Hassan Manak Grandchild Of Kuldeep Manak Live Song Chadar

Поділитися
Вставка
  • Опубліковано 10 гру 2024
  • Hassan Manak Grandchild Of Kuldeep Manak Live Song Chadar
    Please Subscribe Our Channel And Press The Bell Icon
    Like Us On Facebook / doabatv

КОМЕНТАРІ • 553

  • @balbirsingh-gh2rx
    @balbirsingh-gh2rx 2 роки тому +128

    ਵਾਹ ਪੁੱਤਰਾ। ਕੁਲਦੀਪ ਸਿੰਘ ਮਾਣਕ ਦਾ ਨਾਂ ਰੌਸ਼ਨ ਕਰ ਦਿੱਤਾ। ਸ਼ਾਬਾਸ਼ ਪੁੱਤਰ ਵੱਡੀਆਂ ਉਮਰਾਂ ਵਾਲਿਆ।
    ਅਵਾਜ਼ ਵੀ ਅਤੇ ਚਿਹਰਾ ਵੀ ਮਾਣਕ ਵਰਗਾ।

  • @hardeepdharni8697
    @hardeepdharni8697 5 місяців тому +9

    ਕਿਆ ਬਾਤ ਮੁੜ ਕੁਲਦੀਪ ਦੀਆਂ ਕਲੀਆਂ ਯਾਦ ਤਾਜ਼ਾ ਕਰਾ ਦਿੱਤੀ ਪੁੱਤਰ ਨੇ ਬਹੁਤ ਵਧੀਆ ਵਹਿਗੁਰੂ ਪੁੱਤ ਤੁਹਾਨੂੰ ਤਰੱਕੀਆਂ ਵਖਸੇ ਬੁਲੀਦੀਆ ਛੁਹੋ ਬੇਟਾ ਜੀ❤❤❤❤❤❤🎉🎉🎉🎉🎉

  • @nanakchandkamboj5844
    @nanakchandkamboj5844 2 роки тому +50

    ਵਾਹ ਪੁੱਤਰਾ ਜਿਓੰਦਾ ਰਹੋ,
    ਸਚਮੁੱਚ ਕਈ ਵਾਰ ਤੈਨੂੰ ਵੇਖ ਕੇ ਐਸਾ ਅਹਿਸਾਸ ਹੁੰਦਾ ਹੈ ਕਿ ਮਾਣਕ ਸਾਹਬ ਕਿਤੇ ਵੀ ਨਹੀਂ ਗਏ ਅੱਜ ਵੀ ਸਾਡੇ ਦਰਮਿਆਨ ਮੌਜੂਦ ਨੇ।

  • @manjitkaurkaur5352
    @manjitkaurkaur5352 2 роки тому +31

    ਜਿਓਦੇ ਰਹੋ ਪੁਤ ਧੀਅਾ ਦੀ ਕਦਰ ਯਾਦ ਕਰਾੳੁਣ ਲੲੀ ।

  • @randhirsingh2559
    @randhirsingh2559 Рік тому +9

    ਬਹੁਤ ਵਧੀਆਂ ਗਾਇਕ ਮਾਣਕ ਸਾਬ ਯਾਦਂ ਆਗੇ ਸੁਣਕੇ ।ਜਿਉਂਦਾ ਵੱਸਦਾ ਰਹੇ ਹੱਸਨ ਮਾਣਕ

  • @krishanjassal4082
    @krishanjassal4082 2 роки тому +49

    ਕਾਕਾ ਜੀ ਬਹੁਤ ਵਧੀਆਂ ਗਾਇਆ ਪਰ ਨਾਨੇ ਤੇਰੇ ਦੀਆ ਕੌਣ ਕਰੂੰ ਰੀਸਾ

  • @balwinderinder9897
    @balwinderinder9897 2 роки тому +7

    ਅੱਜ ਕੱਲ੍ਹ ਕੋਈ ਵੀ ਨਹੀ ਗਾਉਂਦਾ ਜੌ ਇਹਨਾ ਗਾ ਲਿਆ
    ਬਹੂਤ ਵਧੀਆ

  • @NareshKumar-mw3ni
    @NareshKumar-mw3ni 2 роки тому +66

    ਧੀਆਂ ਦੀ ਇੱਜ਼ਤ ਕਰਨ ਲਈ ਬਾਈ ਦਾ ਬਹੁਤ ਬਹੁਤ ਧੰਨਵਾਦ। ਵੀਰ ਦੀ ਆਵਾਜ਼ ਬਹੁਤ ਸੋਹਣੀ ਹੈ। ਬਹੁਤ ਵਧੀਆ ਗਾਇਆ ਚਾਦਰ ਗੀਤ

