ਇੰਡਸਟਰੀ ਦੇ ਵੱਡੇ ਗਾਇਕ ਨੇ ਕਰਵਾਇਆ ਸਿੱਧੂ ਦਾ ਕਤਲ ? ਬਲਕੌਰ ਸਿੰਘ 4 ਨਾਮ ਕਰਨਗੇ ਜਨਤਕ ਬਲਕੌਰ ਸਿੰਘ ਦਾ Exclusive ..

Поділитися
Вставка
  • Опубліковано 11 вер 2024
  • ਇੰਡਸਟਰੀ ਦੇ ਵੱਡੇ ਗਾਇਕ ਨੇ ਕਰਵਾਇਆ ਸਿੱਧੂ ਦਾ ਕਤਲ ? ਬਲਕੌਰ ਸਿੰਘ 4 ਨਾਮ ਕਰਨਗੇ ਜਨਤਕ ਬਲਕੌਰ ਸਿੰਘ ਦਾ Exclusive Interview
    ਸਾਨੂੰ Facebook UA-cam ਅਤੇ Instagram ਉੱਤੇ like ਅਤੇ share ਕਰੋ
    Press the bell icon on UA-cam for all the latest updates from On Air
    Like us on Facebook: / onair13media
    Tweet us on Twitter: / onair13media
    Follow us on Instagram: / onair13media
    #OnAir #LatestNews #ExculisveInterview #Balkaursingh #Sidhumoosewala #SimranjotSinghMakkar

КОМЕНТАРІ • 1,9 тис.

  • @righttospeechsachdasuneha
    @righttospeechsachdasuneha Рік тому +245

    ਸਿੱਧੂ ਬਾਈ ਅਮਰ ਹੈ ਅਮਰ ਰਹੇਗਾ ਮਾਤਾ ਪਿਤਾ ਨੂੰ ਮੇਰਾ ਕੋਟਾਨ ਕੋਟਿ ਪ੍ਰਣਾਮ

  • @Sukhjohal8126
    @Sukhjohal8126 Рік тому +112

    ਸਰਕਾਰਾਂ ਨੇ ਇੰਨਸਾਫ ਨਹੀ ਦੇਣਾ ਪਰ ਰੱਬ ਜਰੂਰ ਇੰਨਸਾਫ ਕਰੂ ਉਸਦੇ ਰੰਗ ਬਹੁਤ ਨਿਆਰੇ ਨੇ ਬਹੁਤ ਜਲਦੀ ਵਾਹਿਗੁਰੂ ਜੀ ਸਜਾ ਦੇਣਗੇ ।

    • @bhupenderkour9098
      @bhupenderkour9098 Рік тому +1

      Justice for sidhu moose wala 😭😭😭😭😭😭

    • @surinder474
      @surinder474 Рік тому

      Laurance ne vi kiha je kanoon ne kuz nahi karna, ese laee Goldi brar ne , laurance de kehn te sudhu to badla le lyia. Hun tusi le lavo badla, fir agle le len gey badla.....WAH. te fir sabh kuz galat karn te, gaalan kadan to pehla...bas ik cheez kehnde ne ke ...' Waheguru ji ka khalsa, waheguru ji kee Fateh' fir...Teri bhen nu..Teri Maa nu...aa khar...teri...bhen..nu. fir akheer ch' " hoyee galti dee muafi mangda hoyia, 'Waheguru ji ka khalsa, Waheguru ji kee fateh'. 😆 🤣 😂 😹

    • @fuckoffhaters8811
      @fuckoffhaters8811 Рік тому

      ਬਿਲਕੁੱਲ 😢

  • @harpreetsinghthind2816
    @harpreetsinghthind2816 Рік тому +235

    🚩🙏ਸਾਰੀ ਦੁਨੀਆ ਬੇਬੇ, ਬਾਪੂ ਨਾਲ ਹਾਂ ਜੀ 🙏🚩

  • @gurpartapdhillon4264
    @gurpartapdhillon4264 Рік тому +5

    ਗੱਲਾ ਤਾ ਸੋਚਣ ਵਾਲੀਆਂ ਨੇ ਸਿੱਧੂ ਦੀ ਬਰਸੀ ਤੋਂ ਐਂਨ ਪਹਿਲਾ ਬਿਸ਼ਨੋਈ ਦਾ ਇੰਟਰਵਿਊ ਆਉਂਦਾ ਹੈ ਇਥੋਂ ਪਤਾ ਲਗਦਾ ਕਿ ਸਰਕਾਰ ਪੂਰੀ ਤਰਾ ਸ਼ਾਮਿਲ ਐ

  • @BALJINDERSingh-gh4vm
    @BALJINDERSingh-gh4vm Рік тому +867

    ਬਾਈ ਸਿੱਧੂ ਨੂੰ ਇਨਸਾਫ ਮਿਲਣਾ ਚਾਹੀਦਾ ਉਸ ਦੇ ਮਾਂ ਪਿਉ ਦੀ ਲੋਕ ਕਦਰ ਕਰਦੇ ਨੇ ਤੇ ਕਰਦੇ ਰਹਿਣ ਗੇ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਮਾਂ ਪਿਉ ਨੂੰ

    • @RjSidhuMoosewalabrand
      @RjSidhuMoosewalabrand Рік тому +17

      Sidhu moose zindabad ❤❤

    • @sarang_music_12
      @sarang_music_12 Рік тому +10

      paaji ehna di jaan v khtre chh he aa
      qu k ona ne keha k vadde loka da naam aa vich
      te ohh lok ena naal v kujh na kujh kr skde ne

