ਅਲਗੋਜ਼ੇ ਵਜਾ ਕੇ ਬੰਨ੍ਹਿਆ ਰੰਗ I Algoje Folk Singer I GT ROAD FM I

Поділитися
Вставка
  • Опубліковано 9 січ 2025

КОМЕНТАРІ • 192

  • @SukhjitSingh-n6f
    @SukhjitSingh-n6f 10 місяців тому +4

    bhai kush reh awaj vich Bohat dam

  • @SukhjitSingh-n6f
    @SukhjitSingh-n6f 10 місяців тому +2

    Bohut vadiya bhai🎉🎉

  • @surjeetsinghguliani3601
    @surjeetsinghguliani3601 Місяць тому

    ਵਾਹ ਜੀ ਵਾਹ ਜਰਨੈਲ ਸਿੰਘ ਜੈਲਿਆ ਬਹੁਤ ਵਧੀਆ ਗਾਇਆ ਪ੍ਰਮਾਤਮਾ ਤੁਹਾਨੂੰ ਚੜਦੀਕਲਾ ਬਖਸ਼ੇ ।

  • @JarnailSingh-bx9oo
    @JarnailSingh-bx9oo 10 місяців тому +2

    Wah kamal dharmik song

  • @Dilbagsingh-my4eg
    @Dilbagsingh-my4eg Рік тому +24

    ਬਹੁਤ ਵਧੀਆ ਜਰਨੈਲਾ ਚੜਦੀ ਕਲਾ ਨਾਲ ਸੇਵਾ ਲੈਣ ਵਾਹਿਗੁਰੂ ਜੀ ਤੇ ਸਾਥੀਆਂ ਨੂੰ ਚੜਦੀ ਕਲਾ ਬਖਸ਼ਣ ਰਁਬ ਜੀ

  • @hansrajmirock7000
    @hansrajmirock7000 10 місяців тому +5

    ਬਹੁਤ ਵਧੀਆ ਸਭਿਆਚਾਰਕ ਗੀਤ ਸੁਣ ਰੂਹ ਨੂੰ ਸਕੂਨ ਆਇਆ

  • @naharsingh1255
    @naharsingh1255 Рік тому +14

    ਬਹੁਤ ਵਧੀਆ ਲੱਗਿਆ 👍

  • @sushilkaur4257
    @sushilkaur4257 Рік тому +16

    ਬਹੁਤ ਵਧੀਆ ਉਪਰਾਲਾ ਬਾਬਾ ਜੀ🙏🙏

  • @AvtarSingh-vn5hf
    @AvtarSingh-vn5hf Рік тому +39

    ਇਹ ਹੈ ਸਾਡਾ ਗਾਇਕੀ ਦਾ ਪੁਰਾਣਾ ਵਿਰਸਾ ਪੰਜਾਬ ਦਾ 👍❤️👍

  • @chandlalvermaverma3403
    @chandlalvermaverma3403 10 місяців тому +3

    Waheguru ji ka Khalsa sri waheguru ji ke Fateh 🙏

  • @gurnaibsidhu1412
    @gurnaibsidhu1412 9 місяців тому +3

    ਬਹੁਤ ਵਧੀਆ ਅਵਾਜ਼ ਹੈ ਜਰਨੈਲ ਸਿੰਘ ਜੀ ਚਮਟਾ ਬਹੁਤ ਵਧੀਆ ਹੈ ਆਵਾਜ ਬੁਲੰਦ ਹੈ

  • @kamleshnagpal3440
    @kamleshnagpal3440 10 місяців тому +4

    Tusi bhut vedaya grande o waheguru ji tuhade te meher rekhe 👍

  • @ranjodhsingh7736
    @ranjodhsingh7736 Рік тому +11

    ਬਹੁਤ ਵਧੀਆ ਹੀਰਾ ਹੈ। ਬਹੁਤ ਵਧੀਆ ਪੁਰਾਣੇ ਰੰਗ। ਇਹਨਾਂ ਦੇ ਵੱਧ ਤੋ ਵੱਧ ਪੇਸ਼ ਕਰੋ। ਕਮਾਲ ਕਰਤੀ।

