Veer ji baki lakhe ne jo sardar munde da katal kita c ohdia bachia te ohna bachia di ma baidd te pei ae veer ji baki meri kise nal koi dushmani nhi bai tusi bd vidio dekh ke na kise nu changa smj lia kro pehla dekh lia kro ki ehna di ki bhadri te ki koi punjab nu den ae
ਮੁੰਡੇ ਦੇ ਪਰਿਵਾਰ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜਿਹੜਾ ਵਿਚੋਲੇ ਤੇ ਪਰਚਾ ਹੋਣਾ ਚਾਹੀਦਾ ਹੈ ਸਾਰੇ ਪਰਿਵਾਰ ਤੇ ਪਰਚਾ ਹੋਣਾ ਚਾਹੀਦਾ ਹੈ ਇਸ ਧੀ ਨੂੰ ਇਨਸਾਫ ਮਿਲਣਾ ਚਾਹੀਦਾ ਹੈ
Pavitarsinghbinnerv
@@chamkau ਮੁੰਡੇ ਵਾਲਿਆਂ ਦੀ ਗਲਤੀ ਕੀ ਹ ਉਹਨਾਂ ਨੇ ਵਿਆਹ ਪੱਕਾ ਕੀਤਾ ਸੀ ਵਿਆਹ ਤੋਂ ਬਾਅਦ ਸਭ ਕੁਝ ਨਿਕਲਿਆਂ ਦਾ ਕੁੜੀ ਨੇ ਸਿਰਫ ਬਾਹਰ ਜਾਣ ਲਈ ਹੀ ਵਿਆਹ ਕੀਤਾ ਸੀ ਕਿ ਮੁੰਡੇ ਵਾਲੇ ਪੈਸੇ ਲਾ ਦੇਣ ਬਾਅਦ ਚ ਉਸ ਨੇ ਬਾਹਰ ਜਾ ਕੇ ਮੁੰਡਾ ਨਹੀਂ ਸੱਦਣਾ ਸੀ ਹਰ ਦੂਜੀ ਸਟੋਰੀ ਕੈਨੇਡਾ ਦੀ ਇਦਾਂ ਦੀ ਹ ਬਹੁਤੀ ਗੱਲ ਇਸ ਨੂੰ ਕਹਿ ਕੇ ਬਾਸੀ ਦੇ ਸ਼ੋ ਤੇ ਆ ਜਾ
ਮਲੂਕਾ ਸਾਬ ਇਸ ਬੱਚੀ ਦੀ ਮੱਦਦ ਕਰਕੇ ਸਾਰੇ ਸਹੁਰਾ ਪ੍ਰੀਵਾਰ ਤੇ ਮੁਕਦਮਾ ਦਰਜ ਕਰਾਇਆ ਜਾਵੈ
Amm
ਮ you mmmmm 3:17
ਪਤਰਕਾਰ ਮਲੂਕਾ ਸਿੰਘ ਜੀ ਇਸ ਪਰਵਾਰ ਦੀ ਮੱਦਦ ਕੀਤੀ ਜਾਵੇ ਸਹੁਰਾ ਪਰਿਵਾਰ ਤੇ ਸੱਤ ਤੋ ਸਖਤ ਕਾਰਵਾਈ ਕੀਤੀ ਜਾਵੇ ਪੁਲਿਸ ਨੇ ਕੋਈ ਕਾਰਵਾਈ ਨਹੀਂ ਕਰਦੀ ਸਮਾਜਸੇਵੀ ਸੰਸਥਾਵਾਂ ਵੱਧ ਤੋਂ ਵਧ ਸਹਿਯੋਗ ਕਰਨ। 🚩🙏🏻
ਬਹੁਤ ਮਾੜੀ ਗੱਲ ਹੈ ਕਿਸੇ ਦੀ ਧੀ ਭੈਣ ਨੂੰ ਇਹੋ ਜਿਹੇ ਲੋਕਾਂ ਲਈ ਚੰਗੀ ਸਖ਼ਤ ਸਜ਼ਾ ਹੋਵੇ
ਕਿੰਨੀ ਪਿਆਰੀ ਬੇਟੀ ਹੈ । ਸੁਭਾਅ ਵਿੱਚ ਨਿੱਘੀ ,ਬੋਲਚਾਲ ਵਿੱਚ ਹਲੀਮੀ ਪਹਾਰਾਵੇ ਵਿੱਚ ਸਾਦਗੀ ਨਾਲ ਭਰਪੂਰ । ਜਿਨ੍ਹਾਂ ਨੀਚ ਸਹੁਰੇ ਪਰਿਵਾਰ ਨੇ ਇਸ ਬੇਟੀ ਨਾਲ ਧੱਕਾ ਕੀਤਾ ਹੈ ਉਹਨਾਂ ਨੂੰ ਚੰਗਾ ਸਬਕ ਸਿਖਾਉਣਾ ਚਾਹੀਦਾ ਹੈ।
