Bai hun jit geya na, 5 saal baad result dekh leyo ki nikalda. Lok simranjit singh maan lai vi pagal hoi jande si. Deep sidhu vi spot karda si ek hath jhadu te ek hath kirpan leke loka de sentiment nall khed reha si. Tusi daso simranjit singh maan ne ek vi kaam jo 2 yaer ch kita hove?
Eh tuhada bulekha aw amritpal jetu ban ju ohnd ander e rehna modi de dande khane aw waheguru ji ka khalsa waheguru ji ki fateh jai shri ram modi jindabaad 😂😂😂😂😂😂😂😂😂
Ikala Sidhu da Bapu ta ni vote ponda 3 war sarkar Punjab waliya ne bnai a ohna de baki inna b koi girya ni Hun’da k akal takahat de attack nu oh shi khuga baki oh insaf de gal krda a
Wah ji wah kamaal hi karti mere Veera ne, “Mittran Da Podcast “ dubara leke aa gye mere Sher Veer…❤️🙏🏻💐🔥🤟… Eh te gal bilkul sahi aa ke Iss program to bahut knowledge mildi aa, bahut kuj nawa jannan nu milda…Waheguru ji tarakkiyan den mere Veera nu 🙏🏻❤️… bahut khushiya Milan🙏🏻🙏🏻.. Chuk ke rakho kaam 🤟🔥
Hanji hanji veer ji paa sakde ho Apne sare rishtedaara te yaara mitran nu keh deyo / hrr jagah chon nishan Balti 🪣 hi aa Simranjeet singh mann de candidate da
I often watch content of both of you. I have never commented on any video but I really like the videos but this video was just awesome !!! I am amazed by your thoughts. I think this is the best way to use social Media. We as a youth should not just be ignorant but should be aware of things and incidents happening in our society. I just hope ur channel keeps on growing well and I also request you both to keep posting such good videos without bad words!!
Hye fr to aa gye yaara😂love you aa darling eda he khich k rakho kaam eda he program sutt sutt k ena loka de gard tha deo ❤😂🎉y g bathinda to kon khada amritpal walo
Lachen sab de bure v hunde han te change v kalle ik bande nu galat nahi ke sakde tusi. Sidhu ik pase c te baki singer ik pase wich 4 5 honge jo sidhu nu sport karde c te payar karde c baki sab osde anty c jado koi osnu galat kehnda c te fir o jawab dinda c os da hak v c ager tenu koi bar bar galat boli jave ja gaala kadi jave tu chup karke nahi suni javega tu v te jawab deyga..asal ch tohade wargeyea di fitrat hai app kush zindgi ch karna nahi .te karan waleyaa nu dekhke sadde nehena.. Pehle appne ander nazar maro tusi kine pani ch ho Fir doosrea de lachen chek kro...
@@harpindersingh4186 Mai ta sach likhya,Soch loka nu pta ohda Dil ch kine nafrat c dujya prathe, pehla Punjab da singer c jihne har ek singer nu niche sutna chayea, Sikh KDE kisa da Ghar ne khtab krde, eh tohda ja mshoor ki hoyea ,ehna pura fayida lya loka nu dujya parthe padkon da sunny Malton,prem dhillon,Karan ajula,Garry sandhu,happy raikote, singha,sultaan, hor pta ne kina k oh punjabde putt ne hega, sirf es lyi v eh apne aap nu no 1 dkhoana choanda c ,,, pehla bht legend aye bhindrakhiya,kulbir,harbhajan Mann,gurdas Mann,babbu Mann, sulhshinder shinda,amrinder gill , ehne de gannya te apne bapu nachde rhe par kisa ne ehna Gand ne bkya , kyoki ehda Kam he Gand bakh k chlya bqi MERI tera nal koi zid behas ne Mai apna point of view rakhya dhanwad
✋️ਮੁਕੇਰੀਆਂ ਹੁਸ਼ਿਆਰਪੁਰ ਵਿੱਚ ਆਉਂਦਾ ਤੇ ਓਥੋਂ ਸਿਮਰਨਜੀਤ ਸਿੰਘ ਮਾਨ ਵੱਲੋਂ ਜਸਵੰਤ ਸਿੰਘ ਫੌਜੀ ਖੜ੍ਹਾ ਬਾਲਟੀ ਚੋਣ ਨਿਸ਼ਾਨ
Veer vota pyo wad to wad
Veer ki ਘਾਲਣਾ ਹੈ ਏ ਵੀਰ ਦੀ
Dhua v santri hona😂😅
Jaswant Singh Foji
Sade vote aa thok
ਹੁਣ ਲੱਗ ਗਿਆ ਪਤਾ ਬਲਕੌਰ ਸਿੰਘ ਜੀ ਦਾ..
