Same voice , same Face , same name - Kuldeep Manak is back - Punjabi Song

Поділитися
Вставка
  • Опубліковано 10 лют 2025
  • Same voice, same shape, same name - Kuldeep Manak is back - Punjabi Song

КОМЕНТАРІ • 956

  • @kuldeepmusicgroup
    @kuldeepmusicgroup 3 роки тому +4

    ਹੂਬਹੂ ਮਾਣਕ ਸਾਬ ਹੀ ਹੈ ਜੀ । ਇਸ ਵੀਰ ਮਾਣਕ ਅਦਿਵਾਲ ਜੀ ਦੀ ਵਧ ਤੋ ਵਧ ਮੱਦਦ ਕਰੋ ਐ ਮੇਰੀ ਸੰਗੀਤ ਉਸਤਾਦਾਂ ਨੂੰ ਬੇਨਤੀ ਆ । ਜੈਜੀ ਬੈਂਸ ਗਾਇਕ ਵੀਰ ਜੀ ਨੂੰ ਬੇਨਤੀ ਆ ਕਿ ਉਹ ਆਪਣੇ ਉਸਤਾਦ ਜੀ ਜਨਾਬ ਕੁਲਦੀਪ ਮਾਣਕ ਜੀ ਦੀ ਕਾਪੀ ਉਹਨਾ ਦੇ ਰੂਹਾਨੀ ਚਿਹਰੇ ਦੀ ਝਲਕ ਪਾਉਂਦੇ ,ਮਾਣਕ ਆਦਿਵਾਲ ਨੂੰ ਸੰਗੀਤ ਖੇਤਰ ਵਿਚ ਲੈਕੇ ਆਉਣ ਤੇ ਇਸ ਵੀਰ ਜੀ ਮਦਦ ਕਰਨ ।

  • @karanmaankaransingh3167
    @karanmaankaransingh3167 4 роки тому +271

    ਬਾਈ ਇਸ ਤਰ੍ਹਾ ਲਗਦਾ ਜਿਵੇ ਕੁਲਦੀਪ ਮਾਣਕ ਹੋਵੇ ਅਵਾਜ ਵੀ ਮਾਣਕ ਵਾਂਗ ਆ ਬਹੁਤ ਵਧੀਆ ਬਾਈ ਤੇਰਾ ਗਾਣਾ ਬਹੁਤ ਹੀ ਵਧੀਆ ਡਰਾਈਵਰੀ ਦੇ ਨਾਲ ਗੌਣਾ ਨਾ ਛੱਡਣਾ 👌👌

  • @dilbagdairyfarm8595
    @dilbagdairyfarm8595 4 роки тому +103

    ਬਹੁਤ ਵਧੀਆ ਗਾਇਕ ਤੇ ਗੀਤਕਾਰ ਪ੍ਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ

  • @BalwinderSingh-zj1ky
    @BalwinderSingh-zj1ky 3 роки тому +7

    ਅਵਾਜ਼ ਅਤੇ ਸ਼ਕਲ ਸੂਰਤ ਬਿਲਕੁਲ ਕੁਲਦੀਪ ਮਾਣਕ ਨਾਲ ਰਲਦੀ ਮਿਲਦੀ ਹੈ ਜੇਕਰ ਇਸਦੀ ਕਲਾ ਨੂੰ ਤਰਾਸ਼ਣ ਵਾਲਾ ਕੋਈ ਮਿਲ ਜਾਵੇ ਤਾਂ ਇਹ ਵੀਰ ਵੀ ਜਰੂਰ ਸਟਾਰ ਕਲਾਕਾਰਾਂ ਦੀ ਸੂਚੀ ਵਿੱਚ ਆਪਣਾ ਨਾਮ ਦਰਜ ਕਰਵਾ ਸਕਦਾ ਹੈ।

  • @basramufliswriter1751
    @basramufliswriter1751 4 роки тому +134

    ਬਹੁਤ ਵਧੀਆ ਨਿਰਾ ਪੁਰਾ ਮਾਣਕ, ਜਿਊਂਦਾ ਰਹਿ ਮਿੱਤਰਾਂ ਖੁਸ਼ ਕਰਤਾ ਉਏ ਰੱਬ ਤੈਨੂੰ ਚੜ੍ਹਦੀ ਕਲਾ ਵਿਚ ਰੱਖੇ ਹਮੇਸ਼ਾ ਖੁਸ਼ ਰਹਿ

