Hassan Manak Exclusive Interview ਹਸਨ ਮਾਣਕ ਨੇ ਕੋਰਟ ਚ ਤਾਰੀਕ ਤੋਂ ਬਾਅਦ ਵਿਵਾਦ ਬਾਰੇ ਖੁਲ ਕੇ ਦੱਸਿਆ

Поділитися
Вставка
  • Опубліковано 15 гру 2022
  • Hassan Manak Exclusive Interview ਹਸਨ ਮਾਣਕ ਨੇ ਕੋਰਟ ਚ ਤਾਰੀਕ ਤੋਂ ਬਾਅਦ ਵਿਵਾਦ ਬਾਰੇ ਖੁਲ ਕੇ ਦੱਸਿਆ

КОМЕНТАРІ • 202

  • @amarjeeetsingh5692
    @amarjeeetsingh5692 Рік тому +4

    ਵਾਹਿਗੁਰੂ ਜੀ ਇਸ ਬੱਚੇ ਤੇ ਆਪਣਾ ਮੇਹਰ ਭਰਿਆ ਹੱਥ ਸਦਾ ਲਈ ਰੱਖਣਾ ਜੀ

  • @kcinHtiam
    @kcinHtiam Рік тому +15

    ਇੰਦੀ ਨੂੰ ਇਹ ਸੋਨੇ ਨੀ ਮੁਰਗੀ ਲੱਬੀ ਸੀ ਪਰ ਉਸਨੇ ਇੱਕੋ ਵਾਰ ਉਧੇੜ ਤੀ..
    ਲਾਲਚੀ ਬੰਦਾ ਬਾਅਦ ਚ ਰੋਂਦਾ ਹੈ.
    ਹਸਨ ਮਾਣਕ ਤੇਰਾ ਵੀ ਦਿਨ ਆਉ ਮਿੱਤਰਾ, ਬਹੁਤ ਤਰੱਕੀ ਕਰੇਂਗਾ, ਰਬ ਮੇਹਰ ਰੱਖੇ 🙏🏽

  • @B_S-H-I-V-A
    @B_S-H-I-V-A Рік тому +13

    ਸੱਚੇ ਬੰਦੇ ਦਾ ਬਹੁਤ ਵਾਰ ਇਮਤਿਹਾਨ ਹੁੰਦਾ ਕੋਈ ਗੱਲ ਨਹੀਂ ਹੱਸਨ ਬਾਈ ਜਨਤਾ ਤੇਰੇ ਨਾਲ ਹੈ ਸੱਚ ਕਦੇ ਨਹੀਂ ਹਾਰਦਾ ਰੱਬ ਦੇ ਘਰ ਦੇਰ ਹੈ ਹਨੇਰ ਨਹੀਂ ਜੇ ਅੱਜ ਮਾੜਾ ਸਮਾਂ ਚੱਲ ਰਿਹੇ ਤਾਂ ਚੰਗਾ ਸਮਾਂ ਵੀ ਆਉਗਾ ਐਡੇ ਕੀ ਰੱਬ ਦੇ ਮਾਹ ਮਾਰ ਲਏ ਰੱਬ ਦੀ ਲਾਠੀ ਦੀ ਆਵਾਜ਼ ਨਹੀਂ ਆਉਦੀ ਪਰ ਵੱਜਦੀ ਬਹੁਤ ਜੋਰ ਨਾਲ ਹੈ ਕੋਈ ਨਹੀਂ ਤੂੰ ਦਿਲ ਛੋਟਾ ਨਾ ਕਰ ਮੇਰੇ ਦੋਸਤ ਤੈਨੂੰ ਕੁੱਝ ਹੋ ਗਿਆ ਤਾਂ ਕਿਸੇ ਬਲਿੰਗ ਦਾ ਕੁੱਝ ਨਹੀਂ ਜਾਣਾ ਮਾਪਿਆਂ ਨੇ ਪੁੱਤ ਗਵਾ ਲੈਣਾ ਇਸ ਕਰਕੇ ਹਿੰਮਤ ਰੱਖ ਸਬ ਠੀਕ ਹੋ ਜਾਵੇਗਾ ਤੇਰੇ ਨਾਲ ਜਨਤਾ ਹੈ ਤੇਰੀ ਕਮਾਈ ਹੋਈ ਵਾਹਿਗੁਰੂ ਮੇਹਰ ਕਰੇ ਆਹ ਜੋ ਸਿੰਘ ਸਾਹਿਬਾਨ ਤੁਹਾਡੇ ਨਾਲ ਖੜੇ ਹਨ ਕਿੰਨੇ ਲੋਕਾਂ ਦਾ ਪਿਆਰ ਤੁਹਾਡੇ ਨਾਲ ਹੈ ਦੋਸਤੋ ਤੁਸੀਂ ਵੀ ਵੱਧ ਤੋਂ ਵੱਧ ਸਪੋਟ ਕਰੋ ਜਿਉਦਿਆਂ ਨੂੰ ਡਾਂਗਾ ਤੇ ਮਰਿਆਂ ਨੂੰ ਬਾਂਗਾ ਦੇਣ ਦੀ ਕੋਈ ਫਾਇਦਾ ਨਹੀਂ ਪਹਿਲਾਂ ਇੱਕ ਹੀਰਾ ਸਾਡਾ ਲੈਜੈਂਡ ਸਿੱਧੂ ਮੂਸੇ ਆਲਾ ਅਸੀਂ ਖੋ ਚੁੱਕੇ ਇਹ ਹੱਸਨ ਵੀ ਆਪਣੇ ਪੰਜਾਬ ਦਾ ਹੀਰਾ ਹੈ ਚਾਹੇ ਕੋਈ ਪਿੰਡਾਂ ਵਾਲਾ ਚਾਹੇ ਸ਼ਹਿਰੀ ਹਰ ਪੰਜਾਬੀ ਤੇ ਹਰ ਸੱਚੇ ਇਨਸਾਨ ਨੂੰ ਚਾਹੀਦਾ ਹੈ ਹੱਸਨ ਨਾਲ ਖੜੇ ਹੋਣ ਲਈ ਇੰਦੀ ਦਾ ਵੀ ਇੰਟਰਵਿਊ ਦੇਖਿਆ ਹੈ ਉਸਦੇ ਕੋਲ ਪੈਸੇ ਨੇ ਪਰ ਪੈਸੇ ਨਾਲ ਕੋਈ ਰੱਬ ਨਹੀਂ ਬਣ ਜਾਂਦਾ ਜਿਹਦੇ ਨਾਲ ਜਨਤਾ ਹੈ ਉਹੀ ਸੱਚਾ ਹੈ ਆਪਣੇ ਲੋਕ ਭੋਲੇ ਨੇ ਪਰ ਮੂਰਖ ਨਹੀਂ ਵਾਹਿਗੁਰੂ ਭਲੀ ਕਰੇ

