Firozpur News: ਪੱਟ ‘ਤੇ ਥਾਪੀ ਮਾਰ ਪੁਲਿਸ ਮੁਲਾਜ਼ਮਾਂ ਨਾਲ ਭਿੜ ਗਿਆ ਮੁੰਡਾ, ਮੌਕੇ ‘ਤੇ ਪੈ ਗਿਆ ਗਾਹ..

Поділитися
Вставка
  • Опубліковано 24 січ 2025

КОМЕНТАРІ • 382

  • @SonuSingh-ty2qg
    @SonuSingh-ty2qg 5 місяців тому +69

    ਮੁੰਡਾ ਸਹੀ ਜੀ ਪੁਲਿਸ ਵੱਲੋਂ ਧੱਕਾ ਕੀਤਾ ਗਿਆ ਜੀ

  • @ਸਰਪੰਚਜੱਸਸੰਘੇੜਾ
    @ਸਰਪੰਚਜੱਸਸੰਘੇੜਾ 5 місяців тому +49

    ਅੱਜ ਟੱਕਰਿਆ ਸ਼ੈਰ ਨੂੰ ਸਵਾ ਸ਼ੈਰ

  • @malkitsingh4209
    @malkitsingh4209 5 місяців тому +186

    ਤੁਸੀਂ ਹਰ ਰੋਜ਼ ਲੋਕਾਂ ਨੂੰ ਗਾਲਾਂ ਕੱਢਦੇ ਹੋ ਜੇ ਅੱਗਿਓਂ ਜਵਾਨ ਨੇ ਕੱਢ ਦਿੱਤੀਆਂ ਤਾਂ ਤੁਸੀਂ ਗੁੱਸਾ ਕਰ ਗਏ