    • @lovebhangu9948
      @lovebhangu9948 Рік тому +5

      Sidbu moose wala Legend

    • @Chandigarh-y8q
      @Chandigarh-y8q Рік тому +1

      So sad😢

    • @panjabtoitaly
      @panjabtoitaly Рік тому +13

      @@sarang_music_12 ਨਾ ਕਦੇ ਸਾਡਾ ਬਾਈ ਡਰਿਆ ਨਾ ਹੁਣ ਬੇਬੇ ਬਾਪੂ ਡਰਨ ਗੇ ਇਨਸਾਫ਼ ਤਾ ਲੈ ਕੇ ਹਟਾਗੇ ਕੱਖ ਵੀ ਕਰਨਾ ਪਵੇ ਕਰਗੇ 🤬

  • @charrygill8741
    @charrygill8741 Рік тому +27

    ਜਿਨਾ ਮਰਜੀ ਨਾਮ ਖ਼ਰਾਬ ਕਰੋ ਸਿੱਧੂ ਦਾ ਪਰ ਨਹੀਂ ਹੋਣਾ ਲੋਕਾ ਨੂੰ ਪਤਾ ਉਹ ਕੀ ਆ #justice for sidhumoosewala

  • @panjabtoitaly
    @panjabtoitaly Рік тому +79

    19 ਤਰੀਕ ਨੂੰ ਪਤਾ ਲੱਗਜੂ ਇਕ ਵਾਰੀ ਫੇਰ ਕੀ ਹਲੇ ਮੁਕਿਆ ਨੀ ਜੱਟ ਚਾਹੇ ਸਾਲ ਹੋਗਿਆ,, ਤੇ ਨਾ ਕਦੇ ਮੁੱਕਣਾ 💪😓

  • @mani-ou2bd
    @mani-ou2bd Рік тому +125

    ਜਿਥੇ ਬਲਾਤਕਾਰੀ ਖੂਨੀ ਦਰਿੰਦੇ ਸਜ਼ਾ ਕੱਟ ਰਹੇ ਹੁੰਦੇ ਹਨ ਉਥੇ ਜਾਕੇ ਇਕ ਸਮਾਜ ਦੇ ਗੁੰਡੇ ਦੀ ਇੰਟਰਵਿਊ ਲੈਣਾ ਪੱਤਰਕਾਰੀ ਉਤੇ ਥੁ ਥੁ ਕਰਾਉਂਦੀ ਹੈ ਬਾਪੂ ਜੀ 🤔🤔💯 ਤੋਹਾਡਾ ਪੁੱਤ ਫ਼ਰਿਸ਼ਤਾ ਸੀ

  • @sarinasandhu411
    @sarinasandhu411 Рік тому +12

    ਜਿਨੀ ਨੂੰ ਫਾਇਦਾ ਹੋਇਆ ਮਰਨਾ ਤਾ ਇੱਕ ਦਿਨ ਉਹਨਾ ਨੇ ਵੀਹੈ ਸਾਰਾ ਕੁੱਝ ਇੱਥੇ ਹੀ ਛੱਡ ਜਾਣਾ ਹੈ
    ਸਿੱਧੂ ਵੀਰ ਤਾ ਸਾਡੇ ਦਿਲਾਂ ਵਿੱਚ ਹੈ

  • @GurpreetSingh-nq7cp
    @GurpreetSingh-nq7cp Рік тому +364

    19 ਮਾਰਚ ਨੂੰ ਦੱਸ ਦਿਉ ਕਿ ਕਿੰਨਾਂ ਪਿਆਰ ਆ ਸਾਡਾ ਮੂਸੇਆਲੇ ਵੀਰ ਨਾਲ💪💪

    • @LakhvinderSingh-fo1wo
      @LakhvinderSingh-fo1wo Рік тому +7

      Bilkul ryt bro 👌 asi hamesha sidhu de naal a bhai

    • @panjabtoitaly
      @panjabtoitaly Рік тому +3

      ❣️💪

    • @bickycheema2458
      @bickycheema2458 Рік тому +4

      Sidhu mussewala jindawad💪💪💪💪💪💪💪💪💪💪💪💪

    • @aajadsingh149
      @aajadsingh149 Рік тому +5

      Ena kath hona chahida duniya vekhe😎jealousy feel singers de aag lgni chahidi aa jinha ne mrwata sada bai

    • @LakhvinderSingh-fo1wo
      @LakhvinderSingh-fo1wo Рік тому +2

      @@aajadsingh149 bilkul ryt bro 👌 sidhu de bapu da saat dena chahida insaaf layi 🙏😢💔💐 miss u Sidhu sada bhai legend 🚜

  • @SimranjitSingh-wl7lx
    @SimranjitSingh-wl7lx 6 місяців тому +2

    Miss u ....Love you SIDHU MOOSEWALA ❤❤.....Long Live Rehna Jatt Dila Wich ❤❤

  • @OFFICIALPAWAR16
    @OFFICIALPAWAR16 Рік тому +237

    ਜਿਨ੍ਹਾਂ ਸਮੇਂ ਤੱਕ ਜਿਉਂਦੇ ਆ ਸਿੱਧੂ ਸਾਡੇ ਲਈ ਹੀਰੋ ਹੀ ਆ ਕੁੱਝ ਵੀ ਹੋਜੇ ਬਾਈ ਸਾਡਾ ਸਾਡੇ ਲਈ ਸਦਾ ਅਮਰ ਰਹੇ ਗਾ 😭

