ਵਾਇਰਲ ਵੀਡੀਓ ਦਾ ਸੱਚ! ਡਾ. ਹਰਸ਼ਿੰਦਰ ਕੌਰ ਨੂੰ ਧਮਕੀਆਂ! ਮੈਡੀਕਲ ਮਾਫ਼ੀਆ ਨੇ ਗੰਦ ਪਾਇਆ! Dr. Harshinder Kaur

Поділитися
Вставка
  • Опубліковано 25 січ 2025

КОМЕНТАРІ • 148

  • @RavinderKaur-w5u
    @RavinderKaur-w5u 22 години тому +24

    Dr ji ਬਿਲਕੁਲ ਲੋਕ ਮਰ ਵੀ ਚੁੱਕੇ ਅਤੇ ਮੰਗਤੇ ਵੀ ਬਣ ਰਹੇ ਫ੍ਰੀ ਬੱਸ ਫ੍ਰੀ ਕਣਕ ਦਾਲ ਫ੍ਰੀ ਬਿਜਲੀ ਤਾਂ ਫ੍ਰੀ ਪੰਜਾਬੀ ਫ੍ਰੀ ਖਾਣ ਵਾਲੀ ਕੌਮ ਨਹੀ ਸੀ । ਇੰਨੀ ਮਰ ਚੁੱਕੀ ਸਾਡੀ ਸੋਚ ਇਹ ਲੋਕ ਪੰਜਾਬ ਤੋ ਬਾਹਰ ਤੋ ਆਏ ਹੈ ।ਸਾਨੂੰ ਕਦੋਂ ਕੁ ਸਮਝ ਆਉਗੀ । ਹੁਣ ਤਾਂ ਰੱਬ ਰਾਖਾ ਪੰਜਾਬ ਦਾ ।

  • @jeetkaurGuddi2.0
    @jeetkaurGuddi2.0 День тому +39

    ਡਾਕਟਰ ਮੈਡਮ ਜੀ ਬਿਲਕੁਲ ਸੱਚੋ ਸੱਚ ਦਸ ਰਹੇ ਹੋ । ਨਿਧੱੜਕ ਭੈਣ ਜੀ ਬੜੀ ਜੁਅਰਤ ਨਾਲ ਬੋਲਿਆ ਤੁਸੀਂ

  • @Gurlalsinghkang
    @Gurlalsinghkang 17 годин тому +12

    ਪੰਜਾਬ ਦੀ ਸਿਹਤ ਪ੍ਰਣਾਲੀ ਨੂੰ ਖੂਹ ਵਿੱਚ ਸੁੱਟ ਰਹੇ ਹਨ ਇੰਨਕਲਾਬੀਏ

  • @TarsemSingh-em9me
    @TarsemSingh-em9me День тому +12

    ਡਾਕਟਰ ਸਾਹਿਬ ਜੀ ਇਹ ਸਾਰੇ ਪੰਜਾਬ ਦਾ ਕੌੜਾ ਸੱਚ ਹੈ 🙏🙏

  • @harjeetsra320
    @harjeetsra320 День тому +19

    ਹਰਸ਼ਿੰਦਰ ਕੌਰ ਬੇਟਾ ਜੀ ਤੁਹਾਡੀਆਂ ਗੱਲਾਂ ਸੁਣ ਕੇ ਸਰਮ ਆਉਂਦੀ ਹੈ ਮੇਰਾ ਪੰਜਾਬ ਕਿਧਰ ਨੂੰ ਜਾ ਰਿਹਾ

