ਬਾਲੀਵੁੱਡ ਤੱਕ ਟੁਣਕਦੀ ਏ ਇਸ ਫਨਕਾਰ ਦੀ ਤੂੰਬੀI Nirmal Bharhkeela & Pooja Chambe Wali I Full Interview I

Поділитися
Вставка
  • Опубліковано 9 січ 2025

КОМЕНТАРІ • 255

  • @gotasingh3500
    @gotasingh3500 2 роки тому +8

    ਧਨਵਾਦ ਪੁਰਾਣਾਂ ਸਭਿਆਚਾਰ ਸਾਂਭਣ ਲਈ ਪੂਜਾ ਦੀ ਆਵਾਜ਼ ਬਹੁਤ ਵਧੀਆ

  • @tarsemchand2161
    @tarsemchand2161 3 роки тому +16

    ਬੀਬਾ ਜੀ ਜਿਊਂਦੇ ਰਹੋ ਲੱਗਦੀ ਸੁਰਾਂ ਦੀ ਮਲਿਕਾ ਰਣਜੀਤ ਕੌਰ ਹੀ ਗਾਉਂਦੀ ਹੋਵੇ

  • @sherakhela4044
    @sherakhela4044 4 роки тому +14

    ਨਿਰਮਲ ਜੀ ਤੁਹਾਡੀ ਤੂੰਬੀ ਤੇ ਮੈਡਮ ਜੀ ਦੀ ਅਵਾਜ ਕਮਾਲ ਦੀ ਹੈ। ਮੇਰੀਆਂ ਸ਼ੁੱਭ wishes ਤੁਹਾਡੇ ਨਾਲ ਹਨ।
    Thanks

  • @toxicyarr3352
    @toxicyarr3352 3 роки тому +7

    ਬਾਈ ਜੀ ਬਹੁਤ ਹੀ ਵਧੀਆ ਤੂੰਬੀ ਵਜਾਉਂਦੇ ਹਨ ਜੀ ਤੇ ਮੈਡਮ ਜੀ ਦੀ ਆਵਾਜ਼ ਵੀ ਬੁਲੰਦ ਆਵਾਜ਼ ਹੈ ਜੀ ਬਹੁਤ ਬਹੁਤ ਹੀ ਖੂਬਸੂਰਤ ਆਵਾਜ਼ ਹੇ‌ ਮੈ ਵਾਹਿਗੁਰੂ ਜੀ ਅੱਗੇ ਅਰਦਾਸ ਬੇਨਤੀ ਕਰਦਾ ਹਾਂ ਇਹਨਾਂ ਨੂੰ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀਆ ਬਖਸ਼ਿਸ਼ ਕਰਨ ਜੀ ਵਾਹਿਗੁਰੂ ਜੀ

  • @sulakhansingh1137
    @sulakhansingh1137 3 роки тому +4

    ਤੂੰਬੀ ਤੇ ਕੁੜੀ ਦੀ।ਅਵਾਜ਼ ਬਹੁਤ ਵਧੀਆ ਜੀ

  • @bahadursingh9718
    @bahadursingh9718 Рік тому +5

    ਇਸ ਗੁਡੀਆਂ ਦੀ ਆਵਾਜ਼ ਬਹੁਤ ਹੀ ਪਿਆਰੀ ਹੈ ਤੇ ਰਣਜੀਤ ਕੌਰ ਨਾਲ ਆਵਾਜ਼ ਬਿਲਕੁਲ ਮਿਲਦੀ ਜੁਲਦੀ ਹੈ ਇਸ ਗੁਡੀਆ ਨੂੰ ਵਧਾਈਆਂ। ਬਹਾਦੁਰ ਸਿੰਘ ਸਿੱਧੂ ਲੇਲੇਵਾਲਾ