  • @SBrar
    @SBrar Рік тому +10

    ਬਹੁਤ ਦੁੱਖ ਦਾਈ ਗੱਲ ਆ, ਅੱਜ ਉਸ ਦੇ ਮਾਂ-ਪਿਉ ਇਨਸਾਫ਼ ਲਈ ਰੁਲਦੇ ਫਿਰ ਨੇ। ਸਾਰਾ ਪੰਜਾਬ ਇਸ ਦੇ ਲਈ ਜ਼ਿੰਮੇਵਾਰ ਆ। ਪੰਜਾਬ ਨੂੰ ਉੱਠ ਕੇ ਇਹਨਾਂ ਦਾ ਸਾਥ ਦਿਉ। ਸਰਕਾਰਾਂ ਦੇ ਪਾਲਤੂ ਨਾ ਬਣੂ। ਆਮ ਆਦਮੀ ਪਾਰਟੀ ਦੇ ਹੱਥ ਵਿੱਚ ਪੰਜਾਬ ਸੁਰੱਖਿਅਤ ਨਹੀਂ। 😭😭

  • @royalgamer6757
    @royalgamer6757 Рік тому +221

    ਬਾਪੂ ਜੀ ਬਿਲਕੁਲ ਸਹੀ ਕਹਿ ਰਹੇ ਨੇ,, ਜਦੋਂ ਦੁਨੀਆਂ ਦਾ ਸਾਥ ਖਤਮ ਹੋ ਜਾਂਦਾ, ਫਿਰ ਉਸ ਰੱਬ ਦੀ ਮਾਰ ਐਸੀ ਪੈਂਦੀ ਏ ਕੇ ਬੰਦਾ ਸੋਚ ਵੀ ਨਹੀਂ ਸਕਦਾ

  • @GurdeepSingh-vb3bo
    @GurdeepSingh-vb3bo Рік тому +19

    ਸਿੱਧੂ ਵੀਰ ਨੂੰ ਇਨਸਾਫ ਮਿਲਣਾ ਚਾਹੀਦਾ ਹੈ,, ਭਾਰੀ ਤੋਂ ਭਾਰੀ ਇਕੱਠ ਕਰੋ 19 ਤਰੀਕ ਨੂੰ ,, ਇਹੋ ਸ਼ਰਧਾਂਜਲੀ ਹੈ ,,

  • @arshsandhu9936
    @arshsandhu9936 Рік тому +3

    ਬਾਈ ਬਲਕੌਰ ਸਿੰਘ ਜੀ ਸਰਕਾਰਾਂ ਇਹੀ ਤਾਂ ਚਾਹੁੰਦੀਆਂ ਹਨ ਕਿ ਦਿਮਾਗੀ ਪ੍ਰਰੇਸਾਨ ਕੀਤਾ ਜਾਵੇ। ਤੁਸੀਂ ਗੁਰੂ ਰਾਮਦਾਸ ਜੀ ਤੇ ਭਰੋਸਾ ਰੱਖੋ ਤੇ ਟੈਨਸਨ ਤੋਂ ਬਾਹਰ ਆਵੋ। ਵਾਹਿਗੁਰੂ ਭਲੀ ਕਰਨਗੇ।

  • @pbx1paras771
    @pbx1paras771 Рік тому +133

    ਸੱਚ ਬੋਲੇਗਾ ਮਿਲੂ 295ਕਰੇਗਾ ਤਰੱਕੀ ਪੁੱਤ ਹੇਟ ਮਿਲੂਗੀ 🥺🙏ਦਿਲ ਦਾ ਨੀ ਮਾੜਾ❣️ਮੇਰਾ ਸਿੱਧੂ ਮੂਸੇਵਾਲਾ❤#legendmoosewala #justiceforsidhumoosewala

  • @baljit8759
    @baljit8759 Рік тому +8

    ਸਾਥ ਦੀਓ ਸੰਗਤ ਜੀ ਬਾਪੂ ਹੁਣਾ ਦਾ ਤਾ ਜੋ ਇਨਸਾਫ ਮਿਲ ਸਕੇ ਪਰਵਾਰ ਨੂੰ ਤੇ ਅਸਲ ਕਾਤਲ ਜੋ ਮਰਵੋਣ ਵਾਲੇ ਮਿਲ ਸਕਣ ...

  • @rishavsharma9964
    @rishavsharma9964 Рік тому +231

    ਤੁਸੀਂ tension ਨੀ ਲੈਂਣੀ ਅੰਕਲ ਜੀ‌ ਪੰਜਾਬ ਦਾ ਯੂਥ ਸਾਰਾ ਤੁਹਾਡੇ ਨਾਲ ਆ।🙏ਬਾਈ ਸਾਡਾ ਆਈਡਲ ਸੀ।

    • @JaskaranSingh-fc3xg
      @JaskaranSingh-fc3xg Рік тому +6

      Kuch log ho sakdae aah.. Asi lok nhi kyu ki apni rozi roti kmaa ke Kindae aah.. Proud to be Sikh of gujrat.. Jai hind Jai bharat

    • @sUkH036
      @sUkH036 Рік тому +5

      ਸਾਡਾ ਆਈਡਲ ਗੁਰੂ ਮਹਾਰਾਜ ਆ ਕੁਛ ਕੁ ਲੋਕਾਂ ਦਾ ਹੋ ਸਕਦਾ ਸਾਡਾ ਨਹੀਂ

    • @rishavsharma9964
      @rishavsharma9964 Рік тому

      @@sUkH036 Teri bond ch kyu ungal gyi aw tenu pushya Mai jehda comment reply krn aagya

    • @GurpreetSingh-qu1hk
      @GurpreetSingh-qu1hk Рік тому +3

      @@JaskaranSingh-fc3xg tuhi kehna ki chaunde o pra

    • @dilrajsingh9206
      @dilrajsingh9206 Рік тому +1

      Yes bro we are also with sidhu moosewala parents. ..sidhu moosewala jindabad. ..he will never die from our hearts..

