@@shakeenjatt4824 fuddu loka to ki jlna ohda dimag hunda ta aap stand hunda indi bling varge kamine loka de poche mar mar conterversy karke stand hoyeya dam hunda ta manak da naam chak k kyu aya
Good to see Yudhvir Manak back and looking well. He has been through so much with his depression / loss of his dad the legend Kuldip Manak Ji. Big Respect to Jazzy b for helping the family. Hasan Manak is not Kuldip Manak's dota. People need to realise that.
Parmatma da shukar hai sehat theek hoi ik nwa janam hoya dubara ...asi te udeek krde c dubara ohi yudvirmanak stage te aye te gaye. Rab lmbi umar te tandrusti bakshe....
Jazy Veer ji good man Lak Lak Mubarkan Veer ji WAheguru ji Satnam ji WAheguru ji ka khalsa wAheguru ji ki fathe wAheguru ji sab te mehar karo wAheguru ji
Shukar eh Vaheguru Da ... Yudhveer G bhut had tak thik ho gye ne...bhut jyada khushi hoyee...umeed nhi c eni vesse...per vaheguru sache bandian da imtihan jrur lenda 🙏
Yudhveer manak varge Kai veer ne jina te eh paharh warga dukh tutda hain ta eh bimari janam lendi hain bas es bimari da ant duawa ne loko ,bas duawa hi kam andiya ne,veer toh ehvi dekhan nu milda hain ki ek superstar waqt da marya kis kis te mauhtaaz hojanda hain,bas veer apni ankh cha vapas ajaye te khub gane ga ke ustad manak apne pita da naam roshan kare,dosto waqt toh vi darna chahida je stardom hove te nim ke chalo pata nahin waqt kido anti hojanda hain,rabb rakha.
Harbhajan maan ji please veer ji nu jaldi aaa k millo tusi khushnasib ho jo manak ji ne aap nu dil te dimag too yaad rakhiya hoya hai please veer ji di isha puri karo ji
