@@ਪੰਜਾਬੀ-ਪੰਜਾਬ-ਪੰਜਾਬੀਅਤ Aaho taanhi 5-5 kilometre di line laake aapda anaaj othe vech ke aande ! Naale asi kisaana to ki karana ? Eh subcidy khaan waale te industry tax den waali ! Tax milda sarkar nu ta subcidy aandi hai ! Dagru pind jaake line dekhli moge ch ! Aape pata chalju kaun kisdi dhui ni maarda
Baapu ju ustaad hai maine ek video dekhi experts ki jo baapu nay bola bataya bilkul sahi aur ye hass avacado world top hai sabse achi baat baapu ji ki video hai 8month purani aur jo india avacado expert ki video wo bs 3month purani jo kuch baapu nay bataya wo he unho nay fan of avacado and fan of baapu
The Hass is the most popular variety. It's available all year round and has a buttery, nutty flavor and spherical shape. Its skin turns from a bold green to a dark purplish-black as it ripens.
@@gurshersingh777 Hass, Reed and Jan Boyce will do just fine in Punjab. I doubt you will be able to find Reed or Jan Boyce in Punjab though, most likely you will have to find a relative to ship them to you from America.
Bay ji ma ve Canada vih kada ta ma 5 beje la ka aey ta botal vih pani pa ka dad mahena laga ka Raka far jado jara nikal aea ta tarty ta lagea hon Toro vada ho gea ek ma punjab biho 5 so da la ka lagea .oh ve ona ko he hoea
Bhut vadhia lga tuhada tel phone note add chahida asi v exprience krna chaunde ha Gurpreet bal da no hove chahe Santa singh ji da mein v apna bagicha bnaya ha Mera shok ha tahi asin mil k dekhna RamRamji chahwange Mera pind bhi Bal ha
I am Student in Canada, from Punjab. I literally searched for this type of videos, so that in future when I cam earn in dollars, I can experiment just like this in Punjab, in my dad's farms. Mai keha chlo vekhde aa v eh fruit Punjab ch ugaya ja v skda ya nhi, v ki pta shayad kise ne pangaa leya e hve 😅😂
Paras sir I wonder how you managed to escape with the plant from USA to India. Customs are so strict, do not even allow a fruit from one state to another. They have policy of heavy fine. How your plants survived within the pot, inside the suitcase? Baggage handlers handle the luggage so badly. Did you declared that you are taking plants....may be due to that you succeeded.
Nahi bhai sahab.. Punjab main duno variety k avacado grow kar jayn gey bas grafted jaldi fruiting start kar deta hai . Magar india Pakistan main abhi tak shayed avacado ke grafting shuru nahi hue
Very very thank u. Baapu g avocando de jaankari k liye ma bhi laya hoya ha aje chhota ha buta bute to kai laaye hain faldaar par kuchh alag bhi hona chahida ha thanku baba g
ਬਹੁਤ ਵਧੀਆ ਜੀ ਰੂਹ ਖੁਸ਼ ਕਰ ਦਿੱਤੀ 👌👌🌳🌳
ਬਹੁਤ ਵਧੀਆ ਉਪਰਾਲਾ ਕੀਤਾ ਫਲਦਾਰ ਬੂਟਿਅਾਂ ਦਾ ਜੀ
ਕਿਸਾਨਾਂ ਨੂੰ ਬੇਨਤੀ ਹੈ ਐਦਾਂ ਖੇਤੀ ਸ਼ੁਰੂ ਕਰ ਦਿਉ ਅਡਾਨੀਆਂ ਦਾ ਭੋਗ ਆਪੇ ਪੈਜੂ
@@Snakeworld759 bai bhlekha aa tuhada eh ta 800 nu v ni milda bht mehnga qq
ਪੰਜਾਬਦੇਲੀਡਅਡਾਨੀਆਦੇਸਾਲੇਬਣਜਾਦੇਹੈਨ
Adani solar , cement, port , ships , nuclear energy te hor bahut vadhia kamm karde hai ! Ohna ne dhui ni maari 😂
@@rohitrohit706 ਢੂਈ ਤਾਂ ਪੰਜਾਬ ਵਾਲੇ ਵੀ ਨੀ ਮਾਰਦੇ ਅਦਾਨੀਆਂ ਦੀ ....
ਤੁਹਾਡੇ ਵਰਗਿਆਂ ਲਈ ਹੋਣਗੇ ਉਹ ਜੋ ਕੁਝ ਹੋਣਗੇ .....
