Kuldeep Manak ਦੀ ਮੌ.ਤ ਦੇ ਦਰਦਨਾਕ ਰਾਜ਼ ਬਾਰੇ ਧੀ Shakti Manak ਨੇ ਪਹਿਲੀ ਵਾਰ ਕੀਤਾ ਖੁਲਾਸਾ | Pro Punjab Tv

Поділитися
Вставка
  • Опубліковано 1 жов 2024
  • Kuldeep Manak ਦੀ ਮੌ.ਤ ਦੇ ਦਰਦਨਾਕ ਰਾਜ਼ ਬਾਰੇ ਧੀ ਸ਼ਕਤੀ ਮਾਣਕ ਨੇ ਪਹਿਲੀ ਵਾਰ ਕੀਤਾ ਖੁਲਾਸਾ, ਯੁੱਧਵੀਰ ਵੀ ਨਹੀਂ ਪੀਂਦਾ ਸੀ ਚਿੱਟਾ, ਡਿਪ੍ਰੈਸ਼ਨ 'ਚ ਜਾਣ ਦੇ ਦੱਸੇ ਕਾਰਨ, ਰਿਸ਼ਤੇਦਾਰਾਂ ਨੇ ਕਿੱਥੇ ਆ ਕੇ ਛੱਡਿਆ ਸਾਥ, Exclusive Interview 'ਚ ਹੋਈਆਂ ਇਹ ਗੱਲਾਂ ਪਹਿਲਾਂ ਕਦੇ ਨਹੀਂ ਸੁਣੀਆਂ ਹੋਣੀਆਂ
    #KuldeepManak #Daughter #ShaktiManak #ExclusiveInterview #PunjabiSinger #Legacy #YudhvirManak #Depression #Emotional #JazzyB #SurinderShinda #MohammadSadiq #Relative #CMBhagwantMann #TheYadwinderShow #ProPunjabTv
    Join this channel to get access to perks:
    / @propunjabtv
    Pro Punjab Tv
    Punjabi News Channel
    India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
    Like us on Facebook: / propunjabtv
    Tweet us on Twitter: / propunjabtv
    Follow us on Instagram: / propunjabtv
    Website: propunjabtv.com/
    Pro Zindagi Facebook: / prozindagitv

КОМЕНТАРІ • 228

  • @clicklearn5177
    @clicklearn5177 Рік тому +31

    ਪਹਿਲੀ ਵਾਰ ਦੇਖਿਆ ਸ਼ਕਤੀ ਮਾਣਕ ਭੈਣ ਨੂੰ , ਧੰਨਵਾਦ ਟੀਮ ਪ੍ਰੋ ਪੰਜਾਬ ਟੀ.ਵੀ. ਯੁੱਧਵੀਰ ਦੀ ਸਿਹਤ ਲਈ ਦੁਆਵਾਂ, 🎉

  • @nachhattarsingh2122
    @nachhattarsingh2122 Рік тому +13

    ਜਦੋਂ ਮਾਣਕ ਸਾਹਿਬ ਚੋਣਾਂ ਵਿੱਚ ਬਠਿੰਡੇ ਤੋਂ ਉਮੀਦਵਾਰ ਖੜ੍ਹੇ ਹੋਏ ਸਨ, ਤਾਂ ਉਦੋਂ ਮੇਰੀ ਪਹਿਲੀ ਵਾਰੀ ਵੋਟ ਬਣੀ ਸੀ।ਅਸੀ ਕਈ ਜਣਿਆਂ ਨੇ ਅਕਾਲੀ ਦਲ ਅੰਮ੍ਰਿਤਸਰ ਨੂੰ ਵੋਟ ਪਾਉਣੀ ਸੀ ਪਰ ਮਾਣਕ ਸਾਹਿਬ ਦੇ ਧਰਮ ਯੁੱਧ ਮੋਰਚੇ ਵੇਲੇ ਗਾਏ ਸਿੱਖ ਇਤਿਹਾਸ ਕਾਰਨ, ਜਦੋਂ ਗੰਦ ਮੰਦ ਗਾਉਣ ਵਾਲੇ ਕਲਾਕਾਰ ਭਾਲੇ ਨੀ ਲੱਭਦੇ ਸੀ,ਇਕੱਲੇ ਮਾਣਕ ਸਾਹਿਬ ਧਰਮਸ਼ਾਲਾਵਾਂ, ਧਾਰਮਿਕ ਪ੍ਰੋਗਰਾਮਾਂ ਤੇ ਅਖਾੜੇ ਲਾਉਂਦੇ ਸਨ,ਅਸੀ ਵੋਟ ਮਾਣਕ ਸਾਹਿਬ ਨੂੰ ਹੀ ਪਾ ਦਿੱਤੀ ਸੀ। ਭਾਵੇ ਸਾਨੂੰ ਅਕਾਲੀ ਦਲ ਅੰਮ੍ਰਿਤਸਰ ਵਾਲੇ ਪੰਥਕ ਸੋਚ ਦੇ ਧਾਰਨੀਆ ਲਈ ਉਹਨਾਂ ਦੀ ਸ਼ਰਾਬ ਦੀ ਆਦਤ ਬਹੁਤ ਹੀ ਬੁਰੀ ਲਗਦੀ ਸੀ। ਫਿਰ ਮੇਰੀ ਪੜ੍ਹਾਈ ਪੂਰੀ ਹੋਣ ਤੇ ਬਤੌਰ ਸਾਇੰਸ ਮਾਸਟਰ ਮਾਣਕ ਸਾਹਿਬ ਦੇ ਪਿੰਡ ਜਲਾਲ ਜ਼ਿਲ੍ਹਾ ਬਠਿੰਡਾ ਹਰੀਜਨ ਬਸਤੀ ਸਕੂਲ ਜਲਾਲ ਮੇਰੀ ਪਹਿਲੀ ਪੋਸਟਿੰਗ ਹੋਈ। ਉਦੋਂ ਯੁੱਧਵੀਰ ਮਾਣਕ ਬੀਮਾਰ ਹੋ ਗਿਆ ਸੀ। ਸਾਡੇ ਇਲਾਕੇ ਦੀ ਵਿਸ਼ੇਸ਼ ਸਨਮਾਨ ਯੋਗ ਸ਼ਖ਼ਸੀਅਤ ਸਨ ਮਾਣਕ ਸਾਹਿਬ। ਬੇਟੀ ਉਹਨਾਂ ਦੀ ਯਾਦ ਵਿੱਚ ਕੋਈ ਸੰਗੀਤ ਸਿਖਾਉਣ ਵਾਲਾ ਅਦਾਰਾ ਜਾਂ ਮਿਊਜ਼ੀਅਮ ਉਹਨਾਂ ਦੇ ਨਗਰ ਜਲਾਲ ਵਿਖੇ ਬਣਨਾ ਚਾਹੀਦਾ ਹੈ। ਭਗਵੰਤ ਮਾਨ ਸਾਹਿਬ ਵੀ ਇਹ ਕਾਰਜ ਕਰ ਸਕਦੇ ਹਨ।

  • @j.skundi7791
    @j.skundi7791 Рік тому +10

    ਬੁਢੇਪਾ ਤੇ ਬਿਮਾਰੀ ਇਕ ਐਸੀ ਅਵਸਥਾ ਹੈ ਜਿੱਥੇ ਹਰ ਕੋਈ ਸਾਥ ਛੱਡ ਜਾਂਦਾ ਹੈ ਸਿਰਫ ਪ੍ਮਾਤਮਾਂ ਹੀ ਸਾਥ ਦਿੰਦਾਂ ਹੈ ਪ੍ਮਾਤਮਾਂ ਨੂੰ ਨਾ ਭੁੱਲੋ ਬਾਕੀਆਂ ਦੀ ਪਰਵਾਹ ਨਾ ਕਰੋ,ਮਾਣਕ ਇਕ ਹੀਰਾ ਸੀ ਜਿਹੜਾ ਸੱਦੀਆਂ ਬਾਦ ਕਿਤੇ ਪੈਦਾ ਹੁੰਦਾਂ ਹੈ ਵਾਹਿਗੁਰੂ ਪਰਿਵਾਰ ਤੇ ਮਿਹਰ ਰੱਖੇ