ਬਾਪੂ ਇਕੋ ਈ ਆ ਦਸ਼ਮੇਸ਼ ਪਿਤਾ ਜੀ 🙏🏼
1 ਤੋਂ 6 ਤੱਕ ਆਪ੍ਰੇਸ਼ਨ ਬਲਿਊ ਸਟਾਰ ਹੋਇਆ ਸੀ । ਸਾਰੇ ਓਨਾਂ ਸਿੰਘ ਸਿੰਘਣੀਆਂ ਨੂੰ ਜ਼ਰੂਰ ਯਾਦ ਰੱਖਣ
ਪੰਜਾਬ ਵਿੱਚ ਭੰਡ ਖਤਮ ਹੋ ਰਹੇ ਆ ਪਰ ਮੈਂ ਦਿਲੋਂ ਧੰਨਵਾਦ ਕਰਦਾ ਉਸ ਸੱਚੇ ਪਾਤਸ਼ਾਹ ਦਾ ਤੁਸੀਂ ਸਾਨੂੰ ਉਹਨਾਂ ਦੀ ਘਾਟ ਨਹੀਂ ਮਹਿਸੂਸ ਹੋਣ ਦੇ ਰਹੇ
ਰੱਜ ਰੱਜ ਕੇ ਪੈਸੇ ਕਮਾਓ ਵਿਊ ਲੈ ਕੇ ਭੰਡੋ
ਧਰਮਾਂ ਦੇ ਮੁੱਦੇ ਬਣਾਓ
ਰੋਸਟ ਕਰਨਾ ਚੰਗੀ ਗੱਲ ਹੈ
ਤੁਹਾਡੇ ਲਈ
ਇਨਸਾਨ ਤੁਸੀਂ ਦੋਵੇਂ ਚੰਗੇ ਜੋ ਯਾਰ❤
ਪੰਜਾਬ ਪੰਜਾਬੀਅਤ ਜਿੰਦਾਬਾਦ❤❤
ਪ੍ਰਮਾਤਮਾ ਹਮੇਸ਼ਾ ਖੂਸ਼ ਰੱਖੇ ਤੁਹਾਨੂੰ ।
ਬਹੁਤ ਵਧੀਆ ਵੀਰੇ । ਵਾਹਿਗੁਰੂ ਜੀ ਤੁਹਾਡੇ ਦੋਵਾਂ ਵੀਰਾਂ ਦਾ ਪਿਆਰ ਇਸੇ ਤਰ੍ਹਾਂ ਬਣਾ ਕੇ ਰੱਖਣ । ਤੁਸੀਂ ਸਪੇਨ ਆਏ ਸੀ ਤੁਹਾਨੂੰ ਮਿਲਣ ਦੀ ਰੀਝ ਅਧੂਰੀ ਰਹਿ ਗਈ ਵੀਰੋ। ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖਣ।
full support ਮਾਇਕ nu waheguru ji mehr kru🙏
Full support Meri v
ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਭਾਈ ਸਰਬਜੀਤ ਸਿੰਘ ਖ਼ਾਲਸਾ ਜੀ ਨੂੰ ਸਪੋਟ ਕਰੋ 🙏
Veer ji me vote pa aya
@@Its.atwal.307🙏
Italy vale 22 yaar chor sare aa changa koi nhi hunda sare apne bare sochde aa😢
22 ਲੁਧਿਆਣਾ ਤੋਂ ਭਾਈ ਸਾਹਿਬ ਰਸ਼ਪਾਲ ਸਿੰਘ ਛੰਦੜ ਜੀ ਦੇ ਘਰੋ ਵੀ ਆਜ਼ਾਦ
ਅਜ਼ਾਦ ਨੀ ਸਿਗੇ ਜੀ ਓਹ sad,a ਵਲੋ ਸਿਗੇ,, ਪਰ ਜਿੱਤਣੇ ਚਾਈਦੇ ਸੀ ਸ਼ਹੀਦ ਦੇ ਪੁੱਤ ਆ
Bai hun jit geya na, 5 saal baad result dekh leyo ki nikalda. Lok simranjit singh maan lai vi pagal hoi jande si. Deep sidhu vi spot karda si ek hath jhadu te ek hath kirpan leke loka de sentiment nall khed reha si. Tusi daso simranjit singh maan ne ek vi kaam jo 2 yaer ch kita hove?
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ❤🙏
6:19 6:21 6:22 ਜਿਉਂਦਾ ਰਹਿ ਵੀਰੇਆ ਸੱਚ ਬੋਲਿਆ ਬੇਖੌਫ ਹੋ ਕੇ GRACIOUS BROTHER ✌️ 💯 💯 ✅ 💪 ⛳⛳
ਅਸੀਂ ਹਾਂ ਜੀ ਮੋਗੇ ਤੋ ਵੋਟ ਪਾਈ ਭਾਈ ਸਰਬਜੀਤ ਸਿੰਘ ਜੀ ਨੂੰ
ਤੁਸੀ ਦੋਵੇਂ ਵੀਰ ਸਹੀ ਬੋਲ ਰਹੇ ਹੋ,,ਸਰਦਾਰ ਬਲਕੌਰ ਸਿੰਘ ਸਿੱਧੂ ਜੀ ਨੇ ਇਸ ਵਾਰ ਬਹੁਤ ਵੱਡੀ ਗਲਤੀ ਕਰ ਲਈ ਕਾਂਗਰਸ ਪਾਰਟੀ ਵਿੱਚ ਦੁਆਰਾ ਜਾਂ ਕੇ,,ਅਤੇ ਇਸ ਵਾਰ ਤਾਂ ਆਪ ਸਿੱਧੂ ਮੂਸੇਵਾਲਾ ਵੀ ਨਹੀ ਹੈ ਜੋ ਇਸ ਗੱਲ ਨੂੰ ਸਹੀ ਦੱਸ ਸਕੇ,,ਮੈਂ ਹੈਜ਼ੇ ਵੀ ਤੁਹਾਡਾ ਸਾਥ ਦੇਵੇਗਾ ਸਰਦਾਰ ਬਲਕੌਰ ਸਿੰਘ ਸਿੱਧੂ ਜੀ ਸਾਡੇ ਵੱਡੇ ਵੀਰ ਸਿੱਧੂ ਮੂਸੇਵਾਲੇ ਦੇ ਇਨਸਾਫ਼ ਲਈ,,ਪੰਰਤੂ ਤੁਸੀ ਗਲਤੀ ਕਰ ਰਹੇ ਹੋ,,ਹੈਜ਼ੇ ਵੀ ਸਮਾਂ ਹੈ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਦੀ ਪਾਰਟੀ ਵੱਲ ਜਾਣ ਨੂੰ,,,ਮੈਂ ਤੁਹਾਨੂੰ ਰੋਕ ਨਹੀਂ ਸਕਦਾ ਸਰਦਾਰ ਬਲਕੌਰ ਸਿੰਘ ਸਿੱਧੂ ਜੀ ਕਾਂਗਰਸ ਪਾਰਟੀ ਵਿੱਚ ਜਾਣ ਤੋਂ ਪੰਰਤੂ ਤੁਹਾਡੇ ਅਪਦੇ ਪੁੱਤ ਦੀ ਆਤਮਾ ਇਹ ਸਭ ਕੁਝ ਦੇਖਕੇ ਦੁਖੀ ਹੋਵੇਗੀ,,ਅਤੇ ਤੁਹਾਨੂੰ ਰੋਕਣ ਦੀ ਕੋਸ਼ਿਸ਼ ਵੀ ਕਰ ਰਿਹਾ ਹੋਵੇਗਾ ਤੁਹਾਡਾ ਪੁੱਤਰ,,,ਕਿਸੇ ਦਿਨ ਇਮਾਨਦਾਰੀ ਨਾਲ ਇੱਕਲੇ ਬੈਠਕੇ ਅੱਖਾਂ ਬੰਦ ਕਰਕੇ ਅਪਦੇ ਪੁੱਤਰ ਨੂੰ ਯਾਦ ਕਰਨਾ,,ਤੁਹਾਨੂੰ ਆਪਣੇ ਆਪ ਪਤਾ ਲੱਗ ਜਾਵੇਗਾ ਕਿ ਤੁਸੀ ਸਿੱਧੂ ਮੂਸੇਵਾਲੇ ਦੀ ਸੋਚ ਤੋ ਬਹੁਤ ਦੂਰ ਜਾਂ ਰਹੇ ਹੋ,,ਤੁਹਾਡਾ ਪੁੱਤਰ ਅਪਦੇ ਆਖ਼ਰੀ ਸਮੇਂ ਵਿੱਚ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਦੇ ਨਾਲ ਸੀ ॥ ਕ੍ਰਿਪਾ ਕਰਕੇ ਕਾਂਗਰਸ ਨਾਲ ਨਾ ਤੁਰੋ ਸਰਦਾਰ ਬਲਕੌਰ ਸਿੰਘ ਸਿੱਧੂ ਜੀ ॥
#ਸਿੱਧੂਮੂਸੇਵਾਲਾ ਲਵ ਯੂ ਜੱਟਾਂ ਹਮੇਸ਼ਾ ਆਖ਼ਰੀ ਸਾਹ ਤੱਕ 🫶
#justiceforsidhumoosewala 🙏
ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਾਉ ਅੱਜ ਇਕ ਜੂਨ ਹੈ ਵੋਟਾ ਦਾ ਦਿਨ ਹੈ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗਰੀਬਾਂ ਦੀ ਲਾਜ ਰੱਖ ਲੈਣਾਂ ਤੇਰੇ ਬਿਨਾ ਮੇਰੇ ਨਾਂ ਕੋਏ ❤ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜ਼ਿੰਦਾਬਾਦ
Bhut vdiya lgga veere bhena nu smjhan lyi v koi agge aaya God bless you both ❣️
ਇਸੇ ਕਰ ਕੇ ਸਿੱਖ ਕੌਮ ਪਿੱਛੇ ਸਾਨੂੰ ਵੈਰੀ ਤੋਂ ਕੋਈ ਖਤਰਾ ਨਹੀਂ ਡਰ ਲੱਗਦਾ ਆਪਣੇ ਸਿੱਖਾਂ ਤੋਂ ਜਿਹੜੇ 84 ਭੁੱਲ ਜਾਂਦੇ
84 ta 6 saal baad teri sikh kaum e bhul gye c.., 92 ch 87 seats congress nu jitaya punjab ch hun 84 yaad aa ge 😂
@@jpj903ਵੀਰੇ ਸਾਡਾ ਤਾਂ ਜਨਮ ਹੀ 86 ਦਾ ਆ
Khailstan jindabad ⚔️⚔️⚔️⚔️⚔️⚔️⚔️⚔️
ਸਤ ਸੀ ਆਕਲ ਵੀਰ ਜੀ ਤਸੀ ਬਹੁਤ ਵਧੀਆ ਢੰਗ ਨਾਲ ਕੰਮ ਕਰ ਰਹੇ ਹੋ
Ripan khushi ne tuhade naal sanu v jorh ditta, Ripan khushi da dhanwaad tuci ohna nu Italy ghuma k bht vadia lagga ❤, 👌👌👍
ਧੰਨਵਾਦ ਵੀਰੇ। ਤੁਹਾਡੀਆਂ ਵਿਡੀਓਸ ਨਾਲ ਪੰਜਾਬ ਦੇ ਮੁਦਿਆਂ ਤੇ ਬਹੁਤ ਚੰਗੀ ਕਵਰੇਜ਼ ਤੇ ਜਾਣਕਾਰੀ ਮਿਲਦੀ ਹੈ।
ਸਾਰੇ ਭਰਾਵਾ ਨੂੰ ਬੇਨਤੀ ਆਹ 1 ਤਰੀਕ ਨੂੰ ਵੋਟਾਂ ਨੇ ਸਾਰੇ ਭਰਾ ਭੇਣ ਵੋਟਾਂ ਇਸ ਵਾਰ ਆਪਣੇ ਹੱਕ ਵਿੱਚ ਪਾਇਓ ਆਪਣੇ ਪੰਜਾਬ ਨੂੰ ਪਾਇਓ ਪੰਜਾਬ ਬਚਾਉਣਾ ਨਈ ਤੇ ਫਿਰ ਬਾਅਦ ਵਿਚ ਗਾਲਾ ਕੱਢਣ ਦੀ ਭੰਡਣ ਦੀ ਲੋੜ ਹੋਈ ਨੀ
ਦੋਨਾ ਵੀਰਾ ਨੂੰ ਦੇਖ ਕੇ ਵਧੀਆ ਲੱਗਿਆ ਬਾਈ ❤
ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ ਜਿੱਤਣਾ ਖਡੂਰ ਸਾਹਿਬ ਆਲਿਓ 💯⛳⛳🙏🙏🙏
Parwah ni krni . Krdage kmm done ajj
Fhaate chaak da g is vaar gal aar paar di amritpal jinda baad
Bhaji neeto da v daso 😂😂😂😂
Eh tuhada bulekha aw amritpal jetu ban ju ohnd ander e rehna modi de dande khane aw waheguru ji ka khalsa waheguru ji ki fateh jai shri ram modi jindabaad 😂😂😂😂😂😂😂😂😂
Mootpal & khalistani Murdabaad
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤
Bachata lyi ohna da pyo hero hunda bhut vaddi gl kiti veer g 🫶🏻🫶🏻
ਸਤਿ ਸ਼੍ਰੀ ਆਕਾਲ ਵੀਰ ਜੀ
ਮੈਂ ਵੀ ਹੀਰਾਮੰਡੀ series dekhi , ਬਾਕੀ ਲੋਕਾਂ ਦਾ ਤਾਂ ਪਤਾ ਨਹੀਂ ,ਇਸ story nu kive ਦੇਖ ਰਹੇ।
