ਸਿੱਧੂ ਮੂਸੇਵਾਲਾ ਦੇ ਪਿਤਾ ਦੀ, Super Exclusive interview, ਪਹਿਲੀ ਵਾਰ ਕੀਤੇ ਸਭ ਤੋਂ ਵੱਡੇ ਖੁਲਾਸੇ

Поділитися
Вставка
  • Опубліковано 28 січ 2025

КОМЕНТАРІ • 539

  • @harnetchoudhary1782
    @harnetchoudhary1782 8 місяців тому +155

    ❤ ਬਾਪੂ ਬਲਕੋਰ ਸਿੰਘ ਜੀ ਆਪਣੇ ਪੁੱਤ ਦਾ ਨਾਮ ਲੈ ਸਕਦਾ ਹੈ ਅਗਲੇ ਦਾ ਪੁੱਤ ਹੈ ਹੱਕ ਹੈ ❤

    • @GulzarCheekewala
      @GulzarCheekewala 8 місяців тому +1

      NO CONGRESS 1 JUNE 1984

    • @dhaliwal1217
      @dhaliwal1217 7 місяців тому +1

      ​@@GulzarCheekewalaਜਿਹੜੀਆਂ 7 ਸੀਟਾਂ ਤੇ ਕਾਂਗਰਸ ਜਿੱਤ ਗਈ, ਉਹ ਕਿ ਬਿਹਾਰ ਤੋਂ ਆਕੇ ਵੋਟਾਂ ਪਾਗੇ, ਆਮ ਆਦਮੀ ਪਾਰਟੀ ਦੀਆਂ ਭੇਡਾਂ 🐑 ਨੂੰ ਏਂ ਨੀ ਪਤਾ ਕਿ ਆਮ ਆਦਮੀ ਪਾਰਟੀ ਨੇ ਸੁਲਤਾਨਪੁਰ ਲੋਧੀ ਵਿਖੇ ਗੁਰੂ ਘਰ ਦੇ ਗੋਲੀਆਂ ਚਲਾਈਆਂ ਪੁਲਿਸ ਮੁਲਾਜ਼ਮ ਬੂਟਾ ਸਮੇਤ ਗੁਰੂ ਘਰ ਦੇ ਅੰਦਰ ਚਲੇ ਗਏ,ਉਹ ਯਾਦ ਆ

  • @sukhibinner6238
    @sukhibinner6238 8 місяців тому +29

    ਸਿੰਧੂ ਮੁਸੇਵਾਲੇਆ ਕੇਸ ਕਰਕੇ ਆਮ ਆਦਮੀ ਪਾਰਟੀ ਖਤਮ ਪੰਜਾਬ ਵਿਚੋਂ

  • @gurdeepdhiman149
    @gurdeepdhiman149 8 місяців тому +87

    ਜਵਾਜੇਕਰ ਕੋਈ ਸਿੱਧੂ ਲਈ ਇਨਸਾਫ ਨਹੀਂ ਮੰਗ ਸਕਦਾ ਤਾਂ ਉਸ ਨੂੰ ਸਿੱਧੂ ਸਾਬ ਦੇ ਪਿਤਾ ਜੀ ਤੇ ਸ਼ਿਕਵੇ ਦਾ ਕੋਈ ਹੱਕ ਨਹੀਂ

  • @moosajattnahimukna
    @moosajattnahimukna 8 місяців тому +55

    ਵੀਰ ਜੀ ਸਾਨੂੰ ਸਿੱਧੂ ਵੀਰ ਦੇ ਭਰਾਵਾਂ ਨੂੰ ਸਭ ਪਤਾ ਕੌਣ ਸਿੱਧੂ ਬਾਈ ਦੇ ਨਾਮ ਤੇ ਰਾਜਨੀਤੀ ਕਰ ਰਿਹਾ ਬਾਪੂ ਜੀ ਅਸੀਂ ਤੁਹਾਡੇ ਨਾਲ ਆ ਤੁਹਾਨੂੰ ਕਿਸੇ ਨੂੰ ਜਵਾਬ ਦੇਣ ਦੀ ਲੋਡ਼ ਨੀ ਜੋ ਏਸ ਆਪ ਪਾਰਟੀ ਨੇ ਕੀਤਾ ਉਸ ਤੇ ਏ ਮੀਡੀਆ ਸਵਾਲ ਨੀ ਕਰਦਾ

  • @THEGAGUTV
    @THEGAGUTV 8 місяців тому +103

    ਬਾਪੂ ਜੀ ਬਿਲਕੁਲ ਸਹੀ ਨੇ ਸਿੱਧੂ ਬਾਈ ਜੀ ਨੂੰ ਇਨਸਾਫ ਦਿਓ

    • @Kuljeetsabharwal
      @Kuljeetsabharwal 8 місяців тому +2

      Kisne maarya Moosewale nu?

    • @gursharansingh7209
      @gursharansingh7209 8 місяців тому +4

      @@Kuljeetsabharwalbhand party ne

    • @GulzarCheekewala
      @GulzarCheekewala 8 місяців тому

      NO CONGRESS 1 JUNE 1984

    • @dhaliwal1217
      @dhaliwal1217 8 місяців тому +2

      ਭੰਡ ਨੇਂ ਸਕੋਉਰਟੀ ਲੀਕ ਕਰਵਾਈ ਤੇ ਭੰਡ ਨੂੰ ਸਭ ਕੁਝ ਪਤਾ ਸੀ, ਬਲਤੇਜ ਪੰਨੂੰ ਨੇ ਭੈਣ ਗੜਾਈ ਏਂ,

    • @mindushergill3876
      @mindushergill3876 7 місяців тому

      ਅੱਜ ਤਾਂ ਕਾਂਗ੍ਰਸ ਤੇ ਆਪ ਇਕ ਨੇਂ ਫੇਰ ਕਾਂਗ੍ਰਸ ਜਿੱਤਣ ਤੋਂ ਪਹਿਲਾ ਦਵਾ ਦੇਵੇ ਇਨਸਾਫ਼,, ਵਰਤਿਆ ਜਾ ਰਿਹਾ ਸਿੱਧੂ ਦੇ ਪਿਓ ਨੂੰ ਵੜਿੰਗ ਦੱਲੇ ਵੱਲੋ​@@dhaliwal1217

  • @Charnjitjeet614
    @Charnjitjeet614 8 місяців тому +28

    ਕਿਸੇ ਨੇ ਇਨਸਾਫ਼ ਨਹੀਂ ਦੇਣਾ, ਭਾਵੇਂ ਮਾਨ ਹੋਵੇ, ਕਾਂਗਰਸ ਹੋਵੇ, ਆਪ ਹੋਵੇ

  • @vickysinghvicky2618
    @vickysinghvicky2618 8 місяців тому +47

    ਬਾਪੂ ਜੀ ਤੁਹਾਡੇ ਵਰਗੀ ਹਲੀਮੀ ਇਨ੍ਹਾਂ ਗ਼ਦਾਰ ਲੀਡਰਾਂ ਵਿੱਚ ਨਹੀਂ ਇਹ ਤਾਂ ਆਪਣੇ ਪਿਉਂ ਦੇ ਨਹੀਂ ਬਣਦੇ❤

  • @canada7230
    @canada7230 8 місяців тому +44

    ਬਾਈ ਜੀ ਸਿੱਧੂ ਨੂੰ ਪਿਆਰ ਕਰਨ ਵਾਲਿਆ ਨੇ ਸਿੱਧੂ ਹੱਕ ਵਿੱਚ ਬੋਲਦਿਆ ਆਪਣੀਆ ਰਸਤੇਦਾਰੀਆ ਤੋ ਦੋਸਤੀਆ ਤੋੜ ਦਿੱਤੀਆ ! ਜਿਸ ਦਿਨ ਸਿੱਧੂ ਗਿਆ ਲੱਖਾ ਲੋਕਾ ਨੇ ਰੋਟੀ ਨਹੀ ਖਾਦੀ ਇਸ ਲਈ ਸਿੱਧੂ ਉਹਨਾ ਲੱਖਾ ਲੋਕਾ ਦਾ ਵੀ ਪੁਤ ਹੈ

