Diljit ਨਾਲ ਫਿਰ ਹੋਇਆ ਧੱਕਾ Anandpur Act ਕੀ ਹੈ ? New Punjabi Podcast EP 28

Поділитися
Вставка
  • Опубліковано 25 лис 2024

КОМЕНТАРІ • 1 тис.

  • @avihair1878
    @avihair1878 Рік тому +22

    ਸੱਚ ਅੱਗੇ ਲੇਉਣ ਲਈ ਤੁਹਾਨੂੰ ਦੋਨਾਂ ਵੀਰਾ ਨੂੰ ਵਾਹਿਗੁਰੂ ਚੜ੍ਹਦੀਕਲਾ ਬਖਸੇ❤️🙏🏻⛳

  • @rajveerkaur4205
    @rajveerkaur4205 Рік тому +9

    ਬਿਲਕੁਲ ਸਹੀ ਗੱਲ ਆ ਤੁਹਾਡੀ ਸਭ ਸਿੱਖਾਂ ਨੂੰ ਹੀ ਮਾੜਾ ਸਮਝਦੇ ਨੇ ਹੋਰ ਕਿਸੇ ਨੂੰ ਕੋਈ ਕੁੱਝ ਨਈ ਬੋਲਦਾ। ਵਾਹਿਗੁਰੂ ਜੀ ਮਿਹਰ ਕਰਨ ਸਭ ਸਿੱਖ ਭਾਈਆ ਤੇ 🙏🏻

  • @simarsingh401
    @simarsingh401 Рік тому +34

    25:53 ਅਨੰਦਪੁਰ ਸਾਹਿਬ ਮਤਾ। ਯਾਰ ਮੇਰੀ ਹੱਥ ਬੰਨ ਕੇ ਬੇਨਤੀ ਸਾਰੇ ਜਾਣੇ ਇਹ 18 ਮੰਗਾਂ ਜਰੂਰ ਸੁਣਿਓ ❣️🙏

    • @SatnamSatta-k8t
      @SatnamSatta-k8t Рік тому

      ਮੈਂ ਪੂਰੀ ਵੀਡੀਓ ਨੀ ਵੇਖੀ ਵੀਰ ਜੀ ਬੱਸ ਏਨਾ ਕ ਦੱਸ ਦੂ ਕੀ ਵੀਡੀਓ ਚ ਪਲਾ ਭਾਈ ਅੰਮ੍ਰਿਤਪਾਲ ਸਿੰਘ ਜੀ ਬਾਰੇ ਚੰਗਾ ਕਿਆ ਜਾ ਮਾੜਾ

  • @kuljinderpandit07
    @kuljinderpandit07 Рік тому +11

    ਜੀ ਆਇਆ ਨੂੰ ਦੋਵੇ ਵੀਰਾ ਨੂੰ ਬੜੇ ਦਿਨਾਂ ਬਾਅਦ ਦਰਸ਼ਨ ਦਿੱਤੇ ਜਿਉਂਦੇ ਵੱਸਦੇ ਰਹੋ ਬਾਬਾ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖਣ ਘੈਂਟ ਪੋਡਕਾਸਟ 👌👌👌

  • @bhullar1779
    @bhullar1779 Рік тому +43

    ਜ਼ਿੰਦੇ ਵੱਸਦੇ ਰਹਿਣ ਦੋਵੇਂ ਵੀਰ। ਵਾਹਿਗੁਰੂ ਤੁਹਾਡੇ ਤੇ ਮੇਹਰ ਭਰਿਆ ਹੱਥ ਰੱਖੇ। ਵਾਹਿਗੁਰੂ ਸਾਡੇ ਪੰਜਾਬ ਤੇ ਵੀ ਮੇਹਰ ਕਰੇ। ਮੇਰਾ ਭਰਾ।

  • @manpreetgill4598
    @manpreetgill4598 Рік тому +225

    ਦੇਸ਼ ਭਗਤੀ ਦਾ ਸਬੂਤ ਏ ਵੀ ਆ ਕੀ ਜਦੋਂ India di defence ਬਣਾਉਣੀ ਸੀ ਤਾਂ ਇਕੱਲੇ ਪੰਜਾਬ ਨੇ 272 ਕਿੱਲੋ ਸੋਨਾ ਦਿੱਤਾ ਸੀ financial help ਕਰਨ ਲਈ ਤੇ ਬਾਕੀ ਸਾਰੇ ਹਿੰਦੁਸਤਾਨ ਨੇ ਸਿਰਫ 5 ਕਿੱਲੋ ਸੋਨਾ ਦਿੱਤਾ ਸੀ defence ਨੂੰ ਬਣਾਉਣ ਲਈ

    • @Animationlyf
      @Animationlyf Рік тому +4

      Other hand raj. And mp govt ne 1 lakh acre di announcement kiti c sikha lyi pura article padhla phela🤞

    • @royallrajput1235
      @royallrajput1235 Рік тому +5

      Hindhu rajeya ne 566 riyasta daan kitiaa c tn hindhustan bnya c

    • @manpreetgill4598
      @manpreetgill4598 Рік тому +12

      @@Animationlyf koi in brother don’t worry main jo padna pad lavangi tuc pehla Bolan di Akal Sikh Lao

    • @Animationlyf
      @Animationlyf Рік тому +2

      @@manpreetgill4598 bro pyar naal keha aadha gyan na lwo.....the tribune the article waah pura mil ju ga Google te padh lo sikha lyi mp te raj di state ne 1 lakh acre di announcement kari c oss tym

