ਹਾਈ ਕੋਰਟ ਦੇ ਸਖ਼ਤ ਫੈਸਲੇ ਤੋਂ ਬਾਅਦ ਪੰਜਾਬ ਸਰਕਾਰ ਤਨਖ਼ਾਹ ਕਮਿਸ਼ਨ ਦੇ ਬਕਾਏ ਅਤੇ D.A ਦੇਣ ਲਈ ਮੰਨੀ !

Поділитися
Вставка
  • Опубліковано 2 лис 2024

КОМЕНТАРІ • 119

  • @ranjitmalhi1773
    @ranjitmalhi1773 3 місяці тому +50

    ਸਰਕਾਰ ਵੋਟਾਂ ਪੱਕੀਆਂ ਕਰਨ ਲਈ ਮੁਫਤ ਦੀਆਂ ਸਕੀਮਾਂ ਤਾਂ ਧੜਾ ਧੜ ਚਲਾ ਰਹੀ ਹੈ,ਪਰ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਪੰਜਾਬ ਦੇ ਵੋਟਰ ਹੀ ਨਹੀਂ ਸਮਝ ਰਹੀ

    • @singh-cm9wd
      @singh-cm9wd 2 місяці тому

      ਪਿੱਛੇ ਵੋਟਾਂ ਵਿੱਚ ਮਲਾਜ਼ਮਾਂ ਹਰਾਇਆ ਆਪ ਨੂੰ

  • @buggarsinghsidhu7186
    @buggarsinghsidhu7186 3 місяці тому +19

    ਅਜ ਪੰਜਾਬ ਮੁਲਾਜਮਾਂ ਨੂੰ ਡੀ. ਏ. ਦੇਣ ਵਿੱਚ ਪੰਜਾਬ ਸਰਕਾਰ ਸਾਰੀਆਂ ਸਟੇਟਾਂ ਤੋਂ ਪਛੜ ਚੁੱਕੀ ਹੈ ਕਿਸੇ ਟਾਈਮ ਤੇ ਉਹ ਇੱਕ ਨੰਬਰ ਤੇ ਹੁੰਦੀ ਸੀ

  • @dhaniram2082
    @dhaniram2082 3 місяці тому +28

    ਇਹ ਬਹੁਤ ਹੀ ਘਟੀਆ ਸਰਕਾਰ ਸ਼ਾਬਤ ਹੋਈ ਇਹ ਮੁਫ਼ਤ ਖੋਰੀ ਨੂੰ ਪਹਿਲ ਦੇ ਰਹੀ ਪਰ ਮੁਲਾਜ਼ਮਾਂ ਦੇ ਮੰਗਾਂ ਨੂੰ ਨਹੀਂ ਲਾਗੂ ਕਰ ਰਹੀ

  • @rajbindersingh8237
    @rajbindersingh8237 3 місяці тому +9

    ਸਭ ਰਿਟਾਇਰਡ ਮੁਲਾਜਮਾਂ ਨੂੰ ਡੀ ਏ ਦਾ ਬਕਾਇਆ ਤੇ ਡੀ ਏ ਦੀ ਕੀਮਤ ਦਿੱਤੀ ਜਾਵੇ

  • @labhsingh9855
    @labhsingh9855 3 місяці тому +31

    ਆਮ ਆਦਮੀ ਦੀ ਸਰਕਾਰ ਅੱਜ ਤੱਕ ਦੀ ਸਭ ਤੋਂ ਨਿਕੰਮੀ ਸਰਕਾਰ ਸਾਬਿਤ ਹੋਈ ਹੈ । ਇਸ ਨੇ ਵੋਟਾਂ ਪੱਕੀਆਂ ਕਰਨ ਦੇ ਚੱਕਰ ਵਿਚ ਫ੍ਰੀ ਦੀਆਂ ਸਕੀਮਾਂ ਤਾਂ ਚਲਾ ਦਿੱਤੀਆਂ, ਜਦੋਂ ਕਿ ਗਰੀਬਾਂ ਅਤੇ ਮੁਲਾਜ਼ਮਾਂ ਨੂੰ ਕੁੱਝ ਵੀ ਨਹੀਂ ਦਿੱਤਾ।

