Prime Times shares emotional and untold stories of Shaheed Bhai Gurjant Singh BudhSinghWala by Bhai Diljit Singh Bittu. Bhai Bittu and Jathedar BudhSinghWala spent time tigether during the armed struggle against the State in 80"s. Bhai Bittu shares the incidents which were nor known neither shared before.
hanji veer very true......majha shera di dharti hai...but mai daikhya ke us time moga area da baga purana and nihal singh wala area vi bahot hadh tak khalistan de rang wich ranghya ce( not like 100% patti taran taran ) .....even kps gill ne kiha ce ke jaker ajit pal sandhu ......... na karda tan ekali taran taran teh. ne khalistan bana dena ce......baki majhe wich sorme vi paida hoye and gadar( cat) vi...
Pajji, Pakisthan is a completely failed state. More poor people everywhere in Pakisthan now. Bangladesh is growing very fast. GDP is double the GDP of Pakisthan. ❤.
@@JagjeetSingh-l3s ohna di speach sun veer, majha bolo vich e , ohna da janam jroor malwe vich hoeya, par pale ta majhe vich hi ne. Majhe vich hi rehnde c. Te baki rahi gal movement di, oh ta takhat shiri harimandir sahib di halat dekh ,te foj walo hamla krn krke shuru hoyi c. Eh movement sant ji de shaheed hon de baad shuru hoyi c.
Tu India kion ni Challa janda, jey tenu azad hon da shok aa, bahar goreyan di gulami kion kar rehan tu. Raat nu tere wargey, Gorey boss nu YES SIR Keh k saundey ney ghorey bech k
@@JaskaranSingh-q5p yaar appne politiciana nee apne ghar vadde karan lai saare punjab nuu veechta...sari umar punjab hi kaati hai te mainu aaj tak kadi v koi sikh hindu ch farak hi nahi laga.. ikattthe padhe hai te aaj takk ovve hi vaaratde hain
Pajji, Pakisthan is a completely failed state. Mote poor people everywhere in Pakisthan now. Bangladesh is growing very fast. GDP is double the GDP of Pakisthan. ❤.
Sarkar ena nu attwadi kendi aa..par eh Saade lyi Baagi,Khadku te kaum lyi qurbani den waale saadi kaum de heere aa...Sanu maahn aa ena Yodhea te...Baljit bittu,kuki gill,Sukhi veer eh oh group si jinna 84 genocide,toh baad Singha di lathi dastar nu sade sir te dobara rakheya...ona kyi leader jaa koi vi iss genocide de which si ona nu gaddi chareya jive Lalit Maakn ,Arjun Dass,hardyal Sharma te hor vi kyi...ena da daava asi har os ghar tak gye jede responsible si is kum ch...par kyi action hoe kyi nai hoe..ona nu rabb hi bacha gya...They should be our idols...
Asi thuhadi izzat karde ah bai shaib par ik tanu benti ah esi rohani sansar chu jaan tu phela esi gal nu puri tara kholo shaheed Bai Harminder Singh sandhu de khatal bhare joh tuhade group tey blame lag da. Jey tusi dunyia tu jaan tu phela OSs gal naa kholeya sikha da tey pata nai par meriaa akha tusi gunegar raho gey OSs vich pahve galti see jaa sahi see sanu pata hona chai da ki gal se. Thank you bahki Tuhdi tey thude naal sey sare singha nu salute ah apni zindagi dah tey lahi kaum layi ik time tey
hanji veer bhai gurdeep singh ge kamla manihala nu pag bajhi ce even bhai gurdeep siangh ge and bhai budh singh wala di photo ve hai ekatheya di( pakistan wich),,,,even bhai satnam singh choslewad vi baad wich naal ce...,,,,,,but bhai gurdeep singh jaldi shaheed ho gaye and fer bhai bhudh singh wala cheef bane....bhai gurdeep singh ge bahot jaldi jhadai kar gaye san ..vese manihale de bahot singh shaheed hoye han...
bhai Gurjant singh Budhsingh wala da jado encounter hoia, police ne chaaro paaso ghera paa lia si..ohna de ghar nu... Ess mushkil time vich Budhsinghwala ji ne ek pathar da tukdaa ..police vall nu suttia...te edaa suttiaa jive Grenade di pin kadhi hove..... police waale Darr ke bhajj gye...te enna time vich budhsinghwala nu bhajjan da time mil gya.... Enna Active si.. Te enni presence of mind si
i think bhai saab jo 23 minute 30 second te jo moga action das rahe oh (25/6/89) nu 30 rss members and crpf de jawan sodhen di gall hai....jo sikh kaom bare bahot bakwas karde san...
How shamefully you are telling stories of killing people. Calling it ‘action’ doesn’t make it a lesser evil. Even at this stage of life you have no remorse of what you have done throughout your life.
dor fete muhe......gall karn de...agllya jawaniya la detiya ...je ahna jawak chakne ce fer pau di degree shadan di ki lood ce...paisa tan job wich bahot ban jana ce...
Would you like to disclose the information you have on camera ? Kindly introduce yourself with your real name and where you are from before making such a statement. Thank you for watching.
es tra tere vargay kuttay billay bout pounk de ah agar tu sacha fir camera tey ay ke saboot de ke gal kar .es tra pounkan nall kug nahi houna sanu patta sade singha varay per agar tenu roti de tukde di lodd ah dass per eh bakbass bandh kar kuttiya ........Aman Toronto.
Prime Times shares emotional and untold stories of Shaheed Bhai Gurjant Singh BudhSinghWala by Bhai Diljit Singh Bittu. Bhai Bittu and Jathedar BudhSinghWala spent time tigether during the armed struggle against the State in 80"s. Bhai Bittu shares the incidents which were nor known neither shared before.