@@ਪੰਜਾਬੀ-ਪੰਜਾਬ-ਪੰਜਾਬੀਅਤ
Aaho taanhi 5-5 kilometre di line laake aapda anaaj othe vech ke aande ! Naale asi kisaana to ki karana ? Eh subcidy khaan waale te industry tax den waali ! Tax milda sarkar nu ta subcidy aandi hai ! Dagru pind jaake line dekhli moge ch ! Aape pata chalju kaun kisdi dhui ni maarda
ਮੇਰੇ ਇੱਕ ਮਿੱਤਰ ਨੇ ਲਗਾਏ ਹੋਏ ਆ ਇਹ ਪੌਦੇ.. ਉਸਨੇ 4 ਪੌਦੇ ਲਗਾਏ ਸੀ, ਪਰ ਓਹਨਾ ਵਿੱਚੋ ਸਿਰਫ 2 ਹੀ ਕਾਮਯਾਬ ਹੋਏ.. ਉਹ ਬੂਟੇ ਹੁਣ 2 ਕੂ ਸਾਲ ਦੇ ਹੋ ਗਏ ਹੋਣੇ ਆ.. ਵਰਾਇਟੀ ਦੇ ਹਿਸਾਬ ਨਾਲ 3 ਤੋਂ 5 ਸਾਲ ਦਾ ਹੋ ਕੇ ਫਲ ਦੇਣ ਲੱਗ ਜਾਂਦਾ ਹੈ ਬੂਟਾ..
ਵਿਦੇਸ਼ੀ ਨਸਲ ਹੋਣ ਕਰਕੇ ਸੰਭਾਲ ਬਹੁਤ ਜਿਆਦਾ ਕਰਨੀ ਪੈਂਦੀ ਹੈ.. ਬਹੁਤ ਹੀ ਜ਼ਿਆਦਾ ਗੁਣਕਾਰੀ ਫਲ ਹੈ ਇਸਦਾ.. ਇਸਦਾ ਤੇਲ ਵੀ ਕਈ ਬਿਮਾਰੀਆਂ ਦਾ ਨਾਸ ਕਰਦਾ ਹੈ.. ਬਹੁਤ ਵਧੀਆ ਗੱਲ ਹੈ ਜੇਕਰ ਪੰਜਾਬ ਵਿੱਚ ਵੀ ਇਹੋ ਜਿਹੇ ਫਲ ਲੱਗਣਗੇ, ਹੌਲੀ ਹੌਲੀ ਹੋਰ ਲੋਕ ਵੀ ਲਗਾ ਸਕਦੇ ਆ ਇਹਨਾਂ ਗੁਣਕਾਰੀ ਫਲਾਂ ਦੇ ਬੂਟੇ.. ਪੰਜਾਬ ਦੀ ਮਿੱਟੀ ਬਹੁਤ ਹੀ ਜਰਖੇਜ਼ ਅਤੇ ਤਕਰੀਬਨ ਹਰ ਫਸਲ ਵਾਸਤੇ ਢੁਕਵੀਂ ਹੈ.. ਜਰੂਰਤ ਹੈ ਤਾਂ ਸਿਰਫ ਸਹੀ ਜਾਣਕਾਰੀ, ਥੋੜੀ ਜਿਹੀ ਮਿਹਨਤ ਅਤੇ ਲਗਨ ਦੀ, ਜੋਂ ਕਿ ਪੰਜਾਬੀਆਂ ਵਿੱਚ ਹੁੰਦੀ ਹੀ ਆ..
ਚੰਗੀਆਂ ਵੀਡਿਉ ਬਹੁਤ ਘੱਟ ਦੇਖਣ ਨੂੰ ਮਿਲਦੀਆਂ.. ਨਹੀਂ ਤਾਂ ਪੰਜਾਬ ਦੇ ਲਈ ਜਿਆਦਾਤਰ ਵੀਡਿਉ ਨਫ਼ਰਤ ਅਤੇ ਜ਼ਹਿਰ ਨਾਲ ਭਰੀਆਂ ਹੁੰਦੀਆਂ.. ਦੇਸ਼ ਦੇ ਸਾਰੇ ਦੇ ਸਾਰੇ ਰਾਸ਼ਟਰੀ ਚੈਨਲ ਆਪਣੇ 5 ਸਟਾਰ ਹੋਟਲ ਵਰਗੇ AC ਦਫ਼ਤਰਾਂ ਵਿੱਚ ਬੈਠ ਕੇ ਆਪਣੇ ਗਟਰ ਵਰਗੇ ਮੂੰਹ ਵਿੱਚੋ ਪੰਜਾਬ ਲਈ ਬੱਸ ਗੰਦਗੀ ਹੀ ਬਾਹਰ ਕੱਢਦੇ ਆ..
