ਸੁੱਖਾ ਕਾਹਲਵਾਂ ਅਤੇ ਵਿੱਕੀ ਗੌਂਡਰ ਬਾਰੇ ਲੱਖਾ ਸਿਧਾਨਾ ਦਾ ਵੱਡੇ ਖੁਲਾਸੇ, ਗੈਂਗਸਟਰ ਤੇ ਜ਼ਰੂਰ ਬਣਨ ਫ਼ਿਲਮਾਂ

Поділитися
Вставка
  • Опубліковано 5 лют 2020
  • ਸੁੱਖਾ ਕਾਹਲਵਾਂ ਅਤੇ ਵਿੱਕੀ ਗੌਂਡਰ ਬਾਰੇ ਲੱਖਾ ਸਿਧਾਨਾ ਦਾ ਵੱਡੇ ਖੁਲਾਸੇ, ਗੈਂਗਸਟਰ ਤੇ ਜ਼ਰੂਰ ਬਣਨ ਫ਼ਿਲਮਾਂ
    #DailyPostPunjabi
    For More updates subscribe us by click on above Red Subscribe Button
    Daily Post Punjabi:
    punjabi.dailyp... /
    Facebook:
    / dailypostpunjabi
    Instagram :
    / dailypostpunjabi.in
    Follow us on Twitter:
    / dailypostpnbi

КОМЕНТАРІ • 849

  • @sehrajrandhawa2032
    @sehrajrandhawa2032 4 роки тому +166

    ਪੱਤਰਕਾਰ ਵੀਰ ਵੀ ਬਹੁਤ ਵਧੀਆ ਸਵਾਲ ਕੀਤੇ
    ਲੱਖੇ ਬਾਈ ਦੇ ਵੀ ਬਹੁਤ ਵਧੀਆ ਜਵਾਬ ਨੇ
    ਪੱਤਰਕਾਰ ਵੀਰ ਨਾਲ

  • @nimmakakar709
    @nimmakakar709 4 роки тому +620

    ਜੇਕਰ ਫਿਲਮ ਬਣਾਉਣੀ ਹੀ ਆ ਗੈਂਗਸਟਰ ਤੇ ਤਾਂ ਓਹਦੇ ਵਿਚ ਓਹਦੇ ਪਰਿਵਾਰ ਦਾ ਹਾਲ ਉਸਦੇ ਮਾਂ ਬਾਪ ਦਾ ਦੁੱਖ ਵੀ ਦਿਖਾਇਆ ਜਾਵੇ

    • @harjitsingh9036
      @harjitsingh9036 4 роки тому +7

      👍👍👍

    • @godisone5932
      @godisone5932 4 роки тому +8

      Ryt bro

    • @sunnykumarsunny8478
      @sunnykumarsunny8478 4 роки тому +8

      Sahi gal jawan putt marn tu baad pariwar kewe ujda eh b dekhao .

    • @sunnykumarsunny8478
      @sunnykumarsunny8478 4 роки тому +4

      Eh kam da end bhut mada hai

    • @riverocean4380
      @riverocean4380 4 роки тому +3

      ਬਾਈ ਅਮਰੀਕਾ ਦੇ ਗੈੰਗਸ੍ਟਰ ਮਾਫੀਆ -The Godfather ਬਨੀ ਸੀ - ਸਾਰੇ ਰਿਕਾਰਡ ਤੋੜ ਦਿਤੇ - Hollywood ਦੀ ਨਾਮੀ ਫਿਲਮ ਹੈ - ਅਮਰੀਕਾ ਕਨੇਡਾ ਵਿਚ ਕਿਸੇ ਗੋਰੇ ਨੂ ਵੀ ਪੁਛ ਲਵੋ ਇਸ ਬਾਰੇ
      1972
      Budget $6-7.2 million
      Box office $246-287 million

  • @pargatsinghsarao
    @pargatsinghsarao 4 роки тому +271

    ਫਿਲਮ ਤੇ ਬੈਨ ਲਾਤਾ ਕੈਪਟਨ ਨੇ ਕਿਉਂਕੇ ਉਸ ਫਿਲਮ ਚੋਂ ਇਕ ਕਾਂਗਰਸ ਲੀਡਰ ਦਾ ਨਾਮ ਆਉਣਾਂ ਸੀ ।।

  • @jagmeetteona6186
    @jagmeetteona6186 4 роки тому +70

    ਬਹੁਤ ਵਧੀਆ ਵੀਚਾਰ ਦਿੱਤੇ ਲੱਖੇ ਸਿਧਾਨੇ ਬਹੁਤ ਧੰਨਵਾਦ ਬਾਈ

  • @MalkitSingh-dz8oh
    @MalkitSingh-dz8oh 4 роки тому +71

    ਪਰਮਾਤਮਾ ਕਰੈ ਵੀਰ ਲੱਖਾ ਬੈਂਸ ਸਾਹਬ ਨਵਜੋਤ ਸਿੰਘ ਸਿੱਧੂ ਭਗਵੰਤ ਮਾਨ ਕਿਤੋਂ ਇਕੱਠਾ ਹੋ ਜਾਣ ਪੰਜਾਬ ਦੇ ਸਾਰੇ ਦੁੱਖ ਦੂਰ ਹੋ ਜਾਣ