  • @ManmeetSandhu-Music
    @ManmeetSandhu-Music Рік тому +17

    ਘੈਟ ਬੰਦਾ ਹਸਨ ਮਾਣਕ 👌❤😍💯

  • @yadwindersingh8061
    @yadwindersingh8061 11 місяців тому

    Good ਖਾਲਸਾ ਜੀ ਆਪਣਾ ਮੁਕਤਸਰ ਏਰੀਆਂ ਬੋਹਤ ਪਿਆਰ ਕਰਦਾ ਮਾਣਕ ਸਾਬ ਦੇ ਗੀਤਾ ਨੂੰ 🙏🙏

  • @sunnyvirk2040
    @sunnyvirk2040 Рік тому +1

    ਬਹੁਤ ਵਧੀਆ ਬੰਦਾ ਹਸਨ ਮਾਣਕ full sport ਆ ਵੀਰ ਤੁਹਾਨੂੰ

  • @vikasmodgill9203
    @vikasmodgill9203 Рік тому +3

    ਕਿਸਮਤ ਆਲਾ ਹਸਨ ਏਨੇ ਵੀਰ ਮੋਢਾ ਲਾ ਕੇ ਖੜੇ ਤੇਰੇ ਨਾਲ , ਬਾਈ ਖੂਨ ਦੇ ਰਿਸ਼ਤੇ ਵੀ ਸਾਥ ਛੱਡ ਜਾਂਦੇ ਆ

  • @vickymaini
    @vickymaini Рік тому +10

    ਹਸਨ ਮਾਣਕ ਵੀਰ ਬਹੁਤ ਦਿਲਦਾਰ ਬੰਦਾ ਹੈ ਵਾਹਿਗੁਰੂ ਜੀ ਵੀਰ ਨੂੰ ਤਰੱਕੀਆਂ ਬਖਸ਼ਣ ਮੈਂ ਅਰਦਾਸ ਕਰਦਾ ਹਾਂ !