    • @manpreetgill4598
      @manpreetgill4598 Рік тому +14

      @@Animationlyf ਇਹ ਮੇਰਾ ਆਖਰੀ ਜਵਾਬ ਇਸ ਤੋਂ ਬਾਅਦ ਤੁਸੀਂ ਜੋ ਬੋਲਣਾ ਬੋਲੋ ਲਕੀਰ ਦੇ ਫਕੀਰ ਨਾ ਬਣਿਆਂ ਕਰੋ ਜਦੋਂ ਪੰਜਾਬ ਦੇ ਲੋਕਾਂ ਨੇ ਸੋਨਾ ਦਿੱਤਾ ਸੀ ਉਸ ਸਮੇਂ ਪੰਜਾਬ ਦੇ ਲੋਕਾਂ ਦੀ ਆਰਥਿਕਤਾ ਬਹੁਤ ਮਾੜੀ ਸੀ ਕਿਉਂਕਿ ਲੋਕ ਵੰਡ ਕਰਕੇ ਘਰੋਂ ਬੇਘਰ ਹੋਏ ਸੀ ਲੋਕਾਂ ਲਈ ਇੱਕ ਸਮੇਂ ਦੀ ਰੋਟੀ ਵੀ ਮੁਸ਼ਕਲ ਨਾਲ ਜੁੜਦੀ ਸੀ ਤੇ ਉਸ ਸਮੇਂ 272 ਕਿੱਲੋ ਸੋਨਾ ਦੇਣਾ ਛੋਟੀ ਗੱਲ ਨਹੀਂ ਸੀ ਜੇ ਪੰਜਾਬ ਨੇ ਸੋਨਾ ਦਿੱਤਾ ਫੇਰ ਜ਼ਮੀਨ ਦੇਣ ਦੀ ਗੱਲ ਹੋਈ ਏਦਾਂ ਤਾਂ ਨਹੀਂ ਹੋਇਆਂ ਕੀ ਸਰਕਾਰ ਨੇ ਜ਼ਮੀਨ ਪਹਿਲਾ ਦਿੱਤੀ ਸੀ ਜੇ ਉਹ ਸੋਨਾ ਪੰਜਾਬ ਦੇ ਵਿਕਾਸ ਤੇ ਲਾਇਆ ਜਾਂਦਾ ਤਾਂ ਸਾਨੂੰ ਲੋੜ ਨਹੀਂ ਸੀ ਜ਼ਮੀਨ ਦੀ ਜਿਹੜੇ ਸੰਵਿਧਾਨ ਜੇ ਇਹ ਲਿਖਿਆਂ ਸੀ ਕਿ ਪੰਜਾਬ ਨੂੰ ਸਹੂਲਤਾਂ ਵੱਧ ਮਿਲਣਗੀਆਂ ਸਿੱਖਾ ਨੂੰ ਜਿਹੜੇ ਹੱਕ ਓ ਮੰਗਦੇ ਨੇ ਓ ਦਿੱਤੇ ਜਾਣਗੇ ਓ ਸੰਵਿਧਾਨ ਨਹੀਂ ਪੜਿਆ ਤੁਸੀਂ ਕਿੱਥੇ ਨੇ ਸਾਡੇ ਹੱਕ ਉਸ ਤੋਂ ਉਲਟ ਧੱਕਾ ਹੁੰਦਾ ਹਰ ਵਾਰ ਪੰਜਾਬ ਨਾਲ ਜਿਹੜੇ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋ ਨੇ ਸੋਨਾ ਦਿੱਤਾ ਸੀ ਪੰਜਾਬ ਤੋਂ ਲਿਜਾ ਕੇ ਉਹਨਾਂ ਦਾ ਕਤਲ ਹੋ ਗਿਆ ਅੱਜ ਤੱਕ ਇਨਸਾਫ਼ ਨਹੀਂ ਮਿਲਿਆਂ ਅੱਜ ਵੀ ਕੇਂਦਰ ਸਰਕਾਰ ਧੱਕਾ ਕਰ ਰਹੀ ਕਿਸੇ ਨੂੰ ਜਵਾਬ ਦੇਣਾ ਹੋਵੇ ਸਾਰਾ ਕੁਝ ਜ਼ਮੀਨੀ ਪੱਧਰ ਤੋਂ ਪਤਾ ਕਰੀ ਦਾ ਹੁੰਦਾ ਏ ਸਾਰਾ ਕੁਝ ਲ਼ਿਖਿਆ ਸੀ ਉਸ ਆਰਟੀਕਲ ਚ ਬਾਕੀ ਅੱਜ ਸਾਨੂੰ ਹੀ ਅੱਤਵਾਦੀ ਕਿਹਾ ਜਾਂਦਾ ਕਦੇ ਕੁਝ ਕਦੇ ਕੁਝ ਬਾਕੀ ਵੀਰ ਏ ਸੀ ਮੇਰਾ ਆਖਰੀ ਜਵਾਬ ਹੁਣ ਸੋਚੀ ਜ਼ਰੂਰ ਰੱਟੇ ਮਾਰ ਕੇ ਨਾ ਆਇਆ

  • @Sandy951g
    @Sandy951g Рік тому +36

    ਸਤਿ ਸ੍ਰੀ ਅਕਾਲ ਦੋਨਾਂ ਭਰਾਵਾਂ ਨੂੰ, ਰੱਬ ਮੇਰੇ ਭਰਾਵਾਂ ਨੂੰ ਹਮੇਸ਼ਾ ਖੁਸ਼ ਰੱਖੇ 😘

  • @gsingh1984
    @gsingh1984 Рік тому +30

    Thanks your explaining the Anandpur Sahib resolution to all. There was no unreasonable or seperatist demands.

