ਇਸ ਜੋੜੀ ਨੂੰ ਮੈਂ ਲੈ ਕੇ ਗਿਆ ਸੀ ਸਿੱਧੂ ਕੋਲ,ਰੇਟ ਸੁਣਕੇ ਹੋਵੋਗੇ ਹੈਰਾਨ ! ਅਮਨ ਰੋਜ਼ੀ ਤੋਂ ਕਿਸ ਦੇ ਲਵਾਈਆਂ ਮਿਰਚਾਂ?

Поділитися
Вставка
  • Опубліковано 27 сер 2024
  • ਇਸ ਜੋੜੀ ਨੂੰ ਮੈਂ ਲੈ ਕੇ ਗਿਆ ਸੀ ਸਿੱਧੂ ਕੋਲ, ਰੇਟ ਸੁਣਕੇ ਹੋਵੋਗੇ ਹੈਰਾਨ ! ਅਮਨ ਰੋਜ਼ੀ ਤੋਂ ਕਿਸ ਦੇ ਲਵਾਈਆਂ ਮਿਰਚਾਂ? Babbu Brar ਦਾ Exclusive Interview | Beat ਦੇਸੀ ਆ | Babbu Brar | Happy Bhagta | Ep. 15 | SMTV
    #smtv #Babbubrar #sidhumoosewala #amanrozi #latestnews #punjab #interview

КОМЕНТАРІ • 162

  • @amritpunia1699
    @amritpunia1699 9 місяців тому +5

    ਬਾਈ 200% ਸਹੀ ਗੱਲ ਆ. ਇਹ ਈ ਹਾਲ ਆ ਅਜ ਕੱਲ ਲੋਕਾਂ ਦਾ.

  • @MangaLudhianvi
    @MangaLudhianvi 9 місяців тому +2

    ਬਹੁਤ ਘੈਂਟ ਬੰਦਾ ਲੱਗਾ ਬੱਬ ਬਰਾੜ , ਸੱਚੀਆਂ ਗੱਲਾਂ ਕਰਕੇ ਦਿਲ ਜਿੱਤ ਲਿਆ ਬਾਈ ਨੇ , ਮੈ ਫ਼ੈਨ ਹੋਗਿਆ ਬਾਈ ਦਾ ਨਜ਼ਾਰਾ ਪੂਰਾ ਆਇਆ ਇੰਟਰਵੀਊ ਸੁਣਨ ਦਾ , ਜੁੱਗ ਜੁੱਗ ਜੀਅ ਬੱਬੂ ਭਰਾ

  • @HarneetKalas-nf8nd
    @HarneetKalas-nf8nd 8 місяців тому +2

    ਬਲਕਾਰ ਅਣਖੀਲਾ ਦੀ ਬਹੁਤ ਗਲਤ ਗੱਲ ਹੈ ਮਾੜੇ ਸਮੇਂ ਵਿੱਚ ਬੱਬੂ ਬਰਾੜ ਸਾਥ ਦੇਣ ਵਾਲੇ ਵੀਰ ਨੂੰ ਅੱਜ ਅਲੱਗ ਹੋ ਗੲਏ ਉਹ ਵੀ ਲੋਕਾਂ ਦੀਆਂ ਗੱਲਾਂ ਵਿੱਚ ਆ ਕੇ

