Malerkotla Kisan Protest News : ਪੁਲਿਸ ਤੇ ਕਿਸਾਨ ਹੋਏ ਆਹਮੋ-ਸਾਹਮਣੇ, ਹਾਈਵੇ 'ਤੇ ਪੈ ਗਿਆ ਗਾਹ

Поділитися
Вставка
  • Опубліковано 12 січ 2025

КОМЕНТАРІ •

  • @gurmanjotsinghbrar5875
    @gurmanjotsinghbrar5875 4 місяці тому +18

    ਇਹਨਾਂ ਦੇ ਡਾਂਗ ਫਿਰਨੀ ਚਾਹੀਦੀ ਆ

  • @BalbirSingh-kv8mq
    @BalbirSingh-kv8mq 4 місяці тому +8

    ਪੁਲਿਸ ਪ੍ਰਸ਼ਾਸਨ ਸਖ਼ਤੀ ਨਹੀਂ ਵਰਤ ਰਹੀ ਨਹੀਂ ਤਾਂ ਇਹਨਾਂ ਦੇ ਡਾਂਗਾਂ ਮਾਰ ਮਾਰ ਪਿਛਵਾੜਾ ਲਾਲ ਕਰ ਦੇਣ

  • @rajvirsingh3008
    @rajvirsingh3008 4 місяці тому +10

    ਪੁਲਿਸ ਨਿਕੰਮੀ ਸਰਕਾਰ ਦੀ ਕਠਪੁਤਲੀ ਬਣ ਕੇ ਰਹਿ ਗਈ ਹੈ ਜੀ ਹਾਂ

  • @joginderasija4091
    @joginderasija4091 4 місяці тому +64

    ਪੰਜਾਬ ਨੂੰ ਬਰਬਾਦ ਕਰਤਾ

    • @beantsingh6724
      @beantsingh6724 4 місяці тому +13

      Oh bai pori khabr tah pad leha karo ohi lag janeh ah

    • @davinderdhaliwal6531
      @davinderdhaliwal6531 4 місяці тому

      @@beantsingh6724 ਤੂੰ ਤਾਂ ਜਮਾਂ ਫੁਦੂ ਬੰਦਾਂ ਏ। ਤੈਨੂੰ ਤਾਂ ਯਾਰ ਐਂਮੇ ਹੀ ਜਮਤਾ ਬੁੜੀ ਨੇ।

    • @TheKingHunter8711
      @TheKingHunter8711 4 місяці тому +4

      ਕਿਸਨੇ ਕੀਤਾ ⁉️

    • @mundamajjeda
      @mundamajjeda 4 місяці тому +8

      ਇਹਨਾਂ ਨੂੰ ਜ਼ਮੀਨ ਤੇ ਖੇਤੀ ਨਾਲ ਕੋਈ ਮਤਲਬ ਨਹੀਂ, ਸਿਰਫ ਜਰੂਰਤ ਤੋਂ ਜ਼ਿਆਦਾ ਪੈਸੇ ਭਾਲਦੇ ਆ ਜ਼ਮੀਨ ਦੇ, ਅੰਦੋਲਨ ਜੀਵੀ ਕਤੀੜ

    • @TheKingHunter8711
      @TheKingHunter8711 4 місяці тому +7

      @@mundamajjeda ਦੱਲਾ ਜੀ ਸਾਡੀ ਜਮੀਨ ਸਾਡੀ ਮਰਜ਼ੀ ਅਸੀਂ ਭਾਵੇ 10-ਕਰੋੜ ਮੰਗੀਏ, ਤੇਰੀ ਗਾਂਡਰ 'ਚ ਦਰਦ ਕਿਉਂ ਹੋ ਰਿਹਾ ⁉️ ਜਾਂ ਕਿਸਾਨ-ਮਜ਼ਦੂਰਾਂ ਨੇ ਕੀ ਤੇਰੀ ਗਾਂਡਰ ਮਾਰ ਲਈ, ਕਿਉਂ ਤਖਲੀਫ ਆ ਤੈਨੂੰ ⁉️

  • @gurnamsingh1404
    @gurnamsingh1404 4 місяці тому +8

    ਪੰਜਾਬ ਸਰਕਾਰ ਪੱਬਾਂ ਭਾਰ ਹੋਈ ਹੈ

  • @VirenSingh-yt4dl
    @VirenSingh-yt4dl 20 днів тому +4

    Kisan ekta jindabad

  • @AvtarSingh-gs1si
    @AvtarSingh-gs1si 21 день тому +6

    ਪੁਲਿਸ ਨੇ ਡਿਊਟੀ ਕਰਨੀ ਆ ਮੁਰਦਾਬਾਦ ਤਾ ਹੁੰਦੀ ਰਹਿਣੀ ਆ

  • @Gaganpreet-r3n
    @Gaganpreet-r3n 4 місяці тому +6

    😂😂😂😂😂 ਕਿਸਾਨ ਨੀ ਇਹ ਵਿਹਲੜ.. ਮੁਫ਼ਤ ਦਾ ਸਭ ਕੁਸ਼ ਚਾਹੀਦਾ ਇਹਨਾਂ ਨੂੰ

  • @ranjitmalhi1773
    @ranjitmalhi1773 2 місяці тому +10

    ਪੰਜਾਬ ਤਬਾਹੀ ਵੱਲ ਵਧ ਰਿਹਾ ਹੈ,,

  • @balwantjoga7785
    @balwantjoga7785 4 місяці тому +14

    ਇਹਨਾਂ ਦਾ ਰੋਜ਼ ਕੰਮ ਹੈ, ਝੰਡੇ ਚੱਕ ਲੈਂਦੇ ਆ,

  • @bajindersharma6873
    @bajindersharma6873 10 днів тому +2

    Punjab fir dobara khatam hone ki kagar par h wmk

  • @dharmindersingh2486
    @dharmindersingh2486 4 місяці тому +19

    ਬਾਈ ji sangrur ਵਾਲਿਆਂ ਦਾ ਮਾਂਨ ਬਹੁਤ ਵਧੀਆ ਕਰ ਰਿਹਾ ਹੈ । ਇੱਕ ਵਾਰ ਫਿਰ ਇਸਦੀ ਸਰਕਾਰ ਬਣਵਾਉ ਸੰਗਰੂਰ ਵਿਲਿਓ।