  • @chetramsaini9562
    @chetramsaini9562 2 роки тому +4

    ਬਹੁਤ ਵਧੀਆ ਗਾਇਕੀ ਪੂਜਾ ਜੀ ਦੀ ਅਤੇ ਨਿਰਮਲ ਜੀ ਦੀ ਤੂੰਬੀ ਤਾਂ ਕਮਾਲ ਹੀ ਹੈ।

  • @RajinderSingh-nr6wl
    @RajinderSingh-nr6wl 4 роки тому +19

    ਬਹੁਤ ਹੀ ਵਧੀਆ ਭੜਕੀਲਾ ਜੀ ਨੇ ਇੱਕ ਹੀਰਾ ਤਰਾਸਿਆ ।। ਸ਼ਾਬਾਸ਼ 👍

  • @gurmeetsingh2654
    @gurmeetsingh2654 4 роки тому +22

    ਬੀਬਾ ਪੂਜਾ ਜੀ ਮੇਹਨਤ ਨਾ ਛੱਡੀ ਬਹੁਤ ਸੋਹਣੀ ਅਵਾਜ ਦਿੱਤੀ ਰੱਬ ਨੇ ਤੇਨੂੰ ਅਤੇ ਲੋਕ ਤੁਹਾਨੂੰ ਬੀਬਾ ਰਣਜੀਤ ਕੌਰ ਜੀ ਵਾਲਾ ਪਿਆਰ ਦੇਣਗੇ
    ਰੱਬ ਰਾਖਾ

  • @toxicyarr3352
    @toxicyarr3352 3 роки тому +7

    ਬਹੁਤ ਬਹੁਤ ਹੀ ਪਿਆਰੀ ਆਵਾਜ਼ ਹੈ ਜੀ ਵਾਹਿਗੁਰੂ ਜੀ ਆਪਣੀ ਇਸ ਬੱਚੀ ਨੂੰ ਤਰੱਕੀਆ ਬਖਸ਼ਿਸ਼ ਕਰੋ ਜੀ ਵਾਹਿਗੁਰੂ ਜੀ

  • @HarpreetSingh-vo8pn
    @HarpreetSingh-vo8pn 3 роки тому +9

    ਬਹੁਤ ਵਧੀਆ ਆਵਾਜ਼ ਦੋਨਾਂ ਦੀ ਸੂਚੀ ਤਾਂ ਕਮਾਲ ਦੀ ਹੈ👌👌👌👌👌✊✊✊✊✊✊👍👍👍👍👍👍👍👍

  • @jagroopsinghnewhollandcnh7369
    @jagroopsinghnewhollandcnh7369 3 роки тому +5

    ਬੀਬਾ ਜੀ ਨੂੰ ਬੇਨਤੀ ਹੈ ਕਿ । ਲੁਧਿਆਣੇ ਜਾ ਕੇ ਮਿਲੇ ਕੁੱਝ ਬਰੀਕੀਆ ਸਿੱਖੇ

  • @harmeghsingh2399
    @harmeghsingh2399 Рік тому +1

    ਤੁਰੀਆਂ ਜੀ ਬੀਬੀ ਜੀ ਦੋਵੇਂ ਬਹੁਤ ਹੀ ਵਧੀਆ
    ਬੁਲੰਦ ਆਵਾਜ਼ ਦੇ ਮਾਲਕ ਹਨ
    ਬੀਬੀ ਦੂਸਰੇ ਸੂਬੇ ਦੇ ਹੋਣ ਦੇ ਬਾਵਜੂਦ ਪੰਜਾਬੀ
    ਬਹੁਤ ਹੀ ਵਧੀਆ ਢੰਗ ਨਾਲ ਬੋਲਦੇ ਹਨ
    ਪਰਮਾਤਮਾ ਇਨਾਂ ਨੂੰ ਚੜਦੀ ਕਲਾ ਰੱਖੇ ਜੀ