  • @surindersinghdugriwala3767
    @surindersinghdugriwala3767 9 місяців тому +9

    ਬਹੁਤ ਵਧੀਆ ਬੱਬੂ ਵੀਰੇ ❤ ਸੁਰਿੰਦਰ ਸਿੰਘ ਗਿੱਲ ਪਿੰਡ ਦੁੱਗਰੀ ❤

  • @HarneetKalas-nf8nd
    @HarneetKalas-nf8nd 8 місяців тому +2

    ਬੱਬੂ ਬਰਾੜ ਬਹੁਤ ਘੈਂਟ ਇਨਸਾਨ ਹਨ ਰਾਇਟਰ ਤਾਂ ਸੱਭ ਨੂੰ ਪਤਾ ਹੀ ਹੈ

  • @charanjeetsinghuppal8012
    @charanjeetsinghuppal8012 9 місяців тому +5

    ਆਤਮਾ ਸਿੰਘ ਰੋਜ਼ੀ ਸਦਾ ਬਹਾਰ ਜੋੜੀ ਸੀ ਪਰ ਲੰਡੂਆਂ ਨੇ ਜੋੜੀ ਨੂੰ ਤੋੜਨ ਵਿੱਚ ਹੀ ਆਪ ਦੀ ਭਲਾਈ ਸਮਝੀ ਜੋੜੀ ਦਾ ਰੱਬ ਰਾਖਾ

  • @bhagwantdc4554
    @bhagwantdc4554 9 місяців тому +3

    ਬਹੁਤ ਹੀ ਅੱਛਾ ਗੀਤਕਾਰ ਬੱਬੂ ਬਰਾੜ।

  • @SukhwinderSingh-wq5ip
    @SukhwinderSingh-wq5ip 9 місяців тому +3

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @manjitmann7943
    @manjitmann7943 9 місяців тому +2

    ਬਹੁਤ ਵਧੀਆ ਗੱਲਬਾਤ God bless you

  • @PunjabiTalkTv
    @PunjabiTalkTv 9 місяців тому +4

    ਬੱਬੂ ਸਾਡਾ ਘੈੰਟ ਭਰਾ

  • @kulwinderbrar2537
    @kulwinderbrar2537 9 місяців тому +9

    ਬਹੁਤ ਵਧੀਆ ਗਲਬਾਤ ਜੀ

  • @harbanssingh5064
    @harbanssingh5064 9 місяців тому +12

    ਬਹੁਤ ਵਧੀਅ ਗੀਤ ਲਿਖਦਾ ਵੀਰ ਬੱਬੂ ਬਰਾੜ

  • @HarneetKalas-nf8nd
    @HarneetKalas-nf8nd 8 місяців тому +2

    ਬੱਬੂ ਬਾਈ ਦੀ ਸ਼ਕਲ ਗਿੱਲ ਰਾਉਂਤੇ ਬਾਈ ਨਾਲ ਮਿਲਦੀ ਹੈ

  • @MaanSaab-gy9mm
    @MaanSaab-gy9mm 9 місяців тому +5

    ਅਣਖੀਲਾ ਤਾਂ ਸ਼ੁਰੂ ਤੋਂ ਹੀ ਹਿੱਟ ਆ ਵੀਹ ਸਾਲ ਤੋਂ ਹਿੱਟ ਆ
    ਬਾਕੀ ਬਾਈ ਹੰਕਾਰ ਨਹੀਂ ਕਰੀਦਾ
    ਹੋ ਸਕਦਾ ਤੁਸੀਂ ਜੋ ਉਸ ਨੂੰ ਮੱਤ ਦੇ ਕੇ ਆਏ ਹੋਵੋਂ ਉਹ ਸਹੀ ਹੋਵੇ
    ਪਰ ਗੁਲਸ਼ਨ ਵਰਗਾ ਸਿੰਗਰ ਕੋਈ ਹੋਰ ਨਹੀਂ

    • @makhansingh3002
      @makhansingh3002 9 місяців тому

      ਵੀਰ ਤੈਨੂੰ ਪਤਾ ਪਹਿਲੀ ਕੈਸਿਟ ਕਿਹੜੀ ਆਈ ਸੀ ਬਲਕਾਰ ਅਣਖੀਲੇ ਦੇ ਦੋ ਵਿਆਹ ਸੀ ਵੀਰ ਮੇਰੇ ਨਾਨਕੇ ਪਿੰਡ ਦੇ ਨਾਲ ਆ ਅਣਖੀਲੇ ਦਾ ਪਿੰਡ

