ਮਾਸੀ Shakti Manak ਤੇ Jazzy B ਨੂੰ Hassan Manak ਦਾ ਠੋਕਵਾਂ ਜਵਾਬ

Поділитися
Вставка
  • Опубліковано 8 лис 2020
  • ਮਾਸੀ Shakti Manak ਤੇ Jazzy B ਨੂੰ Hassan Manak ਦਾ ਠੋਕਵਾਂ ਜਵਾਬ
    #HassanManak #KuldipManak #YudhvirManak #ShaktiManak #JazzyB
    Kuldeep Manak Daughter Shakti Manak - Hassan Manak - Jazzy B - Yudhvir Manak
    Hassan Manak Latest Interview on Shakti Manak controversy.
    There is no copyright infringement on this video. Cine Punjabi is purely an entertainment channel which is well known for its entertainment coverage. We are followed by a huge audience on various social media platforms. You can find us on UA-cam, Facebook, Instagram. We are familiar with the guidelines which are issued by UA-cam and we strictly follow them.
    Facebook Link: / cinepunjabii
    Instagram: / cinepunjabii
    © Rozana Spokesman
  • Розваги

КОМЕНТАРІ • 1,3 тис.

  • @cinepunjabi
    @cinepunjabi  3 роки тому +38

    ਦਿੱਲੀ ਗਈਆਂ ਕਿਸਾਨ ਜੱਥੇਬੰਦੀਆਂ ‘ਤੇ ਭੜਕਿਆ ਦੀਪ ਸਿੱਧੂ
    “ਉੱਥੇ ਜਾ ਕੇ ਮਾਰਨੀ ਚਾਹੀਦੀ ਸੀ ਬੜਕ, ਪਰ ਰੋਟੀ ਖਾ ਮੁੜ ਆਏ”
    ਮੈਨੂੰ ਤਾਂ ਜੱਥੇਬੰਦੀਆਂ ਬਣਾਈ ਬੈਠੀਆਂ ਨੇ ਸ਼ਰੀਕ- ਦੀਪ ਸਿੱਧੂ
    ua-cam.com/video/ZWtOLB0GFik/v-deo.html

  • @gurpreetsinghgopi2155
    @gurpreetsinghgopi2155 3 роки тому +29

    ਮੰਡੇ ਦੀ ਆਵਾਜ਼ ਬਹੁਤ ਸੋਹਣੀ ਹੈ ਸਾਰਿਆਂ ਨੂੰ ਇਸ ਨੂੰ ਇਸ ਨੂੰ ਹੌਸਲਾ ਦੇਣਾ ਚਾਹੀਦਾ ਹੈ ਲਵ ਯੂ ਛੋਟੇ ਵੀਰ ਜਿਉਂਦੇ ਰਹੁ ਜਿੰਦਾਬਾਦ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਜੀ

  • @user-wr8gy7gd4b
    @user-wr8gy7gd4b 3 роки тому +179

    ਭਰਾਵਾ ਫੁੱਲ ਸਪੋਰਟ ਐ ਤੈਨੂੰ ਵਧੀਆ ਗਾਇਕੀ ਤੇਰੀ ਭਰਾ ਸਤਿਗੁਰੂ ਤਰੱਕੀਆਂ ਬਖਸ਼ੇ

  • @jugrajbatala8883
    @jugrajbatala8883 3 роки тому +14

    ਜਿੰਦਾ ਰਹਿ ਸੇਰਾ ਖਿੱਚ ਕੇ
    ਰੱਖ ਕੰਮ ਟੈਂਸ਼ਨ ਨਹੀ ਲੈਣੀ ਕਿਸੇ ਦੀ ਅਸੀ ਤੇਰੇ ਨਾਲ ਹਾਂ ਵੀਰ ਜਿੰਦਾ ਰਹਿ
    💪💪💪💪💪💪💪💪✌️✌️✌️✌️✌️

  • @sidhusekhon8377
    @sidhusekhon8377 3 роки тому +19

    ਵੱਧ ਰਹੀ ਵੇਲ ਨੂੰ ਤੇ ਹਸਨ ਮਾਣਕ ਵੀਰ ਦੀ ਅਵਾਜ਼ ਨੂੰ ਕੋਈ ਰੋਕ ਨੀ ਸਕਦਾ ਮਾਣਕ ਸਾਬ ਦੀਆ ਯਾਦਾਂ ਤਾਜ਼ੀਆਂ ਕਰੇਗਾ

  • @lehrirana9732
    @lehrirana9732 3 роки тому +113

    ਹਸਨ ਮਾਣਕ ਜ਼ਿੰਦਾਬਾਦ
    ਤੇਰੀਆਂ ਰਗਾਂ ਵਿੱਚ ਤੇਰਾ ਨਾਨਾ ਹੈ ਜਦੋਂ ਕਿਸੇ ਦੀ ਚੜਾਈ ਹੋਣੀ ਹੁੰਦੀ ਦੁਸ਼ਮਣ ਲੱਤਾਂ ਖਿੱਚਦੇ ਹੁੰਦੇ ਆ
    🙏🏻🙏🏻 love you ਕੁਲਦੀਪ ਮਾਣਕ
    ਲਵ ਯੂ ਹਸਨ ਮਾਣਕ

  • @amandeepdhaliwal6444
    @amandeepdhaliwal6444 Рік тому +5

    ਹੱਸਣ ਮਾਣਕ ਤੇਰੀ ਅਵਾਜ਼ ਬਹੁਤ ਸੋਹਣੀ ਆ ਤੂੰ ਗਾਉਂਦਾ ਬਹੁਤ ਸੋਹਣਾ ਇੰਜ ਲੱਗਦਾ ਤੇਰੇ ਨਾਨਾ ਜੀ ਦੀ ਹੀ ਰੂਹ ਤੇਰੇ ਵਿੱਚ ਬੋਲਦੀ ਆ ਰੱਬ ਤੇਰੀ ਉਮਰ ਲੰਬੀ ਕਰੇ ਏਸੇ ਤਰਾਂ ਗਾਉਂਦਾ ਰਹਿ ਚੰਗਾ ਰੱਬ ਰਾਖਾ ਤੇਰਾ