ਰੱਬ ਦੀ ਲਾਠੀ ਵਿੱਚ ਆਵਾਜ਼ ਨਹੀਂ ਹੁੰਦੀ ਬੱਸ ਜਦੋਂ ਪੈਂਦੀ ਆ ਬੰਦਾ ਉੱਠਦਾ ਨਹੀਂ
ਕਿੰਨੀ ਸੋਹਣੀ ਤੇ ਸਿਆਣੀ ਕੁੜੀ ਆ ਇਨਸਾਫ਼ ਮਿਲਣਾ ਚਾਹੀਦਾ ਬੱਚੀ ਨੂੰ
ਐਨੀ ਸੋਹਣੀ ਬੱਚੀ ਘੀ ਆ ਸ਼ਰਮ ਨਹੀਂ ਆਉਂਦੀ ਯਾਰ ਲੋਕਾਂ ਨੂੰ
ਇਸ ਬੱਚੀ ਨੂੰ ਇਨਸਾਫ ਦਿੱਤਾ ਜਾਵੇ ਵਾਹਿਗੁਰੂ ਜੀ ਮੇਹਰ ਕਰਨ
😢 3:37
Yarr kudi bhut vadia a 😢😢
ਹਿੰਮਤ ਰੱਖ ਭੈਣੇ ਤੇਰਾ ਸਾਥ ਵਹਿਗੁਰੂ ਵੀ ਦਿਉ
ਦੋਸ਼ੀਆਂ ਤੇ ਸਖਤ ਕਾਰਵਾਈ ਕੀਤੀ ਜਾਵੇ, ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਹੈ।
ਸਹੁਰਾ ਤੇ ਆਪ ਚੰਡੀਗੜ੍ਹ police ਚ ਆ ਬਾਈ ਪੂਰੀ ਵੀਡੀਓ ਚ ਸੁਣਿਓ
ਸੋਹਰੇ ਪਰਿਵਾਰ ਨੂੰ ਸਖਤ ਸਜ਼ਾ ਦਿੱਤੀ ਜਾਵੇ
ਹਿੰਮਤ ਰੱਖ ਭੈਣੇ। ਲੱਖੇ ਵੀਰੇ ਭਾਨੇ ਵੀਰ ਨਾਲ ਗੱਲ ਕਰੋ ਉਹ ਇਨਸਾਫ ਜ਼ਰੂਰ ਕਰਾਉਣਗੇ।
ਸਤਿਆਨਾਸ ਹੋਵੈ ਸਹੁਰੇ ਪਰਿਵਾਰ ਦਾ ਵਿਚੋਲੇ ਤੈ ਪਹਿਲਾਂ ਪਰਚਾ ਕਰਾਓ ਸਾਰੀਆਂ ਜਥੇਬੰਦੀਆਂ ਨੂੰ 🙏🙏 ਜੋੜ ਕੈ ਬੇਨਤੀ ਹੈ ਕਿ ਭੈਣ ਦਾ ਸਾਥ ਦਿਓ🙏🙏🙏
ਲੋਕਾਂ ਨੂੰ ਸ਼ਰਮ ਕਿਉਂ ਨਹੀਂ ਆਉਂਦੀ ਕਿਸੇ ਧੀ ਭੈਣ ਦੀ ਜਿੰਦਗੀ ਖਰਾਬ ਕਰਨ ਟਾਈਮ ਲੋਕ ਪੜੇ ਲਿਖੇ ਹੋ ਕੇ ਵੀ ਇਹੋ ਜਿਹੀਆਂ ਹਰਕਤਾਂ ਕਰਦੇ ਨੇ
Ik Sade v aayi jhooth bol ke . Kuch v sach ni dasya . Ik beimaani krdi hai . Duji kudi ehdi wrgi beimaani sahi ja rahi hai .
,8 0:30 @@poonamrehan8233
Please pind da name dso .... comments vi write nhi ho rha.....mai reply ch comment kita
ਪਿੰਡ ਮਾਛੀਕੇ @@RUDRPRATAPUA-camR
@@RUDRPRATAPUA-camR kisnu puch rahe ho pind da naam ?
