ਐਨਾਕੌਂਡਾ ਫਿਲਮ ਵਰਗਾ ਇਲਾਕਾ Punjabi Travel Couple | Ripan Khushi | Andaman Tour | Baratang Caves

Поділитися
Вставка
  • Опубліковано 31 гру 2024

КОМЕНТАРІ • 422

  • @ravisekhon3002
    @ravisekhon3002 2 роки тому +32

    wow...veer g dekh bahut changa lagya...thank u so much tusi ena risk le k sanu ena vadia places dikhone a...ik gal hor veere...mnu lagda apne nalo tribes lok jyada vadia ne..bilkul nature nal jude hoe...again thank u so much both of u...God bless u always

    • @luckymohala9624
      @luckymohala9624 2 роки тому +2

      ਸਹੀ ਕਿਹਾ ਵੀਰ
      ਪਰ ਪਰ ਸਭ ਕੁਝ ਪੰਜਾਬੀ ਵਿਚ ਲਿਖਿਆ ਕਰੋ ਜੀ 🙏👍

    • @mohanjitsingh2409
      @mohanjitsingh2409 2 роки тому

      ਸਹੀ ਗੱਲ ਕੀਤੀਆ ਬਾਈ ਜੀ ਪੰਜਾਬੀਆਂ ਪੰਜਾਬੀ ਭਾਸ਼ਾ ਨੂੰ ਪ੍ਰਮੋਟ ਜ਼ਰੂਰ ਕਿਆ ਕਰੋਂ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਰ ਜੀ

    • @clbalotiabalotia51
      @clbalotiabalotia51 2 роки тому

      @@luckymohala9624
      *

  • @sharanjitkaur5210
    @sharanjitkaur5210 2 роки тому +13

    ਰਿੱਪਨ ਖੁਸ਼ੀ ਬੇਟੇ ਤੁਹਾਡੇ ਸਾਰੇ ਵਲੌਗ ਇੱਕ ਦੂਸਰੇ ਤੋਂ ਉੱਪਰ ਹੁੰਦੇ ਹਨ, ਮੈਂ ਪਹਿਲਾਂ ਹੇਮਕੁੰਟ ਸਾਹਿਬ ਵਾਲੇ ਵਲੌਗ ਦੇਖਣੇ ਸ਼ੁਰੂ ਕੀਤੇ ਫਿਰ ਕਸ਼ਮੀਰ ਵਾਲੇ ਸਾਰੇ ਵਲੌਗ ਅਤੇ ਹੁਣ ਅੰਡੇਮਾਨ ਵਾਲਾ ਪੂਰਾ ਟ੍ਰਿਪ ਦੇਖਿਆ, ਤੁਹਾਡੇ ਨਾਲ ਕਿੰਨੇ ਲੋਕ ਘੁੰਮਦੇ ਹਨ, ਸਾਰੇ ਤੁਹਾਡੇ ਸਾਥੀ ਹੁੰਦੇ ਹਨ, ਸਾਰਿਆਂ ਵੱਲੋਂ ਬਹੁਤ ਬਹੁਤ ਪਿਆਰ ਅਤੇ ਸਤਿ ਸ੍ਰੀ ਆਕਾਲ।

  • @geetabhalla5768
    @geetabhalla5768 2 роки тому +62

    ਕੁਦਰਤ ਦੀ ਕਾਇਨਾਤ ਅੱਗੇ ਸਿਰ ਆਪ ਮੁਹਾਰੇ ਹੀ ਝੁਕਦਾ 🙏🙏🙏🙏🙏 ਬਹੁਤ ਹੀ ਵਧੀਆ ਬਲੋਗ 👍 ਮੈਨੂੰ ਤਾਂ ਦੇਖ ਕੇ ਸੱਚੀ ਹੈਰਾਨੀ ਹੋ ਰਹੀ ਹੈ ਕਿ ਸਾਡੇ ਦੇਸ਼ ਦਾ ਇਹ ਹਿੱਸਾ ਕਿੰਨਾ ਸੋਹਣਾ❤️, ਰੱਬ ਅੱਗੇ ਇਹੀ ਅਰਦਾਸ ਹੈ ਕਿ ਕਦੇ ਜਿੰਦਗੀ ਵਿੱਚ ਇਹ ਜਗ੍ਹਾ ਸੱਚੀ ਮੁੱਚੀ ਦੇਖਣ ਨੂੰ ਮਿਲੇ 🙏🙏

  • @SukhwinderSingh-wq5ip
    @SukhwinderSingh-wq5ip 2 роки тому +17

    ਜਿਉਂਦੇ ਵਸਦੇ ਰਹੋ ਵੀਰ ਕੁਦਰਤ ਦਿਖਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ

    • @Pbau-jn4qg
      @Pbau-jn4qg 2 роки тому

      ੳ ਮਾਮਾ ਇਹਨੂ ਆਪਣੀ ਮਾ ਕੋਲ ਵੀ ਬਿਠਾ ਦੇ ਚਾਰ ਦਿਨ ਏ ਐਨਾਕਾੳਡਾ ਦੇਖ ਦੀਆ ਇਕ ਦਿਨ ਖੁਦ ਹੀ ਐਨਾਕੋਡਾ ਬਣ ਜਾਦੀਆ ਨੇ ਜਨਾਨੀ ਨੂੰ ਲੈ ਕੇ ਘੁਮ ਰਿਹਾ ਕੀ ਗੱਲ ਮਾ ਜਾ ਬਾਪ ਨੀ ਗੁਸਾ ਵੀ ਨਾ ਕਰ ਜੀ ਵੀਰੇ

  • @ranjeetsinghsingh9248
    @ranjeetsinghsingh9248 2 роки тому +23

    ਬਹੁਤ ਵਧੀਆਂ ਵੀਰ ਜੀ ਅੰਡੇਮਾਨ ਦੀ ਸੈਰ ਕਰਵਾ ਦਿੱਤੀ ਜਿਉਂਦਾ ਵਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ 🙏🙏🙏🙏👍👍👍👌👌👌

  • @jaswinderkaurskjelvik
    @jaswinderkaurskjelvik 2 роки тому +14

    ਕਾਲਾ ਪਾਣੀ ਦਾ ਨਾਮ ਜਦੋਂ ਮੈ ਛੋਟੀ ਸੀ ਅਕਸਰ ਆਪਣੇ ਗੁਆਂਢ ਦੇ ਤਾਈ ਜੀ ਦੇ ਮੂੰਹੋਂ ਸੁਣਿਆ ਕਰਦੀ ਸੀ ਉਹ ਇਸ state ਦਾ ਨਾਮ ਬਹੁਤ painfully ਲੈਕੇ ਕਿਹਾ ਕਰਦੇ ਸੀ ਮੇਰਾ ਭਰਾ ਕਾਲੇ ਪਾਣੀ ਵਿੱਚ ਅੰਗਰੇਜ਼ਾਂ ਨੇ ਮਾਰ ਦਿੱਤਾ ਸੀ , ਤਾਈ ਜੀ ਦਾ ਦਰਦ ਅਜੱ ਮੇਰੀਆ ਅੱਖਾਂ ਅੱਗੇ ਆਕੇ ਖਲੋ ਗਿਆ this Kala paani states all episode was amazing reality of ours country historical heart touched. Thanks a lots ripan & khushi and ur all others team walk with turna god bless you all 🙏

    • @narinderkaur5644
      @narinderkaur5644 2 роки тому

      😪🙏🙏pranaam h veer nu💐💐👏👏😪

  • @harmeshchand3727
    @harmeshchand3727 2 роки тому +3

    ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਹੀ ਵਧੀਆ ਲੱਗਾ । ਅੱਜ ਇਹ ਜਿੰਦਗੀ ਨਾਲ ਗਿਲਾ ਵੀ ਹੋ ਰਿਹਾ ਹੈ ਕਿ ਸਾਡੇ ਭਾਰਤ ਵਿੱਚ ਐਨਾ ਕੁੱਝ ਦੇਖਣ ਨੂੰ ਜੋ ਬਿਨਾ ਦੇਖੇ ਹੀ ਜਿੰਦਗੀ ਬਸਰ ਕਰ ਜਾਵਾਂਗੇ ਪਰ ਤੁਹਾਡੇ ਸਦਕਾ ਅਸੀ ਤਾਂ ਫਿਰ ਵੀ ਇਹ ਮੋਬਾਇਲ ਤੇ ਦੇਖ ਲਿਆ ' ਪਰ ਕਿੰਨੇ ਹੋਰ ਲੋਕ ਇਸ ਧਰਤੀ ਤੇ ਅਜਿਹੀਆਂ ਥਾਵਾਂ ਬਿਨਾ ਦੇਖੇ ਹੀ ਜਿੰਦਗੀ ਨੂੰ ਅਲਵਿਦਾ ਕਹਿ ਜਾਣਗੇ। ਸਰਕਾਰਾਂ ਨੂੰ ਵੀ ਇਹ ਐਡਵੈਂਚਰ ਦਿਖਾਣੇ ਚਾਹੀਦੇ ਹਨ।