  • @buntyjatt5567
    @buntyjatt5567 Рік тому +14

    ਵਾਹਿਗੁਰੂ ਜੀ ਮੇਹਰ ਕਰੇ ਯੁੱਧਵੀਰ ਬਾਈ ਜਲਦ ਹੀ ਸਿਹਤਯਾਬ ਹੋਣ ਲੋਕਾਂ ਵਿੱਚ ਆਉਣ ਤਾ ਕਿ ਦੁਬਾਰਾ ਬਾਈ ਨੂੰ ਸਟੇਜ ਤੇ ਵੇਖੀਏ 🙏🙏🙏❤️

  • @mandeepkaurshahi470
    @mandeepkaurshahi470 Рік тому +14

    ਚੱਦਰ ਚਾਦਰ ਵਾਲਾ ਗੀਤ ਮੈਨੂੰ ਬਹੁਤ ਪਸੰਦ ਹੈ ਹੁਣ ਵੀ ਬਹੁਤ ਸੁਣਦੀ ਆ

  • @HarbhajanSingh-di8ol
    @HarbhajanSingh-di8ol Рік тому +8

    ਸ਼ਕਤੀ ਮਾਣਕ ਕਾਫ਼ੀ ਸਿਆਣੀਂ ਲੜਕੀ ਹੈ।

  • @tarloksingh6576
    @tarloksingh6576 Рік тому +32

    ਧੀ ਰਾਣੀ ਦੀਆ ਗਲਾ ਸੁਣ ਕੇ ਮਨ ਖੁਸ਼ ਹੋ ਗਿਆ ।
    ਮਾਣਕ ਸਾਬ ਦੀ ਗਾਇਕੀ ਦੀ ਕੋਈ ਰੀਸ ਨਹੀ ਕਰ ਸਕਦਾ।ਸ਼ਕਤੀ ਮਾਣਕ ਧੀਏ ਖੂਸ਼ ਰਹੋ।ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਵਿਚ ਰਖੇ ਜੀ ।

  • @narindersinghbathlana2811
    @narindersinghbathlana2811 Рік тому +12

    ਬਿਲਕੁਲ ਮਾਣਕ ਸਾਹਿਬ ਵਰਗੀ ਸ਼ਕਲ ਹੈ ਮਾਣਕ ਸਾਹਿਬ ਦੀ ਯਾਦ ਤਾਜ਼ਾ ਹੋ ਗੲਈ

  • @Deollivegaming
    @Deollivegaming Рік тому +13

    ਜਿਉਂਦੇ ਰਹੋ ਭੈਣੇ , ਬਹੁਤ ਵਧੀਆ ਲਗਾ ਵੇਖ ਕੇ ਗੱਲ ਬਾਤ ਸੁਣਕੇ।
    God bless you.

  • @TalwindersinghHeer
    @TalwindersinghHeer Рік тому +7

    ਯਾਦਵਿੰਦਰ ਬਾਈ!.. ਪੰਜਾਬ ਨੂੰ ਹੱਸਦਾ ਵੱਸਦਾ ਰੱਖਣ ਲਈ ਤੁਸੀਂ ਸਿਰਤੋੜ ਯਤਨ ਕਰ ਰਹੇ ਹੋ, ਤੁਹਾਡੀ ਸੋਚ ਤੇ ਲਗਨ ਨੂੰ ਸਲਾਮ!
    ਪੰਜਾਬੀਆਂ ਦੇ ਸਭ ਤੋਂ ਵੱਧ ਮਨਪਸੰਦ ਗਾਇਕ ਪੂਜਨੀਕ ਕੁਲਦੀਪ ਮਾਣਕ ਜੀ ਦੀ ਲਾਡਲੀ ਧੀ ਸ਼ਕਤੀ ਮਾਣਕ ਮੂੰਹੋਂ ਨਿੱਘੀਆਂ ਯਾਦਾਂ ਸੁਣ ਮਨ ਭਰ ਆਇਆ
    ਮਾਣਕ ਸਾਹਿਬ ਜੀ ਜਦੋਂ ਬੁਲੰਦੀਆਂ ਤੇ ਸਨ ਉਦੋਂ ਵੀ ਸਾਦਗੀ ਤੇ ਨਿਮਰਤਾ ਦੇ ਪੁੰਜ ਸਨ
    ਅਸੀਂ ਖੁਸ਼ਕਿਸਮਤ ਹਾਂ ਕਿ ਅਜਿਹੇ ਰੱਬ ਰੂਪ ਕਲਾਕਾਰ ਨੇ ਸਾਡੇ ਘਰ ਆਪਣੇ ਪਵਿੱਤਰ ਚਰਨ ਪਾਏ ਸਨ
    ਪੂਰੇ ਪਰਿਵਾਰ ਨੂੰ ਹੱਦੋਂ ਵੱਧ ਪਿਆਰ ਦੇ ਕੇ ਗਏ ਸਨ ਅੱਜ ਵੀ ਵਿਹੜੇ ਵਿੱਚ ਉਸੇ ਤਰ੍ਹਾਂ ਖੜ੍ਹੇ ਗੱਲਾਂ ਕਰਦੇ ਨਜ਼ਰੀਂ ਆਉਂਦੇ ਹਨ
    ਅਕਾਲ ਪੁਰਖੁ ਯੁੱਧਵੀਰ ਨੂੰ ਪੂਰਨ ਤੰਦਰੁਸਤੀ ਬਖ਼ਸ਼ੇ ਤੇ ਧੀ ਰਾਣੀ ਸ਼ਕਤੀ ਮਾਣਕ ਨੂੰ ਦੁਨੀਆਂ ਭਰ ਦੀਆਂ ਖੁਸ਼ੀਆਂ ਬਖਸ਼ੇ
    ਦਿਲੀ ਦੁਆ ਹੈ ਬਾਈ ਜੀ

