How Liviu Radu spent 49 days with KLF men ? Did Romanian, Indian govts concede to demands ?

Поділитися
Вставка
  • Опубліковано 27 сер 2021

КОМЕНТАРІ • 207

  • @garrysandhufans3449
    @garrysandhufans3449 2 роки тому +30

    ਭਾਈ ਸੁੱਖਾ ਤੇ ਜਿੰਦਾ ਨੇ ਸਿੰਘਾਂ ਨੂੰ ਰਿਹਾਅ ਹੋਣ ਤੋਂ ਨਾਂਹ ਕਰ ਦਿੱਤੀ ਸੀ ਉਹਨਾਂ ਕਿਹਾ ਸੀ ਅਸੀਂ ਫਾਂਸੀ ਦੇ ਰੱਸੇ ਨੂੰ ਚੁੰਮਣ ਉਹਨਾਂ ਦੇ ਕਿਹਾ ਉਸ ਰਾਜਦੂਤ ਰਾਡੂ ਨੂੰ ਛੱਡ ਦਿਉ ਫਿਰ ਸਿੰਘਾਂ ਨੇ ਛੱਡ ਦਿੱਤਾ ਸੀ ਨਾਂ ਕੇ I s i ਦੇ ਦਬਾਅ ਕਰਕੇ ਤੇ ਤੇਰੀ ਸਾਲੀਆਂ ਸਰਕਾਰ ਚਹੁੰਦੀ ਸੀ ਕੇ ਸਿੰਘ ਰਾਡੂ ਨੂੰ ਮਾਰ ਦੇਣ ਤਾਂ ਕਿ ਖਾੜਕੂ ਲਹਿਰ ਬਦਨਾਮ ਹੋ ਜਾਵੇ ਪਰ ਸਾਡੇ ਸਿੰਘ ਸਰਕਾਰ ਦੀ ਨੀਤੀ ਸਮਝਦੇ ਸੀ ਉਹਨਾਂ ਨੇ ਰਾਡੂ ਨੂੰ ਛੱਡ ਦਿੱਤਾ ਸੀ ਤਾਂ ਸਰੀ ਦੁਨੀਆਂ ਵਿੱਚ ਖਾੜਕੂ ਲਹਿਰ ਨੂੰ ਆਤਰਾਸ਼ਟਰੀ ਸਮਰਥਨ ਮਿਲਿਆ ਸੀ ਕੇ ਸਿੱਖ ਆਪਣੇ ਹੱਕਾਂ ਲਈ ਲੜ ਰਹੇ ਜਦੋਂ ਰਾਡੂ ਨੂੰ ਸਿੰਘਾਂ ਨੇ ਛੱਡਿਆ ਸੀ ਤਾਂ ਉਹ ਪਹਿਲਾਂ ਨਾਲੋਂ ਵੀ ਮੋਟਾ ਹੋ ਗਿਆ ਸੀ ਇਨ੍ਹਾਂ ਖ਼ਿਆਲਾਂ ਰੱਖਿਆ ਸੀ ਸਿੰਘਾਂ ਨੇ ਫਿਰ ਰਾਡੂ ਨੇ ਮੀਡੀਆ ਵਿੱਚ ਵੀ ਕਿਹਾ ਸੀ ਸਿੱਖ ਆਪਣੇ ਹੱਕਾਂ ਲਈ ਲੜ ਰਹੇ ਅਤੇ ਭਾਰਤੀ ਸਰਕਾਰ ਸਿੱਖਾਂ ਨਾਲ ਧੱਕਾ ਕਰ ਰਹੀ ਉਸ ਨੇ ਸਰਕਾਰ ਨੂੰ ਚਿੱਠੀ ਵੀ ਲਿਖੀ ਸੀ ਕੇ ਸਿੱਖਾਂ ਦੇ ਹੱਕ ਉਹਨਾਂ ਨੂੰ ਦਿੱਤੇ ਜਾਣ ਭਾਈ ਗੁਰਜੰਟ ਸਿੰਘ ਜੀ ਨੂੰ ਰਾਡੂ ਨੇ ਕਿਹਾ ਸੀ ਕੇ ਉਹ ਉਨ੍ਹਾਂ ਨਾਲ ਉਨ੍ਹਾਂ ਦੇ ਦੇਸ਼ ਚਲਾ ਜਾਵੇ ਤਾਂ ਉਹ ਤੈਨੂੰ ਆਪਣੇ ਦੇਸ਼ ਦੀ ਨਾਗਰਿਕਤਾ ਵੀ ਦੇਵਾਂਗਾ ਪਰ ਸ਼ਹੀਦ ਭਾਈ ਗੁਰਜੰਟ ਸਿੰਘ ਜੀ ਨੇ ਕਿਹਾ ਸੀ ਮੈਂ ਆਖਰੀ ਸਾਹ ਤੱਕ ਕੋਮ ਲਈ ਲੜਾਂਗਾ ਜਿਨ੍ਹਾਂ ਚਿਰ ਸਾਡਾ ਕੋਮੀ ਘਰ ਨਹੀਂ ਬਣ ਜਾਂਦਾ ਮੈਂ ਪੰਜਾਬ ਛੱਡ ਕੇ ਨਹੀਂ ਜਾਵੇਗਾ ਜੇਕਰ ਕੋਈ ਸਰਕਾਰੀ ਦਬਾਅ ਹੁੰਦਾ ਜਾ ਤੇਰੀ i s i ਦਾ ਦਬਾਅ ਹੁੰਦਾ ਤਾਂ ਭਾਈ ਗੁਰਜੰਟ ਸਿੰਘ ਰਾਡੂ ਨਾਲ ਰੋਮਾਨੀਆ ਨਾਂ ਚਲੇਂ ਜਾਂਦੇ ਉਨ੍ਹਾਂ ਨੂੰ ਕੀ ਲੋੜ ਸੀ ਸ਼ਹੀਦ ਹੋਣ ਦੀ ਉਹਨਾਂ ਵੀ ਆਪਣੀ ਵਧੀਆ ਜ਼ਿੰਦਗੀ ਜਿਊਣੀ ਸੀ ਇਹ ਰਾਡੂ ਨੇ ਮੀਡੀਆ ਵਿੱਚ ਬਿਆਨ ਦਿੱਤਾ ਸੀ ਮੈਂ ਆਪਣੇ ਕੋਲੋਂ ਨਹੀਂ ਕਿਹਾ ਤੁਸੀਂ ਲੋਕਾਂ ਨੇ ਸਾਡੇ ਸ਼ਹੀਦਾਂ ਨੂੰ ਬਦਨਾਮ ਕੀਤਾ