  • @DEVILXGAMER-tu1ns
    @DEVILXGAMER-tu1ns 2 роки тому +5

    ਵਾਹ ਜੀ ਵਾਹ ਰੂਹ ਖੁਸ਼ ਕਰ ਦਿੱਤੀ।

  • @manaksandhwan2851
    @manaksandhwan2851 4 роки тому +11

    ਬਹੁਤ ਹੀ ਪਿਅਾਰੇ ਗਾਈਕ ਨੇ ਭੜਕੀਲਾ ਜੀ ਪੂਜਾ ਜੀ

  • @pritamsinghuppal174
    @pritamsinghuppal174 Рік тому +1

    ਪੂਜਾ ਜੀ ਤੁਹਾਨੂੰ ਬੀਬਾ ਰਣਜੀਤ ਕੌਰ ਨੂੰ ਵੀ ਮਿਲਣਾ ਚਾਹੀਦੈ।

  • @mangatsinghkularan2031
    @mangatsinghkularan2031 3 роки тому +1

    ਬੀਬਾ ਰਣਜੀਤ ਕੌਰ ਜੀ ਨਾਲ ਮੇਲ ਖਾਂਦੀ ਹੈ। ਅਵਾਜ਼ ਹੈ। ਇਸ ਬੀਬਾ ਜੀ ਦਾ ਬਹੁਤ ਪਿਆਰੀ ਅਵਾਜ਼ ਦੇ ਮਾਲਕ ਨੇ

  • @world22ide
    @world22ide 4 роки тому +15

    ਦੁਬਾਰਾ ਸਦੀਕ ਤੇ ਰਣਜੀਤ ਕੌਰ ਜੀ ਦੀ ਯਾਦ ਤਾਜਾ ਕਰਵਾ ਦਿੱਤੀ ਅੱਖਾਂ ਬੰਦ ਕਰਕੇ ਸੁਣੋ ਤਾਂ ਆਏਂ ਲਗਦਾ ਜਿਵੇਂ ਉਹੀ ਦੋਨੇ ਗਾ ਰਹੇ ਹੋਣ ਤੇ ਪੂਜਾ ਦੀ ਪੰਜਾਬੀ ਇਂਮਪਰੋਵਾਈਜੇਸ਼ਨ ਕਮਾਲ ਆ

  • @lakhbirsingh7485
    @lakhbirsingh7485 3 роки тому +4

    ਬਹੁਤ ਵਧੀਆ ਜੀ ❤️🙏

  • @SukhdevSingh-co1zu
    @SukhdevSingh-co1zu 3 роки тому +1

    ਵਾਹ ਕਿਆ ਆਵਾਜ਼ ਹੈ ਜੀ

  • @balbirdhaliwal6599
    @balbirdhaliwal6599 4 роки тому +1

    ਬਹੁਤ ਵਧੀਆ ਹੂਬਹੂ ਬੀਬਾ ਰਣਜੀਤ ਕੌਰ ਵਰਗੀ ਆਵਾਜ਼ ਹੈ ਇਸ ਕੁੜੀ ਦੀ

  • @MSinghbmjaitu
    @MSinghbmjaitu 3 роки тому +2

    ਬਹੁਤ ਹੀ ਅੱਛਾ ਗਉਂਦੇ ਹੋ

  • @no1punjabi983
    @no1punjabi983 3 роки тому +3

    ਪੂਜਾ ਜੀ ਕਿਸੇ ਤਰਾਂ ਸੰਭਵ ਹੋ ਸਕੇ ਤਾਂ ਕੋਈ ਰਿਕਾਰਡਿੰਗ ਸਦੀਕ ਨਾਲ ਕਰਵਾਉ
    ਪੰਜਾਬੀ ਗਾਇਕੀ ਵਿੱਚ ਇੱਕ ਮੀਲ ਪੱਥਰ ਸਾਬਤ ਹੋਵੇਗੀ ਧੰਨਵਾਦ

