Chajj Da Vichar (2040) || New move against Amritpal Singh

Поділитися
Вставка
  • Опубліковано 9 тра 2024
  • #primeasiatv #chajjdavichar #swarnsinghtehna #harmanthind #election2024news #loksabhaelection2024 #election2024news #bhagwantmaan #punjab #punjabnewstoday #punjabnewstoday #punjabikhabra #akalidal
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    UA-cam: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

КОМЕНТАРІ • 136

  • @user-pe2ih6iu1m
    @user-pe2ih6iu1m 25 днів тому +5

    ਨੀਟੂ ਸਟਰਾ ਵਾਲਾ ਤੁਹਾਡੇ ਨਾਲੋਂ ਕਈ ਗੁਣਾ ਚੰਗਾ ਹੈ

  • @hdhxccf1851
    @hdhxccf1851 25 днів тому +2

    Bai tehna sab te bhehan dhendh je sach bolde ne wahe guru je mehar kare ga me te kehna ha voot Bhai amratpal Singh je nu karu te simranjeet Singh maan jee nu karu

  • @deepbrar.
    @deepbrar. 25 днів тому +17

    ਬਹੁਤ ਗਲਤੀਆਂ ਹੋ ਜਾਂਦੀਆਂ ਨੇ ਜ਼ਿੰਦਗੀ ਚ ਪਰ ਜਿਹੜੀ ਗਲਤੀ ‬
    ‪ *ਲੋਕਾਂ ਨੂੰ ਪਛਾਣਨ ਚ ਹੋਈ ਉਸਦਾ ਨੁਕਸਾਨ ਸਭ ਤੋਂ ਵੱਧ ਹੈ*

  • @user-gd9pp9hy2r
    @user-gd9pp9hy2r 25 днів тому +2

    ਟਹਿਣਾ 22 ਜੀ ਅਤੇ ਧੀ ਰਾਣੀ ਹਰਮਨ ਬੇਟੀਆਂ ਨੂੰ ਤੇ ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀਓ 💚🙏🙏 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ 👍👌👌☝️☝️☝️☝️✍️✍️✍️💯

  • @deepbrar.
    @deepbrar. 25 днів тому +13

    ਹਲਕਾ ਖਡੂਰ ਸਾਹਿਬ ਵਾਲਿਓ ਹੁਣ ਤਿਆਰ ਬਰ ਤਿਆਰ ਰਿਹੋ, ਕਿਤੇ ਸ਼ਰਾਬ ਦੀ ਬੋਤਲ ਦੇ ਲਾਲਚ ਚ ਆ ਕੇ
    *ਆਪਣੀ ਕੀਮਤੀ ਵੋਟ ਦਾ ਗ਼ਲਤ ਇਸਤੇਮਾਲ ਨਾ ਕਰ ਦਿਓ*

  • @sukhi3077
    @sukhi3077 25 днів тому +1

    ਟਹਿਣਾ ਸਾਹਬ The Best ❤ Always # ਅੱਜ ਦਾ ਵਿਚਾਰ
    ਕਮੈਂਟ ਨੀ ਕਰੀਦਾ.. ਬੱਸ 🙏🙏

  • @hdhxccf1851
    @hdhxccf1851 25 днів тому +1

    Wahe guru je mehar kare panjab te warard noo man he panjab te Maha raja ranjeet Singh je nol dekhu khalsa Raj

  • @BalveerSingh-on8wx
    @BalveerSingh-on8wx 25 днів тому +1

    Thank you veer ji Tahina shib bibi Harman Ji bahut Vadiya sujah dita Ji

  • @SukhwinderSingh-wq5ip
    @SukhwinderSingh-wq5ip 25 днів тому +1

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @malkiatsinghgill5207
    @malkiatsinghgill5207 25 днів тому +4

    🍀🌺🌹🙏🌹🌺🍀 ਇਸਦੇ ਬਾਅਦ ਪੰਜ ਕ ਮਿਨਟਾਂ ਬਾਅਦ ਕੱਟੇ ਵੇਚ ਲੳ ਮੱਝ ਵੇਚ ਲੳ ਸਾਰੇ ਪਸ਼ੂਆਂ ਦੇ ਨਾਂਮ ਦੀ ਅਵਾਜ਼। ਨਾਲ ਹੀ ਕੲਈ ਹੋਰ।ਸਮ੍ਰਸੀਵਲ ਮੋਟਰਾਂ ਆਦਿ ਆਦਿ। ਸਦਾ ਖੁਸ਼ ਅਤੇ ਸੁਖੀ ਜੀਵਨ ਜੀਉਣ ਦੀ ਅਰਦਾਸ ਕਰਦੇ ਹਾਂ ਜੀ।
    । 🍀🌹🙏🌹🍀
    ❤ 🙏❤️