  • @deepkipu7551
    @deepkipu7551 5 місяців тому +42

    ਸਹੀ ਕੀਤਾ ਮੁੰਡੇ ਨੇ ਪੰਜਾਬ ਪੁਲਿਸ ਦੀ ਜ਼ਬਾਨ ਬੜੀ ਮਾੜੀ ਸੀ

  • @SukhwinderSingh-x8p
    @SukhwinderSingh-x8p 5 місяців тому +112

    ਪੰਜਾਬ ਪੁਲਿਸ ਤਾਂ ਐਸੇ ਲਾਇਕ ਦੀ ਹੈ

    • @jaskaranpal626
      @jaskaranpal626 5 місяців тому

      Achaa jerhi hun Bund patni onaa de

  • @anmolgill8584
    @anmolgill8584 5 місяців тому +123

    ਲੱਖਾਂ ਦੀ ਲਾਹਨਤ ਪੰਜਾਬ ਪੁਲਿਸ ਤੇ,,, ਮੁੰਡਾ ਸਹੀ ਐ

  • @Davindar500
    @Davindar500 5 місяців тому +61

    ਝੰਡੇ ਨੇ ਸੰਗਲ ਖੋਲ ਤੇ ਏਨਾ ਦੇ। ਮੁੰਡੇ ਨੇ ਸਹੀ ਕੀਤਾ।

  • @ATMANTANWELLNESS13
    @ATMANTANWELLNESS13 5 місяців тому +94

    ਇਸ ਤਰਾਂ ਨੌਜਵਾਨ ਬਣਦੇ ਹਨ ਗੈਂਗ ਸਟਾਰ

  • @GurtejSingh-vv2pr
    @GurtejSingh-vv2pr 5 місяців тому +33

    ਪੁਲਿਸ਼ ਵਾਲਿਆ ਦੇ ਵਰਖਲਾਪ ਹਾਈਕੋਟ ਰਿੰਟ ਪਾਉ ਵੀਰ ਜੀ ਫੈਰ ਹੀ ਸ਼ੂੰਤ ਆਊ

  • @dhillonnumberdar7017
    @dhillonnumberdar7017 5 місяців тому +38

    ਪੁਲਿਸ ਤੇ ਸਿਆਸਤ ਦਾ ਅਕਸ ਜਿੰਨਾ ਸਾਫ਼ ਉਚਾ ਹੋਵੇਗਾ ਜਨਤਾ ਓਨੀ ਹੀ ਸੁੱਖੀ ਹੋਵੇਗੀ

  • @swarnjeetkaurmattu1315
    @swarnjeetkaurmattu1315 5 місяців тому +34

    ਪੁਲਿਸ ਝੂਠ ਰਿਸ਼ਵਤ ਖੋਰ

  • @AkhtarKhan-bn3pk
    @AkhtarKhan-bn3pk 5 місяців тому +56

    ਪੁਲਿਸ ਅਤੇ ਸਰਕਾਰ ਤੋਂ ਵੱਡਾ ਕੋਈ ਗੁੰਡਾ ਨੀ ਅੱਜ ਦੇ ਸਮੇਂ

    • @AkhtarKhan-bn3pk
      @AkhtarKhan-bn3pk 5 місяців тому +1

      @JaisalBhati-ed3zu ਉਹੀ ਬਹਾਂ ਕੁਹਾੜੀ ਆਲਾ ਕੰਮ ਹੀ ਰਹਿਣਾ । ਇਹ ਨਹੀਂ ਤਾਂ ਕੋਈ ਹੋਰ। ਬਸ ਲੋੜ ਹੈ ਜਾਗਰੂਕਤਾ ਦੀ।

