਿਗੁਰੂ ਜੀ
Donald veeran da bahut bahut dhanwad pehla podcast to vbahutksh sikheya c chardi cala vich rakhan vaheguru agey ardas hai
ਬਹੁਤ ਵਧੀਆ ਜਾਗਰੂਕ ਕੀਤਾ ਜੀ ❤
ਹਾਂ ਹਰਜਿੰਦਰ ਸਿੰਘ ਬੇਟਾ ਜੀ ਮੈ ਓਹ ਵੀਡਿਓ ਤੁਹਾਡੀ ਦੇਖੀ ਆ ਬਾਬੇ ਨੂੰ ਮੱਥਾ ਟੇਕਣ ਵਾਲੀ
ਬਹੁਤ ਵਧੀਆ ਵੀਚਾਰ
❤❤❤ waheguru g mehar kare g
ਬਹੁਤ ਵਧੀਆ ਲਗਿਆ ਸੱਭ👍🌹🌹👍
Boht vadia podcast❤❤❤
Waheguru ji bahut vadhia prodcast
Bhut vadia feel ho reha sun ke
Thanks veere