  • @gurdevsingh9483
    @gurdevsingh9483 Рік тому +10

    ਵਾਹ ਬਈ ਵਾਹ, ਜਰਨੈਲ ਸਿੰਘ ਜੈਲਾ, ਤੁਸੀਂ ਗਰੀਬ ਨੱਹੀ ਤੁਸੀਂ ਦਿਲ ਤੋਂ ਅਮੀਰ ਹੋ। ਤੁਹਾਡੀ ਗਾਈਕੀ ਦਿਲ ਨੂੰ ਟੁਮਦੀ ਹੈ।

  • @JagjitSingh-x6t
    @JagjitSingh-x6t 10 місяців тому +3

    ਬਹੁਤ ਵਧੀਆ ਗਾਇਆ ਬਾਈ ਜੀ ਨੇ ਪ੍ਰਮਾਤਮਾ ਮਿਹਨਤ ਦਾ ਫਲ ਦੇਵੇ

  • @LovelyGupta-sw8si
    @LovelyGupta-sw8si 9 місяців тому +2

    Lovelyguptaldhpunjab

  • @chandlalvermaverma3403
    @chandlalvermaverma3403 10 місяців тому +3

    Mere Baja waly de shera de kom sacha t sucha Khalsa 🙏

  • @parmjitsingh3820
    @parmjitsingh3820 3 місяці тому +1

    Kiaa baat bai G tusi ta kmaal hi kar diti tuadi awaaj nu salam

  • @Army-boy-pb-05-wala
    @Army-boy-pb-05-wala 2 роки тому +26

    ਬਹੁਤ ਵਧੀਆ ਬੋਲ ਅਤੇ ਸਿਰੇ ਦੀ ਗਾਇਕੀ ਬਾਬਾ ਜੀ👌👌💪💪

  • @nirmalb8469
    @nirmalb8469 10 місяців тому +4

    ਵੀਰ ਜੀ ਰੱਬ ਤੁਹਾਡੀ ਚੜਦੀ ਕਲਾ
    ਰੱਖੇ ਵਾਹ ਓਏ ਸ਼ੇਰ ਵੀਰੇਆ

  • @gurjitkaurdhadhwar4978
    @gurjitkaurdhadhwar4978 Рік тому +23

    ਇੱਸ ਤਰ੍ਹਾਂ ਦੇ ਵੀਰਾਂ ਨੂੰ ਗਾਉਣ ਲੱਈ ਆਪਣੇ ਪਿੰਡਾ ਵਿੱਚ ਬਲਾਉਣਾ ਚਾਹੀਦਾ ਹੈ ਜੋਂ ਬਹੁਤ ਸੋਹਣੇ ਲੋਕ ਗੀਤ ਗਾਉਂਦੇ ਹੱਨ ਲੱਚਰ ਗਾਇਕੀ ਵਾਲੇ ਲੱਖਾਂ ਰੁਪਏ ਮੰਗਣ ਵਾਲੀਆਂ ਲੱਈ ਨੂੰ ਗਾਉਣ ਲੱਈ ਸੱਦਣਾ ਚਾਹੀਦਾ ਜਿੰਨਾਂ ਨੂੰ ਦੇਖ ਕੇ ਬੱਚੇ ਬਿੱਗੜ ਰੱਹੇ ਹੱਨ

  • @bishamberdass7460
    @bishamberdass7460 Рік тому +12

    Very good veer ji waheguru j ji (Edmonton Canada)

    • @kauranmol3152
      @kauranmol3152 Рік тому

      Grib kuri di benti mere father cancer bimari vich chl vasse maa hart patient hai ghar gribi hai mainu help cahidi hai maa beti presan majbur ha mangn lai

