ਇੱਥੇ ਕੈਦ ਸੀ ਜਿਉਣੇ ਮੌੜ ਦਾ ਭਰਾ । ਕਾਲੇ ਪਾਣੀ ਦੀ ਜੇਲ੍ਹ | Ross Island | Punjabi Travel Couple Ripan Khushi

Поділитися
Вставка
  • Опубліковано 12 січ 2025

КОМЕНТАРІ • 724

  • @geetabhalla5768
    @geetabhalla5768 2 роки тому +320

    ਮੈਨੂੰ ਤਾਂ ਦੇਖ ਕੇ ਹੀ ਬਹੂਤ ਡਰ ਲੱਗਾ 🙄🙄🙄 ਖੰਡਰ ਦੱਸਦੇ ਨੇ ਕਿ ਇਮਾਰਤਾਂ ਸ਼ਾਨਦਾਰ ਸਨ, ਜੇਲਾਂ ਦੇ ਨਿਸ਼ਾਨ ਦੇਖ ਦੇਖ ਕੇ ਆਪਣੇ ਦੇਸ਼ਭਗਤਾਂ ਲਈ ਦਿਲੋਂ ਹੂਕ ਨਿਕਲਦੀ ਹੈ 😭

    • @chaudharyshafiq594
      @chaudharyshafiq594 2 роки тому +9

      Good job

    • @veenadutta5879
      @veenadutta5879 2 роки тому +3

      parani history dikha diti Thanks

    • @gurvindersalana537
      @gurvindersalana537 2 роки тому +12

      ਲੱਖ ਲੱਖ ਸਲਾਮ ਉਨ੍ਹਾਂ ਬਾਬਿਆਂ ਨੂੰ ਜਿਨ੍ਹਾਂ ਆਪਣੇ ਪਿੰਡੇ ਤੇ ਗੋਰਿਆਂ ਦਾ ਜੁਲਮ ਹੰਢਾਇਆ ਪਰ ਸਿਦਕੋ ਨਹੀਂ ਡੋਲੇ

    • @quickmake6614
      @quickmake6614 2 роки тому +2

      Sachi gall

    • @reetubawa2780
      @reetubawa2780 2 роки тому +2

      Gud job

  • @jaspalsingh9068
    @jaspalsingh9068 2 роки тому +19

    ਮੈਂ ਹੈਰਾਨ ਹਾਂ ਕਿੰਦਾ ਸਾਰੇ ਟਾਪੂਆਂ ਨੂੰ ਦਿਖਾਇਆ ਗਿਆ ਹੈ ਇਨ੍ਹਾਂ ਨੂੰ ਪ੍ਰਮਾਤਮਾ ਤੰਦਰੁਸਤੀ ਦੇਵੇ ਬਹੁਤ ਮਿਹਨਤ ਕੀਤੀ ਹੈ ਇਨਾਂ ਨੇ ਕਿੰਦਾ ਘਰ ਬੈਠੇ ਸਾਰਾ ਕੁਝ ਦੇਖ ਲਿਆ ਸਾਬਾਸ਼

  • @harmeshchand3727
    @harmeshchand3727 2 роки тому +138

    ਤੁਹਾਡਾ ਬਹੁਤ ਬਹੁਤ ਧੰਨਵਾਦ ਜੀ । ਘਰ ਬੈਠਿਆਂ ਨੂੰ ਉਹ ਇਲਾਕਾ ਦਿਖਾ ਦਿੱਤਾ ਜਿਸ ਨੂੰ ਕਦੇ ਦੇਖਣ ਦਾ ਮੌਕਾ ਨਹੀ ਮਿਲਣਾ ਸੀ। ਵਾਹਿਗੁਰੂ ਜੀਓ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਜੀ

  • @jaswindersingh6401
    @jaswindersingh6401 Рік тому +14

    ਧੰਨਵਾਦ ਜੀ, ਇਸ ਟਾਪੂ ਤੇ ਆ ਕੇ ਅੰਗਰੇਜ਼ਾ ਦੇ ਤਸੀਹੇ ਝੱਲਦੇ ਹੋਏ, ਆਪਣੇ ਦੇਸ਼ ਲਈ ਜਾਨਾਂ ਵਾਰਨ ਵਾਲੇ ਬਹਾਦਰ ਸੂਰਵੀਰ ਯੋਧਿਆਂ ਨੂੰ ਸਾਡਾ ਸਲਾਮ ਇੰਨਕਲਾਬ ਜਿੰਦਾਬਾਦ

  • @captainsparrowww
    @captainsparrowww 2 роки тому +100

    ਹੱਸਦੇ ਵਸਦੇ ਰਹੋ ਸਾਨੂੰ ਘਰ ਬੈਠਿਆਂ ਨੂੰ ਸਾਰੀ ਦੁਨੀਆਂ ਵਿਖਾਉਣ ਲਈ🙏🙏🙏

  • @KulwinderKaur-kd7og
    @KulwinderKaur-kd7og 2 роки тому +46

    ਤੁਹਾਡਾ ਬਹੁਤ ਬਹੁਤ ਧੰਨਵਾਦ ਸਾਨੂੰ ਘਰ ਬੈਠਿਆਂ ਨੂੰ ਕਾਲੇ ਪਾਣੀ ਦੀ ਜੇਲ੍ਹ ਦਿਖਾਈ ਅਸੀਂ ਕਿਤਾਬਾਂ ਵਿਚ ਹੀ ਪੜ੍ਹਿਆ ਸੀ ਸਾਡੇ ਪੁਰਖਿਆਂ ਨੇ ਦੇਸ਼ ਅਜ਼ਾਦ ਕਰਵਾਉਣ ਲਈ ਕਿੰਨੇ ਤਸੀਹੇ ਝੱਲੇ ਜੇਲ੍ਹ ਦੇਖ ਕੇ ਲੂਕੰਡੇ ਖੜ੍ਹੇ ਹੋ ਜਾਂਦੇ ਹਨ ।ਦਿਲੋਂ ਸਲੂਟ ਹੈ ਸ਼ਹੀਦਾਂ ਨੂੰ।
    ਕੁਲਵਿੰਦਰ ਗਿੱਲ ਬਰਨਾਲਾ।

  • @Rupinder-y6
    @Rupinder-y6 2 роки тому +48

    ਜੋ ਰੂਹਾਂ ਏਥੇ ਸ਼ਹੀਦ ਹੋ ਗੲਈਆ ਵਾਹਿਗੁਰੂ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸੇ

