How to deal with people, How to become a boss | Podcast 6 | Dhadrianwale

Поділитися
Вставка
  • Опубліковано 19 січ 2024
  • For all the latest updates, please visit the following page:
    ParmesharDwarofficial
    emmpee.net/
    ~~~~~~~~
    This is The Official UA-cam Channel of Bhai Ranjit Singh Khalsa Dhadrianwale. He is a Sikh scholar, preacher, and public speaker.
    ~~~~~~~~
    ਲੋਕਾਂ ਨਾਲ ਵਿਹਾਰ ਕਿਵੇਂ ਕਰੀਏ, ਮਾਲਕ ਕਿਵੇਂ ਬਣਾਂਗੇ, ਸਿਰਾ ਗੱਲਬਾਤ | Dhadrianwale
    DOWNLOAD "DHADRIANWALE" OFFICIAL APP ON AMAZON FIRE TV STICK
    For Apple Devices: itunes.apple.com/us/app/dhadr...
    For Android Devices: play.google.com/store/apps/de...
    ~~~~~~~~
    Facebook Information Updates: / parmeshardwarofficial
    UA-cam Media Clips: / emmpeepta
    ~~~~~~~~
    MORE LIKE THIS? SUBSCRIBE: bit.ly/29UKh1H
    ___________________________
    Facebook - emmpeepta
    #Bhairanjitsingh
    #Dhadrianwale
    #podcast
    #boss
    #dealing
  • Розваги

КОМЕНТАРІ • 153

  • @JashanSingh-mm2lw
    @JashanSingh-mm2lw 3 місяці тому +17

    ਬਾਈ ਮੈ ਅੱਜ ਭਾਈ ਰਣਜੀਤ ਸਿੰਘ ਦੀਆ ਵੀਡੀਉਆ ਦੇਖੀਆ , ਬਾਬਾ ਜੀ ਹਰ ਗੱਲ ਤਰਕ ਨਾਲ ਕਰ ਰਹੇ ਨੇ ਪਤਾ ਨੀ ਉਹ ਕਿਹੜੇ ਲੌਕ ਨੇ ਜੌ ਇਨਾ ਨੂੰ ਆਰ ਐਸ ਐਸ ਦਾ ਬੰਦਾ ਕਹਿ ਕੇ ਬਦਨਾਮ ਕਰ ਰਹੇ ਨੇ , ਇਨਾ ਨੇ ਅੱਜ ਤੱਕ ਕੋਈ ਮਾੜੀ ਗੱਲ ਤਾ ਕਹੀ ਨਹੀ , ਬੜੀਆ ਸਿਆਣੀਆ ਗੱਲਾ ਕੀਤੀਆ ਜੌ ਕਿਸੇ ਵਿਦਵਾਨ ਨਾਲੌ ਘੱਟ ਨਹੀ ਹਨ , ਲੌਕ ਤਾ ਦੀਪ ਸਿੱਧੂ ਨੂੰ ਵੀ ਪਹਿਲਾ ਆਰ ਐਸ ਐਸ ਦਾ ਬੰਦਾ ਕਹਿ ਕੇ ਭੰਡੀ ਗਏ ਬਾਦ ਵਿਚ ਉਹਦੀਆ ਕਾਰ ਉਤੇ ਫੌਟੌਆ ਛਪਾਈ ਫਿਰਦੇ ਸੀ ,

  • @KamaljitKaur-fy3uu
    @KamaljitKaur-fy3uu 3 місяці тому +14

    ਵਾਹ 👏ਬਹੁਤ ਹੀ ਵਧੀਆ ਵਿਸ਼ੇ ਤੇ ਗੱਲ ਕੀਤੀ ਹੈ ਜੀ 🙏 ਸਿਰਫ਼ ਬੌਸ ਤੇ ਇੰਪਲਾਈਜ ਤੇ ਹੀ ਨਹੀਂ ਸਗੋਂ ਸਾਨੂੰ ਹਰ ਫੀਲਡ ਵਿੱਚ ਇਨ੍ਹਾਂ ਗੱਲਾਂ ਨੂੰ ਲਾਗੂ ਕਰਨ ਦੀ ਲੋੜ ਹੈ 🙏 ਕੋਟਨਿ ਕੋਟਿ ਧੰਨਵਾਦ ਜੀ 🙏