    • @manjitjawandha6436
      @manjitjawandha6436 Рік тому

      ਬਹੁਤ ਖੂਬਸੂਤ ਤਰੀਕੇ ਨਾਲ ਬਿਆਨ ਕੀਤਾ ਇਹ ਮੇਰੇ ਭੋਲੇ ਬੱਚਿਆਂ ਨੂੰ ਐਨੀ ਸਮਝ ਨਹੀ ਸੀ ਉਹਨਾ ਨਹੀ ਪਤਾ ਸੀ ਅੰਦਰਲੀਆਂ ਖੇਡਾਂ ਦਾ ਉਹ ਤਾਂ ਬਿਲਕੁਲ ਸੱਚੇ ਕੱਚੇ ਮਨ ਦੇ ਬੱਚੇ ਸੀ ਜੋ ਘਰਾਂ ਦੇ ਘਰ ਖਾਲੀ ਕਰ ਗਏ ਮਾਮਾ ਉਡੀਕਦੀਆਂ ਮਰ ਗਈਆਂ ਕਿਸੇ ਨਹੀ। ਪੁਛਿਆ ਉਹ ਤਾਂ ਸਿੱਖਾਂ ਦੀ ਜੋਸ਼ ਵਾਲੀ ਜਵਾਨੀ ਖਤਮ ਕਰਨੀ ਸੀ ਜੋ ਸਰਕਾਰਾਂ ਚਹੁੰਦੀਆ ਸੀ ਉਹ। ਹੋ ਗਿਆ ਮੇਰੀ ਫੋਲੀ ਕੌਮ ਦੇ ਲੋਕੋ ਆਪਾਂ ਨੂੰ ਇਹ ਸਮਝਨਹੀ ਆ ਸਕਦੀ ਆਪਾਂ ਦਿਲ ਦੇ ਸਾਫ ਨਾ ਸਮਝ ਬਣ ਗਏ। ਰੱਬਾ ਮੇਰੀ ਕੌਮ ਤੇ ਹੁਣ ਹੋਰ ਨਾ ਦੁੱਖ ਆਉਣ ਪਰ ਇਹ ਤਾਂ ਬਣੀ ਦੁੱਖ ਸਹਿਣ ਵਾਸਤੇ ਹੈ ਰੱਬ ਖੈਰ ਕਰੇ

  • @sehseh5854
    @sehseh5854 2 роки тому +30

    ਸਿੰਘ ਰਾਡੂ ਨੂੰ ਚੁੱਕ ਕੇ ਲੈ ਗਏ,
    ਤੇ ਚਰਚੇ ਆਲ ਵਰਲਡ ਵਿੱਚ ਪੈ ਗਏ

  • @surjitgill6411
    @surjitgill6411 2 роки тому +22

    ਰਿਬੈਰੇ ਤੇ ਰੋਮਾਨੀਆ ਵਿਚ ਹੋਏ ਹਮਲੇ ਚ ਸਾਡੇ ਇਲਾਕੇ ਬਾਘਾਪੁਰਾਣਾ ਦੇ ਪਿੰਡ ਸਮਾਲਸਰ ਦਾ ਯੋਧਾ ਜੁਗਰਾਜ ਸਿੰਘ ਜੋ ਗੁਰਜੰਟ ਸਿੰਘ ਦਾ ਨਜ਼ਦੀਕੀ ਕਹਿੰਦੇ ਸੀ, ਸ਼ਹੀਦ ਹੋ ਗਿਆ।ਜੋ ਪਿੰਡ ਕੇ ਐਲ ਐੱਫ ਦੇ ਮੁਖੀ ਬੁਧਸਿੰਘਵਾਲਾ ਦੇ ਨਾਲ ਹੀ ਹੈ। ਕਹਿਂਦੇ ਨੇ ਸੁੱਖੇ ਜਿੰਦੇ ਨੂੰ ਰਿਹਾਅ ਕਰਨ ਦੀ ਗੱਲ ਸਰਕਾਰ ਨਾਲ ਹੋ ਰਹੀ ਸੀ਼।

