ਪੰਜਾਬ ਸਰਕਾਰ ਨੇ 6 ਵੇਂ ਪੇ ਕਮਿਸ਼ਨ ਦੇ ਸੰਬੰਧ ਵਿੱਚ ਜਾਰੀ ਕੀਤੀਆਂ ਅਹਿਮ ਹਦਾਇਤਾਂ By Manpreet Singh

Поділитися
Вставка
  • Опубліковано 2 лис 2024

КОМЕНТАРІ • 253

  • @gurtejsingh2632
    @gurtejsingh2632 2 місяці тому +50

    ਜਿੰਨੀ ਉਮੀਦ ਨਾਲ ਮੁਲਾਜਮਾਂ ਨੇ ਇਹ ਸਰਕਾਰ ਬਣਾਈ ਸੀ, ਇਹ ਸਰਕਾਰ ਮੁਲਾਜਮਾਂ ਦੀਆਂ ਉਮੀਦਾਂ ਤੇ ਪੂਰੀ ਨਹੀਂ ਉੱਤਰੀ, ਬਸ ਪੱਤਰ ਜਾਰੀ ਕਰਨ ਵਾਲੀ ਸਰਕਾਰ ਬਣ ਕੇ ਰਹਿ ਗਈ, ਬਹੁਤ ਗੁੱਸਾ ਹੈ ਮੁਲਾਜਮਾਂ ਵਿੱਚ ਇਸ ਸਰਕਾਰ ਲਈ..

    • @npreetkaur13
      @npreetkaur13 2 місяці тому

      ਨਾ ਹੀ ਕਦੇ ਪੂਰੀ ਉਤਰ ਸਕਦੀ ਕਿਉਂਕਿ ਇਹਨਾਂ ਨੂੰ ਲਾਰੇ ਲਗਾਉਣ ਦੀ ਆਦਤ ਹੈ ਤੇ ਇਹੀ ਕਰਦੇ ਰਹਿਣਾ ਇਹਨਾਂ ਨੇ ਕੰਮ ਕੁਝ ਨਹੀਂ ਕਰਨਾ ਤੇ ਨਾ ਹੀ ਏਹ ਗੱਲ ਕਹਿਣੀ ਕਿ ਅਸੀਂ ਨਹੀਂ ਕਰ ਸਕਦੇ 🙏 ਦੂਜੀਆਂ ਸਰਕਾਰਾਂ ਨਾਲੋਂ ਵੀ ਗੰਦੀ ਨਿਕਲੀ ਇਸ ਮਾਮਲੇ ਵਿਚ ਏਹ ਸਰਕਾਰ

  • @karanmehra8963
    @karanmehra8963 2 місяці тому +71

    7ਵਾ ਪੇ ਕਮਿਸ਼ਨ ਤਨਖਾਹ ਨੂੰ ਕੋਣ ਦੇਖੇਗਾ ਉਸ ਨੂੰ ਖਤਮ ਕਰਕੇ ਪੰਜਾਬ ਦਾ ਪੇ ਕਮਿਸ਼ਨ ਲਾਗੂ ਕਰੋ

  • @PritpalSingh-j8i
    @PritpalSingh-j8i 2 місяці тому +25

    ਸਰਕਾਰ ਕਮੇਟੀਆਂ ਬਣਾ ਕੇ ਟਾਇਮ ਪਾਸ ਕਰ ਰਹੀ ਹੈ
    ਡੀ਼ ਏ਼ ਜਾਰੀ ਕਰਨ ਲਈ ਕਮੇਟੀ ਦੀ ਕੀ ਜ਼ਰੂਰਤ ਹੈ ?

  • @baljitsingh6957
    @baljitsingh6957 2 місяці тому +45

    ਇਹ ਸਰਕਾਰ ਪੱਤਰਾਂ ਤੇ ਕਮੇਟੀ ਵਾਲੀ ਸਰਕਾਰ ਬਣ ਕੇ ਰਹਿ ਗਈ ਹੈ

  • @BalkarSingh-og4xb
    @BalkarSingh-og4xb 2 місяці тому +36

    ਮੁਲਾਜਮਾਂ ਨੂੰ ਪਰੇਸ਼ਾਨ ਕਰਨ ਵਾਲੀ ਸਰਕਾਰ, ਮੁਲਾਜਮਾਂ ਲਈ ਤਾਂ ਸਰਕਾਰ ਸਿਰ ਦਰਦੀ ਬਣ ਕੇ ਰਹਿ ਗਈ, ਮੈਨੂੰ ਤਾਂ ਜਾਪਦਾ ਜਿਵੇਂ ਪੰਜਾਬ ਵਿੱਚ ਸਰਕਾਰ ਨਾ ਦੀ ਕੋਈ ਚੀਜ਼ ਨਹੀਂ ਹੈ।

  • @veerpalkaur3269
    @veerpalkaur3269 Місяць тому +1

    ਕੱਖ ਨਹੀ !
    ਤਾਰੀਖ ਪੇ ਤਰੀਕ ! ਕਮੇਟੀ ਤੇ ਕਮੇਟੀ ਚੜੀ ਹੋਈ ਹੈ
    ਅਸੀ ਪੰਜਾਬੀ ਹਾ ਸਾਡਾ ਰਹਿਣਾ-ਸਹਿਣਾ, ਖਾਣਾ-ਪੀਣਾ ਅਤੇ ਪਹਿਨਣਾ ਤੇ ਖਰਚੇ ਦੇਸ਼ ਦੀਆ ਦੂਜੇ ਰਾਜਾ ਤੋ ਵੱਖਰੇ ਹਨ ਇਸ ਲਈ ਕੇਦਰੀ ਪੇ-ਸਕੇਲ ਪੰਜਾਬ ਦੇ ਮੁਲਾਜਮਾ ਤੇ ਥੋਪਣੇ ਧੱਕਾ-ਬੇ ਇਨਸਾਫੀ ਹੋਵੇਗੀ ! ੴ

