Sohail Ahmad Funny Moments | International Punjabi Conference 2024 | Day 2 | Suno Punjab

Поділитися
Вставка
  • Опубліковано 22 гру 2024

КОМЕНТАРІ • 810

  • @SunoPunjabOfficial
    @SunoPunjabOfficial  29 днів тому +62

    Video nu aenaa pasand karan da boht boht shukriya

    • @haleemaniaz-kw8gg
      @haleemaniaz-kw8gg 21 день тому +2

      aap logo ne kyn full coverage nae di aur un funkaro ko apne shows mein kyn nae invite kia prime tim pe

    • @AbdulHafeez-um2ko
      @AbdulHafeez-um2ko 19 днів тому

      😊
      By in by❤ 13:44 13:44 9@@haleemaniaz-kw8gg

  • @paramjitsinghbrar1034
    @paramjitsinghbrar1034 Місяць тому +105

    Charda or lenda Punjab , Punjabi Maa boli Zindabad , hasde wasde raho Veero 💐🙏

    • @SunoPunjabOfficial
      @SunoPunjabOfficial  Місяць тому +2

      Tanwaad G Tuhada Program Nu Pasand Karan Da

    • @asangha182
      @asangha182 Місяць тому +2

      Brar saab, bahut sahi farmaya.. Asin vi aapni boli pichhe zor laa rahe haan vilayat ch, te gal ghar to shuru hundi ae. Batche Punjabi padh te likh rahe aa, swaad odon aaoo jadon saare batche bolan gey..

    • @humayunanwar
      @humayunanwar 23 години тому

      Sam to Sam pa g ❤

  • @Sukhmanpreetsingh-d9v
    @Sukhmanpreetsingh-d9v Місяць тому +80

    ਪੰਜਾਬ ਅਤੇ ਪੰਜਾਬੀ ਤੇ ਨਾਲ ਹੀ ਪੰਜਾਬੀਅਤ ਜੁੱਗੋ ਜੁਗ ਅਟੱਲ ਭਾਸ਼ਾ ਰਹਿੰਦੀ ਦੁਨੀਆ ਤੱਕ ਨੰਬਰ ਇਕ ਸੀ,ਹੈ ਅਤੇ ਰਹੇਗੀ। ❤❤❤❤❤❤❤ਬੋਲ ਪੰਜਾਬ --ਪੜ ਪੰਜਾਬੀ।❤❤❤❤

    • @SunoPunjabOfficial
      @SunoPunjabOfficial  Місяць тому +2

      ਸਾਡੇ ਪ੍ਰੋਗਰਾਮ ਨੂੰ ਪਸੰਦ ਕਰਨ ਲਈ ਤੁਹਾਡਾ ਧੰਨਵਾਦ

    • @habibalam3472
      @habibalam3472 20 днів тому +1

      Pau saanu idr panjab aalya nu gor mukhi nai aandi afsos v aa

  • @sukhmandersingh-cl1vv
    @sukhmandersingh-cl1vv Місяць тому +48

    ਲਹਿੰਦੇ ਪੰਜਾਬ ਵਾਲਿਓ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਇਨ੍ਹਾਂ ਵੱਡਾ ਉਪਰਾਲਾ ਕੀਤਾ ਦਿਲੋਂ ਧੰਨਵਾਦ ਜੀ ਤੁਹਾਨੂੰ

    • @SunoPunjabOfficial
      @SunoPunjabOfficial  Місяць тому +1

      ਸਾਡੇ ਪ੍ਰੋਗਰਾਮ ਨੂੰ ਪਸੰਦ ਕਰਨ ਲਈ ਤੁਹਾਡਾ ਧੰਨਵਾਦ

  • @ManjitSingh-eo2cc
    @ManjitSingh-eo2cc Місяць тому +27

    ਮਾਂ ਬੋਲੀ ਪੰਜਾਬੀ ਜ਼ਿੰਦਾਬਾਦ। ਇਸ ਦੀ ਚਮਕ ਕਦੇ ਫਿੱਕੀ ਨਹੀਂ ਪਵੇਗੀ। ਅਸੀਂ ਪੰਜਾਬੀ, ਮਾਂ-ਬੋਲੀ ਪੰਜਾਬੀ ਨੂੰ ਪ੍ਰਫੁੱਲਤ ਕਰਨ ਅਤੇ ਇਸ ਦੀ ਰਾਖੀ ਕਰਨ ਲਈ ਇੱਥੇ ਹਾਂ।ਇਹ ਭਵਿੱਖ ਦੀ ਵਿਸ਼ਵ ਭਾਸ਼ਾ ਹੈ। ਮਾਂ ਬੋਲੀ ਪੰਜਾਬੀ ਬਹੁਤ ਹੀ ਮਿੱਠੀ ਬੋਲੀ ਹੈ। ਵਾਹਿਗੁਰੂ ਸਾਡੀ ਮਾਂ ਬੋਲੀ ਪੰਜਾਬੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ।

    • @SunoPunjabOfficial
      @SunoPunjabOfficial  Місяць тому

      ਸਾਡੇ ਪ੍ਰੋਗਰਾਮ ਨੂੰ ਪਸੰਦ ਕਰਨ ਲਈ ਤੁਹਾਡਾ ਧੰਨਵਾਦ

  • @bhupindersingh4185
    @bhupindersingh4185 Місяць тому +23

    Sohail Ahmad is really a great actor,commedian and literary person, Above all a great human being.May Waheguru bless him long life B s kaura Patiala ,Charda Punjab