ਕਦੇ ਯੂਰਪੀਅਨ ਦੇਸ਼ਾਂ ਦੇ ਰਾਸ਼ਟਰੀ ਚੈਨਲ ਜਰੂਰ ਦੇਖਿਉ, ਸੱਭਿਅਕ ਅਤੇ ਸਮਝਦਾਰ ਲੋਕ ਓਹਨਾ ਦੇ ਸਟੂਡੀਓ ਵਿੱਚ ਬੈਠ ਕੇ ਬਹੁਤ ਸ਼ਾਤੀ ਅਤੇ ਦਲੀਲ ਨਾਲ ਸਬੂਤਾਂ ਦੇ ਅਧਾਰ ਉੱਪਰ ਬਹਿਸ ਕਰਦੇ ਆ.. ਓਹਨਾ ਚੈਨਲਾਂ ਦੇ ਪੱਤਰਕਾਰ ਅਮਰੀਕਾ ਵਰਗੇ ਸੁਪਰ ਪਾਵਰ ਦੇਸ਼ ਦੇ ਰਾਸ਼ਟਰਪਤੀ ਨੂੰ ਵੀ ਨਾਮ ਲੈਂ ਕੇ ਜਾਂ Mr. President ਸੰਬੋਧਨ ਕਰਦੇ ਆ.. ਅਤੇ ਕੋਈ ਵੀ ਸਵਾਲ ਪੁੱਛਣ ਦੀ ਜੁਰੱਅਤ ਰੱਖਦੇ ਆ ਕਿ ਥੋੜੀ ਸਰਕਾਰ ਨੇ ਇਹ ਕੰਮ ਕਿਉ ਕੀਤਾ, ਜਾਂ ਦੇਸ਼ ਦੀ ਫੌਜ ਨੇ ਇਹ ਹਮਲਾ ਕਿਉ ਕੀਤਾ..
ਜਦੋਂਕਿ ਸਾਡੇ ਬਿਲਕੁੱਲ ਹੀ ਉਲਟ ਹੈ ਕੰਮ.. ਪਹਿਲੀ ਗੱਲ ਤਾਂ ਸਾਡੇ ਪ੍ਰਧਾਨ ਮੰਤਰੀ ਜਾਂ ਕਿਸੇ ਵੀ ਮੰਤਰੀ ਵਿੱਚ ਇੰਨਾ ਦਮ ਨਹੀਂ ਕਿ ਉਹ ਪ੍ਰੈਸ ਕਾਨਫਰੰਸ ਕਰਕੇ ਸਵਾਲਾਂ ਦੇ ਜਵਾਬ ਦੇ ਸਕਣ.. ਜਾਂ ਫਿਰ ਆਪਣੇ ਤਲਵੇ ਚੱਟਣ ਵਾਲੇ ਚੈਨਲ ਨੂੰ ਆਪ ਹੀ ਸਵਾਲ ਲਿਖ ਕੇ ਦੇ ਦਿੰਦੇ ਆ, ਕਿ ਬੱਸ ਆਹੀ ਸਵਾਲ ਪੁੱਛਣੇ ਆ.. ਜਿਵੇਂ ਤੁਸੀ ਅੰਬ ਕੱਟ ਕੇ ਖਾਂਦੇ ਹੋ ਜਾ ਚੂਪ ਕੇ, ਥੋਡਾ ਮਨਪਸੰਦ ਭੋਜਨ ਕਿ ਹੈ, ਇੰਨੀ ਵੱਡੀ ਉਮਰ ਵਿੱਚ ਵੀ ਤੁਸੀ 40 ਸਾਲ ਦੇ ਦਿਖਦੇ ਹੋ, ਤੁਹਡੀ ਸਿਹਤ ਦਾ ਰਾਜ਼ ਕੀ ਹੈ, ਵਗੈਰਾ ਵਗੈਰਾ..
ਇਹਨਾਂ ਜੁੱਤੀ ਚੱਟ ਪੱਤਰਕਾਰਾਂ ਨੂੰ ਪੁੱਛਣ ਵਾਲਾ ਹੋਵੇ ਕਿ ਦੇਸ਼ ਨੇ ਇਹਨਾਂ ਗੱਲਾਂ ਤੋਂ ਕੀ ਲੈਣਾਂ ਹੈ.. ਅੰਨ੍ਹੇ ਭਗਤ ਇਹ ਸਭ ਦੇਖ ਕੇ ਤਾਰੀਫ਼ਾਂ ਦੇ ਪੁਲ ਬੰਨ ਦਿੰਦੇ ਆ...