  • @sadiqbedi564
    @sadiqbedi564 3 роки тому +89

    ਹਸਨ ਜੇ ਆਪਣੇ ਨਾਂ ਨਾਲ ਮਾਣਕ ਨਾ ਲਾਉਂਦਾ ਤਾਂ ਲੋਕਾਂ ਨੇ ਲਾ ਦੇਣਾ ਸੀ।

    • @jshinda7708
      @jshinda7708 3 роки тому +4

      ਸਹੀ ਗੱਲ ਹੈ ਬੱਸ ਗਾਉਣ ਵਲ ਧਿਆਨ ਦੇਵੇ ਆਵਾਜ਼ ਵਧੀਆ ਹੈ ਕਿਸੇ ਵਿਰੋਧ ਵਿਚ ਨਾ ਬੋਲੇ ਥੋੜਾ ਲੋੜ ਨਾਲੋ ਵਧ ਬੋਲਦਾ ਹੈ ਪਰਿਵਾਰ ਨਾਲ ਮਿਲਕੇ ਚਲੇ ਜੇ।ਕੋਈ ਧਮਕੀ ਦੇਦਾ ਹੈ ਦੇਈ ਜਾਵੇ ਗਾਉਣ ਵਲ ਧਿਆਨ ਦੇ

    • @karamjitkaur7173
      @karamjitkaur7173 3 роки тому +1

      Bilkul sae reply good

    • @gurmeetbaath8626
      @gurmeetbaath8626 3 роки тому

      Nice veer ji

    • @manikaur9097
      @manikaur9097 3 роки тому

      Sayi aa doosra kuldeep manak a ih

  • @ruffle_og
    @ruffle_og 3 роки тому +74

    ਬਾਈ ਤੇਰੇ ਨਾਲ ਹਾਂ
    ਤੇਰੀ ਮੇਹਨਤ ਬੋਲੁਗੀ ਨਹੀਂ
    ਰੌਲ਼ਾ ਪਾਊਗੀ...ਦਬੀ ਨਾ ਅਸਤਾਦ💓👌

  • @tejisidhu7384
    @tejisidhu7384 3 роки тому +271

    ਮੁੰਡਾ ਹਸਨ ਮਾਣਕ ਦਿਲ ਦਾ ਸੱਚਾ ਏ। ਜਿਹੜੇ ਇਹ ਮੰਡੇ ਤੋਂ ਮੱਚਦੇ ਨੇ ਉਹ ਸਭ ਚੌਧਰ ਦੇ ਭੁੱਖੇ ਨੇ। ਮਾਲਕ ਦੀ ਕ੍ਰਿਪਾ ਨਾਲ ਆਪਾਂ ਨਾਲ ਖੜ੍ਹੇ ਹਾਂ ਹਸਨ ਮਾਣਕ ਦੇ। ਤੁਸੀਂ ਵੀ ਸਾਰੇ ਇਹ ਮੁੰਡੇ ਹੁਸਨ ਮਾਣਕ ਦੀ ਸਪੋਟ ਕਰੋ ਜੀ।

  • @folkithard2326
    @folkithard2326 3 роки тому +38

    Full support Hassan manak.. from UK.. keep releasing more songs ji... 🎤🎹🎶🎵🔊

  • @daljitkensray729
    @daljitkensray729 3 роки тому +7

    ਹੁਸਨ ਤੇਰੀ ਗੱਲ ਬਾਤ ਬਹੁਤ ਚੰਗੀ ਆ ❤️

  • @prank6312
    @prank6312 3 роки тому +32

    ਮੁੰਡਾ ਹਸਨ ਮਾਣਕ ਦਿਲ ਦਾ ਸੱਚਾ ਏ।ਹਾਸ਼ਮ ਮਾਣਕ ਖਿੱਚ ਕੇ ਰੱਖ ਗਾਇਕੀ ਨੂੰ ਤੇਰੀ ਅਵਾਜ਼ ਵਿਚ ਦਮ, ਪਰਵਾਹ ਨੀ ਕਰੀਦੀ ਹੁੰਦੀਂ

  • @jagdeepazaad6194
    @jagdeepazaad6194 3 роки тому +275

    ਹਾਸ਼ਮ ਮਾਣਕ ਖਿੱਚ ਕੇ ਰੱਖ ਗਾਇਕੀ ਨੂੰ ਤੇਰੀ ਅਵਾਜ਼ ਵਿਚ ਦਮ, ਪਰਵਾਹ ਨੀ ਕਰੀਦੀ ਹੁੰਦੀਂ

  • @jaswindersinghgill5231
    @jaswindersinghgill5231 3 роки тому +307

    ਜੋ ਹਸਨ ਮਾਣਕ ਨੂੰ ਪਸੰਦ ਨੀ ਕਰਦੇ,ਅਸਲ ਵਿੱਚ ਉਹ ਹਸਨ ਮਾਣਕ ਦੀ ਬੁਲੰਦ ਆਵਾਜ਼ ਤੋਂ ਸੜਦੇ ਹਨ। ਪਰਿਵਾਰ ਵਿੱਚ ਵਿਚਰਿਆ ਨਹੀਂ,ਇਹ ਉਹਨਾਂ ਦੇ ਨਿੱਜੀ ਫੈਮਿਲੀ ਸਬੰਧ ਹਨ, ਕਿਸੇ ਨੂੰ ਕੀ ਲੱਗੇ, ਮਾਣਕ ਸ਼ਬਦ ਨਹੀਂ ਗਾਉਂਦਾ,ਹਸਨ ਦਾ ਗਲ਼ ਗਾਉਂਦਾ ਹੈ,ਇਹ ਆਵਾਜ਼ ਬੁਲੰਦ ਹੈ।