  • @harpreetsharma8379
    @harpreetsharma8379 4 роки тому +142

    ਜੇ ਫ਼ਿਲਮ ਬਣਾਉਣੀ ਐ ਤਾਂ ਬਾਈ ਲੱਖੇ ਸਿਧਾਣੇ ਤੇ ਬਣਾਉ ਜੋ ਕਿ ਰੀਅਲ ਹੀਰੋ ਐ ਪੰਜਾਬ ਦਾ

    • @gurpreetsidhu6434
      @gurpreetsidhu6434 4 роки тому +4

      Your rigt ji

    • @jasssubh9218
      @jasssubh9218 4 роки тому +3

      bai lakha mareaa nhi aje jinda a jdo marje ga fir ban javegi

    • @harpreetsharma8379
      @harpreetsharma8379 4 роки тому +7

      @@jasssubh9218 ਬਾਈ ਜ਼ਰੂਰੀ ਨਹੀਂ ਹੁੰਦਾ ਵੀ ਮਰੇ ਹੋਏ ਬੰਦੇ ਤੇ ਹੀ ਫਿਲਮ ਬਣਾਈ ਜਾਵੇ,,ਜੇ ਕੋਈ ਚੰਗਾ ਕੰਮ ਕਰ ਰਿਹਾ ਉਸ ਤੇ ਵੀ ਤਾਂ ਬਣਾਈ ਜਾ ਸਕਦੀ ਐ

    • @harpreetmahpurofficial5412
      @harpreetmahpurofficial5412 4 роки тому +2

      Mintu gurusaria te v jiyonde jee bni A

    • @sukhwindersehgal3853
      @sukhwindersehgal3853 4 роки тому

      @@jasssubh9218 bai milkha singh kehre mar gya ... Oh te vi movie bni aa

  • @avnindersingh5774
    @avnindersingh5774 4 роки тому +40

    ਅਜਕਲ ਦਾ ਗੈਗਸਟਰ ਸਰਕਾਰ ਹੈ

  • @singhsatpal3510
    @singhsatpal3510 4 роки тому +99

    ਸਿਧਾਣੇ ਬਾਈ ਦੀਆਂ ਸਾਰੀਆਂ ਗੱਲਾਂ ਚ ਸਚਾਈ

  • @nimmakakar709
    @nimmakakar709 4 роки тому +203

    ਬਹੁਤ ਡੂੰਗੀਆਂ ਗੱਲਾ ਕਰ ਗਿਆ ਲੱਖਾਂ ਵੀਰ ....

  • @gurpreetsinghkhangura7224
    @gurpreetsinghkhangura7224 4 роки тому +65

    ਬਾਈ ਜੀ ਸਤਿ ਸ੍ਰੀ ਅਕਾਲ ਬਹੁਤ ਵਧੀਆ ਹੈ ਪਰਮਾਤਮਾ ਚੜ੍ਹਦੀ ਕਲਾ

  • @manjitkahlon2794
    @manjitkahlon2794 4 роки тому +235

    ਵਾਹਿਗੁਰੂ ਜੀ ਮੇਰੇ ਲੱਖੇ ਵੀਰ ਨੂੰ ਤੱਤੀ ਵਾ ਨਾ ਲੱਗੇ

  • @HardeepSingh-HH88
    @HardeepSingh-HH88 4 роки тому +9

    ਗੈਂਗਸਟਰਾਂ ਦੇ ਘਰ ਜਾਕੇ ਮਾਂ ਬਾਪ ਭਰਾ ਚਾਚੇ ਤਾਏ ਭੂਆ ਮਾਸੀ ਮਾਮੇ ਸਾਰਿਆਂ ਬਾਰੇ ਦਿਖਾਉ ਪੁਲਿਸ ਕੀ ਕਰਦੀ ਹੈ ਉਹਨਾਂ ਨਾਲ ਫ਼ਿਲਮਾਂ ਵਿਚ 98%ਗਲਤ ਹੀ ਦਿਖਾਈਆਂ ਜਾਂਦਾ ਹੈ

  • @roopindergujjar4154
    @roopindergujjar4154 4 роки тому +30

    ਲੱਖਾ ਸਧਾਣਾ ਵੀਰ ਜਿੰਦਾ ਵਾਦ ਜਿੰਦਾ ਵਾਦ ਜਿੰਦਾ ਵਾਦ ਜਿੰਦਾ ਵਾਦ ਜਿੰਦਾ ਵਾਦ

    • @DeepSingh-lu3jk
      @DeepSingh-lu3jk 3 роки тому

      ਲੱਖੇਵੀਰਪਿਛੇਨਾਹਟੀੰ
      ਤੇਰੇਨਾਲਹਾਂ

  • @bachittersingh8672
    @bachittersingh8672 4 роки тому +86

    ੱਸਚੀਅਾ ਗੱਲਾ ਲੱਖ਼ੇ ਵੀਰ ਦੀਅਾ

  • @sandeepsingh3099
    @sandeepsingh3099 4 роки тому +18

    ਭਿੰਭਰਾਵਾਲੇ ਵਾਂਗੂ ਸਰਕਾਰਾ ਤੋ ਹੱਕ ਜਿੱਤ ਬਓੁ ਵੀਰੇ ਤੂੰ ਮੈ ਲੜਨ ਚ ਕੋੲੀ ਫੇਦਾ ਨਹੀ 🙏🙏🙏ਵਾਹਿਗੁਰੂ ਮੇਹਰ ਕਰੇ 🙏🙏🙏