WAH MANAK BAI OYE MAUT NU HARONA TAN KOI TERE TO SIKHE DIL JITT LYA JATTA WE OLL HOPE THAT BAI PEHLAN VANGU HEALTHY HO JAVE JALDI ND ASI JADO KISE GABRUU TE DIL A GYA VARGE SONG SUN SAKIYE.KEEP IT UP BRUHHH GOD BLESS YA🤙🏻
Best interview by anchor..... Sirf ikk swaal si jo nikhaar ke nahi puchhya... jadon hassan manak da yad nahi aaya si yudhveer nu, tuhanu puchhna chahida si ke yudhveer nu onna de tayaji da ptaa, taata ji di beti da ptaa, te onna da hi munda hassan manak hai.... Fer shayad yudhveer kujh dass da
ਸ਼ੁਕਰ ਆ ਡਾਢੇ ਦਾ ।ਸਾਨੂੰ ਬਹੁਤ ਚਿਰ ਤੋ ਉਡੀਕ ਸੀ ਤੇ ਬੜੀਆ ਦੁਆਵਾਂ ਕੀਤੀਆ ਯਾਰਾ ਤੇਰੇ ਲਈ। ਪ੍ਰਮਾਤਮਾ ਕਰੇ ਅਸੀ ਛੇਤੀ ਤੈਨੂੰ ਸੁਣੀਏ।
Sach keha g
ਗੱਲਾਂ ਤ ਬਹੁਤ ਵਧੀਆ ਕਰ ਰਿਹੈ ਸਿਆਣੀਆਂ ਕਰ ਰਿਹੈ ਪਰ ਜ਼ਬਾਨ ਅਜੇ ਪੂਰਾ ਸਾਥ ਨਹੀਂ ਦੇ ਰਹੀ ਅਸੀਂ ਅਰਦਾਸ ਕਰਦੇ ਹਾ ਕਿ ਜਲਦੀ ਕਾਇਮ ਹੋਵੇ
ਜਲਦੀ ਜਲਦੀ ਕਾਇਮ ਹੋ ਜਾਓ ਵੀਰ
ਵਾਹਿਗੁਰੂ ਜੀ ਕਿਰਪਾ ਨਾਲ ਤੁਹਾਨੂੰ ਛੇਤੀ
ਛੇਤੀ ਸਟੇਜ ਗਾਉਂਦੇ ਦੇਖੀਏ
ਪੱਤਰਕਾਰ ਮੈਡਮ ਜੀ ਹੁਣਾਂ ਦਾ ਹੱਥ ਜੋੜ ਕੇ ਧੰਨਵਾਦ ਜਿਨ੍ਹਾਂ ਨੇ ਸਾਨੂੰ ਯੁਧਵੀਰ ਮਾਣਕ ਸਾਹਿਬ ਨੂੰ ਸਾਡੇ ਰੂਬਰੂ ਕੀਤਾ। ਵਾਹਿਗੁਰੂ ਮੈਡਮ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ।
ਗੁਰੂ ਮਹਾਰਾਜ ਯੁੱਧਵੀਰ ਬਾਈ ਨੂੰ ਠੀਕ ਕਰਨ ਅਸੱਲ ਵਿੱਚ ਇਹ ਹੀ ਮਾਣਕ ਸਾਬ ਦੀ ਗਾਇਕੀ ਦਾ ਅਸਲੀ ਵਾਰਿਸ ਹੈਂ ਬਾਕੀ ਤਾਂ ਸੱਭ ਓਹਨਾਂ ਦਾ ਨਾਮ ਵਰਤ ਰਹੇ ਨੇ
ਬਿੱਲਕੁੱਲ ਸਹੀ ਕਿਹਾ ਵੀਰ
Veery good news waheguru ji mehar karanga
Thik ho jao brain Di problem a holi holi thik hao
ਵਾਹਿਗੁਰੂ ਮਿਹਰ ਕਰੇ ਜਿਹੜੀ ਥੋੜੀ ਮੋਟੀ ਕਮੀਂ ਰਹਿ ਗਈ ਠੀਕ ਹੋਣ ਵਿੱਚ ਵਾਹਿਗੁਰੂ ਜਲਦੀ ਹੀ ਸਹੀ ਕਰ ਦੇਣਗੇ
ਯੁੱਧਵੀਰ ਦੀ ਸੇਹਤ ਵਿੱਚ ਹੋ ਰਹੇ ਸੁਧਾਰ ਨੂੰ ਵੇਖ ਕੇ ਮਨ ਨੂੰ ਧਰਵਾਸ ਮਿਲਿਆ, ਹੈਰਾਨੀ ਭਰੀ ਖ਼ੁਸ਼ੀ ਹੋਈ, ਪ੍ਰਮਾਤਮਾ ਦਾ ਸ਼ੁਕਰ ਹੈ। ਬਹੁਤ ਬਹੁਤ ਸ਼ੁੱਭ ਇੱਛਾਵਾਂ ਯੁੱਧਵੀਰ ਵਾਸਤੇ 🙏
ਸਤਿ ਸ਼ੀ੍ ਆਕਾਲ
ਯੁੱਧਵੀਰ ਮਾਣਕ ਨੇ ਹਸਨ ਮਾਣਕ ਬਾਰੇ ਇਹ ਕਹਿ ਕੇ ਬਹੁਤ ਗਲਤ ਕੀਤਾ ਕਿ ਇਹ ਹਸਨ ਮਾਣਕ ਨੂੰ ਜਾਣਦਾ ਤੱਕ ਨਹੀਂ ਜਦਕਿ ਹਸਨ ਮਾਣਕ ਹਮੇਸ਼ਾ ਇਸ ਮਾਣਕ ਪਰਿਵਾਰ ਲਈ ਬਹੁਤ ਸਤਿਕਾਰ ਨਾਲ ਬੋਲਦਾ ਹੈ ।
ਕਿਨੀਆ ਵੀਡੀਓ ਆਇਆ ਹਸਨ ਨਾਲ ਹੁਣ ਇਹ ਸਾਫ ਹੀ ਮੁਕਰ ਗਿਆ ਕਿਨੇ ਝੂਠ ਮਾਰਦਾ ਇਹ