  • @mannsingh8823
    @mannsingh8823 3 роки тому +112

    ਬਈ ਗੱਲ ਇਹ ਕਿ ਪਰਿਵਾਰ ਚੋ ਕਿਸੇ ਦਾ ਬੱਚਾ ਨੀ ਉਠਿਆ ਗਾਉਣ ਲਈ ਹਸਨ ਉੱਠ ਗਿਆ ਤੇ ਰਿਸ਼ਤੇਦਾਰ ਮਚ ਗਏ ਏਨੇ ਨਲ ਈ

  • @bhindermangat2777
    @bhindermangat2777 3 роки тому +22

    This boy is totally innocent and great brave honest sincere you are a great singer keep it up

  • @amysingh9575
    @amysingh9575 3 роки тому +58

    Hassan, Best wishes for the future .
    People are jealous.
    You ignore negative energy .
    Keep going and work hard

  • @bittukaler1765
    @bittukaler1765 3 роки тому +55

    ਮਾਣਕ ਸਾਹਿਬ ਕਹਿੰਦੇ ਹੁੰਦੇ ।ਮੈਂ ਡਰਦਾ ਡਰਦਾ ਕਿਸੇ ਤੋਂ ਨਹੀਂ ।ਬਿਲਕੁਲ ਉਸੇ ਤਰ ਏ। ਚੱਕੀ ਚੱਲ ਡਰਨ ਲੋੜ ਨਹੀਂ । ਬੱਸ ਤੁਸੀਂ ਮਾਣਕ ਹੀ ਹੋ ਮਾਣਕ ਹੀ ਰਹੋ ਗੇ ।

  • @manjitmaan7327
    @manjitmaan7327 3 роки тому +32

    ਹਸਨ ਮਾਣਕ ਬਾੲੀ ਖਿਚ ਕੇ ਰੱਖ ਬਾੲੀ ਗਾੲਿਕੀ ਬਹੁਤ ਵਧੀਆ ੲਿਹਨਾਂ ਨੂੰ ਬੋਲੀ ਜਾਣਦੇ

  • @GurpreetKaur-bf8sp
    @GurpreetKaur-bf8sp 3 роки тому +6

    ਜਿਉਂਦੇ ਵਸਦੇ ਰਹੋ। ਬਹੁਤ ਸੋਹਣੀ ਆਵਾਜ਼ ਬਖ਼ਸ਼ੀ ਹੈ ਮਾਲਕ ਨੇ ।

  • @prabjit7425
    @prabjit7425 3 роки тому +150

    ਕਿਸੇ ਦੇ ਕਹਿਣ ਨਾਲ ਕੋਈ ਫਰਕ ਨਹੀਂ ਪੈਂਦਾ। ਮੱਥੇ ਦੀਆਂ ਲਿਖੀਆਂ ਨੂੰ ਕੋਈ ਨਹੀਂ ਮੇਟ ਸਕਦਾ ।

    • @jasis6492
      @jasis6492 3 роки тому +1

      Bilkul sach sabh ton wadda sach zindgi da ehi hai

    • @prabjit7425
      @prabjit7425 3 роки тому

      @@jasis6492 🙏🙏

    • @marciabrar609
      @marciabrar609 3 роки тому +1

      True 👍

    • @sukhkamboj7350
      @sukhkamboj7350 3 роки тому +1

      Veer.. Kl. Jugh.. A.... Kuj... V. Ho. Skda..

    • @prabjit7425
      @prabjit7425 3 роки тому

      @@sukhkamboj7350 👍

  • @darshidhessi2196
    @darshidhessi2196 3 роки тому +75

    ਸਿਰਾ ਬਾਈ ਹਸਨ ਮਾਣਕ

    • @randhawarandhawa7067
      @randhawarandhawa7067 3 роки тому +2

      ਹਸਨ ਤੂੰ ਤਪਿਆ ਨਾ ਕਰ ਆਪਣੀ ਗਾਇਕੀ ਵੱਲ ਧਿਆਨ ਦੇ ਲੋਕ ਬਹੁਤ ਗੱਲਾਂ ਕਰਦੇ ਹੁੰਦੇ ਪਰਵਾਹ ਨਹੀ ਕਰੀਦੀ

  • @avalbhullar8352
    @avalbhullar8352 3 роки тому +77

    ਮਾਸੀ ਸ਼ਕਤੀ ਮਾਣਕ ਲਿਖਿਆ ਮੈਨੂੰ ਲੱਗਿਆ ਕਿਤੇ ਮਾਸੀ ਸ਼ਕਤੀ ਮਾਨ ਲਿਖਿਆ 😝😜😜

  • @jagveermaan8846
    @jagveermaan8846 3 роки тому +52

    ਲੋਕ ਜਾਤੋ ਨੀ ਗੋਤੋ ਨੀ ਉਹ ਵੀ ਚਮਕੀਲੇ ਦਾ ਨਾ ਵਰਤ ਰਹੇ ਆ ਉਹ ਲੋਕੋ ਹਸਨ ਤਾ ਫੇਰ ਮਾਣਕ ਸਾਹਬ ਦਾ ਦੋਹਤਾ ਕੀ ਮਾੜਾ ਕਰਤਾ ਮਾਣਕ ਨਾਲ ਲਾਉਣ ਨਾਲ
    ਹਸਨ ਪਰਵਾਹ ਨਾ ਕਰਿਆ ਕਰ ਕਿਸੇ ਨੂੰ ਜਵਾਬ ਦੇਣ ਦੀ ਲੌੜ ਨੀ ਮਸਤ ਹੋਕੇ ਕੰਮ ਦੱਬੀ ਚੱਲ ਬਸ