  • @kamalsandhu8681
    @kamalsandhu8681 2 місяці тому +9

    ਪੈਨਸ਼ਨ ਇਨਾ ਨੂੰ ਕਰਜ਼ੇ ਇਨਾ ਦੇ ਮਾਫ਼ ਹੋਰ ਕੀ ਦੇਵੇ ਇਨਾnu Sarkar

  • @GurnamSingh-l3j
    @GurnamSingh-l3j 2 місяці тому +3

    ਇਹਨਾ ਲੀਡਰਾਂ ਨੇ ਪੰਜਾਬ ਦਾ ਬੇੜਾ ਗ਼ਰਕ ਕਰ ਦਿੱਤਾ। Danga fero

  • @JasveerSingh-g1j
    @JasveerSingh-g1j 4 місяці тому +18

    ਆਮ ਆਦਮੀ ਪਾਰਟੀ ਆਮ ਘਰ ਦਾ ਮੁੰਡਾ ਵੇਖੋ ਕੀ ਕਰੀ ਜਾਂਦਾ

  • @multirolltech
    @multirolltech 13 днів тому +2

    Preshan aam janta ho rahi hai 😢

  • @rajvirsingh3008
    @rajvirsingh3008 29 днів тому +1

    ਭਗਵੰਤ ਮਾਨ ਨੂੰ ਭਗਾਓ ‌ਪੰਜਾਬ ਨੂੰ ਬਚਾਓ ਫਿਰੱਕੂ ਸੋਚ‌ ਵਾਲੀ ਪਾਰਟੀ ਹੈ ਜੀ ਹਾਂ

  • @SardoolsinghKang
    @SardoolsinghKang 4 місяці тому +8

    ਕਿਸਾਨਾ ਨੇ ਪੰਜਾਬ ਬਰਬਾਦ ਕਰਨਾ

  • @SukhwinderSingh-qn4rj
    @SukhwinderSingh-qn4rj Місяць тому +19

    Waheguru ji mehar karan kisana te

  • @PiwotoZsumi
    @PiwotoZsumi 4 місяці тому +15

    God bless you all my dear Brother Farmers of India.love you all❤❤❤🎉🎉🎉

  • @pankulsharma762
    @pankulsharma762 4 місяці тому +2

    Police good job 👍

  • @TheKingHunter8711
    @TheKingHunter8711 4 місяці тому +38

    ਪੁਲਿਸ ਵਿੱਚ ਵੀ ਜਿਹੜੇ ਘਟੀਆ ਪਰਿਵਾਰਾਂ ਵਿੱਚੋਂ ਹੁੰਦੇ ਆ ਓਹੀ ਕਿਸਾਨ-ਮਜ਼ਦੂਰਾਂ ਨਾਲ ਧੱਕਾ ਕਰਦੇ ਹਨ

  • @charan3879
    @charan3879 2 місяці тому +1

    Jai Kisan, Jai Khalistan

  • @NareshSharma-p8z
    @NareshSharma-p8z 2 місяці тому +3

    Aa kissan ne bera gark kar dita punjab da.

  • @ramjanali5782
    @ramjanali5782 25 днів тому +1

    Ji kisan

  • @tarlokbains6829
    @tarlokbains6829 2 місяці тому +3

    Police nu sakhat karni chahiye g

  • @JAGJEETSINGHBRAR-tm8gf
    @JAGJEETSINGHBRAR-tm8gf 4 місяці тому +1

    ਭਾਉ ਭਾਉ ਹੋਰ ਵੋਟਾਂ ਪਾਓ ਭੰਡ ਸਾਹਿਬ ਨੂੰ ਇਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੀ ਸੀ ਜੋ ਕਿਸਾਨਾਂ ਦਾ ਮਸੀਹਾ ਅਖਵਾ ਕੇ ਆਪਣੇ ਆਪ ਨੂੰ ਇਹ ਤਾਂ ਕਿਸਾਨਾਂ ਦੀ ਜਾਨ ਲੈਣ ਲਈ ਚੁਣਿਆ ਹੋਇਆ ਕਿ ਕੇਜਰੀਵਾਲ ਦੇ ਤਲਵੇ ਚੱਟ ਕੇ ਕੇਜਰੀਵਾਲ ਦੀ ਜੋ ਗੱਲ ਕੇਜਰੀਵਾਲ ਕਹਿੰਦਾ ਹੈ ਇਹ ਭੰਡ ਪੂਰੀ ਕਰਦਾ ਹੈ ਹੁਣ ਲੋਕਾਂ ਦੀਆਂ ਜਮੀਨਾਂ ਅਕਵਾਇਰ ਕਰਨ ਲਈ ਉਹਨਾਂ ਨੂੰ ਬਣਦੀ ਪੂਰੀ ਰਕਮ ਦਿਓ ਨਹੀਂ ਤਾਂ ਫਿਰ ਕਿਸਾਨਾਂ ਨੇ ਤਾਂ ਇਦਾਂ ਹੀ ਧਰਨੇ ਲਾਉਣਗੇ ਅੱਗੇ ਦਿੱਲੀ ਵਾਲਿਆਂ ਦੇ ਹਿੱਕ ਤੇ ਹੁਣ ਭਗਵੰਤ ਮਾਨ ਦੀ ਧੌਣ ਤੇ ਗੋਡਾ ਵੀ ਕਿਸਾਨ ਜਰੂਰ ਧਰਨਗੇ ਅੱਜ ਜਿਹੜੀ ਕਹਿ ਰਹੇ ਨੇ ਅੱਜ ਕਮੈਂਟ ਕਰ ਰਹੇ ਆ ਇਹ ਵਿਹਲੜ ਨੇ ਤੁਸੀਂ ਆ ਕੇ ਦੇਖੋ ਇੱਕ ਦਿਨ ਧਰਨੇ ਸੀ ਜੇ ਕਿਸਾਨ ਆਪਣੀ ਜਮੀਨ ਦੇ ਵਿੱਚ ਕਣਕ ਬੀਜਦਾ ਹੈ ਤਾਂ ਤੁਸੀਂ ਰੋਟੀ ਖਾਂਦੇ ਹੋ ਜੇ ਇੱਕ ਸਾਲ ਕਣਕ ਨਾ ਨਾ ਵੀਰ ਜੀ ਕਿਸਾਨ ਨੇ ਕਾਹਦੀ ਰੋਟੀ ਖਾਓਗੇ ਤੁਸੀਂ ਵੀਜੇ ਨਾਲ ਢਿੱਡ ਭਰ ਲੋਗੇ ਔਰ ਸ਼ਰਮ ਨਾਲ ਡੁੱਬ ਗਏ ਮਾਰ ਜ ਕਮੈਟ ਕਰਨ ਵਾਲਿਓ ਜਿਹੜੇ ਕਿਸਾਨਾਂ ਦੇ ਖਿਲਾਫ ਤੁਸੀਂ ਕਮੈਂਟ ਕਰ ਰਹੇ ਹੋ ਕਿਸਾਨ ਯੂਨੀਅਨ ਦੇ ਖਿਲਾਫ ਕਮੈਂਟ ਕਰ ਰਹੇ ਹੋ ਇਹ ਕਿਸਾਨ ਯੂਨੀਅਨ ਨੇ ਜੋ ਪੰਜਾਬ ਦੇ ਕਰਜਾਈ ਕਿਸਾਨਾਂ ਨੂੰ ਬਚਾ ਰਹੀਆਂ ਨੇ ਨਹੀਂ ਤਾਂ ਸਰਕਾਰਾਂ ਨੇ ਹੁਣ ਨੂੰ ਇਹਨਾਂ ਨੂੰ ਭਿਖਾਰੀ ਬਣਾ ਦੇਣਾ ਸੀ ਸ਼ਰਮੋ ਕਰੋ ਮਾੜੀ ਮੋਟੀ ਸ਼ਰਮ

