How Operation Metal, Shop & Wood Rose contributed to Op Blue Star ? Why infantry charge failed ?
Вставка
- Опубліковано 5 чер 2021
- Ritesh Lakhi informs in this video about the various facets of Operation Blue Star, the code named operation of Indian security forces to flush out militants out of Darbar Sahib Complex popularly known as the Golden Temple Complex in 1984. The Operation Blue star was sub divided into three different operations code named further as Operation Metal, Operation Shop and Operation Wood Rose which had clearly defined objectives in terms of army objectives to flush out and neutralize ultras in various Gurudwaras of the Indian state of Punjab. The most important of these operations was Operation Metal which concentrated on flushing and fighting ultras and Sant Jarnail Singh Bhindranwale along with his supporters who had held Akal Takht for considerable number of months ahead of the operation. Ritesh Lakhi explores the reasons why infantry action was necessitated but failed to deliver the required results leading to the requisitioning of artillery and other guns to be deployed for flushing out ultras holed up inside the Akal Takht building.
ਫੌਜ ਨੂੰ ਤਾਂ ਕਹਿੰਦੇ ਪਤਾ ਹੀ ਨਹੀ ਲੱਗ ਰਿਹਾ ਸੀ ਕੀ ਫਾਇਰ ਕਿਧਰੋਂ ਆਂ ਰਿਹਾ ਹੈ, ਬਹੁਤ ਤਕੜੀ ਪਲੈਨਿੰਗ ਸੀ. ਜਿਨ੍ਹਾਂ ਦੀ ਜਮੀਰ ਨਹੀ ਮਰੀ ਉਹ ਸ਼ਹੀਦ ਹੋ ਗਏ ਤੇ ਮਰੀ ਜਮੀਰ ਵਾਲੇ ਖਿਸਕ ਗਏ 🙏
ਨਹੀਂ ਵੀਰ ਜੇ ਕੁਝ ਸਿੰਘ ਬਾਹਰ ਨਾ ਆਉਦੇਂ ਤਾਂ ਅੰਦਰ ਜੋ ਸਿੰਘਾਂ ਨੇ ਬਹਾਦਰੀ ਵਿਖਾਈ ਉਹ ਆਂਪਾਂ ਨੂੰ ਕਿਦਾਂ ਪਤਾ ਲਗਦਾ
@@JaswinderSingh-xn8nt hm
@@JaswinderSingh-xn8nt veere ona de kehn da matlab longowal and tohra bahr a gye c o sarkar nal mill ge c
General Shubeg Singh was a good strategic planner, his role in the 1971 war was the best and in some bad times he got dismissed and then he joins here
@@mr.himalayan6258 haji dharmi fuaji si👍
ਜਿੰਨੀ ਗਲਤੀ ਫੋਜੀ ਕਾਰਵਾਈ ਦੀ ਹੈ ਉਸਤੋ ਵੱਧ ਗਲਤੀ ਦਰਬਾਰ ਸਾਹਿਬ ਵਿੱਚ ਅਜਿਹੇ ਹਥਿਆਰ ਰੱਖਣ ਵਾਲਿਆਂ ਦੀ ਗਲਤੀ ਉਸਤੋਂ ਵੀ ਵੱਡੀ ਗਲਤੀ ਸੀ,,
Ur a brave man.You are presenting news in a fair manner
ਲੱਖੀ ਜੀ ਸੰਤ ਜਰਨੈਲ ਸਿੰਘ ਤਾਂ ਆਹਮੋ-ਸਾਹਮਣੇ ਲੜਾਈ ਵਿਚ ਜੂਝ ਕੇ ਸ਼ਹੀਦ ਹੋਏ ਨੇ ਤੁਹਾਡੀ ਜਾਣਕਾਰੀ ਕੁਝ ਹੋਰ ਦੱਸਦੀ ਹੈ। ਜਨਰਲ ਸੁਬੇਗ ਸਿੰਘ ਦਾ ਫੱਟੜ ਹੋਣ ਤੋਂ ਬਾਅਦ ਕੀ ਬਣਿਆ।ਫੌਜ ਕਿੰਨੀ ਗਿਣਤੀ ਚ ਮਰੀ ਸੀ
ਭੱਜਣ ਦੀ ਕੋਸ਼ਿਸ਼ ਕਿਸੇ ਨੇ ਨਹੀ ਕੀਤੀ ਕਿਰਪਾ ਕਰਕੇ ਗਲਤ ਜਾਣਕਾਰੀ ਨਾ ਦਿਉ।