  • @thind1705
    @thind1705 3 роки тому +360

    ਬਾਈ ਸਾਡੇ ਪਿੰਡ ਦਾ ਮੁੰਡਾ ਬਹੁਤ ਗਰੀਬ ਘਰੋਂ ਆ ਮਦਦ ਕਰੋ ਸਾਰੇ

    • @gaggikhangura7200
      @gaggikhangura7200 3 роки тому +4

      Hasan bhut vdeya bro god blss u broo

    • @gurpreet7014
      @gurpreet7014 3 роки тому +4

      Vere thuda pind sadoke aa vere

    • @amritpalkaur6135
      @amritpalkaur6135 3 роки тому +13

      Bilkul ....ehh vichara greebi cho nikln di try kr reha but apne hi agey ni aan den rahe

    • @-rss4162
      @-rss4162 3 роки тому +12

      @@amritpalkaur6135 ghar ghar ehi haal aa ajj kal dushman toh inna khatra nahi lagda jinaa ki ristedara toh
      Sade vi idhar ehi haal aa😔😔

    • @nirmalkaur7266
      @nirmalkaur7266 3 роки тому +7

      ਸਪੋਟ ਹੁਸਨ ਮਾਣਕ 👍

  • @sadiqbedi564
    @sadiqbedi564 3 роки тому +15

    ਹਸਨ ਮਾਣਕ ਦਾ ਸੁਭਾਅ ਬਿਲਕੁਲ ਕੁਲਦੀਪ ਮਾਣਕ ਵਰਗਾ

  • @amandeepdhaliwal6444
    @amandeepdhaliwal6444 Рік тому +1

    ਹੱਸਣ ਮਾਣਕ ਤੇਰੀ ਅਵਾਜ਼ ਬਹੁਤ ਹੀ ਸੋਹਣੀ ਆ ਲੱਗਦਾ ਤੇਰੇ ਨਾਨਾ ਜੀ ਦੀ ਰੂਹ ਹੀ ਬੋਲਦੀ ਆ ਰੱਬ ਤੇਰੀ ਉਮਰ ਲੰਬੀ ਕਰੇ ਤੇ ਆਪਣੀ ਮੰਜ਼ਲ ਤੇ ਪਹੁੰਚੇ ਰੱਬ ਰਾਖਾ🌹🙏🏽🌹

  • @meetsingh251
    @meetsingh251 3 роки тому +26

    ਭਾਈ ਮਾਣਕ ਨੂੰ ਲੋਕ ਉਹਨਾਂ ਦੀ ਅਵਾਜ ਆਵਾਜ਼ ਕਰਕੇ ਪਸੰਦ ਕਰਦੇ ਹੈ। ਅਸੀਂ ਬੀ ਤੈਨੂੰ ਤੇਰੀ ਆਵਾਜ਼ ਕਰਕੇ ਪਸੰਦ ਕਰਦੇ ਹਾਂ । ਚਾਹੇ ਤੂੰ ਮਾਣਕ ਹੋਵੇ ਜਾਂ ਖਾਨ।

  • @amarajitproductions3902
    @amarajitproductions3902 3 роки тому +31

    There are millions of people who have this last name/TAKHALAS as "Manak"... but Hassan truly deserves it as Hassan Manak, he sounds like precious...

  • @CE-cy6wh
    @CE-cy6wh 3 роки тому +39

    Hassan ਵੀਰ keep it up we are you .

  • @nabarchannel5569
    @nabarchannel5569 3 роки тому +118

    ਹਸਨ ਮੀਡੀਆ ਤੋਂ ਥੋੜੀ ਦੂਰੀ ਬਣਾਕੇ ਰੱਖ,ਕੰਮ ਕਰਕੇ ਦਿਖਾ ਸਭ ਦੇ ਮੂੰਹ ਆਪੇ ਬੰਦ ਹੋ ਜਾਣਗੇ। ਸੱਚ ਨੇ ਸੱਚ ਹੀ ਰਹਿਣਾ।

  • @sinitakumari3116
    @sinitakumari3116 3 роки тому +9

    Absolutely outstanding voice... You will go very far with the protect of God.. Always speak the truth... 🙏🏽🙏🏽

  • @raii678
    @raii678 3 роки тому +7

    Yr munde di awaz kini wah kmal a schhi yr dil jitt lya bai ne🥰🥰🥰

  • @surindashinde3780
    @surindashinde3780 3 роки тому +14

    I like his voice,pure voice in industry 👌

  • @jatinderbrar9983
    @jatinderbrar9983 3 роки тому +6

    All Tha best bro mere pind to a hassan manak

  • @rajgill5935
    @rajgill5935 3 роки тому +6

    You have the talent my friend to reach the top and follow in the steps of the late and great Ustaad Kuldeep Manak !!!