    • @relax-music129
      @relax-music129 4 роки тому +1

      Bhinder ala khada bhi sarkaraa ne hie kita c...indra gandhi ne 👍👍

  • @sehrajrandhawa2032
    @sehrajrandhawa2032 4 роки тому +220

    ਲੱਖਾਂ ਬਾਈ ਬਹੁਤ ਵਧੀਆ ਵਚਾਰ ਦਿੱਤੇ ਬਹੁਤ ਵਧੀਆ ਇਨਸਾਨ ਹੈ ਮੈਨੂੰ ਲੱਗਦਾwa

    • @Rohit-tz6gs
      @Rohit-tz6gs 4 роки тому +4

      tareef krda nhi thakk reha vai tu ta

    • @gindimahl7273
      @gindimahl7273 4 роки тому

      Sahi gal ae bai g

    • @MandeepKaur-jj5wl
      @MandeepKaur-jj5wl 4 роки тому +4

      100 🐀eating after that 🐿️ooo my Punjab

    • @ManyotSidhu
      @ManyotSidhu 4 роки тому +1

      @@MandeepKaur-jj5wl haha

    • @ravanji1809
      @ravanji1809 4 роки тому

      Vire eh tan sukhe ton v chaar kadam agge c hun mera punjab mera punjab krda ehde te v bathere parche chlde ne lottan khohan de or qatal de hun shreef bngea

  • @amandeepbrarsinghbrar7216
    @amandeepbrarsinghbrar7216 4 роки тому +125

    ਬੰਦਾ ਫਿਲਮਾਂ ਵੇਖਣ ਨਾਲ ਅਤਿਵਾਦੀ, ਖਾੜਕੂ, ਗੈਂਗਸਟਰ ਨਹੀਂ ਬਣਦਾ ਨਾ ਆਪਣੀ ਮਾਂ ਦੀ ਕੁੱਖ ਚ ਪੈਦਾ ਹੁੰਦੇ ਐ ,,,, ਹਾਲਾਤ ਖੜ੍ਹੇ ਕਰਕੇ ਮੱਲੋ ਮੱਲੀ ਇਸ ਪਾਸੇ ਵੱਲ ਤੋਰਿਆ ਜਾਂਦਾ 😭😭

    • @reetvirk2403
      @reetvirk2403 4 роки тому

      Vire kuch police v bnade va 22 mera 1 prcha jaij c jo mero ton glti hoyi bt bhaincho ehna ne 3 najaij pate 👊👊👊👊

    • @BaljinderSingh-cw9yt
      @BaljinderSingh-cw9yt 3 роки тому

      Good idea

  • @sandeepsingh3099
    @sandeepsingh3099 4 роки тому +4

    ਲੱਖੇ ਵੀਰ ਤੇਰੇ ਵਿਚਾਰ ਬਹੁਤ ਵਧੀਅਾ ਵੀਰੇ ਤੁਸੀਂ ਪੰਜਾਬ ਬੁਚੋਓੁ ਦੀ ਗੱਲ ਕੀਤੀ ੲੇ ਤਾ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਦੇ ਰਾਹ ਤੇ ਚੱਲੋ ਖਾਲਸਤਿਨ ਬਣਾਓੁ ਵੀਰੇ 🙏🙏🙏ਵਾਹਿਗੁਰੂ ਮੇਹਰ ਕਰੇ🙏🙏🙏

  • @RandhirSingh-kh7rb
    @RandhirSingh-kh7rb 4 роки тому +56

    ਬਾਈ ਜੀ ਜੋ ਮਰਜ਼ੀ ਕਰਲੋ ਪੰਜਾਬ ਦੇ ਹਾਲਾਤ
    ਬਦ ਤੋਂ ਬਦਤਰ ਹੁੰਦੇ ਜਾਣਗੇ ਕਿਉਂਕਿ ਸਰਕਾਰ ਨਹੀਂ ਚਾਹੁੰਦੀ ਕਿ ਲੋਕ ਸਿੱਧੇ ਰਸਤੇ ਚੱਲਣ ।ਪੰਜਾਬ ਨੂੰ ਕਿਸੇ ਸਮੇਂ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ ਪਰ ਅੱਜਕਲ੍ਹ ?????😥😥ਆਉਣ ਵਾਲੇ ਸਮੇਂ ਦਾ ਤਾਂ ਰੱਬ ਹੀ ਰਾਖਾ ਹੈ ਵੀਰੋ 🙏

  • @jagtarsingh8872
    @jagtarsingh8872 3 роки тому +8

    ਲੱਖੇ ਵੀਰੇ ਤੇਰੀ ਕੱਲੀ ਕੱਲੀ ਗੱਲ ਚ ਸਚਾਈ ਆ ਜਿਊਦਾ ਵਸਦਾ ਰਹਿ ਬਾਈ ਰੱਬ ਤੈਨੂੰ ਚੜਦੀਕਲਾ ਚ ਰੱਖੇ 🙏

  • @arashpreetkaurmaan5545
    @arashpreetkaurmaan5545 4 роки тому +108

    Lakha y ਖਰੀ ਗੱਲ ਕਰਦਾ

  • @akhanladdi7516
    @akhanladdi7516 4 роки тому +49

    ਥੋਡੀ ਗੱਲ ਸਹੀ ਆ ਵੀਰ ਜੀ ਪਰ ਅੱਜ ਕੱਲ ਦੇ ਕਾਕੇ ਕੋਈ ਚੰਗੀ ਸੇਧ ਲੈਣ ਦੀ ਬਜਾਏ ਜਾ ਇਹੋਜੇ ਰਸਤੇ ਜਾਣ ਤੋਂ ਤੌਬਾ ਕਰਨ ਦੀ ਬਜਾਏ ਗਲਤ ਫੀਲਗਾਂ ਚੱਕ ਜਾਂਦੇ ਆ ਅਤੇ ਗਲਤ ਮਤਲਬ ਲੈ ਲੈਂਦੇ ਆ.

