ਨਾਗਾਲੈਂਡ ਦੇ ਖ਼ਤਰਨਾਕ ਪਿੰਡਾਂ ਵੱਲ ਸਫ਼ਰ Nagaland Villagers life | Punjabi Travel Couple | Ripan Khushi

Поділитися
Вставка
  • Опубліковано 21 тра 2023

КОМЕНТАРІ • 308

  • @PreetPreet-yd4ni
    @PreetPreet-yd4ni Рік тому +52

    ਸਤਿ ਸ਼੍ਰੀ ਆਕਾਲ ਜੀ ਪੰਜਾਬੀ ਟਰੈਵਲ ਕਪਲ ਨੂੰ ਵਾਹਿਗੁਰੂ ਜੀ ਤੁਹਾਨੂੰ ਲੰਮੀਆਂ ਉਮਰਾਂ ਤੰਦਰੁਸਤੀ ਤੇ ਤਰੱਕੀਆਂ ਬਖਸ਼ਿਸ਼ ਕਰਨ ਜੀ 🙏

  • @ranjit.baghewalia9569
    @ranjit.baghewalia9569 Рік тому +9

    ਵੈਸੇ ਬਾਈ ਜੀ ਅਸੀ ਗਾਣਿਆ ਚ ਹੀ ਸੁਣਿਆ ਸੀ ,ਕੇ ਤੈਨੂੰ ਸਾਰੀ ਦੁਨੀਆ ਘੁਮਾਵਾਗਾ .,ਪਰ ਤੁਸੀ ਇਹ ਸਭ ਸੱਚ ਮੁੱਚ ਕਰ ਰਹੇ ਓ ..salaute a tuhanu .god bless ..

  • @ganjitsinghkaler3489
    @ganjitsinghkaler3489 Рік тому +68

    ਪੱਗ ਬਿਨਾ ਸਾਨੂੰ ਕਿਸੇ ਸਰਦਾਰ ਕਹਿਣਾ ਨੀ ਸਾਰੇ ਵੀਰ ਭਰਾ ਭੈਣਾਂ ਅਮ੍ਰਿੰਤ ਛਕੋ ਗੁਰੂ ਵਾਲੇ ਬਣੋ ਬਾਣੀ ਬਾਣੇ ਦੇ ਧਾਰਨੀ ਹੋਵੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @chahalsingh4892
    @chahalsingh4892 Рік тому +13

    ਅੱਜ ਦਾ ਸਫ਼ਰ ਬਹੁਤ ਰੁਮਾਂਟਿਕ ਸੀ। ਪਹਾੜਾਂ ਦੇ ਧੁਰ ਅੰਦਰ ਤੱਕ ਜਾਣ ਦਾ ਆਪਣਾ ਹੀ ਨਜਾਰਾ ਹੁੰਦਾ ਹੈ।

  • @vijaychouhan1833
    @vijaychouhan1833 Рік тому +5

    ਬਾਈ ਜੀ ਕਿਤਾਬਾਂ ਵਿੱਚ ਪੜਿਆ ਸੀ ਕੋਹਿਮਾਂ ਸੇ ਆਗੇ ਅੱਜ ਦੇਖ ਵੀ ਲਿਆ ਵਾਹਿਗੁਰੂ ਤੁਹਾਡੇ ਸਿਰ ਤੇ ਹਮੇਸ਼ਾਂ ਮਿਹਰ ਭਰਿਆ ਹੱਥ ਰੱਖਣ ਜੀ