    • @gurdevsingh9300
      @gurdevsingh9300 Рік тому

      ਸਹੀ 👍

    • @gurdevsingh9300
      @gurdevsingh9300 Рік тому +1

      ਜੁਗਰਾਜ ਸਿੰਘ ਨੂੰ ਮੈ ਮਿਲਿਆ ਮੋਗੇ ਦੋ ਵਾਰ
      ਬਹੁਤ ਵਧੀਆ ਤੇ ਘੈਂਟ ਸਿੰਘ ਸੀ

  • @SurjitSingh-yv4vm
    @SurjitSingh-yv4vm 2 роки тому +22

    ਜੇ ਪਾਕਿਸਤਾਨ ਏਨੀ ਮਦਦ ਕਰਦਾ ਹੁੰਦਾ ਤਾ ਚੁਰਾਸੀ ਵਿੱਚ ਹੀ ਸਾਰਾ ਮਸਲਾ ਹਲ ਹੋ ਜਾਣਾ ਸੀ ਸਿਖ ਕੌਮ ਦਾ ਹਦ ਤੋ ਵਧ। ਨੁਕਸਾਨ ਹੋਣ ਤੋਂ ਬਚ ਜਾਣਾ ਸੀ

    • @ludhianvi1
      @ludhianvi1 2 роки тому

      India de military superior hai

    • @rishavsingh2919
      @rishavsingh2919 2 роки тому

      pakistan apne pyo da sakka ne hega

  • @dhanwantmoga
    @dhanwantmoga 2 роки тому +32

    Lakhi Ge KLF ne Radu nu ISI karke nahi ce shadya ah sirf Es karke shadya ce ke Indian government khod Radu nu marwa ke world wich sikh khadkua nu badnam karna chaondie ce and jetho tak rahi gal sukha and jinda di ohna khod Baher aon ton mana kar deta ce……. And Radu nu moga , jagrwan area wich rakhya ce …and centre government da sara joor laon de bahwjod oh Radu nu labh nahi ce sake…

    • @ramandeepsinghsivia115
      @ramandeepsinghsivia115 2 роки тому +4

      ਹਾਂਜੀ ਏਹਿ ਸੱਚ ਹੈ ਜੀ

    • @ramandeepsinghsivia115
      @ramandeepsinghsivia115 2 роки тому +3

      @@sukhvirhundal2680 ਕੋਈ ਨੀ ਵੀਰ, ਇਹਨੂੰ ਦੱਲਾ ਨਾ ਕਹੋ ਇਹਦੀ ਆਪਣੀ ਸਮਜ ਆ ਪਿੰਕੀ 🐈 ਨਾਲੋਂ ਠੀਕ ਆ ਹਲੇ

    • @SUKHWINDERSINGH-sl9sg
      @SUKHWINDERSINGH-sl9sg 2 роки тому +1

      Veer g ehi sach a .

    • @venumohie1656
      @venumohie1656 2 роки тому +1

      Shed radu nu jagrawa nere Gurre pind vich rakhea gyea c

    • @ramandeepsinghsivia115
      @ramandeepsinghsivia115 2 роки тому

      @@venumohie1656 hanji you are right

  • @RA-ul6ep
    @RA-ul6ep 2 роки тому +13

    Khadku relesed radu because sukha jinda disagreed for any deal with government about their freedom and they happeily chosed death palenty,, ithaas nu tod mrod ke pesh naa karo

  • @simarvining6078
    @simarvining6078 2 роки тому +5

    ਅੱਤਵਾਦੀ ਵੱਖਵਾਦੀ ਸਰਕਾਰ ਹੈ ਨਾ ਕੇ ਸਾਡੇ ਸਿੰਘ,ਸਾਡੇ ਹੱਕ ਸਰਕਾਰ ਨੇ ਮਾਰੇ ਨੇ ਤੇ ਸਿੰਘ ਹੱਕ ਲਈ ਲੜੇ ,ਖਾਲਿਸਤਾਨ ਜਿੰਦਾਬਾਦ