  • @sarmukhbatth1729
    @sarmukhbatth1729 4 місяці тому +70

    ਪੁਲਿਸ ਵਾਲੇ ਰਿਸ਼ਵਤ ਖਾਂਦੇ
    ਰੋਟੀ ਨਹੀਂ

    • @bhupindersingh6164
      @bhupindersingh6164 4 місяці тому +2

      😢😢😂😂

    • @bhupindersingh6164
      @bhupindersingh6164 4 місяці тому +2

      Yes sir ji

    • @bhupindersingh6164
      @bhupindersingh6164 4 місяці тому +1

      P p 🐶🐶 hi ge

    • @mangatrai6742
      @mangatrai6742 4 місяці тому

      J bharti kadi tara warga pala fome fill karda🤣🤣

    • @abhishekkumar-tx5gq
      @abhishekkumar-tx5gq 4 місяці тому

      Punjab police roti ni khandi.eh rishwat khandi hai.thore j paise do jis nal marji dhakaa krwaa.mere nal v hoya see.2020 2
      To 2021 kissan morche ch bhut lokkaan naaal hoya

  • @NaibSongh
    @NaibSongh 4 місяці тому +17

    Jai kisan

  • @LallySandhu-h6p
    @LallySandhu-h6p 22 дні тому +1

    Good luck 👍

  • @vipandhir3950
    @vipandhir3950 4 місяці тому +2

    Kisan Morcha Zindabad----Dhir

  • @nitishpahuja8237
    @nitishpahuja8237 Місяць тому +3

    j police employees nu order aan k j koi v bnda brigade tp k chla gya taa ehna sarea nu nokri to kd dita jayega fer kis type da action dekhn nu miluga police mulajma vlo 🤔

  • @Rajkumar10101
    @Rajkumar10101 4 місяці тому +14

    ਜੋਂ ਅੜੇ ਸੋ ਝੜੇ ਕਿਸਾਨ ਏਕਤਾ ਜਿੰਦਬਾਦ 🙏

  • @balvirsingh5810
    @balvirsingh5810 4 місяці тому +13

    ਭੰਡ ਨੂੰ ਪੰਜਾਬ ਚ ਘੇਰੋ ਐਨ ਐਸ ਏ ਨਜਾਇਜ਼ ਲਾਇਆ ਨੌਜਵਾਨਾਂ ਤੇ

    • @mangelsingh4749
      @mangelsingh4749 4 місяці тому

      Tuse.punjab.barbad.karta.kam.koe.karna.ne.pelea.paga.ban.k.kotea.vangu.sarka.band.kadende.vilar.kute.pot