  • @DaljitSingh-yr1rh
    @DaljitSingh-yr1rh 5 місяців тому +32

    ਪੰਜਾਬ ਪੁਲਿਸ ਬਹੁਤ ਜਿਆਦੇ ਝੂਠ ਬੋਲਦੀ ਲੱਖ ਦੀ ਲਾਹਨਤ ਇਹਨਾਂ ਰਿਸ਼ਵਤਖੋਰਾ ਤੇ

  • @rajbeer2002
    @rajbeer2002 5 місяців тому +22

    ਸੰਸਾਰ ਦੀ ਸਭ ਤੋਂ ਵੱਡੀ ਚਵਲ ਪੰਜਾਬ ਪੁਲੀਸ

  • @raniitsingh3915
    @raniitsingh3915 5 місяців тому +26

    ਹੁਣ ਕੋਈ ਵੀ ਡਰ ਨਹੀਂ ਹੈ ਪੁਲਿਸ ਦਾ,,ਕਿਓ ਕੇ ਪੁਲਿਸ ਨੇ ਬੋਲਣ ਦਾ ਤਰੀਕਾ ਸਹੀ ਨਹੀਂ ਰੱਖਿਆ

  • @Paramjeet-zc2sb
    @Paramjeet-zc2sb 5 місяців тому +6

    wmk ਤੇਰੇ ਚ ਇਹਦਾ ਹੀ ਬਲ ਬਖਸੇ ਤੈਨੂੰ ਬਹੁਤ vadia ਕੀਤਾ

  • @KulwinderSingh-ml7zn
    @KulwinderSingh-ml7zn 5 місяців тому +45

    ਮੁੰਡੇ ਜੁਰਤ ਵਾਲੇ ਆ, ਇਦਾ ਦੇ ਸਾਰਿਆਂ ਨੂੰ ਹੋਣਾ ਰੈਣਾ

  • @BrownJhuner
    @BrownJhuner 5 місяців тому +39

    ਓਹਨਾਂ ਨੇ ਕੀ ਖਾਦਾ ਪਰ ਤੁਸੀ ਫਰੀ ਦਾ ਖਾਂਦੇ ਹੋ ਹਰ ਟਾਈਮ

  • @Ranjeetsingh-ds7ff
    @Ranjeetsingh-ds7ff 5 місяців тому +78

    ਵੇਖ ਲਓ ਘੁਲ k ਹੁਣ 😂😂😂😂😂😂😂😂

  • @iqbalsingh6245
    @iqbalsingh6245 5 місяців тому +23

    ਲੋ ਜੀ ਕੇਂਦਾ ਕਿ ਹਮਲਾ ਹੋ ਗਿਆ ਸਾਡੇ ਤੇ😂😂

  • @JatinderGill-sw1yh
    @JatinderGill-sw1yh 5 місяців тому +7

    Good ਕੀਤਾ ਮੁੰਡੇ ਨੇ

  • @BaljeetKaur-fs5hg
    @BaljeetKaur-fs5hg 5 місяців тому +55

    ਤੂੰ ਮਰਿਆ ਤਾ ਨੀ ਰੋੜਿਆ ਨਾਲ ਝੂਠਾ

  • @sardarsaab1007
    @sardarsaab1007 5 місяців тому +69

    ਸੋਟੇ ਰੋੜੀਆਂ ਦੀ ਗੱਲ ਤਾਂ ਝੂਠ ਬੋਲ ਰਿਹਾ ਬੰਦਾ ਦੁੱਖੀ ਹੋ ਕੇ ਹੀ ਇਨ੍ਹਾਂ ਜਜ਼ਬਾਤੀ ਹੋ ਜਾਂਦਾ

  • @HarmanpreetSingh-k1g
    @HarmanpreetSingh-k1g 5 місяців тому +28

    ਪੁਲਸ ਝੂਠ ਬੋਲਦੀ ਆ

  • @saroopsarpanch4506
    @saroopsarpanch4506 5 місяців тому +25

    ਵੱਟਿਆ ਵਾਲੀ ਵੀਡੀਓ ਕਿੱਥੇ
    ਬਾਕੀ ਤੁਸੀਂ ਵੀਡੀਓ ਬਣਾ ਲਈ ਆ
    ਪੰਜਾਬ ਪੁਲਿਸ ਝੂਠ ਬੋਲਦੀ ਆ

    • @ParveenKaur-nl5wm
      @ParveenKaur-nl5wm 5 місяців тому +1

      Shi a

    • @ArshpreetSingh-qg4zy
      @ArshpreetSingh-qg4zy 5 місяців тому

      Sahe keha app gala pehla kad laeta jdo fuje ne bund vitch bah pate fer video bna ke virl kar dete hor police bula le pehla bund panga jaror police wale ne laeta hona y

  • @Turbanator54
    @Turbanator54 5 місяців тому +7

    ਜਦ ਤੁਸੀਂ ਲੋਕਾਂ ਨੂੰ ਗਾਲ੍ਹਾਂ ਕੱਢਦੇ ਹੋ ਪੁਲਿਸ ਵਾਲੀਉ ਗਲਤੀ ਤੁਹਾਡੀ ਵੀ ਹੋਵੇਗੀ ਤੁਸੀਂ ਨਜਾਇਜ਼ ਫ਼ਾਇਦਾ ਚੁੱਕ ਲੈਦੇ ਹੋ 😂

  • @TarlochanSingh-b7s
    @TarlochanSingh-b7s 5 місяців тому +17

    ਉਹ ਵੀਰੇ ਪੁਲਿਸ ਵਾਲੇ ਉਹ ਬੰਦੇ ਗਰੀਬ ਲੋਕ ਨੇ ਉਨਾ ਸਜ਼ਾ ਪੂਰੀ ਕਰਕੇ ਤੇਰੇ ਤੋਂ ਬਦਲਾ ਲੈਣਾ ਵੀਰੇ ਫਿਰ ਤੋਂ ਕੀ ਕਰੇਗਾ ਤੁਸੀਂ ਵੀ ਹਰ ਇੱਕ ਨਾ ਸਹੀ ਸਲੂਕ ਕਰਿਆ ਕਰੋ ਗਰੀਬ ਬੰਦੇ ਦੀ ਇੱਜ਼ਤ ਕਰਿਆ ਕਰੋ ਤੇ ਇਤ ਲਿਆ ਕਰੋ

  • @soldier4259
    @soldier4259 5 місяців тому +14

    ਪੰਜਾਬ ਪੁਲਿਸ ਵੀ protection ਮੰਗਦੀ ਆ ਓਏ😂😂😂😂

  • @MandeepSingh-ji6gi
    @MandeepSingh-ji6gi 5 місяців тому +10

    ਲੈ ਕਹਿੰਦਾ ਹਮਲਾ ਕਰਤਾ। ਸੋਡੀਆ ਆਸਲਾ ਹੈਨੀ ਸੀ ਸ਼ੁਕਰ ਕਰ ਹਜੇ ਥੋਡੀ ਬੱਚਤ ਰੈਗੀ😂😂

  • @BinderSingh-z4l
    @BinderSingh-z4l Місяць тому

    ਗੁਡ ਭਰਾ ❤

  • @harrykallah4404
    @harrykallah4404 5 місяців тому +35

    ਪੰਜਾਬ ਪੁਲਸ ਦੀ ਪਹਿਲੇ ਗ਼ਲਤੀ ਪੱਕਾ ਹੋਇਆ ਗਈ, ਬੋਲ ਦੇ ਤੇ ਤੁਸੀਂ ਭੀ ਕਿਸੇ ਨੂੰ ਚੰਗਾ ਨਹੀਂ ਆ, ਜੇ ਤੁਸੀਂ ਨੂੰ ਪਬਲਿਕ ਨੇ ਬਚੇ ਆ, ਤੁਸੀਂ ਟ੍ਰੇਨਿੰਗ ਕਿ ਕੀਤੀ ਸੀ, inj ਦੇ ਹਾਲਾਤ ਆ ਤੇ ਪਬਲਿਕ ਵਿੱਚ ਲੁੱਕ ਜਣੇ, ਬੱਲੇ ਓ pp ਦੇ ਜਵਾਨਾਂ