ਦੇਸ਼ ਦੇ ਸੀਨੀਅਰ ਪੱਤਰਕਾਰ ਕਰਨ ਥਾਪਰ ਨੇ 2007 ਵਿੱਚ CNN IBN ਅੰਗਰੇਜ਼ੀ ਚੈਨਲ ਉੱਪਰ ਮਿਸਟਰ ਮੋਦੀ ਦੀ ਅਖੀਰਲੀ ਇੰਟਰਵਿਊ ਕੀਤੀ ਸੀ.. ਉਸ ਸਮੇਂ ਮਿਸਟਰ ਮੋਦੀ ਗੁਜਰਾਤ ਦੇ ਮੁੱਖ ਮੰਤਰੀ ਸਨ... ਕਰਨ ਥਾਪਰ ਨੇ ਗੁਜਰਾਤ ਦੇ ਦੰਗਿਆਂ ਵਿੱਚ ਉਸ ਸਮੇਂ ਦੇ ਮੁੱਖ ਮੰਤਰੀ ਮੋਦੀ ਦੀ ਭੂਮਿਕਾ ਨੂੰ ਲੈ ਕੇ ਹਾਲੇ ਦੂਜਾ ਸਵਾਲ ਹੀ ਕੀਤਾ ਸੀ ਕੇ ਮੋਦੀ ਘਬਰਾ ਕੇ ਉਸੇ ਸਮੇਂ ਸਾਹਮਣੇ ਪਿਆ ਗਲਾਸ ਚੁੱਕ ਕੇ ਪਾਣੀ ਪੀਣ ਲੱਗ ਗਿਆ.. ਅਤੇ ਕਰਨ ਥਾਪਰ ਨੂੰ ਕੈਮਰਾ ਬੰਦ ਕਰਨ ਲਈ ਕਹਿਣ ਲੱਗਾ, ਪਰ ਕੈਮਰਾ ਬੰਦ ਨਹੀਂ ਹੋਇਆ.. ਲੋਕਾਂ ਨੂੰ ਸਭ ਕੁਝ ਉਵੇਂ ਹੀ ਸੁਣ ਰਿਹਾ ਸੀ.. ਫਿਰ ਮੋਦੀ ਗੁੱਸੇ ਵਿੱਚ ਆਇਆ ਆਪਣੇ headphone ਉਤਾਰ ਦਿੰਦਾ ਹੈ ਅਤੇ ਉੱਥੋਂ ਚਲਾ ਜਾਂਦਾ ਹੈ.. ਕਰਨ ਥਾਪਰ ਵਾਰ ਵਾਰ ਕਹਿੰਦਾ ਹੈ ਕਿ ਮੋਦੀ ਸਾਹਿਬ ਇਸ ਸਵਾਲ ਦਾ ਜਵਾਬ ਤਾਂ ਦੇ ਦਿਉ, ਮੋਦੀ ਸਾਹਿਬ ਇੰਟਰਵਿਊ ਤੋਂ ਡਰ ਕਿਉਂ ਰਹੇ ਹੋ.. ਫਿਰ ਮਿਸਟਰ ਮੋਦੀ ਓੱਥੋਂ ਚਲਾ ਜਾਂਦਾ ਹੈ..
ਇਸ ਗੱਲ ਤੋਂ ਵਿਦੇਸ਼ਾਂ ਤੱਕ ਦਾ ਮੀਢੀਆਂ ਮੁੱਖ ਮੰਤਰੀ ਮੋਦੀ ਦੇ ਘਬਰਾ ਕੇ ਇੰਟਰਵਿਊ ਵਿੱਚ ਛੱਡ ਕੇ ਭੱਜਣ ਦੀਆਂ ਖਬਰਾਂ ਚਾਪ ਦਿੰਦਾ ਹੈ ਅਤੇ ਇਸ ਵੀਡਿਉ ਕਲਿੱਪ ਨੂੰ ਵੱਡੇ ਵੱਡੇ ਚੈਨਲ ਚਲਾਉਂਦੇ ਆ.. ਗੁੱਸੇ ਨਾਲ ਪਾਗ਼ਲ ਹੋਏ ਅੰਧ ਭਗਤ ਕਰਨ ਥਾਪਰ ਨੂੰ ਪਾਕਿਸਤਾਨ ਦਾ ਏਜੰਟ ਅਤੇ ਦੇਸ਼ ਦਾ ਗਦਾਰ ਕਹਿ ਦੇ ਰੋਸ ਮੁਜਾਹਰੇ ਕਰਦੇ ਆ.. ਤਲਵਾ ਚੱਟ ਭਗਤਾਂ ਦੀਆਂ ਇਹ ਕਰਤੂਤਾਂ ਵੀ ਵਿਦੇਸ਼ੀ ਅਖ਼ਬਾਰ ਅਤੇ ਚੈਨਲ ਅਖ਼ਬਾਰਾਂ ਅਤੇ ਟੀਵੀ ਉੱਪਰ ਚਲਾ ਦਿੰਦੇ ਆ.. ਇਸ ਗੱਲੋਂ ਵਿਦੇਸ਼ੀ ਮੀਢੀਆਂ ਵਿੱਚ ਭਾਰਤ ਦੀ ਬਹੁਤ ਬਦਨਾਮੀ ਹੁੰਦੀ ਹੈ..
