Brown Girl ਦੀ ਹੋਈ video ਲੀਕ ਤੇ Isreal Palestine ਦੀ ਲੱਗੀ ਲੜਾਈ New Podcast EP 46

Поділитися
Вставка
  • Опубліковано 28 вер 2024

КОМЕНТАРІ • 950

  • @AvtarA-xh1wd
    @AvtarA-xh1wd 6 місяців тому +3

    ਗਰੰਥ ਸਾਹਿਬ ਦੇ ਮੁੱਦੇ ਤੇ ਲਾਲਚੀ ਪੁਜਾਰੀਆਂ ਦੀ ਹਾਲਤ ਤਰਸਯੋਗ ਹੋਵੇਗੀ, ਬਹੁਤ ਵਧੀਆ ਫੈਸਲਾ

  • @ramanjot22
    @ramanjot22 11 місяців тому +16

    freshy,s expression during story of israel 🤣🤣🤣 jis tra control krde pye hasi and behaving innnocent. so funny

  • @X_2500_
    @X_2500_ 11 місяців тому +5

    ਬਹੁਤ ਵਧੀਆ ਜਾਣਕਾਰੀ ਦਿੱਤੀ ਦੋਵਾਂ ਵੀਰਾਂ ਨੇ❤️ਜਿਉਂਦੇ ਵੱਸਦੇ ਰਹੋ

  • @singga5679
    @singga5679 11 місяців тому +68

    ਦੁਨੀਆ ਦੇ ਮਨ ਅੱਗੇ, ਲੀਡਰਾਂ ਦੇ ਧੰਨ ਅੱਗੇ
    ਸੂਟਰਾ ਦੀ ਗੰਨ ਅੱਗੇ ,ਝੁਕਿਆ ਨਹੀ
    ਅਸਲੇ ਦਾ ਖ਼ੌਫ ਦੇਖ, ਅੱਖਾਂ ਮੂਹਰੇ ਮੌਤ ਦੇਖ
    ਹੁੰਦੀ ਗੰਨ ਲੋਡ ਦੇਖ, ਲੁਕਿਆ ਨਹੀਂ #sidhu

  • @deepdeep2435
    @deepdeep2435 11 місяців тому +27

    ਪਿਆਰ ਭਰੀ ਸਤਿ ਸ੍ਰੀ ਆਕਾਲ ਦੋਨਾਂ ਵੀਰਾਂ ਨੂੰ ❤❤❤❤ਜੀ ਵਾਹਿਗੁਰੂ ਜੀ ਆਪ ਨੂੰ ਹਾਮੇਸਾ ਖੁਸ਼ ਰੱਖੇ ਤਰੱਕੀਆਂ ਬਖ਼ਸ਼ੇ

  • @AvtarA-xh1wd
    @AvtarA-xh1wd 6 місяців тому

    ਜਦੋਂ ਤੋਂ ਜੰਗਾਂ ਹੋਣ ਲੱਗੀਆਂ ਉਦੋਂ ਤੋਂ ਹੀ ਧਾਰਮਿਕ ਨਫਰਤ ਫੈਲੀ ਹੈ, ਕਾਰਨ ਫੌਜਾਂ ਵਿੱਚ ਧਾਰਮਿਕ ਜ਼ਹਿਰ ਫੈਲਾ ਕੇ ਫੌਜਾਂ ਆਪਣੇ ਆਪਣੇ ਵੱਲ ਖੀਚੀਆਂ ਸਨ

