ਜੇ ਉ.ਦਾ.ਸੀ ਦੂਰ ਕਰਨੀ ਤਾਂ ਸੁਣੋ ਆਹ Tumbi | Nidar Punjabi Media |

Поділитися
Вставка
  • Опубліковано 17 січ 2025

КОМЕНТАРІ • 322

  • @Jasaltvmajha5173
    @Jasaltvmajha5173 10 місяців тому +38

    ਬਹੁਤ ਵਧੀਆ ਬੱਲੇ ਬਾਪੂ ਰੰਗ ਬੰਨ ਤੇ ਕੇ ਬਹੁਤ ਵਧੀਆ ਵੈਰੀ ਨਾਈਸ ਬਾਪੂ ਲੰਬੀਆਂ ਉਮਰਾਂ ਹੋਣ ਤੇਰੀਆਂ ਵਾਹਿਗੁਰੂ ਕਿਰਪਾ ਰੱਖੇ

    • @jairambelavirsa8685
      @jairambelavirsa8685 9 місяців тому

      ਇੰਨੇ ਪਿਆਰ ਲਈ ਬਹੁਤ ਬਹੁਤ ਧੰਨਵਾਦ ਜੀ 🙏ਪਲੀਜ ਮੇਰਾ ਚੈਨਲ (jairam bela virsa )ਨੂੰ ਸੁਬਸਕ੍ਰੀਬ ਜਰੂਰ ਕਰਲੇਨਾ ਜੀ

  • @bootasingh9452
    @bootasingh9452 10 місяців тому +49

    ਇਹੋ ਜਿਹੇ ਛੁਪੇ ਰੁਸਤਮ ਨੂੰ ਪ੍ਰਗਟ ਕਰਨ ਤੇ ਬਹੁਤ ਬਹੁਤ ਧੰਨਵਾਦ ,ਨਹੀ ਤਾ ਅਜਕਲ ਰੁਸਤਮ ਤਾ ਇਟਾ ਤੇ ਬੈਠੇ ਹਨ।

    • @jairambelavirsa8685
      @jairambelavirsa8685 9 місяців тому

      ਬਹੁਤ ਬਹੁਤ 🙏 ਧੰਨਵਾਦ ਜੀ ਪਲੀਜ ਮੇਰਾ ਚੈਨਲ jairam bela virsa ਸਬਸਕ੍ਰਾਈਬ ਜਰੂਰ ਕਰਲੈਣਾ ਜੀ ਧੰਨਵਾਦ

  • @harmeghsingh2399
    @harmeghsingh2399 9 місяців тому +34

    ਬਹੁਤ ਵਧੀਆ ਤੂੰਬੀ ਵਜਾ ਰਹੇ ਹਨ ਬਾਪੂ ਜੀ ਬਾਪੂ ਜੀ ਦੀ ਮਾਨ ਸਰਕਾਰ ਨੂੰ ਅਤੇ ਪਿੰਡ ਵਾਸੀਆਂ ਨੂੰ ਵੀ ਮੱਦਦ
    ਕਰਨੀ ਚਾਹੀਦੀ ਹੈ ਬਾਪੂ ਤਾਂ ਕਲਾ ਦਾ
    ਖ਼ਜ਼ਾਨਾ ਹੈ

    • @jairambelavirsa8685
      @jairambelavirsa8685 9 місяців тому

      ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ 🙏ਕਿਰਪਾ ਮੇਰਾ ਚੈਨਲ (jairam bela virsa )ਸਬਸਕ੍ਰਾਈਬ
      ਜਰੂਰ ਕਰਲੈਣਾ ਜੀ

    • @KashmirkaurDeol
      @KashmirkaurDeol 9 місяців тому

      ​@@jairambelavirsa8685😮😅😊 😊😊😊😊😊😊 😢
      ..
      😊😊😊😊😊😊😊😊😊😊😊😊😊😊😊😊😊😊😊😊😊😊😊😊😊😊.😂

  • @vinylRECORDS0522
    @vinylRECORDS0522 10 місяців тому +41

    ਬਜੁਰਗਾਂ ਦਾ ਪਹਿਲੀ ਵਾਰ ਨਾਮ ਸੁਣਿਆ। ਬਹੁਤ ਵੱਡਮੁੱਲੀ ਕਲਾ ਦਾ ਮਾਲਕ ਹੈ।

    • @jairambelavirsa8685
      @jairambelavirsa8685 9 місяців тому

      ਬਹੁਤ ਬਹੁਤ ਧੰਨਵਾਦ ਜੀ 🙏ਪਲੀਜਮੇਰਾ ਚੈਨਲ jairam bela virsa ਸਬਸਕ੍ਰਾਈਬ ਜਰੂਰ ਕਰਲਿਓ ਜੀ

  • @jkink7556
    @jkink7556 9 місяців тому +25

    ਇਹ ਵੀਰ ਦਾ ਬਹੁਤ ਧੰਨਵਾਦ ਜਿਹਨੇ ਇਹੋ ਜਿਹੇ ਛੁਪੇ ਰੁਸਤਮ ਸਾਹਮਣੇ ਲੈਕੇ ਆਉਂਦਾ

  • @baljitmalwa9601
    @baljitmalwa9601 9 місяців тому +3

    ਬਹੁਤ ਖੂਬ ਜੀ❤❤🙏🙏ਮੈਂ ਬਲਜੀਤ ਮਾਲਵਾ ਪਿੰਡ ਹਾਫਿਜਾਬਾਦ ਤੋਂ ਮੈਂ ਬੇਲੇ ਕਾਲਿਜ ਵਿੱਚ ਬੀਏ 1990 ਚੋ ਕੀਤੀ ਸੀ ਬਹੁਤ ਯਾਦਾ ਬੇਲੇ ਨਾਲ ਜੁੜੀਆ ਹੋਇਆ ਨੇ 🙏🙏🙏🙏

  • @jkink7556
    @jkink7556 9 місяців тому +26

    ਅੰਕਲ ਜੀ ਦੋਬਾਰਾ ਇਹ ਸਾਜ਼ ਫ਼ੇਰ ਵੱਜਣਗੇ ਸ਼ਮਾ ਆਉਣ ਵਾਲ਼ਾ ਹੀ ਏ

    • @jairambelavirsa8685
      @jairambelavirsa8685 9 місяців тому

      ਬਹੁਤ ਬਹੁਤ ਧੰਨਵਾਦ ਜੀ ❤ਪਲੀਜ ਮੇਰਾ ਚੈਨਲ ਚੈਨਲ jairam bela virsa ਸਬਸਕ੍ਰਾਈਬ ਜਰੂਰ ਕਰਲਿਓ ਜੀ