  • @gursewaksingh5821
    @gursewaksingh5821 2 роки тому +17

    ਵੀਰ ਦਿਲੋਂ ਸਲੂਟ ਆ ਤੈਨੂੰ ਯਾਰ ਸਾਰੀ ਦੁਨੀਆਂ ਦੇ ਦਰਸ਼ਨ ਕਰਾਈ ਜਾਂਦੇ ਓ
    ਵੱਡੀ ਖਾਸੀਅਤ ਤੁਹਾਡੀ ਏ ਵੀਡੀਓ ਬਣਾਓਣ ਦਾ ਸਟਾਈਲ ਬਹੁਤ ਵਧੀਆ ਦੱਸਦੇ ਬਹੁਤ ਕੁਝ ਓ
    ਲੰਮੀਆਂ ਉਮਰਾਂ ਮਾਣੋ ਸਦਾ ਖੁਸ਼ ਰਹੋ

  • @rupindersinghbhatti6955
    @rupindersinghbhatti6955 2 роки тому +13

    ਟ੍ਰੈਵਲ ਕਪਲ ਦਾ ਇਹੋ ਜਿਹੀ ਜਗਾਹ ਦਿਖਾਉਣ ਲਈ ਦਿਲੋਂ ਧੰਨਵਾਦ। ਰੱਬ ਤੁਹਾਡੀ ਜੋੜੀ ਨੂੰ ਸਦਾ ਸਲਾਮਤ ਰੱਖੇ।ਅਜਾਦੀ ਸੰਗਰਾਮੀਆਂ ਦੇ ਯੋਧਿਆਂ ਨੂੰ ਵੀ ਦਿਲੋਂ ਸਲੂਟ।

  • @harvindersingh9448
    @harvindersingh9448 2 роки тому +20

    ਕਾਲੇ ਪਾਣੀਉ ਖੱਤ ਕਿਸ਼ਨੇ ਪਾਇਆ
    ਬਦਲਾ ਲੈਹ ਲਵੀ ਜਿਉਣਿਆ ਜੇ ਮਾਂ ਦਾ ਜਾਇਆ🖤❤
    ਪਿੱਪਲਾਂਵਾਲਾ ਹੁਸ਼ਿਆਰਪੁਰ ਪੰਜਾਬ ❤🖤🧡💙💚🙏

  • @HarinderSingh-zb1gn
    @HarinderSingh-zb1gn 2 роки тому +31

    ਅਸੀ ਨਾ ਇਹ ਸਥਾਨ ਦੇਖਣ ਬਾਰੇ ਕਦੇ ਸੋਚਿਆ ਵੀ ਨਹੀ ਸੀ ਤੁਹਾਡੀ ਮਿਹਨਤ ਸਦਕਾ ਇਹ ਸਬ ਕੁਝ ਦੇਖ ਲਿਆ ਜੀ ਧਨਵਾਦ ਜੀ🙏🙏

  • @JoginderSingh-vj2tx
    @JoginderSingh-vj2tx 2 роки тому +15

    ਬਹੁਤ ਵਧੀਆ ਜਾਣਕਾਰੀ ਹਾਸਿਲ ਕੀਤੀ ਹੈ ਜੀ ਵਾਹਿਗੁਰੂ ਚੜਦੀ ਕਲਾ ਵਿੱਚ ਰਖਣਾ👌

  • @jagseersingh502
    @jagseersingh502 2 роки тому +29

    ਬਹੁਤ ਬਹੁਤ ਧੰਨਵਾਦ ਬਾਈ ਜੀ, ਸਾਡੇ ਸ਼ਹੀਦਾਂ ਦੀ ਕੁਰਬਾਨੀ ਤੇ ਦੇਸ਼ਭਗਤੀ ਲਈ ਪਿੰਡੇ ਤੇ ਹੰਢਾਏ ਸੰਤਾਪ ਦੀਆਂ ਗਵਾਹੀਆਂ ਦਿੰਦੇ ਖੰਡਰਾਂ, ਬੋਹੜਾਂ ਤੇ ਪਿੱਪਲਾਂ ਦੇ ਦਰਸ਼ਨ ਕਰਵਾਏ, ਸ਼ਾਇਦ ਇਹਨਾ ਇਮਾਰਤਾਂ ਦੀ ਇੱਕ ਇੱਕ ਇੱਟ ਤੇ ਸਾਡੇ ਸ਼ਹੀਦਾਂ ਦਾ ਖੂਨ ਪਸੀਨਾ ਡੁੱਲਿਆ ਹੋਏ, ਤਹਿ ਦਿਲੋਂ ਧੰਨਵਾਦੀ ਹਾਂ ਬਾਈ ਜੀ ਤੁਹਾਡੇ, ਸ਼ੁਕਰੀਆ ਮਿਹਰਬਾਨੀ।

  • @vinodgogna7846
    @vinodgogna7846 2 роки тому +22

    ਵਲੌਗ ਬਹੁਤ ਹੀ ਵਧੀਆ ਲੱਗੀ। ਬਾਈ ਜੀ ਇਹਨਾਂ ਥਾਵਾਂ ਬਾਰੇ ਕਦੀ ਸੁਣਿਆ ਕਰਦੇ ਸੀ। ਅੱਜ ਅੱਖੀਂ ਦੇਖ ਲਈਆਂ। ਉਨ੍ਹਾਂ ਸ਼ਹੀਦਾਂ ਨੂੰ ਕੋਟਿ ਕੋਟਿ ਪ੍ਰਣਾਮ ਜਿਹਨਾਂ ਏਨੇ ਤਸੀਹੇ ਝੱਲੇ ਅਤੇ ਕੁਰਬਾਨੀਆਂ ਦਿੱਤੀਆਂ ਸਾਡੇ ਦੇਸ਼ ਨੂੰ ਆਜ਼ਾਦ ਕਰਾਉਣ ਲਈ।