    • @loveguru4554
      @loveguru4554 9 місяців тому

      Acha 20 saala to pehla bhut klakaar hit c oh dobara sare nhi ohr chl pye likhan ale nu kde fudu nhi samji da agla aap lkkh ke gaaun lg je pta lg janda sidhu moose ale ne vekh aj Hollywood tak na chlaya

  • @DeepsinghDeepsingh-bo4ns
    @DeepsinghDeepsingh-bo4ns 9 місяців тому +1

    ਸਿੱਧੂ, ਝੋਟਾ 5911, ਮਹਾਂਕਾਲ ਟਿੱਬਿਆਂ ਦਾ ਪੁੱਤ, l legend, ਜ਼ਿੰਦਾਬਾਦ।

  • @sadhsingh2036
    @sadhsingh2036 9 місяців тому +13

    ਬੱਬੂ ਬਰਾੜ ਸਾਹਬ ਮੈ ਆਪ ਜੀ ਨੁੰ ਜਾਣਦਾ,,ਜਦੋ ਆਪ ਜੀ ਦਾ ਨਾਮ ਗਾਣੇ ਵਿਚ ਆਉਦਾ ਮੇਰਾ ਕਿਲੋ ਖੂਨ ਵੱਧ ਜਾਦਾ ਪਤਾ ਨਹੀ ਕਿਉ ਤੇਰੀ ਲਿਖਤ ਤੇ ਮਾਣ ਕਰਦਾ ਗੁਰੂ ਮੇਹਰ ਕਰਨ ਆਪ ਜੀਤੇ,,,ਬਾਈ ਮੈ ਡਰਾਇਵਰ ਹਾ ਮੇਰਾ ਬੇਟਾ ਗਾਉਦਾ ਗਾਣਾ ਵੀ ਕਰਾਇਆ ਪਰ ਸਫਲਤਾ ਨਹੀ ਮਿਲੀ ਬਹੁਤ ਪੈਸੇ ਲੱਗੇ ਮੈ ਟਟ ਚੁਕਾ ਟਰੱਕ ਵਿੱਕ ਗਿਆ ਮੇਰੀ ਹੈਲਪ ਕਰੋ ,,ਬਾਈ ਦੀ ਚੜਦੀਕਲਾ,,,ਬਾਈ ਮੈ ਕੀ ਦੱਸਾ ਗੋਰ ਕਰਨਾ

  • @dilshanraazdilshanraaz9652
    @dilshanraazdilshanraaz9652 9 місяців тому +4

    God bless you babbu bhaji

  • @FlyHIGHRacing
    @FlyHIGHRacing 9 місяців тому +1

    ਬਹੁਤ ਵਧੀਆ ਭਾਜੀ, ਕੀਪ ਇਟ ਅੱਪ

  • @amansandhu_1984
    @amansandhu_1984 9 місяців тому +4

    Babu vere ne bahut struggle karya govt job v shad ti,inshaallah kamyab ho gya Veera happy for him

  • @gurudwaraardaspurasahib2796
    @gurudwaraardaspurasahib2796 9 місяців тому +2

    Babu. Veer. Rabb mehar krega chardikla ch. Rho khus rho

  • @PuranSingh-kl5ho
    @PuranSingh-kl5ho 9 місяців тому

    Right very nice song never forget God bless you Justice Sidhu mussevalla

  • @MaanSaab-gy9mm
    @MaanSaab-gy9mm 9 місяців тому +6

    ਸਾਰੇ ਹੀ ਕੱਠੇ ਮਿਲਕੇ ਕੰਮ ਕਰਦੇ ਆ ਫਿਰ ਹੀ ਹਿੱਟ ਹੁੰਦੇ ਆ
    ਜੇ ਬਰਾੜ ਸਾਬ ਸੋਹਣਾ ਲਿਖ਼ਦੇ ਤਾਂ
    ਗੁਲਸ਼ਨ ਵਰਗੀ ਕੜਕਦੀ ਗਰਜਵੀਂ ਆਵਾਜ਼ ਪੂਰੀ ਇੰਡਸਟਰੀ ਵਿੱਚ ਕਿਸੇ ਦੀ ਨਹੀਂ