    • @KiranjeetKaur-b4t
      @KiranjeetKaur-b4t 5 місяців тому +1

      Hr time Punjab police glt nhi huda vera j odi jga ta Tera ghr da koi huda ki fr vi tuc Ava hi khna si police di duty krni pta kini okhi aa ghr bath k khna bhut sokha aa

    • @AvtarGujjar-je8hj
      @AvtarGujjar-je8hj 5 місяців тому

      Veer ji apne ghar liye krde kise liye nhi hrek banda koi na koi km krda koi km sokha nhi veer ji police vich chor bot jyada bharti kite bolan di akal heni imandar police mulajam bot ghatt ae ​@@KiranjeetKaur-b4t

    • @harrykallah4404
      @harrykallah4404 5 місяців тому

      @@KiranjeetKaur-b4t 99 ਪ੍ਰਤੀਸ਼ਤ ਪੰਜਾਬ ਪੁਲਸ ਗ਼ਲਤ ਆ ਵੀਰ ਜੀ ਡਿਊਟੀ ਤੇ ਛੱਡ ਤੁਸੀਂ, ਅਪਣੇ ਗੁਆਂਢੀ ਨਾਲ ਤੁਸੀਂ ਇੱਟ ਕੁੱਤੇ ਦਾ ਵਰ ਹੁੰਦੇ ਆ,,ਤੁਸੀਂ ਪੀ ਕਿ ਡਿਊਟੀ ਕਰ ਦੇ ਹੋ, ਵੀਡੀਓ ਦੇਖੋ ਜਾਰ ਧਿਆਨ ਨਾਲ ਦੋ ਪੈੱਗ ਪਿੱਛੇ ਬੇਇੱਜ਼ਤੀ ਕਰ ਲਈ,

    • @khushsinghvlog
      @khushsinghvlog 5 місяців тому

      ​@@KiranjeetKaur-b4tbro eh apne munde kerwun bharti pata lag jao duty kini ko sokhi aa,,,