  • @Mann1976
    @Mann1976 2 роки тому +7

    ਰਾਡੂ ਨੂੰ ਲੁਧਿਆਣੇ ਜਿਲੇ ਦੇ ਪਿੰਡ ਗੁੜੇ ਵਿੱਚ ਵੀ ਰੱਖਿਆ ਗਿਆ ਸੀ

  • @baljindersingh6466
    @baljindersingh6466 2 роки тому +4

    Good 👍 work 👏 sir

  • @kuldipsingh6246
    @kuldipsingh6246 2 роки тому

    Thanks ji ਰੋਮਾਨੀਆ ਦੇ ਲੋਕ ਬਹੁਤ ਨਾਈਸ ਹਨ , ਬਹੁਤ ਨੇੜੇ ਤੋਂ ਵੇਖੇ ਨੇ ਰਾਡੂ ਦੇ ਅਗਵਾਹ ਤੋਂ ਬਾਅਦ ਰੋਮਨ ਲੋਕਾਂ ਦਾ ਵਤੀਰਾ

    • @nexion5144
      @nexion5144 2 роки тому

      Oman (muscat) de lok vi bahut change ne

  • @ravinderravi741
    @ravinderravi741 2 роки тому +3

    Thanks sir for knowledge

    • @pappubrar8006
      @pappubrar8006 2 роки тому

      ਜਦੋ ਰੋਮਾਨੀਆ ਵਿੱਚ ਰਿਬੈਰੋ ਤੇ ਹਮਲਾ ਹੋਇਆ ਸੀ ਇੱਕ ਸਿੰਘ ਸ਼ਹੀਦ ਹੋ ਗਿਆ ਸੀ ਰਾਜਾ ਸਮਾਲਸਰ 2 ਪਕੜੇ ਗਏ ਸੀ ਦੇ ਸਿੰਘ ਰਾਡੂ ਨੂੰ ਅਗਵਾਹ ਕਰਕੇ ਛੁਡਵਾਏ ਸੀ ਗੁਰਜੰਟ ਸਿੰਘ ਬੁੱਧ ਸਿੰਘ ਵਾਲੇ ਨੇ ਨਾ ਪਾਕਿਸਤਾਨ ਨੂੰ ਬਦਨਾਮ ਕਰ ਸਹੀ ਜਾਣਕਾਰੀ ਦਿਓ 22ਜੀ ਜਿਹੜੇ ਸਿੰਘ ਰੁਮਾਨੀਆ ਵਿੱਚੋ ਛੁਡਾਏ ਸੀ ਇੱਕ ਅਮਰੀਕਾ ਹੋ ਤੇ ਇੱਕ-ਜਰਮਨ ਹੋ

  • @jagdeepnatt9425
    @jagdeepnatt9425 2 роки тому +5

    ਰਾਡੂ ਛਿਆਸੀ ਚ ਨਹੀਂ ਕੰਨਵੇ ਜਾ ਬੰਨਵੇ ਚ ਚ ਅਗਵਾ ਕੀਤਾ ਸੀ ਈਸੀ ਹਾਲੇ ਵੀ ਜਿਓਦਾ

  • @_thoughts_of_mind7707
    @_thoughts_of_mind7707 2 роки тому +7

    1991 ja 92 ch hoya c Radu kidnap ,glt Info na deyo 🙏🙏

  • @jot3978
    @jot3978 2 роки тому +8

    22 g ssp gobind ram te v video banao g

  • @didarsinghdeol1500
    @didarsinghdeol1500 2 роки тому +2

    Good information

  • @Sing-ek2ed
    @Sing-ek2ed 2 роки тому +12

    I don’t believe some of the stuff.. we can’t surely say why they let rayudu go

    • @sainiamarjeet
      @sainiamarjeet 2 роки тому +2

      ISI de wajah naal agar pakistan de sheh na milde te shayad 84 bhi na honda

    • @panthicavaaz
      @panthicavaaz 2 роки тому

      Romania rehn wale Sikhaan de snehaa ayi c.

    • @ishavdeepsingh6379
      @ishavdeepsingh6379 2 роки тому

      @@sainiamarjeet lol do u really believe that, it was done by Indian govt not Pakistan

    • @sainiamarjeet
      @sainiamarjeet 2 роки тому

      @@ishavdeepsingh6379 without 1 other can't happen hence Indian govt was the started the fire but fuel was supplied pakistan unless fuel is thr no fire can run continuously.

    • @santbhindranwalejidefanche8767
      @santbhindranwalejidefanche8767 Рік тому

      @@sainiamarjeet 82 ch darbar sahib te hamla karn di viont bandi kar leeti si. Aavde aap nu pusho ke Sinha ne Naukri kaahto shad ditti si

  • @arunchoudhary2487
    @arunchoudhary2487 Рік тому

    Thanks sir for your reporting 🙏

  • @JBJP1
    @JBJP1 2 роки тому +2

    God Bless Punjab

  • @guppykaur2126
    @guppykaur2126 2 роки тому +4

    Lakhi ji delhi sikh genocide 1984 te vi video banuo ji 🙏🏼

  • @sukhpreet2842
    @sukhpreet2842 2 роки тому

    Very good work

  • @Kingveer84
    @Kingveer84 Рік тому +1

    Everything this is so knowledgeable. You did it well . But one thing I noticed that you always give respect to others rather than kharku. You already know that kharku singhs did too many good job also. Please show some respect.