    • @raovarindersingh7038
      @raovarindersingh7038 2 роки тому +2

      ਬਾਈ ਜੀ ਹੋਰ ਸੱਭ ਬਹੁਤ ਵਧੀਆ ਮਾਤਾ ਗੁਜਰੀ ਜੀ ਦਾ ਨਾਮ ਬੋਲਣ ਤੋਂ ਗੁਰੇਜ਼ ਕਰੋ

    • @ranafromharyana4045
      @ranafromharyana4045 2 роки тому

      @@raovarindersingh7038 qq

  • @nishanchattha5614
    @nishanchattha5614 10 місяців тому +4

    ਮਾਣਕ ਸਾਹਿਬ ਦੇ ਦੋਹਤੇ ਦੀ ਅਵਾਜ਼ ਤਾਂ ਆਪਣੇ ਨਾਨੇ ਵਰਗੀ ਏ ਪਰ ਤੁਹੜੀ ਟਰੇਨਿੰਗ ਲੈਣ ਵਾਲੀ ਹੈ ਤੇ ਸਾਜ਼ ਮਾੜੇ ਹਨ,ਪਰ ਇਹ ਲੜਕਾ ਇਕ ਦਿਨ ਜ਼ਰੂਰ ਨਾਨੇ ਵਾਂਗੂ ਚਮਕੇਗਾ।

  • @tarlochnsingh2159
    @tarlochnsingh2159 2 роки тому +18

    ਉਕੇਬਾਏ ਥੈਕਿਊ ਪੁੱਤਰ ਮਾਣਕ ਦੀ ਆਵਾਜ਼ ਵਿਚ ਰਿਕਾਰਡ ਜਮਾਂ ਮਾਣਕ ਵਰਗੀ ਜਿਉਂਦਾ ਵਸਦਾ ਰਹਿ ਪੁੱਤਰਾਂ ਵਾਹਿਗੁਰੂ ਜੀ ਸਿਰ ਤੇ ਮੇਹਰ ਭਰਿਆਂ ਹੱਥ ਰੱਖਣ 💙💖💝💗❤️🧡🤘✌️🤏👌🥀🥀🥀🥀🥀🥀🥀🥀🥀🥀🌹🌹🌹🌹🌹🌹✨✨✨✨✨✨✨✨🌺🌺🌺🌺🌺🌺🌹🌺🌺🌺🌹🌹🌹🌹🌹🌹🌹🌹🌺🌺🌺

  • @manjitsinghsandhu9169
    @manjitsinghsandhu9169 2 роки тому +58

    ਕੱਦ ਕਾਠ ਸ਼ਕਲ ਆਵਾਜ਼ ਬਿਲਕੁੱਲ ਕੁਲਦੀਪ ਮਾਣਕ ਵਰਗੀ ਜੁੱਗ ਜੁੱਗ ਜੀਓ ਬੇਟਾ ਜੀ

  • @GodIsOne010
    @GodIsOne010 2 роки тому +10

    ਬਹੁਤ ਬਹੁਤ ਵਧੀਆਂ ਜੀ🙏🏻
    ਵਾਹਿਗੁਰੂ ਜੀ ਵੀਰ ਤੇ ਮੇਹਰ ਕਰੋ ਜੀ🙏🏻
    ਸਾਤਿਨਾਮੁ ਵਾਹਿਗੁਰੂ ਜੀ🙏🏻