  • @MalkitSingh-dz4cn
    @MalkitSingh-dz4cn 2 роки тому +19

    ਬਹੁਤ ਵਧੀਆ👍💯

  • @bhupinderhundal3449
    @bhupinderhundal3449 10 місяців тому +2

    ਬਹੁਤ ਵਧੀਆ ਵੀਰ ਜੀ

  • @kalagill5495
    @kalagill5495 10 місяців тому +5

    ਅਸੀਂ ਵੀ ਦਿੱਲੀ ਬਾਈ ਨੂੰ ਸੁਣਿਆ ਸੀ ਸਿੰਘੁ ਬਾਡਰ ਤੇ ਬਹੁਤ ਵਧੀਆ ਸਲੂਟ ਬਾਈ ਨੂੰ

  • @JaswantSingh-g7u
    @JaswantSingh-g7u 11 місяців тому +3

    Love you Bai Nice ♥️♥️♥️♥️
    Jaswant Singh USA 🇺🇸 God bless you Bai ji 🙏

  • @balkarbrar3446
    @balkarbrar3446 Рік тому +16

    ਬਹੁਤ ਵਧੀਆ ਗਾਇਕੀ ਬਾਈ ਜੀ

  • @LalSingh-ie9sf
    @LalSingh-ie9sf Рік тому +15

    ਬਹੁਤ ਵਧੀਆ ਸਾਡਾ ਜਾਇਲਾ ਵੀਰ ਜੀ ਤੁਸੀਂ ਗਰੀਬ ਨਹੀਂ ਹੋ ਤੁਸੀਂ ਕਲਾ ਦੇ ਬਹੁਤ ਵੱਡੇ ਧਨੀ ਹੋ ਬਸ ਅੱਖਾਂ ਕੰਨ ਖੋਹਲਣ ਦੀ ਜ਼ਰੂਰਤ ਏ

  • @BalbirSingh-jn7bo
    @BalbirSingh-jn7bo Рік тому +31

    .ਮੈ ਜਲਾਲਾਬਾਦ ਤੋ ਹਾ ਮੈਨੂੰ ਅॅਜ ਤਕ ਪਤਾ ਹੀ ਨਹੀ ਲिਗਅਾ ਕੇ ਮੇਰੇ ਏਰੀਏ िਵਚ ਹੀਰੇ ਛੁਪੇ ਹਨ ,ਬਹੁਤ ਵਧੀਅਾ ਅਵਾਜ ਹੈ ਵੀਰ ਦੀ,,,

  • @jwalagaget8057
    @jwalagaget8057 Рік тому +16

    ਬਹੁਤ ਹੀ ਵਧੀਆ ਬਕਮਾਲ ਨਹੀਂ ਰੀਸਾਂ ਤੇਰੀਆਂ

  • @sushilkaur4257
    @sushilkaur4257 Рік тому +15

    ਬਹੁਤ ਵਧੀਆ ਵਾਹਿਗੁਰੂ ਜੀ ਮਿਹਰ ਕਰਿਓ

  • @KulwantSingh-pz5hm
    @KulwantSingh-pz5hm 10 місяців тому +3

    🙏🌹👍💯❤🙏 very good veer ji beautiful song ❤

  • @tarsemlal9356
    @tarsemlal9356 Рік тому +12

    Bhut asha banda ji sacha te sucha aadmi

  • @harpreetgill6142
    @harpreetgill6142 10 місяців тому +2

    ਬਹੁਤ ਹੀ ਜਿਆਦਾ ਵਧੀਆ ਜੀ

  • @harjapsingh8942
    @harjapsingh8942 2 роки тому +14

    Bahut vadhia gayan

  • @mandeeplubana7894
    @mandeeplubana7894 10 місяців тому +1

    Very.good.virji

  • @HardeepSingh-hs2ye
    @HardeepSingh-hs2ye Рік тому +9

    ਬਹੁਤ ਵਧੀਅਾ ਬਾਬਾ ਜੀ🙏🙏🙏🙏

  • @MakhanSingh-sc5zw
    @MakhanSingh-sc5zw Рік тому +5

    Very nice Jaila veerji

  • @tarsemlal9356
    @tarsemlal9356 Рік тому +5

    Bhut Badiya kla ji

  • @gulzarsingh3746
    @gulzarsingh3746 Рік тому +5

    Very very nice jindabad Khush raho waheguru Mehar rakhe

  • @traditionalpunjabisongs7067
    @traditionalpunjabisongs7067 11 місяців тому +2