  • @hardishwaheguru5419
    @hardishwaheguru5419 3 місяці тому +9

    ਭਾਈ ਸਾਹਿਬ ਜੀ ਪਰਦੀਪ ਦੇ ਦੋਨੋਂ ਹੀ ਪੋਡਕਾਸਟ ਬਹੁਤ -ਬਹੁਤ -ਬਹੁਤ ਹੀ ਵੈਸਟ ਡਿਸਕਸ਼ਨ ਵਾਲੇ ਹਨ। ਸਚਮੁੱਚ supreme supreme Supreme.....No Dute... And very Empressesd person is Pardeep.

  • @ManjitKaur-lu7oy
    @ManjitKaur-lu7oy 3 місяці тому +11

    ਭਾਈ ਸਾਹਿਬ ਜੀ ਨੂੰ ਗੂਰ ਫਤਿਹ ਜੀ ਮੈ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਆ ਜੀ❤❤❤❤❤❤❤❤

  • @user-ll1vx7jg6q
    @user-ll1vx7jg6q 3 місяці тому +8

    ਬਹੁਤ ਵਧੀਆ ਜਾਣਕਾਰੀ ਦੇਣ ਲਈ ਧੰਨਵਾਦ ਭਾਈ ਸਾਹਿਬ ਜੀ ਦਾ ਦਾਸ ਹਰਵਿੰਦਰ ਸਿੰਘ ਜੀਰਕਪੁਰ

  • @BootaLalllyan-no6bu
    @BootaLalllyan-no6bu 3 місяці тому +2

    ਗੱਲ ਤਾਂ ਏਥੇ ਟਿਕਦੀ ਆ ਕੇ ਆਪਣੇ ਆਪ ਨੂੰ ਹੀ ਸਵਾਰੋ ਸਭ ਤੁਹਾਡਾ ਸਤਿਕਾਰ ਕਰਨਗੇ ਜੀ ਸਮੇਂ ਦੇ ਨਾਲ੍ ਆਪਣੇ ਆਪ ਨੂੰ ਬਦਲੋ ਵਿਹਾਰ ਵਧੀਆ ਕਰੋ ਜੀ ❤🎉❤🎉

  • @hoteldivine2506
    @hoteldivine2506 3 місяці тому +9

    ਜੀ ਵਾਹਿਗੁਰੂ ਜੀ
    ਭਾਈ ਸਾਹਿਬ ਜੀ। ਭਾਈ ਸਾਹਿਬ ਜੀ ਦੇ ਨਾਲ ਬੈਠੇ ਵੀਰੋ। ਉਹ ਸੁਣਨੇ ਵਾਲੀ ਪਿਆਰੀ ਸਾਧ ਸੰਗਤ ਜੀ ਨੂੰ ਦਿਲੋ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।।

  • @GURJANTSINGH-dw1wh
    @GURJANTSINGH-dw1wh 3 місяці тому +4

    ਅਗਾਹ ਵਧੂ ਵਿਚਾਰ ਬਹੁਤ ਹੀ ਵਧੀਆ ਬਾਬਾ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ

  • @darshankaddonwalaofficial
    @darshankaddonwalaofficial 3 місяці тому +3

    ਸਰਕਾਰਾਂ ਗਿਆਨ ਨੂੰ ਫੈਲਣ ਤੇ ਫੈਲਾਉਣ ਨੂੰ ਰੋਕਣਾ ਚਾਹੁੰਦੀਆਂ ਨੇ ...ਪਹਿਲਾ ਦੀ ਤਰਾ ਨਗਰ ਕਸਬਿਆਂ ਪਿੰਡਾ ਤੇ ਸ਼ਹਰਾ ਵਿਚ ਦੀਵਾਨ ਲੱਗਣੇ ਬੰਦ ਨੀ ਹੋਣੇ ਚਾਹੀਦੇ..⛳⛳