  • @swaranverygoodsingh8501
    @swaranverygoodsingh8501 2 роки тому +2

    ਬੁਹਤ ਵਧੀਆ ਪੁੱਤ ਵਾਹਿਗੁਰੂ ਚੜਦੀ ਕਲਾ ਵਿਚ ਰੱਖੇ ਤਰੱਕੀਆਂ ਬਕਸੇ

  • @GurcharanBhullar-nr9wy
    @GurcharanBhullar-nr9wy 6 місяців тому +5

    ਕਿਆ ਬਾਤ ਜਿਊਂਦਾ ਰਹੇ ਮਣਾਕ
    ਦੀ ਅਵਾਜ਼ ਵਰਗੀ 👌👌👌👌❤️❤️❤️❤️❤️👌👌👌

  • @ranjitsingh-gc7ru
    @ranjitsingh-gc7ru 9 місяців тому +1

    ਸਾਬਸ ਪੁੱਤਰ ਜੀ ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ ਨਿਰਮਲ

  • @amrindersingh-jw6pb
    @amrindersingh-jw6pb 2 роки тому +53

    ਬਹੁਤ ਵਧੀਆ ਪੁਤਰਾਂ ਰੱਬ ਤਰੱਕੀਆਂ ਬਖਸ਼ੇ

  • @GodIsOne010
    @GodIsOne010 2 роки тому +29

    ਕੁਲਦੀਪ ਮਾਣਕ ਜੀ ਦੀ ਯਾਦ ਆ ਗਈ ਜੀ🙏🏻ਵੀਰ ਦੀ ਮੇਹਨਤ ਦਾ ਰੱਬ ਨੇ ਮੁੱਲ ਪਾ ਦਿੱਤਾ ਜੀ🙏🏻ਸਭ ਰੱਬ ਦੀ ਮਰਜੀ ਹੈ ਜੀ🙏🏻
    ਵਾਹਿਗੁਰੂ ਜੀ ਮਾਣਕ ਦੇ ਪੁੱਤਰ ਤੇ ਮੇਹਰ ਕਰੋ ਜੌ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

  • @ranbeersingh6580
    @ranbeersingh6580 Рік тому +3

    ਇਸ ਵੀਰ ਨੇ ਮਾਣਕ ਸਾਹਿਬ ਨੂੰ ਜ਼ਿੰਦਾ ਕਰ ਦਿੱਤਾ ਬਹੁਤ ਵਧੀਆ ਵੀਰ
    Miss you 😅😅😅 ਮਾਣਕ ਸਾਹਿਬ

  • @nazamkhan713
    @nazamkhan713 2 роки тому +2

    ਅੱਲ੍ਹਾ ਵੀਰ ਤੇ ਮੇਹਰਬਾਨੀ ਸਦਾ ਬਣਾਈ ਰੱਖੇ 👍👍👍👍👍👍💞💞💞💞👌👌👌👌👌

  • @sahibbalzaildar3626
    @sahibbalzaildar3626 2 роки тому +2

    By da song sunn k kuldeep manaki di yaad aa jandi bhut sohni singing bro. Di waheguru mehir kre

  • @bholenathbholenath1506
    @bholenathbholenath1506 2 роки тому +3

    Mera manak wapis aaa gya 👌👌❤️❤️❤️💕💕🌹🌹🌷💋💋 hanjhu nahi rukde yar😢😢😢😢😢😢

  • @balwinderkaur1152
    @balwinderkaur1152 2 роки тому +17

    ਬਹੁਤ ਵਧੀਆ ਆਵਾਜ਼ ਕੁਲਦੀਪ ਮਾਣਕ ਵਰਗੀ ਬਿਲਕੁਲ

  • @sarassinghjoy9734
    @sarassinghjoy9734 2 роки тому +3

    Dhanvaad Veer ji.
    Sehi gall hai Dheeaa ta.n Anmol Ratan hai Dharti te... parmatma di🙏🙏sbhnu respect krni chahidi aa Aurtaa di Dheeaa dii maava dii..🙏🙏

  • @sarbjithero1308
    @sarbjithero1308 2 роки тому +1

    ਧੰਨਵਾਦ ਜੀ ਆਪਨੇ ਨਾਨਾ ਜੀ ਦੀ ਯਾਦ ਦਿਵਾ ਦਿੱਤੀ ਹੈ

  • @binderjassal9518
    @binderjassal9518 2 роки тому +3

    ਬਹੁਤ ਵਧੀਆ ਗੀਤ ਬਹੁਤ ਵਧੀਆ ਗਾਇਕ ਅੱਲਾਹ ਰਹਿਮ ਕਰੇ ।

  • @GurinderKaur-j5u
    @GurinderKaur-j5u 7 місяців тому

    Bahut khoobsurat keep it up Manak sahib di jhalk God bless you

  • @leelacatherine4195
    @leelacatherine4195 2 роки тому +6

    Really happy to hear voice similar kuldip manak god bless you

  • @RoshanKumar-lg6kr
    @RoshanKumar-lg6kr 2 роки тому

    Jionda reh Shera bahut khoob bakmaal bilkul Sh Kuldeep Manak Saab. God bless u beta.