ਪਰ ਮੈਨੂੰ ਦੋ ਚੀਜ਼ਾ ਇਹ ਠੀਕ ਲਗੀਆ,ਇਕ ਤਾਂ ਇਹ ਕਿ ਉਹ ਜਦ ਵੀ ਬਾਹਰ ਨਿਕਲ ਦੀਆਂ ਸੀ,ਸਿਰ ਢੱਕ ਕੇ ਜਾਂਦੀਆਂ ਸੀ। ਅੰਦਰ ਭਾਵੇਂ ਜਿੱਦਾ ਵੀ ਸੀ।ਅੱਜ ਕੱਲ੍ਹ ਰੀਲਾਂ ਵਾਲੀਆ ਨਾਲੋਂ ਓਹਨਾ ਦੇ ਕੁੱਝ ਅਸੂਲ ਸਨ।
ਦੂਜੀ ਗੱਲ ਭਾਵੇਂ ਅਸੀਂ ਅੱਜ v ਆਜ਼ਾਦ ਨਹੀਂ ਹੋਏ ਪਰ ਓਹਨਾਂ ਨੇ ਆਜ਼ਾਦੀ ਦੀ ਲੜਾਈ ਵਿੱਚ ਯੋਗਦਾਨ ਤੇ ਪਾਇਆ।
ਰੀਲਾਂ ਦੇ ਸ਼ੋਕੀਨ ਇਸ ਸੀਰੀਜ਼ ਨੂੰ ਦੂਜੇ ਤਰੀਕੇ ਨਾਲ ਦੇਖ ਰਹੇ ਨੇ। ਮੈਂ ਅੱਜ first time comment kar rhi ਹਾਂ।ਹੋਰ ਤੁਹਾਡੇ show nu dekh ਕੇ ਵਧੀਆ ਲੱਗਦਾ। ਮੈਂ ਇਹ ਨਹੀਂ ਕਹਾਗੀ ਕੇ ਮੈਂ ਤੁਹਾਡੇ ਸਾਰੇ episode dekh ਲੈਂਦੀ ਵਾਂ।ਜਦ ਵੀ time lagda ਜ਼ਰੂਰ ਦੇਖਦੀ ਵਾਂ।
ਸਤਿ ਸ੍ਰੀ ਆਕਾਲ ਜੀ ਵੀਰਾਂ ਨੂੰ 🎉🎉🎉🎉🎉🎉🎉❤❤❤❤❤❤❤ ਜ਼ਿਲ੍ਹਾ ਹੁਸ਼ਿਆਰਪੁਰ
Ssa ji 🙏❤️
Bhut sohne LG rheo done ✅ god bless you ❤❤
ਵੀਰੋ ਇਹਨਾ ਨੇ ਜਾਣਬੁਜ ਕੇ ਇਹ ਦਿਨ ਰੱਖੇ ਨੇ (1 June te 4 ) votes lyi ਬਹੁਤ ਸਾਰਾ ਪਿਆਰ ਦੋਨੋ ਵੀਰਾ ਨੂੰ Luv frm Patiala ❤
Patiala kithe rehne o
@@MeharSidhu1313 Near 22 num Phatak
@@lakhwindersinghsukhala4535 kere jgga 22 no phatak
ਇਕਠੇ ਤੁਸੀਂ ਬੈਠੇ ਓ ਤੇ ਖ਼ੂਸੀ ਮੈਨੂੰ ਹੋ ਰਹੀ ਆ 🥰🥰🥰😍😍love u both brothers 🥰
Italy wala bai ji tuhada bohat dhanwad sukhria ji tusi panjabi travel couple nu bohat vadea Italy ghumaya te ohna da dhyan rakhia
ਮੰਨਿਆ ਵੀਰੇ ਪਰ ਆਪਾਂ ਸੋਚੀਏ ❤ ਰਾਹੁਲ ਦਾ ਤਾਂ ਕੋਈ ਕਸੂਰ ਨੀ ਆਪਾਂ ਕਦੇ ਗੱਲ ਹੀ ਨੀ ਕਰੀ ਓਦੇ ਬਾਰੇ ਕਿਸੇ ਨੇ ਪੁੱਛਿਆ ਹੀ ਨੀ ਉਸਤੋਂ ਵੀ ਤੇਰੀ ਇੰਦਰਾ ਨੇ ਇਹ ਕਿਉਂ ਕੀਤਾ ❤
੨੨ ਜੀ ਸਾਕਾ ਨੀਲਾ ਤਾਰਾ ਕਿਤਾਬ ਜਰੁਰ ਪੜੇ।
ਹਾਂਜੀ ਵੀਰ ਸਾਡੇ ਸਿੰਘ ਬਾਗੀ ਹੋਏ ਸੀ ਸਰਕਾਰਾਂ ਖਿਲਾਫ ਤੇ ਆਪਣੇ ਰੋਮੀ ਬਾਗੀ ਨੇ ਆਪਣਿਆਂ ਖਿਲਾਫ
ਭਾਈ ਸਰਬਜੀਤ ਸਿੰਘ ਖਾਲਸਾ, ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨੂੰ vote ਜ਼ਰੂਰ ਪਾਉਣ ਸਾਰੀ ਸੰਗਤ 🙏
Italy bale paji nu mai dekhdi hundi , aj dono paji ae bhut bdia gallan kitiyan, from Himachal
Waheguru ji ka Khalsa waheguru ji fateh
Bhut vdia glln krde o veere tusi ...❤ .
Koi inni himat ni rakhda muh te sach boln di ....pr tudhi videos dekh ke ... Dil khush ho janda .....❤
Boht sohnaa kamm kar rha oo veero TUC ❤❤ keep it up youth need this kind of content
..
👍
O mere vdde pravoo.. ajj te tuc khush krtaaa .. hafte ch 2 videos.. dil garden garden ho gya ji..🥺.. mere praa lub uh 2va nu ❤❤❤
Bhut wdia gal aa veer sikh itihas nu v poora satkar dine o te galat nu v shreaam galat kehne o respect u from heart
Love you bro ਬਹੁਤ ਵਧੀਆ
Dono veer mere favrt aa tuc..
Tuhadia gla bht bdia hundia...