  • @RAJINDERSINGH-ux6zr
    @RAJINDERSINGH-ux6zr 4 місяці тому +19

    ਊਲੂ ਰਾਹਾ ਦੀ ਛਿਤਰੋਲ ਕਰੋ ਪੰਜਾਬ ਪੁਲਿਸ ਜੀ ਏਨਾ ਕਾਮਰੇਟਾ ਪੰਜਾਬ ਬਰਬਾਦ ਕਰਤਾ

  • @anishgarg4154
    @anishgarg4154 2 місяці тому +2

    ਮੈ ਆਮ ਪਾਰਟੀ ਦਾ ਮੈਂਬਰ ਹਾ ਪਰ ਜਿਨਾ ਤੁਸੀ ਪ੍ਰਸਾਰਣ ਕੀਤਾ ਤੁਹਾਡੀਆ 50 ਸੀਟਾ ਨਹੀ ਆਉਣ ਈ

  • @ParamjeetSingh-n8c
    @ParamjeetSingh-n8c 20 днів тому +1

    Jai kisaan

  • @malkitsingh-cl3wb
    @malkitsingh-cl3wb 4 місяці тому +18

    ਪੁਲਿਸ ਵਾਲਿਓ ਕੁਝ ਤਾ ਸ਼ਰਮ ਕਰੋ ਸਿੱਖਾ ਦੇ ਘਰਾ ਚੋ ਜਨਮ ਲੈ ਕੈ ਕੰਮ ਅਬਦਾਲੀ ਨਾਲੋ ਵੀ ਭੈੜੇ।

    • @BaldevSingh-wx8hf
      @BaldevSingh-wx8hf 9 днів тому +1

      😊

    • @sanjeevattri1514
      @sanjeevattri1514 8 днів тому

      ਡਾਂਗ ਫੇਰੋ ਇਨ੍ਹਾਂ ਦੇ, ਸਾਰੀ ਲੀਡਰੀ ਨਿਕਲ ਜਾਊਗੀ।
      ਵਿਹਲੜ ਨੇ ਇਹ।

    • @malkitsingh-cl3wb
      @malkitsingh-cl3wb 8 днів тому

      @sanjeevattri1514 ਆ ਜਾ ਤੂੰ ਕਰ ਲੈ ਜੋ ਅਬਦਾਲੀ ਕਰਦਾ ਸੀ ਤੁਹਾਡੇ ਚੋ ਵੀ ਉਹੀ ਰੂਹ ਆ ।ਭਗਤ ਸਿੰਘ ਇਸ ਲਈ ਫਾਸੀ ਚੜ ਗਿਆ ਸੀ ਕੇ ਆਪਣੇ ਹੀ ਮੁਲਕ ਦੇ ਬੰਦਿਆ ਤੇ ਬਾਅਦ ਵਿੱਚ ਡਾਂਗ ਫੇਰਿਓ ।ਇਹ ਕੰਜਰੋ ਕਿੰਨ ਅਧਿਕਾਰ ਦਿੱਤਾ ਆ ।ਤੈਨੂੰ ਤੇਰੇ ਮਾਂ ਬਾਪ ਨੇ ਇਹ ਸਖਾਇਆ ਆ ਕੀ ਕੋਈ ਹੱਕ ਮੰਗੇ ਤਾ ਉਸ ਦੇ ਡਾਂਗ ਫੇਰੋ।ਕਰਦੇ ਰੀਸੀ ਯੂਰਪ ਦੀਆ ।ਟੱਟੀ ਹੱਗਣੇ।

  • @Shadi-ee7bn
    @Shadi-ee7bn 4 місяці тому +22

    ਸਿਰਫ ਦੋ ਸਾਲ ਫਸਲਾਂ ਬੀਜਣੀਆਂ ਬੰਦ ਕਰ ਦਿਓ ਅਕਲ ਟਿਕਾਣੇ ਆ ਜਾਵੇਗੀ

  • @Joshiji-uo1cn
    @Joshiji-uo1cn 4 місяці тому +9

    ਵਿਰੋਧ ਪ੍ਰਦਰਸ਼ਨਾਂ ਨੂੰ ਰੋਕਣ ਦਾ ਬਿਲਕੁਲ ਗਲਤ ਤਰੀਕਾ। ਪ੍ਰਸ਼ਾਸਨ ਨੂੰ ਮਸਲਿਆਂ ਦੇ ਹੱਲ ਲਈ ਆਗੂਆਂ ਨਾਲ ਗੱਲਬਾਤ ਕਰਨ ਲਈ ਸੀਨੀਅਰ ਅਧਿਕਾਰੀ ਤਾਇਨਾਤ ਕਰਨੇ ਚਾਹੀਦੇ ਹਨ। ਅਸੀਂ ਆਪਣੇ ਆਪ ਨਾਲ ਲੜ ਰਹੇ ਹਾਂ

  • @RoyalSingh-v5e
    @RoyalSingh-v5e 4 місяці тому +3

    ਇਹਨਾਂ ਨੇ ਛਿੱਤਰ ਵੀ ਖਾਨੇ ਐ ਤੇ ਗੰਢੇ ਵੀ ਖਾ ਲੈਣੇ ਆ😂😂

  • @GurdevSingh-m2r
    @GurdevSingh-m2r 4 місяці тому +9

    ਕਿਸਾਨ ਵੀਰੋ ਤਕੜੇ ਹੋਜੋ ਤੁਹਾਡੀਆ ਜਮੀਨਾ ਤੇਕਬਜੇ ਲਗੇ ਜੇ ਕੁਤੇਕਰਨ।ਸਾਰੇ ਇਕ ਹੋਜੋ । ਸਹੀਦੀਆ ਪੋਣ ਲਃਈ ਤਿਆਰ ਹੋਜੋ।।

    • @dilsingh9318
      @dilsingh9318 2 місяці тому +1

      Kabje kidan ho jaan ge zameena te, clear karo, aam loka nu kisana da saath deen ch ki fyada hai, na deen ch ki nuksaan hai

  • @GurnishanSingh-p7f
    @GurnishanSingh-p7f 4 місяці тому +16

    PANJAB KISAN EKTA ZIDABAD ZIDABAD

  • @anmolgill8584
    @anmolgill8584 4 місяці тому +23

    ਪੰਜਾਬ ਵਿੱਚ ਸਭ ਤੋਂ ਜਾਂਦਾ ਗੰਦ ਐਨਾ ਲੋਕਾਂ ਪਿਆ ਹੋਇਆ

    • @JagjitSingh-zv9kq
      @JagjitSingh-zv9kq 4 місяці тому +3

      Sadia jmeena sadi Marzi

    • @JagjitSingh-zv9kq
      @JagjitSingh-zv9kq 4 місяці тому +2

      Free vich jameen kyo de diye tusi apni ekk inch jaga de ke dekho ret v pura nahi de rehe

    • @ShivamSharma-sh9ex
      @ShivamSharma-sh9ex 4 місяці тому +1

      True

    • @SK-io4gd
      @SK-io4gd 4 місяці тому

      ਨਾਟਕ ਮੰਡਲੀ ਤੇ ਵਿਸ਼ਵਾਸ ਕਰਨ ਦੇ ਦੁਰਪ੍ਰਭਾਵ 😢

    • @abhishekkumar-tx5gq
      @abhishekkumar-tx5gq 4 місяці тому

      Kihre looka ne bai.dasuga khul k ?