  • @rabrakha4686
    @rabrakha4686 2 місяці тому

    ਵਾਕਿਆ ਹੀ ਕੁਲਦੀਪ ਮਾਣਕ ਦੀ ਯਾਦ ਦੁਆ ਦਿੱਤੀ,ਅਵਾਜ ਵੀ ਹੂ ਬਹੂ,

  • @randholsingh2694
    @randholsingh2694 5 місяців тому

    ਹਸਨ ਮਾਣਕ ਬੇਟੇ ਅਵਾਜ਼ ਤੇਰੀ ਤੇਰੇ ਨਾਨੇ ਵਰਗੀ ਹੈ ਆਪ ਜੀ ਨੂੰ ਅਕਾਲ ਪੁਰਖ ਚੰੜਦੀ ਕਲਾਂ ਬਖਸ਼ੇ ਤੇ ਤੂੰ ਦਿਨ ਦੂਣੀ ਰਾਤ ਚੌਗਣੀ ਤਰੱਕੀ ਬਖਸ਼ੇ ਪਰ ਬੇਟੇ ਤੂੰ ਸ਼ਰਾਬ ਤੋਂ ਜੇ ਦੂਰ ਰਹੇ ਤਾਂ ਬਹੁਤ ਚੰਗੀ ਗੱਲ ਹੈ ਮਾਣਕ ਸਾਹਿਬ ਜੀ ਨੂੰ ਜਿਆਦਾ ਪੀਣ ਕਰਕੇ ਉਨ੍ਹਾਂ ਦੀ ਸੇਹਤ ਖ਼ਰਾਬ ਹੋਣ ਲੱਗ ਪਈ ਸੀ ਵਲੋਂ ਰਣਧੌਲ ਸਿੰਘ ਸਾਬਕਾ ਸਰਪੰਚ ਪਿੰਡ ਸੰਗਰਾਣਾ ਜ਼ਿਲ੍ਹਾ ਸੀ ਮੁਕਤਸਰ ਸਾਹਿਬ

  • @rajdardi9018
    @rajdardi9018 2 роки тому +18

    Shabaash Beta !
    God Bless ! 🙏

  • @JagtarSingh-vs5hz
    @JagtarSingh-vs5hz 2 роки тому +29

    ਇਹ ਪ੍ਰਮਾਤਮਾ ਦੀ ਕ੍ਰਿਪਾ ਹੈ ਕਿ ਕੁਲਦੀਪ ਮਾਣਕ ਜੀ ਪ੍ਰਮਾਤਮਾਂ ਕੋਲ ਨਿਵਾਸ ਤੋਂ ਪਹਿਲਾਂ ਹੀ ਆਪਣਾ ਵਾਰਸ ਦੇ ਗਏ ਇਹ ਪ੍ਰਮਾਤਮਾ ਦੀ ਕ੍ਰਿਪਾ ਹੈ

