Att utt koka kaka sira sura bamb gadar ghaint nice and 👌👍👍 a sare emojis is thaa te fikke py jande ne. veer g please 50 60 mints di videos pao siraf is tour lai pado g please g
Pardooshan reht Kashmir rural areas.Mai 1974 ton 1976 Fauj di service dauran Kashmir vich ci te sade naal ikk pind ci. Bahut vadhya waqt ci. Apni marzi naal seb akhrot te badam vadhya kisam de mil jande ci jadon asi gharan vich jaake lai aunde ci te keemat vi bahut zayaz lainde ci. Oh waqt yaad aa gaya. Waheguru Ji 🙏🙏🙏♥️
Sara blog boht vadia c but jdo end ch bjurag keh k gye k Kashmir de loka nal boht bura hoeya tan dukh hunda 😔k kiwe sarkara ne aam loka da jivan kharab kita apne fayede lei ..kashmir us sohni aurat wargi a jis nu har koi buri nazar nal dekhda hai ..God bless all kashmiri community ❤️
Sat Shri Akal to All 🙏🙏 Very interesting and nice vlog... 👍you both are great personality... 👏👏shows a beautiful village of kashmir 👌👌 Your vlogs will reach to everyone who cannot personally visit kashmir... 😍 There is no crime.. news channels shows wrong perspective of Kashmir... keep it up 👍👍 Hats of to you both for showing this side... 👏👏👌I will now travel to this place once 🚘 Take care 🙏
the most beautiful and peaceful place in india is the kashmir .........thanks to both of u that you are exploring such a great place in kashmir that are we never seen before
Ripan Ji. SSA. I am very much fond of your vlogs. Please explore Mughal Road tour Via akhnoor, rajouri, peer ki gali, Srinagar. That is the real heaven and you will be definitely appreciate it as I had also explore the same while posting in JK and now posted in Karnataka
@@bk6984 27 june ko hi two sikh girls were kidnapped forced to marry and concert to Islam in kashmir and you guys will only learn when it happens to your closeones. Doosre naal tuhanu koi matlab nahi.
