ਪੈਦਾ ਹੋਇਆ ਇੱਕ ਹੋਰ ਕੁਲਦੀਪ ਮਾਣਕ, ਕਿਸੇ ਨਾ ਸਾਂਭਿਆ | Sikander Singh | Jagdeep Singh Thali

Поділитися
Вставка
  • Опубліковано 10 січ 2025

КОМЕНТАРІ • 1,7 тис.

  • @jakhmidil8114
    @jakhmidil8114 5 років тому +149

    ਇਸ ਵੀਰ ਨੂੰ ਬਾਪੂ ਦੇਵ ਥਰੀਕੇ ਵਾਲਿਆਂ ਨੂੰ ਮਿਲਾਓ ਤਾਂ ਸਾਨੂੰ ਇੱਕ ਨਵਾਂ ਮਾਣਕ ਸੁਣਨ ਨੂੰ ਦੁਬਾਰਾ ਮਿਲ ਸਕਦਾ ।

  • @ParamjitSingh-vm7gt
    @ParamjitSingh-vm7gt 5 років тому +16

    ਬਹੁਤ ਹੀ ਵਧੀਆ ਸਕਿੰਦਰ ਸਿੰਘ ਜੀ।
    ਧਾਰਮਿਕ ਗੀਤ ਗਾ ਕੇ ਤਾਂ ਹੋਰ ਵੀ ਧੰਨ ਧੰਨ ਕਰਵਾ ਦਿੱਤੀ ਹੈ। ਵਾਹ ਵਾਹ ਸਕਿੰਦਰ ਸਿੰਘ ਮਾਣਕ ਜੀ।

  • @mantujohal8393
    @mantujohal8393 5 років тому +152

    ਵਾਹ ਵਾਹ ਓ ਮੇਰਿਆ ਵੀਰਾ ਰੱਬ ਤੈਨੂੰ ਚੜ੍ਹਦੀ ਕਲ੍ਹਾ ਚ ਰੱਖੇ । ਕੁਦਰਤ ਨੇ ਬਹੁਤ ਹੀ ਵਧਿਆ ਅਵਾਜ ਦਿੱਤੀ ਆ ਸਭ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਇਸ ਵੀਰ ਦੀ ਵਧ ਤੋਂ ਵੱਧ ਸਪੋਟ ਕਰੋ ਜੀ ।

    • @vnp4743
      @vnp4743 5 років тому +2

      Sahi gall kahi a

    • @historicalvlogs128
      @historicalvlogs128 5 років тому

      Sukh Johal kise nu kehn nalo ustadd ap e help krla ta vdia ni , awe kise nu slah deni v tu help krla ja tu krla awe ta gl ni bnni ap aage aao

    • @gdeepmusicnetworks5851
      @gdeepmusicnetworks5851 5 років тому +1

      ਵੀਰ ਜੀ ਇਸ ਵੀਰ ਦਾ ਨੰਬਰ ਸੈਂਡ ਕਰੋ ਜੀ

    • @BaljinderSingh-en5ou
      @BaljinderSingh-en5ou 5 років тому +2

      ਸੁਖ ਜੋਹਲ ਤੇਰੀ ਚੰਗੀ ਵੀਚਾਰ ਤੋਂ ਮੈਂ ਸਦਕੇ ਵੀਚਾਰ ਧਾਰਾ ਤੋਂ ਪਤਾ ਲਗਦਾ ਹੈ

    • @mantujohal8393
      @mantujohal8393 5 років тому

      @@gdeepmusicnetworks5851 ਵੀਰ ਜੀ ਵੀਰੇ ਦਾ ਨਾਂ ਸਿਕੰਦਰ ਸਿੰਘ ਜੀ ਤੇ ਨੰਬਰ 9501990836 ਹੈ ਪਿੰਡ ਖਿਜਰਾਬਾਦ

  • @harmeetsingh4461
    @harmeetsingh4461 4 місяці тому +3

    ਅੱਜ ਇਸ ਵੀਰ ਤੋਂ ਮੈ ਮਾਣਕ ਸਾਬ ਦਾ ਚਾਦਰ ਗੀਤ ਸੁਣਿਆ ਸੱਚੀ ਬੁਹਤ ਹੀ ਦਿਲ ਨੂੰ ਲੱਗਿਆ ਹੈ ਜੀ
    ਤੇ ਹਾਂ ਅਗਰ ਕੋਈ ਮੇਰਾ ਵੀਰ ਇਸ ਵੀਰ ਦੀ ਬਾਂਹ ਫੜ ਲੇ ਤਾਂ ਪੰਜਾਬ ਨੂੰ ਮਾਣਕ ਸਾਬ ਦੁਬਾਰਾ ਮਿਲ ਜਾਵੇ ਗਾ
    ਇਹ ਵੀਰ ਹੁਣ ਸਾਡੇ ਕੋਲ omaxe ਟਾਵਰ new Chandigarh ਵਿੱਚ ਸਿਕੋਰਟੀ ਦੀ ਜੋਬ ਕਰਦਾ ਹੈ ਪਰ ਕੀ ਕਰੀਏ ਜੀ ਦਿਲ ਤਾਂ ਬੋਹਤ ਕਰਦਾ ਕੀ ਵੀਰ ਦੀ ਕੋਈ ਹੈਲਪ ਕਰੀਏ ਪਰ ਕੀ ਕਰੀਏ ਮਜਬੂਰੀ ਹੱਥ ਤੰਗ ਦੀ ਹੈ ਜੀ😔🙏

  • @loksanjhchannel
    @loksanjhchannel 5 років тому +130

    ਸਾਰੇ ਬਾਈਆਂ ਨੂੰ ਬੇਨਤੀ ਹੈ ਕਿ ਦੇਵ ਥਰੀਕੇ ਵਾਲੇ ਤਕ ਪਚਾਉ ਜੀ ਉਨ੍ਹਾਂ ਤੋਂ ਲਿਖਵਾ ਕੇ ਦਿਉ

  • @HarpreetSingh-ht7ml
    @HarpreetSingh-ht7ml 5 років тому +16

    ਵੀਰ ਜੀਉ ਮਾਣਕ ਦੀ ਯਾਦ ਤਾਜ਼ਾ ਕਰ ਦਿੱਤੀ ਤੁਸੀ ਵਾਹਿਗੁਰੂ ਜੀ ਤੁਹਾਨੂ ਚੜਦੀ ਕਲਾ ਬਖਸ਼ੇ ਹੈਪੀ ਰੁੜਕੀ