  • @knowledgebabag
    @knowledgebabag 8 місяців тому +4

    ਸਿਮਰਨਜੀਤ ਮਾਨ ਨੂੰ ਹੁਣ ਤਕ ਪੰਜਾਬ ਦੇ ਸਭ ਵਡੇ ਦੱਲੇ ਦਾ ਅਵਾਰਡ ਮਿਲਣਾ ਚਾਹੀਦਾ

  • @rekhakumari4277
    @rekhakumari4277 8 місяців тому +22

    Justice for sidhu moose wala 🙏

  • @Badhsha884
    @Badhsha884 8 місяців тому +3

    Uncal g tusi bilkul sahi oo

  • @Newone-qd8tp
    @Newone-qd8tp 8 місяців тому

    ❤❤❤❤❤❤❤❤❤❤❤❤ਲੱਗੇ ਰਹੋ ਆਪਣਾ ਇਲਾਕਾ ਸੁਧਾਰੋ ਤੁਹਾਡੇ ਪੁੱਤਰ ਦੀ ਰੀਝ ਸੀ ਜੋ ਓਸ ਦੇ ਦਿਲ ਚ ਹੀ ਖਤਮ ਹੋ ਗਈ❤❤❤❤❤❤

  • @malkeetmaan4048
    @malkeetmaan4048 8 місяців тому +37

    ਸਿਧੂ ਦਾ ਨਾਮ ਸਿਧੂ ਦਾ ਬਾਪ ਨਾ ਵਰਤੇ ਕਿਉਂ ਨਾ ਵਰਤੇ,ਹੋਰ ਕੋਈ ਵਰਤੇ ਸਾਲਾ ਲਗਦਾ ਪਿਉ ਆਪ ਦੇ ਪੁੱਤ ਲਈ ਕੁਝ ਵੀ ਕਰ ਸਕਦਾ , ਰੋਜ਼ ਪਲ ਪਲ ਯਾਦ ਕਰਕੇ ਬਹੁਤ ਦੁਖੀ ਹੈ ਪਰਿਵਾਰ ਦੱਲਿਆਂ ਨੂੰ ਕੋਈ ਅਧਿਕਾਰ ਨਹੀਂ ਕਿ ਬਲਕੌਰ ਸਿੰਘ ਸਿੱਧੂ ਮੂਸੇਵਾਲਾ ਤੇ ਉਂਗਲ ਚੁੱਕਣ 💪💪💪

  • @GulzarCheekewala
    @GulzarCheekewala 8 місяців тому +8

    Support Sidhu ✅ No Congress ❌

  • @gurarpansingh3475
    @gurarpansingh3475 8 місяців тому +13

    ਵੀਰ ਬਲਕੌਰ ਸਿੰਘ ਜੀ ਤੇਰਾ ਪੁੱਤ ਮਾਰਿਆ ਗਿਆ ਤੈਨੂੰ ਤਕਲੀਫ ਹੈ ਉਹ ਤਕਲੀਫ ਵੀਰ ਜੀ ਤੁਸੀਂ ਤੇ ਭੈਣ ਜੀ ਜਾਣਦੇ ਓ ਕਿੰਨੀ ਐ ਬਾਕੀ ਰਹੀ ਲੀਡਰਾਂ ਦੀ ਗੱਲ ਇਹ ਤਾਂ ਵੋਟਾਂ ਦੇ ਟਾਈਮ ਸਾਡੀਆਂ ਕਮਜੋਰ ਨਬਜਾਂ ਪਿੱਛੇ ਭੱਜ ਲੈਦੇਂ ਨੇ ਇੰਨਿਂ ਸਿਆਸਤਦਾਨਾਂ ਦਾ ਕਦੇ ਭਰੋਸਾ ਨਾਂ ਕਰਿਓ ਕਿਸੇ ਨੇ ਨਾਂ ਇੰਨਸਾਫ ਦੇਣਾ ਏ ਨਾਂ ਸਾਨੂੰ ਕਿਸੇ ਤੋਂ ਦਵਾਉਣਾ ਏ ਬੱਸ ਇੱਕ ਰੱਬ ਦੇ ਭਰੋਸੇ ਤੇ ਇੰਨਸਾਫ ਜਰੂਰ ਮਿਲੇਗਾ

  • @avtarsidhu5776
    @avtarsidhu5776 8 місяців тому +74

    ਦੋ ਸਾਲ ਹੋ ਗਏ ਸਿੱਧੂ ਨੂੰ ਅਗਲੇ ਦਾ ਜਵਾਨ ਪੁੱਤ ਹੀਰਾ ਕਮਾਉ ਪੁੱਤ ਗਿਆ ਯਾਰ ਕਿਸੇ ਪਾਰਟੀ ਦੀ ਹਿਲਪ ਲੈਣੀ ਪੇਣੀ ਆ ਉਹਨਾਂ ਦੀ ਆਬਦੀ ਮਰਜ਼ੀ ਆ

    • @kamalharika1808
      @kamalharika1808 8 місяців тому +7

      wah oh nalwe de shero , darbar sahib toh bina apne kol hai he ki aw 😢

    • @jeonaaaaJATT
      @jeonaaaaJATT 8 місяців тому +1

      ​@@kamalharika180822 party kedi nahi hegi jisney darbar saab te hamla ch role nhi hega

    • @GulzarCheekewala
      @GulzarCheekewala 8 місяців тому +1

      ​@@jeonaaaaJATT Shiromani Akali Dal Amritsar ❤

    • @GulzarCheekewala
      @GulzarCheekewala 8 місяців тому

      NO CONGRESS 1 JUNE 1984

    • @KaramveerSingh-po5kn
      @KaramveerSingh-po5kn 8 місяців тому

      Congress ne kinne putt mare sikha de

  • @BalvinderKour-dr2fc
    @BalvinderKour-dr2fc 8 місяців тому +9

    Waheguru ji Waheguru ji justicia for sidhu moosewala miss you legend never die ❤❤❤❤❤❤

  • @jarnailkang6432
    @jarnailkang6432 8 місяців тому +4

    ਬਾਪੂ ਜੀ ਬਿਲਕੁਲ ਸਹੀ ਗਲ ਹੈ ਜੀ

  • @mandeepSingh-yv2tf
    @mandeepSingh-yv2tf 8 місяців тому +13

    ਸਹੀ ਫੈਸਲਾ ਬਾਪੂ ਤੇਰਾ

  • @RB-vd3bc
    @RB-vd3bc 8 місяців тому +3

    Bapu ji 100% agreed with you,please look after yourself.GOD BLESS YOU.

  • @decentbutdevil989
    @decentbutdevil989 8 місяців тому +2

    ਦੁਨੀਆਂ ਦੇ ਕਿੱਡੇ ਵੱਡੇ ਸੁਪਰਸਟਾਰ ਦਾ ਬਾਪੂ ਗੱਲ ਜਮਾਂ ਸਾਡੇ ਪੇਂਡੂਆਂ ਵਾਂਗੂੰ ਕਰ ਰਿਹਾ"ਲਾਈਟ ਮੱਥੇ ਲੱਗਦੀ ਏ"
    ਜੇ ਇਹਨਾਂ ਦੀ ਜਗਾਂ ਕੋਈ ਹੋਰ ਹੁੰਦਾ ਤਾਂ ਬੋਲੀ ਹੀ ਚੇਂਜ ਕਰੀਂ ਬੈਠਾ ਹੁੰਦਾ..
    ਇਹ ਆ ਸਾਡਾ ਅਸਲੀ ਪੰਜਾਬ, ਪੇਂਡੂ ਪੰਜਾਬ ❤️

  • @Parmjit-d5t
    @Parmjit-d5t 8 місяців тому +2

    84 ਵਿੱਚ ਸ਼ਹੀਦ ਹੋਇਆ ਦਾ ਕੋਈ ਦੁਖ ਨਹੀਂ। ਕਿੰਨੇਂ ਪਰਿਵਾਰ ਉਜੜ ਗਏ।।ਇਸ ਨੂੰ ਇਹ ਸਮਝ ਲੲਈਏ ਕਿਇਹ ਸਿੱਖ ਕੌਮ ਦੇ ਦੋਖੀਆਂ ਨੇ ਨਾਲ ਖੜ੍ਹੇ ਨੇ ।