    • @gurpindersingh5700
      @gurpindersingh5700 2 роки тому +2

      ਅਸੀ ਗ਼ੁਲਾਮ ਹੀ ਕਿਉੰ ਹੋਏ ਸੀ ਬੜਾ ਗੁੱਸਾ ਆਉਂਦਾ

  • @jarnailsinghmanvi760
    @jarnailsinghmanvi760 2 роки тому +19

    ਧੰਨ ਸੀ ਸਾਡੇ ਗ਼ਦਰੀ ਬਾਬੇ ਜਿਨਾਂ ਨੇ ਇਨੇ ਤਸੀਹੇ ਝੱਲੇ

  • @bikramsingh5167
    @bikramsingh5167 2 роки тому +9

    ਦੇਸ਼ ਤੋਂ ਕੁਰਬਾਨ ਸੂਰਮੇ ਆ ਨੂੰ ਪ੍ਰਣਾਮ 🙏

  • @sardulsingh2637
    @sardulsingh2637 2 роки тому +21

    ਇੰਨੀ ਵਧੀਆ ਜਾਣਕਾਰੀ ਦੇਣ ਲਈ ਤੁਹਾਡਾ ਬਹੁਤ ਥਹੁਤ ਧਨਵਾਦ

  • @gurcharansingh4133
    @gurcharansingh4133 Рік тому +3

    ਗਦਰੀ ਬਾਬਿਆਂ ਨੂੰ ਦਿਲੋਂ ਸਲੂਟ। ਚਹਿਲ ਜੀ ਆਪ ਜੀ ਦਾ ਬਹੁਤ ਧੰਨਵਾਦ।

  • @GurdeepSingh-pp1ek
    @GurdeepSingh-pp1ek 2 роки тому +9

    ਸੱਭ ਤੋ ਵਧੀਆ ਲੱਗਿਆ ਇਹ ਵਾਲਾ ਪਾਰਟ, ਨਾਲ ਦੁੱਖ ਵੀ ਹੁੰਦਾ ਸਾਡੇ ਜੋਧਿਆ ਨੇ ਇਸ ਧਰਤੀ ਤੇ ਕਸ਼ਟ ਝੱਲੇ।

  • @kulwindersin
    @kulwindersin 2 роки тому +47

    ਵਾਹਿਗੁਰੂ ਤੁਹਾਨੂੰ ਚੜਦੀ ਕਲਾ ਚ ਰੱਖੇ

  • @rajwinder1968
    @rajwinder1968 2 роки тому +2

    ਇਹ ਇੱਦਾ ਹੀ ਸਾਭ ਕੇ ਰੱਖਣੀਆ ਚਾਹੀਦੀਆ ਨਿਸਾਨੀਆ ਆਉਣ ਵਾਲੀਆ ਪੀੜੀਆ ਨੂੰ ਪਤਾ ਲੱਗੇ ਆਪਣੇ ਦੇਸ ਭਗਤਾ ਦਾ ਜਿੰਨਾ ਤਸੀਹੇ ਝੱਲ ਕੇ ਆਜਾਦੀ ਲਈ ਹੈ

  • @ajaibsingh6044
    @ajaibsingh6044 2 роки тому +4

    ਧੰਨ ਸੀ ਓਹ ਬਾਬੇ ਮੇਰੇ ਦਾਦਾ ਜੀ ਦੇ ਚਾਚਾ ਜੀ ਸ ਹਰੀ ਸਿੰਘ ਨੂੰ ਵੀ ਇਥੇ ਕੈਦ ਕੀਤਾ ਸੀ ਇਥੇ ਹੀ ਮੌਤ ਹੋ ਗਈ
    ਅਜਾਇਬ ਸਿੰਘ ਧਾਲੀਵਾਲ ਕਿਸ਼ਨਗੜ ਫਰਵਾਹੀ (ਮਾਨਸਾ)

  • @surinderparmar3306
    @surinderparmar3306 2 роки тому +1

    ਏਸ ਮੁਲਕ ਦੀ ਬਦਕਿਸਮਤੀ ਇਹੋ ਕਿ ਇਹਨਾਂ ਕੋਈ ਇਤਿਹਾਸਕ ਯਾਦਗਾਰਾਂ ਸਾਂਭੀਅਾਂ ਨਹੀਂ ।ਧੰਨ ਸਨ ਅੰਗਰੇਜ਼ ਜਿੰਨਾ ਇਹ ਬਣਾਈਆਂ।ਕਿੱਥੋਂ ਤੇ ਕਿਵੇਂ ਸਮਾਨ ਲਿਅਾਂਦਾ ਹੋਵੇਗਾ।

  • @gurpreetsinghsidhu9861
    @gurpreetsinghsidhu9861 2 роки тому +8

    ਬਹੁਤ ਹੀ ਵਧੀਆ ਜਾਣਕਾਰੀ ਭਰਪੂਰ ਵੀਡੀਓ ਇੱਕ ਗੱਲ ਹੋਰ ਜਿਹੜੀਆ ਪੁਰਾਣੀਆ ਇਮਾਰਤਾ ਨੇ ਇਹਨਾ ਨੂੰ ਦਰੱਖਤਾ ਦੀਆ ਜੜਾ ਨੇ ਡਿਗਨ ਤੋ ਬਚਾ ਕੇ ਰੱਖਿਆ ਹੋਇਆ ਹੈ ਜਿਵੇ ਕੋਈ ਪੁਰਾਣੇ ਕਿਲੇ ਹਨ ਉਹਨਾ ਨੂੰ ਬਚਾਕੇ ਰੱਖਿਆ ਹੋਇਆ ਹੈ ਜਿਵੇ ਦਰੱਖਤ ਕਹਿੰਦੇ ਹੋਣ ਅਸੀ ਉਹਨਾ ਪੁਰਾਣੀਆ ਇੱਤਹਾਸਕ ਇਮਾਰਤਾ ਨੂੰ ਲੋਕਾ ਨੂੰ ਦਿਖੋਣ ਲਈ ਹਿਲਪ ਕਰਾਗੇ ਡਿਗਣ ਨਹੀ ਦਿਆਗੇ ਛੱਤਾ ਤਾ ਡਿਗ ਗਈਆ ਪਰ ਕੰਧਾ ਜਿਊ ਦੀਆ ਤਿਊ ਹੀ ਖੜੀਆ ਹਨ ਜਿੰਦਗੀ ਵਿਚ ਅਸੀ ਵੀ ਜਰੂਰ ਇਥੇ ਘੁੰਮਨ ਆਵਾਗੇ ਧੰਨਵਾਦ ਰਿਪਨ ਵੀਰ ਤੇ ਖੁੱਸੀ ਚੜੇਲ ਦਾ

  • @baldevsinghmankoo3774
    @baldevsinghmankoo3774 2 роки тому +3

    ਧੰਨਵਾਦ ਬੇਟਾ ਜੀ ਉਹ ਜਗਾ ਵੀ िਵਖਾ ਰਹੇ ਹੋ िਜਹਨਾ ਦਾ ਕਦੇ ਸੁਪਨਾ िਲਆ ਸੀ ਪੋਤੇ ਪੋਤੀਆਂ ਨੂੰ िਹਸਟਰੀ ਸੁਣਾ ਰਹੇ ਹਾਂ िਕਵੇਂ ਪੰਜਾਬੀਆਂ ਨੇ ਅਜਾਦੀ ਲਈ ਤਸੀਹੇ ਝॅਲੇ ਸਨ 🙏