@@sukhmanpreet434 ਪਰਿਵਾਰ ਦੀ ਗਲਤੀ ਹੈ ਜਿਹਨਾਂ ਨੇ ਇਸਨੂੰ ਇਸ ਤਰ੍ਹਾਂ ਕਹਿਣ ਲਈ ਕਿਹਾ ਹੈ । ਯੁੱਧਵੀਰ ਦੇ ਵਲੋਂ ਇਸ ਤਰ੍ਹਾਂ ਬੋਲਣ ਨਾਲ ਹਸਨ ਮਾਣਕ ਨੂੰ ਕੋਈ ਫਰਕ ਨਹੀਂ ਪੈਣਾ ਪਰ ਮਾਣਕ ਪਰਿਵਾਰ ਨੇ ਆਪਦੀ ਇੱਜਤ ਘਟਾਈ ਹੈ ।
Right bro g
Ryt vr
@@sukhmanpreet434 baji veer de bas di gall ni Waheguru ji mehar karn ji sabb te tandrusti bakshey ji 🤲🤲🤲🙏🙏🙏🙏
🌹 ਵਾਹਿਗੁਰੂ ਜੀ ਮੇਹਰ ਭਰਿਆ ਹੱਥ ਸਦਾ ਰੱਖਣਾ ਜੀ ❤️🙏
ਯੁੱਧ ਵੀਰ ਮਾਣਕ ਤੂੰ ਜਲਦੀ ਠੀਕ ਹੋ
ਥੋੜੀ ਜਿਹੀ ਕਸਰ ਰਹੇ ਗਈ ।ਮਾਲਕ ਕਰ ਦੳ ਸਭ ਠੀਕ ਪਹਿਲਾਂ ਵੀ ਇੰਟਰਵਿਊ ਸੁਣੀ ਤੇ ਜਦੋਂ ਹੁਣ ਸੁਣੀ ਬਹੁਤ ਮਨ ਖੁਸ਼ ਹੋ ਗਿਆ ।।
90% Improvement in talks...Love you Yudi
ਵਾਹ ਮੇਰੇ ਮੌਲਾ ਬੜੀਆਂ ardasa ਕਰੀਆਂ ਓਹ ਮੇਰੇ cute ਯਾਰਾ ਛੇਤੀ ਠੀਕ ਹੋਜਾ ਤੇਰੇ ਲਈ ਮਈ ਲੋਕ ਗਾਥਾਵਾਂ ਲਿਖੀ ਬੈਠਾ ਸ਼ੁਕਰ ਆ ਰੱਬ ਦਾ
ਵਾਹਿਗੁਰੂ ਜੀ ਵੀਰੇ ਤੇ ਮੇਹਰ ਕਰਿਓ ਜਲਦੀ ਠੀਕ ਹੋ ਜਾਣ 🙏🙏🙏
Kuldip manak was a king of king..he is still heart throb of Punjab…True legend 👍👍
end ch sira kra gya kehnda audience nu ehi khu mann rkhyo bhrawo 😅mannak sab legend c te rehn gai te ona kr k yudvir bai lye v respect hai
So true interview and answers…. Nothing artificial in his talks
Reporter is bomb
hes jelous of hassan manak haha
@@shakeenjatt4824 fuddu loka to ki jlna ohda dimag hunda ta aap stand hunda indi bling varge kamine loka de poche mar mar conterversy karke stand hoyeya dam hunda ta manak da naam chak k kyu aya
@@jantawarriors4719 hassan da talent bolda putt ohi manak saab da style te awaj ya yudhvir ne baas manak saab de ghar wich janam leya hor kuch nahi
Dil khus ho geya yudhveer dee health vekhke.. Waheguru ji kirpa karan... Chardi kala ch rahe.. Yudhveer.. God bless
Good to see Yudhvir Manak back and looking well. He has been through so much with his depression / loss of his dad the legend Kuldip Manak Ji. Big Respect to Jazzy b for helping the family. Hasan Manak is not Kuldip Manak's dota. People need to realise that.