To the point hundi hr gl... love you veer.. from jalandhar 🎉
❤❤❤❤❤dil jit lya bro god bless you both of you ❤❤❤
Sat shri akal ji mere dowe veera nu waheguru ji chardikla tandrusti wakshan ehi ardas ha ji
ਵੀਡੀਓ ਵੇਖਣ ਤੋਂ ਪਹਿਲਾ, ਸਭ ਤੋਂ ਪਹਿਲਾਂ ਕੁਮੈਂਟ, ਬਾਈ ਅੰਮ੍ਰਿਤਪਾਲ ਸਿੰਘ ਜੀ 💪💪💪💪💪। ਬਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਮੁੱਖ ਮੰਤਰੀ ਬਣਾਂ ਕੇ ਵਿਧਾਨ ਸਭਾ ਚ ਬੰਦੀ ਸਿੰਘਾਂ ਨੂੰ ਸਨਮਾਨਿਤ ਕਰਾਂਗੇ, ਯੋਧਿਆਂ ਆਪਣਿਆਂ ਨੂੰ 💪💪💪💪💪, ਹੌਰ ਅਸੀਂ ਮੁੱਖ ਮੰਤਰੀ ਬਣਕੇ ਲੋਕਾਂ ਨੂੰ ਗੰਦੀਆਂ ਸਰਕਾਰਾਂ ਵਾਂਗ ਲੁੱਟਣਾ ਥੋੜੀ ਆ
Iko youtube channel aa jida podcast dekhida aa luv u dove bhrava nu❤
Luv you too mera veer❤
ਸੰਗਰੂਰ ਸੁਖਪਾਲ ਖਹਿਰੇ ਨਾਲ ਬੈਠ ਕੇ ਬਾਪੂ ਬਲਕੋਰ ਸਿੰਘ ਨੇ ਇਕ ਬਿਆਨ ਦਿੱਤਾ ਸੀ “ ਬਾਪੂ ਬਲਕੋਰ ਸਿੰਘ ਕਹਿੰਦਾ ਮੈਂ 1975 ਤੋਂ ਲੈ ਕੇ ਅੱਜ ਤੱਕ ਕਾਂਗਰਸ ਨੂੰ ਵੋਟ ਪਾ ਰਿਹਾ “ ਇਸ ਦਾ ਮਤਲਬ 1984 ਇੰਦਰਾ ਗਾਂਧੀ ਵੱਲੋਂ ਸਿੱਖਾਂ ਦੇ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਹਮਲੇ ਦਾ ਵੀ ਬਾਪੂ ਬਲਕੋਰ ਸਿੰਘ ਨੂੰ ਕੋਈ ਦੁੱਖ ਨੀ ਹੋਇਆ “ ਬਾਪੂ 1984 ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਹਮਲੇ ਤੋ ਬਾਅਦ ਵੀ ਖੁਸ ਹੋ ਕੇ ਕਾਂਗਰਸ ਨੂੰ ਵੋਟਾਂ ਪਾਈ ਗਿਆ, “ ਫਿਰ ਕਾਂਗਰਸੀ ਬੁੱਚੜ ਰਜੀਵ ਗਾਂਧੀ ਨੇ 1984 ਦਿੱਲੀ ਚ ਦਿਨ ਦਿਹਾੜੇ 5000 ਹਜ਼ਾਰ ਬੇਗੁਨਾਹ ਸਿੱਖਾ ਦਾ ਕਤਲੇਆਮ ਕਰਵਾਇਆ “ ਪੂਰੇ ਦੇਸ਼ ਚ ਕਾਂਗਰਸ ਦੇ ਸਰਕਾਰੀ ਗੁੰਡਿਆਂ ਨੇ ਸਿੱਖ ਨਸਲਕੁਸ਼ੀ ਕੀਤੀ “ ਪੰਜਾਬ ਚ ਹਰਾਮਖੋਰ ਕਾਂਗਰਸੀ ਬੇਅੰਤੇ ਬੁੱਚੜ ਨੇ KPS ਗਿੱਲ ਨਾਲ ਮਿਲ ਕੇ ਸਿੱਖ ਨੌਜਵਾਨਾ ਦੇ ਝੂਠੇ ਪੁਲਿਸ ਮੁਕਾਬਲੇ ਬਣਾਈਏ ਅਤੇ 25000 ਹਜ਼ਾਰ ਸਿੱਖਾ ਦੀਆ ਲਾਵਾਰਿਸ ਲਾਸ਼ਾ ਕਹ ਕੇ ਸਾੜ ਦਿੱਤੀਆ “ ਪਰ ਬਾਪੂ ਬਲਕੋਰ ਸਿੰਘ ਨੂੰ 25000 ਹਜ਼ਾਰ ਪੰਜਾਬ ਦੀਆਂ ਮਾਂ ਦੇ ਪੁੱਤਾਂ ਦੀਆਂ ਲਾਵਾਰਿਸ ਕਹ ਕੇ ਸਾੜਿਆ ਲਾਸ਼ਾਂ ਦਾ ਵੀ ਕੋਈ ਦੁੱਖ ਨੀ ਹੋਇਆ “ ਬਾਪੂ ਬਲਕੋਰ ਸਿੰਘ ਫਿਰ ਵੀ ਖੁਸ਼ ਹੋ ਕੇ ਸਿੱਖ ਨੋਜਵਾਨਾ ਦਾ ਕਤਲੇਆਮ ਕਰਨ ਵਾਲੀ ਕਾਂਗਰਸ ਨੂੰ ਵੋਟ ਪਾਈ ਗਿਆ,
“ ਇੱਥੇ ਮੇਰਾ ਬਾਪੂ ਬਲਕੋਰ ਸਿੰਘ ਨੂੰ ਇਕ ਸਵਾਲ ਹੈ “ ਬਾਪੂ ਬਲਕੋਰ ਸਿੰਘ ਜਦੋ ਤੇਰੇ ਪੁੱਤ ਦਾ ਗੁੰਡਿਆਂ ਨੇ ਗੋਲੀਆਂ ਮਾਰਕੇ ਕਤਲ ਕੀਤਾ “ ਤਾਂ ਬਾਪੂ ਬਲਕੋਰ ਸਿੰਘ ਤੁਸੀ ਅੱਜ ਤੱਕ ਸ਼ੋਸਲ ਮੀਡੀਆ ਤੇ ਰੋਲਾ ਪਾਉਂਦੇ ਹੋ ਕੀ ਮੈਨੂੰ ਸਰਕਾਰ ਨੇ ਇਨਸਾਫ਼ ਨਹੀ ਦਿੱਤਾ,