  • @AvtarSingh-d3k
    @AvtarSingh-d3k 4 місяці тому +31

    ਇਹ ਕੋਈ ਫਿਲਮੀ ਸੀਨ ਨਹੀਂ 😂😂😂😂 ਸਾਗਰ ਦੀ ਵਹੁਟੀ ਲੈਂਦੀ ਇੰਡੀਕਾ ਚਲਾ ਓ ਸੀਨ ਵੀ ਨਹੀਂ 😂😂😂😂

  • @JagsirSingh-n9w
    @JagsirSingh-n9w 4 місяці тому +5

    Punjab haryana kisan ekta jindabad jindabad jindabad jindabad jindabad jindabad jindabad

  • @rajwindersingh3929
    @rajwindersingh3929 2 місяці тому +1

    ਪਾਗ਼ਲ ਜੱਟ ਵੇਲੜ

  • @TheKingHunter8711
    @TheKingHunter8711 4 місяці тому +2

    ਭੰਡ-ਭਜਾਓ ਪੰਜਾਬ-ਬਚਾਓ
    💥💥💥💥💥💥💥
    💥💥💥💥💥💥💥

  • @SunitaranaSunita.-hp1dw
    @SunitaranaSunita.-hp1dw 4 місяці тому +1

    Good

  • @LoveKiret
    @LoveKiret 4 місяці тому +1

    ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਪੁਲਸ ਮੁਰਦਾਬਾਦ

  • @narindermasoun1339
    @narindermasoun1339 28 днів тому +1

    ਗਰੀਬਾਂ ਦੇ ਲਈ ਨਹੀਂ ਤੁਸੀਂ ਆਪਣੇ ਢਿੱਡ ਭਰਨ ਵਾਸਤੇ ਇਸ ਤਰ੍ਹਾਂ ਕਰਦੇ ਹੋਂ

  • @MangaldeepSingh-x3n
    @MangaldeepSingh-x3n 4 місяці тому

    Waheguru ji 🙏

  • @RobinBhullar-v4o
    @RobinBhullar-v4o Місяць тому +1

    😊😊😊😊😊😊😊😊

  • @KulvirBhathal-r4u
    @KulvirBhathal-r4u 11 днів тому +1

    💭🥽👅🤼

  • @lehalsingh
    @lehalsingh 4 місяці тому

    Kisaan ♥️♥️♥️♥️

  • @rajvirsingh3008
    @rajvirsingh3008 29 днів тому

    ਈਨਡੀਆ ਦੀ ਲੀਡਰਸ਼ਿਪ ਬਿਲਕੁੱਲ ਹੀ ਨਿਕੰਮੀ ਸਰਕਾਰ ਦੀ ਕਠਪੁਤਲੀ

  • @alwayshappy3939
    @alwayshappy3939 2 місяці тому +4

    ਜਦੋਂ ਰਾਜੋਵਾਲ ਨੂੰ 500 ਵੋਟਾਂ ਪਈਆਂ ਸੀ ਉਦੋਂ ਕਿਸਾਨ ਏਕਤਾ ਜ਼ਿੰਦਾਬਾਦ ਕਿੱਥੇ ਸੀ😂😂

  • @MajorSingh-ov7hi
    @MajorSingh-ov7hi 4 місяці тому +1

    Good pp

  • @LovjitSingh-i4k
    @LovjitSingh-i4k 4 місяці тому +6

    Kisan zindabad

  • @alwayshappy3939
    @alwayshappy3939 2 місяці тому +1

    ਇਹਨਾਂ ਘੁੱਸਿਆ ਨੂੰ ਇਹ ਨਹੀਂ ਪਤਾ ਕਿ ਆਮ ਜਨਤਾ ਨੂੰ ਪਰੇਸ਼ਾਨ ਕਰਕੇ ਤੁਹਾਨੂੰ ਕੁਝ ਨਹੀਂ ਮਿਲਣਾ ਤੇ ਨਾ ਤੁਹਾਡਾ ਸਾਥ ਦੇਣਾ ਕਿਸੇ ਨੇ

  • @dharmaasingh1246
    @dharmaasingh1246 Місяць тому

    ❤❤❤

  • @karamjeet-zk9kd
    @karamjeet-zk9kd 4 місяці тому

    Kissan ekta jindabad

  • @Ashisharmaofficial
    @Ashisharmaofficial 4 місяці тому

    #Kisaanektazindabaad

  • @jagpreetsinghsinghjagpreet1988
    @jagpreetsinghsinghjagpreet1988 4 місяці тому +2

    ਪੰਜਾਬ ਸਰਕਾਰ ਮੁਰਦਾਬਾਦ

  • @harpreetsingh-ic8th
    @harpreetsingh-ic8th 4 місяці тому +10

    Tusi sangrur allean ne i bania jugnu nu cm inam le lo hun

  • @TheKingHunter8711
    @TheKingHunter8711 4 місяці тому +8

    ਕਿਸਾਨ-ਮਜ਼ਦੂਰ ਏਕਤਾ ਜ਼ਿੰਦਾਬਾਦ✅️
    ਬੁੱਚੜ-ਭੰਡ ਝਾੜੂ-ਪਾਰਟੀ ਮੁਰਦਾਬਾਦ👎🏻
    ਮੋਦੀ-ਸ਼ਾਹ ਬੀਜੇਪੀ-RSS ਮੁਰਦਾਬਾਦ👎🏻