    • @ਸਤਿਨਾਵਾਹਿਗੁਰੂ
      @ਸਤਿਨਾਵਾਹਿਗੁਰੂ 9 місяців тому

      ਥੋੜਾ ਸਮਾਂ ਰਹਿ ਗਿਆ ਜੀ ਰੱਬ ਦੀ ਕਲਾ ਵਰਤਣ ਵਾਲੀ ਜੀ ਇਹ ਸਾਜ ਦੁਬਾਰਾ ਆਉਣਗੇ ਜੀ

  • @ajitsinghharika5963
    @ajitsinghharika5963 10 місяців тому +29

    ਬਾਬਾ ਜੀ ਰੂਹ ਖੁਸ਼ ਕਰ ਦਿੱਤੀ। ਪ੍ਰਮਾਤਮਾ ਤੁਹਾਨੂੰ ਲੰਬੀ ਉਮਰ ਬਖ਼ਸ਼ੇ।

  • @balramrishiofficial1055
    @balramrishiofficial1055 9 місяців тому +66

    ਇਹੋ ਜਿਹੇ ਉਸਤਾਦ ਲੋਕਾਂ ਦਾ ਮਾਨ ਸਨਮਾਨ ਸਰਕਾਰਾਂ ਵੱਲੋਂ ਵੀ ਹੋਣਾ ਚਾਹੀਦਾ ਹੈ ਜੀ ਜਿਹੜੇ ਵਿਰਸਾ ਸੰਭਾਲ ਕੇ ਬੈਠੇ ਹਨ।

    • @rajwantsarao1741
      @rajwantsarao1741 9 місяців тому +4

      😅 me

    • @rajwantsarao1741
      @rajwantsarao1741 9 місяців тому +1

      😅😅😅😂😅😅

    • @jairambelavirsa8685
      @jairambelavirsa8685 9 місяців тому

      ਬਹੁਤ ਬਹੁਤ ਧੰਨਵਾਦ🙏 ਜੀ ਇਹ ਮੇਰਾ ਚੈਨਲ ਹੈ ਮੇਰੇ ਚੈਨਲ ਨੂੰ ਵੀ ਫ਼ੋੱਲੋ ਕਰਲਿਓ love you ji

    • @sulindersingh3677
      @sulindersingh3677 9 місяців тому +2

      Vir.g punjab. Birsa.sabie.batha..sanman.ta.banda.he❤❤❤❤❤

    • @SewakSingh-me4ey
      @SewakSingh-me4ey 9 місяців тому

      Q1🎉​@@rajwantsarao1741

  • @BhajanSingh-vw8bq
    @BhajanSingh-vw8bq 10 місяців тому +22

    ਵੈਰੀ ਗੁੱਡ ਬਾਈ ਬਾਬਾ ਜੀ ਇਹ ਹੈ ਮਹਿਨਤ ਕਰੀ ਦਾ ਸਦਕਾ ਜੀ ਜਿਉਦੇ ਵਸਦੇ ਰਹੋ ਜੀ ਧੰਨਵਾਦ।

    • @jairambelavirsa8685
      @jairambelavirsa8685 9 місяців тому

      ਬਹੁਤ ਬਹੁਤ ਧੰਨਵਾਦ ਜੀ ਪਲੀਜ ਮੇਰਾ ਚੈਨਲ jairam bela vrsa ਸਬਸਕ੍ਰਾਈਬ ਜਰੂਰ ਕਰਲੈਣਾ ਜੀ 🙏❤ਧੰਨਵਾਦ ਜੀ

  • @JaspalSingh-jd5zg
    @JaspalSingh-jd5zg 9 місяців тому +5

    ਪੱਤਰਕਾਰ ਸਾਬ, ਬਹੁਤ ਬਹੁਤ ਧੰਨਵਾਦ ਜੀ,, ਤੁਸੀਂ ਏਹੋ ਜਹੇ ਬਜ਼ੁਰਗਾਂ ਦੁਆਰਾ ਸੰਬਲੇ ਵਿਰਸੇ ਨੂੰ ਦਿਖਾ ਰਹੇ ਹੋ.. ਬਹੁਤ ਵਧੀਆ ਜੀ.

    • @jairambelavirsa8685
      @jairambelavirsa8685 9 місяців тому

      ਧੰਨਵਾਦ ਜੀ ❤ਪਲੀਜ ਮੇਰਾ ਚੈਨਲ jairam bela virsa ਸਬਸਕ੍ਰਾਈਬ ਕਰਲੇਨਾ ਈ

  • @surinderpaldhanda277
    @surinderpaldhanda277 10 місяців тому +36

    ਮਹਾਨ ਕਲਾ ਦਾ ਮਾਲਕ ਸਲੂਟ ਕਰਦੇ ਹਾਂ ਬੇਨਤੀ ਹੈ ਕਿ ਗੁਣ ਆਪਣਾ ਜਿਆਦਾ ਫੈਲਾਓ ਗੁਆਚੇ ਨਾ ਕਿਤੇ

    • @jairambelavirsa8685
      @jairambelavirsa8685 9 місяців тому

      ਇੰਨਾ ਪਿਆਰ ਦੇਣ ਲਈ ਆਪ ਜੀ ਦਾ ਦਿਲੋਂ ਧੰਨਵਾਦ ਜੀ 🙏 ਮੇਰਾ ਚੈਨਲ (jairam bel virsa ) ਹੈ ਕਿਰਪਾ ਸਬਸਕ੍ਰਾਈਬ ਜਰੂਰ ਕਰਲਿਓ ਜੀ

  • @amriksinghdhanoa7646
    @amriksinghdhanoa7646 10 місяців тому +11

    ਬਹੂਤ ਕਮਾਲ ਦੀ ਕਲਾ ਤੇ ਦਿਮਾਗੀ ਤੇ ਮਨ ਨੂੰ ਇਕਗਾਰ ਕਰਨਾ ਤੇ ਮਨ ਤੇ ਗੀਤ ਦੀ ਤਰਜ ਨੂੰ ਦਿਮਾਗ ਵਿਚ ਚੇਤੇ ਰਖਣਾ ਦਿਮਾਗ ਨੂੰ ਲਾ ਕੇ ਇਕ ਮਨ ਇਕ ਚਿਤ ਇਹ ਬੰਦਗੀ ਕਰ ਨ ਤੋ ਘਟ ਨਹੀ । ਬਾਈ ਜੀਉਦਾ ਰਹਿ । ਮਹਾਰਾਜ ਆਪ ਜੀ ਨੂੰ ਤੰਦਰੁਸਤੀ ਬਖਸ਼ੇ । ਹਮੇਸ਼ਾ ਚੜਦੀ ਕਲਾ ਰਖੇ ।

    • @jairambelavirsa8685
      @jairambelavirsa8685 9 місяців тому

      ਬਹੁਤ ਬਹੁਤ ਧੰਨਵਾਦ ਜੀ 🙏ਪਲੀਜ ਮੇਰਾ ਚੈਨਲ jairam bela virsa ਸਬਸਕ੍ਰਾਈਬ ਜਰੂਰ ਕਰਲੇਨਾ ਜੀ

    • @jairambelavirsa8685
      @jairambelavirsa8685 9 місяців тому

      ਬਹੁਤ ਬਹੁਤ ਧੰਨਵਾਦ ਜੀ ❤ਪਲੀਜ ਮੇਰਾ ਚੈਨਲ jairam bela virsa ਸਬਸਕ੍ਰਾਈਬ ਕਰਲੇਨਾ ਜੀ

  • @kashmiraujla360
    @kashmiraujla360 10 місяців тому +26

    ਸਿਰਾ ਲਾ ਦਿੱਤਾ ਸਦੀਕ ਸਾਹਿਬ ਦੀ ਤਰਜ ਤੇ ਤੂੰਬੀ ਵਜਾ ਕੇ ਦਿਖਾ ਦਿੱਤੀ।ਕਦੇ ਨਾ ਹੀ ਨਹੀ ਸੁਣਿਆ ਸੀ ਇਸ ਸਾਜ਼ਾਂ ਨੂੰ ਬਣਾਉਣ ਵਾਲੇ ਮਾਲਕ ਦਾ।