  • @gillsaab_7270
    @gillsaab_7270 5 років тому +130

    ਐਂਕਰ ਤਾਂ ਬਹੁਤ ਨੇ ਪਰ ਥਲੀ ਵੀਰ ਜੋ ਸੇਵਾ ਕਰਦਾ। ਗਰੀਬਾਂ ਦੇ ਹੱਕ ਵਿੱਚ ਖੜਦਾ। wmk 🙏🏼🙏🏼

  • @ekampb3158
    @ekampb3158 5 років тому +38

    ਅਸਲੀ ਕਲਾਕਾਰ ਨੇ veer skider👌🏻
    ਅੱਜ ਕਲ ਦੇ ਕਲਾ ਕਾਰਾ ਗੰਦ ਪਾ ਰੱਖਿਆ ਪਰਿਵਾਰ ਵਿੱਚ ਬਹਿ ਨਹੀਂ ਸੁਨ ਸਕਦੇ
    ਵਾਹਿਗੁਰੂ ਮੇਹਰ ਕਰੇ ਵੀਰ ਤੇ

    • @nks4832
      @nks4832 5 років тому

      ਵੀਰ ਬਹੁਤ ਵਧੀਆ ਗਾਉਂਦਾ ਸੇਮ ਮਾਣਕ ਦੀ ਅਵਾਜ ਹੈ। ਵੀਰ ਦਾ ਨਾਮ ਅੱਜ ਤੋਂ ( ਸਿਕੰਦਰ ਮਾਣਕ ) ਅਨਾਊਂਸ ਕਰ ਦਿਓ

  • @shahibaaz
    @shahibaaz 5 років тому +43

    ਬਹੁਤ ਵਧੀਆ ਅਨਮੋਲ ਆਵਾਜ਼ ਆ ਵੀਰ ਦੀ।ਜਰੂਰ ਮਦਦ ਕਰਨੀ ਚਾਹੀਦੀ ਆ ਸਾਨੂੰ ਇਸ ਵੀਰ ਦੀ।

  • @ravimonga1859
    @ravimonga1859 5 років тому +37

    ਕੁਲਦੀਪ ਮਾਣਕ ਸਾਹਿਬ ਦੀ ਅਵਾਜ ਤਾਂ ਹਮੇਸ਼ਾ ਲਈ ਹੀ ਅਮਰ ਹੈ ਪਰੰਤੂ ਸਕੰਦਰ ਸਿੰਘ ਦੀ ਅਵਾਜ ਨੇ ਮਾਨਕ ਸਾਹਿਬ ਨੂੰ ਦੁਬਾਰਾ ਜਿਉਂਦਾ ਕਰ ਦਿੱਤਾ ਵਾਹਿਗੁਰੂ ਇਨਾਂ ਨੂੰ ਹਮੇਸ਼ਾ ਤੰਦਰੁਸਤੀ ਬਖਸ਼ੇ

  • @balvirkaurkaur3878
    @balvirkaurkaur3878 5 років тому +43

    ਵੀਡਿਓ ਬਣਾਉਣ ਵਾਲੇ ਦਾ ਵੀ ਬਹੁਤ ਧੰਨਵਾਦ ਜੀ ਕੁਲਦੀਪ ਮਾਣਕ ਦੀ ਰੁਹੂ ਵੱਸਦੀ ਆ ਵੀਰ ਦੇ ਇਹੋ ਜਿਹਾ ਹੁੰਦਾ ਹੀਰਾ ਦਿਲ ਖੁਸ਼ ਕਰ ਦਿੱਤਾ ਬਾਈ ਨੇ ਦੇਖ।ਦਿਆ ਕੋਣ ਬਾਂਹ ਫੜ ਦੇ ਨੇ ਬਾਈ ਦੀ 🌹🌹🙏🙏🌹🌹

  • @harbanssingh3943
    @harbanssingh3943 5 років тому +13

    ਦੇਵ ਥਰੀਕੇ ਵਾਲਾ ਸਾਹਿਬਜੀ ਮਾਣਕ ਸਾਹਿਬ ਜੀ ਦੀ ਰੂਹ ਨੂੰ ਇਸ ਵੀਰ ਜੀਵਿੱਚੋ
    ਪਛਾਣ ਕਰਨ

  • @Datewas
    @Datewas 5 років тому +516

    ਜਿਹੜੇ ਜਿਹੜੇ ਬੰਦੇ ਮੰਨਦੇ ਵੀ ਇਸ ਤੋਂ ਉੱਪਰ ਕੋਈ ਸਿੰਗਰ ਨੀ👍👍👍👍SUCRIBE krdeo

    • @manpreetsohi6913
      @manpreetsohi6913 5 років тому +5

      keya bat a...

    • @BhupinderSingh-br9eu
      @BhupinderSingh-br9eu 5 років тому +3

      Nhi paji koi nhi is to uper

    • @realityoflife43
      @realityoflife43 5 років тому +3

      Bahut sohna gayunda vir eh..Eh kainaur pind ton ne...Ehna da bhra v manak vaang he gayunda bilkul...rab mehr kre...👏👏👏👏..hun khijrabaad rehnda vir eh

    • @realityoflife43
      @realityoflife43 5 років тому +3

      Kainaur pind da naam Roshan kita vir ne...👏👏👏

    • @PalwinderSingh-zk5oe
      @PalwinderSingh-zk5oe 5 років тому +2

      v niccc y ji

  • @manderdhonamanderdhona1850
    @manderdhonamanderdhona1850 5 років тому +11

    ਦੂਜਾ ਮਾਣਕ ਵਾਹ ਜੀ ਵਾਹ। ਜਿਉਂਦੇ ਰਹੋਂ ।ਪ੍ਰਮਾਤਮਾ ਤੁਹਾਡੀ ਉਮਰ ਲੰਮੀ ਕਰੇ

  • @davinderjeetsinghaulakh6306
    @davinderjeetsinghaulakh6306 5 років тому +74

    ਅੱਖਾ ਭਰ ਅਾਈਅਾ, ਵਾਹ ਵੀਰੇ ਬਹੁਤ ਖੂਬ ਸਤਿਗੁਰ ਤਰੱਕੀਅਾ ਬਖਸਣ

  • @rupindersingh6589
    @rupindersingh6589 5 років тому +19

    ਭਾਜੀ ਸੱਚ ਪੂਛੀਓ ਮੇਰੇ ਬੁੱਲ਼ਾ ਕੋਲੋਂ ਲਫਜ਼ਾਂ ਦੀ ਕਮੀ ਆ ਗਈ ਅੱਜ,
    ਮੈਂ ਤਾਂ ਬੱਸ ਇਹੀ ਕਹਾਂ ਗ਼ਾ ਗੁਰੂ ਸਾਹਿਬ ਜ਼ੀ ਏਹਨਾਂ ਦੇ ਉੱਪਰ ਤੇ ਏਹਨਾਂ ਦੇ ਪਾਰਿਵਾਰਿਕ ਮੈਬਰਾਂ ਤੇ ਹਮੇਸ਼ਾ ਰੱਬ ਅੰਗ ਸੰਗ ਰਹਿਣ 🙏🏽