  • @surindersingh45
    @surindersingh45 4 роки тому +9

    ਬਹੁਤ ਬਹੁਤ ਧੰਨਵਾਦ ਮੱਕੜ ਸਾਬ ਤੇ ਲੱਖਾ ਵੀਰ ਦਾ

  • @gurpreetbirbal1382
    @gurpreetbirbal1382 2 роки тому +3

    ਵਾੲੀ ਦੀ ਕੱਲੀ ਕੱਲੀ ਗੱਲ ਸੁਨਣ ਵਾਲੀ ਅਾ ਪ੍ਮਾਤਮਾ ਚੱੜਦੀ ਕਲਾ ਰੱਖ਼ੇ ਵਾੲੀ ਨੂੰ ਪੰਜ਼ਾਬ ਪੰਜਾਬੀ ਦੀ ਗੱਲ ਕਰਦਾ 🙏🙏🙏

  • @harwinderjhinger8814
    @harwinderjhinger8814 4 роки тому +16

    ਵਧੀਆ ਸੋਚ ਆ ਵੀਰ ਤੇਰੀ ਪਰਮਾਤਮਾ ਲੰਮੀ ਉਮਰ ਕਰੇ ਤੇਰੇ ਸਹੀ ਗੱਲ ਕੋਈ ਕੋਈ ਕਿਹਦਾ ਮੂੰਹ ਤੇ ਸੱਚੀ ਗੱਲ ਜੋ ਕਿਹਾ ਵੀਰ ਸਹੀ ਕਿਹਾ

  • @SURJITSINGH-lq5dm
    @SURJITSINGH-lq5dm 4 роки тому +8

    ਬਿਲਕੁਲ ਸਹੀ ਏ ਫਿਲਮਾਂ ਜਰੂਰ ਬਣਨੀਆਂ ਚਾਹੀਦੀਆਂ ਹਨ, ਪਰ ਉਸ ਵਿੱਚ ਉਹ ਸਭ ਕੁਝ ਵਿਖਾਇਆ ਜਾਵੇ ਜੋ ਅਸਲ ਜ਼ਿੰਦਗੀ ਵਿਚ ਉਸ ਨਾਲ ਵਾਪਰਿਆ ਹੋਏ, ਜੋ ਏਨਾ ਹਲਾਤਾਂ ਨਾਲ ਜੂਝ ਕੇ ਆਪਣੇ ਪਰਿਵਾਰਾਂ ਤੋਂ ਹਮੇਸ਼ਾ ਲਈ ਦੂਰ ਹੋ ਜਾਦੇ ਹਨ, ਹਾਂ ਜੀ ਇਸ ਵਕਤ ਪੰਜਾਬ ਲਈ ਹਰ ਕੋਈ ਬੇਚੈਨ ਹੈ

  • @surindersingh45
    @surindersingh45 4 роки тому +15

    ਬਹੁਤ ਵਧੀਆ ਵਿਚਾਰ ਰੱਖੇ ਲੱਖੇ ਵੀਰ ਨੇ

  • @MalkitSingh-dz8oh
    @MalkitSingh-dz8oh 4 роки тому +50

    ਲੱਖੇ ਞੀਰ ਜੀ ਮੇਰਾ ਕਹਿਣਾ ਤੁਸੀਂ ਖੁਦ ਆਪ ਫਿਲਮ ਬਣਾਓ ਸਚ ਆਣ ਵਾਲੀ ਪੀੜ੍ਹੀ ਸਮਜ ਸਕੇ ਕੀ ਇਸ ਵਿਚ ਨੁਕਸਾਨ ਹੈ

    • @harmeetkashyap9382
      @harmeetkashyap9382 4 роки тому +1

      veere jehdi janta guru gobing singh jinna ne sara pariwar vaar dita ..lok ohna to kuch nhi sikheya ta ki ehi jehe bande kolo sikhnge... sikahn di bjaey puthe raah hi painge