  • @hardeepkaurgill6633
    @hardeepkaurgill6633 Рік тому +5

    ਬਹੁਤ ਮਜ਼ਾ ਆਉਂਦਾ ਤੁਹਾਡੇ ‌ਵਲੋਗ‌‌‌ ‌ਦੇਖਣ ਦਾ ਵਹਿਗੁਰੂ ਜੀ ਚੜਦੀ ਕਲਾ ਵਿਚ ਰੱਖਣ

  • @SurjitSingh-mt9mf
    @SurjitSingh-mt9mf Рік тому +5

    ਰੀਪਨ ਅਤੇ ਖੁਸ਼ੀ ਪੰਜਾਬੀ ਟਰੈਵਲ ਕਪ ਲ਼ ਤੁਹਾਡੇ ਉਪਰਾਲੇ ਦਾ ਕੋਈ ਜਵਾਬ ਨੀ ਅਸੀਂ ਵੀ ਤੁਹਾਡੇ ਨਾਲ ਨਾਗਾਲੈਂਡ ਘੁੰਮਣ ਦੀ ਫੀਲਿੰਗ ਲਈ ਜਾਂਦੇ ਆਂ ਲਗੇ ਰਹੋ

  • @Rogla.Chamkaur
    @Rogla.Chamkaur Рік тому +19

    ਦਿਲ ਖ਼ੁਸ਼ ਹੋਇਆ ਅੱਜ ਦੇ ਸਫ਼ਰ ਨਾਲ ਸਭ ਦਾ ।। ਵਾਹਿਗੁਰੂ ਮੇਹਰ ਕਰੇ ❤❤❤

  • @AmarjeetSingh-dm4mj
    @AmarjeetSingh-dm4mj Рік тому +1

    ਕਿੰਨਾ ਜ਼ਿਆਦਾ ਸਕੂਨ ਤੇ ਖੁਸ਼ੀ ਮਿਲਦੀ ਐ ਤੁਹਾਡੇ ਵਲੋਗ ਦੇਖ ਕੇ ਤੁਹਾਡਾ ਬਹੁਤ ਬਹੁਤ ਹੀ ਤਹਿ ਦਿਲੋਂ ਧੰਨਵਾਦ ਜਿੰਨੀ ਤਾਰੀਫ ਕੀਤੀ ਜਾਵੇ ਉਨੀ ਹੀ ਥੋੜੀ ਐ
    ਵਾਹਿਗੁਰੂ ਜੀ ਮੇਹਰ ਕਰਨ ਚੜ੍ਹਦੀ ਕਲਾ ਵਿੱਚ ਰੱਖਣ ਹਮੇਸ਼ਾ
    ਇਵੇ ਦਾ ਟਰੱਕ ਸਿਰਫ਼ ਮੈ ਹਾਲੀਵੁੱਡ ਮੂਵੀਜ਼ ਵਿੱਚ ਦੇਖਿਆ ਵਾ
    ਅਮਰਜੀਤ ਸਿੰਘ ਸੰਧੂ
    ਫਾਜ਼ਿਲਕਾ ਜ਼ਿਲਾ

  • @Sk-hw1rt
    @Sk-hw1rt Рік тому +3

    ਵਾਹਿਗਰੂ ਜੀ ਸਰਬੱਤ ਦਾ ਭਲਾ ਕਰਨ ਤੇ ਸਾਡੇ ਟਰੈਵਲ ਕਪਲ ਨੂੰ ਚੜ੍ਹਦੀ ਕਲਾ ਬਖਸ਼ਣ।

  • @HarinderSingh-zb1gn
    @HarinderSingh-zb1gn Рік тому +5

    ਵਾਹਿਗੁਰੂ ਜੀ ਮਿਹਰ ਕਰਨ ਤੰਦਰੁਸਤੀ ਦੇਣ ਜੀ ਖੁਸ਼ੀ ਰਿਪਨ ਬੇਟਾ ਜੀ ਧੰਨਵਾਦ ਜਿੰਨਾ ਵੀ ਕਰੀਏ ਉਹ. ਘੱਟ ਹੈ ਸਾਨੂ ਸੈਰ ਕਰਾਉਣ ਲਈ 🙏

  • @hardeepsinghsasiya
    @hardeepsinghsasiya Рік тому +1

    ਬਹੁਤ ਵਧੀਆ ਮੌਸਮ ਤਹਾਡੇ ਨਾਲ ਨਾਲ ਦੱਸਣ ਦਾ ਤਰੀਕਾ ਵੀ ਬਹੁਤ ਵਧੀਆ ਹੈ ਵਾਹਿਗੁਰੂ ਇਸ ਤਰ੍ਹਾਂ ਚੜ੍ਹਦੀਕਲਾ ਵਿੱਚ ਰੱਖੇ ਛੋਟੀ ਛੋਟੀ ਜਾਣਕਾਰੀ ਵਧੀਆ ਲੱਗੀ