  • @AmandeepKaur-ju1zy
    @AmandeepKaur-ju1zy 3 місяці тому +9

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਸਭ ਭੈਣ ਭਰਾਵਾਂ ਨੂੰ ਜੀ

  • @ManjitKaur-wl9hr
    @ManjitKaur-wl9hr 3 місяці тому +19

    ਜ਼ਿੰਦਗੀ ਦੇ ਹਰ ਮੋੜ 'ਤੇ ਕੰਮ ਆਉਣ ਵਾਲੀ ਡਿਸਕਸ਼ਨ 🙏🙏ਆਪ ਸਾਰਿਆਂ ਦਾ ਬਹੁਤ -ਬਹੁਤ ਧੰਨਬਾਦ ਜੀ 🙏🙏

  • @BalwinderSingh-wq7pg
    @BalwinderSingh-wq7pg 3 місяці тому +3

    🙏👍🙏
    ਬਿਲਕੁਲ ਸਹੀ ਜੀ ਇਮਾਨਦਾਰ,ਫਰਜਾ ਦੀ ਪੂਰਤੀ ਕਰਨ ਵਾਲਾ ਬੰਦਾ ਹਰ ਜਗ੍ਹਾ, ਫੈਕਟਰੀ ਤੇ ਕਿਸੇ ਖੇਤਰ ਵਿੱਚ ਵੀ ਬਹੁਤ ਪ੍ਰਵਾਨ ਹੈ ਜੀ,ਆਪਣੇ ਆਪ ਸੱਭ ਕੁਝ ਆਪੇ ਹੀ ਤਰੱਕੀ ਤੇ ਮਾਲਿਕ ਅੱਗੇ ਪਿੱਛੇ ਦੋੜੇ ਫਿਰਦੇ ਹਨ ।

  • @SukhwinderSingh-wq5ip
    @SukhwinderSingh-wq5ip 3 місяці тому +5

    ਸੋਹਣੀ ਵੀਡੀਓ ਸੋਹਣੀ ਗੱਲਬਾਤ ਪੰਜਾਬ ਦੇ ਮੁੱਖ ਮੰਤਰੀ ❤❤

  • @RajuGill-yj1cj
    @RajuGill-yj1cj 3 місяці тому +6

    Mai phela podcast sara suneya bahot kamaal da c bra kujh sikhan nu mileya 🙏thanvaad ji🙏🙏🙏

  • @harkirtsinghchahal7892
    @harkirtsinghchahal7892 3 місяці тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।।
    ਬਹੁਤ ਹੀ ਵਧੀਆ ਮਹੱਤਵਪੂਰਨ ਗੱਲਾਂ ਕਰਦੇ ਹਨ ਭਾਈ ਸਾਹਿਬ ਹਰ ਇੱਕ ਪ੍ਰੋਗਰਾਮ ਵਿੱਚ ਅਗਾਂਹ ਵਧੂ ਸੋਚ ਨੋਜਵਾਨੀ ਨੂੰ ਸਿੱਧੇ ਰਸਤੇ ਪਾਉਣ ਲਈ ਗੁਰਬਾਣੀ ਪ੍ਰਤੀ ਬਹੁਤ ਹੀ ਸਤਿਕਾਰ ਕਰਨ ਲਈ ਆਪਣੀ ਜ਼ੁਮੇਵਾਰੀ ਨਿਭਾਉਣ ਲਈ ਆਪ ਜੀ ਨੇ ਅਵੈਅਰ ਕੀਤਾ ਹੈ ਬਹੁਤ ਬਹੁਤ ਧੰਨਵਾਦ ਜੀ ❤❤।।
    ਪਰਦੀਪ ਸਿੰਘ ਆਪ ਜੀ ਤੋਂ ਉਮਰ ਵਿਚ ਵੱਡੇ ਹਨ ਉਨ੍ਹਾਂ ਨੂੰ ਤੂੰ ਤੂੰ ਕਰਕੇ ਬੋਲਣਾ ਥੋੜਾ ਜਿਹਾ ਫਿੱਕਾ ਜਿਹਾ ਲੱਗਦਾ ਹੈ ਗੱਲ ਬਾਤ ਦਾ ਅਸਰ ਘਟਾ ਰਿਹਾ ਹੈ। ਭੁੱਲ ਚੁੱਕ ਦੀ ਮੁਆਫੀ ਜੀ

