Deepa Tumbi Wala || ਚਮਕੀਲੇ ਦਾ ਦੋਸਤ ਦੀਪਾ Interview

Поділитися
Вставка
  • Опубліковано 10 січ 2025

КОМЕНТАРІ • 63

  • @jobanjoban8243
    @jobanjoban8243 8 місяців тому +9

    ਬਾਈ ਦੀਪਾ ਜੀ ਤੁਸੀਂ ਬਾਈ ਚਮਕੀਲਾ ਜੀ ਦੀ ਸੰਗਤ ਕੀਤੀ ਇਸ ਕਰਕੇ ਦਿਲ ਬੇ ਹੱਦ ਏ ਖੁਸ਼ ਹੈ । ਤੁਹਾਡੇ ਦਰਸ਼ਨ ਕਰਕੇ ਕਿੳਂਕਿ ਤੁਸੀਂ ਗਾਇਕੀ ਦੇ ਬਾਬਾ ਬੋਹੜ ਨਾਲ ਰਹੇ। ਅਮਰ ਸਿੰਘਚਮਕੀਲਾ ਨਾਲ ਰਾਲ ਰਾਹੇ ।ਬਹੁਤ ਬਹੁਤ ਧੰਨਵਿਦ ਜੀ

  • @raghvirsinghkhalsa4226
    @raghvirsinghkhalsa4226 Рік тому +3

    ਦੀਪਾ ਵੀਰ ਜੀ ਬਹੁਤ ਵਧੀਆ ਤਰਜ ਲੱਗੀ ਤੂੰਬੀ ਦੀ ਵਾਹ ਜੀ ਵਾਹ

  • @Chahalshingara
    @Chahalshingara 2 роки тому +18

    ਕੁਦਰਤ ਵੱਲੋਂ ਤੋਹਫ਼ਾ ਏ ਦੀਪਾ ਬਾਈ ਨੂੰ

  • @ranakaler7604
    @ranakaler7604 Рік тому +4

    ਬਹੁਤ ਖੂਬ ਦੀਪਾ ਜੀ,

  • @jandwalianath7279
    @jandwalianath7279 14 годин тому

    ਬਹੁਤ ਵਧੀਆ ਤੂੰਬੀ ਵਜਾਉਂਦਾ ਬਾਈ ਦੀਪਾ ਬਹੁਤ ਵਧੀਆ ਇਨਸਾਨ ਵੀ ਹੈਂ

  • @jagrajsingh8300
    @jagrajsingh8300 Рік тому +3

    ਬਾਹ ਜੀ ਬਾਹ ਦਿਲ ਖੁਸ਼ ਹੋ ਗਿਆ ਧੰਨਵਾਦ ਜੀ

  • @radheshamramkishan2387
    @radheshamramkishan2387 Рік тому +4

    Deepa tumbi wala bai ji very very nice ba kamaal I'm fan waheguru kirpa karan 🙏🌹🌹🙏

  • @Kuldeepsingh-gt1dj
    @Kuldeepsingh-gt1dj Рік тому +2

    ❤, Hmv, ਦਾ, ਫੁਫੜ, ਦੀਪਾ, ਪੇਜਾਬਾ, ਵਾਲਾ,❤

  • @ManjitSingh-mn9qu
    @ManjitSingh-mn9qu Рік тому +2

    ਦੀਪਾ ਬਾਈ ਜ਼ਿੰਦਾਬਾਦ। ਬਾਈ ਜਿਉਂਦਾ ਰਹਿ।

    • @santokhsingh3199
      @santokhsingh3199 Рік тому

      Kamal karta ji deepe ne, Santokh singh Dhadiala Natt Batala hall Verka Amritsar

  • @sukhraj94659
    @sukhraj94659 Рік тому +4

    ਦੀਪੇ ਬਾਈ ਨੇ ਕਮਾਲ ਕਰ ਦਿੱਤੀ
    ਇੰਟਰਵਿਊ ਸੁਨੀ ਬਹੁਤ ਵਧੀਆ ਲੱਗਿਆ ਜੀ
    ਰਾਜ ਸੁਖਰਾਜ

  • @madanlal2746
    @madanlal2746 6 місяців тому +1

    Bahut hi vadia laga ji aap ji da program 🙏 ❤❤❤❤❤

  • @petersingh39
    @petersingh39 6 місяців тому +1

    You know this kala kar is just brilliant I personally enjoyed the video many thanks God bless you all