  • @SinghGill7878
    @SinghGill7878 2 роки тому +3

    ਤੁਸੀ ਯਾਰ ਤਕੜੇ ਓ ਜਿਹੜੇ ਐਨੇ ਖਤਰਨਾਕ ਏਰੀਏ ਚ ਤੁਰੇ ਫਿਰਦੇ ਓ ਕਿੰਨੀਆਂ ਡਰਾਉਣੀਆਂ ਜਗਾਵਾ ਦੇਖ ਕੇ ਹੀ ਡਰ ਲੱਗੀ ਜਾਂਦਾ
    ਵਲੌਗ ਸਾਰੇ ਹੀ ਬਹੁਤ ਵਧੀਆ👍💯

  • @Amritpalpalsinghsangrur
    @Amritpalpalsinghsangrur 2 роки тому +2

    ਜਦੋ ਕੁਦਰਤ ਐਨੀ ਸੋਹਣੀ ਹੈ ਇਸ ਕੁਦਰਤ ਨੂੰ ਬਣਾਉਣ ਵਾਲਾ ਤੇ ਕੁਦਰਤ ਦਾ ਮਾਲਿਕ ਖੁਦ ਕਿੰਨਾ ਸੋਹਣਾ ਹੋਉ ਅੰਦਾਜਾ ਹੀ ਨਹੀ

  • @ਬਲਦੇਵਸਿੰਘਸਿੱਧੂ

    ਬਹੁਤ ਖੂਬਸੂਰਤ ਨਜ਼ਾਰੇ।ਚੜ੍ਹਦੀ ਕਲਾ ਰਹੇ ਜੀ

  • @sandeepkaur3647
    @sandeepkaur3647 2 роки тому +8

    ਵੀਰ ਜੀ ਐਦਾ ਲੱਗਦਾ ਕਿ ਅਸੀ ਕੋਈ ਫਿਲਮ ਦੇਖ ਦੇ ਹੋਈ ਏ ਜੀ ❤

  • @ramjeetrama5966
    @ramjeetrama5966 Рік тому +1

    ਅਸੀਂ ਇਹੋ ਜਿਹੇ ਕੁਦਰਤ ਦੇ ਸਰੋਤਾਂ ਜ਼ਿੰਦਗੀ ਵਿਚ ਨਹੀਂ ਦੇਖਿਆ ਪਰ ਅੱਜ ਕੱਲ ਤੁਹਾਡੀ ਤੇ ਨੈੱਟ ਨੀ ਕਿਰਪਾ ਨਾਲ ਘਰ ਬੈਠੇ ਦੇਖ ਰਹੇ ਹਾਂ ।। ਵਾਈ ਜੀ ਧੰਨਵਾਦ 🙏

  • @paramjitjodhpur8224
    @paramjitjodhpur8224 2 роки тому +5

    ਵਾਹ ਬੇਟੇ ਅੱਜ ਤਾਂ ਕੁਦਰਤ ਦਾ ਸਿਰਾ ਹੀ ਲੱਗਿਆ ਹੋਇਆ। ਕੁਦਰਤ ਦਾ ਭੇਦ ਕੋਈ ਨੀ ਜਾਣ ਸਕਿਆ। ਜਿਉਂਦੇ ਵਸਦੇ ਰਹੋ। ਅੱਜ ਦਾ ਬਲੌਗ ਬਾਕਮਾਲ ਐ। ਜੋ ਸੋਚਿਆ ਨਹੀਂ ਉਹ ਵੀ ਤੁਹਾਡੇ ਜਰੀਏ ਵੇਖ ਲਿਆ।

  • @manjeetkaurwaraich1059
    @manjeetkaurwaraich1059 Рік тому

    ਰਿਪਨ ਤੇ ਖੁਸ਼ੀ ਵਾਹਿਗੁਰੂ ਤੁਹਾਨੂੰ ਸਦਾ ਸੁਖੀ ਰੱਖੇ ਸਾਰੀ ਕੁਦਰਤ ਦਹ ਕਾਇਨਾਤ ਦਿਖਾ ਦਿਤੀ ਧੰਨਵਾਦ ਤੁਹਾਡਾ

  • @jassusteno708
    @jassusteno708 2 роки тому

    Bhut shona ਲਗਾ g sanu video ਦੇਖ ਕੇ ਸੱਚ much bhut vdia feeling ਆਈ ਤੁਸੀਂ ਅੱਖੀਂ ਦੇਖੀ ਕੁਦਰਤ 👌👌👌👌

  • @sonnyvilasra6051
    @sonnyvilasra6051 Рік тому

    Ssa vire bahut hi sohni kudrat de ghr baithe Darshan Kar rahe ha rab di yad auni hai, '"kudrat karke vasia soye," God bless you

  • @MakhanSingh-zv4gx
    @MakhanSingh-zv4gx 2 роки тому

    ਸ਼ਕਤੀਮਾਨ ਸੀਰੀਅਲ ਵਾਲੀ ਫੀਲਿੰਗ ਆਉਂਦੀ ਐ। Amazing...