  • @patialviyoutuber1263
    @patialviyoutuber1263 5 років тому +121

    ਬਹੁਤ ਹੀ ਵਧਿਆ ਅਵਾਜ ਦੇ ਮਾਲਕ ਕਿਤੇ ਕਿਤੇ ਮਿਲਦੇ ਨੇ ਜੋ ਕਿ ਪੰਜਾਬ ਦਾ ਪਿਛੋਕੜ ਸਭਿਆਚਾਰ ਸਾਂਭ ਕੇ ਰੱਖ ਦੇ ਨੇ, ਮੈ ਬੇਨਤੀ ਕਰਦਾ ਪੰਜਾਬ ਦੇ ਉਨਾ ਨਾਮੀ ਸਿੰਗਰਾ ਨੂੰ ਕਿ ਇਹੋ ਜਿਹੀਆ ਸ਼ਕਸਿਅਤਾ ਨੂੰ ਅੱਗੇ ਲੈ ਕੇ ਆਉਣ ਦਾ ਮੋਕਾ ਦਿੱਤਾ ਜਾਵੇ ਤਾ ਜੋ ਆਪਾ ਬਾਬਾ ਬਹੋੜ ਵਰਗੇ ਪੁਰਾਣੇ ਸਿੰਗਰਾ ਨੂੰ ਦੂਬਾਰਾ ਸੂਣ ਸਕੀਏ.

  • @mandeepsingh-nq2zu
    @mandeepsingh-nq2zu 5 років тому +5

    ਥਲੀ ਸਾਬ ਦਾ ਵੀ ਬਹੁਤ ਧੰਨਵਾਦ ਜਿੰਨਾਂ ਨੇ ਇੱਕ ਹੀਰਾ ਲੱਭਿਆ

  • @AmritpalSingh-ti7bf
    @AmritpalSingh-ti7bf 5 років тому +201

    ਮਾਣਕ ਸਾਬ ਦੇ ਫੈਨ ਅੱਗੇ ਲੈ ਅਾੳੁਣ

  • @sukhdeepshah8179
    @sukhdeepshah8179 5 років тому +17

    ਬਾਈ ਜੀ ਬਹੁਤ ਚੰਗੇ ਕਲਾਕਾਰ ਨੇ ਜੀ ਜਰੂਰ ਸਪੋਟ ਕਰੋ

  • @simranpreetsingh0052
    @simranpreetsingh0052 5 років тому +44

    ਕੁਦਰਤੀ ਆਵਾਜ਼।
    ਹਿੱਕ ਦੇ ਜ਼ੋਰ ਨਾਲ ਗਾਇਆ ਬਾਈ ਨੇ।

  • @punjabiactivitisvideos1287
    @punjabiactivitisvideos1287 5 років тому +6

    ਸੱਚੀ ਰੂਹ ਦਾ ਗਾਣਾ ਸੁਣ ਕੇ ਬਾਈ ਜੀ ਅੱਖਾਂ ਨਮ ਹੋ ਗਈਆਂ👏👏👏👏👏👏

  • @bholasingh2501
    @bholasingh2501 5 років тому +279

    ਬਾਈ ਜੀ ਕਿੱਥੇ ਛੁਪੇ ਬੈਠੇ ਹੋ, ਅਣਮੋਲ ਦਾਤ ਹੈ ਤੁਹਾਨੂੰ ਬਖਸ਼ਿਸ਼ ਕੀਤੀ ਹੈ ਵਾਹਿਗੁਰੂ ਜੀ ਨੇ

    • @amardeepsingh4202
      @amardeepsingh4202 5 років тому +6

      22g j Dev g tere sir te hath rakh den taan Manak rooh tere ch jarur nazar avegi......sirra

    • @HarvinderSingh-vl5qh
      @HarvinderSingh-vl5qh 5 років тому +3

      @@amardeepsingh4202 ryt

  • @baljindersingh9521
    @baljindersingh9521 5 років тому +10

    ਬਹੁਤ ਵਧੀਆ ਅੱਜ ਦੇ ਲੱਡੂ ਗਾਇਕਾਂ ਤੋਂ

  • @mandertaouri9588
    @mandertaouri9588 5 років тому +44

    ਬਾਈ ਜੀ ਤੇਰੀ ਆਵਾਜ਼ ਨੂੰ ਸਲਾਮ ਵਾਹਿਗੁਰੂ ਤੈਨੂੰ ਤੇਰੇ ਪਰਿਵਾਰ ਤਰੱਕੀ ਚੜ੍ਹਦੀ ਕਲਾ ਬਖਸ਼ੇ

  • @78Recordss
    @78Recordss 5 років тому +15

    ਵਾਜ ਬਹੁਤ ਸੋਹਣੀ ਆ ਬਾਬਾ ਜੀ ਜਿਉਂਦੇ ਰਹੋ ਬਾਈ

  • @AmritpalSingh-ti7bf
    @AmritpalSingh-ti7bf 5 років тому +128

    ਵਾਹ ਵਾਹ ਬਾੲੀ ਜੀ ਤੁਹਾਡੀ ਅਵਾਜ ਵਿੱਚ ਕੁਲਦੀਪ ਮਾਣਕ ਜੀ ਜਾੳੁਦੇ ਨੇ .ਜੇਜੀ ਬੀ ਨੂੰ ਤਹਾੳੁਨੂੰ ਅੱਗੇ ਲੇ ਕੇ ਅਾੳੁਣਾ ਚਾਹੀਦਾ ਹੈ.👌👌

    • @deepamotorgarage1342
      @deepamotorgarage1342 5 років тому +3

      Sahi gal a jazzy b nu kuj krna chahida va..bht kuj kr skda jazzy b je chahe

    • @tanujoberoi6256
      @tanujoberoi6256 5 років тому +4

      Jazzy kyu liu apni dukan bndh krauni unae ki

    • @5aab5aab83
      @5aab5aab83 5 років тому +2

      Bro Sab chor ahh

    • @gopigill3522
      @gopigill3522 5 років тому +3

      right

    • @gopigill3522
      @gopigill3522 5 років тому +2

      koi ne karonda kise de dukhan band bai ji

  • @devindersinghbenipal8170
    @devindersinghbenipal8170 5 років тому +33

    ਇਸ ਵੀਰ ਨੂੰ ਬਾਪੂ ਦੇਵ ਥਰੀਕੇ ਸਾਬੵ ਕੋਲ ਜਰੂਰ ਭੇਜ ਦਿੱਤਾ ਜਾਵੇ

    • @surjitkaur9766
      @surjitkaur9766 5 років тому

      Tejpartap Singh ygghj algggbvvvhjgc
      lb www.amazon.in/gp/aw/d/B06ZZKS86C/ref=sspa_mw_detail_1?ie=UTF8&psc=1&spLa=ZW5jcnlwdGVkUXVhbGlmaWVyPUEzREgwWEEwWDVTU0JBJmVuY3J5cHRlZElkPUEwMDkzNzA4MTFRWjZHNFNSRFlYQiZlbmNyeXB0ZWRBZElkPUEwNzA5NzMzMktYR0g0WE42UjNTSCZ3aWRnZXROYW1lPXNwX3Bob25lX2RldGFpbCZhY3Rpb249Y2xpY2tSZWRpcmVjdA==
      Ggggggggdoo