  • @shivanisharma5562
    @shivanisharma5562 5 місяців тому +34

    ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮

  • @rakeshsyag1448
    @rakeshsyag1448 5 місяців тому +19

    Police ton saare dukhi hai 10% bande galat hai 99% police galat hundi ha

  • @harminderjitsingh852
    @harminderjitsingh852 5 місяців тому +14

    ਪੁਲਿਸ ਝੂਠੀ ਵਾ

  • @baljot-mahal.
    @baljot-mahal. 5 місяців тому +17

    Very good

  • @NinderGamingOG
    @NinderGamingOG 4 місяці тому

    ਵਾ ਬਈ ਵਾ ਮੁਡਿਆਂ 👍👍👍👍👍👍

  • @Rajkumar-ph1cv
    @Rajkumar-ph1cv 5 місяців тому +9

    ਝੂਠ ਵੀਰ ਜੀ ਰੋਵੈ ਅਤੈ ਡਾਂਗਾਂ ਨਹੀਂ ਚੱਲੀਆਂ ਬਾਕੀ ਸੱਭ ਕੂਝ ਹੋਇਆ

  • @lakhwindersingh9731
    @lakhwindersingh9731 10 днів тому

    ਪੁਲਿਸ ਨੂੰ ਵੀ ਚਾਹੀਦਾ ਹਰ ਇਨਸਾਨ ਨਾਲ ਸਹੀ ਸਲੋਕ ਸਹੀ ਵਿਵਹਾਰ ਕਰਨ ਲੋਕਾਂ ਦਾ ਦਿਮਾਗ ਖਰਾਬ ਆ ਕਿ ਲੋਕ ਕਾਨੂੰਨ ਦੇ ਰਖਵਾਲਿਆਂ ਦੇ ਗਲ ਪੈਣਗੇ ਤੁਸੀਂ ਖੁਦ ਲੋਕਾਂ ਨੂੰ ਆਪਣੇ ਗਲ ਪਵਾਉਂਦੇ ਜੀ ਅੱਜ ਤੁਹਾਨੂੰ ਦੋ ਤਕੜੇ ਤੇ ਤੁਸੀਂ ਜਨਤਾ ਦਾ ਸਹਾਰਾ ਲੈ ਕੇ ਬਚੇ ਤੇ ਜੇਕਰ ਗਾੜੀ ਪਬਲਿਕ ਜਿਆਦਾ ਹੁੰਦੀ ਤਾਂ ਫਿਰ ਤੁਹਾਡਾ ਕੀ ਬਣਦਾ ਇਸ ਲਈ ਤੁਸੀਂ ਵੀ ਆਪਣੇ ਤੇ ਕੰਟਰੋਲ ਰੱਖਿਆ ਕਰੋ ਆਪਣੀ ਜਨਤਾ ਨਾਲ ਸਹੀ ਵਿਵਹਾਰ ਕਰੋ ਉਹਨਾਂ ਕੋਲੋ ਇਜਤ ਪ੍ਰਾਪਤ ਕਰੋ

  • @-uz3we
    @-uz3we 5 місяців тому +24

    Punjab sarkar ne ta punjab police b fail krti😂

  • @RanjitSingh-lc5ci
    @RanjitSingh-lc5ci 5 місяців тому +2

    2 ਬੰਦੇ ਤੁਹਾਨੂੰ ਪੈਗੇ ਤੁਸੀਂ ਅੱਗੇ 4 ਮੁਲਾਜ਼ਮ ਸੀ ਦੁਰ ਫਿਟੇ ਮੂੰਹ ਸਿਦਾ ਕਿਓਂ ਨੀ ਬੋਲਦੇ ਕਿ 100 ਰੁਪਏ ਨਹੀਂ ਸੀ ਦਿਦੇ

  • @gagandeepsinghdeep2804
    @gagandeepsinghdeep2804 5 місяців тому +1

    ਸਰਕਾਰ ਨੂੰ ਬੇਨਤੀ ਆ ਮੁਲਾਜ਼ਮਾਂ ਦੇ ਮੁੰਡਿਆਂ ਨੇ ਸੱਟਾ ਬਹੁਤ ਮਾਰਿਆ ਤੇ ਇਹਨਾਂ ਦੇ ਇਲਾਜ ਲਈ ਚਨਾਲ ਆਲਿਆ ਪੈਸਿਆਂ ਚੋ ਪੈਸੇ ਦਿੱਤੇ ਜਾਣ ਜਾ ਓਹਨਾਂ ਮੁੰਡਿਆਂ ਤੋਂ ਜੁਰਮਾਨਾ ਦਵਾਇਆ ਜਾਵੇ😂😂😂😂😅😅😅😅

  • @pritamsingh6480
    @pritamsingh6480 5 місяців тому +6

    VERY GOOD BOY

  • @GurjinderSinghJind
    @GurjinderSinghJind 5 місяців тому +16

    Punjab police bahut bahut Changi hai marre da chaaln kardi hai te tagre de parre pandi hai baki Punjab police bahut kus khandi peendi hai par free da ho hove