  • @user-nq5or5fx4q
    @user-nq5or5fx4q 25 днів тому +1

    Very good Tehnna bai je 🙏 I'm Bint Rai JODHPUR PAKHAR ( Maur mandi )

  • @mangatram3427
    @mangatram3427 25 днів тому +4

    ਜੇਕਰ ਟਹਿਣਾ ਸਾਹਿਬ, ਲੋਕਾਂ ਨੇ ਸਬਕ ਨਾ ਸਿਖਾਇਆ ਤਾਂ ਸਰਕਾਰਾਂ ਨੇ ਤਾਂ ਸਬਕ ਸਿਖਾ ਹੀ ਦੇਣਾ,

  • @GurchanSingh-lz6fe
    @GurchanSingh-lz6fe 25 днів тому +7

    ਰਾਤੀਂ ਮਾਨਸਾ ਜ਼ਿਲ੍ਹੇ ਵਿੱਚ ਮੀਂਹ ਪਿਆ ਹੈ ਜੀ

  • @baigsidhupuria9126
    @baigsidhupuria9126 25 днів тому +5

    NYC tehna ਸਾਬ

  • @baldevsinghkular3974
    @baldevsinghkular3974 25 днів тому +3

    ਨੀਟੂ ਸ਼ਟਰਾਂ ਵਾਲੇ ਗਰੀਬ ਦੀ ਵੀ ਸੁਣੀ ਜਾਵੇਗੀ!.ਇਹ ਜਰੂਰੀ ਨਹੀਂ ਕਿ ਐਮ ਐਲ ਏ ਬਣਾਕੇ ਹੀ ਸੁਣੇਗਾ ਰੱਬ !.ਬਾਕੀ ਪੁਰਾਣੇ ਗੀਤ ਪੰਜਾਬੀ ਸੱਭਿਆਚਾਰ ਯਾਦ ਕਰਾ ਈ ਦਿੰਦੇ ਹਨ ਜਿਵੇੰ ਕਿ "ਭਾਂਡੇ ਕਲੀ ਕਰਾਉਣੇ ਆਂ ਤੇ ਆ ਜਾ!.ਸ਼ੀਸ਼ੇ ਜਿਹੇ ਚਮਕਾਉਣੇ ਆਂ ਤੇ ਆ ਜਾ!.ਏਸ ਸਭਿਆਚਾਰਕ ਪੇਸ਼ਕਸ਼ ਕਰਨ ਲਈ ਬੀਬੀ ਹਰਮਨ ਥਿੰਦ ਅਤੇ ਮਾਣਯੋਗ ਸਵਰਨ ਸਿੰਘ ਟਹਿਣਾ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ।

  • @arvindersingh7255
    @arvindersingh7255 25 днів тому +1

    Sat sri akal

  • @mangatram3427
    @mangatram3427 25 днів тому +1

    ਟਹਿਣਾ ਸਾਹਿਬ ਜੀ,ਇਸ ਹਰਕਤ ਵਿੱਚ ਜੇਕਰ ਕੋਈ ਕਾਫੀ ਗਰੀਬ ਲੋਕ ਜਾਂ ਫਿਰ ਜੁਆਕ ਤਾਂ ਇਸ ਹਰਕਤ ਨੂੰ ਅੰਜਾਮ ਦੇਣ, ਜਿਹੜੇ ਸਰਦੇ ਪੁੱਜਦੇ ਲੋਕਾਂ ਨੂੰ ਭੋਰਾ ਵੀ ਸ਼ਰਮ ਨਾਂ ਦੀ ਕੋਈ*******ਲਾਹਨਤਾਂ ਪੈਣ ਨਾਲ ਵੀ ਇਨ੍ਹਾਂ ਨੂੰ ਕੋਈ ਵੀ ਫ਼ਰਕ ਨਹੀਂ ਪੈਂਣ ਵਾਲਾ