    • @surjitkaur9766
      @surjitkaur9766 5 років тому

      Tejpartap Singhhğghvv hhhgg vi

  • @ਰਣਜੀਤਸਿੰਘ-ਯ9ਙ
    @ਰਣਜੀਤਸਿੰਘ-ਯ9ਙ 5 років тому +174

    ਰੂਹ ਖੁਸ਼ ਕਰਤੀ ਬਾਈ ਜੀ ਨੇ

  • @sukhgill9896
    @sukhgill9896 5 років тому +51

    ਦੇਵ ਥਰੀਕੇ ਵਾਲੇ ਨੂੰ ਇਸ ਦੀ ਮਦਦ ਕਰਨੀ ਚਾਹੀਦੀ ਹੈ ਵਾਹਿਗੁਰੂ ਕਰਕੇ ਦੇਵ ਥਰੀਕੇ ਵਾਲਾ ਇਸ ਨੂੰ ਮਿਲ ਜਾਵੇ

  • @GagandeepSingh-zm2vu
    @GagandeepSingh-zm2vu 5 років тому +62

    ਵੀਰ ਦੀ ਅਵਾਜ ਬਹੁਤ ਵਧੀਆ ਰੂਹ ਖੁਸ ਹੋ ਗਈ ਵਾਹ ੳ ਵੀਰਾ ਜਿਉਦਾ ਰਿਹ ਰੱਬ ਕਿਰਪਾ ਕਰੇ

  • @richman_5911
    @richman_5911 5 років тому +31

    ਮੈਂ ਤਾਂ ਹੈਰਾਨ ਰਹਿ ਗਿਆ ਕਿ ਇਸ ਤੋਂ ਪਹਿਲਾਂ ਕਦੇ ਸੁਣਿਆ ਨਹੀ

  • @BeantSingh-db4oj
    @BeantSingh-db4oj 5 років тому +45

    ਜੈਜੀ ਬੀ ਨੂੰ ਸਪੋਟ ਕਰਨੀ ਚਾਹੀਦੀ ਆ ਵੀਰ ਦੀ

  • @tarnjitsingh6790
    @tarnjitsingh6790 5 років тому +4

    ਬਹੁਤ ਵਧੀਆ ਆਵਾਜ ਆ ਜੀ ਵੀਰ ਦੀ ਸਾਫ ਸੁਥਰਾ ਹੀ ਗਾਇਉ ਹਮੇਸਾ ਗੁਰੂ ਸਾਹਿਬ ਕਿਰਪਾ ਕਰਨ ਜੀ

  • @gamer-vx7pf
    @gamer-vx7pf 5 років тому +67

    ਬਾਈ ਜੀ ਬਹੋਤ ਅੱਤ ਅਵਾਜ ਹੈ ਤੁਹਾਡੀ ਸਚੇ ਪਾਤਸ਼ਾਹ ਮੇਰਾ ਭਰਿਆ ਹੱਥ ਰੱਖੇ ਤੁਹਾਡੇ ਸਿਰ ਤੇ ਸਤਿ ਸ੍ਰੀ ਅਕਾਲ ਚੜਦੀ ਕਲਾ ਰੱਖੇ ,,🎤🎷🎸 🎶🎚️🎤👌ਚਾਕ ਦੋ ਫਟੇ

  • @amritpalsinghamritpal5621
    @amritpalsinghamritpal5621 5 років тому +18

    ਵੀਰ ਸਿਕੰਦਰ ਨੂੰ ਸਪੋਟ ਕਰੋ ਜੀ

  • @godisone7569
    @godisone7569 5 років тому +23

    ਵਧੀਆ ਅਵਾਜ ਐ ਬਾਈ ਜੀ ਦੀ, ਮਿੱਟੀ ਵਿੱਚ ਰੁਲੇ ਹੋਏ ਲਾਲਾਂ ਨੂੰ ਪਛਾਣਦੇ ਐ ਥਲੀ ਸਾਹਿਬ....

  • @ranidevi9702
    @ranidevi9702 5 років тому +2

    ਵਾਹ ਵੀਰ ਅੱਤ ਕਰਾਤੀ ਵਾਹਿਗੁਰੂ ਜੀ ਚੜਦੀ ਕਲਾ ਚ ਰਖੇ ਦੋਵਾ ਵੀਰਾ ਨੂੰ

  • @sewaksingh2668
    @sewaksingh2668 5 років тому +22

    ਵਾਹ ਜੀ ਵਾਹ ਬਹੁਤ ਵਧੀਆ
    ਮਾਣਕ ਦੀ ਯਾਦ ਤਾਜ਼ਾ ਹੋ ਗਈ ਜੀ
    ਜਿਉਦਾਂ ਰਹਿ ਬਾਈ

  • @JatinderSingh-dk1hf
    @JatinderSingh-dk1hf 5 років тому +4

    ਬਹੁਤ ਵਧੀਆ ਵੀਰ ਜੀ, ਵਾਹਿਗੁਰੂ ਮਿਹਰ ਕਰੇ ਤੁਹਾਡੇ ਤੇ ।

  • @gurwindersandhu4796
    @gurwindersandhu4796 5 років тому +30

    ਬਹੁਤ ਵਧੀਆ ਜੀ ਬਾਬਾ ਮਿਹਰ ਕਰੇ ਸ਼ਿਕੰਦਰ ਸਿੰਘ ਤੇ

  • @deepyaar1900
    @deepyaar1900 5 років тому +14

    ਵਧੀਆ ਵੀਰ ਜੀ ਬਹੁਤ ਸੋਨਾ ਗਾਇਆ ਜੀ ਰੱਬ ਤੈਨੂੰ ਤਰਕੀ ਬਖਸੇ ਸਿਰਾ ਜੀ 💪💪🤘🤘

    • @satgurupremi6675
      @satgurupremi6675 5 років тому

      Sikander Singh ji da no send karo
      Bahut sohni avaj

  • @jaswindersingh.thowana3748
    @jaswindersingh.thowana3748 5 років тому +41

    ਇਸ ਬਾਈ ਜੀ ਨੂੰ ਦੇਞ।ਥਰੀਕੇ ਞਾਲੇ।ਕੋਲ ਜਾਣਾ ਚਾਹਿਦਾ ਹੈ ਆਵਜ ਬਹੁਤ ਵਧੀਆ ਹੈਗੰਗੂ।ਬਾਹਮਣ।ਞਾਲਾ।ਗੀਤ ਰੀਕਾਰਡ।ਹੋਣ।ਞਾਲਾ।ਹੈ।ਜੇ।ਮਾਣਕ।ਹੰਦਾ।ਰੀਕਾਰਡ।ਜਰੂਰ।ਰ।ਕਰਾਉਦਾ।ਇਹ।ਗੀਤ