  • @rajbindersingh8237
    @rajbindersingh8237 3 місяці тому +7

    ਸਭ ਰਿਟਾਇਰਡ ਮੁਲਾਜਮਾਂ ਨੂੰ ਵੀ ਦਿੱਤਾ ਜਾਵੇ

  • @TarsemSingh-xj3qp
    @TarsemSingh-xj3qp 3 місяці тому +11

    ਬਹੁਤ ਹੀ ਵਧੀਆ ਫੈਸਲਾ ਲਿਆ ਹੈ ਜੀ ਹਾਈਕੋਰਟ ਨੇ

  • @shivdevsingh4287
    @shivdevsingh4287 3 місяці тому +13

    ਇਸ ਸਰਕਾਰ ਨੇ ਕਿਸੇ ਨੂੰ ਕੁਝ ਨਹੀਂ ਦੇਣਾ, ਇਸ ਲਈ ਆਉਣ ਵਾਲੀਆਂ ਜ਼ਿਮਨੀ ਚੋਣਾਂ ਵਿੱਚ ਇਸਨੂੰ ਸਬਕ ਸਿਖਾਇਆ ਜਾਣਾ ਚਾਹੀਦਾ ਹੈ।

    • @tejasinghtoor3176
      @tejasinghtoor3176 3 місяці тому

      ਓਸ ਵੇਲੇ ਲੀਡਰ ਚੁੱਪ ਕਰ ਜਾਂਦੇ ਐ??ਮੀਟਿੰਗ !!!ਦੇ ਦਿੰਦੀ ਐ ਸਰਕਾਰ!!!ਫੁੱਲੀਆਂ!!!

  • @PushpaSharma-v3t
    @PushpaSharma-v3t 3 місяці тому +2

    ਮਹੱਤਵਪੂਰਨ ਜਾਣਕਾਰੀ ਲਈ ਧੰਨਵਾਦ

  • @AshokKumar-bf8gg
    @AshokKumar-bf8gg 3 місяці тому +15

    ਸਰਕਾਰ ਕੋਰਟ ਦੇ ਹੁਕਮਾਂ ਨੂੰ ਵੀ ਟਿੱਚ ਜਾਣਦੀ ਹੈ।

  • @ParamjitSingh-zd5mu
    @ParamjitSingh-zd5mu 3 місяці тому +15

    ਮੁਫਤ ਦੀਆ ਸਕੀਮਾਂ ਬੰਦ ਕਰੋ ਹੁਣ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਹੀਂ ਬਣਨਾ ਪੰਜਾਬ ਨੂੰ ਚਲਾਓ ਜੇ 2027 ਵਿਚ ਕੋਈ ਵੋਟ ਲੈਣ ਹੈ

  • @kishorikuthyal5702
    @kishorikuthyal5702 3 місяці тому +9

    यह झाड़ू वाले झूठ पर झूठ बोलने में माहिर हैं।कुछ नहीं होगा।यह किसी कोर्ट को नहीं मानते हैं।वहां यह कह देते हैं कि जव पैसा आए गा तव कर्मचारियों को एक एक‌ पैसा दे दिया जाए गा।तो भैया ना नो मन तेल होगा ना राधा नाचे गी......