  • @lakhwindersingh-zp9ye
    @lakhwindersingh-zp9ye Рік тому

    good job dear ritesh

  • @inderpalgill9585
    @inderpalgill9585 Рік тому +2

    Baai ji liviu radu da koi kasoor ni si taan krke shdeya KLF ne koi isis de dbaa kaarn nhi, je koi radu da kasoor hunda te radu nu ohna ne pehle hi din budkaa dena c. Jathedar Gurjant singh budhsinghwala 🙏🏼

  • @HarwinderSingh-mr7mq
    @HarwinderSingh-mr7mq 2 роки тому +3

    Veer ji sumedh saini de julam aa waare vi vedio banyo

  • @sonumaan820
    @sonumaan820 2 роки тому +1

    👍👍👍🙏

  • @pavitarjitsingh6324
    @pavitarjitsingh6324 2 роки тому +2

    Veer ji bhai jugraj singh toofan di story kroo 🙏

  • @virenderchamkila2627
    @virenderchamkila2627 2 роки тому

    very nice

  • @kirtansingh855
    @kirtansingh855 2 роки тому

    Thinks

  • @jashanwahla6953
    @jashanwahla6953 2 роки тому +2

    Sp swarn singh kotna te vi ek video bnao paji

  • @amanbrar8168
    @amanbrar8168 2 роки тому +3

    patarkar saab tahde jankari gaht aa enu poori karo te dibara video banao . vase ta har video ch tusi adhi jankari galt de jande aa

  • @MANDEEPSINGH-hi6vd
    @MANDEEPSINGH-hi6vd 2 роки тому

    We want to discuss about Talwara bank robbery in 1986 by Genral Labh Singh
    It was a biggest bank robbery in these days

  • @kulwinderkulwinder6341
    @kulwinderkulwinder6341 2 роки тому

    Intresting story

  • @deepnijjar1895
    @deepnijjar1895 2 роки тому

    Bhaji dates tusi thodia upper thale kar ditea baki thodi story bout vadia se

  • @malwindeuksi48
    @malwindeuksi48 2 роки тому +1

    Vaah ji

    • @amandhaliwal7128
      @amandhaliwal7128 2 роки тому

      ਤੁਸੀਂ ਯੁਵਰਾਜ ਦੇ ਮੁੰਦਰੀ ਗਾਣੇ ਦੇ ਲਿਖਾਰੀ ਹੋ ਜੀ ??

  • @gurpreetsinghgill458
    @gurpreetsinghgill458 2 роки тому

    Verygoodbay

  • @Amarpreet-Dhindsa
    @Amarpreet-Dhindsa 2 роки тому

    👍🏼👍🏼👍🏼

  • @vdhillon4382
    @vdhillon4382 2 роки тому

    👍👍👍👍👍

  • @dhanwantmoga
    @dhanwantmoga 2 роки тому +3

    Veer ki vaar vaar 86 laie ah….

  • @birsinghasr
    @birsinghasr 2 роки тому

    Right

  • @bittuchambal3008
    @bittuchambal3008 2 роки тому

    👍👍👍👍👍👍👍👍👍

  • @sushilnayak6068
    @sushilnayak6068 2 роки тому +1

    Ankit bhadu serewala di story plzzz 🙏

  • @gurmeetgill7412
    @gurmeetgill7412 2 роки тому +1

    Koi pressur nhi c .bus oh ik message dena chaunde c dunia nu k punjab vich sarkar ja police galt kr rhi aa

  • @pb32wale54
    @pb32wale54 2 роки тому

    Veera jida marji a par eh sikh kaum de mahan johdea dia jo kurbania karname a oh bohat chardi klaa wale a

  • @jktatla1416
    @jktatla1416 2 роки тому +6

    ਸ਼ੁਕਰ ਐ ਰੱਬ ਦਾ ਕੇ ਰਾਡੂ ਨੇ press conference ਕਰਕੇ ਦਸਤਾ ਕੇ ਖਾੜਕੂ ਨੇ ਮੇਨੂੰ ਕੋਈ ਤਕਲੀਫ ਨੀ ਦਿਤੀ ਸਗੋਂ ਪਿਆਰ ਨਾਲ ਰਖਿਆ । ਜੇ ਉਹ ਨਾ ਦਸਦਾ ਤੂੰ ਏਸ topic ਤੇ ਵੀ ਆਪਣੀ ਮਰਜ਼ੀ ਨਾਲ ਕੁਝ ਉਲਟ ਪੁਲਟ ਹੀ ਭੌਕਣਾ ਸੀ ।
    ਇਹ ਗੱਲ ਸੱਚ ਐ ਤੂੰ ਮੰਨੇ ਯਾ ਨਾ ਮੰਨੇ ।

  • @ramandeepsinghsivia115
    @ramandeepsinghsivia115 2 роки тому +48

    ਵੀਰਜੀ information ਗ਼ਲਤ ਨਾ ਦਿਓ plz Sahi information davo jina ਨੂੰ ਤੁਸੀ ਵੱਖਵਾਦੀ ਅੱਤਵਾਦੀ kehne ਆ ਓਹ ਪੰਜਾਬ ਲਈ ਲੜੇ ਸੀ ਆਪਣੇ ਵਾਂਗੂੰ ਆਪਣੇ ਜੁਆਕਾਂ ਲਈ ਨਹੀਂ