  • @pamajawadha5325
    @pamajawadha5325 5 місяців тому +8

    Munda sahi h police officer galt h police jhoth boldai h

  • @MANOJKUMAR-mu7zd
    @MANOJKUMAR-mu7zd 5 місяців тому +2

    Good 👍👍 veer

  • @MANOJKUMAR-mu7zd
    @MANOJKUMAR-mu7zd 5 місяців тому +4

    Police vale he loka nu gangster bande h

  • @RojiRoji-g6f
    @RojiRoji-g6f 5 місяців тому +2

    Thik keta Veera

  • @vickyguru9811
    @vickyguru9811 5 місяців тому +2

    Nice job bro

  • @Surjeet-z5q
    @Surjeet-z5q 5 місяців тому +5

    ਅਗਰ ਇਕ ਜਨੇ ਦੇ ਰੀਜ਼ ਨਾਲ ਮਾਰ ਦਿੰਦੇ,

  • @BaljeetKaur-fs5hg
    @BaljeetKaur-fs5hg 5 місяців тому +5

    ਲਵ ਯੂ ਸੇਰਾ ❤

  • @balwinderkaur2455
    @balwinderkaur2455 5 місяців тому +10

    Punjab police murdabad murdabad

  • @RanjitSingh-lc5ci
    @RanjitSingh-lc5ci 25 днів тому

    Bhot vadea keta

  • @RanbeerSingh-mz4bd
    @RanbeerSingh-mz4bd Місяць тому

    ਪੁਲਿਸ ਵਾਲੇ ਸ਼ੈਫਰਡ ਹੋਣੇ ਚਾਹਿੲਏ

  • @amritpalsingh-bg9gl
    @amritpalsingh-bg9gl 5 місяців тому +12

    Vadia kria veer ne😊

  • @GursewakSingh-u5d
    @GursewakSingh-u5d Місяць тому

    Nice ji 👍

  • @navsidhu29
    @navsidhu29 5 місяців тому +8

    Good

  • @MalkeetKaur-x4l
    @MalkeetKaur-x4l 26 днів тому

    ਹਣ।ਇਸ। ਤਰਾਂ।ਹੀ। ਲੋਕਾਂ ਨੇ। ਪੁਲਿਸ। ਨੂੰ। ਨੂੰ।ਸਿੱਧਾ।ਹੋਣਾ।ਹੀ।ਪਾਉ।ਕਿਉਕੇ। ਪੁਲਿਸ। ਬਹੁਤ। ਧੱਕਾ।ਕਰਦੀ।ਆ। ਲੋਕਾਂ ਨਾਲ।

  • @balrajdeepsingh615
    @balrajdeepsingh615 5 місяців тому +5

    ਧਾਰਾ ਜਾਦੀਆ ਗੁਸੇ ਨਾਲ ਲਾਈਆ ਕੁਝ ਝੂਠ ਵੀ ਜਾਦਾ

  • @harjitaujla8231
    @harjitaujla8231 5 місяців тому +2

    Why you slap him get his motorcycle license plate and do next thing’s find out who they are why they did you slapped him that’s why he angry shame on Punjab police

  • @lovepreetferozepuria04
    @lovepreetferozepuria04 5 місяців тому

    ਖ਼ਬਰਾਂ ਦੇਣ ਵਾਲ਼ੇ ਸਾਰੇ ਚੈਨਲਾਂ ਨੂੰ ਬੇਨਤੀ ਆ ਵੀਡਿਓ ਪੂਰੀ ਦਿਖਾਇਆ ਕਰੋ ਇਕ ਤਰਫ਼ੀ ਗੱਲ ਨਾ ਕਰੋ, ਵੀਡਿਓ edit ਕਰਕੇ ਨਾ ਪਾਇਆ ਕਰੋ, ਸੱਚ ਦਾ ਸਾਥ ਦੇਵੋ
    ਬੇਨਤੀ ਸਵੀਕਾਰ ਕਰੋ ਜੀ