ਉਹ ਆਪ ਸਾਰੇ ਫੈਸਲਾ ਕਰਕੇ ਬਾਹਰ ਨਿਕਲੇ ਸੀ ਸੰਤ ਜੀ ਦੀ ਸ਼ਹੀਦੀ ਨਿਸ਼ਾਨ ਸਾਹਿਬ ਦੇ ਕੋਲ ਹੋਈ ਜਦੋ ਉਹ ਸਿੰਘਾ ਨਾਲ ਫੌਜ ਦਾ ਸਾਹਮਣਾ ਕਰਨ ਲਈ ਅੱਗੇ ਵਧ ਰਹੇ ਸੀ। ਨਾ ਕਿ basement ਚ।
ਕਿਰਪਾ ਕਰਕੇ ਸਹੀ ਤੱਥ ਪੇਸ਼ ਕਰੋ।
A janbuj ke dide han sache bannan de mare
Then and present government both wants to eliminate Sant ji even our so called Akali dal party. Our generation will be never forget 1984
He was rapist he raped balwant Kaur
U r from WhatsApp University kuch nhi pta tujeh
He was a terrioist and pig also
I congratulate the hole team behind the cameras n on the cameras . Great team work to collect a pureknowldge! Keepshining 🙏🏻
Thnk you lucky bhai ji for sharing this series... parnam shaheedan nu
Eho jehe channel di bahut jarurat c par mainu nahi lagda ke sarkar es channel nu jyada time tak chalan devegi,,par sikh kaum nu lakhi veer da sath dena chahida ta ke eh silsila agge chalda rahe
22 ਐਨੀ ਛੇਤੀ ਜਕੀਨ ਕਰ ਲਿਆ। ਕਈ ਵਾਰ ਇਹ ਚਲ ਵੀ ਹੁੰਦੀ ਆ ਕੇ ਪਹਿਲਾ ਕੁਝ ਟਾਈਮ netural ਗਲਾ ਕਰਕੇ ਫੇਰ ਦੋਸ਼ ਸਾਰਾ ਸਾਡੇ ਤੇ ਪਾਂ ਦੇਣਾ।
ਸਵਾ ਲਾਖ ਏਕ ਲੜਾਊ
ਸਿਖਾ ਨੇ ਹਮੇਸ਼ਾਂ ਅਸਾਵੀਂ ਜੰਗ ਹੀ ਲੜੀ ਏ
ਇਤਿਹਾਸ ਪੜ ਕੇ ਦੇਖ ਲਵੋ।
ਅਾਪਣੇ ਹੀ ਖਿਲਾਫ ਜੰਗ ਲੜਨੀ ਕਿਹੜੇ ਗੁਰੂ ਸਾਹੀਬ ਨੇ ਦੱਸਿਅਾ ਸੀ
@@bhupinderdullat9249 ਜੀ ਸਭ ਤੋਂ ਪਹਿਲਾਂ ਆਨੰਦਪੁਰ ਸਾਹਿਬ ਦਾ ਮਤਾ ਪੜੋ ਜੀ।
ਫਿਰ ਆਪਣੇ ਵਿਚਾਰ ਰੱਖਿਓ 🙏🙏🙏
@@GurpreetSingh-bk1kw ਫਿਰ ਅਾਨੰਦਪੁਰ ਦਾ ਮਤਾ ਪਾਸ ਹੋ ਗਿਅਾ ?
@@bhupinderdullat9249 ਬੜੀ ਗਲਤ ਸੋਚ ਏ।
ਮਿਲੇ ਜਾਂ ਨਾਂ ਮਿਲੇ ਗੱਲ ਤੇ ਹੱਕਾਂ ਦੀ ਏ।
jeeonda vasda reh yara🙏🙏 ik sachi patrkaari ki hundi a eh ritesh lakhi to sikhe🙏
Pls make a video why Indra attacked other gurdwaras ??? My family was at dukhnivaran sahib Patiala that night
ਦਹਿਸ਼ਤ ਫੈਲਾਉਣ ਲਈ ਵੀਰ ਇੰਦਰਾਂ ਨੇ ਹਮਲਾ ਸੰਤਾਂ ਵਾਸਤੇ ਨੀਂ ,,,,, ਇੰਦਰਾਂ ਨੇ ਇਸ ਬਹਾਨੇ ਸਿੱਖੀ ਦੀ ਸੋਚ ਰੱਖਣ ਵਾਲਿਆਂ ਨੂੰ ਖਤਮ ਕਰਨਾ ਸੀ ,,,, ਜੇ ਇੰਦਰਾਂ ਨਾ ਮਰ ਦੀ ਤਾਂ ਹੋਰ ਬਹੁਤ ਭਿਆਨਕ ਕਰਨੀਂ ਸੀ ਉਸਨੇ ਨੇ ,, ਪਰ ਹੋਇਆਂ ਉਸ ਦੀ ਸੋਚ ਦੇ ਉਲਟ
they there were terrorists there to
ਸਰਕਾਰ ਨੂੰ ਖਬਰ ਸੀ ਕਿ ਓਥੇ ਵੀ ਸੰਤਾਂ ਦੇ ਹਮਾਇਤੀ ਬੈਠੇ ਨੇ। ਜੇ ਸਿਰਫ ਦਿਹਸ਼ਤ ਪਾਉਣ ਲਈ ਕਰਦੀ ਤਾਂ ਸਾਰੇ ਪੰਜਾਬ ਦੇ ਮੇਨ ਗੁਰਦਵਾਰੇਆਂ ਤੇ ਕਰਦੀ ਕੇਵਲ ੩੦ - ੩੨ ਤੇ ਨਾ ਕਰਦੀ।
@@dhaliwal350 ਜੇ ਏਨੀ ਗੱਲ ਹੁੰਦੀ ਤਾਂ ਪੰਜਾਬ ਨੂੰ ਦੇਸ਼ ਤੇ ਦੁਨੀਆ ਤੋਂ ਵੱਖ ਨਾ ਕੀਤਾ ਜਾਂਦਾ ਨਾਲੇ ਭਰਾ ਜੇ ਸੰਤਾਂ ਦੀ ਹਮਾਇਤ ਕਰਨ ਵਾਲਿਆ ਨੂੰ ਹੀ ਖ਼ਤਮ ਕਰਨਾ ਸੀ ਤਾਂ 1955 ਵਿੱਚ ਦਰਬਾਰ ਸਾਹਿਬ ਤੇ ਫੌਜ ਨੇ ਹਮਲਾ ਕਿਉ ਕੀਤਾ, ਗੌਰ ਕਰਕੇ ਦੱਸੀ ਜਰੂਰ
@@jayd4ever mileya khitab attwadi hon da 💪🦁👳♂️
Mr lakhi really appreciate your work..