Aj tk Kashmir to drr lgda c,,kioki Jo tv ch dekhdy c us krky,,,,par tohdi video dekh k Sara drr nikl gia,,,bahut hi jiyda sohna hai Kashmir ,, Kashmir d pind dekh k dil khush ho gia,,thnx veer ji,,,tusi b punjbi ch bahut vdiya samjaudy ho 🙏🙏🙏 god bless you
ਕਸ਼ਮੀਰ ਦਾ ਪਿੰਡ ਬਹੁਤ ਸੋਹਣਾ ਲੱਗਿਆ। ਰਿਪਨ ਖੁਸ਼ੀ ਜੋ ਤੁਸੀਂ ਪਿੰਡਾਂ ਵਿੱਚ ਜਾਣ ਦਾ ਫੈਸਲਾ ਕੀਤਾ ਸਹੀ ਕਿਉਂਕਿ ਜੋ ਗੋਦੀ ਮੀਡੀਆ ਜਾਂ ਸਰਕਾਰਾਂ ਸਾਡੇ ਸਾਹਮਣੇ ਕਸ਼ਮੀਰ ਬਾਰੇ ਗਲਤ ਪ੍ਰਚਾਰ ਕਰ ਰਹੀਆਂ ਨੇ ਇਹ ਉਨ੍ਹਾਂ ਦੇ ਮੂੰਹ ਤੇ ਕਰਾਰੀ ਚਪੇੜ ਐ। ਜਿਉਦੇ ਵਸਦੇ ਰਹੋ ਬੱਚਿਓ।
Att utt koka kaka sira sura bamb gadar ghaint nice and 👌👍👍 a sare emojis is thaa te fikke py jande ne. veer g please 50 60 mints di videos pao siraf is tour lai pado g please g
Ripan veer agli bar sanu ve nal lai ke jana asi ve kashmir dekhna
Carry on
. Cary on
Good job sister and bro mera friend vi a Kashmir vich
ਤੁਹਾਡੇ ਵਲੋਂ ਦਿਖਾਏ ਗਏ ਸਵਰਗ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ.... ਅਰਦਾਸ ਕਰਦੇ ਹਾਂ ਵਾਹਿਗੁਰੂ ਜੀ ਤੁਹਾਨੂੰ ਬੱਲ, ਉੱਦਮ, ਸਮਰੱਥਾ ,ਤੇ ਅਡੋਲਤਾ ਬਖਸਿਸ਼ ਕਰਦੇ ਰਹਿਣ ਤੁਸੀਂ ਪੰਜਾਬੀ ਤੇ ਪੰਜਾਬੀਅਤ ਦੀ ਸੇਵਾ ਇਸੇ ਤਰਾਂ ਕਰਦੇ ਰਹੋ
Good 22
Nice
ਪਹਿਲਾਂ ਮੀਡੀਆ ਨੇ ਪੰਜਾਬ ਨੂੰ ਬਦਨਾਮ ਕੀਤਾ ਹੁਣ ਕਸ਼ਮੀਰ ਨੂੰ ਬਹੁਤ ਗ਼ਲਤ ਦਿਖਾ ਰਹੇ ਨੇ ਕੁੱਛ ਲੋਕਾਂ ਨੂੰ ਸ਼ਾਇਦ ਅਕਲ ਆ ਜਾਵੇ ਤੁਹਾਡੀ ਵੀਡੀਓ ਦੇਖ ਕੇ ਇਹੋ ਦੁਆ ਕਰਦੇ ਆਂ ਬਹੁਤ ਵਧੀਆ ਇਨਸਾਨ ਨੇ ਕਸ਼ਮੀਰ ਦੇ❤️❤️❤️
ਬਹੁਤ ਸੋਹਣਾ ਨਜ਼ਾਰਾ ਪੇਸ਼ ਕੀਤਾ ਕਸ਼ਮੀਰੀ ਪਿੰਡ ਦਾ ਰੀਪਨ ਵੀਰ ਜੀ ਮਜਾ ਆ ਗਿਆ ਦੇਖਕੇ ਖਾਸ਼ਕਰ ਫਲਾਂ ਤੇ ਮੇਵਿਆਂ ਦੇ ਦਰਖਤ ਵੇਖਕੇ ਤੇ ਲੋਕਾਂ ਦਾ ਰਹਿਣ-ਸਹਿਣ ਬਾਕਮਾਲ ਵਲੌਗ
ਸੱਚ ਵਿੱਚ ਕਸ਼ਮੀਰ ਦੀ ਧਰਤੀ ਤੇ ਇੱਕੋ ਇੱਕ ਖੂਬਸੂਰਤ ਤੇ ਜੰਨਤ ਆ ਪੂਰੀ ਧਰਤੀ ਤੇ ਅਲੱਗ ਹੈ
ਸਤਿ ਸ੍ਰੀ ਆਕਾਲ ਰਿਪਨ ਵੀਰੇ ਅਤੇ ਭੈਣਜੀ ਖੁਸ਼ੀ
ਵੀਰ ਜੀ ਕਸ਼ਮੀਰ ਤੇ ਜੰਨਤ ਹੈ ਮੈਨੂੰ ਵੀ ਕਸ਼ਮੀਰ ਬਹੁਤ ਸੋਹਣਾ ਲਗਦਾ ਹੈ ਤੁਹਾਡਾ ਬਹੁਤ ਧੰਨਵਾਦ ਸਾਨੂੰ ਘਰ ਬੈਠਿਆ ਨੂੰ ਜੰਨਤ ਦੇ ਦੀਦਾਰ ਕਰਵਾ ਰਹੇ ਹੋ ।
ਬਹੁਤ ਹੀ ਮਿਹਨਤੀ ਲੋਕ ਹਨ ਵਾਹਿਗੁਰੂ ਜੀ ਮੇਹਰ ਕਰਨ ਕਸ਼ਮੀਰੀ ਭਰਾਵਾਂ ਤੇ
ਸਤਿ ਸ੍ਰੀ ਅਕਾਲ ਪਿਆਰਿਓ ❤ ਸਵਰਗਾਂ ਵਰਗਾ ਪਿੰਡ ਆ ਸੱਚੀਂ ਬਹੁਤ ਸੋਹਣਾ ਆ , ਰਿਪਨ ਵੀਰੇ ਤੁਹਾਡੀ ਅਵਾਜ ਬਹੁਤ ਦਮਦਾਰ ਆ ,ਇਕ ਇਕ ਸ਼ਬਦ ਸਾਫ ਸਾਫ ਸਮਝ ਆਓਦਾ ❤❤❤ ਸ਼ੁਕਰੀਆ ਦਿਖਾਓਣ ਵਾਸਤੇ, ਜਿਊਂਦੇ ਵਸਦੇ ਰਹੋ ਦੋਵੇਂ ਜੀਅ 🙏❤
Good nice happy happy 👌🏼👌🏼👍👍👍👍
Bhut bhut thank you veerji
🙏👌👍❤
ਕਸਮੀਰ ਦੇ ਲੌਕ ਪੰਜਾਬੀਆਂ ਦਾ ਬਹੁਤ ਇੱਜਤ-ਮਾਨ ਕਰਦੇ ਹਨ!ਏਨਾਂ ਕੁੱਝ ਹੌਣ ਦੇ ਬਾਅਦ ਵੀ ਏਨਾਂ ਦੀ ਜਿੰਦਗੀ ਬਹੁਤ ਦੁੱਖ ਭਰੀ ਹੈ!ਗੌਰਮਿੰਟ ਏਨਾ ਨਾਲ ਬਹੁਤ ਮਾੜਾ ਰਵੱਈਆ ਕਰਦੀ ਹੈ!