  • @RakeshKumar-ql1wy
    @RakeshKumar-ql1wy Рік тому +17

    ਵੀਰੇ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲ੍ਹਾ ਵਿੱਚ ਰੱਖੇ
    ਦੋਵੇਂ ਵੀਰਾਂ ਨੂੰ

    • @Aman-hm6cw
      @Aman-hm6cw Рік тому

      He is spreading lies bro

    • @Aman-hm6cw
      @Aman-hm6cw Рік тому

      Amritpal ne saaf kaha tha ki hin..yaha punjab me moorti poojke aur janev pehnke beadbi krte h

  • @gurneksingh5126
    @gurneksingh5126 Рік тому +7

    ਬੁਹਤ ਵਧੀਆ ਗੱਲਾਂ ਕੀਤੀਆਂ ਵੀਰ ਜੀ
    ਰੱਬ ਤੁਹਾਨੂੰ ਖ਼ੁਸ਼ ਰੱਖੇ ❤️
    ਰੱਬ ਮੇਹਰ ਭਰਿਆ ਹੱਥ ਰੱਖਣ ਪੰਜਾਬ ਤੇ ਅਰਦਾਸ ਕਰਦੇ ਹਾਂ

  • @Sandy951g
    @Sandy951g Рік тому +32

    ਸੱਚੀਂ ਗੱਲ ਆ, ਭਗਤ ਸਿੰਘ ਜੀ ਦੀ ਕੁਰਬਾਨੀ ਨੂੰ ਲੋਕ ਫਜ਼ੂਲ ਸਮਝਦੇ ਆ, ਲੋਕਾਂ ਦੀ ਮਤ ਨੂੰ ਪਤਾ ਨੀ ਕੀ ਹੋ ਗਿਆ 😢

  • @Sandy951g
    @Sandy951g Рік тому +55

    ਸੱਚੀਂ ਕੋਈ ਨੀ ਸਾਥ ਦਿੰਦਾ ਔਖੇ ਟਾਈਮ ਚ, ਪੰਜਾਬੀ ਹੀ ਨੀ ਸਕੇ ਕਿਸੇ ਦੇ. ਜਦੋ ਮੂਸੇਵਾਲੇ ਦਾ ਸਾਥ ਓਹਨਾ ਦੇ ਅਪਨੇ ਲੋਕਾਂ ਨੇ ਨੀ ਦਿੱਤਾ ਤਾਂ ਅਮ੍ਰਿਤਪਾਲ ਦਾ ਕਿਥੇ ਸਾਥ ਦੇਣਾ ਸੀ ਕਿਸੇ ਨੇ 😢

    • @jaspreetgill3576
      @jaspreetgill3576 Рік тому

      Absolutely truth

    • @pb07352
      @pb07352 Рік тому

      India 🇮🇳 cha mahol kharab karan walaya nall ta ada hi hova ga
      pols agai pols paa gai ja pichaa jaldi to jaldi viral kardooo😂😂😂😂😂😅😅😅😅😅😅😅😂😂😂😂😂😂

  • @RakeshKumar-ql1wy
    @RakeshKumar-ql1wy Рік тому +10

    ਵੀਰੇ ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ

  • @ammusaini7771
    @ammusaini7771 Рік тому +3

    paji mai dubai ch rehndi meri company ch mere manager maharaster da aa sade nalo v jyada ohnu hindu ho k sade dharm te bharosa daily baba deep singh ji sheeda di jot lganda.main ithe tour guide da km krdi mainu ik turkey d family mili kada paya dekh boli you are sikh mai boli yes boleya u people are very amazing hr time tusi log langer lgande sadi turkey ch v mainu oh family ne google te check krke dikhaya which is bravest community in the world te aggo asi jihna nu 2 %wale bol k har koi dabaan nu firda

  • @gurdeepkaur7005
    @gurdeepkaur7005 Рік тому +7

    ਬਹੁਤ ਹੀ ਵਧੀਆ ਪੋਡਕਾਸਟ ਵੀਰੇ, ਇਕ ਇਕ ਗੱਲ ਸੋਚਣ ਤੇ ਸਮਜਣ ਵਾਲੀ ਏ ਬਹੁਤ ਸੋਹਣਾ ਕੰਮ ਰਹੇ ਹੋ ਵੀਰ ਜੀ ਤੁਸੀ ਜਿਉਂਦੇ ਵਸਦੇ ਰਹੋ ਰੱਬ ਚੜਦੀਕਲਾ ਵਿੱਚ ਰੱਖੇ 👏👏👏

  • @DeepikaSharma-qx5mo
    @DeepikaSharma-qx5mo Рік тому +34

    Veere I am from Hindu family and I got married with Sikh boy. And we never hate other religions. No hate for others.

    • @Aman-hm6cw
      @Aman-hm6cw Рік тому +3

      Amritpal ne saaf kaha tha ki hin..yaha punjab me moorti poojke aur janev pehnke beadbi krte h

    • @Hinda__Thandal
      @Hinda__Thandal Рік тому

      ​@@Aman-hm6cw to sachi dasso kon krda kehri community da banda krda ?