Tenu kidda patha ve? Hasan isn’t his grandson? Pello das!
So who is he? Isnt he the Oldest grandkid? Maybe not direct grandkid but hes the oldest?
Babbar Share oh si gaal veere bhut loki bonk jande man
@@smanvir94 he is one of manaks grandsons from manaks niece that is the truth they just hateinng on hassan
ਯਮਲਾ ਜੱਟ, ਚਾਂਦੀ ਰਾਮ, ਮੁਹੰਮਦ ਸਦੀਕ, ਕੁਲਦੀਪ ਮਾਣਕ, ਕੇ ਦੀਪ, , ਚਮਕੀਲਾ ਐਂਡ ਸਰਦੂਲ ਸਿਕੰਦਰ ਜੇਹਾ ਕੋਈ ਨਹੀਂ ਬਣ ਸਕਦਾ 🙏
Kafi frk y judhveer da hun waheguru ji mehar karn 🙏🙏🙏🙏🙏🙏🙏🙏🙏🙏
ਕੁਲਦੀਪ ਮਾਣਕ ਦੇ ਮੁੰਡੇ ਨੂੰ ਵੇਖ ਕੇ ਦਿਲ ਖੁਸ਼ ਹੋ ਗਿਆ।ਇਹ ਪੰਜਾਬ ਦੇ ਹੀਰੇ ਕੁਹੇਨੁਰ ਨੇ।ਮੈਨੂੰ ਗਾਣੇ ਹੋਰ ਨਹੀ ਚੰਗੇ ਲਗਦੇ ।ਮਾਣਕ ਦੇ ਗਾਣੇ ਹੀ ਨੇ ਬੱਸ।
ਗੁਰੂ ਭਲਾ ਕਰੇ ਤੰਦਰੁਸਤੀ ਦੀ ਦਾਤ ਬਖਸਣ ਵਾਹਿਗੁਰੂ ਜੀ🙏
Yudhveer manak veer sab da changa soch jldi thik ho javo gye
Parmatma da shukar hai sehat theek hoi ik nwa janam hoya dubara ...asi te udeek krde c dubara ohi yudvirmanak stage te aye te gaye. Rab lmbi umar te tandrusti bakshe....
Right g
Pehla nlo bhut thik hogea yudhveer waheguru mehr kre ❤️❤️
Great to see you veer ... getting much better, hopefully hear you soon on live stages 🙏
ਵਾਹਿਗੁਰੂ ਤੈਨੂੰ ਤੰਦਰੁਸਤੀ ਦੇਣ
ਵਾਹਿਗੁਰੂ ਜੀ ਵਾਹਿਗੁਰੂ ਜੀ ਜਲਦੀ ਤੋਂ ਜਲਦੀ ਇਸ ਵੀਰ ਨੂੰ ਠੀਕ ਕਰਨ।
Jazy Veer ji good man Lak Lak Mubarkan Veer ji WAheguru ji Satnam ji WAheguru ji ka khalsa wAheguru ji ki fathe wAheguru ji sab te mehar karo wAheguru ji
Waheguru g mehr karn chacha g te.. tusi jldi hi theek hoke stage te wapis aa jao saade sareyan diyan duawa tuade nal han.