  • @snjvsingh8
    @snjvsingh8 3 місяці тому +4

    ਸਰਕਾਰ ਕੋਈ ਮਰਜੀ ਬਣਾਓ, ਕਿਸੇ ਨੇ ਕੁੱਝ ਨਹੀਂ ਦੇਣਾ, ਸਿਰਫ਼ ਜੇਹੜੇ ਆਗੂ ਨੇ ਓਹਨਾਂ ਦੀ ਮੌਜ ਆ, ਬਾਕੀ ਰਹੀ ਗੱਲ ਕਾਨੂੰਨ ਦੀ, ਤੇ ਸਭਨੂੰ ਪਤਾ, ਸਾਡੇ ਦੇਸ਼ ਦਾ ਕਾਨੂੰਨ ਅੰਨਾ ਹੈ, ਤੇ ਦੇਸ਼ ਵਾਸੀ ਅੰਨ੍ਹੇ ਤੋਂ ਉੱਮੀਦ ਕਰਦੇ ਨੇ 😊😊

  • @gurdevsanauri9558
    @gurdevsanauri9558 3 місяці тому +2

    Justice Harsimran Singh Sathi, Punjab & Haryana High court Punjab, Very honest and intelligent Justice.He is Very Hard work.He is done to earth. Jai Jawan Jai Kisan.

  • @rajpalsingh4459
    @rajpalsingh4459 3 місяці тому +2

    Good decision in favour of retired employees 👌👌👌💪💪💪❤️❤️❤️

  • @talwindershastri7725
    @talwindershastri7725 3 місяці тому +5

    ਪੰਜਾਬ ਸਰਕਾਰ ਦਾ ਰਵੱਈਆ ਅਕਸਰ ਮੁਲਾਜਮਾਂ ਦੇ ਵਿਰੋਧੀ ਹੀ ਰਿਹਾ ਹੈ,ਪੰਜਾਬ ਸਰਕਾਰ ਤਾਂ 'ਅੜੀਅਲ ਅੰਦੋਲਨਕਾਰੀਆਂ ਦੇ ਅੱਗੇ ਹੀ ਸਮਰਪਣ ਕਰਦੀ ਹੈ ,ਤੁਰੰਤ ਮੰਗਾਂ ਮੰਨ ਲੈਂਦੀ ਹੈ

  • @SantokhRaj-ym3tq
    @SantokhRaj-ym3tq Місяць тому

    Govt. Has failed . Employee should go in H.C. against govt, how have failed his liability.

  • @ramsarup3076
    @ramsarup3076 2 місяці тому

    ਕਰਮਚਾਰੀਆਂ ਨੂੰ ਪੰਜਾਬ ਸਰਕਾਰ ਨੇ ਕੁਝ ਨਹੀਂ ਦੇਣਾ। ਪੰਜਾਬ ਦੇ ਕਰਮਚਾਰੀ ਸਿਰਫ ਰਾਜਨੀਤੀ ਕਰਨ ਵਿਚ ਰੁਚੀ ਰੱਖਦੇ ਹਨ। Caa ਔਰ ਕ੍ਰਿਸ਼ੀ ਕਾਨੂੰਨਾਂ ਦਾ ਕਰਮਚਾਰੀਆਂ ਵਲੋਂ ਵਿਰੋਧ ਸਿਰਫ ਰਾਜਨੀਤਿਕ ਹੀ ਸੀ। ਜੇਹੜੇ ਕਰਮਚਾਰੀਆਂ ਨੂੰ ਇਹ ਨਹੀਂ ਪਤਾ ਕਿ ਦੋਨੋ ਕੇਸਾਂ ਵਿਚ ਕਿ ਕਮੀ ਸੀ ਓਹ ਕਰਮਚਾਰੀ ਸਿਰਫ ਸਰਕਾਰ ਲਈ ਬੋਝ ਹਨ।ਕਿਸਾਨਾਂ ਨੂੰ ਸਮਝਾਉਣ ਦੀ ਵਜਾਏ ਭੜਕਾਉਣ ਦਾ ਕੰਮ ਕੀਤਾ। ਖੇਤੀ ਬਾੜੀ ਯੂਨੀਵਰਸਿਟੀ ਦਾ ਪਛੜ੍ਹਣਾ ਇਸੇ ਗੱਲ ਦਾ ਨਤੀਜਾ ਹੈ।