“ ਪਰ ਜਦੋਂ ਕਾਂਗਰਸੀ ਬੇਅੰਤੇ ਬੁੱਚੜ ਨੇ ਝੂਠੇ ਪੁਲਿਸ ਮੁਕਾਬਲੇ ਬਣਾਕੇ ਹਜ਼ਾਰ ਬੇਗੁਨਾਹ ਮਾਂ ਦੇ ਪੁੱਤ ਮਾਰ ਦਿੱਤੇ “ ਤਾਂ ਬਾਪੂ ਬਲਕੋਰ ਸਿੰਘ ਤੂੰ ਇਨਸਾਫ਼ ਲਈ ਅਵਾਜ ਉਠਾਣ ਦੀ ਬਜਾਏ ਉਲਟਾ ਉਸੇ ਬੁੱਚੜ ਕਾਂਗਰਸ ਪਾਰਟੀ ਨੂੰ ਵੋਟਾਂ ਪਾਈ ਗਿਆ “ ਕੀ ਗੱਲ ਉਹ ਮਾਂਵਾ ਦੇ ਪੁੱਤ ਨਹੀ ਸੀ “
“ ਪਰ ਮੈਂ ਇੱਕ ਇਨਸਾਨ ਹੋਣ ਦੇ ਨਾਤੇ ਅੱਜ ਵੀ ਸਿੱਧੂ ਮੂਸੇਵਾਲੇ ਲਈ ਇਨਸਾਫ ਦੀ ਮੰਗ ਕਰਦਾ ਹਾਂ
Tu bilkul sahi boleya vere ajj 👍👍🙏
ਇਹ ਬੁੜਾ ਹਿੱਲ ਗਿਆ ਬਾਈ ਇਹਨੇ ਸਾਰੀ ਮਿੱਟੀ ਚ ਮਿਲਾਤੀ ਮੂਸੇਵਾਲਾ ਦੀ ਇਜ਼ੱਤ ਵੀ 🤦♂️
Sidhu da baapu de muho gal galat nikal Gaye galat bolta ethe galat a Rahul nal ve galat gal nikli ode muho
Ikala Sidhu da Bapu ta ni vote ponda 3 war sarkar Punjab waliya ne bnai a ohna de baki inna b koi girya ni Hun’da k akal takahat de attack nu oh shi khuga baki oh insaf de gal krda a
Meet da ohne ta kiha keo k meet de nal oh banda ghumda a kehda name fir ch a ohne ta kiha k oh ohna nu nal le k firda a
ਵੀਰ ਜੀ ਇੱਕ ਹੋਰ ਇੰਸਟਾਗ੍ਰਾਮ ਤੇ atishsingh ji ਨਾਮ ਦਾ ਬੰਦਾ ਹੈ ਜੋ ਸਿੱਖੀ ਸਰੂਪ ਦਾ ਬਾਣਾ ਪਾ ਕੇ ਪੈਸੇ ਡਬਲ ਕਰਨੇ ਚ ਲੋਕਾਂ ਨੂੰ ਗੁਮਰਾਹ ਕਰ ਰਿਹਾ ਹੈ... ਮੇਰੇ ਫਰੈਂਡ ਸਰਕਲ ਚ ਬਹੁਤ ਲੋਕਾਂ ਨਾਲ ਫਰੋਡ ਹੋਇਆ ਹੈ ਸੋ ਵੀਰ ਜੀ ਤੁਸੀਂ ਆਪਣੇ ਪੋਡਕਾਸਟ ਰਾਹੀਂ ਲੋਕਾਂ ਨੂੰ ਜਾਗਰੂਕ ਕਰ ਸਕਦੇ ਓ ਤਾਂ ਜੋ ਓਹ ਧੋਖੇ ਦਾ ਸ਼ਿਕਾਰ ਨਾ ਹੋਣ 🙏
ਬਾਈ ਰਾਹੁਲ ਗਾਂਧੀ ਦੀ ਦਾਦੀ ਇੰਦਰਾ ਪਾਪਨ ਸੀ ਤੇ ਹਮੇਸ਼ਾ ਰਹਿਗੀ ਪਰ ਵੀਰ ਰਾਹੁਲ ਇੰਦਰਾ ਵਰਗਾ ਨਹੀਂ ਉਹ educated ਲੀਡਰ ਆਂ ਡਾ ਮਨਮੋਹਨ ਸਿੰਘ ਵਰਗਾ ਸਾਨੂ ਐਵੀ ਦਸਣਾ ਚਾਹੀਦਾ ਕੇ ਪੰਜਾਬ ਵਿਚ ਸਕੂਲ, ਕਾਲਜ ਬੰਦ ਹੋ ਰਹੇ ਇਹ ਮੋਦੀ ਦੇ ਕਾਰਨ ਹੋਇਆ, ਪਰ ਰਾਹੁਲ ਪੰਜਾਬ ਲਈ education ਸਿਸਟਮ ਲਈ ਬਹੁਤ ਕੁਝ ਕਰ ਰਿਹਾ
Sahi gall krayiya ne ❤ Bapu Balkour v horr e gall karr gya ohh interview assi v dekheya c note kitta c
Veere thonu dona nu dekh k bhut dil kush hi jnda❤❤
New subscriber bohot soni video bnaunde ho👌👌👌
ਸਤਿ ਸ੍ਰੀ ਆਕਾਲ ਵੀਰੋ ❤❤ ਅੰਮ੍ਰਿਤਸਰ ਵਾਲਿਓ ਆਜੋ ਲਵੋ ਹਾਜ਼ਰੀ
ਬਾਈ ਓਏ ਆਹ ਤੁਸੀਂ ਸਿੱਧੂ ਮੂਸੇਵਾਲੇ ਦੇ ਬਾਪੂ ਅਤਾ ਰਾਹੁਲ ਗਾਂਧੀ ਦੀ ਗੱਲ ਬਹੁਤ ਵਧੀਆ ਕੀਤੀ ਅਤੇ ਸਹੀ ਕਿਹਾ ਆ ਸਭ । ਆਹ ਮੀਤ ਹੇਅਰ ਆਲੀ ਗੱਲ ਵਧੀਆ ਆਖੀਂ ਆ ਬਾਪੂ ਨੇ ਬਾਕੀ ਸਭ ਚਵਲਾਂ ਮਾਰੀਆਂ ਨੇ
ਵੀਰ ਜੀ ਸਾਡੀਆਂ ਸਰਕਾਰਾਂ ਪੰਜਾਬ ਦੇ ਸਰਕਾਰੀ ਸਕੂਲਾਂ ਤੇ ਸਰਕਾਰੀ ਹਸਪਤਾਲਾਂ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਕਿਉਂ ਨਹੀ ਕੋਈ ਉਪਰਾਲਾ ਕਰਨਾ ਚਾਹੁੰਦੇ……?