    • @jairambelavirsa8685
      @jairambelavirsa8685 9 місяців тому

      ਧੰਨਵਾਦ ❤ਜੀ ਪਲੀਜ ਮੇਰਾ ਚੈਨਲ jairam bela virsa ਸਬਸਕ੍ਰਾਈਬ ਕਰਲੇਨਾ ਜੀ

  • @baljitsidhu8912
    @baljitsidhu8912 9 місяців тому +3

    ਦੋ ਤਾਰਾ ਤੂੰਬਾ ਅਤੇ ਨਗੋਜਿਆਂ ਨੇ ਖੂਬ ਰੰਗ ਬੰਨ੍ਹਿਆ ਹੈ। ਪਰਾਣਾ ਪੰਜਾਬ ਮੁੜ ਸੁਰਜੀਤ ਕੀਤਾ ਹੈ।ਬਾ ਕਮਾਲ ਉਸਤਾਦ ਜੀਉ ਬਹੁਤ ਬਹੁਤ ਧੰਨਵਾਦ।❤❤

    • @jairambelavirsa8685
      @jairambelavirsa8685 9 місяців тому

      Thanks ji please ਮੇਰਾ ਚੈਨਲ jairam bela virsa ਸਬਸਕ੍ਰਾਈਬ ਕਰਲੇਨਾ ਜੀ

  • @JaspalSingh-xc9br
    @JaspalSingh-xc9br 9 місяців тому +7

    ਇਨ੍ਹਾਂ ਨੇ 1985 ਵਿਚ ਮੇਰੇ ਨਾਲ ਵੀ ਭੰਗੜੇ ਚ ਬੇਲੇ ਕਾਲਜ ਵਿੱਚ ਅਲਗੋਜ਼ੇ ਬਜਾਏ ਸਨ ਬਹੁਤ ਖੂਬ ਉਸਤਾਦ ਜੀ।

    • @jairambelavirsa8685
      @jairambelavirsa8685 9 місяців тому

      ਬਹੁਤ ਬਹੁਤ ਧੰਨਵਾਦ ਜੀ ❤ਪਲੀਜ ਮੇਰਾ ਚੈਨਲ jairam bela virsa ਸਬਸਕ੍ਰਾਈਬ ਜਰੂਰ ਕਰਲਿਓ ਜੀ

    • @westernmusic5367
      @westernmusic5367 9 місяців тому

      ਵੀਰ ਜੀ ਇਹ ਬੇਲਾ ਪਿਡਂ ਕਿੱਥੇ ਕ ਹੈ ਜੀ ਦੱਸਿਓ ਜੀ

  • @tejwantsingh3114
    @tejwantsingh3114 10 місяців тому +23

    ਇਹ ਵਿਰਸੇ ਸੰਭਾਲਿਆ ਜਾਵੇ ਸਰਕਾਰ ਧਿਆਨ ਦੇਵੇ ਇਹੋ ਜਿਹੇ ਬਜੁਰਗ ਕਲਾਕਾਰਾਂ ਦੀ ਕਦਰ ਕਰਨ ਤੇ ਆਰਥਿਕ ਮਦਦ ਵੀ ਕਰੀ ਜਾਵੇ।

    • @jairambelavirsa8685
      @jairambelavirsa8685 9 місяців тому

      ਬਹੁਤ ਬਹੁਤ ਧੰਨਵਾਦ ਜੀ ਪਲੀਜ ਮੇਰਾ ਚੈਨਲ jairam bela virsa ਸਬਸਕ੍ਰਾਈਬ ਜਰੂਰ ਕਰਲਿਓ ਜੀ ❤

  • @gursharnsingh1180
    @gursharnsingh1180 9 місяців тому +7

    ਇਹ ਹੁੰਦੀ ਅਸਲੀ ਕਲਾ ਮਨ ਖ਼ੁਸ਼ ਹੋ ਗਿਆ ਧੰਨਵਾਦ ਜੀ

    • @jairambelavirsa8685
      @jairambelavirsa8685 9 місяців тому +1

      ਧੰਨਵਾਦ ❤ ਜੀ ਪਲੀਜ ਮੇਰਾ ਚੈਨਲ jairam bela virsa ਸਬਸਕ੍ਰਾਈਬ ਜਰੂਰ ਕਰਲਿਓ ਜੀ

  • @PritamSingh-gw1iq
    @PritamSingh-gw1iq 9 місяців тому +3

    ਬਹੁਤ ਵਧੀਆ ਕਲਾ ਕਰੀ ਬਾਈ ਜੀ

  • @harmeghsingh2399
    @harmeghsingh2399 9 місяців тому +9

    ਮੈਂ ਹਰਮੇਗ ਸਿੰਘ ਪਿੰਡ ਚੀਮਾ ਤਹਿਸੀਲ ਪਾਇਲ ਵੀ ਬਾਪੂ ਜੀ ਨੂੰ ਮਿਲ ਕੇ ਆਵਾਂਗਾ ਮੇਰੇ ਮਨ ਦੀ ਤਮੰਨਾਂ ਹੈ
    ਪਰਮਾਤਮਾ ਚੜਦੀ ਕਲਾ ਰੱਖੇ

    • @jairambelavirsa8685
      @jairambelavirsa8685 9 місяців тому

      ਬਹੁਤ ਬਹੁਤ ਧੰਨਵਾਦ ਜੀ ਜਿਸਦਕੇ ਆਓ ਜੀ ਆਪ ਜੀ ਦਾ ਦਿਲੋਂ ਸਵਾਗਤ ਹੈ ਪਲੀਜ ਮੇਰਾ ਚੈਨਲ jairam bela virsa ਸਬਸਕ੍ਰਾਈਬ ਜਰੂਰ ਕਰਲਿਓ ਜੀ

    • @UjagarSingh-zi3pn
      @UjagarSingh-zi3pn 8 місяців тому

      ​@@jairambelavirsa8685😅

  • @gurindersingh-xb9tz
    @gurindersingh-xb9tz 9 місяців тому +2

    ਬਹੁਤ ਵਧੀਆ ਲੱਗਿਆ ਦੇਖ ਕੇ ਵੀ ਸੁਣ ਕੇ ਵੀ ਬਾਪੂ ਜੀ ਨੇ ਪੁਰਾਣਾ ਕਲਚਰ ਸਾਂਭ ਕੇ ਰੱਖਿਆ ,,

  • @ranjitbrar2449
    @ranjitbrar2449 9 місяців тому +5

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਪੁਰਾਣੀਆਂ ਯਾਦਾਂ ਸਣੌਦੇ ਹਨ ਬਹੁਤ ਵਧੀਆ ਲਗਿਆ ਪ੍ਰੋਗਰਾਮ ਧੰਨਵਾਦ