  • @anhadjeetkaur4751
    @anhadjeetkaur4751 3 місяці тому +1

    Thanks a lot for latest Jankari

  • @SantokhSingh-vq1fy
    @SantokhSingh-vq1fy 3 місяці тому +7

    ਗਪੀ ਮੂਰਖ ਮਤਰੀ ਪੰਜਾਬ

  • @darbarasinghbajwa3195
    @darbarasinghbajwa3195 2 місяці тому +1

    Nice ji

  • @BalkarSingh-og4xb
    @BalkarSingh-og4xb 2 місяці тому +1

    ਜੋ ਮੁਲਾਜਮਾਂ ਤੋ ਜਜੀਆ ਟੈਕਸ ਲੈ ਰਹੀ ਹੈ ਉਸ ਕੋਲੋਂ ਕੋਈ ਉਮੀਦ ਨਹੀਂ ਹੈ।

  • @jagmohansharma
    @jagmohansharma 3 місяці тому +1

    Good Information

  • @yadvindersingh682
    @yadvindersingh682 Місяць тому

    The worst pb. Govt It is against employees and pensioners. Only gossping not obey courts order

  • @karamsingh7111
    @karamsingh7111 3 місяці тому +2

    Thanks ji 🙏

  • @RanjitSingh-y2w9o
    @RanjitSingh-y2w9o Місяць тому

    Never seen this type of government nekuma cm

  • @indrajram5786
    @indrajram5786 3 місяці тому

    All the other employees of the State of Punjab should also filed the Writ petitions before the Hon'ble High Court of Punjab and Haryana immediately without any further delay because the Punjab Government is not ready to give even a single penny to its employees. Jai Bhim Jai Bharat.

  • @surindersidana1653
    @surindersidana1653 3 місяці тому +3

    Very Nice Sir Ji 🙏🙏🙏🙏🙏🙏🙏🙏🙏🙏🙏

  • @kulveersingh8087
    @kulveersingh8087 3 місяці тому +1

    ਸਾਡੀ ਤਾਂ ਪਹਿਲਾਂ ਹੀ ਤਨਖਾਹ ਘੱਟ ਸੀ, ਸਰਕਾਰ ਨੇ ਹੋਰ ਘਟਾ ਦਿੱਤੀ

  • @akalkhalsam5742
    @akalkhalsam5742 3 місяці тому +1

    Good news

  • @jeetasingh9510
    @jeetasingh9510 3 місяці тому

    Punjab Govt should follow HP in stopping all tax payers from power subsidy which will save 500-600 crores a year.

  • @GurdevSingh-m3t
    @GurdevSingh-m3t 3 місяці тому +1

    Very good job

  • @AmrikSingh-l2k
    @AmrikSingh-l2k 2 місяці тому

    ਭਗਵੰਤ ਮਾਨ ਮੁਲਾਜਮਾਂ Te ਪੈਨਸ਼ਨਰਸ
    ਦਾ ਬਹੁਤ ਵੱਡਾ ਦੁਸ਼ਮਣ 7 ਲੱਖ ਪਰਿਵਾਰ
    ਹਰ ਐਲੈਕਸ਼ਨ ਵਿੱਚ Amm Adami Party
    ਨੂੰ ਹਰਾਉਣ

  • @anmolpreet9723
    @anmolpreet9723 3 місяці тому +3

    Koi Housefed department da b khyal krlo 6 pay commission nhi lageya hala tak duty ta esda employes b krda

  • @S.LgoyalGoyal
    @S.LgoyalGoyal 2 місяці тому

    It is started from Akali Govt. To withheld the DA and other balance of Payment.