  • @jugrajsinghsidhu1551
    @jugrajsinghsidhu1551 Рік тому +6

    ਜਦੋ ਮਾਣਕ ਸਾਹਿਬ ਨੇ ਜਦੋ ਚੋਣ ਲੜੀ ਸੀ ਉਸ ਤੋਂ ਪਹਿਲਾਂ ਸੰਨ 1994 95 ਪਹਿਲਾਂ ਆਵਦੇ ਜੱਦੀ ਪਿੰਡ ਜਲਾਲ ਦੇ ਪ੍ਰੋਗਰਾਮ ਰੱਖਿਆ ਸੀ ਉਸ ਰੈਲੀ ਵਿਚ ਕੇ ਪੀ ਐਸ ਗਿੱਲ ਤੇ ਮੋਜਾਦਾ ਮੁੱਖ ਮੰਤਰੀ ਬੇਅੰਤ ਸਿੰਘ ਆਏ ਸੀ ਮੇਰੇ ਅੱਜ ਵੀ ਯਾਦ ਹੈ ਮਾਣਕ ਨੇ ਝੋਨੇ ਵਾਲੀ ਜ਼ਮੀਨ ਖਾਲੀ ਕਰਵਾਈ ਗਈ ਸੀ ਫਿਰ ਵੀ ਲੋਕਾਂ ਦਾ ਇਕੱਠ ਜ਼ਿਆਦਾ ਹੋਣ ਕਰਕੇ ਇੱਕ ਕਿਸਾਨ ਦੀ ਫਸਲ ਮੱਦੀ ਗਈ ਸੀ ਮੰਚ ਤੋਂ ਮਾਣਕ ਨੇ ਐਲਾਨ ਕੀਤਾ ਜਿਸ ਕਿਸਾਨ ਦੀ ਫਸਲ ਦਾ ਨੁਕਸਾਨ ਹੋਇਆ ਉਹ ਵੀ ਮੈ ਦੇਵਾਂਗਾ ਉਸੇ ਦਿਨ ਇੱਕ ਹੋਰ ਘਟਨਾ ਵਾਪਰੀ ਸੀ ਪ੍ਰੋਗਰਾਮ ਦੇ ਚੱਲਦੇ ਹੋਏ ਪੁਲਿਸ ਅਤੇ ਅੱਤਵਾਦੀਆਂ ਵਿਚਾਲੇ ਮੁਕਾਬਲਾ ਵੀ ਹੋ ਗਿਆ ਸੀ ਮੇਰੇ ਪਿੰਡ ਦਾ ਇੱਕ ਟਰੱਕ ਡਰਾਈਵਰ ਜੋ ਹੋਮ ਗਾਰਡ ਦੇ ਵਿੱਚ ਨਵਾ ਨਵਾ ਭਰਤੀ ਹੋਇਆ ਸੀ ਕਿਸੇ ਅਫਸਰ ਦੇ ਜਦੋ ਗੋਲੀਆਂ ਲੱਗੀਆਂ ਤਾ ਉਸੇ ਹੋਮ ਗਾਰਡ ਵਾਲੇ ਮੁਲਾਜ਼ਮ ਨੇ ਸਾਨੂੰ ਨਾਲ ਲਾਕੇ ਗੱਡੀ ਵਿੱਚ ਪਾਈਆ ਤੇ ਉਸੇ ਗੱਡੀ ਵਿੱਚ ਅਸੀ ਉਸ ਅਫ਼ਸਰ ਨੂੰ ਸੰਭਾਲ ਕਰਦੇ ਰਹੇ ਰਾਮਪੁਰਾ ਫੂਲ ਵਿਖੇ ਆਕੇ ਉਸ ਅਫਸਰ ਨੂੰ ਭਰਤੀ ਕਰਵਾਇਆ ਅੱਜ ਉਹ ਹੋਮ ਗਾਰਡ ਦਾ ਮੁਲਾਜ਼ਮ ਥਾਣੇਦਾਰ ਬਣ ਚੁੱਕੀਆਂ ਹੈ

    • @sukhmandersinghhh4499
      @sukhmandersinghhh4499 Рік тому +1

      ਬਹੁਤ ਜ਼ਿਆਦਾ ਇਕੱਠ ਸੀ ਮੈਂ ਵੀ ਇਹ ਅਖਾੜੇ ਵਿੱਚ ਸ਼ਾਮਲ ਸੀ

  • @jaswindersingh6410
    @jaswindersingh6410 Рік тому +2

    ਸਾਡੇ ਜਿਲੇ ਮੁਕਸਰ ਨਾਲ ਵੀ ਮਾਣਕ ਸਾਹਿਬ ਦੀਆਂ ਕੁਝ ਇਤਿਹਾਸਿਕ ਚੀਜ਼ਾਂ ਜੁੜੀਆਂ ਹੋਈਆਂ ਹਨ!ਸਭ ਤੋਂ ਪਹਿਲਾਂ ਓਹਨਾ ਦੇ ਗੁਰੂ ਖੁਸ਼ੀ ਮੁਹੰਮਦ ਕਵਾਲ ਜੀ ਸਾਡੇ ਨੇੜੇ 6 ਕਿਲੋਮੀਟਰ ਦੂਰ ਪਿੰਡ ਭੁੱਟੀਵਾਲਾ ਦੇ ਸਨ!ਦੂਸਰਾ ਮਾਣਕ ਸਾਹਿਬ ਨੇ ਸਾਡੇ ਨੇੜੇ ਦੇ ਇੱਕ ਹੋਰ ਪਿੰਡ ਮਹਿਰਾਜ ਵਾਲਾ ਦੇ ਗੀਤਕਾਰ ਸਵ:ਰਾਮ ਸਿੰਘ ਢਿੱਲੋਂ ਦੇ ਅਮਰ ਗੀਤ ਗਾਏ ਹਨ!ਬਨਾਉਟੀ ਯਾਰ,ਸਦਾ ਸੂਰਮੇ ਸਮਝਣ,ਭਗਤ ਸਿੰਘ,ਰਾਣੀ ਇੱਛਰਾਂ ਆਦਿ ਗੀਤ ਰਾਮ ਸਿੰਘ ਜੀ ਦੇ ਲਿਖੇ ਹੋਏ ਹਨ!

  • @swarnsukhanwala
    @swarnsukhanwala Рік тому +8

    ਮਾਣਕ ਦੀ ਧੀ ਰਾਣੀ ਼ਸਾਡੀ ਭੈਣ ਸ਼ਕਤੀ ਮਾਣਕ ਦੀ ਗੱਲ ਬਾਤ ਬਹੁਤ ਸ਼ਲਾਘਾਯੋਗ ਸੀ।ਸੁਣ ਕੇ ਬਹੁਤ ਵਧੀਆ ਲੱਗਿਆ। ਬਾਪੂ ਥਰੀਕਿਆਂ ਵਾਲੇ ਤਾਂ ਮਰਨ ਤੋਂ ਕੁਝ ਸਮਾਂ ਪਹਿਲਾਂ ਘਰ ਮਿਲਕੇ ਆਏ ਸੀ ਪਰ ਸਦਾ ਅਫ਼ਸੋਸ ਰਹੇਗਾ ਕਿ ਅਸੀਂ ਮਾਣਕ ਸਾਹਿਬ ਜੀ ਨੂੰ ਅਖੀਰਲੇ ਸਮੇਂ ਮਿਲ ਨਹੀਂ ਸਕੇ ਜੀ। ਼ਧੰਨਵਾਦ ਜੀ ਸਵਰਨ ਸਿੰਘ ਸੁੱਖਣ ਵਾਲਾ ਫ਼ਰੀਦਕੋਟ

  • @jugrajsingh9152
    @jugrajsingh9152 Рік тому +7

    ਸਤਿ ਸ੍ਰੀ ਆਕਾਲ ਵੀਰ ਜੀ ਤ ਤੇ ਭੈਣ ਜੀ 🙏🙏 ਮਾਣਕ ਜੀ ਦੇ ਜੀਵਨ ਤੇ ਪਰਿਵਾਰ ਦੀ ਅਸਲ ਪ੍ਰਾਪਤੀ ਦੀ ਜਾਣਕਾਰੀ ਦਿੱਤੀ ਗਈ ਹੈ ਸੁਣ ਕੇ ਦੇਖ ਕੇ ਬਹੁਤ ਵਧੀਆ ਲੱਗਿਆ ਜੀ 🙏 ਧੰਨ ਵਾਦ ਵੀਰ ਜੀ 🙏🙏👍 ਮਾਣਕ ਮਾਣਕ ਹੀ ਸੀ 🙏

  • @J.K.0007
    @J.K.0007 Рік тому +11

    So sweet voice of shakti ji.manak sahib always remains legendary

  • @tejindersingh5518
    @tejindersingh5518 Рік тому +2

    ਸਾਰੀ ਗੱਲਬਾਤ ਵਿੱਚ ਥਰੀਕਿਆਂ ਵਾਲੇ ਦਾ ਕਿਤੇ ਜ਼ਿਕਰ ਨਹੀਂ ਆਇਆ। ਬੜੀ ਹੈਰਾਨੀ ਦੀ ਗੱਲ ਆ। ਇਹ ਦੋਵੇਂ ਇੱਕ ਦੂਜੇ ਦੇ ਪੂਰਕ ਸੀ। ਯਾਦਵਿੰਦਰ ਨੂੰ ਜਵਾਬ ਦੇਣਾ ਚਾਹੀਦਾ!