  • @GurcharanSingh-k7y
    @GurcharanSingh-k7y Місяць тому +44

    Asi wade weer Sohail nu pyar karde haan❤❤❤❤❤

  • @PunjabiMuslim510
    @PunjabiMuslim510 Місяць тому +34

    Alhamdulillah Proud to be Punjabi
    Sanu Fakhar ay Asi Punjabi ay❤

  • @verjindersingh5742
    @verjindersingh5742 Місяць тому +78

    ਪੰਜਾਬੀ ਮਾਂ ਬੋਲੀ ਅਤੇ ਪੰਜਾਬੀ ਜ਼ਿੰਦਾਬਾਦ। ਜੀਂਦੇ ਵਸਦੇ ਰਹੋ।

    • @SunoPunjabOfficial
      @SunoPunjabOfficial  Місяць тому

      ਸਾਡੇ ਪ੍ਰੋਗਰਾਮ ਨੂੰ ਪਸੰਦ ਕਰਨ ਲਈ ਤੁਹਾਡਾ ਧੰਨਵਾਦ

    • @ŘëàĺïšŤ-u9i
      @ŘëàĺïšŤ-u9i Місяць тому

      باقی تےسب ٹھیک کیا بس ایس گل دی سمجھ نئی لگی جے --- اےراز لوکا نو وی دسو پچھےانا وڈا مرکزی بورڈ انگریجی اچ کیڈے بابے نے لکھیا سی؟ اگر پنجابی زبان ہے سی تے مرکزی بورڈ کیویں انگریجی وچ لکھیا گیا جے؟ بورڈ وی انگریجی اچ لکھناسی ؟؟ دانشوڑ منتظمين پنجابیاں نے اے کی ثابت کیتا جے ؟

    • @TheEmiratesGuy_1
      @TheEmiratesGuy_1 Місяць тому +1

      سب باتوں کی ایک بات جو سہیل احمد صاحب نے ابھی جو کہا ہے یہ درویش دھرتی ہے کیا کہنے کمال کی بات کی ہے سہیل احمد صاحب نے اور میرے خیال سے پنجابی زی ہیں جو پوری دنیا میں جو اپنی زمین سے سب سے زیادہ پیار کرتے ہیں

    • @TheEmiratesGuy_1
      @TheEmiratesGuy_1 Місяць тому

      سب باتوں کی ایک بات جو سہیل احمد صاحب نے ابھی جو کہا ہے یہ درویش دھرتی ہے کیا کہنے کمال کی بات کی ہے سہیل احمد صاحب نے اور میرے خیال سے پنجابی زی ہیں جو پوری دنیا میں جو اپنی زمین سے سب سے زیادہ پیار کرتے ہیں 8:39 सोहेल अहमद साहब ने अभी जो भी बातें कही हैं, उनमें एक बात, ये दरवेश की धरती है, सोहेल अहमद साहब ने बहुत अद्भुत बात कही है और मुझे लगता है कि ये पंजाबी ही हैं जो पूरी दुनिया में सबसे ज्यादा अपनी धरती से प्यार करते हैं।

    • @danleo4271
      @danleo4271 Місяць тому

      Apnay program (hasb e haal) vich Sohail Ahmed Urdu bolda nae hatda

  • @jimmygurney49
    @jimmygurney49 Місяць тому +17

    ਮਾਂ ਬੋਲੀ ਪੰਜਾਬੀ ਜ਼ਿੰਦਾਬਾਦ ਵਾਹਿਗੁਰੂ ਜੀ ਚੜਦੀ ਕਲਾਂ ਵਿੱਚ ਰੱਖੇ ਦੋਹਾ ਪੰਜਾਬਾਂ ਨੂੰ 😍🥰

    • @SunoPunjabOfficial
      @SunoPunjabOfficial  Місяць тому +2

      ਸਾਡੇ ਪ੍ਰੋਗਰਾਮ ਨੂੰ ਪਸੰਦ ਕਰਨ ਲਈ ਤੁਹਾਡਾ ਧੰਨਵਾਦ

  • @rattandhaliwal
    @rattandhaliwal Місяць тому +26

    ਪੰਜਾਬੀ ਬੋਲੀ ਜ਼ਿੰਦਾਬਾਦ ਯੁੱਗ ਯੁੱਗ ਜੀਓ ਪੰਜਾਬੀਓ।

    • @SunoPunjabOfficial
      @SunoPunjabOfficial  Місяць тому +1

      ਸਾਡੇ ਪ੍ਰੋਗਰਾਮ ਨੂੰ ਪਸੰਦ ਕਰਨ ਲਈ ਤੁਹਾਡਾ ਧੰਨਵਾਦ

  • @SpeakigSoldier
    @SpeakigSoldier Місяць тому +36

    ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ
    ਪੰਜਾਬ, ਪੰਜਾਬੀਅਤ ਤੇ ਪੰਜਾਬੀ ਜ਼ਿੰਦਾਬਾਦ

    • @javedsultan4830
      @javedsultan4830 Місяць тому +4

      Indian Punjab di punjabi nu bachao, 70% words hindi de ral gaey

    • @SunoPunjabOfficial
      @SunoPunjabOfficial  Місяць тому +1

      ਸਾਡੇ ਪ੍ਰੋਗਰਾਮ ਨੂੰ ਪਸੰਦ ਕਰਨ ਲਈ ਤੁਹਾਡਾ ਧੰਨਵਾਦ

    • @SpeakigSoldier
      @SpeakigSoldier Місяць тому

      @@javedsultan4830 ਬਿਲਕੁਲ ਜੀ। ਅਸੀਂ ਹਰ ਵੇਲ਼ੇ ਇਹ ਹੀ ਕੋਸ਼ਿਸ ਕਰਦੇ ਹਾਂ ਕਿ ਅੱਜ ਦੀ ਪੀੜ੍ਹੀ ਨੂੰ ਗਲਤ ਲਿਖਣ ਬੋਲਣ ਪੜ੍ਹਨ ਤੋਂ ਟੋਕੀਏ ਤੇ ਉਨ੍ਹਾਂ ਨੂੰ ਸਹੀ ਸੇਧ ਦੇਈਏ।