  • @harmeshlalkataria1505
    @harmeshlalkataria1505 3 роки тому +3

    ਹੁਣ ਤਾਂ ਰੱਬ ਰੱਬ ਕਰਲੇ ਰੱਬ ਦੇ ਪਿਆਰੇ
    ਇਸ ਉਮਰ ਵਿਚ ਇਹ ਚੰਗਾ ਨਹੀਂ ਲੱਗਦਾ

  • @GurmailBadesha
    @GurmailBadesha Рік тому +1

    ਪੂਜਾ ਦੀ ਆਵਾਜ਼ ਸੇਮ ਟੂਸੇਮ‌ ਰਣਜੀਤ ਕੌਰ ਵਾਲੀ ਰਿਆਜ‌ਤੇ ਬਰੀਕੀਆਂ ਵੀ ਕਮਾਲ ਦੀ ਵਾਤ ਧੰਨਵਾਦ

  • @jaswantsingh6498
    @jaswantsingh6498 Рік тому +1

    ਵਾ ਵਾ ਮੇਰੀ ਧੀ ਸੋਹਣਾ ਗਾਉਦੀ ਹੈ

  • @makhansidhu5608
    @makhansidhu5608 3 роки тому +1

    ਪੂਜਾ ਦੀ ਅਵਾਜ਼ ਬਾ ਕਮਾਲ ਹੈ ਹੂਬਹੂ ਰਣਜੀਤ ਕੌਰ ਦੇ ਨਾਲ ਮਿਲਦੀ ਹੈ ਅਜੇ ਹੋਰ ਵੀ ਸੁਧਾਰ ਦੀ ਗੁੰਜਾਇਸ਼ ਹੈ। ਜਿਵੇਂ ਇਹਨਾਂ ਨੇ ਗਾਇਆ ਹੈ, ਹੁਣ ਕਿਉਂ ਨਹੀਂ ਦਿੰਦਾ,,(ਅਸਲ ਸ਼ਬਦ ਦਿੰਦਾ ਨਹੀਂ ਦੇਂਦਾ ਹੈ ) ਫੇਰ ਵੀ ਬਹੁਤ ਵਧੀਆ ਗਾਇਆ ਹੈ ਵਾਹਿਗੁਰੂ ਇਹਨਾਂ ਨੂੰ ਹੋਰ ਸਫਲਤਾ ਬਖਸ਼ਣ ਸਾਡੀ ਇਹੋ ਦੁਆ ਹੈ ।

  • @SatnamSingh-pn7ob
    @SatnamSingh-pn7ob 4 роки тому +7

    Pooja is going to be Punjabi Folk legend, may God bless and long life. Thanks Bharkeela ji for giving Pooja to Punjabis

  • @jasdevsingh8494
    @jasdevsingh8494 Рік тому

    Wow kiya bat hai very nice👍👍
    Same voice Ranjit kaur ji

  • @satpalsingh8667
    @satpalsingh8667 3 роки тому +1

    Wa ji wa kya baat hai jiodi rho sis ji

  • @kesarsinghghumaan1793
    @kesarsinghghumaan1793 4 роки тому +9

    ਬੰਦਾ ਕਾਬਲ ਐ ਤੂੰਬੀ ਤਾਂ ਕਮਾਲ ਹੀ ਐ ਇਸ ਗੀਤ ਚ ਦੋ ਗਲਤੀਆਂ ਕਰਦੇ ਨੇ ਤੁਰੀਆ ਜੀ ਰੂਪ ਦੀ ਬੀਮਾਰੀ ਨਹੀਂ ਖੁਮਾਰੀ ਐ ਦੂਜੀ ਗਲਤੀ ਰੋੜਾ ਮਾਰ ਗਿਆ ਨਹੀਂ ਲੋਹੜਾ ਮਾਰ ਗਿਆ ਹੈ l please send my suggestion to Turia sahib . Thanks.

  • @angrejsingh8477
    @angrejsingh8477 3 роки тому +2

    Bhut vidia liga song gud bless you 🙏🙏

  • @singhsahab2209
    @singhsahab2209 3 роки тому +1

    Good so nice sem to sem Rangeet kour di Awaj

  • @baldevsingh7706
    @baldevsingh7706 4 роки тому +8

    ਨਿਰਮਲ ਵੀਰੇ ਚਿੱਟੀ ਪੱਗ ਹਰ ਇੱਕ ਸਟੇਜ 'ਤੇ ਚੰਗੀ ਨਹੀਂ ਲੱਗਦੀ । ਰੱਬ ਨੇ ਤੁਹਾਡੇ ਸੰਘਰਸ਼ ਨੂੰ
    ਬਹੁਤ ਪਿਆਰਿਆ ਹੈ । ਪੂਜਾ ਬੇਟੀ ਨਾਲ਼ ਤੁਹਾਡੀ ਸੰਗੀਤਕ ਜੋੜੀ ਤੁਹਾਡੀ ਨੀਲੀ ਬਾਸਕਟ 'ਤੇ ਤੁਰਲ੍ਹੇ
    ਵਾਲ਼ੀ ਨੀਲੀ ਦਸਤਾਰ ਨੇ ਬੱਲੇ - ਬੱਲੇ ਕਰਵਾ ਦਿੱਤੀ
    ਹੈ ਤੁਹਾਡੀ ।

