ਪੰਜਾਬ ਸਰਕਾਰ ਨੇ ਅਹਿਮ ਪੱਤਰ ਜਾਰੀ ਕਰ ਲੱਖਾਂ ਪੈਨਸ਼ਨਰਾਂ ਲਈ ਲਿਆ ਇਤਿਹਾਸਕ ਫੈਸਲਾ By Manpreet Singh

Поділитися
Вставка
  • Опубліковано 7 вер 2024
  • ਇਸ ਵੀਡੀਓ ਅਸੀਂ ਤੁਹਾਨੂੰ ਪੰਜਾਬ ਸਰਕਾਰ ਵਲੋਂ ਜਾਰੀ ਕੀਤੇ ਗਏ ਪੱਤਰ ਬਾਰੇ ਜਾਣਕਾਰੀ ਦਿੱਤੀ ਹੈ
    In this video we have explained you about letter issued by Punjab Government
    #manpreetsinghofficial
    #DailyDose
    --------------------------------------------------------------
    Our latest videos :-
    • ਮੁੱਖ ਮੰਤਰੀ ਸਾਹਿਬ ਨੇ ਕੀ...
    • ਪੰਜਾਬ ਸਰਕਾਰ ਨੇ ਮੁਲਾਜ਼ਮ...
    • ਬਿਜਲੀ ਦਰਾਂ ਵਿੱਚ ਹੋ ਗਿਆ...
    • ਬਿਜਲੀ ਖੱਪਤਕਾਰਾਂ ਲਈ ਆਈ ...
    • ਮੁਲਾਜ਼ਮਾਂ ਨੇ ਮੁੜ ਪੰਜਾਬ...
    --------------------------------------------------------------
    Our PSPCL related videos:-
    Video on Electricity Theft
    • ਬਿਜਲੀ ਚੋਰੀ ਕਰਨਾ ਕਿੰਨਾ ...
    video on one time settlement scheme
    • ਬਿਜਲੀ ਬੋਰਡ (PSPCL) ਨੇ ...
    Video on Roof Top Solar System
    • Rooftop Solar System i...
    Video about PSPCL Bill explained in detail7
    • Know Your Electricity ...
    Video about load Calculation
    • Load Calculation, New ...
    --------------------------------------------------------------
    Video on Old Pension Scheme
    • ਨਵੀਂ ਪੈਨਸ਼ਨ ਸਕੀਮ ਵਿਚ ਕੀ...
    Video on NPS (New Pension Scheme) • ਨਵੀਂ ਪੈਨਸ਼ਨ ਸਕੀਮ ਰਾਹੀਂ ...
    Our video on Depression
    • DEPRESSION ਕੀ ਡਿਪ੍ਰੈਸ਼ਨ...
    our other video where we have explained all Ranks and Badges of Police
    • Know All Police Ranks ...
    our other video where we have explained all Ranks and Badges of Indian Army
    • Indian Army Ranks And ...
    ----------------------------------------------------------
    Please like share comment on this video and Subscribe our Channel for more videos.
    Join this channel to get access to perks:
    / @manpreetsinghofficial
    ------------------------------------------------------------
    Content created and Presented by Manpreet Singh
    Email- manpreetpunjab21@gmail.com
    Follow our Facebook page
    @ / manpreetsinghfb
    Follow our Instagram page
    @www.instagram....1m/manpreetsinghin
    Follow our Twitter page
    @ / manpreetsssingh
    ----------------------------------------------------------
    Video Edited And Animation Created by - Jaskaran Singh, Instagram- jaskaranwnl
    -----------------------------------------------------------
    Music By -Taco rap beat (UA-cam Audio Library)