  • @gurmukhmaan8450
    @gurmukhmaan8450 Рік тому +13

    ਵਾਹਿਗੁਰੂ ਜੀ ਹੀ ਕਰੇਗਾ ਇਸ ਦਾ ਇਨਸਾਫ ਬਾਪੂ ਜੀ

  • @prabhjotPandher493
    @prabhjotPandher493 Рік тому +243

    ਸਿੱਧੂ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ।ਪਰ ਬਹੁੱਤ ਮੁਸ਼ਕਿਲ ਹੈ ਇਨਸਾਫ਼ ਮਿਲਣਾ।

    • @ganjitsinghkaler3489
      @ganjitsinghkaler3489 Рік тому +12

      kyo vere jado apa sare road te awa ge milu Ga

    • @panjabtoitaly
      @panjabtoitaly Рік тому +7

      ਏ ਓ ਕੇਸ ਆ ਜੋ ਕਦੇ ਠੰਡੇ ਬਸਤੇ ਚ ਨੀ ਪੈਣਾ ਬੰਦ ਕਰਕੇ ਰੱਖੀ ਸਰਕਾਰ ਦੀ ਇਨਸਾਫ਼ ਤਾ ਮਿਲੂਗਾ ਤੇ ਜਰੂਰ ਮਿਲੂਗਾ ਬਹੁਤ ਜਲਦ 💔

  • @deepsandhu2518
    @deepsandhu2518 Рік тому +20

    Waheguru bebe bapu nu chardikala ch rkhii 🙇‍♂️❤ miss you brother luvuu alot #justiceforsidhumoosewala

  • @pushpindersingh185
    @pushpindersingh185 Рік тому +55

    ਬਾਪੂ ਹੌਸਲਾ ਰੱਖ ਬਾਜਾਂ ਵਾਲਾ ਮਿਹਰ ਕਰੋ🙏🏻

  • @writerdeepika601
    @writerdeepika601 Рік тому +10

    ਵਾਹਿਗੁਰੂ ਜੀ ਬੇਬੇ-ਬਾਪੂ ਦੀ ਲੰਮੀ ਉਮਰ ਕਰਿਓ ਤੇ ਹਮੇਸ਼ਾ ਤੰਦਰੁਸਤ ਰੱਖਿਓ 🙏🙏

  • @jaggasidhu7125
    @jaggasidhu7125 Рік тому +172

    Sidhu ne duniya jitti aa miss you Sidhu ❤

  • @gulaab2989
    @gulaab2989 Рік тому +2

    Veer balkaur singh ji tusi duniya nu vishwaas na dawao…..asi sarey tuhadey naal a. Sidhu ney vapis nahi aona per malak tuhanu dona nu bal bakshan .

  • @barinderjeetsekhon2556
    @barinderjeetsekhon2556 Рік тому +171

    ਸਾਰੇ ਭੈਣ ਭਰਾਵਾਂ ਨੂੰ ਬੇਨਤੀ ਹੈ 19 ਤਾਰੀਖ ਨੂੰ ਸਾਰਾ ਪੰਜਾਬ ਆਉ 😭😭😭😭😭

    • @Isro295
      @Isro295 Рік тому +3

      gal sahi aa waise kuch kuch karna chahaida

    • @aajadsingh149
      @aajadsingh149 Рік тому +1

      Right bro ena kath hove duniya vekhe 😎

    • @dhandaygaming4533
      @dhandaygaming4533 Рік тому +3

      Asi ni ande pancho pehla hankarya firda c maar gya ta ki hoya foji border te roj hi mrda udo kine k lokk jnde ne?

    • @cars3003
      @cars3003 Рік тому +1

      ​@@dhandaygaming4533 year menu taras aunda saade bndea te, tuc saleo kdo mature howoge???? Saleo jdo ohh thok k gun lggea c Punjab baare odo hi qatal krta

    • @verru1998
      @verru1998 Рік тому +2

      @@dhandaygaming4533 Oye sharam kar kuch…. Agar changa nahi bol sakdye ta bura ka kahooooo

  • @vipindhindsa4626
    @vipindhindsa4626 Рік тому +17

    🙏🙏🙏🙏🙏🙏
    Waheguru Ji give more strength to Sidhu Moosewala Parents.

  • @harjitkaur5971
    @harjitkaur5971 Рік тому +65

    ਅੰਕਲ ਜੀ ਬਸ ਆਵਦੀ ਸਿਹਤ ਦਾ ਧਿਆਨ ਰੱਖਣ ਪਰਮਾਤਮਾ ਇਹਨਾ ਪਾਪੀਆਂ ਨੂੰ ਨਰਕਾਂ ਵਿਚ ਵੀ ਥਾਂ ਨਾ ਦੇਵੇ