  • @amirzafri872
    @amirzafri872 Рік тому +5

    ਹਸਨ ਵੀਰ ਟੇਨਸ਼ਨ ਨਾ ਲੀ ਕੋਈ ਗੱਲ ਦੀ।। ਅਸੀ ਸਾਰੇ ਤੇਰੇ ਨਾਲ ਹਾਂ।।

  • @amirzafri872
    @amirzafri872 Рік тому +5

    ਹਸਨ ਵੀਰ ਸਚਾ ਸੂਚਾ ਵਨਦਾ ਹੈ।

  • @SukhdevSingh-jc6jh
    @SukhdevSingh-jc6jh Рік тому +11

    ਵਾਹਿਗੁਰੂ ਜੀ ਹਸਨ ਮਾਣਕ ਬੱਚੇ ਤੇ ਮਹਿਰ ਭਰਿਆ ਹੱਥ ਰੱਖੋ ਜੀ🎉

  • @yashpalsharma8917
    @yashpalsharma8917 10 місяців тому

    ਏਨ ਡੀ ਬੇਟਾ ਮਨ ਨੂੰ ਮੋੜੋ
    ਤੁਹਾਡੇ ਪਰਿਵਾਰ ਨੂੰ ਪਰਸਿੱਧੀ ਦੇਣ ਵਾਲਾ ਕੋਣ ਹੈ ਇਹ ਵੀ ਸੋਚਦੇ ਰਿਹਾ ਕਰੋ🌹🙏

  • @baba5663
    @baba5663 Рік тому +6

    ਇੰਦੀ ਮਲੰਗ ਫੁਕਰਾ ਨਿਕਲ ਗਿਆ ਗਰੀਬ ਨਾਲ ਥੱਕਾ ਕਰਕੇ ਮਲੰਗਾ ਤੇਰਾ ਕੀ ਬਣ ਜਾਣਾ ,ਹੁਸਨ ਦੇ ਨਾਲ ਸੀ ਤੇ ਨਾਲ ਹਾ ,ਨਾਲ ਹੀ ਰਹਿਣਾ ਅਸੀ ,ਹੁਸਨ ਸਾਡਾ ਭਰਾ ਆ

  • @jattsaab07924
    @jattsaab07924 Рік тому +3

    Sare singer 🎤🎤hasan veer da sath den🙏🏻🙏🏻🙏🏻🙏🏻

  • @amandeepamandeep6499
    @amandeepamandeep6499 Рік тому

    Appa Hasan manak di full support te aa veer bilkul sehi banda aa sanu sarea nu Hasan di support karni chidi

  • @harmailsingh6469
    @harmailsingh6469 Рік тому +7

    Indi diya ਭੇਡਾਂ aundia wich wich dar dar k mag krdia nakli idi to .. sari dunia nu pta Hasan mank sach bolda shi banda eh