  • @bawakhan1495
    @bawakhan1495 4 роки тому +22

    Love you lakhe ਵੀਰ ਅਸਲੀਅਤ ਬਿਆਨ ਕਰੀ ਆ

  • @amandeepbrarsinghbrar7216
    @amandeepbrarsinghbrar7216 4 роки тому +25

    ਲੱਖਾਂ ਵੀਰ ਚੰਗ਼ਾ ਬੰਦਾ ਐਂ 👍👍👍👍

  • @singhsatpal3510
    @singhsatpal3510 4 роки тому +50

    ਅੱਜ ਕੱਲ੍ਹ ਗੁੰਡਾਗਰਦੀਆਂ ਸਿਰਫ ਗਰੀਬ ਤੇ ਮਜਬੂਰ ਤੇ ਨੇ

  • @AmanDeep-ve1os
    @AmanDeep-ve1os 4 роки тому +33

    Salute aaa lakha 22 bhut aoukha hunda eh rah tu murna

  • @jaspalsinghsandhu2928
    @jaspalsinghsandhu2928 4 роки тому +27

    ਸ਼ਰਾਫਤ ਤੇ ਸਮਾਜਿਕ ਜਿੰਦਗੀ ਸਬ ਤੋਂ ਚੰਗੀ ਅਾ।

  • @harminderkaur4712
    @harminderkaur4712 3 роки тому +3

    ਲੱਖੇ ਵੀਰ ਸੱਚ ਕਹਿ ਰਿਹਾ🙏🙏🙏🙏🙏

  • @sapanchiqbalsingh1339
    @sapanchiqbalsingh1339 3 роки тому +4

    ਬਹੁਤ ਹੀ ਵਧੀਆ ਲੱਖੇ ਵੀਰ ਦੀ ਸੋਚ

  • @sumeetsingh1274
    @sumeetsingh1274 4 роки тому +6

    ਬਹੁਤ ਵਧੀਅਾ ਲੱਖੇ ਬਾਈ. ਪਤਮਾਤਮਾ ਤੁਹਾਨੂੰ ਲੰਬੀ ੳੁਮਰ ਦੇਵੇ

  • @DheerajSingh-xj3mr
    @DheerajSingh-xj3mr 4 роки тому +28

    Veer support karo lakkhe veer nu

  • @jasvirbrar4618
    @jasvirbrar4618 4 роки тому +43

    sardaara hakk sach di interviewees krda veer hamesha eda hi kryo jmeer jagdi rakhi veer # dilo love you 😍

  • @manmeetsingh1311
    @manmeetsingh1311 4 роки тому +41

    ਲੱਖੇ ਬਾੲੀ ਸਿੱਧਾ ਕਹਿ ਕੀ ੳੁਹ ਮੰਤਰੀ ਸਿਕੰਦਰ ਸਿੰਘ ਮਲੂਕਾ ਸੀ

  • @sukhwindersukhi8301
    @sukhwindersukhi8301 4 роки тому +4

    ਲੱਖੇ ਵੀਰ ਪੱਗ ਬੰਨ੍ਹਿਆ ਕਰ ਯਾਰ 🙏🙏🙏🙏❤️❤️❤️✅✅✅

  • @swarankaur458
    @swarankaur458 4 роки тому +125

    Simranjot veer ji tusi bhut hi vdiya interviea lendy ho

    • @Hastinderbhaker
      @Hastinderbhaker 4 роки тому +3

      shi khea

    • @reshamjeond6053
      @reshamjeond6053 4 роки тому +4

      ਬਾਈ ਲੱਖਾ ਬਹੁਤ ਚੰਗਾ ੲਿਨਸਾਨ ਆ ਪਰ ਮੇਰੇ ਨਾਲ ਧੱਕਾ ਕਰਵਾਇਆ 22 ਇਕ ਪੱਖ ਦੀ ਗੱਲ ਸੁਣੀ ਸੀ

    • @GodIsOne010
      @GodIsOne010 4 роки тому +3

      Swaran Kaur 🙏🏻Sahi hai ji 🙏🏻 🙏🏻🙏🏻🙏🏻waheguru ji 🙏🏻 Swaran. Kaur te Mehar kro ji please ji 🙏🏻 Simranjot. Great person hai ji 🙏🏻🇦🇺

    • @shubhamarora4199
      @shubhamarora4199 4 роки тому +1

      ssa g

    • @sunnykumarsunny8478
      @sunnykumarsunny8478 4 роки тому +1

      @@reshamjeond6053 ki ho geya veer

  • @MrDimpa
    @MrDimpa 4 роки тому +16

    veere bilkul sach bol rahe ho tusi eh sab di zimedar police he hai

  • @sapanchiqbalsingh1339
    @sapanchiqbalsingh1339 3 роки тому +3

    ਲੱਖਾਂ ਸਿਧਾਨਾ ਵੀਰ ਦੀ ਵਾਹਿਗੁਰੂ ਜੀ ਉਮਰ ਲੰਮੇ ਕਰੇ

    • @gursevaksingh497
      @gursevaksingh497 3 роки тому

      ਲੱਖੇ। ਵੀਰ ਜੀ ਤੇ।ਵੀ। ਫਿਲਮ।ਬਣਨੀ। ਚਾਹੀਦੀ।ਆ🙏

  • @jagdeepsinghjagdeepsingh1240
    @jagdeepsinghjagdeepsingh1240 4 роки тому +6

    ਬਹੁਤ ਵਧੀਆ ਸੋਚ ਸਿਧਾਣਾ bro ਦੀ

  • @darpreetsaini8784
    @darpreetsaini8784 3 роки тому +8

    ਪਹਿਲਾ ਕਦਮ ਗੈੰਗਸਟਰ ਬਣਾੳੇਣ "ਚ ਚੋਰ ਮਹਿਕਮਾ ਭਾਵ ਪੁਲਿਸ ਚੱਕਦੀ ਹੈ....ਬਾਕੀ ਰਹੀ ਗੱਲ੍ਹ ਗੌੰਡਰ ਦੀ ਤਾਂ ੳੁਹ ਸਿੱਖੀ ਦੇ ਰਾਹ ਤੇ ਪਰ ਰਿਹਾ ਸੀ...ਸਿਰ ਦੇ ਕੇਸ ਵੀ ਰੱਖ ਲੲੇ ਸਨ

  • @PrabhjotSingh-us1yt
    @PrabhjotSingh-us1yt 4 роки тому +9

    Lakha Bai Sach bolda👌👌🙏🙏

  • @sandeepbrar8727
    @sandeepbrar8727 4 роки тому +15

    Bahut chnga lgda y jo tu ajj society lyi kam kr reha lakhe y, Salute aw y ji thonu

  • @punjabifood8153
    @punjabifood8153 4 роки тому +22

    Mashook ki hunda... Aj kal patarkar chamkile de fan lgde

  • @MrMaliks804
    @MrMaliks804 4 роки тому +13

    Lakha veer lov u from lahore

  • @yadwindergill914
    @yadwindergill914 4 роки тому +29

    Lakhe veer di gall bilkul theek aa ......Kyo ki 22 ne aap v bahut kuj dekhiya hoya aa ji...