  • @amanbrar273
    @amanbrar273 25 днів тому +1

    🙏🏻

  • @gurpreetsinghdhaliwal807
    @gurpreetsinghdhaliwal807 25 днів тому +2

    ਸਤਿ ਸ੍ਰੀ ਅਕਾਲ ਜੀ

  • @manpreetsingh-jr7ul
    @manpreetsingh-jr7ul 25 днів тому +4

    ਮਨਪ੍ਰੀਤ ਸਿੰਘ ਮਨੀ
    ਪਿੰਡ ਘਨੌਰੀ ਖੁਰਦ
    ਸੰਗਰੂਰ

  • @KuldeepSingh-qq9ds
    @KuldeepSingh-qq9ds 25 днів тому +1

    👍👍🌹🌹🙏
    V Harnola D Kaithal Haryana

  • @user-pe2ih6iu1m
    @user-pe2ih6iu1m 25 днів тому +5

    ਹੈਡਿੰਗ ਬਹੁਤ ਗਲਤ ਲਿਖਦੇ ਹੋ, ਇਹ ਬਹੁਤ ਗਲਤ ਹੈ, ਟਹਿਣਾ ਸਾਬ ਇਜ ਤੁਸੀਂ ਵੀ ਝੂਠ ਦੇ ਪੁਲੰਦੇ ਹੀ ਹੋ

  • @kirankaur4504
    @kirankaur4504 25 днів тому +1

    ਸਤਿ ਸ੍ਰੀ ਅਕਾਲ ਜੀ 🙏🙏

  • @Raisaab911
    @Raisaab911 24 дні тому +1

    Very nice 👍👍😇❤🎉

  • @VarinderSingh-he7wo
    @VarinderSingh-he7wo 25 днів тому +1

    Sat sri akal Tehna ji and Harman ji 🙏. Aj kall mela laggia hoya vota da.

  • @ManjitSingh-ey5gv
    @ManjitSingh-ey5gv 25 днів тому +2

    🙏🙏🌹🌹ਸਤਿ ਸ੍ਰੀ ਆਕਾਲ ਜੀ 🌹🌹 🙏🙏

  • @jagtargill-rc4gy
    @jagtargill-rc4gy 25 днів тому +1

    Very good ji Harman thind and scarh thana shiab thanks

  • @judgedhillon8800
    @judgedhillon8800 25 днів тому +2

    ਬਹੁਤ ਵਧੀਆ ਜੀ
    🙏🙏🙏🙏🙏

  • @user-et5et1nz8u
    @user-et5et1nz8u 25 днів тому +2

    ❤❤

  • @ManpreetSingh-cr3wd
    @ManpreetSingh-cr3wd 25 днів тому +4

    Chajj da vichar ਪ੍ਰੋਗਰਾਮ ਦਾ ਨਾਮ ਪਰ ਝੱਜ ਦੀ ਗੱਲ ਹੁਣ ਕੋਈ ਨਹੀਂ ਹੁੰਦੀ, ਪਰ ਹਾਸਾ ਠੱਠਾ ਜ਼ਰੂਰ ਹੁੰਦਾ ਚਲੋ ਮਨ ਪ੍ਰਚਾਵਾ ਵਧੀਆ ਹੋ ਜਾਂਦਾ।

  • @hardeepsingh5409
    @hardeepsingh5409 25 днів тому +2

    👌🙏🙏🙏🙏👍

  • @yadsekhon8700
    @yadsekhon8700 25 днів тому +1

    ਸਮਝਣ ਵਾਲੇ ਸਮਝ ਜਾਂਦੇ ਹਨ। ਇੱਕ ਬੋਰਡ ਇਹ ਵੀ ਲੱਗਾ ਹੁੰਦਾ ਕਿ ਅੰਗਰੇਜ਼ੀ ਏਧਰ ਹੈ।

  • @GurchanSingh-lz6fe
    @GurchanSingh-lz6fe 25 днів тому +2

    ਟਹਿਣਾ ਸਹਿਬ, ਜਿਹੜੇ, ਭਰਾ, ਨੇਂ,ਭਰਾ, ਮਾਰਿਆ ਹੈ ਜੀ ਆਪ ਜੀ ਨੂੰ ਬੇਨਤੀ ਹੈ ਜੀ ਆਪ, ਉਸ, ਉਪਰ, ਵੀਡੀਓ,ਵਣਾੳ

  • @narinderjeetsingh3994
    @narinderjeetsingh3994 25 днів тому +1

    Sat Sri akaal to all 🙏❤️

  • @taranjitsingh2714
    @taranjitsingh2714 25 днів тому +1

    Bring Mr. Shuttrana Wala on Chajj da Vichaar

  • @parmjitsinghghungranadhill8949
    @parmjitsinghghungranadhill8949 25 днів тому +4