  • @tarsemlal4576
    @tarsemlal4576 3 місяці тому +4

    Maha nikami sarkar AAP. Whole House is nikame

    • @ramsarup3076
      @ramsarup3076 2 місяці тому

      ਪੰਜਾਬ ਦੇ ਕਰਮਚਾਰੀਆਂ ਨੇ caa ਅਤੇ ਕਿਸਾਨ ਬਿਲਾਂ ਦਾ ਵਿਰੋਧ ਕਰਨਾ ਪੰਜਾਬ ਦੇ ਕਰਮਚਾਰੀਆਂ ਕਾਰਗੁਜਾਰੀ ਦਾ ਦੀਵਾਲੀਆਪਣ ਸੀ। CAA ਲਾਗੂ ਹੋਣ ਨਾਲ ਕਰਮਚਾਰੀਆਂ ਦੀ ਕੋਈ ਨੌਕਰੀ ਜਾ ਰਹੀ ਸੀ ਜਾਂ ਭਾਰਤ ਵਿੱਚੋਂ ਕੱਢਿਆ ਜਾ ਰਿਹਾ ਸੀ,

  • @rlchowdhary2140
    @rlchowdhary2140 3 місяці тому +2

    Daily firing Threat calls robbery is a common thing Since app govt has come

  • @sarojberi3666
    @sarojberi3666 2 місяці тому

    Sarkar apna khrcha ght kre ta ki muljima nu kuch de sake na old pension de rahi h na pay commission da bakeya de rahi h na DA de rahi h ta assi eho ji sarkar nu krna ki h

  • @mohindersinghparhar3729
    @mohindersinghparhar3729 3 місяці тому

    Maan govt has certainly failed in paying the arrears due to pensioners/ employees in spite of previous court orders . It is estimated that total amount of arrears is around 13000 crores Govt is taking more debt and advertising its achievements

  • @surinderkumar6629
    @surinderkumar6629 2 місяці тому

    Punjab govt. says there is no paucty of funds says (Khazana bharia hoia) why not paid Arrears of DA and Pay scales of employees paying to them while H aryana govt, paying to the employees.

  • @joginderkumar6454
    @joginderkumar6454 Місяць тому

    With intrust milna chahida

  • @Sukhjohal8126
    @Sukhjohal8126 3 місяці тому +14

    ਸੱਭ ਤੋਂ ਝੂੱਠੀ ਸਰਕਾਰ ਹੈ ਬਾਈ ਜੀ ਭੱਠਾ ਹੀ ਬਾਲਤਾ ਪੰਜਾਬ ਦਾ

  • @mrmainipspclretd7207
    @mrmainipspclretd7207 2 місяці тому

    Vaise tan , election announcement da , DA etc. release karan bare koi effect nahi hona chahi-da , kyonki ehh purana DA hai ,& purani demand hai . . phir v jekar government DA yan kush hor v dena chahndi hai , tan , election commission kolo , permission lai-ke de sakdi hai . Eh tan DA na den da bhana hai ji . Previous election samey v tan aje-he hi bian- baji c . Abb five years bad hi DA millan di ummid hai ,oh v jekar koi new sarkar avegi . Jekar Koi chamat-kar ho jave ,tan vakhri bat hai .

  • @RajThakur-c1r
    @RajThakur-c1r 3 місяці тому

    Don't expect anything. Himachal is in better position.

  • @JasbirSingh-cb2kx
    @JasbirSingh-cb2kx 3 місяці тому

    12/2011ਤੋਂ ਪਹਿਲਾਂ ਸੇਵਾ ਮੁਕਤ ਕਰਮਚਾਰੀਆਂ,
    ਜਿਹਨਾ਼ ਦੀ ਸੇਵਾ ੩੩ਸਾਲ ਤੋ ਘਟ ਹੈ, ਬਾਰੇ ਕੀ ਫੈਸਲਾ ਹੋਇਆ ਹੈ?