  • @truckingvlog9928
    @truckingvlog9928 11 місяців тому +6

    ਦੋਵਾ ਵੀਰਾ ਨੂੰ ਪਿਆਰ ਭਰੀ ਸਤਿ ਸਿਰੀ ਅਕਾਲ

  • @ramanladharraman2124
    @ramanladharraman2124 11 місяців тому +6

    ਦੋਨੋ ਭਰਾਵਾਂ ਲਈ ਟਰੱਕ ਭਰ ਕੇ love u❤❤❤❤

  • @Pindpunabdae
    @Pindpunabdae 11 місяців тому

    ਬਹੁਤ ਵਧੀਆ ਲੱਗਿਆ Podcast ਬਾਕੀ ਜੇ ਬੱਚਿਆਂ ਤੇ ਆਮ ਲੋਕਾਂ ਦੀ ਮੌਤ ਤੇ ਨੁਕਸਾਨ ਹੋ ਰਹਿਆ ਏ ਤੇ ਫਿਰ ਸਰਕਾਰ ਨੂੰ ਲੜਾਈ ਬੰਦ ਕਰਨੀਂ ਚਾਹੀਦੀ ਆ ਕਿਉਂ ਕਿ ਆਪ ਤੇ Safe ਬੈਠੇ ਨੇ ਜਿਹੜੇ ਹੁਕਮ ਦੇ ਰਹੇ ਨੇ ਤੇ ਨੁਕਸਾਨ ਆਮ ਲੋਕਾਂ ਦਾ ਹੋਈ ਜਾਂਦਾ ਪਤਾ ਨਹੀਂ ਕਿੰਨੇ ਬੱਚਿਆਂ ਦੇ ਮਾਂ ਪਿਓ,,, ਕਿਸੇ ਦੇ ਧੀਅ ਪੁੱਤ,,, ਦੂਰ ਹੋ ਗਏ ਤੇ ਹਜੇ ਕਰਨੇਂ ਇਹਨਾਂ ਨੇ ਦੂਰ ਬਾਕੀ ਵਾਹਿਗੁਰੂ ਜੀ ਕਿਰਪਾ ਕਰਨ ਸ਼ਰਬਤ ਦਾ ਭਲਾ ਕਰਨ ਤੇ ਪੰਜਾਬ ਦੀਆਂ ਕੁੜੀਆਂ ਨੂੰ ਅਕਲ ਦੇਵੇ ਤੇ ਕੁੱਝ ਕ ਜਿਹੜੇ ਚਗਏ ਬਲਏ ਮੁੰਡੇ ਆ ਤੇ ਕੰਮ ਕੁੜੀਆਂ ਤੋਂ ਵੀ ਉੱਪਰ ਆ ਉਹਨਾਂ ਦਾ ਦਿਮਾਗ ਸਹੀ ਕਰੇਂ। ਤੁਹਾਨੂੰ ਦੋਵਾਂ ਵੀਰਾਂ ਨੂੰ ਪਿਆਰ ਸਤਿਕਾਰ ਤੇ ਲੰਬੀ ਉਮਰ ਕਰੇ ਵਾਹਿਗੁਰੂ ਜੀ। ❤🙏

  • @shubhu7867
    @shubhu7867 11 місяців тому +5

    Ya ta veer gal saari daseya kro time di koi dikat nii ya fr daseya na kro
    Jdo intrest jya hon lagda odo tuc keh dinde o baki gal agli var dassage edda na kreya kro puri gal daseya kro yr
    Baki love ju aw trak bhar k❤

  • @Gursanj2022
    @Gursanj2022 11 місяців тому +2

    Bhut vadia veere 👌 waheguru ji dowa prawa da pyar bnai rakhe

  • @MK91117
    @MK91117 11 місяців тому +10

    Freshy Bhaji controlling his haasa during Israel story 😂

  • @ajanlehal1003
    @ajanlehal1003 11 місяців тому

    Veere jaldi Podcast bna lea karo m ta wait kardi krdi kine din ho gae m roj tuhadi page open karke dekhdi k kite koi video na aa gayi hoye kite menu notification hi na ayi hoye…bohat vaddia mudde chakde ho tusi veere

  • @ramanjotkaurjeetu7273
    @ramanjotkaurjeetu7273 11 місяців тому

    Bhut knowledge a veer a tanu dovan nu ...........bhut kuj sikhn nu milda veer ji mai v padda hundi a

  • @Muskankaur0092
    @Muskankaur0092 11 місяців тому +10

    Always Nice to see you together in podcast 💯

  • @ravinderbadian62
    @ravinderbadian62 11 місяців тому +1

    Agni veer ch total duty 4 years a pehla 15 saal c।।।। 18to22

  • @harshpunni7685
    @harshpunni7685 5 місяців тому

    22 sira bnde oo tuc sirra ee kraa rkhya……..😍😍👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻

  • @Amandeep-iw4gx
    @Amandeep-iw4gx 11 місяців тому +5

    Most awaited podcast

  • @amriksingh9589
    @amriksingh9589 10 місяців тому

    ਹੁਣ ਬਾਈ ਪੰਜਾਬ ਵਿੱਚ ਵੀ ਬੱਈਆ ਦਾ ਇਹ ਹੀ ਹਾਲ ਹੋ ਗਿਆ ਥੋੜੀ ਜਹੀ ਗੱਲ ਪਿਛੇ ਲੜਨਾ ਸੂਰੁ ਕਰ ਦਿੱਤਾ ਬੱਈਆ ਨੇ ਬੱਈਆ ਇਨਾ ਵੱਧ ਗਿਆ ਪੰਜਾਬ ਵਿੱਚ 60, ਪਰਸੈਂਟ ਤੋ ਵੱਧ ਪ੍ਰਵਾਸੀ ਆ ਗੲੇ ਕੋਈ ਗੁਜਰਾਤੀ ਕੋਈ ਰਾਜਸਥਾਨ ਤੋ ਧੂਪੀ ਬਿਹਾਰ ਨੇਪਾਲ ਹੋਰ ਪਤਾ ਨਹੀਂ ਕਿਥੋਂ ਕਿਥੋਂ ਦੇ ਆ ਗੲੇ

  • @singga5679
    @singga5679 11 місяців тому +11

    ਜਿੰਨਾ ਤੱਕ ਸਰੀਰ ਚ ਸਾਹ ਰਹਿਣਗੇ ਵੀਰੇ❤️ ਤੈਨੂੰ ਹਮੇਸ਼ਾ ਜਿਉਂਦਾ ਰੱਖਾਗੇ ਸਾਡੇ ਲਈ ਤੂੰ ਹੀ ਸਭ ਤੋਂ ਉਪਰ ਸੀ ਤੇ ਹਮੇਸ਼ਾ ਰਹੇਗਾ ।🙌💕sidhu moosewala 😢

  • @MannMultani
    @MannMultani 11 місяців тому

    Last vch bhttt vdia information diti veere .gud job god bless both of u

  • @mysteriousworld-006
    @mysteriousworld-006 11 місяців тому +3

    bhut vdia podcast si bro 😍

  • @tirathsingh4715
    @tirathsingh4715 11 місяців тому +1

    Bhut Vadiya vir g

  • @AshishSharma-od9ic
    @AshishSharma-od9ic 11 місяців тому +1

    Love from jammu

  • @karan_basra2034
    @karan_basra2034 11 місяців тому +1

    paji tusi har podcast ch kehnde oo asi bore ho jande aa but seriously sanu bhut maza aunda ee te tuc sari gl puri krya kro koi chakr nhi j podcast lamba v ho jnda ee ta ❣️ tuc bhut knowledge increase kronde oo sariya news thode podcadt cho pta chl jndiya wese ta news dekhn ch mza nhi aunda prr podcast dekh k mza aunda 😀❣️

  • @amriksingh9252
    @amriksingh9252 11 місяців тому +1

    ਵੀਰ ਓਹ ਐਲੀਜਾ ਸ਼ਹਿਰ ਪਾਕਿਸਤਾਨ ਵਾਲੀ ਕੁੜੀ ਦੀ ਵੀਡੀਓ ਲੀਕ ਹੋ ਗਈ ਉਹ ਹੁਣ ਰੋਂਦੀ ਆ

  • @Abhijit_chandi21
    @Abhijit_chandi21 11 місяців тому +2

    Veer tohade podcast te roast boht vadia hunde aw ik gilla va tohade nal thora jldi podcast pa dea kro veer mera ❤❤❤

  • @ManjitSurkhan
    @ManjitSurkhan 10 місяців тому

    ਇੰਦੀ ਭਾਜੀ ਦੀ ਆਵਾਜ਼ ਵਾਕਿਆ ਹੀ ਕਾਇਮ ਹੈ
    ਮੇਰਾ ਬਲੂਟੂਥ ਡਿਗ ਗਿਆ ਕੀਤੇ ਕੰਮ ਤੇ
    ਮੈ ਬਹੁਤ ਖੇਚਲ ਕੀਤੀ ਪਰ ਨਹੀਂ ਲੱਬਾ
    ਫੇਰ ਮੈ ਸੋਚੀ ਜਾਵਾਂ ਹੁਣ ਕੀ ਕਰਾਂ
    ਮੇਰੇ ਦਿਮਾਗ ਚ ਆਇਆ ਕਿ ਇੰਦੀ ਬਾਈ ਦੀ ਵੀਡੀਓ ਚਲਾਕੇ ਦੇਖਦਾ ਸ਼ਾਇਦ ਗੱਲ ਬਣ ਜਾਵੇ
    ਵਾਕਿਆ ਹੀ ਆਵਾਜ਼ ਤੋਂ ਪਤਾ ਲਗ ਗਿਆ ਕਿਥੇ ਪਿਆ ਸੀ