  • @rajindersharma9027
    @rajindersharma9027 Рік тому +1

    ਸਾਰਾ ਪੰਜਾਬ ਸਿੱਧੂ ਬਾਈ ਨਾਲ ਹੈ jastes far shidu moosewqla

  • @preetgamer9241
    @preetgamer9241 Рік тому +89

    ਮਿਸ ਯੂ ਸਿੱਧੂ ਜਾਨ 😢😢😢😢

  • @anshulsinsar
    @anshulsinsar Рік тому +4

    rab rakhi kre Bebe bapu de ❤️🙏

  • @arjungujjar-mp6le
    @arjungujjar-mp6le Рік тому +132

    Justice for sidhu moose wala ❤️

  • @CS-wk7ys
    @CS-wk7ys Рік тому +8

    Very strong parents. May God bless them with justice for their son 🙏

  • @shalinisingh725
    @shalinisingh725 Рік тому +145

    We always support Sidhu moosewala 🙏

  • @shammykhosa318
    @shammykhosa318 Рік тому +1

    Sara Veera nu request hai Sidhu de Barsi ta vad to vad Jo

  • @Dhaliwalstudfarm
    @Dhaliwalstudfarm Рік тому +56

    ਸਦਾ ਤੁਹਾਡੇ ਨਾਲ ਆ ਬਾਪੂ ਜੀ

  • @davindersingh4860
    @davindersingh4860 Рік тому +37

    Talking about his singing & specially (lyrics) he was not only a phenomenon but i can tell you he was also spiritually woke 💯 . And why was he like this, maybe it may be related to his previous birth or not, only God knows 🙏🏼. A That's why, despite being in this dazzling film industry, he had control over his senses unlike the rest of the 90% artists. That's why He was down to earth.
    .. no intoxicants, no non veg, no girlfriend, no women nothing. Just a regular guy who loved his mom and dad and his village . ... he choose to settle in his village with farming over Canada I ... And to donate 70% of his honesty & hard earned money for the betterment of of (helpless & needy) humanity .💓
    Most important he has served the poor & needy society with his hard earned money and not with black money like (Vicky medukhera, Lawrence & Gurlal brar) who used to collect extortion from the Punjabi music industry 👎. Sidhu M never bowed down before these so called social workers (gangsters) and always kept showing them middle finger due to which their self-esteem were hurt 💯 . These so called patriots (gangsters) are fooling the country by giving the excuse of death of their corrupt friends & khalistan 💯.
    That's why no child likes these so called (Bhagat Singh and guardians of country & religion). These gangsters have no fans except some misguided youth (specially lustful aunties)👎
    When children used to go to Sidhu M, they didn't want to leave him bes of his purity, innocence & zen vibe💓.
    Children are the form of God so they know better who is real & who is fake. Sidhu's only fault was that he didn't show off his goodness bes he didn't have to misuse innocent youth under the guise of his devotion & goodness
    And if you see his hands you will find that such people are bold. They don't fear death they come to earth to awaken souls i am saying this because you listen carefully to his lyrics his relationship with God was pure. He was not a normal being. Normal beings can not talk, live and face death like he did! That's why he often used to say what I am and who I am. Only my Waheguru and I know this & mera ikraar-nama kise shalaru naal hi balki parm-aatma naal hai 🙏🏼. And in the establishment of Dharma, such {holy & angelic} souls have a role only for a short time. God has to take this much service from such holy souls. He was definitely on some mystic mission💓
    All those who involved in his murder & the hypocrites who indirectly {support & defend} the gangsters under the guise of corrupt {Vicky Medukhera & Gurlal brar}'s murder fall under the category of "eunuchs".
    Such people should be ashamed of themselves 👎.
    Sidhu M has clearly mentioned such {coward, fake & hypocrite} eunuchs in his song "LEVEL" 💯
    "Aithe Kehda Kinne Jogga Ae
    Sab Jaat Jaanda Chhakkeyan Di"
    And all the coward sinners involved in his murder from the beginning to end, they don't know how egregious a SIN has been made inadvertently from them. 💯
    (UA-cam Comment)

    • @swarn303
      @swarn303 Рік тому +1

      Absolutely

    • @rlittlu3955
      @rlittlu3955 Рік тому

      Agreed Brother
      Very well explained. I feel the same for Sidhu 😢

    • @palkaur-vp7bi
      @palkaur-vp7bi Рік тому +1

      100% agree

    • @davindersingh4860
      @davindersingh4860 Рік тому +2

      It is not by me ਜੀ I find this as comment on UA-cam 😇

    • @swarn303
      @swarn303 Рік тому +1

      @@davindersingh4860 whoever wrote it.... literally penned down heartfelt emotion of millions of people affected by Sidhu's painful demise.....Rest in peace Pride of Punjab....SMW👊👊

  • @NirmalSingh-ys7wz
    @NirmalSingh-ys7wz Рік тому +103

    ਹਾਲੋਗ੍ਰਾਮ ਦੀ ੳੁਡੀਕ ਹੈ ਜੀ। ਬਰਸੀ ਤੇ ਵੱਧ ਤੋਂ ਵੱਧ ਪਹੁੰਚੋ।

  • @frontlinepunjab173
    @frontlinepunjab173 Рік тому +1

    19 ਨੂੰ ਸਾਰਾ ਪੰਜਾਬ ਬੰਦ ਕਰਦੋ। ਸਿੱਧੂ ਪੰਜਾਬ ਦਾ ਪੁੱਤ

  • @crumptiongaming6986
    @crumptiongaming6986 Рік тому +1

    Sidhu22 jindabad Justice for sidhu22

  • @shabadgurbani4525
    @shabadgurbani4525 Рік тому +330

    We are with moosewala’s father he is such a honest person we salute him

    • @jassalkaur3548
      @jassalkaur3548 Рік тому +2

      😭😭😭😭😭🙏🙏

    • @HarpreetKaur-uv8bo
      @HarpreetKaur-uv8bo Рік тому +1

      🙏🙏🙏🙏🙏

    • @DineshKumar-bf2kr
      @DineshKumar-bf2kr Рік тому +5

      Kahda honest person aa jv put tichra krda c ove aa kr rha ehde put ne sda gun culture promote kita hun aa ohnu sadh das da firda.

    • @jattdhillon1990
      @jattdhillon1990 Рік тому +1

      Kisi vi insaan nu acha ya bura boln to phela usdi history pta karo...