  • @BalwinderSingh-ug2mf
    @BalwinderSingh-ug2mf 13 годин тому +7

    ਬਿਲਕੁਲ ਸਹੀ ਜਾਣਕਾਰੀ ਦਿੱਤੀ ਹੈ ਡਾਕਟਰ ਸਾਹਬ ਨੇ ਇਹੀ ਹਾਲ ਹੈ ਰਾਜਿੰਦਰਾ ਹਸਪਤਾਲ ਵਿਚ

  • @baldevhayer1473
    @baldevhayer1473 День тому +24

    ਬੇਟਾ ਜੀ ਵਾਹਿਗੁਰੂ ਚੜਦੀ ਕਲਾ ਵਿੱਚ ਰਖੇ ਸਚੁ ਤੇ ਪਹਿਰਾ ਦਿੰਦੀ ਰਹੀ ਬੇਟਾ ਜੀ ।

  • @RavinderKaur-w5u
    @RavinderKaur-w5u 23 години тому +11

    Dr ਹਰਸ਼ਿੰਦਰ ਕੌਰ ਭੈਣ ਜੀ ਕਦੋਂ ਕੁ ਤੱਕ ਸਾਡੇ ਲੋਕ ਰੁਲਦੇ ਰਹਿਣ ਗਏ । ਸਰਕਾਰ ਕਹਿੰਦੀ ਅਸੀ ਪ੍ਰਾਇਵੇਟ ਦੇ ਬਰਾਬਰ ਦਾ ਇਲਾਜ਼ ਕਰਦੇ ਆ ।ਬਹੁਤ ਸ਼ਰਮ ਦੀ ਗੱਲ ਆ ॥ਮਰ ਚੁੱਕੀ ਪੰਜਾਬ ਸਰਕਾਰ ਜਦੋ ਵੋਟਾਂ ਮੰਗਣ ਜਾਦੇ ।ਸਾਡੇ ਲੋਕ ਇੰਨਾ ਨੂੰ ਦੁਰਕਾਰ ਦੇ ਕਿਉ ਨਹੀ । ਗਰੀਬਾ ਦੇ ਉੱਪਰ ਕਦੋਂ ਕੁ ਤੱਕ ਰਾਜਨੀਤੀ ਹੋਵੇਗੀ । ਜਿਦਰ ਕਿਦਰ ਇੰਨਾ ਦੇ ਬੂਥੇ ਵਾਲੇ ਪੋਸਟਰ ਲੱਗੇ ਨੇ ।🙏

  • @harjeetsra320
    @harjeetsra320 День тому +18

    ਸੁਖਵਿੰਦਰ ਬੇਟਾ ਜੀ ਅਤੇ ਭੈਣ ਹਰਸ਼ਿੰਦਰ ਕੌਰ ਨੂੰ ਸਤਿ ਸ੍ਰੀ ਆਕਾਲ ਜੀ 🙏🙏🙏 ਲਾਈਕ 👍 ਵੀ ਕਰ ਦਿੱਤਾ

  • @RS-yn9jt
    @RS-yn9jt День тому +21

    ਜੇਕਰ ਇਹਨਾਂ ਅਫਸਰਾਂ ਅਤੇ ਰਾਜਨੀਤਕ ਲੀਡਰਾਂ ਦੇ ਮੈਡੀਕਲ ਬਿਲ ਸਰਕਾਰੀ ਹਸਪਤਾਲਾਂ ਦੇ ਹੀ ਮਨਜ਼ੂਰ ਹੋਣ ਤਾਂ ਇਹ ਸਾਰੇ ਸੁਧਾਰ ਕਰ ਲੈਣਗੇ।

  • @dayasinghsandhu6269
    @dayasinghsandhu6269 17 годин тому +7

    ਸੱਭ ਤੋ ਮਾੜੀਆਂ ਸਰਕਾਰ ਇਹ ਹੈ ਪੰਜਾਬ ਦੀ

  • @tarsemwalia9599
    @tarsemwalia9599 22 години тому +5

    ਮਹਾਨ ਵਿਦਵਾਨ ਬੁੱਧੀਜੀਵੀ ਤੇ ਤਰਕਵਾਦੀ ਇਮਾਨਦਾਰ ਅਤੇ ਬੇਬਾਕ ਸੱਚ ਸੱਚ ਕਹਿਣ ਵਾਲੀ ਡਾਕਟਰ ਹਰਸ਼ਿੰਦਰ ਕੌਰ ਜੀ ਨੂੰ ਮੇਰਾ ਕੋਟਿ ਕੋਟਿ ਪ੍ਰਣਾਮ 🙏🕉️🙏

  • @BalwinderSingh-mc1lq
    @BalwinderSingh-mc1lq День тому +12

    Dr. Harshinder kaur ji great , brave han.❤ dhanbad ji

  • @surinderkumar2125
    @surinderkumar2125 3 години тому +1

    Very good Dr.harshinder kaur
    Ur right, Thanks ji

  • @gursewak22pro93
    @gursewak22pro93 День тому +18

    ਇਹ ਸੱਚ ਹੈ ਜੀ ਦਵਾਈਆਂ ਬਹੁਤ ਘੱਟ ਮਿਲਦੀਆਂ ਹਨ ਬਾਕੀ ਦਵਾਈਆਂ ਘਟੀਆ ਕੰਪਨੀ ਦੀਆਂ ਹਨ ਜੀ ਬੁਖਾਰ ਨਹੀ ਉਤਰਦਾ

  • @govindsingh4471
    @govindsingh4471 8 годин тому +1

    ਭੈਣ ਜੀ ਦੀ ਇਹ ਸਪੀਚ ਪੰਜਾਬ ਵਿਧਾਨ ਸਭਾ ਵਿਚ ਸਣਾਉਣੀ ਚਾਹੀਦੀ ਹੈ ਫੇਰ ਪਤਾ ਲਗੂ ਰੰਗਲੇ ਪੰਜਾਬ ਦਾ l

  • @HardiylSingh
    @HardiylSingh День тому +7

    ਮੈਡਮ ਜੀ ਪਟਿਆਲਾ ਜ਼ਿਲ੍ਹੇ ਦੇ ਦੋ ਵਾਰ ਸੇਹਾਇਤ ਮੰਤਰੀ ਰਹੇ ਨੇ ਪਰ ਇਨ੍ਹਾਂ ਦੋਨਾਂ ਮੰਤਰੀਆਂ ਨੂੰ ਕੋਈ ਸ਼ਰਮ ਨਹੀਂ ਆਉਂਦੀ