  • @rajkiran7
    @rajkiran7 11 місяців тому +1

    Daljeet tan maskin ji nu sunde ne jo ohana nu sunan o guru garanth sahib ji nu hi mande ne🎉🎉🎉🎉

  • @jashpalsingh1875
    @jashpalsingh1875 11 місяців тому +1

    ਭਉ ਖਿੱਚੀ ਜਾਓ ਰੇਲ ਬਣਾ ਕੇ ਰੱਖੋ

  • @gursidhu9587
    @gursidhu9587 10 місяців тому

    ਜੇੜ੍ਹੇ ਸਾਬ ਨਾਲ ਆਪਣੇ ਲੋਕ ਪੰਜਾਬ ਛੱਡ ਕੇ ਵਿਦੇਸ਼ਾਂ ਵਿੱਚ ਜਾ ਰਹੇ ਆ ਰੱਬ ਨਾ ਕਰੇ ਕਿ ਸਾਡੇ ਨਾਲ ਏਦਾ ਹੋਵੇ ਯਾ ਕਿਸੇ ਨਾਲ ਵੀ ਏਦਾਂ ਹੋਵੇ ਬਾਬਾ ਮੇਹਰ ਕਰੇ ਆਕਾਲ ਪੁਰਖ਼ ਅੱਗੇ ਇਹੀ ਅਰਦਾਸ ਆ ਪੰਜਾਬ ਤੇ ਸਮੁੱਚੇ ਸਿੱਖਾਂ ਤੇ ਮੇਹਰ ਕਰੇ

  • @ManinderSinghPB2
    @ManinderSinghPB2 11 місяців тому +1

    jitho takk war di gall aa .... bhot nuksaan hoya aa aam janta da ... is lyi peace establish honi chahidi a .. taki aam janta nu hor na suffer krna pva... hun eh sochn da time ni rya k keda desh sai aa te keda galt

  • @RavinderSingh-nc6ow
    @RavinderSingh-nc6ow 10 місяців тому +1

    ਲਾਲ shirt ਆਲੇ 22 ਨੇ ਪੈਂਟ ਪਾਈ ਹੀ ਨੀ 😅😅😅

  • @jaisinghjld
    @jaisinghjld 11 місяців тому +6

    ਭਾਜੀ ਦਿਲਜੀਤ ਦੀ ਜਨਮ ਤਰੀਕ 6 ਹੈ ਇਸ ਕਰਕੇ ਉਸਨੇ 6 ਨੰਬਰ ਦੀ ਟੀਸ਼ਰਟ ਪਾਈ ਸੀ। ਇਕ ਇੰਟਰਵਿਊ ਵਿੱਚ ਦਿਲਜੀਤ ਨੇ ਕਿਹਾ ਸੀ ਕਿ ਮੈ ਥੋੜ੍ਹਾ ਬਹੁਤ ਲੱਕੀ ਨੰਬਰਾਂ ਤੇ ਯਕੀਨ ਕਰਦਾ ਬਾਕੀ ਇਲੂਮੀਨਾਟੀ ਨੂੰ ਦਿਲਜੀਤ ਫੋਲੋ ਨਹੀ ਕਰਦਾ। ਜਿਹੜਾ ਉਸਨੇ ਸ਼ੋੳ ਵਿੱਚ ਇਸ਼ਾਰਾ ਕੀਤਾ ਸੀ ਟਰੈਂਗਲ ਦਾ ਉਹ ਇਕ ਯੋਗ ਆਸਨ ਹੈ । ਦਿਲਜੀਤ ਯੋਗਾ ਨੂੰ ਪੂਰਾ ਫੋਲੋ ਕਰਦਾ ।

  • @gurwinderdhaliwal997
    @gurwinderdhaliwal997 11 місяців тому +1

    Bro Ehni wait saanu Apni Pay di nhi hundi jinni Tuhade podcast di hundi bros...❤

  • @AMANPREETSINGH-gu5qu
    @AMANPREETSINGH-gu5qu 11 місяців тому +1

    ਫਲਿਸਤਿਨ ਨੂੰ ਓਹਦਾ ਹੱਕ ਮਿਲਣਾ ਚਾਹੀਦਾ ਦੁਨੀਆ ਭਰ ਦੇ ਦੇਸ਼ਾਂ ਨੂੰ ਨਾਲ ਹੋ ਕੇ ਅੱਗੇ ਆਉਣਾ ਚਾਹੀਦਾ ਹੈ we support Palestinians

    • @AnmolGrewal-x3f
      @AnmolGrewal-x3f 5 днів тому

      Veer tenu jo information mili aa oh galat aa philistine de jiniyan jutiyan pain oniyan ghat aa sahi ho reha ohna naal.