    • @BaldevSingh-zi8gn
      @BaldevSingh-zi8gn 4 роки тому +1

      Very very very nice👍👍👍👍👍👍👍👏👏👏

  • @navjeetsingh4652
    @navjeetsingh4652 4 роки тому +10

    ਦੂਸਰੀ ਰਣਜੀਤ ਕੌਰ ਹੈ ਬਹੁਤ ਵਧੀਆ ਅਵਾਜ ਹੈ god bless you

  • @villagelovers7330
    @villagelovers7330 Рік тому +1

    Bahut hi wadia tumbi vajaande ne saab te madam di awaaj puraani singer Ranjit kaur ji naal mildi same ajj de time ch oh puraane time di gaayiki sun k puraana time aggey aa gaya sun k

  • @chetramsaini9562
    @chetramsaini9562 Рік тому +1

    ਇਹਨਾਂ ਦੀ ਜਿੰਨੀ ਵੀ ਸਿਫ਼ਤ ਕੀਤੀ ਜਾਵੇ, ਉਹ ਘੱਟ ਹੈ।

  • @SanjeevKumar-kn2cu
    @SanjeevKumar-kn2cu 4 роки тому +1

    ਪੂਜਾ ਚੰਬੇ ਵਾਲੀ ਬਹੁਤ ਵਧੀਆ ਵੀਡੀਓ ਸੀ ਬਾਈ ਜੀ

  • @ਮਨਜੀਤਸਿੰਘਚੱਢਾ

    ਵਾਹ ਕੁੜੀਏ ਕਮਾਲ ਕਰਤੀ ਤੂੰ

  • @JaspalSingh-co1gx
    @JaspalSingh-co1gx 3 роки тому +2

    ਜੇ ਤੈਥੋਂ ਨਹੀ ਨਿਭਦੀ ਛੱਡਦੇ ਵੈਰਨੇ ਯਾਰੀ

  • @fakirsaida786
    @fakirsaida786 Рік тому

    ਬਹੁਤ ਵਧੀਆ ਤੁਰੀਆ ਭਾਜੀ 👍

  • @JagjitSingh-pn6qy
    @JagjitSingh-pn6qy Рік тому

    ਬਹੁਤ ਹੀ ਵਧੀਆ 👌👌👍👍🌺🌺

  • @jiwanjsingh7460
    @jiwanjsingh7460 3 роки тому +1

    so much talent and hard work...well done

  • @vinylRECORDS0522
    @vinylRECORDS0522 4 роки тому +23

    ਦੂਜੀ ਸਟੇਟ ਵਿੱਚੋਂ ਆਕੇ ਇਸ ਕੁੜੀ ਨੇ ਠੇਠ ਪੰਜਾਬੀ ਦਾ ਉਚਾਰਨ ਕਮਾਲ ਦਾ ਕੀਤਾ ਹੈ। ਬਹੁਤ ਵਧੀਆ।

  • @rajinderkumar3549
    @rajinderkumar3549 Рік тому +1

    GayakJordiVeryThanka

  • @tarsemchand2161
    @tarsemchand2161 3 роки тому

    The great kalakar Bharkeela ji and pooja ji

  • @drsarvjeetbrarkundal2858
    @drsarvjeetbrarkundal2858 4 роки тому +1

    Very v v v new thing.pooja+ bhadkila ji.thanks ji.

  • @PremSingh-yb5gr
    @PremSingh-yb5gr 2 роки тому +1

    Koyi.sak.ni.mittro.ina.di.helap.karo.bachiyan.dee.meri.bentiya.g.bahutt.shonee.aawaj.wa.