    • @RoyalSingh-v5e
      @RoyalSingh-v5e 4 місяці тому

      ਇੱਕਲੀ ਕਿਸਾਨ ਏਕਤਾ ਜਿੰਦਾਬਾਦ ਹੋਊ।
      ਮਜ਼ਦੂਰਾਂ ਨੂੰ ਕੋਈ ਫਰਕ ਨੀ ਪੈਂਦਾ ।
      ਮਜ਼ਦੂਰ ਨੀ ਤਾਂ ਮਜਦੂਰੀ ਕਰਨੀ ਆ ਮਜਦੂਰੀ ਕਰਕੇ ਖਾਣਾ। ਬੱਸ ਕੰਮ ਮਿਲਣਾ ਚਾਹੀਦਾ। ਮਜਦੂਰ ਨੂੰ ਭਾਵੇਂ ਦਿਹਾੜੀ ਮਿਲਜੇ ਭਾਵੇਂ ਧਰਨਾ ਭਾਵੇਂ ਰੈਲੀ।। ਬੱਸ ਮਜਦੂਰੀ ਚਾਹੀਦੀ।। ਮਜਦੂਰ ਕੋਈ ਨਾਲ ਨੂਲ ਨੀ ਹੈ।।

    • @TheKingHunter8711
      @TheKingHunter8711 4 місяці тому +1

      @@RoyalSingh-v5e ਓਏ IT-ਸੈੱਲ ਦਿਆ ਬਾਹਮਣਾਂ ਚੁੱਪ ਕਰਕੇ ਬੈਠਾ ਰਹਿ, ਮੈਂਨੂੰ ਤੇਰੀ ਔਕਾਤ ਦਾ ਪਤਾ ਲੱਗ ਗਿਆ

    • @TheKingHunter8711
      @TheKingHunter8711 4 місяці тому +1

      @@RoyalSingh-v5eਖੋਤਾ ਜੀ 'ਪੰਧੇਰ ਯੂਨੀਅਨ' ਸਬੂਤ ਹੈ ਕਿਸਾਨ-ਮਜ਼ਦੂਰ ਏਕਤਾ ਦਾ ਸਮਝ ਗਿਆ, ਤੂੰ ਆਵਦਾ ਗਿਆਨ ਆਪਣੇ ਕੋਲ ਰੱਖ 😆😀

    • @TheKingHunter8711
      @TheKingHunter8711 4 місяці тому

      @@RoyalSingh-v5e ਓਏ ਗਿੱਟਲਾ..ਚਲ ਆਏਂ ਕਰ ਤੇਰਾ ਪਿੰਡ ਦੱਸ ਕਿਹੜਾ ਨਾਲੇ ਤੇਰਾ ਪਤਾ ਦੱਸ ਫੇਰ ਅਸੀਂ ਤੇਰੇ ਵੀਰ ਤੇਰੇ ਘਰ ਬੈਠਕੇ ਗੱਲ ਕਰਾਂਗੇ, ਤੇਰਾ ਨਾਮ ਪਤਾ ਪਿੰਡ ਜਿਲਾ ⁉️

    • @gurbindersingh5654
      @gurbindersingh5654 2 місяці тому

      ​@@TheKingHunter8711vire apna number send krna ji ,mainu koyi jruri Kam hai tuhade tak ji

  • @HarmailSingh-c6v
    @HarmailSingh-c6v 12 днів тому

    ਜਿਹੜੇਕਿਸਾਨਾਨੂਮਾੜਾਬੌਲਦੇਨੇ। ਊਹਬੀਜਸਹੀਨਹੀ। ਗੈਰਬੀਰਜਪਿਆਹੌਏਆ

  • @bobbykamboj4566
    @bobbykamboj4566 4 місяці тому +1

    Thats shame apne he apne nal...!

  • @TajinderKaur-u2j
    @TajinderKaur-u2j 4 місяці тому +5

    ਮਾਨ ਸਾਹਿਬ ਜੀ ਨੂੰ ਸਰਕਾਰ ਨਹੀਂ ਚਲਾਉਂਣ ਦਿੰਦੇ ਵਿਹਲੜ ਮੰਗ ਖਾਣੇ

    • @davinderdhaliwal6531
      @davinderdhaliwal6531 4 місяці тому

      ਸਾਹਬ ਤਾਂ ਇਉਂ ਕਹਿਨੈ ਜਿਮੇਂ ਤੇਰਾ ਜੀਜਾ ਲੱਗਦੈ ੳਇ ਦਲਿਆ।

  • @mundamajjeda
    @mundamajjeda 4 місяці тому +14

    ਆ ਤੇਰੇ ਕਿਸਾਨ ਤੇ ਵਿਹਲੜ ਆ, ਇਹਨਾਂ ਨੂੰ ਜ਼ਮੀਨ ਤੇ ਖੇਤੀ ਨਾਲ ਕੋਈ ਮਤਲਬ ਨਹੀਂ, ਸਿਰਫ ਜਰੂਰਤ ਤੋਂ ਜ਼ਿਆਦਾ ਪੈਸੇ ਭਾਲਦੇ ਆ ਜ਼ਮੀਨ ਦੇ, ਅੰਦੋਲਨ ਜੀਵੀ ਕਤੀੜ

  • @IqbalSingh-ps1mg
    @IqbalSingh-ps1mg 4 місяці тому +11

    ਵੈਰੀ ਗੁਡ ਜੱਟੋ

  • @amrinderrorian8388
    @amrinderrorian8388 4 місяці тому +2

    ਪੁਲਿਸ ਵਾਲੇ ਗੁਰੂ ਘਰਾਂ ਵਿੱਚ ਕਿਉਂ ਜਾਦੇ ਨੇ ਜੇ ਇਹਨਾਂ ਨੇ ਜਨਤਾ ਤੇ ਜ਼ੁਲਮ ਹੀ ਕਰਨਾ ਕਿਉਂ ਪੱਗਾਂ ਵਿੱਚ ਸਿਰ ਫਸਾਏ ਨੇ

  • @Ali.nandan
    @Ali.nandan Місяць тому +1

    Ho be kisan na jo 1killa da mul 40 lakh hai or mil 4 crore hun kitha hai kissan Unions