  • @gurdevsingh3957
    @gurdevsingh3957 3 місяці тому +7

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਹਿ ਜੀ

  • @KuldeepSingh-nj2sb
    @KuldeepSingh-nj2sb 3 місяці тому +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਡਾ ਕੁਲਦੀਪ ਸਿੰਘ ਖੇੜੀ ਗੁਰਨਾ ਸੰਭੂ

  • @devinderpalsingh1010
    @devinderpalsingh1010 3 місяці тому +3

    ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਅਤੇ ਸਾਰੀ ਟੀਮ ਦਾ ਸਮੇਂ ਦੀ ਬਹੁਤ ਜ਼ਰੂਰਤ ਹੈ ਇਸਤਰ੍ਹਾਂ ਦੇ podcasts ਵਿੱਚ ਇਦਾਂ ਦੇ topics ਲੈ ਕੇ ਕੀਤੀਆਂ ਚਰਚਾਵਾਂ ਦੀ ਸ਼ਾਬਾਸ਼ ਹੈ ਜੀ ਆਪ ਜੀ ਨੂੰ 💖💖👍👍

  • @rajinderkaur2438
    @rajinderkaur2438 2 місяці тому

    🙏🙏🙏🙏ਵੀਰ ਜੀ ਬਹੁਤ ਸਕੂਨ ਮਿਲਦਾ ਤੁਹਾਡਾ ਪਰੋਗਰਾਮ ਦੇਖ ਕੇ ਮਨ ਸਾਤ ਹੋ ਜਾਦਾ ਜੀ

  • @Fateh.2323
    @Fateh.2323 3 місяці тому +6

    Wah ji... Sahib mera nitt nwa sda sda daataar.... Lv u bhai saab ji❤

  • @user-pf7rx8kd7v
    @user-pf7rx8kd7v 3 місяці тому +1

    ਭਾਈ ਸਾਹਿਬ ਜੀ ਤੁਸੀਂ ਸਾਡੀ ਮਾਰਗ ਦਰਸ਼ਨ ਹਗੇਓ ਥੋਡਾ ਬੁਹਤ ਧੰਨਵਾਦ ਜੀ 🙏🙏 🙏🙏🙏👍

  • @deep14773
    @deep14773 3 місяці тому +5

    Bohat vdia vichar Bhai sahib ❤

  • @ManinderSingh-pb9vo
    @ManinderSingh-pb9vo 3 місяці тому +4

    Wha ji wha Bhai sab ji ❤️🙏❤️💝💕💞💞💖❣️

  • @pargatsinghsandhu9445
    @pargatsinghsandhu9445 3 місяці тому +9

    ਭਾਈ ਸਾਹਿਬ ਜੀ ਆਪ ਜੀ ਦੇ ਨਾਲ ਜੂੜੇ ਹੋਂਣ ਤੇ ਸਾਨੂੰ ਮਾਣ ਹੈ ਜੀ। ❤❤❤❤❤

  • @Paramjitsingh-on5eo
    @Paramjitsingh-on5eo 3 місяці тому +10

    , ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ❤❤🎉

  • @rattansingh4351
    @rattansingh4351 3 місяці тому +6

    Wah ji wah Bhai Sahib ji 🙏🙏

  • @sukhpalsingh3628
    @sukhpalsingh3628 3 місяці тому +2

    ਬਹੁਤ ਵਧੀਆ ਇਸ ਵਿਸੇ ਤੇ ਗੱਲ ਹੋ ਰਹੀ ਪਰ ਸਾਨੂੰ ਅਮਲ ਕਰਨ ਦੀ ਲੋੜ

  • @manjitkaursandhu4785
    @manjitkaursandhu4785 3 місяці тому +1

    jug jug jeo Bhai Shab Ji 🙏🙏jo sanu apna farj praty aber kra rha o ji 🙏🙏Thanks ji God bless u ji🙏❤🙏👌👌