    Bhut vadia ji

  • @SukhdevSingh-st7km
    @SukhdevSingh-st7km 10 місяців тому +3

    Sira bai

  • @kabbadi_forever
    @kabbadi_forever 10 місяців тому +12

    ਰੱਬ ਜੇ ਗਰੀਬੀ ਦੇਣੀ ਹੁੰਦੀ ਆ ਤਾ ਕਲਾ ਨਾਂ ਦੇਈਆ ਕਰ 😢

  • @KulwantSingh-pz5hm
    @KulwantSingh-pz5hm 10 місяців тому +3

    🙏❤Punjab da aalm lohar Veer Jarnail Singh ji ❤🙏

  • @HarpreetSingh-dg2vr
    @HarpreetSingh-dg2vr 10 місяців тому +2

    ਵੀਰ ਬਹੁਤ ਵਧੀਆ ਜੀ ਦੇ ਜ਼ਮੀਨ ਨਹੀਂ ਤੇ ਜ਼ਮੀਰ ਤੇ ਹੈ ਨਾ ਲੋਕ ਤੱਥ ਬਹੁਤ ਵਧੀਆ ਜੀ ਖਿੱਚ ਕੇ ਰੱਖੋ ਕੰਮ ਨੂੰ ਇਸ ਵਾਰ ਜਿੱਤ ਕੇ ਮੁੜਾ ਗਏ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਪਿੰਡ ਤਲਵੰਡੀ ਜੋਨ ਟਾਗਰਾ

  • @madanlalsharma3665
    @madanlalsharma3665 2 роки тому +9

    Bahut badhiya laga

  • @KuldipSingh-gs7tr
    @KuldipSingh-gs7tr Рік тому +5

    Kya bat a g very nice g

  • @karnailsingh4754
    @karnailsingh4754 Рік тому +3

    ਵਾ ਜੀ ਵਾ

  • @kuldeepsinghgill9851
    @kuldeepsinghgill9851 11 місяців тому +2

    Bahut hi vadhia klaakaar.

  • @singhnagra2154
    @singhnagra2154 Рік тому +7

    God bless you your party

  • @HardialSingh-o3f
    @HardialSingh-o3f 11 місяців тому +2

    Very nice brother Ji

  • @ranjitfauji8855
    @ranjitfauji8855 Рік тому +8

    May live long.

  • @AS-rl6yi
    @AS-rl6yi 10 місяців тому +2

    VERY GOOD Thanks

  • @harmandersingh7785
    @harmandersingh7785 Рік тому +2

    Good Song Veer Ji

  • @kulwantsinghsandhu5083
    @kulwantsinghsandhu5083 Рік тому +2

    Very good effort to save old culture God bless them all

  • @birvirindersingh
    @birvirindersingh Рік тому +7

    Beautiful performance

  • @gurjitkaurdhadhwar4978
    @gurjitkaurdhadhwar4978 Рік тому +14

    ਜੈਲਾ ਵੀਰ ਜੀ ਤੁਸੀਂ ਗੱਰੀਬ ਨਹੀਂ ਹੋ ਤੁਸੀਂ ਦਿੱਲ ਦੇ ਅਮੀਰ ਹੋ ਬਹੁਤ ਸੋਹਣੇ ਲੋਕ ਗੀਤ ਗਾਉਂਦੇ ਹੋ ਮਾਣਕ ਸਾਹਿਬ ਵਾਂਗ