    Bhai Amrit pal singh chardikala hovige

  • @billamaan0
    @billamaan0 25 днів тому +1

    ❤❤❤

  • @deepbrar.
    @deepbrar. 25 днів тому +6

    ਸੋਚ ਸੋਚ ਕੇ ਚੱਲ ਮਨਾ….
    ਇੱਥੇ ਪੈਰ ਪੈਰ ਤੇ ਰੋੜੇ ਨੇ….
    ਤੈਨੂੰ ਨਿੰਦਣ ਵਾਲੇ ਬਹੁਤੇ ਨੇ….
    ਤੇ ਸਿਫ਼ਤਾਂ ਵਾਲੇ ਥੋੜੇ ਨੇ…..

    • @bhupinderkaurgarcha9641
      @bhupinderkaurgarcha9641 25 днів тому +2

      Very nice

    • @deepbrar.
      @deepbrar. 25 днів тому

      @@bhupinderkaurgarcha9641 😍🙏 ਆਂਟੀ ਜੀ

    • @deepbrar.
      @deepbrar. 25 днів тому

      @@bhupinderkaurgarcha9641 ਧੰਨਵਾਦ ਆਂਟੀ ਜੀ 😍🙏

  • @satwantsingh9096
    @satwantsingh9096 25 днів тому +9

    ਪਕੌੜਿਆਂ ਦੀ ਗੱਲ ਬਾਤ ਤੇ ਹਾਸਾ ਆ ਰਿਹਾ ਸੀ ਪੰਜਾਬ ਦੇ ਲੋਕਾਂ ਦਾ ਕੀ ਹਾਲ ਹੋ ਗਿਆ ਹੈ

  • @parmjitsinghghungranadhill8949
    @parmjitsinghghungranadhill8949 25 днів тому +1

    Wah wah dhan dhan karwati

  • @kalasidhu-wo3pv
    @kalasidhu-wo3pv 25 днів тому +2

    ਜਿਲਾ।ਸੰਗਰੁਰ।ਪਿੰਡ।ਸੇਰੋ।ਮੀਹ।ਪੈ।ਗਿਆ

  • @BoharDhillon-hw3uc
    @BoharDhillon-hw3uc 25 днів тому +2

    🙏🙏🙏🙏🙏

  • @arjansingh980
    @arjansingh980 25 днів тому +1

    Khush Rahoo.Par ah Aina soukha ne

  • @SurjitKaur-xb5vm
    @SurjitKaur-xb5vm 25 днів тому +1

    Sir g Surjit patterði deTh😮 bare bhi explain karo ji

  • @satnampannu5978
    @satnampannu5978 25 днів тому +3

    ਕੀ ਹਾਲ ਜੀ ਪਿੰਡ ਮਰਹਿਣੇ ਤੋ ਹਰੀਕੇ ਪੱਤਣ ਤੋ ਵਾ

  • @KuljeetSingh698
    @KuljeetSingh698 25 днів тому +1

    Tehna saab att krwa gye bibi di pakode ali gal te.

  • @gurpreetsinghgurpreet7918
    @gurpreetsinghgurpreet7918 25 днів тому +1

    Gurpreet from chogawan

  • @kaursingh8369
    @kaursingh8369 25 днів тому +1

    ਖੰਡ ਅਤੇ ਲੂਣ ਲੋੜ ਤੋਂ ਵੱਧ ਵਰਤੋਂ ਕਰਨੋ ਖਤਰਨਾਕ ਵੀ ਹੋ ਜਾਂਦੇ ਐ

  • @user-ew5ys9vf2f
    @user-ew5ys9vf2f 25 днів тому +2

    Amratpal Singh jitna bahut mushkil hai lok kade Kush ne kamaode Kush ne

  • @avtardhundasingh165
    @avtardhundasingh165 22 дні тому

    ਟਾਣਾ ਸਾਹਿਬ ਅੰਮ੍ਰਿਤ ਪਾਲ ਪੰਥ ਦਾ ਨਾਮ ਲੈ ਕੇ ਜਿੱਤ ਸ਼ਾਇਦ ਜਾਣਗੇ ਲੇਕਿਨ ਪੰਥ ਦੀ ਗੱਲ ਤਾਂ ਕੋਈ ਕਰਨੀ ਨਹੀਂ ਭੜਕਾਉਣ ਦੀ ਗੱਲ ਜਰੂਰ ਕਰਨਗੇ ਅਤੇ ਲੋਕਾਂ ਵਿੱਚ ਨਫਰਤ ਕਰਨਗੇ