  • @simranbajwa8750
    @simranbajwa8750 3 місяці тому +3

    bot vadia baneyea podcast bhai sahib g job valya lyi ta bot vadia a smjn lyi manu ta bot vadia lgya bot smaj ayi bot bot dhanvadh bhai sahib g tuhada ❤️🙏🏻😊🌹

  • @ManjitKaur-lu7oy
    @ManjitKaur-lu7oy 3 місяці тому +5

    ਬਹੂਤ ਵਧੀਆ ਗਲ ਬਾਤ ਚਲ ਰਹੀ ਆ ਜੀ ਮਨਜੀਤ ਸੈਪਲਾ ਤੋ ਜੀ।

  • @anvee7761
    @anvee7761 3 місяці тому

    ਸਰਕਾਰੀ ਮਹਿਕਮਿਆਂ , ਚ ਤਾ਼ ਗੂੰਡਾਗਰਦੀ ਬਹੂਤ ਜਿਆਦਾ ਹੈ,, ਪੰਜਾਬ ਚ,।

  • @taranjitsingh2714
    @taranjitsingh2714 3 місяці тому +3

    59:13 very very important to leverage other’s strengths…

  • @diljitkaur4567
    @diljitkaur4567 3 місяці тому +1

    Waheguru ji waheguru ji waheguru ji ❤❤❤❤🎉🎉🎉🎉❤❤❤❤

  • @Rakesh-ji5bm
    @Rakesh-ji5bm 3 місяці тому +3

    Satnaam shree waheguru ji

  • @parveenkaur2583
    @parveenkaur2583 3 місяці тому +8

    Waheguru ji ka Khalsa waheguru ji ki Fateh 🙏

  • @user-hl2oo4gm3f
    @user-hl2oo4gm3f 3 місяці тому +3

    ਬਹੁਤ ਵਧੀਆ ਲਗੀਅ ਭਾਈ ਸਾਹਿਬ ਜੀ

  • @rattansingh4351
    @rattansingh4351 3 місяці тому +2

    Wah ji wah Veer Pardeep Singh ji 🙏

  • @lavisingh503
    @lavisingh503 3 місяці тому +32

    ਬਾਬਾ ਜੀ ਮੈਨੂੰ ਲਗਦਾ ਕਿ ਗੱਲਾਂ ਕਰਨੀਆਂ ਤੇ ਗਰਾਉਂਡ ਰਇਐਲਟਈ ਵਿੱਚ ਬਹੁਤ ਫਰਕ ਆ ਚੰਗਾ ਇੰਪਲੋਇ ਮਤਲਬ ਕੀ ਕਰੇ ਸਾਰੇ ਬੋਸ ਚੰਗੇ ਕੰਮ ਦੀ ਕਦਰ ਨਈਂ ਕਰਦੇ ਤੇ ਸਾਰੇ ਇੰਪਲੋਇ ਵੀ ਚੰਗੇ ਕੰਮ ਦੀ ਕਦਰ ਨਈਂ ਕਰਦੇ ਮੈਂ ਕੋਈ ਤੁਹਾਡਾ ਸੇਂਟਰ ਨਈਂ ਆ ਬਟ ਇਹ ਸੱਚਾਈ ਆ ਜਵਾਬ ਜਰੂਰ ਦਿਉ ਜਰੂਰ ਮਤਲਬ ਜਰੂਰ

    • @rajpreetsingh2287
      @rajpreetsingh2287 3 місяці тому +3

      Nahi dena.