⁰⁰⁰⁰⁰⁰11
ਜਦੋ ਮੈਂ ਮੋਗੇ ਤੋਂ ਫਿਰੋਜ਼ਪੁਰ ਰੋਡ ਤੇ ਜਾ ਰਿਹਾ ਸੀ ਤਾਂ ਪਹਿਲਾਂ ਬੋਰਡ ਲੱਗਾ ਨਜ਼ਰ ਆਇਆ ਪਿੰਡ 'ਰੋਡੇ'
ਤਾਂ 2ਸੈਕੰਟ ਚ ਸਾਰੀ 84 ਅੱਖਾਂ ਅੱਗੇ ਘੁੰਮ ਗਈ ਤੇ ਫਿਰ ਯਾਦ ਟਿਕ ਗਈ ਇਕ ਮਹਾਨ ਸੂਰੇ ਦੀ ਸ਼ਹਾਦਤ ਤੇ, ਉਸ ਪਿੰਡ ਵੱਲ ਸੀਸ ਝੁਕਿਆ ਤੇ ਅੱਖਾਂ ਸਿਲੀਆਂ ਹੋ ਗਈਆਂ, ਅਜੇ ਓਹਨਾ ਯਾਦਾਂ ਤੋਂ ਬਾਹਰ ਨਹੀਂ ਸੀ ਆਇਆ ਕੇ ਬਾਘਾ ਪੁਰਾਣ ਲੰਘ ਕੇ ਇੱਕ ਲਿੰਕ ਰੋਡ ਜਾਂਦਾ ਸੀ ਜਿਥੇ ਲਿਖਿਆ ਸੀ 'ਬੁੱਧ ਸਿੰਘ ਵਾਲਾ', ਦੂਰ ਨਜ਼ਰ ਮਾਰਨ ਤੇ ਅਣਖੀ ਜਰਨੈਲ ਦਾ ਪਿੰਡ ਦਿਸਦਾ ਸੀ (ਸ਼ਹੀਦ ਭਾਈ ਗੁਰਜੰਟ ਸਿੰਘ ਬੁੱਧਸਿੰਘਵਾਲਾ) ਜਿਹਨੂੰ ਯਾਦ ਕਰਕੇ ਖਾੜਕੂ ਸੰਘਰਸ਼ ਦੀਆ ਧੁੰਦਲੀਆਂ ਯਾਦਾਂ ਦਿਮਾਗ ਚ ਘੁੰਮਣ ਲੱਗ ਪਇਆਂ, ਸ਼ਾਇਦ ਜਲੰਧਰ ਤੱਕ ਪਹੁੰਚਦਿਆਂ ਮੈ ਓਹਨਾ ਯਾਦਾਂ ਤੋਂ ਬਾਹਰ ਆਇਆਂ
ਕੌਮੀ ਜਰਨੈਲ ਸ਼ਹੀਦ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਨੂੰ ਮੇਰਾ ਸਲੂਟ ।
ਵਾਹ ਭਾਈ ਸਾਹਿਬ ਜੀ ਕਿਸੇ ਯੋਧੇ। ਵਾਸਤੇ। ਬੋਲਣਾ ਬਹੁਤ ਵੱਡੀ ਗੱਲ ਹੈ ਪਰ ਅੱਜ ਕੱਲ੍ਹ ਕੋਈ ਡਰ ਨਹੀ ਸ਼ੈਦ ਜਿਉਂਦੇ ਵੱਸਦੇ ਰਹੋ ਮੇਰੇ। ਵੀਰ ਕਿਸੇ ਵੀ ਸ਼ਹੀਦ ਵਾਸਤੇ ਬੋਲ਼ਣ। ਲਈ ਸ਼ਕਤੀ ਦੇਵੇ ਕਿਸੇ ਛੁਪਾ ਦਿੱਤੇ ਹੋਇਆ ਬਾਰੇ ਵੀ ਕੁਸ਼ ਕੋਈ ਕਹਿ ਸਕੇ ਇਰ ਸੋਚ ਰੱਖਦੀਆ ਹੋਈਆਂ ਮਾਮਾ ਆਪਣੇ ਪੁੱਤਾਂ ਦੀ ਉਡੀਕ ਵਿਚ ਤੁਰ ਗਈਆਂ ਬਾਕੀ ਰਹਿੰਦੇ ਪਰਵਾਰ। ਤੁਰ ਜਾਣਗੇ ਬਸ ਇਹੀ ਲਿਖਿਆ। ਸੀ
ਬਹੁਤ ਹੀ ਵਿਸਥਾਰ ਪੂਰਵਕ ਦੱਸ ਰਹੇ ਹੋ ਥੋਨੂੰ ਵਾਹਿਗਰੂ ਤੰਦਰੁਸਤੀ ਬਖਸ਼ੇ। ਇਹਨਾ ਮੇਰੇ ਸ਼ਹੀਦ ਵੀਰਾ ਵਿਚ ਕਿਸੇ ਡੁੱਬਦੇ ਸੂਰਜ ਦਾ ਵੀ ਨਾਂ ਹੋਵੇਗਾ ਜੋ ਕਦੇ ਚੜਦੇ ਸੂਰਜ ਵਾਂਗ ਹੋਵੇਗਾ। ?