  • @TejpalSingh-ub9kk
    @TejpalSingh-ub9kk Рік тому +9

    ਵਾਹਿਗੁਰੂ ਜੀ ਚੜ੍ਹਦੀ ਕਲਾ ਚ ਰੱਖਣ ਸਾਰੀਆਂ ਨੂੰ ਜੀ 🙏🙏

  • @harpreetsinghmoga
    @harpreetsinghmoga Рік тому +3

    ਨਾਗਾਲੈਂਡ ਵਿਖਾਉਣ ਲਈ ਬਹੁਤ ਧੰਨਵਾਦ।

  • @sahibsingh898
    @sahibsingh898 Рік тому +2

    ਅੱਸੀ ਪਰਸੈਂਟ ਪਰੋਬਲਮ ਆਪ ਜੀ ਦੀ ਪੱਗ ਹੱਲ ਕਰ ਦਿੰਦੀ ਇ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਕਰ ਕੇ ਨਵਾਂ ਸਫਰ ਸ਼ੁਰੂ ਕਰਿਆ ਕਰੋ ਜੀ ਕੋਈ ਵਿਗਣ ਨਹੀਂ ਪਵੇਗਾ ਸਫਰ ਵਿੱਚ ਆਪਣਾ ਖਿਆਲ ਰਖਣਾ ਜੀ ਆਪ ਜੀ ਜੋੜੀ ਵਾਹਿਗੁਰੂ ਸਲਾਮਤ ਰੱਖਣ 👍🙏🙏

  • @JagtarSingh-wg1wy
    @JagtarSingh-wg1wy Рік тому +7

    ਰਿਪਨ ਜੀ ਤੁਸੀਂ ਮੌਸਮ ਦਾ ਜ਼ਰੂਰ ਧਿਆਨ ਰੱਖਣਾ ਚਾਹੀਦਾ ਹੈ ਜੀ ਬਲੌਗ ਵੇਖਣ ਦਾ ਬਹੁਤ ਹੀ ਵਧੀਆ ਨਜ਼ਾਰਾ ਆ ਗਿਆ ਹੈ ਜੀ ਵਾਹਿਗੁਰੂ ਤੁਹਾਡੇ ਤੇ ਮਿਹਰਬਾਨ ਰਹਿਣ ਜੀ

  • @harbhajansingh8872
    @harbhajansingh8872 Рік тому +8

    ਵਾਹਿਗੁਰੂ ਜੀ ਤਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ 🙏🙏

  • @pindersidhu803
    @pindersidhu803 Рік тому +8

    ਵਾਹਿਗੁਰੂ ਤੁਹਾਡੇ ਤੇ ਮੇਹਰ ਭਰਿਆ ਹੱਥ ਰਖੇ

  • @Panjolapb12
    @Panjolapb12 Рік тому +1

    ਸੋਹਣਾ ਸਫ਼ਰ ਵਧੀਆ ਝਾਕੇ

  • @_jobansarao6919
    @_jobansarao6919 Рік тому +4

    ਬਾੲਈ ਜੀ ਜਿੱਥੇ ਵੀ ਤੁਸੀ ਜਾਂਦੇ ਊ ਮੀਂਹਆਜਾਦਾ ਥੋੜੀ ਜੀ ਪੰਜਾਬ ਵੱਲ ਵੀ ਕਿਰਪਾ ਕਰਦੋ

  • @SukhwinderSingh-wq5ip
    @SukhwinderSingh-wq5ip Рік тому +1

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ

  • @KamalSingh-dl6yc
    @KamalSingh-dl6yc Рік тому

    ਬਹੁਤ ਮਜ਼ਾ ਆਉਂਦਾ ਤੁਹਾਡੇ ‌ਵਲੋਗ‌‌‌ ‌ਦੇਖਣ ਦਾ ਵਹਿਗੁਰੂ ਜੀ ਚੜਦੀ ਕਲਾ ਵਿਚ ਰੱਖਣ,, ripan ji punjab 44 d5% para ha ji