  • @sandeepkumar-dq7bz
    @sandeepkumar-dq7bz Рік тому +1

    L0ve Hasan Manik

  • @PBX_OFFICIAL
    @PBX_OFFICIAL Рік тому +7

    Hasan manak sach bolda

  • @daljitsingh1686
    @daljitsingh1686 Рік тому +2

    Everyone agrees with Hassan Manak he’s great singer 👏👌👍🙏

  • @varindersinghbrar5665
    @varindersinghbrar5665 Рік тому +27

    ਵਾਹਿਗੁਰੂ ਹਸਨ ਮਾਣਕ ਨੂੰ ਚੜ੍ਹਦੀ ਕਲਾ ਚ ਰੱਖੇ 🙏❤️❤️

  • @MadhuMadhu-bg8bm
    @MadhuMadhu-bg8bm Рік тому +7

    Hasan good bro

  • @HarpreetSingh-gn9wy
    @HarpreetSingh-gn9wy Рік тому +2

    Very sad don't worried hassan mank u will back very strongly

  • @buttakhattran499
    @buttakhattran499 Рік тому +1

    Hashan manak shib wahagru mahr karan ji

  • @simarjeetcheema116
    @simarjeetcheema116 Рік тому

    ਸੱਭ ਕੁਝ ਸੱਚ iove u putt❤❤❤🌹🌹🌹🌹🌺🌺🌺🌺🌺🌺🌺

  • @simranrani964
    @simranrani964 Рік тому

    ah mara veer hassn bout vadya banda adi sport kro

  • @pammabrar5171
    @pammabrar5171 Рік тому +1

    ਪਿੰਡ ਨੂੰ ਚਹਿੰਦਾ ਐ ਜੇ ਏ ਵੀਰ ਬਿਲਕੁਲ ਸਹੀ ਏ ਤੇ ਸਾਥ ਦੇਣਾ ਚਾਹੀਦਾ ਏ ਜੀ ਆਪਾ ਤੇ ਇਸਨੂੰ ਸੁਣਿਆ ਨੀ ਜੇ ਗਲਤ ਐ ਜਰੂਰ ਦੱਸੋ ਜੀ ਅਸੀ ਤੇ ਐਟਰਵੂਉ ਈ ਸੁਣ ਸਕਦੇ ਆ ਜੇ ਵੀਰ ਸਹੀ ਐ ਏ ਇਸ ਤਰਾਂ ਦੇ ਪੈਸੇ ਵਾਲਿਆ ਦਾ ਰੋਬ ਕੋਣ ਸਹਿ ਸਕਦਾ ਏ ਪਿੰਡ ਦੇ ਪੰਜ ਪਰਿਵਾਰ ਇਸ ਵੀ ਨਾਲ ਖੜ ਜਾਣ ਇੰਦੀ ਦਾ ਮੂੰਹ ਬੰਦ ਕਰ ਦੇਣਗੇ ਪੈਸੇ ਵਾਲੇ

  • @maan5794
    @maan5794 Рік тому +1

    ਹਸਨ ਧਿਜੀ ਇਹਨਾ ਤੇ ਵੀ ਨਾ ਜਿਹੜੇ ਹੁਣ ਨਾਲ ਖੜੇ ਹਨ ਇਹ ਲੋਕ ਉਦੋ ਕਿਥੇ ਸੀ ਘਰਦਿਆਂ ਤੋ ਬਿਨਾ ਜੇ ਇਹ ਉਦੋ ਖੜਦੇ ਤਾ ਤੈਨੂੰ ੳਧਰ ਕਿੳਉ ਜਾਣਾ ਪੈਦਾ ਹੁਣ ਤੇਰਾ ਨਾ ਬਣਿਆ ਹੁਣ ਰਿਸ਼ਤੇਦਾਰ ਯਾਰ ਬਥੇਰੇ ਬਣਨਗੇ

  • @anilkamboj7277
    @anilkamboj7277 Рік тому +1

    Hassan manak Bai tension na le Raab sub dekhda sub thik kruga waheguru Ji🙏 naal khadde aa

  • @vikramjeetjeetvikarm8599
    @vikramjeetjeetvikarm8599 11 місяців тому

    Waheguru Ji mehar karo sab te

  • @laddikotra9714
    @laddikotra9714 Рік тому

    ਵਾਹਿਗੁਰੂ ਜੀ

  • @gurmeetkaur155
    @gurmeetkaur155 Рік тому +1

    Waheguru ji Rabb Sohna Reham kare

  • @user-dt5vi1wf7j
    @user-dt5vi1wf7j Рік тому

    ਞੀਰ ਹਸਨ ਮਾਣਕ ਤੇਰੇ ਨਾਲ ਅਸੀਂ ਸਾਰੇ ਦੋਸਤ ਮਿੱਤਰ ਤੇਰੇ

  • @BDSPaintingLtd204
    @BDSPaintingLtd204 Рік тому +1

    Khalsa ji ne bahut wadiya gal kiti . Asi naal aa manak de

  • @sukhdeepsingh1977
    @sukhdeepsingh1977 Рік тому +3

    ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ 🙏 ਹਸਨ ਮਾਣਕ ਨਾਲ ਆਂ ਬਾਈ ਤੁਹਾਡੇ 🙏

  • @pawanshah8418
    @pawanshah8418 Рік тому

    Manak saab ji da worldwide naam hai or rahu ga be, assin ehna dai yansh dai nal ha, Hassan manak,bro dont worry, God bless you, tere jitt hai 💯💯💯💯✔️

  • @rajindersharma9027
    @rajindersharma9027 Рік тому

    ਮੇਰਾ ਪਿੰਡ ਭਦੌੜ ਹੈ ਇਹ ਮੇਰੇ ਗੁਆਂਢੀ ਪਿੰਡ ਸੈਦੋਕਿ ਤੋਂ ਹੈ ਅਸੀਂ ਪੂਰੀ ਤਰਾਂ ਇਸ ਬੱਚੇ ਦੇ ਨਾਲ ਹਾਂ

