1 ਕਰੋੜ ਨੂੰ ਕੁਇੰਟਲ ਵਿਕਦੀ ਏ ਆਹ ਫ਼ਸਲ। ਨਾਂ ਬਹੁਤੀ ਜ਼ਮੀਨ ਦੀ ਲੋੜ ਨਾਂ ਮਹਿੰਗੇ ਟਰੈਕਟਰਾਂ ਦੀ। Medical Mashroom

Поділитися
Вставка
  • Опубліковано 22 сер 2024
  • #RMBTelevision #MedicalMashroom
    ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
    ----------------------------------------------------------------------
    Other social linksUA-cam www.youtube.co... / rmbtelevisioninsatgram-
    / rmbtelevision

КОМЕНТАРІ • 66

  • @baljit5030
    @baljit5030 Рік тому +3

    ਬਹੁਤ ਵਧੀਆ ਵਿਚਾਰ ਰੱਖੇ ਗਏ ਜੀ।
    ਭਾਈ ਸਾਹਿਬ ਜੀ ਤੁਹਾਡਾ ਕੀ ਐਡਰੈਸ ਹੈ ਜੀ।
    ਧਨਵਾਦ ਸਹਿਤ ਜੀ।

  • @GurjantSingh-eo4fl
    @GurjantSingh-eo4fl Рік тому +1

    Very good information rashpal singh ji zindabad

  • @ManjeetKaur-dz4us
    @ManjeetKaur-dz4us Рік тому +3

    ਲਾਜਬਾਬ ਜਾਣਕਾਰੀ।
    ਧੰਨਬਾਦ, ਜੀਓ। 🙏🙏

  • @bhullarsahib69
    @bhullarsahib69 Рік тому +6

    ਵੈਰੀ ਗੁੱਡ ਵੀਰੇ ਬਹੁਤ ਵੱਧੀਆ, ਜਾਣਕਾਰੀ ਦੇਣ ਲਈ ਵੀ ਬਹੁਤ ਬਹੁਤ ਧੰਨਵਾਦ 🙏🏽☝️🚩

  • @kuldeepsinghdhillon9540
    @kuldeepsinghdhillon9540 Рік тому +9

    ਰਸ਼ਪਾਲ ਸਿੰਘ ਬਹੁਤ ਵਧੀਆ ਇਨਸਾਨ ਨੇ very good job g

  • @satindernath3634
    @satindernath3634 Рік тому +3

    Very good...... the real punjabi farmer

  • @jagdeepsidhu1313
    @jagdeepsidhu1313 Рік тому +8

    ਮੈਨੂੰ ਕੋਈ ਦੇ ਕੇ ਗਿਆ ਸੀ ਕੀੜਾ ਜੜੀ ਪਰ ਉਸ ਨੇ ਮੈਨੂੰ ਕੋਈ ਰਿਜਲਟ ਨਹੀਂ ਦਿੱਤਾ ਮੇਰੇ ਕਮਰ ਦਰਦ ਰਹਿੰਦਾ ਹੈ ਅੱਜ ਸੁਣ ਕੇ ਪਤਾ ਲਗਾ ਵੀ ਓਹ ਫੇਰ ਮੈਨੂੰ duplicat ਦੇ ਗਏ ਹੋਣੇ।