ਇਹੀ ਹੈ ਅਸਲੀ ਕਸ਼ਮੀਰ...ਵਾਕਿਆ ਹੀ ਬਹੁਤ ਪਿਆਰ ਕਰਦੇ ਨੇ ਖਾਸ ਕਰਕੇ ਸਾਨੂੰ ਪੰਜਾਬੀਆਂ ਨੂੰ। ਜੀਓ ਵੀਰੇ
Bhout wadiya kaint 🤗 ik Malik da bachee aa ik ਸਰਦਾਰ ta ik ਮੁਹੰਮਦ ਵਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਚ ਰੱਖੇ
ਕਸ਼ਮੀਰ ਦੇ ਪਿੰਡ ਵੇਖ ਕੇ ਬਹੁਤ ਖੁਸ਼ੀ ਹੋਈ. ਬਸ ਵੀਡੀਓ ਦੇ ਅੰਤ ਵਿਚ ਜੋ ਬਜ਼ੁਰਗ ਕਿਹ ਗਿਆ ਉਸਨੇ ਤਾਂ ਅੱਖਾਂ ਵਿਚ ਅਥਰੂ ਹੀ ਲਿਆ ਤੇ 👌
ਬਹੁਤ ਹੀ ਖੂਬਸੂਰਤ ਤਰੀਕੇ ਨਾਲ ਸੈਰ ਸਪਾਟਾ ਕਰਵਾਉਣ ਲਈ ਆਪਜੀ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਆਪ ਜੀ ਨੂੰ ਸਰੀਰਕ ਤੰਦਰੁਸਤੀਆ ਬਖਸ਼ਿਸ਼ ਕਰਨ ਜੀ
"ਗਰ ਫਿਰਦੌਸ ਰੂ-ਏ ਜ਼ਮੀ ਅਸਤ, ਹਮੀ ਅਸਤੋ ਹਮੀ ਅਸਤੋ ਹਮੀ ਅਸਤ"
ਜੇ ਧਰਤੀ ਤੇ ਕਿਤੇ ਸਵਰਗ ਹੈ ਤਾਂ ਐਥੇ ਹੀ ਹੈ ਐਥੇ ਹੀ ਹੈ ਇਹੀ ਹੈ l
-ਅਮੀਰ ਖ਼ੁਸਰੋ ❤️❤️❤️
ਰਿਪਨ, ਬਹੁਤ ਸੋਹਣਾ ਲਗਿਆ ਕਸ਼ਮੀਰ ਦਾ ਪਿੰਡ ਵਾਕਿਆ ਦਿਲ ਕਰਦਾ ਅਜਿਹੇ ਹੀ ਮਾਹੌਲ ਵਿਚ ਰਹਿਣ ਨੂੰ.
ਮੈਨੂੰ ਬਹੁਤ ਪਸੰਦ ਆਇਆ ਕਸ਼ਮੀਰ ਕਿੰਨੇ ਚੰਗੇ ਆ ਸਬ ਤੇ ਤੁਸੀਂ v🤩😍😍😊👍 ਦੋਆਬੇ ਤੋਂ ਅਸੀਂ ਘਰ ਬੈਠੇ ਦੇਖੀ ਜਾਂਦੇ ਸਭ ਖ਼ੁਸ਼ raheo ਹਮੇਸ਼ਾ chardikla ਬਖਸ਼ਣ ਬਾਬਾ ਜੀ tuhnu
ਮੈਂ 10 ਸਾਲ ਤੋਂ ਕਸ਼ਮੀਰ ਰਹਿ ਰਿਹਾ ਹਾਂ ਬਹੁਤ ਵਧੀਆ ਇਲਾਕ਼ਾ ਹੈ , ਬਹੁਤ ਵਧੀਆ ਲੋਕ ਹਨ ।
ਛੋਟੇ ਵੀਰ ਤੁਸੀਂ ਕਸ਼ਮੀਰ ਦੀ ਸ਼ੈਰ ਸਾਨੂੰ ਘਰ ਬੈਠਿਆਂ ਹੀ ਕਰਵਾ ਦਿੱਤੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਤੁਹਾਨੂੰ ਲੰਮੀ ਉਮਰ ਬਖਸ਼ੇ ਜੀ।
ਵੀਰ ਜੀ ਕਸਮੀਰ ਦਾ ਪਿੰਡ ਪਹਿਲੀ ਵਾਰੀ ਵੇਖਕੇ ਮਨ ਖੁਸ ਹੋ ਗਿਆ ਤੁਹਾਡਾ ਬਹੁਤ ਬਹੁਤ ਧੰਨਵਾਦ
ਵੀਰ ਜੀ ਸਤਿ ਸ੍ਰੀ ਅਕਾਲ ਦੋਵਾ ਨੂੰ ਵਾਹਿਗੁਰੂ ਜੀ ਤੁਹਾਨੂੰ ਚੜਦੀਕਲਾ ਵਿੱਚ ਰੱਖੇ 🥰 🙏🙏
ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਜੀ ਬਹੁਤ ਖੂਬਸੂਰਤ ਪਿੰਡ ਹਨ ਦੇਖ ਕੇ ਦਿਲ ਖੁਸ਼ ਹੋ ਗਿਆ ਜਿਉਂਦੇ ਵੱਸਦੇ ਰਹੋ ਰੱਬ ਰਾਖਾ ਧੰਨਵਾਦ ਬਾਈ ਜਿਉ
ਧੰਨਵਾਦ ਤੁਹਾਡਾ ਤੁਸੀਂ ਸਾਨੂੰ ਘਰ ਬੈਠਿਆ ਨੂੰ ਸਵਰਗ ਦਿਖਾ ਰਹੇ ਆ 🙏❤️
ਕਸ਼ਮੀਰ ਵਾਕਿਆ ਹੀ ਧਰਤੀ ਦਾ ਸਵਰਗ ਹੈਗਾ ਦੋਹਾਂ ਦੇਸ਼ਾਂ ਦੇ ਸਿਆਸੀ ਪੱਥਰਾਂ ਵਿੱਚ ਇਹ ਖੁੱਲ੍ਹੇ ਦਿਲ ਵਾਲੇ ਲੋਕ ਪਿਸ ਰਹੇ ਨੇ
Such a beautiful village 👌
Thanks guys for sharing us lovely vlog
May waheguru ji blessed you always 🙏
ਰਿਪਨ ਬਾਈ ਕਸ਼ਮੀਰ ਦੇ ਪਿੰਡ ਅਤੇ ਵਾਤਾਵਰਣ ਦੇਖ ਕੇ ਬਹੁਤ ਖੁਸ਼ੀ ਹੋਈ ਪ੍ਮਾਤਮਾ ਤਹਾਨੂੰ ਹਮੇਸ਼ਾ ਚੜਦੀ ਕਲਾ ਚ ਰੱਖੇ
ਬਹੁਤ ਹੀ ਵਧੀਆ ਲੱਗਿਆ ਕਸ਼ਮੀਰ ਸਾਨੂੰ ਵੀ ਲੈ ਜਾਂਦੇ ਨਾਲ ਬਹੁਤ ਜੀਅ ਕਰਦਾ ਕਸ਼ਮੀਰ ਦੇਖਣ ਨੂੰ
ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ
Bhut sohna ai sachi ਕਸ਼ਮੀਰ ਇਥੋਂ ਦੇ ਲੋਕ v piyar vale ne jime tuci dono mere chote bro te shoti sister 🙏❤️👌👍
ਮੈਨੂੰ ਤਾ ਇੰਜ ਲੱਗਦਾ ਜਿਵੇ ਮੈ ਖੁਦ ਕਸ਼ਮੀਰ ਘੁੰਮ ਰਹੀ ਹੋਵਾ।ਬਹੁਤ ਵਧੀਆ ਵੀਰ ਤੇ ਭਾਬੀ ਜੀ ਵਾਹਿਗੁਰੂ ਮੇਹਰ ਬਣਾਈ ਰੱਖੇ ਦਿਵਾ ਤੇ 👍❤️❤️
ਰਿੱਪਨ ਬਾਈ ਜੀ ਬਹੁਤ ਬਹੁਤ ਧੰਨਵਾਦ ਸਾਨੂੰ ਕਸ਼ਮੀਰ ਦਿਖਾਉਣ ਲਈ ਸਤਿ ਸ਼੍ਰੀ ਆਕਾਲ ਜੀ ਵਾਹਿਗੁਰੂ ਜੀ ਆਪ ਜੀ ਦੀ ਜੋੜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਜੀ
Really liked this video of yours representing Punjab with your sikh identity.... interaction with the local hardworking people is a treat...