  • @ministories_narinder_kaur
    @ministories_narinder_kaur 6 годин тому

    ਬਹੁਤ ਹੀ ਜ਼ਿਆਦਾ ਵਧੀਆ ਜਾਣਕਾਰੀ ਦਿੱਤੀ ਗਈ ਹੈ ਧੰਨਵਾਦ ਸ਼ਿਮਲਾਪੁਰੀ ਲੁਧਿਆਣਾ ਦੇ

  • @mankoobaldevsingh3393
    @mankoobaldevsingh3393 9 годин тому

    ਵਾਹਿਗੁਰੂ ਕਰੇ ਪੰਜਾਬ ਦੇ ਹਰ ਇੱਕ ਸਰਕਾਰੀ ਹੌਸਪਿਟਲ ਵਿੱਚ ਡਾ ਹਰਸਿੰਰ ਕੌਰ ਵਰਗੇ ਸੂਝਵਾਨ ਡਾਕਟਰ ਹੋਵੇ ਜੋ ਡਾਕਟਰੀ ਦੇ ਨਾਲ ਨਾਲ ਸਮਾਜਿਕ ਅਤੇ ਧਾਰਮਿਕ ਵਿਸਿਆਂ ਚ ਵੀ ਨਿਪੁੰਨ ਹਨ

  • @hardeepsidhu1877
    @hardeepsidhu1877 День тому +6

    ਸੁਖਵੀਦਰ ਸਿੰਘ ਬੇਟਾ ਹਰਸੀਦਰ ਕੌਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪ੍ਰਮਾਤਮਾਂ ਚੜ੍ਹਦੀ ਕਲਾ ਬਖਸ਼ੇ ਬਹੁਤ ਬਦੀਆ ਵਿਚਾਰ ਚਰਚਾ ਸੱਚ ਸਾਮਣੇ ਲਿਓਣ ਤੇ

  • @harpreetkaur5022
    @harpreetkaur5022 23 години тому +2

    ਭੈਣ ਜੀ ਵਾਹਿਗੁਰੂ ਜੀਚੜ੍ਹਦੀ ਕਲਾਂ ਵਿੱਚ ਰੱਖਣ 🙏🙏🙏🙏🙏🙏

  • @kirpalsingh327
    @kirpalsingh327 50 хвилин тому

    ਬਹੁਤ ਵਧੀਆ ਵੀਚਾਰ ਸਾਂਝੇ ਕੀਤੇ ਹਨ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ

  • @KulwinderKaur-j4y
    @KulwinderKaur-j4y День тому +2

    ਰੱਬ ਨੇ ਹਸਪਤਾਲ ਨੂ ਏਨਾ ਬਦੀਆ ਤੇ ਸਮਜਦਾਰ ਡਾਕਟਰ ਦਿੱਤਾ ਆਕਾਸ ਕਿਤੇ ਸਾਡੇ ਨੇਤਾ ਨੇ v ਕੌਈ ਪੁਖਤਾ ਪ੍ਰਬੰਧ ਕਰ ਕੇ ਭਲਾ ਕਰ ਲੈਣ।

  • @lakhveerbrar7467
    @lakhveerbrar7467 День тому +9

    ਮੈਡਮ ਜੀ ਤੁਸੀਂ ਜੁਰਤ ਨਾਲ ਬੋਲਿਆ ਅਸੀਂ ਇਹਨਾਂ ਲੀਡਰਾਂ ਕੁਤੇਆਂ ਨੂੰ ਲੋਕਾਂ ਨੇ ਵੋਟਾਂ ਪਾ ਕੇ ਮੈਂ ਵੀ ਕੀ ਗ਼ਰੀਬ ਬੰਦਾ ਇਲਾਜ ਕਰਵਾ ਲੈ ਗਾ ਕੱਲ ਸਾਡੇ ਡਰਾਈਵਰ ਭਾਈ ਦਾ ਮੁੰਡਾ ਡੀ ਐਮ ਸੀ ਹਸਪਤਾਲ ਦਾਖਲ ਹੈ ਕੁਤੇਉ ਅਸੀਂ ਬੱਸਾਂ ਤੋ 100..200ਰੁਪੈ।।।ਭੈਜੇ ਨੇ।। ਅਸੀਂ ਗ਼ਰੀਬ ਲੋਕਾਂ ਨੇ ਫਰੀ ਬੱਸ ਫਰੀ ਦਾਲ ਲੈ ਕੇ ਕੀ ਕਰਨਾ ਗ਼ਰੀਬ ਬੰਦਾ ਇਲਾਜ ਵੀ ਨਹੀਂ ਕਰਾ ਸਕਦਾ