  • @makhankalas660
    @makhankalas660 2 роки тому +10

    ਗੋਡ ਗਿਫਟ ਸੇਮ ਆਵਾਜ ਕੁਲਦੀਪ ਮਾਣਕ ਜੀ ਦੀ

  • @GurnamSingh-wk5fe
    @GurnamSingh-wk5fe 2 роки тому +24

    ਮਾਨਿਕ ਸਾਹਿਬ ਦੀ ਯਾਦ ਆ ਗਈ ਬਹੁਤ ਵਧੀਆ ਗਾਇਕਕਾਰ ਵਾਹਿਗੁਰੂ ਜੀ ਇਸ ਦੀ ਲੰਬੀ ਉਮਰ ਕਰੇ।

  • @ParamjitKaur-dc1hf
    @ParamjitKaur-dc1hf 2 роки тому +2

    Best wishes beta lagda kuldeep manak ji vaapas aa gye🙏🏼🙏🏼🌷🌷🥰🥰

  • @gurcharansinghhoongen834
    @gurcharansinghhoongen834 2 роки тому

    ਬਹੁਤ ਵਧੀਆ, ਦੂਸਰਾ ਕੁਲਦੀਪ

  • @Preetsekhon2829
    @Preetsekhon2829 Рік тому +2

    ਬਹੁਤ ਵਧੀਆ ਕਲਾਕਾਰੀ❤❤❤

  • @GurpreetSingh-oi2fd
    @GurpreetSingh-oi2fd 2 роки тому

    ਬੱਚੇ ਦੀ ਅਵਾਜ ਬਹੁਤ ਸੀਰ ਹੈ। 🙋👍👌👌

  • @ppsps7548
    @ppsps7548 2 роки тому +1

    Nyi reesan hasan manak ji diya mja a gya sunke song

  • @shangara.oneview8969
    @shangara.oneview8969 2 роки тому +16

    ਸੱਚੀ ਇਹ ਤਾਂ ਕੁਲਦੀਪ ਮਾਣਕ ਹੀ ਹੈ। ਵਾਹਿਗੁਰੂ ਤੈਨੂੰ ਤੰਦਰੁਸਤੀ ਤੇ ਲੰਮੀ ਉਮਰ ਬਖਸ਼ੇ ।।

    • @chanansingh1566
      @chanansingh1566 2 роки тому +1

      ਕੁਲਦੀਪ ਮਾਣਕ ਜੀ ਦੀ ਯਾਦ ਕਰਾਤੀ ਤੇਰਾ ਧੰਨਵਾਦ ਜੀ।

  • @gurnekkhaira3479
    @gurnekkhaira3479 2 роки тому

    ਧੀਅਾਂ ਦਾ ਦੇਣਾ ਕੋੲੀ ਨਹੀ ਦੇ ਸਕਦਾ। ਸੋ ਕਿੳੁਂ ਮੰਦਾ ਅਾਖਿੲੇ ਜਿਨ ਜੱਮੇ ਰਾਜਾਨ ਗੁਰੂ ਸਹਿਬ ਜੀ ,ਪਹਿਲਾ ਹੀ ਕਹਿ ਗੲੇ ਪਰ ਅਸੀ ਅਸਰ ਨਹੀ ਕਰਦੇ।👍💚💚💚💚🌺🎂🙏🙏🙏🙏🙏🙏🙏

  • @punjabwala1904
    @punjabwala1904 2 роки тому

    VEER. MANAK. NU YAD KRWA DITA 😭🙏🏻🙏🏻🙏🏻🙏🏻🙏🏻🙏🏻🙏🏻🙏🏻 THANKS FOR RESPONDING THE DAUGHTERS 🙏🏻🙏🏻🙏🏻🙏🏻

  • @JaswantSingh-mn3bz
    @JaswantSingh-mn3bz 2 роки тому

    ਬਹੁਤ। ਬਹੁਤ। ਧੰਨਵਾਦ ਜੀ।ਮਾਨਕ। ਸਾਹਿਬ ਜੀ ਦੀ ਯਾਦ।ਆਗੀ

  • @Balbirsingh-sj7lf
    @Balbirsingh-sj7lf 2 роки тому +2

    Bahut vadia putar waheguru ji tarakian bakshe Ji

  • @Rajkumar-s6c6v
    @Rajkumar-s6c6v 3 місяці тому +1

    Very nice and beautiful

  • @sukhwindervirdee8005
    @sukhwindervirdee8005 2 роки тому +7

    Good song 🐱, ਸਰਫੀ ਸਤਸ਼੍ਰੀ ਅਕਾਲ

  • @sikanderlal2688
    @sikanderlal2688 2 роки тому +20

    Excellent my dear beta g.
    Your Grandfather was my favourite singer. we are proud of you. Kuldeep sahib g Bapish aa gaye hi.

  • @HarpreetSingh-dy1hu
    @HarpreetSingh-dy1hu 2 роки тому +1

    Bai ji nai bhuth sira singing kiti aa rab Khushi deve is veer nu very 👍👍 nice voice