  • @snapvloggerog3335
    @snapvloggerog3335 Рік тому +6

    Jazzy B respect button ✅

  • @ਮੱਕੜਗੋਨਿਆਣਾ

    ਕਾਸ਼ ਕਿਤੇ ਇੱਕ ਵਾਰ ਫੇਰ ਮੁੱੜ ਆਵੇ ਮਾਣਕ

  • @ਜਸਵਿੰਦਰਸਿੰਘਲੇਹਲ-ਧ1ਞ

    ਕੁਲਦੀਪ ਮਾਣਕ ਦੁਨੀਆਂ ਇਕੋ ਹੋਇਆਂ ਹੈ ਇਹੇ ਜਿਹੇ ਕਲਾਕਾਰ ਸਦੀਆਂ ਬਾਦ ਆਉਦੇ ਹਨ ।
    ਬਾਕੀ ਮਾਣਕ ਰਾਜਨੀਤੀ ਨਹੀ ਕਰ ਸਕਦਾ ਸੀ ਕਿਉਕਿ ਸੱਚਾ ਬੰਦਾ ਰਾਜਨੀਤੀ ਨਹੀ ਕਰ ਸਕਦਾ ਸ਼ਕਤੀ ਮਾਣਕ ਦੀ ਇੰਟਰਵਿਊ ਸੁਣਕੇ ਬਹੁਤ ਖੁਸ਼ੀ ਹੋਈ ਹੈ

  • @cheemaps
    @cheemaps Рік тому +3

    ਯਾਦਵਿੰਦਰ ਵੀਰ ਜੀ, ਇੱਕ ਬੇਨਤੀ ਹੈ ਜੀ। ਤੁਸੀਂ ਅਕਸਰ ਪਹਿਲਾਂ ਸਵਾਲ ਪੁੱਛਦੇ ਹੋ ਅਤੇ ਜਦੋਂ ਅਗਲਾ ਜਵਾਬ ਦੇਣ ਲੱਗੇ, ਉਦੋਂ ਫਿਰ ਥੋੜੀ ਹੋਰ ਭੂਮਿਕਾ ਬੰਨ੍ਹਣਾ ਸ਼ੁਰੂ ਕਰ ਲੈਂਦੇ ਹੋ। ਇਸ ਨਾਲ ਵਿਚਾਰ ਚਰਚਾ ਦਾ ਵਹਾਅ ਟੁੱਟ ਜਾਂਦਾ ਹੈ। ਕਿਰਪਾ ਕਰ ਕੇ ਜਿੰਨੀ ਭੂਮਿਕਾ ਬੰਨ੍ਹਣੀ ਹੋਵੇ, ਸਵਾਲ ਪੁੱਛਣ ਤੋਂ ਪਹਿਲਾਂ ਹੀ ਬੰਨ੍ਹ ਲਿਆ ਕਰੋ। ਤਾਂ ਜੋ ਗੱਲ ਬਾਤ ਦਾ ਵਹਾਅ ਹੋਰ ਵਧੀਆ ਰਹੇ।

  • @pssandhu7942
    @pssandhu7942 Рік тому +4

    ਬਹੁਤ ਵਧੀਆ ਲਗਿਆ ਇੰਟਰਵਿਊ ਦੇਖ ਕੇ ਤੇ ਬਹੁਤ ਕੁਝ ਨਵਾਂ ਪਤਾ ਲੱਗਿਆ ਤੇ ਮਾਣਕ ਸਾਹਬ ਦੇ ਜਾਣ ਦੇ ਦੁੱਖ ਵੀ ਬਹੁਤ ਹੈ ਪਰ ਜਿਵੇਂ ਸ਼ਕਤੀ ਦਸ ਰਹੀ ਹੈ ਕੇ ਜੁਧਬੀਰ ਨੂੰ ਟੇਂਸ਼ਨ ਸੀ ਮੈਂ ਸੋਚ ਰਿਹਾ ਹਾਂ ਕਿ ਜਿਸ ਦਾ ਬਾਪ ਐਡਾ ਵਡਾ ਕਲਾਕਾਰ ਹੋਵੇ ਤੇ ਘਰ ਵਿਚ ਹਮੇਸ਼ਾ ਵਿਆਹ ਵਰਗਾ ਮਹੌਲ ਬਣਿਆ ਰਹੇ ਤੇ ਕਿਸੇ ਚੀਜ਼ ਦੀ ਕਮੀ ਨਹੀਂ ਆਪਣੀ ਨੀਂਦ ਸੌਣਾ ਤੇ ਆਪਣੀ ਨੀਂਦ ਉਠਨਾ ਤੇ ਫਿਰ ਡਿਪਰੈਸ਼ਨ ਦਾ ਸ਼ਿਕਾਰ ਜੁਧਬੀਰ ਕਿਉਂ ਹੋਇਆ

  • @mehakdeeppunia9296
    @mehakdeeppunia9296 Рік тому +4

    ਪੁਤਰ ਬਹੁਤ ਖੁਸ਼ੀ ਹੋਈ ਤੁਹਾਨੂੰ ਖੁਸ਼ ਦੇਖਕੇ ਵਾਕਿਆ ਸਕਤੀ ਨੂੰ ਬਹੁਤ ਪਿਆਰ ਕਰਦੇ ਸੀ ਮਾਣਕ ਸਾਹਿਬ ਇਁਕ ਵਾਰੀ ਕਿਸੇ ਪਰੋਗਰਾਮ ਵਾਸਤੇ ਗਁਏ ਸੀ ਤਾ ਮਾਣਕ ਸਾਹਿਬ ਕਹਿਣ ਲਁਗੇ ਮੇਰੀ ਬੇਟੀ ਦਾ ਜਨਮ ਦਿਨ ਐ ਫਿਰ ਅਗਲੇ ਦਿਨ ਦਾ ਰਁਖਿਆ ਗਿਆ ❤❤🎉

  • @daljeetsingh7552
    @daljeetsingh7552 Рік тому +3

    ਸੱਚੀਅਾ ਖਰੀਅਾ ਸਪੱਸ਼ਟ ਤੇ ਸਿਧਿਅਾ ਗੱਲਾ, ਲਾਲ ਚੰਦ ਯਮਲਾ ਜੱਟ ਸਿੱਕੇ ਦਾ ਿੲੱਕ ਪਾਸਾ, ਕੁਲਦੀਪ ਮਾਣਕ ਪੰਜਾਬੀ ਗਾੲੀਕੀ ਦਾ ਦੂਜਾ ਪਾਸਾ, ਹੋਰ ਕੋੲੀ ਬਦਲ ਹੈ ਹੀ ਨਹੀਂ , ਮਾਣਕ ਧਰਤੀ ਦੇ ਿੲਤਿਹਾਸ ਚ ਿੲੱਕੋ ਹੀ ਜੰਮਿਅਾ ਸਦੀਅਾ ਤੱਕ ਦਿਲਾ ਨੂੰ ਟੁੰਬ ਦੀ ਰਹਿਣ ਵਾਲੀ ਸਕਸੀਅਤ ਦਾ ਨਾਮ ਹੈ ਮਾਣਕ ਸਾਬ਼।