ਰਿਤੇਸ਼ ਵੀਰ, ਪਹਿਲਾਂ ਤਾ ਤੁਸੀਂ ਖਾੜਕੂ ਕਹੋ ਅੱਤਵਾਦੀ ਨਹੀ, ਤੁਸੀਂ ਪੰਜਾਬ ਦੇ ਅੱਵਲ ਦਰਜੇ ਦੇ ਪੱਤਰਕਾਰ ਹੋ, ਤੁਸੀਂ ਪਿਛਲੀਆਂ ਕਈ ਵੀਡੀਓਜ਼ ਚ ਅੱਤਵਾਦ ਕਿਹਾ ਹਾਲਾਕਿ ਅੱਜ ਤੁਸੀਂ ਖਾੜਕੂ ਕਿਹਾ
Thanks for your reporting sir 🙏
I believe you summed up well at the end, it was and will always be a total strategic failure. Any policy which divides a section of people always end up having dire consequences in the long term. As a nation, we achieved nothing and paid heavily. Democracy is the best form of governance available in the modern world, but sensible and intellectual people need to lead the way!!
Agree with your last line, democracy is for the educated, proof is visible in how few politicians use a few unethical practices and enjoy 5 years of the good life and do nothing for people except a few.
Absolutely right, this achieved nothing and the worst stigma on the leadership. This failure in military planning and execution is unforgivable.
During 1980s, 1990s :
1. Hindus lost a lot.
2. Sikhs lost a lot.
3. But enemies of both Hindus and Sikhs WON a lot...they had always tried to create divisions between Hindus and Sikhs since 1947...they succeeded in 1980s....they are still trying today.
3. They are the same forces who took away Maharaja Ranjit Singh's Punjab away from us in 1947...Punjab was 350,000 sq km before 1947....larger than U.P in size...but today our Punjab is just 50,000 sq km in size.
ਸ਼ਰੇਆਮ ਫੌਜ ਦਾ ਪੱਖ ਪੂਰ ਰਿਹਾਂ ਏ। ਤੇ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਮੁਖੀ ਦਮਦਮੀ ਟਕਸਾਲ ਜੀ ਦੀ ਸ਼ਹੀਦੀ ਤਹਿਖਾਨੇ ਵਿੱਚ ਨਹੀ ਸਗੋ ਅਕਾਲ ਤਖਤ ਦੇ ਸਾਹਮਣੇ ਹੋਈ ਸੀ। ਅੱਧੀ ਅਧੁਰੀ ਜਾਣਕਾਰੀ ਇਹ ਸਾਫ ਕਰਦੀ ਆ ਕਿ ਪੱਖ ਫੌਜ ਦਾ ਪੂਰਿਆ ਜਾ ਰਿਹਾ ਹੈ।
You are right
Thank you sir for bringing all this ahead in such a systematic way
When as per home minister's intelligence report there were 45 militants present in golden temple. Fine, was it not possible to cut them off from rest of world and retain them with in golden temple?.
Has any one investigated reasons for up rise of militancy, and taken any measures to difuse such a situation?
Anandpur Sahib resolution was put forth to the government- basic human rights Punjab should get. Instead of agreeing to the the government decided to kill everyone to shut down the movement.
@@prabhveerkaur2692 sister ek bar net to padh te lena see anadpur resolution ke see, most of the things told in are already in India which were related to human rights, rest all were political such as nationalization on all factories (simply, communism) and communism doesn't work and failed everywhere and transfer of many many powers to state which just simply means make centre gov weak and then some day other states rise and divide country again and what thing main comment said is true that there should be only blackedge not hamla.
Army de lok otha Gurudware wich gae se with small hathiyar but andro machine gun nal goliea mariya gaea and 25-30 foji mare gae fer onna tank lae becoz hamala all sides to reha se. But was wrong decision as bloacking them was best
Bahut achi series the sir thanks
Veer ji sant jarnail Singh ji di saheedi tan nishan sahiba kol sri akal tkhat sahib ji de vehre vich hoyi c tusi basement vich das rahe jo, please clear kro ji
Good report lakhi ji
Very good and knowledge fuĺ information
Thanks Bhaji🙏
good information sir motivational video waheguru ji ka Khalsa waheguru ji ki Fateh 🙏
Bahut vadia veer ji
Very detailed presentation
ਸਾਰਾ ਝੂਠ ਨਾ ਤਾਂ ਸੰਤ ਬੇਸਮਿੰਟ ਵਿੱਚ ਸ਼ਹੀਦ ਹੋਏ ਨੇ, ਨਾ ਹੀ ਹੋਰ ਗੁਰਦੁਆਰਿਆਂ ਵਿੱਚ ਕੋਈ ਹਥਿਆਰ ਸੀ,
You are the real assets of our state !!keep it up Lakhi sahib!!
Good work paji...
Mein general Barar di book parhi hai,uss vich usne likhiya k kharku hi lokan nu bahar nhi aun de rhe c.thanx for video
Jihna ne attack kita tenu lgda oh sach dsange
Bai duji baar fer pad
@@13RAMAN jinha te attack hoya oh kehra sach bolde ne lokan nu jhooth bolke apnian rotian shake rhe ne.
@@anjaan8675 Bilkul sahi. Both sides were wrong.