Waheguru ji karan 22 te ...dil khush ho gya yudi nu dekh k
,ਵੀਰ ਜੀ ਤੁਸੀਂ ਬਿਲਕੁਲ ਸਹੀ ਹੋ ਤੁਸੀ ਟੈਨਸ਼ਨ ਨਹੀਂ ਲੈਣੀ ਵਾਹਿਗੁਰੂ ਜੀ ਨੇ ਮੇਹਰ ਕਰਤੀ ਹੈ ਛੇਤੀ ਤੋਂ ਛੇਤੀ ਤੁਹਾਡੇ ਗੀਤ ਸੁਣੀਏ
ਬਹੁਤ ਹੀ ਮਨ ਖੁਸ਼ ਹੋਇਆ
Shukar eh Vaheguru Da ... Yudhveer G bhut had tak thik ho gye ne...bhut jyada khushi hoyee...umeed nhi c eni vesse...per vaheguru sache bandian da imtihan jrur lenda 🙏
ਯੁੱਧ ਦਾ ਇਹ ਕਹਿਣਾ ਕਿ ਮੈਂ ਹਸਨ ਨੂੰ ਨਹੀਂ ਜਾਣਦਾ ਕਿੰਨੀ ਹਾਸੋਹੀਣੀ ਗੱਲ ਹੈ ਹਸਨ ਜਿੰਦਾਬਾਦ
Sach ke a
ਪਰਮਾਤਮਾ,ਕਿਰਪਾ,ਕਰੇ,ਬਾਈ,ਨੂੰ,ਮਣਕ,ਦਿਸੇ,ਦਾ,ਵਾਹੁਗਰੂ,ਪਰਿਵਾਰ,ਨੂੰ,ਚੜਦੀ,ਕਲਾ,ਰੱਖ,
Yudhveer manak varge Kai veer ne jina te eh paharh warga dukh tutda hain ta eh bimari janam lendi hain bas es bimari da ant duawa ne loko ,bas duawa hi kam andiya ne,veer toh ehvi dekhan nu milda hain ki ek superstar waqt da marya kis kis te mauhtaaz hojanda hain,bas veer apni ankh cha vapas ajaye te khub gane ga ke ustad manak apne pita da naam roshan kare,dosto waqt toh vi darna chahida je stardom hove te nim ke chalo pata nahin waqt kido anti hojanda hain,rabb rakha.
Veer zudh veer jaldi sehtjab ho ke sungeet di dunia which zudh karn lai tiear howo thank you
ਲਗਦਾ ਯੁੱਧਵੀਰ ਆਪਣੇ ਵੱਡੇ ਵੀਰਾਂ ਵਰਗੇ ਜੈਜ਼ੀ-B ਨੂੰ ਬਹੁਤ ਪਿਆਰ ਕਰਦਾ ਹੈ
Harbhajan maan ji please veer ji nu jaldi aaa k millo tusi khushnasib ho jo manak ji ne aap nu dil te dimag too yaad rakhiya hoya hai please veer ji di isha puri karo ji
WAH MANAK BAI OYE MAUT NU HARONA TAN KOI TERE TO SIKHE DIL JITT LYA JATTA WE OLL HOPE THAT BAI PEHLAN VANGU HEALTHY HO JAVE JALDI ND ASI JADO KISE GABRUU TE DIL A GYA VARGE SONG SUN SAKIYE.KEEP IT UP BRUHHH GOD BLESS YA🤙🏻
Bai jadoo theek ho k aiya song lai k dhummmm pai jaini 100% asi wait kar rahe haan. God bless u
Happy to see it well done God bless you carry on
Bht farak a pehla nalo bht theek a veer rab hor v jhldi thek kare veer nu🙏🙏❤
B
ਇੰਟਰਵਿਊ ਬਹੁਤ ਵਧੀਆ ਲੱਗੀ ਜੀ, ਧੰਨਵਾਦ 🙏🙏
ਪਰਮਾਤਮਾ , ਵਾਹਿਗੁਰੂ ਜੀ ਅੱਲ੍ਹਾ ਪਾਕ ਤੁਹਾਨੂੰ ਬਹੁਤ ਜਲਦੀ ਠੀਕ ਕਰੇ।
Waheguru ji da suker hai teno seti thik krei mi miss u stag singing
Dhan Dhan Guru Ramdas ji kirpa Karn yudvee mank nu Bilkol pahla vang thheek karn Bass Ehi meri Ardass hei waheguru Bhala kare
ਬਾਈ ਮਾਣਕ ਦੇ ਲਈ ਤਾਂ ਸਭ ਫੈਨ ਆ ਅਰਦਾਸ ਕਰਿਯੋ ਯੂਦਵੀਰ ਲਈ 🙏
Waheguru ji tuhanu hor supran tadrusti bakshe ji
Dekh ke khushi hoyi ke veer aage nali bahut theek lagda. Rabb mehar kare
Kuldeep Manak was a superstar of his time. My whole family loves him since forver and we were his biggest fans from Pakistan.