ਵੀਰੇ ਸਹੀ ਗੱਲ ਕੁੜੀਆ ਨੂੰ ਬਹੁਤ ਤੰਗ ਕਰਦੇ ਸਹੋਰੇ ਜਿਹੜੀਆ ਸਿਆਣੀ ਕੁ ੜੀਆ ਨੇ। ੀ
ਬਿਲਕੁਲ ਸਹੀ ਕਿਹਾ 🙏
ਕਈ ਲੋਕਾਂ ਦੀ ਤਾਂ ਕਿਸਮਤ ਬਹੁਤ ਜਿਆਦਾ ਮਾੜੀ ਹੁੰਦੀ ਆ ਜਿਵੇ ਮੇਰੀ ਭੈਣ ਦੀ ਅਸੀਂ ਵੀ ਗਰੀਬੀ ਕੱਢਣ ਲਈ ਭੈਣ ਨੂੰ ilits ਕੀਤਾ ਤੇ ਮੌਕੇ ਤੇ ਪੈਸੇ ਮੁੰਡਾ ਖਾ ਗਿਆ ਪਰ ਬਾਕੀ ਪਰਿਵਾਰ ਥੋੜਾ ਠੀਕ ਕਰਕੇ ਭੈਣ ਹਲੇ ਵੀ ਓਥੇ ਹੀ ਆ ਪਰ ਬਾਹਰ ਨਹੀ ਗਈਂ ਬੱਸ ਜੌਬ ਕਰਨ ਲੱਗ ਪਈ
Gareebe kaddan vaste tusi kudi paise loun valia nu viah ditti, matlab oh paise lon te gareebe thodi kaddan? Munda paise kamave te thodi kudi os toh lai ke thunu bheje ? Awadi gareebe kaddan vaste tusi kise da istmal karde ho ? Gareebe kaddan vaste tusi awadi kudia buisness bna rakhia .
Sala pgl ielts kraaun nal gribi kive ghtni c sauda krna c kuri da ki ene band aaye pese lgaao lanat tre
Bro not ilits only ielts
ਬਹੁਤ ਮਾੜੀ ਗੱਲ ਹੈ ਜੀ ਕੁੜੀ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਤੇ ਸਹੁਰੇ ਪਰਿਵਾਰ ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ।
ਲਾਲਚ ਦਾ ਨਤੀਜਾ ਸਦਾ ਬੁਰਾ ਹੀ ਹੁੰਦਾ ਹੈ। ਜਦ ਤੱਕ ਕੋਈ ਲਾਲਚੀ ਨਾ ਹੋਵੇ ਉਹਨੂੰ ਕੋਈ ਫਸਾ ਨਹੀਂ ਸਕਦਾ। ਆਪਣੀ ਮਿਹਨਤ ਨਾਲ ਕੁੱਲੀ ਬਣਾਓ ਤੇ ਰਾਜਿਆਂ ਵਾਂਗੂ ਰਹੋ ਨਾ ਕਿ ਲੋਕਾਂ ਨਾਲ ਤੁਰ ਪਓ ਕਿ ਅਸੀਂ ਮਹਿਲਾਂ ਵਾਲੇ ਹੋ ਜਾਈਏ।
❤❤ ਇਸ ਬੱਚੀ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਜੀ
ਵੀਰ ਜੀ ਸਾਨੂੰ ਇਸ ਪਰਿਵਾਰ ਨਾਲ ਬਹੁਤ ਦੁੱਖ ਆ ਬਹੁਤ ਹਮਦਰਦੀ ਆ ਪਰ ਅਸੀਂ ਹੱਥ ਬੰਨ ਕੇ ਬੇਨਤੀ ਕਰਦੇ ਆਂ ਵੀ ਜੇ ਮੰਨ ਲਓ ਅਗਲਾ ਪਰਿਵਾਰ ਤਕੜਾ ਵਾ ਤੇ ਉੱਥੇ ਰਿਸ਼ਤਾ ਨਾ ਕਰੋ ਤਗੜੇ ਪਰਿਵਾਰਾਂ ਦੇ ਵਿੱਚ ਗਰੀਬਾਂ ਦੀਆਂ ਕੁੜੀਆਂ ਨਹੀਂ ਵੱਸਦੀਆਂ ਬਈ ਸਾਡੇ ਵਰਗੇ ਪਰਿਵਾਰਾਂ ਵਰਗੀਆਂ ਹੱਥ ਬੰਨ ਕੇ ਬੇਨਤੀ ਆ ਬਾਈ ਜੀ ਮੇਰੇ ਖੁਦ ਦੋ ਵਿਆਹ ਕੀਤੇ ਮੇਰੇ ਭਰਾ ਦੇ ਮੈਂ ਪਰ ਉਹ ਕੁੜੀਆਂ ਨਿਕਲੀਆਂ ਹੋਰ ਹਿਸਾਬ ਦੀਆਂ ਸਾਨੂੰ ਛੱਡਣੀਆਂ ਪਈਆਂ ਚੰਗੀਆਂ ਕੁੜੀਆਂ ਨਹੀਂ ਮਿਲਦੀਆਂ ਬਾਈ ਜੀ ਨਹੀਂ ਮਿਲਦੀਆਂ
100%absoiutly right.mere near relitve vich same case hoia now.