  • @dinkanwar
    @dinkanwar 4 роки тому +19

    Can't believe this man Lakha Sidana was a gangster. He has such a nice thought process, bahut samajhdari hai isdi soch vich.

  • @inderjitsingh7338
    @inderjitsingh7338 4 роки тому +1

    ਬਹੁਤ ਵਧੀਆ ਮੈਸਿਜ ਲੱਖੇ ਵੀਰ ਜੀ ਲੜਨਾ ਤਾਂ ਪੰਜਾਬ ਲਈ ਲਾੜੋ ਅਸੀਂ ਸਾਰੇ ਤੁਹਾਡੇ ਨਾਲ ਵਾ ਪੰਜਾਬ ਸਾਡਾ ਘਰ ਵਾ

  • @rajsinghchauhan8453
    @rajsinghchauhan8453 3 роки тому +1

    ਲੱਖਾ ਵੀਰ ਨੇ ਨੌਜਵਾਨ ਪੀੜੀ ਨੂੰ ਬਹੁਤ ਵਧੀਆ ਸੁਨੇਹਾ ਦਿੱਤਾ ਧੰਨਵਾਦ ਵੀਰ ਜੀ

  • @ekamjotsingh807
    @ekamjotsingh807 4 роки тому +29

    Gangster da END marra" youth nu bachna chida ish raste toh

  • @gurfatehsingh970
    @gurfatehsingh970 3 роки тому +1

    ਫਿਲਮਾ ਵਿੱਚ ਸਰਕਾਰਾਂ ਦੀ ਪੋਲ ਖੁੱਲ੍ਹੇਗੀ ?

  • @ManjitSingh-nb1bs
    @ManjitSingh-nb1bs 4 роки тому +67

    ਸਿਮਰਨਜੋਤ ਵੀਰ ਜੀ ਆਪਣਾ ਨੰਬਰ ਸੈਡ ਕਰ ਦਿਓ 🙏🙏

  • @jaswindersahota7867
    @jaswindersahota7867 4 роки тому +8

    Ennndd ਗੱਲ ਬਾਤ ਕੀਤੀ ਵੀਰ

  • @sukhakahlongroup816
    @sukhakahlongroup816 4 роки тому +6

    Ghaint banda lakha veer parmatma lammi umar kare veer di love you veer ❤️💯

  • @Informationworld1313
    @Informationworld1313 6 місяців тому +1

    ਹੁਣ ਤੇਨੂੰ ਸਰਕਾਰ ਨੇ ਸਕਿਓਰਟੀ ਵੀ ਦੇਤੀ 😂

  • @ekamjotsingh807
    @ekamjotsingh807 4 роки тому +12

    Makkad bahut vdia Interview karda" vdia banda ih pattarkar Vir 👍👍👍👍👍👍👍👍👍👍👍👍

  • @jobanpreetsingh1242
    @jobanpreetsingh1242 4 роки тому +61

    Te side te jora dus numberia di mashoori a rhi hai 😂😂

  • @Bikram77
    @Bikram77 4 роки тому +21

    ਦੋਵੇਂ ਬੰਦੇ ਹੀਰੇ ਆ ਅੱਜ ਦੇ ਟਾਇਮ ਚ’।

  • @dalveersingh1490
    @dalveersingh1490 4 роки тому +96

    ਪੁिਲਸ ਵਾਲੇ ਪੈਸੇ ਲੈ ਕੇ ਧਕਾ ਕਰ ਦੇ ਨੇ

    • @relax-music129
      @relax-music129 4 роки тому +2

      Ohh yrr dhakka krn da je mauka devegaa fr krnge...tre naal nai dhakka ho gya...har cheez lyi nai police jimevaar hundi...

    • @dalveersingh1490
      @dalveersingh1490 4 роки тому

      @@relax-music129 ਪੁिਲਸ ਨੁ ਪੈਸੇ िਦਓ ਕੁਝ ਮਰਜੀ ਕਰ ਲੋ ਪੁिਲਸ ਅਾਪ ਸਾਥ िਦੰਦੀ ਅਾ ਅਗੋ ਕੋੲੀ ਗਰੀਬ ਹੋਵੇ ਤਾ ਸਮਝੋ ਮਾिਰਅਾ िਗਅਾ,ਕਬਜਾ,ਲੁਟ,ਚੋਰੀ ਅਾिਦ.

    • @SunilKumar-zt7il
      @SunilKumar-zt7il 4 роки тому

      Sahi

    • @harmeetkashyap9382
      @harmeetkashyap9382 4 роки тому

      @@dalveersingh1490 5 u gliya ik braber nahi hundia... janta app kinni ko changi aa ..janta khud moka dindi aa eh sb krn lai. kalli police jimeear nhi aa

  • @HarwinderSingh-zb5zj
    @HarwinderSingh-zb5zj 4 роки тому +2

    ਕਲ ਨੂੰ ਲੱਖੇ ਸਿਧਾਣੇ ਤੇ ਵੀ ਫਿਲਮ ਬਣ ਸਕਦੀ੍ਰ ਹੈ

  • @vishavsingh6032
    @vishavsingh6032 3 роки тому

    ਮੈ ਖੁਦ ਇਕ ਇਹੋ ਜਿਹਾ ਆਦਮੀ ਹਾ 26 ਸਾਲ ਫੌਜ ਦੀ ਨੌਕਰੀ ਕਰਕੇ ਸਿਸਟਮ ਨਾਲ ਲੜਨਾ ਇਹ ਕਿਸ ਦੀ ਗਲਤੀ ਹੈ ਅਸੀ ਵੇ ਚੁਣਦੇ ਹਾਂ ਏ ਕ 47 ਪ੍ਰ ਅਸੀਂ ਮਜਬੂਰ ਹਾਂ ਖੂਨ ਸਭ ਚ ਹੈ ਖੌਲਦਾ ਜਰੂਰ ਹੈ