@@anjaan8675 dasi mehnu sant ji ne kehdeyan rotiyan sekhiyan, oh shaheed ho gaye kaum es toh vad ki karn, te tere warge ah k chawala marde ne.
Waheguru ji
Jo junga jeetiya O sikh faujiya de seera te hi jeetiya
gr8 work
Waheguru ji 🙏 Sarbat da bhla kry 🙏
Good work 🙏
Dear Ritesh you are doing a great job by exposing the butchers and beasts in uniform and also Badal & co Keep on exposing the butchers of Delhi
हथियारों के जखीरे क्या हवा में उड़ कर गुरू घर में पहुंच रहे थे।जबकि जगह जगह नाकेबन्दी की होती थी। आप एक तथ्य को उजागर क्यों नहीं करते कि रातों रात चंडोकला से चौकमेहता तक कौन लेकर आया था ।कौन था जो आग्नेय शास्त्रों के साथ दिल्ली मुंबई तक जाने की इजाजत दे रहा था।
Gyani Jail singh da pura pura hath c Bhindranwala te .. Bhindranwala jo b bnya ohnu bnoun wala Jail singh hi c
ਲੱਖੀ ਜੀ ਜੌ ਤੁਸੀ ਗੱਲ ਖੁੱਲ ਕੇ ਕੀਤੀ ਬਿਨਾ ਕਿਸੇ ਡਰ ਤੋਂ ਮੈਨੂੰ ਖੁਸ਼ੀ ਹੋਈ ਕਿ ਇਹ operation ਬੇਲੋੜਾ ਸੀ ਪਰ ਸੰਤ ਜੀ ਦੀ ਸ਼ਹੀਦੀ ਨਿਸ਼ਾਨ ਸਾਹਿਬਾਂ ਦੇ ਕੋਲ ਹੋਈ ਸੀ
Tusi #operationshop di gal kiti par baki gurudwariyan ch kehre kharku san jo tusi boliya ki othe we operation chalaya giya
Badal tey hjey v lutt riha guru ghar nu
ਲੱਕੀ ਜੀ ਆਪਣਾ ਧਿਆਨ ਰੱਖੋ, ਇੱਥੇ ਸੱਚ ਬੋਲਣ ਦੀ ਕੀ ਸਜ਼ਾ ਹੈ ਤੁਸੀਂ ਚੰਗੀ ਤਰਾਂ ਜਾਣਦੇ ਹੋ, ਜਿਵੇਂ ਕਿ ਭਾਈ ਜਸਵੰਤ ਸਿੰਘ ਖਾਲੜਾ ਜੀ ਨਾਲ਼ ਹੋਇਆ ਸੀ 🙏
ਇਸਨੂੰ ਜਸਵੰਤ ਖਾਲੜਾ ਨਾਲ ਨਾਂ ਰਲਾਉ ਬਣ ਹੀ ਨੀ ਸਕਦਾ ਬਾਕੀ ਰਹੀ ਸੱਚ ਬੋਲਣ ਦੀ ਇਹ ਚੰਗੀ ਤਰ੍ਹਾਂ ਜਾਣਦਾ ਤਾਂਹੀ ਦਹਿਸ਼ਤਗਰਦ ਤੇ ਅੱਤਵਾਦੀ ਦੱਸਦਾ ਹਰ ਵੀਡੀਓ ਚ ਇਹ ਬੋਲ ਆਪਣੇ ਦੇਸ਼ ਦੇ ਲੋਕਾਂ ਨੂੰ ਖੁਸ਼ ਕਰਨ ਲਈ ਬਹੁਤ ਆ
Every evening wait for ur vlog
Well factual reports presented by you....Neutral reporting
Jai Jawala Ji Jai Himachal..
Lakhi Ji Thank u n Salute for such a honest reporting.May God bless u for justifing the facts.Complete failure of indian govt.
WaheGuru ji.Very Sad bahut Galat Have Hai Waheguru ji
Badal central agencies naal milkey saree khabar denda riha agencies nu Badal dee sehmtee naal e hoyaa sabh kuch essey 84 dey muddey tey raaj krda riha Badal punjab vich 78 ton e beadbee karwounda aa riha Badal
Kuldeep Bear de book "operation blue Star "
Paji brar te jrur koi video bnao...ehne kida kive te ehdi mentality ki c os time blue star lyi..ehde te jrur video bnao paji ik...
2 Pakistanis was guiding from Darbar Sahib ji
Kahada sant... Gurdware nu dhaal bana k ladhna kitho di mahanta.. police and army dove sarkar de hath ch hunde ne...and ohna da Kum hai eho jehe aatankia nu maarna
Kahdi government si gurdware andar tank baar dite nange sir amry boota sane baar diti jehnu atanki kehna ohnu haak te mardi indra gandhi ohde kol aa jande jiwe bal thakre ne mari si mumbai gye si fer kuskeya ni si oh . Je panjab nu nal rakheya si india ne te baki subeya nalo wad hak dite si eh keh ke nal rakheya si par baad ch sab bhul gaye nehru wafge ehsaan faramosh
Sant ji wasnt died in basement veer ji oh bahr k shaheedi prapat krde a ji and basement wich bhai subegh singh ji dead body c
I don't know why some one call " Sant " to a person who doesn't deserve.
1.Akal Takht saheb was attacked
2.big casualties were happened on both sides.