  • @SherSingh-ht7me
    @SherSingh-ht7me 5 років тому +16

    ਧੰਨਵਾਦ ਪੰਜਾਬੀ ਲੋਕ ਚੈਨਲ ਵਾਲਿਓ

  • @hardevsingh219
    @hardevsingh219 5 років тому +37

    ਵੀਰ ਜੀ ਦੀ ਆਵਾਜ਼ ਸੇਮ ਕੁਲਦੀਪ ਮਾਣਕ ਵਰਗੀ ਹੈ ਰੱਬ ਇਸ ਨੂੰ ਹਮੇਸ਼ਾ ਕਾਮਯਾਬੀ ਹੀ ਦੇਵੇ

  • @shinderpalsingh6301
    @shinderpalsingh6301 5 років тому +56

    ਇਹ ਐਂਕਰ ਹਰ ਮੁਲਕਾਤ ਵਿਚ ਜਾਨ ਪਾ ਦੇਦਾਂ ਏ

    • @itz_eagle.06
      @itz_eagle.06 5 років тому +4

      ਬਿਲਕੁਲ ਜੀ ਗੁਰਮੁਖ ਬਿਰਤੀ ਵਾਲਾ ਬੰਦਾ ਏ

    • @gurmailsinghcoach8099
      @gurmailsinghcoach8099 4 роки тому

      SADE LOOK DO DENA VITCH BHULL KE PTA NE KES NU CHAK KE ES DE SER TE BETHA DENGE DEKH LEO ES GAREEB DE NAM TE VEW LAE KE RUPEA KOE HOR HE KAMA JAWEGA MUDKE ES DE BATT NE POSNE HUN EK CAHENAL WALE NE ES NU OUPER LEANDA THODA JA HUN SARE HE BEHD CHALL WANG ES DE PESE AUNGE ENTER VEW LAE TE THODE DENA BAD ES NU ROOLEA FER JAWEGA FER NE KESE NE POSNA KOE GHUMAND NE GADE NU CHAK KE SER TE BETHA DENGE

  • @ranjeetsirana9782
    @ranjeetsirana9782 5 років тому +26

    ਬਹੁਤ ਵਧੀਆ 22 ਜੀ ਬਾਬਾ ਜੀ ਚੜਦੀ ਕਲਾ ਚ ਰੱਖਣ ਤੁਹਾਨੂੰ 🙏🙏

  • @sammagill4277
    @sammagill4277 5 років тому +5

    ਬਹੁਤ ਵਧੀਆ ਵੀਰ ਜੀ ਸਲਾਮ ਏ ਤੁਹਾਡੀ ਸਾਫ ਸੁਥਰੀ ਗਾਇਕੀ ਦੇ ਧੰਨਵਾਦ ਸਾਭ ਲੋ ਇਸ ਮਾਣਕ ਨੂੰ

  • @JaswinderKaur-yp9sj
    @JaswinderKaur-yp9sj 5 років тому +23

    ਬੌਤ ਵਧੀਆ ਅਵਾਜ਼ ਐਂ ਜੇ ਸਾਜ। ਵਾਜ। ਨਾਲ ਗੋਉਣਗੇ ਤਾਂ ਮਾਣਕ ਸਾਹਿਬ ਤੋਂ ਵੀ 2 ਕਦਮ ਅਗੇ ਨੇ

  • @shergill7696
    @shergill7696 4 роки тому

    ਸਿਕੰਦਰ ਸਿੰਘ ਜੀ,ਦੀ ਆਵਾਜ਼ ਬਹੁਤ ਵਧੀਆ ਵੀਰ ਜੀ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਬਖਸ਼ਣ ਪੱਤਰਕਾਰ ਵੀਰ ਜੀ ਦਾ ਬਹੁਤ ਬਹੁਤ ਧੰਨਵਾਦ

  • @gurbindersingh2816
    @gurbindersingh2816 5 років тому +23

    ਬਹੁਤ ਬਹੁਤ ਵਧੀਆ ਅਵਾਜ਼ ਹੈ ਵੀਰ ਦੀ ਪਰਮਾਤਮਾ ਹੋਰ ਤਰੱਕੀਆਂ ਬਖਸ਼ੇ ਅਰਦਾਸ ਕਰਦਾ ਹਾਂ 👍👍👍👍

  • @komalverma374
    @komalverma374 5 років тому +1

    Wah wah wah wah my favorite kuldeep mank Ji.. Jo ene sohni Punjabi kaliya De badshah hoe sade khushnsebi hai jo mank De awaaj vich gaunde n.. Sikander Singh ji.. Pls dosto Like ty sheyr kro jo apaa mur k kuldeep mank ji nu Sun sakiye..... Thank you

  • @gssandhu677
    @gssandhu677 5 років тому +28

    ਜਿਉਂਦਾ ਰਹਿ ਜਗਦੀਪ ਥਲੀ ਵੀਰ ਬਹੁਤ ਚੰਗਾ ਕੰਮ ਕਰ ਰਿਹਾ ਵਾਹਿਗੁਰੂ ਚੜਦੀ ਕਲਾ ਰੱਖੇ ਤੇਰੀ

  • @gurmailbrar4221
    @gurmailbrar4221 5 років тому

    ਬਾਕਮਾਲ ਗਾਇਕੀ ਆ ਬਾਈ ਦੀ ਅੱਜ ਤੋਂ ਸਿਕੰਦਰ ਮਾਣਕ ਦੇ ਨਾਮ ਨਾਲ ਜਾਣਿਆ ਜਾਵੇ ਬਾਈ ਨੂੰ ਵਾਹਿਗੁਰੂ ਹਮੇਸ਼ਾਂ ਚੜ੍ਹਦੀਕਲਾ ਬਖਸ਼ੇ।

  • @mohindersinghkang8405
    @mohindersinghkang8405 5 років тому +7

    ਸਿਕੰਦਰ ਸਿੰਘ ਖਿਜਰਾਬਾਦ ਬਹੁਤ ਵਧੀਅਾ ਗਾੲਿਅਾ ਵੀਰੇ ਨਜਾਰਾ ਅਾ ਗਿਅਾ , ਕੁਲਦੀਪ ਮਾਣਕ ਦੀ ਯਾਦ ਤਾਜਾ ਕਰਾ ਦਿਤੀ ਅਾ ਸਿਕੰਦਰ ਵੀਰੇ, ਮਿਹਨਤ ਕਰ ਵੀਰੇ ੲਿਕ ਦਿਨ ਮੁਲ ਜਰੂਰ ਪਵੇਗਾ