ਪੰਜਾਬ ਦੀ ਸ਼ਾਨ ਸਰਦਾਰ ਸਾਬ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਇਹ ਬੂਟੇ ਮੈ ਕਨੇਡਾ ਤੋਂ ਫਰੂਟ ਲੈਕੇ ਆਈਂ ਔਰ ਪੰਜਾਬ ਲਿਆਕੇ ਬੀਜ ਉਗਾਏ ਔਰ ਬਹੁਤ ਵਧੀਆ ਹੋਇਆ ਹੈ ਪਰ ਜਦੋਂ ਹਰ ਇਕ ਨੇ ਲਾਇਆ ਖਾ ਜਰੂਰ ਸਕਣਗੇ ਪਰ ਇੰਨੇ ਮਹਿੰਗਾ ਨਹੀਂ ਵਿਕਣਾ ਪਰ ਹਰ ਇਕ ਨੂੰ ਇਹ ਕੋਸ਼ਸ਼ ਚਾਹੀਦੀ ਹੈ
ਬਹੁਤ ਵਧੀਆ ਫਲ ਹੈ ਜੀ।ਦੋ ਚਾਰ ਪੌਦੇ ਲਾਜ਼ਮੀ ਲਗਾਉ ਜੀ ਚੰਗੀ ਸੇਹਤ ਲਈ
Adani apni mehnat De sher de bane ne tusu que tarafde ho
ਅਵਾਕਾਡੋ ਸਿਹਤ ਲਈ ਬਹੁਤ ਚੰਗੀ ਹੈ
ਵੀਡੀਓ ਵੇਖ ਕੇ ਮਜ਼ਾ ਆ ਗਿਆ 👌👌
ਬਹੁਤ ਵਧੀਆ ਜਾਣਕਾਰੀ 🙏
Salute Sant Singh paras Ji 🙏🇺🇸 Good information for Punjab farmers .. Rich in protein ..for vegetarians ..Avacados 👍
Sant......?
@@satvirsingh7995ਨਾਂ ਹੈ ਉਹਨਾਂ ਦਾ।
His first name is sant...like sant makhen@@satvirsingh7995
Very good message.Salutes to you S . Sant Singh Ji Paras.
ਕਿਆ ਬਾਤ ਹੈ ਜੀ ਕਮਾਲ ਕਰਤੀ ਬਹੁਤ ਹੀ ਵਧੀਆ ਕੰਮ ਕੀਤਾ ਹੈ ਜੀ ਬਾਈ ਜੀ ਇਸ ਦ੍ਰੇ ਬੀਜ ਤੁਹਾਡੇ ਤੋ ਮਿਲ ਜਾਣਗੇ ਜੀ
Very good thoughts ,god bless you
Es ke seed kashe milege
@@mohansingh1634 b
By
@@rajinderbrark3132 ,..p
ਪਾਰਸ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ ।। ਕਿਆ ਬਾਤ ਐ ਜੀ ।? ਆਪਾਂ ਇਕੱਠੇ ਹੀ ਆਸਟਰੇਲੀਆ ਗਲੈੱਨਵੁੱਡ ਗੁਰਦੁਆਰਾ ਸਾਹਿਬ ਵਿਖੇ ਰਹੇ ਆਂ। ਆਵੋਕਾਡੂ ਬਹੁਤ ਖਾਇਆ ਓਥੇ।ਬਹੁਤ ਟੇਸਟ ਹੈ।
bhttt vadia bapu ji respect your love towards fruitful trees
ਕੱਚਾ ਅਵਕਾਦੋ ਕੌੜਾ ਹੁੰਦਾ ਪੱਕ ਕੇ ਨਰਮ ਹੋ ਜਾਦਾ ਜੇ ਕੱਚਾ ਹੋਵੇ ਤਾ ਨਿੱਗੇ ਥਾਂ ਰੱਖ ਦਿਉ ਤਿੰਨ ਚਾਰ ਦਿਨ ਬਾਦ ਤਿਆਰ ਹੋ ਜਾਦਾਂ ਬਹੁਤ ਵਧੀਆ ਫਲ ਹੈ ਕਲਮ ਤੇ ਬੀਜ ਤੋ ਬੂਟਾਂ ਤਿਆਰ ਹੋ ਜਾਂਦਾ
Nahi hoda
ਉਗ ਜਾਂਦਾ ਵੀਰ ਮੈਂ ਬਾਜ਼ਾਰ ਚੋ ਲਿਆਂਦਾ ਤੇ ਜਿਹੜਾ ਬੀਜ ਉਹ ਬੀਜ ਦਿੱਤਾ ਉਗ ਆਇਆ
ੳਗ ਜਾਦਾ ਹੈ ਪਰ ਫਲ ਨਹੀ ਲਗਦਾ ,,
ਫਲ ਲੈਣ ਲਈ ਪੇਦ ਕਰਨੀ ਪੈਣੀ ਹੈ
Thank you punjab news for covering this story
ਨਜ਼ਾਰਾ ਆ ਗਿਆ ਵੀਡੀਓ ਦੇਖ ਕੇ
ਵਾਕਿਆ ਹੀ ਪਾਰਸ ਸਾਹਿਬ ਪਾਰਸ ਨੇ।
Baapu ju ustaad hai maine ek video dekhi experts ki jo baapu nay bola bataya bilkul sahi aur ye hass avacado world top hai sabse achi baat baapu ji ki video hai 8month purani aur jo india avacado expert ki video wo bs 3month purani jo kuch baapu nay bataya wo he unho nay fan of avacado and fan of baapu