  • @premchopra9393
    @premchopra9393 День тому +10

    ❤❤Dr HERSHINDER % RIGHT😂😂

  • @LakhwinderSingh-px1td
    @LakhwinderSingh-px1td День тому +4

    ਪ੍ਰਮਾਤਮਾ ਆਪ ਦੀ ੳਮਰ ਲਬੀ ਕਰੇ

  • @MrSingh-ii6yl
    @MrSingh-ii6yl День тому +5

    ਕੋਈ ਫੈਸਲਾ ਪੰਜਾਬ ਦੇ ਹੱਕ ਵਿੱਚ ਹੁੰਦਾ ਦਿਖਾਈ ਨਹੀਂ ਦੇ ਰਿਹਾ ਸ਼ਰਮ ਆਉਣੀ ਚਾਹੀਦੀ ਹੈ ਮੌਜੂਦਾ 94ਨੂੰ ਤੇ ਜਿਹੜੇ ਪਹਿਲਾਂ ਕੁਰਸੀਆਂ ਦਾ ਨਿਘ ਮਾਣ ਚੁੱਕੇ ਹਨ ਚਾਹੇ ਉਹ ਵੀ ਪੰਚ ਸਰਪੰਚ ਤੋਂ ਲੈਕੇ ਰਾਜ ਸਭਾ ਮੈਂਬਰਾਂ ਤੱਕ ਬਸ ਸ਼ਰਮ ਦਾ ਹੀ ਘਾਟਾ ਜੋ ਕੰਮ ਰਾਜਨੀਤਕ ਲੋਕਾਂ ਨੇ ਕਰਨਾ ਹੈ ਉਹ ਕਿਸਾਨਾਂ ਦੀਆਂ ਜਥੇਬੰਦੀਆਂ ਕਰ ਰਹੀਆਂ ਹਨ। ਪੰਜਾਬ ਵਿੱਚੋਂ ਕੋਈ ਆਵਾਜ਼ ਉਠਾਈ ਤਾਂ ਗਲ ਗੂੱਠਾ ਦੇਣ ਲਈ ਤਿਆਰ ਹੈ ਦਿੱਲੀ।

  • @kashmirsingh9901
    @kashmirsingh9901 17 годин тому +1

    ਸਤਿਕਾਰਯੋਗ ਡਾਕਟਰ ਸਾਹਿਬ ਜੀ ਆਪ ਜੀਂਦੇ ਮੁਖਾਰਬਿਨ ਤੋ ਨਿਕਲਿਆ ਇਕ ਇਕ ਸ਼ਬਦ ਹਕੀਕਤ ਬਿਆਨ ਕਰਰਿਹਾ ਹੈ ਅਤਿ ਸਵੇਦਿਨਾ ਸ਼ੀਲ ਮਸਲਾ ਡਾਕਟਰ ਰੱਬ ਦਾ ਦੁਜਾ ਨਾਮ ਹੈ

  • @LakhwinderSingh-px1td
    @LakhwinderSingh-px1td День тому +5

    ਡਾਕਟਰ ਹਰਸਿੰਦਰ ਕੌਰ ਜਿਦਾਥਾਦ

  • @James-Prinsep
    @James-Prinsep День тому +6

    ਹਰਸ਼ਿੰਦਰ ਭੈਣ ਮਾਨ ਆ ਤੁਹਾਡੇ ਤੇ ਪੰਜਾਬ ਨੂੰ,,

  • @parvansingh15
    @parvansingh15 День тому +3

    Sach bolan lai dhanwad behan dr harshinder ji waheguru chardikla kla ch rakhan lokan d awaz bande raho

  • @freepressofnation7068
    @freepressofnation7068 День тому +3

    Very big selute to Dr. Harshinder kaur.

  • @paramjitsingh6295
    @paramjitsingh6295 День тому +2

    ਬੇਟਾ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ

  • @harpreetkaur5022
    @harpreetkaur5022 22 години тому +2

    ਡਾਕਟਰ ਸਾਹਿਬ ਮੈਂ ਬਹੁਤ ਪ੍ਰਸ਼ੰਸਕ ਸੀ ਪਾਰਕ ਹੁਣ ਨਹੀਂ ਇਹ ਵੀ ਤਾਨਾਸ਼ਾਹਬਣ ਗਿਆ

  • @gurbax8550
    @gurbax8550 День тому +4

    ਸਰਕਾਰ ਫੇਲ

  • @ManjitKaur-nw6je
    @ManjitKaur-nw6je 17 годин тому +2

    Waheguru tuhanu hamesha khush rakhe dr.harsh inder kauji

  • @ManjitSinghgill-t6y
    @ManjitSinghgill-t6y День тому +3

    Waheguru Ji

  • @sspannu-oo8vu
    @sspannu-oo8vu 23 години тому +2

    I salute to Dr honesty and boldness God bless her and you

  • @ParmjitKaur-x3q
    @ParmjitKaur-x3q День тому +2

    Dr shaib you are great you are hundred percent right. Love you n respect you. God bless you ♥️🙏🏻🙏🏻🙏🏻🙏🏻🙏🏻