КОМЕНТАРІ • 155

  • @baljitsinghturay
    @baljitsinghturay Місяць тому +44

    ਪੰਜਾਬ ਸਰਕਾਰ ਦੇ ਫੈਸਲੇ ਹੁਣ ਤੱਕ ਮੁਲਾਜ਼ਮ ਵਿਰੋਧੀ ਹਨ। ਡੀ ਏ ਬਕਾਇਆ ਤੇ ਪੇ ਕਮਿਸ਼ਨ ਦਾ ਬਕਾਇਆ ਕਦੋਂ ਦਿੱਤਾ ਹੈ। ਜਦੋਂ ਲੋਕ ਸਭਾ ਚੋਣਾਂ ਵਿੱਚ ਲੋਕਾਂ ਨੇ ਛਾਂਗ ਤੇ ਹੁਣ ਮੁਲਾਜ਼ਮਾਂ ਦੇ ਹਮਾਇਤੀ ਬਣਗੇ।ਯਾਦ ਰੱਖਣਾ 2027 ਵਿਧਾਨ ਸਭਾ ਚੋਣਾਂ ਵਿੱਚ ਸਿੰਗਲ ਡਿਜਟ 09 ਤੋਂ ਵੀ ਹੇਠਾਂ ਅੰਕੜਾ ਹੋਵੇਗਾ।

    • @sukhdeeps1
      @sukhdeeps1 Місяць тому +3

      Tu fr manpreet badal nu vote paa ke nazare leli

    • @Straighttalk075
      @Straighttalk075 Місяць тому +1

      ਫੇਰ ਇਹ ਵੀ ਦੱਸ ਕੇ ਜਾਇਓ ਕਿ ਬਾਦਲ ਕੇ ਮੁਲਾਜਮਾਂ ਦੇ ਹੱਕ ਚ ਨੇ ਕਿ ਕਾਂਗਰਸੀ...

    • @DavinderSingh-ov8mp
      @DavinderSingh-ov8mp Місяць тому

      Kush ta sochage

    • @amansingh-qw8ey
      @amansingh-qw8ey Місяць тому

      Court ਦਾ ਫੈਸਲਾ ਹੈ , ਨਕਿ ਪੰਜਾਬ ਸਰਕਾਰ ਦਾ

  • @lakhbirsingh7485
    @lakhbirsingh7485 Місяць тому +36

    ਚੰਦ ਕੁ ਪੈਨਸ਼ਨਰਾਂ ਨੂੰ ਫਾਇਦਾ ਹੋਵੇਗਾ ਲੱਖਾਂ ਮੁਲਾਜ਼ਮ ਨੂੰ ਕਿਵੇਂ ਹੋਇਆ ਜੀ

  • @PardeepSingh-vo8hz
    @PardeepSingh-vo8hz Місяць тому +19

    ਇਹਦਾ ਲਾਭ ਬਹੁਤ ਘੱਟ ਮੁਲਾਜ਼ਮਾਂ ਨੂੰ ਹੀ ਮਿਲਣਾ ਹੈ। ਇਹੋ ਜਿਹੇ ਬਹੁਤ ਘੱਟ ਕੇਸ ਹਨ ।

  • @sharmabkdevgan1631
    @sharmabkdevgan1631 Місяць тому +4

    Wonderful decision, Thanks to courts 🙏🏽

  • @harvindersingh-xq8hv
    @harvindersingh-xq8hv Місяць тому +2

    ਵੀਰ ਜੀ ਦਾ ਬਹੁਤ ਬਹੁਤ ਧੰਨਵਾਦ ਜੀ।

  • @JagjitSingh-vx9bz
    @JagjitSingh-vx9bz Місяць тому +6

    ਇਹ ਸਰਕਾਰ ਪੂਰਨ ਤੌਰ ਤੇ ਮੁਲਾਜ਼ਮਾਂ ਅਤੇ
    ਪੈਨਸਨਰਜ ਦੇ ਵਿਰੋਧ ਵਿੱਚ ਹੈ ।

  • @rajbindersingh8237
    @rajbindersingh8237 Місяць тому +6

    ਮੁਲਾਜ਼ਮਾਂ ਦੇ ਬਕਾਏ ਦਾ ਕੀ ਬਣਿਆ ਡੀ ਏ ਦੀਆਂ ਕਿਸ਼ਤਾਂ ਦਾ ਕੀ ਬਣਿਆ

  • @Gur879gaming
    @Gur879gaming Місяць тому +9

    ਕਮਿਊਟ ਪੈਨਸ਼ਨ ਦਾ ਜੋ ਫ਼ੈਸਲਾ ਪੈਨਸ਼ਨਰਾਂ ਦੇ ਹੱਕ ਵਿੱਚ ਆਇਆ ਹੈ, ਉਸ ਨੂੰ ਜਨਰਲਾਈਜ਼ ਕਰਨਾ ਬਣਦਾ ਹੈ

  • @vijaysood8206
    @vijaysood8206 Місяць тому +2

    Thanks to punjab and haryana highcourt.