    • @amarjitheyer2118
      @amarjitheyer2118 29 днів тому +1

      ਜ਼ਬਾਨ ਮਾਂ ਹੁੰਦੀ ਹੈ । ਕਿਆ ਬਾਤ ਹੈ ।

  • @preetjhorran8766
    @preetjhorran8766 Місяць тому +42

    2ndInternational Punjabi Conference diya sab nu mubarka ji

  • @sarbjitsandhu2531
    @sarbjitsandhu2531 29 днів тому +9

    ❤ ਪੰਜਾਬੀ ਮਾਂ ਬੋਲੀ ਉਹ ਬੋਲ ਸਕਦਾ ਜਿਸ ਨੂੰ ਰੱਬ ਦੀ ਮਿਹਰ ਹੋਵੈ।

    • @SunoPunjabOfficial
      @SunoPunjabOfficial  27 днів тому

      ਸਾਡੇ ਪ੍ਰੋਗਰਾਮ ਨੂੰ ਪਸੰਦ ਕਰਨ ਲਈ ਤੁਹਾਡਾ ਧੰਨਵਾਦ

  • @pro.rameshrangiladr.6824
    @pro.rameshrangiladr.6824 29 днів тому +24

    ਮੁਬਾਰਕਾਂ ਹੋਵਣ ਵਰਲਡ ਪੰਜਾਬੀ ਕਾਨਫਰੰਸ, ਲਾਹੌਰ ਦੇ ਆਗੂਆਂ ਨੂੰ ।

    • @SunoPunjabOfficial
      @SunoPunjabOfficial  27 днів тому +1

      ਸਾਡੇ ਪ੍ਰੋਗਰਾਮ ਨੂੰ ਪਸੰਦ ਕਰਨ ਲਈ ਤੁਹਾਡਾ ਧੰਨਵਾਦ

  • @raghbirsinghdhindsa3164
    @raghbirsinghdhindsa3164 29 днів тому +11

    ਬਹੁਤ ਮਜੇਦਾਰ ਹੈ ਭਰਾਵਾਂ ਦੀ ਮਹਿਫ਼ਲ
    ਸ਼ਾਅਲਾ ਜਿਉਂਦੇ ਵੱਸਦੇ ਰਹੋ!!

    • @SunoPunjabOfficial
      @SunoPunjabOfficial  27 днів тому +1

      ਸਾਡੇ ਪ੍ਰੋਗਰਾਮ ਨੂੰ ਪਸੰਦ ਕਰਨ ਲਈ ਤੁਹਾਡਾ ਧੰਨਵਾਦ

  • @jaibirdahiya8147
    @jaibirdahiya8147 Місяць тому +26

    A very good and beautiful lecture on Punjabi culture and its pure truthfulness. Allah knows being an Hindu by burth from India - what is behind a very deep love to Urdu+Punjabi and towards Pakistan as a country. This is even when I am living in a very conjusted society where maximum population is filked with a bitterness and hate to Muslim+Urdu and Pakistan. May Allah bless them all to be mentally positive and live a life filled with love to hunan being.

    • @SunoPunjabOfficial
      @SunoPunjabOfficial  Місяць тому

      Tanwaad G Tuhada Program Nu Pasand Karan Da

    • @umaryousaf6779
      @umaryousaf6779 28 днів тому

      ایہی میسج اگر پنجابی وچ لکھدے تے کنا ودیا ہوندا

    • @safamarwa587
      @safamarwa587 22 дні тому

      You have a very beautiful heart.

  • @LakhwinderGill-f4y
    @LakhwinderGill-f4y Місяць тому +30

    Well done congratulations speak punjabi ❤🎉🎉

  • @sanaullahbhatti1684
    @sanaullahbhatti1684 Місяць тому +22

    Bulley shah waris shah shah Hussain sultan bahoo are great classic poets. Legends of classic poets and poetry. ❤❤❤

  • @RanaabdulqudoosAbdul
    @RanaabdulqudoosAbdul Місяць тому +28

    Bohatt vadiaa gallaa Sohail Ahmed Punjabi boli Punjabiaa naal Saj di aae chardhda lehinda Punjab noo kadh Mubarak hove Rajput pinda allee Sahiwal pind78Rajpoota pechoker zila Amber ser pind Nathoky ❤❤❤❤❤🎉🎉🎉🎉🎉

  • @SpeakigSoldier
    @SpeakigSoldier Місяць тому +16

    ਸੁਹੇਲ ਅਹਿਮਦ ਸਾਬ੍ਹ ਤੁਸੀਂ ਮਹਾਨ ਓ 😅😅😅❤❤❤

    • @SunoPunjabOfficial
      @SunoPunjabOfficial  Місяць тому +1

      ਸਾਡੇ ਪ੍ਰੋਗਰਾਮ ਨੂੰ ਪਸੰਦ ਕਰਨ ਲਈ ਤੁਹਾਡਾ ਧੰਨਵਾਦ

  • @Randhirsingh-b37
    @Randhirsingh-b37 Місяць тому +11

    ਸੁਹੇਲ ਅਹਿਮਦ ਸਾਹਿਬ ਨੇ ਬਹੁਤ ਵਧੀਆ ਗੱਲਾਂ ਕੀਤੀਆਂ, ਪੰਜਾਬੀ ਭਾਸ਼ਾ ਬਾਰੇ ਬਹੁਤ ਵਧੀਆ ਲੱਗਿਆ, ਕਿੰਨੇ ਮਿਠਾਸ ਵਾਲੀ ਬੋਲੀ ਪੰਜਾਬੀ। ਅਸੀਂ ਕਿਸ ਤਰ੍ਹਾਂ ਇਸ ਨੂੰ ਬੋਲਣਾ ਉਹ ਆਪਣੇ ਵੱਸ ਦੀ ਗੱਲ ਹੈ।