ਦਿਲੋ ਸਲੂਟ ਆ ਜੀ ਸਾਰੇ ਉੱਚ ਕੋਟੀ ਦੇ ਸਿੰਘਾ ਨੂੰ ਜੋ ਕਰਬਾਨੀਆ ਦੇਗੇ ਤੇ ਜੋ ਤੁਹਾਡੇ ਵਰਗੇ ਯੋਧੇ ਆਪਣੇ ਸਾਥੀਆਂ ਦੀਆਂ ਪੁਰਾਣੀਆਂ ਯਾਦੇ ਸਾਂਝੀਆਂ ਕਰਦੇ ਆ ਨਵੀ ਪੀੜੀ ਨੂੰ ਵੀ ਪਤਾ ਲੱਗਦਾ ਜੀ
ਮੈਂ ਇਹ ਐਪੀਸੋਡ ਪਹਿਲੀ ਵਾਰ ਸੁਣਿਆ ਹੈ ਬਹੁਤ ਜ਼ਬਰਦਸਤ ਹੈ ਬਹੁਤ ਵੀਰਾ ਦੇ ਨਾਮਾਂ ਦਾ ਪਤਾ ਲੱਗਿਆ
ਬੜਾ ਮਹਾਨ ਯੋਧਾ ਸੀ ਗੁਰਜੰਟ ਸਿੰਘ ਬੜੀ ਰੱਬੀ ਰੂਹ ਸੀ ਬਿੱਟੂ ਜੀ ਤੁਸੀਂ ਪਰਮਾਤਮਾ ਇਸ ਲਈ ਜਿਉਂਦੇ ਰੱਖਿਆ ਵੀ ਲਹਿਰ ਦੇ ਯੋਧਿਆਂ ਵਾਰੇ ਲੋਕਾਂ ਨੂੰ ਜਾਣੂ ਕਰਵਾਓ
ਸ਼੍ਰੀ ਦਰਬਾਰ ਸਾਹਿਬ ਤੇ ਹੋਏ ਫੌਜੀ ਹਮਲੇ ਦਾ ਸਭ ਤੋਂ ਜਾਦਾ ਦੁੱਖ ਮਾਝੇ ਦੇ ਲੋਕਾਂ ਨੂੰ ਹੋਇਆ ,ਤੇ ਸਭ ਤੋਂ ਜਾਦਾ ਖਾੜਕੂ ਵੀ ਮਾਝੇ ਦੇ ਸੀ । ਪਰ ਮਾਲਵੇ ਤੇ ਦੁਆਬੇ ਚ ਖਾੜਕੂ ਘੱਟ ਹੋਏ ਪਰ ਜਿੰਨੇ ਵੀ ਹੋਏ ਸਭ ਵੱਡੇ ਐਕਸ਼ਨ ਕਰਨ ਵਾਲੇ ਤੇ ਵੱਡੇ ਨਾਮ ਹੋਏ। ਪਰ ਫੇਰ ਵੀ ਜਾਦਾ ਮਾਰ ਮਾਝੇ ਦੇ ਲੋਕਾਂ ਖਾਦੀ। ਕਿਸੇ ਘਰ ਵਿੱਚੋ ਬੇਟਾ ਗਿਆ, ਕਿਸੇ ਦੇ ਪੀਓ ,ਤੇ ਕਿਸੇ ਘਰ ਵਿੱਚੋ ਸਾਰੇ ਬੱਚੇ ਤੇ ਕਿਸੇ ਘਰ ਵਿੱਚੋ ਸਾਰੇ ਮਰਦ ਤੇ ਕਿਸੇ ਘਰ ਵਿਚ ਸਿਰਫ ਬਜ਼ੁਰਗ ਹੀ ਰਿਹਾ ਗਏ ਜਿੰਦਗੀ ਇਕੱਲਿਆ ਕੱਟਣ ਲਈ, ਕਿਉਕਿ ਓਹਨਾ ਦੀ ਕਿਸੇ ਨੇ ਬਾਂਹ ਨਹੀਂ ਫੜੀ। ਅੱਜ ਵੀ ਕਈ ਘਰਾਂ ਦੀਆ ਕੰਧਾ ਉੱਤੇ ਮਿੱਟੀ ਧੂਲ ਨਾਲ ਭਰੀ ਹੋਈ ਓਹਨਾ ਯੋਧਿਆ ਦੀਆ ਤਸਵੀਰਾ ਟੰਗਿਆ ਨੇ। ਤੇ ਓਹਨਾ ਤਸਵੀਰਾ ਨੂੰ ਹਰ ਰੋਜ ਨਿਹਾਰਦੀਆ ਕੁਝ ਬੁੱਢੀਆ ਅੱਖਾਂ ਜੋਂ ਜਿੰਦਗੀ ਦੇ ਆਖਰੀ ਪਲਾਂ ਚ ਨੇ ।
hanji veer very true......majha shera di dharti hai...but mai daikhya ke us time moga area da baga purana and nihal singh wala area vi bahot hadh tak khalistan de rang wich ranghya ce( not like 100% patti taran taran ) .....even kps gill ne kiha ce ke jaker ajit pal sandhu ......... na karda tan ekali taran taran teh. ne khalistan bana dena ce......baki majhe wich sorme vi paida hoye and gadar( cat) vi...
Pajji, Pakisthan is a completely failed state. More poor people everywhere in Pakisthan now. Bangladesh is growing very fast.
GDP is double the GDP of Pakisthan. ❤.
O bhai movment khari karn wala malwaa. Sant jarnail singh bhindrawale baba bore movement daa. Majhaa majhaa lai aaa
@@JagjeetSingh-l3s ohna di speach sun veer, majha bolo vich e , ohna da janam jroor malwe vich hoeya, par pale ta majhe vich hi ne. Majhe vich hi rehnde c. Te baki rahi gal movement di, oh ta takhat shiri harimandir sahib di halat dekh ,te foj walo hamla krn krke shuru hoyi c. Eh movement sant ji de shaheed hon de baad shuru hoyi c.
ਖਾੜਕੂਆ ਦੇ ਥੰਮ ਮਾਲਵੇ ਵਿੱਚ ਹੀ ਹੋਏ ਨੇ
ਸ਼ਹੀਦ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਜਿੰਦਾਬਾਦ ਖਾਲਸਾ ਰਾਜ ਜਿੰਦਾਬਾਦ ਸਤਿਨਾਮ ਜੀ ਸ਼੍ਰੀ ਵਾਹਿਗੁਰੂ ਜੀ
ਸਹੀ ਗੱਲ੍ਹ ਜੀ ਅੱਜ-ਕੱਲ੍ਹ ਤਾਂ ਸਿੱਖ ਰਾਜ ਲੈ ਕੇ ਦੇਣ ਵਾਲੇ ਸਿੱਖ ਮੂੜ੍ਹਤਾ ਵਿੱਚ ਈ ਤੁਰੇ ਫ਼ਿਰਦੇ ਆ !