  • @raghubirsingh7530
    @raghubirsingh7530 Місяць тому +2

    This high court ruling be generalized
    Be implemented in all other deptts like Banking defence rly & ch employees at the earliest.

  • @RajinderSingh-tj3zl
    @RajinderSingh-tj3zl Місяць тому +3

    Very very nice Manpreet Singh ji

  • @RajinderPalJindal
    @RajinderPalJindal Місяць тому +3

    very useful. Thanks

  • @RaviVerma-mm1gr
    @RaviVerma-mm1gr Місяць тому +2

    Excellent

  • @rajinderrbtc3625
    @rajinderrbtc3625 Місяць тому +5

    Good information beeir ji

  • @BaldevSingh-qq9pp
    @BaldevSingh-qq9pp Місяць тому +2

    Well done keep it up 👍

  • @sunilmunjal6289
    @sunilmunjal6289 Місяць тому +2

    Thanks correct information in your video always.

  • @RAMESHKUMAR-wm9ze
    @RAMESHKUMAR-wm9ze Місяць тому +1

    Ap ji bahut hi Vadiya Jankari dide ho ji

  • @prabhsandhu84
    @prabhsandhu84 Місяць тому +3

    Thank you the information Veerji🙏🏻

  • @googlepage9992
    @googlepage9992 Місяць тому

    Manpreet Singh Thank you so much for the new information.

  • @Straighttalk075
    @Straighttalk075 Місяць тому +1

    ਸਿਰਫ 109 comment ਨੇ total ਪਰ ਅਫਸੋਸ ਕਿ ਜੇ ਕਿਸੇ comment ਵਿੱਚ ਕਿਸੇ ਤਰਾਂ ਦਾ ਸਵਾਲ ਪੁੱਛਿਆ ਜਾਂਦਾ ਹੈ ਤਾਂ ਮਨਪ੍ਰੀਤ ਜੀ ਜਵਾਬ ਨਹੀਂ ਦਿੰਦੇ...😮😮

  • @ManjitSingh-cy9wn
    @ManjitSingh-cy9wn Місяць тому +3

    Kindly throw some light on the pending instalments after 2016 .

  • @vinylRECORDS0522
    @vinylRECORDS0522 Місяць тому +3

    ਮੈਂ ਖੁਸ਼ਕਿਸਮਤ ਰਿਹਾ। ਮੈਂ 31-7-15 ਨੂੰ ਰਿਟਾਇਰ ਹੋਇਆ ਸੀ, ਤੇ ਮੇਰਾ ਇੰਕਰੀਮੈਟ ਵੀ ਜੁਲਾਈ ਵਿੱਚ ਹੀ ਲੱਗਦਾ ਸੀ। ਰਿਟਾਇਰ ਹੋਣ ਵੇਲੇ ਮੇਰਾ ਇੰਕਰੀਮੈਟ ਜੁਲਾਈ ਵਿੱਚ ਹੀ ਲਾਕੇ ਪੈਨਸ਼ਨ ਕੇਸ ਤਿਆਰ ਕੀਤਾ ਸੀ।

  • @daljitkaur6255
    @daljitkaur6255 Місяць тому +2

    Thanks ji

  • @gautamnarinder
    @gautamnarinder Місяць тому +1

    ਇਹ ਪੱਤਰ ਸਾਂਝਾ ਕਰਨ ਦੀ ਖੇਚਲ ਕਰਨਾ ਜੀ।

  • @radheyshyam5953
    @radheyshyam5953 Місяць тому +4

    Manpreet jee kabhee home gard kay baray bhee koch Jaan kaaree diyaa karo radhey shyam patialla panjaab home garad