  • @NirmalSingh-yf5uu
    @NirmalSingh-yf5uu Рік тому +1

    ਇਹ ਦੁਨੀਆਂ ਧੋਖੇਬਾਜ਼ਾਂ ਦੀ।
    ਇੱਥੇ ਯਾਰ ਬਣਾਕੇ ਠੱਗਦੇ ਨੇ।
    ਉਤੋਂ ਮੋਮਨ ਦਿਲ ਦੇ ਕਾਫ਼ਰ ਨੇ।
    ਗੰਗਾ ਦੇ ਪੰਡਿਤ ਲੱਗਦੇ ਨੇ।
    ਸਾਡਾ ਮਾਣਕ ਸਭ ਦਾ ਮਾਣਕ ਸਾਰੇ ਹੀ ਪੰਜਾਬੀਆਂ ਦਾ ਮਾਣਮੱਤਾ ਮਾਣਕ।
    ਸਾਰੇ ਹੀ ਧਰਮਾਂ ਦਾ ਮਾਣਕ

  • @amritsingh6949
    @amritsingh6949 Рік тому +5

    ਕੁਲਦੀਪ ਮਾਨਕ ਜੀ ਨੂੰ ਅਸੀਂ ਇੱਕ ਹੋਸਟਲ ਦੇ ਛੋਟੇ ਜਿਹੇ ਕਮਰੇ ਵਿੱਚ ਬਿਨਾਂ ਮਿਉਜਕ ਤੋ ਸੁਨਿਆ ਬਿਨਾਂ ਮਾਈਕ ਤੋ ਕਮਰਾ ਪਾਟਨ ਵਾਲਾ ਕਰ ਦਿੰਦੇ ਸੀ ਇਹੇ ਗੱਲ 1985 ਤੋ 1990 ਦਾ ਸਮਾਂ ਸੀ ਡੀ.ਐਮ.ਸੀ ਦੇ ਪੁਰਾਨੇ ਬੁਆਏ ਹੋਸਟਲ ਵਿੱਚ ਡਾ ਗੁਰਕਿਰਪਾਲ ਸਿੰਘ ਦੇ ਕਮਰੇ ਵਿੱਚ ਪੈੱਗ ਲਾ ਹੀ ਗਾਉਂਦੇ ਸੀ ਵੀਰੇ ਨੇ ਬਹੁਤ ਕਹਿਣਾਂ ਹੋਲੀ ਗਾਉ ਪਰ ਹੋਲੀ ਨਹੀ ਸੀ ਗਾਉਦੇ ਅਸੀ ਦੋਹੇ ਹੀ ਅਮਰੀਕਾ ਵਿੱਚ ਹਾਂ ਉਨਾਂ ਨੂੰ ਅਕਸਰ ਯਾਦ ਕਰਦੇ ਹਾਂ ਮਾਨਕ ਨਹੀ ਕੋਈ ਬਨ ਸਕਦਾ ਹਮੇਸ਼ਾ ਦਿਲਾਂ ਵਿੱਚ ਰਹਿਣਗੇ ਜੀ 🙏🙏

    • @manibillan7359
      @manibillan7359 Рік тому

      Par chamkila mohra koi nahi c a chamkila nu jhal da ni si garib nu ka Sanu koi push da ni o ta mar Gaya nahi ta push da koi ni si

    • @khosasaab3464
      @khosasaab3464 Рік тому

      Apna number send kro g

    • @ਪਿੰਡਾਂਵਾਲ਼ੇ22
      @ਪਿੰਡਾਂਵਾਲ਼ੇ22 Рік тому

      ​@@manibillan7359chamkile di chugli vi manak ne kiti ci .kharkua kol ....👌💯💯💯

    • @BalbirSingh-ur8dt
      @BalbirSingh-ur8dt 4 місяці тому

      Chamkila bad song gayoda c

  • @kamalkoushal7267
    @kamalkoushal7267 Рік тому +3

    2009 ਚ ਯੁੱਧਵੀਰ ਨੇ ਡਬਵਾਲੀ ਪ੍ਰੋਗਰਾਮ ਕੀਤਾ ਬੌਤ ਲੋਕ ਸੀ। ਬੌਤ ਦਿਲੋ ਦੁਆ ਯੁੱਧਵੀਰ ਫੇਰ ਅਖਾੜੇ ਲਾਵੇ।

    • @khosasaab3464
      @khosasaab3464 Рік тому

      Hlo bai apna number send kro please

    • @kamalkoushal7267
      @kamalkoushal7267 Рік тому

      Tusi kon Bhai ji

    • @khosasaab3464
      @khosasaab3464 Рік тому

      @@kamalkoushal7267 bai ji yudhvir de program bare pta krna c eh video mil skdi

  • @harmansingh1072
    @harmansingh1072 Рік тому +13

    ਮਾਣਕ ਸਾਬ ਦਾ ਦੁੱਲਾ ਭੱਟੀ ਦੇ ਗੀਤ ਦਾ ਮਿਊਜਕ ਪੁਰਾਣੇ ਸਮੇ ਵਿਚ ਲੈ ਜਾਦਾ ਅੱਜ ਵੀ ।( ਦੂੱਲਿਆ ਵੇ ਟੋਕਰਾ ਚੁਕਾਈ ਆਣਕੇ )

  • @amarjitkaur6178
    @amarjitkaur6178 Рік тому +1

    ਸ਼ਕਤੀ ਮਾਣਕ ਜੀ ਦਾ ਪੰਜਾਬੀ ਉਚਾਰਣ ਬਹੁਤ ਵਧੀਆ ਲੱਗਾ ਸ਼ੁਧ ਪੰਜਾਬੀ ਬੋਲੀ ਗ ਈ ਐ ਇਹ ਵੀ ਬਹੁਤ ਵਧੀਆ ਗੱਲ ਐ ਉਸ ਮਹਾਨ ਹਸਤੀ ਲ ਈ ਸੱਭ ਤੋਂ ਵੱਡੀ ਸ਼ਰਧਾਂਜਲੀ ਹੈ।

  • @anmolmansa-fs3yj
    @anmolmansa-fs3yj Рік тому +3

    ਸਾਡੀ ਭੈਣ ਸੱਕਤੀ ਮਾਣਕ ਰੱਬ ਲੰਮੀ ਉਮਰ ਵਕਸੇ ਸਾਡੀ ਭੈਣ ਨੂੰ ਤੇ ਵੀਰ ਜੁਧਵੀਰ ਮਾਣਕ ਨੂਅ ਤੇ ਸਾਡੀ ਮਾਤਾ ਜੀ ਨੂੰਅ

  • @harvindersinghcheema2895
    @harvindersinghcheema2895 Рік тому +5

    Yadwinder ji, This is the best interview you've done till now ji 🙏😎

  • @HarbhajanSingh-di8ol
    @HarbhajanSingh-di8ol Рік тому +3

    ਮਾਣਕ ਸਾਹਿਬ ਨੂੰ ਕੋਈ ਵੀ ਟੱਕਰ ਨਹੀਂ ਦੇ ਸਕਿਆ ਨਾ ਹੀ ਕੋਈ ਦੇ ਸਕੇਗਾ

  • @bhagsingh5831
    @bhagsingh5831 Рік тому +28

    ਬਹੁਤ ਦੁੱਖ ਹੋਇਆ ਮਾਣਕ ਦੇ ਜਾਣ ਨਾਲ ਪੁੱਤ

  • @sukhwantsingh8772
    @sukhwantsingh8772 3 місяці тому

    ਮਾਣਕ ਸਾਬ ਨੇ VC ਵਿੱਚ ਕਿਹਾ ਸੀ ਕਿ ਤੁਸੀ ਹਰਿਆਣਾ ਵਿੱਚ ਪੰਜਾਬੀ ਨਹੀਂ ਲਾਗੂ ਕਰਾ ਸਕੇ ਵੈਨਕੂਵਰ ਵਿੱਚ ਪੰਜਾਬੀ ਲਾਗੂ ਕਰਾ ਦਿੱਤੀ ❤❤❤❤❤