    • @sidhufanclublifetime5197
      @sidhufanclublifetime5197 Рік тому

      ​@@DineshKumar-bf2kr bhain chod naam ton taan tu Bihar da lgda saleya punjab ch rehn kyu aaya ae j mholl khrab lgda bhaiye bhajo ethon punjab sirf punjabiyan lyi aa apne up Bihar vaps jao

  • @surjansingh5913
    @surjansingh5913 Рік тому +1

    ਬਲਕੌਰ ਸਿੰਘ ਜੀ ਆਪਣਾ ਖਿਆਲ ਰੱਖਣਾ ਜੀ

  • @mp.sandhu8866
    @mp.sandhu8866 Рік тому +38

    ਕੋਈ ਨਾ ਬਾਪੂ ਜੀ, ਜੇ ਰੱਬ ਨੇ ਚਾਇਆ ਤਾਂ ਆਪਾ ਬਦਲਾ ਜਰੂਰ ਲਾਵਾਂਗੇ 🙏🏻🙏🏻

  • @sukh_sharma_1
    @sukh_sharma_1 Рік тому +3

    ਸਿੱਧੂ ਨੂੰ ਇਨਸਾਫ ਮਿਲਣਾ ਚਾਹੀਦਾ ਹੈ,ਇਹ ਮਾਪੇ ਇਕੱਲੇ ਸਿੱਧੂ ਦੇ ਨਹੀਂ ਆ ਸਾਡੇ ਸਭ ਦੇ ਮਾਂ-ਪਿਓ ਆ,ਅਤੀ ਸਤਿਕਾਰਯੋਗ ਆ ਬੇਬੇ ਬਾਪੂ ਜੀ

  • @RinkuGujjar117
    @RinkuGujjar117 Рік тому +68

    ਹੁਣ ਲੋੜ ਉਸ ਨੂੰ ਮੌਤ ਨਜ਼ਰ ਆ ਰਹੀ ਹੈ ਇਹ ਸਭ ਸਕ੍ਰਿਪਟ ਹੈ ਹੁਣ ਉਹਦੇ ਦੋਸਤਾਂ ਦਾ ਵੀ ਇੰਟਰਵਿਊ ਆ ਰਿਹਾ ਹੈ ਪਹਿਲਾਂ ਕਿਉਂ ਨਹੀਂ ਆਇਆ ਉਹ ਕਹਿੰਦੇ ਉਹ ਚੰਗਾ ਸੀ ਸਭ ਚਾਲ ਹੈ

    • @ravigodara887
      @ravigodara887 Рік тому

      Government hun uss da use ker ke maar de gi iss dalle nu

    • @AmritpalSingh-nc2yg
      @AmritpalSingh-nc2yg Рік тому

      Bilkul sahi kaha g

    • @hardipsingh8839
      @hardipsingh8839 Рік тому +2

      Jo jaisa krega vaisa bhega bs apni karni sab yahi pr hi bhugat kr jatee hai uski lathi ki maar ki awaz nhi hoti but ooh har ek bande naal usde kite di saza aaj nhi taa kal jaroor dainda hai bs te rab hi sab karn wala hai te ooh hi sab kruga jithe marzi bhjoo pr uss rab nhi bhjj sakde apne kiti ka Karan bhugtna paida hai ji

  • @ramanveer549
    @ramanveer549 Рік тому +3

    ਬਾਪੂ ਜੀ please ਆਪਣਾ ਧਿਆਨ ਰੱਖੋ....ਉਹ ਵਾਹਿਗੁਰੂ ਦੇ ਘਰ ਦੇਰ ਜਰੂਰ ਹੈ ਪਰ ਇਨਸਾਫ਼ ਵਾਹਿਗੁਰੂ ਨੇ ਕਰ ਹੀ ਦੇਣਾ ਹੈ।

  • @yadwindersinghgillgill5334
    @yadwindersinghgillgill5334 Рік тому +17

    ਔਰੰਗਜ਼ੇਬ ਤੋਂ ਵੀ ਮਾੜਾ ਟਾਈਮ ਆ ਗਿਆ,ਹਾਲ ਔਰੰਗਜ਼ੇਬ ਦਾ ਵੀ ਬਹੁਤ ਮਾੜਾ ਹੋਇਆ ਸੀ ,ਇੰਨਾ ਸਰਕਾਰਾਂ ਦਾ ਵੀ ਇਹੀ ਹਾਲ ਹੋਣਾ ਹੈ।

  • @Keeratkalervlogs2068
    @Keeratkalervlogs2068 Рік тому +2

    ਵਹਿਗੁਰੂ ਜੀ ਮਾਪਿਆ ਤੇ ਮੇਹਰ ਬਣਾਈ ਰੱਖਿਓ🙏

  • @kirpal66
    @kirpal66 Рік тому +56

    ਕਿਸੇ ਅਕਿਰਤਘਣ ਤੋਂ ਉਮੀਦ ਨਾ ਰੱਖੋ ਬਾਈ ਬਲਕੌਰ ਸਿੰਘ ਜੀ । ਵਾਹਿਗੁਰੂ ਜੀ ਸਭ ਵੇਖ ਰਹੇ ਹਨ । ਹਤਾਸ ਨਾਂ ਹੋਵੋ ।

  • @amritpalsingh242
    @amritpalsingh242 Рік тому +6

    Baapu ji te mata ji de honsle nu salaam aa…rabb hor bal bakshe🙏🙏🙏

  • @xoptweencraft8649
    @xoptweencraft8649 Рік тому +71

    Legend never die 💔💔💔
    Miss You Bhai Always 💔💔💔
    Love You vera 🌹🌹🌹
    God Of Music ❤️❤️❤️❤️❤️

  • @BaljinderSingh-fj7kh
    @BaljinderSingh-fj7kh Рік тому +2

    ਸਿੱਧੂ ਬਾਈ ਨੂੰ ਇਨਸਾਫ਼ ਮਿਲਣਾ ਚਾਹਿਦਾ ਏ

  • @deepachahal8048
    @deepachahal8048 Рік тому +35

    #Justiceforsidhumosewala
    Legend never 💔 die ਸਿੱਧੂ ਬਾਈ

  • @Okay-oz4tl
    @Okay-oz4tl Рік тому +21

    Feeling so sad for the Parents heart breaking every time I see them My God Their Son is a Gem 💎 and precious one. I wish them peace I wish they feel some sort of Happiness.