  • @GurnishanSingh-p7f
    @GurnishanSingh-p7f 4 місяці тому +4

    PANJAB HARYANA KISAN EKTA ZIDABAD ZIDABAD PANJAB ZIDABAD ZIDABAD

  • @jaspalchahal
    @jaspalchahal 4 місяці тому +8

    ਪੂਰੀ ਕੀਮਤ ਅਦਾ ਕਰੋ, ਜਮੀਨ ਦੀ,

  • @MusicRecords-h8w
    @MusicRecords-h8w 4 місяці тому +2

    Kisan Ekta jindabad

  • @satbirsingh7322
    @satbirsingh7322 4 місяці тому +1

    ❤MALEAR KOTLEA WALO PAO VOTA SABASH

  • @Kulwindersingh-ww4uo
    @Kulwindersingh-ww4uo 4 місяці тому

    Kisan zindabd

  • @PARAMJITSINGH-l9k
    @PARAMJITSINGH-l9k 4 місяці тому +4

    Man sarkar khatamm

  • @s.k.sharma1063
    @s.k.sharma1063 4 місяці тому +1

    These Fake farmers destroyed Punjab,Ina te Dang Ferro.

  • @JograjCheema-z5t
    @JograjCheema-z5t 13 днів тому

    💞💞💞🙏

  • @BerbalBerbalsinhg
    @BerbalBerbalsinhg 17 днів тому +1

    Bi ji please apsar wako hn

  • @raskindersingh4986
    @raskindersingh4986 4 місяці тому +6

    ਇਹਨਾਂ ਵਿੱਚ ਕੋਈ ਕਿਸਾਨ ਨਹੀਂ ਹੈ ਜੀ ਇਹ ਦੇਸ਼ ਗਦਾਰ ਹਨ ਜੀ ਇਹ ਸਭ ਵੇਹਲੜ ਲੋਕ ਹਨ ਇਹਨਾਂ ਨੂੰ ਇਹ ਨਹੀਂ ਪਤਾ ਕਿ ਸਰਕਾਰਾਂ ਦਾ ਕਸੂਰ ਹੈ ਕਿ ਦੁਕਾਨਦਾਰਾਂ ਦਾ ਪੰਜਾਬ ਵਿੱਚ ਜਾਂ ਪੂਰੇ ਪਿਆਰੇ ਭਾਰਤ ਵਿੱਚ ਕਿੰਨਾ ਸਮਾਨ ਵਿਕਦਾ ਹੈ ਅਤੇ ਦੁਕਾਨਦਾਰ ਗਾਹਕਾਂ ਨੂੰ ਇੱਕ ਪ੍ਰਸੈਂਟ ਵੀ ਟੈਕਸ ਵਾਲੀ ਪੱਕੀ ਪਰਚੀ ਨਹੀਂ ਦਿੰਦੇ ਅਸੀਂ ਚੋਰ ਸਰਕਾਰ ਨਹੀਂ ਸਰਕਾਰਾਂ ਕੋਲ ਗਿਆ ਹੀ ਸਾਨੂੰ ਵਾਪਸ ਆਉਣਾ ਹੈ ਜੀ ਅਸਲੀ ਬਿੱਲ ਲਿਆ ਕਰੋ ਜੀ ਦੁਕਾਨਦਾਰਾਂ ਕੋਲੋਂ ਇਸ ਤਰ੍ਹਾਂ ਦੁਕਾਨਦਾਰ ਵੀ ਪਾਪ ਨਹੀਂ ਕਰਨਗੇ ਅਤੇ ਗਾਹਕ ਵੀ ਪਾਪ ਦਾ ਸਾਥ ਦੇਣ ਤੋਂ ਬਚਣਗੇ ਜੀ। ਇਸ ਤਰ੍ਹਾਂ ਸਾਰੇ ਦੇਸ਼ ਵਿੱਚ ਖ਼ੁਸ਼ਹਾਲੀ ਆਵੇਗੀ ਜੀ। ਮੈਂ ਵੀ ਇੱਕ ਦੁਕਾਨਦਾਰ ਹਾਂ ਜੀ ਅਤੇ ਇੱਕ ਕਿਸਾਨ ਵੀ ਇੱਕ ਸਿੱਖ ਹੂੰ ਅਪਣੇ ਹੀ ਮਨ ਕੋ ਇਹ ਲਾਲਚ ਹਉ ਗੁਣ ਤੇ ੳਚਰੋ ਸਭ ਨਾਲ ਪਿਆਰ ਕਰੋ ਜੀ। ਸਤਿ ਸ੍ਰੀ ਅਕਾਲ ਜੀ

    • @naibdhanoa47
      @naibdhanoa47 4 місяці тому

      Eh kisan ne par tu fuddu aw

    • @TejinderSingh-tr2hf
      @TejinderSingh-tr2hf 4 місяці тому

      ਕਿਸਾਨ ਨਹੀ ਗਦਾਰ ਹਨ ਜੋ ਮਨ ਚ ਆਇਆ ਲਿਖ ਦਿਆ ਸੜਕ ਤੇਰੀ ਦੁਕਾਨ ਵਿੱਚੋ ਦੀ ਕਰਨ ਰੇਟ ਵੀ ਘੱਟ ਦੇਣ ਫੇਰ ਦੱਸ

    • @davinderdhaliwal6531
      @davinderdhaliwal6531 4 місяці тому

      ਤੂੰ ਤਾਂ ਮੈਨੂੰ ਜਮਾਂ ਹੋ ਕਬੀ ਲਗਦੈ ਫੁਦੂਆ।

  • @harsimrankaur9448
    @harsimrankaur9448 4 місяці тому

    Bhangwant mann di gunda gardi

  • @mann1813
    @mann1813 4 місяці тому

    Kisn ikta jindabad

  • @NarinderSingh-qt4zw
    @NarinderSingh-qt4zw Місяць тому +1

    Police gunda garthi 😂

  • @joginderpal745
    @joginderpal745 4 місяці тому +16

    ਇਹਨਾਂ ਵੇਹਲੜਾ ਨੇ ਪੰਜਾਬ ਨੂੰ ਬਰਬਾਦੀ ਕੰਢੇ ਲਿਆਂਦਾ

    • @JagjitSingh-zv9kq
      @JagjitSingh-zv9kq 4 місяці тому +4

      Jameen kisana di hai jabdarsati government kive leaa sakdi hai aasi tekha nhi lya corporet gharena da