  • @ParamjitSingh-jo4us
    @ParamjitSingh-jo4us 8 місяців тому +10

    ❤❤❤❤❤❤. Waheguru.ji..mehar. kero. Ji ❤❤❤❤❤

  • @kulwinderkaur1027
    @kulwinderkaur1027 8 місяців тому +14

    Justice for sidhu Moosawala

  • @jaggisingh6706
    @jaggisingh6706 8 місяців тому +9

    Sidhu❤❤

  • @diyalsingh4108
    @diyalsingh4108 7 місяців тому +1

    Simranjeet Singh maan jindawad

  • @rehmatsingh5397
    @rehmatsingh5397 8 місяців тому +9

    ਸਿੱਧੂ ਮੂਸੇ ਵਾਲੇ ਦੇ ਪਿਤਾ ਜੀ ਬੌਤ ਭੋਲੇ ਨੇ ਲੋਕ ਉਨ੍ਹਾਂ ਨੂੰ ਆਪਣੀ ਲੀਡ ਲਈ ਵਰਤ ਰਹੇ ਨੇ।।। ਪਰ ਮੈਨੂੰ ਲਗਦਾ ਸਿੱਧੂ ਦੇ ਬਾਪੂ ਜੀ ਖੁਦ ਰਾਜਨੀਤੀ ਚ ਆ ਕੇ ਆਪਣੇ ਪੁੱਤ ਨੂੰ ਇਨਸਾਫ ਦਵਾ ਸਕਣ।। ਕਿਉੰਕਿ ਸਰਕਾਰ ਕੋਇ ਵੀ ਹੋਵੈ ਪਰ ਇਨਸਾਫ਼ ਕੋਇ ਵੀ ਨਈ ਦਵਾ ਸਕਦਾ। ਏ ਬਾਪੂ ਜੀ ਨੂੰ ਵੀ ਪਤਾ ਏ।।ਓ ਖੁਦ ਆਪਣੇ ਆਪ ਨੂੰ ਉਸ ਲੈਵਲ ਤੇ ਲੈ ਜਾਣ ਕੀ ਆਪਣੇ ਪੁੱਤ ਨੂੰ ਇਨਸਾਫ ਦਵਾ ਸਕਣ।।।support ਕਰੋ

  • @AmrinderBrar-y5u
    @AmrinderBrar-y5u 8 місяців тому +11

    Justice for sidhu Moosewala

  • @aslitarasingh
    @aslitarasingh 8 місяців тому +2

    ਬਾਪੂ ਜੀ ਬਹੁਤ ਇੱਜ਼ਤ ਤੇ ਪਿਆਰ ਹੈ ਤੁਹਾਡੇ ਲਈ ਦਿਲ ਵਿਚ ਅਤੇ ਹਮੇਸ਼ਾ ਰਹੇਗਾ ਪਰ ਤੁਸੀ ਇਹ ਗ਼ਲਤ ਫ਼ੈਸਲਾ ਕੀਤਾ ਕਾਂਗਰਸ ਨੂੰ ਸਪੋਰਟ ਕਰਕੇ ਖ਼ਾਸ ਕਰ ਸੁੱਖਪਾਲ ਖਹਿਰਾ ਨੂੰ ਸਪੋਰਟ ਕਰਨਾ ਜੋ ਸੁੱਖਪਾਲ ਖਹਿਰਾ ਇਕ ਸਮੇਂ ਸਿੱਧੂ ਬਾਈ ਦੇ ਗਾਣਿਆਂ ਉੱਤੇ ਤਰਕ ਕਰਦਾ ਸੀ ਅੱਜ ਇਹ ਸੁੱਖਪਾਲ ਖਹਿਰਾ ਤਹਾਨੂੰ ਵਰਤ ਰਹਾ ਆਪਣੇ ਫਾਇਦੇ ਲਈ ਜੇ ਤੁਸੀ ਸਿਮਰਨਜੀਤ ਸਿੰਘ ਮਾਨ ਨੂੰ ਸਪੋਰਟ ਨਹੀਂ ਕਰਨਾ ਨਾ ਕਰੋ ਪਰ ਸੁੱਖਪਾਲ ਖਹਿਰਾ ਗ਼ਲਤ ਬੰਦਾ ਆ ਇਸ ਤੋਂ ਚੰਗਾ ਤੁਸੀ ਆਪ ਅਜ਼ਾਦ ਉਮੀਦਵਾਰ ਖੜੇ ਹੋ ਜਾਂਦੇ ਪਰ ਇਹ ਬਹੁਤ ਗ਼ਲਤ ਕਰ ਲਿਆ ਤੁਸੀ ਬਾਪੂ ਜੀ

  • @GURKIRATSINGHKhaira
    @GURKIRATSINGHKhaira 6 місяців тому

    ਵਾਹਿਗੁਰੂ ਵਾਹਿਗੁਰੂ 🎉🎉

  • @Pendutravel
    @Pendutravel 7 місяців тому

    ਬਾਪੂ ਕਾਂਗਰਸ ਲਈ ਉੱਲਟੇ ਸਿੱਧੇ ਵਿਆਨ ਦੇਣੋ ਛੱਡ ਦੇ ਐਵੇਂ ਸਿੱਧੂ ਦਾ ਨਾਮ ਨਾ ਖ਼ਰਾਬ ਕਰ 🙏

  • @jagseersinghmaan6153
    @jagseersinghmaan6153 7 місяців тому +1

    ਬਿਲਕੁਲ ਸਹੀ ਗੱਲ ਕੀਤੀ ਬਲਕੌਰ ਸਿੰਘ ਜੀ ਹੋਰਾਂ ਨੇ ਲੋਕਾਂ ਨੂੰ ਹਨੇਰੇ ਵਿੱਚ ਰੱਖਣਾ ਗ਼ਲਤ ਸੀ ਇਹਨਾਂ ਨੇ ਕਾਂਗਰਸ ਦੀ ਸਪੋਟ ਕੀਤੀ ਗੱਜ ਵੱਜ ਕੇ ਕੀਤੀ ਕਿਸੇ ਨੂੰ ਕੋਈ ਸ਼ਕ਼ ਵਿਚ ਤਾਂ ਨਹੀਂ ਰੱਖਿਆ।

  • @KallaSingh-k6b
    @KallaSingh-k6b 7 місяців тому +1

    ਬਾਪੂ ਜੀ ਪਾਰਟੀ ਛੱਡੋ ਕੋਈ ਕਾਂਗਰਸ ਨਹੀਂ ਕੋਈ ਗੱਲ ਨਹੀਂ ਕੋਈ ਆਮ ਆਦਮੀ ਪਾਰਟੀ ਨਹੀਂ ਸਿੱਧੂ ਦੇ ਅਨੁਸਾਰ

  • @singh.pradeep
    @singh.pradeep 8 місяців тому

    ਸਾਰਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ 💐
    ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤੇਹ 🙏🏻
    ਦੋ ਸਾਲ ਅੱਜ ਪੂਰੇ ਹੋਏ ਸਿੱਧੂ ਮੂਸੇ ਵਾਲਾ ਨੂੰ ਪੰਜਾਬ ਅਤੇ ਭਾਰਤ ਸਰਕਾਰ ਕੋਲੋਂ ਸਹੀ ਇੰਨਸਾਫ ਦਾ ਉਡੀਕ ਹੈ ... ਇਨਸਾਨੀਅਤ ਜ਼ਿੰਦਾਬਾਦ 🙏🏻