  • @BalbirSingh-yt6fr
    @BalbirSingh-yt6fr 5 місяців тому

    ਬਹੁਤ ਵਧੀਆ ਆਵਾਜ਼ ਤੇ ਸੁਰ ਹੈ ਸਿਕੰਦਰ ਸਿੰਘ ਦਾ। ਪਰਮਾਤਮਾਂ ਤਰੱਕੀ ਬਖਸ਼ੇ।

  • @warringsonu5635
    @warringsonu5635 5 років тому +123

    ਹਰਮਨ ਚੀਮੇ ਨਾਲੋ ਤਾ ਦੱਸ ਗੁਣਾ ਵਧੀਆ ਗਾਉਦਾ ਬਾਈ ਕਰਦੋ ਵੀਰੋ ਸੇਅਰ ਵੱਧ ਤੋ ਵੱਧ

  • @shokisingh5250
    @shokisingh5250 5 років тому

    Very good 22 g ਬਹੁਤ ਵਧੀਆ ਜੀ ਇਹ ਬਦਾ ਸਾਡਾ ਤਾਂ ਮਾਣਕ ਹੀ ਆਗੀਆ ਰੂਹ ਖੂਸ਼ ਹੋਗੀ ਜੀ

  • @jogindergill5433
    @jogindergill5433 5 років тому +19

    ਜਗਦੀਪ ਸਿੰਘ ਥਲੀ, ਬਹੁਤ ਬਹੁਤ ਧੰਨਵਾਦ ਜੀ ਇਸ ਤਰ੍ਹਾ ਦੇ ਸਾਫ ਸੁਥਰਾ ਗਾਇਕਾ ਨੂੰ ਅੱਗੇ ਲੈ ਕੇ ਆਉਂਦੇ ਰਹਿੰਦੇ ਹੋ ।ਫਿਰ ਤੋ ਧੰਨਵਾਦ ਜੀ,

    • @simmichhina-vq5ei
      @simmichhina-vq5ei 5 років тому

      ਵਾਹ ਮੇਰੇ ਵੀਰ ਬਹੁਤ ਅੱਛਾ

  • @chamkaurkhosa673
    @chamkaurkhosa673 5 років тому +37

    ਕੋਹੇਨੂਰ 💎 ਮਾਣਕ ਦੇ ਅਸਲੀ ਚੇਲੇ

  • @sandhu8630
    @sandhu8630 5 років тому +8

    ਰੱਬ ਤੈਨੂੰ ਤਰੱਕੀ ਦੇਵੇ ਵੀਰ -..ਦਿਲ ਖੁਸ਼ ਹੋ ਗਿਆ

  • @SatnamSingh-ey3bg
    @SatnamSingh-ey3bg 5 років тому

    ਸਹੀ ਵੀਰੇ ਖੁਸ ਕਰਤਾ, ਬਹੁਤ ਵਧੀਆ ਗਾਉਂਦੇ, ਸਚੀ ਕੁਲਦੀਪ ਮਾਣਕ ਦੀ ਅਵਾਜ਼ ਜਿਊਂਦੇ ਰਹੋ ਤਰੱਕੀਆਂ ਬਖਸੇ ਵਾਹਿਗੁਰੂ

  • @kammabanger
    @kammabanger 5 років тому +103

    ਬੇਸੁਰਿਆਂ ਨੂੰ ਰਿਕਾਰਡ ਕਰਨ ਵਾਲੀਆਂ ਕੰਪਨੀਆਂ ਨੂੰ ਇਹ ਵਿਚਾਰਾ ਗਰੀਬ ਦਿਸਣਾ ਵੀ ਨਹੀਂ

  • @rajpreetsingh3125
    @rajpreetsingh3125 5 років тому +13

    ਬਹੁਤ ਵਾਧੀਆ ਬਾਈ ਜੀ, ਤੁਹਾਡੇ ਚ' ਦਾਮ ਹੈ! ਵਾਹਿਗੁਰੂ ਮੇਹਰ ਕਰੀ ਆਵਾਜ ਬਹੁਤ ਵਾਧੀਆ ਜੀ , ਆਪ ਦੀ ! ਧੰਨਵਾਦ

  • @harjindersinghsandhu702
    @harjindersinghsandhu702 5 років тому +23

    ਬਹੁਤ ਵਧੀਆ ਬਾਈ ਜੀ ਪਰਮਾਤਮਾ ਕਿਰਪਾ ਕਰਨ ਤੁਸੀਂ ਕਾਮਯਾਬੀ ਹਾਸਲ ਕਰੋ

  • @bharatindia7331
    @bharatindia7331 5 років тому +4

    waw god gift Sikander singh Boaht vadia awaz lok gyek Bravo yes Camra teamm and Thali sab da Bohat Dhanvaad Good job

  • @rdnnews6264
    @rdnnews6264 5 років тому +169

    ਬਾਕੇ ਦੁਜਾ ਮਾਣਕ ਆ ਇਸ ਬੰਦੇ ਨੂੰ ਪ੍ਰਮੋਟ ਕਰਨਾ ਚਾਹੀਦਾ।

  • @amnindermangat4350
    @amnindermangat4350 5 років тому +4

    ਸਿਕੰਦਰ ਸਿੰਘ ਸਾਡੇ ਪੁਆਧ ਦੇ ਇਲਾਕੇ ਦਾ ਮਾਣ 22 👍👍👍👌👌

  • @lovepreetsingh1965
    @lovepreetsingh1965 5 років тому +6

    ਮਜਾ ਆ ਗਿਆ ਵੀਰ ਜੀ sirra ਹੀ ਲਾਤਾ ਵੀਰ ਜੀ ਮਜਾ ਗਾ ਗਿਆ

  • @balwindersingh-op3lt
    @balwindersingh-op3lt 5 років тому

    ਬਹੁਤ ਵਧੀਆ ਅਵਾਜ ਹੈ ਵੀਰਾ ਵਾਹਿਗੁਰੂ ਤੈਨੂੰ ਬਹੁਤ ਹੀ ਬਲੰਦ ਅਵਾਜ ਬਖਸ਼ੀ ਹੈ ਕਿਸੇ ਵੀ ਕੰਪਨੀ ਵਾਲਿਆਂ ਨੂੰ ਇਸ ਦਾ ਗੀਤ ਰਿਕਾਰਡ ਕਰਨਾ ਚਾਹੀਦਾ ਹੈ

  • @happybrar7900
    @happybrar7900 5 років тому +36

    God bless u.ਸਾਂਭ ਲਓ ਵਈ ਜੇ ਸਾਂਭੀਦਾ ਹੀਰਾ ਏ ਵੀਰ।

  • @gsbabarababi7307
    @gsbabarababi7307 5 років тому +34

    ਕੋਈ ਪੰਜਾਬ ਦਾ ਸੰਗੀਤਕਾਰ ਜਾਂ ਗੀਤਕਾਰ ਸੁਣਦਾ ਹੋਵੇ
    ਤਾਂ ਇਸ ਅਨਮੋਲ ਹੀਰੇ ਨੂੰ ਸਾਂਭ ਲਵੋ
    ਕੂੜਾ ਕਰਕਟ ਬਹੁਤ ਤੁਰਿਆ ਫਿਰਦਾ