    • @ManjitSingh-cl6qy
      @ManjitSingh-cl6qy 3 місяці тому +14

      ਵੀਰ ਜੀ ਪੁੱਤਰ ਜੀ ਜਿਹੜੇ ਬੋਸ ਚੰਗੇ ਕੰਮ ਦੀ ਸ਼ਲਾਘਾ ਜਾਂ ਕਦਰ ਨਹੀਂ ਕਰਦੇ ਉਨ੍ਹਾਂ ਦੀ ਪ੍ਰਵਾਹ ਕਰਨੀ ਛੱਡ ਦਿਓ। ਅਪਣੇ ਕੰਮ ਦੀ ਪ੍ਰਵਾਹ ਕਰੋ।ਆਪ ਹਿੰਮਤ ਕਰੋ ਬੋਸ ਬਣਨ ਦੀ

    • @BalwinderSingh-wq7pg
      @BalwinderSingh-wq7pg 3 місяці тому +4

      🙏👍🙏
      ਬਿਲਕੁਲ ਸਹੀ ਜੀ ਇਮਾਨਦਾਰ,ਫਰਜਾ ਦੀ ਪੂਰਤੀ ਕਰਨ ਵਾਲਾ ਬੰਦਾ ਹਰ ਜਗ੍ਹਾ, ਫੈਕਟਰੀ ਤੇ ਕਿਸੇ ਖੇਤਰ ਵਿੱਚ ਵੀ ਬਹੁਤ ਪ੍ਰਵਾਨ ਹੈ ਜੀ,ਆਪਣੇ ਆਪ ਸੱਭ ਕੁਝ ਆਪੇ ਹੀ ਤਰੱਕੀ ਤੇ ਮਾਲਿਕ ਅੱਗੇ ਪਿੱਛੇ ਦੋੜੇ ਫਿਰਦੇ ਹਨ ।

  • @gurdeepkaurbains5183
    @gurdeepkaurbains5183 3 місяці тому +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐ 🎉🎉🎉🎉🎉❤❤❤❤❤

  • @veenajasuja6217
    @veenajasuja6217 3 місяці тому +5

    Dhan waheguru Ji ❤❤❤❤❤

  • @taranjitsingh2714
    @taranjitsingh2714 3 місяці тому +2

    Thank you Bhai Sahib 🙏🇨🇦

  • @kanwalgill951
    @kanwalgill951 3 місяці тому +4

    Haji those talks not in books this is life foundation talk . Always lucky when we learned in every moment be happy ❤

  • @sukhpalchahal4327
    @sukhpalchahal4327 3 місяці тому +3

    ਵਾਹਿਗੁਰੂ ਜੀ

  • @user-nq5or5fx4q
    @user-nq5or5fx4q 3 місяці тому +1

    Nice. Bhai Sahib je 🙏 JODHPUR PAKHAR Maur Mandi. Bathinda

  • @user-xo1mq1qv8g
    @user-xo1mq1qv8g 3 місяці тому +3

    Waheguru ji ka Khalsa waheguru ji ki Fateh Bhai Saab ji 🙏🏻🙏🏻

  • @bhaisantokhsinghmukerianwa2649
    @bhaisantokhsinghmukerianwa2649 3 місяці тому +3

    Kamal hi kamall

  • @seerasingh4698
    @seerasingh4698 3 місяці тому +7

    Waheguru ji 🙏

  • @bittubansa3810
    @bittubansa3810 3 місяці тому +2

    🙏❤️🌹 Waheguru ji ka khalsa waheguru ji ki Fateh ji 🙏❤️🌹

  • @KulwinderSingh-tf7wd
    @KulwinderSingh-tf7wd 3 місяці тому +4

    Very nice g 👍

  • @happysamra5911
    @happysamra5911 3 місяці тому +1

    Bhut bhut dhanwaad bhai sahib g namme namme topic le k aunde enni mehnat krke

  • @zirams
    @zirams 3 місяці тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @amandeepkaur8989
    @amandeepkaur8989 3 місяці тому +3