3. Afterwards Punjab was totally in to terrorism.
4. Youth was strayed and lost their future.
5. Dehli incident and then sikh massacre.
5.Punjab went into a big debt while fighting with terrorism and Punjab couldnt come out of dark clouds till today.
because "Zidd "of a bewakoof, jahil, anpar and fanatic person. and you still calling him a Sant?
who gave him right to do all this on be half of whole sikh community? as a sikh we have to see other side coin too.
Jede10 12 sal de bache mare c army ne ho hatharbad c laki lakh kosis karo sach kade supda nahi kun pinya joka ne sikha di saream nasal kusi kiti hun sache bande ne
ਬੱਬਰ ਅਕਾਲੀ ਕਿਸ ਨੇ ਕਿਹਾ ਤੁਹਾਡੀ ਵੀਡੀਓ ਵਿਚ ?? ਮੈ ਇਸ ਨੂੰ ਪੰਜ ਵਾਰ ਸੁਣਿਆ ਵਾਰ ਵਾਰ ਪਰ ਅਵਾਜ ਸਮਝ ਨੀ ਲੱਗੀ ,, ਹੁਣ ਤੁਸੀ ਕਿਸ ਨੇ ਕਿਹਾ ਬੱਬਰ ਅਕਾਲੀ ਤੁਹਾਡੀ ਚੱਲਦੀ ਵੀਡੀਓ ਵਿਚ
ਰੀਤੇਸ ਜੀ, ਜੇ ਹੁਣ ਦੇ ਸਮੇਂ ਵਿੱਚ ਇਸ ਘਟਨਾ ਦੀ ਤੁਲਨਾ ਕਰੀਏ ਤਾ ਸ਼ਾਇਦ ਯੁਕਰੇਨ ਯੁੱਧ ਸਟੀਕ ਸਾਬੀਤ ਹੁੰਦਾ ਹੈ। ਇੱਕ ਦੇਸ਼ ਦਾ ਰਾਸ਼ਟਰਪਤੀ ਜਿਸਨੂੰ ਪਤਾ ਹੈ ਜੇ ਮੈਂ ਗਲਤ ਫੈਸਲਾ ਲਿਆ ਤਾ ਮੇਰੇ ਕਾਰਣ ਕਈ ਲੋਕਾ ਦੀ ਨਜਾਇਜ ਜਾਣ ਜਾਨੀ ਹੈ।ਸਬ ਤੋ ਵੱਡਾ ਸਵਾਲ ਇਹ ਹੈ ਕਿ ਸੰਤ ਜਰਨੈਲ ਸਿੰਘ ਭਿੰਡਰਾ ਵਾਲੇ ਨੂੰ ਇਹ ਕਯੋ ਨਹੀ ਲਗੀਆ ਕੀ ਮੈਂ ਸਾਰੀ ਕਮਾਨ ਦਾ ਜਰਨੈਲ ਹੈ ਅਤੇ ਫੌਜ ਹੁਣ ਮਰਣ ਮਾਰਣ ਤੇ ਉਤਾਰੂ ਹੈ, ਮੇਰੇ ਇੱਕ ਗਲਤ ਫੈਸਲੇ ਨਾਲ ਕਈ ਨਿਰਦੋਸ਼ ਮਾਰੇ ਜਾਣੇ ਹਣ। ਉਹਨਾ ਦਾ ਵਿਵੇਕ ਕਯੋ ਨਹੀ ਕੰਮ ਕੀਤਾ? ਜਦਕਿ ਪਤਾ ਸੀ ਮੈਂ ਸਟੇਟ ਨਾਲ ਪੰਗਾ ਲਿਆ ਹੈ ਅਤੇ ਸਟੇਟ ਕਿਸੇ ਕੀਮਤ ਤੇ ਇਹ ਬਰਦਾਸ਼ਤ ਨਹੀ ਕਰੇਗੀ। ਜਿਸ ਤਰਿਹ ਪਹਿਲਾ ਲੜਾਈਆ ਤਰਵਾਲਾ ਹਥਿਆਰਾ ਨਾਲ ਹੁੰਦੀਆ ਸੀ ਅਤੇ ਜੋ ਜੀੱਤ ਜਾਂਦਾ ਸੀ ਉਹ ਬਾਦਸ਼ਾਹ ਹੁੰਦਾ ਸੀ। ਨੁਕਸਾਨ ਕਿਸਦਾ ਹੋਈਆ? ਕਿੰਨੇ ਲੋਕੀ ਮਾਰੇ ਗਏ, ਸਰਕਾਰਾ ਨੇ ਤੇ ਗਲਤ ਕੀਤਾ ਹੀ ਪਰ ਬਹੁਤ ਜਾਦਾ ਦੁਖ ਦੀ ਗੱਲ ਇਹ ਹੈ ਕਿ ਜਦੋ ਪਤਾ ਲੱਗ ਗਿਆ ਕਿ ਜੇ ਹੁਣ ਅਸੀ ਗੋਲਾ ਬਾਰੀ ਕੀਤੀ ਤਾ ਸਾਡੇ ਕਰਕੇ ਕਿੰਨੇ ਲੋਕੀ ਮਾਰੇ ਜਾਣੇ ਹਣ। ਇਸ ਕਾਲੇ ਇਤੀਹਾਸ ਨੂੰ ਅਪਨੇ ਵਿਵੇਕ ਬੁੱਧੀ ਦਾ ਇਸਤੇਮਾਲ ਕਰਕੇ ਰੋਕਿਆ ਜਾ ਸਕਦਾ ਸੀ। ਇਹ ਬੀ ਸੱਚ ਹੈ ਕਿ ਇੰਦਰਾ ਗਾਂਧੀ ਨੂੰ ਬੀ ਕੀਤੇ ਨਾ ਕੀਤੇ ਭਿੰਡਰਾ ਵਾਲੇ ਤੋ ਖਤਰਾ ਹੋ ਗਿਆ ਸੀ। ਅਤੇ ਕਿਸੇ ਕੀਮਤ ਤੇ ਬੀ ਇੰਦਰਾ ਗਾਂਧੀ ਨੇ ਇਹ ਸ਼ਰਮਨਾਕ ਕਦਮ ਚੁੰਕੀਆ।
ਬੜੀ ਵੱਡੀ ਬੇਵਕੂਫੀ ਹਮਲਾ ਕਰਨ ਦੀ
ਬਹੁਤ. ਵਧੀਆ. ਚੈਨਲ. ਸਲਾਮ. ਆ. ਵੀਰ. ਤੈਨੂੰ ਤੇਰੇ ਵਰਗੀ ਗੱਲ. ਨਾ ਕਿਸੇ ਨੂੰ ਕਰਨੀ ਆਉਣੀ ਨਾਂ ਕਰ. ਸਕਦਾ
Bai g ohnaa apni speeches vich bot war kita c v foj hamla karye gi. Nd oh har war eh he repeat kar raye c sidhye atye ashidye tarikye naal.