ਬਹੁਤ ਵਧੀਆ ਲਗਿਆ ਜੀ ਦੇਖ਼ ਕੇ ਤੇ ਕਸ਼ਮੀਰ ਵਾਲਿਆ ਨੂੰ ਦੇਖ ਕੇ ਵੀ ਬਹੁਤ ਖੁਸ਼ੀ ਹੋਈ ਜੀ
🥰❤️💪👌👌🎉🎉
Such a treat for the eyes😍....never thought kashmir was like this...just amazing💯
Good
Nice,
Pardooshan reht Kashmir rural areas.Mai 1974 ton 1976 Fauj di service dauran Kashmir vich ci te sade naal ikk pind ci. Bahut vadhya waqt ci. Apni marzi naal seb akhrot te badam vadhya kisam de mil jande ci jadon asi gharan vich jaake lai aunde ci te keemat vi bahut zayaz lainde ci. Oh waqt yaad aa gaya. Waheguru Ji 🙏🙏🙏♥️
ਤੁਹਾਡੀ ਸਾਰੀਆ ਵੀਡਿਓ ਦੇਖ ਕੇ ਤੁਹਾਡੇ ਨਾਲ ਘੁੰਮਣ ਫਿਰਨ ਨੂੰ ਦਿਲ ਕਰਦਾ ਵੀਰ ਜੀ ਅਤੇ ਬਹੁਤ ਜਿਆਦਾ ਖੁਸ਼ੀ ਵੀ ਹੁੰਦੀ ਹੈ🙏🙏 ਰੱਬ ਤੁਹਾਨੂੰ ਦੋਵਾਂ ਨੂੰ ਲੰਬੀਆਂ ਉਮਰਾਂ ਅਤੇ ਤਰੱਕੀਆਂ ਬਖਸ਼ੇ 🙏
Eh pinda di life first time dekh rahe aa Bhoot vadiea lag riha kioki assi main jagah vekh k hi vapis jande c thanks rk
Thanks for such a heart touching vedio... Beauty of real kashmir ❤❤
Beautiful hearts people... ❤❤❤
Love love love❤❤❤
Waiting for next vlog🥰
ਰਿਪਨ ਤੇ ਖੁਸ਼ੀ ਭੈਣ ਜੀ ਬਹੁਤ ਬਹੁਤ ਵਧੀਆ ਵੀਡੀਓ ਬਣਾਉਣ ਤੇ ਧੰਨਵਾਦ
Waheguru ji sab nu barkat te khushiya bakdhe hmesha 🙏🙏
ਬਹੁਤ ਖੂਬਸੂਰਤ ਹੈ ਜੀ ਕਸ਼ਮੀਰ ਲੋਕ ਵੀ ਬਹੁਤ ਚੰਗੇ ਨੇ
Nal nal gumen da nejara kush hor e waheguru ji🙏
ਕਸ਼ਮੀਰ ਦੇ ਬਾਰੇ ਅਗਰ ਆਪ ਜਾਨਣਾ ਚਾਹੁੰਦੇ ਹਾਂ ਤਾਂ ਸਾਨੂੰ ਕਸ਼ਮੀਰ ਦੇ ਇਤਿਹਾਸ ਦੀ ਇਕ ਪੁਸਤਕ ਹੈ ( ਕਲਹਨ ਕੀ ਰਾਜਤਰਂਗਣੀ )ਜਿਸ ਦੋ ਲਿਖਣ ਬਾਲੇ ਦਾ ਨਾਮ ਕਲਹਣ। ਜਿਸ ਦਾ ਸਬੰਧ ਸਿਆਲਕੋਟ ਦੇ ਰਾਜੇ ਨਾਲ ਹੈ। ਕਸ਼ਮੀਰ ਦੇ ਲੋਕਾਂ ਤੇ ਰਾਜੇ ਤੇ ੳਥੋ ਦੇ ਲੋਕਾਂ ਦੇ ਧਰਮ ਕੀ ਸੀ।
ਜਿਸ ਦੀ ਜਾਣਕਾਰੀ ਆਪ ਜੀ ਨੂੰ ਪੂਛ ਜਰੂਰੀ ਦੇ ਵਾਰੇ ਤੋ ਹੀ ਮਿਲ ਸਕਦੀ ਹੈ
Really it's amazing experience. Boht are doing great job. All the best 😊
Bohat wdya aaa g sab ...thank you thuhada g ਕਸ਼ਮੀਰ dikhon lai
Sara blog boht vadia c but jdo end ch bjurag keh k gye k Kashmir de loka nal boht bura hoeya tan dukh hunda 😔k kiwe sarkara ne aam loka da jivan kharab kita apne fayede lei ..kashmir us sohni aurat wargi a jis nu har koi buri nazar nal dekhda hai ..God bless all kashmiri community ❤️
Bahut jiyada sohna lagda pind jo sirf tusi dikhonde ho ena jiyada deeply pind vekh k bahut sohna lagda real
Bilkul pure god bless you 😍😍
Sat Shri Akal to All 🙏🙏 Very interesting and nice vlog... 👍you both are great personality... 👏👏shows a beautiful village of kashmir 👌👌 Your vlogs will reach to everyone who cannot personally visit kashmir... 😍 There is no crime.. news channels shows wrong perspective of Kashmir... keep it up 👍👍 Hats of to you both for showing this side... 👏👏👌I will now travel to this place once 🚘 Take care 🙏