  • @DeepaJagdeep
    @DeepaJagdeep 10 місяців тому +2

    Kya baat aa y ji ❤❤❤

  • @tarnjitsinghwalia5566
    @tarnjitsinghwalia5566 10 місяців тому +7

    ਵਾਹ ਬਈ ਬੰਦਿਆ ਪਰ ਰੱਬ ਨੇ ਤੁਹਾਨੂੰ ਗਰੀਬੀ ਕਿਉਂ ਦਿੱਤੀ ਸਮਝ ਨਹੀਂ ਆਈ ।ਲੋਕੋ ਮਦਦ ਕਰੋ ਮੈ ਤਾਂ ਹੁਣੇ ਸੁਣਿਆ ਪਹਿਲੀ ਵਾਲ ਪੰਜਾਬੀਓ ਤੁਹਾਡਾ ਫ਼ਰਜ਼ ਬਣਦਾ ਮਦਦ ਕਰਨ ਦਾ ।ਮੈ ਜ਼ਰੂਰ ਕਰੂੰਗਾ ।

  • @ramdyal9282
    @ramdyal9282 Рік тому +2

    Very good bai ji

  • @ranjodhsingh7736
    @ranjodhsingh7736 Рік тому +6

    ਇਸ ਦੀ ਅਵਾਜ਼ ਵਿੱਚ ਦਿੱਲੀ ਕਿਸਾਨ ਮੋਰਚੇ ਵਿੱਚ ਸੁਣਿਆ ਪਰ ਬਾਅਦ ਵਿੱਚ ਗੀਤ ਨਹੀਂ ਲੱਭਿਆ।

  • @Lovi.Jassal
    @Lovi.Jassal Рік тому +2

    Bht Vdiya G ❤❤

  • @SukhwinderSingh-tr6jv
    @SukhwinderSingh-tr6jv 10 місяців тому +5

    ਵਾਹ ਵਾਹ ਜੀ

  • @saroopsingh54
    @saroopsingh54 10 місяців тому +2

    ਜੇਲਾ ਜਿੰਦਾਬਾਦ

  • @jagmohansingh8018
    @jagmohansingh8018 Рік тому +4

    Najra Lita bai ji

  • @manjitsingh8134
    @manjitsingh8134 Рік тому +4

    Very good ji

  • @surindersurinder8160
    @surindersurinder8160 11 місяців тому +2

    Waheguru ji mehar karaoke ji 🙏

  • @manvi-786
    @manvi-786 10 місяців тому +2

    🎉🎉🎉🎉❤Punjab. Jai. Kisan. Jawann

  • @manjitsinghmanjitsingh8722
    @manjitsinghmanjitsingh8722 10 місяців тому +1

    Very nice Baba ji

  • @dharamsingh1036
    @dharamsingh1036 2 роки тому +5

    Bahut vadhia gaya ji Bai ji ne

  • @DaljitSingh-rq8eh
    @DaljitSingh-rq8eh 10 місяців тому +1

    Very...good...vir....ji❤❤❤❤❤❤

  • @LalSingh-ie9sf
    @LalSingh-ie9sf Рік тому +8

    ਪਰਾਤੰਨ ਕਲਾਕਾਰ ਟਾਂਵੇ ਟਾਂਵੇ ਹੀ ਬਚੇ ਨੇ ਸਾਨੂੰ ਸਾਰਿਆਂ ਨੂੰ ਚਾਹੀਦਾ ਏਹੋ ਜਿਹੇ ਹੀਰੇ ਸੰਭਾਲਣਾਂ ਅਪਣਾ ਅਪਣਾ ਫਰਜ਼ ਸਮਝੀਏ ਦੁੱਕੀ ਕੰਜ਼ਰੀ ਵੀ ਇਸੇ ਪਿੰਡ ਦੀ ਸੀਂ

  • @princeathwal1197
    @princeathwal1197 Рік тому +3

    veri.good.jale.bai

  • @avtardhami6257
    @avtardhami6257 Рік тому +6

    Very nice 🙏🙏

  • @GurdeepSingh-mz3gc
    @GurdeepSingh-mz3gc 10 місяців тому +1

    Asli kalakari hai Bai g tusa the

  • @Amarjitsingh-sn9cc
    @Amarjitsingh-sn9cc Рік тому +2

    Well done

  • @sekhonhi-techplantsworldnu360
    @sekhonhi-techplantsworldnu360 10 місяців тому +1