    • @SunoPunjabOfficial
      @SunoPunjabOfficial  Місяць тому

      ਸਾਡੇ ਪ੍ਰੋਗਰਾਮ ਨੂੰ ਪਸੰਦ ਕਰਨ ਲਈ ਤੁਹਾਡਾ ਧੰਨਵਾਦ

    • @MudassarNawaz-nf2ee
      @MudassarNawaz-nf2ee 4 дні тому

      Panjabi whech lekho sano v samj ay

  • @Premlambra
    @Premlambra Місяць тому +14

    Lakh Lakh Mubarkan dujay Punjabi melay Dyan ji

  • @kuldeepdhimanburmi6049
    @kuldeepdhimanburmi6049 Місяць тому +9

    ਗ੍ਰੇਟ ਸਪੀਚ ਸੁਹੇਲ ਅਹਿਮਦ ਜੀ ਗ੍ਰੇਟ 🙏🙏🌹🌹

    • @SunoPunjabOfficial
      @SunoPunjabOfficial  Місяць тому

      ਸਾਡੇ ਪ੍ਰੋਗਰਾਮ ਨੂੰ ਪਸੰਦ ਕਰਨ ਲਈ ਤੁਹਾਡਾ ਧੰਨਵਾਦ

  • @baljindersingh4630
    @baljindersingh4630 Місяць тому +6

    ਬਹੁਤ ਵਧੀਆ ਗੱਲ ਕੀਤੀ ਆ ਸੁਹੇਲੇ ਸਾਹਿਬ ਜੀ।❤❤❤❤❤❤❤❤❤❤❤❤❤

  • @singhgurdeep1977
    @singhgurdeep1977 Місяць тому +12

    ਤੁਹਾਡੀ ਗੱਲ ਨੇ ਦਿਲ ਨੇ ਟੋ ਲਿਆ

    • @SunoPunjabOfficial
      @SunoPunjabOfficial  Місяць тому +1

      ਸਾਡੇ ਪ੍ਰੋਗਰਾਮ ਨੂੰ ਪਸੰਦ ਕਰਨ ਲਈ ਤੁਹਾਡਾ ਧੰਨਵਾਦ

  • @yasinalqamar6800
    @yasinalqamar6800 28 днів тому +8

    بڑی خوشی دی گل اے جو پاکستانی پنجاب وچ وی پنجابی کانفرنس ہوئی اے تے ماں بولی دی حمایت تے اہمیت دا ویروا کیتا گیا میں آس رکھدا ہاں جو ایس کاج نوں ہور ودھایا جائے گا ، آس رکھن ہار: محمد یسین القمر

  • @BhupinderSingh-m7d
    @BhupinderSingh-m7d Місяць тому +20

    Oh my god.punjabi is grate language.

  • @brardeep1057
    @brardeep1057 Місяць тому +14

    ਸਰ ਅਸੀਂ ਤੁਹਾਡਾ ਹੱਸ-ਬੇ-ਹਾਲ ਲੰਡਨ ਚ ਬੈਠੇ ਦੇਖਦੇ ਹਾਂ. ਸੁਹੇਲ ਅੰਕਲ ਜੀ ❤️❤️❤️ ਯੂ
    Southhal london

    • @SunoPunjabOfficial
      @SunoPunjabOfficial  Місяць тому +2

      ਸਾਡੇ ਪ੍ਰੋਗਰਾਮ ਨੂੰ ਪਸੰਦ ਕਰਨ ਲਈ ਤੁਹਾਡਾ ਧੰਨਵਾਦ

    • @brardeep1057
      @brardeep1057 29 днів тому

      @@SunoPunjabOfficial ਸੁਹੇਲ ਅੰਕਲ ਜੀ ਗੋਗਾ ਜੀ ਸਾਡੇ ਫੇਵਰਿਟ ਹਨ ਜੀ 😍🙏

  • @BalwinderSingh-ek6kw
    @BalwinderSingh-ek6kw Місяць тому +6

    Waheguru bhi wah shaa gaye Suhail Aehmad saab. Bahut sohni speech diti hai Suhail saab ne

  • @harjitwalia9700
    @harjitwalia9700 Місяць тому +5

    ਵਾਹ ਜੀ ਵਾਹ ਸੁਹੇਲ ਸਾਹਿਬ

    • @SunoPunjabOfficial
      @SunoPunjabOfficial  Місяць тому

      ਸਾਡੇ ਪ੍ਰੋਗਰਾਮ ਨੂੰ ਪਸੰਦ ਕਰਨ ਲਈ ਤੁਹਾਡਾ ਧੰਨਵਾਦ

  • @MukhinderAulakh
    @MukhinderAulakh 28 днів тому +1

    ਬਹੁਤ ਅਨਮੋਲ ਤੇ ਅਣਮੁੱਲੇ ਵਿਚਾਰ ਪੇਸ਼ ਕੀਤੇ ਨੇ ਸੁਹੇਲ ਸਾਹਿਬ, ਲੰਮੀਆਂ ਉਮਰਾਂ ਹੋਣ ਤੁਹਾਡੇ ਵਰਗੇ ਪੰਜਾਬੀ ਬੋਲੀ ਨੂੰ ਪਿਆਰ ਕਰਨ ਵਾਲਿਆਂ ਦੀਆਂ।