Mere pita bhut bde fan c manak ji de🙏😔
Lub u mam....tuhade hand bre shone lgde pye c mainu....mera crush aaa gya tuhade te ❤❤❤❤❤❤👌👌👌👌🌹🌹🌹🌹🌹
ਪੁਰਾਣੇ ਸਮੇਂ ਨੂੰ ਯਾਦ ਕਰਵਾਤਾ ਵਾਈ ਜਲਦੀ ਵਾਪਸ ਆ ਅਸੀ ਉਡੀਕ ਕਰ ਰਹੇ ਹਾਂ
Waheguru ji hor tandrusti bakshnBahut vadia lga bai ji sun k
Harbajan maan bai ek waari millo yr es veer nu ...manak shaab di ruh ah es ch same gonda hunda c ...dua krde ah jaldi suniye bai nu
god bless u bro get well soon👌🙏🙏
God bless you. Yudhvir ji
Shukar a Rab da Chacha ji thk ho gaye shukar shukar shukar a Raba tera
Bahut badhiya interview
Best interview by anchor.....
Sirf ikk swaal si jo nikhaar ke nahi puchhya... jadon hassan manak da yad nahi aaya si yudhveer nu, tuhanu puchhna chahida si ke yudhveer nu onna de tayaji da ptaa, taata ji di beti da ptaa, te onna da hi munda hassan manak hai....
Fer shayad yudhveer kujh dass da
ਸ਼ੁਕਰ ਹੈ ਖ਼ੁਦਾ ਤੇਰੇ ਦਿੱਤੇ ਹੋਏ ਸੁਰ ਨੂੰ
ਤੂੰ ਫੇਰ ਤੋਂ ਜਿਉਂਦਾ ਕਰ ਦਿੱਤਾ
ਪਲੀਜ਼ ਯੁੱਧ ਵੀਰ ਮਾਣਕ ਦਾ ਨੰਬਰ
ਮਿਲ ਸਕਦਾ
Waheguru ji mehar kryo manak jaldi theek ho k wapse ave
Sukar aa rab da tusi thik hogyy
May God bless you veer Ji ❤️❤️
Debi y g hsde vsda rho g
waheguru ji mehar kro yudi bro te.....ustad bande.....
Very nice Video 🙏
Wow yudhveer is back 👏👏👏👏👏👍👍🙏🙏
Bahut khushi ho rahi Yudhvir di eh interview n changi sehat wekhke
Waheguru g veer g nu bilkul teek kardo
Waheguru ji 🙏 jama tndrust kare yudhi nu
Waheguru mehar kre yudhveer manak saab te
Waheguru meher kre 👏
ਵਾਹਿਗੁਰੂ ਜੀ ਕਿਰਪਾ ਰੱਖਿਓ ਜੀ ਵੀਰ ਜੀ ਤੇ
ਹੇ ਆਕਾਲ ਪੁਰਖ ਵਾਹਿਗੁਰੂ ਜੀਓ ਵੀਰ ਨੂੰ ਤੰਦਰੁਸਤੀਆਂ ਬਖਸ਼ੋ
Yudveer mann jidabaad god bless you very nice interview sharma hi yudi di interview jaldi karna
Rabb kre tusi Cheri teek ho jawo
ਵਾਹਿਗੁਰੂ ਜੀ ਇਸ ਫਨਕਾਰ ਨੂੰ ਜਲਦੀ ਤੰਦਰੁਸਤ ਕਰੋ।
ਵਾਹਿਗੁਰੂ ਜੀ ਯੁਧਵੀਰ ਮਾਣਕ ਨੂੰ ਜਲਦੀ ਠੀਕ ਕਰਨ ਬਾਕੀ ਰਹੀ ਗੱਲ ਹਸਨ ਮਾਣਕ ਦੀ ਉਸ ਨੂੰ ਕਹਿਣਾ ਕੀ ਉਸ ਨੂੰ ਮੈ ਜਾਣਦਾਂ ਨੀ ਇਸ ਤਰਾਂ ਠੀਕ ਨਹੀਂ ਹੈ ਹਸਨ ਮਾਣਕ ਯੁਧਵੀਰ ਮਾਣਕ ਦਾ ਭਾਣਜਾ ਹੈ ਨੋਹਾਂ ਨਾਲੋਂ ਮਾਸ ਕਦੀਂ ਵੀ ਪਾਸੇ ਨਹੀਂ ਹੋ ਸਕਦਾ
Waheguru gg tuhanu jaldi theek kar deve..