  • @javedanwar9934
    @javedanwar9934 2 місяці тому +20

    😢😢😢😢😢 ਪੱਤਰ ਲਿਖਣ ਅਤੇ ਕਾਗਜ਼ ਖਰਾਬ ਕਰਨ ਤੋਂ ਇਲਾਵਾ ਹੋਰ ਕੋਈ ਕੰਮ ਨਹੀਂ ਰਿਹਾ ਝਾੜੂ ਸਰਕਾਰ ਕੋਲ।

  • @vinylRECORDS0522
    @vinylRECORDS0522 2 місяці тому +21

    ਕੱਖ ਨਹੀਂ ਕਰਨਾ ਇਸ ਸਰਕਾਰ ਨੇ, ਬੱਸ ਕਮੇਟੀਆਂ ਵਿੱਚ ਉਲਝਾਈ ਰੱਖਣਾ ਹੈ।

  • @baldevsingh6933
    @baldevsingh6933 2 місяці тому +16

    DA ਲਈ ਵੀ ਇੱਕ ਕਮੇਟੀ ਬਣਾਓ ਤਾਂ ਕਿ DA, ‘ਤੇ ਵੀ ਮਿੱਟੀ ਪਾ ਦਿੱਤੀ ਜਾਵੇ, ਕਿਹੜੀ ਰਾਕਟ ਸਾਇੰਸ ਹੈ ਜੋ ਇਹ ਦੱਸ ਸਕੇ ਕਿ 38ਅਤੇ50 ਦਾ ਅੰਤਰ 12 ਹੁੰਦਾ ਹੈ।

  • @ShaminderSingh-pv3ec
    @ShaminderSingh-pv3ec 2 місяці тому +10

    ਕਮੇਟੀ ਬਣਾਉਣਾ ਇੱਕ ਬਹਾਨਾ ਪੰਜਾਬ ਸਰਕਾਰ ਤਾਂ ਪੰਜਾਬ ਦੀਆਂ ਚਾਰ ਵਿਧਾਨ ਸਭਾ ਦੀਆਂ ਚੋਣਾਂ ਚੋਣਾਂ ਬਾਰੇ ਚੋਣ ਜਾਬਤੇ ਦੀ ਉਡੀਕ ਕਰਨ ਡਹੀ ਆ। ਇਹਨਾਂ 2026 ਤੱਕ ਕੁਝ ਨਹੀਂ ਦੇਣਾ ਨੰਗਾਂ ਨੇ ।

  • @BantSingh-sl5pe
    @BantSingh-sl5pe 2 місяці тому +22

    D,A। ਬਾਰੇ। ਕਮੇਟੀ। ਦੀ। ਕੀ। ਜਰੂਰਤ। ਹੈ। ਲਟਕਾਉਣਾ। ਦਾ। ਬਹਾਨਾ। ਹੈ

  • @jassiimangat
    @jassiimangat 2 місяці тому +35

    ਬਕਵਾਸ ਹੈ ਸਭ , ਜਾਣ ਬੁਝ ਕੇ ਦੇਰੀ ਕੀਤੀ ਜਾ ਰਹੀ ਅਤੇ ਅਤੇ ਦੇਰੀ ਕਰਨ ਲਈ ਕੋਈ ਨਾ ਕੋਈ ਬਹਾਨਾ ਬਣਾਇਆ ਜਾ ਰਿਹਾ ਹੈ ,ਮੁਲਾਜਮ ਸਭ ਇੱਕਠੇ ਹੋਵੋ ਅਤੇ ਸੜਕਾਂ ਤੇ ਆਉ , ਇਹ ਕਮੇਡਿਅਨ ਨੇ ਕੁਝ ਨਹੀਂ ਦੇਣਾ

    • @birbalsingh6259
      @birbalsingh6259 2 місяці тому

      ਸਾਰੇ ਮੁਲਾਜ਼ਮ ਤੇ ਪੈਨਸਨਰ ਇੱਕੱਠੇ ਹੋ ਕੇ M LA ਤੇ ਮੰਤਰੀ ਆ ਦਾ ਆਪਨੇ 2 ਹਲਕੇ ਚ ਢੋਲ ਵਜਾ ਕੇ ਜਲੂਸ ਕੱਡਿਆ ਜਾਵ

  • @kuldiprajsharma3534
    @kuldiprajsharma3534 2 місяці тому +3

    ਮੁਲਾਜ਼ਮਾਂ ਨੇ ਕੁੱਝ ਸੋਚ ਕੇ ਵੋਟਾਂ ਪਾ ਕੇ ੯੨/੧੧੭ ਨਾਲ ਜਿਤਾ ਕੇ ਸਰਕਾਰ ਬਣਵਾਈ ਸੀ ਪਰ ਸਰਕਾਰ ਨੇ ਕੋਈ ਫੈਸਲਾ ਨਹੀਂ ਲਿਆ ਮੁਲਾਜ਼ਮਾਂ ਨੂੰ ਕੋਈ ਬੈਨੀਫਿਟ ਨਹੀਂ ਦਿੱਤਾ ਅਗਲੇ ਇਲੈਕਸ਼ਨ ਵਿਚ ਆਪ ਪਾਰਟੀ ਨੂੰ ਵੋਟਾਂ ੦/੧੧੮ ਮਿਲਣਗੀਆਂ ਬਹੁਤ ਬੁਰੀ ਹਾਰ ਹੋਵੇਗੀ।। ਮੁਲਾਜ਼ਮ ਏਕਤਾ ਜਿੰਦਾਬਾਦ।