  • @harwindersingh4048
    @harwindersingh4048 3 роки тому +2

    Super Bai ji Kay baat eh Bai ⭐⭐⭐⭐⭐👌👌👌👌👌👌👌🙏🙏🙏🙏🙏🙏🙏⭐⭐⭐⭐⭐⭐⭐

  • @sarwanbajwa8074
    @sarwanbajwa8074 4 роки тому +182

    ਜੇ ਕੋਈ ਵਧੀਆ ਉਸਤਾਦ ਮਿਲ ਜਾਵੇ ਤਾਂ ਰੱਬ ਦੀ ਮਿਹਰ ਹੋਰ ਹੋ ਜਾਵੇ ।

  • @savitarani4462
    @savitarani4462 3 роки тому

    Kini sohni nd ba khoob singing... Very nice.. Jio kbush rhoo

  • @luckychawla1192
    @luckychawla1192 3 роки тому +6

    ਸਾਡੇ ਸ਼ਹਿਰ ਚ ਵੀ ਇੱਕ ਹੂ ਬ ਹੂ ਮਾਣਕ ਸਾਹਿਬ ਵਰਗਾ ਇਨਸਾਨ ਹੈ!ਆਵਾਜ਼ ਵੀ ਅਤੇ ਚੇਹਰਾ ਵੀ ਬਿਲਕੁਲ ਸੇਮ ਆ!

  • @hardevsinghbrar275
    @hardevsinghbrar275 3 роки тому

    Wah.bai.wah.jiyunda.reh.vir.ji.bahut.wadia.awaj.a.vir.ji.di.

  • @narinderkaur2798
    @narinderkaur2798 4 роки тому +240

    ਵੀਰ । ਦੀ ਅਵਾਜ ਬਹੁਤ ਹੀ ਵਧੀਆ ਮਦਦ ਕਰਨੀ ਚਾਹੀਦੀ ਹੈ ਹੁਣ ਜਰੂਰਤ ਹੈ ਇਸ ਵੀਰ ਦੀ ਕੋਈ ਬਾਹ ਫ਼ਰੇ

  • @yashdeep1259
    @yashdeep1259 4 роки тому

    Kya baat hai bhaji rbb tainu traki bakshe 🙏🏻🙏🏻🙏🏻🙏🏻🙏🏻

  • @BrarKoteWala
    @BrarKoteWala 4 роки тому +2

    Bhout khoob veere bakamaal 👌👌👍👍

  • @gurdevsinghkhalsa8894
    @gurdevsinghkhalsa8894 3 роки тому +2

    Rab da hath hmesha greeb te hunda

  • @13-17-pw
    @13-17-pw 4 роки тому +2

    ਬਹੁਤ ਵਧੀਅਾ ਵੀਰ ਜਿਓਦਾ ਰਹਿ🙏🙏🙏🙏👌👌👌👌👌👌

  • @JagtarSingh-pe3if
    @JagtarSingh-pe3if 6 місяців тому +1

    ਆਵਾਜ਼ ਬਹੁਤ ਵਧੀਆ ਕੁਲਦੀਪ ਮਾਣਕ ਵਾਂਗ ਗਾਉਂਦਾ 22

  • @sukhwindersingh-bf6lo
    @sukhwindersingh-bf6lo 4 роки тому +48

    ਵਧੀਆ ਜੀ ਬਹੁਤ ਵਧੀਆ

  • @lakhasingh4154
    @lakhasingh4154 3 роки тому

    ਬਹੁਤ ਵਧੀਆ ਦੂਜਾ ਮਾਣਕ ਸਾਹਿਬ ਜੀ ਆ ਗਿਆ ਮਾਲਕ ਤਰੱਕੀਆਂ ਬਖਸ਼ੇ

  • @sarvjitdeol9622
    @sarvjitdeol9622 4 роки тому +98

    ਖੁਸ਼ ਕੀਤੇ ਨੌਜਵਾਨਾਂ
    ਰਬ ਤੈਨੂੰ ਚੱੜਦੀ ਕਲਾ ਵਿੱਚ ਰੱਖੇ

  • @satpalbrar1012
    @satpalbrar1012 10 місяців тому

    ਬਹੁਤ ਵਧੀਆ ਗਾਉਂਦਾ ਹੈ ਬਹੁਤ ਵਧੀਆ ਆਵਾਜ਼ ਹੈ ਆਪ ਇਸ ਦੀਆਂ ਲੰਬੀਆਂ ਉਮਰਾਂ ਬਖਸ਼ੇ ਤਰੱਕੀਆਂ ਬਖਸ਼ੇ