  • @RajKumar-ti9tv
    @RajKumar-ti9tv 8 місяців тому

    ਸਾਤੀ ਬੇਟਾ ਸੀਐਮਭਗਵੰਤ ਮਾਨ ਨੂੰ ਇੱਕ ਵਾਰ ਜਰੂਰ ਮਿਲੋ ਕੁਲਦੀਪ ਮਾਣਕ ਦੀ ਯਾਦ ਵਿੱਚ ਜਲਾਲ ਪਿੰਡ ਵਿੱਚ ਇਕ ਮਿਊਜ਼ਿਕ ਸੈਂਟਰ ਜਰੂਰ ਖੋਲਣਾ ਚਾਹੀਦਾ ਹੈ ਮੇਰੀ ਸੀਐਮ ਭਗਵੰਤ ਮਾਨ ਨੂੰ ਮੇਰੀ ਬੇਨਤੀ ਹੈ

  • @rachhpalsinghsingh4465
    @rachhpalsinghsingh4465 Рік тому +2

    ਧੀ ਰਾਣੀਏ ਬਾਪੂ ਮਾਣਕ ਜੀ ਦਾ ਇਸ ਦੁਨੀਆਂ ਤੋ ਤੁਰ ਜਾਣਾ ਸਾਰੇ ਲਈ ਇੱਕ ਯੁੱਗ ਪਲਟੀ ਦੇ ਬਰਾਬ ਐ ਜੀ ਬਹੁਤ ਹੀ ਦੁੱਖ ਹੋਇਆ ਬੇਟੀ ਜਿਸ ਦਿਨ ਇਹ ਮੰਦਭਾਗੀ ਖ਼ਬਰ ਸੁਣੀ ਤਾ ਮੈ ਤਿੰਨ ਦਿਨ ਰੋਟੀ ਨੀ ਖਾਦੀ ਸੀ ਰੱਬ ਤੇਰੇ ਤੇ ਯੁੱਧਵੀਰ ਮਾਣਕ ਤੇ ਬੀਬੀ ਸਰਬਜੀਤ ਮਾਣਕ ਤੇ ਮਿਹਰ ਭਰਿਆ ਹੱਥ ਰੱਖੇ ਜੀ?

  • @Rinkukhurdvlogs
    @Rinkukhurdvlogs Рік тому +1

    ਹੁਣ ਪੁਛੋ ਲੱਡੂ ਨਕਲੀ ਦੋਹਤੇ ਨੂੰ

  • @GurdeepSingh-su5ev
    @GurdeepSingh-su5ev Рік тому +2

    ਸ਼ਕਤੀ ਦੇ ਮੁੱਖ ਤੋ ਬਹੁਤ ਫਬਦਾ ਗਾਣਾ ਚਾਦਰ ਵਾਕਿਆ ਲੱਗਦਾ ਮਾਣਕ ਸਾਹਿਬ ਨੇ ਥੋਡੇ ਤੇ ਹੀ ਗਾਣਾ ਚਾਦਰ ਹਰ ਧੀ ਨੂੰ ਏਸ ਗਾਣੇ ਤੋ ਸੇਧ ਲੈ ਕੇ ਆਪਣੇ ਮਾਤਾ ਪਿਤਾ ਦਾ ਮਾਣ ਕਾਇਮ ਰੱਖਣਾ ਚਾਹੀਦਾ ਮਾਣਕ ਸਾਹਿਬ ਮਤਲਬ ਗੁਣਾ ਦੀ ਗੁਥਲੀ

  • @Karanaulakh-e9p
    @Karanaulakh-e9p Рік тому +3

    ਮਾਂਣਕ ਸਾਹਿਬ ਦਾ ਦੋਹਤਾ ਗਾ ਹਿਆ ਇਹ ਕੋਣ ਏ

  • @JagtarMaan-cg1yy
    @JagtarMaan-cg1yy 3 місяці тому

    ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਹਾਂ ਯੁੱਧਵੀਰ ਜਲਦੀ ਸਿਹਤਯਾਬ
    ਮਾਣਕ ਸਾਹਬ ਤਾਂ ਰਿਹੰਦੀ ਦੁਨੀਆਂ ਤੱਕ ਲੋਕਾਂ ਦੇ ਦਿਲਾਂ ਵਿੱਚ ਵਸਦੇ ਰਿਹਣਗੇ

  • @Rinkukhurdvlogs
    @Rinkukhurdvlogs Рік тому +1

    ਨਕਲੀ ਦੋਹਤੇ ਵਾਰੇ ਚਾਨਣਾ ਪਾ ਭੈਣ

  • @gurmeetsinghdhaliwal802
    @gurmeetsinghdhaliwal802 Рік тому +8

    Waheguru Mehar Kre Sab Te

  • @sewaksidhu5620
    @sewaksidhu5620 7 місяців тому

    ਦੁਨੀਆਂ ਰਹਿੰਦੀ ਤਕ ਚਲਦੇ ਰਹਿਣਗੇ ਗੀਤ ਮਾਣਕ ਦੇ। ਸਾਡੇ ਆਪਣੇ ਪਿੰਡ ਦਾ ਹੋਣ ਦਾ ਮਾਣ। ਕਿਥੇ ਵੀ ਜਾਈਏ ਮਾਣਕ ਦੇ ਪਿੰਡ ਵਾਲੇ

  • @pssandhu7942
    @pssandhu7942 Рік тому +2

    ਨਵਿਆਂ ਗਾਣਿਆਂ ਦੀ ਸਮਝ ਹੀ ਨਹੀਂ ਆਉਂਦੀ ਤੇ ਨਵੇਂ ਗਾਣੇ ਸੁਣਨੇ ਕੀਹਨੇ ਨੇ

  • @jagjeetsingh9613
    @jagjeetsingh9613 Рік тому +2

    ਮਾਣਕ ਜੀ ਨਹੀ ਭੁਲਦੇ
    ਨਛੱਤਰ ਛੱਤਾ ਵਾਰੇ ਵੀਇੰਟਰਬੂ ਚਚਾਨਨਾ ਦਿਉ ਜੀ

  • @dharmanderkumar7311
    @dharmanderkumar7311 Рік тому +7

    Legend singer manak sahib Rip

  • @mansiratkaur8989
    @mansiratkaur8989 Рік тому +1

    Jdo tak chamkila jiunda reha manak fail se.

  • @jagroopsingh5686
    @jagroopsingh5686 Рік тому +4

    ਮਾਣਕ ਹੱਦ ਮੁਕਾ ਗਿਅਾ ਗਾਕੇ ਕਲੀਅਾਂ ਦੀ

  • @varindersinghbrar5665
    @varindersinghbrar5665 Рік тому +2

    ਬਹੁਤ ਵਧੀਆ ਗੱਲਾਂ ਦੱਸੀਆਂ ਭੈਣ ਸ਼ਕਤੀ ਮਾਣਕ ਨੇ ਵਾਹਿਗੁਰੂ ਚੜਦੀ ਕਲਾ ਚ ਰੱਖੇ ਮਾਣਕ ਪਰਿਵਾਰ ਨੂੰ 🙏 ਵਿੱਕੀ ਲੱਖੇਵਾਲੀ

  • @jarnailsingh3240
    @jarnailsingh3240 Рік тому +2

    ਬੱਲੇ ਦਾ ਬੱਲਾ ਹੋਵੇਗਾ ਨਹੀਤਾਂ ਮੱਥੇ ਫੁਲੀ ਜਰੂਰ ਹੋਵੇਗਾ ਜਿਉਦੀ ਰਹਿ ਪੁਤਰ ਜੀ🎉

  • @hakamsingh6861
    @hakamsingh6861 Рік тому

    ਸਾਡੇ ਪਿੰਡ ਭਦੌੜ ਰਾਮ ਲੀਲਾ ਵਿਚ ਗਾੳਦੇ ਰਹੇ ਐ

  • @mansiratkaur8989
    @mansiratkaur8989 Рік тому +1

    Chamkila aj tak ohve chl reha a. Par manak di oh gall nhi bni.chamkila king se te king hi rhu