Ajj jo kashmir dekha ,
Batto mein suna tha,
Batto mein jo suna tha,
Us se bhi acha 💯 guna tha
the most beautiful and peaceful place in india is the kashmir .........thanks to both of u that you are exploring such a great place in kashmir that are we never seen before
God bless you both of you 👍👍👍
Very beautyful village for kashmir bhaji jannat se kam nahi app lucky ho jo itni khoobsurat place pe ghoom rehe ho
Very beautiful village and vlog❤
Bauth sohniya video hundiya na heart touch video wahaguru chardi kala.vich rakhe
Beautiful village ❤
Very beautiful village. Thanks
ਕਸ਼ਮੀਰ ਦੇ ਪਿੰਡ ਤੇ ਘਰ ਬਾਰ ਬਾਗ ਬਗੀਚੇ ਦਿਖਾਉਣ ਲਈ ਥੋਡਾ ਦੋਵਾਂ ਦਾ ਬਹੁਤ ਬਹੁਤ ਧੰਨਵਾਦ ਦੇਖ ਕੇ ਬਸ ਨਜ਼ਾਰਾ ਈ ਆਈ ਜਾਂਦਾ
Ripan Ji. SSA. I am very much fond of your vlogs. Please explore Mughal Road tour Via akhnoor, rajouri, peer ki gali, Srinagar. That is the real heaven and you will be definitely appreciate it as I had also explore the same while posting in JK and now posted in Karnataka
Nise veer je
ਕਸ਼ਮੀਰ ਦੇ ਪਿੰਡ ਬਹੁਤ ਵਧੀਆ ਲੱਗ ਰਹੇ ਹਨ। ਲੋਕ ਰਾਜ ਧੂੜਕੋਟ ਰਣਸੀਂਹ ਮੋਗਾ
You both are my fav❤🌸🤞...hope to have future husband like you ripan veere jo ghumn da shokeen hove😂🌸
ਬਹੁਤ ਸੋਹਣਾ ਨਜ਼ਾਰਾ ਦਿਖਾਇਆ ਹੈ ਵੀਰ ਜਿਉਂਦੇ ਵਸਦੇ ਰਹੋ
1990 kashmir pandita baare ki kehde eh muslim veer
Oh eh puchan nhi gae otthe idar nu dimag sirf tuhada chalda
Koi ni pooch lengey je idda hi ghumde rahe, kisi din khabri ne kidnap v krwa dene hai. Fer saara bhaichaara nikal jaana ina da
@@ssgmail3239 kidnap vo log tum logo ko v nhi karte sikho ko to kabbi nhi krege
@@bk6984 27 june ko hi two sikh girls were kidnapped forced to marry and concert to Islam in kashmir and you guys will only learn when it happens to your closeones. Doosre naal tuhanu koi matlab nahi.
@@bk6984 7th October 2021 Srinagar: Sikh School Principal Supinder kaur , Kashmiri Pandit Teacher Shot Dead By Terrorists
Waw nice kina sohna vlog c kina pyar krde Lok kine sohne jhgha rende a Kashmir d Lok 👍👍
Pind bahut badiya laga Kashmir da.Log bahut vadiya ne. Ripan ji tumhara bahut bahut dhanyawad.
ਜਿਊਂਦਾ ਰਹਿ ਵੀਰ ਮੇਰਿਆ ਕਸ਼ਮੀਰ ਦੇ ਦਰਸ਼ਨ ਕਰਾਉਣ ਲਈ
ਬਹੁਤ ਵਧੀਆ ਜੀ 12ਸਾਲ ਇਨਾ ਪਿੰਡਾਂ ਵਿੱਚ ਬਤਾਏ ਨੇ ਪੁਰਾਣੀ ਯਾਦ ਤਾਜਾ ਕਾਰਵਾ ਤੀ ਬਾਈ ਨੇ
Bahut bahut vadiya lageya aap da a blog. Bahut vadiya lageya Kashmir da a pind.