  • @tarsemmannp5499
    @tarsemmannp5499 Рік тому +23

    Waheguru ji 🙏 aap te mehar krn ਅੰਕਲ ਜੀ

  • @HappySingh-ph3gp
    @HappySingh-ph3gp Рік тому +2

    Lowrence is best man God bless you lowrence sachai di hmesha jit hundi aa❤❤❤

  • @kamaljeetsingh3349
    @kamaljeetsingh3349 Рік тому +233

    Justice for sidhu moosewala. Waheguru ji apna mehar pareya hath rakho is parivar te..

    • @rajanpuru5023
      @rajanpuru5023 Рік тому +4

      Justice for Sidhu Moosewala.

    • @lovebhangu9948
      @lovebhangu9948 Рік тому +1

      Sidbu moose wala Legend

    • @Rohitdenofcaninerohitkumar453
      @Rohitdenofcaninerohitkumar453 Рік тому +1

      Full support uncle ji keep it up aisi thudae nal hai ji

    • @techsyon123
      @techsyon123 Рік тому +2

      Jis din sidhu mara tha us din mujhe ek kalakar ke Marne per dukh hua tha. Lakin ek Khalistani ke Marne per or ek hatyare ke marne per jara sa bhi dukh nahi hua tha .. sidhu ka bhi hath tha kisi ka Ghar ujadne me.. frk itna tha ki paise wala hone ki vjh se nyay ki ummeed sarkar se mili nahi to. To khud hi badla le liya gya. Lowrence apni jgh bilkul sahi hai.

    • @ALLINONE-tb4sz
      @ALLINONE-tb4sz Рік тому +4

      @@techsyon123 bai essa kuch v nii haii je lawrence ek scripted banda haii jee phela khalistan ki support mai thaa abb ek dam see kese change hogya jee abb victim card play kr reha c

  • @prabhatkumar-nd5gz
    @prabhatkumar-nd5gz Рік тому +24

    Legend never die 😭😭😭😭😭😭😭😭😭😭😭😭😢😢😢😢

  • @sarbjotsingh9398
    @sarbjotsingh9398 Рік тому +77

    Justice for sidhu moosewala 💔 🙏

  • @SMW894
    @SMW894 Рік тому +1

    Bappu jii jioo tuci ❤️🥺

  • @jagdeepsingh7057
    @jagdeepsingh7057 Рік тому +33

    ਇੱਕ ਦਿਨ ਆਵੇਗਾ ਵਾਹਿਗੁਰੂ ਆਪ ਆ ਕੇ ਇਨਸਾਫ ਕਰੇਗਾ

  • @kaurjatti2002
    @kaurjatti2002 Рік тому +8

    Justice for Sidhu Legend Put 🙏🙏🙏🙏

  • @gurpreetkaurbhangu1710
    @gurpreetkaurbhangu1710 Рік тому +105

    Legends never die Sidhhu Mossewala always in heart of his fans ❤️❤️❤️❤️❤️, Justice for Sidhu Mossewala 🙏🙏🙏🙏🙏

  • @amritrai9790
    @amritrai9790 Рік тому +2

    Sidhu army justice lyegi jrur

  • @sidhukuljit8901
    @sidhukuljit8901 Рік тому +86

    We Are Always with Sidhu..❤️

  • @panditbatth2972
    @panditbatth2972 Рік тому

    Dil da ne mada ❤️ Tera sidhu moosewala #justicefor sidhu moosewala 🙏

  • @damanheer5218
    @damanheer5218 Рік тому +40

    ਸਾਰਾ ਪੰਜਾਬ ਅੰਕਲ ਆਂਟੀ ਜੀ ਹੁਣਾ ਨਾਲ ਆ ਸਿੱਧੂ ਭਾਜੀ ਅਮਰ ਰਹੇ❤

  • @uknows6146
    @uknows6146 Рік тому +2

    Yaaar bohat wadda jigra ay SIDHU de parents da❤ Rest in Power SMW

  • @TheJhikka
    @TheJhikka Рік тому +83

    Justice for Sidhu Moosewala

  • @Satinderk-ml6bb
    @Satinderk-ml6bb 2 місяці тому +2

    #Justiceforsidhumoosewala

  • @hadiausman7006
    @hadiausman7006 Рік тому +25

    Buhat dukh hota parents ko dekh kar miss u veer love from Punjab 🇵🇰

    • @khairavipjanta5066
      @khairavipjanta5066 Рік тому

      Aala chahyee Bhai imported intezam krvado ge Patti border pr Tarantaarn ja Jammu side

  • @user-dn4dh4vl7p
    @user-dn4dh4vl7p 10 місяців тому +2

    Justice for Sidhu muse wala

  • @gulabasingh9852
    @gulabasingh9852 Рік тому +24

    ਸੱਭ ਕੁਝ ਹੋਉਗਾ ਪਿਉ ਸਾਡੇਆ ਸਾਰਿਆਂ ਦੀ ਮੌਤ ਨਿਸ਼ਚਿਤ ਹੋਈ ਆ ਉਸ ਮਾਲਿਕ ਦੀ ਦਰਗਾਹ ਵਿੱਚ

  • @Talim_record_0072
    @Talim_record_0072 9 місяців тому

    Justice for Sidhu Moose wala Amar legend support 👏 justice ⚖️

  • @deepdhaliwal8977
    @deepdhaliwal8977 Рік тому +83

    Legend never die 🙏

  • @salindernarr1864
    @salindernarr1864 Рік тому +7

    Support for justices the family members and god bless everybody.