  • @avtarsinghdhaliwal4557
    @avtarsinghdhaliwal4557 3 місяці тому +1

    ਭਗਵੰਤ ਮਾਨ ਨੇ ਮੁਲਾਜ਼ਮ ਦੇ ਧਰਨਿਆਂ ਵਿੱਚ ਜਾ ਜਾ ਕਿਹਾ ਕਿ ਆਮ ਆਦਮੀ ਦੀ ਸਰਕਾਰ ਬਣਨ ਤੇ ਤੁਹਾਨੂੰ ਕੋਈ ਧਰਨਾ ਮੁਜ਼ਾਹਰਾ ਕਰਨ ਲੋੜ ਨੀ ਪੈਣੀ ਤੁਸੀਂ ਸਰਕਾਰ ਬਣਾਉਣ ਵਿਚ ਮਦਦ ਕਰੋ

  • @karnailsinghsaini6844
    @karnailsinghsaini6844 2 місяці тому

    Not sincere govt.it should be removed.

  • @tarsemsingh7114
    @tarsemsingh7114 3 місяці тому

    Good👍👍👍👍

  • @tejasinghtoor3176
    @tejasinghtoor3176 3 місяці тому +2

    ਨਜ਼ਾਰਾ ਲਿਆ ਤਾ ,,,,ਵੀਰ। ਜੀਉ ਪਿਆਰਿਓ

  • @narindersingh-nr6do
    @narindersingh-nr6do 3 місяці тому

    Punjab sarkar mulazima dei gale vadh k lokan nu khush karn lagi hoi hai

  • @harjantsingh8830
    @harjantsingh8830 2 місяці тому

    Pb govt DA bina strike to q nhi release krdi mafi scheme te bhut zor la rhi hai ih bdla hoia hai

  • @RakeshSharma-iv3jo
    @RakeshSharma-iv3jo Місяць тому

    आप सरकार बेकार सरकार साबित हुई । यह सरकार टूटनी चाहिए ।।

  • @SarwanSingh-ni6tv
    @SarwanSingh-ni6tv 3 місяці тому

  • @SureshKumar-gu7ds
    @SureshKumar-gu7ds 3 місяці тому

    Court is our is best way
    Court is our god

  • @vkdhir3600
    @vkdhir3600 2 місяці тому

    I am 89years of age waiting for arears

  • @harbanssingh3847
    @harbanssingh3847 3 місяці тому

    ਇਹ ਸਰਕਾਰ ਸਭ ਤੋਂ ਨਿਕੰਮੀ ਤੇ ਝੂਠੀ ਤੇ ਗਪੀ ਸਰਕਾਰ ਹੈ।

    • @ajaypalsinghdhaliwal1490
      @ajaypalsinghdhaliwal1490 3 місяці тому

      ਪਹਿਲੀਆਂ ਸਰਕਾਰਾਂ ਨੇ ਦੇਤਾ ਸੀ ਸਾਰਾ ਕੁਝ

  • @ranjodhansahota5399
    @ranjodhansahota5399 3 місяці тому

    Pension of GADVASU and PAU Ludhiana about 900 faculty members retired before January 2016 has not been revised till today These scientists played pivot role in green and white revolution About 30 retired professors expired waiting for revised pension

  • @jatindersingh9311
    @jatindersingh9311 3 місяці тому

    ਇਕ ਹੋਨਾ ਪੈਣਾ ਇਕ ਦਿਨ ਵਿਚ ਸੂਤ ਹੋ ਜਾਣਾ ਸਰਕਾਰ ਨੇ

  • @VinodKumar-u6m9j
    @VinodKumar-u6m9j 3 місяці тому

    Very inexperienced Govt. Pb is going to become Venezuela 😂

  • @ShamsherSingh-yr8sx
    @ShamsherSingh-yr8sx 3 місяці тому

    MÀNN JI PB DE. CM NAHI K WALL DE GULLAM HUN

  • @malkiatsingh6034
    @malkiatsingh6034 3 місяці тому

    FD DEPARTMENT FAILED TO GIVE THE ARRERSOF DA AND PAY COMMISSION

  • @tarsemverma6076
    @tarsemverma6076 3 місяці тому

    Abh yeh sarkar udhaar le ke yeh arrears degi. Another payment commission coming in 2 years.