ਲੱਖਾ ਹੱਲ ਕਰ ਸਕਦਾ ਜੀ ਬਾਈ ਨੂੰ ਕਾਲ ਕਰੋ ਤੁਰੰਤ ਹੱਲ ਜੀ
ਜੇ ਬੰਦੇ ਤਕੜੇ ਹੋਏ ਫੇਰ ਲੱਖੇ ਨੇ ਕੰਮ ਨੀ ਕਰਵਾਉਣਾ ਵੀਰ
Kite soury bure ta kite nuha vi bhut galat hudia aur najayaaj phayda lendia per eh bachi naal bura hoya please tusi sub ehda sath do
Lakha kach bagwant maan rajewal di 35000000 kh gey jo marji kraoo
Aap na kuj Kareo Lakha ko karwayo
ਕੁੜੀਆਂ ਨੂੰ ਵੀ ਬੇਨਤੀ ਐ. ਕੇ. ਆਪਣੇ ਬਰਾਬਰ ਦੇਆ. ਨਾਲ ਹੀ ਮੱਥਾ ਲਾਏਆ ਕਰੋ ਭਾਈ ਕੁੜੀ ਦੀ ਜਿੰਦਗੀ ਦਾ ਸਵਾਲ ਐ
ਕਨੇਡਾ ਦੀਹਦਾਂ ਬਾਈ ਜੀ
ਬੇੜਾ ਬਹਿ ਜਾਏ ਆਇਲਟਸ ਵਾਲਿਆਂ ਦਾ
ਪੰਜਾਬ ਦਾ ਬੇੜਾ ਗਰਕ ਕਰ ਦਿੱਤਾ
ਸਾਰੀ ਜਵਾਨੀ ਨੂੰ ਗੁਮਰਾਹ ਕਰ ਕੇ ਪੰਜਾਬ ਖਾਲੀ ਕਰ ਦਿੱਤੈ
ਅੱਗੋਂ ਸਾਡੀ ਮਾਨਸਿਕਤਾ ਦਾ ਵੀ ਦਿਵਾਲਾ ਨਿਕਲਿਆ ਪਿਐ
ਪਤਾ ਨਹੀਂ ਕੀ ਹੋ ਗਿਐ ਪੰਜਾਬੀਆਂ ਦੀ ਬੁੱਧੀ ਨੂੰ
ਵਾਹਿਗੁਰੂ ਮਿਹਰ ਕਰੋ
ਇਹ ਪਰਚਾ ਦਰਜ ਵਕੀਲਾਂ ਰਾਹੀਂ ਦਰਜ਼ ਹੋਵੇਗਾ ਜਦੋਂ ਕਨੂੰਨ ਦੇ ਦਾਇਰੇ ਵਿੱਚ ਆ ਗਏ ਫਿਰ ਕੋਈ ਵੀ ਪੁਲਿਸ ਅਫਸਰ ਹੋਏ ਜ਼ਰੂਰ ਟੰਗਿਆ ਜਾਵੇਗਾ ਲੰਮੀਆਂ ਲੜਾਈਆਂ ਲੜਨੀਆ ਪੈਣਗੀਆਂ ਇਨਸਾਫ਼ ਪਸੰਦ ਲੋਕਾਂ ਨੂੰ ਮੱਦਦ ਕਰਨੀ ਚਾਹੀਦੀ ਹੈ
ਸੋਹਰੇ ਪਰਿਵਾਰ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਆ
ਭਾਰਤ ਚ ਤੇ ਪੰਜਾਬ ਚ ਅੰਨਾ ਕਾਨੂੰਨ ਆ ਮਾੜੇ ਕਮਜ਼ੋਰ ਇਨਸਾਨ ਦੀ ਪ੍ਰਸ਼ਾਸਨ ਨੀ ਸੁਣਦਾ ਅਪੀਲ ਦਲੀਲ ਤਕੜੇ ਅਮੀਰ ਲੋਕਾਂ ਦਾ ਸਾਥ ਦਿੱਤਾ ਜਾਂਦਾ, ਜਿਵੇਂ ਇਸ ਬੱਚੀ ਦੇ ਨਾਲ ਵਿਤਕਰਾ ਕਰ ਰਿਹਾ ਘੱਟੋ ਘੱਟ ਪੰਜਾਬ ਪੁਲਿਸ ਵਾਲਿਆਂ ਦੇ ਘਰ ਵੀ ਧੀਆਂ ਭੈਣਾਂ ਹੁੰਦੀਆਂ ਉਹਨਾਂ ਨੂੰ ਇਨਸਾਫ ਦਿਵਾਉਣਾ ਚਾਹੀਦਾ,