  • @rubal6080
    @rubal6080 Рік тому +34

    😭😭😭boht jigra Ankal huna da yr 🙏🙏

  • @SIDHU_MOOSEWALA158
    @SIDHU_MOOSEWALA158 Рік тому +7

    Legend Sidhu 😢😭♥️♥️😭😭

  • @arashgill6399
    @arashgill6399 Рік тому +45

    💔love you sidhu veere

  • @rajwinder6734
    @rajwinder6734 Рік тому +1

    Bulkul shi g sindu moose vala jindabad g

  • @GurpreetSingh-ve5rj
    @GurpreetSingh-ve5rj Рік тому +11

    ਮੱਕੜ ਬਾਈ ਇਸ ਤਰ੍ਹਾਂ ਬੇਬਾਕੀ ਨਾਲ ਕੱਮ ਕਰੀ ਜਾਵੋ ਪਰਮਾਤਮ ਤੁਹਾਨੂੰ ਬਹੁਤ ਵੱਡੇ ਚੈਨਲਾਂ ਦਾ ਮਾਲਕ ਬਣਾਵੇ

  • @r-sain
    @r-sain Рік тому +1

    Sidhu mosewala world 🌎 🏆

  • @dilbagsingh1345
    @dilbagsingh1345 Рік тому +16

    Dhan dhan Shri guru granth sahib ji mehar karo waheguru ji waheguru ji waheguru ji waheguru ji waheguru ji 👋👋

  • @bickycheema2458
    @bickycheema2458 Рік тому +1

    Sidhu mussewala jindawad💪💪💪💪💪💪💪💪💪💪💪💪💪

  • @ramsangha395
    @ramsangha395 Рік тому +5

    ਸਿੱਧੂ ਨੂੰ ਇਨਸਾਫ ਮਿਲਣਾ ਚਾਹੀਦਾ#Justice for sidhu moosewala

  • @sidhumooseWala-tj1cq
    @sidhumooseWala-tj1cq Рік тому +3

    ਵਾਹਿਗੁਰੂ ਜੀ ਮੇਹਰ ਕਰੋ ਵੀਰ ਨੂੰ ਇਨਸਾਫ ਦਿਵਾਉਣ ਲਈ

  • @GaganDeep-vw8yg
    @GaganDeep-vw8yg Рік тому +43

    ਵਾਹਿਗੂਰੁ ਜੀ ਮਾਂ ਬਾਪ ਦਾ ਦੂੱਖ ਬਹੂਤ ਭਾਰਾ ਏ
    ਮੈਂ ਇਹਣਾ ਦੇ ਇਨਸਾਫ਼ ਦੀ ਅਰਦਾਸ ਕਰਦਾ ਹਾਂ 🙏🏻🙏🏻

  • @mianzaeem4533
    @mianzaeem4533 Рік тому +112

    Really miss you sidhu paji 😢😢😢💔💔
    Legend never die ❤
    Justice for sidhu paji ⚖ ❤🇵🇰

  • @glenhowk9136
    @glenhowk9136 Рік тому

    #justiceforsidhumoosewala sidhu ko insaaf milna chahiye

  • @happy7090
    @happy7090 Рік тому +32

    ਤੁਹਾਡੇ ਨਾਲ ਆ ਬਾਪੂ ਜੀ ❤

  • @jaskaur3128
    @jaskaur3128 Рік тому +16

    Ehna bajurg dukhi maa baap da sabar har doshi nu hal na paway ga🙏😭

  • @karangrewal4281
    @karangrewal4281 Рік тому +9

    19 nu ikath dssu v sidhu ki chij si 🙏jina marji zor lalo hun ni badnam hunda❣️miss u jnn 🙏

  • @majorsinghchahal1939
    @majorsinghchahal1939 Рік тому

    Baapu ji Bada tagra jigra jatta tera... Sadi mata ji chehre di rounak hi chali gyi.... Sidhu sada layi amar ho gya

  • @pb91wala
    @pb91wala Рік тому +40

    Rest in Power Legend 👌

  • @himanshisharan2032
    @himanshisharan2032 Рік тому +37

    Lot of love sidhu 💔 we all miss you

  • @narindersidhu8804
    @narindersidhu8804 Рік тому +1

    Sidhu moose wala legend ❤❤❤❤❤❤

  • @ruhaniyatcreation2199
    @ruhaniyatcreation2199 Рік тому +47

    Lawrence ਨੂੰ bjp ਵਰਤ ਰਹੀ ਐ।।ਬਿਲਕੁਲ ਇਸ ਚ ਬਹੁਤ ਵੱਡੀ ਤਾਕਤ ਐ।।

    • @the.erbaba.02
      @the.erbaba.02 Рік тому

      Bjp ka nahi hota toh abhi tak zinda nahi hota

  • @parwindersingh8057
    @parwindersingh8057 Рік тому

    ਮੂਸੇਵਾਲੇ ਵੀਰ ਦਾ ਅੱਜ ਤੱਕ ਕੋਈ ਇਨਸਾਫ ਨਹੀ ਪੰਜਾਬ ਸਰਕਾਰ ਮੁਰਦਾ ਬਾਦ 😭😭😭😭😭💘💘💘💘💘💘💘🙏🙏🙏🙏🙏🙏

  • @sharnjitkaur4354
    @sharnjitkaur4354 Рік тому +42

    💯👍🏻🙏👑🐅💐🙏sidhu moose wala legend never Dia waheguru ji sidhu de mapea nu chardi Kala ch rakhna justice for sidhu moose wala