  • @manjot248
    @manjot248 11 місяців тому

    Veere dawali Aun ali a gallan Dushera di krde oo tuc video chldi upload kr deya kro

  • @GILLTV-vu3in
    @GILLTV-vu3in 11 місяців тому

    Ssa 22g jaldi aya karro, bhot wait karaune. Bakki bhot sohni story sanaune end te always

  • @gurkiratrandhawa5780
    @gurkiratrandhawa5780 11 місяців тому

    Veer jii agniveer joo indian army daa system bnayaa jaa rehaa ehh v isriel dii army daa hii model vaa

  • @kairashorts8348
    @kairashorts8348 11 місяців тому

    jedi tuci gal kahi si as vich aeroplane chadon vali o tadi gal bilkul sahi a
    o kis kam de a ase di bajaye loka nu kise garib di help karni chahidi a ya phir anmol kwatra ina vdia kam kar raha ya hor kise tarah vi kiti ja sakdi
    i think aha jada better a jarori ni hunda bi help sirf vadi amount nal hi hove

  • @Blackbeauty2413
    @Blackbeauty2413 11 місяців тому +6

    Sat Sri Akal veer ji. I firmly believe that what Israel is doing is absolutely wrong. You don’t have to be a Muslim to see how unfair the current situation is.

  • @happygujjar1020
    @happygujjar1020 11 місяців тому

    🎉Nice postcard❤
    🥰 love u❤️‍🩹 wmk🙏🏽♥️💫

  • @AkashdeepVirk95
    @AkashdeepVirk95 11 місяців тому

    Italy wala bai bahla kabba aa poora bol bol k dsda aa kivn bolde c o freshy paaji nu v haasa aagya c love u both bros. Te doven veer jeonde vassde rehn chardikala vich rehan

  • @ramandhaliwal2193
    @ramandhaliwal2193 11 місяців тому

    Guru Nanak dev ji kehge ne k duniya te hjara jnga honiya hn te hjara masoom ese tra hi jaan gvonge

  • @vickybhullar4101
    @vickybhullar4101 8 місяців тому

    Apna Pyaar Italy wale Bai thode nal sirf ❤❤

  • @tasteofasia7718
    @tasteofasia7718 11 місяців тому +1

    Mainu bda dukh lgda c Jdo loki Fukre Dhan shri guru Granth sahib ji nu kise v thaa lainde c
    Paak pavitar Sada guru Granth sahib adar satkaar opar to opar hona chahida 👌

  • @Johal-PB07
    @Johal-PB07 11 місяців тому

    🙏ਸੱਤ ਸ਼੍ਰੀ ਆਕਾਲ ਦੋਨਾਂ ਵੀਰਾਂ ਨੂੰ 🙏 ਫਰੈਸ਼ੀ ਭਾਜੀ ਵਜਨ ਘੱਟ ਰਿਹਾ ਆ ਲੂਕ ਸੋਹਣੀ ਲੱਗ ਰਹੀ ਆ ਖਿੱਚ ਕੇ ਰੱਖੋ ਕੰਮ 😊