  • @harmansekhon174
    @harmansekhon174 4 роки тому +31

    masale wali gll shi kiti a bai. director paise lyi eh filma bnaunde ne kyuki vad ton vad mandeer ehojiyan filma dekhn aunde ne

  • @lalikotli6715
    @lalikotli6715 4 роки тому +5

    ਬਾਈ ਲੱਖੇ ਦੀਆਂ ਗੱਲਾਂ ਸੱਚੀਆਂ ਨੇ

  • @amandeepbrarsinghbrar7216
    @amandeepbrarsinghbrar7216 4 роки тому +2

    ਵੀਰ ਅੱਜ ੯ ਫਰਬਰੀ ੨੦੨੦ ਨੂੰ ਬੈਨ ਕਰ ਦਿੱਤੀ ਸ਼ੂਟਰ ਫਿਲਮ ਕੈਪਟਨ ਨੇ ਇਕ ਪ੍ਰੈਸ ਕਾਨਫਰੰਸ ਵਿੱਚ ਇੱਕ ਪਤਰਕਾਰ ਨੇ ਪੁੱਛਿਆ ਸੀ ਉਹਦੇ ਜਵਾਬ ਵਿੱਚ ਕੈਪਟਨ ਨੇ ਬੈਨ ਕਰਨ ਦੀ ਗੱਲ ਕਹੀ ਹੈ ਕਿਉਂਕਿ ਦਿਨਕਰ ਗੁਪਤਾ ਪੰਜਾਬ ਪੁਲਸ ਮੁੱਖੀ ਨੇ ਚਾਰ ਪੰਜ ਦਿਨ ਪਹਿਲਾਂ ਵੀ ਗਾਣਿਆਂ ਫ਼ਿਲਮਾਂ ਤੇ ਰੌਕ ਲਾਉਣ ਦੀ ਗੱਲ ਕਹੀ ਸੀ

  • @devilediits509
    @devilediits509 2 роки тому +1

    ਯਾਰਾਂ ਦਾ ਯਾਰ ਗੌਂਡਰ ਵੀਰ ਪ੍ਰੇਮਾ ਲਾਹੌਰੀਆ 🔥😈

  • @Sidhujass-sn1zr
    @Sidhujass-sn1zr 4 роки тому +7

    ਬਹੁਤ ਵਿਚਾਰ ਦਿੱਤੇ ਲੱਖੇ ਬਾੲੀ
    ਖੁਦ ਵੀ ਬਹੁਤ ਬਦਲ ਗਿਅਾ ਲੱਖਾ ਵੀਰ ਹੁਣ ਸਲੂਟ ਅਾ ਵੀਰੇ

  • @sunilgujjar3529
    @sunilgujjar3529 4 роки тому +2

    ਬਾਗੀ ਪੁਣੇ ਵਾਲੀ ਗੱਲ ਸਚ ਆ

  • @riprecords1372
    @riprecords1372 4 роки тому +5

    ਪੰਜਾਬ ਲੲੀ ਲੜਨ ਦੀ ਲੋੜ ਆ ਸਹੀ

  • @indersidhu3212
    @indersidhu3212 4 роки тому +8

    Lakha nice banda

  • @sandeepsippy8905
    @sandeepsippy8905 4 роки тому

    ਗਰੀਬਾਂ ਦੀ ਮਦਦ ਕਰਨ ਲਈ ਖੜਨ ਵਾਲੇ ਨੂੰ ਗੈਂਗਸਟਰ। ਬਣਨਾ ਪੈਂਦਾ ਹੈ

  • @fasttiger4292
    @fasttiger4292 4 роки тому +13

    Sirra lakha🔥🔥💪💪

  • @rajbirsingh5011
    @rajbirsingh5011 4 роки тому

    ਲੱਖੇ ਬਾਈ ਤੇ ਵੀ ਫਿਲਮ ਬਣਨੀ ਚਾਹੀਦੀ ਹੈ ਜਿਸ ਵਿੱਚ ਬਾਈ ਖੁਦ ਹੀਰੋ ਹੋਵੇ।

  • @JaswinderSingh-nj3fz
    @JaswinderSingh-nj3fz 4 роки тому +1

    ਲੱਖੇ ਵੀਰ ਅੱਜ ਵਾਲੀਆਂ ਗੱਲਾਂ ਚਿਰਾਂ ਤੋ ਸੁਨਣੀਆਂ ਚਾਂਉਦਾ ਸੀ ।ਤੁਸੀ ਇਹ ਵੀ ਸੇਵਾ ਕਰੋ ਕਿ ਰਾਹ ਤੋ ਭੜਕੇ ਨੌਜਵਾਨ ਵਾਪਸ ਸਹੀ ਰਸਤੇ ਪੈ ਸਕਣ ।ਧੰਨਵਾਦ।