    • @SunoPunjabOfficial
      @SunoPunjabOfficial  27 днів тому

      ਸਾਡੇ ਪ੍ਰੋਗਰਾਮ ਨੂੰ ਪਸੰਦ ਕਰਨ ਲਈ ਤੁਹਾਡਾ ਧੰਨਵਾਦ

  • @Dil-Sacha-hai
    @Dil-Sacha-hai 29 днів тому +5

    ਸ਼ਾਬਾਸ਼, ਬਹੁਤ ਵਧੀਆ।❤

  • @RanaZubair-g9p
    @RanaZubair-g9p Місяць тому +7

    Great talk. Real lover of Punjabi ❤️

  • @vishav4681
    @vishav4681 Місяць тому +4

    Bahot ache
    ਬਹੁਤ ਅੱਛੇ

  • @preetamsinghsandhu1783
    @preetamsinghsandhu1783 Місяць тому +4

    ਬਹੁਤ ਵਧਿਆ ਉਪਰਾਲਾ

    • @SunoPunjabOfficial
      @SunoPunjabOfficial  Місяць тому

      ਸਾਡੇ ਪ੍ਰੋਗਰਾਮ ਨੂੰ ਪਸੰਦ ਕਰਨ ਲਈ ਤੁਹਾਡਾ ਧੰਨਵਾਦ

  • @mohammadlatif4924
    @mohammadlatif4924 Місяць тому +7

    کیا بات سر جی۔۔۔۔۔۔آپ نے بہت فلسفیانہ بات کی ھے۔۔۔۔

  • @ranjitvirk3055
    @ranjitvirk3055 19 днів тому +1

    ਬਹੁਤ ਖੂਬ ਬਹੁਤ ਵਧੀਆ ਖੂਬਸੂਰਤ ਵਿਚਾਰਧਾਰਾ

  • @murtazaali4882
    @murtazaali4882 26 днів тому +5

    Me ek sindhi han per menu punjabi buhat pasand he Sare punjabi bhera zindabaad

  • @toninuri1519
    @toninuri1519 29 днів тому +8

    سہیل احمد صاحب پاکستان کا بہت بہت بہت بڑا سرمایہ ھے ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @pawanprashar6191
    @pawanprashar6191 Місяць тому +3

    Mubarak din , Aabad rho Khush rho Panjabi lover Love u All And thanks Organization

  • @HarbhajansinghBal-pc8fs
    @HarbhajansinghBal-pc8fs Місяць тому +1

    ਬਹੁਤ ਵਧੀਆ ਤਰੀਕਾ ਸਮਜੋਨ ਦਾ ਵਾਹਿਗੁਰੂ ਚੜ੍ਹਦੀਕਲਾ ਵਿੱਚ ਰੱਖੇ ਅਤੇ ਇਸੇ ਤਰਾਂ ਮਾਂ ਬੋਲੀ ਦੀ ਸੇਵਾ ਕਰਦੇ ਰਹੋ ਹਰਭਜਨ ਸਿੰਘ ਬੱਲ ਆਸਟ੍ਰੇਲੀਆ

    • @SunoPunjabOfficial
      @SunoPunjabOfficial  29 днів тому

      ਸਾਡੇ ਪ੍ਰੋਗਰਾਮ ਨੂੰ ਪਸੰਦ ਕਰਨ ਲਈ ਤੁਹਾਡਾ ਧੰਨਵਾਦ

  • @ranjit900
    @ranjit900 Місяць тому +5

    ਮੇਰਾ ਮਹਿਬੂਬ ਕਲਾਕਾਰ ਸੁਹੇਲ ਅਹਿਮਦ ਮੇਰਾ ਸਭ ਤੋਂ ਪਹਿਲਾਂ ਡਰਾਮਾ ਬਾਬਾ ਡਾਂਗ 1993ਤੋਂ ਅੱਜ ਤੱਕ ਦੇਖਦਾ ਹਾਂ ਮੈਂ ਇੰਨਾ ਦਾ ਕੋਈ ਡਰਾਮਾ ਨਹੀਂ ਛੱਡਿਆ ਲਵ ਯੂ ਐ ਐਹੋ ਜਿਹੇ ਬੱਬਰ ਸ਼ੇਰਾਂ ਨੂੰ

    • @SunoPunjabOfficial
      @SunoPunjabOfficial  Місяць тому

      ਸਾਡੇ ਪ੍ਰੋਗਰਾਮ ਨੂੰ ਪਸੰਦ ਕਰਨ ਲਈ ਤੁਹਾਡਾ ਧੰਨਵਾਦ

  • @WellThyLYF
    @WellThyLYF Місяць тому +2

    Bahot badhiya Sohel Sahab - Punjab, Punjabi te Punjabiat Zindabad - Delhi toh bahot bahot pyar te satkar❤❤🙏🙏

  • @narinderkumar4333
    @narinderkumar4333 Місяць тому +8

    Love You Punjab Te Punjabiat !!