  • @balbirsingh4565
    @balbirsingh4565 Рік тому +4

    Good

  • @kabaddi-kt1if
    @kabaddi-kt1if Рік тому +7

    ਏਨਾ ਦੀਆਂ ਉਂਗਲ਼ਾਂ ਲੱਗੀਆਂ ਹੋਇਆ ਜਿੰਨੇ ਨਾਲ ਖੜੇ ਅ

  • @SukhwinderSingh-wq5ip
    @SukhwinderSingh-wq5ip Рік тому +1

    ਹਸਨ ਮਾਣਕ ਸਹੀ ਬੰਦਾ

  • @davinderdhillon7116
    @davinderdhillon7116 Рік тому +3

    very sad . Hassan don’t worry be strong

  • @navdeepsinghbrar1016
    @navdeepsinghbrar1016 Рік тому +2

    ਬਾਈ ਬੈਠ ਕੇ ਨਿਬੇੜ ਲੋ ਕੋਰਟ ਵਿੱਚ ਤਾ ਮੋਟੇ ਦਾ ਪੱਖ ਭਾਰੀ ਆ ਜਿੰਨਾ ਮਰਜ਼ੀ ਜ਼ੋਰ ਲਾ ਲਿਊ ਤੁਸੀ ਇਹ ਗੱਲਾਂ ਨਾਲ ਹੱਲ ਨੀ ਨਿੱਕਲਣਾ ਗਰੰਟੀ ਆ ਕੋਰਟ ਵਿੱਚ ਗੱਲਾਂ ਨੀ ਸਬੂਤ ਕੰਮ ਆਉਣ ਗੇ ਬੰਦੇ ਪਾ ਕੇ ਵਿੱਚ ਉਸ ਤੋ ਖੜਾ ਛੁਡਾ ਦਫ਼ਾ ਕਰੀ ਫੇਰ ਉਸ ਨੂੰ

  • @bhupinderpinda3971
    @bhupinderpinda3971 Рік тому

    Hashan Manak vadiya insan a

  • @ranjitgill7432
    @ranjitgill7432 Рік тому +2

    ਬਾਈ ਜੀ ਇੰਟਰਵਿਊ ਦੀ ਕਿਹੜਾ ਕਾਹਲੀ ਕਾਹਦੀ ਹੈ ਤੁਸੀ ਹਸਨ ਦੀ ਸੇਹਿਤ ਦਾ ਧਿਆਨ ਰਖੋ ।ਸੇਹਿਤ ਜਰੂਰੀ ਹੈ ।

  • @satnamdhaliwal273
    @satnamdhaliwal273 Рік тому

    ਰੱਬ ਤੇ ਭਰੋਸਾ ਰੱਖ ਵੀਰ

  • @HarmandirSahibAmritsar
    @HarmandirSahibAmritsar Рік тому +6

    Mank Sacha Banda y

  • @chindchamkor6831
    @chindchamkor6831 Рік тому

    ਬਾਈ ਜੀ ਹਸ਼ਨ ਮਾਣਕ ਦੀ ਸਪੋਟ ਕਰੋ ਚੰਗਾ ਗਾਇਕ ਆ ਵਾਕੀਲ ਸ਼ਾਬ ਥਿੰਦ ਉਹਨਾਂ ਨੇ ਗਰੀਬ ਬੱਚੇ ਦੀ ਸ਼ਪੋਟ ਕੀਤਾ

  • @daljindersingh9811
    @daljindersingh9811 10 місяців тому

    Hasen good aa sre foll spot kero

  • @gaivybhullar5184
    @gaivybhullar5184 Рік тому +1

    Pura Punjab tere naal a veere tension na le parmatma charddikla ch rakhe tenu

  • @jotidon2278
    @jotidon2278 Рік тому +4

    Waheguru g mehar karn

  • @harwinderSingh-ww1vp
    @harwinderSingh-ww1vp Рік тому

    Good! By

  • @harjindersingh-qr1kz
    @harjindersingh-qr1kz Рік тому

    Hassan ver da sath deio ji sary

  • @desasingh7038
    @desasingh7038 Рік тому +2

    ਹਸਨ ਮਾਣਕ ਦੀ ਅਵਾਜ ਨੂੰ ਸਲੂਟ ਆ

  • @HarmanSingh-le6yt
    @HarmanSingh-le6yt Рік тому

    Hassan manak good bro

  • @akashbutt7859
    @akashbutt7859 Рік тому

    Butt sb tuhano waikh k khushi hoi k chardy punjab vich v sadi bradri hy.