  • @ranakaler7604
    @ranakaler7604 2 роки тому

    ਰਿਪਨ ਵੀਰ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਯੁੱਗ ਯੁੱਗ ਜੀਓ ਜੀ,

  • @GurdeepSingh-ps2ow
    @GurdeepSingh-ps2ow 2 роки тому +1

    Veer Rupan and Khusi madam thanks for this yar tuci hi kr sakde ho veer bohat bohat vadiya jiyonda reh veer thanks eh sb kuj dikhaun lai and knowledge den lai thanks thanks thanks salute

  • @ale-cj6ls
    @ale-cj6ls 2 роки тому

    ਵਾਹ ਜੀ ਵਾਹ ਕੁਦਰਤ ਦੀ ਤਾਰੀਫ਼ ਕਰਨ ਲਈ ਕੋਈ ਸ਼ਬਦ ਹੀ ਨਹੀਂ ਹੈ ਰਿਪਨ ਐਂਡ ਖੁਸ਼ੀ ਬਹੁਤ ਬਹੁਤ ਧੰਨਵਾਦ

  • @AvtarSingh-rh1zt
    @AvtarSingh-rh1zt 2 роки тому +2

    ਬਹੁਤ ਵਧੀਆ ਵੀਰ ਜੀ ਵਾਹਿਗੁਰੂ ਜੀ

  • @jagmeetsingh7096
    @jagmeetsingh7096 2 роки тому +1

    Mere taraf tusi great discovery jari likhi hui lagda discovery bahut jyada bahut knowledge milati hai na discovery bhejo gg

  • @preetbhamra3374
    @preetbhamra3374 2 роки тому +2

    Movies ch dekhya c eda da nazara 🙏🏻khyaal rkhyo apna tusi ❤️

  • @sodhiturbans7178
    @sodhiturbans7178 Рік тому

    Bhut vadhia view ripan te khushi.pyar bhri sat Sri akal.very very thanks putr g.gbu

  • @ajaibsingh6044
    @ajaibsingh6044 2 роки тому +1

    ਵਾਹਿਗੁਰੂ ਜੀ ਜੋੜੀ ਤੇ ਮੇਹਰ ਰੱਖਣ ਬਹੁਤ ਵਧੀਆ 👌

  • @raii678
    @raii678 2 роки тому +4

    ਬਾਈ ਜੀ ਰੋਟੀ ਤੋਂ ਪਹਿਲਾ ਕ੍ਰਿਪਾ ਕਰਕੇ ਵ੍ਲੋਗ੍ ਪਾ ਦਿਆਂ ਕਰੋ ਜੀ ❤️❤️🚩

  • @jeetnagra9950
    @jeetnagra9950 2 роки тому +1

    Youmissed the park near Dr Dewan S.gurudwa there are Freedom fighters statues like Bhagat Singh and others.Donot miss toshow that.Walk with Turna. That was nice Park

  • @ks-ee5uy
    @ks-ee5uy 2 роки тому +1

    Bilkul veer ji Anaconda film vrga bs characters hi different va

  • @amanuppal6718
    @amanuppal6718 2 роки тому +6

    Mai daily u de vlog da wait krdi aa love from Amritsar ❤️❤️❤️❤️

  • @fashionstyle4453
    @fashionstyle4453 2 роки тому

    ਹਾਂ ਜੀ ਬਿਲਕੁਲ। Amazon Jungle ਵਾਂਗ ਹੀ ਹੈ

  • @princeofmardanheri7061
    @princeofmardanheri7061 Рік тому

    ਵੀਰੇ ਜੋ ਨਿਬੁ ਚੁੱਕਿਆ ਸੀ ਓਹਨਾ ਦਾ ਵਾਪਿਸ ਕੀਤਾ ਕੇ ਨਾ 😂😂😂😂 all good blog veee

  • @amardeepsingh6660
    @amardeepsingh6660 2 роки тому

    South movie... Kasam Hindustan ki.... Is movie ki shooting yehii pe hui thii....