  • @harbanssingh2258
    @harbanssingh2258 Рік тому +1

    Very nice Interveow With Deepa Tunbiwala g very Thanks sir g

  • @daljitsingh1686
    @daljitsingh1686 Рік тому +3

    Deepa ji great singer stay blessed

  • @bhaiamarjitsinghrattangarh781
    @bhaiamarjitsinghrattangarh781 Рік тому +1

    ਬਹੁਤ ਵਧੀਆ ਲੱਗੀ ਗਲਬਾਤ

  • @AngrejSingh-xl3xc
    @AngrejSingh-xl3xc 6 місяців тому

    ਦੀਪਾ ਭਾਈ ਬਹੁਤ ਹੀ ਵਧੀਆਜੀ

  • @faqirsingh9572
    @faqirsingh9572 Рік тому +1

    Kia batt hai Bai ji God bless you

  • @surindersinghjyoti
    @surindersinghjyoti 7 місяців тому +1

    Great Deepa VEER JI💐🙏

  • @gurjantsingh9103
    @gurjantsingh9103 Рік тому +3

    ਕੱਢੀ ਆਉਂਦਾ ਬਾਈ ਮੇਰਾ ਤੂੰਬੀ ਦੀ ਤਰਜ਼ ਤੋਂ ਹੀ ਦੱਸ ਦਿੰਦਾ ਵੀ ਕਿਹੜਾ ਗੀਤ ਹੈ ਅਤੇ ਕਿਸ ਗਾਇਕ ਦਾ ਹੈ।

  • @JagjitSingh-pn6qy
    @JagjitSingh-pn6qy 5 місяців тому

    ਬਹੁਤ ਕਮਾਲ ਕੀਤੀ ਜੀ 👍👍

  • @OmkarSingh-e6i
    @OmkarSingh-e6i 9 місяців тому +1

    V very nice song

  • @JaspalSingh-fd1yq
    @JaspalSingh-fd1yq Рік тому +1

    ਦੀਪਾ ਬਾਈ ਜੀ ਬਹੁਤੁ ਵਧੀਆ,👍👍👍👍

  • @gurwindersinghshergill1748
    @gurwindersinghshergill1748 Рік тому +1

    ਬਹੁਤ ਹੀ ਵਧੀਆ ਜੀ

  • @yadwinderverma9117
    @yadwinderverma9117 Рік тому +2

    Good Deepa ji

  • @dilbagbassi5952
    @dilbagbassi5952 Рік тому +3

    ਕਮਾਲ ਹੀ ਕਰ ਦਿੱਤੀ ਤੂੰਬੀ ਵਜਾਈ ਦੀਪੇ ਵੀਰ ਜੀ ਨੇਂ ਗੱਲਾਂ ਕਰਦੀ ਤੂੰਬੀ

  • @vakilamann937
    @vakilamann937 Рік тому

    ਬਹੁਤ ਖੂਬਸੂਰਤ ਦੀਪਾ ਬਾਈ ਜੀ

  • @NathuNangla
    @NathuNangla 2 місяці тому +1

    Ak.gariv.insan.kitna.bdiya.gayek.hain.koi.gamand.nhin.hain.bolchal.kitni.sadgi.bich.name.tahiyon.huda.ji.pal.nimiya.rukha.nu.lagden.sibla.tun.maan.na.karijhin.sachi.khabat.hain.ji.satsri.akal.jijiodebasdeh.rhon.ji