How many casualties did each army unit or company suffered at the hands of the Bhindrawala's hands during June 1 to June 6 of 1984?
15000 to 20000 and lakhnow tak hospital bhar gye c
@@sectarypb2922 no m8 it weren't true .the real toll is 4688 army deaths 11643 civilians including kharkhu singhs
@@GagandeepSingh-bc9fw ਇਹ ਸਰਕਾਰੀ ਅੰਕੜਾ ਜੋ ਹਮੇਸ਼ਾ ਗਲਤ ਹੁੰਦਾ , ਸਿੰਘਾਂ ਟਰੱਕ ਭਰ ਕਿ ਤੋਰੇ ਸੀ ਭਾਰਤੀ ਫੌਜੀਆਂ ਦੇ
@@JaswinderSingh-xn8nt ha ha...tusi hamesha bewakoof hi rehna
Khotastaan zindabad 😂😂😂
Babhi sikh fauji pahunch jade ta gal hor honi c. Waheguru ji waheguru ji
Saint jarnail singh ji my idol Majorties of Democracy is Worst then Dectatorship 1984 my sikh religion 2002 in Gujrat and now in Kashmir Hindutva Media
Attack to hotel Taj pae bhi hua tha waha kyu nahi toppe or gole dagge gye sirf Darbar Sahib par hi kyu itna bada kadam uthaya
right
@@maninderjit.singh786 taj mae kitne terrorist the aur harminder sahib mae kitna the yeh pta bhi haai
Sir speech thouri sloww kro
sahi gal ae..
Bai g palyback speed slow krlo
Salute to Indian Army,Thank you so much Nangian Lattaan walian Ton Punjab di jaan shudvaun lai. Thanks a lot
Khalistan zindabaad
@@singhsaini5215 🇮🇳 🇮🇳 ZINDABAAD
Khalistan Zindabad 🙏🙏🙏
ਸੰਤਾਂ ਤੇ ਸਮੂਹ ਸਿੰਘਾਂ ਦੀ ਸ਼ਹਾਦਤ ਨੂੰ ਪ੍ਰਣਾਮ 🙏
lekhi ji bluestar vs sundown nau tonse 2 admi de style/nature de gal ve keh sakte hoo sudarji vs r n kao jede vich kao nu pehle chance mila se sundown de naal par oh indra nau confidence na dawa sakiya ke ghat loko marange sundown operation vich te jad sunderji nu poshiya indra ne te one shekhe mare ke kiya se binderanwal nau ase kosh ghantiiyan vich ke fad liyawange te koi looke nahi marange ise karke indra bluestar nu rajamand hoo jande hege te naal heran ve hoo jande hege jad operation complete honda hege number of deaths de number sun ke
Eeenu bharti foj di har mani jandi aa jeeet ni
Lakhi bhaji Amritsar ton ilava,Tarantaran sahib, Muktasar sahib, ch attack Kyu kita sarkaar ne
indra di maut da base baneya eh operation.. ohdi likhi e eda c.. teeja ghalukaara krna c ohne te kuj dina mahneeyan baad marna c usne..
Uncle ji, Uncle ji A Blue Star Operation Nahi See. A Sikh Genocide 6 June 1984 Amritsar See. A Sikh Nasalkushi 6 June 1984 Amritsar See. Fir tusi bar bar Operation Blue Star Operation bol rahe ho
beta g beta g. genocide ki hunda pehla pata karlo.
@@dhaliwal350 tumara se yada pta ha beta Kon aur baap Kon ota ha , aurangjabh ke raaj me awaz nhi nikal te the
Subeg singh sant ji toh pehla saheed hoe se
👌🏻👌🏻👌🏻❤️.
Also make video on Harminder singh sidhu murder
ਹਰਮਿੰਦਰ ਸਿੰਘ ਸਿੱਧੂ ਨਹੀ ਸੰਧੂ ਪੰਜਾਬੀ ਲਿਖਿਅਾ ਕਰੋ ਕਿੳੁ ਅੈਵੇਂ ਅੰਗਰੇਜ਼ੀ ਨਾਲ ਪੰਗੇ ਲੈਂਦੇ ੳੁ
Tuhade kol ki prof a ki baki de 35 gurudwara vich Singh a
Operation metal
@@Majhablockkk He's not wrong. Bhindranwale de death Akal takht de vich ee hoyi si.