  • @anilisher7058
    @anilisher7058 2 місяці тому +1

    Good job Manpreet veer g Dhanwaad 🙏

  • @rajudhingra302
    @rajudhingra302 2 місяці тому +12

    ਕੋਰਟਾ ਵਿਚ ਤਾਰੀਖ ਤੇ ਤਾਰੀਖ ਮਿਲਦੀ ਹੈ ।ਇਸ ਸਰਕਾਰ ਵਿਚ ਕਮੇਟੀ ਤੇ ਕਮੇਟੀ ਮਿਲਦੀ ਹੈ ।

  • @virindersinghcheema1024
    @virindersinghcheema1024 2 місяці тому +8

    ਮਾਨ ਸਰਕਾਰ ਮੁਲਾਜ਼ਮ ਵਿਰੋਧੀ ਹੈ

  • @BalwinderSingh-vi4xe
    @BalwinderSingh-vi4xe 2 місяці тому +13

    😊 ਜਦੋਂ ਮੁਲਾਜ਼ਮਾਂ ਲਈ ਬੱਜਟ ਵਿਚ ਕੁਝ ਨਹੀਂ ਰੱਖਿਆ ਗਿਆ ਤਾਂ ਇਸ ਸਰਕਾਰ ਤੋਂ ਕੋਈ ਆਸ ਨਾ ਰੱਖੋ। ਸਿਰਫ ਲਾਰੇ ਲਾਕੇ ਡੰਗ ਟਪਾਉਣਾ ਹੈ। ਆਉਣ ਵਾਲੀਆਂ ਚੋਣਾਂ ਵਿਚ ਇਸ ਮਾੜੀ ਸਰਕਾਰ ਨੂੰ ਸਬਕ ਸਿਖਾਉਣਾ ਚਾਹੀਦਾ ਹੈ।

    • @SukhpalSukh-fk2qq
      @SukhpalSukh-fk2qq 2 місяці тому +2

      ਨਹੀਂ ਲੰਭਣੇ ਲਾਲ ਗਵਾਚੇ ਮਿੱਟੀ ਨਾ ਫਰੋਲ ਜੋਗੀਆ

    • @narindersamrai1321
      @narindersamrai1321 2 місяці тому

      Sikhavage

  • @ramsarup3076
    @ramsarup3076 2 місяці тому +10

    ਪੰਜਾਬ ਦੇ ਮੁਲਾਜਮਾਂ ਨੂੰ ਰਾਜਨੀਤਕ ਪਾਰਟੀ ਬਣਾ ਕੇ ਸਰਕਾਰ ਬਣਾ ਲੈਣੀ ਚਾਹੀਦੀ ਹੈ ਕਿਉਂਕਿ ਮੁਲਾਜਮਾਂ ਨੂੰ ਕੇਂਦਰ ਸਰਕਾਰ ਦੇ ਕਾਨੂੰਨਾਂ ਤੇ ਰਾਜਨੀਤੀ ਕਰਨੀ ਆ ਗਈ ਹੈ। CAA ਦਾ ਵਿਰੋਧ ਕਿਸ ਆਧਾਰ ਤੇ ਕੀਤਾ ਜਾ ਰਿਹਾ ਸੀ ਜਿੰਨਾ ਮੁਲਾਜਮਾਂ ਨੂੰ ਇਸ ਬਾਰੇ ਪਤਾ ਹੀ ਨਹੀਂ ਓਹ ਸਰਕਾਰ ਦਾ ਕੰਮ ਕਿਵੇਂ ਕਰਨਗੇ ਇਸ ਤੋਂ ਵੱਧ ਬੇਅਕਲੀ ਹੋ ਨਹੀਂ ਸਕਦੀ। ਕ੍ਰਿਸ਼ੀ ਕਾਨੂੰਨਾਂ ਦੀ ਵਿਰੋਧਤਾ ਕੀਤੀ, ਕੀ ਮੁਲਾਜ਼ਮ ਮੰਨ ਸਕਦੇ ਹਨ ਕਿ ਕੋਈ ਕਿਸੇ ਦੀ ਜਮੀਨ ਕਿਵੇਂ ਹੜੇਪ ਸਕਦਾ ਹੈ, ਕਿਸਾਨਾਂ ਨੂੰ ਸਮਝਾ ਨਹੀਂ ਸਕਦੇ ਸਨ ਕਿ ਅਡਾਨੀ ਕਿਸਾਨਾਂ ਦੀ ਜਮੀਨ ਕਿਵੇਂ ਲੇ ਲਵੇਗਾ, ਕਿਸਾਨ ਤੋਂ ਤਾਂ ਕੋਈ ਇੱਕ ਓਰਾ ਨਹੀਂ ਲੈ ਸਕਦਾ।

  • @nirmaljitsandhu4785
    @nirmaljitsandhu4785 2 місяці тому +5

    ਪਿਛਲੀ ਸਰਕਾਰ ਵੀ ਇਸੇ ਤਰਾ ਪੰਜ ਸਾਲ ਕਮੇਟੀਆ ਬਣਾਉਦੀ ਹੀ ਚਲੀ ਗਈ ਇਹਨਾ ਦਾ ਉਹੀ ਹਾਲ ਹੋਇਆ ਪਿਆ। ਜਿਹੜਾ ਕੰਮ ਨਾ ਕਰਨਾ ਹੋਵੇ ਉਸ ਦੀ ਕਮੇਟੀ ਬਣਾ ਦਿਉ ਬਸ ਹੋਰ ਕੁਝ ਕਰਨ ਦੀ ਲੋੜ ਨਹੀ