  • @harnetchoudhary1782
    @harnetchoudhary1782 8 місяців тому +32

    ਸਿਮਰਨਜੀਤ ਸਿੰਘ ਮਾਨ ਤਾਂ ਹੁਣ ਪਤਾ ਲੱਗਿਆ ਉੱਪਰ ਤੋਂ ਕੁੱਝ ਹੋਰ ਅੰਦਰੋਂ ਕੁੱਝ ਹੋਰ ਸਿਰਫ ਲੋਕਾਂ ਦਾ ਮੂਰਖ ਬਣਾਉਣਾ ਕੰਮ ਹੈ, ਮੈਂ ਆਪਣੇ ਵੀਹ ਸਾਲ ਦੀ ਯਾਦ ਵਿੱਚ ਕਦੇ ਮਾਨ ਸਾਬ ਦੂਜੇ ਤੀਜੇ ਨੰਬਰ ਤੇ ਆਉਂਦਾ ਨਹੀਂ ਦੇਖੀਆ ਜ਼ਮਾਨਤ ਜ਼ਬਤ ਹੁੰਦੀ ਬਹੁਤ ਵਾਰ ਦੇਖੀ, ਪਰ ਦੀਪ ਸਿੱਧੂ ਵੀਰ ਨੇ ਦੂਜੇ ਨੰਬਰ ਤੇ ਲਿਆ ਦਿੱਤਾ ਆਮ ਆਦਮੀ ਪਾਰਟੀ ਦੀ ਪੂਰੀ ਹਨੇਰੀ ਵਿੱਚ ਥੋੜਾ ਫਰਕ ਰਿਹਾ ਮਾਨ ਸਾਬ ਤੇ ਮਾਨ ਦੀ ਟੀਮ ਮਾਨ ਨੂੰ ਚਹਾਉਣ ਵਾਲੇ ਪੂਰੇ ਖੁਸ਼ੀ ਵਿੱਚ ਸੀ ਚਲੋ ਦੂਜੇ ਨੰਬਰ ਤੇ ਤਾਂ ਆਏ ਇਹ ਵੀ ਜਿੱਤ ਹੈ, ਮਾੜੀ ਘੜੀ ਦੀਪ ਸਿੱਧੂ ਬਾਈ ਵੋਟਾਂ ਤੋਂ ਕੁੱਝ ਦਿਨ ਪਹਿਲਾਂ ਆਪਾ ਸਾਰੀਆਂ ਨੂੰ ਛੱਡ ਕੇ ਚਲੇ ਗਏ ਨਹੀਂ ਮਾਨ ਸਾਬ ਨੂੰ ਜਿਤਾਉਂਦੇ, ਸੰਗਰੂਰ ਉੱਪ ਚੋਣ ਵਿੱਚ ਮੂਸੇਵਾਲਾ ਦੀਪ ਕਰਕੇ ਵੀਹ ਪੱਚੀ ਸਾਲ ਬਾਅਦ ਜਿੱਤੇ, ਮੋਜੂਦਾ ਸੀ ਐਮ ਪੂਰਾ ਗੜ ਸੰਗਰੂਰ ਮੁੱਖ ਮੰਤਰੀ ਦਾ ਉੱਥੇ ਤੋਂ ਜਿੱਤੇ ਹੁਣ ਕਹਿੰਦਾ ਮੈਂ ਦੀਪ ਤੇ ਮੂਲੇਵਾਲ ਕਰਕੇ ਨਹੀਂ ਜਿੱਤੀਆ ਆਪ ਜਿੱਤੀਆ, ਭਾਈ ਬੇਅੰਤ ਸਿੰਘ ਜੀ ਦੇ ਪੁੱਤਰ ਸਰਬਜੀਤ ਸਿੰਘ ਦੀ ਇੰਟਰਵਿਊ ਸੁਣ ਕੇ ਪਤਾ ਲੱਗਦਾ ਕਿਹੋ ਜਿਹਾ ਇਨਸਾਨ ਹੈ,

    • @sikanderjitdhaliwal2078
      @sikanderjitdhaliwal2078 8 місяців тому

      ਸਹੀ ਗੱਲਾਂ ਤੁਹਾਡੀਆਂ ਸੌ ਪਰਸਿੰਟ

    • @kamalharika1808
      @kamalharika1808 8 місяців тому +3

      te mera veer ek jwab mainu v dydi, balkaur singh g congress de shuru toh supporter rha aw, sahid jdo jakam taaje c darabar sahib te hamla hoyea , vote ohdo v ehna ne congress nu payi hoani, te duje paase loka sahmne bhindrala di photo layi eh ki dogla paun nee aw? ? ? 2. hun ek singer di death hogi apa bhul jiye bhindrwala sant g kurbani nu, satwant c kurbani nu??? te hun ajo mooseala te ehna 60 kille bnaye aw punjab de loka nu pagal bna k koi dharam lyi nee kuch kita bs apna apna apna te ek gal hor suan loh aaj meri sidhu mooseala nu ungla laun piche dhadriala da pura yogdaan reha , te mooseala nu mrwa k sab toh jyada fayida daljit nu hoyea jdo mooseala di death hogi kyoki industry ch mooseala toh vadh koi pagg ala bnda c top te oh daljit paaji ne apne te rhi gal mooseala justice di oh nee milna kyoki jihna de kasoor aw oh bht door aw picho naam tera mera warge da lagda dhanwad 😢😢😢😢😢

    • @Sikhs-j9c
      @Sikhs-j9c 8 місяців тому

      ​@@kamalharika1808Kita kise v ni kuj punjab naal o ek star c tax denda c gov nu state nu j ave bande katal hon lag gye ta saar gya naale ede ch dharam kitho a gya shaahed kitho a gye sara punjab vote panda gadaar ta saara punjab a sidhu ni ahi one scapegoat ch keha sidhu nu marvan ch jina balkaur singh jimedaar a ode toh jada onu punjab pakhi gallan na karan wale jive tu jo aap kuj ni karrde center ne onu marva dita kyoki millons ch lok sunde c punjab song toh bad center ode piche bande la dite

    • @Sikhs-j9c
      @Sikhs-j9c 8 місяців тому

      ​@@kamalharika1808Center dhanath bande marda ona nu pata punjab de lokan e aina nu 2 nazraa naal vekhna thekedaar na bano supporter bano sikha e sikh maare ne hor kise ni

    • @Sikhs-j9c
      @Sikhs-j9c 8 місяців тому

      ​@@kamalharika1808Punjab de lok vadde fukre te darpok ne pind akee banda maar jan te koi piche v maa Jaye pine ch lokan kol aslaa e Nai c wah bond ni marda aithe koi pave kise naal kuj hoje bas video banao pahila

  • @harpreetsinghthind2816
    @harpreetsinghthind2816 8 місяців тому +14

    🙏🚩🌹ਵਾਹਿਗੁਰੂ,,,, always ਸਿੱਧੂ ਬਾਈ ਇਨਸਾਫ਼

  • @sand305
    @sand305 8 місяців тому +2

    Bapu ji bhaut vadia jbab ditte 🙏

  • @mandeepSingh-yv2tf
    @mandeepSingh-yv2tf 8 місяців тому +58

    ਮੈਂ ਵੋਟ ਸਿਮਰਨਜੀਤ ਮਾਨ ਨੂੰ ਪਾਉਗਾ
    ਪਰ ਬਾਪੂ ਬਲਕੌਰ ਜਵਾਂ ਸਹੀ ਆ

    • @ManpreetkaurMan-Daljitaingh
      @ManpreetkaurMan-Daljitaingh 8 місяців тому

      Bro bilkul right tc dahi ho misunderstanding hogi a sb set hoju per. Dogali rajnithik party faida chuk jadi a