  • @punjabloveskitchen7226
    @punjabloveskitchen7226 11 місяців тому

    ਵੀਰੇ ਪ੍ਰਗਰਾਮ ਮੈਂ ਤੁਹਾਡਾ ਸਾਰਾ ਵੇਖਦੀ ਸਾ ਪਸੰਦ ਵੀ ਆਉਂਦਾ ਸੀ ਪਰ ਲਾਈਕ ਕਰਨਾ ਭੁੱਲ ਜਾਂਦੀ ਸਾਂ ਹੁਣ ਮੈਂ ਪਹਿਲਾ ਲਾਈਕ ਕਰਦੀ ਹਾਂ ਵੀਰੇ ਜੋ ਤੁਸੀ ਜੰਗ ਬਾਰੇ ਸਟੋਰੀ ਸੁਣਾਈ ਵਧੀਆ ਤਰੀਕੇ ਸਮਝਾਇਆ ਜੇ ਵੀਰੇ ਕਮੈਂਟ ਮੈਂ ਬਹੁਤ ਦਿਨਾਂ ਬਾਦ ਕੀਤਾ ਵੀਰੇ ਤੁਸੀਂ ਗਾਲ਼ਾਂ ਬਹੁਤ ਕੱਡਦੇਉ ਸਾਨੂੰ ਸ਼ਰਮ ਅਉਦੀ ਆ ਕੈਂਮਟ ਕਰਨ ਲੱਗਿਆ

  • @S2R2srr
    @S2R2srr 11 місяців тому

    topic bahot vdia jbrdst choose kre tusi...👌👌👌👌

  • @harmanbatth7787
    @harmanbatth7787 11 місяців тому

    Italy wale veer alag video bna dea kro dhruvv rathe wangu punjabi ch tuc samjhaunde bahut vadia oo ❤❤

  • @g1thiarathiara467
    @g1thiarathiara467 11 місяців тому

    Veer vadiya lageya Aaj da podcast laari aali gal aa jheri Jahudi tain phela hi aapna desh shad gay c 🙄 es lai hun ona nu larna ne chahida nale kise ve masly da haal bhetke ho sakda baki har ek de soch hundi aa 💯👍🙏

  • @sukhbirdhillon4315
    @sukhbirdhillon4315 11 місяців тому +1

    Good bor

  • @RamandeepKaur-cz4wm
    @RamandeepKaur-cz4wm 11 місяців тому

    Veere mainu tuhade sare podcast bht jayada vdia lgde
    Sirf ik podcast simar doraha vala ni vdia lga ohde ch tuc glt gl nu supoort
    Mai tuhada content bht jayada support krdi a

  • @pammazaildarusa330
    @pammazaildarusa330 11 місяців тому +1

    Sirra brother ❤️❤️❤️❤️❤️

  • @jotnijjar1414
    @jotnijjar1414 11 місяців тому

    Bhot vadia bro

  • @dalveersingh3670
    @dalveersingh3670 8 місяців тому

    Ver ji Dalvir patiala to ji Love you mera bro

  • @addsachjugaadsach2136
    @addsachjugaadsach2136 11 місяців тому

    Freshy bai de Hand kinee nonee aaaaa ❤

  • @Leathercutter
    @Leathercutter 11 місяців тому

    Shukar aa veer ida krea kro koi guest leauna hunda ta thoda time le ke aya kro ninje wale podcast ne bor kita pr majburi vich dekhna pia poora kyoki tuhade podcast change hon ja na asi te dekhna e aa pr pr na y agge to tusi dove jrur hone chahede aa

  • @Carpainter.preet-jazzy
    @Carpainter.preet-jazzy 11 місяців тому

    ਬਾਈ ਜੀ ਜਲਦੀ ਲੈਕੇ ਆਇਆ ਕਰੋਂ ਪੌਡਕਾਸਟ ਵੇਟ ਰਹਿੰਦੀ ਹੈ ਬਾਈ ਜੀ love you bro ❤❤

  • @shubhpreetsingh-ds8qr
    @shubhpreetsingh-ds8qr 11 місяців тому

    veere bnai aa reaction kita live ale channel te

  • @S2R2srr
    @S2R2srr 11 місяців тому

    AI vala topic ghaint....vdia gl ji bahot jruri c es te bolna kyubknkae kudia da ghr brbad ho ria va
    so sb nu jagruk hona chahida 🙏

  • @jassaimmortal..6772
    @jassaimmortal..6772 10 місяців тому

    ਮਿਤਰਾ ਦਾ ਪੌਂਡਕਾਸਟ ❤
    ਲਵ ਜ਼ੂ ਫਰੇਸ਼ੀ ਬਾਈ ਤੈ ਇਟਲੀ ਵਾਲੇ
    ਬਾਈ । ਮਿਤਰੋ ਤੁਸੀ ❤ ਖੁਸ਼ ਕਰ ਦਿਨੇ ਓ ।