  • @amandeeplassoi9989
    @amandeeplassoi9989 Місяць тому +3

    Good 👍

  • @tarsemsingh7114
    @tarsemsingh7114 Місяць тому +2

    Good👍👍👍👍👍

  • @dineshjaswal2687
    @dineshjaswal2687 Місяць тому +1

    ਸਾਨੋ ਮਹਿਕਮੇਂ ਵਿਚ outsourcing ਤੇ 18-18 ਸਾਲ ਹੋ ਗਏ ਨੇ ਕੰਮ ਕਰਦੇ sir ਸਾਡੇ ਘਰ ਦਾ ਗੁਜਾਰਾ ਬੜੀ ਮੁਸਕਿਲ ਨਾਲ ਚਲ ਰਿਹਾ ਹੈ ਜੀ ਸਾਡੇ ਤੇ ਕ੍ਰਿਪਾ ਕਰੇ ਜੀ

  • @kuldeepsinghboparai1723
    @kuldeepsinghboparai1723 Місяць тому +1

    👍👌good

  • @baljitsingh6957
    @baljitsingh6957 Місяць тому +2

    ਵਧੀਆ ਫੈਸਲਾ ਜੀ

  • @HarpreetSingh-dh1ln
    @HarpreetSingh-dh1ln Місяць тому +2

    Good job Veerji 🙏👍👍👍

  • @UshaRani-rr1yl
    @UshaRani-rr1yl Місяць тому +2

    Thank you beta ji 👍

  • @amriksinghkhehra2138
    @amriksinghkhehra2138 Місяць тому +2

    Good

  • @tajinderhappy82
    @tajinderhappy82 Місяць тому +2

    Wahe

  • @anilisher7058
    @anilisher7058 Місяць тому

    Good information Manpreet veer g Dhanwaad 🙏

  • @nasibkaurdhillon6823
    @nasibkaurdhillon6823 Місяць тому +1

    Bahut vadhia puter ji

  • @ravindernath8939
    @ravindernath8939 Місяць тому +2

    Purani gall hai ji.

  • @JagtarSinghSidhu
    @JagtarSinghSidhu Місяць тому +2

    Good information

  • @Balbir-i8m
    @Balbir-i8m Місяць тому +4

    Sat.saro.akal.ji.ok

  • @KaramSingh-lz6cc
    @KaramSingh-lz6cc Місяць тому +2

    Sat Sri akal ji ❤

  • @radheyshyam5953
    @radheyshyam5953 Місяць тому +3

    Haigh cort ya sopreem court to hamessasahee phaslaa datty ha par sarkaar laagoo nahee kartee logo karyaa tab jaany

  • @harmailsingh2611
    @harmailsingh2611 Місяць тому +3

    🙏🏻

  • @user-rt9gy2pf6m
    @user-rt9gy2pf6m Місяць тому

    Good. News. ❤

  • @satpalsingh8770
    @satpalsingh8770 Місяць тому +3

    ਸਤਿ ਸ੍ਰੀ ਅਕਾਲ ਜੀ

  • @raider_of_adventures
    @raider_of_adventures Місяць тому

    Good news ji

  • @Tera50
    @Tera50 Місяць тому +3

    15-01-2015 di letter honable high court ne quesh kr diti c USDA koi update😢😢😂😂😂😮😮😮

  • @AvtarSingh-gs1si
    @AvtarSingh-gs1si Місяць тому +1

    ਗਿਆਰਾ ਸਾਲ ਰਿਟਾਇਰ ਹੋਏ ਨੂ ਹੋ ਗਏ ਪਹਿਲੀ ਵਾਰ ਸਰਕਾਰ ਕੁਝ ਕਰਨ ਲਗੀ ਆ ਅਜ ਤੱਕ ਕਿਸੇ ਹੋਰ ਸਰਕਾਰ ਨੇ ਨਹੀ ਪੁਛਿਆ

    • @beantsingh7766
      @beantsingh7766 Місяць тому

      Dena ehna ne bee kuchh nahi
      Aiwe hee na bhawuk hoya kro

  • @gurindersingh4199
    @gurindersingh4199 Місяць тому +2

    Sir Psssb Mohali driver reatment no 5 2016 final result is out 2021 but no joining letter ✉️ sir help us 🙏🙏🙏🙏