  • @harjitsinghtoor5452
    @harjitsinghtoor5452 Рік тому

    ਅਸਾਮੀ ਲੋਕ ਬਹੁਤ ਇਮਾਨਦਾਰ ਹੁੰਦੇ ਹਨ ਖ਼ੁਸ਼ੀ ਰਿਪਨ 👍🙏🏻

  • @bhikhiwindwale8956
    @bhikhiwindwale8956 Рік тому +1

    ਆਪਣੀ ਫੌਜ ਦੀ ਸ਼ਕਤੀਮਾਨ 3ਟਨ ਟਰੱਕ ਆ 2000ਤੋਂ ਬਾਅਦ ਬੰਦ ਹੋ ਗਿਆ

  • @ManjitKaur-cl7su
    @ManjitKaur-cl7su Рік тому +3

    Bhout vaida vlog a bro bhout ਚਾਅ ਜਾ ਚੜ ਜਾਂਦਾ ਜਦੋਂ vlog a janda soda bro

  • @satwantsinghgill9851
    @satwantsinghgill9851 Рік тому +2

    ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ

  • @ranjeetsinghsingh9248
    @ranjeetsinghsingh9248 Рік тому +1

    ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ

  • @mehramanpreet
    @mehramanpreet Рік тому +2

    Tusi iss war fr hamkunt sahib jao please asi Darshan krne a sanu Darshan krva do

  • @jaskaranjitsingh450
    @jaskaranjitsingh450 Рік тому +1

    ੲਿਹ ਟਰਁਕ ਫੌਜ ਕੌਲ ਹੌੲਿਅਾ ਕਰਦੇ ਸਨ ਕਦੇ ੲਿਹਨਾ ਟਰਁਕਾ ਦੀ ਤੁਤੀ ਬੌਲਦੀ ਹੁਦੀ ਸੀ ਨਾਮ ਸਕਤੀ ਮਾਨ ਸੀ

  • @karan_sandhu.
    @karan_sandhu. Рік тому

    ਰਬ ਤੁਹਾਡਾ ਸਾਥ ਹਮੇਸ਼ਾ ਬਨਾਈ ਰੱਖੇ veer ਅਤੇ ਭੈਣ. ਲਾਈਫ ਵਿਚ ਕੋਈ ਹੀ ਮਿਲਦਾ ਜੋ ਆਪਣੇ ਲਾਈਫ ਪਾਟਨਰ ਦੇ ਸੁਪਨੇ ਪੂਰੇ ਕਰ ਸਕਦਾ. ਬੱਸ ਇੱਕ ਦੂਜੇ ਤੇ ਜ਼ਕੀਨ ਤੇ ਵਿਸ਼ਵਾਸ ਹੋਣਾ ਚਾਹੀਦਾ. ਰਬ ਤੁਹਾਨੂੰ ਏਦਾਂ ਹੀ ਚੜ੍ਹਦੀਕਲਾ ਵਿਚ ਰੱਖੇ ਜੀ.. 🙏🙏 ਮੈਂ ਵੀ ਆਪਣੀ wife ਦੇ ਜਿੰਨੇ ho ਸਕਿਆ ਸੁਪਨੇ ਪੂਰੇ ਕਰਨੇ ਆ. ਪੂਰੀ ਦੁਨੀਆਂ ਨੂੰ. ਇਕੱਠੇ ਘੁੰਮਣਾ ਕਿਸਮਤ ਵਾਲਿਆਂ ਨੂੰ ਮਿਲਦਾ.. 🙏🙏 ਵਾਹਿਗੁਰੂ ਮੇਹਰ ਕਰੈ..