  • @karannagra4104
    @karannagra4104 3 роки тому +163

    ਨਾਂ ਛੱਡੋ ਅਵਾਜ ਸੁਣੋ

    • @preetlove2034
      @preetlove2034 3 роки тому

      ❤️❤️

    • @chander8234
      @chander8234 3 роки тому +1

      Tuhada Comment Short & KILLLER👊,. JIO NAGRA SAAB

    • @karannagra4104
      @karannagra4104 3 роки тому

      @@chander8234 ਵੀਰ ਮਾਣਕ ਬਹੁਤ ਵਾਰ ਲਾਈਵ ਸੁਣਿਆ ਪਰ ਇਸ ਦੀ ਅਵਾਜ਼19=20 ਐ

  • @Chahalshingara
    @Chahalshingara 3 роки тому +6

    ਸਕੇ ਨਾਨੇ ਦਾ ਕੀ ਨਾਮ ਐ ਬੇਟਾ ਜੀ? ਉਹਨੂੰ ਵੀ ਯਾਦ ਕਰ, ਉਹਦਾ ਵੀ ਗੁਣ ਗਾ। ਕਿਉਂ ਧੱਕੇ ਨਾਲ ਘੁਸੜਦੈਂ ਕਿਸੇ ਵਿੱਚ? ਅਗਲੇ ਤੈਨੂੰ ਸ਼ਰੀਕ ਵਜੋਂ ਲੈਂਦੇ ਨੇ ਅਰ ਤੂੰ ਸ਼ਰੀਕਾਂ ਨੂੰ ਧੱਕੇ ਨਾਲ ਆਪਣਾ ਬਣਾਉਂਦਾ ਫਿਰਦੈਂ। ਜੇ ਅਣਖ ਐ ਤਾਂ ਲਾਹਕੇ ਮਾਰ ਸਰ ਨੇਮ। ਮਾਣਕ ਸਾਹਿਬ ਦੀ ਸਕੀ ਧੀ ਤੈਨੂੰ ਆਪਣਾ ਮੰਨਣ ਤੋਂ ਇਨਕਾਰੀ ਐ, ਫਿਰ ਤੂੰ ਕਿਹੜੇ ਮੂੰਹ ਨਾਲ਼ ਉਹਨਾਂ ਦਾ ਬਣਦੈਂ?? ਆਪਣੀ ਸਕੀ ਮਾਂ ਦੇ ਪੈਰੀਂ ਹੱਥ ਲਾਕੇ ਨਿੱਕਲ਼ ਪੈ..... ਵਾਹਿਗੁਰੂ ਆਪੇ ਰਾਸ ਲਿਆਊਗਾ। ਜੇ ਕੱਲ੍ਹ ਨੂੰ ਕੁਛ ਨਾਮ ਬਣ ਵੀ ਗਿਆ ਉਹ ਵੀ ਤੇਰੇ ਖਾਤੇ ਨਹੀਂ ਪੈਣਾ.... ਕਹਿਣਗੇ ਮਾਣਕ ਦਾ ਨਾਮ ਵਰਤਕੇ ਪੌੜੀ ਦੇ ਦੋ ਟੰਬੇ ਮਸਾਂ ਚੜ੍ਹਿਐ। ਜੇ ਚੱਲਣਾ ਹੁੰਦਾ ਤਾਂ ਹਸਨ ਖਾਨ ਨਾਮ ਨਾਲ ਚੱਲ ਪੈਂਦਾ। ਨਾ ਚੱਲਣ ਕਰਕੇ ਮਾਣਕ ਨਾਮ ਜੋੜਿਐ।

  • @GaganDeep-jb6lc
    @GaganDeep-jb6lc 3 роки тому +5

    Sira karvao HASSAN y g.. God bless you 🙏🙏

  • @ravirandhawa1
    @ravirandhawa1 3 роки тому +12

    He shouldn't say nothing bad about Jazzy B, plus Hassan is young and a big hot headed, the line he's entered, has a small life span if things don't work out, don't make enemies, Jazzy B is a established singer and Manak Saab never said anything bad about him 🙏

  • @ranygilluk1158
    @ranygilluk1158 3 роки тому +49

    10000:/: sach. Glla. Karda. Bot jada. Akalband bacha hé god bless 🙏🙏

  • @ranygilluk1158
    @ranygilluk1158 3 роки тому +16

    Come on Hassan god bless you. Your. Voice. Is. Great 👍

    • @rajveersohal2124
      @rajveersohal2124 3 роки тому +2

      Rany Gill g Utube te mera likheya Song (Maa da dard) Singer Ramzana Heer da, plz jroor suneo nd dsio Comments kr k, Song Writer Rajveer Sohal, Athole ton,- from UK,

    • @sidhumantajveer2927
      @sidhumantajveer2927 3 роки тому

      Ghaint bro hassan manak

  • @MohanSingh-tk1fz
    @MohanSingh-tk1fz 3 роки тому

    Good u r work nice good waheguru ji waheguru ji waheguru ji waheguru

  • @amrindersongra8710
    @amrindersongra8710 3 роки тому +1

    Loved the way this young is speaking ,very confident and very strong young man ,amazing voice ,,I wish to god to give all the success which you really deserve ,

  • @GurpreetSingh-bo8jo
    @GurpreetSingh-bo8jo 3 роки тому +10

    God bless you bro ❣️❣️👌👌

  • @hardeepkaur9797
    @hardeepkaur9797 3 роки тому +4

    God bless you keep it up good work

  • @jassdhillon4392
    @jassdhillon4392 3 роки тому +2

    Boht nice interview ❤️👌🏽👌🏽🙏🏽

  • @sukhmaansaab1963
    @sukhmaansaab1963 3 роки тому +2

    Vadia Gah reha veer hosla na chadi waheguru jrur tuhanu kamjab bnayega

  • @charanjitdhillon8117
    @charanjitdhillon8117 3 роки тому +7

    ਹਸਨ ਤੁਸੀਂ ਮਾਨਕ ਪਰਿਵਾਰ ਦੇ ਮੈਂਬਰ ਜੇ ਤੇ ਮੈਂਬਰ ਹੀ ਰਹਿਣਾ ਏ ਪਰ ਇੰਟਰਵਿਊ ਦੇ ਚੱਕਰ ਵਿੱਚ ਤੁਸੀ ਪਰਿਵਾਰ ਵਿੱਚ ਫਰਕ ਨਾ ਪਾ ਲਿਆ ਜੇ ਸ਼ਕਤੀ ਮਾਨਕ ਨੇ ਵੀ ਕੁੱਝ ਜਿਆਦਾ ਗਲਤ ਨਹੀਂ ਕਿਹਾ ਉਹ ਆਪਣਾ ਬੱਚਾ ਮੰਨਦੀ ਏ

  • @jotgrewal3553
    @jotgrewal3553 3 роки тому +20

    Jazzy B ਦਾ ਆਵਦਾ ਸਖਾ ਭਾਣਜਾ ਵੀ ਗਾਉਣ ਲੱਗ ਗਿਆ chamkaur Dosanj (ਮੋਹਣੀ)
    ਓਹ ਆਹ ਮੁੰਡੇ ਦੇ ਪੈਰਾ ਵਰਗਾ ਵੀ ਨੀ
    Smoky eyes ਗਾਣਾ ਸੁਣੋ ਓਹਦਾ ਉਚੇ ਦੰਦਾਂ ਵਾਲੇ ਦਾ