  • @user-bg9yz9ui7q
    @user-bg9yz9ui7q Місяць тому +3

    ਪਤਾ ਨਹੀਂ ਸਰਕਾਰਾ ਅਜਿਹੇ ਵਿਰੋਧੀ ਕਿਉ ਲੈਂਦੀਆਂ। ਫੇਰ ਕੋਰਟਾਂ ਦੇ ਸਹਾਰੇ ਆਪਣੇ ਹੱਕ ਲੈਣੇ ਪੈਂਦੇ ਆ

  • @drmsingh88
    @drmsingh88 Місяць тому

    Please send the link of said letter and also clarify from which year it is applicable to retire.

  • @arvindersingh1387
    @arvindersingh1387 Місяць тому +2

  • @25harvir
    @25harvir Місяць тому +2

    I retired on October 2009 sent my pension revision case my pension my basic pay revised but my da decreased so my pension decreased by rs 7000/ monthly my pension was fixed by old formula but now they fixed by new formula they should fix my pension by old formula what should I do

  • @goldydhap9373
    @goldydhap9373 Місяць тому +9

    ਕੰਮ ਤਾ ਮਾਨਯੋਗ ਪੰਜਾਬ ਅਤੇ ਹਰਿਆਣਾ ਕੋਰਟ ਨੇ ਕੀਤਾ.. ਅਗਰ ਸਰਕਾਰ ਵਧਿਆ ਹੁੰਦੀ ਤਾ. ਹਾਈ ਕੋਰਟ ਜਾਣ ਹੀ ਨਾ ਦਿੰਦੀ..

    • @vijaysood8206
      @vijaysood8206 Місяць тому

      Yes even govt. Files an appeal.against theorder

  • @JasbirKaur-qh9ej
    @JasbirKaur-qh9ej Місяць тому

    ਵਧੀਆ ਫੈਸਲਾ

  • @KulwinderSingh-km5nx
    @KulwinderSingh-km5nx Місяць тому +2

    🙏🙏🙏👍👍👍

  • @RaviVerma-mm1gr
    @RaviVerma-mm1gr Місяць тому

    Sachhian khabran

  • @Straighttalk075
    @Straighttalk075 Місяць тому

    ਮਨਪ੍ਰੀਤ ਜੀ, ਜੇ ਸਮਾਂ ਹੈ ਤਾਂ ਕੋਈ ਵੀਡੀਓ No work No Pay ਨਿਯਮ ਬਾਰੇ ਵੀ ਬਣਾ ਦਿਓ, ਕੀ ਜੇ lower ਕੋਰਟ ਤੋਂ ਸਜਾ ਹੋਈ ਹੋਵੇ ਤੇ ਕਰਮਚਾਰੀ ਨੂੰ ਮਹਿਕਮੇ ਵੱਲੋਂ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਜਾਂਦਾ ਹੈ ਪਰ ਹਾਈਕੋਰਟ ਤੋਂ ਕੇਸ ਬਰੀ ਹੋ ਜਾਣ ਬਾਅਦ ਉਪਰੋਕਤ ਨਿਯਮ ਲਾਗੂ ਹੁੰਦਾ ਹੈ ਜਾਂ ਨਹੀਂ, ਜੇ ਵੀਡੀਓ ਨਹੀਂ ਬਣ ਸਕਦੀ ਤਾਂ msg ਦਾ reply ਕਰ ਦਿਓ ਜੀ please 🙏🏻

  • @SanjayKumar-vb9yq
    @SanjayKumar-vb9yq Місяць тому +3

    1/1/2016 da ban da bakiya ve Dita ja ve

  • @vinodbansal4720
    @vinodbansal4720 Місяць тому

    Sir, please refer to CWP 14086-2024 in this judgement it is clearly mentioned that if a person has rendered more than 6 months service during last year of service then he is entitled to annual increment because rules provides that if a person has completed more than six months service he would deemed to have completed 12 month s service for the purpose of grant of increment.
    This judgement also relates with judgement explannin g by you.
    This judgement is acceptable in Punjab State or not
    Please clear this point
    Thanks

  • @majorram4041
    @majorram4041 Місяць тому +1

    DA. Da bakya❤❤❤❤❤

  • @RavinderKumar-le5jz
    @RavinderKumar-le5jz Місяць тому

    Iss faisley da fayda pehlan ton retired hoye non petitioner mulazma nu bhi milna chahida hai.