    • @jairambelavirsa8685
      @jairambelavirsa8685 9 місяців тому

      ਧੰਨਵਾਦ ਜੀ ❤ਪਲੀਜ ਮੇਰਾ ਚੈਨਲ jairam bela virsa ਸਬਸਕ੍ਰਾਈਬ ਕਰਲੇਨਾ ਜੀ

  • @NarinderSingh-b2x
    @NarinderSingh-b2x 9 місяців тому +2

    ਬਹੁਤ ਵਧੀਆ ਵੀਰ ਜੀ ਪਰਮਾਤਮਾ ਲੰਮੀ ਉਮਰ ਕਰੇ ਵੀਰ ਦੀ

  • @IPSSaini
    @IPSSaini 6 місяців тому +2

    ""ਮੰਜ਼ਿਲ ਦੇ ਮੱਥੇ ਦੇ ਉੱਤੇ ਤਖ਼ਤੀ ਲੱਗਦੀ ਉਨ੍ਹਾਂ ਦੀ,,ਜਿਹੜੇ ਘਰੋਂ ਬਣਾ ਕੇ ਟੁਰਦੇ ਨਕਸ਼ਾ ਆਪਣੇ ਸਫ਼ਰਾਂ ਦਾ...!""
    --------------------------------------
    ਬਹੁਤ ਹੀ ਮਾੜੀ ਗੱਲ ਐ,,ਐਂਕਰ ਵੀਰ ਨੇ ਬਾਬਾ ਨਜ਼ਮੀ ਸਾਬ੍ਹ ਹੋਰਾਂ ਦੇ ਨਾਮੀ "ਤੇ ਖ਼ੂਬਸੂਰਤ ਸ਼ੇਅਰ ਦਾ ਜਲੂਸ ਕੱਢ ਕੇ ਰੱਖ ਦਿੱਤਾ...! ਪਹਿਲੀ ਸਤਰ (ਮਤਲਾ) ਆਪਣੇ ਕੋਲੋਂ ਜੋੜਕੇ ਨਾ ਸਿਰਫ਼ ਹੋਸ਼ੇਪਣ "ਤੇ ਸਾਹਿਤਕ ਪੱਖੋਂ ਊਣੇਪਣ ਦਾ ਸਬੂਤ ਦਿੱਤਾ ਹੈ...ਬਲਕਿ ਇੱਕ ਬੇਹੱਦ ਖ਼ੂਬਸੂਰਤ ਅਤੇ ਅਸਰਦਾਰ ਲਿਖ਼ਤ (ਸ਼ੇਅਰ) ਨੂੰ ਨਿਹਾਇਤ ਹੀ ਭੱਦਾ "ਤੇ ਬੇਅਸਰ ਬਣਾ ਛੱਡਿਆ...! ਜਦਕਿ ਨਜ਼ਮੀ ਸਾਬ੍ਹ ਦਾ ਸ਼ੇਅਰ ਇਵੇਂ ਹੈ...
    ""ਬੇਹਿੰਮਤੇ ਨੇ ਜਿਹੜੇ ਬਹਿਕੇ ਸ਼ਿਕਵਾ ਕਰਨ ਮੁਕੱਦਰਾਂ ਦਾ,,ਉੱਗਣ ਵਾਲ਼ੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ...।""
    🌹🙏🏻🌹

  • @ArshdeepSingh-oh4qk
    @ArshdeepSingh-oh4qk 9 місяців тому +7

    ਨਜ਼ਾਰਾ ਲਿਆਤਾ ਬਾਈ ਜੀ ਸਰਕਾਰ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ

  • @dilbagbassi5952
    @dilbagbassi5952 9 місяців тому +2

    ਬਹੁਤ ਵਧੀਆ ਕਲਾ ਇਸ ਵੀਰ ਕੋਲ

  • @lakhvirkaur8164
    @lakhvirkaur8164 10 місяців тому +6

    ਬਾਕਮਾਲ ਬਾਪੂ ਜੀ।Thanks for sharing.

  • @iqbalsingh8298
    @iqbalsingh8298 9 місяців тому +6

    , , ਇਹ ਹੀਰੇ ਮੋਤੀ ਨੇ ਜਿਨ੍ਹਾਂ ਨੂੰ ਬਹੁਤੇ ਜੋਹਰੀ ਨਹੀਂ ਮਿਲੇ।

    • @jairambelavirsa8685
      @jairambelavirsa8685 9 місяців тому

      ਧੰਨਵਾਦ ਜੀ ਪਲੀਜ ਮੇਰਾ ਚੈਨਲ jairam bela virsa ਸਬਸਕ੍ਰਾਈਬ ਕਰਲੇਨਾ ਜੀ

  • @JaswinderSingh-io7uo
    @JaswinderSingh-io7uo 9 місяців тому +2

    ❤❤❤ ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ❤❤❤ ਜ਼ਿੰਦਾ ਰਹੋਂ ਬਾਪੂ ਜੀ ❤❤❤

  • @darbarasingh9145
    @darbarasingh9145 9 місяців тому +2

    ਬਾਪੂ ਜੀ ਰਬ ਲੰਬੀ ਉਮਰ ਕਰੇ ।ਬਹੁਤ ਖੂਬ !

  • @dr5285
    @dr5285 9 місяців тому +1

    ਵਾਹ,,, ਬਹੁਤ ਸੁੰਦਰ

  • @lakhvirsinghdulamsar3
    @lakhvirsinghdulamsar3 10 місяців тому +9

    ਵੈਰੀ ਗੁੱਡ ਲੱਕ

    • @jairambelavirsa8685
      @jairambelavirsa8685 9 місяців тому +1

      ਧੰਨਵਾਦ ਜੀ ❤ਪਲੀਜ ਮੇਰਾ ਚੈਨਲ jairam bela virsa ਸਬਸਕ੍ਰਾਈਬ ਕਰਲੇਨਾ ਜੀ ❤

  • @NirmalSingh-bz3si
    @NirmalSingh-bz3si 10 місяців тому +21

    ਬੱਲੇ ਉਇ ਬਾਪੂ ਕਿਥੇ ਲੁਕਿਆ ਬੈਠਾ ???😂😂

    • @jairambelavirsa8685
      @jairambelavirsa8685 9 місяців тому

      ਧੰਨਵਾਦ ਜੀ ਪਲੀਜ ਮੇਰਾ ਚੈਨਲ jairam bela virsa ਸਬਸਕ੍ਰਾਈਬ ਕਰਲੋਜੀ

  • @kulwantsinghsaggu8905
    @kulwantsinghsaggu8905 9 місяців тому +1

    वाह। जब सुर छेङते हैं तो ऐसा लगता है आवाज स्वर्ग से आ रही है। हमारी लोक कला को सहेजने, जिंदा रखने वाले इन शख्सियत को सरकार अपने संरक्षण में लेकर निखारे। बहुत बङी कला को इन्होंने सम्भाल कर रखा हुआ है। महान।