  • @Sagar_jcb_kirmach
    @Sagar_jcb_kirmach 2 роки тому +5

    Ek number bhai Hassan manak😘😘😘😘🌹🌹

  • @MninderBarpagga-kn9ls
    @MninderBarpagga-kn9ls Місяць тому

    😊bai Teri awaj bhut sohni aa love you

  • @gurmitsinghgurmitbhullar9121
    @gurmitsinghgurmitbhullar9121 2 роки тому

    ਬਹੁਤ ਵਧੀਆ ਆਵਾਜ਼ ਬਿਲਕੁਲ ਕੁਲਦੀਪ ਮਾਣਕ ਮਜਾ ਆ ਗਿਆ

  • @manpreetbhullar8949
    @manpreetbhullar8949 2 роки тому +17

    ਵਾਹਿਗੁਰੂ ਇਸ ਬੱਚੇ ਨੂੰ ਤਰੱਕੀਆਂ ਬਖ਼ਸ਼ੀਂ ਕੁਲਦੀਪ ਮਾਣਕ ਦਾ ਈ ਰੂਪ ਐ ਬਿਲਕੁਲ ਉਹੀ ਆਵਾਜ਼ 🙏🙏🙏

  • @kulbeervirk1162
    @kulbeervirk1162 2 роки тому +5

    manak saab vapis aage hasan mank de rup vich❤❤❤❤

  • @kulwantkaur9244
    @kulwantkaur9244 2 роки тому +2

    Wow very nice thinking good message god bless you beta

  • @paramjitkaurkamboj7019
    @paramjitkaurkamboj7019 2 роки тому +2

    God bless you te Manak ji naam ucha karna

  • @JaswantSingh-ot6cd
    @JaswantSingh-ot6cd 5 місяців тому +1

    👌👌

  • @kuldeepk5775
    @kuldeepk5775 2 роки тому

    Wah wah wah ji mank zad wold no ie 🙏🙏🙏🙏🙏 live lave long god you 👍👍👍👍🙌🙌🙌🙌🙌🙌💕💕💕

  • @simransandhu7067
    @simransandhu7067 2 роки тому

    Thanks hassan bachhe bahli sureli awaj da malik aa same kuldeep manak wargi aa jieunda reh putra

  • @kohinoor2743
    @kohinoor2743 2 роки тому

    Bahut wadhiya Manak sab jiunde raho ❤️ you bro

  • @reetChauhan9728
    @reetChauhan9728 Рік тому

    ਲਵ ਯੂ 🥰 ਵੀਰ ਜਿਉਦਾ ਵੱਸਦਾ ਰਹਿ ਵੀਰ

  • @mrrockstar9634
    @mrrockstar9634 2 роки тому +11

    Big respect of ustad hassan manak❤🙏

  • @JaswantSingh-ot6cd
    @JaswantSingh-ot6cd 6 місяців тому +1

    Nice veer

  • @BalwinderSingh-jw5ws
    @BalwinderSingh-jw5ws 2 роки тому

    ਸ਼ਕਲ ਸੂਰਤ ਤੇ ਬੁਲੰਦ ਆਵਾਜ਼ ਕਲੀਆਂ ਦੇ ਬਾਦਸ਼ਾਹ ਸ੍ਰੀ ਕੁਲਦੀਪ ਮਾਣਕ ਵਰਗੀ ਹੁੱਣ ਤਾਂ ਸ਼ਕਤੀ ਮਾਣਕ ਜੀ ਨੂੰ ਵੀ ਅਸ਼ੀਰਵਾਦ ਦੇ ਦੇਣਾਂ ਚਾਹੀਦਾ ਹੈ ਘਰ ਦਾ ਯੋਗੀ ਜੋਗੜਾ ਵਾਲੀ ਦਿਲ ਵਿੱਚੋਂ ਕੱਢ ਦੇਣੀ ਚਾਹੀਦੀ ਹੈ ਨਹੀਂ ਚੜ੍ਹਾਈ ਮਹਾਰਾਜ ਜੀ ਨੇ ਆਪ ਕਰਵਾਈ ਜਾਣੀ ਹੈ

  • @gurjeetsinghosho
    @gurjeetsinghosho 5 місяців тому

    Putar mja ban dita.
    Baap te beti da piyar bada deep hunda.
    Shabda ch ki biyan kara
    Aansu aa gye. Putar ji