  • @ParwinderSingh-iu1zx
    @ParwinderSingh-iu1zx 2 роки тому

    ਬਹੁਤ ਵਧੀਆ ਵੀਰ ਜੀ ਭੈਣ ਜੀ ਤੁਸੀਂ ਕਮਾਲ ਕਰਤੀ ਪਰਵਿੰਦਰ ਸਿੰਘ ਸੇਖੋਂ ਪਿੰਡ ਭਲਵਾਨ ਜਿਲਾ ਸੰਗਰੂਰ ਤਹਿਸੀਲ ਧੂਰੀ

  • @sandeepkaur3647
    @sandeepkaur3647 2 роки тому

    Thku veer g tusi sara kush dehk dideo g🙏🏻🙏🏻🙏🏻🙏🏻🙏🏻

  • @jaspalsingh4959
    @jaspalsingh4959 2 роки тому

    ਵਾਹ ਜੀ👍👍👍 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ👍

  • @Lovepreetsardarji
    @Lovepreetsardarji Рік тому

    Thank you veer ji and bht ghaint gall baat a dekhke sachi bht najara aya, kudrat bht ghaint a jee krda thode nal chla vese v thode thonu vekh inj lagda jive thode nal hi ghumda hova

  • @Beauty_queenGrewal00786
    @Beauty_queenGrewal00786 Рік тому

    ਵਾਉ ਕਦੇ ਕਿਸੇ ਨੇ ਇਨਾ ਸੋਹਣਾ ਨਹੀ ਦਿਖਾਇਆ ❤❤

  • @HarpalSingh-uv9ko
    @HarpalSingh-uv9ko 2 роки тому +1

    ਪੂਰਾ ਫਿਲਮੀ ਇਲਾਕਾ

  • @sukhdevkhan4430
    @sukhdevkhan4430 2 роки тому

    ਬਹੁਤ ਵਧੀਆ ਰਿਪਨ ਐਂਡ ਖੁਸ਼ੀ ਗੁੱਡ ਲੱਕ

  • @hardishdhillon98
    @hardishdhillon98 2 роки тому +1

    No word for this blog its amazing thanks for showing us 💚🙏👌👍Ripan khushi God bless you both ❤️ 👌 u guys are great

  • @sukhmaansaab1963
    @sukhmaansaab1963 2 роки тому +1

    ਵੀਰ ਇਥੇ ਅੰਡੇਮਾਨ ਵਿੱਚ ਇੱਕ ਆਰਾ ਵੀ ਹੈ ਉੱਥੇ ਵੀ ਜਰੂਰ ਜਾਇਓ , ਦੂਜੇ ਬਲੋਗ ਵਾਲੇ ਵੀਰ ਗਏ ਸੀ ,, walk with turna channel name

  • @parvindersingh7603
    @parvindersingh7603 2 роки тому

    ਸਰ ਜੀ ਮੈਂ ਤੁਹਾਡੇ ਅਤੇ ਘੁਦਾ ਜੀ ਦੇ ਵਲੋਗ ਜ਼ਰੂਰ ਦੇਖਦਾ ਜੀ ਬਹੁਤ ਵਧੀਆ ਲਗਦਾ ਹੈ

  • @pawanjotsingh796
    @pawanjotsingh796 2 роки тому

    Wah bhaji vry beautiful forest 🌳 same enaconda film vrga hi njara a 👍

  • @Sk-hw1rt
    @Sk-hw1rt 2 роки тому +3

    ਜੁਗ ਜੁਗ ਜੀਉ ਗੁਰੂ ਦੇ ਬਹਾਦਰ ਬੱਚਿਓ

  • @pushpinderkaurtv
    @pushpinderkaurtv 2 роки тому

    Khushi main tenu follow jaroor kardi jekar mainu Instagram chalauni aandi ajje tak ta main utube te fasebook hi chlaa sakdi haan jis din bete nu chhutti hove gi os din sikhan gi ❤️❤️Ripan bht vadia saari jaankari dinda hai bht vadia lagda hai sadda khushian maano ❤️❤️👍

  • @soniasonia6388
    @soniasonia6388 2 роки тому +1

    Thanks…sir we can explore world through ur videos….U both r super talented….soon u r shinning stars of UA-cam….gud luck for ur future…

  • @shanshersinghmarardu7981
    @shanshersinghmarardu7981 2 роки тому +3

    Wow !
    Its really amazing !
    Dear bro Ripan and Khushi,Thanks for sharing your Andeman Nicobar Island experience.Stay safe.God bless you both.regards