  • @manjeetnagra1034
    @manjeetnagra1034 4 роки тому +48

    ਕਰੋ ਬਾਈ ਸਪੋਟ ਸਾਰੇ ਮਿਲ ਕੇ

  • @inderpret__singh
    @inderpret__singh 4 роки тому +1

    Very nice keep it up

  • @jazzkaur7249
    @jazzkaur7249 4 роки тому +5

    Very.nice brooo God bless you 🙏❤❤❤

  • @balwindersingh-nz2hm
    @balwindersingh-nz2hm 3 роки тому

    ਵਾਹ ਸ਼ੇਰਾ ਮਾਣਕ ਬਾਈ ਯਾਦ ਕਰਵਾਤਾ।
    ਧੰਨਵਾਦ ਕਰਦੇ ਹਾਂ ਜੀ ਚੈਨਲ ਅਤੇ ਨਵੇਂ ਮਾਣਕ ਦਾ।

  • @ajnaviek1954
    @ajnaviek1954 4 роки тому +21

    So wonderful ❤️

  • @sukhbirsingh9393
    @sukhbirsingh9393 4 роки тому +1

    ਲਫੰਡਰ ਗਾਇਕਾਂ ਦੀ ਬਜਾਏ ਇਹੋ ਜਿਹੇ ਗਾਇਕਾਂ ਨੂੰ ਸਪੋਰਟ ਕਰਨਾ ਚਾਹੀਦਾ ਹੈ ਮਿਊਜ਼ਿਕ ਇੰਡਟਰੀਜ਼ ਵਾਲੇ ਇਹਨਾਂ ਦੀ ਬਾਹ ਫੜ ਲੈਣ ਤੇ ਇਹ ਬਹੁਤ ਤਰੱਕੀ ਕਰ ਸਕਦੇ ਨੇ ਤੇ ਦੁਨੀਆ ਨੂੰ ਵੀ ਮਾਣਕ ਸਾਹਬ ਦੀ ਅਵਾਜ਼ ਫਿਰ ਤੋਂ ਸੁਨਣ ਲਈ ਮਿਲ ਜਾਉਗੀ ਰੱਬ ਮੇਹਰ ਕਰੇ ਇਹਨਾਂ ਤੇ🙏