  • @gurupreetraike8116
    @gurupreetraike8116 10 місяців тому +20

    ਇਹ ਜੀ ਸਾਡੇ ‌ ਪੰਜਾਬੀ ਵਿਰਸੇ ‌ ਦੇ ਅਸਲ਼ੀ ‌ ਕਲਾ ਕਾਰ‌ ਜਿਉਂਦੇ ਰਹੋ‌ ਬਾਂਬਾ ‌ ਜੀ‌

    • @jairambelavirsa8685
      @jairambelavirsa8685 9 місяців тому

      ਬਹੁਤ ਬਹੁਤ ਧੰਨਵਾਦ ਜੀ ਪਲੀਜ ਮੇਰਾ ਚੈਨਲ jairam bela virsa ਸਬਸਕ੍ਰਾਈਬ ਜਰੂਰ ਕਰਲਿਓ ਜੀ

    • @pappugill_1313
      @pappugill_1313 9 місяців тому

      Welcome baba ji Dil say slam

  • @hafeezhayat2744
    @hafeezhayat2744 9 місяців тому +1

    ਸਲਾਮ ਹੈ ਪਰਨਾਮ ਹੈ ਉਸਤਾਦ ਜੀ ਨੂੰ

  • @SurjitSingh-zk9py
    @SurjitSingh-zk9py 9 місяців тому +2

    ਬਹੁਤ ਵਧੀਆ ਬਾਪੂ ਜੀ❤

  • @jagdeepnatt9425
    @jagdeepnatt9425 9 місяців тому +3

    ਬਹੁਤ ਵਧੀਆ ਲੱਗਿਆ ਕਲਾ ਦਾ ਸਮੁੰਦਰ ਹੈ ਬਾਪੂ

    • @jairambelavirsa8685
      @jairambelavirsa8685 9 місяців тому

      ਧੰਨਵਾਦ ਜੀ ਪਲੀਜ ਮੇਰਾ ਚੈਨਲ jairam bela virsa ਸਬਸਕ੍ਰਾਈਬ ਜਰੂਰ ਕਰਲੇਨਾ ਜੀ

  • @vanshdeepsingh9438
    @vanshdeepsingh9438 10 місяців тому +16

    ਉਸਤਾਦ ਲਾਲ ਚੰਦ ਯਮਲਾ ਜੱਟ ਨੇ ਤੁੱਬੀ ਸੱਭ ਤੋਂ ਪਹਿਲਾਂ ਵਜਾਈ ਸੀ

    • @swarnsukhanwala
      @swarnsukhanwala 10 місяців тому +3

      ਲਾਲ ਚੰਦ ਯਮਲਾ ਜੱਟ ਜੀ ਤੂਬਾ ਵਜਾਉਂਦੇ ਹੁੰਦੇ ਸੀ ਜੀ ਼ਧੰਨਵਾਦ ਜੀ ਸਵਰਨ ਸਿੰਘ ਸੁੱਖਣ ਵਾਲਾ ਫ਼ਰੀਦਕੋਟ ਤੋਂ

    • @rr7014
      @rr7014 5 місяців тому

      ਤੂੰਬੀ ਤਾਂ ਮੀਰਾ ਬਾਈ ਦੇ ਜ਼ਮਾਨੇ ਦੀ ਵੱਜਦੀ ਵੀਰ ਪਰ ਅਸਲੀ ਤੂੰਬੀ ਵਜਾਉਣ ਦਾ ਰਿਕਾਰਡ ਰਮਤੇ ਬਾਬੇ ਦੇ ਨਾਮ ਸੀ ਅੱਜ ਦੇ ਸਮੇਂ ਚ ਪਰ ਓਹ ਵੀ ਪੂਰੇ ਹੋ ਗਏ

  • @pappugill_1313
    @pappugill_1313 9 місяців тому +1

    Welcome baba ji Dil say slam

  • @AmarjitSingh-qr1ev
    @AmarjitSingh-qr1ev 9 місяців тому +3

    ਸੁਣਦੇ ਆਏ ਹਾਂ ਕਿ ਸੱਭ ਤੋਂ ਪਹਿਲਾਂ ਦੋ ਤਾਰਾਂ ਵਾਲੇ ਤੂੰਬੇ ਹੁੰਦੇ ਸੀ ਫਿਰ ਯਮਲਾ ਜੀ ਨੇ ਇੱਕ ਤਾਰ ਵਾਲੀ ਤੂੰਬੀ ਬਣਾਈ....ਫਿਰ ਤੂੰਬੀ ਦਾ ਅਕਾਰ ਹੋਰ ਵੀ ਛੋਟਾ ਕਰਕੇ ਮਾਣਕ ਸਾਹਬ ਨੇ ਕਿੰਗ ਨਾਂਮ ਦੇ ਦਿੱਤਾ ਜਿਸਦੀ ਅਵਾਜ਼ ਤਿੱਖੀ ਹੈ।

  • @mukhtiarsinghmann5588
    @mukhtiarsinghmann5588 9 місяців тому +4

    ਮਹਾਨ ਕਲਾ ਦੇ ਮਾਲਕ ਨੇ ਬਾਈ ਜੀ ਨੂੰ ਸਲੂਟ ਕਰਨਾ ਬਣਦੈ

    • @jairambelavirsa8685
      @jairambelavirsa8685 9 місяців тому

      ਧੰਨਵਾਦ ਜੀ ਪਲੀਜ ਮੇਰਾ ਚੈਨਲ jairam bela virsa ਸਬਸਕ੍ਰਾਈਬ ਕਰਲੇਨਾ ਜੀ

  • @hardialsingh5882
    @hardialsingh5882 9 місяців тому +2

    Good ❤ ਜਿਊਂਦੇ ਰਹੋ ਬਾਬਾ ਜੀ

  • @kulwantsinghsaggu8905
    @kulwantsinghsaggu8905 9 місяців тому +1

    हमारी पंजाबी सुरों की विरासत को इतनी मेहनत और इज्जत से सहेज कर रखने वाले इन शख्सियत को चरण वंदन। सरकार इनको वित्तीय सहायता प्रदान करें।

  • @gursewaksingh-uc3nd
    @gursewaksingh-uc3nd 10 місяців тому +8

    ਬਾਈ ਜੀ ਨੇ ਨਗੋਜਾ ਵੀ ਬਹੁਤ ਵਧੀਆ ਗਾਇਆ। ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿਚ ਰੱਖਣ

  • @SurjitsinghSinghsurjit-yp9jq
    @SurjitsinghSinghsurjit-yp9jq 9 місяців тому +2

    ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ 🌻🌻

    • @jairambelavirsa8685
      @jairambelavirsa8685 9 місяців тому

      ਧੰਨਵਾਦ ਜੀ ਪਲੀਜ ਮੇਰਾ ਚੈਨਲ jairam bela virsa ਸਬਸਕ੍ਰਾਈਬ ਕਰਲੇਨਾ ਜੀ

  • @majortoura2426
    @majortoura2426 9 місяців тому +2

    Tushi mahan ho Ustaad ji Vahiguru traki deve🙏🙏🙏🙏🙏

    • @jairambelavirsa8685
      @jairambelavirsa8685 9 місяців тому

      ਧੰਨਵਾਦ ਜੀ ਪਲੀਜ ਮੇਰਾ ਚੈਨਲ jairam bela virsa ਸਬਸਕ੍ਰਾਈਬ ਕਰਲੇਨਾ ਜੀ

  • @RamanGrewal-y2n
    @RamanGrewal-y2n 10 місяців тому +4

    ਬਹੁਤ ਵਧੀਆ ਲਗਿਆ ❤

  • @SubegSingh-s4c
    @SubegSingh-s4c 9 місяців тому +1

    😢ਵਾਹ ਬਈ ਵਾਹ ਸੁਆਦ ਆਗਿਆ ਵਾਰਸ ਚੇਲਾ ਤਿਆਰ ਕਰ ਲੈਣਾ

  • @mohindersingh4791
    @mohindersingh4791 9 місяців тому +3

    ਵਾਹਿਗੁਰੂ ਜੀ ਕਿਰਪਾ ਰੱਖਣ ਬਾਬਾ ਜੀ ਤੇ 🙏🙏👍👍

    • @jairambelavirsa8685
      @jairambelavirsa8685 9 місяців тому

      thanks ❤please ਮੇਰਾ ਚੈਨਲ jairam bela virsa ਸਬਸਕ੍ਰਾਈਬ ਕਰਲੇਨਾ ਜੀ

  • @AmarSingh-rq5ub
    @AmarSingh-rq5ub 9 місяців тому +6

    ਸੁਭ ਤੋਂ ਪਹਿਲਾਂ ਤੂੰਬੀ ਲਾਲ ਚੰਦ ਯਮਲਾ ਜੱਟ ਨੇ ਸਟੇਜ ਤੇ ਵਜਾਈ ਸੀ ਮਾਣਕ ਤਾਂ ਬਹੁਤ ਬਾਅਦ ਚ ਆਇਆ ਸੀ

    • @harmandeep9473
      @harmandeep9473 9 місяців тому

      1970 ch bai thiki tubi ahi c yamla ji de moti Sur wali tumbi c

    • @jairambelavirsa8685
      @jairambelavirsa8685 9 місяців тому

      ਧੰਨਵਾਦ ਜੀ ਪਲੀਜ ਮੇਰਾ ਚੈਨਲ jairam bela virsa ਸਬਸਕ੍ਰਾਈਬ ਕਰਲੇਨਾ ਜੀ

  • @satnamsingh5353
    @satnamsingh5353 9 місяців тому +2

    ਬਹੁਤ ਵਧੀਆ

  • @AmritpalSingh-gj6ox
    @AmritpalSingh-gj6ox 9 місяців тому +1

    ਬਹੁਤ ਵਧੀਆ ਜੀ

  • @shamlal1034
    @shamlal1034 16 днів тому

    ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਬੇਲਾ ਸਾਹਿਬ ਦਾ

  • @sukhcharnmaan3696
    @sukhcharnmaan3696 8 місяців тому

    ਉਸਤਾਦ ਜੈ ਰਾਮ ਬੇਲਾ ਜੀ ਜੋ ਜਾਨਕਾਰੀ ਅੱਜ ਤੁਹਾਡੇ ਤੋਂ ਸਾਨੂੰ ਮਿਲੀ ਅਸੀਂ ਅਸੀਂ ਲੋਕ ਇਸ ਜਾਨਕਾਰੀ ਤੋਂ ਕਾਫੀ ਵਾਝੇ ਰਹਿ ਗਏ ਹਾਂ ਤੁਹਾਨੂੰ ਮਲਣ ਨੂੰ ਬਹੁਤ ਜੀਅ ਕਰਦਾ ਕਿ ਉਡਾਰੀ ਮਾਰਕੇ ਤੁਹਾਡੇ ਵਰਗੇ ਇਨਸਾਨਾ ਦੇ ਦਰਸ਼ਨ ਕਰ ਲਈਏ ਇਸ ਵਕਤ ਹੁਣ Australia ਵਿਚ ਹਾਂ ਜਦੋਂ ਵਾਹਿਗੁਰੂ ਜੀ ਨੇ ਚਾਹਿਆ ਤੁਹਾਨੂੰ ਜਲਦੀ ਮਿਲ ਸਕੀਏ ਵਾਹਿਗੁਰੂ ਜੀ ਤੁਹਾਨੂੰ ਸਰੀਰਕ ਤੰਦਰੁਸਤੀ ਬਖਸ਼ਣਜ਼ੀ 🌺❤️🙏

  • @rajvindersingh5653
    @rajvindersingh5653 9 місяців тому +2

    Great artist punjab govt pl pl aisey karakara nu pention deyn respect karan . Gurdwara sahib vich fund banakey bajurga nu kharch den jedey gareeb ney .koee mera veer agey aakey seva karey.waheguruji mehar karan