    Wah g wah guru g 😊,🎉😊

  • @amandeepchahal4635
    @amandeepchahal4635 3 місяці тому +2

    Very good conversation of Pardeep sir

  • @sharanbrar9241
    @sharanbrar9241 3 місяці тому +3

    Waheguru Ji Ka Khalsa Waheguru Ji Ki Fateh

  • @user-qt5nm2hu6m
    @user-qt5nm2hu6m 3 місяці тому +3

    Waheguru g ka khalsa waheguru g ki fateh

  • @ramanbhangupunjab1498
    @ramanbhangupunjab1498 3 місяці тому +1

    Waheguru ji chardikala vech rakhan Ji 🙏🙏🙏🙏🙏🙏

  • @navdeepkaur885
    @navdeepkaur885 3 місяці тому +3

    Waheguru ji sunea ji v nice

  • @daljitgrewal9641
    @daljitgrewal9641 3 місяці тому +3

    Waheguruji🎉🎉🎉🎉🎉❤❤

  • @vsawtantra
    @vsawtantra 3 місяці тому

    Wahaguru ji Wahaguru Wahaguru ji wahaguru

  • @gurinderkaur5637
    @gurinderkaur5637 3 місяці тому +1

    ਬਹੁਤ ਵਧੀਆ ਵਿਚਾਰ ਜੀ ਧੰਨਵਾਦ ਭਾਈ ਸਾਹਿਬ ਜੀ

  • @LaiLoPRNAWABGANJD
    @LaiLoPRNAWABGANJD 3 місяці тому +3

    Waheguru Ji

  • @PammaMirpuria-ot5ju
    @PammaMirpuria-ot5ju 3 місяці тому

    ਉਹ ਤਾਂ ਅਮਲੀ ਦੱਸਣ ਗੇ ਬਾਬਾ ਜੀ ਸਿਰਾ ਗੱਲ ਬਾਤ ਆ ਥੋਡੇ ਚ ❤❤❤❤🙏🏼🙏🏼🙏🏼🙏🏼

  • @mdjmr727
    @mdjmr727 3 місяці тому +4

    Really true message thank you for sharing veer ji 🙏🏻🙏🏻🙏🏻🙏🏻🙏🏻

  • @RajwinderKaur-hy2og
    @RajwinderKaur-hy2og 3 місяці тому +1

    Waheguru ji ka khalsa waheguru ji ki fateh bhai sahib ji🙏🙏

  • @ManinderSingh-pb9vo
    @ManinderSingh-pb9vo 3 місяці тому +3

    ❤❤❤

  • @SandeepSingh-gp4uo
    @SandeepSingh-gp4uo 3 місяці тому +4

    waheguru 3

  • @rupinderkaur1634
    @rupinderkaur1634 3 місяці тому +2

    Vary nice 👍👍👍 Bhai Sahib ji Thank you Vary much

  • @sunnybaghla9373
    @sunnybaghla9373 3 місяці тому +3

    Waheguru ji

  • @sudeshrani8825
    @sudeshrani8825 3 місяці тому +1

    Wahe guru ji 🙏🙏

  • @japnoorsagggal
    @japnoorsagggal 3 місяці тому +4

    Bhuat vadia Baba ji . Good conversation keep it up. Thank you so much avairing us.Thank you alot.

  • @AmandeepKaur-ju1zy
    @AmandeepKaur-ju1zy 3 місяці тому +1

    ਵਾਹ this is massage very good and very truth

  • @amandeepchahal4635
    @amandeepchahal4635 3 місяці тому +1

    Very conversation Pardeep sir

  • @PammaMirpuria-ot5ju
    @PammaMirpuria-ot5ju 3 місяці тому

    ਜਿਮੇ ਕਿ ਬਾਬਾ ਜੀ ਮੈਂ ਅਨਪੜ੍ਹ e ਆ ਜੀ। ਇਹ ਲਾਈਫ ਟੋਪਿਕ ਆਜੀ ਤਾਹੀਓਂ ਤੁਹਾਡੇ ਤੋਂ ਸਿੱਖੀ ਦਾ ਜੀ❤❤❤ਆਪਾਂ ਤਾਂ ਭਰੇ ਭਾਂਡੇ ਆ ਜੀ🙏🏼🙏🏼🙏🏼