  • @Harpreet14159
    @Harpreet14159 2 роки тому

    ਘਰ ਬੈਠੇ ਅੰਦੇਮੰਨ ਦੇ ਜੰਗਲ ਦਿਖਾਣ ਲਈ ਧੰਨਵਾਦ 🙏🙏🙏🙏

  • @mandeepkaur12529
    @mandeepkaur12529 2 роки тому +2

    ਤੁਸੀਂ ਕਮਾਲ ਦੇ ਵਲੋਗ ਬਣੋ ਦੇ ਊ ਵੀਰ ਜੀ
    ਰੂਹ ਖੁਸ਼ ਹੋ ਜਾਂਦੀ ਆ
    thanku ਵੀਰ ਜੀ
    ਮੈ ਤਾ ਤਿੰਨ ਵਾਰ ਵਲੋਗ ਦੇਖਦੀ ਆ
    ਤਾ ਵੀ ਮਨ ਨਹੀਂ ਭਰਦਾ, ਵੀ ਖਤਮ ਨਾ ਹੋਵੇ ਵਲੋਗ😊😊😊🙏🏻🙏🏻👍🏻👍🏻

  • @InderjeetSingh-ew8yx
    @InderjeetSingh-ew8yx 2 роки тому +6

    Thank you so much for giving us such a beautiful exposure of nature. I really like your videos. Keep going 🤘

    • @SatnamSingh-nz5uq
      @SatnamSingh-nz5uq 2 роки тому +1

      , happy, nice, 👌🏻👌🏻 ,🙏🏻🙏🏻🙏🏻

  • @shashichoudhary364
    @shashichoudhary364 2 роки тому

    Bahut hi sundar lag raha hai. 👍Good job. God bless both of you❤❤❤

  • @Mangrha_janvi
    @Mangrha_janvi 2 роки тому +2

    Me kafi der di sochdi c vlog ni aya. Superb

  • @ranaabduljabbar6058
    @ranaabduljabbar6058 2 роки тому +1

    Awesome, this was the most astonishing scene in your all series of Andaman. A lot of hates off from Lahore.

  • @JaswinderKaur-iu2vc
    @JaswinderKaur-iu2vc 2 роки тому

    Wah teri Kudrat sache patshah Thanks beta

  • @MannatandAshmeet0911
    @MannatandAshmeet0911 2 роки тому +1

    ਤੁਹਾਡਾ ਸਫ਼ਰ ਵਦਿਆ ਹੋਵੇ ਜੀ
    ਵਾਹਿਗੁਰੂ ਜੀ ਤੁਹਾਨੂੰ ਖੁਸ਼ ਰਖਨ ਜੀ🙏🙏 🏝🌴🤩😇

  • @inderrmd1828
    @inderrmd1828 2 роки тому +3

    Very beutiful location bro nice vloging 👍🙏

  • @parmjeetsingh1314
    @parmjeetsingh1314 2 роки тому +1

    ਐਂ ਲੱਗ ਰਿਹਾ ਅਸੀਂ ਵੀ ਤੁਹਾਡੇ ਨਾਲ ਅੰਡੇਮਾਨ ਦੀ ਸੈਰ ਕਰ ਰਹੇ ਆਂ

  • @KulwinderSingh-bw1xt
    @KulwinderSingh-bw1xt 2 роки тому

    Wow so sweet ripan ji kudrat Kamal he

  • @amritpalkaur1822
    @amritpalkaur1822 2 роки тому

    Thanks for Audaman 👍👌🙏💐 beta

  • @darshpreetsingh5399
    @darshpreetsingh5399 2 роки тому

    Bahut he badhiya veer je so great 👍👍👍👍👍

  • @amankaler5359
    @amankaler5359 2 роки тому

    ਨਜ਼ਾਰਾ ਲਿਆ ਤਾਂ ਬਾਈ 👌👌🙏

  • @singhjaspal2710
    @singhjaspal2710 2 роки тому

    ਸਤਿ ਸ੍ਰੀ ਅਕਾਲ ਵੀਰੇ ਐਡੰ ਭਾਬੀ ਮੈ ਇੰਟਲੀ ਤੋ ਤੁਹਾਡੇ ਸਾਰੇ ਵਲੋਗ ਦੇਖਦੀ ਬਹੁਤ ਸੋਹਣੇ ਵਲੋਗ ਹੁੰਦੇ ਤੁਹਾਡੇ👌👌

  • @SherSingh-yo9ik
    @SherSingh-yo9ik 2 роки тому

    ਰਿਪਨ ਖੁਸੀ ਜਮਾ ਸਿਰਾ ਕਰੀਂ ਜਾਦੇਓ👍

  • @Amandeepkaur-li6nm
    @Amandeepkaur-li6nm 2 роки тому

    Veer es nu mangrove forest bolde ne baki eh daldal wali jgha te huna nd bht sona vlog hmesha di tra ❤