    • @sukhdevbansal7181
      @sukhdevbansal7181 3 роки тому

      Bohot piyara bacha God bless you

    • @Jassijalandharwala
      @Jassijalandharwala 3 роки тому

      😀😀

    • @baljitsingh-yf8iy
      @baljitsingh-yf8iy 3 роки тому

      Bro teri gl 💯 sahi tuhnu pta karmjeet anmol saka mama kuldeep manak oo vi iss di help kar sakda but jazzy chela si ta karke oosd da naam oss uper ooda

    • @jotgrewal3553
      @jotgrewal3553 3 роки тому

      @@baljitsingh-yf8iy true 👏👏

  • @rubykailey9910
    @rubykailey9910 3 роки тому +3

    God bless you brother

  • @gurjitsingh1886
    @gurjitsingh1886 3 роки тому +4

    ਬਾਈ ਤੁਸੀਂ ਗੀਤ ਗਾਉ ਕੁੱਤੇ ਭੌਂਕਣ ਦਿਉ ਰੱਬ ਤਰੱਕੀ ਦੇਵੇ ਤੁਹਾਨੂੰ 🙏

  • @jagandesor123
    @jagandesor123 3 роки тому +16

    Very good boys keep it up the good job man that's all

  • @user-pl7cu2yl4m
    @user-pl7cu2yl4m 3 роки тому +8

    ਜਦੋਂ ਜੁਦਵਿਰ ਨੂੰ ਕੋਈ ਨੁਕਸਾਨ ਨਹੀਂ ਤਾਂ ਲੋਕਾਂ ਦੀ ਕਿਉ ਪਾਟ ਦੀਆ

  • @kaptansingh4764
    @kaptansingh4764 3 роки тому +2

    God bless you always veer

  • @gurkaransandhu9168
    @gurkaransandhu9168 3 роки тому +3

    Amazing vocal 🙏

  • @gurpreet733
    @gurpreet733 3 роки тому +15

    Paji seraa lata full sport❤️❤️

  • @mannmandeep4034
    @mannmandeep4034 3 роки тому +41

    ਬੇਫ਼ਜ਼ੂਲ ਦਾ ਮੁੱਦਾ ਬਨਾਈ ਜਾਂਦੇਆ ,,, ਇਹ ਗੱਲਾਂ yr ਕੋਈ,, ਤੇਰੀ ਆਵਾਜ਼ ਨਵੇਂ 2000 ਨੋਟ ਵਾਂਗ ਪੂਰੀ ਕੜਕ ਦੀਆ ਚੱਕ ਦੇ ਕੰਮ 🤘🤘

  • @Smw.4ever295
    @Smw.4ever295 3 роки тому +1

    Love you aa bro ❤️❤️ tere nal teri avaj nal❤️❤️

  • @RamandeepKaur-sw9ty
    @RamandeepKaur-sw9ty 3 роки тому

    Bahut sohna gaaya tuci veere Waheguru mehar krn 🙏🙏🙏🌹🌹🌹

  • @panul6119
    @panul6119 3 роки тому +8

    Hassan you keep on singing and don't worry about anything. You have a great amazing voice and you'll be very successful. Blessings and God bless you!!

  • @ghumanfamily1
    @ghumanfamily1 3 роки тому +8

    ਜੇ ਜ਼ੀ ਬੈਂਸ ਧੱਕੇ ਨਾਲ ਹੀ ਆਪਣੇ ਆਪ ਨੂੰ ਕੁਲਦੀਪ ਮਾਣਕ ਦਾ ਸ਼ਗਿਰਦ ਕਹੀ ਜਾਂਦਾ ਜਦੋਂ ਕਿ ਮਾਣਕ ਦੇ ਮੂਹੋਂ ਮੈਂ ਖੁਦ ਸੁਣਿਆਂ ਕਿ ਮੇਰਾ ਸ਼ਗਿਰਦ ਬੇਸੁਰਾ ਨਹੀਂ ਹੋ ਸਕਦਾ ,ਠੀਕ ਹੈ ਉਹ ਮੈਨੂੰ ਆਪਣੇ ਆਪ ਉਸਤਾਦ ਕਹਿੰਦਾ ਇਸ ਲਈ ਮੈਂ ਓਹਨੂੰ ਕੁਝ ਨਹੀਂ ਕਹਿੰਦਾ | ਇਹ ਗੱਲ ਵੀ ਬਿਲਕੁਲ ਠੀਕ ਹੈ ਕਿ ਜੇ ਜੀ ਬੈਂਸ ਨੇ ਹੀ ਪੰਜਾਬੀ ਗਾਣਿਆਂ ਚ ਗੰਦ ਪਾ ਕੇ ਬੋਕ ਦਾਹੜੀਆਂ ਜਿਹਾ ਬਣਕੇ ਪੰਜਾਬੀ ਸੱਭਿਆਚਾਰ ਨੂੰ ਖਰਾਬ ਕੀਤਾ ਅਤੇ ਸੁਰ-ਤਾਲ ਦਾ ਓਹਨੂੰ ਊੜਾ ਆੜਾ ਵੀ ਨਹੀਂ ਆਉਂਦਾ |

  • @sukhjindersinghsarai6018
    @sukhjindersinghsarai6018 3 роки тому

    Verry nice Hassan manak ji good bless you tusi bahut hi vadia suneha dita a bhajji