  • @kaurbrar5463
    @kaurbrar5463 3 місяці тому +4

    You are absolutely saying ryt bhai sahib ji 🙏🏼

  • @satnamsingh8475
    @satnamsingh8475 3 місяці тому +2

    ❤❤waheguru ji

  • @bantasingh8599
    @bantasingh8599 3 місяці тому +2

    Very. Good. Veer. G. Bilkul. Right

  • @jaideep2083
    @jaideep2083 3 місяці тому +1

    ❤❤

  • @shehfy4650
    @shehfy4650 3 місяці тому +1

    ❤❤❤❤❤❤

  • @kaurchahal2378
    @kaurchahal2378 3 місяці тому +3

    Very nice discussion

  • @AmarSingh-ne7tt
    @AmarSingh-ne7tt 3 місяці тому +3

    ❤❤❤🙏🙏

    • @ManinderSingh-pb9vo
      @ManinderSingh-pb9vo 3 місяці тому

      Barnala to ji ❤️❤️🙏❤️💝💕💞💖❣️

  • @TheDharmyudh
    @TheDharmyudh 3 місяці тому +2

    ਧੰਨਵਾਦ 🙂

  • @inderjitkaur1028
    @inderjitkaur1028 3 місяці тому

    Waheguru ji bahut hi vadia vichar 🙏🙏

  • @user-qd1dj1qv3c
    @user-qd1dj1qv3c 3 місяці тому

    ਬਹੁਤ ਵਧੀਆ ਗੱਲ ਬਾਤ ਜੀ ਧੰਨਵਾਦ 👌
    🙏 ੴ

  • @harjitkaur3753
    @harjitkaur3753 3 місяці тому +3

    Waheguru ji 🙏🙏🙏🙏

    • @inderjeetkaur3274
      @inderjeetkaur3274 3 місяці тому +2

      Waheguru ji k kalsha waheguru ji k fathy 🙏🌹

  • @RajuSingh-dw6px
    @RajuSingh-dw6px 3 місяці тому

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਤੇਰਾ ਹੀ ਸਹਾਰਾ

  • @parmindertiwana3942
    @parmindertiwana3942 3 місяці тому

    Bohat vadea gal vaat bhai saab ji 🙏🏼

  • @HarpreetKaur-dx2ve
    @HarpreetKaur-dx2ve 2 місяці тому

    Shi aa baba ji

  • @manjitkaur7399
    @manjitkaur7399 3 місяці тому +1

    🙏🙏🙏🙏🙏

  • @InnocentFishWaffle-fp2ey
    @InnocentFishWaffle-fp2ey 3 місяці тому +2

    Tativber sengh❤,,.🌍🌎🌏🌐✨

  • @GurmeetSingh-oy2el
    @GurmeetSingh-oy2el 3 місяці тому +1

    🙏🙏❤️

  • @guneetkaur1255
    @guneetkaur1255 3 місяці тому +1

    👌👌👍👍

  • @user-uz4kn5my2e
    @user-uz4kn5my2e 3 місяці тому +2

    ❤❤❤❤🎉🎉🎉🎉

  • @Modified251
    @Modified251 3 місяці тому +2

    ❤❤goodbye vy g

  • @jagmeetsinghkhalsa1645
    @jagmeetsinghkhalsa1645 3 місяці тому

    Baut kamm dia gala... 🎉🎉❤

  • @user-lb9ub4ly6m
    @user-lb9ub4ly6m 3 місяці тому +1

  • @JaspalSingh-rs9pi
    @JaspalSingh-rs9pi 3 місяці тому +2

    Very nice ji

  • @Lakhvir_Singh13
    @Lakhvir_Singh13 3 місяці тому +1

    👍🏻👍🏻👍🏻

  • @nimratschannel2100
    @nimratschannel2100 3 місяці тому +1

    Great team

  • @RajwinderSingh-le1ud
    @RajwinderSingh-le1ud 3 місяці тому

    superb like! Thanks for sharing

  • @nehakaushal4307
    @nehakaushal4307 3 місяці тому

    whaguru g ka khalsa waheguru g ke fetha baba g ❤❤❤