  • @GurjantSingh-ri3bl
    @GurjantSingh-ri3bl 2 роки тому

    So beautiful Vlog brother. Waheguru ji hamesha chardikla vich rakhan dona nu Very very nice vlog

  • @jasbeerkaur5006
    @jasbeerkaur5006 2 роки тому

    ਰਿਪਲ ਵੀਰ ਜੀ ਖੁਸੀ ਬਲੋਕ।ਬੜਾ।ਘੈਟ।ਸੀ

  • @amritbajwa5691
    @amritbajwa5691 2 роки тому +3

    ਲੇਟ ਹੋ ਗਏ ਅੱਜ 🙏🙏🙏

  • @poojajaswal3244
    @poojajaswal3244 Рік тому

    So informative keep going both of you guys god bless both of you ❤️

  • @narinderkaur5644
    @narinderkaur5644 2 роки тому

    Kudrat kavan kaha veechar .vaarta na java ek vaar. Waheguruji 🙏🏻 kamasl h teri kudrat👏👏💐💐👏👏💐💐

  • @laddinahar6315
    @laddinahar6315 2 роки тому

    Veer ji apna myck set kro 2-3 vlogh to avaz set nii Aa rahi

  • @sukhmaansaab1963
    @sukhmaansaab1963 2 роки тому +1

    ਬਹੁਤ ਵਧੀਆ ਲੱਗਿਆ ਜੀ ਦੇਖ ਕੇ ਅੱਜ ਜਾਦਾ ਵਧੀਆ ਸੀ ਵੀਡੀਉ

  • @jassijassi7995
    @jassijassi7995 Рік тому

    Bhot soniya videos sariya y manu bhot vadiya lagiyan y ji

  • @jagjeetsingh982
    @jagjeetsingh982 2 роки тому

    Bahut anand myi c sare safar tuhada asi v naal anand Manya 😇

  • @punjabitrucker163
    @punjabitrucker163 2 роки тому

    Khatarnak ilaka khatarnak boht jyaada

  • @kesarsingh3381
    @kesarsingh3381 Рік тому

    Bahut Bahut vadia safar thanks veer ji thanks

  • @tarachand1095
    @tarachand1095 2 роки тому +6

    ਬਾਹਲਾ ਖਤਰਨਾਕ ਲਗਿਆ ਇਲ਼ਾਕਾ ਵੀਰੇ

  • @surjeetmaan3295
    @surjeetmaan3295 2 роки тому

    ਲਵਯੂ ਭਾਜੀ ਮਾਨ ਬਾੜੀਅਾ ਤੋ ਮਾਹਿਲਪੁਰ

  • @paramjitsingh9064
    @paramjitsingh9064 2 роки тому

    Leh Ladakh vich hai ik place. Esh tare da hai

  • @skvlogpunjabi1806
    @skvlogpunjabi1806 2 роки тому

    ਹਾਂਜੀ ਮੈਂ ਰਿਸ਼ੀਕੇਸ਼ ਗੲਈ ਸੀ ਓਥੇ ਵੀ ਏਦਾਂ ਦੀ ਛੋਟੀ ਜਿਹੀ ਗੁਫਾ ਸੀ ਉਪਰੋਂ ਸੰਖ ਟਾਈਪ ਬਣੇ ਸੀ ਉਹ ਸ਼ਿਵ ਜੀ ਤੇ ਪਾਰਵਤੀ ਜੀ ਦੀਆਂ ਨੀਚੇ ਮੂਰਤੀਆਂ ਸੀ ਔਰ ਉਪਰੋਂ ਪਾਣੀ ਦੀਆਂ ਬੂੰਦਾਂ ਗਿਰ ਰਹੀਆਂ ਸਨ ਹਨੇਰੀ ਗੁਫਾ, ਮੈਂ ਤੇ ਕੁਦਰਤ ਦੀ ਕਲਾਕਾਰੀ ਦੇਖਦੀ ਹੀ ਰਹਿ ਗੲਈ

  • @a.k.4727
    @a.k.4727 2 роки тому +1

    Amazing!! Always liked the jungle!!