Sabuto ki photo copy ab ration k sath sabko bati jayegi
Kindly check your facts and source of information on Shahidi of Sant Ji.
Don't spread the false and fake news intentionally, Eye witnesses are still alive and post mortem report is available, check with eye witnesses and examination the post mortem report and come back with right information on Sant Ji's Shahidi.
Note: Sant Ji's body was found outside the akal takht between the 2 Nashan Shaib Ji.
Never ever spread false news on sensitive issues of a community.
ਪੰਜਾਬ ਦਾ ਚੋਟੀ ਦਾ ਸੂਰਮਾ ਸੀ ਜਰਨੈਲ ਸਿੰਘ ਤੇ ਤੁਸੀ ਕੈਹ ਰਹੇ ਹੋ ਕੇ ਓਹਨਾਂ ਦੀ body basement ਚੋਂ ਮਿਲੀ , body basement ਚੋ ਨਹੀਂ ਦਰਸ਼ਨੀ ਡਿਓੜੀ ਦੇ ਸਾਹਮਣੇ ਲੱਗੇ ਨਿਸ਼ਾਨ ਸਾਹਿਬ ਕੋਲੋ ਮਿਲੀ ਸੀ,, ਕਿਉਂਕਿ ਜੋ ਤੁਸੀ ਕਿਹਾ ਕੇ 6ਜੂਨ ਸਵੇਰੇ 11ਵਜੇ 25 ਤੋਂ ਵੱਧ ਖਾੜਕੂ ਦਰਬਾਰ ਸਾਹਿਬ ਵੱਲ ਭੱਜੇ ,,ਓਹ ਬਾਬਾ ਜਰਨੈਲ ਸਿੰਘ ਜੀ ਨਾਲ ਅਕਲ ਤਖ਼ਤ ਦੀ basement ਚੋ ਅਰਦਾਸ ਕਰਕੇ ਜੈਕਾਰੇ ਲਾਉਂਦੇ ਬਿਜਲੀ ਦੀ ਤਰਾਂ ਬਾਹਰ ਆਏ ਤੇ ਆਪਣੀਆਂ ਛਾਤੀਆਂ ਤੇ ਗੋਲੀਆਂ ਖਾ ਕੇ ਸ਼ਹੀਦ ਹੋਏ ,, basement ਚ ਸ਼ੁਬੇਗ ਸਿੰਘ ਜੀ ਦੀ body ਸੀ ਜੋ ਕੇ ਗੋਲੀ ਲੱਗਣ ਕਰਕੇ ਫੱਟੜ ਹੋਏ ਤੇ ਕੁਛ ਸਿੰਘਾਂ ਦੀ ਮਦਦ ਨਾਲ ਸੰਤਾ ਕੋਲ ਤੈਹਖਾਨੇ ਚ ਗਏ ਤੇ ਓਥੇ ਜਾ ਕੇ ਸ਼ਹੀਦ ਹੋਏ
Yr kithe jhuth he boli janda,baba jarnail singh ji d lgda postmortem d report nai vekhi tu,13 goliyan lagia c ohna de oh v sahmne to,te tu boli janda k ohna d body akal takht de andro mili..bharava ena v jhuth nai bolida
You means that Sant Ji was sitting in with Gelatine sticks on Guru Granth Sahib Ji.
Sant Baba Gyani Jairnal Singh Khalsa ji bhindrawale Mahaan Saheed ❤️
Kutte bhonke ge unhe Bhonkne do
ਲੱਖੀ ਜੀ 🙏🙏ਜੀ,,,ਕੁਲਦੀਪ ਬਰਾੜ ਦੀ ਜਿੰਦਗੀ ਤੇ ਵੀ ਡਿਟੇਲ ਪ੍ਰੋਗਰਾਮ ਦਿਖਾਓ ਜੀ,ਧੰਨਵਾਦ ਸਹਿਤ ਜੀ
Lukhi ji ik video kuldeep brar te bnao ,,84 to baad ki ki hoiya us naal
ਬਰਾੜ ਸਾਹਿਬ ਨਾਲ ਕੁਝ ਨੀ ਹੋੲਿਅਾ ਬੁੱਲੇ ਲੁੱਟ ਰਿਹਾ ਅਗਲਾ
Narrative was built by intelligence agencies and operation conducted.
lakhi ji tuse bhul gaye ke APC nu rocket launcher da oda deta janda hega ode badh he tank anede hege
ik paase tusi sant keh rahe ho dooje paase krh rahe ho k ona si claculation glt si 3.30 🤔 sant kde glt ni ho skde. "sant ram hai eko" ,santa nu bilkul pta si k army pakka hamla krugi ese krke ona ne naalde singha nu keha si k jine jana chaleya jaave baad ch tuhadiya ghar waliya na kehn k saadh ne sada banda narva dita
1 june nu goli chal gi si ,bhai mehnga singh babbar 1 june nu hi saheed hoe si
You are wrong about command and control structure and resposibilities of Generals.
Gen Vaidya was Army Chief.
Lt Gen Sundarji was Western Army Commander GOC in C Western Command Chandimandir. Western Command had 11 Corps and 2 Corps under its command at that time. 11 Corps is based in Jalandhar and is responsible for defence of Western Theatre stretching from Jammu till Rajasthan at that time. 2 Corps is a Strike formation for offensive operations.