  • @bagichdhawan8316
    @bagichdhawan8316 9 місяців тому +2

    GOOD 👍👍 JOB KHUSH RHO JVANYAN MANO JUGG JUGG JYO ❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @ramsangha3521
    @ramsangha3521 9 місяців тому +5

    # Justic For Shidhu Moosewala

  • @user-lg9iv8ye1c
    @user-lg9iv8ye1c 9 місяців тому +2

    Bai g di gall sahi aa balkar ankihla bohtt jayda citta lon lag gea C sade kise ristedar da dosat C ankihla te esta ne apne time ch lock don to pehla indewar gadi v jatohle pind a atarri lage othe ehne apni citee ch gadi v gehne pati C

  • @user-wc6eu1mo9i
    @user-wc6eu1mo9i 9 місяців тому +1

    Babbu bararh good bha ji Jai Hind jinda bad

  • @HarryBrar31
    @HarryBrar31 9 місяців тому +1

    Babbu Brar Bai Buhat Vadhiya Geetkar e ❤❤❤❤

  • @jeevnsidhu7943
    @jeevnsidhu7943 9 місяців тому +2

    ਵਾਈ ਬਲਕਾਰ ਅਣਖੀਲਾ ਤਾਂ ਵਹੁੱਤ ਪੁਰਾਣਾਂ ਤੇ ਚੰਗਾ ਕਲਾਕਾਰ ਆ

  • @nitinsharmabral392
    @nitinsharmabral392 9 місяців тому +4

    Sidhu moose wala ustaad ji ❤️

  • @Sendy-es4py
    @Sendy-es4py 4 місяці тому

    Bahut vdia vichaar lagge veer de
    Waheguru mehr kre

  • @harmeetdhillonharry2560
    @harmeetdhillonharry2560 9 місяців тому +3

    ਬਹੁਤ ਵਧੀਆ ਗੀਤਕਾਰ ਬੱਬੂ ਬਰਾੜ ਬਾਈ ਜੀ
    ਮੈਂ ਹਰਮੀਤ ਢਿੱਲੋਂ ਗਿੱਦੜਾਂ ਵਾਲੀ

  • @ajaibsingh2624
    @ajaibsingh2624 9 місяців тому +1

    Very nic ji 👌👌👌

  • @mandersingh2589
    @mandersingh2589 4 місяці тому

    ਬਲਕਾਰ ਅਣਖੀਲਾ ਆਪਣਾ ਟਾਇਮ ਭੁੱਲ ਗਿਆ ਸਟਾਟਿਗ ਵੇਲੇ ਮੈਂ ਬਹੁਤ ਮਦਦ ਕੀਤੀ ੳਹਨੇ ਕਦੇ ਯਾਦ ਨਹੀਂ ਕੀਤਾ ਮਤਲਬੀ ਬੰਦਾ

  • @gurlalsingh6912
    @gurlalsingh6912 9 місяців тому +1

    Babu 👍👍👍👍👍brar

  • @SwaranSinghsoni
    @SwaranSinghsoni 9 місяців тому +4

    ਬੱਬੂ ਬਰਾੜ ਤੁਸੀਂ ਸੱਚੇ ਬੰਦੇ ਹੋ ਕਿਸੇ ਦਾ ਭਲਾ ਕਰਣਾ ਕਈ ਵਾਰੀ ਘਾਤਕ ਪੈਂਦਾ ਹੁੰਦਾ ਵਾਹਿਗੁਰੂ ਮੇਹਰ ਕਰੇ ਜੀ