  • @mithurajput8071
    @mithurajput8071 4 роки тому +7

    Good veer ji👍🙏

  • @sharanjitsinghgill7181
    @sharanjitsinghgill7181 4 роки тому

    Very nice g God bliss you veer

  • @jswindrashingh5638
    @jswindrashingh5638 4 роки тому +139

    ਜੈਜੀ B ਭਾਜੀ ਇਸ ਦੀ ਮਦਦ ਕਰੋ

    • @mehraboymehraboy2482
      @mehraboymehraboy2482 4 роки тому +5

      Kar da madat mara salya jazzi b

    • @jswindrashingh5638
      @jswindrashingh5638 4 роки тому +4

      ਭਾਜੀ ਤੁਹਾਡੀ ਬਹੁਤ ਮੇਹਰਬਾਨੀ ਤੁਹਾਡੀ ਬਹੁਤ ਜਬਾਨ ਮਿਠੀ ਹੈ

    • @Kharagketvibes9713
      @Kharagketvibes9713 4 роки тому +2

      Jswindra Shingh ਸਤਿ ਬਚਨ 🙏🏻

    • @khehra007
      @khehra007 4 роки тому

      hahahahhahahahhah

    • @pawanbhathal2602
      @pawanbhathal2602 4 роки тому

      @@mehraboymehraboy2482 hahaha sirra

  • @charanjitkaur7015
    @charanjitkaur7015 4 роки тому

    Very good ha je I like it iam ck kharar punjab India say ap kay leyea 👍🌹🌱💕

  • @statusworld1101
    @statusworld1101 4 роки тому +11

    ਬਹੁਤ ਸੋਹਣਾ

  • @gogei62xxxx65
    @gogei62xxxx65 3 роки тому +1

    ਕੁਲਦੀਪ ਮਾਣਕ 2 ਕੁਲਦੀਪ ਮਾਣਕ ਜ਼ਿੰਦਾਬਾਦ
    Very nice very good

  • @wanderwander5600
    @wanderwander5600 4 роки тому +5

    Grate paji 👍👍👍💖💖💖💖

  • @vickyvirk691
    @vickyvirk691 3 роки тому

    Siraaaa banda 🌟🌟🌟🌟💯💯🤘🤘super sraar 🌟🌟🌟💯💯🤘🤘

  • @paramjitkaur5837
    @paramjitkaur5837 4 роки тому +4

    Veere rab tenu chardikala vich rakhe

  • @RajivKumar-rh3sq
    @RajivKumar-rh3sq 3 роки тому

    Iklawya ne guru dharna dilo kiti c eh bhaji ne v kuldeep manak ji nu apna guru dilo dharya hoya wa... 🌹🌹🌹

  • @madanlalvairagi5215
    @madanlalvairagi5215 4 роки тому +131

    ਸ਼ਕਲ ਅਤੇ ਅਵਾਜ਼ ਬਿਲਕੁਲ ਕੁਲਦੀਪ ਮਾਣਕ ਸਾਹਿਬ ਨਾਲ ਮਿਲਦੀ ਹੈ।

  • @sumandeep4743
    @sumandeep4743 4 роки тому +1

    Very nice ho manak ji aap 2nd manak ji ho nice voice vi buttituly h rab aapko happy rakhy ji 🌺👌👌👌👌

  • @GurpreetSingh-kp8sj
    @GurpreetSingh-kp8sj 4 роки тому +98

    ਕੋਈ ਸੰਗੀਤਕਾਰ ਇਸ ਦੀ ਬਾਹ ਫੜੇ ਤਾਂ ਚੰਗਾ ਗਾਇਕ ਮਿਲ ਜੂ ਸਮਾਜ ਨੂੰ

  • @ਮਹਿੰਦਰਮਾਂਗਟ

    ਵਾ ਉ ਰੱਬਾ ਤੇਰੇ ਰੰਗ ਨਿਆਰੇ ਨੇ ਬਿਲਕੁੱਲ ਉਸਤਾਦ ਕੁਲਦੀਪ ਮਾਣਕ ਸਾਬ ਦੀ ਕਾਪੀ ਐ ਜਿਉਂਦਾ ਵਸਦਾ ਰਹਿ ਵੀਰ 🙏🙏

  • @kindnessisagreatquality7368
    @kindnessisagreatquality7368 4 роки тому +5

    MashAllah Kuldeep Manak di awaaz aur look same too,
    Someone Give him a chance to try his luck in Singing 🎈❤❤

  • @chankaur9636
    @chankaur9636 4 роки тому +1

    Nice super best video uncle g god bless you so much Waheguru ji tuhanu kush rakhn

  • @surajbhagat8149
    @surajbhagat8149 4 роки тому +16

    Kainttt voice 🤗

  • @preetsukh601
    @preetsukh601 3 роки тому

    ਵਾਹ ਜੀ ਵਾਹ 👌👌👌❤💕💕ਬਹੁਤ ਵਧੀਆ ,,ਵਾਹਿਗੁਰੂ ਤਰੱਕੀਆਂ ਬਖਸ਼ਣ 🙏

  • @tanrajjassar5779
    @tanrajjassar5779 4 роки тому +10

    Keep support to him 🙏❤️ great voice

  • @RavinderSingh-xo3qu
    @RavinderSingh-xo3qu 4 роки тому

    Bhut vadiya veer g God bless u👍👍👍👍👍👍

  • @Verma.15
    @Verma.15 4 роки тому +2

    Superb bilkul kuldip manak god bless him

  • @balwirsingh727
    @balwirsingh727 4 роки тому

    Sirraaaaaa atttt kaint galbattt

  • @JKaur13_13
    @JKaur13_13 4 роки тому +109

    ਕੁਝ ਨੀ ਪਿੰਡ ਪਿੰਡ ਇਸ ਭਾਈ ਦੀ ਬੁਕਿੰਗ ਸ਼ੂਰੂ ਕਰ ਦਿਓ ਆਪੇ ਤੁਰ ਪੈਣਾ ਕੰਮ...