  • @KuldeepSingh-fy2zr
    @KuldeepSingh-fy2zr 4 роки тому +2

    Very nice👍👍👍👍👍 normal ji ta Pooja ji mabaraka thanks

  • @tarsikkewala1130
    @tarsikkewala1130 4 роки тому +13

    ਪੂਜਾ ਚੰਬੇ ਵਾਲੀ ਅਵਾਜ ਰੱਬੀ ਤੋਹਫਾ

  • @hnsraj45
    @hnsraj45 4 роки тому +18

    एह पूजा चंबे वाली नही पूजा अचंबे वाली है जिसदी अवाज ही अचंबा है ,मतलब मानयोग रणजीत कौर जी गा रहे ने या बीबा चंबे वाली गा रही है पता ही नी लगदा मैं भड़कीला जी ते एना दी टीम दा धंनवाद करदा हां ।

  • @parvindersingh-qo2bc
    @parvindersingh-qo2bc 4 роки тому +2

    Pterkar .veer. da. Wee. Bhut bhut. Dhnwad

  • @NarinderKumar-uz4hy
    @NarinderKumar-uz4hy 3 роки тому

    Very good .nazara aa giya bai.

  • @balwindersangha1304
    @balwindersangha1304 4 роки тому +5

    ਬਹੁਤ ਵਧੀਆ ਜੀ

    • @JaswinderSingh-zo3nw
      @JaswinderSingh-zo3nw 2 роки тому

      ³ the ³³ and it does 3³22 but 2³⅖l0uu⁵5ù6j⁷bbbbbhyuhi ghu9⁸

  • @lakhwindersinghghuman7207
    @lakhwindersinghghuman7207 3 роки тому +1

    Same Ranjit Kaur di awaj hey,keep it up, Weldon

  • @GurwinderSingh-jn4pt
    @GurwinderSingh-jn4pt 4 роки тому +17

    Pooja Improving her control over punjabi words day by day .God bless her.

  • @sukhraj2886
    @sukhraj2886 3 роки тому +1

    Kia bat hai g good

  • @karamchand9050
    @karamchand9050 Рік тому

    बहुत खूब है जी

  • @beudhjxjdnf5188
    @beudhjxjdnf5188 2 роки тому

    God Bless you. Hmachal ji Jordin.

  • @GurdeepsinghSingh-z2v
    @GurdeepsinghSingh-z2v Рік тому

    Hye ooee bai sirrr gl bat. Dil khus ho gya

  • @mohindersingh3512
    @mohindersingh3512 4 роки тому +6

    Pooja is getting the essence of Punjabi words and catching up the speed of Biba Ranjit Kaur's singing.

  • @HarvinderSingh-yy8th
    @HarvinderSingh-yy8th 3 роки тому +1

    Tab nay tuhanu bahut sohna bnaya.

  • @gurvindersingh6922
    @gurvindersingh6922 3 роки тому

    Waa ji waa Siraa kraata👌👌

  • @ਦੱਦਾਹੂਰਵਿਰਸਾ

    ਬਹੁਤ ਖੂਬ ਜੀ

  • @JaswantSingh-bf5zz
    @JaswantSingh-bf5zz 4 роки тому +2

    Ghanger ban metra bot purani superhit tape c anita smana nal

  • @harbanssingh8880
    @harbanssingh8880 3 роки тому

    Super super duper veer ji very nice and great

  • @nirmalsingh-xo7ij
    @nirmalsingh-xo7ij 2 роки тому

    Vary nice vary beautifully song

  • @jagdevasi7883
    @jagdevasi7883 3 роки тому +1

    Kya baat

  • @mewasinghmewasingh1364
    @mewasinghmewasingh1364 2 роки тому

    Bahut badiya song

  • @jaswindersingh2424
    @jaswindersingh2424 6 місяців тому

    Chambe vaali madam di avaaz Bilkul biba Ranjit Kaur vargi e 100% , biba ji rajj ke gao , tuc bahut trakki kroge

  • @nanaksingh8862
    @nanaksingh8862 3 роки тому +1

    Ranjit Kaur Ke Sath Puja ji ki awaaz milati hai aur mobile ki Ki Tarah kalakar Gate Hain bahut Achcha Laga bahut very good Khubsurat ki Karen

  • @muhammadkhan1932
    @muhammadkhan1932 8 місяців тому +1

    Wha Wha Wha ❤

  • @BalbirSingh-wn5pr
    @BalbirSingh-wn5pr 2 роки тому

    Excellent voice jiiiiiiiii just like a new Ranjit Kaur jiiiiiiiii God bless you and your sardar ji

  • @rupindersingh305
    @rupindersingh305 2 роки тому

    Veri nice.......