  • @bhagwantbawa1578
    @bhagwantbawa1578 3 роки тому +1

    ਉਹਨਾਂ ਨੂੰ ਤਾਂ ਮਾਣ ਹੋਣਾ ਚਾਹੀਦਾ ਕਿ ਮਾਣਕ ਸਾਹਿਬ ਦੀ ਗੱਲਬਾਤ ਅੱਗੇ ਤੋਰਨ ਲਈ ਕੋਈ ਨਾ ਕੋਈ ਸਾਡੇ ਪਰਿ ਵਾਰ ਚੋਂ ਈ ਕੋਈ ਉੱਠਿਆ। ਸੋ ਉਹਨਾਂ ਨੂੰ ਵਿਰੋਧ ਨਹੀਂ ਸਪੋਟ ਕਰਨੀ ਚਾਹੀਦੀ ਐ।ਅਸੀਂ ਸਿਰ ਤੋਂ ਲੈ ਕੇ ਪੈਰਾਂ ਤੱਕ ਮਾਣਕ ਸਾਹਬ ਦੇ ਫੈਨ ਆਂ। ਤੂੰ ਘਬਰਾ ਨਾ ਬੱਸ ਖਿੱਚੀ ਆ

  • @artisticallycreations7057
    @artisticallycreations7057 3 роки тому +34

    Putarji tusi bahut tarraki karoge. Logan di paragraph na karo. Tahanu Parmatma ne gift dita hai. Eh jealousy hai. Don’t worry. Keep it up.

  • @AnilKumar-up5gs
    @AnilKumar-up5gs 3 роки тому +5

    I am a big fan of jazzy b ..but you dude speaking true with honestly...keep it up...u will achieve your goal..best wishes for you...

  • @harpreetx6059
    @harpreetx6059 3 роки тому +1

    Good,god bless you veer

  • @user-wh9jx1qf5v
    @user-wh9jx1qf5v 3 роки тому

    ਹਸਨ ਮਾਣਕ ਜਦੋਂ ਤੇਰੇ ਕੋਲ ਪੈਸੇ ਆ ਗਏ ਓਹਦੋਂ ਸਾਰੇ ਤੇਰੇ ਅੱਗੇ ਪਿੱਛੇ ਹੋਣੇ ਆ। ਤੂੰ ਮਾਣਕ ਤੋ ਵੀ ਉੱਪਰ ਜਾਵੇਗਾ ਇਕ ਦਿਨ ਰੱਬ ਤੇ ਭਰੋਸਾ ਰੱਖ ਵੀਰ।ਏਥੇ ਸਭ ਸਵਾਦ ਲੈਂਦੇ ਇਕ ਦੂਜੇ ਨੂੰ ਦੁੱਖੀ ਕਰਕੇ।

  • @MandeepKaur-wy3sy
    @MandeepKaur-wy3sy 3 роки тому +65

    22 gussa na kri massi thodi tej aw. Baki tu sirraaa bro

    • @harrydhaliwal4997
      @harrydhaliwal4997 3 роки тому +5

      Sahi gal aa je mank piche la leya fer ki ho gya

    • @nitinnitin7111
      @nitinnitin7111 3 роки тому +3

      Massi kadi tej shakti bhen thik e kehndi

    • @manibains
      @manibains 3 роки тому

      Phele gal eh khan hai ehda asli nana Kuldeep Manak hai he nhi shaki Manak asli kudi hai Kuldeep Manak de

    • @nitinnitin7111
      @nitinnitin7111 3 роки тому +1

      Dekho veeer ji eda koi kise da naam piche nahi launda

    • @JagmeetSingh-kg4vi
      @JagmeetSingh-kg4vi 3 роки тому

      ਮਨਦੀਪ ਜੀ ਤੁਸੀ ਸਹੀ ਆਖਿਆ ਗੁੱਸਾ ਨਾਂ ਕਰੋ ਲੋਕਾਂ ਨੂੰ ਬੋਲੀ ਜਾਣ ਦਿਉ ਬਾਕੀ ਮਿਹਨਤ ਰੰਗ ਲਾਉਂਦੀ ਹੈ ਰੱਬ ਇਕ ਦਿਨ ਜਰੂਰ ਸੁਣੇਗਾ ਬਾਕੀ ਗਾਇਕੀ ਵਧੀਆ ਜੀ ਧੰਨਵਾਦ ਜੀ ..Lave .. you

  • @gauravmalhotra3715
    @gauravmalhotra3715 3 роки тому +18

    ਤੂੰ ਜ਼ਿਆਦਾ ਹੀ hyper ਹੋ ਜਾਣਾ ਇਹ ਕਮੀ ਆ ਤੇਰੇ ਚ

    • @sukhekulrian8380
      @sukhekulrian8380 3 роки тому

      🤐

    • @Thtjatt
      @Thtjatt 3 роки тому +3

      Kami Harek ch hundi lala ji talent a Munde kol hikk ch damm a manak Ala

    • @sukhekulrian8380
      @sukhekulrian8380 3 роки тому +2

      @@Thtjatt ryt bro loka di vese e bu.. mchdi aa

    • @Thtjatt
      @Thtjatt 3 роки тому +1

      @@sukhekulrian8380 sale khud kuj karna ni doojya nu krn ni dena ehna

    • @Thtjatt
      @Thtjatt 3 роки тому +2

      @@sukhekulrian8380 ehna loka krke punjab piche a apne bande nu supprt ki krna odi latt khichi chlo
      If it was 🇨🇦
      Kahani hor honi si

  • @gurwindersingh4713
    @gurwindersingh4713 3 роки тому

    Very good bro Swad liya dita yr good job bilkul Shi gl aa or khull ke boliya y tu

  • @GurcharanSingh-vl3cy
    @GurcharanSingh-vl3cy 2 роки тому +1

    ਹਸਨ ਖਾਨ ਬਹੁਤ ਵਧੀਆ ਗਾਉਂਦਾ ਹੈ ਇਸ ਨੂੰ ਮਾਣਕ ਵਰਗਾ ਬਣਨ ਤੋਂ ਕੋਈ ਨਹੀਂ ਰੋਕ ਸਕਦਾ।

  • @rsingh3453
    @rsingh3453 3 роки тому +4

    Lagda media ne Hassan Manak da future shuru hon ton pehlan hi khatam kar dena, Hasan nu media ch auna band kar ke Gaun wal dhyan dena chahida, Hasan Manak singer bhut wadhia, insan vi wadhia, wish for his best bright future 👍