  • @asttydydydgfxfxyfufug3798
    @asttydydydgfxfxyfufug3798 День тому +6

    ਇਜ਼ੱਤ ਤਾਂ ਗਰੀਬਾਂ ਦੀ ਵੀ ਅਮੀਰਾਂ ਦੇ ਬਰਾਬਰ ਦੀ ਹੁੰਦੀ ਹੈ ਸੀ ਐਮ ਕਿਥੇ ਹੈ ਜਿੰਮੇਵਾਰ ਕੌਣ ਹੈ

  • @mommata7773
    @mommata7773 День тому +3

    ਸਤਿ ਸ੍ਰੀ ਆਕਾਲ ਜੀ

  • @sudarshansingh4402
    @sudarshansingh4402 День тому +2

    ਪੰਜਾਬ ਦੇ ਲੀਡਰ ਜੁਮੇਵਾਰ ਨੇ।

  • @harjijaswal
    @harjijaswal 23 години тому +1

    Very respectful personality Dr Harshinder Kaur🙏God bless you🙏

  • @daljitsingh6464
    @daljitsingh6464 День тому +2

    Salute Dr. Saab God bless you.

  • @harjeetsra320
    @harjeetsra320 День тому +5

    ਬੇਟਾ ਜੀ ਤੁਸੀਂ ਸ਼ੇਰਨੀ ਧੀ ਹੋ ਸਮੇਂ ਸਮੇਂ ਤੇ ਸੱਚ ਬੋਲਦੇ ਹੋ

  • @bsmajra9251
    @bsmajra9251 День тому +2

    Thanks Harshindar kaur g

  • @gurbakshkaur6116
    @gurbakshkaur6116 16 годин тому +1

    You r brave bhanji, We r proud of u❤❤

  • @NirmalSingh-ju6ub
    @NirmalSingh-ju6ub День тому +2

    Dr shab very good speak thax G

  • @NirmalSingh-ju6ub
    @NirmalSingh-ju6ub День тому +2

    Very good thax G

  • @jeetabinning350
    @jeetabinning350 День тому +2

    👌 ji 👆 Dr i I love you ❤🙏🏼🌹🌹🌹🌹🌹✌✌✌✌✌✌

  • @harninderjitsingh2774
    @harninderjitsingh2774 День тому +2

    Madam jee thankyou you always care far poor & punjab

  • @jarnailsingh9949
    @jarnailsingh9949 20 годин тому +2

    558th like Jarnail Singh Khaihira Retired C H T Seechewaal Pannjab Great India Prime program ❤

  • @hakikatsandhu497
    @hakikatsandhu497 День тому +2

    Right information and shame for related govt department

  • @gurbax8550
    @gurbax8550 День тому +2

    ਲੋਕ ਜਾਗ੍ਰਿਤ ਕਰਣ ਦਾ ਉਪਰਾਲਾ ਵਦੀਆ

  • @jaswindersingh6776
    @jaswindersingh6776 15 годин тому +1

    ਭੈਣ ਜੀ ਦੀ ਕੋਸ਼ਿਸ਼ ਬਹੁਤ ਵਧੀਆ ਹੁੰਦੀ ਹੈ,ਪਰ ਜਿਹੜੇ ਚਿੱਟੇ ਹਾਥੀ ਸਿਹਤ ਮੰਤਰੀ ਵਰਗੇ ,ਅਜ ਜਿਸ ਇਨਸਾਨ ਨੂੰ ਕਿਸੇ ਗਰੀਬ ਦਾ ਕੋਈ ਫਿਕਰ ਨਹੀਂ ਹੈ ਸ਼ਾਇਦ ਉਸਨੂੰ ਪਰਮਾਤਮਾ ਦੀ ਡਾਂਗ ਦਾ ਪਤਾ ਨਹੀਂ ਹੈ,ਉਸ ਦੀ ਆਵਾਜ਼ ਨਹੀਂ ਹੁੰਦੀ

  • @harbanskaur4126
    @harbanskaur4126 День тому +2

    Great personality dr Sahib

  • @JaswinderKumar-j9p
    @JaswinderKumar-j9p День тому +2

    Buland awaz thanks

  • @SpeakigSoldierISShahi
    @SpeakigSoldierISShahi День тому +4

    ਸਰਕਾਰੀ ਦਵਾਈਆਂ ਪੰਜਾਬ ਦੇ ਹਸਪਤਾਲਾਂ ਨੂੰ ਪੰਜਾਬ ਸਰਕਾਰ ਅਤੇ ECHS ਨੂੰ ਜਿਹੜੀਆਂ ਦਵਾਈਆਂ ਕੇਂਦਰ ਸਰਕਾਰ ਖਰੀਦਕੇ ਦਿੰਦੀ ਹੈ, ਉਨ੍ਹਾਂ ਫਾਰਮੇਸੀਆਂ ਦਾ ਕਿਤੇ ਨਾਂ ਹੀ ਨਹੀਂ ਮਿਲ਼ਦਾ ਇੰਟਰਨੈੱਟ ਤੇ ਅਤੇ ਐਡਰੈੱਸ ਪਿੰਡਾਂ ਦੇ ਹਨ ਜਿੱਥੇ ਬਣਦੀਆਂ ਹਨ। BP ਦੀ ਦਵਾਈ ਨਾਲ਼ BP control ਨਹੀਂ ਹੁੰਦਾਂ ਹੋਰ ਵੀ ਦਵਾਈਆਂ ਇੰਞ ਹੀ ਹਨ।