  • @kuldeepsidhu02
    @kuldeepsidhu02 9 місяців тому +2

    #justiceforsidhumoosewala

  • @AmanDeep-gi7nm
    @AmanDeep-gi7nm 9 місяців тому +1

    Babu 22 ji att karti

  • @gopi2bhatti
    @gopi2bhatti 9 місяців тому +4

    ਬਲਕਾਰ ਅਣਖੀਲਾ ਆਪਣੀ ਮਿਹਨਤ ਨਾਲ ਕਾਮਯਾਬ ਹੋਇਆ

  • @jagdeepsinghjagdeep1304
    @jagdeepsinghjagdeep1304 9 місяців тому +3

    #justiceforsidhumoosewala🙏💔

  • @lakhysidhu2390
    @lakhysidhu2390 9 місяців тому +1

    Babu brar sada sarkar jog veer a

  • @GurmeetSingh-np9pw
    @GurmeetSingh-np9pw 9 місяців тому +9

    ਬਹੁਤ ਵਧੀਆ ਗੀਤਕਾਰ ਹਨ ਬਾਈ ਬੱਬੂ ਬਰਾੜ ਵੱਲੋ ਗੀਤਕਾਰ ਗੁਰਮੀਤ ਬਰਾੜ ਕੁੰਡਲ

  • @RimpyBrar-sv9uh
    @RimpyBrar-sv9uh 9 місяців тому +8

    ਵਧੀਆ ਗੀਤਕਾਰ, ,,,,,ਸਾਬਾਸ਼

  • @rimpinoor4268
    @rimpinoor4268 9 місяців тому +1

    Jio bai ji good job keep it up 👍

  • @iamranjitsingh6963
    @iamranjitsingh6963 9 місяців тому +2

    Very nice veer ji ❤

  • @sukhjindersingh3791
    @sukhjindersingh3791 9 місяців тому +2

    Good veer ji

  • @manjitsingh9991
    @manjitsingh9991 9 місяців тому +2

    Good i❤ you 🙏

  • @rimpinoor4268
    @rimpinoor4268 9 місяців тому +1

    Babbu Brar is so good person

  • @jagdeepsingh6540
    @jagdeepsingh6540 9 місяців тому +1

    Bahut badda super star 🌟 writer aa babbu brar

  • @jagguathwal3508
    @jagguathwal3508 9 місяців тому +1

    Right 👌🏻

  • @DeepsinghDeepsingh-bo4ns
    @DeepsinghDeepsingh-bo4ns 9 місяців тому +1

    ਸਾਰੇ ਤਾਂ ਨੀ। ਪਰ ਜਿਆਦਾ ਗਾਇਕ ਫੁਕਰੇ ਤੇ ਝੂਠਾਂ ਦੀ ਪੰਡ ਹੁੰਦੇ ਨੇ। ਗੀਤਕਾਰ ਕੋਈ ਧੱਕੇ ਨਾਲ਼ ਨੀ ਬਣ ਸਕਦਾ।ਐ ਗੌੜ 🎁 ਹੁੰਦਾਂ। ਬੱਬੂ ਬਰਾੜ ਵਧੀਆ ਸ਼ਾਇਰ ਹੈ।