ਮੇਰੇ ਸਿਖ ਵੀਰੋ ਮੈ ਵਿਦੇਸ਼ ਰਹਿ ਰਿਹਾ ਹਾਂ ਮੈਨੂ ਨੀਂਦ ਨਹੀ ਆਂਦੀ ਸੋਚ ਸੋਚ ਕੇ ਕੀ ਅਸੀ ਕਦੀ ਆਜ਼ਾਦ ਹੋਵਾਂਗੇ ਕੌਮ ਦੀ ਮੌਜੂਦਾ ਹਾਲਤ ਤੇ ਰੋਣਾ ਆਂਦਾ ਹੈ ਅਪਣੇ ਬੱਚਿਆਂ ਨੁਂ ਸਿਖੀ ਨਾਲ ਜੋੜੋ ਤੇ ਪੜਾ ਕੇ ਤਿਆਰ ਕਰੋ
Contect send krogr veer ji
Hun ni ban na kujh
ਭਗਤ ਸਿੰਘ ਜਮਣ ਪਰ ਪੰਜਾਬ ਵਾਸੀਆਂ ਦੇ ਤੁਸੀਂ ਵਿਦੇਸ਼ ਵਿੱਚ ਬੈਠ ਕੇ ਵਪਾਰ ਵਧਾਓ
Tu India kion ni Challa janda, jey tenu azad hon da shok aa, bahar goreyan di gulami kion kar rehan tu. Raat nu tere wargey, Gorey boss nu YES SIR Keh k saundey ney ghorey bech k
Gore Punjab. Vich okra. Jrde. Punjab ik desh huda. C.ik.rupe.de.13dollr.bndec.ir8oiund.bnde.cuk.detereindiavich.vsikh.gulamhe.azad.nhigulami..krdehe
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਸਾਡੇ ਜਿਲੇ ਦਾ ਮਾਣ ਸਿੱਖਾ ਦਾ ਅਸਲ ਜੱਥੇਦਾਰ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ
Mai bahut dilo pyaar karda Gurjant singh ji nu
Blessed Warriors True Sikh Leaders
ਕੋਟਿਨ ਕੋਟ ਪ੍ਰਣਾਮ ਸ਼ਹੀਦ ਭਾਈ ਗੁਰਜੰਟ ਸਿੰਘ ਜੀ ਨੂੰ
ਉਹ ਆਸਤੀਨ ਦਾ ਸੱਪ ਨਹੀਂ ਸੀ ਨਾ। ਨਾ ਈ ਸਰਕਾਰੀ ਏਜੰਟ ਸੀ। ਨਹੀਂ ਤਾਂ ਅੱਜ ਦੇ ਐਸ਼ ਕਰ ਰਹੇ ਗਦਾਰਾਂ ਵਾਂਗੂੰ ਉਹ ਵੀ ਸੈਂਕੜੇ ਏਕੜ ਦਾ ਮਾਲਕ ਬਣਿਆ ਹੁੰਦਾ। ਜਿਵੇਂ ਅੱਜ ਕੱਲ ਕਈ ਬਣੇ ਬੈਠੇ ਹਨ । ਬੰਦਾ ਜਿੰਨਾ ਮਰਜ਼ੀ ਸਾਬਨ ਲਾ ਲਏ ਕਾਲਖ ਲਹਿੰਦੀ ਨਹੀਂ ਹੁੰਦੀ।
ਵੀਰ ਜੀ ਬਹੁਤ ਵਧੀਆ ਪੰਚ ਮਾਰਿਆ ਗਦਾਰ ਸਮਝ ਤਾਂ ਗੇ ਹੋਣੇ ਨੇ ਪਰ ਬੇਸ਼ਰਮ ਹੁੰਦੇ ਨੇ
Waheguru ji ka kalsa waheguru ji ki fete
Bhai gurjant Singh bhudh Walla. Jindabad
i am hindu and i think we need our own khalsitan.....delhi aaleya nahi rehnaaa
You are panjabi you are the first hindu brother I saw supporting khalsa raj becuase modi sarkar is just playing hindi card
@@JaskaranSingh-q5p yaar appne politiciana nee apne ghar vadde karan lai saare punjab nuu veechta...sari umar punjab hi kaati hai te mainu aaj tak kadi v koi sikh hindu ch farak hi nahi laga.. ikattthe padhe hai te aaj takk ovve hi vaaratde hain
@@Aman2111 ji bilkul sahi keha
ਬੱਲੇ ਯੋਧਿਆ , ਖੜ੍ਹ ਜਾਓ ਦੇਸ਼ ਪੰਜਾਬ ਲਈ