  • @Punjabi-f9b
    @Punjabi-f9b 2 роки тому +9

    ਧਨ ਨੇ ਸਾਡੇ ਦੇਸਭਗਤ ਜਿਨ੍ਹਾਂ ਨੇ ਦੇਸ਼ ਵਾਸਤੇ ਇਸ ਕਾਲੇ ਪਾਣੀ ਵਿੱਚ ਕੈਦ ਕਟੀ

  • @ranakaler7604
    @ranakaler7604 2 роки тому +4

    ਵੀਰ ਜੀ ਕਾਲੇ ਪਾਣੀ ਵਾਰੇ ਜਾਣਕਾਰੀ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ,

  • @jaspalsingh9068
    @jaspalsingh9068 2 роки тому +3

    1947 ਅਜ਼ਾਦੀ ਦੇ ਗੁਲਾਟੀ ਸਾਰੇ ਧਰਮਾਂ ਦੇ ਲੋਕਾਂ ਨੂੰ ਰੱਖਿਆ ਜਾਂਦਾ ਸੀ ਭੁੱਖੇ ਢਿੱਡ ਪੰਜਾਬ ਦੇ ਸਿੱਖਾਂ ਨੂੰ ਜਿਆਦਾ ਰੱਖਿਆ ਜਾਂਦਾ ਸੀ ਜ਼ੁਲਮ ਦਾ ਦੂਸਰਾ ਨਾਮ ਕਾਲਾ ਪਾਣੀ ਖੁਸ਼ੀ ਬੇਟੇ ਪ੍ਰਮਾਤਮਾ ਤੁਹਾਨੂੰ ਖੁਸ਼ ਰੱਖੇ

  • @kulvirsingh6504
    @kulvirsingh6504 2 роки тому +5

    ਬਹੁਤ ਧੰਨਵਾਦ ਵੀਰ ਜੀ ਤੇ ਭੈਣ ਜੀ ਤੁਹਾਡਾ, ਤੁਸੀ ਬਹੁਤ ਵਧੀਆ ਜਾਣਕਾਰੀ ਦਿੱਤੀ, ਮਜਾ ਆ ਗਿਆ

  • @sumanrandhawa8977
    @sumanrandhawa8977 2 роки тому +15

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਤੁਸੀਂ ਧੰਨਵਾਦ ਵੀਰ ਜੀ 👌

  • @jarnailsandhusingh4003
    @jarnailsandhusingh4003 2 роки тому +9

    ਵੈਰੀ ਗੁਡ ਵੀਰ ਰਿੰਪਨ ਅਤੇ ਖੁਸ਼ੀ ਬਹੁਤ ਵਧੀਆ ਦਖਾ ਰਹੇ ਜੇ ਤੁਸੀ

  • @mahinderkaur6760
    @mahinderkaur6760 2 роки тому +3

    ਵਾਹਿਗੁਰੂ ਜੀ ਭਲਾ ਕਰਨਾ ਸਭ ਦਾ ਧੰਨਵਾਦ ਬੇਟਾ ਜਿਹੜੇ ਸਾਨੂੰ ਇਨ੍ਹਾਂ ਕੁਛ ਦਿਖਾ ਰਹੇ ਹੋ ਵਾਹਿਗੁਰੂ ਚੱੜਦੀ ਕਲਾ ਵਿਚ ਰੱਖੇ ਵਾਹਿਗੁਰੂ ਜੀ

  • @SherSingh-yo9ik
    @SherSingh-yo9ik 2 роки тому +7

    ਰਿਪਨ ਖੁਸੀ ਥੋਡਾ ਕਿਮੇ ਸੁਕਰਾਨਾ ਕਰੀਏ ਬਹੁਤ ਮਿਹਨਤ ਕਰਦੇ ਓ 🙏ਤੁਸੀ

  • @GurwinderSingh-zi4fd
    @GurwinderSingh-zi4fd 2 роки тому +6

    ਜਰਨਲ ਮੋਹਣ ਸਿੰਘ ਜੀ ਨੇ ਅਜ਼ਾਦ ਹਿੰਦ ਫੌਜ ਤਿਆਰ ਕੀਤੀ ਸੀ, ਬਾਅਦ ਚ ਨੇਤਾ ਜੀ ਵੀ ਨਾਲ ਸ਼ਾਮਲ ਹੋਏ, ਤੇ ਮੁਖੀ ਬਣੇ, ਸਾਡੇ ਦਾਦਾ ਜੀ ਅਜਾਦੀ ਘੁਲਾਟੀਏ ਸਨ, ਜੋ ਸ਼ਾਇਦ ਨਾਗਾਲੈਂਡ ਨੇਤਾ ਜੀ ਅਤੇ ਜਰਨਲ ਮੋਹਣ ਸਿੰਘ ਜੀ ਨੂੰ ਮਿਲੇ ਸਨ, ਬਹੁਤ ਵਧੀਆ ਜਾਣਕਾਰੀ ਦੇ ਰਹੇ ਹੋ

  • @SukhwinderSingh-wq5ip
    @SukhwinderSingh-wq5ip 2 роки тому +9

    ਬਹੁਤ ਵਧੀਆ ਬਾਈ ਜੀ ਹੱਸਦੇ ਵੱਸਦੇ ਰਹੋ,ਰੱਬ ਤਰੱਕੀਆਂ ਬਖਸ਼ੇ

  • @HarjinderSingh-tg2pg
    @HarjinderSingh-tg2pg 2 роки тому +6

    ਵਾਹ ਜੀ ਵਾਹ ਖੁਸ਼ੀ ਐਡ ਰਿਪਨ ਜੀ ਜਿੰਦਾਬਾਦ।

  • @deepmani6518
    @deepmani6518 2 роки тому +5

    ਰਿਪਨ ਵੀਰ ਖਡਿਆਲ ਤਾ ਆਪਣੀ ਰਿਸਤੇਦਾਰੀ ਜਿਊਣਾ ਵਾਲੇ ਮੋੜ ਸਾਡੇ ਭੂਆ ਜੀ ਸੀ ਬਹੁਤ ਬਹੁਤ ਧੰਨਵਾਦ ਬਾਈ ਜੀ 👍🙏🙏

  • @sharanjitkaur5210
    @sharanjitkaur5210 2 роки тому +10

    ਬੇਟੇ ਬਹੁਤ ਬਹੁਤ ਧੰਨਵਾਦ ਵਲੌਗ ਬਣਾਉਣ ਅਤੇ ਵਿਖਾਉਣ ਵਾਸਤੇ, ਮੈਂ ਪੋਰਟ ਬਲੇਅਰ ਚਾਰ ਮਹੀਨੇ ਰਹਿ ਕੇ ਇਹ ਸਾਰਾ ਕੁਝ ਵੇਖਿਆ ਤਾਂ ਸੀ ਪਰ ਮੇਰੇ ਕੋਲ ਵੀਡੀਓ ਨਹੀਂ ਸੀ ਤੁਹਾਡੇ ਵਲੌਗ ਦੇਖ ਕੇ ਲੱਗਦਾ ਹੈ ਕਿ ਅਸੀਂ ਹੁਣ ਵੀ ਅੰਡੇਮਾਨ ਪੋਰਟ ਬਲੇਅਰ ਵਿਚ ਘੁੰਮ ਰਹੇ ਹਾਂ, ਇਸ ਲਈ ਵੀਡੀਓ ਦੀ ਮੈਂ ਬਹੁਤ ਬੇਸਬਰੀ ਨਾਲ ਇੰਤਜਾਰ ਕਰਦੀ ਹਾਂ, ਤੁਹਾਡੀ ਦੀ ਗੱਲ ਬਾਤ ਬਹੁਤ ਮਿਠਾਸ ਭਰੀ ਅਤੇ ਵਧੀਆ ਹੈ ,best wishes to both of you. Sharanjit Kaur Amritsar.