  • @jindermangat2541
    @jindermangat2541 9 місяців тому

    Good job ❤veer Babu Brar

  • @gmedia9838
    @gmedia9838 9 місяців тому +1

    100 % sahi gallan bae dian

  • @jarmanbrar9376
    @jarmanbrar9376 9 місяців тому +1

    Brar saab bahut vadia Jensen ne

  • @navjotdhaliwal6871
    @navjotdhaliwal6871 9 місяців тому +1

    Very good vere ❤

  • @gurmeetkaurkaur8570
    @gurmeetkaurkaur8570 9 місяців тому +1

    Babbu brar❤❤❤❤❤

  • @FaqirchandRallmehra-to9es
    @FaqirchandRallmehra-to9es 9 місяців тому +1

    Nice ok 🙏🙏🙏🙏🙏🙏🙏

  • @Deep_channawala
    @Deep_channawala 9 місяців тому +2

    😅😅ਗੀਤਾਂ ਦੇ ਪੈਸੇ ਬਹੂਤ ਮੰਗਦੇ ਗੀਤਕਾਰ
    ਮੈਂ ਵੀ ਲਿਖਦਾ ਵੈਸੇ।

  • @BharpoorSingh-ds6ef
    @BharpoorSingh-ds6ef 9 місяців тому +1

    1995=ਤੋਂ 2007=ਤੱਕ ਹਾਕਮ ਬਖਤੜੀ ਵਾਲਾ ਮੇਰੇ। ਘਰ ਤਲਵੰਡੀ ਸਾਬੋ 12=ਸ਼ਾਜ਼ੀਆ ਸਮੇਤ ਰੋਟੀਆਂ ਖਾਕੇ 2=ਲੱਖ ਦੀ ਠੱਗੀ ਮਾਰ ਗਿਆ

  • @bkboparai5515
    @bkboparai5515 9 місяців тому +1

    Good veer g

  • @OnlineKalsi
    @OnlineKalsi 9 місяців тому +1

    ਗੱਲ ਬਾਤ ਬਾਬੇ

  • @reshidhaliwal1628
    @reshidhaliwal1628 9 місяців тому +1

    Great man brar

  • @JagjeetsinghChauhanKali-xe5uq
    @JagjeetsinghChauhanKali-xe5uq 9 місяців тому

    Wah Bai babbu jio jee bhrke

  • @KalaSailbrah-yi1ng
    @KalaSailbrah-yi1ng 9 місяців тому +5

    ਸੁਪਰ ਸਟਾਰ ਜੋੜੀ। ਬਲਕਾਰ ਅਣਖੀਲਾ। ਮਨਜਿੰਦਰ। ਗੁਲਸ਼ਨ।

  • @gurlabhsingh8072
    @gurlabhsingh8072 9 місяців тому +18

    ਇਹ ਗੀਤ ਕਾਰ ਵੀਰ ਸਾਡੇ ਇਲਾਕੇ ਦਾ ਹੈ ਅਸੀ ਇਹਨਾਂ ਦੇ ਗਵਾਂਢੀ ਪਿੰਡ ਦੇ ਹਾ ਗੋਬਿੰਦਗੜ੍ਹ ਅੱਛਾ ਗੀਤ ਕਾਰ

    • @kuldeepsingh-zl3hp
      @kuldeepsingh-zl3hp 9 місяців тому

      ਸਾਡੇ ਵੀ ਗੁਵਾਂਢੀ ਪਿੰਡ ਦਾ 22 ਜੀ ਮੇਰਾ ਪਿੰਡ ਮੁਰਾਦ ਵਾਲਾ

    • @Kabbddi
      @Kabbddi 9 місяців тому

      Veer kithe je aa pind bathinda kol aa Main mil na es nu bro location daso Nathana to kine kilometer aa