  • @CharankamaljeetSingh-re4bx
    @CharankamaljeetSingh-re4bx 11 місяців тому

    Indi bhaa ne syi keha mere kol sb jwab ne veerji

  • @Rider95crazy
    @Rider95crazy 11 місяців тому

    Paji ,indi paji nal
    V Karlo podcast ik

  • @garrysandhu6218
    @garrysandhu6218 11 місяців тому +1

    Freshy ne story ni sunan diti yr 😂 saara dheyan freshy wall reha ..veera muh band karke haasa roki geya 😁😁😁….hun dubara ton story sunni peni aa Italy ale bai di ❤❤❤❤

  • @kg2889
    @kg2889 11 місяців тому

    Bai Palestine di war ch sirf masoom bache te log mar rahe ne, bhaut maadi gal hai. Tusi bhaut vadiya tareeke naal cover kita.
    Bhra ik advice, Punjab ch jede Mele lage c Dushera te othe asal punjabi door door tak nhn c, te sirf UP Te Bihar de log c, please eh gal cover zaroor kareo!

  • @LAKHWINDERSINGH-yq2zg
    @LAKHWINDERSINGH-yq2zg 11 місяців тому

    Vdia lggi veere gal k tusi her tra da msg dita eh podcast ch. interesting bnan li kla hasa mjak ni kita bhut knowledgeable gallan v dsia

  • @Jeena_sheikh
    @Jeena_sheikh 11 місяців тому

    Veere thode podcast bahut vadiaa hunde aw , ove ta kde main news dekhdi ni pr thode podcast to pta lgg janda v duniya te ki ki ho reya , baaki main v ik Muslim aw pr mainu lggda k schi aithe Muslims sahi ne chlo j ohna di ldai hai ta oh rkhn pr ohna bacheyan da ki ksoor aw jo nikke nikke eh ldai da shikar hoye ne

  • @prabhdeepkaur6860
    @prabhdeepkaur6860 11 місяців тому

    Bht sohni video

  • @differentplanetentertainme4130
    @differentplanetentertainme4130 11 місяців тому

    Apple podcast tr vi paa do bai

  • @JohnCenaa96
    @JohnCenaa96 11 місяців тому

    Boht wadia lgeaa Podcast . Jaldi podcast paya karo mera Praaa ,,,😉

  • @Deepsingh0012
    @Deepsingh0012 10 місяців тому

    Asi samjh gye bhaa ji 😂😂

  • @Satali47
    @Satali47 10 місяців тому

    #wmk ❤️❤️ #panjab❤️ #khalsaraj❤️❤️ #panjab❤️ #khalsaraj❤️❤️

  • @BittuChambal-vl4hr
    @BittuChambal-vl4hr 10 місяців тому

    Good job brother ❤❤❤❤❤❤❤

  • @KiratKaur-h1j
    @KiratKaur-h1j 11 місяців тому

    Veer bullet train di gal sahi ho sakdi quke veer Sade moge bathinda to Moga road express way ban reha but govt.ne phlan he burger King KFC ext eextra khol ditte ne.ena ne erupe Tak vipaar karna by road Punjab ch bhut new express way ban rehe a jo Jamnagar to Amritsar wagh border Tak ghat ton ghat time delivery ho sake . Punjab nu gujrat da Jamnagar banrgah near painde a .Modi sab planning nal kar reha.meri jameen express way de vich a .mainu sab pata . India govt ne export import karna whay punjab.nhi tan ki lod c Modi nu border
    sate Punjab ch express way banon di.my name is kulwant singh from Moga distt.

  • @aestheticjewellers.ca151
    @aestheticjewellers.ca151 11 місяців тому

    Veerji podcast ch t bht vdia glla krde pye o👍
    Freshy pajji godda t thle rkhlende😅😂

  • @GuriSingh-hj9kd
    @GuriSingh-hj9kd 11 місяців тому

    Sgpc ne eh kam vadia kita.hor vi bade kam ne jo sgpc nu krne chahide han

  • @pb48production18
    @pb48production18 11 місяців тому

    Gud job veere har ik episode dekhida thoda punjab nu agge la k jao eda e vdia vdia mudeea te gall krke

  • @KulwinderSingh-v7p
    @KulwinderSingh-v7p 11 місяців тому

    Yaar bohat late aunde ho tusi bhra jaldhi jaldhi ayia karo yaar wait nhi hundi yaar ene din daily daily dekhna painda v aye ja nhi bhra mere

  • @idsfotowale
    @idsfotowale 11 місяців тому

    44:02 bohot detaisl ch dseya italy wale bir ne.