ਬਹੁਤ ਸੋਹਣਾ ਬਣਾਉਣ ਲੱਗਿਆਂ ਵੀਰ ਜੀ ਬਹੁਤ ਸਕੂਲ ਮਿਲਿਆ ਦਿਲ ਨੂੰ ਵੇਖ ਕੇ
ਕਸ਼ਮੀਰੀ ਪਿੰਡ ਵਿਖਾਉਂਣ ਦਾ ਧੰਨਵਾਦ।
ਖੂਬਸੂਰਤ ਲੋਕਾਂ ਦੀ ਖੂਬਸੂਰਤ ਧਰਤੀ
ਧੰਨਵਾਦ ਦਿਖਾਉਣ ਲਈ।
ਬਹੁਤ ਵਧੀਆ ਜੀ ਕਸ਼ਮੀਰ ਦਾ ਪਿੰਡ ਤੇ ਲੋਕ ਬਹੁਤ ਪਿਆਰ ਵਾਲੇ ਆ ਜੀ ਮੈਨੂੰ ਤੇ ਏਦਾਂ ਲੱਗਿਆ ਕਿ ਅਸੀਂ ਵੀ ਨਾਲ-ਨਾਲ ਤੁਰਦੇ ਪਏ ਆ ਜੀ ਪੰਜਾਬੀ ਟ੍ਰੈਵਲ ਕਪਲ ਜੀ ਧੰਨਵਾਦ ਜੀ ਪ੍ਰਮਾਤਮਾ ਤੰਦਰੁਸਤੀ ਬਖਸ਼ੇ 🙏🙏🙏🙏🙏
NM
Bub
ਕਸ਼ਮੀਰ ਵਿਚ ਰਹਿ ਕੇ ਮਨ ਬਹੁਤ ਹੀਵਧੀਆ ਹੈ
ਬਹੁਤ ਵਧੀਆ ਜੀ ਪਿੰਡ ਪਿੰਡਾਂ ਵਿੱਚ ਰੱਬ ਵਸਦਾ
ਪਿੰਡਾਂ ਵਿੱਚ ਪਹਿਲਾਂ ਵਿਆਹ ਸਮੇਂ ਇਸੇ ਮਸ਼ੀਨ ਤੋਂ ਰੂੰ ਪਿੰਜਾਈ ਜਾਂਦੀ ਸੀ ਇਸਨੂੰ ਪੇਜਾਂ ਕਿਹਾ ਜਾਂਦਾ ਸੀ ਸਰਦੇ ਪੁੱਜਦੇ ਘਰਾਂ ਵਿੱਚ ਤੇਲੀ ਨੂੰ ਭੁਲਾਇਆ ਜਾਂਦਾ ਸੀ ਜੋ ਤਾੜੇ ਨਾਲ਼ ਰੂੰ ਪਿੰਜ ਕੇ ਰਜਾਈਆਂ ਭਰਦਾ ਸੀ।
Aj tk Kashmir to drr lgda c,,kioki Jo tv ch dekhdy c us krky,,,,par tohdi video dekh k Sara drr nikl gia,,,bahut hi jiyda sohna hai Kashmir ,, Kashmir d pind dekh k dil khush ho gia,,thnx veer ji,,,tusi b punjbi ch bahut vdiya samjaudy ho 🙏🙏🙏 god bless you
ਬਹੁਤ ਵਧੀਆ ਲੱਗਾ ਵੀਰ ਜੀ ਕਸ਼ਮੀਰ ਦੇ ਪਿੰਡ ਦੇਖ ਕਿ ❤❤
ਵੀਰ ਜੀ ਬੁਹਤ ਧੰਨਵਾਦ ਬਰਿਡ ਬਰਗਰ ਠੰਡੇ ਏਰੀਆ ਦੀ ਜ਼ਰੂਰਤ ਹੈ
ਬਹੁਤ ਵਧੀਆ ਰਿਪਨ ਤੇ ਖੁਸ਼ੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰਖੇ
bahut sona lg reha sada v dil krn lg gyea ghum k aie ethe baut sona pind
ਬਹੁਤ ਹੀ ਚੰਗਾ ਲੱਗਾ ਵਡੀੳੁ ਚ ਕਸਮੀਰ ਦੇ ਪਿੰਡ ਵਖਾੳੁਣ ਦੇ ਲੲੀ ਅਾਪ ਦੋਵਾ ਧੰਨਵਾਦ
Beautiful❤Kashmir Village
Bir Ji Tuhada Dovan Da Bohot BDA
Thanks Ji
Waheguru Ji Chaddi Kla Bich
Rakhe Ji 🙏🌹🙏
ਵੀਰ ਜੀ ਤੁਹਾਡੀਆਂ ਵੀਡੀਓ ਦੇਖ ਕੇ ਬਹੁਤ ਵਧੀਆ ਲੱਗਦਾ ਹੈ। ਹਰ ਰੋਜ ਨਵੀ ਜਗ੍ਹਾ ਦੇਖਣ ਨੂੰ ਮਿਲਦੀ ਹੈ 🙏
ਛੋਟੇ ਵੀਰ ਬਹੁਤ ਵਧੀਆ ਕੰਮ ਕਰ ਰਹੇ ਹੋ ਤੁਸੀਂ ਅਤੇ ਇਸ ਦੇਸ਼ ਨੂੰ ਜੋੜਣ ਦਾ ਕੰਮ ਕਰ ਰਹੇ ਹੋ
ਕਸ਼ਮੀਰ ਬਹੁਤ ਬਹੁਤ ਸੋਹਣਾ ਹੈ ਵੀਰ ਜੀ ਦੀਦੀ ਜੀ ਸੱਤ ਸ਼ੀ ਆਕਾਲ ਜੀ ਪਰਮਾਤਮਾ ਤਹਾਨੂੰ ਤੰਦਰੁਸਤੀ ਬਖਸ਼ੇ ਜੀ
Nzare aa rae sanu taa dekh k nzare kashmir taa hae hi bhut sohna.