  • @jagroopbaring4441
    @jagroopbaring4441 День тому +2

    Bhain dr Harshinder kaur god bless you

  • @davinderchahal-d5c
    @davinderchahal-d5c 21 годину тому +1

    Salute to you

  • @angatsingh1555
    @angatsingh1555 День тому +2

    Wahaguru

  • @SukhdevVirk-p8m
    @SukhdevVirk-p8m 12 годин тому

    ਇਹ ਸਰਕਾਰ ਹੀ
    ਇਸ਼ਤਿਹਾਰਾਂ ਵਾਲੀ ਹੈ
    ਭੰਡਾ ਦਾ ਕੰਮ ਮਸ਼ਹੂਰੀ ਲਈ ਹੁੰਦਾ
    ਓਹ ਹੀ ਹੋ ਰਿਹਾ
    ਬੋਟਾਂ ਪਾਕੇ ਲੋਕ
    ਗੁਣ ਗਾ ਰਹੇ ਨੇ ਬਿਜਲੀ ਫ੍ਰੀ ਹੈ

  • @HardeepSingh-pk6li
    @HardeepSingh-pk6li 17 годин тому +1

    Shabas dr sahab

  • @KulwantSingh-fu4bg
    @KulwantSingh-fu4bg 5 годин тому +1

    Theek krn naalon dhamkian de rahe mantri

  • @ShamsherSingh-yl1vw
    @ShamsherSingh-yl1vw 3 години тому +1

    ਕੌਣ ਹੈ SMO?
    ਕਿੱਥੇ ਹਨ ਉਹਨਾਂ ਦੇ ਡਿਊਟੀ ਚਾਰਟ?
    ਕੌਣ ਹੈ ਜਿੰਮੇਵਾਰ ਇਹਨਾਂ ਡਿਊਟੀਆਂ ਲਈ? ਜੇਕਰ Administration ਹੀ ਗ਼ਰਕੀ ਪਈ ਹੈ ਤਾਂ ਕਸੂਰ ਕਿਸਦਾ ਕੱਢਦੇ ਹੋ?
    ਕੀ ਮੁੱਖ ਮੰਤਰੀ ਜ਼ਿੰਮੇਵਾਰ ਹੈ ਜਾਂ ਮੈਡੀਕਲ ਆਫੀਸਰ?
    ਜਾਂ ਹਰ ਕੋਈ ਲੁੱਟਣ ਹੀ ਲੱਗਾ ਹੋਇਆ ਹੈ?
    ਮੈਨੂੰ ਤਾਂ ਇਹ ਲਗਦਾ ਹੈ ਕਿ ਸਾਰਾ ਢਾਂਚਾ ਤਾਂ ਖਰਾਬ ਹੈ ਹੀ ਪਰ ਠੀਕ ਕਰਨ ਲਈ ਡਿਊਟੀ ਤੇ ਲੱਗੇ ਹੋਏ ਲੋਕ ਕਦੋਂ ਤੋਂ ਇਸ ਤਰਾਂ ਕਰ ਰਹੇ ਹਨ? ਕੀ ਇਹ ਅਮਲਾ ਫੈਲਾ ਬਹੁਤ ਦੇਰ ਤੋਂ ਹੈ? ਪੂਰੀ ਰਿਪੋਰਟ ਦਿਓ। ਤੁਹਾਡੀ ਵੀਡੀਓ ਇੱਕ ਰੋਸਾ ਤਾਂ ਦਿਖਾ ਰਹੀ ਹੈ ਪਰ ਫੈਕਟਸ ਕੋਈ ਨਹੀਂ ਹਨ।
    ਨਾਮ ਕੋਈ ਨਹੀਂ ਨਸ਼ਰ ਕੀਤੇ।
    ਬਹੁਤ ਹੀ ਕਮਜੋਰ ਤੇ ਘਟੀਆ ਰਿਪੋਰਟ ਲਗਦੀ ਹੈ।

  • @JaswinderKaur-d6e
    @JaswinderKaur-d6e День тому

    Waheguru

  • @Kiranpal-Singh
    @Kiranpal-Singh День тому +1

    *ਬਾਦਲ-ਕੈਪਟਨ-ਮਾਨ ਸਰਕਾਰਾਂ ਦਾ ਢੰਗ (ਭ੍ਰਿਸ਼ਟ-ਨਿੱਜ ਪ੍ਰੱਸਤੀ) ਤਕਰੀਬਨ ਇੱਕੋ ਜਿਹਾ ਹੀ ਹੈ* ….
    ਭ ਮਾਨ ਤਾਂ ਨਾ-ਕਾਬਲ ਮੁ ਮੰ ਹੈ-ਕੇਜਰੀਵਾਲ ਨੂੰ ਕਾਮਯਾਬ ਕਰਨ ਲਈ ਪੰਜਾਬ ਦੇ ਖਜ਼ਾਨੇ ਨੂੰ ਲੁਟਾਇਆ ਜਾ ਰਿਹਾ ਹੈ !