  • @AmanSandhu286
    @AmanSandhu286 Рік тому

    ਆਵਾਜ਼ ਬੁਹਤ ਘੱਟ ਆਉਂਦੀ ਹੈ ਖੁਸ਼ੀ ਜੀ ਦੀ ਬੁਹਤ ਧੰਨਵਾਦ ਜੀ

  • @radheragitravelers
    @radheragitravelers Рік тому

    Love you Punjabi travel couple 😘😍🥰ਪੰਜਾਬ ਚ ਗਰਮੀ ਦੇ ਮੌਸਮ ਚ ਠੰਡ ਲੱਗਣ ਲਾਤੀ ਸੀ ਜਿੰਨਾ ਚਿਰ ਤੁਹਾਡਾ ਬਲੌਗ ਚਲਦਾ ਰਿਹਾ 🥳🥳😍🙏😘👌🥳🥰😍

  • @deeprataindia1170
    @deeprataindia1170 Рік тому +1

    ਚੱਲ ਸ਼ਾਈਆਂ ਛਾਈਆਂ ਚਲ,,,,-----
    Good journey
    ,,Ballu ਰਟੈਂਡਾ,,

  • @TarsemSingh-st1vw
    @TarsemSingh-st1vw Рік тому +2

    Ripan and khushi beta ji sat shri akal beta ji aap sanoo bahut hi amazing safar dikha rhe hi waheguru ji sade bacchian noo lambi ummar te tarakkian bakhshan

  • @baljindersingh7802
    @baljindersingh7802 Рік тому +1

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @kesarsingh3381
    @kesarsingh3381 Рік тому

    ਵਾਹਿਗੁਰੂ ਜੀ ਤੁਹਾਡਾ ਸਫਰ ਕਾਮਯਾਬ ਕਰੇ ਵਾਹਿਗੁਰੂ ਜੀ

  • @Inderjitsingh60025
    @Inderjitsingh60025 Рік тому

    Waheguru ji waheguru ji waheguru ji waheguru ji waheguru ji ❤

  • @sajjadsidhu8296
    @sajjadsidhu8296 Рік тому

    Iam happy to see this village .Seen are verycharming.I pray for good jarny.

  • @masseyfergusonmoga1863
    @masseyfergusonmoga1863 Рік тому +2

    ਹੈਦਰਾਬਾਦ ਫ਼ਿਲਮ ਸਿਟੀ ਦਿਖਾਓ ਬਾਈ ਜੀ

  • @NehaNeha-yk1bz
    @NehaNeha-yk1bz Рік тому +2

    ਰਿਪਨ ਵੀਰੇ ਖੁਸ਼ੀ ਦੀ ਬਹੁਤ ਹੀ ਵਧੀਆ ਲਗਾ ਟੱਕਰ ਦਾ ਸਫ਼ਰ 😊😊😊ਬਹੁਤ ਹੀ ਸੋਹਣਾ ਦੇਸ਼ ਹੈ ਨਾਗਾਲੈਂਡ 🙂🙂🙂ਇਥੋਂ ਦੇ ਲੋਕ ਵੀ ਬਹੁਤ ਮਿਹਨਤ ਅਤੇ ਪਿਆਰੇ ਨੇ🥰🥰🥰 ਤੁਹਾਡੇ ਦੋਵਾਂ ਦਾ ਬਹੁਤ ਬਹੁਤ ਧੰਨਵਾਦ 🙏🙏 ਵਾਹਿਗੁਰੂ ਜੀ ਮੇਹਰ ਕਰਨ ਤੁਹਾਡੇ ਦੋਵਾਂ ਤੇ🥰🥰🥰

  • @gurymalhansgurymalhans7360
    @gurymalhansgurymalhans7360 Рік тому

    ਵਧੀਆ ਲੱਗਿਆ ਏਰੀਆ ਤੇ ਲੋਕ

  • @hardipsingh5928
    @hardipsingh5928 Рік тому +1

    Paji kohima de vich bout vadda mala hornbill festival a honda aa 1 dec to 10 dec tak

  • @RanjeetSingh-in7no
    @RanjeetSingh-in7no Рік тому +2

    Waheguru ji tuhanu dona nu hamesa khus rkkhe

  • @templephotostudio1555
    @templephotostudio1555 Рік тому

    Mere Dil di gal shuh li pata ki truck utthe baith ke bhangra pauna good pls safe & sacure [ RIPAN KHUSI Speacial Capital Word ] Mai Panjabi Veer Amritsar