  • @dineshjaswal2687
    @dineshjaswal2687 Місяць тому

    Sir ਅਸੀ ਪੰਜਾਬ ਸਰਕਾਰ ਦੇ ਪੈਨਸ਼ਨ ਦਫ਼ਤਰ ਵਿੱਚ ਕੰਮ ਕਰਦੇ ਪਏ ਸੀ ਪਰ ਸਾਨੂੰ ਮਹਿਕਮੇ ਨੇ ਸਰਕਾਰ ਦੀ ਪੌਲਸੀ ਦੇ ਉਲਟ ਸਾਨੋ ਸਾਰੇ ਪੰਜਾਬ ਵਿੱਚੋ ਅਸੀ 21 ਡਰਾਇਵਰਾ ਵਿੱਚੋ 10 ਡਰਾਈਵਰ ਨੌਕਰੀਆਂ ਵਿੱਚੋ ਕੱਢ ਦਿੱਤੇ ਗਏ ਹਨ ਸਾਨੂੰ ਮਹਿਕਮੇ ਨੇ ਕੋਈ ਨੋਟਿਸ ਵੀ ਨਹੀਂ ਕੀਤਾ ਹੈ ਜੀ

  • @damanakwinderkaurgillludgi6293
    @damanakwinderkaurgillludgi6293 Місяць тому

    ਇਹ ਬਕਾਇਆ ਸਾਰੇ ਮੁਲਾਜਮ ਇੰਕਰੀਮੈਂਟ ਦੇ ਮਿਲਣ ਚਾਹੀਦਾ ਫਰਕ ਨਹੀ ਕਰਨ ਚਾਹੀਦਾ ਸਰਕਾਰ ਨੂੰ ਪੈਨਸ਼ਨ ਦੀ ਬੇਨਤੀ ਹੈ

  • @ashwaniikumaarr519
    @ashwaniikumaarr519 Місяць тому

    What is for those employees who are in working and fall under the same situation?

  • @birbhangoyal999
    @birbhangoyal999 Місяць тому +1

    Hardly .1 percent employees came in such cases.

  • @user-od2eh4to3r
    @user-od2eh4to3r Місяць тому

    Veer ji me Feb 2011 nu restaurant hoia Se, par mere increment oct vich lagda hai ke eh menu ve laguna hai

  • @user-yn1kk5vp5k
    @user-yn1kk5vp5k Місяць тому +2

    Not big news. Vv rare case

  • @user-qm1iu2mj3u
    @user-qm1iu2mj3u Місяць тому

    25 ਸਾਲ ਦੀ ਸਰਵਿਸ ਪੂਰੀ ਹੋਣ ਤੋਂ ਬਾਹਦ ਪੂਰੀ ਪੈਨਸਨ ਦਾ ਫੈਸਲਾ ਹੁਣ ਤੱਕ ਪੇ ਕਮਿਸਨ ਦੀ ਸਿਫਾਰਸ਼ ਲਾਗੂ ਨਹੀਂ ਕੀਤੀ । ਇਸ ਸਬ੍ੰਦੀ ਜਾਣਕਾਰੀ ਦਿਓ ਜੀ ।

  • @RakeshKumar-bt3xn
    @RakeshKumar-bt3xn Місяць тому

    Good
    But Punjab Govt nai kuj nai kita. Eh loka di awdi himat hai jo case kita and court da decision aya. Court de decision nu ta Punjab Govt nai lagu Krna hi si.