    • @Aman-hm6cw
      @Aman-hm6cw Рік тому

      @@Hinda__Thandal what do u mean?

    • @Aman-hm6cw
      @Aman-hm6cw Рік тому

      @@Hinda__Thandal tum log bc hote kaun ho hmare rlgn pe bolne wale

    • @Hinda__Thandal
      @Hinda__Thandal Рік тому

      ​@@Aman-hm6cw i mean which community people do beadbi of guru granth sahib?

  • @kulbirsingh4137
    @kulbirsingh4137 Рік тому +13

    Waheguru hmesha chardikla ch rakhe dove veeran nu❤

  • @czarholystone4059
    @czarholystone4059 Рік тому +19

    Very good content, you guys are doing great job 👏🏻. As a follower of both of you this podcast is next level.

  • @indermann-nu4nn
    @indermann-nu4nn Рік тому +37

    ਸੱਤ ਸ਼੍ਰੀ ਆਕਾਲ ਦੋਨੋ ਵੀਰਾ ਨੂੰ 🙏🏻🙏🏻 ਸਹੀ ਬੋਲ ਰਹੇ ਹੋ ਵੀਰੇ ਤੁਸੀ ਦੋਨੋ। ਅਸੀ ਵੀ ਉਡੀਕ ਕਰ ਰਹੇ ਸੀ 🙏🏻 ਬਾਕੀ ਮਨਿੰਦਰ ਵੀਰੇ ਤੁਸੀ ਠੀਕ ਓ ਹੁਣ

  • @meetk670
    @meetk670 Рік тому +1

    Freshy bhaji, italy wale bhaji
    Twade warga aj tak kise ne nai smjaya na hi dasya kise v youtuber ne eda dia video nai bnaiya….
    Twanu sachiii salute aa …. Dilo
    Veere twanu rub sada chardi kala ch rakhe te sukhi wassso tusi jithe v howo…
    Waheguru twanu sada khushia den

  • @bajwasaab4967
    @bajwasaab4967 Рік тому +7

    ਜਿਉਂਦੇ ਰਹੋ ਸ਼ੇਰੋ💯👌🏻🔥

  • @vickyvickt1477
    @vickyvickt1477 Рік тому +2

    Tera freesy paji kehan ta style dil jit lenda aa sadda darling❤❤❤👌👌👌😘😘

  • @Shelly_1shorts
    @Shelly_1shorts Рік тому +25

    As a Hindu sare matte pass hone chahide bs 1 nu shad k note te Gandhi di hi photo Rehan do kyunki note ta changi maadi har tha use hunde te shaheed ya bhagwaan di photo nahi use honi chahidi oh bahut upper aa ina chiza to te tusi bahut achi Tarah explain kiti har cheeze bhagwaan Karke sab di soch ise Tarah ho jave ⭐⭐⭐⭐

  • @sukhjosan1992
    @sukhjosan1992 8 місяців тому +2

    ਮੇਰਾ ਵੀਰ ਇਟਲੀ ਵਾਲਾ ਜਿਓੰਦਾ ਰਹੇ ਨਾਲ fresshy ਭਾਜੀ ਨੂੰ ਵੀ ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ ਬਹੁਤ ਸੋਹਣੀ ਗੱਲ ਕਹੀ ਇਟਲੀ ਵਾਲੇ ਭਾਉ ਨੇ, ਕੇ majority ਵਾਲਿਆਂ ਨੂੰ ਸਗੋਂ ਗਲ ਨਾਲ ਲਾਉਣਾ ਚਾਹੀਦਾ minority ਵਾਲਿਆਂ ਨੂੰ ਬਈ ਓਹਨਾ ਨੂੰ ਕੀ ਤਕਲੀਫ ਏ ਪਰ ਨਹੀਂ ਇਹ ਖੋਤੀ ਦੇ ਬੱਚੇ ਸਗੋਂ ਲੱ........... ਨ ਤੇ ਚੜ੍ਹਦੇ ਆ ਭੈਣ ਦੇ ਲੋ......... ੜੇ

  • @gazalmanchanda8676
    @gazalmanchanda8676 Рік тому +5

    Waheguru mehar kre❤️❤️ freshy bai and Italy wala bai❤️ respect from heart ❤️

  • @harmeetkaur1468
    @harmeetkaur1468 Рік тому +2

    The way you guys did show today nobody can even imagine to do it.
    They always care more abt thier bread and butter instead on their community.
    Waheguru meher kare.

  • @PrinceSharmaChicago
    @PrinceSharmaChicago Рік тому +7

    Bilkul 22 g… thonu dona nu pasand e is krk kita janda tusi sach bolde o, dono paaseo di gal krde o… galat nu galat kene o sahi nu sahi kehne o… sooo bs ehi kamm jaari rakheeo…

    • @Aman-hm6cw
      @Aman-hm6cw Рік тому

      Really??
      Amritpal ne saaf kaha tha ki hin..yaha punjab me moorti poojke aur janev pehnke beadbi krte h

    • @Aman-hm6cw
      @Aman-hm6cw Рік тому

      He too is biased for his religion

    • @PrinceSharmaChicago
      @PrinceSharmaChicago Рік тому

      @@Aman-hm6cw I’m talking about these guys… not about amritpal… me amritpal dia kuch gallan nal agree krda kuch gallan nal agree nahi krda… but jo govt kar rhi aa oh v theek nahi,

  • @jassekhon5696
    @jassekhon5696 Рік тому +5

    Shabash, bravo.. much needed poscast for these days. I was waiting for it. Please make more podcast..