  • @BalvinderSingh-vj8dm
    @BalvinderSingh-vj8dm Місяць тому +1

    ਸੁਹੇਲ ਜੀ
    ਸਤਿਸ੍ਰੀਆਕਾਲ।
    ਜਿੰਨਾ ਨੁਕਸਾਨ ਚੜ੍ਹਦੇ ਪੰਜਾਬ ਦੇ ਨਿੱਜੀ ਸਕੂਲਾਂ ਨੇ ਪੰਜਾਬੀ ਦਾ ਕੀਤਾ ਏ ਉਨ੍ਹਾਂ ਹੀ ਮਾਨ ਸਨਮਾਨ ਲਹਿੰਦੇ ਪੰਜਾਬ ਦੇ ਲੋਕਾਂ ਪੰਜਾਬੀ ਨੂੰ ਬਹਾਲ ਰਖਿਆ ਹੈ। ਮੈਂ ਬਹੁਤ ਧੰਨਵਾਦੀ ਹਾਂ ਲਹਿੰਦੇ ਪੰਜਾਬੀਆਂ ਦਾ।

    • @SunoPunjabOfficial
      @SunoPunjabOfficial  29 днів тому

      ਸਾਡੇ ਪ੍ਰੋਗਰਾਮ ਨੂੰ ਪਸੰਦ ਕਰਨ ਲਈ ਤੁਹਾਡਾ ਧੰਨਵਾਦ

  • @singh17karnail
    @singh17karnail 27 днів тому

    ਅੱਲਾਹ, ਵਾਹਿਗੁਰੂ, ਤੁਹਾਨੂੰ ਸਲਾਮਤ ਰੱਖੇ। ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਰਹੋ।

    • @SunoPunjabOfficial
      @SunoPunjabOfficial  26 днів тому

      ਸਾਡੇ ਪ੍ਰੋਗਰਾਮ ਨੂੰ ਪਸੰਦ ਕਰਨ ਲਈ ਤੁਹਾਡਾ ਧੰਨਵਾਦ

  • @saeedwarraich1988
    @saeedwarraich1988 Місяць тому +4

    ویلڈن سہیل احمد صاحب ❤❤❤

  • @SinghChahal-e1z
    @SinghChahal-e1z Місяць тому +10

    Punjabi boli zindabad

  • @JaswinderKaur-rq9uv
    @JaswinderKaur-rq9uv 25 днів тому

    ਅਜਿਹਾ ਉਪਰਾਲਾ ਕਰਨ ਲਈ ਧੰਨਵਾਦ ਅਤੇ ਮੁਬਾਰਕਬਾਦ।

    • @SunoPunjabOfficial
      @SunoPunjabOfficial  24 дні тому

      ਸਾਡੇ ਪ੍ਰੋਗਰਾਮ ਨੂੰ ਪਸੰਦ ਕਰਨ ਲਈ ਤੁਹਾਡਾ ਧੰਨਵਾਦ

  • @FaisalazizMd
    @FaisalazizMd 27 днів тому +2

    Dil khush ho gia video dekh k thanks for uploader

  • @MuhammadBilal-ni5wl
    @MuhammadBilal-ni5wl Місяць тому +4

    Love u sohail sab. Boht kaint galan kitain tusi. ❤❤❤❤

  • @baljindersingh4630
    @baljindersingh4630 Місяць тому +7

    You are great Suhal sahab ji ❤❤❤❤❤❤❤❤❤❤❤❤❤❤

  • @HashBiker
    @HashBiker Місяць тому +1

    ਵਧੀਆ ਸ਼ਬਦਾਵਲੀ ਮਾਤ ਭਾਸ਼ਾ ਤੋਂ ਹੀ ਸਿੱਖੀ ਜਾ ਸਕਦੀ ਹੈ। ਉਰਦੂ ਉੱਤਰ ਪ੍ਰਦੇਸ਼ ਅਤੇ ਬਿਹਾਰ ਦੀ ਭਾਸ਼ਾ ਹੈ। ਮੈਨੂੰ ਪੰਜਾਬੀ ਹੋਣ 'ਤੇ ਮਾਣ ਮਹਿਸੂਸ ਹੋ ਰਿਹਾ ਹੈ

    • @SunoPunjabOfficial
      @SunoPunjabOfficial  Місяць тому

      ਸਾਡੇ ਪ੍ਰੋਗਰਾਮ ਨੂੰ ਪਸੰਦ ਕਰਨ ਲਈ ਤੁਹਾਡਾ ਧੰਨਵਾਦ

  • @JaswantSingh-te9xt
    @JaswantSingh-te9xt 18 днів тому

    ਵਾਹਿਗੁਰੂ ਵਾਹਿਗੁਰੂ ਕਿਰਪਾ ਕਰੇ ਪੰਜਾਬ ਪੰਜਾਬੀ ਪੰਜਾਬੀਅਤ ਸੰਸਾਰ ਭਰ ਵਿੱਚ ਫੈਲ ਜਾਵੇ

  • @MushtaqAhmed-xt7mk
    @MushtaqAhmed-xt7mk Місяць тому +5

    Zindabad Sohail sab great 👍

  • @Zamshahzad85
    @Zamshahzad85 28 днів тому +1

    Masha Allah suhail Ahmad sob tusi jeendy raho ty hasdy hasady raho❤

  • @mixmashupsinfo120
    @mixmashupsinfo120 28 днів тому +2

    ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ❤

    • @SunoPunjabOfficial
      @SunoPunjabOfficial  27 днів тому

      ਸਾਡੇ ਪ੍ਰੋਗਰਾਮ ਨੂੰ ਪਸੰਦ ਕਰਨ ਲਈ ਤੁਹਾਡਾ ਧੰਨਵਾਦ

  • @DalbirsinghsinghVirk
    @DalbirsinghsinghVirk 25 днів тому

    ਬਹੁਤ ਖੂਬ ਧੰਨਵਾਦ ਵਧਾਈ ਆ

    • @SunoPunjabOfficial
      @SunoPunjabOfficial  24 дні тому

      ਸਾਡੇ ਪ੍ਰੋਗਰਾਮ ਨੂੰ ਪਸੰਦ ਕਰਨ ਲਈ ਤੁਹਾਡਾ ਧੰਨਵਾਦ

  • @goodmorningsirbalwindersin5954
    @goodmorningsirbalwindersin5954 22 дні тому