  • @bittusingh8654
    @bittusingh8654 Рік тому

    ਨਜਾਰਾ ਆਗਿਆ ਜੀ

  • @faqirsingh4723
    @faqirsingh4723 2 роки тому +1

    Nice. Ok. 🌷🌷🌷🌷🌷👍

  • @taramanauliwriter
    @taramanauliwriter 3 роки тому

    Very nice voice Nirmal ji t puja ji

  • @DhillonVideo
    @DhillonVideo 3 роки тому +1

    Wah

  • @kakasingh6295
    @kakasingh6295 4 роки тому

    Bahot vadhya ji .. keep it up

  • @KesarSingh-ph9kv
    @KesarSingh-ph9kv 3 роки тому

    Bahut khoob ji.

  • @shamshersandhu9026
    @shamshersandhu9026 Рік тому

    Turya pyara insaan c . Àrtist v Bahut wadhia c . ❤❤

  • @bikkargill6596
    @bikkargill6596 Рік тому

    Bhot vadhia awaj dona singr di Ranji kaur and sadik da bhulaka

  • @surmukhdhindsa9484
    @surmukhdhindsa9484 3 роки тому +1

    Very. Very Good

  • @parvindersingh-qo2bc
    @parvindersingh-qo2bc 4 роки тому +6

    Chmbe. Di rani. Te. Nirmal.ji .dono .jeunde reho

  • @shamshersandhu9026
    @shamshersandhu9026 Рік тому

    Bahut khoob

  • @BalwinderSingh-bn3uz
    @BalwinderSingh-bn3uz 3 роки тому

    Kia bat a very nice

  • @sidhuenglishclasses684
    @sidhuenglishclasses684 3 роки тому +3

    If she does hard work diligently, definitely she going to give a tough competition to all lady singers of Punjab. She is already ahead of sukhjit kaur, the co-singer of Mohammad Sadique. May God bless her.
    She has got good looks that will help her in the acceptability at the public level.

  • @amrikSingh-vp5yw
    @amrikSingh-vp5yw 3 роки тому

    Very good god bless all of you

  • @balvirmangat3644
    @balvirmangat3644 Рік тому

    Very good ji

  • @paramjitsingh2879
    @paramjitsingh2879 3 роки тому

    V nice 👍🏾 so sweet voice jiiiiii god bless u jiiiiii

  • @JasbirSingh-wj9qm
    @JasbirSingh-wj9qm 2 роки тому

    Wonderful 💕

  • @karmjitnagi8375
    @karmjitnagi8375 3 роки тому

    Pooja ji very good voice has been given to by God. Really your voice is equal to bibi ranjit Kaur just . Keep it up.

  • @ramjidassdedarh1074
    @ramjidassdedarh1074 Рік тому

    Very very good old is always gold

  • @MohanLal-nb7cc
    @MohanLal-nb7cc 10 місяців тому

    Veri good

  • @R.smattu591
    @R.smattu591 2 роки тому +1

    Jinde rho

  • @gurpalsaroud1472
    @gurpalsaroud1472 4 роки тому +1

    ਬਹੁਤ ਵਦੀਆ

  • @paramjitsingh2879
    @paramjitsingh2879 3 роки тому +1

    👌👌👌👌👌👌👌

  • @dalbirsingh580
    @dalbirsingh580 2 роки тому

    Very very good and good

  • @baldevsingh5167
    @baldevsingh5167 3 роки тому

    Lutf aa gia.ranjit kaur di hoo bahoo.vah bhai vah

  • @bholasingh1953
    @bholasingh1953 4 роки тому +1

    ਰੂਪ ਦੀ ਬਿਮਾਰੀ ਨਹੀਂ ਰੂਪ ਦੀ ਖੁਮਾਰੀ ਸਾਨੂੰ ਭੰਗ ਦੇ ਪਿਆਲੇ ਵਾਂਗੂ ਚੜ ਗਈ ਸਬਦ ਠੀਕ ਬੋਲੋ ਜੀ ਵੇਸੈ ਅਵਾਜ ਦੋਨਾਂ ਦੀ ਬਹੁਤ ਵਧੀਆ