ਸਰਦਾਰ ਭਗਵੰਤ ਸਿੰਘ ਮਾਨ ਸੀ ਐਮ ਸਾਬ ਜੀ ਪੰਜਾਬ ਨੂੰ ਬੇਨਤੀ ਆ ਸੀ ਐਮ ਸਾਬ ਜੀ ਤੁਸੀਂ ਪਰਸਨਲ ਤੌਰ ਤੇ ਇਸ ਬੱਚੀ ਦੀ ਹੈਲਪ ਕਰੋ ਸਰ ਧੰਨਵਾਦ ਹੋਵੇਗਾ ਜੀ ਤੁਹਾਡਾ ਗਰੀਬ ਨਾਲ ਧੱਕਾ ਹੋ ਰਿਹਾ ਪਲੀਜ ਰਿਕਵੈਸਟ ਆ ਜੀ
ਬਾਈ ਜੀ ਕਾਨੂੰਨ ਦਾ ਬੁਰਾ ਹਾਲ ਆ ਅੱਜ ਦੇ ਟਾਇਮ ਵਿੱਚ ਲੋਕ ਵੀ ਚੰਗੇ ਨੂੰ ਮਾੜਾ ਕਹਿੰਦੇ ਆ ਮਾੜੇ ਨੂੰ ਮਾੜਾ ਨਹੀ ਕਹਿੰਦੇ ਕਿਉਕੀ ਲੋਕ ਮਾੜੇ ਬੰਦੇ ਤੋ ਡਰਦੇ ਆ ਕੋਈ ਸਾਡਾ ਨੁਕਸਾਨ ਨਾ ਕਰ ਦੇਵੇ
ਭਾਨਾ ਸਿੱਧੂ ਵੀਰਾ ਤੇ ਲੱਖਾ ਸਿਧਾਣਾ ਵੀਰ ਹੱਲ ਕਰਨਗੇ।
Veer ji greeb nal koi ni khrda bhane te ta apne re arop lgde ki apne bhen de sohre valea dia kuria nal dhaka krda pia
Veer ji baki lakhe ne jo sardar munde da katal kita c ohdia bachia te ohna bachia di ma baidd te pei ae veer ji baki meri kise nal koi dushmani nhi bai tusi bd vidio dekh ke na kise nu changa smj lia kro pehla dekh lia kro ki ehna di ki bhadri te ki koi punjab nu den ae
ਕੇਸ ਦਰਜ਼ ਕਰਾਕੇ ਪਿੰਡ ਵਾਲੇ ਮਦਦ ਕਰਨ।
Aap na koj kareo
@@RajbirKaur-x4d ki hoyea
ਪਹਿਲੀ ਵਾਰ ਤੇਰੀ ਰੀਅਲ ਵੀਡੀਓ ਦੇਖੀ ਆ ਵੀਰੇ
Shi
ਸਹੀ ਕਿਹਾ ਵੀਰ
ਸੋਹਰੇ ਦੇ ਸਾਬਣ ਲਾਕੇ ਜੂੱਤੀ ਫੇਰੋ
ਕੁੜੀ ਕਿੰਨੇ ਚੰਗੇ ਸੁਭਾਅ ਦੀ ਲਗਦੀ ਆ। ਕਿਓਂ ਲੋਕ ਅਜਿਹੀਆ ਧੀਆਂ ਨਾਲ ਇਹਨਾਂ ਬੁਰਾ ਕਰਦੇ ਨੇ। ਪ੍ਰਭੂ ਯਿਸੂ ਜੀ ਇਸ ਪਰਿਵਾਰ ਨਾਲ ਸਹੀ ਨਿਆਂ ਹੋਵੇ। ਪ੍ਰਭੂ ਜੀ ਇਸ ਘਰ ਵਿਚ ਸੁਖ ਤੇ ਸ਼ਾਂਤੀ ਬਖਸ਼ੋ ਜੀ। ਆਮੀਨ।।
ਲਾਲਚ ਹਰ ਕੋਈ ਕਰਦਾ ਪਰ ਧੀ ਭੈਣ ਦੇ ਮਾਮਲੇ ਚੵ ਲਾਲਚ ਨਾ ਕਰੋ ਦੇਖ ਪਰਖ ਕਰਕੇ ਹੀ ਰਿਸ਼ਤਾ ਕਰੋ
ਕੋਈ ਨਹੀਂ ਮੰਨਦੈ ਬਾਈ ਜੀ
ਕਨੇਡਾ ਈ ਦਿਸਦੈ ਬਸ
ਵਾਹਿਗੁਰੂ ਜੀ ਬੇਟੀ ਨੂੰ ਜ਼ਰੂਰ ਇਨਸਾਫ਼ ਮਿਲੂਗਾ ਕਿੰਨੀ ਪਿਆਰੀ ਬੱਚੀ
ਵਾਹਿਗੁਰੂ ਜੀ ਸਮੱਤ ਬਖਸ਼ਣ ਦੀ