  • @Panjolapb12
    @Panjolapb12 Рік тому

    ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ

  • @gurbaxsingh8060
    @gurbaxsingh8060 Рік тому +2

    Waheguru ji tuhanu hmesha chardi kala vich rakhan

  • @harkiratsingh1449
    @harkiratsingh1449 Рік тому +1

    ❤ Most beautiful couple in the world ❤
    🌾 Zindagi zindabad 🌾

  • @jagjitsingh816
    @jagjitsingh816 Рік тому

    ਬਹੁਤ ਸਾਰਾ ਧੰਨਵਾਦ। ਬਹੁਤ ਸਾਰੇ ਪਿਆਰ
    ਖ਼ੁਸ਼ ਰਹੋ ਬਾਈ ਜੀ ❤❤❤

  • @satnamsinghpurba9584
    @satnamsinghpurba9584 Рік тому

    Satguru ji app noo chardi cala ch rakan vari nice view 😊😊

  • @ganjitsinghkaler3489
    @ganjitsinghkaler3489 Рік тому +1

    ਕਿਹਨੂੰ ਕਿਹਨੂੰ ਬਹੁਤ ਮਜਾ ਆ ਰਿਹਾ ਬਹੁਤ ਮੈਨੂੰ ਤਾਂ ਬਹੁਤ ਆ ਰਿਹਾ

  • @anaspirant47
    @anaspirant47 Рік тому

    ਵਾਹਿਗੁਰੂ ਅੰਗ ਸੰਗ ਸਹਾਈ ਹੋਣ ❤❤

  • @shivdevsingh4287
    @shivdevsingh4287 Рік тому

    ਰਿਪਨ ਅਤੇ ਖੁਸ਼ੀ ਜੀ ਸਾਨੂੰ ਘਰ ਬੈਠਿਆਂ ਨੂੰ ਹੀ ਬਹੁਤ ਮਜ਼ਾ ਆ ਰਿਹਾ ਜੀ। ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ।

  • @venusfurniturebarnala1905
    @venusfurniturebarnala1905 Рік тому +1

    ਵੀਰ ਤੁਹਾਡੀ ਮਿਹਨਤ ਨੂੰ ਸਲਾਮ

  • @nirmalsinghmallhi9773
    @nirmalsinghmallhi9773 Рік тому

    ਵਾਹਿਗੁਰੂ ਜੀ ਪਲਾ ਕਰੀ ਦੇਵਾ ਦਾ

  • @SherSingh-ec7jr
    @SherSingh-ec7jr Рік тому

    ਵਹਿਗੁਰੂ ਚੜਦੀ ਕਲਾ ਰੱਖੇ🙏

  • @KulwinderKaur-us9jy
    @KulwinderKaur-us9jy Рік тому +2

    Waheguru ji ka khalsa Waheguru ji ki Fateh 🤗🤗🙌🙌

    • @manjitsehjal165
      @manjitsehjal165 Рік тому

      Very Very Beautiful ❤️ God bless you Ji 🙏

  • @SukhdevSingh-hd8ob
    @SukhdevSingh-hd8ob Рік тому +2

    Bhutttt ghaint vlog Ripon te khushi bhen waheguru ji blessed you hmesha khush raho te trrakiya kroo

  • @user-mw3fh5qs3q
    @user-mw3fh5qs3q Рік тому +2

    ਬਹੁਤ ਖੂਬਸੂਰਤ ਨਵੇਂ ਨਵੇਂ ਦੇਖਣ ਨੂੰ ਮਿਲੇ । ਬਹੁਤ ਬਹੁਤ ਧੰਨਵਾਦ ਬੇਟਾ ਜੀ।ਚੜ੍ਹਦੀ ਕਲਾ ਰਹੇ।

  • @harbanskaur5703
    @harbanskaur5703 Рік тому

    Waheguru ji Sada chardi kla bich Rakhan 🙏

  • @guysdabeasta3200
    @guysdabeasta3200 Рік тому +1

    Well done good job 👏 wish you happy journey both of you and enjoy your journey both of you and your and your wife both are very lucky 😊