  • @user-sd5ro5cn8q
    @user-sd5ro5cn8q 9 місяців тому +1

    Bilkul sahi gal ji

  • @BaljinderSingh-sr1is
    @BaljinderSingh-sr1is 9 місяців тому +1

    ਜੀ❤❤

  • @nitinsharmabral392
    @nitinsharmabral392 9 місяців тому +7

    Legend moose wala jatt 👑❤️

  • @makhansingh3002
    @makhansingh3002 9 місяців тому +1

    ਬੱਬੂ ਬਰਾੜ ਗੜਿਆਣੇ ਪਿੰਡ ਵਾਲ਼ਾ ਬਿੰਦਰ ਬਾਈ ਦਾ ਮਿੱਤਰ

  • @user-su7xr9md6k
    @user-su7xr9md6k 9 місяців тому +1

    ❤lokraj singh Pind kandh wala hazir khan Melbourne

  • @charanjeetsinghuppal8012
    @charanjeetsinghuppal8012 9 місяців тому +1

    ਰੋਜ਼ੀ ਤਾ ਆਤਮੇ ਦੀ ਤਪਦੀ ਭੱਠੀ ਵਿੱਚੋ ਨਿਕਲ ਕੇ ਸਟਾਰ ਬਣੀ ਜੇਕਰ ਦੋ ਚਾਰ ਗੀਤ ਦੇਕੇ ਕਹੇ ਮੈਂ ਰੋਜ਼ੀ ਨੂੰ ਹਿੱਟ ਕੀਤਾ ਹਿੱਟ ਤਾਂ ਜੋੜੀ ਪਹਿਲਾਂ ਹੀ ਸੀ ਆਪਦੇ ਚਾਰ ਪੈਸਿਆਂ ਖਾਤਰ ਜੋੜੀ ਨੀ ਤੋੜੀ ਦੀ ਭਲਾ ਕਰੋ ਇੱਕਠੀਆਂ ਕਰਨ ਦੀ ਇਸ ਵਿੱਚ ਭੱਲਾ ਹੁੰਦਾ

  • @user-mc5ff7ue4y
    @user-mc5ff7ue4y 5 місяців тому

    ❤❤❤❤❤❤ good bro

  • @DeepsinghDeepsingh-bo4ns
    @DeepsinghDeepsingh-bo4ns 9 місяців тому +2

    ਪਤਰਕਾਰ ਸਾਬ ਲਾਦੇਨ, ਗੱਦਾਫ਼ੀ, ਸੱਦਾਮ ਹੂਸੈਨ, ਏ ਕਿਹੜਾ ਪੰਜਾਬੀ ਗੀਤ ਸੁਣਦੇ ਸੀ।

  • @charanjeetsandhu1669
    @charanjeetsandhu1669 9 місяців тому +4

    ਬਹੁਤ ਵਧੀਆ ਗੀਤਕਾਰ

  • @SatnamSingh-su3kq
    @SatnamSingh-su3kq 9 місяців тому

    Very nice

  • @paramjitkhattra937
    @paramjitkhattra937 9 місяців тому +1

    bubu putto God bless you write one song brother and sister

  • @tarlochansingh7722
    @tarlochansingh7722 9 місяців тому

    Atma By G Good Person Ji

  • @happysivia9625
    @happysivia9625 9 місяців тому

    Nice interview bai ji

  • @gurvinderbilla4961
    @gurvinderbilla4961 9 місяців тому +1

    Shi gl a bai ik ik

  • @RamanBrar-hi2tt
    @RamanBrar-hi2tt 9 місяців тому +6

    ਵੀਰ ਇਹ ਤੂੰ ਨੀ ਬੋਲ ਰਿਹਾ ਤੇਰਾ ਹੰਕਾਰ ਬੋਲ ਰਿਹਾ,ਤੂੰ ਕੌਣ ਹੁਨਾ ਓਹਨਾ ਨੂੰ ਚਲੋਣ ਵਾਲਾ, ਤੈਨੂੰ ਓਹਨਾ ਨੇ ਰੋਟੀ ਪਾਯਾ.ਤੈਨੂੰ ਭੋਰਾ ਭੀ ਰੱਬ ਦਾ ਖੌਫ ਨੀ.

  • @PargatSingh-uw9ym
    @PargatSingh-uw9ym 9 місяців тому

    Very good job y

  • @DeepsinghDeepsingh-bo4ns
    @DeepsinghDeepsingh-bo4ns 9 місяців тому +2

    ਸਿੱਧੂ ਆ ਗਿਆ ਲੁਕ ਜੋਂ।

  • @rashadbatteyblogs1122
    @rashadbatteyblogs1122 9 місяців тому +1

    ਧੀ ਨੂੰਹ ਪੁੱਤ ਹੁੰਦਿਆਂ ਮਾਂ ਪਿਓ ਭਾਂਡੇ ਮਾਂਜਦੇ ਹੋਣ ਤਾ ਲਾਹਨਤ ਔਲਾਦ ਉੱਤੇ
    ਮਾਪੇ ਜੋ ਤੁਹਾਡੇ ਸਤਿਕਾਰ ਆਲੇ ਆ
    ਐਵੇਂ ਦੂਜੇ ਦੇ ਮਾਪੇ ਵੀ ਸਤਿਕਾਰ ਆਲੇ ਸਮਝੋ