  • @gurjantsidhu1708
    @gurjantsidhu1708 25 днів тому +32

    ਅਮ੍ਰਿਤਪਾਲ ਖਿਲਾਫ ਨਵੀਂ ਚਾਲ ਕੀ ਹੋਈ ਇਹ ਤਾਂ ਦਸਿਆ ਨਹੀਂ,ਹੈਡਿੰਗ ਮੁਤਾਵਕ

  • @CHAHALofficialtv
    @CHAHALofficialtv 25 днів тому +1

    👍👍 THUMBNAIL ਬਾਰੇ ਵੀ ਕੁੱਝ ਗੱਲ ਕਰਿਆ ਕਰੋ ਜੀ Misguid ਨਾ ਕਰਿਆ ਕਰੋ ਜੀ

  • @ashokmasih2918
    @ashokmasih2918 25 днів тому +1

    WHO CAN SAVE THE CONSTITUTION OF INDIA, VOTE AND SUPPORT TO DESERVING CANDIDATES

  • @gursewaksingh-ls4rm
    @gursewaksingh-ls4rm 23 дні тому

    ਐਤਕੀ ਤਾਂ ਮੈਂ ਇੱਲਬਲੇਲੇ ਬਣਨਾਂ,
    ਮੈਂ ਹੋਰ ਨੀਂ ਕਿਸੇ ਨੂੰ ਵੀ ਬਣਨ ਦੇਣਾਂ।

  • @KarmJeet-hb6hu
    @KarmJeet-hb6hu 25 днів тому +1

    Sher.ghat.vechAr.jeada.hasnA
    Lematka.karamjit.dera.baba.nanak.

  • @satnamsinghgill
    @satnamsinghgill 25 днів тому +1

    ਟਹਿਣਾ ਜੀ ਗੋਲ੍ਹਾਂ ਯਾਦ ਕਰਾ ਦਿੱਤੀਆਂ

  • @sonukhanguara9254
    @sonukhanguara9254 25 днів тому +1

    Hun savidhan the power pata lgi Amritpal nu😂😂😂😂😂😂😂

  • @avtardhundasingh165
    @avtardhundasingh165 22 дні тому

    ਟਹਿਣਾ ਸਾਹਿਬ ਉਹੀ ਅੰਮ੍ਰਿਤ ਪਾਲ ਹੈ ਜੋ ਕਹਿੰਦਾ ਸੀ ਕਿਸੇ ਦੇ ਨਾਲ ਕਿਹੜੀ ਸਮੱਸਿਆ ਲੱਗਣੋ ਹਟ ਜਾਣੀ ਲੇਕਿਨ ਹੁਣ ਜੇਲ ਤੋਂ ਵੀ ਡਰ ਲੱਗਦਾ ਬਾਹਰ ਆਉਣ ਦੇ ਲਈ ਵੋਟਾਂ ਮੰਗ ਰਹੇ ਨੇ

  • @justjee7665
    @justjee7665 25 днів тому +1

    POWER OF THUMBNAIL

  • @Malwa_modify
    @Malwa_modify 25 днів тому +1

    ਇਕ ਦੂਜੇ ਨਾਲ ਸੌਂਜੋ

  • @gursimratkaurcheema6000
    @gursimratkaurcheema6000 25 днів тому +3

    ਆਮ ਆਦਮੀ ਪਾਰਟੀ ਡਰਦੀ ਮੇਰੇ। ਪਿੰਡ ਨਹੀਂ ਆ। ਆੲੀ। ਅੰਦੋਲਨ ਕਾਰੀ ਕਿਸਾਨ ਆਗੂ ਰਾਜਪਾਲ ਸਿੰਘ ਮਾਂਗਟ

  • @justjee7665
    @justjee7665 25 днів тому +2

    3:00 PAR PUNJABI TAN SADA DUJEYAN LAI HI JEONDE AAYE A

  • @parmjitsinghghungranadhill8949
    @parmjitsinghghungranadhill8949 25 днів тому +1

    Tehna sahib karo koi jitt haar de gal

  • @gursewaksingh-ls4rm
    @gursewaksingh-ls4rm 23 дні тому

    ਚੱਜ ਦਾ ਬਚਾਰ = ਟੈਣਾਂ ਕਿੱਕਰ ਤੇ ਰੈਣ੍ਹਾਂ, ਤੁੱਕਿਆਂ ਦੀ ਜੜ ਬੱਡ੍ਹਣਾਂ।

  • @healthcafe69
    @healthcafe69 25 днів тому +1

    Galat gal a …sari video ch bhkai mari gye…par jo heading diti osdi koi gal nhi🥷🏻🥷🏻🥷🏻

  • @arjansingh980
    @arjansingh980 25 днів тому +1

    Val 2000/.Rs Killo Purana Logarr20/.Rs Killo Purana Mobil 20/.