  • @aloneboyedits4439
    @aloneboyedits4439 Рік тому +1

    ਸਹੀ ਤੇ ਸੱਚੀਆ ਗੱਲਾਂ ਕੀਤੀਆਂ ਨੇ ਤੁਸੀ ਦੋਨੋ ਵੀਰਿਆ ਨੇ ਦਿਲੋ support ਵੀਰੇ।

  • @Dhillonjatt13
    @Dhillonjatt13 Рік тому +4

    ਵਾਹਿਗੁਰੂ ਜੀ ਮੇਰੀ ਵੀ ਉਮਰ ਲਾ ਦੇਵੇ ਤਾਹਨੂੰ ਦੋਵੇ ਵੀਰਾ ਨੂੰ ਬਹੁਤ ਸੋਹਣਾ ਕੰਮ ਕਰ ਰਹੇ ਜੀ

  • @kulwant3066
    @kulwant3066 Рік тому +4

    ਪੰਜਾਬੀਆ ਨੂੰ ਟਵੀਟਰ ਤੇ ਆਉਣਾ ਚਾਹੀਦਾ ਕਾਉੰਟਰ ਅਂਟੈਕ ਲਈ।

  • @jacksparowyt1557
    @jacksparowyt1557 Рік тому +11

    ਅਨੰਦਪੁਰ ਪੁਰ ਨੀ ਸ਼੍ਰੀ ਅਨੰਦਪੁਰ ਸਾਹਿਬ ਲਿਖੀ ਮਨਿੰਦਰ ਵੀਰ ❤ ਬਾਕੀ ਦੇਖਦੇ ਸਾਰਾ ਪੋਡਕਾਸਟ ਘੈਂਟ ਹੀ ਹੋਣਾ ਭਰਾ ਇਨੀ ਮੇਹਨਤ ਕਰਦੇ ਨੇ ❤❤

  • @yuvisethi7187
    @yuvisethi7187 Рік тому +3

    Ajj full siraaa podcast bro waheguru meher kre🙏🏻🙏🏻🙏🏻🙏🏻🙏🏻👈👌👌👌👌👈

  • @aulakh_234
    @aulakh_234 Рік тому +2

    Bhut sohni video Dona Veera dii shukr aa koi ta sach bolda 💯💯

  • @jasmeenkaur658
    @jasmeenkaur658 Рік тому +3

    Pajji mera ek suggestion se… mnu lagda thonu video de nl english ch subtitles ve dena chahide ne nl …. I think ehda non punjab jn non hinduan tk ve thodi gl ve pounch skdi aa..everyone should know what punjabi people think about punjabi matter

  • @jacksparowyt1557
    @jacksparowyt1557 Рік тому +16

    ਬਹੁਤ ਸੋਹਣਾ ਪੋਡਕਾਸਟ ਬਣਾਇਆ ਦੋਨਾਂ ਭਰਾਵਾ ਨੇ ਵਾਹਿਗੁਰੂ ਚੜ੍ਹਦੀਕਲਾ ਵਿਚ ਰੱਖੇ ਇਦਾ ਹੋਈ ਪੰਜਾਬ ਦੇ ਹੱਕਾ ਦੀ ਗੱਲ ਕਰਦੇ ਰਹੋ ਹਮੇਸ਼ਾ ਸੱਚ ਝੂਠ ਲੋਕਾ ਨੂੰ ਦਸਦੇ ਰਹੋ ❤

  • @gurvinderkaur7229
    @gurvinderkaur7229 Рік тому +2

    Bhut vadia paji.. waheguru tuhde dowa Veera te mehar bharya hath rakhe 🙏

  • @jasvirkaur3480
    @jasvirkaur3480 Рік тому +3

    ਬਹੁਤ ਵਧੀਆ ਪੋਡਕਾਸਟ ਵੀਰੋ 👍👍👍👍👍🙏🙏🙏🙏

  • @United_states_of_Panjab
    @United_states_of_Panjab Рік тому +1

    Bahut vadia kam nhi balki apna farz samj ke kom di sewa kr rhe ho 🙏🙏 waheguru 🙏

  • @majhaalapau2676
    @majhaalapau2676 Рік тому +6

    Love that accent of itlay ala 22 freshy pajiiiii😂😂

  • @jassieesekhon4152
    @jassieesekhon4152 Рік тому +12

    ਜਿਉਂਦੇ ਵਸਦੇ ਰਹੋ ਭਰਾਵੋਂ 🥳👌🏻

  • @jattprabhnoor9532
    @jattprabhnoor9532 Рік тому +20

    Your podcast should be viral among whole world specially in India, te sarkaara chngia hundia te sikha nu koi lordh ni vakh mannga rakhan di,, but we demand peace and respect ✊

  • @navjotjoyti8484
    @navjotjoyti8484 Рік тому +1

    Veere tuhanu dona veera nu bhot dhanwad gal sahi krde o tusi bhot bhot respect tuhade lyi

  • @Gursanj2022
    @Gursanj2022 Рік тому +5

    Waheguru ji 🙏🏼

  • @vadda_sandhu7546
    @vadda_sandhu7546 Рік тому +1

    ਸਤਿ ਸ੍ਰੀ ਅਕਾਲ ਮੇਰੇ ਦੋਵੇਂ ਭਰਾਵਾਂ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਮੇਰੇ ਵੀਰ ਨੂੰ