  • @John-hv5xj
    @John-hv5xj День тому +3

    SUPPORETERS OF THIS SISTER MUST JOIN TO GETHER

  • @DaljitSingh-p4p
    @DaljitSingh-p4p День тому +3

    ਕੇਜਰੀਵਾਲ ਡਾਕੂ

  • @angrejparmar6637
    @angrejparmar6637 20 годин тому

    Good job

  • @KulwinderKaur-j4y
    @KulwinderKaur-j4y День тому +1

    ਚੰਦਰ ਸ਼ੇਖਰ। ਸਹੀ ਕਹਿ ਰਹੇ

  • @PalwindersinghPsb
    @PalwindersinghPsb 10 годин тому

    Doctor Sahib bhen ji jindabad.bahut change insaan han

  • @balvirsingh4190
    @balvirsingh4190 3 години тому

    God bless you.

  • @bindersingh413
    @bindersingh413 День тому +1

    Sir ji Mera dist kapurthala ta hia ganda

  • @majoruppal7552
    @majoruppal7552 9 годин тому

    Very good

  • @asttydydydgfxfxyfufug3798
    @asttydydydgfxfxyfufug3798 День тому +3

    ਬਹੁਤ ਦੁੱਖ ਦੀ ਗੱਲ ਹੈ ਇਹ ਸਰਕਾਰ ਇੰਨੀ ਝੁਠੀ ਇਹ ਡਰਾਮੇ ਵਾਜ ਥੋਖੇਵਾਜ ਸਰਕਾਰ ਹੈ

  • @GSKIRTI-qd4lm
    @GSKIRTI-qd4lm 11 годин тому +1

    Truth fears no examination.
    Truth always face stiff opposition. Who speaks truth, he has to face many challenges. But the person who speaks truth never fear and afraid of any threats, discrimination. It becomes the habit of the person to bear the brunt of speaking truth and wins giving answers of the
    unwanted remarks/enquiries.

  • @gurdeepsingh1616
    @gurdeepsingh1616 22 години тому

    🙏🙏🙏

  • @bhupindersingh3276
    @bhupindersingh3276 10 годин тому

    1947ਤੋ ਅੱਜ ਤਕ ਬਹੁਤ ਸੁਖਵਿੰਦਰ ਜੀ ਆਏ ਨੇ ਏਨਾ ਓਹੀ ਰੋਲ ਅਦਾ ਕੀਤਾ ਜੋ ਇੰਡਿਯਨ ਸਟੇਟ ਦੇ ਹੱਕ ਵਿਚ ਜਾਂਦਾ ਹੈ ਏਨਾ ਪੱਤਰਕਾਰਾਂ ਦੀ ਵਜਾ ਕਰਕੇ ਪੰਜਾਬ ਦੀ ਇਹ ਹਾਲਤ ਹੋਈ ਹੈ

  • @anupsaini8604
    @anupsaini8604 23 години тому +1

    Truth is bitter dr ji papi Government kush nhi krdi

  • @bhupindersingh3276
    @bhupindersingh3276 10 годин тому

    ਆਜ਼ਾਦੀ ਹੀ ਹਲ

  • @ParamjitSingh-ql6rm
    @ParamjitSingh-ql6rm 13 годин тому

    God.blessyou

  • @Kiranpal-Singh
    @Kiranpal-Singh День тому +2

    ਰਿਸ਼ਵਤਖੋਰੀ-ਲਾਲਚ-ਬੇਈਮਾਨੀ ਦਾ ਬੋਲ ਬਾਲਾ ਹੈ ….
    *ਆਪਣੇ ਕਿੱਤੇ ਵਿੱਚ ਇਮਾਨਦਾਰੀ ਨਾਲ ਕੰਮ ਕਰਨਾ-ਸਾਡਾ ਫਰਜ਼-ਸਾਡਾ ਧਰਮ ਹੈ* !