  • @punjab8442
    @punjab8442 24 дні тому

    ਇਹਨਾਂ ਕੋਲ ਕੋਈ ਵੀ ਚੱਜਦੀ ਗੱਲ ਨਹੀਂ ਹੁੰਦੀ ਇਹ ਅਮ੍ਰਿਤਪਾਲ ਸਿੰਘ ਦੇ ਖਿਲਾਫ ਨੇ

  • @avtardhundasingh165
    @avtardhundasingh165 22 дні тому

    ਟਾਣਾ ਸਾਹਿਬ ਮਹਾਰਾਜ ਨੇ ਤਾਂ ਪੰਥ ਲੋਕਾਂ ਦੀ ਗਰੀਬਾਂ ਦੀ ਤਾਂ ਪੜਨ ਲਈ ਬਣਾਇਆ ਸੀ ਮਦਦ ਕਰਨ ਲਈ ਬਣਾਇਆ ਸੀ ਪਰ ਅੰਮ੍ਰਿਤਪਾਲ ਤਾਂ ਅਮੀਰਾਂ ਨੂੰ ਗਰੀਬ ਸਮਝਦਾ ਹੈ ਤੇ ਗਰੀਬਾਂ ਨੂੰ ਅਮੀਰ ਉਹ ਗਰੀਬਾਂ ਦਾ ਕੀ ਕਰੇਗਾ ਪੰਥ ਦੀ ਗੱਲ ਕੀ ਕਰੇਗਾ ਉਸਨੂੰ ਪੰਥ ਦਾ ਪਤਾ ਹੀ ਨਹੀਂ ਕਿ ਪੰਥ ਜੋ ਇਹਨਾਂ ਨੇ ਸੁਣਿਆ ਹੈ ਉਹੀ ਉਸ ਨੂੰ ਪੰਥ ਸਮਝਦੇ ਹਨ ਪਰ ਪੰਥ ਬਾਰੇ ਕੁਝ ਪਤਾ ਨਹੀਂ

  • @JasvirsinghBhatti-bj5wz
    @JasvirsinghBhatti-bj5wz 25 днів тому +1

    ਟਹਿਣਾ ਸਾਹਿਬ ਰਿਕਾਰਡਿੰਗ ਕਦੋਂ ਦੀ ਹੈ ਕਿਉਂਕਿ ਅਮਿੑਤਪਾਲ ਤਾਂ ਕਾਗਜ ਗਲੵ ਹੀ ਦਾਖਲ ਕਰ ਚੁਕਿਆ ਹੈ

  • @jarnailsingh9949
    @jarnailsingh9949 25 днів тому +1

    772nd like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤

  • @satwantsingh9096
    @satwantsingh9096 25 днів тому

    ਟਹਿਣਾ ਜੀ ਪੰਜਾਬੀ ਭਾਸ਼ਾ ਦਾ ਵਧੀਆ ਬੁਲਾਰਾ ਹਰਮਨ ਥਿੰਦ ਵਧੀਆ ਪੇਸ਼ਕਾਰੀ

  • @lifeofanoldmanbyrambakshi4615
    @lifeofanoldmanbyrambakshi4615 25 днів тому

    Sir if you want people should say you good.. achha then better make your name. Achha..

  • @harbhimsingh1843
    @harbhimsingh1843 24 дні тому

    show da naam rakhde ne chaj da ki??????

  • @jspawaar675
    @jspawaar675 25 днів тому +2

    ਜਿਸ ਨੂੰ ਮੌਕਾ ਦਿੱਤਾ ਹੈ ਪਰ ਉਹ ਤਾਂ ਖੁਦ ਹੀ ਸ਼ਰਾਬੀ ਐ ਜੀ 😂😂😂😂😂, ਇਸ ਲਈ ਹੀ ਠੇਕਿਆਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ 😂😂😂

  • @gurindersidhu1625
    @gurindersidhu1625 25 днів тому +1

    Amritpal nu vote poun di galti na karni

  • @parmjitsinghghungranadhill8949
    @parmjitsinghghungranadhill8949 25 днів тому

    Asli mudhia tia ao tehna sahib

  • @arjansingh980
    @arjansingh980 25 днів тому

    Amritpal news ????