  • @kuldeepsinghchatha
    @kuldeepsinghchatha 2 місяці тому +20

    ਡੀਏ ਦਾ ਤਾਂ ਕੋਈ ਰੌਲਾ ਨਹੀਂ ਪਹਿਲਾਂ ਡੀਏ ਰਿਲੀਜ਼ ਕਰੇ ਸਰਕਾਰ

  • @jasbirsingh1735
    @jasbirsingh1735 2 місяці тому +4

    ਇਹ ਕਮੇਟੀ ਹੁਣ ਪੰਜਾਬ ਦੇ ਸੱਤਵੇਂ ਪੇ ਕਮਿਸ਼ਨ ਦੀ ਰਿਪੋਰਟ ਦੇਵਗੀ

  • @sattibhakku4176
    @sattibhakku4176 2 місяці тому +22

    ਕੁਸ਼ ਵੀ ਉਮੀਦ ਨਹੀ ਇਸ ਸਰਕਾਰ ਤੋਂ ਪੱਤਰ ਬਹੁਤ ਆਉਣੇ ਨੇ ਬਸ ਸਾਂਭ ਕੇ ਰੱਖਿਓ 😂

  • @dharamchand8810
    @dharamchand8810 2 місяці тому +5

    ਡੀ ਼ਏ ਲਈ ਅਤੇ ਸਾਡੇ ਪੰਜ ਸਾਲ ਦੇ ਬਕਾਏ ਲਈ ਕਿਹੜੀ ਕਮੇਟੀ ਦੀ ਲੋੜ ਹੈ ਸਭ ਬਕਵਾਸ ਹੈ

  • @godfather762
    @godfather762 2 місяці тому +3

    ਅੱਗੇ ਕਦੇ ਕਮੇਟੀ ਨਹੀਂ ਬਣੀਆਂ। 31 ਮਹੀਨੇ ਸਰਕਾਰ ਦੇ ਬੀਤ ਚੁਕੇ ਹਨ ਸਰਕਾਰੀ ਉਲਟੀ ਗਿਣਤੀ ਸ਼ੁਰੂ ਹੋ ਚੁੱਕੀ ਹੈ। ਇਹ ਸਰਕਾਰ ਨੇ ਮੁਲਾਜ਼ਮ ਤੇ ਪੈਨਸ਼ਨਰਜ਼ ਦੇ ਪੱਲੇ ਕੁਝ ਨਹੀ ਪਾਉਣਾ ਇਸ ਲਈ ਸਰਕਾਰ ਨੂੰ ਚਲਦਾ ਕਰਨ ਲਈ ਹੱਲਾ ਮਾਰਨ ਦੀ ਵਕਤ ਦੀ ਲੋੜ ਹੈ।

  • @harseeratkaurridhima8520
    @harseeratkaurridhima8520 2 місяці тому +3

    Very good Manpreet sir

  • @VinodKumar-ne5op
    @VinodKumar-ne5op 2 місяці тому +4

    ਸਰਕਾਰ ਨੇ ਮੁਲਾਜਮ ਨੂੰ 2027 ਤੋਂ ਪਹਿਲਾ ਲੱਗਦਾ ਕੁਝ ਨਹੀ ਦੇਣਾ
    2027 ਤੱਕ ਪੰਜਾਬ ਸਰਕਾਰ ਵੱਲੋ ਮੁਲਾਜਮਾ ਦੀ ਦੇਣ ਦਾਰੀ ਪਹਿਲਾ ਰਹਿੰਦੀ 2016 ਤੋਂ 2021 ਦੇ ਨਾਲ 2022 ਤੋਂ 2027 ਵਾਲੀ ਵੀ ਜੁੜ ਜਾਣੀ ਹੈ

  • @HarbhajanSingh-dq2zj
    @HarbhajanSingh-dq2zj 2 місяці тому +9

    ਚੰਗਾ ਹੋਵੇਗਾ ਪੰਜਾਬ ਵਿਚ ਛੇਤੀ ਰਾਸ਼ਟਰਪਤੀ ਰਾਜ ਹੀ ਲਾਗੂ ਹੋ ਜਾਵੇ,ਫੇਰ ਹੀ DA ਮਿਲੇਗ

  • @arunkumar-lf5yu
    @arunkumar-lf5yu 2 місяці тому +2

    ਮਨਪ੍ਰੀਤ ਜੀ ਇਹ ਪੱਤਰ ਅਤੇ ਨਾਲ ਜੋ ਪ੍ਰੋਫਾਰਮਾ ਹੈ ਭੇਜਿਆ ਜਾਵੇ ਜੀ

  • @JatinderKumar-y9d
    @JatinderKumar-y9d 2 місяці тому

    Good GOOD

  • @RajinderPalJindal
    @RajinderPalJindal 2 місяці тому

    thanks for nice update in the matter

  • @sajanbindra6792
    @sajanbindra6792 2 місяці тому +3

    ਹਲੇ ਤਾਂ 12% ਡੀਏ ਪਿਆ ਉਹਦਾ ਕੋਈ ਨਾਂ ਨਿਸ਼ਾਨ ਨ੍ਹੀਂ ।

  • @SATPALSingh-re2sv
    @SATPALSingh-re2sv 2 місяці тому +3

    ਵਕਤ ਲੰਘਾਉਣ ਵਾਲੀ ਇਹ ਨਿਕੰਮੀ ਸਰਕਾਰ ਨੇ ਮੁਲਾਜ਼ਮਾ ਨੂੰ ਕੁਝ ਨਹੀ ਦੇਣਾ। ਕੇਵਲ ਕਮੇਟੀਆ ਬਣਾ ਕਿ ਆਪਣੀ ਸਰਕਾਰ ਦਾ ਬਾਕੀ ਬਚਿਆ ਸਮਾ ਲੰਘਾ ਲੈਣਾ ਹੈ ਇਸ ਤੋ ਇਲਾਵਾ ਸਰਕਾਰ ਪਲੇਕੁਝ ਵੀ ਨਹੀ ਹੈ।