22ji congres party shi aa ji akal takht te atek vch kasurwar badal ne
Parkaschand badal ne atek karwaeieaa 22ji
Thanks for all information.
Super super podcast brothers
Aap dono ko sath dekh kar mujhe bhut acha laga ❤❤
Full sport Amritpal Singh ji nu from Tarn Taran
Wah ji wah kamaal hi karti mere Veera ne, “Mittran Da Podcast “ dubara leke aa gye mere Sher Veer…❤️🙏🏻💐🔥🤟… Eh te gal bilkul sahi aa ke Iss program to bahut knowledge mildi aa, bahut kuj nawa jannan nu milda…Waheguru ji tarakkiyan den mere Veera nu 🙏🏻❤️… bahut khushiya Milan🙏🏻🙏🏻.. Chuk ke rakho kaam 🤟🔥
ਭਾਈ ਅਮ੍ਰਿਤਪਾਲ ਸਿੰਘ ਖ਼ਾਲਸਾ ਜੀ, ਸ਼ਹੀਦ ਭਾਈ ਬਿਅੰਤ ਸਿੰਘ ਜੀ ਦੇ ਸਪੁੱਤਰ ਸਰਦਾਰ ਸਰਬਜੀਤ ਸਿੰਘ ਜੀ, ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਵੱਡੀ ਲੀਡ ਨਾਲ ਜਿੱਤਣ ਗੇ
Koi shakk nhi veer ji
Lakha Bai v veer
Veer SSA ji 🙏 Mai veer tuhdia videos dekhda Dil khush hu jnda rab tuhno 2na Veera nu Chad di klah ch rakhe . 🎉
Loved it❤
Waheguru ji tuhanu dowa veera nu kirpa bakshan ❤
ਵੀਰ ਮੈ ਤਾ ਪਾਤੀ ਵੋਟ ਬਾਲਟੀ ਨੰੂ🙏Waheguru ji
ਸੁਣੋ ਸੁਣੋ ਸੁਣੋ ਆ ਗਿਆ ਇਟਲੀ ਵਾਲ਼ਾ ਵੀਰ ❤
❤❤❤❤❤
Boht sohna podcast c bro love from gurdaspur 🥰
Sat shri akaal
Ssa ji 🙏❤️
Profile photo ਬੋਹਤ ਘੈਂਟ ਆ ਬਾਕੀ love u italy ਆਲੇ ਬਾਈ ਫਰੈਸ਼ੀ veera love you ਜਿਉਂਦੇ ਵਸਦੇ ਰਹੋ
Dowe podcast karn vaale . Marassi, Dalit, chuur charamm bhaichare di shaan ne. Very good show
ਚੂ😂ੜੇ ਚਮਾ🤣ਰ
ਬਹੁਤ ਹੀ ਵਧੀਆ ਯਾਰ
ਬਾਈ ਇਕ ਵੀਡਿਓ ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਤੇ ਬਣਾਉ ,,,,, ਉਹਨਾ ਦਾ ਬਹੁਤ ਸੰਘਰਸ਼ ਆ ਅਪਣੇ ਪੰਥ ਲਈ✊🏻🙌🏻
Sahi gall a bai
Bhai loka diya kavita chori krke apna fit kr liya . Kinna k vadda vadia banda. Ek kavita da credit nhi de sakda hor ki karega.
Kahda ਸੰਘਰਸ਼....usdi ik interview a, us vich oh khalistan baare galt bol reha c....eho je bande da ki ਸੰਘਰਸ਼ ਹੋਵੇਗਾ
@@gurmindersingh1521 tusi kavita da credit metho lelo kde panth de hakk ch na khdd jaio bund de keede hi ni tikde tuhade
@@doyouknow1116tera pio up, delhi jaa k sidha ho k aaya tere vrgea ki kita da
ਵਧੀਆ ਗੱਲਾਂ ਬਾਤਾਂ, ਮਾਹੌਲ Serious ਸੀ ਪਰ 28:28 ਤੇ ਅਚਾਨਕ ਹਾਸਾ ਕਢਾਤਾ😂
ਹਲਕਾ ਹੁਸ਼ਿਆਰਪੁਰ ਤੋ ਸ.ਜਸਵੰਤ ਸਿੰਘ ਫੌਜੀ ਨੇ ਸ਼੍ਰੋਮਣੀ ਅਕਾਲੀ ਦਲ (ਅਮ੍ਰਿਤਸਰ) ਵੱਲੋ
Phagware wale vote pa skde jaswant singh fauji hona nu…?
Hanji hanji veer ji paa sakde ho Apne sare rishtedaara te yaara mitran nu keh deyo / hrr jagah chon nishan Balti 🪣 hi aa Simranjeet singh mann de candidate da
Bai ਸਾਡੀਆਂ 3 ਵੋਟਾਂ ਭਾਈ ਸਾਹਿਬ nu❤❤
Good brother 🎉🎉🎉🎉🎉
Ssakl mere sohne dona veera g nu 🙏🙏 ❤
Ssa Behan 🙏❤️
Ssa Behan 🙏❤️
I often watch content of both of you. I have never commented on any video but I really like the videos but this video was just awesome !!! I am amazed by your thoughts. I think this is the best way to use social Media. We as a youth should not just be ignorant but should be aware of things and incidents happening in our society.
I just hope ur channel keeps on growing well and I also request you both to keep posting such good videos without bad words!!