  • @jasbirsingh4906
    @jasbirsingh4906 Рік тому +1

    MARASIYA AKKKAR TERE VICH V BOUHT C HUNN PATTA LAGIYA TENU APNI AUKKAT DA

  • @mm-zc3jp
    @mm-zc3jp Рік тому +1

    ਹੈ ਤਾਂ ਭਰਾਵਾ ਤੂੰ ਵੀ ਚੱਕਵਾਂ

  • @cr7messy22
    @cr7messy22 Рік тому +1

    Pls support Hassan manak ❣️🥺

  • @kuldeepsomalsomal8120
    @kuldeepsomalsomal8120 Рік тому

    ਐਵੇਂ ਦਰ ਦਰ ਜਾ ਕੇ ਨਿੰਦਿਆ ਚੁਗਲੀ ਕਿਸੇ ਦੀ ਕਰੀਏ ਨਾ
    ਕਿਸੇ ਦੀ ਹੁੰਦੀ ਦੇਖ ਤਰੱਕੀ ਐਵੇਂ ਸਧੀਏ ਨਾ
    ਬਹੁਤੇ ਲੋਕਾਂ ਦੀ ਆਦਤ ਹੁੰਦੀ ਨਿੰਦਿਆਂ ਚੁਗਲੀ ਕਰਨੇ ਦੀ
    ਆਂਢ ਤੇ ਗੁਆਂਢ ਦੀ ਐਵੇਂ ਨਿੰਦਿਆਂ ਚੁਗਲੀ ਕਰੀਏ ਨਾ
    ਐਵੇਂ ਦਰ ਦਰ ਜਾ ਕੇ ਨਿੰਦਿਆਂ ਚੁਗਲੀ ਕਿਸੇ ਦੀ ਕਰੀਏ ਨਾ
    ਮੂੰਹ ਤੇ ਕੁਸ਼ ਹੋਰ ਤੇ ਪਿੱਠ ਪਿੱਛੇ ਕੁਸ਼ ਹੋਰ ਹੁੰਦੇ ਆ
    ਸਮਝਣ ਅਪਣੇ ਆਪ ਨੂੰ ਸਿਆਣਾ ਏਹ ਦਿਲ ਦੇ ਚੋਰ ਹੁੰਦੇ ਆ
    ਗੱਲ ਵੱਧ ਚੜ੍ਹਾ ਵਧਾ ਕਿੱਸੇ ਦੀ ਕਰੀਏ ਨਾ
    ਐਵੇਂ ਦਰ ਦਰ ਜਾ ਕੇ ਕਿਸੇ ਦੀ ਨਿੰਦਿਆਂ ਚੁਗਲੀ ਕਰੀਏ ਨਾ
    ਸੱਚ ਸੁਣਨਾ ਸੱਚ ਸਹਿਣਾ ਬੜਾ ਔਖਾ ਲੱਗਦਾ ਏ
    ਗੱਲ ਦੂਜਿਆਂ ਦੀ ਚੜਾ ਵਧਾ ਕਰਨੀ ਬੜਾ ਸੌਖਾ ਲੱਗਦਾ ਏ
    ਲੱਗੀ ਹੋਵੇ ਪੌੜੀ ਬਿਗਾਨੀ ਕੰਧ ਚੜੀਏ ਨਾ
    ਐਵੇਂ ਦਰ ਦਰ ਜਾ ਕੇ ਨਿੰਦਿਆ ਚੁਗਲੀ ਕਿਸੇ ਦੀ ਕਰੀਏ ਨਾ

  • @LakhvirSingh-qo2xf
    @LakhvirSingh-qo2xf Рік тому +1

    💖💖💖💖💖👍

  • @liveyungstayhappy4424
    @liveyungstayhappy4424 Рік тому +1

    ਕੀ ਰੋਜ ਦਾ ਸਿਆਪਾ ,ਛੋਕਰੀ ਜਾਵੇ ਰਿਪੋਰਟਰ ਕਿਨੇ ਬਣੇ ਫਿਰਦੇ।

  • @aryanverma6143
    @aryanverma6143 Рік тому

    We are with u hasan bai ❤️ baba bhali Karu

  • @tarunkhatri4916
    @tarunkhatri4916 Рік тому +3

    Indi ਚ ਹੰਕਾਰ ਬੋਲਦਾ ਯਰ ਗੱਲ ਹੋਰ ਕੁਸ਼ ਨੀ

  • @LuckySingh-dk8hv
    @LuckySingh-dk8hv Рік тому +3

    O baba ji je hasan es time singing karda hunda.. ta tuhade nal es ne foto vi nahi si karwani..gal baat ta bahut door di gall aa..sade nal esne foto karwaon to mana karta si..ajj kehda mere nal kharo...

  • @deepmajvi5144
    @deepmajvi5144 Рік тому +2

    Hassan manak veer name de vang sada hasda rahe..