  • @avtardhundasingh165
    @avtardhundasingh165 22 дні тому

    ਟਹਿਣਾ ਸਾਹਿਬ ਅਸੀਂ ਪੰਥ ਦੇ ਨਾਲ ਹਾਂ ਲੇਕਿਨ ਅੰਮ੍ਰਿਤਪਾਲ ਦੇ ਨਾਲ ਨਹੀਂ

  • @gurindersidhu1625
    @gurindersidhu1625 25 днів тому

    2o27 wich amritpal nu mouka deva gy asi v thuade nal hove gy

  • @BrightBharat691
    @BrightBharat691 25 днів тому +6

    4 ਰੁਪਿਆਂ ਦੀ ਖ਼ਾਤਰ ਖਾਲਿਸਤਾਨੀਆਂ ਦੀ ਮੱਦਦ ਨਾ ਕਰੋ, NSA ਲੱਗ ਗਿਆ ਤਾਂ ਜ਼ਮਾਨਤ ਨਹੀਂ ਮਿਲਣੀ।
    ਬੰਦੇ ਬਣਕੇ ਰਹੋ। ਸਰਕਾਰ ਦੀ ਜਿੰਨੀ ਮਰਜ਼ੀ ਆਲੋਚਨਾ ਕਰੋ। ਪਰ ਦੇਸ਼ ਧਰੋ ਨੀ ਚੱਲਣਾ।

    • @punjab550
      @punjab550 25 днів тому

      Tu v chaplossi na kr srkr d

  • @KarmJeet-hb6hu
    @KarmJeet-hb6hu 25 днів тому

    Adme.de.adat.maran.tak.nhe.jandi.swal..baba.buleshah.karamjit.d.b.nanak.

  • @ameraharyana1678
    @ameraharyana1678 25 днів тому

    100$ Ron wala na

  • @punjab550
    @punjab550 25 днів тому

    Chjj da bichar ta tuc chugliyan da adda bnata

  • @GurinderSingh-ew4qy
    @GurinderSingh-ew4qy 24 дні тому

    Sirdey vaal vechlo.

  • @gurtejsinghsidhu4685
    @gurtejsinghsidhu4685 25 днів тому

    Madam ji pehlan simar jeet Maan de 2 ja 3 wari jit jene te kine k huk ja masle Hal kar dity oho jihe hi amripal ji Hal karwa denge ji han jeker oh jit jande han ohna nu khud nu bahut sariyan saholtan jroor mil Jan giyan ji

  • @gurindersidhu1625
    @gurindersidhu1625 25 днів тому +3

    Amritpal kol bhut mokue ne shoti umR da sardar virsa singh ji valtoha nu mouka devo parliment wich ja k mude di gal karn gy

  • @gurvinderusingthe2097
    @gurvinderusingthe2097 25 днів тому

    Tehina Sahib,
    Oh Pakaurheyan Waliyan Nu Wekh K Aap Muhare Muh Wichon Nikliya, Dur Fiteh Muh Tuhade.
    Kadey Pakaurhe Nahi Wekh.
    Kayie Enjj Laggde C K Changay Parhey Likhey Loke Han, Per Pakaurhe Wekh K Maran Waley Ho Gaye.
    Ekk War Fir Fiteh Muh Eho Jihey Lokkan De.

  • @user-cy3qy8ih6z
    @user-cy3qy8ih6z 25 днів тому +1

    ਭਾਈ ਸਾਹਿਬ ਭਾਈ ਅਮਿ੍ਤਪਾਲ ਸਿੰੰਘ ਜੀ ਖਾਲਸਾ ਜੀ ਹੀ ਟੈਹਣਾ ਸਾਬ ਜਿੱਤਣਗੇ ਕਿਉਕਿ ਇਹ1989 ਦੁਹਰਾਉਣ ਲੱਗੇ ਆ ਤਰਨ,ਤਾਰਨ ਵਾਲੇ +ਇਕ ਤਫਾਨ ਦਾ ਅਗਾਜ+ਵੀਰ ਚੋਣਾ ਬਹੁਤ ਵੇਖੀਆ ਪਰ ਇਹ ਚੋਣ ਵੱਖਰਾ ਵਰਤਾਰਾ ਵਾ+ਮੈ ਖੁਦ ਤਰਨ ਤਾਰਨ ਤੋ ਆ