Avocado is the Healthiest fruit on the planet ❤❤❤❤❤
Very good Bhai ji… all your hard work paid off. Nice to see Hass Avocado tree. 🥑🌲
Bhut vadhia kam kita singh sab ji ne❤
ਬਿਲਕੁਲ ਸੱਚ ਹੈ ਜੀ ਮੈਂ ਜਦੋ ਵੀ ਸੁੱਕਾ ਆਲੂਬੁਖਾਰਾ ਖਾਂਦਾ ਹਾ ਮੇਰਾ ਪੇਟ ਬੁਹਤ ਵਧਿਆ ਸਾਫ ਹੁੰਦਾ
ਬਹੁਤ ਗੁਣਕਾਰੀ ਫਲ
This is best quality in the world for avocado
ਬਹੁਤ ਵਧੀਆ ਬਾਈ ਜੀ
ਕਿਰਪਾ ਕਰਕੇ ਜਗਾ ਦਾ ਐਡਰਸ ਵੀ ਦੇ ਦਿਆ ਕਰੋ ਜੀ ਸੁਣਨ ਦਾ ਤਾਂ ਫ਼ਾਇਦਾ ਹੋਵੇਗਾ ਜੀ
Nice videos
ਭਗਵਾਨ ਤੁਹਾਡਾ ਭਲਾ ਕਰੇ
Very Very Nice Beautiful 😍 Weldon Great Job Veer G . From . Sheikh Kamran Haider Saiti . Country . Pakistan 🇵🇰 . Iam in Working Oman 🇴🇲
ਬਹੁਤ ਵਧੀਆ
ਸੰਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਸਿੰਘ ਸਾਹਿਬ ਜੀ ਆਪਣੇ ਮੋਬਾਈਲ ਨੰਬਰ ਦੇਨਾ। ਅਸੀਂ ਵੀ ਬੂਟਾ ਲੈਣਾ ਹੈ ਸੰਤ ਜੀ ਅੋਵਾਕੋਡਾ। ਬੂਟਾ ਲੈਣਾ ਕਿੱਥੇ ਮਿਲਦਾ
The Hass is the most popular variety. It's available all year round and has a buttery, nutty flavor and spherical shape. Its skin turns from a bold green to a dark purplish-black as it ripens.
Jhooth
Today there are many varieties better than haas. For example: Reed and Jan Boyce.
@@WebSurfingIsMyPastime which variety is best for punjab?
@@gurshersingh777 Hass, Reed and Jan Boyce will do just fine in Punjab. I doubt you will be able to find Reed or Jan Boyce in Punjab though, most likely you will have to find a relative to ship them to you from America.
?@@vikramvirdi6959
ਬੀਮਾਰੀ ਟੋਟਕਿਆਂ ਨਾਲ ਨਹੀਂ, ਸਰੀਰਕ ਮਿਹਨਤ ਨਾਲ ਦੂਰ ਹੁੰਦੀ ਹੈ, ਬਾਕੀ ਫਲ ਸੋਹਣਾ ਹੈ ਜੀ
ਦੁਖਮੇਸਿਮਰਨਸਬਕਰੇਸੁਖਮੇਕਰੇਨਾਕੋਈਜੋਸੁਖਮੇਸਿਮਰਣਕਰੇਸੋਦੁਖਕਾਹੈਹੋਏ
ਜਨਕ ਕਟ
Majja aa gya ji. Very nice video
ਮੇਰੇ ਮੁਤਾਬਿਕ ਤਾਂ ਸਿਰਫ ਵੇਚਣ ਲਈ ਲੱਛਣ ਨੇ ਹੋਰ ਕੋਈ ਖ਼ਾਸ ਨੀਂ
Very good message, report ing, well done.