    • @jairambelavirsa8685
      @jairambelavirsa8685 9 місяців тому

      ਧੰਨਵਾਦ ਜੀ ਪਲੀਜ ਮੇਰਾ ਚੈਨਲ ਸਬਸਕ੍ਰਾਈਬ ਕਰਲੇਨਾ ਜੀ

  • @jagatkamboj9975
    @jagatkamboj9975 9 місяців тому +2

    वाह वाह वाह क्या बात है

  • @singhchahal5916
    @singhchahal5916 10 місяців тому +9

    ਯਮਲਾ ਜੱਟ ਤੋਂ ਪਹਿਲਾਂ ਤਾਂ ਚਾਂਦੀ ਰਾਮ ਨੇ ਤੂੰਬੀ ਨਾਲ ਗਾਇਆ

    • @jairambelavirsa8685
      @jairambelavirsa8685 9 місяців тому

      ਪਲੀਜ ਮੇਰਾ ਚੈਨਲ jairam bela virsa ਸਬਸਕ੍ਰਾਈਬ ਕਰਲੇਨਾ ਜੀ

  • @Deepa_pb09
    @Deepa_pb09 10 місяців тому +8

    V good

  • @S.P.PB08
    @S.P.PB08 9 місяців тому +2

    ਬਹਤ ਵਧੀਆ ਜੀ।

  • @KaramSingh-ev1ku
    @KaramSingh-ev1ku 9 місяців тому +1

    ਬਹੁਤ ਵਧੀਆ ਧਨਵਾਦ ਜੀ

  • @sujansinghsujan
    @sujansinghsujan 18 днів тому

    ਬਹੁਤ ਹੀ ਵਧੀਆ ਲਗਾ ਜੀ ਧੰਨਵਾਦ ਜੀ ਸੁਜਾਨ ਸਿੰਘ ਸੁਜਾਨ

  • @dalbirsingh1531
    @dalbirsingh1531 10 місяців тому +8

    Bhut vadia old is gold

  • @devrajdhawan4162
    @devrajdhawan4162 10 днів тому

    ਜੀ ਕਰਦੇ ਸਵੇਰੇ ਜਾਕੇ ਹੀ ਬਾਪੂ ਦੇ ਪੈਰ ਫੜ ਲਵਾਂ ਬਹੁਤ ਮਜਾ ਆ ਗਿਆ ਹੈ ਜੀ

  • @harjiwansingh5123
    @harjiwansingh5123 10 місяців тому +15

    ਇਹ ਸਾਜਾਂ ਦੀ ਸਿਖਿਆ ਦੇਣੀ ਚਾਹੀਦੀ ਹੈ ਅੱਗੇ ਵਧਣ ਲਈ

    • @jairambelavirsa8685
      @jairambelavirsa8685 9 місяців тому

      ਧੰਨਵਾਦ ਜੀ ਪਲੀਜ ਮੇਰਾ ਚੈਨਲ jairam bela virsa ਸਬਸਕ੍ਰਾਈਬ ਕਰਲੇਨਾ ਜੀ

  • @sukhwindersingh3401
    @sukhwindersingh3401 9 місяців тому +3

    ਕੁਲਦੀਪ ਮਾਣਕ ਤੌਂ ਪਹਿਲਾਂ ਲਾਲ ਚੰਦ ਯਮਲਾ ਨੇ ਤੂੰਬੀ ਵਜਾਈ

  • @BalwinderSingh-vr5yg
    @BalwinderSingh-vr5yg 9 місяців тому +1

    ਵਾਹ ਜੀ ਵਾਹ ਬਾਬਾ ਜੀ

  • @NirmalSingh-bz3si
    @NirmalSingh-bz3si 10 місяців тому +22

    ਬਾਪੂ ਤਾਂ ਸਾਜਾਂ ਨੂੰ ਸਬਜੀ ਵੇਚਣ ਵਾਲਿਆ ਵਾਗੂੰ ਰੱਖੀਂ ਬੈਠਾ ਕਮਾਲ ਆ ਯਾਰ???🎉🎉🎉

    • @jairambelavirsa8685
      @jairambelavirsa8685 9 місяців тому

      ਧਨ ਵਾਦ ਜੀ ਪਲੀਜ ਮੇਰਾ ਚੈਨਲ jairam bela virsa ਸਬਸਕ੍ਰਾਈਬਕਰਲੇਨਾ ਈ

  • @NarinderpalsinghKhangura
    @NarinderpalsinghKhangura 10 місяців тому +4

    Very Good ji

  • @RanjeetSingh-i8c9o
    @RanjeetSingh-i8c9o 18 днів тому

    ਵਾਹ ਭਾਈ ਜੀ ਵਾਹਵਾ ਵਾਹਿਗੁਰੂ ਭਲਾ ਕਰੇ

  • @lavdeepsahota1277
    @lavdeepsahota1277 14 днів тому +1

    Waheguru ji wah bapu ustaad ji❤❤🙏🙏🙏

  • @sunilchahal2754
    @sunilchahal2754 10 місяців тому +6

    Very nice.

  • @KuldeepSingh-ww7nl
    @KuldeepSingh-ww7nl 10 місяців тому +3

    Very nice, Great artist

  • @davinderbuttar1062
    @davinderbuttar1062 9 місяців тому +1

    ਸ਼ੁਪੇ ਰੁਸਤਮ

  • @charanjeet1456
    @charanjeet1456 9 місяців тому +1

    👌👌👌👌👌👌👌

  • @BUTASINGH-b3z
    @BUTASINGH-b3z 9 місяців тому

    Baba ji Aap ji da bahut bahut dhanvadh ji dill dea gehraea to dhanvadh ji❤❤❤

  • @davinderdavinder458
    @davinderdavinder458 9 місяців тому

    Salute bapu ji, waheguru ji Hamesha chardi kalan ch rakhay g

  • @harpalsingh-bq7zj
    @harpalsingh-bq7zj 9 місяців тому

    Bahot vdia

  • @baldevsinghkular3974
    @baldevsinghkular3974 10 місяців тому +2

    ਗਲਤ ਗੱਲ ਕਿ ਤੂੰਬੀ 70 ਵਿੱਚ ਆਈ!.ਸਭ ਤੋਂ ਪਹਿਲਾਂ ਯਮਲਾ ਜੱਟ ਤੇ ਫਿਰ ਚਾਂਦੀ ਰਾਮ ਉਰਫ ਚੰਦਗੀ ਰਾਮ ਵਲੀਪੁਰੀਆ!.ਨਹੀਂ ਰੀਸਾਂ ਓਹਨਾ ਦੇ ਗੀਤਾਂ ਦੀਆਂ;ਲੈ ਜਾ ਛੱਲੀਆਂ ਭਲਾ ਲਈਂ ਦਾਣੇ ਵੇ ਮਿੱਤਰਾ ਦੂਰ ਦਿਆ;ਨਾ ਤੂੰ ਰੁੱਸ ਰੁੱਸ ਬਹਿ!.ਸਾਥੋਂ ਹੁੰਦੀਆਂ ਨੀ ਸਹਿ ...ਇਹ1962-63 ਤੇ ਉਸ ਤੋਂ ਵੀ ਪਹਿਲਾਂ ਦੇ ਹਨ।ਆਪਨੂੰ ਪਤਾ ਨਹੀਂ ਤਾਂ ਮਿਊਜ਼ਿਕ ਅਕਾਡਮੀ ਲੁਧਿਆਣਾ ਵਿੱਚ ਆਕੇ ਸਿੱਖਲੋ!!

    • @binderantalantal8878
      @binderantalantal8878 9 місяців тому

      Nhi bai ji jra dhian nal suno una ne kiha ki tej trar tarjan te tumbi manak sab ne bajai .bandi tan pahila v c

    • @binderantalantal8878
      @binderantalantal8878 9 місяців тому +1

      Bajdi

    • @jairambelavirsa8685
      @jairambelavirsa8685 9 місяців тому

      ਧੰਨਵਾਦ ਜੀ ਪਲੀਜ ਮੇਰਾ ਚੈਨਲ jairam bela virsa ਸਬਸਕ੍ਰਾਈਬ ਕਰਨਾ ਜੀ ਉਸਤਾਦ ਚਾਂਦਿਰਾਮ ਜੀ ਮੇਰੇ ਘਰੇ 2ਸਾਲ ਤਕ ਲਗਾਤਾਰ ਰਹੇ ਹੱਨ ਜੀ ਉਦੋਂ ਮੈਂ ਲੁਧਿਆਣੇ ਰਹਿੰਦਾ ਸੀ ਸ਼ੁਕਰੀਆ ਜੀ

    • @sikke1197
      @sikke1197 9 місяців тому

      bhai ji vedio dyan naal dekho bhai ni ki keha bhai ni teej tumbi 1970 tooh kahi baki yamla ji tuubi nahi tuuba istmaal karde si or candi ram ji di time di tubi teeh manak di tubi da jameen asman da fark ha