    • @rajdix2313
      @rajdix2313 4 місяці тому +1

      ​@@JagjitSingh-zv9kqrpiye kyu laine o kha ke paisay jmeen bchaun lge o bass kro veldo barbad krta punjab sharm krlo hun

    • @AmarjeetKaurSandhu174
      @AmarjeetKaurSandhu174 4 місяці тому +3

      ਅੰਧ ਭਗਤ ਹਰ ਥਾਂ ਪੈਦਾ ਹੋ ਜਾਂਦੇ ਤੁਸੀਂ ਗੋਹਾ ਮੂਤ ਖਾਣਾਂ ਪੀਣਾ ਖਾਉ ਤੁਹਾਨੂੰ ਕੀ ਲੈਣਾ ਦੇਣਾ ਕਿਸਾਨਾਂ ਨਾਲ

    • @RickySingh-q6m
      @RickySingh-q6m 4 місяці тому +1

      ​@@rajdix2313Tu apna kam kar

    • @joginderpal745
      @joginderpal745 4 місяці тому

      @@AmarjeetKaurSandhu174 ਪੰਜਾਬ ਵਿੱਚ ਤੂਸੀਂ ਹੀ ਇਹਨਾਂ ਨੂੰ ਲਿਆਂਦਾ ਸੀ ਮਿਲਕੇ ਤੁਸੀਂ ਉਹਨਾਂ ਨਾਲ਼ ਸਰਕਾਰ ਚਲਾਈ ਸੀ ਕਿ ਗੱਲ ਉਦੋਂ ਗੋਹਾ ਮੂਤ ਤੇਨੂੰ ਸੁਆਦ ਲਗਦਾ ਸੀ

  • @TheKing-yt7te
    @TheKing-yt7te 4 місяці тому +2

    Kisana nu kidney de do sare jne 1-1 fer v nai rajj hona ehna da

  • @harpreetsingh-ic8th
    @harpreetsingh-ic8th 4 місяці тому +4

    Kisan Ekta Jindabad

  • @GurmailSingh-rq1ex
    @GurmailSingh-rq1ex 4 місяці тому +5

    ਇਹਨਾਂ ਦੇ ਛਿੱਤਰ ਪਰੇਡ ਕਰ

    • @davinderdhaliwal6531
      @davinderdhaliwal6531 4 місяці тому +1

      ਤੇਰੀ ਐਂਮੇ ਗਾਂਡ ਫਟੀ ਜਾਂਦੀ ਏ।

  • @RehanKhan-ss7gw
    @RehanKhan-ss7gw 18 днів тому +1

    Sir a good ❤❤❤❤❤❤❤❤❤❤❤

  • @satwindersingh4339
    @satwindersingh4339 4 місяці тому +4

    ਕਿਸਾਨਾ ਦੀ ਚੂਲ ਵਿੰਗੀ ਰਹਿੰਦੀ ਆ

    • @davinderdhaliwal6531
      @davinderdhaliwal6531 4 місяці тому

      ਤੇਰੀ ਜ਼ਮੀਨ ਦੇ ਪੈਸੇ ਕੋਈ ਹੋਰ ਚੱਕ ਜੇ ਰੌਲ਼ਾ ਏਸ਼ ਗਲ ਦਾ ਏ ਫੁਦੂ ਬੰਦੇ ਆ।

  • @bajindersharma6873
    @bajindersharma6873 10 днів тому

    Ye kisan nhi ho sakte

  • @Rajputrana1992
    @Rajputrana1992 6 днів тому

    Amm loka nu parsan kar lage ne kade kisan ne

  • @jassidhillon9639
    @jassidhillon9639 4 місяці тому

    Good job Sir

  • @gabrieljagga619
    @gabrieljagga619 8 днів тому

    ਲੱਖ ਲਾਨਤਾ ਨੇ ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਤੇ।

  • @vikramshergill7369
    @vikramshergill7369 4 місяці тому

    Shem on maan goav.

  • @prabhchahal
    @prabhchahal 4 місяці тому

    Hor pao aap bota

  • @shafiqchauhanmalerkotla8154
    @shafiqchauhanmalerkotla8154 4 місяці тому +8

    ਇਸ ਭਗਵੰਤ ਮਾਨ ਬੁੱਚੜ ਨੂੰ ਵੋਟਾਂ ਵੀ ਤੁਸੀਂ ਲੋਕਾਂ ਨੇ ਪਾਈਆਂ ਹਨ ਹੁਣ ਭੁਗਤ ਲਉ ਕਿਸਾਨੋ ਇਹ ਬਾਦਲ ਹੀ ਸੀ ਜੋ ਤੁਹਾਡੀਆਂ ਮੁਸ਼ਕਿਲਾਂ ਵੇਲੇ ਹਰ ਵਕਤ ਖੜਾ ਰਹਿੰਦਾ ਸੀ, ਹੁਣ ਆਉਂਦਾ ਬਾਪੂ ਬਾਦਲ ਯਾਦ

    • @mangjitsingh4606
      @mangjitsingh4606 4 місяці тому +3

      ਇਹ ਸਾਰੇ ਹੀ ਭੈਣ ਗੜਾਵੇ ਆ ਬਾਦਲ ਨੇ ਵੀ ਨੇ ਵੀ ਪਾਠ ਕਰਦੀਆ ਸੰਗਤਾਂ ਤੇ ਗੋਲੀਆਂ ਚਲਾਈਆਂ ਸਨ ਭੁੱਲ ਤਾਂ ਨਹੀਂ ਗੇ

  • @DavinderSingh-yf7me
    @DavinderSingh-yf7me 4 місяці тому +1

    ਭਗਵੰਤ ਭੰਡ ਮੁਰਦਾਬਾਦ