    • @Gillfarming-lj5ov
      @Gillfarming-lj5ov Рік тому

      ਇਨ੍ਹਾਂ ਫਾਇਦਾ ਤਾਂ ਨਹੀਂ ਹੈਗਾ ਜ਼ਰੂਰ ਆ

    • @kindabrar1997
      @kindabrar1997 Рік тому

      Hun Laka dakho

  • @kulwindersingh2214
    @kulwindersingh2214 Рік тому +6

    ਸਭ ਤੋਂ ਪਹਿਲਾਂ ਐਡਰੈਸ ਦੁੱਸੋ ਫਿਰ ਅੱਗੇ ਦੁੱਸੋ ਜੀ

    • @balrajsingh5518
      @balrajsingh5518 Рік тому

      ਬਾਈ ਏਹ ਫੁੱਦੂ ਕੰਮ ਆ ਫਸ ਨਾ ਜਾਇਓ
      ਮਾਲ ਦਾ ਕੋਈ ਗਾਹਕ ਨਹੀਂ ਖੁੱਦ ਹੀ ਇਸ ਦੇ ਗੁਣ ਦੱਸ ਕੇ ਮਾਲ ਆਮ ਲੋਕਾਂ ਨੂੰ ਚੁਤੀਏ ਬਣਾ ਵੇਚਣਾ ਪੇਦਾ ਆ ਫਿਰ ਵੀ ਨਹੀਂ ਵਿਕਦਾ ਕੋਈ ਜ਼ਿਆਦਾ ਬਿਮਾਰ ਹੀ ਇਸ ਨੂੰ ਮਜਬੁਰੀ ਵੱਸ ਲੈਂਦਾ ਏਹ ਵੀਡੀਓ ਵਾਲਾ ਵੀਰ ਵੀ ਯੂ ਟਿਊਬ ਤੇ ਗਾਹਕ ਹੀ ਤਿਆਰ ਕਰ ਰਿਹਾ ਡਾਕਟਰ ਵੀ 1 ਲੱਖ ਦਾ ਮਾਲ 10 ਹਾਜ਼ਰ ਵਿਚ ਲੈਂਦਾ ਆ ਏਹ ਦੇ ਵੀ ਦਿੰਦੇ ਨੇ ਮੁਜਬੁਰੀ ਵੱਸ
      ਜੇ ਨਹੀਂ ਵਿਸ਼ਵਾਸ ਤਾ ਪੈਸਾ ਤੇ ਸਮਾਂ ਬਰਬਾਦ ਕਰ ਕੇ ਵੀ ਦੇਖ ਲਵੋ ਵਹਿਮ ਜਰੂਰ ਕੱਢ ਲਵੋ 😂

    • @kuldeepsinghdhillon9540
      @kuldeepsinghdhillon9540 Рік тому

      ਪਿੰਡ ਬੱਲੋਂ ਨੇੜੇ ਤਪਾ ਮੰਡੀ

  • @ranjitkaur9567
    @ranjitkaur9567 Рік тому +5

    ਬੇਟਾ ਜੀ ਐਡਰਸ ਦੱਸਣਾ

  • @PritamSingh-nz6cu
    @PritamSingh-nz6cu Рік тому +4

    Uprala bahut vadhia hai. Is da Sikander oh hai jo marketing kar lavey

  • @Gillfarming-lj5ov
    @Gillfarming-lj5ov Рік тому +1

    ਇਹ ਕੁਝ ਜ਼ਿਆਦਾ ਕਹਿੰਦੇ ਨੇ ਪਰ ਫਾਇਦਾ ਤਾਂ ਹੈਂ ਗਾ

  • @BaljitKaur-ug8yk
    @BaljitKaur-ug8yk Рік тому +1

    I know his workhard...welldone rashpal.baljit from amritsar

  • @majoruppal7552
    @majoruppal7552 Рік тому +2

    Very nice information bless you beta g

  • @amanmahal7082
    @amanmahal7082 Рік тому +2

    Very good jop

  • @amritgrewal2044
    @amritgrewal2044 Рік тому +4

    God job

  • @jagseersingh7827
    @jagseersingh7827 Рік тому +2

    Good job 🙏

  • @kulwindersangha7085
    @kulwindersangha7085 Рік тому +1

    Bai nu salute aa ji

  • @farmer4456
    @farmer4456 Рік тому +14

    ਇਸਦੀ ਟ੍ਰੇਨਿੰਗ ਕਿੱਥੋਂ ਮਿਲੇਗੀ

    • @balrajsingh5518
      @balrajsingh5518 Рік тому

      ਬਾਈ ਏਹ ਫੁੱਦੂ ਕੰਮ ਆ ਫਸ ਨਾ ਜਾਇਓ
      ਮਾਲ ਦਾ ਕੋਈ ਗਾਹਕ ਨਹੀਂ ਖੁੱਦ ਹੀ ਇਸ ਦੇ ਗੁਣ ਦੱਸ ਕੇ ਮਾਲ ਆਮ ਲੋਕਾਂ ਨੂੰ ਚੁਤੀਏ ਬਣਾ ਵੇਚਣਾ ਪੇਦਾ ਆ ਫਿਰ ਵੀ ਨਹੀਂ ਵਿਕਦਾ ਕੋਈ ਜ਼ਿਆਦਾ ਬਿਮਾਰ ਹੀ ਇਸ ਨੂੰ ਮਜਬੁਰੀ ਵੱਸ ਲੈਂਦਾ ਏਹ ਵੀਡੀਓ ਵਾਲਾ ਵੀਰ ਵੀ ਯੂ ਟਿਊਬ ਤੇ ਗਾਹਕ ਹੀ ਤਿਆਰ ਕਰ ਰਿਹਾ ਡਾਕਟਰ ਵੀ 1 ਲੱਖ ਦਾ ਮਾਲ 10 ਹਾਜ਼ਰ ਵਿਚ ਲੈਂਦਾ ਆ ਏਹ ਦੇ ਵੀ ਦਿੰਦੇ ਨੇ ਮੁਜਬੁਰੀ ਵੱਸ
      ਜੇ ਨਹੀਂ ਵਿਸ਼ਵਾਸ ਤਾ ਪੈਸਾ ਤੇ ਸਮਾਂ ਬਰਬਾਦ ਕਰ ਕੇ ਵੀ ਦੇਖ ਲਵੋ ਵਹਿਮ ਜਰੂਰ ਕੱਢ ਲਵੋ