    • @saiboutique7869
      @saiboutique7869 2 роки тому

      ਤੁਸੀਂ ਕਦੋਂ ਗਏ ਸੀ

    • @sharanjitkaur5210
      @sharanjitkaur5210 2 роки тому

      ਅਸੀਂ 2015 ਚ' ਗਏ ਸੀ, ਉਥੇ ਸਾਡੀ ਪੋਤਰੀ ਦਾ ਜਨਮ ਹੋਇਆ ਸੀ, ਸਾਡੇ ਬੇਟੇ ਦੀ ਇੰਡੀਅਨ ਨੇਵੀ ਵਿੱਚ ਪੋਸਟਿੰਗ ਸੀ।

  • @harpreetdhaliwal8751
    @harpreetdhaliwal8751 2 роки тому +6

    ਬਹੁਤ ਵਧੀਆ ਜਾਣਕਾਰੀ ਦੇਣ ਲਈ ਧੰਨਵਾਦ ਵੀਰ ਜੀ, ਭੈਣ ਜੀ ।

  • @kamaljeetsidhu3060
    @kamaljeetsidhu3060 2 роки тому +5

    ਬਹੁਤ ਵਧੀਆ ਹੈ ਕਾਕਾ ਜੀ
    ਜਿਉਂਦੇ ਰਹੋ ਜਾਣਕਾਰੀ ਦੇਣ ਲਈ

  • @HarjinderSingh-hy7nk
    @HarjinderSingh-hy7nk 2 роки тому +3

    ਧੰਨਵਾਦ ਵੀਰ ਕਾਲੇ ਪਾਣੀ ਜੇਲ੍ਹ ਦਖਾਉਣ ਲਈ

  • @tarlochanrai6339
    @tarlochanrai6339 2 роки тому +17

    ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ 🙏❤️👍

  • @ਬਲਦੇਵਸਿੰਘਸਿੱਧੂ

    ਵਾਹਿਗੁਰੂ ਮੇਹਰ ਕਰਨ ਜੀ।ਬਹੁਤ ਵਧੀਆ ਬਲੌਗ

  • @schoolgam5106
    @schoolgam5106 2 роки тому +18

    ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾਂ ਚ ਰੱਖੇ ਜੀ ਤੁਸੀਂ ਆਪਣੇ ਪੇਸੈ ਖਰਚ ਕੇ ਸਾਨੂੰ ਸਾਰਿਆਂ ਨੂੰ ਘਰ ਬੈਠਿਆ ਨੂੰ ਹਰ ਜਗ੍ਹਾ ਦੇ ਦਰਸ਼ਨ ਕਰਵਾ ਦਿੰਦੇ ਹੋ। ਤੁਹਾਡੀ ਜਿਨੀ ਵੀ ਤਾਰੀਫ ਕੀਤੀ ਜਾਵੇ ਉਹ ਵੀ ਘਟ ਹੈ। God bless you.

  • @sukhjeetkaur5615
    @sukhjeetkaur5615 2 роки тому +7

    ਬਹੁਤ ਵਧੀਆ ਪੁਤ ਤੁਸੀਂ ਤਾਂ ਕਰਮਾਂ ਵਾਲੇ ਹੋ

  • @gurchatsingh6264
    @gurchatsingh6264 2 роки тому +17

    ਬਹੁਤ ਵਧੀਆ ਵੀਰ ਜੀ ਜਿਉਦੇ ਰਹੋ

  • @angrejsran3144
    @angrejsran3144 2 роки тому +2

    ਵੀਰ ਜੀ ਤੁਸੀਂ ਬਹੁਤ ਵਧੀਆ ਵਿਡੀਉ ਬਣਾਈ ਪੁਰਾਣਾ ਧਿਆਸ ਦਾਖੋਣ ਲਈ ਦਿਲੋਂ ਸਲੂਟ ਆ

  • @PalveerDhillon98
    @PalveerDhillon98 11 місяців тому +1

    ਵੀਰ ਜੀ ਵਾਹਿਗੁਰੂ ਜੋੜੋ ਚੜਦੀ ਕਲਾ ਰੱਖੇ

  • @chuharsinghgill7615
    @chuharsinghgill7615 Рік тому +2

    ਇਹ ਜਗਾ ਦਿਖਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ🙏🙏🙏

  • @ranjeetsinghsingh9248
    @ranjeetsinghsingh9248 2 роки тому +3

    ਕਿਆ ਬਾਤ ਹੈ ਜੀ ਬਹੁਤ ਵਧੀਆਂ ਹੈ ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ

  • @shubhjotsidhu5911
    @shubhjotsidhu5911 2 роки тому +5

    ਬਹੁਤ ਵਦੀਆ ਵੀਡੀਓ ਬਣਾਉਂਦੇ ਜੋ ਵੀਰ ਤੁਸੀਂ , ਵੀਡਿਓਜ਼ ਵੇਖ ਕੇ ਏਦਾਂ ਲਗਦਾ ਵਾ ਕੇ ਤੁਹਾਡੇ ਨਾਲ ਨਾਲ ਹੀ ਚਲਦੇ ਪਏ ਵਾਂ , ਵਾਹਿਗੁਰੂ ਸਲਾਮਤ ਰਖੇ ਦੋਵਾਂ ਨੂੰ 🙏🏻❤️

  • @rajdawinderkaur215
    @rajdawinderkaur215 2 роки тому +4

    Thanks for ਬੇਟਾ ਜੀ ਆਪਣਾ ਇਤਿਹਾਸ ਦਿਖਾਉਣ ਲਈ

  • @pippalsingh9673
    @pippalsingh9673 Рік тому +3

    ਵਾਹਿਗੁਰੂ ਤੁਹਾਨੂੰ ਦੋਨਾਂ ਨੂੰ ਹਮੇਸ਼ਾਂ ਖੁਸ਼ ਰੱਖੇ ਭਰਾ ਸਾਨੂੰ ਘਰ ਬੈਠੇ ਤੇ ਵਿਦੇਸ਼ਾ ਵਿੱਚ ਬੈਠੇ ਇਹ ਥਾਵਾਂ ਦਿਖਾਉਣ ਲਈ ਵੀਰ ਜੀ ਤੇਨੂੰ ਸਲੂਟ ਆ 🙏🙏🙏