  • @avtarcheema3253
    @avtarcheema3253 Рік тому

    ਅੱਜ ਦਾ ਸਫ਼ਰ ਬਹੁਤ ਵਧੀਆ 👌👌

  • @babbisingh7319
    @babbisingh7319 Рік тому

    Ripn Pa Ji Very happy waheguru ji Mehr rkhe

  • @user-dn3mp8kq6e
    @user-dn3mp8kq6e Рік тому

    ❤❤ both of you. My first comment. From ropar. Tuhada vlog dekh k Mann nu bahut saloon mila. Dhyaan divert ho janda zindagi diyaa mushkilaa to. Wmk g jiooo cute Jodi.😊😊😊😊

  • @malikfareed6890
    @malikfareed6890 Рік тому

    Rab rakha Love ❤️❤️❤️ you from Touseef Ahmed Abbasi kpk Pakistan

  • @omparkashsingh1851
    @omparkashsingh1851 Рік тому

    Thank you veer ji full enjoy Nagaland all the best Intezar rahega❤❤❤❤❤

  • @ghghghgh8338
    @ghghghgh8338 Рік тому

    Salute to both of you for taking so much trouble to visit difficult location. You have lots of patience. What a brave couple.❤

  • @kaurjasbir2758
    @kaurjasbir2758 Рік тому +2

    Soo beautiful happy couple 😍
    Fantastic Nagaland vlog ... wishing you a very happy nd safe journey...

  • @makhandangi7373
    @makhandangi7373 Рік тому

    22 ji me tuhade valog rahi dubai .andeman nikobar. Shri lanka.banglades.napal.bahrma.sikam .ate hun nagaled da pura anand ate khusi mildi aa

  • @daljitkaur6646
    @daljitkaur6646 Рік тому

    Nagaland da mosam bhot vadia Punjab ch 41 t m p aa

  • @raviwarring764
    @raviwarring764 Рік тому

    Very nice ji good job God bless you veer ji best wishes ji 🙏 ❤🎉

  • @gurmelsingh5040
    @gurmelsingh5040 Рік тому

    ਬਹੁਤ ਵਧੀਆ ਵਲੋਗ ਮੰਡੇਰ ਖੁਰਦ

  • @KulwinderKaur-ch2nu
    @KulwinderKaur-ch2nu Рік тому +1

    Sat Shri akal Khushi te ripan veer ji 🙏🙏 waheguru Ji tuhnu hemsha Khush rakhen 🙏🙏 apna khayal rakhna ji

  • @malikkhizar7382
    @malikkhizar7382 Рік тому

    ALLAH O AKBAR
    SUBHAN ALLAH 💛💛💛💛💛💛💛

  • @preety7387
    @preety7387 Рік тому +1

    Sanu tusi eda Diya thawa dekhone o ki asi kde ona ware socha v ni hona thanku veer ji

  • @smartphonedoctor1242
    @smartphonedoctor1242 Рік тому

    Waheguru ji kirpa rakhe tuhade te ji

  • @nitishwalia5088
    @nitishwalia5088 Рік тому +1

    Best wishes kush mother

  • @prabhjotkaur2509
    @prabhjotkaur2509 Рік тому

    Waheguru Ji mahar krao bachaa

  • @Ren_Kichu777
    @Ren_Kichu777 Рік тому

    Come to mokokchung too

  • @RajinderSingh-jq7hp
    @RajinderSingh-jq7hp Рік тому

    ਬਹੁਤ ਮਜ਼ਾ ਆਇਆ ਧੰਨਵਾਦ ਜੀ

  • @ranakaler7604
    @ranakaler7604 Рік тому

    ਰਿਪਨ ਵੀਰ ਜੀ ਸਤਿਸ਼ਰੀ ਅਕਾਲ,

  • @jagtarsingh6090
    @jagtarsingh6090 Рік тому

    Waheguru tuhanu chardiakala bakhshish Karan.