  • @dharminderdhanoa4275
    @dharminderdhanoa4275 8 місяців тому +1

    ,👍👍👍👍❤️

  • @PargatSingh-eb4cg
    @PargatSingh-eb4cg 8 місяців тому

    ਬਹੁਤ ਵਧੀਆ ਹੈ ਜੀ ❤

  • @harveersingh8367
    @harveersingh8367 2 роки тому +2

    Waah Beta god blees you

  • @baljitkaur1757
    @baljitkaur1757 2 роки тому +1

    ਕੁਲਦੀਪ ਮਾਣਕ ਵਾਗੂੰ ਈ ਗਾ ਰਹੇ ਵੀਰੈ

  • @guradittasidhu5115
    @guradittasidhu5115 2 місяці тому +1

    Bahot badhia. a Hanan. Par Manak ta. Manak. hi c

  • @gurwindersohi7214
    @gurwindersohi7214 9 місяців тому +1

    Waheguru chardikala ch rakhe vir nu

  • @kaurbalwinder7538
    @kaurbalwinder7538 2 роки тому

    Bhut vadiya beta Malik Mehar krn g

  • @gurinder__world9499
    @gurinder__world9499 2 роки тому +1

    Sachi sira voice pra di 😍😍😍😍😍

  • @palwinderkumar1673
    @palwinderkumar1673 2 роки тому +2

    Manak di Yad Taza kar Diti ji.

  • @GurdeepSingh-hd7ji
    @GurdeepSingh-hd7ji 2 роки тому +1

    Sam awaj sam andaj wa ji wa 👌👌👈

  • @navmardaynavmarday8562
    @navmardaynavmarday8562 2 роки тому +2

    ਆ ਹੁੰਦੀ ਆ ਗਾਇਕੀ

  • @Usr3473
    @Usr3473 2 роки тому +2

    Amaging voice He remind Kuldip Manak today we wish him good luck

    • @kamaljitkang
      @kamaljitkang 2 роки тому

      ਤੇਰੇ ਤੋ ਵਧ ਮਾਣਕਦੀਬੇ ਇਜਤੀ ਕਰਨ ਵਾਲਾ ਰੱਬ ਬੇਸੁਰਾ ਮੈਨੂੰ ਨਾ ਦਿਖਾਵੇ ਤੇਰੇ ਤੋਪੈਸੈ ਸੁਟਣ ਵਾਲੇ ਤੈਨੂ ਕਨੇਡਾ ਤੋ ਪਸੰਦ ਕਰਨਵਾਲੇ ਮਾ ਬੋਲੀ ਤੇ ਸੰਗੀਤ ਦੇ ਦੁਸਮਣ ਆ ਗਲ ਕਰਨੀ ਤਾ ਆ ਜਾੳ ਸੁਰ ਦੀ ਦੁਨਿਆ ਚ

  • @labhsingh9619
    @labhsingh9619 2 роки тому

    Wah kia bat he ji manak ji di zad taza krwadi bai ji 🙏🏿🙏🏿🙏🏿🙏🏿🙏🏿

  • @bholenathbholenath1506
    @bholenathbholenath1506 2 роки тому +2

    Yad kra ti manak di yar 👌👌👌❤️❤️💕💕🌹🌷🌷💋💋

  • @gagandeepsekhon8844
    @gagandeepsekhon8844 6 місяців тому

    ਬਾ kamaal ਆਵਾਜ

  • @AjitSingh-jf5mt
    @AjitSingh-jf5mt 9 місяців тому +1

    Very nice beta chadadi kala.