  • @balwantsingh8069
    @balwantsingh8069 2 місяці тому +1

    ਇਨ੍ਹਾਂ ਦੇ ਪੱਤਰਾਂ ਨੂੰ ਹੀ ਦੇਖਦੇ ਰਹੋਗੇ ਜਾ ਕੁੱਝ ਫੈਸਲਾ ਵੀ ਲਿਆ ਜਾਵੇਗਾ । ਸਰਕਾਰ ਜੀ ਪੱਤਰਾ ਨਾਲ ਸਾਡਾ ਢਿੱਡ ਨਹੀਂ ਭਰਨਾ ਨਿਆਣੇ ਤਾਂ ਖਾਣ ਪੀਣ ਨੂੰ ਮੰਗਦੇ ਹਨ ਉਹ ਕਿੱਥੋਂ ਲੇਕੇ ਆਇਆ ਜਾਵੇ।

  • @AnmolSingh-nc5wx
    @AnmolSingh-nc5wx 2 місяці тому +7

    ਸਭ ਤੋਂ ਨਿਕੰਮੀ ਸਰਕਾਰ

  • @namdevsidhu5795
    @namdevsidhu5795 2 місяці тому +2

    ਜਿੰਨਾ ਦੀ ਤਨਖ਼ਾਹ ਸੱਤਵੇਂ ਪੇਅ ਕਮਿਸ਼ਨ ਅਨੁਸਾਰ ਆਉਂਦੀ ਹੈ ਕੀ ਉਹਨਾਂ ਦਾ ਪੇਅ ਸਕੇਲ ਛੇਂਂਵਾ ਲਾਇਆ ਜਾਵੇਗਾ? ਕਿਰਪਾ ਕਰਕੇ ਇਹ ਜ਼ਰੂਰ ਦੱਸੋ ਜੀ।

  • @sukhbirsingh3590
    @sukhbirsingh3590 2 місяці тому +1

    Good news

  • @surjitdukhi49
    @surjitdukhi49 2 місяці тому +1

    ਜਿਹੜੀ ਕਮੇਟੀ ਇਕ ਸਾਲ ਵਿੱਚ ਮੀਟਿੰਗ ਨਹੀਂ ਕਰ ਸਕੀ, ਉਸ ਤੋਂ ਕੀ ਉਮੀਦ ਰੱਖੀ ਜਾ ਸਕਦੀ ਹੈ ਕਿ ਉਹ ਪੇ ਕਮਿਸ਼ਨ ਦੀਆਂ ਅਨਾਮਲੀਜ ਦੂਰ ਕਰ ਦੇਵੇਗੀ?

  • @mithanlal7830
    @mithanlal7830 2 місяці тому +2

    Excellent great 👍🏻

  • @raider_of_adventures
    @raider_of_adventures 2 місяці тому

    Nice ji

  • @AmandeepSingh-xc7gl
    @AmandeepSingh-xc7gl 2 місяці тому

    ਪੰਜਾਬ ਪੇ ਸਕੇਲ ਲਾਗੂ ਕਰੇ ਸਰਕਾਰ ॥

  • @rajdhaliwal897
    @rajdhaliwal897 2 місяці тому

    ਮੁਲਾਜ਼ਮਾਂ ਦੀਆਂ ਬਣੀਆਂ ਕਮੇਟੀ 2027 ਵਿੱਚ ਇੱਕਠੇ ਹੋ ਕੇ ਸਿਆਸਤ ਵਿੱਚ ਆਉ ਫਿਰ ਹੀ ਮੁਲਾਜ਼ਮਾਂ ਦਾ ਕੁੱਝ ਬਣ ਸਕਦਾ ਹੈ ਜੇਕਰ ਇਕੱਲੇ ਮੁਲਾਜ਼ਮ ਹੀ ਇਕ ਪਾਸੜ ਵੋਟਾਂ ਪਾ ਦੇਣ ਆਪਣੀ ਜਥੇਬੰਦੀ ਨੂੰ ਤਾਂ ਪੰਜਾਬ ਵਿਚ ਸਰਕਾਰ ਬਣ ਸਕਦੀ ਹੈ

  • @ramjidass706
    @ramjidass706 2 місяці тому

    Manpreet Singh ji tuhadi news vich punjab home guard de v koeee khabar hai ta jarur dasio veer ji thanks bro ji

  • @parvashkumar1190
    @parvashkumar1190 2 місяці тому

    Right

  • @5911entertainment
    @5911entertainment 2 місяці тому

    ਡੀਏ ਤਾਂ ਸਹੀ ਸਮੇਂ ਬਣਦਾ ਹੈ, ਸਰਕਾਰ ਦੇ ਕਿਉਂ ਨਹੀਂ ਰਹੀ

  • @labhsingh5211
    @labhsingh5211 2 місяці тому

    ਪੰਜਾਬ ਸਰਕਾਰ...ਮੁਰਦਾਬਾਦ

  • @jaswinderkumar34
    @jaswinderkumar34 2 місяці тому

    ਏਸ ਸਰਕਾਰ ਨੂੰ ਚੱਲਦਾ ਕਰਨਾ ਚਾਹੀਦਾ ਹੈ।

  • @SandeepKumar-lc6fg
    @SandeepKumar-lc6fg 2 місяці тому

    Ltc wich ki ki milda hai sir??? 10 days basic pay uper koi allowance milda hai???