Wah ji wah.,.parmatma chhote Manak nu jaldi thik kre
God bless u veere.jaldi.I'm so happy to see u.
Le v thk hogyaa praaa apnaaaa💗😍
Waheguru ji mehar krni vir teh jaldi theek krna g🙏🏻
Kosish krde rho veer ji god jarur jarur sath deo 101%
Waheguru Ji Mehar Karna Veer Ji Te 🙏
Kirpa babe Nanak ji di .vira theek ho gaya...............I love youdvir manak song.......Tera dil mera...Puri tape
Manak saab ji di singging bohat vadhiya c God bless you bro
Jazzyb bai ne krwaia sara ilaj Yudhvir da..... jazzyb ghaint jatt..... legend maharaja superstar
bhut changa lgga aa yudhveer veera Tenu normally dekh ke bas thoda hi time aa Rahe tusi regular stage te
God bless you bro👍
Rabb tuhanu hamesha khush rakhe., 🙏🙏🐎🐎🐎
Yudhveer Manak g asal kismaat naal vi bhut bhianak yudh kita te kismaat vich likhe dukha nu karari har ditti
Ji rub jaldi mehar kre
ਵਾਹਿਗੁਰੂ ਜੀ ਮਿਹਰ ਕਰੇ 🙏🏻🙏🏻
ਹੋ ਸਕਦਾ ਹੈ ਮੈੰਟਲੀ ਤੌਰ ਤੇ ਹਸਨ ਨੂੰ ਭੁੱਲ ਗਿਆ ਹੋਵੇ ਪਰ ਜੇ ਜਾਣ ਬੁਝ ਕੇ ਕਹਿੰਦਾ ਕਿ ਮੈਂ ਹਸਨ ਨੂੰ ਨਹੀਂ ਜਾਣਦਾ ਤਾਂ ਇਹਦੀ ਬਹੁਤ ਵੱਡੀ ਗਲਤੀ ਹੈ। ਅਸੀਂ ਤਾਂ ਰੱਬ ਅੱਗੇ ਪ੍ਰਾਰਥਨਾ ਕਰਦੇ ਹਾਂ ਕਿ ਪੂਰਾ ਤੰਦਰੁਸਤ ਹੋ ਕੇ ਮਾਣਕ ਸਾਹਬ ਦੇ ਖਾਲੀ ਪਏ ਸਿੰਘਾਸਣ ਤੇ ਵਿਰਾਜਮਾਨ ਹੋਵੇ ਤਾਂ ਕਿ ਸਾਨੂੰ ਮਾਣਕ ਸਾਹਬ ਦੀ ਘਾਟ ਮਹਿਸੂਸ ਨਾ ਹੋਵੇ।
God bless you,Good wishes from me,All the best,Love you brother Thanks to Rojana Spokesman channel .Kuldeep Manak Sahib I miss you a lot ❤️❤️❤️❤️❤️
Bahut vadiya gal yudhveer theek ho gaye rub mehar karan ji
ਰੋਜਾਨਾ ਸਪੋਕਸਮੈਨ ਦੀ ਖਬਰ ਤੇ ਮੈੰ ਪੂਰਾ ਜਕੀਨ ਰੱਖਦਾ,
ਵਾਹਿਗੁਰੂ ਜੀ ਮੇਰੇ ਵੀਰ ਨੂੰ ਵੀ ਜਲਦੀ ਠੀਕ ਕਰਦੋ 🙏🙏