    • @GulzarCheekewala
      @GulzarCheekewala 8 місяців тому

      NO CONGRESS 1 JUNE 1984

  • @sonyrajput89000
    @sonyrajput89000 8 місяців тому +11

    ਲੋਕਾ ਦਾ ਕਿ ਆ ਇਹੀ ਲੋਕਾ ਨੇ ਪਹਿਲਾ ਮੂਸੇ ਵਾਲਾ ਮਰਵਾਤਾ ਵੋਟਾਂ ਨਾ ਪਾਂ ਕੇ ਪਹਿਲਾ ਕਹਿਦੇ ਸੀ ਮੂਸੇ ਵਾਲਾ ਚੰਗਾ ਨਹੀਂ ਆ ਜਦ ਅਮਰ ਹੋ ਗਿਆ ਬਾਈ ਫਿਰ ਕਹਿਦੇ ਮੂਸੇ ਵਾਲਾ ਹੀਰਾ ਸੀ ਸਾਂਭ ਨੀ ਹੋਇਆ ਲੋਕ ਮੇਰੇ ਸਾਲ਼ੇ ਘਰੇ ਬੈਠੇ ਹਿ ਬੋਲੀ ਜਾਂਦੇ ਬੇਬੇ ਬਾਪੂ ਨੂੰ ਪੁੱਛ ਕੇ ਦੇਖੋ ਉਹਨਾਂ ਦਾ ਕਿ ਹਾਲ ਆ 2 ਸਾਲ ਹੋ ਗਏ ਹਲੇ ਤੱਕ ਇਨਸਾਫ ਨੀ ਮਿਲਿਆ ਸਿੱਧੂ ਨੂੰ ਜਿਹੜੇ ਬਾਪੂ ਨੂੰ ਗ਼ਲਤ ਕਹਿ ਰਹੇ ਜਾ ਬੋਲ ਰਹੇ ਇਹਨਾ ਨੇ ਕਿੰਨੀ ਕ ਵਾਰ ਭਗਵੰਤ ਮਾਨ ਨੂੰ ਘੇਰ ਕੇ ਕਿਹਾ ਸਿੱਧੂ ਨੂੰ ਇਨਸਾਫ ਦੇ ਇਹ ਵਿਹਲੇ ਘਰੇ ਬੈਠੇ ਭੋਕਣ ਵਾਲੇ ਆ ਬਾਪੂ ਨੂੰ ਜਿਥੋਂ ਉਮੀਦ ਦਿਖਦੀ ਆ ਇਨਸਾਫ਼ ਮਿਲਣ ਦੀ ਉਹ ਉਥੇ ਜਾਊਗਾ ਹਿ ਸਿੱਧੂ ਬਾਈ ਨੂੰ ਇਨਸਾਫ ਦਵੋਣ ਲਈ ਜਿਸ ਦਿਨ ਤੁਹਾਡਾ ਮਾਰਿਆ ਸਰਕਾਰ ਨੇ ਉਸ ਦਿਨ ਸਮਝ ਆਉਗੀ ਤੁਹਾਨੂੰ ਵੈਸੇ ਲੋਕਾ ਨੇ ਤਾਂ ਬਾਬੇ ਨਾਨਕ ਜੀ ਨੂੰ ਵੀ ਮਾੜਾ ਕਹਿਤਾ ਸੀ ਇਹ ਤਾਂ ਫਿਰ ਵੀ ਆਮ ਇਨਸਾਨ ਨੇ ਅਕਲ ਕਰੋ ਅਗਲਾ ਜੋਂ ਕਰਦਾ ਕਰਨ ਦੋ ਨਾ ਤਾਂ ਬਾਪੂ ਨੂੰ ਪੈਸੇ ਦੀ ਘਾਟ ਆ ਨਾ ਬਾਪੂ ਨੂੰ ਚਰਚਾ ਚ ਆਉਣ ਦੀ ਲੋੜ ਆ ਉਹ ਰੋਜ ਹਿ ਚਰਚਾ ਚ ਰਹਿਦੇ ਆ ਸਿੱਧੂ ਨਾਮ ਹਿ ਏਨਾ ਬਣਾ ਗਿਆ ਉਹਨਾਂ ਨੂੰ ਸਿਰਫ ਇਨਸਾਫ ਚਾਹੀਦਾ ਤਾਂ ਕਰਕੇ ਬਾਪੂ ਆ ਲਾਈਨ ਚ ਆ ਰਿਹਾ #JUSTICEFORSIDHUBAI🙏🙏🙏

  • @kulwindersohi2203
    @kulwindersohi2203 8 місяців тому +11

    Sidhu moose wala da all party fans

  • @deepdhaliwal8977
    @deepdhaliwal8977 7 місяців тому +1

    Wahaguru insaaf karga papi log da mastermind da ve #Justice for sidhu moose wala 🙏

  • @4honeysingh
    @4honeysingh 8 місяців тому +1

    Shi Ho Tuc Apni Jagha bilkul 👍

  • @jagdeepsinghjagdeep1304
    @jagdeepsinghjagdeep1304 8 місяців тому +7

    Sidhu moosewala ❤️

  • @JagjitGill-p1s
    @JagjitGill-p1s 8 місяців тому +28

    Bapu Right Vote for Congress party

  • @KamaljeetKaur-fx3gu
    @KamaljeetKaur-fx3gu 8 місяців тому +7

    ਸਿੱਧੂ ਮੂਸੇ ਵਾਲਾ ਜ਼ਿੰਦਾਬਾਦ

  • @GurdeepSingh-bj7qj
    @GurdeepSingh-bj7qj 7 місяців тому

    ਕਾਂਗਰਸ ਦੇ ਲੋਕ ਸਭਾ ਵਿਚ ਅੱਠ ਮੈਂਬਰ ਸਨ ਕਿਸੇ ਇਕ ਨੇ ਲੋਕ ਸਭਾ ਵਿਚ ਸਿੱਧੂ ਦੇ ਕਤਲ ਬਾਰੇ ਕੋਈ ਸਬਦ ਨਹੀ ਬੋਲਿਆ। ਕਾਂਗਰਸ ਦੀ ਸਪੋਰਟ ਕਰਨਾ ਸਮਝ ਤੋਂ ਬਾਹਰ ਏ।

  • @harnavbhullar8032
    @harnavbhullar8032 7 місяців тому

    Justice for sidhu moosewala

  • @desijattpb3186
    @desijattpb3186 8 місяців тому +7

    ਤੁਸੀਂ ਐਵੇਂ ਗੱਲਾਂ ਚ ਆ ਗੲਏ ਕਾਂਗਰਸੀਆਂ ਦੇ ਇਹਨਾਂ ਦੀ ਕੋਈ ਸਰਕਾਰ ਨਹੀਂ ਬਣਦੀ। ਨਾਂ ਇਹ ਇਨਸਾਫ ਦਵਾ ਸਕਦੇ ਆ ਇਹ ਸਿੱਖਾਂ ਦੇ ਦੁਸ਼ਮਣ ਨੇ

  • @jagdeepsinghjagdeep1304
    @jagdeepsinghjagdeep1304 8 місяців тому +2

    Bapu apni jga bilkul sahi ne .asi nal a tuhade g🙏

  • @swarnpalsinghbhatthal4454
    @swarnpalsinghbhatthal4454 8 місяців тому +1

    ਜੇਕਰ ਤੁਸੀਂ ਸੱਚਮੁੱਚ ਸਿੱਧੂ ਨੂੰ ਪਿਆਰ ਕਰਦੇ ਹੋ ਤਾਂ ਉਸਦੇ ਬਾਪ ਨੂੰ ਵੀ ਇਹ ਹੱਕ ਦਿਉ ਕਿ ਉਹ ਆਪਣੀ ਮਰਜੀ ਨਾਲ ਜੋ ਮਰਜੀ ਕਰਨ,ਉਹਨੂੰ ਨੂੰ ਜੀਣ ਦਿਉ, ਸਿਮਰੂ ਮਾਨ ਵਰਗੇ ਬੇਕਾਰ ਬੰਦੇ ਤੋਂ ਕੀ ਲੈਣਾ ਇਹਨਾਂ ਨੇ।

  • @gagan_malerkotla
    @gagan_malerkotla 8 місяців тому +6

    Sahi keha bapu ne ...