  • @happy0865
    @happy0865 2 місяці тому

    👍🙏

  • @jangsinghchandumajra8575
    @jangsinghchandumajra8575 2 місяці тому +9

    ਭਵਿੱਖ ਵਿੱਚ ਆਮ ਆਦਮੀ ਪਾਰਟੀ ਦੀ ਹੋਂਦ ਹੀ ਖਤਮ ਹੋ ਜਾਵੇਗੀ

    • @ramsarup3076
      @ramsarup3076 2 місяці тому

      ਪੰਜਾਬ ਵਿੱਚ ਸਰਕਾਰ ਕਿਸੇ ਦੀ ਭੀ ਆ ਜਾਏ ਮੁਲਾਜਮਾਂ ਨੂੰ ਕੁਝ ਨਹੀਂ ਦੇਣਾ ਕਿਉਂਕਿ ਮੁਲਾਜ਼ਮ ਜਥੇਬੰਦੀਆ ਵਿਚ ਤਾਕਤ ਨਹੀਂ।

  • @raghbirsingh6539
    @raghbirsingh6539 2 місяці тому +1

    ਮੈਂ ਸਮਾਜ ਨੂੰ ਆਖਦਾ ਕਿ ਤੁਸੀਂ ਕੀ ਖੱਟਿਆ ਸਰਕਾਰ ਬਣਕੇ ਪਰ ਇਹ ਲੋਕ ਅਤੇ ਮੁਲਾਜਮ ਵਿਰੋਧੀ ਵੀ ਹੁਣ ਤੱਕ ਸਿੱਧ ਹੋਈ ਜੈ ਦੇਣ ਦੀ ਦਿਲੋ ਇੱਛਾ ਹੈ ਤਾਂ ਕਮੇਟੀ ਤੇ ਕਮੇਟੀ ਕਿਉ
    ਸਿਰਫ ਆਖੀ ਘੱਟਾ ਪਾਇਆ ਜਾ ਰਿਹਾ ਹੈ

  • @kiranbala382
    @kiranbala382 Місяць тому +1

    Kuch nahi kerna ehna ney......😢😢😢😢😢😢😢😢😢😢ehna da hun
    Bori bistra gol hona reh gya hai😂😂😂😂😂😂

  • @CHARDA643
    @CHARDA643 2 місяці тому +2

    7th pay commission radh krke new mulajama te 6th pay commission lago kita jave.

  • @rajindersalwan9390
    @rajindersalwan9390 2 місяці тому +1

    ਪੂਰੇ ਇਕ ਸਾਲ ਬਾਅਦ ਇਸ ਕਮੇਟੀ ਦੀ ਯਾਦ ਇਸ ਮੁਲਾਜਮ ਵਿਰੋਧੀ ਸਰਕਾਰ ਨੂੰ ਆਈ ਹੈ ਬਾਕੀ ਬਚੇ ਢਾਈ ਸਾਲ ਟਪਾਊਣ ਲਈ????

  • @HarjinderSingh-km4tl
    @HarjinderSingh-km4tl 2 місяці тому

    ਪੱਤਰਾਂ ਵਾਲੀ ਸਰਕਾਰ ਜਿਸਤੋਂ ਮੁਲਾਜ਼ਮਾਂ ਨੂੰ ਕੋਈ ਆਸ ਨਹੀਂ ਰੱਖਣੀ ਚਾਹੀਦੀ

  • @navkaur5071
    @navkaur5071 2 місяці тому

    Bill kive calculate krna a, ki rates chl rahe ne, ek video bnayo veer ji

  • @randhirkaur5356
    @randhirkaur5356 2 місяці тому +1

    ਢਾਈ ਸਾਲ ਤੋਂ ਉਪਰ ਹੋ ਗਿਆ ਸਰਕਾਰ ਬਣੀ ਨੂੰ ਅਜੇ ਤੱਕ ਕਮੇਟੀਆਂ ਹੀ ਬਣ ਰਹੀਆਂ ਹਨ

  • @abdulShakoor-fj6ky
    @abdulShakoor-fj6ky 2 місяці тому +7

    ਇਪੀਐਫ ਵਾਲੇ ਮੁਲਾਜ਼ਮਾਂ ਨੂੰ ਪੈਨਸ਼ਨ ਮਿਲੂਗੀ ਕਿ ਨਹੀਂ

  • @RanjitSingh-oq5by
    @RanjitSingh-oq5by 2 місяці тому

    Manpreet ji pay comition de rula vich koi v Navi sarkar badal nahi kar sakdi add ta kar sakdi h per purane rull Chang nahi kar sakdi

  • @ManojManoj-mp2my
    @ManojManoj-mp2my 2 місяці тому +6

    Da. Diya kista kido milangiya

  • @KarnailsinghTinna
    @KarnailsinghTinna Місяць тому

    sir mai March 2011 as j/e retire hoya ha age 72 years from construction div fazilka meri sept de penson te DA release nahi hoya help me please

  • @sandeep41476
    @sandeep41476 2 місяці тому +9

    Punjab pay scale lagu kre punjab sarkar

  • @jangsinghchandumajra8575
    @jangsinghchandumajra8575 2 місяці тому +3

    ਬਕਵਾਸ ਸਰਕਾਰ 27 ਵਿੱਚ 92 ਵਿਚੋਂ ਇਕ ਵੀ ਨਹੀਂ ਆਏਗਾ

    • @97955
      @97955 2 місяці тому

      ਤੁਸੀਂ ਹੋਰ ਹੀਰੇ ਲਭ ਲਿਆਇਓ

    • @SandeepKumar-lc6fg
      @SandeepKumar-lc6fg 2 місяці тому

      Hor hi labhage jihna nu hire samj ke vota paia c ote gand nikle.