Now at that time 11 Corps had its hands full as both its divisions 7 Infantry Div at Ferozepur and 15 Infantry Div at Amristar were made ready for defensive operations against Pakistan. Op Woodrose was actually undertaken by 15 Inf Div.
So 11 Corps was not directly involved in the operation. 2 Corps being an attack formation is a key element and cannot be used for other tasks especially in case of threat of direct war with Pakistan. So 2 Corps also wasnt touched. Effectively Western Army Commander had no troops under him to conduct operation. So Army HQ reserve formation at that time 9 Inf Div based in Meerut was tasked for this.
9 Div was placed under command HQ Western Command. Now Lt Gen Ranjit Singh Dayal was Chief of Staff Western Command that is second im command of the Army Commander Lt Gen Soundrji.
Lt Gen Dayal did not command any troops as he was not any corps commander but since 9 Div was an outsode formation attached directly under HQ Western Command he became immediate superior above Hq 9 Div for this operation.
Maj Gen Kuldip Singh Brar was the GOC of 9 Div who was the tactical commander of this operation.
You wrongly mention him as operational commander.
In the army, all commanders from a Platoon till a Division are tactical commanders.
All Corps Commanders are operational commanders.
All Army Commanders Chief and beyond are in strategic domain.
I hope this makes it clear.
Also the formations I mention above are of 1984. Present setup jas undergone many changes incliding formations and role and are not to be discussed in open forums.
You also wrongly mention Companies as units. Infantry units are called Batallions. The strength of a Batallion authorised in 84 was about 600 Troops. 10 Guards is an Infantry Batallion not a company.
An Infantry Batallion is made up of 4 rifle comapnies usually named A B C D. Each company had about 100-120 authorised strength in 84.
I mentiom authorised strength here because actual strength posed is usually upto 80% during peace time for economic reasons. And the real strength present is not even half of the posted strength as troops are involved in other tasks, duties, training, courses, attachments, sick, leave etc.
Effectively each Batallion could not have mustered more than 350-380 troops implying 60-70 on average per company.
A Batallion is commanded by Commamding Officer CO of the rank of Colonel (on 84 COs were Lt Cols).
A company os commanded by a Lt Col or Maj.
Good laki sir jankari lai
Sant Jarnail Singh ji 🙏 zindabad
khardua prati zehar falaun lai kida di shabdavali use krdi indian government " khardua to darbar sahib to ajad karona" ona keda kabj Kr leya si ,keda kise de aon jaan te rook laati si?
Check your facts. Sant Jarnail Singh attained shaheedi outside the Akal Takhat. Between the two Nishan Sahib & Darshani Deorhi. Subeg Singh's body was located inside the Akal Takhat. #neverforget84
Share facts pls, authentic accounts pls
@@RiteshLakhiUnplugged ua-cam.com/video/t8s_mBPBIkM/v-deo.html
@@RiteshLakhiUnplugged ua-cam.com/video/N1XvOOglTqI/v-deo.html
@@RiteshLakhiUnplugged your doing a great job, no offense intended, but these specifics are well known. Your reporting on Jaswant Singh Khalra was spot on.
@@gladiusltd.5664 These aren't really "facts", it's anecdotal evidence. Some sources support the story you're proposing, others support what was said in the video. There's really no way to know for sure.
Adhi info false a bai teri...adhi sarkari boli bol reha a.
Sahi jankari collect karo sir .santa de shahidi bahr hoi aa
Share factual account pls
Ritesh lakhi hi veer tusi Sara khuj true nahi das rahe tusi kahli 2 wich bahut kuj shad rahe ho main apniyaan akhaan naal dekhya ke kis tareeka naal ceiling fans v melt ho gaye San
Kise hor guru ghar te koi kadku Singh nahi c
Ritesh you know very well that No Kharku singhs tried to Run away from Akal Takhat sahib but they proudly came out to obtain shaheedis (Martyrdom).. Moreover Sant jarnail singh did not became shaheed in side Akal takhat sahib But outside near Nishaan sahibs like a sant Sipahi.. Mind your wrong knowledge
Aam loka nu v fadd fadd k fauj ney agg laa k saad ditte,chote chote bacche, ladies nu v jeounde saad ditta gya
Bai kai Lok Sara sach jande han
sant ji hero si sikh kaum de
ਸੰਤ ਜਰਨੈਲ ਸਿੰਘ ਜੀ ਭਿੰਡਰਾਵਾਲੇ ਤਹਿਖਾਨੇ ਚ ਨਹੀ ਸਰੀ ਅਕਾਲ ਤੱਖਤ ਸਾਹਿਬ ਦੇ ਸਨਮੁੱਖ ਸਹੀਦ ਹੋਏ ਯਾਦ ਰੱਖੂ ਹਿੰਦ ਹਕੂਮਤ ਜਦੋ ਸਿਰਾ ਵਾਲਿਆ ਦਾ ਸਾਹਮਣਾ ਸੀਸਾ ਵਾਲਿਆ ਨਾਲ ਹੋਇਆ ਜਿਹਨਾ ਹਜਾਰਾ ਪਾਪੀਆ ਦੀਆ ਗੱਡੀਆ ਭਰ ਭਰ ਤੋਰਿਆ
ਕੁਲ 68 ਫੌਜੀ ਮਰੇ
ਤੇਹਖਾਨੇ ਵਿੱਚ ਲਕਿਆ ਸੀ, ਲਾਸ਼ ਵੀ ਨਹੀਂ ਲਭੀ ਸੀ ਕੋਮ ਨੂੰ
Howitzer dushman country waaste use karde aa . Aa missle launched aa