    ਬਹੁਤ ਖੂਬ ਪਿਆਰੇ ਸਜਣਾਂ।।

    • @SunoPunjabOfficial
      @SunoPunjabOfficial  20 днів тому

      ਸਾਡੇ ਪ੍ਰੋਗਰਾਮ ਨੂੰ ਪਸੰਦ ਕਰਨ ਲਈ ਤੁਹਾਡਾ ਧੰਨਵਾਦ

  • @saeedwarraich1988
    @saeedwarraich1988 Місяць тому +4

    پنجابی زبان زندہ آباد ❤❤❤

  • @SukhwinderSingh-d7z8y
    @SukhwinderSingh-d7z8y 28 днів тому +1

    ਪੰਜਾਬ ਪੰਜਾਬੀ ਅਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲਿਆ ਨੂੰ ਪਰਮਾਤਮਾ ਤਰੱਕੀ ਤੰਦਰੁਸਤੀ ਤੇ ਪੰਜਾਬੀ ਨੂੰ ਬੁਲੰਦੀਆਂ ਤੇ ਪਹੁੰਚਾਉਣ ਦਾ ਬਲ ਬਖਸ਼ੇ।

    • @SunoPunjabOfficial
      @SunoPunjabOfficial  27 днів тому

      ਸਾਡੇ ਪ੍ਰੋਗਰਾਮ ਨੂੰ ਪਸੰਦ ਕਰਨ ਲਈ ਤੁਹਾਡਾ ਧੰਨਵਾਦ

  • @KhalilsGoatDairyFarm93
    @KhalilsGoatDairyFarm93 Місяць тому +1

    Masha Allah zaberdust

  • @shehlaamir2923
    @shehlaamir2923 15 днів тому +1

    Great......Aik dosry sa jaro❤❤❤❤❤

  • @funnyvedochannel185
    @funnyvedochannel185 29 днів тому +1

    Mashallah ❤ Mashallah ❤

  • @shahidrafiq4198
    @shahidrafiq4198 Місяць тому +4

    Punjab is a beautiful and amazing land on Earth. Even if you can say it is a unique part of the Earth, you can find respect, love for humanity, and sacrifice for others.

  • @TuseefWaseer
    @TuseefWaseer Місяць тому +6

    Love you Punjabi ❤❤🇵🇰

  • @RajaSarwar-gg9sx
    @RajaSarwar-gg9sx 29 днів тому +1

    Bhot alla maza a giya Sohail sb

  • @mughaltv2440
    @mughaltv2440 Місяць тому +1

    Great conference for Punjab and punjabi people's Punjabi people's are very much beautiful on earth

  • @Shahid70
    @Shahid70 29 днів тому +1

    ہماری خوش قسمتی ھے کہ سہیل احمد جیسے عظیم انسان ہمارے ملک میں ہیں پنجابی زبان اور ثقافت کے بارے میں بڑی خوبصورت وضاحت کی ھے ! ہم اپنے سکھ پنجابی بھائیوں کو پاکستان پنجاب میں خوش آمدید کہتے ہیں

  • @ShrjeelAhmed-lk4kl
    @ShrjeelAhmed-lk4kl 15 днів тому

    Masha Allah Masha Allah Masha Allah

  • @FazalAli-v8g
    @FazalAli-v8g 14 днів тому

    SubhanAllah ap sada jety rahain sir haq hi yahi hai

  • @shamibatala713
    @shamibatala713 16 днів тому

    Bhut hi sohna program hai inj hi chuk ke rkho g

  • @amanatali4581
    @amanatali4581 27 днів тому +1

    Salute hai sir , shad rahen

  • @ninderpanglia5248
    @ninderpanglia5248 Місяць тому +4

    Punjab & Punjabi only!!

  • @Zulqarnain2000
    @Zulqarnain2000 28 днів тому +1

    Bohat wadia sohail sahab

  • @goodman8275
    @goodman8275 28 днів тому +1

    ALLAH bless Sohail Ahemad. His speech is so impressive.

  • @meetsingh-f4e
    @meetsingh-f4e 22 дні тому

    ਬਹੁਤ ਵਧੀਆ ਵੀਰ ਜੀ❤❤

  • @saeedwarraich1988
    @saeedwarraich1988 Місяць тому +3

    پنجاب زندہ آباد ❤❤❤

  • @davindermaan1331
    @davindermaan1331 25 днів тому

    Bahut Mubarak sareaa nu 🎉
    Well done 👍 .
    Lot of love from Amritsar.

  • @punjabiludhiana332
    @punjabiludhiana332 Місяць тому +9

    PANJABI
    GURMUKHI
    SHAMUKHI
    ❤❤❤❤❤

    • @SunoPunjabOfficial
      @SunoPunjabOfficial  Місяць тому +1

      Tanwaad G Tuhada Program Nu Pasand Karan Da

    • @ŘëàĺïšŤ-u9i
      @ŘëàĺïšŤ-u9i Місяць тому

      Na ey Angreiji-Mukhi kithey gai ? 😅

    • @ŘëàĺïšŤ-u9i
      @ŘëàĺïšŤ-u9i Місяць тому

      SHAH-MUKHI IS THE 1ST LANGUAGE EVER USED ... ABOUT 300 YEARS LATER OUT OF JEALOUSY GURU-MUKHI GOT IMPOSED AND INTRODUCED !!