  • @nekjhawanwalajpproduction4474
    @nekjhawanwalajpproduction4474 4 години тому

    ਡਾਕਟਰ ਸਾਹਿਬਾਂ ਕਿਹਾ ਕਰੋ

  • @sarabjitshergill6991
    @sarabjitshergill6991 14 годин тому

    Sahi gal hai ji eh leader khoon p rahay hune🙏

  • @tehalsinghguru3552
    @tehalsinghguru3552 15 годин тому

    Sarkari doctor link private kaise pata chalta

  • @MandeepKaur-e1l5r
    @MandeepKaur-e1l5r 12 годин тому

    ਪਾਨ ਥੁੱਕਣ ਵਾਲੇ ਦੀ ਮੋਕੇ ਤੇ ਈ ਸਰਵਿਸ ਕਰਨੀ ਚਾਹੀਦੀ ਆ

  • @RavinderSingh-oo3gt
    @RavinderSingh-oo3gt День тому +2

    पंजाबी लोक बिकाऊ बण चुके है इक बोतल या 1000 रूपए बिच बिक जादे है

  • @harnekmalhans7783
    @harnekmalhans7783 День тому +1

    S S A Dr Harshinder Kaur S Sukhwinder Singh Pb Govt should thanks those who bring shortcomings in Medical Colleges to Pb Govt We should learn from Bhagat Kabir Nindo Nindo Nindo. Nindo

  • @BakshishSingh-t6u
    @BakshishSingh-t6u День тому +1

    Mere sister mae bhago🎉❤🎉❤🎉❤

  • @BalkarSingh-dc1oq
    @BalkarSingh-dc1oq 10 годин тому

    ਭੰਡ ਸ਼ਰਾਬੀ ਗਪੀ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਬਾਦਲ ਮਸੰਦ ਹੈ ਅਮ੍ਰਿਤ ਪਾਲ ਸਿੰਘ ਜਿੰਦਾ ਬਾਦ ਅਮ੍ਰਿਤਪਾਲ ਨੂੰ ਪੰਜਾਬ ਦਾ ਮੁਖਮੰਤਰੀ ਬਣਾਉ ਪੰਜਾਬੀਉ ਜਾਗੋ

  • @HarpalSingh-xt3bu
    @HarpalSingh-xt3bu День тому

    😊

  • @harbansbrar1946
    @harbansbrar1946 13 хвилин тому

    ਸਰਕਾਰ ਜੇ ਕੁਛ ਨਹੀਂ ਕਰਦੀ ਸਰਕਾਰੀ ਹਸਪਤਾਲਾਂ ਚ ਸਫਾਈ , ਦਵਾਈ , ਸਾਜੋ ਸਮਾਨ ਤੇ ਟਰਾਲੀ ( ਸਟਰੈਚਰ ) ਤੇ ਸਟਾਫ ਪਾਣੀ ਦਾ ਪ੍ਰਬੰਧ ਤੇ ਗੁਸਲਖਾਨਾ ਤੇ ਪਖਾਨਾ ਦਾ ਪ੍ਰਬੰਧ ਨਹੀ ਕਰਦੀ ਕਿਓ …? ਇਹਤਾ ਸਰਕਾਰ ਦੀ ਮਨਸ਼ਾ ਚ ਖੋਟ ਹੈ ਸਰਕਾਰੀ ਸੰਸ਼ਥਾਵਾ ਜੋ ਅਰਬਾਂ ਖਰਬਾਂ ਰੁਪਿਆ ਦੀ ਹੈ ਨੂੰ ਸਰਕਾਰ ਪ੍ਰਾਈਵੇਟ ਹੱਥਾਂ ਚ ਵੇਚਣਾ ਚਾਹੁੰਦੀ ਹੈ ਤੇ ਆਮ ਲੋਕਾਂ ਦੀ ਸਹੂਲਤ ਖਤਮ ਕਰਨਾ ਚਾਹੁੰਦੀ ਹੈ ਆਮ ਲੋਕਾਂ ਦੀ ਆਪਣੀ ਬਣਾਈ ਸਰਕਾਰ ਜੋ ਸਹੂਲਤ ਦੇਣ ਦੀ ਬਿਜਾਏ ਲੋਕਾਂ ਦੇ ਛਿੱਤਰ ਮਾਰਨ ਦੀ ਹੱਕਦਾਰ ਹੈ ॥

  • @gurbax8550
    @gurbax8550 День тому

    Do good have good

  • @KulwinderKaur-j4y
    @KulwinderKaur-j4y День тому +1

    Shai। Sarkari ch daktar milde hi nahi। Lok sarkar dia nitis to khus nahi

  • @bhupindersingh3276
    @bhupindersingh3276 10 годин тому

    ਇਹ ਦਸੋ ਸੁਧਾਰ ਚਾਹੀਦਾ ਕੇ ਆਜ਼ਾਦੀ

  • @GursharanSingh-e9z
    @GursharanSingh-e9z День тому

    When Dr Harshinder Kaur has her own channels, why does not she use those to air her views??

  • @tehalsinghguru3552
    @tehalsinghguru3552 15 годин тому

    DR HARSHINDER KAUR O K

  • @anupsaini8604
    @anupsaini8604 23 години тому

    Both Governments are responsible for these problems

  • @bhagwandass1070
    @bhagwandass1070 День тому

    Nimarta sahit sambandit adhikaarian noo benti hei ki haspatal vich lorheenda saman te zaroori fund bheje jaan.