ਨਾਮ ਖ਼ਾਲਸ ਤਾਨ ਮਤਲਬ ਸ਼ੁੱਧ,, ਪਾਰਦਰਸ਼ੀ,,ਸੱਚਾ,,ਇਮਾਨਦਾਰ ਰਾਜ ਪ੍ਰਬੰਧ ਅਤੇ ਦੇਸ ਪੰਜਾਬ ਦੀ ਪਾਵਨ ਧਰਤ ਪਾਵਨ ਪੰਜਾਬੀ ਲੋਕਾਂ ਦਾ,,,ਹਿੰਦੂਆਂ ਦਾ ਬਰਾਬਰ ਹਿੱਸਾ ਹੋਵੇਗਾ ਸਾਰੇ ਦਲਿਤ ਵੀਰਾਂ ਨੂੰ ਬਰਾਬਰ ਲਿਆਂਦਾ ਜਾਵੇਗਾ। ਦਲਿਤ sc ਹਰੀਜਨ ਵਰਗੇ ਸ਼ਬਦ ਯਾਣੀ ਨਾਮ ਹੀ ਹਟਾਏ ਜਾਣਗੇ ਇਹਨਾਂ ਦੀ ਜਗ੍ਹਾ ਕੋਈ ਬਰਾਬਰਤਾ ਵਾਲ਼ਾ ਨਾਮ ਹੋਵੇਗਾ,,,ਸਭ ਬਰਾਬਰ ਬੇਸ਼ਕ ਕਿਸੇ ਨੇ ਹਿੱਸਾ ਯੋਗਦਾਨ ਪਾਇਆ ਹੋਵੇ ਜਾਂ ਨਾ ਕਿਸੇ ਨਾਲ਼ ਕੋਈ ਫ਼ਰਕ ਨੀ ਹੋਵੇਗਾ,,,ਦਿੱਲੀ ਵਰਗੀ ਗੰਦੀ ਰਾਜਨੀਤੀ ਨੀ ਹੋਵੇਗੀ,,ਤੇ ਨਾ ਓਹਨਾਂ ਯਮਨਾ ਪਾਰੀਆਂ ਵਰਗੀ ਘਟੀਆ ਨਫ਼ਰਤੀ ਤੇ ਆਪਣਾ ਹੀ ਗਲ਼ਬਾ ਪਾਉਣ ਵਾਲ਼ੀ ਕਰਤੂਤ ਹੀ,,, ਸਭ ਸੁਖੀ ਵੱਸਣਗੇ,,,ਸਵਿਧਾਨ ਗੁਰੂ ਗ੍ਰੰਥ ਸਾਹਿਬ ਦੇ ੧ਓ ਅਤੇ ਏਕਸ ਕੇ ਹਮ ਬਾਰਿਕ ਸਿਧਾਂਤਾਂ ਅਨੁਸਾਰ ਬਣੇਗਾ,,,ਅਸੀਂ ਰਲਮਿਲ ਇਕਦੂਜੇ ਦੇ ਸਾਥ ਨਾਲ਼ ਦੁਨੀਆ ਦੀ ਇੱਕ ਤਾਕਤਵਰ ਕੌਮ ਪੰਜਾਬੀ ਕੌਮ ਬਣਨਾ,,,ਸਾਡੀ ਨਸਲ ਪੰਜਾਬੀ ਸਾਡੀ ਹੋਂਦ ਪੰਜਾਬੀ ਸਾਡੀ ਬੋਲੀ ਸਾਡਾ ਸੱਭਿਆਚਾਰ ਪੰਜਾਬੀ,,,ਪਾਕਿਸਤਾਨ ਤੋਂ ਵੀ ਸਾਰਾ ਹਿੱਸਾ ਲੈਣਾ ਤੇ ਓਥੇ ਵੀ ਜੇਹੜੇ ਗੰਦੇ ਯੂਪੀ ਦੇ ਮੁਹਾਜਰਾਂ ਨੇ ਸਾਡੇ ਪੰਜਾਬ ਤੇ ਗਲ਼ਬਾ ਪਾਇਆ ਓਹ ਭਜਾਉਣੇ ਓਥੋਂ,,,ਇਹਨਾਂ ਯਮਨਾ ਪਾਰੀਆਂ ਨੇ ਹੀ ਸਾਡਾ ਦੇਸ ਪੰਜਾਬ ਤੋੜਿਆ ਤੇ ਨਫ਼ਰਤ ਬੀਜੀ,,,ਆਰੀਆ ਸਮਾਜੀ ਵੀ ਯੂਪੀ ਦੇ ਅਤੇ ਅਲੀਗੜੀਏ ਮੁਸਲਮ ਲੀਗ ਆਲ਼ੇ ਵੀ ਯੂਪੀ ਦੇ ਹੀ,,,ਹਿੰਦੂਆਂ ਤੋਂ ਬਿਨਾਂ ਖ਼ਾਲਸਤਾਨ ਸੁੰਨਾ ਤੇ ਅਧੂਰਾ ਆ ਅਸੀਂ ਏਸੇ ਕਾਰਨ ਆਪਣੇ ਹਿੰਦੂ ਪੰਜਾਬੀਆਂ ਦਾ ਸਾਥ ਭਾਲੀਦਾ ਕਿਉਂਕਿ ਅਸੀਂ ਭਰਾ ਆ ਨਸਲੀ ਤੌਰ ਤੇ ਇੱਕ ਆ। ਹਿੰਦੂ ਖ਼ਾਲਸਤਾਨ ਦਾ ਦਿਮਾਗ਼ ਅਤੇ ਸਿੱਖ ਰੀੜ੍ਹ ਦੀ ਹੱਡੀ ਹੋਣਗੇ ਤੇ ਬਾਕੀ ਸਭ ਪੰਜਾਬੀ ਬਾਹਾਂ ਲੱਤਾਂ ਸਰੀਰ ਇੰਝ ਖ਼ਾਲਸਤਾਨ (ਬੇਗ਼ਮਪੁਰਾ) ਖ਼ਾਲਸਾ ਰਾਜ ਆਪਣੇ ਪੈਰੀਂ ਖੜੇਗਾ
ਅਸਲ ਨਾਮ ਖ਼ਾਲਸਤਾਨ(Khalastan) ਆ ਵੀਰੋ ਖਾਲਿਸ ਨਾ ਲਿਖਿਆ ਕਰੋ,,,ਅਸੀਂ ਸਾਲ਼ੇ ਯੂਪੀ ਦੇ ਮੁੱਲਿਆਂ ਮੁਹਾਜਰਾਂ ਦੀ ਬੋਲੀ ਉਰਦੂ ਦਾ ਨਾਮ ਨੀ ਵਰਤਣਾ,,,ਆਪਣੀ ਮਾਂ ਭਾਸ਼ਾ ਪੰਜਾਬੀ ਚ ਨਾਮ ਲਿਖਣਾ। ਪੰਜਾਬੀ ਚ ਖ਼ਾਲਸ ਕਹਿੰਦੇ ਆਪਾਂ
Waheguru ji bahi gurjjjjant singh ji budh singh wala jindabad
Waheguru ji
ਪਹਿਲਾਂ ਵਾਲੇ ਸਿੰਘਾਂ ਮੁਕਾਬਲੇ, ,, ,ਅੱਜ ਦੇ ਸਮੇਂ ਇਹਨਾਂ ਸੂਰਮੇ ਯੋਧਿਆਂ ਵਰਗਾ ਬਣਨਾ ਬਹੁਤ ਔਖਾ ਹੈ🙏🙏
Great
ਭਾਈ ਸਾਹਿਬ ਗੁਰਜੰਟ ਸਿੰਘ ❤❤
ਵਾਹਿਗੁਰੂ ਜੀ ਸਹਾਇ
ਓਏ ਯਾਰੋ ਕਿਸੇ ਨੂੰ ਪੁੱਛ ਲਵੋ ਭਾਈ ਰਛਪਾਲ ਸਿੰਘ ਛੰਦੜਾਂ ਭਾਈ ਗੁਰਦੀਸ਼ ਸਿੰਘ ਦੀਸ਼ਾ ਭਾਈ ਗੁਰੰਜਟ ਸਿੰਘ ਬੁੱਧ ਸਿੰਘ ਵਾਲਾ ਲੁਧਿਆਣੇ ਬਿਨਾ ਹਥਿਆਰਾਂ ਦੇ ਸ਼ਹੀਦ ਕਿਵੇਂ ਹੇਏ,ਜਿਹੜੇ ਦਾਵੇ ਕਰਦੇ ਹੱਥੀਂ ਨਾਲ ਸੀ,ੳਨਾ ਨੂੰ ਪੁੱਛ ਲਵੋ,
Waheguru ji❤
ਸਾਰੇ ਖਾੜਕੂ ਸਿੰਘ ਜੋ ਯਾ ਸ਼ਹੀਦ ਹੋਗੇ ਜਿੰਦਾਬਾਦ
ਖਾਲਿਸਤਾਨ ਜਿੰਦਾਬਾਦ
Pajji, Pakisthan is a completely failed state. Mote poor people everywhere in Pakisthan now. Bangladesh is growing very fast.