  • @Navneetkaur-t4u
    @Navneetkaur-t4u 11 місяців тому +1

    Welldone both off u lots off love veero ❤❤

  • @Panjabisongs696
    @Panjabisongs696 11 місяців тому

    Panjab govt na 13000 outsourcing teachers nu paka vi kita ha💯

  • @ManpreetSingh-bw1oj
    @ManpreetSingh-bw1oj 11 місяців тому

    Kal nu bhiyeya ne v Punjab te kabja krn di koshish karni hai veereo

  • @jagdeepsinghgill608
    @jagdeepsinghgill608 11 місяців тому

    Asi boor ni hunde badi information mildi veere video pave 1.5 ghante di pa daya karo

  • @simubajwa909
    @simubajwa909 11 місяців тому

    Amritsar pinda de station a te lgya hoya shamaan paji

  • @Chromeriderjourneys
    @Chromeriderjourneys 11 місяців тому +2

    34:47 freshy controlling haasa 😂😂

  • @Maankaur-n3r
    @Maankaur-n3r 11 місяців тому +1

    ਫਰੈਸ਼ੀ ਨੇ ਪਾਣੀ ਵਾਲੀ ਕੈਨ ਕਿੱਡੀ ਰੱਖੀ😄😄

  • @ashpreetkaur9803
    @ashpreetkaur9803 11 місяців тому

    FreshY veere tuc ptle hogye…..

  • @vaneetsinghvlogs1416
    @vaneetsinghvlogs1416 11 місяців тому

    Paaji story Puri details which dso history bare

  • @amarjotsingh6406
    @amarjotsingh6406 11 місяців тому +1

    Bhaji apne nal v israel wala hi system hona aappa nu v awda punjab vapis Len aauna paina baki gal wakhri aa APA chittar kha ke aayieye oo gal wakhri aa

  • @Kaur16244
    @Kaur16244 11 місяців тому +1

    Freshy veera looking so handsome

  • @AmandeepKaur-wz4ov
    @AmandeepKaur-wz4ov 11 місяців тому

    Mai v sochn dea c aj hi k pji hona da thiyan nhi gyea lgda jb hona vl but eh ho hi nhi c skda aa hi gye ohvi adeka ,😂😂

  • @AnmolGrewal-x3f
    @AnmolGrewal-x3f 5 днів тому

    Veer ji with respect tuhanu lakhan lok dekhde ne jo tusi information ditti aa oh saari information sahi nahi kaafi gallan tuhadiyan sahi ne Italy wale veer bilkul thori jehi information galat aa. Os nu sahi karo taan jo lokan tak sahi gal pounch sake Israel Palestine war bare Thank you.

  • @puneetpaul8322
    @puneetpaul8322 11 місяців тому

    5:40 ਮੱਮੇ ਦੇਖ ਕੇ ਲੋਕੀ follow ਕਰ ਲੈਦੇ ਆ snapchat te ਸਰਦਾਰ ਜੀ ਬਹੁੱਤ ਤੇਜ ਜੇ

  • @jinderpoohla
    @jinderpoohla 11 місяців тому

    ਲਗਦਾ ਇਹ ਇਜਰਾਇਲ ਦੀ ਲੜਾਈ ਵਰਲਡ ਵਾਰ ਵਿਚ ਨਾ ਬਦਲ ਜਾਵੇ ਬਾਈ ਇਸ ਲਈ ਇਹਨੂੰ ਰੋਕਣਾ ਜਰੂਰੀ ਆ

  • @gulzarsingh131
    @gulzarsingh131 11 місяців тому

    Veer Jammu Kashmir ch posted sii duty karde hue death kiti si paji @ amirtpal Singh

  • @Sabhi-st8kq
    @Sabhi-st8kq 11 місяців тому +1

    Nice job bro love you 👍👍👍

  • @kuldeeprai8860
    @kuldeeprai8860 11 місяців тому

    Love you bro ਬਹੁਤ ਵਧੀਆ

  • @AnuragNahar-d1i
    @AnuragNahar-d1i 10 місяців тому

    Baba ji tuhanu dona nu kuch rekan 🔥🔥❤️❤️❤️

  • @amandeepsinghmallhi3376
    @amandeepsinghmallhi3376 11 місяців тому

    22 Spotify te v pa dea Karo