ਪਰਚਾ,ਦਰਜ,ਕਰੋ ਕੰਜਰਾ,ਤੇ
ਸੱਸ ਸਹੁਰੇ ਬਹੁਤ ਝੂਠ ਬੌਲਦੇ ਹਨ ਫੇਰ ਕੁੜੀਆਂ ਨੂੰ ਤੰਗ ਕਰਦੇ ਹਨ ਵਿਆਹ ਤੋਂ ਬਾਅਦ ਵਿੱਚ 😢😢😢😢
ਕਿੰਨੀ ਸੋਹਣੀ ਬੇਟੀ ਆ
Sb pese te dul diyaa
ਇਕ ਗੱਲ ਸਮਜ ਨੀ ਆਉਂਦੀ ਅਜਕਲ ਦੇ ਟਾਈਮ ਚ ਕੁੜੀਆਂ ਕੁੱਟ ਖਾਂਦੀਆ ਕਿਉਂ ਵਾ ਜਦੋਂ ਕਿਸੇ ਨਾਲ ਧੱਕਾ ਹੁੰਦਾ ਸਿੱਧਾ ਜਾਓ ਕਿਸੇ ਮੰਤਰੀ ਦੀ ਕੋਠੀ ਅੱਗੇ je ਨਾ ਤੁਹਾਡਾ ਕੋਈ ਹੱਲ ਕਰੇ ਤਾਂ live ਹੋਜੋ ਸੋਸ਼ਲ ਮੀਡੀਆ ਦਾ ਜ਼ਮਾਨਾ ਵਾ ਬਥੇਰੀ ਦੁਨੀਆ ਬਾਹ ਫੜਨ ਵਾਲੀ ਹੈਗੀ ਆ ਜਦੋਂ ਤੁਹਾਨੂੰ ਪਹਿਲੇ ਦਿਨ ਕੋਈ ਹੱਥ ਲਾਉਂਦਾ ਓਦੋਂ ਈ ਐਕਸ਼ਨ ਲਓ ਐਵੇਂ 6/7 ਮੀਨੇ ਕੁੱਟ ਖਾਣੀ ਆ ਫਰੀ ਦੇ ਵਿਚ
ਮੁਡੇੰ।ਵਾਲਿਆ।ਤੇ।ਕਾਰਵਾਈ।ਹੋਣੀ।ਚਾਹੀਦੀ।ਐ😊
Waheguru waheguru ji Mehr kro bhen te Ji
ਅੱਜ ਦੇ ਟੈਮ ਇਨਸਾਫ ਮਿਲਣਾ ਬਹੁਤ ਮੁਸ਼ਕਿਲ ਹੈ ਪਰ ਜੇ ਸਾਥ ਜਾਗਦੀ ਜਮੀਰ ਵਾਲੇ ਲੋਕ ਦੇਣ ਤਾ ਸਭ ਕੁਝ ਹੋ ਸਕਦਾ
ਮੁੰਡੇ ਦੇ ਪਰਿਵਾਰ ਨੂੰ ਵੀ ਪੁੱਛ ਲਿਆ । ਕਿਸੇ ਗਰੀਬ ਦਾ ਘਰ ਦਾ ਖਾਤਮਾ ਤਾਂ ਨਹੀਂ ਕਰਨ ਲੱਗੇ
ਲਾਲਚ ਬੁਰੀ ਬਲਾ ਹੈ ਭੈਣ ਜੀ ਜਦੋਂ ਓਹ੍ਹ ਵੱਡੇ ਵੱਡੇ ਸੁਪਨੇ ਦਿਖਾਉਂਦੇ ਸੀ ਤੁਹਾਡਾ ਮੱਥਾ ਨਹੀਂ ਠਣਕਿਆ ਅੱਗੇ ਤੋਂ ਹੋਰ ਵਜ ਸੁਚੇਤ ਹੋਵੋ ਵੱਡੇ ਵੱਡੇ ਸੁਪਨੇ ਮਤਲਬ ਲਾਲਚ ਬੁਰੀ ਬਲਾ ਹੈ ਧੰਨਵਾਦ ਕਿਸੇ ਦੀ ਜ਼ਿੰਦਗੀ ਬਚ ਜਵੇ
, ਹਿੰਮਤ ਰੱਖ ਭੈਣੇ ਵਾਹਿਗੁਰੂ ਆਪ ਸਭ ਠੀਕ ਕਰੂਗਾ
Waheguru ji waheguru ji waheguru ji waheguru ji waheguru ji
ਮੈ, ਬਾਈ, 16,,ਰਿਸਤੇ, ਕਰਵਾਏਆ, 1,,ਰੁਪਏ ਆ ਨੀ,ਲਿਆ ਨਾ,ਕੋਈ,ਕੈਹ ਸਕਦਾ
ਪੱਤਰਕਾਰ ਸਾਹਿਬ ਜੀ ਕੁੜੀ ਨੂੰ ਇਨਸਾਫ ਦੁਆਓ,
Waheguru waheguru waheguru ji
ਇਹ।ਗਲਤ ਬੋਲ ਰਹੀ ਹੈ ਜਨਾਨੀ ਫਫੇਕੁਟਣੀ ਐ
ਭਾਨਾ ਸਿਧੂ ਵੀਰ ਲੱਖਾ ਸਿਧਾਣਾ ਵੀਰ ਹਲ ਕਰੇ
ਇਹੋ ਜਿਹੇ ਵਿਚੋਲੇ ਨੂੰ ਸਜਾ ਦਵਾਉ