  • @simi9999
    @simi9999 8 місяців тому +7

    ਪ੍ਰਧਾਨ ਜੀ ਮੈਂ ਬੋਲਣਾ ਨਹੀਂ ਚਾਹੁੰਦਾ ਪਰ ।ਜੌ ਵੀ ਸਿਮਰਜੀਤ ਸਿੰਘ ਮਾਨ ਦੇ ਟਚ ਚ ਆਇਆ ਓਹ ਦੁਨੀਆ ਤੇ ਨਹੀਂ ਰਿਹਾ ਭਾਵੇਂ ਦੀਪ ਸਿੱਧੂ ਭਾਵੇਂ ਸਿੱਧੂ ਮੂਸੇਵਾਲਾ ਕਿਸਾਨ ਮੋਰਚੇ ਤੋਂ ਬਾਅਦ ਵੀ ਜਦੋਂ ਨੌਜਵਾਨ ਇਕੱਠੇ ਹੋਏ ਸੀ ਓਦੋਂ ਇਹਨਾ ਦਾ ਸਟੇਟਮੈਂਟ ਭਗਤ ਸਿੰਘ ਨੂੰ ਲੈਕੇ ਓਹ ਸਟੇਟਮੈਂਟ ਕਰਕੇ ਨੌਜਵਾਨ ਦੋਫਾੜ ਹੋਏ ਕੁੱਛ ਇਹਨਾ ਵੱਲ ਕੁੱਛ ਭਗਤ ਸਿੰਘ ਵੱਲ । ਤੇ ਓਹ ਸਟੇਟਮੈਂਟ ਦੋਹਰਾਏ ਗਏ ਸੀ । ਫੇਰ ਅੰਮ੍ਰਿਤਪਾਲ ਮਹਿਰੋਂ ਦੀ ਗੱਲਾਂ ਸੁਣ ਲਓ ਮਾਨ ਬਾਰੇ ।
    ਪਰ ਸੱਚ ਰੱਬ ਜਾਣਦਾ ਪਰ ਮੈਨੂੰ ਸਹੀ ਨਹੀਂ ਲੱਗਦਾ

  • @nirmal1243__
    @nirmal1243__ 8 місяців тому +5

    Jastic for Sidhu 22ji

  • @karnisingh6488
    @karnisingh6488 8 місяців тому +3

    ਬਿਲਕੁਲ ਸਹੀ ਕਹਿੰਦਾ ਹੈ ਬਾਬੂਜੀ

  • @asharjaleel4526
    @asharjaleel4526 8 місяців тому +5

    Justice for sidhu

  • @sarabjotsinghsingh1452
    @sarabjotsinghsingh1452 8 місяців тому +3

    Justice for sidhu moosewala 💔 🙏

  • @atnderpal4789
    @atnderpal4789 8 місяців тому +6

    Agree with bappu ji

  • @moosajattnahimukna
    @moosajattnahimukna 8 місяців тому +11

    ਵੀਰ ਜੀ ਇਨਸਾਫ਼ ਦੇ ਮਾਇਨੇ ਕੀ ਨੇ ਕੀ ਸਾਡਾ ਭਰਾ ਸਾਨੂੰ ਵਾਪਸ ਮਿਲ ਸਕਦਾ ਬਾਪੂ ਜੀ ਅਸੀਂ ਆਪਣਾ ਖੋ ਲਿਆ ਜਦ ਏ ਦੋਗਲੇ ਕਲਾਕਾਰ ਦੋਗਲੇ ਬੰਦੇ ਦਾ ਪ੍ਰਚਾਰ ਕਰ ਰਹੇ ਨੇ

  • @kirat881
    @kirat881 8 місяців тому +22

    ਸਿੱਧੂ ਨੂੰ ਕਾਂਗਰਸ ਦੇ ਲੀਡਰ ਕਦੇ ਵੀ ਇਨਸਾਫ਼ ਨਹੀਂ ਦਵਾ ਦਿਓ

  • @SanehAhlawat-ge2ob
    @SanehAhlawat-ge2ob 8 місяців тому +2

    Justice for sidhu moose wala

  • @armaan___guru__maan439
    @armaan___guru__maan439 8 місяців тому +10

    ਬਾਪੂ ਤੂਹਾਡੇ ਨਾਲ ਅ ਕਾਂਗਰਸ ਨੂੰ ਵੋਟ ਪਾਵਾਂਗੇ ਸਾਨੂੰ justice ਚਾਹੀਦਾ ਬਾਈ ਦਾ ⚖️

  • @SimranKalkat
    @SimranKalkat 8 місяців тому +1

    #LegendSidhuMoosewala❤❤❤❤

  • @dhaliwal1217
    @dhaliwal1217 8 місяців тому

    ਬਾਪੂ ਜੀ ਮੇਰੇ ਪਰਿਵਾਰ ਵੱਲੋ ਤੁਹਾਡੇ ਨਾਲ ਅਫਸੋਸ ਆ , ਬਾਪੂ ਮੈਨੂੰ ਨੀਂ ਲੱਗਦਾ ਕਿਸੇ ਵੀ ਸਰਕਾਰ ਨੇ ਸਿੱਧੂ ਮੂਸੇ ਵਾਲੇ ਨੂੰ ਇਨਸਾਫ਼ ਨਹੀਂ ਦਵਾਉਣਾ , ਮੈਂ ਤਾਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਸਿੱਧੂ ਮੂਸੇ ਵਾਲੇ ਦੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ,, ਬਾਪੂ ਭੰਡ ਤੇਨੂੰ ਕਿਵੇਂ ਦੱਸੇਂ, ਭੰਡ ਵੀ ਬਰਾਬਰ ਦਾ ਦੋਸ਼ੀ ਆ, ਭੰਡ ਤਾਂ ਜ਼ਨਾਨੀ ਬਾਜ਼ ਤੇ ਜਾਈਸ਼ ਬੰਦਾ , ਪੈੱਗ ਲਾਕੇ ਡਾਕਟਰਨੀ ਭਾਬੀ ਨਾਲ ਨਜ਼ਾਰੇ ਲੈ ਰਿਹਾ, ਬਾਪੂ ਜੇ ਇਥੇ ਦੀਆਂ ਅਦਾਲਤਾਂ ਇਨਸਾਫ ਨਹੀਂ ਦੇਂਣ ਗਈਆ , ਇਕ ਉਪਰਲੀ ਅਦਾਲਤ ਆ ਪ੍ਰਮਾਤਮਾ ਦੀ ਉਸ ਦੇ ਘਰ ਦੇਰ ਆ ਪਰ ਹਨੇਰ ਨੀਂ ❤❤❤

  • @prabhdeepsokhalsokhal8012
    @prabhdeepsokhalsokhal8012 7 місяців тому

    ਬਲਕੋਰ ਸਿੰਘ ਵਧੀਆ ਬੰਦਾ ਸਭ ਕੁਝ ਸਹੀ ਕਰ ਰਿਹਾ

  • @rachhpalsingh4549
    @rachhpalsingh4549 7 місяців тому

    ਸਰਦਾਰ ਸਾਹਿਬ ਤੁਹਾਨੂੰ ਕਿਸੇ ਵੀ ਪਾਰਟੀ ਨਾਲ ਨਹੀਂ ਤੁਰਨਾ ਚਾਹੀਦਾ ਸੀ ਜਦੋਂ ਇੱਕ ਪਾਰਟੀ ਨਾਲ ਤੁਰਦੇ ਆ ਤੇ ਦੂਸਰੇ ਪਾਸੇ ਵਿਰੋਧਤਾਂ ਹੋਣੀ ਸੁਭਾਵਿਕ ਗੱਲ ਹੈ

  • @GurjeetSingh-nn9zn
    @GurjeetSingh-nn9zn 8 місяців тому +8

    ਬਾਪੂ ਜੀ ਬਹੁਤ ਵਧੀਆ ਸਟੈਂਡ ਲਿਆ ਵਾ ਕੋਈ ਲੋਕਾ ਨੂੰ ਗੁਮਰਾਹ ਨਹੀਂ ਕੀਤਾ

  • @dastagirkhalid8355
    @dastagirkhalid8355 7 місяців тому

    #justiceforsidhumoosewala 😢😢😢😢 💔🇵🇰 LAHORE PUNJAB

  • @THEGAGUTV
    @THEGAGUTV 8 місяців тому +20

    ਸਾਰਿਆ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਕਾਂਗਰਸ ਨੂੰ ਵੋਟ ਪਾਓ ਬਾਪੂ ਜੀ ਦੀ ਗੱਲ ਮਨੁ

    • @kamalharika1808
      @kamalharika1808 8 місяців тому +6

      aaho te bhindrala nu bhul jo , darbar sahab nu v bhul jo , kyoki singera di kaum aw apni 😢