  • @JUJHARIMMIHELP
    @JUJHARIMMIHELP 5 місяців тому

    ਪਹਿਲਾਂ ਥਾਪੀ ਮਾਰੀ ਸੀ ...ਠਾਣੇ ਤੋਂ ਬਾਅਦ ਹੁਣ ਲੰਗ ਮਾਰੂ😂

  • @KaranKumar-h7y9z
    @KaranKumar-h7y9z 5 місяців тому

    Badiya gall a

  • @RamanDeep-cd2vh
    @RamanDeep-cd2vh 5 місяців тому +2

    Munda shi aa

  • @RamratanSingh-d2v
    @RamratanSingh-d2v 5 місяців тому +3

    sera bai as khande dalri 💪💪💪

  • @13_vikas_bedill
    @13_vikas_bedill 5 місяців тому

    Vadia 22🙏 ji😂❤😊

  • @mann1813
    @mann1813 5 місяців тому +7

    Koi gal ta honi a Ave munde ni bolde

  • @Nirvair254
    @Nirvair254 5 місяців тому

    😂😂😂😂 hahahaha 😢😂😂😂😂😂😂😂🎉🎉🎉🎉

  • @mehsoX0001
    @mehsoX0001 26 днів тому

    ਕਹਿੰਦਾ ਮਜ੍ਹਬੀਆ ਦਾ ਮੁੰਡਾ ਮੈਂ ਬਾਕੀ ਦਲੇਰੀ ਵੀ ਹੈ 🚩

  • @HardeepSingh-b6m
    @HardeepSingh-b6m 5 місяців тому

    Good paji ada he cahe da

  • @wwe123-l2i
    @wwe123-l2i 5 місяців тому +4

    ਤੇਰੀ ਭੈਣ ਤੇ ਤਾ ਨਹੀ ਕੀਤਾ ਹਮਲਾ ।ਹਰਾਮ ਦਿਆ ਹੋਰ ਧਰਾ ਰਹਿੰਦੀ ਉਹ ਵੀ ਲਾ ਦੇਣੀ ਸੀ ਦੱਲਾ

  • @jassdeep6245
    @jassdeep6245 5 місяців тому +1

    ਸਭ ਤੋਂ ਵੱਧ ਝੂਠੇ ਫੋਜੀ ਤੇ ਪੰਜਾਬ ਪੁਲੀਸ ਨੇ

  • @kulvindersingh2583
    @kulvindersingh2583 5 місяців тому +1

    Gud yrrr

  • @GurjaapSingh-ny9xi
    @GurjaapSingh-ny9xi 5 місяців тому +3

    Police bahut galat hai Paiseya de bhukhi

  • @MandeepSingh-ji6gi
    @MandeepSingh-ji6gi 5 місяців тому

    ਦੇਖਲੋ ਘੁਲ ਕੇ ਆਜੋ😂😂😂😂😂

  • @RanjitSingh-lc5ci
    @RanjitSingh-lc5ci 5 місяців тому

    ❤❤❤❤❤❤

  • @DilPreet-d6o
    @DilPreet-d6o 29 днів тому

    Ody pio da parna utaar dita voice cutt krti..😢

  • @SukhwinderSingh-ut4nc
    @SukhwinderSingh-ut4nc 5 місяців тому

    ਉਹ ਪਹਿਲਾਂ ਇਹ ਨਾ ਪੜ ਭਰਤੀ ਕੀਤੇ ਸਾਰੇ ਇਹਨਾਂ ਨੂੰ ਗੱਲ ਕਰਨ ਦਾ ਪਤਾ ਨਹੀਂ ਐਵੇਂ ਵਰਦੀ ਪਾ ਕੇ ਫੋਕਾ ਟੌਰ ਜਮਾਈ ਜਾਂਦੇ ਆ ਹੁਣ ਮੁੰਡੇ ਪੜੇ ਲਿਖੇ ਆ ਬੜੇ ਪਿਆਰ ਤੇ ਨਿਮਰਤਾ ਸਹਿਤ ਗੱਲ ਕਰਦੇ ਨੇ ਚੰਗੇ ਤਰੀਕੇ ਨਾਲ ਗੱਲ ਕਰਦੇ ਨੇ ਔਰ ਬੜੇ ਲਿਖੇ ਨੇ ਹਰ ਗੱਲ ਨੂੰ ਸਮਝਦੇ ਨੇ ਇਹਨਾਂ ਨੇ ਕਿਸੇ ਨੂੰ ਪੁਰਾਣੇ ਜਿੰਨੇ ਵੀ ਬੰਦੇ ਨੇ ਇਹਨਾਂ ਨੂੰ ਬੋਲਣ ਦਾ ਨਹੀ ਪਤਾ ਇਹਨਾਂ ਨੇ ਗਾਲ ਤੋਂ ਬਿਨਾਂ ਬੋਲਣਾ ਨਹੀਂ ਭਰਦੀ ਦਾ ਰੋਗ ਜਮਾਈ ਜਾਣਾ ਬੁਰਾ ਹਾਲ ਇਹਨਾਂ ਦਾ ਇਸੇ ਕਰਕੇ ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ ਪੜੇ ਲਿਖੇ ਇੰਟੈਲੀਜੈਂਟ ਮੁੰਡੇ ਭਰਤੀ ਕਰਿਆ ਕਰੋ ਦਿਮਾਗ ਵੀ ਦੇਖੋ ਨਾ ਇਹਨਾਂ ਦੇ ਬੋਲਣ ਦਾ ਇਹਨਾਂ ਨੂੰ ਪਤਾ ਨਹੀਂ ਪਿੰਡ ਵਾਲਿਆਂ ਨੇ ਹਮਲਾ ਕਰ ਦਿੱਤਾ ਪਿੰਡ ਵਾਲਿਆਂ ਨੇ ਪਬਲਿਕ ਤੇ ਤੁਹਾਡੇ ਤੇ ਕਾਹਦਾ ਹਮਲਾ ਕਰ ਦਿੱਤਾ ਤੁਸੀਂ ਬੋਲਣ ਲੱਗੇ ਤਾਂ ਪਹਿਲਾਂ ਮਿਹਦੇ ਨੀ