  • @ashwanikumarsharma525
    @ashwanikumarsharma525 Місяць тому

    Please let me know,
    I retired as sdo from local body deptt punjab on 31.03.2023 and my annual increment due on April 1st,
    Does I am eligible to get all financial benefits like Leave encashment and graduity, which will be more due to refixation of basics pay

  • @user-yn1kk5vp5k
    @user-yn1kk5vp5k Місяць тому +1

    What is historicall ? Nothing ithasic.. This is court decision. We thanks heartly of respected court

  • @amansingh-qw8ey
    @amansingh-qw8ey Місяць тому

    ਕੋਰਟ ਦਾ ਫ਼ੈਸਲਾ ਹੈ .

  • @VinodKumar-pg9tw
    @VinodKumar-pg9tw Місяць тому

    Sir jo servant 1996ch retair hoe unna di family pension jo le rhi us nu benefit hoga koi

  • @hansjagdish2268
    @hansjagdish2268 Місяць тому

    Please give no. and date of notoficatio of pb. Govt.

  • @JagjitSingh-vx9bz
    @JagjitSingh-vx9bz Місяць тому +2

    ਇਹ ਵੀ ਸਰਕਾਰ ਪੱਖੀ ਬੋਲੀ ਬੋਲ ਰਿਹਾ । ਲੱਖਾਂ ਪੈਨਸਨਰਜ ਕਿਵੇਂ ਹੋਏ ??? ਬਹੁਤ ਘੱਟ ਗਿਣਤੀ ਹੈ । ਸਰਕਾਰ ਸਰਕਾਰ ਦੀ ਰੱਟ ਲਾ ਰੱਖੀ ਹੈ । ਕੋਰਟ ਨੇ ਸਰਕਾਰ ਦੀ ਧੌਣ ਮਰੋੜ ਕੇ ਕੁੱਝ ਕੁ ਪੈਨਸਨਰਜ ਤੇ ਲਾਗੂ ਕਰਵਾਉਣਾ ਹੈ । ਸਰਕਾਰ ਕੋਰਟ ਵਿੱਚ ਇਹਨਾਂ ਦੇ ਵਿਰੋਧ ਚ ਕੇਸ ਲੜੀ ਜੋ ਹਾਰ ਗਈ ।

  • @balkaransingh6034
    @balkaransingh6034 Місяць тому +1

    😮

  • @atamppparkash2952
    @atamppparkash2952 Місяць тому

    eh faida uba nu mile ga jin date of birth first date of the month of any month ie Ist Jany 1st June etc pl note not every pensioner

  • @JasbirKaur-fd9ej
    @JasbirKaur-fd9ej Місяць тому

    Is it applicable on PSPCL employees pl?

  • @RajinderKumar-qv3xy
    @RajinderKumar-qv3xy Місяць тому

    Man Preet ji Aeh Jehra Phesla Hai kuj Hi Pentioners Nu Phaida Ho Rha Hai Da 12 Percent Bkaiea 1 1 2016 to 30 6 2021 DA da BKAIEA Bare tan Sarkar Glh Hi Nhi

  • @kirandwalia6769
    @kirandwalia6769 Місяць тому

    Sir meri joining 28 7 98. Nu pspcl vich LDC post te hoi c
    Meri retirement 31 7 2013 vich
    Hoi ki meinu v agla increment
    Milan yog hovega mein LDC hi retired ha

  • @IqbalSingh-bq6tu
    @IqbalSingh-bq6tu Місяць тому

    Ih srkar high court de hukam a ਨੂੰ tich samjdi hai,M,Y high court ਨੂੰ hukam ne manan karan is ਸਰਕਾਰ ਨੂੰ fail ਸਰਕਾਰ da strkchar pas karna chahida

  • @rajsharma_30
    @rajsharma_30 Місяць тому

    Thnx bete

  • @RajKaur-c8x
    @RajKaur-c8x Місяць тому +2

    Bahut ghat pensioners nay jina nu benefits hona

  • @anitagupta678
    @anitagupta678 Місяць тому

    Waisting time nothing about DA and arrears of revision of pay scales tell about next meetings which will continue till AAP govt lasts