  • @noblecomputer74bachiter9
    @noblecomputer74bachiter9 Рік тому

    Daryadili should be must Because We are a Punjabi

  • @jashanpreet9458
    @jashanpreet9458 Рік тому +1

    Sat shri akal Ripan Veer ji and Kushi sister ji very beautiful ji very nice ji waheguru ji mehar karna ji 🎉🎉🎉🎉

  • @BalwinderSingh-qe8jv
    @BalwinderSingh-qe8jv Рік тому

    I miss you r k ji god bless you

  • @SukhjinderSingh-ti8vn
    @SukhjinderSingh-ti8vn Рік тому

    Love from Leicester England
    Good job and thanks

  • @harjitsinghtoor5452
    @harjitsinghtoor5452 Рік тому

    ਫ਼ੌਜੀ ਗੱਡੀ ਸ਼ਕਤੀਮਾਨ ਤੇ ਤੁਸੀ ਜਾ ਰਹੇ ਹੋ ਜਮਾਹ ਤੱਕ

  • @angejsing1413
    @angejsing1413 Рік тому

    ਬਹੁਤ ਵਧੀਆ ਬਲੋਗ ਹੈ ਜੀ

  • @KulwinderKaur-us9jy
    @KulwinderKaur-us9jy Рік тому

    God bless you may you live long 🙌

  • @balbirkaur6014
    @balbirkaur6014 Рік тому

    Ajj. da vlog bhut vdiya c waheguru tuhanu chaddi kala vich rakhe ji 🙏🙏

  • @navneetkaur4302
    @navneetkaur4302 Рік тому

    Mein v patiala tu h vlog roj dekhadi h

  • @prattysingh1384
    @prattysingh1384 Рік тому

    Very marvelous your tour from. Jatinder patiala

  • @NavdeepKaur-uq5zr
    @NavdeepKaur-uq5zr Рік тому

    Veere truck nu dek k taa....chaa ee CH gyaaa....

  • @balrajsingh4182
    @balrajsingh4182 Рік тому

    Very nice ji bahut wadhia ji ❤❤❤❤❤

  • @mandeepsidhu2830
    @mandeepsidhu2830 Рік тому

    Waheguru ji

  • @mitsysekhon3123
    @mitsysekhon3123 Рік тому

    Beautiful journey.... ✨️

  • @JaswinderSingh-xn8nt
    @JaswinderSingh-xn8nt Рік тому

    ਵੀਰ ਜੀ ਤੁਸੀ ਸਿਰਫ ਚਾਹ ਕਿਹਾ ਬਿਨਾਂ ਅਦਰਕ ਤੋਂ ਤੁਸੀਂ ਕਿਹਾ ਦੋ ਚਾਹ ਦੇਦੋ ਤੇ ਨਾਲ ਖਾਣ ਲਈ ਆਮਲੇਟ ਤੇ ਕੋਮਨ ਸੈਂਸ ਆ ਕਿ ਜੇ ਦੋ ਚਾਹ ਨਾਲ ਉਹਨਾਂ ਦੋ ਆਮਲੇਟ ਦੇ ਦਿੱਤੇ ਤੁਸੀਂ ਮਿਲਕ ਟੀ ਵਗੈਰਾ ਕੁਜ ਨਹੀ ਕਿਹਾ

  • @Suju-salem
    @Suju-salem Рік тому +1

    God bless you 🙏

  • @saman2156
    @saman2156 Рік тому +1

    Very very nice god bless you ji ❤️❤️🙏

  • @mangakakru1861
    @mangakakru1861 Рік тому

    Khusi penn g Thude nall tan ohi gal hogi g
    Take gi tu mathe (🙏).bade Rab nu. Ki
    Mere jeha (Ripan) Monda tenu milya 😃😄😅😆

  • @raviwarring764
    @raviwarring764 Рік тому

    ਮਿਲਕ ਟੀ ਨਹੀਂ ਕਿਹਾ ਸੀ । ਕਁਲੀ ਟੀ ਕਿਹਾ ਸੀ ਰਿਪਨ ਵੀਰ ਜੀ ।