  • @SanjayKumar-sc7oq
    @SanjayKumar-sc7oq Рік тому +2

    LAU.MANK.22

  • @baldevraj9618
    @baldevraj9618 Рік тому

    Hasan manak sirra Banda a yaar Kyu ek hi te Banda hai Jo manak Saab nu juada rakhe hoy ne Kyu tuhano pata hai ke Kuldeep manak da ladka pisle Kai din to dapreshan ch hai nhi te jezzy b te apne hi savarde ne gaun do yaar munde nu bohat Pyaara a dab ke spot kro chote veer nu🕋🕌✝️🛕🏰

  • @surindersingh7094
    @surindersingh7094 Рік тому

    Hassan be strong show some muscle tell the court I am feel threatened indi have to surrender his passport you see woh he gave up get help from Sandhu tehang phillaur Jalandhar

  • @nikkupandher7758
    @nikkupandher7758 Рік тому

    Hassan good Banda

  • @harpreetsingh124
    @harpreetsingh124 Рік тому

    ਐਗਰੀਮੈਂਟ ਹੋਏ ਨੂੰ 3ਸਾਲ ਹੋਵੇ, ਓਦੋ ਤੁਸੀ ਕਿੱਥੇ ਸੀ ਸਾਰੇ , ਐਗਰੀਮੈਂਟ ਤੋ ਦੂਜੇ ਦਿਨ ਤੀਜੇ ਦਿਨ ਮਹੀਨੇ ਬਾਅਦ 5 ਮਹੀਨੇ ਬਾਅਦ ਬੋਲ ਪੈਂਦੇ, ਹੁਣ ਸਾਰੇ ਇਕੱਠੇ ਹੋਗੇ

  • @sunnyghataurha1273
    @sunnyghataurha1273 Рік тому +4

    Manak banda sahi a yar awe rola pya .

  • @ramanpreet5204
    @ramanpreet5204 Рік тому +2

    Bachya d bhut akoha pyo tu bina baki rab sab sahi kryga tu v thida syana bnana se bety

  • @balkarasingh9720
    @balkarasingh9720 Рік тому

    Nice Banda ae

  • @sabi-mansa
    @sabi-mansa Рік тому

    Vadde dhed wale de bah pau hun. Manak sab good insan

  • @jaswindersingh1637
    @jaswindersingh1637 Рік тому

    Hashe good

  • @ranjodhbrar6998
    @ranjodhbrar6998 Рік тому

    MANYOG KORT TE PROSA RAKO JO VE HOU VDEYA HOU VEER JI

  • @FaraattaTv
    @FaraattaTv Рік тому +1

    Producer indi bling Sacha, jit indi bai di honi aa .
    Indi veera sehi aa .
    Ek talent nu producer loka samana la k aya ena kharcha kita bai ne.
    Contract tusi tord raha oo . Galat tusi oo.
    Tusi ena time phela kyo nhi bolo.
    Hun tusi famous hon karke pair Chad rahe oo .
    Famous karn lyi mehnat indi bai di , paise indi bai ne lya .

  • @keepitreal761
    @keepitreal761 Рік тому

    ਬਾਈ ਹੱਸਣ ਤੂੰ ਫੱਸ ਗਿਆ ਪਰ ਹੌਸਲਾ ਨਾ ਛੱਡੀ ਤੇਰੀ ਜਿੱਤ ਹੋਣੀ ਆ

  • @GurdeepSingh-su5ev
    @GurdeepSingh-su5ev Рік тому

    ਸਿਰਫ ਪੰਜਾਹ ਹਜਾਰ ਦਾ ਰੋਲਾ ਹਸਨ ਮਾਣਕ ਪੈਸੇ ਲੈ ਕੇ ਮਾਣਕ ਪ੍ਰੀਵਾਰ ਕੋਲ ਗਿਆ ਤਾ ਇਹ ਮੁੰਡਾ ਹਸਨ ਮਾਣਕ ਪ੍ਰੀਵਾਰ ਦੇ ਨੇੜੇ ਨਾ ਹੋ ਜਾਵੇ ਡਰ ਉਸ ਬੰਦੇ ਨੂੰ ਏਸ ਗੱਲ ਦਾ ਸੀ

  • @671anu
    @671anu Рік тому +5

    Indi biling bilkul sahi te sach bolda paya aa. Hasan apni aukaad bhul gaya.

    • @harry-em4pv
      @harry-em4pv Рік тому

      Sahi gal a Ave bhan di fudi jawa ode khada honda see mare ristedar Ada oda hon bhan chod mame mame kar da

    • @671anu
      @671anu Рік тому

      @@harry-em4pv Pagi jado banda aukaad bhul janda te Edda he hunda aa. Je Indi ne kush gusse andar bolya vi hona te is Indi ne lokan samne mintt kar kar ke is bc Hasan nu agge le ke aya.