  • @user-jt2of1ng5y
    @user-jt2of1ng5y 25 днів тому

    Tahina. Sahib ji. Amritsar di. GUL KARO Na ke Satran wale Bahri pagal di Tusi vi Aapne paisa Sochde ho. Na ke punjab. Bare ih Kawar Vechan Wale Bahri di Spot karde ho na ke punjab di Sidhu Moose wale Ne Such Hi Kiha si Tujade ware

  • @karmindersidhu9335
    @karmindersidhu9335 24 дні тому

    Tehna.sahib.orioginal.punjabi.koai.rab.koai.dharam.admi.hawa.ban.gay.e

  • @RanjitSingh-yn3of
    @RanjitSingh-yn3of 25 днів тому

    ਵੋਟਾਂ ਤੋਂ ਪਹਿਲਾਂ ਲੀਡਰ ਪਕੌੜੇ ਲਾਕੇ ਜ਼ਮੀਰਾਂ ਨੂੰ ਪਰਖਦੇ ਹੈ ਜੀ 🙏

    • @kalasidhu-wo3pv
      @kalasidhu-wo3pv 25 днів тому +1

      ਬਾਈ।ਜੀ।ਜ਼ਮੀਰ।ਤਾਂ।ਹੈ।ਹੀ।ਨਹੀ

  • @harbhimsingh1843
    @harbhimsingh1843 24 дні тому

    Baai ji kadi apni pehdi thale sota pher lya karo just think about your bullshit

  • @BrightBharat691
    @BrightBharat691 25 днів тому +2

    ਟਹਿਣਾ ਜੀ, ਅੰਮ੍ਰਿਤਪਾਲ (ਅੱਤਵਾਦੀ) ਨਾਲ ਖ਼ਾਸ ਰਿਸ਼ਤਾ ਹੈ ??
    ਵੇਖੀਂ ਕਿਤੇ ਇਹ ਚੈਨਲ ਨਾ ਬੰਦ ਕਰਾ ਦਿਓ, ਵਿਚਾਰੇ (ਮਾਲਿਕ) ਦੇ ਪਹਿਲਾਂ ਹੀ ਭਾਂਡੇ ਵਿਕੇ ਹੋਏ ਨੇ।😂

    • @HarjotTo
      @HarjotTo 25 днів тому

      Hindus are crying 😭😂

    • @BrightBharat691
      @BrightBharat691 25 днів тому

      @@HarjotTo Remember the time, when these people used to your house,eat your food and play with the respect of your woman.
      Shame on you.

    • @justjee7665
      @justjee7665 25 днів тому

      @@BrightBharat691 KINNA DI GAL KAR REHA POLICE DI ???

    • @BrightBharat691
      @BrightBharat691 25 днів тому

      @@justjee7665 veer tuhanu ni pta, koun rat kattde si loga de ghar vich??

    • @justjee7665
      @justjee7665 25 днів тому

      @@BrightBharat691 TUSI DASDO KAHDKU SINGHAN KDE KISSE DHEE BHEN NAL GALAT NHI KITTA. INFACT JINNE KITTA OHNU SODHA LAEYA... HAN THARA ZAROOR HUNDIAN C SIKHAN DE GHARAN CH.

  • @vaarispunjabdederabassi1403
    @vaarispunjabdederabassi1403 25 днів тому

    ਨੀਟੂ ਸ਼ਟਰਾਂ ਵਾਲੇ ਕੋਲ ਜੁੱਤੀਆਂ ਖਾਣ ਦਾ ਹੌਂਸਲਾ ਬਹੁਤ ਹੈ, ਤੁਸੀਂ ਉਸਦੇ ਨੇੜਲੇ ਜਾਪਦੇ ਹੋ, ਤੁਸੀਂ ਵੀ ਖੜੋ ਕਿਧਰਿਓ ਦੋ ਹਲਕਿਆਂ ਤੋਂ ਜਾਂ ਇੱਕਠੇ ਇੱਕੋ ਹਲਕੇ ਤੋਂ ਖੜੵ ਜਾਓ ਰਲ ਮਿਲਕੇ ਮੈਂਬਰੀ ਭੋਗ ਲਿਓ,,,??

  • @gurmailsinghbagri2963
    @gurmailsinghbagri2963 25 днів тому

    ❤😂🎉😢😮😅😊nittu jinda bad