  • @deeprataindia1170
    @deeprataindia1170 2 роки тому +2

    ਧੰਨਵਾਦ ਜੀ ripn ਤੇ ਖੁਸ਼ੀ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਆਪਜੀ ਕਰਕੇ ਅਸੀਂ ਵੀ ਦਰਸ਼ਣ ਕਰ ਰਹੇ ਹਾਂ।
    ,,Ballu ਰਟੈਂਡਾ,,

  • @jassi.tv6860
    @jassi.tv6860 2 роки тому +3

    ਰਿਪਨ ਭਾਜੀ ਵਾਕਿਆ ਹੀ ਤੁਹਾਡੇ ਵਲੋਗ ਵੇਖਕੇ ਬਹੁਤ ਮਜਾ ਆ ਰਿਹਾ

  • @amarjitsingh1946
    @amarjitsingh1946 2 роки тому +4

    ਵਾਹਿਗੁਰੂ ਜੀ ਚੜਦੀ ਕਲ੍ਹਾ ਰੱਖੇ ਜੀ ਨਾਇਸ਼

  • @mohanjeetkapoor9198
    @mohanjeetkapoor9198 2 роки тому +11

    ਧੰਨ ਸਨ ਸਾਡੇ ਗਦਰੀ ਬਾਬੇ

  • @ਸੱਚਪਿਆਰਮੱਤ
    @ਸੱਚਪਿਆਰਮੱਤ 2 роки тому +226

    ਬੱਚੋਂ 1852 ਸਾਡੇ ਦਾਦਾ ਜੀ ਦੇ ਦਾਦਾ ਜੀ ਸ, ਮੱਘਰ ਸਿੰਘ ਜੀ ਨੂੰ ਅੰਗਰੇਜ਼ਾਂ ਨੇ ਗ਼ਾਇਬ ਕਰਤਾ ਫ਼ਿਰ 1875ਵਿਚ ਦਾਦਾ ਜੀ ਦੇ ਪਿਤਾ ਜੀ ਸ,ਜਵਾਲਾ ਸਿੰਘ ਵੱਡੇ ਬਾਪੂ ਜੀ ਨੂੰ ਲੱਭਣ ਕਾਲੇ ਪਾਣੀ ਗਏ ਤਾਂ ਉਨ੍ਹਾਂ ਨੂੰ ਵੀ ਅੰਗਰੇਜ਼ਾਂ ਨੇ ਗ਼ਾਇਬ ਕਰਕੇ ਸਾਡੇ ਪੁਰਖਿਆਂ ਦੇ ਘਰ ਢਹਿ ਕੇ ਬਾਗ਼ੀ ਅਲਾਣ ਦਿੱਤਾ ਸੀ,, ਕਸੂਰ ਸਿਰਫ ਇੱਕੋ ਹੀ ਖਾਲਸਾ ਰਾਜ ਦੀ ਗੱਲ ਨਾਂ ਕਰੋ ,173 ਸਾਲ ਹੋਗੇ ਬਾਗ਼ੀ ਕੀਤਿਆਂ ਨੂੰ ਹੋਰ ਪਤਾ ਨਹੀਂ ਕਿੰਨਾ ਸਮਾਂ ਲੱਗੇਗਾ,, ਵਾਹਿਗੁਰੂ ਜੀ 🙏🌹 ਜਾਣੇ

    • @karmjeetkaur5092
      @karmjeetkaur5092 2 роки тому +7

      Apna add dena c

    • @msshergill1112
      @msshergill1112 Рік тому +6

      ਤੁਸੀਂ ਕਿਥੋਂ ਦੇ ਰਹਿਣ ਵਾਲ਼ੇ ਹੋ

    • @kamaljitkaur9209
      @kamaljitkaur9209 Рік тому +3

      mere nana ji le k gye gore kdi vaps ni aye

    • @kamaljitkaur9209
      @kamaljitkaur9209 Рік тому

      @@msshergill1112 nane da nam harbans singh c hor kush ni pta sanu hun tna meri nani di death ho gyi mummy dady b ni rhe sanu kush ni pta ehi pta c nane nu kale pani ch sheed kita c oh meltry ch c sikh regiment hor ni koi record na kusj pta

    • @indersangha268
      @indersangha268 Рік тому

      Es bai da vlog 5 dekho ohde ch kale pani di jail jinna ne katti c ohna punjabiyan de naam likhe hoye aa ohde ch sardaar jawala singh ji da naam v likheya hai hun eh nai ptta k oh naam ohna da hai ja kisse hor bujurga da

  • @kuljitkaurkuljit7620
    @kuljitkaurkuljit7620 2 роки тому +2

    ਅਸੀਂ ਨਹੀ ਆਉਣਾ ਭਰਾਵਾ ਤੁਸਾਂ ਇਹ ਸਭ ਘੁਮਾਂ ਦਿਤਾ ਬਹੁਤ ਧੰਨਵਾਦ ਜੀ

  • @jaspreetsingh6055
    @jaspreetsingh6055 2 роки тому +13

    ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ

  • @jagdeepsingh5666
    @jagdeepsingh5666 2 роки тому +2

    ਬਹੁਤ ਵਧੀਆ ਜਾਣਕਾਰੀ ਵੀਰ ਜੀ

  • @avtarsingh4042
    @avtarsingh4042 2 роки тому +3

    ਵਾਹਿਗੁਰੂ ਜੀ ਚੜਦੀ ਕਲਾ ਵਿਚ ਰਖਣਂ ਜੀ

  • @harvindersingh9448
    @harvindersingh9448 2 роки тому +3

    ਕਾਲੇ ਪਾਣੀਉ ਖੱਤ ਕਿਸ਼ਨੇ ਪਾਇਆ
    ਬਦਲਾ ਲੈਹ ਲਵੀ ਜਿਉਣਿਆ ਜੇ ਮਾਂ ਦਾ ਜਾਇਆ
    ਪਿੱਪਲਾਂਵਾਲਾ ਹੁਸ਼ਿਆਰਪੁਰ ਪੰਜਾਬ ਇੰਡੀਆ 🖤🧡💙💚💜🙏