ਹੁਣ ਭਗਵਤੰ ਮਾਨ ਕਿਥੇ ਆ ਕੁੜੀਦਾ ਕੀ ਕਸੂਰ ਆ
Sister nu insaaf milna chahida 🙏🏼🙏🏼🙏🏼🙏🏼🙏🏼🙏🏼😢😢😢😢
ਕਾਰਵਾਈ ਲਈ ਕੁੜੀ ਦਾ ਪਿੰਡ ਦੱਸੋ ਕਿਰਪਾ ਕਰਕੇ ਜਿਥੋਂ ਤੱਕ ਹੋਇਆ ਕਾਰਵਾਈ ਕਰੀ ਜਾਉ😢
@@UA-camr-wd5ok Machhike
Machike pind
Waheguru ji waheguru ji 🙏
ਵਿਚੋਲਾ ਵਿਚ ਓਹਲਾ ਬੁਰੀ ਨਿਊਜ਼ ਜੀ ਵਾਹਿਗੁਰੂ ਮੇਹਰ ਕਰੀ ਦਾਤਿਆ ਪਰਵਾਰ ਤੇ
Waheguru Ji Karp Karn 🙏🙏🙏
ਪੱਤਰਕਾਰ ਜੀ,ਬਹੁਤ ਵਧੀਆ ਉਪਰਾਲਾ ਫਰਜੀ ਵੀਡੀਓਆਂ ਦੀ ਥਾਂ ਇਸ ਤਰਾਂ ਅਸਲ ਦਿਖਾਇਆ ਕਰੋ
ਗਰੀਬ ਪਰਿਵਾਰ ਕਰਕੇ ਧੱਕਾ ਕਰ ਰਹੇ ਨੇ ਜੇ ਕੋਈ ਹੁੰਦਾ ਬਰਾਬਰ ਦਾ ਫੇਰ ਤਾਂ ਕਿਸੇ ਨੇ ਵਿਸਕਣਾ ਵੀ ਨਹੀਂ ਸੀ
Aunty God bless you
ਸਖਤ ਸਜ਼ਾ ਦਿੱਤੀ ਜਾਵੇ
Kini sohni pyari bachii aa maa bapp vichareyan nal garib mar krti
ਸੌਹੁਰੇ ਦੀ ਬਹੁਤ ਗ਼ਲਤ ਗੱਲ ਹੈ 😢😢😢
ਤੁਸੀ ਵੀ ਅਮੀਰ ਘਰ ਵਿਆਹ ਕਰਦੇ ਹੋ ਆਪਣੇ ਹੀ ਰਿਸਤੇਦਾਰੀ ਵਿੱਚ ਹੀ ਵਿਆਹ ਕਰੋ 1 ਬਹੁਤ ਬੱਚੇ ਹਨ ਜੋ ਆਪਣਾ ਪੈਸਾ ਲਾ ਕੇ ਲਿਜਾ ਸਕਦੇ ਹਨ ਪਰ ਤੁਸੀ ਸੱਚੇ ਹੋਵੇ
ਪਤਾ ਨਹੀਂ ਲੋਕਾਂ ਕਿਉਂ ਨਹੀਂ ਸਮਜਦੇ ਹੁਣ ਵੀਜ਼ਾ ਨਹੀਂ ਲਗਣਾ ਰੂਲਜ਼ change ਹੋ ਗਏ ਨੇ ਭੈਣ ਜੀ be carefull
ਰੂਲ ਤਾ ਬਾਅਦ ਚ ਬਦਲੇ ਵਿਆਹ 15far 2023 ਨੂੰ ਹੋਇਆ
ਬਹੁਤ ਉਖਾ ਅਨਸਾਫ ਮਿਲਨਾ ਪੁਲਸ ਵਾਲੇ ਕੋਲੋ ਕਿਉ ਕੇ ਨੇ ਪੁਲਸ ਦਾ ਹੀ ਸਾਥ ਦੇਣਾ
❤Thanks bhai ji
Waheguru ji 🎉🎉🎉🎉🎉🎉🎉🎉🎉🎉🎉
Waheguru ji😢😢😢😢😢😢😢
ਵਾਹਿਗੁਰੂ ਜੀਉ 🙏
Waheguru Ji
ਇਸ ਗੱਲ ਦੀ ਕੋਈ ਸਚਾਈ ਨਹੀ ਲਗਦੀ ਪੂਰੀ ਜਾਂਚ ਹੋਣੀ ਚਾਹੀਦੀ ਹੈ।
Tusi kro fr jaanch puri Cid sir
Sahi gal aa bai joh nauhan kirdian aan sahurey privar naal aaj kal oh v kisey tonh lokyea nahi.