  • @parminderjudge814
    @parminderjudge814 Місяць тому +4

    Punjabi zuban nu Pixar Karen Bali yo tuhanu salaam hai 👍👍

  • @sarfrazzain5004
    @sarfrazzain5004 14 годин тому

    سہیل احمد صاحب ھم پاکستانیوں کا سرمایہ ہیں اور پاکستان کا فخر ہیں

  • @Heart_Voice
    @Heart_Voice 29 днів тому +1

    AlhamduLillah Punjabi sada fakhar ay ❤❤❤

  • @balrajsingh4182
    @balrajsingh4182 28 днів тому

    ਬਹੁਤ ਵਧੀਆ ਜੀ

    • @SunoPunjabOfficial
      @SunoPunjabOfficial  27 днів тому

      ਸਾਡੇ ਪ੍ਰੋਗਰਾਮ ਨੂੰ ਪਸੰਦ ਕਰਨ ਲਈ ਤੁਹਾਡਾ ਧੰਨਵਾਦ

  • @drakbar8675
    @drakbar8675 29 днів тому

    Bohat changian galan kityan NY Sohail Ahmed sahib NY Punjabi zindabad

  • @kapoorkaur775
    @kapoorkaur775 27 днів тому

    ਬਹੁਤ ਵਧੀਆ

    • @SunoPunjabOfficial
      @SunoPunjabOfficial  26 днів тому

      ਸਾਡੇ ਪ੍ਰੋਗਰਾਮ ਨੂੰ ਪਸੰਦ ਕਰਨ ਲਈ ਤੁਹਾਡਾ ਧੰਨਵਾਦ

  • @WaqasNaeem-j9s
    @WaqasNaeem-j9s 18 днів тому

    جی آیاں نوں
    سہیل احمد صاحب ❤❤❤❤❤

  • @vijaykumar-rz9od
    @vijaykumar-rz9od 29 днів тому

    ਡਾਕਟਰ ਭੀਮ ਰਾਓ ਅੰਬੇਡਕਰ ਜੀ ਨੇ ਪੰਜਾਬੀ ਜੁਬਾਨ ਨੂੰ ਕਾਨੂੰਨੀ ਮਾਨਤਾ ਦਿਤੀ ਹੈ ਨਹੀਂ ਤਾਂ ਇੰਡੀਆ ਵਿਚ ਕਦੋ ਦੀ ਖਤਮ ਹੋਂ ਜਾਂਦੀ ਵਕਤ ਦੂਰ ਨੀ ਜਦੋਂ ਸਾਡੀ ਮਾਂ (ਮਾਂ ਬੋਲੀ ਪੰਜਾਬੀ ਬੋਲੀ )ਨੂੰ ਕੋਈ ਬੋਲਣ ਨੀ ਦੇਵੇਗਾ ਕਿਉਕਿ ਸਾਡੀਆਂ ਇਸ਼ਵਾਂ ਤੇ ਲੋਕ ਦਿਖਾਵੇ ਨੇ ਸਾਰੇ ਪੰਜਾਬ ਨੂੰ ਉਜਾੜ੍ਹਿਆ ਹੈ ਜਿਵੇਂ ਕੀ ਵਾਰੇ ਸ਼ਾਹ ਨੇਕਿਹਾ ਵਾਰੇ ਸ਼ਾ ਨਾ ਆਦਤਾਂ ਜਾਂਦੀਆਂ ਨੇ ਭਾਵੇਂ ਕਟੀਏ ਪੋਰੀਆਂ ਪੋਰੀਆਂ ਓਏ

    • @SunoPunjabOfficial
      @SunoPunjabOfficial  29 днів тому

      ਸਾਡੇ ਪ੍ਰੋਗਰਾਮ ਨੂੰ ਪਸੰਦ ਕਰਨ ਲਈ ਤੁਹਾਡਾ ਧੰਨਵਾਦ

  • @bootasingh9732
    @bootasingh9732 3 дні тому +1

    Punjabi Mother language and most lovely Punjabi Culture Zindabad ❤❤❤❤❤🎉

  • @healthtips6848
    @healthtips6848 26 днів тому +1

    میں سہیل احمد صاحب دا سب توں وڈا فین آن۔ ہک خواہش اے کہ کدی سہیل صاحب دا ہتھ چماں۔❤❤❤

  • @kami2331
    @kami2331 Місяць тому +3

    Proud to be a PUNJABI

  • @khawarabbas2144
    @khawarabbas2144 Місяць тому +1

    Punjab ty Punjabi Zindabad proud to be a Punjabi

  • @rajasohailazharawan9457
    @rajasohailazharawan9457 28 днів тому +2

    ❤❤❤
    G.A PUNJABi ❤ wasay PUNJAB🔥🔥🔥

  • @naveedahmad7793
    @naveedahmad7793 26 днів тому +2

    Baba bullah sha se hn
    i love you ❤ sir
    نیند نہ ویکھے بسترا ، تے بھک نہ ویکھے ماس

    موت نہ ویکھے عمر نوں ، تے عشق نہ ویکھے ذات

  • @BhupinderSingh-m7d
    @BhupinderSingh-m7d Місяць тому +2

    Excellent views. Thanks.

  • @nasirmatila5352
    @nasirmatila5352 25 днів тому

    Amazing janab, cha gy o ❤

  • @RameshKumar-wl8ub
    @RameshKumar-wl8ub 27 днів тому

    ਪੰਜਾਬੀ ਜਿੰਦਾਬਾਦ ਪੰਜਾਬ ਜਿੰਦਾਬਾਦ

    • @SunoPunjabOfficial
      @SunoPunjabOfficial  26 днів тому

      ਸਾਡੇ ਪ੍ਰੋਗਰਾਮ ਨੂੰ ਪਸੰਦ ਕਰਨ ਲਈ ਤੁਹਾਡਾ ਧੰਨਵਾਦ

  • @PaulSmith-m8q
    @PaulSmith-m8q 22 дні тому

    This is very true what you are saying Sohail sahib butt now we realised that we should be very proud of our mother tongue.
    .

  • @bhaphursingh8283
    @bhaphursingh8283 29 днів тому +2

    Panjabio Mubaraka hon tuhanu❤