  • @harminderbinder5631
    @harminderbinder5631 2 роки тому +2

    ਬਹਤ ਵਧੀਆ ਜਾਣਕਾਰੀ ਦੇਣ ਲਈ ਧੰਨਵਾਦ ਜੀ

  • @JaswantSingh-mn3bz
    @JaswantSingh-mn3bz 2 роки тому +1

    ਬਹੁਤ ਵਧੀਆ ਲੱਗਿਆ ਧੰਨਵਾਦ ਜੀ ਇਸ ਤਰ੍ਹਾਂ ਕਦੇ ਵੀ ਦੇਖਣੇ ਸਨ

  • @narinderpal6594
    @narinderpal6594 2 роки тому +5

    Paji ਇੱਕ ਬਾਰ ਉਸ ਜਗਾ ਤੇ ਵੀ ਜਾਉ ਜਿਸ ਜਗਾ ਸਰਦਾਰ ਭਗਤ ਸਿੰਘ ਰਾਜਗੁਰੂ ਸੁਖਦੇਵ ਜੀ ਹੁਣਾ ਦੇ pistol ਨੇ ਇੱਕ ਬਾਰ ਜ਼ਰੂਰ please and love you paji from Spain 🌹🌹

  • @jasmeetme2972
    @jasmeetme2972 2 роки тому +3

    😭😭😭 ਕਾਲੇ ਪਾਣੀ ਦੀ 👌🙏🙏👌 ਵਾਸਤੇ ਧੰਨਵਾਦ ਜੀ

  • @jasbirkaur8523
    @jasbirkaur8523 2 роки тому +14

    I'm old woman. I never ever traveled due to lack of sources. But I enjoy ur bharat darshan very much especially Andaman nicobar island views. Ur spending ur money time energy n making us enjoy. Lot's of love to u both. God bless you

  • @GurpreetKaur-hg2jw
    @GurpreetKaur-hg2jw 2 роки тому +4

    Asi v ja k aye c, 3 saal rhe, eh sb kuj dekh k Yaada Tajian Ho gyia , thx g🙏

  • @mahindermangatmahindermang7533
    @mahindermangatmahindermang7533 2 роки тому +2

    ਬਹੁਤ ਬਹੁਤ ਧੰਨਵਾਦ ਵੀਰ ਜੀ ਓਰ ਭੈਣ ਸਾਨੂੰ ਘਰ ਬੈਠੇਿਆਂ ਨੂੰ ਕਾਲੇਪਾਣੀ ਦੀ ਜੇਲ ਦਿਖੌਣ ਲਈ

  • @BikkerSinghSahota
    @BikkerSinghSahota Рік тому +2

    ਬਹੁਤ ਵਧੀਆ ਨਤੀਜੇ ਸਾਹਮਣੇ ਆਉਂਦੇ ਹਨ

  • @charanjitsingh4388
    @charanjitsingh4388 Рік тому +3

    ਵਾਹਿਗੁਰੂ ਜੀ ਮੇਹਰ ਕਰੋ ਜੀ।

  • @inderjeetsinghchak9175
    @inderjeetsinghchak9175 2 роки тому +6

    ਬਹੁਤ ਵਧੀਆ ਵੀਰ ਜੀ ❤️❤️🙏🙏👌👌

  • @JaspalSingh-ji9nn
    @JaspalSingh-ji9nn 2 місяці тому

    ਤੁਹਾਡਾ ਬਹੁਤ ਧੰਨਵਾਦ ਜੀ ।ਅਸੀਂ ਕਦੇ ਸੋਚਿਆ ਵੀ ਨਹੀਂ ਸੀ ਕਿ ਘਰ ਬੈਠ ਕੇ ਅਜਿਹੀਆਂ ਚੀਜ਼ਾਂ ਦੇਖ ਸਕਾਂ ਗੇ।ਤੁਹਾਡੀ ਬਹੁਤ ਮੇਹਨਤ ਲਗਦੀ ਹੈ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲ੍ਹਾ ਵਿੱਚ ਰੱਖਣ

  • @KrishanSingh-zw7hz
    @KrishanSingh-zw7hz 2 роки тому +14

    ਸਦਕੇ ਜਾਈਏ ਬੱਚਿਓ,ਇੰਨੀ ਜਾਣਕਾਰੀ ਵਾਸਤੇ, ਸ਼ਬਦ ਨੀਂ ਲੱਭਦੇ ਵੀ ਕੀ ਕਹੀਏ। ਧੰਨਵਾਦ------।

  • @gurtej010
    @gurtej010 2 роки тому +5

    ਵਾਹਿਗੁਰੂ ਜੀ ਸਭ ਦਾ ਭਲਾ ਕਰੀ

  • @hakamsingh4624
    @hakamsingh4624 2 роки тому +4

    ਜਿਉਂਦੇ ਵਸਦੇ ਰਹੋ ਜੀ।

  • @manpreetatwal6270
    @manpreetatwal6270 Рік тому +2

    Waheguru ji 🙏🏻🙏🏻🙏🏻 love you sidhu mosewala forever 😘😘😘

  • @iqbalsingh7208
    @iqbalsingh7208 2 роки тому +1

    1988ਦੀ ਜਨਵਰੀ ਵਿੱਚ, ਇਸ ਤੋਂ ਥੋੜਾ ਸਾਈਡ ਤੋਂ ਲੰਘੇ ਸੀ

  • @jagtarsidhu371
    @jagtarsidhu371 5 місяців тому

    ਵਾਹਿਗੁਰੂ ਸੋਨੂੰ ਚੜਦੀ ਕਲਾ ਵਿੱਚ ਰੱਖੇ ਸਾਨੂੰ ਘਰ ਬੈਠਿਆਂ ਨੂੰ ਦਰਸ਼ਨ ਕਰਵਾਏ ਵੀਰ ਜੀ 🙏🙏🙏🙏🙏🙏

  • @Officialbsaab
    @Officialbsaab 2 роки тому +3

    ਕਾਲੇ ਪਾਣੀ ਨਾਮ ਤਾਂ ਲਿਆ ਜਾਂਦਾ ਕਿਉਂਕਿ ਏਥੇ ਦੇ ਦਰੱਖਤ ਬਹੁਤ ਉੱਚੇ ਹੁੰਦੇ ਸੀ ਜਦੋਂ ਸੁਰਜ ਦੀ ਰੋਸ਼ਨੀ ਇਹਨਾ ਦਰੱਖਤਾਂ ਤੇ ਪੈਂਦੀ ਸੀ ਤਾਂ ਉਸਦੀ ਛਾਂ ਸਮੁੰਦਰ ਤੇ ਪੈਣ ਕਰਕੇ ਇਹ ਨਾਮ ਕਾਲੇ ਪਾਣੀ ਪਿਆ।