  • @GoldyNasrali
    @GoldyNasrali 4 місяці тому +1

    Swad vakhra baneya munde ne

  • @gurpreetsinghgurpreetsin-nc2vo
    @gurpreetsinghgurpreetsin-nc2vo 5 місяців тому +2

    😂😂😂😂😂😂😂 good

  • @mohinderpalsingh9606
    @mohinderpalsingh9606 4 місяці тому

    ਫਿਰ ਕੀ ਸੀ ਗਾਲਾਂ ਕੱਢੀਆਂ ਮਾੜਾ ਬੰਦਾ ਗਾਲਾਂ ਕੱਢ ਕੇ ਭੜਾਸ ਕੱਢ ਦਾ ਤੁਸੀਂ ਕਿਹੜੇ ਘੱਟ ਹੋ ਬੋਲ ਬੋਲੀ ਤੁਹਾਡੀ ਵੀ ਮਾੜੀ ਹੈ

  • @jagdishsingh5341
    @jagdishsingh5341 5 місяців тому

    💪🏻👌🏻

  • @penduunionzindaad
    @penduunionzindaad 5 місяців тому

    ਮੁੰਡਾ ਸਹੀ ਆ

  • @bhejasandhu-ef1np
    @bhejasandhu-ef1np 14 днів тому

    I love Indian army ❤❤❤❤❤❤❤❤❤❤❤

  • @hadishmohd42385
    @hadishmohd42385 5 місяців тому

    Good job bro❤

  • @KulwantsinghWarval-sk9ks
    @KulwantsinghWarval-sk9ks Місяць тому

    ਪੰਜਾਬ ਦੀ ਖ਼ੱਚਰ ਪੂਲੀਸ

  • @rajuuaq7476
    @rajuuaq7476 5 місяців тому

    ਮੈ ta ਵੇਖਿਆ ਨੀ ਸੋਟਾ ਝੂਠ ਬੋਲ ਰਿਹਾ ਏ ਪੁਲਿਸ ਵਾਲਾ

  • @bikramjatt9705
    @bikramjatt9705 5 місяців тому +2

    Punjab police Moradabad

  • @vikasbal4855
    @vikasbal4855 5 місяців тому +1

    Munda shi hai bilkul a sari duniya jandi hai kon shi hai te kon galat aa

  • @themonster3677
    @themonster3677 5 місяців тому +1

    Bilkul sahi kitta veer ne.Police ne mundeyan nu hi behn di deni hundi aa,saaleya mereya ne!🤨😡

  • @JatinderSingh-tk9pn
    @JatinderSingh-tk9pn 5 місяців тому

    Punjab police naal aeda hi hona chahida

  • @Paramjeet-zc2sb
    @Paramjeet-zc2sb 5 місяців тому

    ਹਮਲੇ ਨੁ ਤੇਰੇ ਤੇ ਅੱਗ ਦੇ gole ਛਿਰਤੇ ਸੀ

  • @Davwindersingh
    @Davwindersingh 23 дні тому

    Nice

  • @Flyingbabbu
    @Flyingbabbu 5 місяців тому +2

    Camera must install in police uniform then the truth will reveal ❤

  • @KulvirBhathal-r4u
    @KulvirBhathal-r4u 24 дні тому

    2:45

  • @Arun-nf7ok
    @Arun-nf7ok 5 місяців тому

    Tu baut sach bol rahe a

  • @mandeepsinghmandeepsingh5213
    @mandeepsinghmandeepsingh5213 5 місяців тому

    ਤੁਸੀਂ ਵੀ ਜਿੱਥੇ ਤੁਹਾਡਾ ਦਿਲ ਕਰਦਾ ਮੰਗਣ ਲੱਗ ਜਾਦੇ

  • @gurditsingh933
    @gurditsingh933 5 місяців тому

    ਪੰਜਾਬ ਪੁਲਿਸ ਦੀ ਫੌਜ ਵਾਂਗ BPT PPT ਕਰਾਓ ਏਨਾ ਟਿੱਡ ਕਢੇ

  • @GurjaapSingh-ny9xi
    @GurjaapSingh-ny9xi 5 місяців тому +2

    Jado koyi police de video bnayounda fer phone kho lende aa

  • @harwinderkaur9040
    @harwinderkaur9040 5 місяців тому

    Kardia de meharbani es nal chory karde

  • @prabhjitsingh6689
    @prabhjitsingh6689 5 місяців тому

    😅😅😅 teka lga lgda 😅 jan deo aes nu😅❤