    • @gurvindersmagh5208
      @gurvindersmagh5208 Рік тому

      ਕਿ੍ਸੀ ਵਿਗਿਆਨ ਕੇਦਰ ਤੋਂ।

  • @jaspalsingh3564
    @jaspalsingh3564 Рік тому +1

    Good 👍🙏 mehnat te honsla chahidi

  • @sukhdeepwahegurujiisukdeep7267

    ਬਹ੍ਰੁਤ ਵ੍ਧੀਆ,👍👍👍

  • @harry210585
    @harry210585 Рік тому

    EH HAI BHAI NEPAL DA YAARSAGUMBAS BHAI BAHUT TAQTWAAR BEEMARION DA KANDA KADH BHAI

  • @tejabrar4633
    @tejabrar4633 Рік тому +1

    ਬਹੁੱਤ ਵਧੀਆ ਲੱਗਿਆ ਬਾਈ ਜੀ

  • @buttasingh6926
    @buttasingh6926 Рік тому

    Very nice good Beay ji

  • @mehalsidhu1224
    @mehalsidhu1224 Рік тому +1

    ਵੀਰ ਜੀ ਫ਼ਸਲ ਦਾ ਨਾਮ ਕੀ ਹੈ।

  • @rajjosan7097
    @rajjosan7097 Рік тому +1

    Good job

  • @Sho_JP_vlog782
    @Sho_JP_vlog782 Рік тому +2

    गैनोडरमा मशरूम दे उत्ते वी विडियो बनाओं जी

  • @dharmpalsingh1861
    @dharmpalsingh1861 Рік тому +1

    Good. Good

  • @goodgrowinfomation4362
    @goodgrowinfomation4362 Рік тому +2

    ਵੀਰ ਦਾ ਨੰਬਰ ਜਰੂਰ ਦੱਸੋ ਜੀ

  • @jaspalsingh3564
    @jaspalsingh3564 Рік тому +1

    Bhai eh banda ta pura knowledge rakhda pharmacy da

  • @gurpreetbrar5991
    @gurpreetbrar5991 Рік тому +1

    Good

  • @jasvirsingh-dm1cn
    @jasvirsingh-dm1cn Рік тому

    brother. sat. sri. akal kam nu start karn. kini paise agde. ne

  • @spsingh1705
    @spsingh1705 Рік тому

    What s name o f this item??