GDP is double the GDP of Pakisthan. ❤.
We Salute true SIKH leaders
Waheguru ji Waheguru ji
Waheguru ji
Waheguru ji
Waheguru ji
O sdha hi saade kol hann ❤
Satnam waheguru ji 🙏👋🚩
ਵਾਹਿਗੁਰੂ ਜੀ
Prnaam. Sheedaxi. Nu
ਭਾਈ ਸਾਹਿਬ ਦਰਸ਼ਨ ਸਿੰਘ ਜੀ ਬਾਰੇ ਵੀ ਕੋਈ ਇੰਟਰਵਿਯੂ ਕਰੋ ਜੀ❤
Which Darshan Singh are you talking about ?
@@PrimeTimes mai Be Bhai Darshan singh ge Dala
@@dhanwantmoga I’m not exactly getting your point. You may leave your number here and I can call you to have more information.
Waheguru ji 🙏🙏🙏
Bai Gurjant khadkua di league ch sab toh sohna si..Khadkua da model si oh Sher..
Sachi gal a bhau
🙏ਵਾਹਿਗੁਰੂ ਜੀ 🙏
This is time to rebuild punjab n not eulogies the memories of the black days that punjab has suffered very painfully.
ਪ੍ਰਣਾਮ ਸ਼ਹੀਦਾਂ ਨੂੰ
Shaheed bhai gurjant singh jindabad
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏🙏❤️❤️
Sarkar ena nu attwadi kendi aa..par eh Saade lyi Baagi,Khadku te kaum lyi qurbani den waale saadi kaum de heere aa...Sanu maahn aa ena Yodhea te...Baljit bittu,kuki gill,Sukhi veer eh oh group si jinna 84 genocide,toh baad Singha di lathi dastar nu sade sir te dobara rakheya...ona kyi leader jaa koi vi iss genocide de which si ona nu gaddi chareya jive Lalit Maakn ,Arjun Dass,hardyal Sharma te hor vi kyi...ena da daava asi har os ghar tak gye jede responsible si is kum ch...par kyi action hoe kyi nai hoe..ona nu rabb hi bacha gya...They should be our idols...
🙏🙏🙏🙏
Jadon bhai bittu hasda sach jano dushman di mok nikel jandi ae tehng pind di shan veer daljit Singh jee
Asi thuhadi izzat karde ah bai shaib par ik tanu benti ah esi rohani sansar chu jaan tu phela esi gal nu puri tara kholo shaheed Bai Harminder Singh sandhu de khatal bhare joh tuhade group tey blame lag da. Jey tusi dunyia tu jaan tu phela OSs gal naa kholeya sikha da tey pata nai par meriaa akha tusi gunegar raho gey OSs vich pahve galti see jaa sahi see sanu pata hona chai da ki gal se. Thank you bahki Tuhdi tey thude naal sey sare singha nu salute ah apni zindagi dah tey lahi kaum layi ik time tey
Te Tu Salea dc lagga..teria akkhan ch...hahaha .sala fuddi jon da
❤
Mere naal de pind naal hai pind budhsingh wala 1km to v ghat doori te surf nehar hi aa vichkar boht waar gya hai mein bhai gurjant singh de ghar
ਜਦੋ ਭਾਈ ਅਵਤਾਰ ਸਿੰਘ ਬ੍ਰਹਮ ਸ਼ਹੀਦ ਹੋ ਗਏ ਜਥੇਦਾਰ ਦੀ ਪੱਗ ਸ਼ਹੀਦ ਭਾਈ ਗੁਰਦੀਪ ਸਿੰਘ ਵਕੀਲ ਵਾਸੀ ਪਿੰਡ ਮਨਿਹਾਲਾ ਜੈ ਸਿੰਘ ਨੂੰ ਦਸਤਾਰ ਬੱਜੀ ਸੀ ਉਸ ਤੋਂ ਬਾਹਦ ਭਾਈ ਵਕੀਲ ਨੇ ਭਾਈ ਸਹਿਬ ਗੁਰਜੰਟ ਸਿੰਘ ਬੁੱਧਸਿੰਘ ਵਾਲੇ ਨੂੰ ਮੁਖੀ ਥਾਪਿਆ ਗਿਆ
hanji veer bhai gurdeep singh ge kamla manihala nu pag bajhi ce even bhai gurdeep siangh ge and bhai budh singh wala di photo ve hai ekatheya di( pakistan wich),,,,even bhai satnam singh choslewad vi baad wich naal ce...,,,,,,but bhai gurdeep singh jaldi shaheed ho gaye and fer bhai bhudh singh wala cheef bane....bhai gurdeep singh ge bahot jaldi jhadai kar gaye san ..vese manihale de bahot singh shaheed hoye han...
@@dhanwantmoga ਜੀ ਹੋਰ ਵੀ ਸਿੰਘ ਸ਼ਹੀਦ ਹੋਏ ਤਕਰੀਬਨ 12-16
@@gurvailsingh3849 eston vi vadh Bhai gurlal singh manihala Bhai Ram Singh manihala Bhai Jaswinder singh…..Manihale de bahot singh shaheed hoye han
@@dhanwantmoga ਜੀ
@@dhanwantmoga ਜੀ ਗੁਪਤ ਸਿੰਘ ਵੀ ਸਨ
❤❤❤❤❤❤❤❤❤❤❤❤❤❤❤
Waheguru ji
Weheguru ji 🙏
Panth de mhan shaheed san Singh Jo 84 Ch shaheed hoye kharku Lehar Ch sheed hoye
Waheguru chardi klaa Ch rake
ਭਾਈ ਬਿੱਟੂ ਜੀ ਤੁਸੀਂ ਆਪਣੀ ਤੇ ਭਾਈ ਗਾਮਾ ਜੀ ਜਦੋਂ ਰੋਪੜ ਇਲਾਕੇ ਚ ਗ੍ਰਿਫਤਾਰ ਹੋਏ ਸੀ ਵਾਰੇ ਵੀ ਚਾਨਣ ਪਾਉ, ਉਦੋਂ ਅਖਬਾਰ ਦੀ ਹੈਡਿਂਗ ਸੀ ਕਿ ਦੋਵੇਂ ਸਿੰਘ ਲੰਬੀ ਰੇਸ ਦੇ ਘੋੜੇ ਹਨ
bhai Gurjant singh Budhsingh wala da jado encounter hoia, police ne chaaro paaso ghera paa lia si..ohna de ghar nu... Ess mushkil time vich Budhsinghwala ji ne ek pathar da tukdaa ..police vall nu suttia...te edaa suttiaa jive Grenade di pin kadhi hove..... police waale Darr ke bhajj gye...te enna time vich budhsinghwala nu bhajjan da time mil gya.... Enna Active si.. Te enni presence of mind si
Pai sahab g das ap gnu 1991vich gara de hate Mila c amritsar
Veer ji, tell something about kale kachyan wale.