Bhai amritpal ji nu vote payo plzzzz 💥⛳🙏
Italy wala bai te freshy bai zindabad parmatma lambia umra bakshe veera nu
Luv you veere ❤
ਵੀਰ ਜੀ ਮੈ ਵਿਡਿਉ ਦੇਖਦੀ ਆ ਸਾਰੀਆ ਤੁਹਾਡੀਆ ਹੱਕ ਸੱਚ ਦੀਆ ਗੱਲਾ ਕਰਦੇ ਆ ਤੁਸੀ 💯👍
Ssa 🙏🏻🙏🏻🙏🏻🙏🏻brothers buht vadia knowledge dende tuhi phaji carry on 🥰👍🏻👍🏻
Best video 🙏
ਬਹੁਤ ਵਧੀਆ ਜੀ
ਕੌਣ ਆ ਗਿਆ ਆਪਣੇ ਦੋਵੇਂ ਵੀਰ ਸਾਥ ਸਾਥ ਆ ਗਏ❤
Sat ssheri akhal dono veera nu ji. Vote 📩bahi Amritpal singh ji🕌🙏✍️🙏🙏🙏🙏🙏🙏 nice podcast mitro. Full sport ji💪💪
ਅਮ੍ਰਿਤਪਾਲ ਜਿੰਦਾਬਾਦ ❤️❤️❤️❤️❤️❤️❤️❤️❤️❤️❤️❤️
God bless both of you veer g
Hye fr to aa gye yaara😂love you aa darling eda he khich k rakho kaam eda he program sutt sutt k ena loka de gard tha deo ❤😂🎉y g bathinda to kon khada amritpal walo
Bhot ਵਧੀਆ ਵੀਰ tuc ਬਹੁਤ shonia video ਬਣੋਦੇ o tuc edda ਹੀ bnode ਰਹਿਣਾ ❤❤
Sahi gal aw bai balkaur Singh jdo da congress de spot krn lagia man bhtt dukhi hoya
jis de ghro jwan putt mrya hove te insaaf na milda hove insaf lain lyi bhout kuj krn painda
ਤੇ ਵੀਰ ਕਾਂਗਰਸ ਦੀ ਸਰਕਾਰ ਚ ਸਿੱਧੂ ਬਾਈ ਤੇ 8 ਪਰਚੇ ਕਿਉਂ ਹੋਏ ਏ ਲੀਡਰ ਕਿਸੇ ਦੇ ਨਹੀਂ
Bai tuc dono att ho te sachiya gallan tuhadiya mein sirf tuhadi vidio dekhda kade ni kise di dekhda tuc dono bai bahut vadia lgde ❤❤❤❤❤
Aa gya 😂 Teri hi wait krda c veer Ghaint video love u 😂
Luv you too Darling ❤
Veer ji me tuhade podcast da wait krdi reni aa plz jldi vedio pa Diya kro🎉🎉
Freshy slim ho Gye tusi ❤
ਸਤਿ ਸ਼੍ਰੀ ਅਕਾਲ ਵੀਰੇ 🙏🏻 plzz 1984 ch jo v hoya ohde related podcast ਜਰੂਰ bnayo 1 tonh 6 ਜੂਨ de vich vich....
ਸਿੱਧੂ ਜੀ ਦੇ ਬਾਪੂ ਨੇ ਹਰ ਇੱਕ ਦੇ ਨਾਲ ਗੱਲਬਾਤ ਕੀਤੀ ਹੈ ਭਾਵੇਂ ਭੰਗਵਤ ਮਾਨ ਅਮਿਤ ਸ਼ਾਹ ਰਾਹੁਲ ਗਾਂਧੀ ਕਿਸੇ ਨੇ ਸਾਥ ਨਹੀਂ ਦਿੱਤਾ
Lachan apde maade c, har ek singer nal ohdi ldayi c,bqi Punjabi Diya saariyan maava de putt singer maade tohde aw ja ekala eh sahi tohdi c 😢😢
Lachen sab de bure v hunde han te change v kalle ik bande nu galat nahi ke sakde tusi.
Sidhu ik pase c te baki singer ik pase wich 4 5 honge jo sidhu nu sport karde c te payar karde c baki sab osde anty c jado koi osnu galat kehnda c te fir o jawab dinda c os da hak v c ager tenu koi bar bar galat boli jave ja gaala kadi jave tu chup karke nahi suni javega tu v te jawab deyga..asal ch tohade wargeyea di fitrat hai app kush zindgi ch karna nahi
.te karan waleyaa nu dekhke sadde nehena..
Pehle appne ander nazar maro tusi kine pani ch ho
Fir doosrea de lachen chek kro...
@@kamalharika1808ਘਟੀਆਂ ਸੋਚ ਆ ਵਾਹਿਗੁਰੂ ਜੀ ਸਮੱਤ ਬਖਸ਼ੀਇਨ੍ਹਾਂ ਘਟੀਆ ਕਿਸਮ ਦੀ ਸੋਚ ਵਾਲੇਆ
@@harpindersingh4186 Mai ta sach likhya,Soch loka nu pta ohda Dil ch kine nafrat c dujya prathe, pehla Punjab da singer c jihne har ek singer nu niche sutna chayea, Sikh KDE kisa da Ghar ne khtab krde, eh tohda ja mshoor ki hoyea ,ehna pura fayida lya loka nu dujya parthe padkon da sunny Malton,prem dhillon,Karan ajula,Garry sandhu,happy raikote, singha,sultaan, hor pta ne kina k oh punjabde putt ne hega, sirf es lyi v eh apne aap nu no 1 dkhoana choanda c ,,, pehla bht legend aye bhindrakhiya,kulbir,harbhajan Mann,gurdas Mann,babbu Mann, sulhshinder shinda,amrinder gill , ehne de gannya te apne bapu nachde rhe par kisa ne ehna Gand ne bkya , kyoki ehda Kam he Gand bakh k chlya bqi MERI tera nal koi zid behas ne Mai apna point of view rakhya dhanwad
ਲਵ ਯੂ ਵੀਰੇ ਤੁਹਾਨੂੰ💐❤️
Luv you too veere ❤
ਅੰਮ੍ਰਿਤਪਾਲ ਨੂੰ ਪਹਿਲਾ ਸੋਚਣਾ ਚਾਹੀਦਾ ਸੀ ਅੱਜ hathyara ਦਾ ਦੌਰ ਨਹੀਂ
Tu das kis cheez da ਦੌਰ ਆ।