  • @mohd.shamshad6808
    @mohd.shamshad6808 3 місяці тому +1

    😊

  • @Sukhmanpreet.Singh_
    @Sukhmanpreet.Singh_ 3 місяці тому

    😊

  • @rajinderparshad614
    @rajinderparshad614 3 місяці тому

    पंजाब सरकार हर फील्ड में फेल हो चुकी है।

  • @baljitsharma722
    @baljitsharma722 3 місяці тому

    Punjab sarkar Lara Lage ka vota La Rahi ha da Ariel se koi notification nahin kar rahe

  • @barinderbrar978
    @barinderbrar978 3 місяці тому +1

    j gov zero hai

  • @barinderbrar978
    @barinderbrar978 3 місяці тому

    bilkul milne chayde hai

  • @SohanSadeo
    @SohanSadeo 3 місяці тому

    Government employees yeah pensioner ke liye Jo present Punjab government Kuchh Nahin kar rahi Yahi chij Sarkar ko Aane Wale vidhansabha election Mein khatm Kar Degi

  • @pushpinderpalkaur4635
    @pushpinderpalkaur4635 3 місяці тому

    Bijli free band kare

  • @surajparkash6294
    @surajparkash6294 3 місяці тому

    Right

  • @khavinderkumar8306
    @khavinderkumar8306 3 місяці тому

    Jiven cm di working ae lagda asin isnu chun ke galti kitti ..

  • @harjantsingh8830
    @harjantsingh8830 2 місяці тому

    Faislagernallise kro ji

  • @harjinderkumar9066
    @harjinderkumar9066 3 місяці тому

    No future of app government.

  • @surindervirdi7245
    @surindervirdi7245 3 місяці тому

    Aided school pension up date pl

  • @JaswantSingh-ox4bm
    @JaswantSingh-ox4bm 3 місяці тому

    Congress dio jado manprit 3aa gyo soda dhid ni bharda

  • @hardialsinghsingh1434
    @hardialsinghsingh1434 3 місяці тому

    Abi to 7th pay commsion ane main 1.5 year reh gaia. Punjab govt abi tak 6th pay commsion hi nahi lagu ho pai punjab cho hakdaro ko hak nahi mil raha. Without hak walo ko Gafeeh de rahi sarkar

  • @karentadorpewds7077
    @karentadorpewds7077 2 місяці тому

    Koi sarkar courts nu ni mandian

  • @narindergogna8311
    @narindergogna8311 3 місяці тому

    6. Mahinay😅😂😊,sarkaaraan bhee kmmaall krrdiyaan ne, beshrmmee dee bhee koyee hdd hundee hae, ehhnnaa politicians nuun kuchh raattan India de Border teh binaa security teh bittaaniyaan, zaroorree hae, taankee ehnna nuun ptta chllay ki hkk hllall dee kamayee kiss hundee hae, ehnna loggann ne jantaa naal bahut badda Mazzaakk kitta/krr rahayn ne?????

  • @surjeetsinghsurjeetsingh9520
    @surjeetsinghsurjeetsingh9520 3 місяці тому

    Desh dia states Khali boxs ban ke reh gia sabh kujh ek bindhu upar ho gia jo marji states dekh lo har ek da faces kis turf nu rehnda 75 saal. Vich berra garraq hoeya pia sarif transfer reh gia babe da tuthulu