  • @moosedrilla8217
    @moosedrilla8217 Рік тому +13

    ਦੋਮੇ ਵੀਰਾ ਨੂੰ ਸਤਿ ਸ੍ਰੀ ਆਕਾਲ 🙏🙏ਜਿਊਂਦੇ ਬਸਦੇ ਰਹੋ।ਰੱਬ ਲਮੀਆ ਓਮਰਾ ਕਰੇ।ਮੈਂ ਥੋਡੇ ਕਹਿਣ ਤੇ ਵਰੌ ਟਵੀਟਰ ਚਲੁਣਾ ਸੁਰੂ ਕਰਤਾ। Godhi media murdabad murdabad murdabad murdabad 🤬🤬🤬🤬Singh is King 👑♥️

  • @manpreetkaur3888
    @manpreetkaur3888 Рік тому +2

    Thode podcast di wait rhndi a veero bhut khoob

  • @singhdhillon1
    @singhdhillon1 Рік тому +2

    ਪੰਜਾਬ ਜਿੰਦਾਬਾਦ
    ਬਹੁਤ ਵਧੀਆ ਪੌਡਕਾਸਟ
    ਭਾਰਤ ਦੀ ਅਜਾਦੀ ਲਈ ਕੁਲ 121 ਲੋਕ ਫਾਂਸੀ ਚੜ੍ਹੇ ਜਿਨਾ ਵਿੱਚੋਂ 93 ਸਿਖ ਸੀ । ਜਦਕਿ ਅਸੀ 2% ਹਾਂ । ਪਰ ਕੁਰਬਾਨੀ ਚ ਸਭ ਤੋਂ ਮੂਹਰੇ ।

  • @KaranCalifornia
    @KaranCalifornia Рік тому +1

    Bhot vdiya mere veero 🙏🏻💐 siraa lata .. 💯

  • @all_in_all4
    @all_in_all4 Рік тому +5

    ❤ we were just waiting for your podcast 😌🥺❤

  • @vickyvickt1477
    @vickyvickt1477 Рік тому +2

    Italy bale veer nu bhut knowdlege aa dunia dari di👌👌👌👌👌

  • @punjabihistory
    @punjabihistory Рік тому +8

    ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਜਿੰਦਾਬਾਦ❤

  • @No_Name9046
    @No_Name9046 Рік тому +2

    Veer ji bohat vadia kam kar rahe tuc 🙏🏻🙏🏻🙏🏻🙏🏻🙏🏻🙏🏻❤ hun tan tuhade nal hor vi pyar vadh gya ❤❤❤❤
    Waheguru khush rakhe😇

  • @freebird2380
    @freebird2380 Рік тому +4

    Great job..May Waheguru ji bless u both… specially Italy wala bro jehra kam karan di kise hor di himmat nahi bro you doing that.. sei molto bravo 🙌 👏

  • @hardeepmehra8840
    @hardeepmehra8840 Рік тому +2

    ਸਤਿ ਸ੍ਰੀ ਆਕਾਲ ਵੀਰੋ ਸੱਚੀ ਤੁਹਾਡਾ ਪੋਡਕਾਸਟ ਦੇਖ ਕੇ ਬਹੁਤ knowledge ਮਿਲਦੀ ਆ ਬਾਈ ❤️💯

  • @S2R2srr
    @S2R2srr Рік тому +3

    bilkul agree kathey rll mill k ek duje de hkka lae nal khdna chahida va👌👌👌👌👌

  • @bakhshinderkaur8021
    @bakhshinderkaur8021 Рік тому

    Boht wdia Galla kitia...vadia suneha ditta.... waheguru tuhanu dona veera nu chadhdikala ch rakhe.

  • @simanpreetkaur1410
    @simanpreetkaur1410 Рік тому +17

    Super informative podcast. Good job you both guys. THE BEST THING ABOUT THIS PODCAST WAS THAT YOU WERE SPEAKING WITH ALL THE FACTS AND KNOWLEDGE. BRAVO ♥️😊

    • @vickyvickt1477
      @vickyvickt1477 Рік тому +1

      Simranpreet kaur hlo madem.

    • @295love
      @295love Рік тому

      @@vickyvickt1477 simp 😂🤣

    • @vickyvickt1477
      @vickyvickt1477 Рік тому

      @@295love 😥😥😥😥😂🤣😂😂

  • @sandipdhillon9858
    @sandipdhillon9858 Рік тому +2

    Brilliant show, taught me a few things about Punjab politics 👌🏾

  • @RajwinderKaur-qt1wq
    @RajwinderKaur-qt1wq Рік тому +1

    Bahut information mili ajj veere .. Anandpur sahib de sare ਮਤੇ ajj Pta lgge

  • @amanbasra2568
    @amanbasra2568 Рік тому +3

    Well done Bhji tohadi video podcast cho bhit kuj sikhon nu milda kis da sath dena chida ki nai hak lyi bolde aa bhut vadia 🙏

    • @Aman-hm6cw
      @Aman-hm6cw Рік тому

      Amritpal ne saaf kaha tha ki hin..yaha punjab me moorti poojke aur janev pehnke beadbi krte h

  • @deepammu252
    @deepammu252 Рік тому +2

    Tohade podcast ch bohut zada knowledge mili thankyou vire❤❤❤❤❤❤❤

  • @kimjongun161
    @kimjongun161 Рік тому +5

    Ooo bale aa gye mere veer..tu c jo v bolde tol moll ke ni bolde bs ohi bolde jo schayi aa pave kise nu v gussa lge❤❤