  • @singhhardeep5843
    @singhhardeep5843 2 місяці тому

    Linger on issues of employees

  • @dhaniram2082
    @dhaniram2082 2 місяці тому

    ਇਹ ਸਰਕਾਰ ਕਮੇਟੀ ਸਰਕਾਰ ਬਣ ਕੇ ਰਹਿ ਗਈ। ਅਫਸਰ ਸ਼ਾਹੀ ਇਸ ਵਿੱਚ ਸਬ ਤੋਂ ਵੱਡਾ ਅੜਿੱਕਾ ਹੈ

  • @jarvis4357
    @jarvis4357 2 місяці тому

    2010ਤੋਂ ਪਹਿਲਾਂ ਦੇ ਰਿਟਾਇਰ ਮੁਲਾਜ਼ਮਾਂ ਦੇ ਸਕੇਲ ਬਹੁਤ ਘੱਟ ਨੇ ਉਹਨਾਂ ਤੋਂ ਜੋ2016

  • @ishqishqdepainde7880
    @ishqishqdepainde7880 2 місяці тому

    Good evening sir

  • @anilgarg4566
    @anilgarg4566 2 місяці тому

    Sir,what about govt added school staff

  • @kuldipsharma3368
    @kuldipsharma3368 2 місяці тому +1

    त्रुटियां को दूर करने में कम से कम दो साल तों और लग ही जायेंगे तब तक कम से कम पैशनरो की गिनती तो कम हो ही जायेगी मैं तो सरकार के नुमाइंदे से यहीं कहूंगा कि किसी वुजरगो की वददुया नहीं लेनी चाहिए वददुआ अगर लग जाये तो सबकुछ तवाह कर देती है

  • @MagarSingh-o9y
    @MagarSingh-o9y 2 місяці тому

    ਛੋਟੇ ਵੀਰ ਤੂੰ ਵੀ ਅੱਕਾਂ ਵਿੱਚ ਡਾਂਗਾਂ ਮਾਰਦਾ ਰਹਿੰਦਾ ਹੈਂ।

  • @5911entertainment
    @5911entertainment 2 місяці тому

    ਤਾਰੀਖ ਪੇ ਤਾਰੀਖ

  • @lakhwindersharma9075
    @lakhwindersharma9075 2 місяці тому +3

    17/7/20.notification Raad kar6

  • @satwindersingh2370
    @satwindersingh2370 2 місяці тому

    ਸੈਂਟਰ ਵਾਲੇ ਸਕੇਲ ਤਾਂ ਲਾਗੂ ਕਰ ਦਿੱਤੇ, ਪਰ ਸੈਂਟਰ ਵਾਲਾ ਕਮ ਤਾਂ ਕੋਈ ਵੀ ਨਹੀਂ। ਸੈਂਟਰ ਵਾਲੇ ਕਰਮਚਾਰੀ ਅਠਵੇਂ ਪੇ ਕਮਿਸ਼ਨ ਦੀ ਮੰਗ ਕਰ ਰਹੇ ਹਨ, ਪਰ ਇਥੇ ਛੇਵਾਂ ਪੇ ਕਮਿਸ਼ਨ ਹਜ਼ੇ ਤੱਕ ਸਹੀ ਢੰਗ ਨਾਲ ਲਾਗੂ ਨਹੀਂ ਕੀਤਾ ਜਾ ਸਕਿਆ 😊😂

  • @kuldeepnain9
    @kuldeepnain9 2 місяці тому +4

    7cpc band kro
    Punjab pay scale lagu kro

    • @vimalkumarbali
      @vimalkumarbali 2 місяці тому

      Veerji Pb. Pay Scale hun ik sapna. Bahut jald Chd. Di tarah agla Centre Pay Commission lai ready ho jao.

  • @parmjeetmaan5190
    @parmjeetmaan5190 2 місяці тому +1

    Hale v sb sixth pay commission ch anomaly lg rhi aa?
    Then seventh pay commission wale kithe jaan? Ehna bare koi gal nhi krda

  • @surinderchauhan2013
    @surinderchauhan2013 2 місяці тому

    ACP ਤੇ ਹੋਰ ਭੱਤੇ ਬੰਦ ਕਰਨ ਵੇਲੇ ਤਾਂ ਕੋਈ ਕਮੇਟੀ ਬਨਾਉਣ ਦੀ ਲੋੜ ਨਹੀਂ ਸਮਝੀ ਜਾਂਦੀ ਤੇ ਕੁਝ ਦੇਣ ਵੇਲੇ ਕੇਵਲ ਕਮੇਟੀਆਂ ਹੀ ਕਮੇਟੀਆਂ ….Thanks to comedy Govt.

  • @bhavik349
    @bhavik349 2 місяці тому +2

    6th aaleya da dekhi jaao
    Ohna di salary fer v vdd aa
    7th aale da buraa haal kr rkhy

  • @GurnamSingh-r6z
    @GurnamSingh-r6z 2 місяці тому

    ਇਹ ਸਰਕਾਰ ਪੱਤਰ ਜਾਰੀ ਕਰਨ ਜੋਗੀ ਹੈ। ਕਰਨਾ ਕੁੱਝ ਵੀ ਨਹੀਂ।

  • @COMRADEX-i6q
    @COMRADEX-i6q 2 місяці тому +3

    Nalayak govt, Sabh pareshaan hunn is govt toh, Low and order 0 ho gya punjab wich