  • @charannitkumar3969
    @charannitkumar3969 2 роки тому

    Sir ji jo pathara vich pani tapak reha hay esys same labanone batut vich jaga hey
    you tube tey jeita Grotto sarach kar kee dekho buat vadyia dekhan jog jaga hay vasye sala labanone hee vadyia hay

  • @harmeetsingh2331
    @harmeetsingh2331 2 роки тому

    Kamal Kamal Kamal hai paji Harmeet singh vasind mumbai

  • @deepdhuri1386
    @deepdhuri1386 2 роки тому

    BAHUT SOHNA LGIYA VEER JI IH V SAFAR TUHADE NALL,MAIN TAN IHI KEH SKDA V ASI V TUHADE NALL HI SAFAR KRDE RHIDE AA,JIYODE VASDE RHO,RAB TUHANU KHUSH RAKHE,LOVE YOU AA

  • @ggill1530
    @ggill1530 2 роки тому +1

    ਇਹ ਨਹੀਂ ਡਰਦਾ ਕਿਸੇ ਚੀਜ਼ ਤੋਂ ।
    ਪਤਾ ਨੀ ਕਿੱਥੇ ਕਿੱਥੇ ਜਾ ਆਇਆ ।
    ਆਮ ਬੰਦੇ ਦਾ ਤਾਂ ਹੌਸਲਾ ਹੀ ਨਹੀਂ ਪੈਂਦਾ ।

  • @ManjeetKaur-cx9eg
    @ManjeetKaur-cx9eg 2 роки тому

    Bahot vdhiya asi ghr bethe Sara Dekh lende aa

  • @jaswinderbrar817
    @jaswinderbrar817 Рік тому

    Thanku bai ji Bhuat vadiya lagya

  • @butasinghpunia4648
    @butasinghpunia4648 2 роки тому +1

    Shi gal a 🙏 bhi gg kudrat da kamaal aaa

  • @MadanLal-md8ju
    @MadanLal-md8ju 2 роки тому

    Dil se salute thanks 🙏

  • @laddisharma898
    @laddisharma898 2 роки тому

    Y Milan awona sonu plz das deyo pind kdo aa rhe oo tusi plz ji big fan bro 😊😊😘😘

  • @abnashbhullar3715
    @abnashbhullar3715 2 роки тому

    We enjoying with you so nice of you. It is looking good v nice you showed us many places. Wow Go bless you always

  • @sonu_warval
    @sonu_warval 2 роки тому

    Vlog ta end hi hunde sare tuahde wade veer ji.....💯💯💯💯💯

  • @ManjitKaur-db2xz
    @ManjitKaur-db2xz 2 роки тому

    Manu ta a c v aaj vlog oda Ne jdo dwra chak keta ta vlog milga very nice vlog bro

  • @explorewithNi2
    @explorewithNi2 2 роки тому

    3-4 pehla Mai vi ghumman gya c ethe ….. yaada Tarzan ho gyiaaa

  • @jugindersingh4910
    @jugindersingh4910 2 роки тому +3

    ਸਤਿ ਸ੍ਰੀ ਆਕਾਲ ਜੀ ਦੋਨਾ ਨੂੰ

  • @sandeepkaleka7511
    @sandeepkaleka7511 2 роки тому +2

    Kdo di wait kri jandi c vlog di msa e aea ajj vlog veer

  • @harwinder2601
    @harwinder2601 Рік тому

    ਜਿਹੜੇ ਲੱਕੜ ਦੇ ਪੁੱਲ ਨੁਮਾ ਰਸਤੇ ਤੇ ਤੁਸੀਂ ਚਲ ਰਹੇ ਹੋ ਉਹ ਵੀ ਅਜਿਹੇ ਥਾਵਾਂ ਤੇ ਉਹਨਾਂ ਨੂੰ ਵੀ ਸਲਾਮ , ਜੇ ਉਹ ਨਾ ਕਰਦੇ ਤੁਸੀਂ ਬਲਾਗ ਕਿਵੇਂ ਬਣਾਉਂਦੇ ਤੇ ਅਸੀਂ ਕਿਥੋਂ ਵੇਖਦੇ । ਇਹਨਾਂ ਮਿਹਨਤੀ ਕਿਰਤੀਆਂ ਦਾ ਰਿੱਪਨ ਨੇ ਜ਼ਿਕਰ ਤੱਕ ਨਹੀਂ ਕੀਤਾ

  • @lubanaparabhjot88
    @lubanaparabhjot88 2 роки тому

    Nice blog veer Ji God bless 👍 🙌 🙏 😊 🙂 veer ji

  • @harchansingh254
    @harchansingh254 2 роки тому

    Anaconda film hee nee dekhi dasanga kee

  • @damanahluwalia5040
    @damanahluwalia5040 2 роки тому

    Mera kadi andaman jaan che interest nahi c , par tussi enne sone tarike naal present kitta ae ki hun plan jaroor banawange.

  • @KuldeepKumar-nz8xr
    @KuldeepKumar-nz8xr Рік тому

    बहुत वदिया रिहा तुहाडे नाल अंडमान दा सफर