ਸਾਡੇ ਨਾਲ ਦੇ ਪਿੰਡ ਸ਼ੇਰਗੜ੍ਹ ਹੁਸ਼ਿਆਰਪੁਰ ਚ 5,6 ਕਾਲੇ ਕਸ਼ਿਆਂ ਵਾਲੇ ਫੜੇ ਸੀ,ਸਾਰੇ ਪੁਲਿਸ ਵਾਲੇ ਹੀ ਨਿਕਲੇ ਫਿਰ ਪਿੰਡ ਵਾਲਿਆਂ ਨੇ ਮਾਰ ਕੇ ਪੁੱਠੇ ਟੰਗਤੇ
ਸ਼ਹੀਦ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਜ਼ਿੰਦਾਬਾਦ ਖਾਲਿਸਤਾਨ ਜਿੰਦਾਬਾਦ ਸਤਿਨਾਮ ਜੀ ਸ਼੍ਰੀ ਵਾਹਿਗੁਰੂ ਜੀ
ਏਨੂੰ ਸਭ ਕੁਝ ਪਤਾ ਖਾੜਕੂ ਸੰਘਰਸ਼ ਕਿਉਂ ਫੇਲ ਹੋਇਆ ਤੇ, ਕੇਹੜੇ ਕੇਹੜੇ ਦੁਸ਼ਮਣ ਨੇ ਸਿੱਖ ਕੌਮ ਦੇ ਖੁੱਲ ਕੇ ਦੱਸ ਬਿੱਟੂ
ਇਹ ਕੀ ਦਸੂ ਇਹ ਉਹਨਾਂ ਵਿਚੋਂ ਈ ਆ
ਭਾਈ ਸਾਹਿਬ ਦੀ ਸ਼ਹੀਦੀ ਦਾ ਕੋਈ ਪੱਕਾ ਪਤਾ ਕਿਸੇ ਕੋਲ਼ ਵੀ
🙏🙏
👍🙏🏽🙏🏽🙏🏽🙏🏽
23:20
He was soo handsome
Bilkul ji koi shak nai
Lion
Hun start kari aw jang 😅
Government nu desspresan vich pie a
ਕੋਮ ਦੇ ਹੀਰੇ 🙏🙏🙏❤️❤️
We respect but please clarify about assassination of sardar hirminder sandhu
🙏🙏🌻🥀🍀🪯🍀🥀🌻🙏🙏🚛
ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਜਿਦਾਬਦ ਖਾਲਸਿਤਨ ਜ਼ਿੰਦਾਬਾਦ
Hem singh Sidhu.ak47. ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
Khalistan jindabad 🙏🙏
ਏਹ ਤਾਂ ਦੱਸੋ ਭਾਈ gurjant ਸਿੰਘ ਦੀ ਮੁਖਬਰੀ ਕਿਸਨੇ ਕੀਤੀ ਸੀ
Gurdeep singh ne
@@simransandhu6492 ਏਹ ਕੌਣ ਸੀ
@@Preetkamalsingh180 Eh kirtania c bhai wadhava singh babbar da khas banda c
@@simransandhu6492 ਪੁਲਸ ਦਾ ਮੁਖਬਰ ਸੀ????
The Lion
ਸਿੰਘ ਸੂਰਮੇ ਸੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਮਾਣ ਹੈ ਸਿੰਘਾਂ ਸੂਰਮਿਆਂ ਉੱਪਰ
Bittu bhaji tuhanu sare singha da naam mooh jubaani yaad aa
ਭਾਈ ਸਾਹਿਬ ਭਾਈ ਦਲਜੀਤ ਸਿੰਘ ਖਾਲਸਾ ਪੰਜ ਮੈਂਬਰੀ ਪੰਥਕ ਕਮੇਟੀ ਦੇ ਮੈਂਬਰ ਸਨ ਜਿਸ ਕਰਕੇ ਜੁਝਾਰੂਆ ਨੂੰ ਇੱਕ ਲੜ੍ਹੀ ਵਿਚ ਇਕੱਠੇ ਰੱਖਣਾ ਪੰਜ ਮੈਂਬਰੀ ਪੰਥਕ ਕਮੇਟੀ ਦੀ ਜਿੰਮੇਵਾਰੀ ਸੀ
ਵੀਰ ਜੀ ਦਲਜੀਤ ਸਿੰਘ ਖਾਲਸਾ ਜਾ ਬਿਟੂ@@ਸਿੰਘਅਬਰਾਵਾ
ੲੇ ਪੰਜਾਬ ਦੀ ਧਰਤੀ ਅਾ ਅੈਥੋ ਯੋਧੇ ਮੁੱਕਣੇ ਨੀ,,,,,,
ਕੀ ਨਿਰਦੋਸ਼ ਲੋਕਾ ਨੂ ਮਾਮੂਲੀ ਗਁਲਾ ਤੋ ਮਾਰਨਾ , ਬਁਚੇ ਯਤੀਮ ਕਰਨਾ, ਔਰਤਾ ਨੂ ਞਿਧਞਾ ਕਰਨਾ, ਔਰਤਾ ਨੂ ਮਾਰਨਾ, ਕੀ ਪੰਥ ਦੀ ਸੇਵਾ ਹੈ, ਕੀ ਗੁਰੂ ਦੀ ਸੇਵਾ ਹੈ????