    • @gurjitsingh5723
      @gurjitsingh5723 2 роки тому +5

      Sala holi holi fake report den lag pea

    • @shantydhalio523
      @shantydhalio523 2 роки тому +2

      Right

    • @purewal9138
      @purewal9138 Рік тому

      @@gurjitsingh5723 ਸਹੀ ਕਿਹਾ ਵੀਰ ਜੀ ਤੁਸੀਂ

    • @gurdevsingh9300
      @gurdevsingh9300 Рік тому

      ਲੱਖੀ ਪੂਰੀ ਗੱਲ੍ਹ ਨੂੰ ਗਲਤ ਪਾਸੇ ਲੈ ਗਿਆ
      ਮਨਜਿੰਦਰ ec ਦੀ ਇੰਟਰਵੇਈਊ ਸੁਣੋ
      ਸਾਰੀ planning ਮਨਜਿੰਦਰ EC ਦੀ ਸੀ

  • @nexion5144
    @nexion5144 2 роки тому +9

    ਭਾਈ ਗੁਰਜ਼ੰਟ िਸੰਘ ਬੁੰਧ िਸੰਘ ਵਾਲਾ िਜ਼ੰਦਾਬਾਦ

  • @HarwinderSingh-jw7qf
    @HarwinderSingh-jw7qf 2 роки тому +1

    Gurjant Singh bhud Singh jidabad

  • @SardarAmanbirSingh
    @SardarAmanbirSingh Рік тому

    ਰੋਮਾਨੀਆ ਦੀ ਇੰਨੀ ਜ਼ਿਆਦਾ ਔਕਾਤ ਨਹੀਂ ਕਿ ਉਹ ਅਮਰੀਕਾ ਤੱਕ ਪਹੁੰਚ ਕਰੇ ਜਾਂ ਪਾਕਿਸਤਾਨ ਜਾਂ ਆਈ ਐਸ ਆਈ ਤੇ ਦਬਾਅ ਪਾ ਸਕੇ ਸੋ ਇਹਨਾਂ ਗੱਲਾਂ ਦਾ ਕੋਈ ਤੁਕ ਨਹੀਂ ਬਣਦਾ ਵੀਰ

  • @hardevsingh7693
    @hardevsingh7693 2 роки тому +5

    Kahn da matlb h ki kharkhu singha nu ISI oprete krdi c
    Singha da koi dimag ni c

    • @Sing-ek2ed
      @Sing-ek2ed 2 роки тому

      You got the point

    • @JagroopM
      @JagroopM 2 роки тому

      Up until the age of 28, I kept thinking that Khalistan was bad idea, baawjood is de k mere parwar de member v is gal Di bhent chare c.
      Par hun jo ho reha usne eh sabat kar ditta k “hinduyan de is desh” wich baaki sab karaye de time te aa. Pata ni kehdi kaum de picche ehna kadon pai jana.
      Umar naal tajarbe aunde ne, tajarbeyan naal sach disda, tusin v wekhoge

    • @hardevsingh7693
      @hardevsingh7693 2 роки тому +1

      @@JagroopM baba jarnail singh ne jo gallan 30 saal pahla kahiya c ajj o sab such ho rahi aa veer ji

    • @panthicavaaz
      @panthicavaaz 2 роки тому

      He is biased. He gives basic information taken from India media.

    • @BeHappy-ci6nl
      @BeHappy-ci6nl 2 роки тому

      Help mildi c ohna nu Pakistan to,,, Dimag vaali Ta koi gall ni… India Ne V Bangladesh bnaun lyi Bahut Jyada Help kiti…
      Eh kam Eve hi chalde hunde Ne

  • @mandeep871
    @mandeep871 2 роки тому +1

    Gal eh hai. Klf ne kosis kiti par jado sarkar ni manni tan klf ne kise beksoor di jaan thodi leni c

  • @hardipsandhu5355
    @hardipsandhu5355 2 роки тому +1

    Yaar is bande nu kujj ni pta jis bande ne radu kidnap kita manjinder singh issi oh hun v jinda hai te us di akaal chhanel te vidio bhi hegi us nu saara pta us di interview jaroor dekho

  • @ravinderravi741
    @ravinderravi741 2 роки тому +1

    I see your all video

  • @NirmalSingh-ep7vd
    @NirmalSingh-ep7vd 2 роки тому +2

    Very true story veeer g

  • @lakhwindersandhu1529
    @lakhwindersandhu1529 2 роки тому

    Daya singh lahoria was one if the main contributor to this kidnapping

  • @bikramjitbasra2948
    @bikramjitbasra2948 Рік тому

    99ਵਿੱਚ ਜਿਹੜੇ ਜਵਾੲੀ ਸੱਡੇ

  • @romycanada
    @romycanada 2 роки тому +2

    I am not at all happy with the views and reach of this outstanding true to ground channel. You guys have shared and viral trash like Harman Cheema, Mukhmantri and many others. I request all on my behalf please share, like and view full video to get in depth knowledge of incidents which are foundation of Punjab. Ritesh doing all this bluntly so that we all can know then truth and by doing so I think many dangerous aspects are also involved. GOD bless you Ritesh Paaji 🙏