  • @Rajanrajan-rh6fv
    @Rajanrajan-rh6fv 3 роки тому +8

    Siraaa 22 g

  • @manikaur8703
    @manikaur8703 3 роки тому

    Haye i love his hajir jwabi waheguru g hasan manak ik true soul a enu trakyia bksho

  • @gurmansinghrandhawaasiaboo9570
    @gurmansinghrandhawaasiaboo9570 3 роки тому

    Super voice, 🌟 👍👍👍

  • @laddihmmuvirk2282
    @laddihmmuvirk2282 3 роки тому +4

    Attt aaaa bai

  • @singhsingh965
    @singhsingh965 3 роки тому +3

    Siraaa bro full spot

  • @faujisaab1936
    @faujisaab1936 2 роки тому

    Good bro.you are right......👌👌👌🌹

  • @vikrantarora5836
    @vikrantarora5836 3 роки тому

    bai tanu stress daa rehe na kithe fass naa jaye tanstion naa loye kissa de kehly singing karo hassan ji god bless you

  • @jassmaan4998
    @jassmaan4998 3 роки тому +25

    Eh really manak da duta hai,,,,, dum hai munde di awaj vih

  • @skaur...6624
    @skaur...6624 3 роки тому +7

    Hasan .. bro don't worry about anything.. let them bark .. just do your best.. beta

  • @gurvirriar4656
    @gurvirriar4656 3 роки тому

    Love you😘 veer ji

  • @harmanaujla5158
    @harmanaujla5158 3 роки тому +2

    Gallan ta.sachiya kriya sariya dilo salute hagi 22 g 🤗

  • @GurvinderSingh-gf5wb
    @GurvinderSingh-gf5wb 3 роки тому +4

    Full support to Hasan Manak... carry on 🔥🔥🔥🔥🔥

  • @aiernkaur4394
    @aiernkaur4394 3 роки тому +4

    ਬਿਲਕੁਲ ਸਹੀ ਗੱਲ ਹੈ ।
    ਲੋਕਾ ਦੇ ਜਿੰਨੇ ਮੂੰਹ ਓਨੀਆਂ ਗੱਲਾਂ ।
    ਬਹੁਤ ਵਧੀਆ ਜੀ 👏👏👏
    ਤੁਸੀ ਬਹੁਤ ਵਧੀਆ ਗਾਉਂਦੇ ਆਵਾਜ਼ ਬਹੁਤ ਸੋਹਣੀ ਹੈ ਤੁਹਾਡੀ।

  • @nehasharma3100
    @nehasharma3100 Рік тому +2

    ਇਹ ਗੱਲਾਂ ਕਰਕੇ ਹੀ ਹਿੱਟ ਹੋਣ ਨੂੰ ਫਿਰਦਾ 😜

  • @inderbatth1434
    @inderbatth1434 3 роки тому

    Bro bilkul sahi jaa rihaan veer god bless you 🙏😊🙏😊 Bro waheguru ji mehar karn ge asin tere naal haan veer 💪💪💪💪💪💪💪💪💪💪

  • @ManpreetSingh-er7gl
    @ManpreetSingh-er7gl 3 роки тому +14

    Hasan Manak munda sah bolda
    Hasan Manak dicto kuldeep Manak
    Lov u full support to Hasan Manak 🤘🤘

  • @shirigamers6525
    @shirigamers6525 3 роки тому +3

    Good job

  • @khushikang1626
    @khushikang1626 3 роки тому

    God bless you veer ji

  • @balvirsingh7134
    @balvirsingh7134 3 роки тому

    ਵਾਹਿਗੁਰੂ ਜੀ

  • @HarjinderSingh-jp3wn
    @HarjinderSingh-jp3wn 3 роки тому +6

    siraaaa hasan manak g very nice love you

  • @jatinderusa7756
    @jatinderusa7756 3 роки тому +5

    Full support bro.

  • @hardeepsingh9486
    @hardeepsingh9486 3 роки тому

    ਹਸਨ ਮਾਣਕ ਦੀ ਬਹੁਤ ਸੋਹਣੀ ਬਾਜ਼ ਬਹੁਤ ਚੜ੍ਹਦੀ ਕਲਾ ਰੱਖੇ ਵਿਚਾਰੇ ਵੀਰ ਨੂੰ

  • @malkeetsingh9453
    @malkeetsingh9453 3 роки тому

    Very good thanks ❤❤❤❤❤❤❤❤🌷🌷🌷🌷🌷🌹🌹🌹🌹🌹🌹🙏🏻🙏🏻🙏🏻🙏🏻

  • @thegamblermusic205
    @thegamblermusic205 3 роки тому +6

    ਬੜਕ ਪਤੰਦਰ ਦੀ ਮਾਣਕ ਆਲੀ ਆ ਜਮੀਂ
    ਬੰਦਾ ਘੈਂਟ ਆ।

  • @maan5794
    @maan5794 3 роки тому +3

    ਹਸਨ ਤੇਰੀ ਆਵਾਜ਼ ਸਿਰਾ ਤੇਰੀ। ਅਵਾਜ਼ ਨੇ ਕੰਮ ਕਰਨਾ ਏਸ ਲਈ ਮਾਣਕ ਲਾਹ ਕੇ ਦੇ ਦੇ ਉਹਨਾਂ ਨੂੰ ਵੀ ਲ਼ੈ ਲੋ

  • @gurmeetsingh-le8iu
    @gurmeetsingh-le8iu 3 роки тому

    Waheguru ji veer nu sda chardi kla ch rakhi