  • @baldevsinghbansal2270
    @baldevsinghbansal2270 2 роки тому +6

    ਅੰਦਾਜ਼ ਅਪਨਾ ਅਪਨਾ ਪਰ ਕਲਦੀਪ ਮਾਣਕ ਕੁਲਦੀਪ ਮਾਣਕ।

  • @gurjeetsingh5263
    @gurjeetsingh5263 2 роки тому

    ਬਹੁਤ ਹੀ ਪਿਆਰਾਂ ਬਾਈਁ

  • @Kaur.1981
    @Kaur.1981 2 роки тому

    Jioda reh ve Veera tusi ta kuldeep 22ji di yad taja karwati

  • @AmarjitKaur-pq8bg
    @AmarjitKaur-pq8bg 2 роки тому +4

    ਬਹੁਤ ਵਧੀਆ

  • @PrinceSingh-fg2fz
    @PrinceSingh-fg2fz 2 роки тому +1

    Love you bro

  • @manoharlal623
    @manoharlal623 2 роки тому +1

    ਧੀ ਧੀ ਹੀ ਹੁੰਦੀ ਹੈ ਜੀ

  • @charanjeetsandhu1669
    @charanjeetsandhu1669 2 роки тому +15

    ਬਹੁਤ ਹੀ ਵਧੀਆ ਗਾਇਆ

  • @PreetSingh-wf4qb
    @PreetSingh-wf4qb 2 роки тому

    ਵਾਹ ਬਾਈ👌👌👌

  • @kulwanthallan3133
    @kulwanthallan3133 2 роки тому

    Satnam Shri Waheguru jioji Datiya jioji Tera lakh lakh shukar jioji.
    Bahut khoob bahut hi piare lovable bete Sat Sari Akaal jioji.
    Kya baat, Bilkul Sahi jioji. Ek Maa bun ke hi subh para chalda jioji, Baba Nanak Jioji Ohi naar sulakhni jis pehli jahi lakhmi jioji. Du kio mandhs akhiye Jis jahmye Rajan jioji. Jug jug jioji with God's Blessings and His best wishes jioji.with great deep warm regards jioji 🙏💞❤️🙏💘🙏

  • @rupinderkaur4845
    @rupinderkaur4845 2 роки тому

    God bless youbrother v.v nicesong.ihi sachai ha.

  • @jasvindrasidhubrar3829
    @jasvindrasidhubrar3829 2 роки тому +8

    Miss u kuldeep manka 😭😭😭😭

  • @jasvirsingh935
    @jasvirsingh935 Рік тому

    Vary Vary nice video bhi ji kaldeep manak song

  • @renubargujar745
    @renubargujar745 2 роки тому +3

    👌🥰 God bless you ver ji 🙏

  • @jagjeetsingh9613
    @jagjeetsingh9613 Рік тому

    ਵਸਦਾ ਰਹਿ ਵੀਰ ਹਸਨ ਜੀਦਭੀ ਚਲ

  • @MohinderSingh-kc4lq
    @MohinderSingh-kc4lq 2 роки тому +6

    Very nice Voice,God Bless you.

  • @BalvinderSingh-vj8dm
    @BalvinderSingh-vj8dm 2 роки тому +131

    ਦੋਸਤੋਂ ਮਨਿਆ ਕਿ ਤੁਹਾਡੇ ਕੋਲ ਬਹੁਤ ਰੁਪਏ ਨੇ, ਇਨ੍ਹਾਂ ਗਾਇਕਾਂ ਦੇ ਸਿਰ ਤੋਂ ਰੁਪਏ ਵਾਰ ਗਾਇਕ ਦੇ ਕਿਸੇ ਆਦਮੀ ਨੂੰ ਦੇ ਦਿਆ ਕਰੋ ਪਰ ਰੁਪਿਆ ਨੂੰ ਪੈਰਾਂ ਚ ਨਾ ਰੋਲਿਆ ਕਰੋ। ਧੰਨਵਾਦ।

    • @gurwinderkaur2219
      @gurwinderkaur2219 2 роки тому +10

      Ehi gal menu vi ni changi lagdi, jive viah ch v log paise nu pera ch sutde ne jo bhut galt h

    • @roopratindersingh6807
      @roopratindersingh6807 2 роки тому +4

      Very good

    • @ankushchaudhary3637
      @ankushchaudhary3637 2 роки тому

      0app00a

    • @Tigerofficial-xe7db
      @Tigerofficial-xe7db 2 роки тому +6

      ਬਾਈ ਇਹ ਗਾਇਕ ਵਿਚਾਰਾ ਖ਼ੁਦ ਹੀ ਬਹੁਤ ਗਰੀਬ ਐ ਤੇ ਇਹਦੇ ਨਾਲ ਬਹੁਤ ਧੱਕਾ ਰਿਹਾ ਵਿਚਾਰੇ ਨਾਲ

    • @Guntaas.003
      @Guntaas.003 Рік тому +2

      Right

  • @AnimationHub52
    @AnimationHub52 11 місяців тому +1

    Nice

  • @parshotamsingh2517
    @parshotamsingh2517 Рік тому +1

    Good Song God bless you

  • @gurinder__world9499
    @gurinder__world9499 2 роки тому +2

    ਕੁਲਦੀਪ ਮਾਣਕ ਜੀ ਕਲੀਆ ਦੇ ਬਾਦਸ਼ਾਹ 🙏🤍

  • @JaswantSingh-e8r2q
    @JaswantSingh-e8r2q 8 місяців тому

    Good singing ❤❤Brother 🙏🙏