    • @arwindersingh1044
      @arwindersingh1044 8 місяців тому +2

      ਕਾਂਗਰਸ ਮੁਰਦਾਬਾਦ

    • @ShonkiSardar-x6y
      @ShonkiSardar-x6y 8 місяців тому +1

      Congress nu vote pao darbar sahib te hamla karvao

    • @mannpb1974
      @mannpb1974 8 місяців тому +1

      Kyu bhaii amritsar bhull ke pade

    • @mannpb1974
      @mannpb1974 8 місяців тому +1

      Hadd aa yr ki bni aa duniaa

  • @jagasingh8627
    @jagasingh8627 8 місяців тому +11

    ਸਿਮਰਨਜੀਤ ਮਾਨ ਇਕ ਸਰਕਾਰ ਦਾ ਏਜੇਂਟ ਆਹ ਪੰਜਾਬੀਆਂ ਨੂੰ ਅਜੇ ਤਕ ਏ ਗੱਲ ਸ਼ਾਮਜ ਨੀ ਆਹੀ. ਸਿੱਧੂ ਨੂੰ ਖੁਦ ਨੀ ਸੀ ਪਤਾ ਉਹ ਇਮੋਸ਼ਨਾਲ ਬੰਦਾਂ ਸੀ ਜੋਹ ਆਪਣੀ ਕੌਮ ਨੂੰ ਦਿਲੋਂ ਪਿਆਰ ਕਰਦਾ ਸੀ. ਹਰ ਇਕ ਨੂੰ ਆਪਣੀ ਪਸੰਦ ਦੀ ਪਾਰਟੀ ਚ ਕੰਮ ਕਰਨ ਦਾ ਅਦਕਾਰ ਆ. ਜੇ ਸਿੱਧੂ ਕਾਂਗਰਸ ਚ ਜਾਣਾ ਗ਼ਲਤ ਆਹ ਫ੍ਹੀਰ ਸਾਰੇ ਪੰਜਾਬੀ ਬਾਦਲ ਨੂੰ ਜੀਤੋਨ ਲਈ ਜਿੰਮੇਵਾਰ ਨੇ ਜਿਨ੍ਹਾਂ ਉਹ ਕੁਛ ਕੀਤਾ ਜੋਹ ਕਾਂਗਰਸ ਨੇ ਵੀ ਨੀ ਕੀਤਾ ਓਨਾ ਨੇ ਸਿੱਦਾ ਸਾਨੂ ਅਟੈਕ ਕੀਤਾ ਤੇ ਅਸੀਂ ਬਦਲਾ ਲੀਹਤਾ ਜੋਹ ਬਦਲਾ ਨੇ ਕਿੱਤਾ ਓਨ ਵਾਲਿਆਂ ਨਾਹਸਾਲਾ ਰੋਣ ਗਈਆਂ ਚੇਤੇ ਰਾਹਕੀਓ. ਜਿਨੂੰ ਕੋਈ ਸ਼ੱਕ ਆਹ ਮਾਨ ਗਦਾਰ ਨੀ ਅਤਿੰਦਰਪਾਲ ਸਿੰਘ ਖਾਲਿਸਤਾਨੀ ਦਇਆਂ ਵੀਡੀਓ ਦੇਖੋ ਜਿਥੇ ਅਜੇ ਤਕ ਮਾਨ ਨੇ ਕੋਈ ਜਵਾਬ ਨੀ ਦਿਤਾ. ਸਿੱਧੂ ਪੰਜਾਬੀਆਂ ਦਾ ਮਾਨ ਸੀ ਤੇ ਰਹੋ ਗਾ ਕਿਸੇ ਕੁੱਤੇ ਬਿੱਲੇ ਦੇ ਕੇਨ ਤੇ ਸਿੱਧੂ ਨਿੱਕਾ ਨੀ ਹੋਜਾਣਾ. ਆਖਿਰ ਵਿਚ ਇਕ ਗੱਲ ਕਹੋ ਕਿਤੇ ਨਾ ਕਿਤੇ ਸਿਮਰਨਜੀਤ ਮਾਨ ਦਾ ਪੂਰਾ ਹੱਥ ਜੇ ਸਿੱਧੂ ਨੂੰ ਤੇ ਦੀਪ ਸਿੱਧੂ ਨੂੰ ਮਰੋਨ ਚ ਸ਼ਾਇਦ ਬਾਪੂ ਨੂੰ ਵੀ ਏ ਗੱਲ ਨੀ ਪਤਾ. ਬਾਪੂ ਦੱਬਨਾਂ ਨੀ ਸਾਰੇ ਸਚੇ ਪੰਜਾਬੀ ਤੇਰੇ ਨਾਲ ਨੇ.

  • @BASSISAAB007
    @BASSISAAB007 8 місяців тому +2

    ਕਾਂਗਰਸ ਨਏ ਪੰਜਾਬ ਦਾ ਘਾਣ ਕੀਤਾ ਸੱਭ ਤੋ ਪਹਿਲਾ ਕਿਉ ਭੁੱਲ ਗਏ

  • @rishi9297
    @rishi9297 8 місяців тому +5

    #Justiceforsidhumoosewala😢😢😢😢

  • @poojasahunta9953
    @poojasahunta9953 7 місяців тому

    Justice for sidhu moosewala 🙏🏽

  • @deepbuttar8593
    @deepbuttar8593 8 місяців тому +2

    ਬਾਪੂ ਤੈਨੂੰ ਇਹ ਵੀ ਪਤਾ ਸਿੱਧੂ ਦੇ ਕਤਲ ਚ ਰਾਜੇ ਤੜਿੰਗ ਦਾ ਵੀ ਹੱਥ ਆ ਪਤਾ ਤੈਨੂੰ ਵੀ ਆ

  • @sukhchainsinghdhillon7342
    @sukhchainsinghdhillon7342 8 місяців тому +13

    ਬਲਕੌਰ ਸਿੰਘ ਸਹੀ ਗੱਲ ਹੈ ਕਿ ਦੱਸੋ ਕਤਲ ਦੇ ਪਿੱਛੇ ਕੌਣ ਸੀ ?

    • @Posh-Poise3
      @Posh-Poise3 8 місяців тому +3

      Bhagwat mann and some officers

  • @SinghBilla-y2i
    @SinghBilla-y2i 8 місяців тому +5

    Right

  • @nirmal1243__
    @nirmal1243__ 8 місяців тому +4

    Bapu Ji satsariakal ji

  • @Bajwa_91
    @Bajwa_91 8 місяців тому +4

    ਬਲਕੌਰ ਸਿੰਘ ਬਿਲਕੁਲ ਸਹੀ ਹਨ,, ਆਪਣੇ ਪੁੱਤ ਕਰਕੇ ਜੋਂ ਚੰਗਾ ਲੱਗੇ ਓਹੀ ਕਰਨਗੇ

  • @GURKIRATSINGHKhaira
    @GURKIRATSINGHKhaira 6 місяців тому

    ਵਾਹਿਗੁਰੂ ਵਾਹਿਗੁਰੂ 😔😔😔Ss

  • @parmindersidhu6464
    @parmindersidhu6464 8 місяців тому +134

    ਸਿਮਰਨਜੀਤ ਮਾਨ ਭਾਵੇਂ 13 ਸੀਟਾਂ ਵੀ ਜਿੱਤ ਜਾਵੇ ਉਹ ਸਿੱਧੂ ਨੂੰ ਇਨਸਾਫ ਨਹੀਂ ਦੇ ਸਕਦਾ ਪੂਰੀ congress ਸਰਕਾਰ ਚਾਹੀਦੀ ਅ ਸੈਂਟਰ ਚ

    • @buntydhaliwal7488
      @buntydhaliwal7488 8 місяців тому +29

      Congress vi ni dava sakdi bhola loko

    • @harinderpreethani8147
      @harinderpreethani8147 8 місяців тому +16

      Congrees Raja waring bhiya use keta sidhu nu

    • @Jaideep995
      @Jaideep995 8 місяців тому +7

      Congress de MP ne hage parliament ch ehna da ik banda vi utreya road te ki sidhu nu insaaf davo balkuar Singh ji nu dur jaana chahida ha rajneeti toh

    • @SimranjitSinghWarraich-kp5be
      @SimranjitSinghWarraich-kp5be 8 місяців тому