  • @jasmindersingh5966
    @jasmindersingh5966 Місяць тому

    ਸਰ ਮੈ 12 ਮਹੀਨੇ ਪੂਰੇ ਕਰਕੇ ਰਿਟਾਯਰ ਹੋਇਆ ਹਾ ਪਰ ਮੇਰੀ ਇਨਕਰੀਮੈਂਟ 1 ਤਾਰੀਕ ਨਹੀਂ 3 ਤਾਰੀਕ ਨੂੰ ਲਗਦੀ ਸੀ ਕੀ ਮੈਨੂ ਵੀ ਇਹ ਲਾਭ ਮਿਲ ਸਕਦਾ ਹੈ ਜਰੂਰ ਦੱਸਣਾ ਜੀ❤🎉😢😮😅😊😅

  • @omparkashsharma1335
    @omparkashsharma1335 Місяць тому +1

    5:57 5:57

  • @deepaktiwari6223
    @deepaktiwari6223 Місяць тому

    Home guard nu kuch milga

  • @Shehzadimtiyazeshan
    @Shehzadimtiyazeshan Місяць тому +1

    Sade v aagye ajj account ch …

  • @ravkumar3469
    @ravkumar3469 Місяць тому +1

    Mere father 31/7/2015 nu retair hoye si. Sanu koi benefit miluga ya ni. Plz reply sir..

  • @varindersingh-iq4wj
    @varindersingh-iq4wj Місяць тому

    can u send me copy of notification

  • @nirmalsaini4194
    @nirmalsaini4194 Місяць тому

    ਸਰ ਜੀ ਮੈਨੂੰ ਇੰਨਕਰੀਮੈਂਟ 1 ਜਨਵਰੀ ਨੂੰ ਲੱਗਦਾ ਸੀ ਤੇ ਮੇਰੀ ਸੁਪਰਨੇਸ਼ਨ ਸੇਵਾ ਮੁਕਤੀ
    31 ਦਸੰਬਰ 2018 ਨੂੰ ਸੀ ਪਰ ਮੈਨੂੰ ਇੱਕ ਸਾਲ 3 ਮਹੀਨੇ ਦਾ ਵਾਧਾ ਮਿਲਿਆ ਸੀ ਤੇ ਮੈ 31/03/2020 ਨੂੰ ਸੇਵਾ ਮੁਕਤ ਹੋਇਆ ਸੀ ਕੀ ਮੈਂ ਇਸ ਲੈਟਰ ਅਨੁਸਾਰ 1 ਜਨਵਰੀ 2019 ਨੂੰ ਇੰਨਕਰੀਮੈਂਟ ਦਾ ਹੱਕਦਾਰ ਹਾ ਜਾ ਨਹੀਂ ?

  • @mithanlal7830
    @mithanlal7830 Місяць тому +1

    Only some retired person Only

  • @sohanlaljindal6897
    @sohanlaljindal6897 Місяць тому

    I retired on 31.1.04.My next increment was due on 1.2.04.Am I also eligible for one increment?. Please reply

  • @NaveenKumarSharma-lu5qw
    @NaveenKumarSharma-lu5qw Місяць тому

    Meri retirement 31,10,2016 increment Banda hai Ji

  • @harbanssinghsandhu9857
    @harbanssinghsandhu9857 Місяць тому

    I retired on28 02 2014. I got extension in service and actually got retired on29 02 2016.pb got had decided to pay arrears 6% to the employee/pensioners on31 12 2015.I retired from education deptt😮 from the post of dy director ee Pb.Ihave denied to pay me the arrear of enhanced DA on 31 12 2015.please help.

  • @dryashpalsharma2295
    @dryashpalsharma2295 Місяць тому

    how to get it & get d pension refined.

  • @simranjeetsingh8214
    @simranjeetsingh8214 Місяць тому

    Bai ji ehe letter kitho milo

  • @rajnavi5925
    @rajnavi5925 Місяць тому

    ਵੀਰ ਜੀ ਕੋਰਟ ਦਾ ਫੈਸਲਾ ਹੈ ਨਾ ਕਿ ਸਰਕਾਰ ਦਾ

  • @ravindersingh6117
    @ravindersingh6117 Місяць тому

    Pension commutation da ki status hai bhaji

  • @user-tp8dw7hh6z
    @user-tp8dw7hh6z Місяць тому +1

    Punjab Home guards nu D a nahi detta