  • @ManjeetKaur-gs2wm
    @ManjeetKaur-gs2wm 9 місяців тому

    👌👌👌💯💯💫💫

  • @gagankaur3315
    @gagankaur3315 9 місяців тому

    Sidhu sidhu c sidhu veer best

  • @harrydon1928
    @harrydon1928 9 місяців тому

    Good vir jo

  • @KulwinderKhakh-ns5sn
    @KulwinderKhakh-ns5sn 9 місяців тому +2

    How many Shabad Gurbani youngsters listen in comparison weapon songs......?....so no comparison please......Waheguru G

  • @azadwinderdhindsa3672
    @azadwinderdhindsa3672 9 місяців тому

  • @JatinderchahalChahal-uc1es
    @JatinderchahalChahal-uc1es 6 місяців тому

    ਸਿਰਾ ਬੰਦਾ ਸਾਡਾ ਬੱਬੂ ਬਰਾੜ

  • @Saleem-bt6up
    @Saleem-bt6up 9 місяців тому

    ਤਾਂ ਬਾਈ ਸੋਚਣ ਵਾਲੇ ਦੀ ਸੋਚ ਇੱਕ ਪਾਸੇ ਜਾਂ ਗ਼ਲਤ ਪਾਸੇ ਲੈ ਕੇ ਜਾਣੈ

  • @harmanjot649
    @harmanjot649 9 місяців тому

    💞💞💯👌👌

  • @SukhjinderSingh-ws5dw
    @SukhjinderSingh-ws5dw 9 місяців тому

    Bahut vadyiaa einsan lagga minu

  • @kamaljeetkamaljeet486
    @kamaljeetkamaljeet486 9 місяців тому +1

    22.braR .22.sidu,li.new.song.riust

  • @armanbrar4035
    @armanbrar4035 9 місяців тому

    Good.g

  • @INDERBRARMUSIC
    @INDERBRARMUSIC 9 місяців тому +1

    ਗੀਤਕਾਰੀ ਚ ਧੱਕੇ ਬਹੁਤ ਨੇ

  • @HarjotSingh-jv6ws
    @HarjotSingh-jv6ws 9 місяців тому

    Bro very very nice ho ap g

  • @rajdasuya4836
    @rajdasuya4836 9 місяців тому

    ❤❤

  • @rajadhillon8281
    @rajadhillon8281 9 місяців тому +2

    Sah a kenda ji

  • @SandeepSingh-qx9ke
    @SandeepSingh-qx9ke 9 місяців тому +1

    San 2000 tu super duper hit na bai balkar ankhila ta Manjinder gulshan ji

  • @GurdeepGill-nh8zy
    @GurdeepGill-nh8zy 9 місяців тому

    ਬੱਬੂ ਬਰਾੜ ਦਰਬਾਰ ਸਾਹਿਬ ਅਤੇ ਗੁਰਬਾਣੀ ਨਾਲ ਕਿਸੇ ਦੀ ਵੀ ਤੁਲਣਾ ਨਹੀਂ ਕੀਤੀ ਜਾ ਸਕਦੀ।
    ਤੁਹਾਡੇ ਜੇ ਕਿਸੇ ਨਾਲ ਦੁਨੀਆਵੀ ਝਗੜੇ ਨੇ ਤਾਂ ਮਿਲਬੈਠ ਕੇ ਹੱਲ ਕਰ ਸਕਦੇ ਹੋ

  • @singhbalkaran7111
    @singhbalkaran7111 9 місяців тому +1

    Mai v fast war dekhia