  • @KaramSingh-lz6cc
    @KaramSingh-lz6cc 2 місяці тому

    Sat shri akal veer ji

  • @shaynadoomra2540
    @shaynadoomra2540 2 місяці тому

    Punjab scale laggu kro,7th pay commission cancel kro

  • @gurtejsinghhanda4519
    @gurtejsinghhanda4519 2 місяці тому

    ਮੈਨੂੰ ਲੱਗਦਾ ਮਨਪ੍ਰੀਤ ਬਾਦਲ ਨੇ ਕੁਛ ਦੇ ਹੀ ਦੇਣਾ ਸੀ,, ਮਾਨ ਨੇ ਕੁਛ ਨੀ ਦੇਣਾ ਕੱਲੇ ਪੱਤਰ ਹੀ ਦੀਏ ਜਾਂਦਾ,, timepaas ਕਰੀ ਜਾਂਦਾ

  • @BaljinderSingh-fv6wn
    @BaljinderSingh-fv6wn 2 місяці тому +2

    ਕੁਛ ਨੀ ਹੋਣਾ ਡੰਗ ਟਪਾਓਣ ਵਾਲੀ ਗੱਲ ਆ

  • @lalit7424
    @lalit7424 2 місяці тому +6

    मिलना कब है अभी तक कुछ नही मिला

  • @baldevsingh6933
    @baldevsingh6933 2 місяці тому

    ਸਰਕਾਰ ਨੂੰ ਵੀ ਪਤਾ ਲੱਗ ਗਿਆ ਕਿ ਹੁਣ ਦੁਬਾਰਾ ਵਾਰੀ ਨਹੀਂ ਆਉਣੀ , ਅਖੀਰ ਤੇ ਜਾ ਕੇ ਤਿਕੜਮ ਮਾਰੀ ਜਾਵੇਗੀ ਪਰ ਕੋਈ ਅਸਰ ਨਹੀ ਹੋਵੇਗਾ

  • @gurlalsingh1103
    @gurlalsingh1103 2 місяці тому

    😮

  • @ritinpreetsingh1768
    @ritinpreetsingh1768 2 місяці тому +2

    ਇਹਨਾਂ ਨੇ ਹਦਾਇਤਾਂ ਹੀ ਜਾਰੀ ਕਰਨੀਆਂ ਕਰਨਾ ਕੁਝ ਨੀ

  • @jiwanshahi7851
    @jiwanshahi7851 2 місяці тому

    All pensioners have to wait for 2 years more as no time limit is fixed to make it finalise

  • @LakhwinderSingh-od1je
    @LakhwinderSingh-od1je 2 місяці тому

    ਅਸੀ ਆਊਟਸੋਰਸ ਮੁਲਾਜਮ ਹਾ ਜੀ ਸਾਡਾ ਕੁਝ ਨਹੀ ਬਣਿਆ ਹਲੇ ਤੱਕ ਸਰਕਾਰ ਨੇ ਸਿਰਫ 148 ਰੁਪਏ ਵਧਾਇਆ ਜੋ ਕੋਰਾ ਮਜਾਕ ਹੈ

  • @satishkumarpassi4055
    @satishkumarpassi4055 2 місяці тому

    Pree,2006,deretirees,difull,pension,len,vaste,33sal,di,service,ghata,ke,25,sal,de,kes,da,kush,hoea,ya,nahi,kirpa,kar,ke,dasna

  • @goldysunam8950
    @goldysunam8950 2 місяці тому

    Jini salary eh new emloy nu dinday nay eh uni salry ik kupra vpari apni shop walaya nu dinday nay

  • @kamaldass4343
    @kamaldass4343 2 місяці тому +1

    मुलजामा दी दुश्मन आम आदमी

  • @candyqueen4925
    @candyqueen4925 2 місяці тому

    1st govt forming committees for DA and beating employees for such a minor demand.Arrears would have been paid Upto 50 in last three years like Akali govt but no body is serious about that

  • @surjitkaur6980
    @surjitkaur6980 2 місяці тому

    ਅਗਲੀਆਂਚੋਣਾ ਤਕ ਕਮੇਟੀਆਂਦਾ ਗਠਨ ਹੀ ਹੋਣਾ ਹੋਰ ਕੁਛ ਨਹੀ ।

  • @GopicruuGopicruu
    @GopicruuGopicruu 2 місяці тому +3

    6 pey lagu k nhi new bharti nu

    • @satveersingh-qo5um
      @satveersingh-qo5um 2 місяці тому

      Lagu hai ji centre pay wala grade de rahe

    • @GopicruuGopicruu
      @GopicruuGopicruu 2 місяці тому

      @@satveersingh-qo5um 2500 alm bharti ch posible hai

  • @rajvirsingh4558
    @rajvirsingh4558 2 місяці тому +1

    ਭੰਡ ਸਰਕਾਰ ਹੈ

  • @rakeshkumarduggal7011
    @rakeshkumarduggal7011 2 місяці тому

    Koi aas Nehi sirf letter issue kerne te meating kernea fair mauka Nehi aana apna dil khush ker lain

  • @yugplayz2474
    @yugplayz2474 2 місяці тому +1

    Kuj nahi hona. Only time pass hai.

  • @jasvirkaur5028
    @jasvirkaur5028 2 місяці тому

    Sir me 2/59 lai riha ha WATER SUPPLY DEPARTMENT sara hi 2/59 lai riha hai MOGA

  • @harchandsingh9963
    @harchandsingh9963 2 місяці тому

    ਨੀਅਤ ਤੇ ਛੱਕ ਹੋ ਰਿਹਾ ਹੈ ਕਮੇਟੀ (ਕੰਮ ਤੇ ਮਿੱਟੀ)

  • @deepaksehgal8033
    @deepaksehgal8033 2 місяці тому +1

    Sara mulzam paka Karo ji pay commission de report tek Karo ji 2.72 da formula 1.1.16 to lagu keta Jawa 2o years service da pura benefits deo 1.1.16 to outsourcing mulzam paka Karo ji