  • @kulwinderkaur-xk9fw
    @kulwinderkaur-xk9fw 3 місяці тому

    Pb de aided schools de pensioners nu kdo d.a.da labh milega

  • @surinderkumar6629
    @surinderkumar6629 3 місяці тому

    Not to give free bees give jobs to un employed persons

  • @SarwanSingh-ni6tv
    @SarwanSingh-ni6tv 2 місяці тому

    Vots nal jwab dewage

  • @singh-cm9wd
    @singh-cm9wd 2 місяці тому

    Anarhi sarkar 😂😂😂

  • @user-xc8xo8vk4k
    @user-xc8xo8vk4k 3 місяці тому

    DA d ta koi gal hi ni karda pehla sal ch 2 bar milda c hun 1 bar b nahi milda

  • @JagdishSingh-r3b
    @JagdishSingh-r3b 2 місяці тому

    First say it is about 80 ys old only

  • @SukhdarshanSingh-d9i
    @SukhdarshanSingh-d9i 3 місяці тому

    Every political parties de governments officales or Rtd officales nu right sailery / benefits nahi dide because now akali dal de government of punjab 2016 time New pay commission deian recommendation nu lagu nahi kita or punjab government de officales nu pichla pay commission de passe nahi dite or os to bad congress party de government of punjab de time vich officales nu kugh nahi dita and now aam admi party de punjab government nu bjp de central government of India de tarf about ten thouands crors rupees bakian Hai jis karan punjab government da bazat thike nahi chal riha hai.
    En

  • @darbarasinghbajwa3195
    @darbarasinghbajwa3195 3 місяці тому +2

    Good ji

  • @TarsemVerma-q4z
    @TarsemVerma-q4z 3 місяці тому +4

    Eh besharm sarkar ha Hon'ble High court de faisle nu bhi honour krdi

  • @manjitpathania8441
    @manjitpathania8441 3 місяці тому

    ਬਿਜਲੀ ਆ ਨਹੀਂ ਰਹੀ, ਤੁਸੀਂ ਭੱਤੇ ਭਾਲ ਰਹੇ ਹੋ 😅

  • @jagdishssaini
    @jagdishssaini 3 місяці тому

    Bh Mann kehinda c Angreza nu ਨੌਹਰੀਆ deva ga Angrez ਬੇਵਕੂਫ਼ nhi 83 Rs da ਡਾਲਰ chhd k bina salary km karan aaun ge ਖਜ਼ਾਨੇ khali

  • @vedparkashdwivedi2320
    @vedparkashdwivedi2320 3 місяці тому

    Punjab sarkar mulajam virodhi h,

  • @chandershekhar1497
    @chandershekhar1497 3 місяці тому

    2020 da notifications radd kro.

  • @user-xc8xo8vk4k
    @user-xc8xo8vk4k 3 місяці тому

    DA ta badal de time hi band Ho gia c

  • @pushpindervirk5976
    @pushpindervirk5976 2 місяці тому

    Sab to bakvas sarkar app sarkar bhagwant Mann te Cheema nu pata nahin kda hankar aya Hoya hei

  • @ParmjeetkaurKaur-x6t
    @ParmjeetkaurKaur-x6t 3 місяці тому

    Sarkar.Tan.Court.nu.Nahe.Mandee.Sab.ton.Gandee.Sarkar.Sabit.Hoe

  • @DrJaswantSinghMandial
    @DrJaswantSinghMandial 3 місяці тому

    Aided schools case

  • @KarnailSingh-g9m
    @KarnailSingh-g9m 3 місяці тому

    Empsdabandahakkditajave

  • @kuldeepsinghchatha
    @kuldeepsinghchatha 2 місяці тому

    ਭਰਾਵੋ ਫੇਸ ਬੁੱਕ ਤੇ ਪੋਸਟਾਂ ਪਾਇਆ ਕਰੋ। ਕੂਮੈਂਟ ਕਰਿਆ ਕਰੋ

  • @pushpindervirk5976
    @pushpindervirk5976 3 місяці тому

    Jadon kuj denge odon vekhange age te age tarikan vadae jange sab jhuth