Waheguru ji waheguru ji
Wahegurujii meharkrn ❤❤♥❤♥
ਲੱਖ ਲਾਹਨਤ ਏ
ਬੈਡਾ ਦੇ ਲਾਲਚ ਵਿੱਚ ਬਹੁਤ ਬੈਡ ਵੱਜ ਰਹੇ ਨੇ ਪਰ ਲੋਕ ਨਹੀਂ ਸਮਝਦੇ। ਬਸ ਡਾਲਰ ਹੀ ਲੋਕਾਂ ਲਈ ਸਭ ਕੁਝ ਹੈ ਇਥੇ ਰਹਿਣਾ ਕਿਸੇ ਨੂੰ ਪਸੰਦ ਨਹੀਂ
ਕਿਹੜੇ ਪਿੰਡ ਇਸ ਕੁੜੀ ਦਾ ਮੈਨੂੰ ਕੋਈ ਭਰਾ ਦਸ ਸਕਦਾ
ਮਾਛੀਕੇ
Machhike pind aa kudi da veer
wmk🙏🏻
ਮੇਰੇ ਨਾਲ ਵੀ ਇਹੀ ਕੰਮ ਹੋਇਆ ਵਾ
ਮਲੂਕਾਜੀਅਪਣਾਨੰਬਰਦਿਉ
Waheguru ji Maher kro ji ❤️🙏🙏🙏🙏🙏❤️
Waheguru ji mehar krre ji
Waheguru ji Mehar kario iss parvar te ji 🙏
Waheguru ji waheguru ji waheguru ji
Waheguru ji pappi lok ne bachi nu insaf diwa dieo
ਪੁਲਸ ਵਾਲੇ ਘਰ ਕਬੀ ਰਿਸ਼ਤਾ ਨਾ ਕਰੋ ਬ੍ਰਿਸਟ ਲੋਕ ਨੇ
ਵਾਹਿਗੁਰੂ।ਜੀ😂😂😂😂ਧੰਨਵਾਦ।ਜੀ
Tere bc dand kyu niklde ah jis din tera houga fr hasi eda saliye
Waheguru ji mehr kro ji 😢😢
Waheguru g kirpa krn
pind valayaa nu 🙏
Benty aa ki bety shi aa usda saat dvo 🙏
Very nice vha ok thanks vinod kumar sr
Waheguru ji❤❤
ਵਾਹਿਗੁਰੂ ਜੀ ❤🙏🙏
Izzat nalo paisa kothiya cara nahi badiya kise gareeb munde nal kita hunda viah ta sister nu khus v rakhda nale mata tera v khyal rakhda
Lalch hor kro jina rab dinda os ch khush rho
ਬਹੁਤ ਮਾੜੀ ਗੱਲ ਆ
ਭਾਈ ਅੰਮ੍ਰਿਤ ਪਾਲ ਸਿੰਘ ਨੂੰ ਦੱਸਿਆ ਜਾਵੇ
What is Punjab Govt doing? Why can’t Punjab police or Punjab Govt take action and help the poor girl . 😢😢😢. My heart is crying
Waheguru ji mehar kero as family ta ❤️🙏🏼🙏🏼