  • @sukhwantsingh8772
    @sukhwantsingh8772 3 місяці тому

    ਸ਼ਕਤੀ ਭੈਣ ਜੀ ਸਤਿ ਸ੍ਰੀ ਆਕਾਲ ਮਾਣਕ ਸਾਬ ਪੰਜਾਬੀ ਭਾਸ਼ਾ ਬਾਰੇ ਬਹੁਤ ਚਿੰਤਿਤ ਸਨ

  • @sunnymall1051
    @sunnymall1051 Рік тому

    ਹਸਨ ਮਾਣਕ ਨੂੰ ਵੀ ਇੰਨਾਂ ਨਾਲ ਰਲ ਕੇ ਚੱਲਣਾ ਚਾਹਿੰਦਾ

  • @angrejsingh-vf5oo
    @angrejsingh-vf5oo Рік тому

    ਬਿਲਕੁਲ ਬੇਟੀ ਨੇ ਠੀਕ ਕਿਹਾ ਮਾਨਕ ਜੀ ਰਾਜਨੀਤੀ ਵਾਲੇ ਨਹੀਂ ਸੀ ਕਿਉਂਕਿ ਉਹ ਦਿਲ ਦੇ ਸਾਫ ਸੀ

  • @SukhwinderSingh-py7yg
    @SukhwinderSingh-py7yg Рік тому +1

    ਮਾਣਕ ਸਾਬ ਬਣਨਾ ਕਿਸੇ ਦੇ। ਵਸ ਦੀ ਗੱਲ ਨਹੀਂ

  • @kuldeepkaur2318
    @kuldeepkaur2318 Рік тому +3

    Shakti putt tusi v bhut sureele ho

  • @tejasingh8051
    @tejasingh8051 Рік тому +1

    ਜਿਉਂਦੀ,ਰਹਿ,ਭੈਣੇਂ,ਰੱਬ,ਭਲਾ,ਕਰੇ,ਹੁਣ,koye,dukh,na,aye

  • @manpreetsingh1971
    @manpreetsingh1971 Рік тому +2

    ਮਾਣਕ ਸ਼ਾਬ ਦੀ ਕੋਈ ਅਵਾਜ਼ ਨਹੀਂ ਲੈ ਸਕਦਾ ਜੀ ❤❤

  • @sunnymall1051
    @sunnymall1051 Рік тому +1

    ਜੋ ਆਇਆ ਉਸ ਨੇ ਜਾਣਾ ਹੀ ਆ ਕੋਈ ਥੋੜੀ ਜਲਦੀ ਕਰ ਲੈਦਾ ਕੋਈ ਪੂਰੀ ਭੋਗ ਕੇ ਚੱਲ ਜਾਂਦਾ! ਪਰ ਪੈਸੇ ਸਾਂਭ ਕੇ ਰੱਖੋ ਜੋ ਕਿ ਤੁਹਾਡੇ ਬੱਚਿਆਂ ਜਾਂ ਬਜ਼ੁਰਗਾਂ ਦੀ ਮਦਦ ਹੋ ਸਕੇ ਤਾਂ ਕਿ ਉਹ ਨਾ ਰੁਲਣ

  • @loveyladhar6992
    @loveyladhar6992 Рік тому +2

    Nhi reesan manak sab diyan

  • @sbsbhamaddi2624
    @sbsbhamaddi2624 Рік тому +2

    ਮਾਣਕ ਕਿਸੇ ਨੀ ਬਣ ਜਾਣਾ ਮਾਣਕ ,ਮਾਣਕ ਹੀ ਹੈ ।

  • @kesarsingh7124
    @kesarsingh7124 3 місяці тому

    ਵਾਕਿਆ ਈ ਸਿਆਣੀ ਕੁੜੀ ਅ🙏🏻🙏🏻🙏🏻👍

  • @tajinderpalsingh3312
    @tajinderpalsingh3312 Рік тому +2

    V Nice Yadwinder good bro 👌🏽👌🏽

  • @diljeetsingh83
    @diljeetsingh83 10 місяців тому

    ਸ਼ਕਤੀ ਵੇਟਾ ਖੁਸ਼ੀ ਰਹੋ

  • @kuljitkanda1276
    @kuljitkanda1276 Рік тому +1

    ਮਾਣਕ ਪਰਿਵਾਰ ਨਾਲ ਯੁਧਵੀਰ ਨਾਲ ਰੱਬ ਨੇ ਧੱਕਾ ਕੀਤ ਪ੍ਰਮਾਤਮਾ ਅੱਗੇ ਕੋਈ ਜੋਰ ਨਹੀ ਚੱਲਦਾ
    ਬਾਈ ਯਾਦਵਿੰਦਰ ਜਿਹੜੀ ਤੁਸੀ ਕੀਤੀਆ ਜਿਹੜੇ
    ਭਰਾ ਪਿਉ ਬੱਣਕੇ ਪਾਲੇ ਹੁੰਦਿਆ ਉਹੋ ਨੀ ਨਾਲ ਖੜ ਦੇ ਬੰਦਾ ਉਹਨਾਂ ਦੇ ਵਿਆਹ ਕੱਰਦਾ ਉਹ ਵੀ
    ਬੇਲੜਾ ਦੇ ਉਹ ਅੱਡ ਹੋ ਜਾਦੇ ਆ ਆਪਣੇ ਜਵਾਕ
    ਜਵਾਨ ਹੋ ਜਾਦੇ ਆ ਇੱਕ ਟੇਗ ਮਿਲਦਾ ਖਾ ਗਿਆ
    ਕਿਉ ਬੋਹਤ ਘਰ ਜਿਹੇ ਦੇ ਪਿਉ ਕੰਮ ਨੀ ਕਰਦੇ
    ਬੱਡਾ ਫੱਸੇ ਆ ਹੁੰਦਿਆ

  • @kulwantuppal2964
    @kulwantuppal2964 Рік тому +2

    Thanks so jazi bens you're very great person. Sport manek family. Slute boss

  • @straighttalk528
    @straighttalk528 Рік тому +1

    ਸ਼ਕਤੀ ਵੀਰੇ ਮਾਣਕ ਸਾਬ ਦੇ ਜਾਣ ਦਾ ਸਹੀ ਸਮਾਂ ਉਹੀ ਸੀ ਯੁੱਧਵੀਰ ਦਾ ਦੁੱਖ ਇਕ ਅਲੱਗ ਗੱਲ ਆ ਪਰ ਲਿਵਰ ਦਾ ਕੈ਼ਸਰ ਇੰਨਾਂ ਟਾਈਮ ਹੀ ਦਿੰਦਾ ਮਰੀਜ਼ ਨੂੰ, ਮੇਰੇ ਮਾਂ ਨੂੰ ਵੀ ਲਿਵਰ ਦਾ ਕੈਂਸਰ ਸੀ ਜੋ ਲਾਸਟ ਸਟੇਜ ਤੇ ਹੀ ਪਤਾ ਲੱਗਦਾ ਤੇ ਫਿਰ ਕੋਈ ਚਾਣਸ ਨਹੀਂ ਰਹਿੰਦਾ, ਕੋਈ ਵੀ ਰਸਤਾ ਨਹੀਂ ਬਚਦਾ ਪਰ ਹਰ ਦਿਨ ਆਪਣੇ ਮਾਂ ਨੂੰ ਜਾ ਪਿਓ ਘਟਦੇ ਵੇਖਣਾ ਦਿਨ ਬ ਦਿਨ ਸਿਹਤ ਦਾ ਘਟਨਾ ਵੇਖਣਾ ਮੇਰੇ ਵੱਡੇ ਭੈਣ ਭਰਾ ਹੀ ਜਾਣਦੇ ਆ ਇਸ ਦਰਦ ਨੂੰ;