First comment very nice video god bless you both of you 😘😘😘😘😍😍😍😍😍
ਸਹੀ ਆ ਵੀਰ ਜੀ ਅੱਜ ਤੱਕ ਤੁਸੀ ਕੋਈ ਗੱਲਤ ਚੀਗ ਕਦੇ ਦਿਖਾਈ ਹੀ ਨਹੀ ਤੁਹਾਡੀ ਹਰ ਵਿਡੀੳ ਤੇ ਬੋਲ ਚਾਲ ਸਮਜਾਉ ਦਾ ਕਰੀਕਾ ਬਹੁਤ ਵਦਿਆ ਆ ਜੀ ਬਹੁਤ ਬਹੁਤ ਧੰਨਵਾਦ ਆਪ ਜੀ ਅਤੇ ਭਹਨ ਜੀ ਦਾ ਬਹੁਤ ਵੱਡਾ ਯੋਗਦਾਨ ਜੇੜੀ ਜੱਗਾਂ ਅਸੀ ਕਦੇ ਸੋਚਿਆ ਵੀ ਨਹੀ ਸੀ ਮੈ ਆਪ ਜੀ ਬਹੁਤ ਬਹੁਤ ਧੰਨਵਾਦੀ ਹਾ ਜੀ
Good ji 🙏🙏 Rab Tanu hamesa kuhs rakhe veer ji buht hi shona Kashmir Dukheya
Ripan veer ਇੱਦਾ ਲੱਗਦਾ ਜਿਦਾ ਅਸੀ ਆਪ ਕਸ਼ਮੀਰ ਵਿੱਚ ਘੁਮ ਰਹੇ ਹੋਈਏ।ਸਇਦ ਅਸੀ ਆਪ ਇਹਨਾ ਜਗਾਵਾਂ ਤੇ ਨਹੀ ਜਾ ਪਾਵਾਂਗੇ ।ਧੰਨਵਾਦ ਤੁਹਾਡਾ ਵੀਰੇ ।ਰੂਹ ਖੁਸ਼ ਹੋ ਜਾਂਦੀ ਤੁਹਾਡੀਆ ਵਿਡਿਓਜ ਦੇਖ ਕੇ।
Dharminder chahal sunam(sangrur)
Wah g wah....
Kashmir video ta bahut vekhiya pr village life tusi vkhai
Y g Sach jano Vedio dekh k eve laga jeve asi v tuhade nal hi ghum Rahe ha Ruh khus hoge Bohat e vadeya laga Thinks g
ਬਹੁਤ ਵਧੀਆ ਲੱਗਿਆ ਕਸ਼ਮੀਰ ਦੇ ਪਿੰਡ ਦੇਖ ਕੇ ਚਹਿਲ ਸਾਬ
Bhut vdia lgea pind dekh swarg nlo ghat ni bhut dhanwad tuhada ghr bethea nu enia vdia cheja dikhon lai 🤗
Kashmir Kay log bahar se aanay walo ki badi respect kerte simple log hai pind Kay Kashmir may Sikh pind bhi hai
ਬਹੁਤ ਸੋਹਣਾ ਪਿੰਡ ਦਾ ਏਰੀਆ ਇਸੇ ਤਰਾਂ ਦੇ ਬਲੋਗ ਬਣਾਇਆ ਕਰੋ ਬਾਈ ਜੀ
Jar buhat sohni jaga a bro. Mera buhat dill. Kr da vakhna a jar ak. Dill di icha a
ਬਹੁਤ ਵਧੀਆ ਲਗਦਾ ਵੀਰ ਤੁਹਾਡੀ ਵੀਡਿਉ ਦੇਖ ਕੇ 👌❤️🔥
ਇਹਨਾਂ ਲੋਕਾਂ ਦਾ ਏਨਾ ਪਿਆਰ ਵੇਖਕੇ ਮਨ ਭਰ ਆ ਰਿਹਾ ਪਰ ਮੀਡੀਆ ਕੁਝ ਹੋਰ ਹੀ ਵਿਖਾਈ ਜਾਦਾਂ
Dil Khush karts Bai g Khushi mam g Tanks g Kashmir Travails best of Luck
Nice bro ❤❤asi ve jawange kasmir jrur ik vaar mai te mera bachpan da dost karange visit kashmir❤❤😅😅😅😅😅😊😊😊🎉🎉🎉❤❤❤
Bhut acha dekh raha aa kashmir eve feel ho raha hai ke assi kudh ghum fir rahe aa 😊👍
Ripan and khushi tuhanu piaar nal waheguru ji ka khalsa waheguru ji ki fateh kashmir bhut piara lagia
Bahut khoob bahut khoob,,, thanks Iqbal ji da v.....