  • @ravinderkaur813
    @ravinderkaur813 Рік тому +1

    Lut lo Punjab nu mainu de gia c pr bp problem ho gae

  • @DESIRootss
    @DESIRootss Рік тому +3

    Saal phela bai 2.5 lakh rupee kilo si hun lakh hi reh gi😂😂

  • @avatarrandhawa5606
    @avatarrandhawa5606 Рік тому

    good

  • @JasbirKaur-tg5vu
    @JasbirKaur-tg5vu Рік тому +1

    Ahna da fon no sacreen te pao ji

  • @BaljeetSingh-fr3by
    @BaljeetSingh-fr3by Рік тому

    🙏🙏

  • @amarjitkaur9251
    @amarjitkaur9251 Рік тому

    Iko gal bar bar video lambi kar de

  • @jaspalsingh3564
    @jaspalsingh3564 Рік тому +1

    Aam bande nu v mil jandi e bhaiji

  • @singhmaan9603
    @singhmaan9603 Рік тому +3

    Y ji location kithe aa

    • @balrajsingh5518
      @balrajsingh5518 Рік тому +1

      ਬਾਈ ਏਹ ਫੁੱਦੂ ਕੰਮ ਆ ਫਸ ਨਾ ਜਾਇਓ
      ਮਾਲ ਦਾ ਕੋਈ ਗਾਹਕ ਨਹੀਂ ਖੁੱਦ ਹੀ ਇਸ ਦੇ ਗੁਣ ਦੱਸ ਕੇ ਮਾਲ ਆਮ ਲੋਕਾਂ ਨੂੰ ਚੁਤੀਏ ਬਣਾ ਵੇਚਣਾ ਪੇਦਾ ਆ ਫਿਰ ਵੀ ਨਹੀਂ ਵਿਕਦਾ ਕੋਈ ਜ਼ਿਆਦਾ ਬਿਮਾਰ ਹੀ ਇਸ ਨੂੰ ਮਜਬੁਰੀ ਵੱਸ ਲੈਂਦਾ ਏਹ ਵੀਡੀਓ ਵਾਲਾ ਵੀਰ ਵੀ ਯੂ ਟਿਊਬ ਤੇ ਗਾਹਕ ਹੀ ਤਿਆਰ ਕਰ ਰਿਹਾ ਡਾਕਟਰ ਵੀ 1 ਲੱਖ ਦਾ ਮਾਲ 10 ਹਾਜ਼ਰ ਵਿਚ ਲੈਂਦਾ ਆ ਏਹ ਦੇ ਵੀ ਦਿੰਦੇ ਨੇ ਮੁਜਬੁਰੀ ਵੱਸ
      ਜੇ ਨਹੀਂ ਵਿਸ਼ਵਾਸ ਤਾ ਪੈਸਾ ਤੇ ਸਮਾਂ ਬਰਬਾਦ ਕਰ ਕੇ ਵੀ ਦੇਖ ਲਵੋ ਵਹਿਮ ਜਰੂਰ ਕੱਢ ਲਵੋ

    • @kuldeepsinghdhillon9540
      @kuldeepsinghdhillon9540 Рік тому

      ਪਿੰਡ ਬੱਲੋਂ ਨੇੜੇ ਤਪਾ ਮੰਡੀ

  • @beekeepinginpunjab4815
    @beekeepinginpunjab4815 Рік тому

    👍

  • @KulwinderSingh-kl6zw
    @KulwinderSingh-kl6zw Рік тому

    I have two kg Cody ship i make it 2018

  • @singhchahil1902
    @singhchahil1902 Рік тому

    56

  • @falconop5115
    @falconop5115 Рік тому +3

    Es nu kon kon kr sakda

  • @RajwinderKaur-gc6hj
    @RajwinderKaur-gc6hj Рік тому

    Good 22ji

    • @balrajsingh5518
      @balrajsingh5518 Рік тому

      ਏਹ ਫੁੱਦੂ ਕੰਮ ਆ ਫਸ ਨਾ ਜਾਇਓ
      ਮਾਲ ਦਾ ਕੋਈ ਗਾਹਕ ਨਹੀਂ ਖੁੱਦ ਹੀ ਇਸ ਦੇ ਗੁਣ ਦੱਸ ਕੇ ਮਾਲ ਆਮ ਲੋਕਾਂ ਨੂੰ ਚੁਤੀਏ ਬਣਾ ਵੇਚਣਾ ਪੇਦਾ ਆ ਫਿਰ ਵੀ ਨਹੀਂ ਵਿਕਦਾ ਕੋਈ ਜ਼ਿਆਦਾ ਬਿਮਾਰ ਹੀ ਇਸ ਨੂੰ ਮਜਬੁਰੀ ਵੱਸ ਲੈਂਦਾ ਏਹ ਵੀਡੀਓ ਵਾਲਾ ਵੀਰ ਵੀ ਯੂ ਟਿਊਬ ਤੇ ਗਾਹਕ ਹੀ ਤਿਆਰ ਕਰ ਰਿਹਾ ਡਾਕਟਰ ਵੀ 1 ਲੱਖ ਦਾ ਮਾਲ 10 ਹਾਜ਼ਰ ਵਿਚ ਲੈਂਦਾ ਆ ਏਹ ਦੇ ਵੀ ਦਿੰਦੇ ਨੇ ਮੁਜਬੁਰੀ ਵੱਸ
      ਜੇ ਨਹੀਂ ਵਿਸ਼ਵਾਸ ਤਾ ਪੈਸਾ ਤੇ ਸਮਾਂ ਬਰਬਾਦ ਕਰ ਕੇ ਵੀ ਦੇਖ ਲਵੋ ਵਹਿਮ ਜਰੂਰ ਕੱਢ ਲਵੋ 😂

  • @DavinderSingh-vf6lq
    @DavinderSingh-vf6lq Рік тому

    N0 daso

  • @starxbgmi475.
    @starxbgmi475. Рік тому +1

    ਸਾਰੇ ਗੱਪ ਆ 😂😂😂😂

  • @rondhirsingh178
    @rondhirsingh178 Рік тому

    Bakbas vedeo

  • @harmindernagra4907
    @harmindernagra4907 Рік тому +3

    Phone number send karo ji and address send karo ji

  • @rajpoottravels7084
    @rajpoottravels7084 Рік тому +1

    Baao ji ihh ki cheej hai

  • @rajpoottravels7084
    @rajpoottravels7084 Рік тому +1

    Kinna khrchaa aaa veer ji pehla starting te

    • @balrajsingh5518
      @balrajsingh5518 Рік тому

      ਖਰਚਾ ਹੈ ਵਾਪਸੀ ਮਿੱਟੀ ਆ