ਸੱਚ ਮਜਾ ਆਗਿ ਆ ਵੀਡੀਓ ਦੇਖ ਕੇ
ਦੇ ਕਿਸਾਨਾ ਨੇ ਲਗਾ ਦਿੱਤਾ ਤਾਂ ਦੋ ਰੁਪਏ ਕਿਲੋ ਵੀ ਕਿਸੇ ਨੇ ਨਹੀਂ ਖਰੀਦਣਾ ਕੈਮਰੇ ਅੱਗੇ ਗੱਲਾਂ ਕਰਨੀਆਂ ਬਹੁਤ ਸੌਖੀਆਂ ਹੁੰਦੀਆਂ ਪ੍ਰੈਕਟਿਕਲ ਕਰਨ ਬਹੁਤ ਅੰਤਰ ਹੁੰਦਾ
Bay ji ma ve Canada vih kada ta ma 5 beje la ka aey ta botal vih pani pa ka dad mahena laga ka Raka far jado jara nikal aea ta tarty ta lagea hon Toro vada ho gea ek ma punjab biho 5 so da la ka lagea .oh ve ona ko he hoea
ਬਿਲਕੁੱਲ ਸਹੀ ਗੱਲ ਜੀ
66@🍉♓🅰🎏🎏🅰⚡📍🎵❡♓9763 👌🅰📍👢🌱❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
Thonu bass saaleo Passe tak Matlab a Kudrat naal koi Pyar NI thoda
what. are u saying? It is a new experience for us .
🇲🇺🇮🇳🥑🥑🥑🥑🥑AVOGADOS VARY NICE FRUITS THE BEST
Advakado ਦਾ ਫਰੂਟ ਬਹੁਤ ਵਧੀਆ ਹੈ ਖਾਣ ਨੂੰ ਬਹੁਤ ਵਧੀਆ ਹੈ ਕੀਮਤ 40 ਰੁਪਏ ਹੈ Europa
Very good job brother g god bless you
Good work 👏
Nice punjabi farmer need to think about like this
Great miss brother g god blass you ❤❤❤❤❤
Very informative
Good knowledge sir
ਦਿਲ ਖੂਸ ਹੋ ਗਿਆ ਹੈ, ਕੋਈ ਬੋਲਣ ਵਾਲਾ ਨਹੀ ਹੈ ਜਿਲਾ ਮੋਹਾਲੀ ਪੰਜਾਬ ਭਾਰਤ ਨਕਸਾ ਫੀਸ ਅਲੱਗ ਹੈ ਗੂਡਾ ਪਰਚੀ ਅਲੱਗ ਹੈ ਇਹ ਕਲੋਨੀ ਬੀਜੇਪੀ ਦੇ ਲੀਡਰ ਦੀ ਹੈ, ਇਕ ਲੱਖ ਰੁਪਏ ਮੰਗਦੇ ਹਨ ਫਰੋਤੀ ਦਾ ਮਕਾਨ ਬਣਾਉਣ ਨਹੀਂ ਦਿੰਦੇ ਗੂਡੇ ਬੀਜੇਪੀ ਦੇ, ਨਕਸਾ ਫੀਸ ਅਲੱਗ ਹੈ 90 ਹਜਾਰ ਰੁਪਏ
Very nice uncle ji
JagtarJageeVpoSandhhanwalShahkot
Very nice fruit asi australia ਖਾਦਾਂ se
Good fruit hai veer ji
Very good farm ji
ਕਿਸਾਨਾਂ ਨੂੰ ਬਾਗਵਾਨੀ ਵੱਲ ਧਿਆਨ ਦੇਣਾ ਚਾਹੀਦਾ ਹੈ
ਮੈਂ ਵੀ avocado 🥑 HASS variety ਦਾ ਬੂਟਾ ਲਗਾਉਣਾ ਸਿ
Ki result reha ? Successfull reha plant te yield te market kive houi
Bhut vadhia lga tuhada tel phone note add chahida asi v exprience krna chaunde ha Gurpreet bal da no hove chahe Santa singh ji da mein v apna bagicha bnaya ha Mera shok ha tahi asin
mil k dekhna RamRamji chahwange
Mera pind bhi Bal ha
ਗਲਤ ਸਲਾਹ ਹੈ ਜੀ। ਕਿਉਕਿ ਜੇ ਹਰੇਕ ਕਿਸਾਨ ਇਹ ਬੂਟੇ ਲਾਏਗਾ, ਤਾ ਪਰੋਡੈਕਸ਼ਨ ਵਧੇਗੀ, ਇਤਨਾ ਮੁਂਲ ਨਹੀ ਲਗਣਾ।
ਘੱਟੋ ਘੱਟ ਬਿਮਾਰੀਆਂ ਤਾਂ ਪੰਜਾਬ 'ਚੋਂ ਭੱਜਣਗੀਆਂ ।
You are right, we should keep growing rice only till all Punjabis dye without water. ❤
ਐਵੋਕੇਡੋ ਅਮਰੀਕੀ ਵਿਚ ਹੈ ਬਹੁਤ ਵਧੀਆ ਫਰੂਟ ਐਵਾਕੀਡੋ
Bilkul sahi jankari
Bai ji punjab ch.... Aeh fruit chalda hae.. Success he.. Ya nahi......