Telegram te channel aa 7 days course of Khalistan ohnu jwaab davo page bnake putha bolda sikha nu hindua nu
i think bhai saab jo 23 minute 30 second te jo moga action das rahe oh (25/6/89) nu 30 rss members and crpf de jawan sodhen di gall hai....jo sikh kaom bare bahot bakwas karde san...
ਮੋਗੇ ਕਿਸ ਜਗ੍ਹਾ ਤੇ ਏਹ action ਹੋਈਆ ਸੀ ਵੀਰ
@ Nahru park( Hon shaheedi park) partap Road near D. M. Collage
@@dhanwantmoga ok ਵੀਰ ਮੇਰਾ ਘਰ ਅਕਾਲ ਸਰ ਰੋਡ wich ਮੋਗਾ ਹੈ। ।ਮੈਂ ਵੀਂ ਮੋਗੇ ਤੋਂ belong ਕਰਦਾ। ।
Prime times ਆਲਿਓ ਉਹੀ ਪੈਸੇ ਦੇ ਯਾਰ ਰਿਹੋ ਤੁਸੀਂ ਐਦਾ ਦੀਆਂ ਵੀਡੀਓਜ ਚ ਐਡਜ ਪਾਉਣੋ ਨਾ ਹਟਿਓ ਕਤੀੜੋ ਟਲ ਜਿਆ ਕਰੋ ਕਿਸੇ ਟਾਈਮ...
ਜਿਸ ਤਰਾ ਨਕਲੀ ਖਾੜਕੂਆ ਨੇ ਮਾਮੂਲੀ ਗਲਤੀਆਂ ਕਰਨ ਞਾਲਿਆ ਨੂ ਮਾਰਿਆ , ਸੋਧੇ ਲਾਏ. ਬੱਚੇ ਯਤੀਮ ਕੀਤੇ, ਔਰਤਾ ਨੂ ਞਿਧਞਾ ਕੀਤਾ, ਉਹ ਪਰੀਞਾਰ ਉਜੜ ਗਏ , ਉਨਾ ਦੀ ਞੀ ਇਟਰਞਿਊ ਕਰੋ, ੳਨਾ ਦਾ ਞੀ ਕੀ ਕਸੂਰ ਸੀ, ਅਁਜ ਤਁਕ ਪਰੀਞਾਰ ਰੁਲ ਰਹੇ ਹਨ,ਇਨਾ ਨੇ ਮੁਰਗਿਆਂ ਦੀ ਤਰਾ ਬੰਦੇ, ਮਾਰੇ,
A jodean di dharti a
How shamefully you are telling stories of killing people. Calling it ‘action’ doesn’t make it a lesser evil. Even at this stage of life you have no remorse of what you have done throughout your life.
Begane putt dhaken dide a cia ch Tarak eh kirdar gire hoe se bache chakne apne bari chika marde o
Pai sahib clear kriyo tuc ki kiha
dor fete muhe......gall karn de...agllya jawaniya la detiya ...je ahna jawak chakne ce fer pau di degree shadan di ki lood ce...paisa tan job wich bahot ban jana ce...
ਖਾਲਿਸਤਾਨ ਜ਼ਿੰਦਾਬਾਦ
You wasted urs life unfortunately and you hurt your family too
Par tusi saste vich gwa liya, eh kam punjabia ne pehli var nhi kita ehna ne ta punjabia da raaj saste vich gwa lia c
Why he used to hate hindus? Bhindrawale never hated hindus
True Sikh, Muslim, Christian, or Hindu doesn't hate anyone, but one could feel what they believe.
Dasya Java Budh Sigh wala Kis. Sal SahidHoia
29 ਜੁਲਾਈ 1992 ਨੂੰ
Bittu Chora Te PANJWAR DONO Cat Puna karde C 👈
Would you like to disclose the information you have on camera ? Kindly introduce yourself with your real name and where you are from before making such a statement. Thank you for watching.
es tra tere vargay kuttay billay bout pounk de ah agar tu sacha fir camera tey ay ke saboot de ke gal kar .es tra pounkan nall kug nahi houna sanu patta sade singha varay per agar tenu roti de tukde di lodd ah dass per eh bakbass bandh kar kuttiya ........Aman Toronto.
u r right
ਅਜੇ ਕਹਿਦੇ ਨੇ ਪੁਲਸ ਤਸਦੇਦ ਕਰਦੀ ਸੀ ਅਹ ਵੇਖਲੋ ਹਾਲ ਇਹਨਾਂ ਦਾ ਪੁਲਸ ਦੇ ਧਕੇ ਨੀ ਚੜਿਆ ਸੇ
ਗਿਦੜਾਂ ਤੈਨੂੰ ਪਤਾਂ ਕੀ ਏ। ਦੁਨੀਆਂ ਤੇ ਸਿਰਫ਼ ਅੰਨ ਪਾੜਣ ਆਈਆਂ ਏ
ਇਹ ਬੰਦਾ ਆਵਦੇ ਅੰਦਰ ਬਹੁਤ ਕੁਝ ਲੁਕਾਈ ਬੈਠਾ ਖੁਲ ਕੇ ਕੁੱਝ ਨੀ ਦੱਸਦਾ, ਕੀ ਚੱਕਰ ਹੈ
ਹਾਜੀ ਲਗਦਾ ਕੋਈ ਮਖੌਟਾ ਪਾਇਆ
🎉
ਪੁੱਤ ਤੂੰ ਜੰਮੀਆਂ ਹੀ ਬਾਦ ਚ ਏ@@use-NAVDEEP
Kom de bahuder
Bittoo badmash
Bhai gurjant singh jindabaad khalistan jindabaad
ਤੁਸੀਂ ਖੁਦ ਕੀ ਕੀਤਾ ਕੌਮ ਲਈ
ਇਹ ਦੱਸੋ
ਮੇਰੀ ਕੌਮ ਦੇ ਹੀਰੇ
Ustad Kuldeep manak sab da fan c gurjant singh budhsingh wala
Menu lgda bittu kaum da oh taut bnda jine sare singh saheed kra dite te app aram nal zindgi kd reha.