  • @pb39videos56
    @pb39videos56 2 роки тому +2

    ਬਾਈ ਜੀ ਤੁਹਾਡਾ ਵਲੋਗ ਬਹੁਤ ਅੱਛਾ ਹੁੰਦਾ ਹੈ। ਮੈਂ ਤੁਹਾਡੀ ਹਰੇਕ ਵੀਡੀਓ ਦੇਖਦਾ ਹਾਂ। ਕਦੇ ਮਿਲਾਂਗੇ ਜ਼ਰੂਰ

  • @rockstardjdhotian8530
    @rockstardjdhotian8530 2 роки тому +2

    ਬਹੁਤ ਵਧੀਆ ਜਾਣਕਾਰੀ ਦੇ ਰਹੇ ਵੀਰ ਜੀ

  • @fastwayvlogs20
    @fastwayvlogs20 Рік тому +3

    ਬਹੁਤ ਵਧੀਆ ਵੀਰ ਜੀ ਆਪਣਾ ਧਿਆਨ ਰੱਖਿਆ ਕਰੋ ਜੀ 😢😢😮😮

  • @manjitkaur9666
    @manjitkaur9666 2 роки тому +6

    👏👏 ਧਨ ਵਾਹਿਗੁਰੂ ਜੀ

  • @surjitkaur1895
    @surjitkaur1895 2 роки тому +1

    ਬਹੁਤ ਬਹੁਤ ਧੰਨਵਾਦ ਜੀ।

  • @avtarcheema3253
    @avtarcheema3253 2 роки тому +6

    ਬਹੁਤ ਹੀ ਵਧੀਆ ਜੀ 👌👌👌👌🙏🙏

  • @punjabisingh4585
    @punjabisingh4585 2 роки тому +3

    ਵੀਰ ਜੀ ਜਵਾਲਾਮੁਖੀ ਵੀ ਦੇਕਾਓ ਬੇਰਣ ਆਇਲੈਂਡ ਤੇ ਹ

  • @KulwinderSingh-hq6xn
    @KulwinderSingh-hq6xn Рік тому +1

    Ripaan veer or Khushi sister waheguru ji thuhady joddi nu 4 chn lave

  • @gurmatsangeet276
    @gurmatsangeet276 2 роки тому +3

    Bahut khoob veer & Bhabi ji ...waheguru chardikla ch rakhan aapji nu ..✌👍

  • @baljeetkaur5371
    @baljeetkaur5371 Рік тому

    ਬਹੁਤ ਪਰਾਣੀਆਂ ਇਮਾਰਤਾਂ ਜਿੰਨਾਂ ਨੂੰ ਪਾਕਿਸਤਾਨ ਵੀਰਾਂ ਨੇ ਸੰਭਾਲ ਕੇ ਰੱਖਿਆ। ਬਹੁਤ ਬਹੁਤ ਧੰਨਵਾਦ ਖੁਸ਼ੀ ਜੀ ਤੇ ਰਿਪਨ ਵੀਰ ਜੀ ਦਾ🌹🌹🌹🌹🌹👌👌👌👌👌

  • @karmjitrai146
    @karmjitrai146 2 роки тому +1

    ਧੰਨਵਾਦ ਵੀਰ ਜੀ

  • @sandhugurwinder418
    @sandhugurwinder418 2 роки тому +3

    ਧੰਨ ਸਾਡੇ ਗਦਰੀ ਬਾਬੇ

  • @simrankaur8946
    @simrankaur8946 2 роки тому +7

    Waheguru ji ka Khalsa ji waheguru ji ki fateh ji Maher kro ji sab te jankari

  • @harpreet370
    @harpreet370 7 місяців тому +2

    ਜਿਨਾਂ ਦੇ ਪਰਿਵਾਰ ਦੇ ਜੀ ਵਿੱਛੜ ਜਾਂਦੇ ਆ ਉਹ ਜਗਾਂ ਵੀ ਦੱਸੋਦੋ ਸਾਨੂੰ ਮੈਂ ਆਪਣੇ ਮਾਂ ਪਿਓ ਨੂੰ ਮਿਲਨਾ ਚਾਹੁੰਦੀ ਹਾਂ ਉਹਨਾਂ ਕੋਲ ਜਾਣ ਦੀ ਕੀ ਟਿਕਟ ਹੈਂ ਮੈਂ ਮਾਂ ਪਿਓ ਨੂੰ ਮਿਲਨਾ ਚਾਹੁੰਦੀ ਹਾਂ ਮੇਰਾ ਪਿਉ ਮਿਲ ਗਿਆ ਮੈਨੂੰ ਲੱਗੂ ਮੈਂ ਸਾਰੀ ਦੁਨੀਆ ਵੇਖ ਲਈ😢😢😢😢🙏🙏🙏

  • @sandeepsandhu9752
    @sandeepsandhu9752 2 роки тому +2

    ਸਲਾਮ ਇਹਨਾਂ ਯੋਧਿਆਂ ਨੂੰ ਕਰੋੜਾਂ ਕਰੋੜਾਂ ਵਾਰ ਸਿਰ ਝੁਕਦਾ ਇਹਨਾਂ ਬਾਬਿਆਂ ਅੱਗੇ

  • @gurjeetsingh5877
    @gurjeetsingh5877 2 роки тому +1

    ਬਹੁਤ ਵਧੀਆ ਵੀਰੇ ਸ਼ਾਇਦ ਦੇਖ ਪਾਉਂਦੇ,,,

  • @laddidhaliwal7803
    @laddidhaliwal7803 2 роки тому +4

    ਵੀਰ ਕਾਲੇ ਪਾਣੀ ਦੀ ਸਜ਼ਾ ਬਾਹਰਲੇ ਦੇਸ਼ਾਂ ਵਿੱਚ ਲਿਜਾ ਕਿ ਪੰਜਾਬੀ ਆ ਨੂੰ ਫਿਰ ਸਜ਼ਾ ਦਿੰਦੇ ਸੀ ਸਮੁੰਦਰ ਕਿਸ ਥਾਂ ਸੀ ਪੂਰੀ ਜਾਣਕਾਰੀ ਦਿਓ ਵੀਰ

  • @jasbeerkaur5006
    @jasbeerkaur5006 2 роки тому +1

    ਬਹੁਤ ਧੰਨਵਾਦ ਵੀਰ ਜੀ ਬਹੁਤ ਬਹੁਤ ਥਕੀਉ

  • @ravikhote1525
    @ravikhote1525 2 роки тому +2

    ਵੀਰ ਜੀ ਤੁਹਾਡੀਆਂ ਵੀਡੀਓ ਦੇਖਕੇ ਬੁਹਤ ਅਨੰਦ ਆਉਂਦਾ,,,ਵਾਹਿਗੁਰੂ ਤਰੱਕੀਆਂ ਬਖਸ਼ਣ