  • @SurjitSingh-jw1dw
    @SurjitSingh-jw1dw Рік тому

    Both. Vadhia depa. Ji

  • @harbanssingh3378
    @harbanssingh3378 Рік тому

    Very nice song 👌👌👌👌

  • @fakirsaida786
    @fakirsaida786 Рік тому

    Very Good Deepe Vee👍

  • @RohitKumar-zx6tw
    @RohitKumar-zx6tw 6 місяців тому

    ❤❤❤❤❤22

  • @GurdaspurSandhu
    @GurdaspurSandhu Місяць тому

    Good 💯

  • @kavisingh6740
    @kavisingh6740 Рік тому

    Sach-much , Deepa veer bhagat Banda ,

  • @BaljinderSingh-cv6vw
    @BaljinderSingh-cv6vw 5 днів тому

    ❤❤❤❤❤

  • @jasdevsingh8494
    @jasdevsingh8494 Рік тому

    Very nice👍👍

  • @SwaranSingh-t4r
    @SwaranSingh-t4r День тому

    ❤❤

  • @kewalsekhon8206
    @kewalsekhon8206 Рік тому

    Good veer

  • @fakirsaida786
    @fakirsaida786 8 місяців тому +4

    ਵੱਜੀ ਹੋਈ ਤਰਜ਼ ਕੋਈ ਵੀ ਵਜਾ ਸਕਦਾ ਹੈ ਬਾਕੀ ਐਚ ਐਮ ਵੀ ਕੰਪਨੀ ਦੇ ਸਾਰੇ ਗੀਤਾਂ ਚ ਨਿਰਮਲ ਭੜਕੀਲੇ ਉਰਫ਼ ਤੁਰੀਆ ਜੀ ਦੀ ਵੱਜੀ ਹੋਈ ਐ ਅਜੇ ਉਸਤਾਦ ਜਨਾਬ ਚਰਨਜੀਤ ਆਹੂਜਾ ਸਾਬ੍ਹ ਤੋਂ ਪਤਾ ਕਰ ਲਓ

  • @IshmanSandhu-dz6os
    @IshmanSandhu-dz6os 6 місяців тому

    ❤j.s.panjawa.. 21:31

  • @karamjeetsingh2352
    @karamjeetsingh2352 2 дні тому

    ਸਦੀਕ ਸਾਹਿਬ ਦੀ ਵਧੀਆ ਨਕਲ ਕੀਤੀ

  • @kanwaljitsingh503
    @kanwaljitsingh503 Рік тому

    V good g

  • @satnamsinghsatnamsingh2994
    @satnamsinghsatnamsingh2994 Рік тому

    Good depa ji

  • @swaransinghsekhon4836
    @swaransinghsekhon4836 Рік тому

    Deepa good good

  • @harjitsinghjheetajheeta4415

    Ikk Tara Instrument Tumbi wajaunhi zukhi hai Veer Dipa g bahut kamzab rahey gun Wadai dsy patar ho

  • @lakhwindersingh-gu6of
    @lakhwindersingh-gu6of Рік тому

    very good

  • @BhupinderSingh-je6fg
    @BhupinderSingh-je6fg Рік тому +2

    ਮੇਰਾ..ਵਿਆਹ..ਕਰਵਾਉਨ..ਜੀ..ਕਰਦਾ

  • @pritamrupana9550
    @pritamrupana9550 Рік тому

    Old is gold

  • @RanjitSingh-dw4ng
    @RanjitSingh-dw4ng 2 роки тому

    GOOD... DI PA... JI

  • @J4jatt555
    @J4jatt555 Рік тому +2

    ਬਾਈ ਦੀਪਾ ਤੁੰਬੀ ਵਾਲੇ ਦਾ ਨੰਬਰ ਚਾਹੀਦਾ ਏ ਜੀ

  • @RavinderSingh-fg9yt
    @RavinderSingh-fg9yt Рік тому

    Nice

  • @kdeepsandhu4362
    @kdeepsandhu4362 Рік тому

    🙏🙏❤️🙏🙏

  • @Chahalshingara
    @Chahalshingara 2 роки тому +1

    ਸੰਪਕ ਨੰਬਰ ਕਿਉਂ ਨਹੀਂ ਬੋਲਦੇ ਭਰਾ ਜੀ ??

  • @JaggaSingh-di8mx
    @JaggaSingh-di8mx 9 місяців тому

    Hello by g

  • @erjatt3382
    @erjatt3382 2 роки тому

    Wah y g

  • @jashanandgurshaanshow8549
    @jashanandgurshaanshow8549 Рік тому +1

    ਮਾਣਕ ਸਾਹਿਬ ਦੇ ਗਾਣੇ ਕੋਕਾ, ਯਾਰ ਦਾ ਚੌਥਾ ਗੇੜਾ ਅਤੇ ਦਾਰੂ ਪੀਣੀ ਸ਼ੌਕ ਦਿਲਦਾਰਾਂ ਦਾ ਦੀ ਪੂਰੀ ਤੂੰਬੀ ਤਰਜ਼ ਸੁਣਾਓ ਜੀ ।

  • @kakaparminder4477
    @kakaparminder4477 Рік тому

    Deepa tuvi wala

  • @culchredog-rn8cj
    @culchredog-rn8cj 5 днів тому

    ਲਾਦੀਆ

  • @JaggaSingh-di8mx
    @JaggaSingh-di8mx 9 місяців тому

    By g tuhada ph number dso

  • @davindersinghmann2692
    @davindersinghmann2692 Місяць тому

    Very good deepa ji