  • @narendersingh7896
    @narendersingh7896 Рік тому +1

    Manjinder singh issi da interview deko sb sach lg jana pta

  • @dilpreetsohi212
    @dilpreetsohi212 Рік тому

    Y isi de pressure karke nahi chadia hona . Klf da maksad Radu nu maarna nahi c . 2 mhine wait karke zad kuj na bania onna nu mazboorn chadna pia . isi weapons dindi honi . Par Klf da maksad Radu nu maarna nahi c

  • @tiwanabai
    @tiwanabai 2 роки тому +1

    This video just represent view of Indian state...sukha jinda judge samne sirf ik statement deke Jaan Bcha sakde c

  • @kulbirsingh299
    @kulbirsingh299 Рік тому +2

    Tusi glt ho is reporting ch bro

  • @ParminderSingh-yx3nw
    @ParminderSingh-yx3nw 2 роки тому +1

    ਵਧੀਆਂ ਜਾਣਕਾਰੀ ਦੇਣ ਵਾਸਤੇ ਧੰਨਵਾਦ ਜੀ

  • @newindiaphotographybaljeet5408

    Veer g 1991 di gal aa 1986 di ni hagi fake 1986

  • @sushilnayak6068
    @sushilnayak6068 2 роки тому

    Ankit bhadu serewala ki story plzzz 🙏🙏🙏

  • @lovepreetdhaliwal4621
    @lovepreetdhaliwal4621 2 роки тому +1

    Pehle aap puri information le fer dujia nu dasi sala vada patarkar

  • @James-Prinsep
    @James-Prinsep 2 роки тому

    Veer ji dhanvaad jaankari layi

  • @kulbirsingh6666
    @kulbirsingh6666 2 роки тому +5

    Devpal Singh was a brilliant student of btech of Punjabi university Patiala .Very calm soft spoken

  • @gauravnargn
    @gauravnargn 2 роки тому

    Bai infornation sahi dea kro like comment lain lai masala na ralao

  • @LakhvirSingh-in5oc
    @LakhvirSingh-in5oc Рік тому +1

    Veer tenu puri jankari hi nahi hai

  • @beantsingh4294
    @beantsingh4294 Рік тому

    Sarkar da media a y g samjoo aapa veero Kom da nass ho gaya sade Kom Aaj ve eena nu dekhe de ha

  • @kulbirsingh299
    @kulbirsingh299 Рік тому +2

    Thik nhi report bro tuhde

  • @James-Prinsep
    @James-Prinsep 2 роки тому

    Veer, nachater singh 'Rodey' tey video jaror bano
    Jisney bhagat singh khilaf gvahi den waley jaildar nu mareya c
    Baad ch punjab kesri dey lala jagat narayan da katal kita c

  • @6june1984
    @6june1984 Рік тому

    Gurjant Singh budh singhwala zindabad

  • @sumandhillon3181
    @sumandhillon3181 Рік тому

    September 1991 nu hoya c kidnep radu ganjea jea

  • @harrydhaliwal4997
    @harrydhaliwal4997 2 роки тому +1

    Best journalist

  • @jasbirkaur4008
    @jasbirkaur4008 2 роки тому +5

    Good job!! Lakhi veer ji 🙏

  • @sukhdevsandhu4580
    @sukhdevsandhu4580 2 роки тому +1

    galat info naa pesh kr

  • @freeworld2057
    @freeworld2057 Рік тому

    Wrong information about KLF relationship with Pakistan and ISI. And totally fucking journalism.

  • @kamaljitsukhi5749
    @kamaljitsukhi5749 2 роки тому +2

    Mr. It’s self made story , totally wrong facts. Dates are wrong. Please choose other topics to run your income source channel not Sikh Sangharash movement!!!!! Not any Sikh freedom fighters at all, You always make wrong stories, those go against Sikhs!!….Seems some one give you money to defame Sikh Sangharash Movement and Kharkoos!!!

    • @ludhianvi1
      @ludhianvi1 2 роки тому

      Truth is hard to digest

  • @taranbhangu4060
    @taranbhangu4060 2 роки тому +9

    Brilliant journaliasm🔥

  • @baljitsandhu4594
    @baljitsandhu4594 2 роки тому

    kidnapping date 1991

  • @PrabhjotSingh-ku5nv
    @PrabhjotSingh-ku5nv 2 роки тому +3

    very rare Information..mostly people were not aware of this incident..Thanks ristesh ji..for this Brilliant... report

    • @BeHappy-ci6nl
      @BeHappy-ci6nl 2 роки тому

      Nhi it is famous incident, Babbu Maan & Amitoj Maan filmed it in Hawayein movie too..
      even one of kidnapper gave interview about it and he told how they took care of Raadu

    • @Sallo_wala
      @Sallo_wala Рік тому

      Yess brilliantly stupid information ritesh ji.......you should watch the interview of rado that how he was treated with kharkoo singh they are not terrorists they are heroes whose voices were pacify by the government. Why you do not talk that why general vadya is killed ...why singhs have to kill him ?...do you know how much atrocities and rapes he is responsible for...?why you don't have to know this .?..if kharku singh want, they can kill rado but they let him go...because they know that rado is not responsible he is just detained to force govt. To release bhai sukha and bhai jinda...but govt did not do this ....after all this, kharkuu release him instead of killing him because they know they are innocent. ..if a normal audience want to know the truth then listen to both perspectives not only state perspectives.