      Fuddu kaum de Fuddu vaariso, congress centre ch te ki!!! N. A. T.O
      Ch vi sarkar bna lve.. Pr eh mera challenge reha, insaaf ehnu congress vi kde nahi dva skdi..
      Jehre bnde da Apna e koi stand na Hove, ohnu kde rabb vi insaaf nhi dva skda hunda..
      Maan SAAB khilaaf bhaunkna shuru krdu congressi gaddar Kateed, congress ne ajj tak dhua bi ni marea ehna da... 😀

    • @inderjitsingh1912
      @inderjitsingh1912 8 місяців тому

      ਬੀਜੇਪੀ ਨੇ ਕਿਹੜਾ ਇਨਸਾਫ਼ ਦੇ ਦਿੱਤਾ ਨਾ ਪੰਜਾਬ ਦੇ ਭੰਡ ਨੇ ​@@buntydhaliwal7488

  • @sonymaan331
    @sonymaan331 8 місяців тому +3

    ਸਿੱਧੂ ਦੇਨਾ ਤੇ ਰਾਜਨੀਤੀ ਹੋ ਰਹੀ ਹੈ

  • @CharanSingh-ii8yi
    @CharanSingh-ii8yi 7 місяців тому

    🙏

  • @RashpalSingh-md7ke
    @RashpalSingh-md7ke 8 місяців тому +4

    ਨਾਮ ਤਾਂ ਤੇਰੈ ਪੁਤ ਦਾ ਵੀ ਲੀਆ ਸੀ ਵਿਕੀ ਦੇ ਕੱਤਲ ਵਿੱਚ ਓਦੋਂ ਕਿਉ ਪੇਸ਼ ਨਾ ਕਿੱਤਾ ਕਾਂਗਰਸ ਨੇ ਨਾ ਤੂੰ

    • @KajalKaur-q5z
      @KajalKaur-q5z 8 місяців тому +1

      Main gl nu koi nhi fad da na ajj tak sagunppreet di koi gl krda eh nhi kehde sagunpreet nu fdo te pucho vichi gl ki aa mere putt da naam koi le rahe aa
      Vich ajj tak ehde ghrdya ne eh gl kdi nhi khi mai bhut interview sunya ehna diya

    • @KajalKaur-q5z
      @KajalKaur-q5z 8 місяців тому

      Kade keh dinde sada babbu maan nl koi rola nhi stej da rola c kade sada lawrence nl koi rola nhi ehna nu eh nhi pta lga rola kis gl nl bs loki di suni jnde jida loki kehde aa udi speech ch bolde rehde a
      A
      A

  • @JaggiTania-ks6rg
    @JaggiTania-ks6rg 8 місяців тому

    Great job bro

  • @amarjitsingh72
    @amarjitsingh72 8 місяців тому +2

    Waheguru ji mehar kareo

  • @Shamsher-qv1mv
    @Shamsher-qv1mv 8 місяців тому +3

    ਸਰਦਾਰ ਸਿਮਰਨਜੀਤ ਸਿੰਘ ਮਾਨ ਜ਼ਿੰਦਾਬਾਦ

  • @Mnisharma7193
    @Mnisharma7193 8 місяців тому

    Sidhu all the time in heart ❤️

  • @JaggiTania-ks6rg
    @JaggiTania-ks6rg 8 місяців тому

    Nice interviews bro

  • @JagdeepSingh-s5l
    @JagdeepSingh-s5l 7 місяців тому

    ##we support sidhu mossewala

  • @writerofharvinderbarnala1579
    @writerofharvinderbarnala1579 8 місяців тому +2

    Maan saab di jitt vich sidhu vree da bhot vadda jogdan aa

  • @simarjitsingh8787
    @simarjitsingh8787 8 місяців тому +1

    Sarder Amrt pal Singh Ji Khalsa MP MP MP MP MP MP MP jindabad

  • @jagtarsinghsaini5105
    @jagtarsinghsaini5105 8 місяців тому +1

    ਮਾਨ ਕੌਮ ਦਾ ਸਬ ਤੋਂ ਵੱਡਾ ਗ਼ਦਰ ਏ

  • @vijaykumari6906
    @vijaykumari6906 8 місяців тому +2

    Sidhu👍

  • @inderjitsinghchouhan2779
    @inderjitsinghchouhan2779 4 місяці тому

    ਆਮ ਆਦਮੀ ਪਾਰਟੀ ਸਿੱਧੂ ਪਰਿਵਾਰ ਨੂੰ ਇਨਸਾਫ ਦੇਣ ਤੋਂ ਵਾਂਝੀ ਰਹਿ ਗਈ ਹੈ ਤਾਂ ਹੀ ਤਾਂ ਅੱਜ ਤੱਕ ਫੇਲ ਸਾਬਤ ਹੋਈ ਹੈ ਅਗਲੀ ਵਾਰ ਆਮ ਆਦਮੀ ਪਾਰਟੀ ਦਾ ਕੋਈ ਸੀਐਨ ਨਹੀਂ ਬਣ ਸਕਦਾ ਕੋਈ ਮੰਤਰੀ ਕੋਈ ਐਮਐਲਏ ਕੋਈ ਸਰਪੰਚ ਮੈਂਬਰ ਦੀ ਪਿੰਡਾਂ ਚੋ ਖਤਮ ਹੋ ਗਈ ਹੈ

  • @ArvinderSingh1111
    @ArvinderSingh1111 8 місяців тому +2

    good balkaour singh ji

  • @jobansingh8142
    @jobansingh8142 8 місяців тому +26

    ਪਹਿਲਾ ਸਿੱਧੂ ਨੇ ਨਾਮ ਲਿਆ ਸੀ ਆਪਣੇ ਗਾਣੇ ਵਿੱਚ ਸਿਮ੍ਰਨਜੀਤ ਸਿੰਘ ਮਾਨ ਦਾ

  • @manny5466
    @manny5466 8 місяців тому +1

    Ene dukh takhleef vich vi bahut haleemi nal gal kar rahe hun. Many people don’t agree with his political choice but he is honest, people need to give him credit for this and respect his decision. If not, don’t listen and at least don’t troll him.
    #justice4sidhumoosewala

  • @Patialamade-officel
    @Patialamade-officel 8 місяців тому +14

    Mossewala❤❤❤❤

  • @JaggaGill-cp3sh
    @JaggaGill-cp3sh 8 місяців тому +1

    ਤੈਨੂੰ ਇਨਸਾਫ਼ ਵਾਹਿਗੁਰੂ ਦਊਗਾ ਬਾਪੂ ਇਹਨਾਂ ਲੀਡਰਾਂ ਤੇ ਸਰਕਾਰਾਂ ਨੇ ਇਨਸਾਫ਼ ਨਹੀਂ ਦੇਣਾ ਭਾਵੇਂ ਜਿਨੂੰ ਮਰਜ਼ੀ ਸਪੋਰਟ ਕਰਲੋ ਇਹ ਸੱਭ ਦੱਲੇ ਨੇ ਕਾਂਗਰਸ ਨੇ ਵੀ ਇਨਸਾਫ਼ ਨਹੀਂ ਦੇਣਾ ਦੇਖ ਲੈਣਾ

  • @Mnisharma7193
    @Mnisharma7193 8 місяців тому

    Sidhu ❤❤ ❤❤Jan

  • @Birjinderpalsinigh
    @Birjinderpalsinigh 8 місяців тому

    ਕੇਸ ਬੜੀ ਮਾੜੀ ਚੀਜ ਜਹਿੜਾ ਬੰਦਾ ਇਹਨਾਂ ਵਿੱਚ ਊਲਜ ਦਾ ਉਸ ਨੂੰ ਪਤਾ ਬਾਪੂ ਦਾ ਤਾਂ ਫਿਰ ਸਿਧਾ ਬੀ ਜੀ ਪੀ ਨਾਲ ਮੱਥਾ ਲਗਿਆਂ ਮੈਂ ਕੇਸ ਝਗੜੇ ਮੈਨੂੰ ਪਤਾ ਬੰਦਾ ਬਹੁਤ ਹਥ ਪੈਰ ਮਾਰਦਾ ਪਰ ਇਹ ਸਿਸਟਿਮ ਤਾਨੇ ਵਾਂਗ ਉਲਝਿਆ 😢