    • @sarbjitmaan2989
      @sarbjitmaan2989 4 роки тому +2

      Eda kro fir pehla tusi booking karwao fir asi dekhde aa

    • @JKaur13_13
      @JKaur13_13 4 роки тому +3

      @@sarbjitmaan2989
      ਵਧੀਆ ਸਲਾਹ ਹੈ ਵੀਰੇ । ਪਰ ਪਰਦੇਸਾਂ ਵਿੱਚ ਬੈਠੇ ਹਾਂ । ਨੌਕਰੀਆਂ ਦੇ ਗੁਲਾਮ ਹਾਂ ।

    • @sarbjitmaan2989
      @sarbjitmaan2989 4 роки тому +1

      Gulami b app he laune pende aa for getting success (my sister )

    • @JKaur13_13
      @JKaur13_13 4 роки тому

      @@sarbjitmaan2989
      🙏

    • @pindwalejatt4432
      @pindwalejatt4432 4 роки тому

      @jasbir kaur ਜੀ ਮੇਰੀ marrige ਤੇ ਕਰਦੋ ਬੁੱਕ ਬਰੌ ਜੀ ਨੂੰ ਮੇਂ ਇੰਡੀਆ ਚਲਿਆ ਸਮਜੋ ਹੁਣ ਜੀ 👍

  • @sonukanganpur4862
    @sonukanganpur4862 3 роки тому +1

    Ghaint aa 22

  • @jagjeetgill3075
    @jagjeetgill3075 4 роки тому +43

    ਵਾਹ ਬਈ ਵਾਹ ਬਹੁਤ ਵਧੀਅਾ ਲਗੇ ਰਹੋ

  • @avtarsinghavtarsingh5209
    @avtarsinghavtarsingh5209 3 роки тому

    Kya baat ji jiokhush Raho.🙂🙏

  • @mukhdeepsharma3175
    @mukhdeepsharma3175 4 роки тому +12

    Kuldeep manak agea ❤❤❤❤❤😍😍😍😍😍😍😍

  • @VikramSingh-re1kb
    @VikramSingh-re1kb 4 роки тому

    Bahut vadiya ustad ji

  • @butakhan3468
    @butakhan3468 4 роки тому +4

    Very good 👌👌

  • @SandeepSingh-wr1hs
    @SandeepSingh-wr1hs 4 роки тому

    Bhut vadiya jee

  • @lakhvindersinghmaan6141
    @lakhvindersinghmaan6141 4 роки тому +3

    ਬਹੁਤ ਵਧੀਆ ਜੀ 🙏

  • @गुरुकृपा-व5च
    @गुरुकृपा-व5च 3 роки тому

    ਬਹੁਤ ਵਧੀਆ ਭਾਈ ਜੀ

  • @varindersingh4167
    @varindersingh4167 4 роки тому +46

    ਬਹੁਤ ਵਧੀਆ ਵਾਜ ਵੀਰ ਦੀ

  • @kuldipsingh7703
    @kuldipsingh7703 4 роки тому

    Bhot vdea vrr g malak thanu trki bkshe. 👍 🙏🙏🙏🙏🙏🌹💐

  • @SanjayKumar-lh9kl
    @SanjayKumar-lh9kl 4 роки тому +4

    God bless you more than your voice amazing

  • @balbirkaur8033
    @balbirkaur8033 4 роки тому

    Very nice ji god bless you

  • @thetornadof5
    @thetornadof5 4 роки тому +21

    Yes yes legend never dies

  • @surjeetsingh9626
    @surjeetsingh9626 4 роки тому +10

    ਬਹੁਤ ਵਧੀਆ ਅਦਾਕਾਰਾ ਹੈ ਜੀ

  • @satnamSinghhukmawali
    @satnamSinghhukmawali 4 роки тому

    Bhut badiya mank saab sirra la ditta

  • @MajorSingh-mx7rp
    @MajorSingh-mx7rp 4 роки тому +12

    God bless you 22 g

  • @ranaazizurrehmankhan6867
    @ranaazizurrehmankhan6867 4 роки тому +2

    Wah subhan Allah bilkul manak sahib di rooh jaisay dunya pr dobara agaee....