  • @arshdeepkaur_1138
    @arshdeepkaur_1138 Рік тому +1

    Waheguru dona verra te mehar pareya hath rakhe bahut vdia information dende ne ❤ jayda toh jayda lokka tak veere huna de prodcast pujne chaide ne ta ke ona no khalisatan da shi mtlb pta lage ❤

  • @cool9532
    @cool9532 Рік тому +9

    ਕੰਗਣਾ ਕੰਜਰੀ ਨੂੰ ਪੰਜਾਬੀਆ ਦੇ ਹੱਥ ਨੀ ਲੱਗੇ ਹੱਲੇ ਨਹੀ ਇਹਨੇ ਸਾਰੀ ਉਮਰ ਪੰਜਾਬੀਆ ਦੀ ਜੈ ਹੋ ਜੈ ਹੋ ਕਰਨਾ ਨੀ ਸੀ ਥੱਕਣਾਂ

  • @reet7772
    @reet7772 Рік тому +5

    God bless you brothers❤️

  • @BASSISAAB007
    @BASSISAAB007 Рік тому

    ਪੰਜਾਬ ਤੇ ਪੰਜਾਬੀਆ ਨਾਲ ਹਿੰਦੂ ਸ਼ੈਤਾਨ ਨਏ ਧੋਖਾ ਦਿੱਤਾ। ਤੇ ਅੱਜ ਵੀ ਦੇ ਰਿਹਾਅ। ਜਾਗੋ ਪੰਜਾਬੀਓ ਜਾਗ ਜਾੳ।

  • @gurfatehsingh1014
    @gurfatehsingh1014 Рік тому +3

    ਵੀਰੇ ਤੁਸੀਂ ਸਹੀ ਕਿਹਾ ਕੀ ਸਰਕਾਰਾਂ ਤਿਰੰਗੇ ਦੀ ਆੜ ਲੈ ਕੇ ਆਪਣੇ ਕੰਮ ਕਰਦੇ ਹਨ। ਕਸੂਰ ਦੇਸ਼ ਦਾ ਨੀ ਸਰਕਾਰ ਦਾ ਕਦਾਰ ਸਰਕਾਰ ।

  • @navneet9811
    @navneet9811 Рік тому

    Bhut vdean lagi pra video!! So Satisfy dhanwad praa❤

  • @navreet_randhawa26
    @navreet_randhawa26 Рік тому +3

    bhut vdia kar rhe o tuc veere....plus singers nu boycott kro sirf support onha nu kro jo Panjab bare khad de ne.

  • @SurinderKaur-sz1uu
    @SurinderKaur-sz1uu Рік тому +2

    Satshri akal vere rab tuhau chade kala vich rakhe dasach di avaj ckirakho

  • @gilljass2582
    @gilljass2582 Рік тому +5

    Keep it up Veera ❤

  • @robinpreetk.1696
    @robinpreetk.1696 Рік тому +1

    hrr vaar di trah boht hi vdia hoyuga for sure bs thoda jldi upload krya kro wait rehndi 💕🔥

  • @hakamsingh9509
    @hakamsingh9509 Рік тому +5

    Sat seri akhal dono veera nu ji. Very very podcast brother's. Waheguru ji veer Amritpal singh ji nu Tandrusty chardi kla wakshan ji. Kich ka rakho kam nu veero.couple👫 vloger naa bhoot gand paya hoya. Sikha nu cartoon bnya pya couple👫 vloger na.waheguru ji kra aap dono veer den dugnibraat chogni traki kran. Full sport brothers

  • @maninderkaur227
    @maninderkaur227 Рік тому

    Bht bht shukriya sahi gal lokan tak leyon layi 🙏 lokan nu khalistan da mtlb hi nhi pta nahi anand pur sahib de mate vaare pta c bht vadiya kaam kar rahe ho keep it up! Waheguru ji mehr karn Punjab te punjabiyan te 🙏

  • @Gs_vlogs01
    @Gs_vlogs01 Рік тому +5

    Very good paji keep it up ❤ bahut vadia c podcast, bahut sone mudde chakke tusi aaj, sadi marjburi aa paji nhi BOL sakde, Ithe te police wale munde chak chak ke lai jande paye ne, Kal saade pind vicho 8 munde chuk ke lai gye ne

    • @jowanghuman7051
      @jowanghuman7051 Рік тому

      Kis gl piche veer??

    • @Gs_vlogs01
      @Gs_vlogs01 Рік тому

      @@jowanghuman7051 ohna ne amritpal veer ji nu follow kita hoya c te, oh amritpal veer de hak vich post paa rahe c regular, shak te adhar te chak liya ki eh v ohde naal de sathi ne

    • @punjabipeople345
      @punjabipeople345 Рік тому

      Kehra pind aa????