  • @GurvinderSingh-li2nc
    @GurvinderSingh-li2nc 4 роки тому +2

    ਲੱਖਾ ਵੀਰ ਸੱਚਾ ਇੰਨਸਾਨ ਆ

  • @navdeepsinghbrar1016
    @navdeepsinghbrar1016 4 роки тому +2

    ਬਾਈ ਮੈ ਤਾ ਲੁੱਟਰ ਸਮਜਦਾ ਸੀ ਪਰ ਤੂੰ ਤਾ ਸਿਆਣਿਈਆ ਗੱਲਾਂ ਕਰਦਾ very good

  • @nirmalsingh1124
    @nirmalsingh1124 4 роки тому +14

    Davinder te banao film

  • @bakhshishsingh5298
    @bakhshishsingh5298 3 роки тому

    ਲੱਖਾ ਵੀਰ ਜੀ ਧੰਨਵਾਦ ਜੀ ਇਹ ਸਭ ਮੰਤਰੀ ਆਪਣੇ ਕਮ ਲੈ ਕੇ ਬਦਨਾਮ ਕਰਦੇ ਨੇ ਗੈਸਟਰ ਬਣਜਾਦੇ ਨੇ ਵੀਰ ਜੀ ਆਪਣੇ ਪੰਜਾਬ ਲਈ ਚੰਗਾ ਕੰਮ ਕਰੋ

  • @GurmailSingh-ql7bi
    @GurmailSingh-ql7bi 4 роки тому +4

    Lakha 22ji jeoude raho mera veer

  • @user-xf1zl8vn5u
    @user-xf1zl8vn5u 7 місяців тому

    ਜਿਉਂਦਾ ਵੱਸਦਾ ਰਹਿ ਲੱਖਾ ਵੀਰੇ🙏🙏

  • @brarbrar2329
    @brarbrar2329 3 роки тому +3

    13:18 👍 muktsar ale

  • @dilpreetsingh4463
    @dilpreetsingh4463 4 роки тому +2

    I miss you sukha y and rupinder gandhi y i miss you

  • @ramanchhabra8307
    @ramanchhabra8307 4 роки тому +1

    Lakha sidhana jee...too good... very intelligent person . Nicly answered every qus.

  • @jaggadhaliwal9939
    @jaggadhaliwal9939 4 роки тому +5

    Sukha kahlon pra Love u

  • @manpreet9530
    @manpreet9530 3 роки тому +1

    ਜੇਕਰ ਕੋਈ ਬਿਨਾਂ ਗਲਤੀ ਤੂੰ ਸਿਰ ਤੇ ਚੜ੍ਹੇ ਤਾਂ ਫੇਰ ਬੰਦਾ ਕੀ ਕਰੇ

  • @gargscientist8507
    @gargscientist8507 4 роки тому +2

    U truly said what police of punjab actually is

  • @harrysfittnessworld6887
    @harrysfittnessworld6887 4 роки тому +11

    Bannia chahidia tahi PTA lgu youth nu end ki hunda bure km da..

  • @lakhycheema7566
    @lakhycheema7566 4 роки тому +15

    Bai khush hogya image change hoggi

  • @sukhwindersukhi8301
    @sukhwindersukhi8301 4 роки тому +1

    ਲੱਖੇ ਬਾਈ ਆਮ ਪਾਰਟੀ ਚ ਆ ਜਾ 🙏🙏🙏🙏🙏🙏❤️❤️❤️❤️👌👌👌👌

  • @drazadsinghnagla8045
    @drazadsinghnagla8045 4 роки тому +2

    अगर फ़िल्म बनानी है और इंटरव्यू करना है तो जिस आदमी ने अच्छी मेहनत करके अपने इलाके में एक मिसाल ही कायम करदी उसके आधार पे करो ना। जैसे डॉ आज़ाद सिंह बहुत लम्बे समय तक ट्रक ड्राइवर होते हुए भी पशुओं के ज़बरदस्त सर्जन बने। और सारा माहौल ही बदल दिया।ऐसे मेहनत के पुजारियों को आगे लाना चाहिये।👍👍👌👌

  • @harrysingh3861
    @harrysingh3861 4 роки тому +3

    excellent speach lakha bai...🙏🙏

  • @vegetableseeds15
    @vegetableseeds15 4 роки тому

    ਜਿਸ ਨਾਲ ਬੀਤੀ ਹੁੰਦੀ ਹੈ ਉਹ ਬੰਦਾ ਸਦਾ ਦੂਜਿਆਂ ਨੂੰ ਸਮਝਾਉਂਦਾ ਹੈ ਲੱਖੇ ਵੀਰ ਨੇ ਸਭ ਹੰਢਾਇਆ ਹੋਇਆ ਹੈ....

  • @dineshsarpanch5040
    @dineshsarpanch5040 4 роки тому +6

    Sada v lyu interview

  • @singhamarjot
    @singhamarjot 4 роки тому +7

    Lakhe bhraaa. Waheguru ji thonu hamesha chardi kallah Ch rakhan .

  • @gurdeepkhela439
    @gurdeepkhela439 4 роки тому +2

    ਬਹੁਤ ਵਧੀਆ ਵਿਚਾਰ

  • @sawindersingh7850
    @sawindersingh7850 3 роки тому

    ਲੱਖੇ ਸਿਧਾਣੇ ਤੇ ਵੀ ਫਿਲਮ ਬਣੇ ਗੀ। ਬਣਨੀ ਵੀ ਚਾਹੀਦੀ।

  • @malkeetnsingh2651
    @malkeetnsingh2651 3 роки тому

    ਲੱਖੇ ਬਾਈ ਜੇਲਾ ਬੰਦੇ ਨੂੰ ਬਗਾੜਦੀਆ ਨੇ ਜੇਲਾ ਦਾ ਸਿਸਟਮ ਇਸ ਤਰਾ ਦਾ ਹੋਵੇ ਜਿਥੇ ਪੰਜ ਤੋ ਵੱਧ ਬੰਦੇ ਨਾ ਹੋਣ