  • @mandeepdeepsingh5468
    @mandeepdeepsingh5468 4 роки тому

    Very nice veer 👌👍👍 parmatam hemasha chardikala vich rakhe Sonu

  • @davindermahal739
    @davindermahal739 4 роки тому +7

    God bless you veer

  • @bootasingh2082
    @bootasingh2082 4 роки тому

    Bahout vadia ji good rabb trakkiya bakshe

  • @surjeetsingh6711
    @surjeetsingh6711 4 роки тому +2

    Kuldeep Manak ਕਲੀਆਂ ਦੇ ਬਦਸ਼ਾਹ ❤️🔥🙏👍

  • @GurdeepSingh-ou5cu
    @GurdeepSingh-ou5cu 4 роки тому +1

    Bhut vdia voice aa veer kuldeep manek di yaad dvati ☺ best of luck bro✌✌✌✌👍

  • @babamotirammehraji8831
    @babamotirammehraji8831 2 роки тому +1

    Bhut vdea jii GBU

  • @dharmpreetmahla8103
    @dharmpreetmahla8103 4 роки тому +3

    Nyc👍👍👍👍👍👍👍👍👍

  • @jasschandigariya1701
    @jasschandigariya1701 4 роки тому

    Kya baat hai ji veer nu support di lor hai

  • @palwindergill1109
    @palwindergill1109 4 роки тому +3

    Kya baat aa 22 g 🙏🙏🙏🙏

  • @amanranarana3248
    @amanranarana3248 4 роки тому

    Very nice sir... Bhut vadiya singer👌👌👌👌

  • @navibhatti8497
    @navibhatti8497 4 роки тому +5

    Nyc 😍😍

  • @GurwinderSingh-up5qo
    @GurwinderSingh-up5qo 4 роки тому +2

    Veer ji kuldeep mank ji de yad aa gye.very Nice awaj y love u manak ustad...

  • @buggawarisbhawan2079
    @buggawarisbhawan2079 4 роки тому +13

    Sirra uncle ji

  • @rohitbajaj15
    @rohitbajaj15 4 роки тому

    Sale jehda neetu chatra wala jinu na sur da pata na tar da ohnu loka ne hit Kita peya ....
    Ah hundi a awaz and sira wah wah salute a dilo

  • @desicrow6847
    @desicrow6847 4 роки тому +5

    nice jnab

  • @rimpukaushal6511
    @rimpukaushal6511 4 роки тому

    Wah g wah kya baat hai...... Manak Saab Ji yaad kra ti

  • @technicalanuji802
    @technicalanuji802 4 роки тому +19

    ਏਸ ਬਾਈ ਦੀ ਬਾਹ ਤਾ ਜੈਜੀ ਬੀ ਫੜੂਗਾ ਤੁਸੀ ਦੇਖ ਲਿਓ

  • @captainsaab7293
    @captainsaab7293 4 роки тому

    ਜੇ ਜੀ ਬੀ ਨੂੰ ਬੁਲਾਓ ਮਾ ਗੀਤ🎶 ਵਧੀਆ ਗਾਇਆ 🤘🤘🤘🤘🤘☝🤟🤟🤟🤟🤟

  • @rimplesirurteachingtrikiss1551
    @rimplesirurteachingtrikiss1551 4 роки тому +4

    Fantastic voice

  • @hirasingh9796
    @hirasingh9796 4 роки тому +3

    Nice 👍

  • @ninjas7468
    @ninjas7468 4 роки тому +1

    Rab kush rkhe 🤗🤗🤗 vdeaya lgeya ji

  • @paramjitsingh-pj6ln
    @paramjitsingh-pj6ln 4 роки тому +5

    Kiya baat hai driver bhai

  • @PardeepKumar-rw4sg
    @PardeepKumar-rw4sg 4 роки тому

    Nice a g bhuth jada nice ha

  • @karmjeetkaur4665
    @karmjeetkaur4665 4 роки тому +4

    Very nice ਵੀਰ 👍👍

  • @princepoulchogawan3643
    @princepoulchogawan3643 4 роки тому

    Very nice vade veer ji

  • @pawittarsingh3717
    @pawittarsingh3717 4 роки тому +13

    Manak shab jai hind fon no basna appda

  • @shivrajputpathania5892
    @shivrajputpathania5892 4 роки тому

    Bhaot vadiya 22g

  • @anmol2262
    @anmol2262 4 роки тому +3

    Nice

  • @arpanbhullar7062
    @arpanbhullar7062 4 роки тому

    Wah ji wah kya baat hai suppot karo sare is veer de .

  • @sonugagat7381
    @sonugagat7381 4 роки тому +3

    Nice bro

  • @rajeshsuri2821
    @rajeshsuri2821 4 роки тому

    Very Good pajji

  • @rajgorcheema3308
    @rajgorcheema3308 4 роки тому +3

    Good

  • @jasbirdhillon8720
    @jasbirdhillon8720 3 роки тому

    Bahut sohni veer di awaz