Good information
Its my favourite fruit
M from Newzealnd
I am Student in Canada, from Punjab.
I literally searched for this type of videos, so that in future when I cam earn in dollars, I can experiment just like this in Punjab, in my dad's farms.
Mai keha chlo vekhde aa v eh fruit Punjab ch ugaya ja v skda ya nhi, v ki pta shayad kise ne pangaa leya e hve 😅😂
Panjabi phla baithe hunde aw hrik jgha te
Ki bania fir ?
Stay blessed and happy
Kting Te Aap bhi tiyar kro g.
Try krn bich ki hrj h g
Paras sir I wonder how you managed to escape with the plant from USA to India. Customs are so strict, do not even allow a fruit from one state to another. They have policy of heavy fine. How your plants survived within the pot, inside the suitcase? Baggage handlers handle the luggage so badly. Did you declared that you are taking plants....may be due to that you succeeded.
Great sir
Sardar ji sat shri kal ji thanks Ji 🙏🙏🙏🙏🙏🙏🙏
Veer mereya es di lakkar eni kachi aa k halki ji haneri es nu torrh dindi aa ....es t kamai asambhav aa
Sant singh ji ik war bagiche da tour karao ji 🙏
What is the max summer temperature there. Which variety is best suited for hot climate.
40° temprature
Avocado di kheti lyi boht pani di lod hundi h. Ek kg avocado nu ugan lyi 1700-1900 litre pani di lod pendi h.
100%
?
Thanks babaji asi Huan laea hai
Appna erya te nursry earya laun da sma jameen di nmi sukt Gilly beej reat ful da sma te mundy kurn
Punjabiya nu chahida ke avocado, dragon fruit , mengo varge fruit lagaun jo videsha vich vi mehnge milde ne
Ssa g sir avacado de boote kithon milde ne punjab de vichon
Maa ve avocado de getak pani vih 5 to 10 days li rakeya c te plant Ongar geya c ji pani 2 din vih change krna Haa ji try please 🙏
thank veere, had mai v punjab gya ta paka tuhade wala tareke mal eh plant ugawa gi
Paji avocado ki variety kon c hai ye
Good sardar shab
the best knowledgeable
Sir a plant ludhiana ch kitho milda kehrdi nursary
Nice video
Gamle wich lga skde haan ke nai
Nice 👍
Brother g avocade kehdi narsri to kedhi kism liandi
Are seed grown plants more heat resistant than grafted plants?
Nahi bhai sahab.. Punjab main duno variety k avacado grow kar jayn gey bas grafted jaldi fruiting start kar deta hai . Magar india Pakistan main abhi tak shayed avacado ke grafting shuru nahi hue
ਇਸ ਦੀ ਬਿਜਾਈ ਕਦੋਂ ,ਪੌਦਾ ਕਿੱਥੋਂ ਮਿਲਦਾ ਜੀ, ਇਹ ਖੇਤ ਕਿੱਥੇ ਹੈ...ਬਹੁਤ ਵਧੀਆ ਗੱਲਾਂ ਕੀਤੀਆਂ
Number send karo Sara das dine.....
Avacado oil sab toh best aw same as desi ghee
ਨ ਵ
ਮ ।
ਮ।
।
ਮ
ਬ
😊
Nice g
Kehre month lgayie ???
Vgud bapu ji
Very good sab g
Nice video bro
Very very thank u. Baapu g avocando de jaankari k liye ma bhi laya hoya ha aje chhota ha buta bute to kai laaye hain faldaar par kuchh alag bhi hona chahida ha thanku baba g
Bahar waaliyaan di farmaaish te laya ma bhi.bache di
Depend on y
Depend on varitees
Good 💯 job
Good 👌
Hanji veer ji m v lgia hoia vot buty lay hoy hn
The great
Nice
ਮੈਨੂੰ ਤਾ ਇਹ ਸਵਾਦ ਲੱਗਿਆ ਨਹੀ ਕਨੇਡਾ ਵਿੱਚ ਹਰ ਘਰ ਦੀ ਫ਼ਰਿੱਜ ਵਿੱਚ ਪਿਆ ਬਕਲਿਆ ਬਕਬਕਾ ਸਵਾਦ ਹੈ
ਉੱਤੇ ਕਾਲ਼ੀ ਮਿਰਚ ਲੂਣ ਅਤੇ ਨਿੰਬੂ ਲਾ ਕੇ ਖਾਓ।