    • @harry-em4pv
      @harry-em4pv Рік тому

      Fudu tiy Bai fukra banda jis nu nhi pata oho nu Gant lag da ahe diy pind ahe nu kutta ve nhi mho lo da Jalal mank di kbar a ode tiy ta kite ahe gay nhi landu a yarr ahe ave

  • @guridhillongurpreetsingh3210
    @guridhillongurpreetsingh3210 Рік тому +1

    Bai socho poche kio londa c bi pese la peri digda c jdo koi pusda ni c bai eh bnde sone de ban ge odo eh kithe c bai poche lon ale to star bnona oda dimag c je flop ho jnda socho ohne ghata jarna c bai jede eh lokk ne nal ena ne kam ni krn dita eh lokk ne na krna na krn dena jdo pehla kise nu dikhia ni pese lgde c hun ode lgge hoe a ena da ki a mukr jna mer jna ik barabar hunda

  • @sukhwinderwaraich348
    @sukhwinderwaraich348 Рік тому

    Punjab singer hard-e jazzy b brother ne fb post pai hai Indi bling khilaaf te support kiti hai Hassan manak di...check karo

  • @simarjeetcheema116
    @simarjeetcheema116 Рік тому

    ਦਿੱਲ ਨੀ ਛੱਡਣਾ putt

  • @DEON765
    @DEON765 Рік тому

    y ji shai gil kar rehya dost

  • @Aman2111
    @Aman2111 Рік тому

    EH HE COMPROMISE KARAN GEY HUNN

  • @SatnamSingh-rs2cq
    @SatnamSingh-rs2cq Рік тому +1

    Kerala maan ...

  • @rackymehta
    @rackymehta Рік тому

    vicho e kat ta interview
    pura kyo ni chlaya bai g

  • @rajankumar4529
    @rajankumar4529 Рік тому

    Mera hall v sam hei per mie greeb ha koi ne sunda g

  • @harry-em4pv
    @harry-em4pv Рік тому +1

    ਜਿਹੜੇ ਵਾਲੇ ਸਿਆਣੇ ਬਣ ਦੇ ਮੈਨੂੰ ਇਹ ਦੱਸਣ ਜੱਗ ਉੱਤੇ ਪਹਿਚਾਣ ਪਿਉ ਕਰਕੇ ਹੁੰਦੀ ਆ ਜਾਂ ਚਾਚੇ ਆ ਕਰਕੇ ਇਹ ਲੰਡੂ ਐਵੀਂ ਬੱਸ

  • @DEON765
    @DEON765 Рік тому

    ja jaar

  • @jatindersingh7387
    @jatindersingh7387 Рік тому +4

    Indiiii nu mafiii magnii cheidee aa

  • @Pd00001
    @Pd00001 Рік тому +4

    Piche kon a chorala maan😂😂😂

  • @atamjitsinghsahota4591
    @atamjitsinghsahota4591 Рік тому

    Bai benti aaa os gainde jehe nu Producer keh k Producer word te hor producera di insult aaa. Gal saaf aaa Hasan Manak bai sahi aaa bilkul. Bai naal Galt hoya.

  • @knowledgebaba2300
    @knowledgebaba2300 Рік тому

    ਇੰਡੀ ਮਲੰਗ ਕੌਣ ਆ ਬਾਈ ਜੀ ... ਦੱਸੂ ਕੋਈ

  • @vikassaluja3257
    @vikassaluja3257 Рік тому +2

    Badmash waste badmash ban jo ...Sharif waste sharif

  • @kalerboy1873
    @kalerboy1873 Рік тому +1

    ਓਏ ਇੰਦੀ ਬੰਦਾ ਬਣ ਜਾਂ ਨਹੀਂ ਕੀਤੇ ਕਾਂਡ ਨਾ ਕਰਾ ਲਈ ।
    ਮੁੰਡੇ ਨੂੰ ਤੰਗ ਨਾ ਕਰ ਓਏ। ਚਲਾਕੀਆਂ ਆਪਣੀ ਜੇਬ ਵਿਚ ਰੱਖ

  • @lukcysandhi226
    @lukcysandhi226 Рік тому +1

    Indibling na banaiya aj phul giya

  • @vikassaluja3257
    @vikassaluja3257 Рік тому +2

    O Hasan veer g thoda takda ho ke raho yr kyu bimar je ho ke khade rahande o

  • @gurmeetkaur155
    @gurmeetkaur155 Рік тому

    Tenshan ni leani Veer

  • @ramanpreet5204
    @ramanpreet5204 Рік тому +2

    Pyar hy n muktsar tu aya wahara

  • @ashugill4275
    @ashugill4275 Рік тому

    Awaj nu ki kita peya video v ni dekhi gyi