  • @jasvindersingh6967
    @jasvindersingh6967 Рік тому

    She is very sòùĺfuĺ persoñaĺìty and very nice

  • @gillshavinder9790
    @gillshavinder9790 Рік тому +1

    ਚੰਗੀ ਜਾਣਕਾਰੀ ਹੈ ਮਾਣਕ ਸਾਹਿਬ ਬਾਰੇ ਹੋਰ ਜਾਣਕਾਰੀ ਹੋਈ ਪ੍ਰੀਵਾਰ ਬਾਰੇ ਸ਼ੁਕਰ ਹੈ ਬੱਚੀ ਚੜਦੀ ਕਲਾ ਵਿੱਚ ਹੈ ਪ੍ਰਮਾਤਮਾ ਮਿਹਰ ਰੱਖੇ

  • @harpalbrar5912
    @harpalbrar5912 Рік тому +2

    Manak koi ni ban sakda bi ji thanks parmatma sister lami omar hove

  • @azadpandher5108
    @azadpandher5108 Рік тому +2

    Thnx yadwinder g tusi sakti manak nu sade rubru kita, bht vadhiya lagya,

  • @ssktrucking4791
    @ssktrucking4791 Рік тому +3

    She’s Very soulful personality

  • @amarrandhawa800
    @amarrandhawa800 Рік тому +3

    Legend Kuldeep Manak Sahib ❤

  • @gurindergloth8489
    @gurindergloth8489 Рік тому +1

    ਬਹੁਤ ਖਸੀ ਹੋਈ ਭੈਣ ਦੀਆਂ ਗੱਲਾਂ ਸੁਣ ਕੇ

  • @baldevsingh9391
    @baldevsingh9391 2 місяці тому

    ਮਾਣਕ ਦੀ ਰੀਸ ਕੋਈ ਨੀ ਕਰ ਸਕਦਾ

  • @GurpreetSingh-jw7qo
    @GurpreetSingh-jw7qo 11 місяців тому

    Choti sis tuci chader jarur recored karvao

  • @balramdhaliwal6389
    @balramdhaliwal6389 Рік тому +1

    ਧੀ ਰਾਣੀ ਸ਼ਕਤੀ ਮਾਣਕ ਨੂੰ ਦਿਲ ਤੋ ਪਿਆਰ ਪਰਮਾਤਮਾ ਮਾਣਕ ਪਰਵਾਰ ਤੇ ਮਿਹਰ ਭਰਿਆ ਹਥ੍ਹ ਰਖਣ

  • @jasbirsingh1187
    @jasbirsingh1187 Рік тому +2

    Shakti manak bahut he respect nal interview keeti.thuada ve yadwinder ji bahut bahut dhanwad ji.

  • @sukhmindersingh7653
    @sukhmindersingh7653 Рік тому +2

    Sentu bhen good kanakwall sidhu namberdar

  • @dharmanderkumar7311
    @dharmanderkumar7311 Рік тому +2

    Jazzy b manak sahib tha son

  • @dhadidesrajsinghdiwana696
    @dhadidesrajsinghdiwana696 Рік тому +2

    so nice bhan sakti and bhajee

  • @sarbjitsandhu2531
    @sarbjitsandhu2531 Рік тому +1

    ਬਹੁਤ ਵਧੀਆ ਲੱਗਿਆ ਜੀ

  • @sadhsingh2036
    @sadhsingh2036 Рік тому

    ਵਾਹ ਧੀਏ ਜਿਉਦੀ ਰਹਿ ਜੋ ਕਿ ਕਹਿੰਦੀ ਜਿਸਨੇ ਹੈਲਪ ਕੀਤੀ ਉਸਦਾ ਭਲਾ‌ਜਿਸਨੇ ਸਾਥ ਨਹੀ ਦਿੱਤਾ ਉਸਦਾ ਵੀ ਭਲਾ ,ਜਿਉਦੀ ਰਹਿ ਪੁਤਰ ਬਹੁਤ‌ ਤੇਰੀ ਵਧੀਆ ਸੋਚ ਨੇ ਇਕ ਦਿਨ ਤੇਰਾ ਵੀਰ ਮਾਣਕ ਲੋਕਾ ਸਾਹਮਣੇ ਉਹ ਮਾਣਕ ਖੜਾ ਕਰਨਾ ਜਿਵੇ ਪਹਿਲਾ ਸੀ ਗੁਰੂ ਮੇਹਰ ਕਰਨਗੇ ਪ੍ਰਵਾਰ ਤੇ

  • @SurinderKumar-tz5vg
    @SurinderKumar-tz5vg 3 місяці тому

    ਕੁਲਦੀਪ ਮਾਣਕ ਸਾਬ ਜੀ ਦੀ ਬੇਟੀ ਦੀਆ ਗੱਲਾਂ ਸੁਣ ਕੇ ਬਹੁਤ ਮਜ਼ਾ ਆਇਆ ਸਾਡੀ ਭੈਣ ਬਹੁਤ nice ਨੇ ❤❤

  • @HarbhajanSingh-di8ol
    @HarbhajanSingh-di8ol Рік тому +1

    ਭਾਜੀ ਤੁਹਾਡਾ ਬਹੁਤ ਧੰਨਵਾਦ ਜੀ

  • @savindersingh4173
    @savindersingh4173 Рік тому +2

    Good Shakti manak congratulations act for your thoughts

  • @sukhidhaliwal4665
    @sukhidhaliwal4665 Рік тому +1

    ਹੀਰਾ ਸੀ ਪੰਜਾਬ ਦਾ

  • @jobansama798
    @jobansama798 Рік тому +2

    🙏🏻🙏🏻🙏🏻

  • @Hardeepsingh-zl1jy
    @Hardeepsingh-zl1jy Рік тому +2

    Yadwinder ji boht vadia kam kr rhe ho

  • @markgill7284
    @markgill7284 26 днів тому

    Bohat vadya interview se.

  • @kambuttar2576
    @kambuttar2576 Рік тому +4

    Waheguru ji❤

  • @rupinderbal1114
    @rupinderbal1114 7 днів тому

    God bless you❤shakti manai love you

  • @sukhmanjotsingh7427
    @sukhmanjotsingh7427 Рік тому +2

    ਬਹੁਤ ਵਧੀਆ ਹੈ 🙏🙏

  • @faqirsingh9572
    @faqirsingh9572 Рік тому +2

    Manak sahib ji Amar ne ji

  • @gurwinderpunia1522
    @gurwinderpunia1522 Рік тому

    Chamkila ji baare v daso keoja rishta si manak saab naal

  • @nirmalfact430
    @nirmalfact430 Рік тому +2

    Manak sister sabda payara c god una nu sabrag vich basa deve

  • @jarnailsingh88
    @jarnailsingh88 Рік тому +2

    Put awaj bajut vdia a

  • @punjjaabdesh8659
    @punjjaabdesh8659 Рік тому

    ਬਹੁਤ ਵਧੀਆ 👍💯 ।
    ਯਾਦਵਿੰਦਰ ਆਵਾਜ਼ ਬਹੁਤ ਘੱਟ ਆ ਰਹੀ ਆ ਯਾਰ,ਕਈ ਜਗ਼੍ਹਾ ਤਾਂ ਤੇਰੀ ਆਵਾਜ਼ ਨਾਮਾਤਰ ਹੀ ਆ ਰਹੀ ਆ ।

  • @davinderbhullar9087
    @davinderbhullar9087 Рік тому

    Mank ji good man. Good singer I like mank ii

  • @ohigill
    @ohigill Рік тому +2

    sahi gal aa bhen aukhi ghadi apne lok pehla saath shad de ne .. jive Sangtar ji likhde ne,,,,, jina utte maan hove ohio mukh mod de ne, jina nal sanjhe saah ohio sanj tod de ne