  • @sandhu11311
    @sandhu11311 Рік тому +2

    Veer jaldi jaldi podcast paya kro badi knowledge mildi aa 💙

  • @deepammu252
    @deepammu252 Рік тому +3

    Freshy vire shirt kyu ni change krda. Lagda paji di girlfriend ne gift kiti aaaa. 😂😂freshy vire gussa na kreyo just mjak kr rahi aaa😅 ❤❤❤❤❤❤❤❤❤

  • @gillsaab594
    @gillsaab594 Рік тому +1

    Yrr manu Manider veer da bolan da tarika boht ghaint lagda ❤️❤️❤️❤️

  • @ruchivashishta6385
    @ruchivashishta6385 Рік тому +3

    Je Punjab de sare tuhde jihe ho jaan te fer koi v Punjab wal dekhe takk ni but Punjab de munde kudiaa nach nach k reels bana len vlogs okhaa janta da best of luck veero 👍👍🙏

    • @Aman-hm6cw
      @Aman-hm6cw Рік тому

      Amritpal ne saaf kaha tha ki hin..yaha punjab me moorti poojke aur janev pehnke beadbi krte h

    • @Aman-hm6cw
      @Aman-hm6cw Рік тому

      He is just telling one sided story

    • @Aman-hm6cw
      @Aman-hm6cw Рік тому

      Bhindranwale ne bhi bahut kuchh bola tha
      But they consider him as saint

  • @simarlatty7494
    @simarlatty7494 Рік тому

    Bai bot bot dhanwad thoda jo Ena kr. Rhe ho punjab lyi dilo slute a bai....wmk❤❤❤❤❤❤❤❤❤❤❤❤❤❤❤

  • @satisfy_music
    @satisfy_music Рік тому +4

    Veer oh gaurv arya di ik hor video aa gayi lawerance nu spot kr riha ohde te reply kro 🙏

  • @KaurJ789
    @KaurJ789 Рік тому

    Bilkul sahi keh re veere
    Shukr hai koi tah sach bolde🙏

  • @luckybhinder9179
    @luckybhinder9179 Рік тому +3

    Love you bro🤜🤜

  • @jassolver1solver565
    @jassolver1solver565 Рік тому

    Bbhut vaddiya gal kiti Bhai Saab TUC pehli vaari sarkari mude te Bina dare galan kiti

  • @aulakhsaab9437
    @aulakhsaab9437 Рік тому

    🌹♥️ਵਾਹਿਗੁਰੂ ਜੀ ਚੜ੍ਹਦੀ ਕੱਲਾਂ ਵਿੱਚ ਰੱਖਣਾ ਵੀਰਾ ਨੂੰ ♥️🌹

  • @mannilubana-x5k
    @mannilubana-x5k Рік тому +3

    i have been waiting for the posdcast finally its here 🎉 keep it up ❤

  • @OnlyVolgs20
    @OnlyVolgs20 Рік тому

    Bohut vadia veer ❤❤
    Kita thodi gl hi kise nu samaj aa jave
    Bohut informative video c yr ❤

  • @Baby_Funny334
    @Baby_Funny334 Рік тому +3

    God Job Bro

  • @deepdeep2435
    @deepdeep2435 Рік тому +2

    ਦੋਨਾਂ ਵੀਰਾਂ ਨੂੰ ਸਤਿ ਸ੍ਰੀ ਆਕਾਲ ਜੀ ❤❤❤❤

  • @dhillon6449
    @dhillon6449 Рік тому +5

    Pajji twitter uthe ikk page aw punfact de naam da. Oh kisse punjabi modi bhakt sa page aw. Oh SGPC te sikh kilaaf kaffi galat tweet krda. Mai ta usnu bhout vari farya aw . Tusi v usdi service karo

  • @rajbirsamra7685
    @rajbirsamra7685 Рік тому +2

    🙌 ਬਹੁਤ ਵਧੀਆ ਵੀਰੋ👌

  • @Sandy951g
    @Sandy951g Рік тому +8

    Parmish verma ਨੂੰ ਤਾਂ ਮੈਂ ਬੰਦਾ ਹੀ ਨੀ ਮੰਨਦੀ

  • @sukhisandhu1500
    @sukhisandhu1500 Рік тому

    Veere jaldi La k aia kro Podcast pls 🙏🏻❤️bhout he jyda vdya Lagda Veere ji soda Podcasts love u Mere Dono Bde Veera nal

  • @GurpreetSingh-qz4yw
    @GurpreetSingh-qz4yw Рік тому +4

    ਭਾਈ ਅੰਮ੍ਰਿਤਪਾਲ ਸਿੰਘ ਸਾਹਿਬ ਜੀ ਜ਼ਿੰਦਾਬਾਦ

  • @Typing82
    @Typing82 Рік тому +2

    Very nicely explained ✅

  • @manindersingh1198
    @manindersingh1198 Рік тому +3

    Jee o jatta

  • @vickycheekuvaid6831
    @vickycheekuvaid6831 Рік тому +2

    ਜਿਓੰਦੇ ਰਹੋ ਵੀਰ ਇਹਨਾਂ ਗੋਦ੍ਹੀ ਭੇਡਾਂ ਨੂੰ ਚੂਰਨ ਦੇਣ ਲਈ 👍👍👍👍ਮਿਰਚਾਂ ਦੀ ਮੁੱਠ ਜੇਬ ਹੀ ਰੱਖੋ ਖ਼ਜ਼ਾਲਾ ਸਿੰਘ ਵਾਂਗੂ 🙏🏻🙏🏻🙏🏻🙏🏻

  • @Xxxgamer6
    @Xxxgamer6 Рік тому +3

    G ta krda ah fudud media alya da sir wad da kalle kalle da bada gussa aunda ehna de salya te

  • @gavi_naaz
    @gavi_naaz Рік тому +1

    ਰੱਬ ਮੇਰੇ ਭਰਾਵਾਂ ਨੂੰ ਤੰਦਰੁਸਤੀ ਬਖਸ਼ੇ