    Satnam shiri waheguru ji

  • @surjeetsinghmohri9087
    @surjeetsinghmohri9087 Рік тому +3

    Very nice sir ji love

  • @DrSodhi17
    @DrSodhi17 10 місяців тому +2

    Hun tak da super kalakar

  • @kamleshnagpal3440
    @kamleshnagpal3440 10 місяців тому +2

    Veere tuhanu son ke Apne papa te dada ji jad age asi vee ohna nu Nike hunde bhut sunde see par dukh bhut a ki odu internet da jmana nhi see

  • @dhillonsaab6388
    @dhillonsaab6388 Рік тому +9

    Wah 🙏🙏

  • @sarjeetbains9671
    @sarjeetbains9671 Рік тому +3

    Great 👍

  • @jaskaranpreetsinghjaskaran5424

    Very nice

  • @surendervloger6552
    @surendervloger6552 11 місяців тому +2

    Lajawab kalakar

  • @AjitKumar-i6u3b
    @AjitKumar-i6u3b 11 місяців тому +3

    AJIT-KUMAR BETU OMAN TOJI Waheguru 🙏🙏🙏🙏🙏🌷🌷🌷🌷🌷✈️✈️✈️✈️✈️

  • @TejindersinghSingh-wc4lw
    @TejindersinghSingh-wc4lw 10 місяців тому +1

    Very good ❤❤

  • @trilochansohal9951
    @trilochansohal9951 10 місяців тому +1

    Super hit❤❤

  • @RajinderSingh-
    @RajinderSingh- Рік тому +3

    Bahut sohna gayak

  • @SukhdevSingh-uy6yv
    @SukhdevSingh-uy6yv 9 місяців тому

    Very good veera ji 👍 👏 👌🏻

  • @HarjeetSingh-yb1wh
    @HarjeetSingh-yb1wh 11 місяців тому +2

    बहुत सुंदर

  • @bhullarsaab2132
    @bhullarsaab2132 2 роки тому +10

    Very.good..y.ji🌹🌹🌹

  • @bootasinghsahota2186
    @bootasinghsahota2186 Рік тому +10

    ਬਾਈ ਤੂੰ ਕਿੱਥੇ ਰਹਿ ਗਿਆ ਅੱਜ ਤੱਕ

  • @AvtarSingh-vn5hf
    @AvtarSingh-vn5hf Рік тому +8

    ਲੱਚਰ ਗੀਤ ਗਾਉਣ ਵਾਲੇ ਗੱਡੀਆਂ ਵਿੱਚ ਘੁੰਮਦੇ ਨੇ ਚੰਗੀ ਗਾਇਕੀ ਗਾਉਣ ਵਾਲੇ ਵਿਚਾਰੇ ਭੁੱਖੇ ਮਰਦੇ ਨੇ 🙏

  • @shaminderkaurchhibber9845
    @shaminderkaurchhibber9845 10 місяців тому +1

    Puran sant hae ji

  • @bachansingh2636
    @bachansingh2636 Рік тому +4

    V good

  • @BaljitSingh-le8jf
    @BaljitSingh-le8jf Рік тому +4

    Waheguru ji

  • @paramjitsingh4176
    @paramjitsingh4176 5 місяців тому

    Waheguru ji waheguru ji waheguru ji waheguru ji waheguru ji

  • @jagrajsinghsidhu706
    @jagrajsinghsidhu706 Рік тому +14

    Super duper ❤🎉
    May live long , such singers of Punjab !

  • @jasbirsing6568
    @jasbirsing6568 Рік тому +5

    Nyc

  • @faujasingh7842
    @faujasingh7842 Рік тому +4

    Bhut Wadhwa Bai ji