  • @ssktrucking4791
    @ssktrucking4791 9 місяців тому

    Wah ji wah kamal karti

  • @amriksigh2716
    @amriksigh2716 9 місяців тому +1

    Good baba ji

  • @jaswindersingh2928
    @jaswindersingh2928 9 місяців тому +2

    ਤੂੰਬੀ ਥਮਲੇ ਜੱਟ ਦੀ ਖੋਜ ਹੈ। ਤੁਤਕ ਸੂਤਕ ਤੁੁਤੀਆਂ 1988ਵਿੱਚ ਬਾਈ ਜੀ ਉੱਕ ਲੱਗ ਗਈ।ਨਿਮਰਤਾ ਨਾਲ ਗੱਲ ਕਰਨੀ ਕਿੰਨਾ ਚੰਗਾ ਲਗਦਾ ਹੈ।

    • @jairambelavirsa8685
      @jairambelavirsa8685 9 місяців тому

      ਧੰਨਵਾਦ ਜੀ ਪਲੀਜ ਮੇਰਾ ਚੈਨਲ jairam bela virsa ਸਬਸਕ੍ਰਾਈਬ ਕਰਲੇਨਾ ਜੀ

    • @jaswindersingh2928
      @jaswindersingh2928 9 місяців тому

      @@jairambelavirsa8685 ਠੀਕ ਹੈ ਜੀ

  • @BalvinderSingh-kh5zg
    @BalvinderSingh-kh5zg 9 місяців тому

    Wah ji wah bahut wadiya ji sare klakar yad karwate bapu ne

  • @baljindersingh1184
    @baljindersingh1184 10 місяців тому +4

    ਤੂੰਬੀ ਤਾਂ ਬਹੁਤ ਪਹਿਲਾਂ ਦੀ ਵੱਜ ਰਹੀ ਹੈ ।ਮਾਣਕ ਤਾਂ ਬਹੁਤ ਲੇਟ ਆਇਆ।ਯਮਲਾ ਜੱਟ, ਚਾਂਦੀ ਰਾਮ,ਬਖਸ਼ੀ ਸਾਦੀ ਤੇ ਹੋਰ ਕਈ ਗਾਇਕ ਤੂੰਬੀ ਦੇ ਮਾਹਿਰ ਸਨ। ਯਮਲੇ ਵਰਗੀ ਤੂੰਬੀ ਤਾਂ ਕਿਸੇ ਨੇ ਨਹੀ ਵਜਾਈ ਹੋਣੀ।

    • @GurdeepSingh-su5ev
      @GurdeepSingh-su5ev 9 місяців тому

      ਤੂੰਬੀ ਤਾ ਮੰਨ ਲੈਂਦੇ ਆ ਬਹੁਤ ਪਹਿਲਾ ਦੀ ਆ ਪਰ ਜੋ ਚਮਕੀਲੇ ਨੇ ਜੋ ਤਰਜਾ ਕੱਢੀਆ ਉਸ ਦੀ ਰੀਸ ਨਹੀ ਹੋਈ ਕਿਸੇ ਤੋ ਚਮਕੀਲੇ ਦੀ ਉਗਲ਼ੀ ਐਂ ਟੱਪਦੀ ਸੀ ਜਿਵੇਂ ਮਸਤੀ ਹੋਈ ਘੋੜੀ

  • @gurmailkaur2197
    @gurmailkaur2197 9 місяців тому

    ਖ਼ਤਮ ਨਹੀ ਹੋ ਸਕਦਾ,ਪੰਜਾਬੀ ਵਿਰਸਾ।ਵੀਰ ਮੇਰਾ ਬੇਟਾ ਨੌਰਵੇ ਦਾ ਜੰਮਪਲ ਹੈ,ਸਾਰੇ ਸਾਜ਼ ਲੈ ਕੇ ਆਇਆ ਹੈ।

  • @gursewaksingh-uc3nd
    @gursewaksingh-uc3nd 10 місяців тому +3

    May God bless you Bapu jee as well as his family...

  • @kulwantsinghsaggu8905
    @kulwantsinghsaggu8905 9 місяців тому

    अलगोजा सुनाकर तो जान ही निकाल दी। सांसों को उखाड़ दिया। इतना मीठा गाया।

  • @KuldeepSingh-hc3xk
    @KuldeepSingh-hc3xk 9 місяців тому +1

    Wela ji very nice 👍

  • @dayalsingh8519
    @dayalsingh8519 8 місяців тому

    Great personality Ustad Jairam Bela ji.

  • @sardarmohd2639
    @sardarmohd2639 10 місяців тому +3

    Good👍

  • @satnamsingh-vf7yz
    @satnamsingh-vf7yz 10 місяців тому +3

    Very nice👍

  • @jagrajsingh2089
    @jagrajsingh2089 9 місяців тому +1

    Very nice ji

  • @rehshamresham
    @rehshamresham 8 місяців тому

    ਬਾਪੂ ਨੇ ਬਹੁਤ ਵਧੀਆ ਗਾਇਆ

  • @paramjeetkaur107
    @paramjeetkaur107 9 місяців тому

    Bhut vadhia ji

  • @gurnamsingh9813
    @gurnamsingh9813 Місяць тому

    ਅਜਿਹੇ ਕਲਾਕਾਰ ਅਜੇ ਤੱਕ ਮੀਡੀਆ ਅਤੇ ਕੈਮਰੇ ਤੋਂ ਲੁਕੇ ਹੋਏ ਹਨ। ਕਿਰਪਾ ਕਰਕੇ ਉਹਨਾਂ ਅਤੇ ਉਹਨਾਂ ਦੇ ਪਰੰਪਰਾਗਤ ਸੱਭਿਆਚਾਰ ਦਾ ਖੁਲਾਸਾ ਕਰੋ ਅਤੇ ਉਹਨਾਂ ਨੂੰ ਉਤਸ਼ਾਹਿਤ ਕਰੋ। ਅਸਲ ਵਿੱਚ ਉਹ ਸਾਡੇ ਪੰਜਾਬੀ ਸੱਭਿਆਚਾਰ ਦੇ ਅਸਲੀ ਹੀਰੋ ਹਨ।
    ਕੋਈ ਵੀ ਹੋਵੇ nidar ਪੰਜਾਬੀ ਮੀਡੀਆ ਚੈਨਲ ਦਾ ਧੰਨਵਾਦ।

  • @surinderbawa2992
    @surinderbawa2992 9 місяців тому +1

    ❤❤Master piece❤❤All in one❤❤❤❤

  • @hazurasingh9243
    @hazurasingh9243 8 місяців тому

    Viry naic👍👍👍👍👍

  • @IqbalSingh-fy6hn
    @IqbalSingh-fy6hn 9 місяців тому +1

    So proud very good veer ji

  • @SukhdevSingh-rx3om
    @SukhdevSingh-rx3om 9 місяців тому +1

    Good Baba ji,❤.

  • @manjitbedi5836
    @manjitbedi5836 9 місяців тому

    These Tumbi and other instruments reminds me my child and young age.
    God bless this Old Gentleman.