  • @hardeepsingh-uj2ic
    @hardeepsingh-uj2ic Рік тому

    Lakhi Veer 1991 not 1986

  • @gurpreetsingh3885
    @gurpreetsingh3885 2 роки тому

    Maraj singha ne apni mrji nll shdeya c sarkara da koi jor ni c singha te.. singha ne baad vch bhut tkdr kmm kite.. radu tn ki c

  • @Carryfans973
    @Carryfans973 2 роки тому

    Rajiv Gandhi dehankar bahut jyada badhiya Aasman Upar

  • @sorryindia5445
    @sorryindia5445 2 роки тому

    ਫਰੀਦਕੋਟੀਏ ਪਾਉਂਦੇ ਸੀ ਧੱਕ

  • @manibrar4149
    @manibrar4149 2 роки тому

    Singh is king

  • @kulwinderbrar8514
    @kulwinderbrar8514 Рік тому

    jhooth buht add kita tusi es vaar

  • @harmindersingh2352
    @harmindersingh2352 2 роки тому +1

    Bai pakastan Wala ta gapp a.

    • @BeHappy-ci6nl
      @BeHappy-ci6nl 2 роки тому

      Nhi yar… Training othe hi hundi c

  • @mintuchatha2499
    @mintuchatha2499 2 роки тому

    Lakhi.g.tussi.apne.subscribers.couting.show.kyun.nahi.karde.please.tell.him.ok.good.job.you.ar.a.brilliont.jaurnlist.best.of.luck.ok.c.u

  • @charanjitschubert9937
    @charanjitschubert9937 2 роки тому

    Good Job Sir

  • @SUKHWINDERSINGH-sl9sg
    @SUKHWINDERSINGH-sl9sg 2 роки тому +1

    Rong informision patarkar sahib.rajdoot raadu da te us de wife da byan pado .jo kehnde c sikh bahut change te sache kom a.indian sakrar chaundi c singh raadu nu maar den sikha nu attwadi bna k maar sakia .sikh kom khatam kiti j sake .sikha nu is gall da pata lag gya c .ta ohna ne radu nu reha kita c.radu de wife de bayan a.singha ne reha de bahut seva kiti .ehna de dwai da v dhyan rakhia .te keha raadu bahut mote te takde ho gy ne .raadu ne keha c singh attwadi nai .oh sache sikh a.oh apni ajadi lai lad rehe ne.te Sarkar ohnu nu attwadi dasdi hai.

    • @BeHappy-ci6nl
      @BeHappy-ci6nl 2 роки тому

      Ehi ta kiha Lakhi sir Ne… Raadu Ne Press conference Karke Kiha c ke Bahut Vadhia behave kita….

  • @gurdevsingh9300
    @gurdevsingh9300 Рік тому

    Wrong information lakhi saab 🤔

  • @veerjass7035
    @veerjass7035 Рік тому

    Na bakwas kr .. att tuhdi government ne chki c.. na k singa ne

  • @gurmeetgill7412
    @gurmeetgill7412 2 роки тому

    Eh galt aa teri knoledge .singha de panje te sher de panje cho shikar ohna de marji nal he shut sakda .koi shda nhi sakda

  • @parminderkaur7833
    @parminderkaur7833 2 роки тому +1

    Sahi information dea kro mahraaj

  • @kaursnehjeet
    @kaursnehjeet 2 роки тому

    Your information is wrong

  • @jagirsingh3430
    @jagirsingh3430 2 роки тому +1

    Koi misaal Nahi milde khalistane yodhea de action de

  • @shahidkhanbaloch8868
    @shahidkhanbaloch8868 2 роки тому

    Check 👊 kero power isi di

  • @samaladdi2953
    @samaladdi2953 2 роки тому +3

    ਉਹ ਭਰਾਵਾਂ ਦਾ ਸੁੱਖੇ ਜਿੰਦੇ ਨੇ ਜਵਾਬ ਦਿੱਤਾ ਇਹ ਵੀ ਬਾਹਰ ਨਹੀਂ ਆਉਣਾ ਫਾਂਸੀ ਲੱਗਣਾ ਤਾਂ ਉਨ੍ਹਾਂ ਨੇ ਰਾਡੋ ਨੂੰ ਛੱਡ ਦਿੱਤਾ 49 ਦਿਨ ਤਾਂ police ਲੱਬ ਨੀ ਸਕੀ

  • @kulbirsingh299
    @kulbirsingh299 Рік тому +1

    Galt das re ho tusi