  • @ਬੱਬਰਸੇਰ-ਫ2ਗ
    @ਬੱਬਰਸੇਰ-ਫ2ਗ 5 років тому +231

    ਫੜਲੋ ਬਾਹ ਬਾਈ ਗਰੀਬ ਦੀ ਧਨ ਦੋਲਤ ਵਾਲਿਉ

    • @gdeepmusicnetworks5851
      @gdeepmusicnetworks5851 5 років тому +1

      ਨੰਬਰ ਸੈਂਡ ਕਰੋ ਜੀ ਜੇਕਰ ਹੈ ਤਾਂ

    • @singhrajinder8390
      @singhrajinder8390 5 років тому +2

      Ehna nu ta mantri jive besure chahide 😡

    • @sursirtaz9506
      @sursirtaz9506 5 років тому +1

      @@gdeepmusicnetworks5851 bai appna nbr send kreo

    • @gdeepmusicnetworks5851
      @gdeepmusicnetworks5851 5 років тому

      @@sursirtaz9506 9855901652,6239077235

    • @sursirtaz9506
      @sursirtaz9506 5 років тому

      @@gdeepmusicnetworks5851 veer ji kihte aa tuhada studio

  • @daljeetkaur9000
    @daljeetkaur9000 5 років тому +9

    ਵੀਰ ਜੀ ਤੁਸੀ ਪੱਤਰਕਾਰ ਬਹੁਤ ਵਧੀਆ ਜੀ।

  • @tifadhanaula456
    @tifadhanaula456 5 років тому +55

    ਵੀਰ ਇਸ ਨੂੰ ਵੱਧ ਤੋਂ ਵੱਧ ਲਾਇਕ ਕਰੋ ਤਾਂ ਕੇ ਇੱਕ ਵਧੀਆਂ ਗਾਇਕ ਅੱਗੇ ਆ ਸਕੇ ! ਅਤੇ ਨਾਲੇ ਆਪਣੇ ਗੁਰੂਆਂ ਅਤੇ ਸਹਿਬਜਾਦਿਆ ਦੇ ਗੀਤ ਘਰ - ਘਰ ਪੁਹੰਚ ਜਾਣ , ਮੇਰੀ ਬੇਨਤੀ ਹੈ ਜੀ : - ਲਤੀਫ ਖਾਂਨ ਧਨੌਲਾ

  • @ManpreetSingh-rb3nz
    @ManpreetSingh-rb3nz 5 років тому +14

    ਵਾਹ ਓ ਬਾਈ ਅੱਜ ਕੱਲ ਦੀ ਲਗੌੜ ਨਾਲੋ 100 ਗੁਣਾ ਚੰਗਾ😍😍

  • @pb29wale22
    @pb29wale22 5 років тому +162

    ਤੇਰੇ ਟਿੱਲੇ ਤੋ ਸੂਰਤ ਦਿਹਦੀ ਹੀਰ ਦੀ ਬਹੁਤ ਵਧੀਆ ਮਿਹਨਤ ਕਰੋ

    • @gurmailsingh3954
      @gurmailsingh3954 5 років тому +3

      Good.by.ji

    • @Gill-cw2qr
      @Gill-cw2qr 5 років тому +1

      Bahut vadia g waheguru mehar kra

    • @muskanmalik3106
      @muskanmalik3106 5 років тому +2

      ਸਕਦੰਰ ਵੀਰ ਜੀ ਮਾਣਕ ਵਰਗੇ ਬੋਲਾਂ ਤੇ ਸਾਨੂੰ ਬਹੁਤ ਬਹੁਤ ਮਾਣ ਹੈ ਧੰਨਵਾਦ

    • @JagtarSingh-rp6cu
      @JagtarSingh-rp6cu 5 років тому +1

      Good 22 g

  • @daljeetkaur9000
    @daljeetkaur9000 5 років тому +28

    ਮੂਸੇ ਤੇ ਜੈ ਜੀ ਇਸਦੇ ਪੈਰ ਵਰਗੇ ਵੀ ਨਹੀ ਵੈਸੇ ਮੈਂ ਮੂਸੇ ਦਾ ਨਾ ਸੁਣਿਆ ਪਰ ਮੈ ਉਸਦਾ ਕਦੇ ਵੀ ਕੋਈ ਗੀਤ ਨਹੀ ਸੁਣਿਆ ਜੀ

    • @rupindersingh-oj4nn
      @rupindersingh-oj4nn 5 років тому +1

      Sade v juaak moosewala krde rhnde pr me ajj tak ohnu suneya ni

    • @gaggusodhi1559
      @gaggusodhi1559 5 років тому +1

      j musse nu sunea nai tan fir tenu kive pta ehde pairra warga v nai

  • @amrindersingh6890
    @amrindersingh6890 5 років тому +22

    I am really crying after listening this interview so sweet voice of LEGEND SIR KULDEEP MANAK JI

  • @jhalmanmandair7740
    @jhalmanmandair7740 5 років тому +3

    Very good ਆਵਾਜ ਘੈਟ ਏ ਰੱਬ ਗੁਡੀ ਚੜਾਵੇ ਛੋਟੇ ਵੀਰ ਦੀ

  • @RavinderSingh-ed8tm
    @RavinderSingh-ed8tm 5 років тому +37

    ਸਕੇ ਵੀਰ ਹੋਣ ਜੇ ਰੱਬਾ ਹੁੰਦੇ ਸਾਰੀ ਉਮਰ ਦੇ ਮਾਪੇ , ਭਾਇਆ ਬਾਜੋ ਰੱਬਾ ਮੇਰਿਆ ਘਰ ਮਾਪਿਆਂ ਦਾ ਸੁੰਨਾ ਸੁੰਨਾ ਜਾਪੇ, ਕਿਨੀ ਸੋਣੀ ਲਾਈਨ ਸੀ

  • @lovepreet5087
    @lovepreet5087 5 років тому

    ਬਹੁਤ ਵਧੀਆ ਵੀਰ ਜੀ ਜੋ ਤੁਸੀ ਇਸ ਕਲਾਕਾਰ ਨੂੰ ਅੱਗੇ ਲੈ ਕੇ ਆਏ। ਇਹਨਾਂ ਦਾ ਸਾਥ ਦੇਣਾ ਚਾਹੀਦਾ ਜੀ ਜੋ ਵਧੀਆ ਸੰਗੀਤ ਨੂੰ ਪਸੰਦ ਕਰਦੇ ।

  • @gurdipsingh8877
    @gurdipsingh8877 5 років тому +24

    ਜਿੱਉਦਾ ਰਹੇ ਵੀਰੇ ਪ੍ਰਮਾਤਮਾ ਤਰੱਕੀਆ ਬਖਸੇ 🙏🏻🙏🏻🙏🏻

  • @mandeepsingh-nq2zu
    @mandeepsingh-nq2zu 5 років тому +3

    ਬਾਈ ਨੂੰ ਸਪੋਟ ਕਰੋ ਵੀਰੋ।ਜੇ ਸਮਾਜ ਬਾਈ ਦੇ ਗੀਤ ਸੁਣੇ ਤਾਂ ਬਹੁਤ ਸੁਧਾਰ ਹੋ ਜਾਵੇਗਾ

  • @ManjeetKaur-bt3dw
    @ManjeetKaur-bt3dw 5 років тому +48

    Gurdaas maan ji jazzy B ji tusi ਸਿੰਕਦਰ ਸਿੰਘ ਦੀ help Karo ਜੋ ਵਾਪਿਸ ਮਾਣਕ ਸਾਹਿਬ ਦੀ ਆਵਾਜ਼ ਫਿਰ ਗੂੰਜ ਉੱਠੇ

  • @SukhwinderSingh-oe2hr
    @SukhwinderSingh-oe2hr 5 років тому +6

    ਵਾਹ ਵੀਰ ਜੀ ਮਾਲਕ ਤੇਨੂ ਸਦਾ ਖੁਸ਼ ਰੱਖੇ

  • @balwindersingh5204
    @balwindersingh5204 5 років тому +43

    ਆਨੰਦ ਆਉਦਾ ਜੀ ਸੁਣਕੇ ਬਾ ਕਮਾਲ

  • @amritpalsinghamritpal5621
    @amritpalsinghamritpal5621 5 років тому +5

    ਮਾਣਕ ਸਾਬ ਦੀ ਯਾਦ ਆ ਗਈ 👌

  • @sonubal3294
    @sonubal3294 5 років тому +6

    ਵਾਹਿਗੁਰੂ ਮੇਹਰ ਕਰਨ ਵੀਰ ਤੇ ਬਹੁਤ ਵਦੀਅਾ ਅਾਵਾਜ ਵੀਰ ਦੀ

  • @SikanderBhullarOfficial
    @SikanderBhullarOfficial 5 років тому +1

    Manak Saab di Yaad aagi yrr.... M bhut sunya Manak Saab nu... Same Awaj aa... Eho j bnde di support krni chahidi... Awe Cheeme vrgya nu chkki firde c... Aah bnde nu agge lyao...bhut sohna Gaya yrr... Rooh tkk gya.... 🙏🙏

  • @gurnamsingh9798
    @gurnamsingh9798 5 років тому +89

    ਮੂਸੇ ਵਾਲੇ ਤੋਂ ਬਹੁਤ ਵਧੀਆ

    • @singh_krishan
      @singh_krishan 5 років тому +1

      Beshaq

    • @ronisingh3549
      @ronisingh3549 5 років тому +3

      Bhaji 100 guna jyada vadia saaf suthri gayeki

    • @sonubhatti413
      @sonubhatti413 5 років тому +9

      ਕੌਣ ਏ ਪਾਗਲ ਮੂਸੇ ਵਾਲਾ ਜਿਸ ਨਾਲ ਇਸ ਬੰਦੇ ਨੂੰ ਮਲਾ ਰਹੇ ਹੋ ।।। ਮੂਸੇ ਵਾਲਾ ਫੁਕਰਾ ਹੈ ।। ਤੇ ਇਹ ਬੰਦਾ ਗਰੀਬ ਹੋਕੇ ਵੀ ਬੁਹਤ ਅਮੀਰ ਹੈ

    • @harmanbrar1313
      @harmanbrar1313 5 років тому

      Shai gal aa bai

    • @JasvirSingh-ol6ie
      @JasvirSingh-ol6ie 5 років тому +1

      ਮੂਸੇ ਵਾਲੇ ਨੂੰ ਵੀ ਗਾਇਕ ਮੰਨਦੇ ਨੇ ਲੋਕ ਅਫਸੋਸ ਦੀ ਗੱਲ।

  • @rajnishmehta702
    @rajnishmehta702 5 років тому +6

    Excellent voice, gift of that Almighty God keep it up.

  • @RavinderSingh-ed8tm
    @RavinderSingh-ed8tm 5 років тому +21

    ਕਰਦੋ ਮੇਰੇ ਵੀਰ ਸਾਰੇ ਸੇਅਰ ਯਾਰ ਇਸ ਵੀਰ ਦਾ ਵੀ ਗਾਣਾ ਰਿਕਾਰਡ ਹੋਣਾ ਚਾਹੀਦਾ ਹੈ

  • @GurmukhSingh-ie5bs
    @GurmukhSingh-ie5bs 5 років тому

    ਬਹੁਤ ਵਧੀਆ ਵਾਹਿਗੁਰੂ ਕਿਰਪਾ ਕਰੂਗਾ ਜਰੂਰ ਵਾਹਿਗੁਰੂ ਦੇ ਘਰ ਦੇਰ ਹੈ ਅੰਧੇਰ ਨਹੀ ਵਾਹਿਗੁਰੂ ਮੇਹਰ ਕਰੇ ਵੀਰ ਉੱਤੇ

  • @Offivailtakhar
    @Offivailtakhar 5 років тому +6

    Bhaji sira lati ਵਾਹਿਗੁਰੂ tuhanu traki bakshe

  • @sukhjeetmangat9236
    @sukhjeetmangat9236 5 років тому +2

    ਵਾਹ ਵੀਰ ਵਾਹ ਕਮਾਲ ਕਰਤੀ very good 🇨🇦🇨🇦

  • @satwinderrealyouristrueisa9647
    @satwinderrealyouristrueisa9647 5 років тому +9

    Bhai Sahib is Singi g kaliyan like Kuldeep Manak really. He should be promoted and practise in singing.
    Bahut badhiya. Thanks.

  • @BalwinderSingh-ve6ry
    @BalwinderSingh-ve6ry 5 років тому +43

    ਬਾਈ ਜਗਦੀਪ ਸਿੰਘ ਇਸ ਬੰਦੇ ਦਾ ਥਰੀਕੇ ਵਾਲੇ ਨਾ ਜਾਂ ਕਿਸੇ ਹੋਰ ਨਾਲ ਮੇਲ ਕਰਾ ਦੇ ਵੀਰ

  • @jagveermaan8846
    @jagveermaan8846 5 років тому

    ਘੈਂਟ ਯਾਰ ਬਹੁਤ ਸੋਹਣੀ ਆਵਾਜ੍ਹ ਬਾਈ ਦੀ

  • @jaggaghaint698
    @jaggaghaint698 5 років тому +5

    ਬਹੁਤ ਵਧੀਆ ਬਾਈ ਜੀ ਸੁਆਦ ਆ ਗਿਆ